Chandigarh
Search
carbodizem fungicide da assar kina din tak rehnda ha ?
(en)
isda asar 15-18 dinan tkk rehnda hai..
sir patte sukh rha hai Kya kiya jaye ?
(en)
Punjab
isde uper copper oxychloride@400gm nu 150 litre pani vich mila ke prati acre dehisab nals pray karo.
ਸਰ ਜੀ ਝੋਨੇ ਵਿੱਚ ਅਸੀਂ ਨੈਟੀਵੋ ਤੇ ਫੇਮ ਦੋਵੇਂ ਦਾ ਇੱਕਠਾ ਸਪਰੇਅ ਕਰ ਸਕਦੇ ਹਾਂ ?
(en)
Chandigarh
ਨਹੀਂ ਜੀ ਇਹਨਾਂ ਦੀ ਰਲਾ ਕੇ ਸਪ੍ਰੇ ਨਹੀਂ ਕਿੱਤੀ ਜਾ ਸਕਦੀ.. ਨੇਟਿਵੋ ਇੱਕ ਉੱਲੀਨਾਸ਼ਕ ਹੈ ਅਤੇ ਫੇਮ ਕੀਟਨਾਸ਼ਕ ਹੈ.. ਇਹਨਾਂ ਦੀ ਵੱਖ-ਵੱਖ ਵਰਤੋਂ ਕਰੋ..
next fasal kanak de vich ki ki paya jawe jehre tat ghat han una da poora naam daso ?
(en)
Veer ji sahiwal cow hai thodi kamjor hai raaji krn waste kheri khuraak pyie jaa powder pyie ?
(en)
Os nu cargill di heifer dry feed pao te nall hi powder calf plan 3kg 100gm rojana deo peat de kirre lai Bolus Fentas plus 3gm deo
hlo sir , tilt dwai shiet blight lai benficial hai ya nahi ?
(en)
Chandigarh
Nahi ji Tilt sheath blight de lyi kam nahi krdi hai. iss de upper tuc folicur@200ml prati acre de hisaab nal spray kr skde ho.
ਸਰ ਇਹ ਫੱਗੀਸਾਇਡ ਝੋਨੇ ਤੇ ਸਹੀ ਹੈ ?
(en)
Chandigarh
ਹੰਜੀ ਤੁਸੀਂ ਇਸਦੀ ਵਰਤੋਂ ਝੋਨੇ ਤੇ ਕਰ ਸਕਦੇ ਹੋਂ.. ਇਹ ਉੱਲੀ ਰੋਗ ਦੀ ਰੋਕਥਾਮ ਕਰਦੀ ਹੈ.. ਇਸਦੀ ਮਾਤਰਾ 200-300ml ਪ੍ਰਤੀ ਏਕੜ ਲਈ ਵਰਤੋਂ ..
ਮੱਕੀ ਤੇ ਕਰੋਜਨ ਕਰ ਸਕਦੇ ਹਾਂ ਮੱਕੀ ਬੀਜੀ ਨੂੰ 8 ਦਿਨ ਹੋ ਗਏ ?
(en)
Maharashtra
coragen ik keetnashak hai jisdi matra ika cre de layi 60ml nu 150 litre pani vich mila ke prati acre dehisab nal spray kiti jandi hai. jekar tuhadi fasl de vich keet han ta tuc isda istemal kar sakde ho.
ਸਰ ਇਹ ਕਿਨੂ ਤੇ ਵਰਤ ਸਕਦੇ ਹਾ ਕਿੱਨੀ ਮਾਤਰਾ ?
(en)
Maharashtra
Mancozeb 63% + Carbendazim 12% WP eh salt nu jyadatar jhone ate hor fasla te istemal kita janda hai faldar bootya layi tuc copper oxychloride@3 gm prati litre pani de hisab nal spray karo.
sat sri akal ji , sir corazon di spray da paddy te vi koi benifit hai ya nai ?
(en)
Chandigarh
jhone vich coragen naal gobh di soondi, patta lapet soondi di roktham hundi hai..isdi matra 60ml nu 150ltr paani vich rlaa ke prti acre lyi vrto..
ਇਸ ਐਪ ਤੇ ਜਵਾਬ ਤਾਂ ਮਿਲਦਾ ਨਹੀਂ ?
(en)
iss de vich tuc sbh kuj beej skde ho. par jameen de vich shora hon kr fasal di bijaayi krn ton pehla 1 qtl prati acre de hisaab nal sartaj Gypsum jrur pao.
sir gaa da cross krwaun ton badd edda nala krdi hai , isda ki karan hai ?
(en)
Punjab
iss nu tuci besan dena suru kro , adha kilo besan din vicho deo atte ehh tuci feed vich milla ke de skde ho, atte 4-5 din deo , baaki isde rehn ya naa rehnn da 21 din badd ptaa lgg jawega..
Jhone upar nativo feam te chess da kine din result rehda ?
(en)
Chandigarh
nativo ik ullinashak hai jo ulli di rokthmlyi vrti jandi hai.. isdi matra 80-100gm prti acre lyi vrto..fame ik keetnashak hai jis di vrto gobh di soondi, patta lapet soondi lyi kiti jandi hai..isdi matra 20ml prti acre lyi vrto.. chess v ik keetnashak hai jo kale tele di roktham krdi hai..isdi matra 120gm prti acre lyi vrto.. fame te chess da asar 20 dinan tkk rehnda hai atey nativo da asar 15-18 din rehnda hai..
Thnku ji
Thnku ji
combine da SMS louna lajmi l Ni Aida bare daso g ?
(en)
Punjab
hnji eh jaruri hai ji.
धान में नीला थोथा का क्या काम है ?
(en)
Haryana
धान में नीला थोथा का इस्तेमाल फंगसनाशी के तौर पर किया जाता है. यह फंगस रोगों के हमले को रोकता है
sir. a dekhyo ji kiva aa ta kis km onda aa vadia a k nhi ji aa ?
(en)
Eh mineral mixture he eh passu nu takkat denda he is vich vitamin nal passu dhudh wad janda he
es tra ho rha harvinder sir dogar taspa lyandi g kida rhu es da result ?
(en)
Maharashtra
Syngenta di Taspa ik fungicide hai jis vich Propiconazole 13.9% + Difenoconazole 13.9% EC nam da salt maujood hunda hai isdi matra ik acre delayi 100ml nu 150 litre pani vich mila ke spray karo. tuc isda istemal kar sakde ho.
sir potato kdo beej sakde aa hun ?
(en)
Chandigarh
ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ
sir jhona(cr 212) 60 din da ho gya h esde patte es tra white grey j ho rhe hn es upper proclaim di spray kr skde h ate keda fungicide mix ho skda. h es vich jo vadia result deve nd proper dose v deo esdi ?
(en)
Han ji tuc proclaim di spray kr skde ho. iss de upper custodia@300ml ja folicur@200ml ja pulsor@200ml prati acre de hisab nal spray kro.
ਸਰ ਇਹਨਾ ਬਾਰੇ ਜਾਣਕਾਰੀ ਦਿਓ ?
(en)
Haryana
multiplex NPK hai 13:00:45 . eh ik ghulansheel khaad hai jis di matra ik acre de layi 2 killo nu 150 litre pani vich mila ke prati acre de hisab nal spray karo.Takat ik fungicide hai jis vich propiconazole nam da salt maujood hunda hai. isdi matra ik acre de layi 200 ml nu 150 litre pani vich mila ke spray kiti jandi hai.
Hnji ssa sir asi aj kal de masum vich kehri kehri sabji laa skde a ?
(en)
August mahine vich tuc gajar , shalgam , fullgobhi ate tmatar di bijayi kar sakde ho.
jhona vich g padan pri 1acre kini pyia gg and es nu padan nu iklle nu he sit deya g dusri reh ta sadi puri ho ge ?
(en)
Haryana
padan di matra ik acre de layi 5-7 killo da chitta dita janda hai . hanji tuc isnu ikale hi khet vich chitta deo.
ਹੁਣ ਮੱਕੀ ਦੀ ਬਿਜਾਈ ਕਰ ਸਕਦੇ ਹਾਂ। ਕਿਹੜੀ ਕਿਸਮ ਦੀ ?
(en)
Maharashtra
hanji tuc makki di bijayi kar sakde ho jekar tuc pkavi makki beejni hai ta tuc PMH1 ja Pmh2 kisam di bijayi kar sakde ho. jekar chaare layi beejna chahunde ho ta tuc african tall ja J1006 kisam beej sakde ho.
sir mai suurr farmer han , menu ek samia aundi hai , mere koll 40-45 killo di giltt hai , usda temprature theek hai , ohh honkdi pyi hai , usda ki ilagg kita jawe ?
(en)
tusi feed ki ponde ho eh daso te ik osdi video bna ke upload karo. fir hi sahi daseya ja sakda hai ji.
9915632577
Sir jhone vich sheath blight Shuru ho gyi aa. Taspa use kr skde aa?
(en)
Punjab
syngenta di Taspa ikk fungicide hai. iss de vich Propiconazole 13.9% + Difenoconazole 13.9% EC nam da salt hunda hai.eh ulli roga di roktham kardi hai. iss di maatra 100ml prati acre de hisaab nal vart skde ho.
#ਝੋਨੇ #ਦਾ #ਤਣੇ #ਦੁਆਲੇ #ਪੱਤੇ #ਦਾ #ਝੁਲਸ #ਰੋਗ ਜਾਂ #ਸ਼ੀਥ #ਬਲਾਈਟ ਦੁਨੀਆਂ ਭਰ ਵਿੱਚ ਝੋਨੇ ਦੀ ਫਸਲ ਵਿੱਚ ਇਹ ਬਲਾਸਟ ਜਾਂ ਗਰਦਨ ਮਰੋੜ ਤੋਂ ਬਾਅਦ ਦੂਜੇ ਨੰਬਰ ਦੀ ਖਤਰਨਾਕ ਬਿਮਾਰੀ ਹੈ ਇਹ ਬਿਮਾਰੀ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਕਰਦੀ ਹੈ ਆਮ ਤੌਰ ਤੇ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਫਸਲ ਦੇ ਨਿਸਰਣ ਸਮੇਂ ਨਜਰ ਆਉਂਦੀਆਂ ਹਨ, ਪਰ ਬਰਸਾਤੀ ਮੌਸਮ ਕਾਰਨ ਜਾਂ ਜਿੱਥੇ ਕਿਤੇ ਫਸਲ ਵਿੱਚ ਜਿਆਦਾ ਪਾਣੀ ਖੜਾ ਰਹਿਣ ਨਾਲ ਫਸਲ ਦੇ ਆਲੇ ਦੁਆਲੇ ਹਵਾ ਵਿੱਚ ਜਿਆਦਾ ਨਮੀ ਰਹਿੰਦੀ ਹੈ ਜਾਂ ਜਿਸ ਫਸਲ ਵਿੱਚ ਸਿਫਾਰਿਸ਼ ਤੋਂ ਜਿਆਦਾ ਯੂਰੀਆ ਜਾਂ ਗਰੋਥ ਕਰਨ ਵਾਲੇ ਹੋਰ ਗਰੋਥ ਪਰਮੋਟਰ ਜਿਆਦਾ ਪਾਏ ਹੋਣ ਉਥੇ ਪਹਿਲਾਂ ਵੀ ਹਮਲਾ ਹੋ ਸਕਦਾ ਹੈ, ਅਤੇ ਇਸ ਬਿਮਾਰੀ ਦੇ ਕਣ( ਸਪੋਰ) ਪਾਣੀ ਨਾਲ ਇਕ ਜਗਾ ਤੋਂ ਦੂਜੀ ਜਗਾ ਜਾ ਸਕਦੇ ਹਨ ਅਤੇ ਬਿਮਾਰੀ ਫੈਲਾਉਂਦੇ ਹਨ #ਨਿਸ਼ਾਨੀਆਂ: ਝੋਨੇ ਦੇ ਬੂਟਿਆਂ ਦੇ ਤਣੇ ਉਪਰ ਪਾਣੀ ਦੇ ਲੈਵਲ ਦੇ ਬਿਲਕੁਲ ਉਪਰ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਸਮਾਂ ਪਾ ਕੇ ਇਕ ਦੂਜੇ ਨਾਲ ਮਿਲ ਕੇ ਵੱਡੇ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਇਹ ਪੱਤਿਆਂ ਤੇ ਵੀ ਹੋ ਜਾਂਦੇ ਹਨ ਅਤੇ ਪੱਤੇ ਹੌਲੀ ਹੌਲੀ ਸੁੱਕਣ ਲੱਗ ਜਾਂਦੇ ਹਨ ਜਿਸ ਨਾਲ ਹਰੇ ਬੂਟਿਆਂ ਦਾ ਪਰਾਲ ਸੁੱਕਣ ਲੱਗ ਜਾਂਦਾ ਹੈ ਇਸ ਬਿਮਾਰੀ ਦੇ ਹਮਲੇ ਨਾਲ ਫਸਲ ਦੀਆਂ ਕਈ ਮੁੰਜਰਾਂ ਵਿਚ ਦਾਣੇ ਨਹੀਂ ਬਣਦੇ ਜਿਸ ਕਰਕੇ ਝੋਨੇ ਵਿਚ ਫੋਕ ਪੈ ਜਾਂਦੀ ਹੈ #ਸਾਵਧਾਨੀਆਂ: ● ਯੂਰੀਆ ਖਾਦ ਜੀ ਸਿਫਾਰਿਸ਼ ਤੋਂ ਜਿਆਦਾ ਮਾਤਰਾ ਨਾ ਪਾਉ ●ਪਾਣੀ ਸੁਕਾ ਸੁਕਾ ਕੇ ਲਾਉ ●ਬਿਮਾਰੀ ਵਾਲੇ ਖੇਤ ਤੋਂ ਦੂਜੇ ਖੇਤਾਂ ਵਿੱਚ ਪਾਣੀ ਨਾ ਜਾਣ ਦਿਉ ● ਖੇਤ ਦੇ ਵੱਟਾਂ ਬੰਨੇ ਸਾਫ ਰੱਖੋ ● ਬਿਮਾਰੀ ਵਾਲੀ ਫਸਲ ਦੀ ਪਰਾਲੀ ਅਤੇ ਮੁੱਢ ਇਕੱਠੇ ਕਰਕੇ ਸਾੜ ਦਿਉ ਤਾਂ ਜੋ ਅਗਲੀ ਫਸਲ ਨੂੰ ਬਿਮਾਰੀ ਨਾ ਹੋਵੇ #ਰੋਕਥਾਮ: ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜਰ ਆਉਣ ਤਾਂ ਐਮੀਸਟਾਰ ਟੌਪ 325 ਐਸ ਸੀ ਜਾਂ ਟਿਲਟ/ ਬੰਪਰ 25 ਈ ਸੀ ( ਪਰੋਪੀਕੋਨਾਜੋਲ) ਜਾਂ ਫੌਲੀਕਰ 25 ਈ ਸੀ ( ਟੈਬੂਕੋਨਾਜੋਲ) 200 ਮਿਲੀਲੀਟਰ ਜਾਂ ਨੇਟੀਵੋ 75 ਡਬਲਯੂ ਜੀ 80 ਗਰਾਮ ਜਾਂ ਲਸਚਰ 37•5 ਐਸ ਸੀ 320 ਮਿਲੀ ਲਿਟਰ ਜਾਂ ਮੋਨਸਰਨ 250 ਐਸ ਸੀ( ਪੈਨਸਾਈਕੂਰੋਨ) 200 ਮਿਲੀਲੀਟਰ ਜਾਂ ਬਾਵਿਸਟਨ 50 ਡਬਲਯੂ ਪੀ 200 ਗਰਾਮ ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਇੱਕ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ) ਜੇਕਰ ਜਰੂਰਤ ਹੋਵੇ ਤਾਂ 15 ਦਿਨ ਬਾਅਦ ਦੁਬਾਰਾ ਛਿੜਕਾਅ ਕਰੋ ਵਧੀਆ ਅਸਰ ਲੈਣ ਲਈ ਦਵਾਈ ਦਾ ਛਿੜਕਾਅ ਫਸਲ ਦੇ ਮੁੱਢ ਵੱਲ ਕਰੋ ਧੰਨਵਾਦ
121ਗੋਭ ਸੂਢੀ ਲਈ िਕਹੜੀ ਸਪਰੇ ਚੰਗੀ ਹੈ ਜੀ ?
(en)
Punjab
jhone de vich patta lapet ate gobh di soondi di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
ਸਰ ਇਹ ਦਵਾਈਆ ਕਿਸ ਫਸਲ ਤੇ ਸਿੜਕ ਸਕਦੇ ਹਾ ਕਿੱਨੀ ਡੋਜ ਖਾਸ ਕੋਈ ਕਿੱਨੂ ਵਾਸਤੇ ਹੋਵੇ ਫੰਗੀਸਾਇਡ ਤਾ ਵੀ ਦੱਸੋ ?
(en)
Maharashtra
kirpa karke ehna di clear photo bhejo ja ehna de salt de nam daso ta jo tuhanu is are poori jankari diti ja sake.
pr 121 da and hkr 47 da jhaad kinna hai ?
(en)
Punjab
pr 121 ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ hkr 47 ਦਾ ਔਸਤਨ ਝਾੜ 32 ਕੁਇੰਟਲ ਪ੍ਰਤੀ ਏਕੜ ਹੈ
Hi ?
(en)
Maharashtra
namre men aap 400gm Copper oxychlorideko 150 ltr paani men mila kar prati acre ke hisab se spray karen.
sir ji menu intavita nh ta mili ni kito vi ki us di jaga vitamin h pa sakda ji 35 days rehde ne cow soon ch ਇਸ ਦਾ ਕਿਨਾ ਕੁ ਫਾਇਦਾ ਜੀ ?
(en)
ਇਹ ਵੀ ਵਧੀਆ ਪ੍ਰੋਡਕਟ ਹੈ ਇਸ ਨਾਲ ਪਸ਼ੂ ਦੀ ਵਿਟਾਮਿਨਾ ਦੀ ਕਮੀ ਪੂਰੀ ਹੁੰਦੀ ਹੈ ਤੇ ਪਸ਼ੂ ਹਵਾਨਾ ਚੰਗਾ ਬਣਾਉਦਾ ਹੈ
Jhone de patte upron sire ton thale val nu sukde ja rhe ne ?
(en)
Maharashtra
iss de upper white tip disease aa gyi hai. iss di roktham de lyi hexaconazole@300ml nu 150ltr pani de nal.mila.ke prati acre te spray kro.
sir kale tele lyi best dwai kari ha long term result lyi ?
(en)
Punjab
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
13045 ch ki mixx kar ke paah sakde aaw cottan te karni aaw pehli sapray hun g te 2nd ch v das deo v ki paah sakde aaw g ?
(en)
Maharashtra
tuc 13 :00:45 di ikali spray karo tuhanu is de vich kuch v mila ke spray karn di lod nahi hai.
jhona 65 din da ho geya us upar karte KR sakde aa mere kol pyi aa ji ?
(en)
Maharashtra
kirpa karke isde salt da nam daso ja isdi photo bhejo ta jo tuhanu is bare poori jankari diti ja sake.
ये अखबार की cutting है ?
(en)
Maharashtra
kripya poori photo bheje aapke dwara bheji photo adhi upload hui hai.poori photo bheje ta ki aapko iske bare men sahi jankari di ja sake.
Sat shree akal g Sir g tusi menu batun mushroom bare details ch dus sakde o ehdi kheti kis trah Kari ja skdi hai. Ki kuj sman di jarurat hundi hai te khad compost hr jaruri chijan kiwe mil skadian Han ?
(en)
Haryana
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Punjab
Thnks ji batun mushroom ch compost khad bare b kuj daso g
Sir g ik amrood da boota a usde phal bahut mithe ne usfa boota tyar karna kiven hovega beej usde jamde nahi je jamm jann tann chote hi mach jande ne koi tarreka daso ?
(en)
Chandigarh
ਇਸ ਦੇ ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ ਮਈ ਤੋਂ ਜੂਨ ਤੱਕ ਦਾ ਸਮਾਂ ਕਲਮ ਵਿਧੀ ਲਈ ਢੁਕਵਾਂ ਹੁੰਦਾ ਹੈ ਨਵੇਂ ਫੁੱਟੇ ਅਤੇ ਤਾਜੀਆਂ ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ ਜਾ ਸਕਦੀਆਂ ਹਨ
sir jii til ki fsal me 30 day per koi krptwar nask medicine hai Kya Jo sirf khrptwar ko khtm kre fsal ko nuksan kiye bina ?
(en)
Maharashtra
खेत को नदीन मुक्त करने के लिए बिजाई के 20-25 दिन बाद पहली गोडाई करें दूसरी गोडाई बिजाई के 40-45 दिन बाद करें
ਮੇਰੇ ਕੋਲ ਅੱਠ ਮਹੀਨੇ ਦਾ ਅੰਬ ਦਾ ਬੁੱਟਾ ਹੈ ਉਸਦੇ ਪੱਤੇ ਸੁੱਕਣ ਲੱਗ ਪਏ ਹਨ ਕੋਈ ਹੱਲ ਦੱਸੋ ?
(en)
Maharashtra
kirpa karke usd photo bhejo ta ho tuhanu is bare poori jankari diti ja sake.
आजकल जीरी के सफेद पते हो रहे है तो इसके लिए अखबार मे इसका इलाज दिया है क्या ये सही है ?
(en)
Maharashtra
kripya aap jo ilaj akhabr men diya gya hai uske bare men btaye ya uski photo bheje ta ki aapko iske bare men poori jankari di ja sake.
sir kal gobhi layiii aa garmi Jada hai ki paiye K podhee machan Na shi chal pain ?
(en)
ਫਸਲ ਨੁੰ ਖੇਤ ਵਿੱਚ ਲਾਉਣ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਮਿੱਟੀ ਅਤੇ ਵਾਤਾਵਰਨ ਦੇ ਅਨੁਸਾਰ ਗਰਮੀਆਂ ਵਿੱਚ 7-8 ਦਿਨ ਬਾਅਦ ਸਿੰਚਾਈ ਕਰੋ
बड़ेवे की खली तासीर में ठन्डी होती है या गर्म ?
(en)
agar aap बड़ेवे की खली ki khali ko garm karke pka ke dalte hai to iski taseer garm hoti hai or agar aap iske paani me bhigo par dhalte hai to thandi hoti hai.
jhoti sui nu 3din hoge aa Ke ohde hun deworming krr skde aa ?
(en)
ਉਸ ਨੂੰ ਦੋ - ਚਾਰ ਦਿਨ ਬਾਅਦ ਵਿਚ ਡੀਵਰਮਿਗ ਕਰੋ
Dinotefuran 20 sg tele te kine din km kardi hai kive da ?
(en)
Chandigarh
isda asar 20 dina tkk rehnda hai.. isdi matra 60-80ml nu 200ltr paani vich rlaa ke prti acre lyi vrto...
sir 1.25 di motar kinne power de solar te chal pae gi ?
(en)
Punjab
hnji eh 1.50 kw se solor te chalegi.
Punjab
Solar pumps 2hp 193000, 3hp 268000, 5hp 372000 di hai jis te tuhanu sarkari subsidy vi diti jave gi vdhere jankari lai 7986998550 te sampak kar sakde ho.
ਬਈ ਜੀ ਮੱਝ ਸੁਈ ਨੂੰ ਪੰਜ ਮਹਿਨੇ ਹੋ ਗਏ ਅਜੇ ਤੱਕ ਨਵੇ ਦੁੱਧ ਨਹੀ ਹੋਈ ਕਿ ਕਰਿਏ ਹੁਨ ?
(en)
ਉਸ ਨੂੰ Powder Bovimen-B 100gm ਰੋਜਾਨਾ ਦਿਉ Bolus Minotas 7x3 1 ਗੋਲੀ ਰੋਜਾਨਾ ਦਿਉ ਨਾਲ ਹੀ ਉਸ ਨੂੰ ਪੇਟ ਦੇ ਕੀੜਿਆਂ ਲਈ Bolus Havimac OX 3gm ਦਿਉ
sir assi jhone wich padan nhi pai g os de jga te spray krna chonde ha kedi kedi spry thik rho gobh di sondi hai g nal hlki ji sheth blight (48day jhona) ?
(en)
Chandigarh
ਤੁਸੀਂ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰ ਸਕਦੇ ਹੋਂ..
ਮੱਝ ਲਈ ਕਾਰਗਿੱਲ ਫੀਡ ਦਾ ਕੀ result ਹੈ ਅਤੇ ਇਹ ਕਿੰਨੀਆਂ ਕਿਸਮਾਂ ਦੀ ਆਉਂਦੀ ਹੈ। ਮੱਝ ਸੂਈ ਨੂੰ 5 ਮਹੀਨੇ ਹੋ ਗਏ ਹਨ ?
(en)
ਇਹ ਪਸ਼ੂਆ ਦੇ ਦੁੱਧ ਦੇ ਹਿਸਾਬ ਨਾਲ ਪਾਉ ਤੇ ਇਸ ਦਾ ਰਿਜਲਟ ਵਧੀਆ ਹੈ ਪਰ ਇਸ ਦੇ ਨਾਲ ਮਿਨਰਲ ਮਿਕਸਚਰ ਤੇ ਕੈਲਸ਼ੀਅਮ ਵੀ ਪਾਉਂਦੇ ਰਹੋ ਕਿਉਂਕਿ ਇਹ ਪਸ਼ੂ ਨੂੰ ਖਾਰ ਪਾਉਦੀ ਹੈ
ਮੱਝ ਪਹਿਲਾ ਦੋ ਟਾਈਮ ਦੁੱਧ ਦਿੰਦੀ ਸੀ।ਪਰ ਲੱਤ ਵਿੱਚ ਸੱਟ ਵੱਜਣ ਕਾਰਨ ਹੁਣ ਇਕ ਟਾਈਮ ਹੀ ਮਿਲਦੀ ਹੈ।ਅਤੇ ਦੁੱਧ ਵੀ ਬਹੁਤ ਘੱਟ ਗਈ ਹੈ ਸੂਈ ਨੂੰ 5 ਮਹੀਨੇ ਹੋ ਗਏ ਹਨ ਦੁੱਧ ਵਧਾਉਣ ਅਤੇ ਦੋ ਟਾਈਮ ਮਿਲਣ ਲਈ ਕੋਈ ਇਲਾਜ ਦਸੋ ?
(en)
ਉਸ ਨੂੰ Liquid Calcimust Gold 100ml rojana Tablet Lactomax 200 10 swere 10 golia shame nu deo powder milk out 900gm 2 chamach swere 2 chamach shame nu deo
kihdi company di best medicine hovegi g?
kihdi company di medicine best hovegi g
dseyo harvinder sir ?
(en)
Avtar de vich Zineb 68% + Hexaconazol 4% WP salt hunda hai. iss da result dsyia gyia spreha ton ghat hai.
Sir ganne di growth lyi ki kr skde han?
(en)
Punjab
Ganne di growth layi tuc NPK 19:19:19@1 killo nu 150 litre pani vich mila ke prati acre de hisab nal spray karo. isde nal fasl growth krdi hai.
Ki eh feed balanced hai ?
(en)
Rajasthan
yes
sir adraka sprey karni hai ?
(en)
Chandigarh
kripya krke iski photo ya salt ka naam bhejo taaki apko shi jankaari di jaa ske..
Sir/Madam, Can anyone please let me know where I can get seeds of star fruit seeds for seedling or plants ?
(en)
Punjab
Sudhavna you can contact Ambica Agro @80716177282 or Papri Bio Plantec 8048721818 for the purchase of Star Fruit Plant.
sir bajra ki buwai ka samay 25 din ki ho chuka hai aur usme kharpatvar bahut hai choudi Patti aur sakri Patti dono tarah ka kharpatvar hai kharpatvar marne k liye dawai batao please ?
(en)
Maharashtra
नदीनों की रोकथाम आप गोडाई करके ही कर सकते हैं नदीनों की रोकथाम के लिए, फलियों वाली फसलों से अंतर फसली लगाएं अंतरफसली से मिट्टी में, पोषक तत्व बने रहते हैं, जिससे चारे में भी पोषक तत्व आते हैं जो कि पशुओं के लिए अच्छे होते हैं
A to Z kida g jhone de futarey layi ?
(en)
Maharashtra
A to z ik gorwth regulator hai jo fasl vich vadha karda hai .is nu tuc lagbhag har crop ute istemal kar sakde ho.
Maharashtra
sar mahrastra se bol raha hu adraki spre karneka batao
sir eh dwai da asar kine time tk rehnda hai g te ki ki km krdi hai g ?
(en)
Chandigarh
isda asar 20 dinan tk rehnda hai.. is vich Dinotefuran 20% SG salt hunda hai jo jhone vich tidde di roktham krda hai..isdi matra 60-80gm prti acre lyi vrto.. ih nrme vich tela, chappe, chitti makkhi di roktham lyi v vrti jandi hai ..nrme vich isdi matra 50-60gm prti acre lyi vrto..
sir ik cow lai se 1 month de sui aa oh dudh ik hath nal kadan dinde aa hulchul ve bhut karde aa te leg ve bhut marde aa os da koi hal daso ji ?
(en)
Punjab
tuci uss nu Lactomood homeopathic dwai deni suru kro, isdia 10-10 drops din vich 3 varr deo , isde nal tuci Milkout powder 2-2 chmach swere sham deo, bakki tuci Stress-ess liqued 50ml rojana de skde ho , iss nal dudh denn lgg jawegi..
सर जिंक सलफेट के साथ क्लोरी मिला के डाल सकते है क्या ?
(en)
Maharashtra
ji nahi aap zinc sulphate ke sath chloro mila kar khet men nahi dal sakte. inki alag alag se khet men spray karen.
Sir please let me know where we will get apple mango variety plants in india .its popularly known as miyazaki mango which will be grown in Japan ?
(en)
Punjab
This is a Japanese Mango Variety and currently its seeds are not available with vendors in India. As soon as seeds are available in Indian market, we will share the details with you.