Chandigarh
Search
ਸਰ ਇਸਦਾ ਝੋਨੇ ਵਿਚ ਕੀ ਰਿਜਲਟ ਹੈ ਇਸਦੀ ਮਾਤਰਾ ਪ੍ਤੀ ਏਕੜ ਕਿਨੀ ਹੈ ?
(en)
TUZO vich Thifluzamide 24% SC hunda hai jo sheath blight di roktham lyi vrti jandi hai..isdi matra 150ml/acre lyi vrto.. Fluton vich Flubendiamide 20 WG salt hnda hai jo tna chhedk, fal de gndue di roktham krdi hai..isdi matra 100gm/acre lyi vrto..
ਜੀ ਝੋਟੀ ਆ 3 ਸਾਲ ਦੀ ਨਮੇ ਦੁਧ ਨੀ ਹੋਈ ਕੋਈ ਦਵਾਈ ਦਸੋ ਜੀ ?
(en)
Punjab
ਤੁਸੀ ਝੋਟੀ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 100 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਝੋਟੀ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਝੋਟੀ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਝੋਟੀ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..
sir ji 1121 te kini vaar fangiside spray krni hai boron te 52.32 vich v fungiside paun di lord hai jkar asi 55- 60 din ch fungiside kiti hai ta gbbe te v uli nashk karni payu ?
(en)
Maharashtra
jhone vich fungicide bimari de prabhav de hisab nal payi jandi hai jekar bimari jyada hai ta tuhanu 2 var spray karni pai sakdi hai jekar thoda hai ata eh ik var vich thik ho jandi hai.
sir basmati te jhone nu gobh te patta lapet dono bamaria pae gea ji koi hal dso ji ?
(en)
Chandigarh
ਗੋਭ ਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
sir basmati ne buta ghat marya a 60 kg khaad te ferteraa paaya aa hun kis di spray kriye ?
(en)
Maharashtra
Iss de upper sumitomo di Hoshi@400ml ja oswal da jalwa@300ml prati acre de hisab nal spray kro. Jhone di growth ho jawegi.
narme te iss daa ki result aa ?
(en)
Punjab
Adama Shamir (Tebuconazole 8% + Captan 32% SC) is fungicide hai, jo ulli rog de hamle nu rokdi hai. isdi dose 200-300ml prati acre hundi hai. Pr iss sme narme vich Azoxystrobin + Tebuconazole salt wali dwayi pao ta jyada vdia result aavega.
ਸਰ ਝੋਨਾ ਦੇ ਨਿਸਰਨ ਤੋਂ ਪਹਿਲਾਂ ਜਾ ਝੋਨੇ ਦੇ ਨਿਸਰਨ ਤੋਂ ਬਾਅਦ ਕਿਹੜੇ ਉੱਲੀ ਨਾਸਕ ਵਰਤੇ ਜਾਣ ਕਿਉਂਕਿ ਕਈ ਉੱਲੀ ਨਾਸਕ ਦੀ ਕੀਮਤ ਬਹੁਤ ਜਿਆਦਾ ਹੈ ਤੇ ਛੋਟੇ ਕਿਸਾਨਾਂ ਦੀ ਪੁਹੰਚ ਤੋਂ ਦੂਰ ਹੈ ?
(en)
Punjab
ਤੁਸੀ ਆਰਗੈਨਿਕ ਸਪਰੇ ਵਰਤ ਸਕਦੇ ਹੋ ਲੱਸੀ ਇਕ ਤਰ੍ਹਾਂ ਦੀ ਉਲੀਨਾਸ਼ਕ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੀ ਵਾਲੀ ਬਿਮਾਰੀ ਆਵੇ ਤਾਂ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ 3 ਲੀਟਰ ਖੱਟੀ ਲੱਸੀ ਤੇ ਵਿਚ ਥੋੜੀ ਜਿਹੀ ਫਟਕੜੀ ਮਿਲਾ ਕੇ 100 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰ ਸਕਦੇ ਹੋ ਤੁਸੀ ਘਟੋ ਘੱਟ 15-30 ਦਿਨ ਪੁਰਾਣੀ ਖੱਟੀ ਲੱਸੀ ਲਵੋ
Punjab
jekar jdaa de lyi tuc iss di varto kr rhe ho tan 1 kg fatkadi nu cotton de kapde de vich bann k paani wale khaal de vich rakh deo jitho d paani khet nu lgg reha hai …1 kg fatkadi kille de lyi bhut hundi hai..iss nu direct paani de vich na rakho kyuki fir ih bhut jaldi khur jandi hai.
अमरूद पर रुई की तरह की सफेद रंग का फंगस है जिससे अमरुद जल्दी गल जाता है कृपया करके कोई दवाई बताएं और कितनी मात्रा में इससे पहले इंडोफिल की स्प्रिंट और बाविस्टीन एम 45 काम में स्प्रे कर चुका हूं
(en)
Chandigarh
300 ग्राम बलाईटॉक्स या कैपटान को 100 लीटर पानी में घोलकर छिड़कें
Lanno te ulala Mila k kar skde aa g ?
(en)
Chandigarh
lano te ulala dono do iko hi kam hai..ihna vichon kise ik di vrto kro.. ih dovein nrme vich chitti makhi di roktham lyi vrti jandi hai..
Punjab
ਠੀਕ ਜੀ
Basmati jiri me niche patte sukh rahe bich me ek Do ped bilkul shukhe hue h m 15 din pahle indofil ki sprint daal chuka hoon ?
(en)
Chandigarh
kripya krke iski photo send krein taaki aapko shi jankaari di jaa ske..
ਸਰ ਨਿਸਰਨ ਤੋਂ ਬਾਅਦ ਜੀਰੀ ਨੂੰ ਫੰਗਸ ਵਾਲੀ ਦਵਾਈ ਦੀ ਲੋੜ ਪੈਂਦੀ ਹੈ ਜਾ ਨਹੀ। ਜੇਕਰ ਲੋੜ ਪੈਂਦੀ ਹੈ ਤਾਂ ਕਿਹੜੀ ਦਵਾਈ ਸਭ ਤੋਂ ਵਧੀਆ ਹੈ ਜੀ ?
(en)
Maharashtra
hanji jeeri nu nisran to bad fungiicde di lod paindi hai. us same tuc tilt @200ml nu 150 litre pani vich mila ke spray kar sakde ho.
सर जी करनाल मे किसान मेला कब है जी ?
(en)
Punjab
आने वाले समय में कृषि मेला (रबी) हिसार में है और यह सितंबर 24—25 2018 (सोमवार और मंगलवार) को होगा.
sir ifer-H naal than upro leve vicho gilty khatam ho javegi than vicho milk bahut ghat hai.kinne inj laune Pau min mix naal milk vi vadhda hai ja nahi kehri company da vadia rahu te kinni dose ?
(en)
Injection Ifer-H 5ml 4 din chadd ke 5 Injection la sakde ha Mineral mixture Intas da Minfa gold, Carus da Bovimen-B, Virbac da Agrimen Chelated sab vadea ne sare hi 100gm rojana de hisab nal deo
sukhwinder Singh ji gilty khatam nahi hoi
sir ji pr 126 jiri kese h ji neklne me ji ?
(en)
Punjab
pr126 sb se kam sme mai hone wali ek parmal kism hai. iska ostn jhaad 30qtl/acre hota hai. yeh lgbhg 123 dino mai pakk kr tyar ho jati hai.
Sir Cow ki moke nhi sahi ho rhi h koi vadiya tarika dso ?
(en)
Punjab
100 ਗ੍ਰਾਮ ਸਰੋਂ ਪੀਸ ਕੇ ਸਵੇਰੇ ਤੇ 100 ਗ੍ਰਾਮ ਸਰੋਂ ਪੀਸ ਕੇ ਸ਼ਾਮ ਨੂੰ ਦਿਓ ਬਾਕੀ ਇੱਕ ਹੋਰ ਦੇਸੀ ਇਲਾਜ ਹੈ ਤੁਸੀ ਇੱਕ ਵਾਰ ਖੁਰਾਕ ਚੈਕ ਕਰੋ ਉਸ ਵਿੱਚ ਕੋਈ ਚੱਕਰ ਹੋਵੇਗਾ ਤੇ ਜੇ ਤੁਸੀ ਜਵਾਰ ਪਾਉਦੇ ਹੋਂ ਤਾਂ ਉਹ ਖੁਰਾਕ ਵਿੱਚ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ ਤੇ ਜੇਕਰ ਡਾਕਟਰੀ ਇਲਾਜ ਕਰਨਾ ਹੋਇਆ ਤਾਂ Biotrim( 30 ml) te teramycin ਦੇ ਇੰਜੈਕਸ਼ਨ ਲਗਾਓ
Dr Harvinder sran G 27P31 Jhona g Ajj 65 days da ho geya 125 kg ureya pyi aa. higt gat aa g te fot v ni kria koi hl aa ta daso g ?
(en)
Maharashtra
Iss de upper sumitomo di Hoshi@400ml ja oswal da jalwa@300ml prati acre de hisab nal spray kro. Jhone di growth ho jawegi
Punjab
hosi ta karti g
ਝੋਨੇ ਵਿਚ ਜਿਆਦਾ ਪਾਣੀ ਖੜਾ ਰੱਖਣ ਨਾਲ ਕੋਈ ਬਿਮਾਰੀ ਤਾ ਨਹੀ ਆਓੁਦੀ?
(en)
Punjab
jhone vich hafte bad pani ik var sukauna chahida hai jis nal jhone nu hwa lagdi hai ate isnu bimariyan ghat lagdiyan han. is vich jyada pani khada rakhn nal isnu ulli rog jyada lagde han.
Punjab
ਜਿਆਦਾ ਪਾਣੀ ਖੜਾ ਰੱਖਣ ਨਾਲ ਉਲੀ ਰੋਗ ਪੈਣ ਸੰਭਵਨਾ ਵਧ ਜਾਦੀ ਹੈ ਜਿਵੇ ਕਿ sheath blight
sir basmati 1121 lage nu 45 day hoge .te es te 10 din hoge padan payi nu.Hun es te fungiside nd gardan maror di sprey kdo kri ge te kehri vadia nd long result rakhu ?
(en)
ਪੋਲੋ ਨਰਮੇ ਉਪਰ ਕਿੰਨੀ ਗਰਾਮ ਪੈਂਦੀ ਹੈ ?
(en)
Chandigarh
ਇਸਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਲਈ ਵਰਤੋਂ..
Punjab
ਇਸ ਵਿਚ ਉਲਾਲਾ ਪਾ ਸਕਦੇ ਆ
Chandigarh
ਹੰਜੀ ਤੁਸੀਂ ਉਲਾਲਾ ਵੀ ਵਰਤ ਸਕਦੇ ਹੋਂ.. ਇਸਦੀ ਮਾਤਰਾ 80gm ਪ੍ਰਤੀ ਏਕੜ ਲਈ ਵਰਤੋਂ..
Punjab
thanks ji
Punjab
ਨਾਰਮੇ ਦੇ ਪੱਤੇ ਲਾਲ ਹੋਯੀ ਜਾਂਦੇ ਆ ਜੀ ਅਹਦਾ ਕੋਈ ਹਲੱਲ ਹੈਗਾ ਜੀ
Chandigarh
ਇਸ ਦੇ ਵਿੱਚ ਫਂੰਗਸ ਜਾਂ ਚਿੱਟੀ ਮੱਖੀ ਦੀ ਸ਼ਿਕਾਇਤ ਹੈ। ਫੰਗਸ ਦੇ ਲਈ 400 ਗ੍ਰਾਮ Antracol ਅਤੇ ਵਾਇਰਸ ਦੀ ਸ਼ਿਕਾਇਤ ਦੇ ਲਈ 80 ਗ੍ਰਾਮ Ulala ਜਾਂ 600 ਮਿਲੀਲੀਟਰ Triazophos ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
Punjab
ਨਰਮੇ ਉੱਪਰ ਫੱਲ ਚਕੋਨ ਲਯੀ ਕਿਹੜੀ ਸਪਰੇ ਕਰੀਏ
ਵੀਰ ਜੀ ਗੁਰਦਾਸਪੁਰ ਦੇ ਐਗਰੀਕਲਚਰ ਯੂਨੀਵਰਸਿਟੀ ਦੇ ਕਿਸੇ ਮਾਹਿਰ ਦਾ ਨੰਬਰ ਮਿਲ ਸਕਦਾ ਖੇਤੀ ਬਾੜੀ ਬਾਰੇ ਜਾਣਕਾਰੀ ਲੈਣ ਵਾਸਤੇ ਧੰਨਵਾਦ ?
(en)
Punjab
ਤੀਬਾੜੀ ਯੂਨੀਵਰਸਿਟੀ ਦੇ ਅਲੱਗ ਅਲੱਗ ਡਿਪਾਰਟਮੈਂਟ ਤੇ ਵਿਸ਼ੇ ਦੇ ਮਾਹਿਰ ਹਨ ਤੁਹਾਨੂੰ ਕਿਸ ਫਸਲ ਦੇ ਮਾਹਿਰ ਦਾ ਨੰਬਰ ਚਾਹੀਦਾ ਹੈ ਬਾਕੀ ਤੁਸੀ ਆਪਣਾ ਸਵਾਲ ਐਪ ਤੇ ਵੀ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਡਿਟੇਲ ਵਿੱਚ ਜੁਆਬ ਮਿਲੇ ਜੀ
sir 2 kattian ne 3-3 sal diyan gabhan ni rehndian ring diyan v nhi na kade khul k taran ditian ne ki hal kara ona da ?
(en)
Punjab
ਤੁਸੀ ਕੱਟੀਆਂ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 100 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਕੱਟੀਆਂ ਹੀਟ ਵਿਚ ਆ ਜਾਵੇਗੀਆਂ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਕੱਟੀਆਂ ਹੀਟ ਵਿਚ ਨਹੀਂ ਆਉਂਦੀਆਂ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਕੱਟੀਆਂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀਆਂ ..
sir ਝੋਨੇ ਵਿਚ ਪਭਕੜ ਤੇ ਹਰਾ ਤੋਤਾ ਹੈ ਕਿਹੜੀ ਸਪਰੇਅ ਕਰੀਏ ਇਹ ਝੋਨੇ ਦਾ ਕੀ ਨੁਕਸਾਨ ਕਰਦੇ ਹਨ ?
(en)
Maharashtra
is di roktham de lyi 500ml quinalphos nu 150 ltr paani de nal mila ke prati acre te spray krdeo.
Maharashtra
is di roktham de lyi 500ml quinalphos nu 150 ltr paani de nal mila ke prati acre te spray krdeo.eh jhone de patteya nu khande han jis nal fasl da nuksaan hunda hai.
Sir apna jhona pr 122 vrety ajj 60,61,58,55,57,41,59,....39 days da ho gya kal gob di sundi di sapre krni hai kite kita gob di sundi hai jo 60 days to niche hai os vich v Boarn te 05234 kr diye ja ja os vich rukna chida fark ta bs 4ja 5 kk days da hai ji Emamactin banzoate ?
(en)
Chandigarh
ਗੋਭ ਦੀ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..boron ਤੇ 00:52:34 ਦੀ ਵਰਤੋਂ ਝੋਨਾ ਨਿਸਰਨ ਸਮੇਂ ਕਰੋ..
is this insect harmful for sugarcane ?
(en)
ਸਰ 1121 ਵਿੱਚ ਪੱਤਾ ਲਪੇਟ ਸੁੰਡੀ ਅਤੇ ਗੋਭ ਦੀ ਸੁੰਡੀ ਪੈ ਗਈ ਏ। ਇਸ ਦੇ ਲਈ ਕੋਰਾਜਿਨ ਜਾ ਫੇਮ ਦੀ ਦਵਾਈ ਕਿਵੇਂ ਰਹੁਗੀ। ਇਨ੍ਹਾਂ ਦਵਾਈਆਂ ਦਾ ਅਸਰ ਕਿਨੇ ਦਿਨਾਂ ਦਾ ਰਹਿੰਦਾ ਹੈ ਵੀਰ ਜੀ ?
(en)
Punjab
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. ehna da asar 18-20 din tkk rehnda hai..
Chandigarh
ਇਹਨਾਂ ਦੋਵਾਂ ਦਾ ਰਿਜਲਟ ਸੁੰਡੀ ਲਈ ਵਧਿਆ ਹੈ.. ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਕੋਰਾਜਨ@60ml ਜਾਂ ਫੇਮ@20ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ.. ਇਹਨਾਂ ਦਾ ਅਸਰ 20 ਦਿਨਾਂ ਤੱਕ ਰਹਿੰਦਾ ਹੈ..
Sir basmati jhone te nativo Kinne din de jhone nu hoyegi nd isda result Kinne din Da hunda hai nd Excel company Da caviet tebuconazole 25.9% Da result kis tarah Da hai ?
(en)
Chandigarh
jdon jhone utte ulli da hamla dhikhe tdd nativo di spray krni chahidi hai..isda asar 15-18 dinan tkk rehnda hai.. tebuconazole 25.9% isda result v fungus lyi vdia hai.. isdi matra 200-300ml prti acre lyi vrto..
ਝੋਨੇ ਦੇ 10%ਨਿਸਾਰੇ ਸਮੇ ਕਿਹੜੀਅਾ ਸਪਰੇਅਾ ਕਰ ਸਕਦੇ ਹਾ, ਜੋ ਕਿ ਗੋਬ ਦੀ ਸੁੰਡੀ, ਪੱਤਾ ਲਪੇਟ, ਤੇਲੇ ਦੀ ਰੋਕਥਾਮ ਲੲੀ ਕੰਮ ਕਰਨ ਅਤੇ ਕੀ ੲਿਨਾ ਵਿੱਚ captan + hegjaconzole, 0/52/34 ਅਤੇ ਬੋਰੋਨ ਵੀ ਪਾੲੀ ਜਾ ਸਕਦੀ ਹੈ ਕਿਰਪਾ ਕਰਕੇ ਵਿਸਥਾਰ ਚ ਦੱਸੋ ?
(en)
Chandigarh
ਗੋਭ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..ਝੋਨੇ ਵਿਚ ਟਿੱਡੇ (tele) ਦੀ ਰੋਕਥਾਮ ਲਈ ਪਾਈਮੈਟਰੋਜਿਨ 50 ਡਬਲਯੂ ਜੀ (ਚੇੱਸ) 120 ਗ੍ਰਾਮ ਜਾਂ ਇਮਿਡਾਕਲੋਪਰਿਡ 17.8 ਐਸ ਐਲ (ਕੋਨਫ਼ੀਡੋਰ / ਕਰੋਕੋਡਾਈਲ) 40ml ਜਾ ਕੁਇਨਲਫਾਸ 25 ਈ ਸੀ (ਏਕਾਲਕਸ/ਕੁਇਨਗਾਰਡ/ਕੁਇਨਲਮਾਸ) 800ml ਨੂੰ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ..Captan 70% + Hexaconazole 5% WP ਵੀ ਇਕ ਫ਼ੰਗਸਨਾਸ਼ੀ ਹੈ ਜਿਸ ਦਾ ਇਸਤੇਮਾਲ ਤੁਸੀਂ ਫੰਗਸ ਰੋਕਣ ਲਈ ਕਰ ਸਕਦੇ ਹੋਂ..ਇਸਦੀ ਮਾਤਰਾ 200 -400ml ਪ੍ਰਤੀ ਏਕੜ ਲਈ ਵਰਤੋਂ.. ਝੋਨੇ ਦੀ ਨਿਸਰਨ ਸਮੇਂ ਤੁਸੀਂ ਬੋਰੋਨ ਅਤੇ 00:52:34 ਵਰਤ ਸਕਦੇ ਹੋਂ..
गाय के लेवे में सोजन और दर्द है?
(en)
Rajasthan
थनों की बीमारी होने पर नवरत्न तेल पानी में डालकर इस घोल की लेवे पर मालिश करें नवरत्न के तेल में सोजिश को कम करने के गुण पाये जाते हैं और यह खून के दौरे को बढ़ाकर जख्मों के जल्दी ठीक होने में मदद करता हैं इसके इलावा नवरत्न का तेल रोगाणुनाशक भी होता है इसके साथ होमियोपैथिक दवाई का बहुत अच्छा परिणाम है जिसका नाम मैस्टी प्लस है यह दवाई नज़दीके के मैडीकल स्टोर से मिल जायेगी मीठा सोडा 50 ग्राम देते रहें
Ssa g to all of my friends ,who are doing great job to help farmers to increase their income . Sir mere ik question hai . Ki fungus di spray te insecticide spary kine difference te karni chahidi hai . I mean kine days baad . Te pehla kehri karni chahidi a . Pls visthar naal daseyo . Thanks ?
(en)
Chandigarh
insecticide te fungicide di spray vich 1-2 din da vkfa rkhna chahida hai.. ihna vicho kise da v istemaal pehlan kr skde hon..jekr keet da hmla jyada hai tan pehlan insecticide di spray kr lvo atey jekr ulli rog da hamla jyada hai tan fungicide di spray pehlan kr lvo.
sir ji pr 47 and pr 121 kina time laindia ne te ina dona da jhad kina h please please dso ji ?
(en)
मेरे जसीॅ नस्ल की गाय को 21-8-2018तारीख के सुबह मे हल्का चारा खाया फिर शाम को कुछ भी नही खाया गाय का कान गम॔ है टेरामाईसीन दवा रात के समय दिया था सुबह हल्का सा चारा खाया है और ढास भी रहा है।कृपया समाधान बताए ?
(en)
Os ko Injection C.R.B 30ml Injection Oxytetracycline LA 30ml 15ml dono pase lao Injection Dolban-plus vet 20ml lao Liquid Anabolit 1 litter 100ml swere 100ml shame nu deo powder Tonakind Hearb 500gm 50 swere shame deo ji
ਇਸ ਨਰਮੇ ਦੇ ਪੱਤੇ ਨੂੰ ਕੀ ਬਿਮਾਰੀ ਆ ਇਸ ਤੇ ਮੈਗਨੀਸੀਅਮ 1% ਦੀ ਸਪਰੇਅ ਕੀਤੀ ਹੈ ਜੀ ਹੱਲ ਦੱਸੋ ?
(en)
Chandigarh
ਇਹ ਫੰਗਸ ਕਰਕੇ ਇਸ ਵਿੱਚ ਧੱਬੇ ਪੈ ਰਹੇ ਹਨ..ਫੰਗਸ ਲਈ ਨਰਮੇ ਦੇ ਉੱਤੇ carbendazim@400gm ਜਾਂ M-45@400gm ਜਾਂ captaf@400gm ਜਾਂ master@400gm ਜਾਂ Z-78@400gm ਨੂੰ 150 ltr ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋਂ..
nativo best ya folicur fungicide lyi ?
(en)
Gardan tod de lyi nativo best hai ate haldi rog ate sheath blight de lyi folicur@200ml prati acre wdia hai.
sir a pate pele kio han ?
(en)
Chandigarh
ਇਹ ਫੰਗਸ ਕਰਕੇ ਇਸ ਵਿੱਚ ਧੱਬੇ ਪੈ ਰਹੇ ਹਨ..ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
bajre de patte es trah ho rahe hn g.eh ki bimari hai g.es da ki ilaz hai g ?
(en)
ihh leaf spot nam di bimaari aa rhi hai. iss de upper M-45@400gm ka Z-78@400gm ja 12-63@400gm prati acre de hisaab nal spray kro. ihh bimaari thik ho jawegi.
Sir g 13045 de kini Matra poni h 5 knal ke biga maine or dr dlal kis company da h is di kini matra pauni h ?
(en)
130045 di matra 2kg prati acre hai ate ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
ਸਰ ਗਾਵਾਂ-ਮੱਝਾਂ ਦੇ ਲੰਗੜੇਪਨ ਤੋ ਕਿਹੜਾ ਪਾਊਡਰ ਆਉਂਦਾ ਹੈ ?
(en)
ਲੰਗੜੇਪਨ ਦੇ ਕਾਰਨ ਤੋਂ ਹੀ ਉਸ ਦਾ ਇਲਾਜ ਕੀਤਾ ਜਾ ਸਕਦਾ ਹੈ
Sir g kinu de baag nu 2 saal ho gye hn 2 saal da poda lgaya c fl kine time bad chak lwe ga te baag nu is mhine koi khad ja koi dwai pa skde ha jis nal baag jaldi teyar ho jawe ?
(en)
ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ ਇਸਦਾ ਪੌਧਾ ਫਲ 5-6 ਸਾਲਾਂ ਬਾਅਦ ਦੇਣਾ ਸ਼ੁਰੂ ਕਰਦਾ ਹੈ .ਜੇਕਰ ਤੁਸੀਂ 2 ਸਾਲਾਂ ਦਾ ਪੌਦਾ ਲਾਇਆ ਸੀ ਤਾਂ ਇਸ ਵਿੱਚ ਫਲ 3-4 ਸਾਲਾਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ
Eh ki bimari a 1121 43 days di a ?
(en)
Maharashtra
eh problem fungus kaarn aayi hai. tusi iss te Hexaconazole @300ml prati acre pao.
Ehde vare v dasdo.
सर Cargill ka calf starter कितने रुपये का मिलता हैं ईसको आनलाईन खरीद सकते है क्या ?
(en)
Punjab
हनजी cargill की अपनी कोई ऑनलाइन वेबसाइट नहीं है जिस पर डायरेक्ट आर्डर कर सके आप अपने एरिया के हिसाब से india mart की वेबसाइट पर अपने नज़दीकी डीलर का कांटेक्ट search करे और उनसे आप मंगवा सकते हो या फिर आप अपना एरिया हमें बताये हम आपको kosis करेंगे के आपके नज़दीकी डीलर का पता बता दे
sir pulsar vs nativo fungicide ch kari best ?
(en)
Sheath blight de lyi pulsar@200ml wdia hai ate neck blast de lyi nativo@80gm prati acre da result wdia hai.
neck blast ki bhaji plz reply
Sir g nrme de uper 13 o 45 or megneshiam de spray kr skde aa te eh ki km krdi aa ?
(en)
han ji tuc ihna di spray kr skde ho. ihh narme de upper growth da kam krdia hnn..ate tinde change bnde hnn.
dr saab ji tebuconazole kiti nu 5din ho gye ne hun jhona gobh bhar aea e hun kehri kehri sprey kiti jave blaid te gobh di sundi to nd dose v ds deo nal ji ?
(en)
Chandigarh
ਗੋਭ ਦੀ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ.. ਸੀਥ ਬਲਾਈਟ ਦੀ saaf@500gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
ਸਤਿ ਸ੍ਰੀ ਅਕਾਲ ਜੀ ਸੰਤਰੇ ਦੇ ਬੂਟੇ ਲੱਗੇ ਨੂੰ 6 ਮਹੀਨੇ ਹੋ ਗਏ ਨੇ ਪਰ ਉਹ ਵਧ ਫੁੱਲ ਨਹੀ ਰਿਹਾ ਕੋਈ ਹੱਲ ਦੱਸਿਆ ਜਾਵੇ ਜੀ ?
(en)
ਬੂਟੇ ਦੇ ਵਿਕਾਸ ਲਈ 19:19:19@1kilo ਨੂੰ 150ltr ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
mere swal ka utar nahi mila ?
(en)
Kirpa apna answer check kr lein. Apka answer de diya gya hai.
121 jhona 65 din fugus start ho gea ki apa us vich upl di saaf di spray kr sakde a ?
(en)
jekar jhona 65 din da hai tan uss de upper custodia@300ml ja folicur@200ml ja pulsor@200ml ja amistar top@200ml di prati acre de hisaab nal spray kro. saaf di spray 60 dina ton pehla pehla kro.
Thnku ji
Sir g nrme ki phulgudi bhut gir rhi h koi dwai btao pehla Planofix ki spray ki h Jise 4-5din ho gye h controlNhi hua FL girna ?
(en)
iss ke upper npk 130045@2kg ja dr. dalal ghol ki spray krein. iss ke ander jo v tattvo ki kami hogi woh poori ho jayegi aur fool girne band ho jayenge.
sir, mene ab kit nasak ka spray kiya tha to mene (lambda,amida,propoconojol,npt ) ka gol bnaya or uske andr glti se 2 -4 d kharpatvar nasak mix ho gya to uska kya rice pr kuch parbhav hoga?
(en)
Nahi ji iss ka koi khaas fark nahi pdega. kyuki iss ki spray dhaan mein ho skti hai.
Nuclear Polyhedrosis Virus kaha milega ?
(en)
plzz dso cow da ki karye 4 var Teka bharva Dita Rahndi nhi plz kuj dso Hf cow hai ki Dita jave os nu ?
(en)
Punjab
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te usdi AI krwaun ton badd pregstay gold powder 50 gram rojana deo ,iss nal farak paa jawega...
ਅਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਡਾਕਟਰ ਸਾਬ ਨੂੰ ਚੈੱਕ ਕਰਵਾਉ ਅਤੇ ਉਹਨਾਂ ਨੂੰ ਦਵਾਈ ਭਰਨ ਲਈ ਕਿਹੋ ਨਾਲੋਂ ਨਾਲ ਕੋਈ ਵਧੀਆ ਕੰਪਨੀ ਦਾ ਮਿਲਨਮਿਕਚਰ ਲਿਖਵਾ ਲਉ ਬਾਕੀ ਉਹਨਾਂ ਦੀ ਸਲਾਹ ਲਉ
Punjab
pehla bachedani di safai jruri hai tuci pehla ehh dwai bhrwao fir nal goliaa v deo fir dubara heet vich aaun te AI krwao.
तिल मे सुंडी लगी हुई है कोन सी स्प्रे करें ?
(en)
iss ke upper quinalphos@400ml ja fipronil@300ml ki prati acre ke hisaab se spray krien.
Haryana
or til k leaf bi kha rahe leaves kte hua h
yeh soondi ke kaarn hi hai. inn ki spray kr do patte thik ho jayege. Agar soondi jyada dikhi toh indoxacarb@200ml prati acre ke hisaab se spray krein.
sir/madam fipronil 0.3%Gr mitti ch rla ke jd ch payii a, ki eh uper wali pta lapet ja koi hor sundi nu v maaru ja nhi,eh mai 1509 jo ki 25 dina da a , te ehda kine din asr rhu ?
(en)
han ji ihh patta lapet gobh di soondi ate jad di soondi nu maregi.
Haryana
iska result kine din a
Chandigarh
isda result 18-20 dinan tkk rehnda hai..
sat Sri akal ji sir ma ghar Rakhan lai desi choocha laina AA kini age d kinna Da milu plzz tell me sir ?
(en)
Punjab
desi choocha lain layi tusi 79732 69129 number te sampark kar sakde ho ji
sir ji Hf cow hai apne kol 4 var Teka bharva Dita rah nhi Rahi ki karye plzzz dso ?
(en)
Punjab
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te usdi AI krwaun ton badd pregstay gold powder 50 gram rojana deo ,iss nal farak paa jawega...
ਖੁੰਬ ਦੀ ਕਾਸ਼ਤ ਦਾ ਸਹੀ ਸਮਾਂ ਕੀ ਹੈ ?
(en)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
mattar da kehda seed best profit denda hai, is di bijai kado krn te rate vdia lgu and bijai sme kina seed te fertilizer di vrtou kiti jave. puri detail ch dso g ?
(en)
Chandigarh
PG 3, Punjab 88, Matar Ageta 6, Field Pea 48 ਕਿਸਮਾਂ ਲਾ ਸਕਦੇ ਹੋਣ.. ਇਹਨਾਂ ਦਾ ਝਾੜ ਵੱਧ ਹੁੰਦਾ ਹੈ.. ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ
sir ehh spray jhona nisarn te krni chahidi hai ya jhona pehla krni chahidi hai ?
(en)
iss di spray tuc sheath blight pain de sme kr skde ho. jruri nahi hai ki jhona nissrya howe ja na howe. jdo sheath blight di bimaari aundi hai tuc iss di 200ml prati acre de hisaab nal spray kr skde ho.
sir fame de 20 ml dose a par dealer kai rai a is de 30 ml dose varto 20 ml nal sundi nai mardi ?
(en)
Davinder Singh ji ihh sbh marketing krn de tarike hnn.. Ohh dosage vdha ke iss kr ke dsde hnn tan jo ohna di dwaayi vadh vik ske ate ihna de dwaayia vechan de target poore ho sakn.. iss ton 2 saal pehla fame di dosage 20ml hundi c ate uss sme v ihi soondi hundi c te ihi fame 20ml prati acre de hisaab nal kam krdi c.. Hun ohh dwaayi di maatra vdha ke ds rhe hn. iss saal jekar tuc 30ml vart lyi tan agle saal fir 30 vartni pwegi. iss nal kharche vadh jande hnn. iss di maatra 20ml prati acre de hisaab nal spray kro. ihh soondi control ho jawegi. ikk vaar dealer nu ihh swal jrur puchyeo ki 2 saal pehla v iss da salt ihi c, iss da nam v ihi c , company v bayer hi c, concentration v inni hi c... Fir iss di dosage tuc kis base te 20ml ton 30ml kr rhe ho.. jo v uss ne tuhaanu iss da jawab ditta kirpa kr ke iss swal de vich apna comment kr k jrur dsyeo. DHANWAD G.
ਸਰਜੀ ਕਿ ਇਹ ਕੇਸਰ ਦਾ ਫੁੱਲ ਹੈ ?
(en)
Chandigarh
ਹੰਜੀ ਇਹ ਕੇਸਰ ਦੇ ਹੀ ਫੁੱਲ ਹਨ..
ਮੂਲੀ ਬੀਜ ਕੇ ਮਗਰੋਂ ਵੀ ਪਾ ਸੱਕਦੇ ਹਾਂ ਪਾਣੀ ਲਗਾਉਣ time ?
(en)
Nahi ji iss nu pehla pao. Baad de vich ihh shi dhang nal mix nahi hundi hai.