Manage Expert Answers

Search

Total Count :- 258604

iss spray ka kya kam hai dhan me ?

(en)
  • 2
Posted by
Tarachand (9992816888)
Tarachand
Haryana
Fatehabad
Write Answer
Posted Date (10 Aug 2018 10:50 AM) Assigned Date (-)
Answered Date (10 Aug 2018 06:34 AM) Translated Date (-)

Rock insecticide mein Bifenthrin 10% EC w/w salt hota hai jo dhan mein gobh ki soondi aur pata lapet soondi ki roktham krti hai.. Takatvar mein Captan 70% + Hexaconazole 5% WP sali hota hai jo ulli rog ki roktham ke liye istemaal hota hai..

sir ji jhona ta Mono ki km kardi aa ji ?

(en)
Posted by
Gagandeep mann (7888676656)
Gagandeep mann
Punjab
Mansa
Write Answer
Posted Date (10 Aug 2018 10:45 AM) Assigned Date (-)
Answered Date (10 Aug 2018 05:44 AM) Translated Date (-)

ihh jhone de vich soondi ate tela chepa control krdi hai..iss di dosage 300-400ml prati acre hundi hai.

ਇਹ ਮੱਝ ਦੇ ਇਕ ਥਨ ਤੇ ਸੋਜ ਆ ਤੇ ਸ਼ਿਡੀਆ ਵੀ ਆਉਦੀਆ ਇਹ ਦਾ ਇਲਾਜ ਦੱਸੋ ?

(en)
  • 3
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (10 Aug 2018 10:42 AM) Assigned Date (-)
Answered Date (10 Aug 2018 08:13 AM) Translated Date (-)

ਤੁਸੀ ਨਵਰਤਨ ਤੇਲ ਦੀ ਮਾਲਿਸ਼ ਕਰੋ ਹਵਾਨੇ ਚੰਗੀ ਤਰਾਂ ਤੇ ਨਾਲ ਹੀ 100 ਗ੍ਰਾਮ ਕਾਲੀ ਮਿਰਚ ਪੀਸ ਕੇ ਉਸ ਵਿੱਚ ਥੋੜਾ ਦੇਸੀ ਘਿਓ ਮਿਲਾ ਕੇ ਦੋ ਦਿਨ ਤੱਕ ਦਿਓ ਤੇ ਪਸ਼ੂ ਨੂੰ 2 ਚਮਚ ਮਿੱਠਾ ਸੋਡਾ ਵੀ ਦਿਆ ਕਰੋ ਤੇ ਥਣ ਵਿਚੋਂ ਦੁੱਧ ਨਾ ਆਉਂਦਾ ਹੋਵੇ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ ਇਹ ਨੁਸਕਿਆ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ mestiplus ਨੂੰ 1ml ਸਰਿੰਜ ਨਾਲ ਸਿੱਧੇ ਮੂੰਹ ਵਿੱਚ ਦਿਨ ਵਿਚ 3-4 ਵਾਰ ਸਪਰੇਅ ਕਰੋ

ਸਰ ਜੀ ਮੱਝ ਸੂਈ ਨੂੰ ਇਕ ਹਫਤਾ ਹੋ ਗਿਆ ਹੈ ਉਸ ਦੇ ਪੀਕ ਦੀ ਤਰ੍ਹਾ ਤਰਲ ਜਾ ਪਦਾਰਥ ਨਿਕਲਦਾ ਹੈ ਕੀ ਕਾਰਨ ਹੈ ਕਿਰਪਾ ਕਰਕੇ ਦੱਸੋ ?

(en)
Posted by
kulvir singh (9781258777)
kulvir singh
Punjab
Sangrur
Write Answer
Posted Date (10 Aug 2018 10:30 AM) Assigned Date (-)
Answered Date (10 Aug 2018 02:04 PM) Translated Date (-)

ਤੁਸੀ ਇਸ ਨੂੰ Utroclean liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਜਾਂ ਤੁਸੀ Utrogen ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਕਰਕੇ ਦਿਨ ਵਿਚ ਤਿੰਨ ਵਾਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..

10 Aug 2018

ਸਰ ਜੀ ਕੀ ਕਾਰਨ ਹੈ ਕਿਰਪਾ ਦੱਸੋ

sir g eh buffalo kehri nasal de aa ?

(en)
  • 4
Posted by
nirmal singh (8528168097)
nirmal singh
Punjab
Bathinda
Write Answer
Posted Date (10 Aug 2018 10:11 AM) Assigned Date (-)
Answered Date (11 Aug 2018 02:35 PM) Translated Date (-)

ehh muurah nasal di majjj hai ..

sir ji aai jaman nu ki bimari aai koe sprey dasso g ?

(en)
  • 2
Posted by
Lakhwinder singh (9465127912)
Lakhwinder singh
Punjab
Mansa
Write Answer
Posted Date (10 Aug 2018 10:08 AM) Assigned Date (-)
Answered Date (28 Aug 2018 10:26 AM) Translated Date (-)

iss de tane vich problem hai. iss di rokthaam lyii tusi chlorpyriphos @10ml prati 1 litre paani de hisab nal paa skde ho.

dupont ferterra payi nu 4 din ho gye aa pata lapet maro k nhi ?

(en)
Posted by
Angrej singh (9814383522)
Angrej singh
Punjab
Tarn Taran
Write Answer
Posted Date (10 Aug 2018 10:03 AM) Assigned Date (-)
Answered Date (10 Aug 2018 07:06 AM) Translated Date (-)

hnji is naal pata lapet soondi khtm ho javegi.. isda assar 18-20 din tk rehnda hai..

Answered Date (10 Aug 2018 10:17 AM) Translated Date (-)

y aivi paise khrab krn ala kum hi aa eh ferterra,virtako,regent vgaira....thode din asar rkhdi aa fer dvara ho jnda patta lapet...

ਪੰਜ ਏਕੜ ਵਾਲੇ ਕਿਸਾਨ ਵਧੀਅਾ ਲਾਭ ਕਮਾੳੁਣ ਲਈ ਫਸਲਾਂ ਜਾਂ ਧੰਦਿਅਾਂ ਦੇ ਸੁਝਾਅ ਦਿੳੁ ?

(en)
Posted by
manpreet (9915782717)
manpreet
Punjab
Amritsar
Write Answer
Posted Date (10 Aug 2018 09:59 AM) Assigned Date (-)
Answered Date (10 Aug 2018 04:34 AM) Translated Date (-)

ਅਗਸਤ ਮਹੀਨੇ ਵਿਚ ਤੁਸੀਂ ਸਬਜ਼ੀਆਂ ਵਿੱਚ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਲਾ ਸਕਦੇ ਹੋਂ.. ਇਸ ਤੋਂ ਇਲਾਵਾ ਡਰੇਕ, ਸਫੈਦਾ, ਸਾਗਵਾਨ, ਪੋਪਲਰ ਦੇ ਬੂਟੇ ਲਾ ਸਕਦੇ ਹੋਂ.. ਇਸ ਤੋਂ ਇਲਾਵਾ ਤੁਸੀਂ ਫਲਾਂ ਦੇ ਬੂਟੇ ਵੀ ਲਾ ਸਕਦੇ ਹੋਂ.. ਇਹ ਤੁਹਾਨੂੰ ਚੰਗਾ ਮੁਨਾਫ਼ਾ ਦਿੰਦੇ ਹਨ..

sr pehle sue sunna ,1 month pya hje suun da ,pisha kadd jandi ki kriye,khuraak katt paun karke kamjoor vi ho gyi a ,ki kriye ?

(en)
  • 1
Posted by
happy (9888925846)
happy
Punjab
Sangrur
Write Answer
Posted Date (10 Aug 2018 09:59 AM) Assigned Date (-)
Answered Date (11 Aug 2018 03:08 PM) Translated Date (-)

tuci iss nu Lapsin powder dena suru kro , ehh powder 75 gram laa ke adha kilo besan vich mix krke dena suru kro , isde nal tuci iss nu tuuri ghatt paoo , bakki harra chara deyi jaoo , tuci chara ekk varr sara naa paoo , thoda thoda krke din vich 3-4 varr chara deo , isde nal uss nu Anabolite liqued 100 ml swere ate 100ml sham nu dena suru kro , iss nal kamjori door ho jawegi..

ਮੱਝ ਨਵੀ ਸੂਈ ਸੀ ਦੋ ਢੰਗ ਵਧੀਆ ਮਿਲੀ ਪਰ ਤੀਜੇ ਢੰਗ ਇੱਕ ਥਣ ਦਾ ਦੁੱਧ ਜੰਮਿਆ ਆਇਆ ਡਾਕਟਰ ਨੇ 6 ਦਿਨ ਟੀਕੇ ਲਾਏ ਦੋ ਟੀਕੇ ਨਾੜ ਵਿੱਚ ਵੀ ਲਾਏ ਦੁੱਧ ਤਾ ਠੀਕ ਆਉਦਾ ਹੁਣ ਪਰ ਘੱਟ ਬਹੁਤ ਆ ਦੂਜਿਆਂ ਨਾਲੋ ਉਸ ਥਣ ਦਾ ਦੁੱਧ ਪੂਰਾ ਕਿਵੇ ਹੋਉ ?

(en)
Posted by
Rajwinder Dhaliwal (7696826187)
Rajwinder Dhaliwal
Punjab
Faridkot
Write Answer
Posted Date (10 Aug 2018 09:52 AM) Assigned Date (-)
Answered Date (10 Aug 2018 02:01 PM) Translated Date (-)

ਤੁਸੀ ਇਸ ਨੂੰ Teramicin-LA injection ਲਗਵਾਓ ,ਇਸ ਨੂੰ 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਇਸਦਾ 72 ਘੰਟਿਆਂ ਤਕ ਅਸਰ ਹੁੰਦਾ ਹੈ , ਇਸਦੇ ਨਾਲ ਤੁਸੀ Glactogog ਪਾਊਡਰ ਦੇਣਾ ਸ਼ੁਰੂ ਕਰੋ, ਇਕ ਪੋਚ ਰੋਜਾਨਾ ਦਿਓ , ਅਤੇ ਨਾਲ ਹੀ Milkout powder ਦੇਣਾ ਸ਼ੁਰੂ ਕਰੋ , ਇਸਦੇ 2 ਚਮਚ ਸਵੇਰੇ ਅਤੇ 2 ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ .

10 Aug 2018

ਧੰਨਵਾਦ ਜੀ

ਸਪਰੇ ਕਰਨ ਤੋ ਬਾਅਦ ਿਕੰਨਾ ਟਾਈਮ ਧੁੱਪ ਲਗਣੀ ਚਾਹੀਦੀ ਹੈ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (10 Aug 2018 09:50 AM) Assigned Date (-)
Answered Date (10 Aug 2018 05:49 AM) Translated Date (-)

ਸਪ੍ਰੇ ਕਰਨ ਤੋਂ ਬਾਅਦ ਇਕ ਦਿਨ ਤਕ ਧੁੱਪ ਲੱਗਣ ਦੇਣੀ ਚਾਹੀਦੀ ਹੈ.. ਬਸ ਇਸ ਗੱਲ ਦਾ ਧਿਆਨ ਰੱਖੋ ਕਿ ਸਪ੍ਰੇ ਕਰਦੇ ਵਕਤ ਮੀਹ ਨਾ ਪੈ ਰਿਹਾ ਹੋਵੇ ਅਤੇ ਸਪ੍ਰੇ ਕਰਨ ਤੋਂ ਬਾਅਦ ਵੀ ਮੀਹ ਨਾ ਪਵੇ.. ਇਸ ਨਾਲ ਸਪ੍ਰੇ ਦਾ ਅਸਰ ਘਟ ਹੋ ਜਾਂਦਾ ਹੈ..

Sir kinnu upar kali te nilla thotha milla k kr skde ha k isde benifits dso ?

(en)
Posted by
gourav (7087084975)
gourav
Punjab
Fazilka
Write Answer
Posted Date (10 Aug 2018 09:46 AM) Assigned Date (-)
Answered Date (11 Aug 2018 03:14 AM) Translated Date (-)

hanji tuc isnu kinnow de uper spray kar sakde ho. isde layi tuc 2kg copper sulphate + 2kg quick lime + 250ltr water nu mila ke spray kar sakde ho.eh mitti di pH nu control karda hai.

Answered Date (11 Aug 2018 03:14 AM) Translated Date (-)

hanji tuc isnu kinnow de uper spray kar sakde ho. isde layi tuc 2kg copper sulphate + 2kg quick lime + 250ltr water nu mila ke spray kar sakde ho.eh mitti di pH nu control karda hai.

Sir chawle te bhundi baht aa kehdi sprey kriye ?

(en)
Posted by
gourav (7087084975)
gourav
Punjab
Fazilka
Write Answer
Posted Date (10 Aug 2018 09:40 AM) Assigned Date (-)
Answered Date (28 Aug 2018 10:28 AM) Translated Date (-)

chawle te bhundi di roktham lyi tusi imidacloprid @40ml prati acre de hisab nal paa skde ho.

ਮੱਝ ਨੂੰ ਅਫਰੇਵਾ ਤੇ ਬੁਖਾਰ ਹੋ ਗਿਆ ਸੀ ਹੁਣ ਠੀਕ ਆ ਪਰ ਮੱਝ ਦੁੱਧ ਸੁੱਕ ਗਈ ਪੱਠੇ ਵੀ ਘੱਟ ਖਾਂਦੀ ਆ ਕੋਈ ਸੁਝਾਅ ?

(en)
  • 1
Posted by
Rajwinder Dhaliwal (7696826187)
Rajwinder Dhaliwal
Punjab
Faridkot
Write Answer
Posted Date (10 Aug 2018 09:32 AM) Assigned Date (-)
Answered Date (10 Aug 2018 01:57 PM) Translated Date (-)

ਇਸ ਨੂੰ ਤੁਸੀ Livoferrol liqued ਦੇਣਾ ਸ਼ੁਰੂ ਕਰੋ , ਇਸ ਨੂੰ 100 ਮਿਲੀ ਰੋਜਾਨਾ ਦਿਓ , ਇਸਦੇ ਨਾਲ ਤੁਸੀ Glactogog ਗੋਲੀਆਂ ਦਿਓ ਇਹ ਤੁਸੀ 1-1 ਸਵੇਰੇ ਸ਼ਾਮ ਦਿਓ , ਜਾਂ ਤੁਸੀ gog ਪਾਊਡਰ ਵੀ 50 ਗ੍ਰਾਮ ਦੇ ਸਕਦੇ ਹੋ , ਇਸਦੇ ਨਾਲ ਤੁਸੀ Milkout ਪਾਊਡਰ ਇਕ ਇਕ ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ ..

Sir g esda ki result aa ?

(en)
  • 2
Posted by
kashmir singh (6239788425)
kashmir singh
Punjab
Sangrur
Write Answer
Posted Date (10 Aug 2018 09:13 AM) Assigned Date (-)
Answered Date (10 Aug 2018 05:13 AM) Translated Date (-)

esda result bohat vadiya hai ji.

Patte picho chamkdar ho rahe ne ?

(en)
  • 1
Posted by
sher (9465810822)
sher
Punjab
Fazilka
Write Answer
Posted Date (10 Aug 2018 09:03 AM) Assigned Date (-)
Answered Date (10 Aug 2018 07:09 AM) Translated Date (-)

ਨਰਮੇ ਦੇ ਪੱਤੇ ਤੇਲੇ ਚੇਪੇ ਦੇ ਕਾਰਨ ਅੰਦਰ ਨੂੰ ਮੁੜਨਾ ਸ਼ੁਰੂ ਕਰ ਦਿੰਦੇ ਹਨ ਜੇਕਰ ਤੁਹਾਨੂੰ ਪੱਤਿਆਂ ਦੇ ਹੇਠਾਂ ਤੇਲਾ ਦਿਖਾਈ ਦੇ ਰਿਹਾ ਹੈ ਤਾ ਤੁਸੀ ਇਸਦੀ ਰੋਕਥਾਮ ਦੇ ਲਈ 800gm acephate ਜਾ 80gm actara ਜਾ 600ml triazophos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

sir aa jiri aa 2 July nu lgi a 18 gi esda ki solution kriye ..maadi rehgi kaafi ?

(en)
  • 1
Posted by
vicky (9855954223)
vicky
Punjab
Barnala
Write Answer
Posted Date (10 Aug 2018 08:55 AM) Assigned Date (-)
Answered Date (28 Aug 2018 10:30 AM) Translated Date (-)

Iss de upper sumitomo di Hoshi@400ml ja oswal da jalwa@300ml prati acre de hisab nal spray kro. is nal Jhone di growth ho jawegi.

jhone nu ki problm ae ji ?

(en)
  • 1
Posted by
ਮਨਦੀਪ ਸਿੰਘ (9914509931)
ਮਨਦੀਪ ਸਿੰਘ
Punjab
Bathinda
Write Answer
Posted Date (10 Aug 2018 08:52 AM) Assigned Date (-)
Answered Date (10 Aug 2018 03:35 AM) Translated Date (-)

ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

12_63 pa daeae ja tuc dassea oh paeae ji

Answered Date (10 Aug 2018 09:34 AM) Translated Date (-)

jhona peela v es karan e hunda hai ji

Answered Date (10 Aug 2018 09:37 AM) Translated Date (-)

carbendazim 12%+ mancozeb 63% wp pa rhe aa ji osda fida hai ja jo tuc dassea ohi payeae

10 Aug 2018

hnji tuc isdi spray v kar sakde ho. eh v ik ullinashak hai.

Mai pind sappanwali abohar hardeep harman narsary to 50 kinnow de butte lye c ohna cho 15 butte khatm ho gye hun oh gal ni sunnde pye kahnde sadi koi jummewari ni so kissan vira nu benti hai ki kinnow lyn same puch pdtal chngi tra kr lia krn sappawali ch bahute thag bathe ne je ehna di koi complete ho ske ta jarrur dseo ?

(en)
  • 2
Posted by
Harwinder Singh (9915769692)
Harwinder Singh
Punjab
Fazilka
Write Answer
Posted Date (10 Aug 2018 08:49 AM) Assigned Date (-)
Answered Date (28 Aug 2018 01:22 PM) Translated Date (-)

sadi apni kheti team di horna kisa nu v ehi apeel hai ke oh jado vi koi plant lende ne oh eh plant apna najdiki sarkari nursury ja fir apne najdiki KVK nal samparak kar ke hi len ta jo Harwinder singh ji nal biti hai oh kisi hor nal na bite.

ਦੋਸਤੋ ਮੇਰੇ ਕੋਲ ਘਰ ਚ ਐਪਲ ਬੇਰ,ਕਿੰਨੂੰ ਤੇ ਅਮਰੂਦ ਦੇ ਕੁਝ ਬੂਟੇ ਹਨ ਜੇ ਕੋਈ ਵੀਰ ਇਹਨਾ ਸੰਬੰਧੀ ਜਾਣਕਾਰੀ ਰੱਖਦਾ ਹੈ ਤਾ ਪਲੀਜ਼ ਆਪਣਾ ਫੋਨ ਨੰਬਰ ਸ਼ੇਅਰ ਕਰੇ ਤਾ ਜੋ ਮੈਂ ਫੋਟੋ ਭੇਜ ਕੇ ਸਲਾਹ ਲੈ ਸਕਾ ਜਾਂ ਮੇਰੇ ਵਟਸਐਪ ਨੰਬਰ 98788-00417 ਤੇ ਸੰਪਰਕ ਕਰੇ। ਬੜੀ ਮਿਹਰਬਾਨੀ ਹੋਵੇਗੀ ?

(en)
Posted by
ਗੁਰਲਾਲ ਸਿੰਘ (9878800417)
ਗੁਰਲਾਲ ਸਿੰਘ
Punjab
Muktsar
Write Answer
Posted Date (10 Aug 2018 08:48 AM) Assigned Date (-)
Answered Date (28 Aug 2018 11:07 AM) Translated Date (-)

ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਨ੍ਹਾਂ ਫਲਦਾਰ ਬੂਟਿਆਂ ਸੰਬੰਧੀ ਜਾਣਕਾਰੀ ਲਈ ਆਪਣੀ ਖੇਤੀ ਐਪ ਤੇ ਵੀ ਫੋਟੋ ਪਾ ਸਕਦੇ ਹੋ ਅਤੇ ਸਮੱਸਿਆਵਾਂ ਦੇ ਹੱਲ ਹਾਸਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ 9779977641 ਤੇ ਸੰਪਰਕ ਕਰ ਸਕਦੇ ਹੋ

Good morning sir, ma ghenga fish de training kitho le sakda ha es kam lai koi loan ya subsidy v ha ta plz oh v das dena sadi zeemeen seem wali ha ta pani v bahut khara ha ?

(en)
Posted by
baljit singh (9464446776)
baljit singh
Punjab
Fazilka
Write Answer
Posted Date (10 Aug 2018 08:43 AM) Assigned Date (-)
Answered Date (16 Aug 2018 09:03 AM) Translated Date (-)

Ghenga fish di training..CIFE institute ROHTAK HARYANA to le sakde ho. 8976441311 te call kar ke tuc training bare pta v kar sakde ho. Es kam te punjab sarkar subsidy v de rahi hai .2.5 acre te 4 lakh di subsidy mil rahi hai . subsidy lai tuc apne district de fish department de office cho pta kr sakde ho.Eh seem wali zeemeen vich bhut laheband kitta hai..es nu pani khara hi chahida hai means tohada paani 5 no. hona chahida hai.

ki eh dwayi gobh di sundi vi maaru gi ?

(en)
  • 1
Posted by
D s brar (8264749143)
D s brar
Punjab
Faridkot
Write Answer
Posted Date (10 Aug 2018 08:39 AM) Assigned Date (-)
Answered Date (10 Aug 2018 08:45 AM) Translated Date (-)

Nahi ji ihh gobh di soondi nu nahi mardi hai. ihh joo, nikke machar ate ticks de lyi hai. ihh soondi nu nahi control kregi. jhone de vich patta lapet ate gobh di soondi di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

sir 1121 jhone vich urea kinna pauna jruri hai?

(en)
Posted by
parminder singh (7009494721)
parminder singh
Punjab
S.A.S. Nagar
Write Answer
Posted Date (10 Aug 2018 08:36 AM) Assigned Date (-)
Answered Date (10 Aug 2018 08:39 AM) Translated Date (-)

iss de vich 36kg urea prati acre de hisaab nal pauna hunda hai. iss nu 2 hissya de vich vand ke paa skde ho. ikk hisse de nal fungicide mila ke paa deo ate ikk nal growth promoter mila ke paa deo.

Answered Date (10 Aug 2018 08:40 AM) Translated Date (-)

1121 ਵਿਚ 36 ਕਿਲੋ ਯੂਰੀਆ ਪ੍ਰਤੀ ਏਕੜ ਹਿਸਾਬ ਨਾਲ ਪਾਇਆ ਜਾਂਦਾ ਹੈ ਇਹ ਯੂਰੀਆ 2 ਬਰਾਬਰ ਕਿਸਤਾ ਵਿਚ ਪਨੀਰੀ ਪੁੱਟ ਕੇ ਲਗਾਉਣ ਤੋਂ 3 ਅਤੇ 6 ਹਫਤਿਆਂ ਮਗਰੋਂ ਪਾਓ 

ਵੀਰ ਜੀ ਪੱਤਾ ਲਪੇਟ ਸੂੰਡੀ ਤੋਂ ਕਿਹੜੀ ਸਪਰੇਅ ਕਰੀਏ ?

(en)
Posted by
chaina jalal (9646756909)
chaina jalal
Punjab
Moga
Write Answer
Posted Date (10 Aug 2018 08:27 AM) Assigned Date (-)
Answered Date (10 Aug 2018 08:28 AM) Translated Date (-)

jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

10 Aug 2018

thanks

pathiya wale pani Da kina dina tak use kar sakde ha mera 10-12 din purana ho gaya ha asar kar ga ki nahi 4 liter rakh da pani v aad kita e ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (10 Aug 2018 08:24 AM) Assigned Date (-)
Answered Date (10 Aug 2018 08:29 AM) Translated Date (-)

Han ji iss di tuc varto kr skde ho. ihh 10 dina de vich khrab nahi hunda hai.

ਡਾ ਸਹਿਬ ਮੱਝ ਦੇ ਸੁਣ ਦਾ ਇਕ ਮਹਿਨਾ ਰਹਿੰਦਾ ਹੈ ਭਾਰ ਪੇਦਾ ਹੈ ਇਲਾਜ ਦੱਸੋ ?

(en)
Posted by
ਹਰਜਿੰਦਰ ਸਿੰਘ (9872825680)
ਹਰਜਿੰਦਰ ਸਿੰਘ
Punjab
Mansa
Write Answer
Posted Date (10 Aug 2018 08:22 AM) Assigned Date (-)
Answered Date (10 Aug 2018 01:52 PM) Translated Date (-)

ਤੁਸੀ ਮੱਝ ਨੂੰ Lapguard powder ਜੋ ਕਿ Animix pharma ਕੰਪਨੀ ਦਾ ਹੈ , ਦੇਣਾ ਸ਼ੁਰੂ ਕਰੋ ਇਸ 75 ਗ੍ਰਾਮ ਪਾਊਡਰ ਨੂੰ ਅੱਧਾ ਕਿਲੋ ਬੇਸਨ ਵਿਚ ਮਿਕਸ ਕਰਕੇ ਦਿਓ , ਜਾਂ ਤੁਸੀ Lapsin powder ਦੇ ਸਕਦੇ ਹੋ , ਇਸ ਪਾਊਡਰ ਨੂੰ ਇਸ ਤ੍ਰਾਹ ਮਿਕਸ ਕਰਕੇ ਦੇਣਾ ਹੈ , ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਤੂੜੀ ਘੱਟ ਪਾਓ ..

sir ji jhone nu gobh di sundi lg gyi aaww. te tida v aaw. bayer di fame sahi aa spray lyi te kinni pauni chahidi aaw prati khet ?

(en)
Posted by
DeepakSingh Nijjar (9392960003)
DeepakSingh Nijjar
Punjab
Jalandhar
Write Answer
Posted Date (10 Aug 2018 08:19 AM) Assigned Date (-)
Answered Date (10 Aug 2018 08:22 AM) Translated Date (-)

han ji Fame v wdia dwaayi hai. iss di tuc soondi de lyi spray kr skde ho. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

10 Aug 2018

thxx jii

Answered Date (10 Aug 2018 07:52 PM) Translated Date (-)

sir g pata lapait a padan payia k spry vadiya

ਪੇਟ ਦੇ ਕੀੜ੍ਹਿਆਂ ਲਈ kehdi goli diti jave 7 month di ਗੱਭਣ ਹੈ ਜੀ cow hitek ਕਿਵੇਂ ਰਹੂ ਜੀ ?

(en)
Posted by
tinku (9878617753)
tinku
Punjab
Sangrur
Write Answer
Posted Date (10 Aug 2018 08:16 AM) Assigned Date (-)
Answered Date (10 Aug 2018 05:00 AM) Translated Date (-)

ਪੇਟ ਦੇ ਕੀੜ੍ਹਿਆਂ ਲਈ ਤੁਸੀ Flukrid-DS ਨਾਮ ਦੀਆਂ ਗੋਲੀਆ ਦੇ ਸਕਦੇ ਹੋਂ ਜਾਂ ਫਿਰ Fendykind Plus ਵੀ ਦੇ ਸਕਦੇ ਹੋ ਇਹ ਗੱਭਣ ਪਸ਼ੂ ਨੂੰ ਦਿੱਤੀ ਜਾ ਸਕਦੀ ਹੈ

sir asi padan & fungicides & tele vali spray rla ke kar sakde a ?

(en)
Posted by
yadwinder guraya (8427987791)
yadwinder guraya
Haryana
Kaithal
Write Answer
Posted Date (10 Aug 2018 08:13 AM) Assigned Date (-)
Answered Date (10 Aug 2018 08:23 AM) Translated Date (-)

Padan de nal tuc kuj v mila ke shitta nahi de skde ho. Fungicide da urea de nal mila ke shitta deo ate tele wali spray alag ton kro.

sir ji ਪਨੀਰ ਅਤੇ ਮੱਖਣ kis kis ਚੀਜ ਤੇ ਨਿਰਭਰ ਕਰਦਾ ਭਾਵ snf and fat kini kini hove ji cow de dudh ch pnir and makhan layi ?

(en)
Posted by
tinku (9878617753)
tinku
Punjab
Sangrur
Write Answer
Posted Date (10 Aug 2018 08:12 AM) Assigned Date (-)
Answered Date (13 Aug 2018 12:26 PM) Translated Date (-)

Buter te paneer fat te hi nirbhar karde hun. maximum fat 5.1 and snf 9.1 hundi aa c.m jo buter nd pneer layi sahi hundii aa Fat es to vadh v ho skdii aa oh farmer de sir te hai.

sir ji sheath blight vdia salt kehra ?

(en)
Posted by
yaadi (9876298006)
yaadi
Punjab
Patiala
Write Answer
Posted Date (10 Aug 2018 08:12 AM) Assigned Date (-)
Answered Date (10 Aug 2018 03:40 AM) Translated Date (-)

ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (10 Aug 2018 10:28 AM) Translated Date (-)

a saulte bro kiss brand ch miln ge

सर मैं गिर गाय की बछड़ी गुजरात से लेकर आया हूं वह बहुत कमज़ोर है वह कुछ खाती नहीं है उसकी उम्र 8—9 महीने की है उसके लिए क्या उपाय करें ?

(en)
Posted by
Man Phool (9417455014)
Man Phool
Punjab
Fazilka
Write Answer
Posted Date (10 Aug 2018 08:09 AM) Assigned Date (-)
Answered Date (10 Aug 2018 03:56 PM) Translated Date (-)

इसे आप livoferrol liqued या Liv52 , 30 मिली रोजाना देना शुरू करें इससे भूख लगने लगेगी इसके साथ इसे कारगिल की hifer dry फीड देनी शुरू करें और इसके साथ आप Puberid या growth mantra पाउडर रोजाना 30 ग्राम देना शुरू करें इससे जल्दी ही ठीक हो जाएगी

sir mai murgi farm kholna mainu is bare jankari deo es vich koi benefit hai ja nahi ?

(en)
Posted by
jaspreet singh (9878784465)
jaspreet singh
Punjab
Muktsar
Write Answer
Posted Date (10 Aug 2018 08:06 AM) Assigned Date (-)
Answered Date (10 Aug 2018 05:03 AM) Translated Date (-)

polutery da kamm shuru kar sakde ho koe dikkat nahi munafa v ho javega . par sab to pehla iisdi jankari tohanu thodi bohat khud hove duja koe university di traning jarur lagai. te teeja khud ja alag alag poultry farm visit karo. baki es vich biosecurty rakhni bohat jarurai hai kyoki sab to tej bimari polutery farm vich hi faildi hai jo k kuj k ganteya vich bohat sare janwar mar sakdi hai. bimari karan bohat sare polutery farm pehla band ho chuke hun. es layi briolar te layer wale polutery farm vich visit jarur karo os to baad jekar koe problam ondi hai ta fir question push sakde ho. traning lain lai tusi apne distt de KVK vich traning lai form bhar ke aavo ya fir guru angad dev vetnery university vich traning lai form jama karva devo. os to baad jado agli traning hoe ta tohanu call karke bula leya avega.

Answered Date (17 Aug 2018 06:14 AM) Translated Date (-)

ਵੀਰ ਜੀ 22ਅਗਸੱਤ ਤੋ 15 ਦਿਨ ਦੀ traning ਲੱਗ ਰਹੀ ਹੈ ਕੋਟਕਪੂਰੇ, ਅਧਾਰ ਕਾਰਡ ਤੇ ੲਿੱਕ ਫੋਟੋ ਲੈ ਕੇ ਅਾਜੋ

ਭਿੰਡੀ ਤੇ ਲਾਲ ਰੰਗ ਦਾ ਕੀ ਹ ਇਸ ਦਾ ਕੋਈ ਹੱਲ ?

(en)
  • 4
Posted by
ਲਖਵੀਰ ਸਿੰਘ (7888672476)
ਲਖਵੀਰ ਸਿੰਘ
Punjab
Muktsar
Write Answer
Posted Date (10 Aug 2018 08:02 AM) Assigned Date (-)
Answered Date (10 Aug 2018 01:27 PM) Translated Date (-)

ਇਸਦੇ ਉਪਰ ਕੀਟ ਦਾ ਪ੍ਰਭਾਵ ਹੈ ਜਿਵੇਂ ਹੀ ਹਮਲਾ ਦੇਖਿਆ ਜਾਵੇ, ਤੁਰੰਤ ਹੀ ਪ੍ਰਭਾਵਿਤ ਹਿੱਸੇ ਨਸ਼ਟ ਕਰ ਦਿਓ ਡਾਈਮੈਥੋਏਟ 300 ਮਿ.ਲੀ. ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ 20-35 ਦਿਨ ਬਾਅਦ ਪਾਓ ਜੇਕਰ ਜਰੂਰਤ ਹੋਵੇ ਤਾਂ ਦੁਬਾਰਾ ਪਾਓ ਹਮਲਾ ਦੇਖਣ ਤੇ ਥਾਈਮੈਥੋਕਸਮ 25 ਡਬਲਯੂ ਜੀ 5 ਗ੍ਰਾਮ ਨੂੰ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ

ਡਾ ਸਾਹਿਬ ਇਸਦਾ ਹਮਲਾ ਭਿੰਡੀ ਦੇ ਸਾਰੇ ਬੂਟਿਆਂ ਤੇ ਹੈ। ਸਰ ਇਸ ਕੀਟ ਦਾ ਨਾਂ ਕੀ ਹੈ

pi comany da biovita kitho miluga near muktsar malout and rate ki hovega ?

(en)
Posted by
gurbakshesh singh (8727044232)
gurbakshesh singh
Punjab
Muktsar
Write Answer
Posted Date (10 Aug 2018 07:49 AM) Assigned Date (-)
Answered Date (11 Aug 2018 06:37 AM) Translated Date (-)

ਇਸਦੇ ਲਈ ਤੁਸੀ Gagandeep 9478724272 ਦੇ ਨਾਲ ਸੰਪਰਕ ਕਰ ਸਕਦੇ ਹੋ I

sir ji makhan gha di bijai da ki time hai ?

(en)
Posted by
jatinder singh (9915138766)
jatinder singh
Punjab
Muktsar
Write Answer
Posted Date (10 Aug 2018 07:44 AM) Assigned Date (-)
Answered Date (10 Aug 2018 12:02 PM) Translated Date (-)

isdi bijaai october ton december mhine vich kiti jandi hai..

sir (pseudomonas fluorescens-1.0%w.p) and (trichoderme viride -1.5% wp) eh dawai da ki kam katdi aa g and pilli pusa te karni aa es da koi sideeffect tan nhi. 55dina da johna v ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (10 Aug 2018 07:13 AM) Assigned Date (-)
Answered Date (28 Aug 2018 11:22 AM) Translated Date (-)

(pseudomonas fluorescens-1.0%w.p) and (trichoderme viride -1.5% wp) dono fungicides hann, jo ulli rog de hamle nu rokde hn. ehna da koi side effect nhi hunda.

सर बताए कि रोटावेटर की एक ही जुताई काफी होती है क्या खेत तैयार करने के लिए ?

(en)
Posted by
pankaj (7827044532)
pankaj
Haryana
Faridabad
Write Answer
Posted Date (10 Aug 2018 07:08 AM) Assigned Date (-)
Answered Date (10 Aug 2018 12:07 PM) Translated Date (-)

हांजी रोटावेटर से सिर्फ एक बार म ही खेत तैयार हो जाता है इसके बाद आपको हेर्रों ओर कल्टीवेटर की जरूरत नहीं पड़ती यह एक बार में ही खेत को बिजाई के लिए तैयार कर देता है

sir kindly coragen da ki results a paddy te ?

(en)
Posted by
jagtar singh (9779274237)
jagtar singh
Punjab
Write Answer
Posted Date (10 Aug 2018 07:07 AM) Assigned Date (-)
Answered Date (10 Aug 2018 08:26 AM) Translated Date (-)

Coragen Dupont da product hai. iss da result bhut wdia hai. jhone de vich iss di maatra 60ml prati acre hundi hai. ihh patta lapet, gobh di soondi, nu mardi hai..iss di foliar spray hi kro. iss da result 18 din tak rehnda hai. iss di packing nakli v aundi hai. iss kr ke iss nu check kr ke lao.

Answered Date (10 Aug 2018 09:52 AM) Translated Date (-)

sir ji Dupont Galileo way Karnal bunt the Kam Mardi hai

Sir g katti aa15 days di usde juan ja jann oh keere pai jande ne oh naa pain usnu nimmm de pattean da rass de sakde hann te kini matra ch jan koi hor tareeka daso ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (10 Aug 2018 06:53 AM) Assigned Date (-)
Answered Date (10 Aug 2018 06:57 AM) Translated Date (-)

Os nu 500gm neem de patte ja pattea da ras de sakde ha. Jakhm te Topicur spry lao

ਸਰ ਜੀ ਮੇ ਬਕਰੀ ਪਾਲਨ ਛੁਰੁ ਕਰਨਾ ਇਸ ਦੀ ਟਰੇਨਿਗ ਕਿਥੋ ਮਿਲੋ ਜੀ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (10 Aug 2018 06:43 AM) Assigned Date (-)
Answered Date (10 Aug 2018 05:24 AM) Translated Date (07 Feb 2021 11:22 AM)

ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਤੁਹਾਡੇ ਜ਼ਿਲੇ ਮਾਨਸਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਨੰਬਰ ਤੇ ਪਤਾ ਤੁਸੀ ਨੋਟ ਕਰ ਸਕਦੇ ਹੋ.Krishi Vigyan Kendra, Village Khokhar Khurd, Mansa. Dr. Gurdeep Singh, Assistant Professor (E.E.) 8872200121, 01652280843.

sir me jhone upar mono + bifentherin 10% di spray krni aa ...ee spray kehdiyan bimariyan nu control krugi and kine dina da result aouga esda ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (10 Aug 2018 06:34 AM) Assigned Date (-)
Answered Date (10 Aug 2018 06:42 AM) Translated Date (-)

Bifenthrin 10%EC : ihh jhone de vich 200ml prati acre paindi hai. iss di varto patta lapet, tna shedak, green hopper de lyi kiti jandi hai. iss nu 150 ltr paani de nal mila ke prati acre te spray kr skde ho. Narme de vich iss di maatra 300ml prati acre hai..Narme de vich ihh white fly, soondi ate rass choosan wale keeta nu rokdi hai.

Answered Date (10 Aug 2018 09:44 AM) Translated Date (-)

sir mono es naal kive result deo gi ...te kina dina da result milu ga ...

Answered Date (10 Aug 2018 09:45 AM) Translated Date (-)

bifenthrin de sidkaa too baad jo patta lapet sundi aou gi o mr ju gi ...k nhi ...

sir ਝੋਨਾ 14 ਤੇ 126 ਵਿਚ ਕਿੰਨਾ ਯੂਰੀਅਾ ਪਾੲੇ ਜਾਵੇ ਜਦੋ ੳੁਸ ਵਿਚ 1 ਕਿੱਲਾ ਪ੍ਰਤੀ 1 ਥੈਲਾ d a p ਦਾ ਪਾੲਿਅਾ ਹੋਵੇ ?

(en)
Posted by
sulhvir (8968562889)
sulhvir
Punjab
Patiala
Write Answer
Posted Date (10 Aug 2018 06:32 AM) Assigned Date (-)
Answered Date (10 Aug 2018 06:34 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Answered Date (10 Aug 2018 06:37 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

hlo sir patta lapet bahut a odi rok tham vaste padan pai java k cloro pls ans sir ?

(en)
Posted by
kulveer singh (9855559658)
kulveer singh
Punjab
Moga
Write Answer
Posted Date (10 Aug 2018 06:13 AM) Assigned Date (-)
Answered Date (10 Aug 2018 06:37 AM) Translated Date (-)

Patta lapet di roktham de lyi padan hi kam kregi. chloro sirf siyunkh hi rokegi. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

ਡਾਂ ਸਾਹਿਬ ਮੱਝ ਦੇ ਭਾਰ ਪੈਦਾ ਹੈ ਕੋਈ ਪੱਕਾ ਇਲਾਜ ਦੱਸੋ ?

(en)
Posted by
ਹਰਜਿੰਦਰ ਸਿੰਘ (9872825680)
ਹਰਜਿੰਦਰ ਸਿੰਘ
Punjab
Mansa
Write Answer
Posted Date (10 Aug 2018 06:11 AM) Assigned Date (-)
Answered Date (10 Aug 2018 06:40 AM) Translated Date (-)

ਮੱਝ ਸੂਣ ਵਾਲੀ ਹੈ ਜਾਂ ਸੂਈ ਹੋਈ

22 ਦਿਨ ਦੀ ਮੰਝ ਸੂਈ ਆ ਉਸ ਦੇ ਪਿਛਲੇ ਥਨਾ ਤੇ ਸੋਜ ਬਹੁਤ ਹੀ ਜਿਆਦਾ ਹੈ ਨਾ ਤਾ ਕੱਟੀ ਨੂੰ ਪੈਣ ਦਿੰਦੀ ਹੈ ਨਾ ਹੀ ਚੋਣ ਦਿੰਦੀ ਹੈ ਕੋਈ ਘਰੇਲੂ ਨੁਸਖਾ ਦੱਸੋ ਜੀ ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (10 Aug 2018 06:09 AM) Assigned Date (-)
Answered Date (10 Aug 2018 06:44 AM) Translated Date (-)

ਉਸ 50ਗ੍ਰਾਮ ਭੂਰੀਆ ਮਿਰਚਾਂ ਰਗੜ ਕੇ ਦੇਸੀ ਘਿਓ ਵਿਚ ਭੁੰਨ ਕੇ ਠਾਰ ਕੇ ਤਿੰਨ ਚਮਚ ਮਿਠਾ ਸੋਡਾ ਪਾ ਕੇ ਦਿਉ

Answered Date (10 Aug 2018 06:53 AM) Translated Date (-)

ਜੀ ਹੁਣ ਜਦੋ ਚੋਣ ਲੱਗੇ ਸਾ ਤਾ ਵੇਖਿਆ ਤਾ ਉਸ ਦਾ ਹਵਾਨਾ ਟੇਡਾ ਹੋਇਆ ਹੈ ਕੋਈ ਨੁਕਸਾਨ ਵਾਲੀ ਗੱਲ ਤਾ ਨੀ ਕੀ ਹੋਇਆ ਹੈ

Answered Date (10 Aug 2018 06:54 AM) Translated Date (-)

ਉਸ ਵਿਚ ਕੋਈ ਗੰਡ ਜੀ ਮਹਿਸੂਸ ਹੋਈ ਸੀ

sir ajkal ik aam jahi smasyea chal rahi hai dangra vich pashua nu bann pena dctor ta isda ilaaz lamba atey mehnga kardey ne atey grantee v koi nahi iss tu bachan ja hall karan layi pashu palka nu ki karna chahida ?

(en)
Posted by
Manpret kamboj (9915298996)
Manpret kamboj
Punjab
Fazilka
Write Answer
Posted Date (10 Aug 2018 05:34 AM) Assigned Date (-)
Answered Date (10 Aug 2018 07:44 AM) Translated Date (-)

.

  • 10 Aug 2018

    bhut shukria sir iss de pen te koi desi ilaaz v hunda hai sir k nahi

    basmati de khet di nukar vaale 2 killea vich saar pae rehe bute brown jehe ho gaye aa growth v poori nai hoi koi hal dso g ?

    (en)
    Posted by
    bahadar chattha (8708835813)
    bahadar chattha
    Haryana
    Sirsa
    Write Answer
    Posted Date (10 Aug 2018 05:21 AM) Assigned Date (-)

    jehdi panama dwai hai isdi varto jhone de uper kar sakde haa te isda result kinne din da hai kina chir asr rakhu ate ehh sundi lyi hai ja fir machher lyi ?

    (en)
    Posted by
    Gopy Sandhu (7888895195)
    Gopy Sandhu
    Punjab
    Mansa
    Write Answer
    Posted Date (10 Aug 2018 04:49 AM) Assigned Date (-)
    Answered Date (10 Aug 2018 05:55 AM) Translated Date (-)

    ihh ikk insecticide hai jis de vich Flonicamid 50% WG nam da salt hunda hai. iss di maatra 80gm prati acre hundi hai. iss nu 150 ltr pani de nal mila ke spray kr skde ho. iss di narme ate jhone de vich spray kr skde ho. ihh Aphids, Jassids, Whitefly, BPH, WBPH, GLH nu control krdi hai. iss da result 15-18 din da hai.

    kirpa karke sygenta di cuman sprey bare detail de vich dasso kis vaste use hunda te dose te price plz ?

    (en)
    Posted by
    Gopy Sandhu (7888895195)
    Gopy Sandhu
    Punjab
    Mansa
    Write Answer
    Posted Date (10 Aug 2018 04:42 AM) Assigned Date (-)
    Answered Date (10 Aug 2018 07:29 AM) Translated Date (-)

    kirpa krke isde salt bare dasso tan jo tuhanu isdi poori jankaari ditti jave

    10 Aug 2018

    ziram 27%

    Answered Date (10 Aug 2018 08:58 PM) Translated Date (-)

    ziram 27%

    pr114 35 din da ho gya par usne kad bilkul b ni kita sirf ik gith da futar sahi kiti a par kad nhi kita te hun side to patte je b suk rhe ne ki bimari hai ji ..jidi paniri hundi hai uss tra da kad hai bilkul ?

    (en)
    Posted by
    Gopy Sandhu (7888895195)
    Gopy Sandhu
    Punjab
    Mansa
    Write Answer
    Posted Date (10 Aug 2018 04:15 AM) Assigned Date (-)
    Answered Date (10 Aug 2018 05:55 AM) Translated Date (-)

    iss di ikk var photo jrur bhejo ate iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.

    ਸਰੋ ਦੀ ਖੱਲ ਬਾਸਮਤੀ ਨੂੰ ਪਉਣੀ ਠੀਕ ਰਹੇ ਗੀ ਅਤੇ ਕਿੰਨੀ ਚਾਹੀਦੀ ਹੈ ?

    (en)
    Posted by
    Kamalpreet Singh (8283041400)
    Kamalpreet Singh
    Punjab
    Gurdaspur
    Write Answer
    Posted Date (10 Aug 2018 02:18 AM) Assigned Date (-)
    Answered Date (10 Aug 2018 05:56 AM) Translated Date (-)

    ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

    ਆਵਲਾ ਦਾ ਬੂਟਾ 10 ਫੁਟ ਉਚਾ ਹੈ ਫਲ ਨਹੀ ਲਗਦਾ ?

    (en)
    Posted by
    ()
    --
    --
    Write Answer
    Posted Date (10 Aug 2018 02:14 AM) Assigned Date (-)

    --

    Answered Date (11 Aug 2018 02:33 AM) Translated Date (-)

    4 ਸਾਲ ਉਮਰ

    --

    Answered Date (01 Sep 2018 03:10 AM) Translated Date (-)

    ਆਵਲਾ ਤੇ ਆੜੂ ਦਾ ਬੂਟਾ ਉਮਰ 4 ਸਾਲ ਫਲ ਨਹੀ ਲਗਦਾ

    Answered Date (10 Aug 2018 01:28 PM) Translated Date (-)

    kirpa karke isdi umar daso ta jo tuhanu is bare poori jankari diti ja sake.

    kinnow ?

    (en)
    Posted by
    satish (8460390297)
    satish
    Rajasthan
    Sri Ganganagar
    Write Answer
    Posted Date (09 Aug 2018 11:59 PM) Assigned Date (-)
    Answered Date (10 Aug 2018 06:32 AM) Translated Date (-)

    Satish ji kirpa kr ke apna swal vistaar nal pucho Tan jo tuhanu iss di jankari ditti ja ske ate tuhadi jo v smasya hai uss da hall kita ja ske. DHANWAD G.

    ਸਰ ਪੱਤਾ ਲਪੇਟ ਸੁੰਡੀ ਮਾਰਨ ਲੲੀ ਦਵਾਈ ਦੇ ਨਾਲ ਨਾਲ ਹੋਰ ਕੋਈ ਦੇਸੀ ਨੁਕਤਾ ਵੀ ਹੈ ਸੁੰਡੀ ਮਾਰਨ ਲੲੀ ?

    (en)
    Posted by
    tikka singh (7888576653)
    tikka singh
    Punjab
    Bathinda
    Write Answer
    Posted Date (09 Aug 2018 11:41 PM) Assigned Date (-)
    Answered Date (10 Aug 2018 05:56 AM) Translated Date (-)

    SOONDI DI ROKTHAM DESI ILAAJ: Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

    Answered Date (10 Aug 2018 05:58 AM) Translated Date (-)

    jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

    sir dowa nu rala ke kar sakde aa jhone te ?

    (en)
    • 1
    Posted by
    sodhi singh (9812335536)
    sodhi singh
    Haryana
    Panchkula
    Write Answer
    Posted Date (09 Aug 2018 11:10 PM) Assigned Date (-)
    Answered Date (10 Aug 2018 04:49 AM) Translated Date (-)

    ji nahi tuc ehna dona nu rla ke ikathe spray nahi kar sakde. ik fungicide hai ik insecticde hai. ta tuc dona nu rla ke khet vich nahi pa sakde.

    sir dowa nu rala ke kar sakde aa jhone te ?

    (en)
    • 1
    Posted by
    sodhi singh (9812335536)
    sodhi singh
    Haryana
    Panchkula
    Write Answer
    Posted Date (09 Aug 2018 11:08 PM) Assigned Date (-)
    Answered Date (10 Aug 2018 06:00 AM) Translated Date (-)

    Nahi ji dona di mila ke spray nahi kr skde ho. coragen@60ml ate kuber@300ml prati acre de hisab nal alag alag ton spray kro. coragen soondi rokdi hai ate duji spray growth da kam krdi hai.

    sir a iffco company da product ki km onda ta kina panda ek killa vich vadia ha k nhi a product ?

    (en)
    • 1
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (09 Aug 2018 10:27 PM) Assigned Date (-)
    Answered Date (10 Aug 2018 04:52 AM) Translated Date (-)

    IIFCO Sagrika ik growth promotor hai jis nal fasl diyan jda da vadha hunda hai ate eh jhaad vich v vadha karda hai.eh fasl nu keedya ate bimariyan de hamle to v bchav karda hai . isdi matra ik acre de layi 250 ml nu 150 litre pani vich mila ke prati acre chitta dita janda hai. isdi spray saver de sme kiti jandi hai ta oh jyada lahewand hundi hai.

    sir g, me zirri de butte putt k vekhe, ta edda de c ess vich ki kami aa, te kida theek hove gi, zirri 40 din di a g ?

    (en)
    • 1
    Posted by
    GurSewak turka (9467061717)
    GurSewak turka
    Punjab
    S.A.S. Nagar
    Write Answer
    Posted Date (09 Aug 2018 10:17 PM) Assigned Date (-)
    Answered Date (10 Aug 2018 06:04 AM) Translated Date (-)

    iss dia jda gal rhia hnn.. kalapan aa reha hai. iss de upper Thiophanate methyl@300gm ja carbendazim@400gm ja M-45@400gm ja Upl di saaf@400gm nu urea de nal mila ke prati acre de vich shitta deo. ihh jda di fungus control ho jawegi.

    Good day pls. want to take a training for poultry, pig, goat, fishing one by one from government institute. kindly guide me, which institute offering course shortly. best regards. Pawan Kumar Pathankot Punjab ?

    (en)
    Posted by
    Pawan kumar (7986643974)
    Pawan kumar
    Punjab
    Gurdaspur
    Write Answer
    Posted Date (09 Aug 2018 10:11 PM) Assigned Date (-)
    Answered Date (10 Aug 2018 10:43 AM) Translated Date (-)

    Poultry, Goat and Piggery training is provided by Krishi Vigyan Kendras which works under central government and every district has its own KVK. Please visit KVK Pathankot for Poultry and Goat rearing training and fill a form for the same and when they will organize a training they will call you. Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it. You can also get training from GADVASU, Ludhiana, Contact: 0161-255-3305.

    Answered Date (10 Aug 2018 10:43 AM) Translated Date (-)

    Poultry, Goat and Piggery training is provided by Krishi Vigyan Kendras which works under central government and every district has its own KVK. Please visit KVK Pathankot for Poultry and Goat rearing training and fill a form for the same and when they will organize a training they will call you. Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it. You can also get training from GADVASU, Ludhiana, Contact: 0161-255-3305.