Manage Expert Answers

Search

Total Count :- 258604

mere gaay ko thanaila bimari ho gaya hai aur kha pee nahi raha hai,baccha diye hue 1 month ho gaya hai pehle ek chemi mein doodh kam aata tha 15 din baad sabhi chemi se milk ka colour red ho gaya aur ab uska than patthar ki trah hard ho gaya hai bahut eelaz kiye lekin thik nahi ho raha hai aur bimari jus ka tas hai please help me ?

(en)
  • 4
Posted by
RAKESH KUMAR (7277333444)
RAKESH KUMAR
Bihar
Patna
Write Answer
Posted Date (23 Aug 2018 06:46 PM) Assigned Date (-)
Answered Date (23 Aug 2018 01:44 PM) Translated Date (-)

सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो – तीन दिन इस तरह से मालिश करते रहेंगे तो थनों की समस्या आयेगी ही नहीं

Answered Date (23 Aug 2018 10:04 PM) Translated Date (-)

Thanks Navroop singh ji, aapne jo bhi batayein hai usko main pehle kar chuka hu isse lagatar meine 12 days tak kiya lekin kuch nahi hua, aisa video maine youtube pe dekha tha,maine homeopathic se lekar english medicine tak use kar chuka hu lekin thik nahi ho raha hai,ab halat ye ho gaya hai ki gaay ki jaan ki naubat aa chuka hai kuch bhi kha pee nahi raha hai sir thoda bahut pani peeta hai main aapko ek report send kar raha ho dekh lijiye

नरमे के फूल पीले होकर सूख रहे हैं कृपया उपचार बताओ ?

(en)
  • 2
Posted by
अनिल कासनियां (9467287758)
अनिल कासनियां
Haryana
Sirsa
Write Answer
Posted Date (23 Aug 2018 06:38 PM) Assigned Date (-)
Answered Date (31 Aug 2018 11:30 AM) Translated Date (-)

इसकी रोकथाम के लिए आप M-45 या Copper Oxychloride @400 ग्राम प्रति एकड़ डाल सकतें हैं

Answered Date (23 Aug 2018 09:00 PM) Translated Date (-)

13 0 45 2kg kile da Kru 150 liter Pani pa k

Sir hun main katti nu heet aon ton pehla a powder dena shuru kita ajj he! ki main hun is nu band kr deva? te fir heet te aon te eh dwayi bhra deva?

(en)
  • 2
Posted by
Major Singh (9465247400)
Major Singh
Punjab
Jalandhar
Write Answer
Posted Date (23 Aug 2018 06:29 PM) Assigned Date (-)
Answered Date (23 Aug 2018 03:36 PM) Translated Date (-)

tuci iss powder nu katti nu dinde rho , 50 gram rojana deo , jddo heet vich aa jawe fir tuci dwai bhrwa ke pashu nu Gestaprogen powder rojana 50 gram deo , atte ek dibba de deo, jo Agrimin powder hai ehh pashu vich mineral di kami nu puura krda hai , iss nu AI krwaun ton badd vich de skde ho ...

212 ja P7 Jhona di variety upar fungicide di jruratt hundi a k lodd nhi pendi g parmall upar 60 din da jhona ho gya ?

(en)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (23 Aug 2018 06:21 PM) Assigned Date (-)
Answered Date (23 Aug 2018 12:55 PM) Translated Date (-)

jhone di har kisam vich lagbhag ulli rog lag jande han jis karke ehna uper fungicide spray karn di lod paindi hai.isde layi tuc upl diSaaf@400gm ja Saafilizer@500gm ja thiophanate methyl@300gm prati acre de hisab nal varto.

Dhan me blast ke liye fungicide dhan60 dino ka ho gaya hai ?

(en)
Posted by
Navdeep Singh (9416756403)
Navdeep Singh
Punjab
Bathinda
Write Answer
Posted Date (23 Aug 2018 06:19 PM) Assigned Date (-)
Answered Date (23 Aug 2018 12:57 PM) Translated Date (-)

dhan men blast ke liye aap amistar@200ml ja Saaf@400gm ja Saafilizer@500gm ja Thiophanate methyl@500gm prati acre ke hisab se daalen.

sir jhone te starthene. Bharat di isist fungicide spray kiti si. 6 ghante baad barsaat paygi. dawai kam karu ja hor spray karni paygi ?

(en)
Posted by
parminder singh (9877015317)
parminder singh
Punjab
Ludhiana
Write Answer
Posted Date (23 Aug 2018 06:18 PM) Assigned Date (-)
Answered Date (24 Aug 2018 03:56 AM) Translated Date (-)

nhi g dvaai asar nhi kregi..spray krn ton baad ghto-ght 48 ghnte meeh nhi paina chahida..

Answered Date (23 Aug 2018 06:22 PM) Translated Date (-)

koi jruratt Ni 2 ghante ch dwai asar kr jandi a

Sir eh gestaprogen powder Ai kron ton pehla deva ja baad vich?

(en)
Posted by
Major Singh (9465247400)
Major Singh
Punjab
Jalandhar
Write Answer
Posted Date (23 Aug 2018 06:16 PM) Assigned Date (-)
Answered Date (23 Aug 2018 12:49 PM) Translated Date (-)

tusi eh ai karvon to baaad lagatar 2o day tak deo.

sir jhone nu sheeth blight ate kale tele diyan kehrian dvaian hn ki mix kar k pa sakde han?

(en)
Posted by
jatinder singh virk (7355741010)
jatinder singh virk
Punjab
Shahid Bhagat Singh Nagar
Write Answer
Posted Date (23 Aug 2018 06:12 PM) Assigned Date (-)
Answered Date (23 Aug 2018 01:01 PM) Translated Date (-)

jhone vich sheath blight di roktham lyi Pulsor@200ml ja nativo@80-100gm ja folicur@200ml nu 150 ltr paani de nal mila k prati acre te spray kro.. ras chusak (tele) tele di roktham de layi tuc Dichlorvos @ 200 ml or 900 gm Carbaryl or Imidacloprid @ 40 ml or Quinalphos 25 EC @ 400 ml or Chlorpyriphos @1 Ltr nu 150 litre pani vich mila ke prati acre dehisab nal spray karo. .

Answered Date (23 Aug 2018 01:01 PM) Translated Date (-)

jhone vich sheath blight di roktham lyi Pulsor@200ml ja nativo@80-100gm ja folicur@200ml nu 150 ltr paani de nal mila k prati acre te spray kro.. ras chusak (tele) tele di roktham de layi tuc Dichlorvos @ 200 ml or 900 gm Carbaryl or Imidacloprid @ 40 ml or Quinalphos 25 EC @ 400 ml or Chlorpyriphos @1 Ltr nu 150 litre pani vich mila ke prati acre dehisab nal spray karo. .

sir ji main kadaknath di farming karna chahta han kirpa karke mainu is di training ate sale purchase lai daso ja fir koi is di contract farming karda Hove os bare daso ?

(en)
Posted by
Narinder singh (9815393163)
Narinder singh
Punjab
Ferozpur
Write Answer
Posted Date (23 Aug 2018 06:12 PM) Assigned Date (-)
Answered Date (23 Aug 2018 01:40 PM) Translated Date (-)

ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਕੜਕਨਾਥ ਮੁਰਗੇ ਦੇ ਫਾਰਮ ਹਨ ਤੇ ਇਸ ਲਈ ਬਹੁਤ ਸਾਰੀਆਂ ਕੰਪਨੀਆਂ ਕੌਂਟਰੈੱਕਟ ਕਰਦੀਆਂ ਹਨ ਤੇ ਹੁਣ ਇਹ ਕੰਪਨੀਆਂ ਪੰਜਾਬ ਵੱਲ ਵੀ ਆਪਣਾ ਕੰਮ ਵਧਾ ਰਹੀਆਂ ਹਨ ਪਰ ਕੌਟਰੈਕਟ ਫਾਰਮਿੰਗ ਵਿੱਚ ਧੋਖਾ ਹੋ ਸਕਦਾ ਹੈ ਤੇ ਦੂਜਾ ਇਹ ਕਾਫੀ ਵੱਡੇ ਪੱਧਰ ਤੇ ਸ਼ੁਰੂ ਹੀ ਕਰਵਾਉਦੇ ਹਨ ਬਾਕੀ ਤੁਸੀ ਪੂਰੀ ਜਾਣਕਾਰੀ ਲੈ ਕੇ ਖਰੀਦੋ ਕਿਉਂਕਿ ਕਈ ਲੋਕਾਂ ਨਾਲ ਇਹ ਧੋਖਾ ਹੋ ਰਿਹਾ ਹੈ ਕਿ ਕਈ ਫਾਰਮਾਂ ਵਾਲੇ ਕਾਲੀ ਦੇਸੀ ਕਾਲੀ ਬਰੈਲਰ ਮੁਰਗੀ ਲੈ ਕੇ ਉਸ ਨਾਲ ਕੜਕਨਾਥ ਦਾ ਕਰੋਸ ਕਰਵਾ ਲੈਂਦੇ ਹਨ ਜਿਸ ਦਾ ਪਤਾ ਦੋ ਮਹੀਨੇ ਬਾਅਦ ਲੱਗਦਾ ਹੈ ਜਦੋਂ ਬੱਚਿਆਂ ਦੀ ਕਲਗੀ ਆ ਜਾਂਦੀ ਹੈ ਕਰਾੱਸ ਨਸਲ ਦੇ ਬੱਚਿਆਂ ਦੀ ਕਲਗੀ ਲਾਲ ਹੁੰਦੀ ਹੈ ਉਹ ਪਿਓਰ ਕੜਕਨਾਥ ਨਹੀਂ ਹੁੰਦੇ ਇਸ ਲਈ ਇਹ ਜ਼ਰੂਰ ਚੈੱਕ ਕਰ ਲਓ ਵੱਡੇ ਪੱਧਰ ‘ਤੇ ਅਜੇ ਤੱਕ ਇਸਦੀ ਮਾਰਕੀਟਿੰਗ ਨਹੀਂ ਹੈ ਕਿਉਂਕਿ ਕਾਲੇ ਮੀਟ ਨੂੰ ਖਾਣਾ ਲੋਕ ਪਸੰਦ ਘੱਟ ਕਰਦੇ ਹਨ ਪਰ ਛੋਟੇ ਪੱਧਰ ‘ਤੇ ਕੁੱਝ ਫਾਰਮਾਂ ਵਾਲੇ ਮੱਧਪ੍ਰਦੇਸ਼ ਤੋਂ ਬੱਚੇ ਤੇ ਅੰਡੇ ਮੰਗਵਾ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਮੁਨਾਫਾ ਕਮਾ ਰਹੇ ਹਨ ਪਰ ਹੌਲੀ-ਹੌਲੀ ਇਸ ਦੀ ਮਾਰਕੀਟਿੰਗ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੋਲਟਰੀ ਫਾਰਮ ਚਲਾ ਰਹੇ ਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਿੰਕ ਲੋਕਾਂ ਨਾਲ ਵਧੀਆ ਹਨ ਤਾਂ ਤੁਸੀਂ ਅਸਾਨੀ ਨਾਲ ਇਸ ਕਿੱਤੇ ਵਿੱਚ ਕਾਮਯਾਬ ਹੋ ਸਕਦੇ ਹੋ ਇਸ ਦੀ ਟ੍ਰੇਨਿੰਗ ਸੈਟਰਲ ਪਿਲਟਰੀ ਡਿਵੈਲਪਮੈਂਟ ਫੇਸ 1 ਚੰਡੀਗੜ ਵਿੱਚ ਬਣੇ ਦਫਤਰ ਤੋ ਮਿਲ ਜਾਵੇਗੀ ਇਹ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤੇ ਮੁਫਤ ਹੁੰਦੀ ਹੈ

ਸੂਰ ਪਾਲਣ ਦੇ ਲਈ ਘੱਟ ਤੋਂ ਘੱਟ ਕਿੰਨੀ ਜਗ੍ਹਾ ਚਾਹੀਦੀ ਹੈ ਵੀਰ ਜੀ ?

(en)
Posted by
parshotam singh (9478466045)
parshotam singh
Punjab
Hoshiarpur
Write Answer
Posted Date (23 Aug 2018 06:05 PM) Assigned Date (-)
Answered Date (24 Aug 2018 05:39 AM) Translated Date (-)

ਸੂਰ ਪਾਲਣ ਲਈ ਜਗਾਂ ਸੂਰਾ ਦੇ ਹਿਸਾਬ ਨਾਲ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਬਾਕੀ ਗੱਭਣ ਸੂਰੀਆ ਲਈ ਜਗਾਂ ਦਾ ਤੇ ਸਿਰਫ ਸੂਰਾ ਲਇ ਜਗਾਂ ਦਾ ਫਰਕ ਹੁੰਦਾ ਜਾਂ ਫਿਰ ਤੁਸੀ ਦੱਸੋ ਕਿ ਤੁਸੀ ਕਿੰਨੇ ਸੂਰ ਜਾਂ ਸੂਰੀਆ ਰੱਖਣੀਆ ਉਸ ਹਿਸਾਬ ਨਾਲ ਤੁਹਾਨੂੰ ਦੱਸ ਦੇਵਾਗੇ ਕਿ ਕਿੰਨੀ ਜਗਾਂ ਚਾਹੀਦੀ ਹੈ

ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਕੀ ਮੱਖੀਆਂ ਅਸੀਂ ਘਰ ਦੀ ਛੱਤ ਤੇ ਵੀ ਪਾਲ ਸਕਦੇ ਹਾਂ ਜੀ ?

(en)
Posted by
parshotam singh (9478466045)
parshotam singh
Punjab
Hoshiarpur
Write Answer
Posted Date (23 Aug 2018 06:01 PM) Assigned Date (-)
Answered Date (23 Aug 2018 01:32 PM) Translated Date (-)

ਹਾਜੀ ਪਾਲੀਆ ਤਾਂ ਜਾ ਸਕਦੀਆ ਹਨ ਪਰ ਕੁੱਝ ਦਿੱਕਤਾਂ ਆਉਦੀਆ ਹਨ ਜਿਵੇਂ ਜੇਕਰ ਛੱਤ ਪੱਕੀ ਹੋਈ ਤਾਂ ਧੁੱਪ ਸਿੱਧੀ ਪਵੇਗੀ ਉਸ ਨਾਲ ਮੱਖੀਆ ਭੱਜ ਜਾਂਦੀਆ ਹਨ ਉਸ ਲਈ ਛਾਂ ਦਾ ਪ੍ਰਬੰਧ ਕਰਨਾ ਪਵੇਗਾ ਬਾਕੀ ਕਈ ਵਾਰ ਜਿਆਦਾ ਚਾਨਣ ਵਿੱਚ ਮੱਖੀਆ ਲਾਈਟ ਤੇ ਜਾਣ ਲੱਗ ਜਾਂਦੀ ਹੈ ਇਹ ਵੀ ਦਿੱਕਤ ਹੈ ਬਾਕੀ ਸਰਦੀਆ ਵਿੱਚ ਠੰਡੀਆ ਹਵਾਵਾਂ ਵਗਦੀਆ ਹਨ ਉਸ ਦੀ ਵੀ ਕੋਈ ਰੋਕਥਾਮ ਕਰਨੀ ਪਵੇਗੀ ਜੇਕਰ ਤੁਸੀ ਇਹ ਸਾਰੇ ਪ੍ਰਬੰਧ ਕਰ ਸਕਦੇ ਹੋਂ ਤਾਂ ਫਿਰ ਛੱਤ ਤੇ ਮੱਖੀਆ ਪਾਲ ਸਕਦੇ ਹੋ

call 7568387232 ?

(en)
Posted by
devendra.rajput (7568387232)
devendra.rajput
Rajasthan
Dausa
Write Answer
Posted Date (23 Aug 2018 06:00 PM) Assigned Date (-)

Ye basmati 42 dino ki ho gai h isme niche ye sukhe patte kafi h kai jagah futaw b thoda kam h kya karan h inka aur kya upaye h ?

(en)
  • 2
Posted by
Rakesh Kumar (7056200007)
Rakesh Kumar
Haryana
Kurukshetra
Write Answer
Posted Date (23 Aug 2018 05:41 PM) Assigned Date (-)
Answered Date (23 Aug 2018 12:26 PM) Translated Date (-)

yeh fngus ki vjaah se iske ptte sukh rhe hain.. is mein saaf@500gm ya saafilizer@500gm ja thiophanate methyl@300gm prti acre ke liye istemaal krein.. jhone ke futaare ke liye iske upper sumitomo ki Hoshi@400ml ya oswal ka jalwa@300ml prati acre ke hisab se spray kro.

Answered Date (23 Aug 2018 06:27 PM) Translated Date (-)

Iska spray karen ya urea me mila ke Salem

23 Aug 2018

ihna di spray kro..

Answered Date (23 Aug 2018 07:54 PM) Translated Date (-)

Inke sath fame b spray kar sakta hoon kya usme white titli b h

Answered Date (24 Aug 2018 11:54 AM) Translated Date (-)

Madam white titli ke liye kya karen

Answered Date (24 Aug 2018 05:36 PM) Translated Date (-)

Madam give me answer please

sir ji basf liocen da spray aj kita kine din baad fungicide da spray kar Sakde ne please dso ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (23 Aug 2018 05:39 PM) Assigned Date (-)

sir singada mai bhunga gugya lag rahaa hai isme kis dawa Ka use Kare ?

(en)
Posted by
Tauhid Khan (9651165223)
Tauhid Khan
Uttar Pradesh
Unnao
Write Answer
Posted Date (23 Aug 2018 05:37 PM) Assigned Date (-)
Answered Date (23 Aug 2018 12:30 PM) Translated Date (-)

kripya iski photo bheje ta ki aapko iske bare men poori jankari di ja sake.

hens are dying one by one what we have to do for it ?

(en)
Posted by
gurlal singh (8146243279)
gurlal singh
Punjab
Bathinda
Write Answer
Posted Date (23 Aug 2018 05:37 PM) Assigned Date (-)
Answered Date (23 Aug 2018 12:48 PM) Translated Date (-)

can you please tell us case history like hens age, breed, symptoms of the disease. This will help you in getting a appropriate answer.

Answered Date (23 Aug 2018 10:25 PM) Translated Date (-)

ranikhet naa di disease de syntoums paye jaa rhe aa

Answered Date (25 Aug 2018 09:32 AM) Translated Date (-)

hen de jdo pishu pai jann ta ki treatment kita jave

u.k company ki Combi chlofas50+cypermethan 5 percent iska use DAAN mai Kaha Kar Sakta hu ?

(en)
Posted by
Tauhid Khan (9651165223)
Tauhid Khan
Uttar Pradesh
Unnao
Write Answer
Posted Date (23 Aug 2018 05:34 PM) Assigned Date (-)
Answered Date (23 Aug 2018 12:21 PM) Translated Date (-)

nhi ji iska istemaal dhan mein nhi kiya jata..yeh nrme mein tele, chepe, , soondi ki roktham ke liye istemaal ki jaati hai..

Gaganjot veer ji jheri sartaj gypsum ondi aa sir osda ki rasult aa . o khere khet vich varti jandi aa te kad varti jandi aa.ik kille vich doze kini dai di aa te kad daidi aa. veer ji mere kol ik killa raitli tibbe walli jameen aa sir main othe pr 127 variti lgai aa sir othe osdi bilkul growth ni hundi jine marzi parducts palo.jhona peela hi rahndea aa. jhone di jaarh ni tordi boote bare chote chote aa. sir minu dasna ki asi othe gypsum paa sakde aa. te hor ki paya karie jhona beejan to lai k 40 din tak please veer ji ?

(en)
Posted by
inderpal (9815474241)
inderpal
Punjab
Kapurthala
Write Answer
Posted Date (23 Aug 2018 05:21 PM) Assigned Date (-)
Answered Date (23 Aug 2018 10:19 PM) Translated Date (-)

ਸਰਤਾਜ ਜਿਪਸਮ ਦਾ ਰਿਜ਼ਲਟ ਬਹੁਤ ਵਧੀਆ ਹੈ ਪਰੰਤੂ ਇਸਦੀ ਵਰਤੋਂ ਕਲਰ ਜਮੀਨ ਜਾਂ ਸ਼ੋਰੇ ਵਾਲੀ ਜਮੀਨ ਵਿਚ ਕੀਤੀ ਜਾਂਦੀ ਹੈ ਇਸਦੀ ਵਰਤੋਂ 1ਕੁਇੰਟਲ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਇਸਦੀ ਵਰਤੋਂ ਵਾਹਨ ਦੀ ਤਿਆਰੀ ਕਰਦੇ ਸਮੇਂ ਕਰੋ ਅਤੇ ਫਿਰ ਮਿੱਟੀ ਵਿਚ ਮਿਲਾ ਦਵੋ ਇਸਦੀ ਵਰਤੋਂ 2 ਸਾਲ ਕਰਨ ਨਾਲ ਜਮੀਨ ਦਾ ਕਾਲਰ ਅਤੇ ਸ਼ੋਰਾ ਖਤਮ ਹੋ ਜਾਂਦਾ ਹੈ ਤੁਸੀ ਆਪਣੀ ਜਮੀਨ ਵਿਚ ਝੋਨੇ ਦੇ ਵਧੀਆ ਝਾੜ ਲਈ ਹਰੀ ਖਾਦ ਦੀ ਵਰਤੋਂ ਕਰੋ ਤੁਸੀ ਕਣਕ ਦੀ ਕਟਾਈ ਤੋਂ ਬਾਅਦ ਖੇਤ ਵਿਚ ਹਰੀ ਖਾਦ ਜਿਵੇ ਮੂੰਗੀ, ਸਣ ਅਤੇ ਜੰਤਰ ਆਦਿ ਬੀਜੋ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਇਸਨੂੰ ਖੇਤ ਵਿਚ ਵਾਹ ਦਵੋ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਬੁੱਟੇ ਨੂੰ ਪੂਰੀ ਮਾਤਰਾ ਵਿਚ ਨਾਈਟ੍ਰੋਜਨ ਮਿਲੇਗੀ ਅਤੇ ਬੁੱਟੇ ਦੀਆ ਜੜਾਂ ਦਾ ਵਿਕਾਸ ਵਧੀਆ ਹੋਵੇਗਾ ਤੇ ਨਾਲ ਹੀ ਖੇਤ ਵਿਚ ਤੁਸੀ ਰੂੜੀ ਦੀ ਵਰਤੋਂ ਕਰੋ ਇਸ ਨਾਲ ਥੋਡੀ ਫਸਲ ਦੇ ਝਾੜ ਵਿਚ ਕਾਫੀ ਵਾਧਾ ਹੋਵੇਗਾ ਝੋਨੇ ਦੀ ਬਿਜਾਈ ਤੋਂ ਬਾਅਦ ਤੁਸੀ ਸਰੋ ਦੀ ਖਲ ਦੀ ਵਰਤੋਂ ਕਰ ਸਕਦੇ ਹੋ ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਹ ਬਹੁਤ ਹੀ ਵਧੀਆ ਹਨ ਝੋਨੇ ਦੇ ਝਾੜ ਤੇ ਫੋਟ ਵਿਚ ਵੱਧਣ ਦਾ ਕਾਰਨ ਖਲ ਵਿੱਚ ਪਾਏ ਜਾਣ ਵਾਲੇ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ

Answered Date (23 Aug 2018 10:25 PM) Translated Date (-)

ਬਾਕੀ ਜੋ ਬੂਟਾ ਪੀਲਾ ਹੋਣ ਦੀ ਸਮਸਿਆ ਤੁਸੀ ਦੱਸ ਰਹੇ ਹੋ ਉਸ ਲਈ ਬੁੱਟੇ ਦੀਆ ਜੜਾਂ ਦੇਖੋ ਕਿਤੇ ਸਿਉਂਕ ਦਾ ਹਮਲਾ ਤਾਂ ਨਹੀਂ ਜੇਕਰ ਸਿਓਂਕ ਦਾ ਹਮਲਾ ਹੁੰਦਾ ਹੈ ਤਾਂ ਤੁਸੀ ਕਲੋਰੋ ਇਕ ਏਕੜ ਦੇ ਲਈ 1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਇਹ ਝੋਨੇ ਵਿਚ ਸਿਉਂਕ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਖੇਤ ਵਿੱਚ ਹਿੰਗ ਦੀ ਵਰਤੋਂ ਕਰਕੇ ਸਿਓਂਕ ਤੋਂ ਛੁਟਕਾਰਾ ਮਿਲ ਜਾਂਦਾ ਹੈ ਸਿਓਂਕ ਪ੍ਰਭਾਵਿਤ ਖੇਤ ਵਿੱਚ ਫਸਲ ਨੂੰ ਪਾਣੀ ਦਿੰਦੇ ਸਮੇਂ 20 ਗ੍ਰਾਮ ਹਿੰਗ ਅਤੇ ਥੋੜ੍ਹੀ ਜਿਹੀ ਚਿੱਟੀ ਫਟਕੜੀ ਇੱਕ ਪਤਲੇ ਕੱਪੜੇ ਵਿੱਚ ਲਪੇਟ ਕੇ ਪਾਣੀ ਦੇਣ ਵੇਲੇ ਖੇਤ ਦੇ ਨੱਕੇ ਤੇ ਰੱਖ ਦਿਓ ਸਿਓਂਕ ਤੋਂ ਛੁਟਕਾਰਾ ਮਿਲ ਜਾਵੇਗਾ

1121 ch kinni urea pauni chahidi ha maximum for best results ?

(en)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (23 Aug 2018 05:16 PM) Assigned Date (-)
Answered Date (23 Aug 2018 12:16 PM) Translated Date (-)

1121 vich total 36kilo urea pauni chahidi hai..

Answered Date (23 Aug 2018 05:34 PM) Translated Date (-)

1 bag

Answered Date (23 Aug 2018 09:02 PM) Translated Date (-)

150 kg Pune aa 65 man hundi aa g

esa Karan ke bad Dr bola heet mai hai ji to ye Wala tika barwaya esaka Kya record hai or ese kya khiya Jaye ki 100% gyabhin ho ?

(en)
  • 4
Posted by
vikas patidar (9602178039)
vikas patidar
Rajasthan
Pratapgarh
Write Answer
Posted Date (23 Aug 2018 05:08 PM) Assigned Date (-)
Answered Date (23 Aug 2018 03:31 PM) Translated Date (-)

isse app concimax golia deni suru kre , isski rojana 1 goli deni hai ya fir app pregstay gold powder, Geastprogen powder , keeper plus koi v powder 50 gram rojana de skde hai , isse pashu gabhin rehh jata hai..

sir m up Muzaffarnagar se hu m Apni Jamin par Dragon fruit ki kheti karna chahta Hoon Pata Hai Main Jana Chahta Hoon Ki Main project kahan se Laun aur Unka plantation kis Prakar Karoon kripya aap mujhe mere Shetra Mein Dragon fruit vikreta ka contact number dene ki kripa kare ?

(en)
Posted by
dushyant rana (8266008501)
dushyant rana
Uttar Pradesh
Muzaffarnagar
Write Answer
Posted Date (23 Aug 2018 05:01 PM) Assigned Date (-)
Answered Date (23 Aug 2018 11:47 AM) Translated Date (-)

Is ke bare me vistar me jankari ke lia aap vijay kumar 7065414241 se samparak kar sakte hai.

esda jhona vich ki jogdan aa ki km krdi aa kina time asar ?

(en)
  • 1
Posted by
Harinder Singh (9118700100)
Harinder Singh
Punjab
Mansa
Write Answer
Posted Date (23 Aug 2018 05:00 PM) Assigned Date (-)
Answered Date (23 Aug 2018 11:46 AM) Translated Date (-)

kirpa krke isdi nede di photo bheja tan jo dhekh ke isdi shi jankari diti jaa ske..

Answered Date (23 Aug 2018 05:35 PM) Translated Date (-)

jiri di kabad di sprey hai,nominee gold wala salt hai

Uttar Pradesh

Answered Date (23 Aug 2018 05:42 PM) Translated Date (-)

iska use DAAN may nomini gold ki jagah Kar Saktay 100ml per acre Kar saktey Hay

Answered Date (23 Aug 2018 08:16 PM) Translated Date (-)

eh kam ki kr di aa eh dso.

Answered Date (23 Aug 2018 09:04 PM) Translated Date (-)

kabad mar di hai jiri da , chorhe patte wala te siunka

Answered Date (24 Aug 2018 12:30 PM) Translated Date (-)

eh dilla nadeen nu marn da km krdi hai

ਸਰ ਸ਼ਿਮਲਾ ਮਿਰਚ ਦੇ ਪੱਤੇ ਮੁੜ ਗਏ ਨੇ ਤੇ ਫਲ ਵੀ ਨਹੀਂ ਲੱਗ ਰਿਹਾ ਪੌਦੇ ਮੁਰਜਾ ਗਏ ਨੇ ?

(en)
  • 1
Posted by
Aman (9646961570)
Aman
Punjab
Bathinda
Write Answer
Posted Date (23 Aug 2018 04:58 PM) Assigned Date (-)
Answered Date (23 Aug 2018 12:36 PM) Translated Date (-)

isde uper tuc copper oxychloride@400gm nu 150 litre pani vich mila ke prati acre de hisab nal spray karo.

Answered Date (23 Aug 2018 05:36 PM) Translated Date (-)

crystal company di Apex use karo, 2 sprey kardo ok ho jayegi

aaj fir tika barwaya to cow ki bachi ko Kya khilaye ki wo 100%gyabhin ho ?

(en)
Posted by
vikas patidar (9602178039)
vikas patidar
Rajasthan
Pratapgarh
Write Answer
Posted Date (23 Aug 2018 04:52 PM) Assigned Date (-)
Answered Date (23 Aug 2018 11:56 AM) Translated Date (-)

aap use keepar plus powder khila sakte hai. ya fir Pregstay gold powder ke 2 chamach daily khilaye. yeh 600 gram ki packing aati hai.

Answered Date (23 Aug 2018 06:17 PM) Translated Date (-)

deshi upay bataye

sir Dr bolta hai ki bachedani ka muhh khula hai heet mai hai 10 july ko tika barwaya tha ?

(en)
  • 2
Posted by
vikas patidar (9602178039)
vikas patidar
Rajasthan
Pratapgarh
Write Answer
Posted Date (23 Aug 2018 04:51 PM) Assigned Date (-)
Answered Date (23 Aug 2018 03:29 PM) Translated Date (-)

app issse tikka bhrwa de iske sath app isse concimax golia deni suru kre isdi rojana 1 goli deni hai ya fir app Agrimin-i golia v rojana 1 goli de skde han , isse pashu gabhin thehr jata hai ..

pdaan da result kinne din baad milda ?

(en)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (23 Aug 2018 04:50 PM) Assigned Date (-)
Answered Date (23 Aug 2018 11:23 AM) Translated Date (-)

padan da chitta den to bad 2-3 dina de andar isda result dikhna shuru ho janda hai.

sir world net varre jankari leni c , fish de bache nu panshi bhuut khande hai , mai jall da ptta kita c per milliya nhi , menu iss varree dso net kitho mill skda hai jiss nal mai unna nu bacha ska ?

(en)
Posted by
ਦਵਿੰਦਰ ਸਿੰਘ (9915992660)
ਦਵਿੰਦਰ ਸਿੰਘ
Punjab
Moga
Write Answer
Posted Date (23 Aug 2018 04:47 PM) Assigned Date (-)
Answered Date (23 Aug 2018 12:05 PM) Translated Date (-)

ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੰਨੀ ਵੱਡੀ ਜਗਾਂ ਵਿੱਚ ਬਰਡ ਨੈਟ ਬਹੁਤ ਮਹਿੰਗਾ ਪਵੇਗਾ ਜੀ ਦੂਜੀ ਸਮੱਸਿਆ ਆਵੇਗੀ ਕਿ ਕਈ ਵਾਰ ਪੰਛੀ ਫਸ ਜਾਂਦੇ ਹੈ ਜਾਲ ਵਿੱਚ ਇਸ ਤਰਾ ਕੋਈ ਹੋਰ ਪੰਛੀ ਫਸਲ ਕੇ ਮਰ ਗਿਆ ਤਾਂ ਇਸ ਦਾ ਚੱਕਰ ਪੈ ਸਕਦਾ ਕੋਈ ਤੁਸੀ ਸਭ ਤੋਂ ਪਹਿਲਾਂ ਤੁਸੀ 2-3 ਦਿਨ ਛੱਪੜ ਕੋਲ ਪਟਾਕੇ ਚਲਾਓ ਇਸ ਨਾਲ ਫਰਕ ਪਵੇਗਾ ਪਰ ਸਭ ਤੋਂ ਵੱਡੀ ਗੱਲ ਕਿ ਤੁਹਾਡੇ ਛੱਪੜ ਵਿੱਚ ਮੱਛੀਆਂ ਕਿਨਾਰੇ ਕੋਲ ਕਿਉੇ ਆ ਰਹੀਆ ਹਨ ਇਸ ਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਆਕਸੀਜਨ ਦੀ ਕਮੀ ਹੈ ਜਾਂ ਤੁਸੀ ਫੀਡਿੰਗ ਜਿਆਦਾ ਪਾਉਦੇ ਹੋਵੋਗੇ ਇਹ ਇਹ ਗੱਲ ਚੈੱਕ ਕਰੋ ਜਾਂ ਤੁਸੀ ਦੇਖੋ ਕਿ ਮੱਛੀ ਦੇ ਬੱਚੇ ਪਾਣੀ ਤੋਂ ਬਾਹਰ ਮੂੰਹ ਕੱਢ ਰਹੇ ਹਨ ਕਿ ਨਹੀ ਜੇ ਮੁੰਹ ਬਾਹਰ ਕੱਢ ਰਹੇ ਹਨ ਤਾਂ ਆਕਸੀਜਨ ਦੀ ਕਮੀ ਹੋਵੇਗੀ

sir ji majh gaban 1 month de aa ta oh hun patha ghat kha rehi aa puri rajj di ne ?

(en)
Posted by
sukhmander singh (8729093001)
sukhmander singh
Punjab
Ludhiana
Write Answer
Posted Date (23 Aug 2018 04:46 PM) Assigned Date (-)
Answered Date (23 Aug 2018 03:27 PM) Translated Date (-)

tuci iss nu Livoferrol liqued dena suru kro , iss nu rojana 100ml deo , iss nal majjh nu bhukh lggan lgg jawegi bakki tuci iss nu Panjiri powder v deo , iss nu rojana 100 gram deo , ehh unicell company da product hai , iss nal majjh di vdia growth ho jawegi..

sir Mai amla tae pilken nu uriya payi c par oh suken lagg payi aa 50-100 gm payi c prati buta koi ilaaj dasso jis nal oh haria ho Jave ?

(en)
Posted by
satbir singh (8196004653)
satbir singh
Punjab
Amritsar
Write Answer
Posted Date (23 Aug 2018 04:43 PM) Assigned Date (-)
Answered Date (23 Aug 2018 11:24 AM) Translated Date (-)

kirpa karke isdi photo bhejo ta jo tuhanu is bare poori jankari diti ja sake.

sir ji jhona ta 2nd sapry da time neda aa geyaa ta jhona ta bhuri titly de matra vadh rehi ha ta sundi 5 day late auni aa ta gov de sundi da hamla ho sakda ha ta ully rog de and jhona da dane da pely dody ban jandi osdi roktham ly dawai da model name and salt ve dasso ji ?

(en)
Posted by
sukhmander singh (8729093001)
sukhmander singh
Punjab
Ludhiana
Write Answer
Posted Date (23 Aug 2018 04:37 PM) Assigned Date (-)
Answered Date (23 Aug 2018 11:33 AM) Translated Date (-)

Dodi di roktham de lyi Nativo@80gm prati acre de hisaab nal spray kro. Ihh dodi, blast, gardan tod nu rokegi. Jo titli bn rhi hai uss di roktham de lyi Lambda@200ml ja proclaim@90gm ja fame@20ml per acre de hisaab nal spray kro.

ਭੁਮੱਕੜ ਦੀ ਰੋਕਥਾਮ ਲੲੀ ਦਵਾੲੀ ਦੱਸੋ ਜੀ ?

(en)
Posted by
Sewak Dalio (9855899266)
Sewak Dalio
Punjab
Mansa
Write Answer
Posted Date (23 Aug 2018 04:36 PM) Assigned Date (-)
Answered Date (23 Aug 2018 04:39 PM) Translated Date (-)

ਝੋਨੇ ਵਿਚ ਭਮਕੜ ਦੀ ਰੋਕਥਾਮ ਦੇ ਲਈ ਤੁਸੀ 500ml quinalphos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (23 Aug 2018 04:41 PM) Translated Date (-)

thanks g

नमस्कार जी, दो एकड़ बासमती धान की फोटो में दिये गये इस तरह के पौधों की संख्या 8-10 है, कृपया ये बताने का कष्ट करें कि ये किसी बिमारी के कारण हैं या फिर किसी आनुवंशिक वजह से धन्यवाद ?

(en)
  • 3
Posted by
जसमेर सिंह (9467977080)
जसमेर सिंह
Haryana
Jind
Write Answer
Posted Date (23 Aug 2018 04:29 PM) Assigned Date (-)
Answered Date (23 Aug 2018 11:51 AM) Translated Date (-)

यह हिस्पा की वजह से ऐसे हो रहे हैं..इसकी रोकथाम के लिए Methyl Parathion@120ml या Quinalphos 25 EC@400ml या Chlorpyriphos @1 लीटर को 100 लीटर पानी में मिलाकर स्प्रे करें..

ਸਤਿ ਸ਼੍ਰੀ ਅਕਾਲ ਜੀ ਮੈਂ ਮੱਛੀ ਪਾਲਣ ਸ਼ੁਰੂ ਕੀਤਾ ਹੈ ਮੱਛੀ ਦੇ ਬੱਚੇ ਨੂੰ ਬਗਲੇ ਅਾਦਿ ਪੰਛੀ ਬਹੁਤ ਖਾ ਰਹੇ ਹਨ ਕਿਰਪਾ ਕਰਕੇ ਦੱਸੋ ਛੱਪੜ ਦੇ ੳੁਪਰ ਪਾੳੁਣ ਵਾਸਤੇ ਬਰਡ ਨੈੱਟ ਕਿੱਥੋਂ ਮਿਲੇਗਾ ਜੀ ਲੁਧਿਅਾਣੇ ਪਤਾ ਕੀਤਾ ਸੀ ੳੁਥੋਂ ਸਿਰਫ ਕਰੰਟ ਜਾਲ ਹੀ ਮਿਲਦਾ ਜੋਕਿ ਛੱਪੜ ਦੇ ੳੁਪਰ ਠੀਕ ਨਹੀਂ ਅਾੳੁਦਾ ?

(en)
Posted by
ਦਵਿੰਦਰ ਸਿੰਘ (9915992660)
ਦਵਿੰਦਰ ਸਿੰਘ
Punjab
Moga
Write Answer
Posted Date (23 Aug 2018 04:26 PM) Assigned Date (-)
Answered Date (23 Aug 2018 12:06 PM) Translated Date (-)

ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੰਨੀ ਵੱਡੀ ਜਗਾਂ ਵਿੱਚ ਬਰਡ ਨੈਟ ਬਹੁਤ ਮਹਿੰਗਾ ਪਵੇਗਾ ਜੀ ਦੂਜੀ ਸਮੱਸਿਆ ਆਵੇਗੀ ਕਿ ਕਈ ਵਾਰ ਪੰਛੀ ਫਸ ਜਾਂਦੇ ਹੈ ਜਾਲ ਵਿੱਚ ਇਸ ਤਰਾ ਕੋਈ ਹੋਰ ਪੰਛੀ ਫਸਲ ਕੇ ਮਰ ਗਿਆ ਤਾਂ ਇਸ ਦਾ ਚੱਕਰ ਪੈ ਸਕਦਾ ਕੋਈ ਤੁਸੀ ਸਭ ਤੋਂ ਪਹਿਲਾਂ ਤੁਸੀ 2-3 ਦਿਨ ਛੱਪੜ ਕੋਲ ਪਟਾਕੇ ਚਲਾਓ ਇਸ ਨਾਲ ਫਰਕ ਪਵੇਗਾ ਪਰ ਸਭ ਤੋਂ ਵੱਡੀ ਗੱਲ ਕਿ ਤੁਹਾਡੇ ਛੱਪੜ ਵਿੱਚ ਮੱਛੀਆਂ ਕਿਨਾਰੇ ਕੋਲ ਕਿਉੇ ਆ ਰਹੀਆ ਹਨ ਇਸ ਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਆਕਸੀਜਨ ਦੀ ਕਮੀ ਹੈ ਜਾਂ ਤੁਸੀ ਫੀਡਿੰਗ ਜਿਆਦਾ ਪਾਉਦੇ ਹੋਵੋਗੇ, ਇਹ ਇਹ ਗੱਲ ਚੈੱਕ ਕਰੋ ਜਾਂ ਤੁਸੀ ਦੇਖੋ ਕਿ ਮੱਛੀ ਦੇ ਬੱਚੇ ਪਾਣੀ ਤੋਂ ਬਾਹਰ ਮੂੰਹ ਕੱਢ ਰਹੇ ਹਨ ਕਿ ਨਹੀ ਜੇ ਮੁੰਹ ਬਾਹਰ ਕੱਢ ਰਹੇ ਹਨ ਤਾਂ ਆਕਸੀਜਨ ਦੀ ਕਮੀ ਹੋਵੇਗੀ

Answered Date (24 Aug 2018 10:43 AM) Translated Date (-)

ਸਰ ਜੀ ਪਟਾਕੇ ਵੀ ਚਲਾ ਰਹੇ ਹਾਂ ਪਰ ਅਸਲ ਚ ੳੁਹ ਕਾਲੇ ਜਿਹੇ ਕਾਂ ਵਰਗੇ ਪੰਛੀ ਬਹੁਤ ਤੰਗ ਕਰਦੇ ਅਾ ੳੁਹ ਠੀਢ ਜਿਹੇ ਜਾਂਦੇ ਹੀ ਨਹੀਂ ੳੁਹ ਪਾਣੀ ਚ ਚੁਭੀ ਮਾਰ ਕੇ ਮੱਛੀ ਕੱਢ ਕੇ ਲੈ ਜਾਂਦੇ ਹਨ

sir buprofezin tele lyi kida hai ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (23 Aug 2018 04:20 PM) Assigned Date (-)
Answered Date (23 Aug 2018 04:48 PM) Translated Date (-)

iss da result tele de lyi wdia nahi hai. inni kamjab dwaayi nahi hai. iss de nalo chess@120gm ja glamore ja oswal di black gold@250ml prati acre de hisaab nal spray kro.

sir ji jhone gobe ch aayi janda best result layi kehri sapry kiti jave saltima ja nativo he koe hor plz tell me ?

(en)
Posted by
swaraj (9501700830)
swaraj
Punjab
Bathinda
Write Answer
Posted Date (23 Aug 2018 04:20 PM) Assigned Date (-)
Answered Date (23 Aug 2018 12:38 PM) Translated Date (-)

nativo ik fungicide hai jo fasl vich ulli roga di roktham kardi hai isdi matra ik acre delayi 80-100gm nu 150 litre pani vich mila ke spray karo.kirpa karke saltima de salt da nam daso ja isdi photo bhejo ta jo tuhanu is bare poori jankari diti ja sake.

Answered Date (23 Aug 2018 08:43 PM) Translated Date (-)

pulsar

sir ess te kehra fungicide use kita jawe ?

(en)
  • 2
Posted by
Gurbinder Sidhu (9417400619)
Gurbinder Sidhu
Punjab
Bathinda
Write Answer
Posted Date (23 Aug 2018 04:06 PM) Assigned Date (-)
Answered Date (23 Aug 2018 10:44 AM) Translated Date (-)

ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਪ੍ਰਤੀ ਏਕੜ ਲਈ ਵਰਤੋਂ..

Answered Date (23 Aug 2018 04:20 PM) Translated Date (-)

sir bimari nu ki keha janda

sir ehh dwai kive ha isdi dose dasso g ki pudiya wali dwai nu Amistar naal mla k paa sakde aa ?

(en)
  • 3
Posted by
()
--
--
Write Answer
Posted Date (23 Aug 2018 04:05 PM) Assigned Date (-)
Answered Date (01 Sep 2018 10:36 AM) Translated Date (-)

Refery ik changa fungicide hai, jo leaf blight vrge ulli roga de hamle nu rokda hai. isdi dose 240ml prati acre hundi hai. Ate Amistar Ate coromycin nu aaps vich mila ke na pao. ehna di alg alg hi vrto kro.

Answered Date (23 Aug 2018 05:39 PM) Translated Date (-)

refery di backside photo bhejo

Sir i have a cow during delivery in month of November ohdi jer da Kuch part Andar hi reh gaya si jehde ki treatment karwaya te uss toh baad Meri cow regular heat vich a Rahi hai par ruk Nahi rahi Bahut treatment karwaya par koi result nahi ?

(en)
Posted by
Ssb (8941801856)
Ssb
Uttarakhand
Udham Singh Nagar
Write Answer
Posted Date (23 Aug 2018 03:53 PM) Assigned Date (-)
Answered Date (23 Aug 2018 04:44 PM) Translated Date (-)

Os di bachedani di sfai karwao es lai osnu Liquid Utrawin-OZ 60ml IU 3 din tak bachedani me bhrwao te nall Powder mac min dry 500gm 50 gm rojana 20 din tak deo Liquid Udder strong H 1 litter 10-10ml swere shame deo ji powder Bovimen-B 100gm rojana laga tar dinde rho ekk heat miss karva ke agli heat te AI karwao.

Uttarakhand

Answered Date (24 Aug 2018 07:35 AM) Translated Date (-)

Thank you

Uttarakhand

Answered Date (24 Aug 2018 01:07 PM) Translated Date (-)

Dr Sahab eh medicine Jeedi iu wali hai Ehda salt te brand das do

Uttarakhand

Answered Date (24 Aug 2018 01:24 PM) Translated Date (-)

Dr sahab Mac min di jagah koi hor dass do kyunki eh vi etha available nahin hai te pls brand te salt zarror dasseyo vaise mein Indian immunological da mineral mixture pashooa nu de reha haan

Uttarakhand

Answered Date (24 Aug 2018 01:28 PM) Translated Date (-)

Dr sahab Mac min di jagah koi hor dass do kyunki eh vi etha available nahin hai te pls brand te salt zarror dasseyo vaise mein Indian immunological da mineral mixture pashooa nu de reha haan

ਚਿੱਟਾ ਮੱਛਰ ਆ ਜੀ ਤੇ ਥੋੜਾ ਜਾ ਹਰਾ ਤੇਲਾ ਜੂੰ ਵੀ ਕਿਹੜੀ ਸਪ੍ਰੇਅ ਕਰੀ ਜਾਵੇ ਨਰਮੇ ਤੇ ?

(en)
Posted by
Jagjeet Singh Dhillon (9780897203)
Jagjeet Singh Dhillon
Punjab
Bathinda
Write Answer
Posted Date (23 Aug 2018 03:51 PM) Assigned Date (-)
Answered Date (23 Aug 2018 10:26 AM) Translated Date (-)

ਹਰੇ ਤੇਲੇ ਦੀ ਰੋਕਥਾਮ ਲਈ ਪੋਲੋ@200 ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ..ਚਿੱਟੇ ਮੱਛਰ ਦੀ ਰੋਕਥਾਮ ਲਈ ULALA@80gm ਜਾਂ TRIAZOPHOS@600ml ਜਾਂ ETHIAN@800ml ਨੂੰ 150ਲੀਟਰ ਪਾਣੀ ਵਿਚ ਰਲਾ ਕੇ ਸਪ੍ਰੇ ਕਰੋ..ਨਰਮੇ ਵਿੱਚ ਜੂੰ ਦੀ ਰੋਕਥਾਮ ਲਈ prophenofos@500ml ਜਾਂ Ethion@800ml ਜਾਂ oberon@200ml ਜਾਂ Bayer ਦੀ Admire pro@12gm ਜਾਂ Decis@160ml ਜਾਂ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ltr ਪਾਣੀ ਵਿੱਚ ਮਿਲਾ ਕੇ ਸਪ੍ਰੇ ਕਰੋ..

23 Aug 2018

ki aapa monocrotophos v kr sakde han ji

23 Aug 2018

Han ji tuc kr skde ho. par mono nalo ihna da result wdia hai.

Answered Date (24 Aug 2018 10:40 AM) Translated Date (-)

Sar polo +Ulala kyo bata rahe ho दोनों का एक ही काम है

kyi jgah te iss trah ho reha g plz solution ?

(en)
Posted by
Arvinder rai (8146365210)
Arvinder rai
Punjab
Barnala
Write Answer
Posted Date (23 Aug 2018 03:38 PM) Assigned Date (-)
Answered Date (24 Aug 2018 02:56 PM) Translated Date (-)

plz ans me g

ਸਰ ਪਸੂ ਦੇ ਭਾਰ ਵਾਸਤੇ ਅੰਗਰੇਜੀ ਦਵਾਈ ਦੱਸੋ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (23 Aug 2018 03:37 PM) Assigned Date (-)
Answered Date (23 Aug 2018 03:25 PM) Translated Date (-)

ਉਸ ਨੂੰ Lapsin ਪਾਊਡਰ ਜਾਂ prlap guard powder ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ , ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਤੁਸੀ ਤੂੜੀ ਘਟ ਪਾਓ ਉਸਦਾ ਪਿੱਛਾ ਉਚਾ ਰੱਖੋ ਅਤੇ ਉਸ ਨੂੰ ਪੇਟੀ ਪਾ ਕੇ ਰੱਖੋ .

sir eh bully dog aa g ehde aw problam bhut tym ton aa apne aap set ho jnde te fr ho jnade aa hair bhut jhad de aw g ?

(en)
  • 1
Posted by
Arvinder rai (8146365210)
Arvinder rai
Punjab
Barnala
Write Answer
Posted Date (23 Aug 2018 03:35 PM) Assigned Date (-)
Answered Date (23 Aug 2018 09:54 PM) Translated Date (-)

Es nu Tablet Bandystar plus dea 2 golia deo Liquid vitum H 100ml 5ml rojana deo nall hi Liquid Nutricot Advance 200ml 10ml rojana deo

23 Aug 2018

sir jo bandystar tab ne 2 oh ik din ch dono deni ja ik din ik g liquid aw jo din ch ik var ja do var g

mere sawala da hale tak v ni milya ji ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (23 Aug 2018 03:32 PM) Assigned Date (-)

narme di fasl te chite machhar layi kehdi spray kiti jave ?

(en)
Posted by
Chamkaur singh (9815084986)
Chamkaur singh
Punjab
Bathinda
Write Answer
Posted Date (23 Aug 2018 03:27 PM) Assigned Date (-)
Answered Date (23 Aug 2018 10:25 AM) Translated Date (-)

ਚਿੱਟੇ ਮੱਛਰ ਦੀ ਰੋਕਥਾਮ ਲਈ ULALA@80gm ਜਾਂ TRIAZOPHOS@600ml ਜਾਂ ETHIAN@800ml ਨੂੰ 150ਲੀਟਰ ਪਾਣੀ ਵਿਚ ਰਲਾ ਕੇ ਸਪ੍ਰੇ ਕਰੋ..

Answered Date (23 Aug 2018 03:56 PM) Translated Date (-)

Narme de vich machar di roktham de lyi ulala@80gm ja osheen@60gm   ja rogor@300ml nu 150 ltr pani de nal mila ke prati acre te spray kro.

ਸਰ ਬਦਾਮ ਦਾ ਬੂਟਾ ਘਰ ਕਿਵੇ ਉਗਾ ਸਕਦੇ ਹਾ ਕਿ ਸਿਰਫ ਇਹ ਨਰਸਰੀ ਵਿਚ ਹੀ ਉਗਾਏ ਜਾ ਸਕਦੇ ਹਨ ?

(en)
Posted by
Gurwinder Singh Maan (9815540426)
Gurwinder Singh Maan
Punjab
Bathinda
Write Answer
Posted Date (23 Aug 2018 03:26 PM) Assigned Date (-)
Answered Date (23 Aug 2018 10:34 AM) Translated Date (-)

ਪੰਜਾਬ ਦਾ ਤਾਪਮਾਨ ਬਦਾਮ ਦੀ ਖੇਤੀ ਲਈ ਅਨੁਕੂਲ ਨਹੀਂ ਹੈ.. ਇਸਦੀ ਖੇਤੀ ਕਸ਼ਮੀਰ, ਹਿਮਾਚਲ ਅਤੇ ਉੱਤਰ ਪ੍ਰਦੇਸ਼ ਵਿੱਚ ਕਿੱਤੀ ਜਾਂਦੀ ਹੈ..

ye spray dhan me kya kam karti hai ?

(en)
  • 2
Posted by
Tarachand (9992816888)
Tarachand
Haryana
Fatehabad
Write Answer
Posted Date (23 Aug 2018 03:23 PM) Assigned Date (-)
Answered Date (23 Aug 2018 10:31 AM) Translated Date (-)

KURE ik fungicide hai jis vich Tebuconazole 25.9% EC salt hunda hai jo fungicide di roktham lyi vrti jandi hai.. isdi matra 200-300ml/acre lyi vrto..TEJAS ik keetnashak hai jis vich Bifenthrin 10% EC salt hunda hai jo chitti makhi di roktham lyi vrti jandi hai..isdi matra 300ml/acre lyi vrto..

Sir ehna dowa vich ki fark aa Te kis da ruselt wadiya a ?

(en)
  • 2
Posted by
Major Singh (9465247400)
Major Singh
Punjab
Jalandhar
Write Answer
Posted Date (23 Aug 2018 03:23 PM) Assigned Date (-)
Answered Date (23 Aug 2018 09:56 PM) Translated Date (-)

nasa da rsult thik aa

sir sadi goat vadh nhi rehi hai koi dwai dso ?

(en)
Posted by
satnam singh (6280963633)
satnam singh
Punjab
Muktsar
Write Answer
Posted Date (23 Aug 2018 03:22 PM) Assigned Date (-)
Answered Date (23 Aug 2018 12:28 PM) Translated Date (-)

tusi goat di deworming karo. os to baad isnu liv 52 livertonic dena shuru karo. ye fir koemulti vitamins and sharkofrol syrup de ke dekho. par kai var Goat di history te depend karda hai ke osnu kuj v de deo height naturally chotti hundi hai.

Answered Date (24 Aug 2018 11:45 AM) Translated Date (-)

deworming ki hundi aa ji

ye spray dhan me kya kam karti hai ?

(en)
  • 1
Posted by
Tarachand (9992816888)
Tarachand
Haryana
Fatehabad
Write Answer
Posted Date (23 Aug 2018 03:20 PM) Assigned Date (-)
Answered Date (23 Aug 2018 10:49 AM) Translated Date (-)

ih tele di roktham lyi vrti jandi hai..isdi matra 300ml prti acre lyi vrto..

custudio de spray narme uppar kitti jave eh time thik hai k nahi ?

(en)
Posted by
Harpinder Singh (9780527957)
Harpinder Singh
Punjab
Bathinda
Write Answer
Posted Date (23 Aug 2018 03:15 PM) Assigned Date (-)
Answered Date (23 Aug 2018 10:35 AM) Translated Date (-)

nhi g custodia di vrto narme utte nhi kiti jandi.. fungus di roktham lyi carbendazim@400gm ja M-45@400gm ja captaf@400gm ja master@400gm ja Z-78@400gm prti acre lyi vrto..

pusa jhona 65 days da koi vadi fungecides spray daso ?

(en)
  • 4
Posted by
harpreet (9464000306)
harpreet
Punjab
Patiala
Write Answer
Posted Date (23 Aug 2018 03:08 PM) Assigned Date (-)
Answered Date (23 Aug 2018 09:49 AM) Translated Date (-)

ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਪ੍ਰਤੀ ਏਕੜ ਲਈ ਵਰਤੋਂ..

wadiya futtra karan layi 1121 vch ki paya jaway A to Z pa deti hai hai koi jayada farak nahi pya futtare vch 20 din di hai 1121 ?

(en)
Posted by
Gurinder Singh Rai (7009027565)
Gurinder Singh Rai
Punjab
Ludhiana
Write Answer
Posted Date (23 Aug 2018 03:03 PM) Assigned Date (-)
Answered Date (23 Aug 2018 10:37 AM) Translated Date (-)

chnge futare Tata rallis gold@4kg/acre ja PI da Bivota@8kg/acre vrto..

Answered Date (23 Aug 2018 03:12 PM) Translated Date (-)

a to z Vich mycorhiza hai , oh Achi quality da nahi hai, osdi doze vi 8 kg per acre hai

Answered Date (23 Aug 2018 03:13 PM) Translated Date (-)

chealated zink 500 gram per acre urea jaa ret vich chhatta maar do

Answered Date (23 Aug 2018 03:14 PM) Translated Date (-)

zink pehla pati urea nal 5kg per acre

Answered Date (23 Aug 2018 05:49 PM) Translated Date (-)

33% zink enna vadia kam nahi kardi, agge to chelated zink use karo, hun tc biovita paa sakde ho, jaa Nutrozen Hai 400 ml per acre hisab nal paa sakde ho, crystal company di aundi hai

ਮੱਝ ਨੂੰ ਹੀਟ ਵਿੱਚ ਆਉਣ ਤੋਂ ਕਿੰਨੇ ਟਾਈਮ ਬਾਦ AI ਕਰਵਾਉਣੀ ਚਾਹੀਦੀ ਹੈ

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (23 Aug 2018 02:59 PM) Assigned Date (-)
Answered Date (23 Aug 2018 10:28 AM) Translated Date (-)

ਮੱਝ ਨੂੰ ਹੀਟ ਵਿੱਚ ਆਉਣ ਤੋ ਬਾਅਦ12-36 ਘੰਟਿਆਂ ਦੇ ਵਿੱਚ ਟੀਕਾ ਭਰਾ ਸਕਦੇ ਹੋ ਹੇਹੇ ਵਿੱਚ ਆਏ ਪਸ਼ੂ ਦੀ ਸੂਅ ਸੁੱਜ ਜਾਂਦੀ ਹੈ ਅਤੇ ਪਸ਼ੂ ਬਿਨਾਂ ਕਿਸੇ ਕਾਰਨ ਅੜਬੰਦੀ ਹੈ ਹੇਹੇ ਵਿੱਚ ਆਉਣ ਵੇਲੇ ਦੁੱਦ ਵੀ ਘੱਟ ਜਾਂਦਾ ਹੈ ਤੇ ਪਸ਼ੂ ਵਾਰ ਵਾਰ ਪਿਸ਼ਾਬ ਕਰਦਾ ਹੈ ਕਰ ਖੁੱਲੇ ਵੱਗ ਦੀ ਗੱਲ ਹੈ ਤਾਂ ਜਿਹੜੀ ਗਾਂ ਦੂਸਰੀਆਂ ਗਾਵਾਂ ਨੂੰ ਆਪਣੇ ਉੱਪਰ ਚੜਨ ਦਿੰਦੀ ਹੈ ਅਸਲ ਵਿੱਚ ਉਹੀ ਗਾਂ ਸਹੀ ਹੇਹੇ ਵਿੱਚ ਹੁੰਦੀ ਹੈ ਪਰ ਜਿਹੜੀ ਗਾਂ ਉੱਪਰ ਚੜ ਰਹੀ ਹੈ ਉਸਦਾ ਪੱਕਾ ਪਤਾਂ ਨਹੀ ਕਿ ਉਹ ਹੇਹੇ ਵਿੱਚ ਹੈ ਜਾਂ ਨਹੀ ਜਾਂ ਫਿਰ ਜੇਕਰ ਕੋਈ ਗਾਂ ਦੂਸਰੇ ਗਾਂ ਦੇ ਉੱਪਰ ਚੜਨ ਸਮੇਂ ਫੌਰਨ ਅੱਗੇ ਨੂੰ ਤੁਰ ਪਏ ਤਾਂ ਸਹੀ ਹੇਹੇ ਵਿੱਚ ਨਹੀ ਗਿਣੀ ਜਾਂਦੀ ਹੇਹੇ ਵਿੱਚ ਆਏ ਪਸ਼ੂ ਦੀ ਕਮਰੋੜ ਉਤੇ ਜੇ ਹੱਥ ਨਾਲ ਥਾਪੀ ਮਾਰੀ ਜਾਵੇ ਤਾਂ ਉਹ ਬਗੈਰ ਹਿਲੇ ਜੁਲੇ ਖੜਾ ਰਹੇ ਜਾਂ ਪੂੰਛ ਨੂੰ ਇੱਕ ਪਾਸੇ ਵੱਲ ਕਰ ਲਵੇ ਤਾਂ ਸਮਝ ਲਵੋ ਕਿ ਟੀਕਾ ਲਗਾਉਣ ਦਾ ਸਹੀ ਸਮਾਂ ਆ ਗਿਆ ਹੈ ਇਸ ਵੇਲੇ ਫੌਰਨ ਟੀਕਾ ਭਰਾ ਸਕਦੇ ਹੋਂ

ਮੱਝ ਦਾ ਦੁੱਧ ਵਧਾਉਣ ਲਈ ਚੰਗੀਆ ਗੋਲੀਆ ਦਸੋ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (23 Aug 2018 02:57 PM) Assigned Date (-)
Answered Date (23 Aug 2018 12:32 PM) Translated Date (-)

07 Apr 2018 tuci majj Milko-milk dwai denia goliya denia suru kro , iss di rojana 1 goli deo , yaa tuci Stinmilk-tr dwai diya v goliya de sakde ho , isdi v 1 goli rojana deo iss nal dudh vich farak paa javega.

sir Green chilli nu phull te fall bahut ghat aaa reha hai g, koi best medicine daso g ?

(en)
Posted by
sonu (9888258844)
sonu
Punjab
Patiala
Write Answer
Posted Date (23 Aug 2018 02:57 PM) Assigned Date (-)
Answered Date (23 Aug 2018 12:42 PM) Translated Date (-)

19:19:19@1kg nu 150lr paani vich rlaa ke spray kro..

Answered Date (23 Aug 2018 06:51 PM) Translated Date (-)

thanx sir g, very much

dr.ravinder singh ji sir jis tera pashu noo appa mineral mixture dinde aa osdi harek poorti lai sir is tera diya koi tablet nahi ondiya jis nall osdi harek ghat poori hundi rahe.koi tablet de roop vich koi product hani jis naal pashu di harek ghatt poori hundi hove?

(en)
Posted by
inderpal (9815474241)
inderpal
Punjab
Kapurthala
Write Answer
Posted Date (23 Aug 2018 02:49 PM) Assigned Date (-)
Answered Date (23 Aug 2018 03:23 PM) Translated Date (-)

jo assi powder pashua nu dinde hai iss nal pashu di sari kami puuri hundi hai ehh powder pashu nu gaban hoon ton badd v ditte ja skde hai , ehh sirf sariir di kami nu puura krde hai , atte jo golia hundia hai ohh pashu nu kami purri karan de nal heet vich lyaundia hai jo appa gaban pashu nu nhi de skde , unna nu sirf powder dita jnda hai , golia heet vich lyaunn lyi Minotas, Agrimin-i, concimax etc. aunndia hai, iss nal pashu heet vich v aaunda hai atte mineral v milde hai ...

1509 ਜੀਰੀ ਹੁਣ ਨਿਸਰ ਲਗ ਗਈ ਆ ਉਸਦੇ ਚੰਗੇ ਨਿਸਾਰੇ ਵਾਸਤੇ ਕਿਹੜੀ ਸਪਰੇਅ ਕਰੀਏ ਜੀ ?

(en)
Posted by
mewa singh (9877050373)
mewa singh
Punjab
Patiala
Write Answer
Posted Date (23 Aug 2018 02:49 PM) Assigned Date (-)
Answered Date (23 Aug 2018 11:31 AM) Translated Date (-)

ਚੰਗੇ ਨਿਸਾਰੇ ਲਈ ਬੋਰੋਨ@100gm ਅਤੇ 00:00:50@1kilo ਪ੍ਰਤੀ ਏਕੜ ਲਈ ਵਰਤੋਂ ..

Answered Date (23 Aug 2018 02:59 PM) Translated Date (-)

Kyoto crystal company di, nativo bayer di jaa amistar top syngenta di,

Jhone nu fungicide spray kiti c sticker nal mila ke 1ghnte baad meenh pai gya opr spray asr kregi ja nhi. Koi v Spray kina k time vich asr krdi hai ?

(en)
Posted by
simran (7889110240)
simran
Punjab
Hoshiarpur
Write Answer
Posted Date (23 Aug 2018 02:46 PM) Assigned Date (-)
Answered Date (23 Aug 2018 11:33 AM) Translated Date (-)

nhi ji eh asar nhi krugi.. ghto-ght 48ghnte tkk meeh nhi paina chahida..

ਨਰਮੇ ਨੂੰ ਝੁਲਸ ਰੋਗ ਪੈਦਾ ਜੀ ?

(en)
Posted by
JASWINDER singh (9569280433)
JASWINDER singh
Punjab
Bathinda
Write Answer
Posted Date (23 Aug 2018 02:25 PM) Assigned Date (-)
Answered Date (23 Aug 2018 02:28 PM) Translated Date (-)

ਨਰਮੇ ਵਿੱਚ ਝੁਲਸ ਰੋਗ ਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

Sir , please tell me about the sheath blight on peddy how to control it Which spray nd salt are we use to control it ?

(en)
Posted by
Akashdeep Singh Kang (9855880971)
Akashdeep Singh Kang
Punjab
Rupnagar
Write Answer
Posted Date (23 Aug 2018 02:18 PM) Assigned Date (-)
Answered Date (23 Aug 2018 09:44 AM) Translated Date (-)

On leaf sheath, greyish lesion with purple margin is developed. Later these lesions get developed and enlarge. In severe condition, poor grain filling is observed. Avoid excess use of Nitrogen. Keep field clean. to control the sheath blight use thiphanate methyl@300gm or Safilizer@500gm by mixing in 150litre water for per acre land.

Okk mam thnku

Mam but here we saw another thing is that ...all the leaf are destroy from the starting point.. some of leaf are decrease his length.....meanss jhonny da koi koi butta shota hunda .

Answered Date (23 Aug 2018 03:02 PM) Translated Date (-)

best medicine for sheath blight, Kyoto for crystal or Pulsar for IIL company, Kyoto multi fungal hai

Answered Date (23 Aug 2018 03:13 PM) Translated Date (-)

Thnku