Punjab
Search
sir bhachi ko10 july ko tika barwaya Tha aaj isa trah krdi hai ?
(en)
eh ki koe problam nahi hai.koe gabrane wali baat nahi hai. aap isko 500 gram beshan feed me mila kar mix karke dena shuru . thik ho jayega.
sir seath blight lyi kehri dwai vadia ?
(en)
Punjab
ਇਸਦੇ ਲਈ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Kati aa ji 3 Saal Di hoge Banni ni haje koi hal daso plz ?
(en)
Rajasthan
esda weight kinna k hai ji
Punjab
Pori Raji aa g
Punjab
w8 da ni pta 22 g
Punjab
tuci iss nu Agrimin super powder 50 gram rojana dena suru kro , isde nal sariir di growth v howegi atte heet vich aa jawegi ..
Punjab
22 g growth ta bhut ban j
mai pushnaa chauna vaa mera thoda khet neher de kol aa us wich dhaan de kheti aa neher de rib pai pai ke dhaan pauda nhi kar reha ki upaay karna chahida ?
(en)
सर सरसो का बीज कौन सा अच्छा है एक एकड़ में कितना लगेगा जो ज्यादा निकले उसके बारे में बताएं ?
(en)
Chandigarh
सरसों की टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 , टी एच 68 लगा सकते हो..2 किलो बीज प्रति एकड़ के हिसाब से इस्तेमाल करो
jhone vich bhmukkr laye kadi sprey kiti jave ?
(en)
Punjab
ਭਮੱਕੜ ਦੀ ਰੋਕਥਾਮ ਦੇ ਲਈ 70-80 ਮਿਲੀਲੀਟਰ confidor ਜਾਂ 80 ਗ੍ਰਾਮ actara ਪ੍ਰਤੀ ਏਕੜ ਤੇ ਸਪਰੇਅ ਕਰੋ ਇਹਨਾਂ ਨੂੰ 100ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sir jiri pakan te aye puri suk ke gir jandi hai ?
(en)
Punjab
eh Head blight de karn ho janda hai.isde uper tuc 13:00:45@2 killo nu 150 litre pani vich mila ke prati acre de hisab nal spray karo. is to ilava isde uper nativo@80-100gm prati acre de hisab nal spray karo.
sir amistar top vv kar sak de ha
Chandigarh
hnji tusi is di vrto kr skde hon
sir jeri nu nukshan kehre kehre ket puchonde ne te ona da hal ki hai ?
(en)
Maharashtra
jhone nu jad di sundi , tela , pattal alapet sundi , kandyali bhoondi , tane da gadua varge keet nuksaan karde han. isdi roktham de layi alag alag dwayian sifarish kitiyan jandiyan han. kirpa karke eh daso eh tuc kehde keet di roktham bare jankari laina chahunde ho ta jo tuhanu is bare poori jankari diti ja sake.
Chandigarh
ਝੋਨੇ ਨੂੰ ਪੱਤਾ ਲਪੇਟ ਸੁੰਡੀ, ਤਣੇ ਦੀ ਸੁੰਡੀ, ਟਿੱਡੇ ਜਿਆਦਾ ਨੁਕਸਾਨ ਕਰਦੇ ਹਨ.. ..ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ.. ਝੋਨੇ ਵਿਚ ਟਿੱਡੇ ਦੀ ਰੋਕਥਾਮ ਲਈ ਪਾਈਮੈਟਰੋਜਿਨ 50 ਡਬਲਯੂ ਜੀ (ਚੇੱਸ) 120 ਗ੍ਰਾਮ ਜਾਂ ਇਮਿਡਾਕਲੋਪਰਿਡ 17.8 ਐਸ ਐਲ (ਕੋਨਫ਼ੀਡੋਰ / ਕਰੋਕੋਡਾਈਲ) 40ml ਜਾ ਕੁਇਨਲਫਾਸ 25 ਈ ਸੀ (ਏਕਾਲਕਸ/ਕੁਇਨਗਾਰਡ/ਕੁਇਨਲਮਾਸ) 800ml ਨੂੰ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
sir jeri vich total kine blight aundia ne te ena da ilaj ki hai ?
(en)
Maharashtra
jhone vich Sheath blight de nam nal bimari paindi hai jisdi roktham de layi tuc Tebuconazole or Tilt 25 EC@200 ml or Carbendazim 25% @200 gm nu 150 litre pani vich mila ke prati acre de hisab nal spray kar sakde ho.
sir kya nivan pata lapet nu khatam kar dindi hai ?
(en)
Chandigarh
hnji nuvaan vich DICHLORVOS 76% EC jis naal pata lapet di rokhtam ho jandi hai..
ik hf cow suun wali a thodi kamzoor aa ode vaste koi diet dsso ?
(en)
Punjab
uss nu tuci ghar vich tyar krke feed deni suru kro , isde nal tuci uss nu Panjiri powder dena suru kro , iss nu rojana 100gram rojana deo , issde nal tuci Vitam-H rojana 10ml rojj deo , bakii ghrr vich tyar krnn lyi feed da trika iss trah hai , ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
yello genda konsi verity acchi hain ?
(en)
Punjab
Maharashtra me aap yellow gende ki niche di gyi varieties ugaa skte hai. pusa narangi gainda, pusa basanti gainda, african giant double yellow gainda.
murrah original seman da name daso ji ?
(en)
Punjab
ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ, ਤੁਸੀ ਇਨ੍ਹਾਂ ਤੋਂ ਪਤਾ ਕਰ ਸਕਦੇ ਹੋ ..
sir original fame nahi mil rahi please contact no. dena of faridkot da ?
(en)
Punjab
Tusi fridkot vich bayer di fame khreedan lai Jagdish LAL Krishan Kumar, Old Grain Market, Faridkot - 151203, near purani mandi 9878002068 te samparak kar sakde ho.
sir 121 jhone nu ਚੂਹਾ ਤੇ ਗੋਹ bht vadd rhi wicho es di rokthm lyi ki kita jwe ?
(en)
Maharashtra
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
genda phool kaise lagaye ?
(en)
Chandigarh
बिजाई के लिए पनीरी ढंग का प्रयोग किया जाता है नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें एक एकड़ खेत के लिए 600 से 800 ग्राम बीजों की आवश्यकता होती है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है
Sumitomo hoshi da price ki aa sir ?
(en)
Maharashtra
isde price di jankari tuhanu local dealer to hi mil sakdi hai.
450
sir ji aa kehra beej ha plz dasyo ji ta aa kado beej sakda han ?
(en)
Sir Isde nal insecticide mila k spray kr sakde ja nhi ?
(en)
Chandigarh
nhi ji fungicide nal insecticide rlaa ke spray nhi kiti jaa skdi..ihna di vkh-vkh vrto kro..
gobh di sundi layi javik hal daso g ?
(en)
Chandigarh
is lyi khtti lassi di vrto kro.. 3-4ltr khatti lassi nu 130-150ltr paani vich rlaa ke spray kro..is naal gobh di sondi di roktham ho javegi..
Punjab
ਤੁਸੀ 30 ਤੋਂ 50 ਕਿਲੋ ਕੁਕੜੀਆ ਵਾਲਾ ਦੇਸੀ ਅੱਕ ਜਿਸਦੇ ਵਿਚੋਂ ਦੁੱਧ ਨਿਕਲਦਾ ਹੋਵੇ ਉਸਨੂੰ ਟੋਕੇ ਵਾਲੀ ਮਸੀਨ ਨਾਲ ਬਰੀਕ ਕੁਤਰ ਕ ਵਾਹਨ ਵਿਚ ਛਿੱਟਾ ਦੇ ਦਿਓ ਇਹ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਲਈ ਅਸਰਦਾਰ ਹੈ ਇਹ ਪਦਾਨ ਦੀ ਦਵਾਈ ਦੇ ਬਰਾਬਰ ਕਮ ਕਰਦਾ ਹੈ
sir ji ki Kala hara Chitta tela hunda hai is te Kehri spray kiti jave jis nal sarian kisma Da tela mar jave ?
(en)
Chandigarh
narme vich tele di roktham lyi (Ulala )Flonicamid 50% WG ya (osheen )Dinotefuran 20 SG ja 40 gram actara ja Thiamethoxam 25% WG nu 150 litre pani vich rlaa ke prati acre de hisab naal chidkaav kro...
narme te julus rog lyi keda fungicide best aa ji ?
(en)
Chandigarh
ਇਸਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
65 ਦਿਨ ਦੇ ਝੋਨੇ ਵਿੱਚ ਪਾਦਨ ਪਾ ਸਕਦੇ ਹਾਂ ?
(en)
Chandigarh
ਕਿਰਪਾ ਕਰਕੇ ਇਹ ਦੱਸੋ ਕਿ ਝੋਨੇ ਵਿੱਚ ਸੁੰਡੀ ਜਾਂ ਉਸਦਾ ਅਸਰ ਫਸਲ ਵਿੱਚ ਦਿੱਖ ਰਿਹਾ ਹੈ
NARME TE STREPTOCYCLINE HCL KIS DIESASE BARE HAI ?
(en)
Chandigarh
STREPTOMYCINE SULPHATE + TETRACYCLINE HYDROCHLORIDE ik bacterianaashi hai jehda narme vich jhulas rog atey pattiyan vich dhbbe rog di roktham lyi vrti jandi hai..
ਮਧੂਮੱਖੀ ਪਾਲਣ ਲਈ ਕਿਥੋਂ ਲੈਣੀ ਪੈਣੀ ਆ ਤੇ 10 ਡੱਬੇ ਕਿੰਨੇ ਦਾ ਆਉਣ ਗਏ ?
(en)
ਮਧੂਮੱਖੀ ਪਾਲਣ ਲਈ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਹੋਰਟੀਕਲਚਰ ਵਿਭਾਗ ਦਿੰਦਾ ਹੈ ਤੇ ਇਸ ਦੇ 10 ਡੱਬੇ ਲੱਗਭੱਗ 3500 ਰੁਪਏ ਦੇ ਮਿਲ ਜਾਣਗੇ ਡੱਬੇ ਲੈਣ ਲਈ ਤੁਸੀ 94174 23111 ਨੰਬਰ ਤੇ ਸੰਪਰਕ ਕਰੋ
Punjab
ਟ੍ਰੇਨਿੰਗ ਦਾ ਤਾ ਪਤਾ ਜੀਂ ਮਧੂਮੱਖੀ ਲੈਣੀ ਆ ਕਿਥੋਂ ਮਿਲੁਗੀ
ਯੂਨੀਵਰਸਿਟੀ provide ਕਰਦੂ ਆਪੇ।ਤੁਸੀ ਲੁਧਿਆਣਾ ਯੂਨੀਵਰਸਿਟੀ ਜਾਕੇ Entomology dept. ਵਾਲਿਆਂ ਨਾਲ ਸੰਪਰਕ ਕਰੋ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਸਾਰੀ ਟਰੇਨਿੰਗ ਮਿਲ ਜਾਵੇਗੀ ਤੇ ਲੁਧਿਆਣਾ ਤੋ ਡੱਬੇ ਵੀ ਮਿਲ ਜਾਣਗੇ
ਨਰਮੇ ਉਪਰ ਯੂਰੀਆ ਅਤੇ ਪਟਾਸ ਦਾ ਘੋਲ ਬਣਾ ਕੇ ਸਪਰੇ ਕਰਨੀ ਹੈ ਪਟਾਸ ਦੀ ਕਿਨੀ ਮਾਤਰਾ ਇੱਕ ਕਿਲੇ ਲਈ ਸਹੀ ਰਹੇਗੀ ?
(en)
Maharashtra
jekar tuc urea ate potash di spray karna chahunde ho ta tuc NPK 19:29:29@1 killo nu 150 litre pani vich mila ke prati acre dehisab nal spray kar sakde ho.
glamore di spray da leaf folder ja stem borer te koi action hai ja nahi ?
(en)
Chandigarh
ih tele di roktham lyi vrti jandi hai .. leaf folder di rokthaam lyi tata tukumi@100gm ja coragen@60ml ja fame@20ml ja lambda nu 150ltr paani vich rlaa ke spray kro..
narme te bmukkar bhut jyada kehdi sprey karie ?
(en)
Chandigarh
ਭਮਕੜ ਦੀ ਰੋਕਥਾਮ ਦੇ ਲਈ ਤੁਸੀ 500ml quinalphos ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir ji jiri te blast lyi khedi sprey kar skade haa te ohda kine dina da result hai ?
(en)
Chandigarh
jhone de vich blast di roktham de lyi Pulsor@200ml ja nativo@80-100gm ja folicur@200ml nu 150 ltr paani de nal mila k prati acre te spray kro..isda asar 15-18 dinan tkk rehnda hai
Sheet blight aur Ras chusak kide aur patta lapate ke liye kon si dawai use karen ?
(en)
Chandigarh
jhone vich sheath blight di roktham lyi Pulsor@200ml ja nativo@80-100gm ja folicur@200ml nu 150 ltr paani de nal mila k prati acre te spray kro.. ras chusak (tele) tele di roktham de layi tuc Dichlorvos @ 126 ml or 400 gm Carbaryl or Imidacloprid @ 40 ml or Quinalphos 25 EC @ 400 ml or Chlorpyriphos @1 Ltr nu 150 litre pani vich mila ke prati acre dehisab nal spray karo. .patta lapet soondi di roktham lyi tata tukumi@100gm ja coragen@60ml ja fame@20ml ja lambda@200ml nu 150 ltr paani vich rlaa ke spray kro..
Iska asar kitne din rahta h ye dobara b karni padti h kya
Chandigarh
keetnashak ka asar 18-20 din tkk rehta hai aur fungicide ka asar 15-18 din tkk rehta hai..ydi rog dobara dhikaye de to iska istemaal dobara se kia jata hai...
Sir ਹਲਦੀ ਦੀ ਖੇਤੀ ਵਿੱਚ ਜ਼ਿਆਦਾ ਫਾਇਦਾ ਹੈ ਜਾ ਕਣਕ ਝੋਨੇ ਦੀ ਖੇਤੀ ਵਿੱਚ ਜ਼ਿਆਦਾ profit ਕਿਸ ਵਿੱਚ ਵੱਧ ਹੈ ਪ੍ਰਤੀ ਏਕੜ ਹਲਦੀ ਵਿੱਚੋ ਕਿੰਨੀ income ਹੋ ਜਾਂਦੀ ਹੈ ?
(en)
Punjab
ਕਣਕ ਝੋਨੇ ਨਾਲੋਂ ਜਿਆਦਾ ਆਮਦਨ ਦਿੰਦੀ ਹੈ ਜੀ ਹਲਦੀ ਤੇ ਕੱਚੀ ਹਲਦੀ 150,000 ਆਮਦਨ ਦੇਦੀ ਹੈ ਜੇਕਰ ਪਾਉਡਰ ਤਿਆਰ ਕਰਕੇ ਵਿਕਰੀ ਕਰਦੇ ਹਾਂ ਤਾਂ 250,000 ਆਮਦਨ ਹੋ ਜਾਂਦੀ ਹੈ
ਪਾਦਾਨ ਦੇ िਕੰਨੇ िਦॅਨ ਬਾਅਦ िਵॅਚ ਸ਼ਪਰੇ ਕਰਨੀ ਚਾिਹਦੀ ਹੈੇ ਤੇ िਕਹੜੇ ਰੋਗ ਅਾ ਸਕਦੇ ਹਨ ?
(en)
Haryana
padan ik keetnashak hai jisda khet vich chitta dita janda hai isdi spray nahi kiti jandi .eh gobh di sundi ja jad di sundi di roktham kardi hai. isdi matra ik acre de layi 5-7 killo da chitta dita janda hai.
Punjab
ਪਦਾਨ 18 ਤੋ 20 ਦਿਨ ਤੱਕ ਅਸਰ ਰੱਖਦੀ ਹੈ ਅਤੇ fungicide ਦੀ ਸਪਰੇ ਬੀਮਾਰੀ ਆਉਣ ਤੇ ਹੀ ਕਰੋ ਜੇਕਰ ਤੁਹਾਡਾ ਝੋਨਾ ਨਿਸਾਰੇ ਕਰਨ ਦੇ ਨੇੜੇ ਹੈ ਤਾ ਤੁਸੀ nativo 80gm ਜਾ Amistar top 200 ml ਜਾ tilt 200 ml ਦਾ ਸਪਰੇ 150 ਲੀਟਰ ਪਾਣੀ ਪ੍ਰਤੀ ਏਕੜ ਹਿਸਾਬ ਨਾਲ ਕਰੋ
नरमे में मिलीबग की समस्या है मोनो की स्प्रे से खत्म हो जाएगी ?
(en)
Punjab
नरमे में मिली बग का हमला बहुत देखने को मिलता है यह सफेद रंग के कीट होता है जो कि टहनी के साथ लगा रहता है इसकी रोकथाम के लिएBuprofezin 25 SC@500ml या Thiodicarb@250gm या prophenofos@500ml या quinalphos@800ml को 150 लीटर पानी में मिलाकर प्रति एकड़ पर स्प्रे करें
Sir g Sadi majj di agge wali saji latt nu bahut sojj ayi aa Gode ton upar vi niche vi Ki treatment hou ga dso g ?
(en)
Os nu Injection Isoflud 5ml Injection Megludyne 20ml Injection Intacef-tejo 3.375gm 3 din lao
Nall hi os nu Bolus Sarrakind plus 2 golia rojana 3 din deo
ਗੋਭੀ ਫੁੱਲ ਨਹੀ ਲੈ ਰਹੀ ?
(en)
Punjab
Iss de upper npk 191919@1 kg prati acre de hisaab nal 150 ltr pani de vich mix kr ke spray kro.
mere 2 sawala de ans ni milya ji ?
(en)
sir g hamari cow Jaldi-jaldi gobar Karti hai sir koi treatment batayein ?
(en)
Os nu Liquid Livotas 1 litter 30ml swere 30ml shame nu deo nall hi Bolus Havimac OX 3gm deo nall hi Bolus Flygill MFL 2-2 golia 5din deo
सर किन्नू के पत्ते पीले हो रहे हैं ?
(en)
Maharashtra
kripya aap iski photo bheje ta ki aapko iske bare men poori jankari di ja sake.
sir mere kol beetel breed da bacha e 4 month da ohndi height 25 inch eh eni height chaidi hai 4 month Di age ch ohndi growth ki paa sakde ah daseo ji ?
(en)
Punjab
tusi multi vitamins and sharkofrol syrup de sakde hao. baki ehdi deworming jarur karo.
ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ
sir mere kol bakra hai 7month but os di hight bhut gatt hai koi hall dso
किन्नू पड़ना कोई बिमारी है ?
(en)
Maharashtra
kripya aap apna swal vistar se puchen ta ki aapko iske bare men poori jankari di ja sake.
native de spray jhona ta kdo karni ha gob ja nisern ta ?
(en)
Punjab
Nativo ik fungicide hai jo jhone vich ulli roga do roktham kardi hai isdi matra ik acre de layi 80gm nu 150 litre pani vich mila ke spray kiti jandi hai. tuc isdi spray jhone de nisran same kar sakd eho kyuki is same jhone vich ulli rog jyada lagde han.
ਸਰ ਜੀ ਫੋਟੋ ਵਾਲੀ ਮੱਕੀ ਦੇ ਬੀਜ ਦਾ ?
(en)
ਹਲਦੀ ਰੋਗ ਅਤੇ ਦਾਣੇ ਦੀ ਚਮਕ ਵਾਸਤੇ ਕਦੋਂ ਤੇ ਕਿਹੜੀ ਸਪਰੈ ਕਰੀਏ ?
(en)
Chandigarh
ਹਲਦੀ ਰੋਗ ਦੀ ਰੋਕਥਾਮ ਲਈ tilt@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਦੀ ਹਿਸਾਬ ਨਾਲ ਵਰਤੋਂ.. ਦਾਣਿਆਂ ਦੀ ਚਮਕ ਵਧਾਉਣ ਲਈ ਬੋਰੋਨ@100ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਦੀ ਹਿਸਾਬ ਨਾਲ ਵਰਤੋਂ.. ਇਸ ਨੂੰ ਝੋਨਾ ਨਿਸਰਨ ਸਮੇਂ ਇਸਤੇਮਾਲ ਕਰੋ..
Punjab
ਹਲਦੀ ਰੋਗ ਅਤੇ ਦਾਣਿਆਂ ਦੀ ਚਮਕ ਵਾਸਤੇ ਤੁਸੀ ਟਿਲਟ ਦਾ 200ml ਪ੍ਰਤੀ ਏਕੜ ਦੇ ਹਿਸਾਬ ਛਿੜਕਾ ਕਰੋ ਇਹ ਛਿੜਕਾ ਤੁਸੀ ਓਦੋਂ ਕਰੋ ਜਦੋ ਜਦੋ ਫਸਲ ਗੋਭ ਵਿਚ ਹੋਵੇ
Gaganjot singh ji jaddo appa jhone noo pehli urea paidi aa oh kini poni chaidi aa te nall kheri cheej hor poni chaidi aa te jad doosri urea poni aa o kini poni aa te odhe naal ki add karke pona chaida jis nall jhone noo koi ghat naa aave ?
(en)
Punjab
ਝੋਨੇ ਵਿਚ ਯੂਰੀਆ ਦੀ ਪੂਰੀ ਮਾਤਰਾ 90-110 ਕਿਲੋ ਪ੍ਰਤੀ ਏਕੜ ਹੈ ਇਸ ਵਿਚੋਂ ਯੂਰੀਆ ਦੀ ਪਹਿਲੀ ਕਿਸਤ 30 ਕਿੱਲੋ ਦੇ ਹਿਸਾਬ ਨਾਲ ਪਾ ਸਕਦੇ ਹੋ ਅਤੇ ਬਾਕੀ ਦੀ 2 ਬਰਾਬਰ ਹਿਸਿਆਂ ਵਿਚ ਵੰਡ ਕ ਪਾਓ ਪਹਿਲੀ ਯੂਰੀਆ ਵਿਚ ਤੁਸੀ ਜ਼ਿੰਕ ,ਸਲਫਰ ਪਾ ਸਕਦੇ ਹੋ ਅਤੇ ਉਸਤੋਂ ਬਾਅਦ ਤੁਸੀ ਦੂਜੀ ਯੂਰੀਆ ਨਾਲ ਝੋਨੇ ਦੀ ਵਧੀਆ ਗਰੋਥ ਲਈ biovita ਜਾਂ ralli gold ਦੀ ਵਰਤੋਂ ਕਰ ਸਕਦੇ ਹੋ ਜੇਕਰ ਫਸਲ ਵਿਚ ਉਲੀਰੋਗ ਅਉਂਦਾ ਹੈ ਤਾਂ ਤੁਸੀ ਯੂਰੀਆ ਦੇ ਨਾਲ saafilizer ਵੀ ਮਿਲਾ ਕੇ ਪਾ ਸਕਦੇ ਹੋ
ਮੈਂ ਕੁਲ 30-30 ਕਿਲੋ ਯੂਰੀਆ 3 ਵਾਰ ਖਾਦ ਪਾਉਂਦਾ ਹਾਂ , ਝੋਨੇ ਨੂੰ
sir saffilizer di pic bhej sakde ho. te sir biovita ya ralli gold di ik kille vich doze kini deni aa.
Punjab
biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਹੈ।
sir yeh Kis nasal ki ktde ko janam deya hai ?
(en)
Punjab
eh nili raavi nasal ho sakti hai. yeh koe alag breed nahi hai ,kai baar harmons problam ke karan aisa ho jata hai. isko apni marzi se paida nai kiya ja sakta . jeyadatar nili ravi me zantic problam se aisa ho sakta hai.
ਪੰਜਾਬੀ ਭਾਸ਼ਾ ਵਿਚ ਜਵਾਬ ਦਿਆ ਕਰੋ ਝੋਨੇ ਦੇ ਮੂਢਾ ਦੇ ਗਾਲੇ ਵਾਸਤੇ ਕੋਈ ਸਪਰੈ ਦਸੋ ?
(en)
Chandigarh
ਇਹ ਫੰਗਸ ਦੇ ਕਾਰਨ ਹੋ ਰਹੇ ਹਨ..ਇਸਦੀ ਰੋਕਥਾਮ ਲਈ ਸਾਫ@500ਗ੍ਰਾਮ ਜਾਂ ਸਾਫੀਲਾਈਜਰ@500ਗ੍ਰਾਮ ਜਾਂ ਥਾਇਓਫੇਨੇਟ ਮਿਥਾਇਲ@300ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..
sat shri akal g rotavator te subsidy de faram kitho milange g ?
(en)
Punjab
thode district de agriculture department de office ( chief agriculture office ) tu
me kita c g pta o khende hun ni a rhi subsidy
sir 8 piglets ne onha de growth ruki hoi hai 56 din de ne feed v makki soyabeen chokker risepolish mineral mixture pa riha ha daily 4 kg feed khande ne dso kive growth hou ?
(en)
dewarming di dose ki deni chaidi hai sir 10- 12 de bacche ne age 3 mnth to v uppar aa daily growth zero aa
Haryana
sat shri akal sir g sir piglets haje maa da dudh v pee rahe ne delivery time 1.500 gm weight c makki 20kg.rise polish 40kg.soyabeen daal 10kg.chooker 30kg namak 1kg te mineral mixture 2 kg vita company da 26 june ne delivery hoi v 1 august nu d.warming kite c albendajol naal 1.5 ml naal
114ਝੋਨੇ ਦੇ ਗਲ ਰਹੇ ਹਨ ਉਸ ਤੇ ਕਿਹੜੀ ਸਪਰੇ ਕਰੀਏ ?
(en)
Punjab
isde uper tuc Upl Saaf@400 gm , Saafilizer@500 gm nu 150 litre pani vich mila ke prati acre de hisab nal spray kro
Punjab
ਜਵਾਬ ਪੰਜਾਬੀ ਭਾਸ਼ਾ ਵਿਚ ਦੇਵੋ
Punjab
ਇਸਦੇ ਉਪਰ ਤੁਸੀ upl saaf 400 ਗ੍ਰਾਮ ਜਾਂ saafilizer 500 ਗ੍ਰਾਮ ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰੋ।
Punjab
Sir eh saaf te saafilizer han eh 12.63 han
dhanuka da luster fungicide ja sygenta da taspa dona vicho kis da results vadia hai plz daseo ?
(en)
Chandigarh
ihna dovan da result vdiaa hn tusi ehna vichon kise di v vrto kr skde hon.. Lustre 37.5 SE @350-400ml/acre ja taspa@100ml/acre lyi vrto..
sir nimbu ate jaman da buute lgge hai ohh growth nhi krde uthhe khadee hai , ki kita jawe ?
(en)
sir sabji lagani hai hun kehri sabji lgga skde , palak , mulli , salgam hun ho skde hai , iss vare dso ?
(en)
Maharashtra
august mahine vich tuc gajar , shalgam , fullgobhi ate tmatar vargiyan sabjiyan lga sakde ho.
sir 5G te Bactipe daa cottan te karan daah ki benufit aaw te eh kehri compny daah rezult wadiya hai te ehna naal tele wali sapray mixx kar ke kar sakde aaw ?
(en)
valedamycin 3L aa sparay jhone te ki faeda kardi a ?
(en)
Chandigarh
Validamycin 3% SL ik fungicide hai jo jhone vich sheath blight di roktham lyi vrti jandi hai..isdi matra 500-600ml/acre lyi vrto..
Punjab
validamycin fungicide sheath blight nu control karda hai
jhanda rog wali dawai ch asi zink paa sakde aa Dr saab ?
(en)
Punjab
nhi ji jhanda rog wali dwai ate zink nu mix kr k na warto ehna di vrto alag alag ton kro.
ਸਰ ਜੀ,ਅਮਰੂਦ ਅਤੇ ਨਿੰਬੂ ਫਲ ਨਹੀ ਲੱਗ ਰਿਹਾ,ਫਲਾਂ ਦੇ ਵਾਦੇ ਲਈ ਕੋਈ ਇਲਾਜ ਦੱਸੋ ਜੀ ?
(en)
Punjab
ਇਹਨਾਂ ਉਪਰ npk 191919 ਦੀ ਸਪਰੇ ਕਰੋ ਇਸ ਨਾਲ ਬੂਟਿਆਂ ਦੀ ਗਰੋਥ ਵਧੀਆ ਹੋਵੇਗੀ ਅਤੇ ਫਲ ਵੀ ਵਧੀਆ ਲਗਦੇ ਹਨ ਇਸ ਵਿਚ ਉਹ ਸਾਰੇ ਜਰੂਰੀ ਤੱਤ ਹੁੰਦੇ ਹਨ ਜੋ ਬੁੱਟੇ ਲਈ ਜਰੂਰੀ ਹੁੰਦੇ ਹਨ
nibu de pate pile ho rhe ne ?
(en)
isde uper zinc sulphate@3gm nu prati itre pani de hisab nal spray karo.
narme upar fungicide custudia vdia ja headline da vdia ?
(en)
Chandigarh
nrme vich tusi headline di vrto kr skde hon.. headline@300-400ml nu prti acre lyi vrto..
sir ji 1121 jdo mandi ja k pkha lgunde ha tan patal (fok) bhut niklda a is da ki hal a dso ji hun ta aje 1121 gbbe v nhi ayi patal kat pave is lyi ki kra ?
(en)
Punjab
ਝੋਨੇ ਵਿਚ ਫੋਕ ਬਣਨ ਦਾ ਕਾਰਨ ਸੁੰਡੀ ਹੈ I ਝੋਨੇ ਦੀ ਗੋਭ ਵਿਚ ਸੁੰਡੀ ਰਹਿ ਜਾਂਦੀ ਹੈ ਜੋ ਦਾਣਿਆਂ ਨੂੰ ਰੱਸ ਨਹੀਂ ਪੈਣ ਦਿੰਦੀ ਅਤੇ ਦਾਣਿਆਂ ਦੇ ਅੰਦਰਲਾ ਰੱਸ ਸੁੱਕ ਜਾਂਦਾ ਹੈ I ਇਸਦੇ ਉਪਰ coragen@60ml ਜਾ fame@20ml ਜਾ quinalphos@400ml ਜਾ tata tukumi@100gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
ਸਰ ਜੀ ਸਾਡੀ ਗਾਂ ਦੇ ਚਿੱਚੜ ਬਹੁਤ ਹਨ ਕੋਈ ਟੀਕੇ ਦਾ ਨਾਮ ਦੱਸੋ ਉਸ ਦੇ ਚਿੱਚੜਾਂ ਵਾਲੀ ਦਵਾਈ ਦੋ ਤਿੰਨ ਵਾਰ ਲਗਾਈ ਹੈ ਪਰ ਕੋਈ ਫਰਕ ਨਹੀਂ ਪੈਂਦਾ ਟੀਕਾ ਹੀ ਦੱਸੋ ?
(en)
ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਸਫਾਈ ਰੱਖੋ ਜੇਕਰ ਟੀਕਾ ਲਗਵਾਉਣਾ ਹੈ ਤਾਂ Hitek 1ml /50kg ਵਜ਼ਨ ਦੇ ਹਿਸਾਬ ਨਾਲ ਚਮੜੀ ਵਿੱਚ ਲੱਗੇਗਾ ਜੀ