Manage Expert Answers

Search

Total Count :- 258604

ਇਕ ਵਦਿਆਂ ਨਸਲ ਦਾ ਝੋਟਾ ਤਿਆਰ ਕਰਨ ਲਈ ਕੀ ਡਾਇਟ ਦੇਣੀ ਚਾਹੀਦੀ ਹੈ ?

(en)
Posted by
sarbjeet singh (7009774633)
sarbjeet singh
Punjab
--
Write Answer
Posted Date (21 Aug 2018 06:47 PM) Assigned Date (-)
Answered Date (21 Aug 2018 01:22 PM) Translated Date (-)

ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ ਝੋਟੇ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ ਉਸ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ ਉਸ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਉਸ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ ਬਾਕੀ ਤੁਸੀ ਉਹਨਾਂ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ , ਇਸਦੇ ਨਾਲ ਤੁਸੀ growth mantra ਪਾਊਡਰ 30 ਗ੍ਰਾਮ ਦੇਣਾ ਸ਼ੁਰੂ ਕਰੋ ਜਾਂ ਤੁਸੀ puberid ਪਾਊਡਰ 30 ਗ੍ਰਾਮ ਵੀ ਦੇ ਸਕਦੇ ਹੋ , ਇਨ੍ਹਾਂ ਨਾਲ ਜਲਦੀ ਪਸ਼ੂ ਦਾ ਵਿਕਾਸ ਹੁੰਦਾ ਹੈ..

ehh ki bimaari aa g patte uppar chottiya chottiya moria v ho rhiya te peele daag v pai rhe aa ?

(en)
  • 1
Posted by
Harpinder Singh (9780527957)
Harpinder Singh
Punjab
Bathinda
Write Answer
Posted Date (21 Aug 2018 06:37 PM) Assigned Date (-)
Answered Date (22 Aug 2018 07:41 AM) Translated Date (-)

iss de neeche joo ate machar check kro. jekar joo ate machar hai tan iss di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.

22 Aug 2018

nhi g juu te machar nhi hai

sir mery cow cross karane bad 3 ya4 din bad blood girati he assa 5 ya 6 bar ho gaya he sir me Dr ko bi dikaya he fir bi vo gabin nahi ho rahi hai sir mene 1bar cros nahi karaya fir bi blood girati he assa kyo hota he upay bataye ?

(en)
Posted by
Deore shashikant (9763716102)
Deore shashikant
Maharashtra
Nandurbar
Write Answer
Posted Date (21 Aug 2018 06:35 PM) Assigned Date (-)
Answered Date (23 Aug 2018 01:51 PM) Translated Date (-)

uss nu Jeckshoot injection 20ml lgwao ate Moxel injection 4 gram jo ki alembic company da hai ehh lgwao , isde nal tuci Agrimin-i golia denia suru kro , rojana 1 goli deo ate 21 din tak dinde rho , iss nal jo usdi bachedani vich jakham howega ohh thekk ho jawega atte fir dubara heet vich auun te tikaa bhrwao de atte badd vich Pregstay gold powder 50 gram suru kr deyo , iss trah rehh jawegi..

Answered Date (22 Aug 2018 01:18 PM) Translated Date (-)

meri cow v eve hi a yr dsi jdo koi pta lgea

Answered Date (24 Feb 2019 10:01 AM) Translated Date (-)

इक़बाल जी क्या आपकी गाय गाभिन हुयी

sir assi dwai leyandi hai sygenta di ulli waste me-star top , ehh dwai theek hai , dujji gal ehh hai , iss khet vich aapa spray krni hai , ehh bilkul sukka dita hai , ehh spray assi khet vich pani time kriya yaa khet nu sukka ke krni chahidi hai , iss vare dso ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (21 Aug 2018 06:28 PM) Assigned Date (-)
Answered Date (21 Aug 2018 01:03 PM) Translated Date (-)

hh ikk fungicide hai jo ki Grey Leaf Spot, Leaf Blight and Common Rust in Maize. Rust, Angular leafspot and Anthracnose in French beans. Ascochyta leafspot and powdery mildew nu rokda hai. iss di maatra 200ml prati acre hundi hai. iss de vich Azoxystrobin+Difenoconazole hunda hai.isdi spray same khet vich halki nami rakh sakde ho.

sir gobi nu full nhi lagg rahe ?

(en)
Posted by
parmjot singh (9779279802)
parmjot singh
Punjab
Hoshiarpur
Write Answer
Posted Date (21 Aug 2018 06:24 PM) Assigned Date (-)
Answered Date (21 Aug 2018 12:56 PM) Translated Date (-)

isde uper NPK 19:19:19@1 killo nu 150 litre pani vich mila keprati acre dehisab nal spray karo.

21 Aug 2018

sir 60 din ho gay plantation nu

21 Aug 2018

19 19 19 plus tricontanol kar diti 15 din ho gay

21 Aug 2018

please answer me

jhone de jhaad waste eh dwayi wadiya aa ?

(en)
  • 2
Posted by
Major Singh (9465247400)
Major Singh
Punjab
Jalandhar
Write Answer
Posted Date (21 Aug 2018 06:21 PM) Assigned Date (-)
Answered Date (21 Aug 2018 01:01 PM) Translated Date (-)

Nasa ik organic khaad hai jo fasl di growth kraundi hai ate eh jhaad vich v vadha karde han kyuki eh fasl nu sookham tat pradan kraundi hai.isdi matra ik acre de layi 1-2 killo da chitta dita janda hai.

jhone kine time da Howe

Answered Date (21 Aug 2018 08:45 PM) Translated Date (-)

kine dina de jhone nu pauna chaida

Dupont Galileo da results kive hai ate eh ki rate penda prti acre ?

(en)
Posted by
Gurpartap singh (7009737305)
Gurpartap singh
Haryana
Jind
Write Answer
Posted Date (21 Aug 2018 06:16 PM) Assigned Date (-)
Answered Date (21 Aug 2018 12:48 PM) Translated Date (-)

du Pont di Galileo ek fungicide hai. tuci isdi verto powdery mildew, downy mildew, peeli kungi, neck rot, blotch, ear disease, brown rust di roktham layi kar sakde hoi. iss di maatra 250ml prati acre hundii hai.Isda result vadhiya hai tuci isdi verto kar sakde ho.

ulli rog leyi thik aa ?

(en)
  • 1
Posted by
Pardeep Nehal (9914605339)
Pardeep Nehal
Punjab
Sangrur
Write Answer
Posted Date (21 Aug 2018 06:15 PM) Assigned Date (-)
Answered Date (21 Aug 2018 12:49 PM) Translated Date (-)

valida ik fungicide hai jis vich VALIDAMYCIN 3% L nam da salt hunda hai eh ulli rog di roktham kardi hai isdi matra ik acre de layi 300ml nu 150 litre pani vich mila ke spray kiti jandi hai.

sir Gaan da lewa ikk side toh sujj geya hai ate osse side de agle than Cho dudh v naa matar he aa reha te jameya hoeya hai te ajj subha bukhar v hega c es da koi ilag daso ?

(en)
  • 4
Posted by
deep (9988563107)
deep
Punjab
Bathinda
Write Answer
Posted Date (21 Aug 2018 06:13 PM) Assigned Date (-)
Answered Date (22 Aug 2018 11:37 AM) Translated Date (-)

tusi gaa nu Injection Zoctim 2.5gm Intravenous lagwo te nall hi Injection Megludyne 20ml Injection Isoflud 5ml Injection Ifer-H 5ml 3din lao Powder Mamidum 50gm rojana 5 din tak deo.

sir isda results Kive aa jhone ch1 kile ch kini pauni aa ji ?

(en)
  • 3
Posted by
Gagandeep mann (7888676656)
Gagandeep mann
Punjab
Mansa
Write Answer
Posted Date (21 Aug 2018 06:05 PM) Assigned Date (-)
Answered Date (21 Aug 2018 12:43 PM) Translated Date (-)

paras ik keetnashak hai jis vich cartap hydrochloride hai eh gobh di sundi ja jad di sundi ja patta lapet sundi di roktham de layi istemal kiti jandi hai.isdi matra ik acre de layi 7-10 killo da chitta dita janda hai.

ਚਿੱਟੀ ਮੱਖੀ ਝੋਨੇ ਵਿੱਚ ਬਹੁਤ ਹੈ ਕਿਹੜੀ ਦਵਾਈ ਪਾਉਣੀ ਚਾਹਿਦੀ ਹੈ ?

(en)
Posted by
jaswinder (9876530522)
jaswinder
Punjab
Sangrur
Write Answer
Posted Date (21 Aug 2018 05:59 PM) Assigned Date (-)
Answered Date (21 Aug 2018 12:35 PM) Translated Date (-)

isde layi tuc jhone vich imidacloprid @40ml ja Quinalphos 25 EC @ 400 ml nu 150 litre pani vich mila keprati acre de hisab nal spray karo.

ਕੱਟੀ ਕਿਹੜੀ ਨਸਲ ਦੀ ਹੈ ਜੀ ?

(en)
  • 1
Posted by
preet (7009329850)
preet
Punjab
Mansa
Write Answer
Posted Date (21 Aug 2018 05:56 PM) Assigned Date (-)
Answered Date (21 Aug 2018 01:25 PM) Translated Date (-)

ਕਿਰਪਾ ਕਰਕੇ ਇਸਦੀਆਂ ਹੋਰ ਫੋਟੋਆਂ ਪਾਓ , ਇਸਦੀਆਂ ਅੱਗੇ ਅਤੇ ਪਿੱਛੇ ਤੋਂ ਫੋਟੋਆਂ ਭੇਜੋ ਤਾਂ ਜੋ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ..

eh kehri bimari hai te ilaj dasso pls ?

(en)
  • 1
Posted by
vicky sandhu (9417610911)
vicky sandhu
Punjab
Ferozpur
Write Answer
Posted Date (21 Aug 2018 05:54 PM) Assigned Date (-)
Answered Date (21 Aug 2018 12:34 PM) Translated Date (-)

ਇਹ ਫੰਗਸ ਦੇ ਕਾਰਨ ਇਸ ਵਿੱਚ ਧੱਬੇ ਪੈ ਰਹੇ ਹਨ.. ਇਸਦੀ ਰੋਕਥਾਮ ਲਈ saaf@500gm ਜਾਂ saafilizer@500gm ਜਾਂ thiophanate methyl@300gm ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..

21 Aug 2018

ਕੀ ਇਸ ਫੰਗਸ ਦਾ ਨਾਮ ਦੱਸ ਸਕਦੇ ਹੋ

sir ਝੋਨੇ ਵਿਚ ਭੂਰਾ ਟਿਡਾ ਕੀ ਨੁਕਸਾਨ ਕਰਦਾ ?

(en)
Posted by
pargat singh (7009176972)
pargat singh
Punjab
Patiala
Write Answer
Posted Date (21 Aug 2018 05:53 PM) Assigned Date (-)
Answered Date (22 Aug 2018 04:12 AM) Translated Date (-)

ਬੱਚੇ ਅਤੇ ਬਾਲਗ ਬੂਟੇ ਦੇ ਮੁੱਢਾਂ ਵਿਚੋਂ ਰਸ ਚੂਸਦੇ ਹਨ ਜਿਸ ਨਾਲ ਫਸਲ ਧੋੜੀਆਂ ਵਿੱਚ ਸੁੱਕ ਜਾਂਦੀ ਹੈ

ਜੀਰੀ ਚ ਪਦਾਨ ਪਾਈ ਨੂ 15 ਦਿਨ ਹੋ ਗਏ ਜੀ। ਹੁਣ ਤੋਤੀ ਬਹੁਤ ਪੈ ਰਹੀ ਆ ਪਦਾਨ ਪਾਈਏ ?

(en)
Posted by
jaswinder singh (9872003739)
jaswinder singh
Punjab
Sangrur
Write Answer
Posted Date (21 Aug 2018 05:41 PM) Assigned Date (-)
Answered Date (21 Aug 2018 12:51 PM) Translated Date (-)

tuhade swal nu bariki nal janan layi sadi team valo tuhanu call kiti gayi hai par tuhade valo koi response nahi milya kirpa karke aapna swal vistar nal pucho ja sade helpline number 9779977641 te call kar sakde ho.

ਝੋਟੀ ਸੂਈ ਨੂੰ 8 ਦਿਨ ਹੋਏ ਨੇ ਜੀ ਇਕ ਥਨ ਚ ਦੁਧ ਘੱਟ ਆਉਣ ਲੱਗ ਗਿਆ ਨਾਲੇ ਖਾਰਾ ਆਉਦਾ ਇਲਾਜ ਦੱਸੋ ਜੀ ?

(en)
Posted by
jaswinder singh (9872003739)
jaswinder singh
Punjab
Sangrur
Write Answer
Posted Date (21 Aug 2018 05:38 PM) Assigned Date (-)
Answered Date (22 Aug 2018 11:32 AM) Translated Date (-)

ਉਸ ਨੂੰ Powder Mamidum 50gm rojana 5 din Bolus Mammi UP 2 rojana 5 din tak deo nall hi powder milk out 900gm 2 chamach swere 2 chamach shame nu deo.

ਕੀ ਮਾਨਸਾ ਜ਼ਿਲ੍ਹੇ ਚ ਸੁਹੰਜਣੇ (Moringa) ਦੀ ਖੇਤੀ ਹੋ ਸਕਦੀ ਹੈ। ਇਸ ਤੋਂ ਤਿਆਰ ਉਤਪਾਦਾਂ (ਪਾਊਡਰ/ਗੋਲੀਆਂ/ਕੈਪਸੂਲ) ਦੀ ਵਿਕਰੀ ਅਤੇ ਵਿਭਾਗੀ ਆਗਿਆ (Department permission) ਸਬੰਧੀ ਜਾਣਕਾਰੀ ਦੇਣ ਦੀ ਖੇਚਲਾ ਕਰਿਓ ਕਰਮਜੀਤ, ਪਿੰਡ ਝੰਡਾ ਕਲਾਂ, ਤਹਿ- ਸਰਦੂਲਗੜ੍ਹ (ਮਾਨਸਾ) ਪੰਜਾਬ ?

(en)
Posted by
KARAMJIT SINGH (9463256855)
KARAMJIT SINGH
Punjab
Mansa
Write Answer
Posted Date (21 Aug 2018 05:33 PM) Assigned Date (-)
Answered Date (21 Aug 2018 01:54 PM) Translated Date (-)

ਇਹ ਇੱਕ ਫੂਡ ਸਪਲੀਮੈਂਟ ਹੈ, ਜਿਸਨੂੰ ਕਿਸਾਨ ਆਪਣੇ ਫਾਰਮ ਤੋਂ ਸਿੱਧੇ ਗਾਹਕ ਤੱਕ ਵੇਚ ਸਕਦਾ ਹੈ, ਜਿਵੇਂ ਕਿ ਲਾਲ ਮਿਰਚ, ਮਸਾਲੇ ਆਦਿ ਕਿਸਾਨ ਵੇਚਦੇ ਹਨ ਜੇਕਰ ਤੁਸੀਂ ਇਸ ਨੂੰ ਵੱਡੇ ਪੱਧਰ ਤੇ ਵੇਚਣਾ ਚਾਹੁੰਦੇ ਹੋ ਤਾਂ ਤੁਸੀ ਆਪਣੀ ਫਰਮ ਆਯੂਰਵੈਦਿਕ ਵਿਭਾਗ ਤੋਂ ਰਜਿਸਟਰ ਕਰਵਾ ਸਕਦੇ ਹੋ ਬਾਕੀ ਮਾਨਸਾ ਜਾਂ ਪੰਜਾਬ ਵਿੱਚ ਕਿਤੇ ਵੀ ਬੀਜਿਆ ਜਾ ਸਕਦਾ ਹੈ ਬਿਨ੍ਹਾ ਸੇਮ ਵਾਲੇ ਇਲਾਕੇ ਤੋਂ ਬਾਕੀ ਤੁਸੀ ਕਈ ਕਿਸਮਾਂ ਖਰੀਦ ਸਕਦੇ ਹੋ ਜਿਵੇਂ ਕਿ pkm 1 , pkm 2, ਇਹ ਨਵੀਆਂ ਕਿਸਮਾਂ ਹਨ

ਸਰ ਇਹ ਝੋਟੀ ਢਾਈ ਸਾਲ ਦੀ ਹੈ ਇਸ ਨੂੰ ਬਨਾਉਣ ਲਈ ਕਿ ਕਿ ਪਾਇਆ ਜਾਵੇ ?

(en)
  • 1
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (21 Aug 2018 05:24 PM) Assigned Date (-)
Answered Date (21 Aug 2018 01:21 PM) Translated Date (-)

ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ ਕੱਟੀ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ ਉਸ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ ਉਸ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਉਸ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ ਬਾਕੀ ਤੁਸੀ ਉਹਨਾਂ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ , ਇਸਦੇ ਨਾਲ ਤੁਸੀ growth mantra ਪਾਊਡਰ 30 ਗ੍ਰਾਮ ਦੇਣਾ ਸ਼ੁਰੂ ਕਰੋ ਜਾਂ ਤੁਸੀ puberid ਪਾਊਡਰ 30 ਗ੍ਰਾਮ ਵੀ ਦੇ ਸਕਦੇ ਹੋ , ਇਨ੍ਹਾਂ ਨਾਲ ਜਲਦੀ ਪਸ਼ੂ ਦਾ ਵਿਕਾਸ ਹੁੰਦਾ ਹੈ..

सरसो की अच्छी किस्म बताएं ज्यादा उपज देने वाली बताएं ?

(en)
Posted by
anil (8059203129)
anil
Haryana
Fatehabad
Write Answer
Posted Date (21 Aug 2018 05:20 PM) Assigned Date (-)
Answered Date (22 Aug 2018 05:14 AM) Translated Date (-)

हरियाणा में सरसों की टी-59 (वरूणा), आर एच 30 आर एच 8113 (सौरभ), आर बी 50 , आर एच 8812 (लक्ष्मी) , आर एच 781 , आर एच 819 , आर एच 9304 (वसुन्धरा), आर एच 9801 (स्वर्ण ज्योति), आर एच 0406 , आर एच 749 , आर बी 9901 (गीता), भूरी सरसों हरियाणा-1 , वाई एस एच 0401, तारामीरा- टी-27 , तोरिया- संगम टी एल 15 , टी एच 68 लगा सकते हो..

ਸਰ ਇਹ ਝੋਟੀ ਢਾਈ ਸਾਲ ਦੀ ਹੈ ਇਸ ਨੂੰ ਬਨਾਉਣ ਲਈ ਕਿ ਪਾਇਆ ਜਾਵੇ ?

(en)
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (21 Aug 2018 05:18 PM) Assigned Date (-)
Answered Date (21 Aug 2018 01:22 PM) Translated Date (-)

ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ ਝੋਟੀ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ ਉਸ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ ਉਸ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਉਸ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ ਬਾਕੀ ਤੁਸੀ ਉਹਨਾਂ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ , ਇਸਦੇ ਨਾਲ ਤੁਸੀ growth mantra ਪਾਊਡਰ 30 ਗ੍ਰਾਮ ਦੇਣਾ ਸ਼ੁਰੂ ਕਰੋ ਜਾਂ ਤੁਸੀ puberid ਪਾਊਡਰ 30 ਗ੍ਰਾਮ ਵੀ ਦੇ ਸਕਦੇ ਹੋ , ਇਨ੍ਹਾਂ ਨਾਲ ਜਲਦੀ ਪਸ਼ੂ ਦਾ ਵਿਕਾਸ ਹੁੰਦਾ ਹੈ..

ਗਰਮੀ ਵਿੱਚ ਕਿ ਕਿ ਪਾ ਸਕਦੇ ਹਾ sir

dantop ਤੇਲੇ ਵਾਲੀ ਸਪਰੇਅ ਦਾ ਕੀ ਰੇਟ ਹੈ ?

(en)
Posted by
Sandeep singh (9779319801)
Sandeep singh
Punjab
Barnala
Write Answer
Posted Date (21 Aug 2018 05:17 PM) Assigned Date (-)
Answered Date (21 Aug 2018 12:38 PM) Translated Date (-)

isde rate di jankari tuhanu local dealer kolo hi mil sakdi hai.

ਫੋਲੀਕੇਅਰ ਅਤੇ ਨਟੀਵੋ ਫੰਗੀਸਾਈਡ ਦਾ ਰੇਟ ਕੀ ਹੈ ?

(en)
  • 2
Posted by
Sukhmander singh (8146071007)
Sukhmander singh
Punjab
Bathinda
Write Answer
Posted Date (21 Aug 2018 05:17 PM) Assigned Date (-)
Answered Date (21 Aug 2018 12:41 PM) Translated Date (-)

isde rate di jankari tuhanu local dealer kolo hi mil sakdi hai.

sir meri cow cross karane bad 3ya4 din bad blood girati he aisa vo 5ya6 bar ho gaya he sir me Dr. ko bi dikaya hai fir bi vo gabhin nahi ho rahi hai sir mene 1bar cross nahi karaya fir bi blood girati he aisa kyo hota he upay bataye ?

(en)
Posted by
Deore shashikant (9763716102)
Deore shashikant
Maharashtra
Nandurbar
Write Answer
Posted Date (21 Aug 2018 05:16 PM) Assigned Date (-)
Answered Date (23 Aug 2018 01:52 PM) Translated Date (-)

uss nu Jeckshoot injection 20ml lgwao ate Moxel injection 4 gram jo ki alembic company da hai ehh lgwao , isde nal tuci Agrimin-i golia denia suru kro , rojana 1 goli deo ate 21 din tak dinde rho , iss nal jo usdi bachedani vich jakham howega ohh thekk ho jawega atte fir dubara heet vich auun te tikaa bhrwao de atte badd vich Pregstay gold powder 50 gram suru kr deyo , iss trah rehh jawegi..

NARME TE 13.00.45 TE COPPER OXY CHLORIDE+STREPTOCYCLINE MIX KARKE SPRAYS KAR SAKDE HAI ?

(en)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (21 Aug 2018 05:06 PM) Assigned Date (-)
Answered Date (21 Aug 2018 11:43 AM) Translated Date (-)

namre de uper tuc 13:00:45@2 killo prti acre de hisab nal spray karo ate copper oxychloride@400gm nu 150 litre pani vich mila ke prati acre dehisab nal spray kro . streptocycline v ik fungicide hai jekar tuc copper oxychloride di spray kar rahe ho ta tuhanu streptocycline di spray karn di lod nahi hai. tuc 13:00:45 ate copper oxychloride di ikathi spray na karo ehna di alag alag to spray karo,

flomata jis vich captan 70% te hexaconazole 5% is di varto jhone vich kar sakde a k nahi ?

(en)
Posted by
sandeep singh (8699500235)
sandeep singh
Punjab
Patiala
Write Answer
Posted Date (21 Aug 2018 05:04 PM) Assigned Date (-)
Answered Date (21 Aug 2018 11:47 AM) Translated Date (-)

Captan 70% + Hexaconazole 5% WP ik fungicide hai jo fasl vich ulli rog di roktham de layi istemal kiti jandi hai. isdi matra 200-400gm prati acre dehisab nal istemal kiti jandi hai. tuc isda istemal kar sakde ho. is to ilava eh sabjiyan ate faldar bootyeya te istemal kiti jandi hai.

ਸਰ ਮੱਝ ਨੂੰ ਗਰਮ ਸਰਦ ਹੋਗਿਆ , ਕੀ ਇਲਾਜ ਹੋਵੇਗਾ ?

(en)
Posted by
Gurbinder Singh (9463567435)
Gurbinder Singh
Punjab
Muktsar
Write Answer
Posted Date (21 Aug 2018 04:57 PM) Assigned Date (-)
Answered Date (21 Aug 2018 01:16 PM) Translated Date (-)

ਤੁਸੀ ਉਸ ਨੂੰ Teramicin plane ਇੰਜੇਕਸ਼ਨ ਲਗਵਾਓ , ਇਸਦੇ ਨਾਲ ਤੁਸੀ 100 ਗ੍ਰਾਮ ਨਮਕ, 50 ਗ੍ਰਾਮ ਜਵੈਣ ਨੂੰ ਚੰਗੀ ਤ੍ਰਾਹ ਮਿਕਸ ਕਰਕੇ ਪਸ਼ੂ ਦੇ ਪਿੱਛਲੇ ਪਾਸੇ ਪਿੱਠ ਤੇ ਮਾਲਿਸ਼ ਕਰੋ ਜਦੋ ਮਾਲਿਸ਼ ਕਰਨ ਨਾਲ ਚੰਗੀ ਤ੍ਰਾਹ ਪਸੀਨਾ ਪੈ ਜਾਵੇ ਫਿਰ ਤੁਸੀ ਇਕ ਚਾਦਰ ਉਸ ਉਪਰ ਸੁੱਟ ਦਿਓ , ਇਸ ਤ੍ਰਾਹ ਕਰਨ ਨਾਲ ਪਸ਼ੂ ਨੂੰ ਗਰਮਾਇਸ਼ ਮਿਲੇਗੀ ਅਤੇ ਸਰੀਰ ਖੁਲ੍ਹੇਗਾ ਇਸ ਨਾਲ ਫਰਕ ਪੈ ਜਾਵੇਗਾ ..

Upl saafilizer technical name ki hai te ki a upl company walo spray laei recommended hai k ja sirf urea nal he pa sakde ha te khade khade rog ( disease ) nu control karda hai ?

(en)
Posted by
Vijay pal singh (9592676467)
Vijay pal singh
Punjab
Muktsar
Write Answer
Posted Date (21 Aug 2018 04:48 PM) Assigned Date (-)
Answered Date (22 Aug 2018 07:06 AM) Translated Date (-)

UPL saafilizer de vich Mancozeb 63% + Carbendazim 12% WP hunda hai. isde vich zinc ate manganese v maujood hunde han jo fasl vich sookham tat di kami nu v poora karde han.isnu company valo urea nal rla ke chitta den layi hi sifarish kita geya hai.eh fasl vich ulli roga di roktham krdi hai.

22 Aug 2018

thanks g

sir 1509, 1121 jhone te 2-3% nisara sme mativo di spray krde han usde nal tilt ya tele wali paunn di jrurat hundi hai , yaa ehh ekali kam kr dyugi atte kine time tak assar rehnda hai ?

(en)
Posted by
Sun it singh (8146935795)
Sun it singh
Punjab
Amritsar
Write Answer
Posted Date (21 Aug 2018 04:47 PM) Assigned Date (-)
Answered Date (21 Aug 2018 11:27 AM) Translated Date (-)

nativo ik fungicide hai jisdi matra ik acre de layi 80gm nu 150 litre pani vich mila keprati acre dehisab nal spray kiti jandi hai.eh fasl nu ulli rog to bcha kardi hai. jekar isda istemal karde ho ta tuhanu tilt di spray karn di lod nahi hai. isda asar 18-20 din tak rehnda hai.

ਸਰ ਇਹ ਕਿ ਹੈ ਅਤੇ ਕਈ ਕਈ ਥਾਵਾ ਤੇ ਹਰੇ ਰੰਗ ਦੇ ਟਿੰਡੇ ਸਨ ਝੋਨਾ 121 ?

(en)
  • 2
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (21 Aug 2018 04:44 PM) Assigned Date (-)
Answered Date (21 Aug 2018 11:38 AM) Translated Date (-)

isde uper keet da asar hai jis karn patte eda ho rahe han . isdi roktham de layi tuc Dichlorvos @ 200 ml ja 800 gm Carbaryl ja imidacloprid@40ml nu 150 litre pani vich mila ke prati acre de hisab nal spray karo.

ਸਰ ਕੁਝ ਟਾਇਮ ਰੁਕ ਕੇ ਵੀ ਕਰ ਸਕਦੇ ਸਪਰਹਿ 5-7ਫਾਸਲੱ ਤੇ

Answered Date (21 Aug 2018 04:49 PM) Translated Date (-)

ਇਹ ਤਾ ਵੀਰ ਜੀ ਗੋਭ ਦੀ ਸੁੰਡੀ ਦੇ ਆਡੇ ਨੇ

ਸਰ ਹੱਲ ਦੱਸੋ

tata ralis di sonic 1 acre di kini paindi he ?

(en)
Posted by
sandeep singh (8699500235)
sandeep singh
Punjab
Patiala
Write Answer
Posted Date (21 Aug 2018 04:40 PM) Assigned Date (-)
Answered Date (21 Aug 2018 11:24 AM) Translated Date (-)

isdi dose 400-500ml prti acre lyi vrto..

21 Aug 2018

it is not liquid it is granular

21 Aug 2018

sonic flo comes in liquid form and tata sonic comes in granular. For rice use 7-10kg/acre of dosage.

Sir Jawar ki fot pili ho gyi hai ?

(en)
  • 2
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (21 Aug 2018 04:40 PM) Assigned Date (-)
Answered Date (22 Aug 2018 09:27 AM) Translated Date (-)

isde uper NPK 19:19:19@1 killo u 15 litre pani vich mila ke prati acre de hisab nal spray karo.

ਸਰ ਫੇਮ ਅਤੇ ਫੌਲੀਕਰ ਰਲਾ ਕੇ ਕਰ ਸਕਦੇ ਹਾ ?

(en)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (21 Aug 2018 04:37 PM) Assigned Date (-)
Answered Date (21 Aug 2018 12:18 PM) Translated Date (-)

ji nahi fame ate folicur di ikathi spray nahi kar sakdie . fame ik keetnashak hai ate folicur ik fungicide hai tuc ehna di ikathi spray nahi kar sakde ehna di alag alag to spray kiti jandi hai.

21 Aug 2018

very good jankary

ਸੁਖਵਿੰਦਰ ਸਿੰਘ ਜੀ ਆ medicine ਹੀ ਹਨ ਜੋ ਤੁਸੀ ਦਸਿਆ ?

(en)
  • 2
Posted by
gurbakshesh singh (8727044232)
gurbakshesh singh
Punjab
Muktsar
Write Answer
Posted Date (21 Aug 2018 04:30 PM) Assigned Date (-)
Answered Date (21 Aug 2018 11:48 AM) Translated Date (-)

ਹਾਂਜੀ ਇਹ ਹੀ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ , liqued 100ml ਰੋਜਾਨਾ ਅਤੇ ਗੋਲੀਆਂ 10 ਰੋਜਾਨਾ ਦੇਣੀਆਂ ਹੁੰਦੀਆਂ ਹੈ ..

21 Aug 2018

10 -10 do vaar ya ....din ch 10 hi denia

sir lamda sundi vasti Vadiya 5/ wali ja 4,9 wali ?

(en)
Posted by
Arshjot Singh (8284948985)
Arshjot Singh
Punjab
Ludhiana
Write Answer
Posted Date (21 Aug 2018 04:24 PM) Assigned Date (-)
Answered Date (22 Aug 2018 05:28 AM) Translated Date (-)

ihna de vicho jehdi marji spray kr skde ho. ihna di maatra 200ml prati acre hi hundi hai. ihna di percentage da koi jyaada fark nahi hai.

sir bayer nativo di kinni dose a ik kille ch ?

(en)
Posted by
dilpreet singh (9914380199)
dilpreet singh
Punjab
Muktsar
Write Answer
Posted Date (21 Aug 2018 04:20 PM) Assigned Date (-)
Answered Date (21 Aug 2018 04:28 PM) Translated Date (-)

isdi dose 80gm/acre de hisaab naal vrto joki PAU vllon sifarish kiti gyi hai...

Answered Date (21 Aug 2018 05:09 PM) Translated Date (-)

ki rate hai 1 kg da nativo

ਝੋਨੇ ਵਿਚ ਸੀਥ ਬਲਾੲਿਟ ਦੀ ਰੋਕਥਾਮ ?

(en)
Posted by
soma Singh (9464196332)
soma Singh
Punjab
Mansa
Write Answer
Posted Date (21 Aug 2018 04:16 PM) Assigned Date (-)
Answered Date (21 Aug 2018 04:32 PM) Translated Date (-)

jhone vich sheath blight di rktham de layi tuc UPL di Saaf@500gm ja Saafilizer@500gm ja Thiophanate methyl@300gm nu 150litre pani vich mila ke prati acre de hisab nal spray karo.

Paddy mai fungicide ki kon kon se rog hote hai ?

(en)
Posted by
Sawan (9812155156)
Sawan
Haryana
Panipat
Write Answer
Posted Date (21 Aug 2018 04:08 PM) Assigned Date (-)
Answered Date (21 Aug 2018 12:45 PM) Translated Date (-)

paddy vich fungus de layi foot rot , sheath blight , neck blast , leaf smut , false smut jaisi bimari hoti hai.

Answered Date (21 Aug 2018 05:01 PM) Translated Date (-)

bacterial leaf blight , brown leaf spot , blast , sheath blight, sheath rot, root rots, foot rot, false smut, Kernel smut and etc ...

21 Aug 2018

Thanks

sir Aalu di khati rasala khat vich kr kr skda ja fir jhona wala ch ta es da one acare da jhar kina da kreb hova ga ta kdo es nu bejya ?

(en)
Posted by
Harinder Singh (9118700100)
Harinder Singh
Punjab
Mansa
Write Answer
Posted Date (21 Aug 2018 04:07 PM) Assigned Date (-)

for what purpose this thing is used in paddy ?

(en)
  • 2
Posted by
maan (9781567596)
maan
Punjab
Tarn Taran
Write Answer
Posted Date (21 Aug 2018 04:04 PM) Assigned Date (-)
Answered Date (21 Aug 2018 11:22 AM) Translated Date (-)

Ferterra is an insecticide which is used to prevent the insects in roots and controls leaf folder caterpillar and stem borer.

ena 3na vicho khera vadia ha ji ?

(en)
  • 3
Posted by
palwinder singh (8872631304)
palwinder singh
Punjab
Bathinda
Write Answer
Posted Date (21 Aug 2018 04:01 PM) Assigned Date (-)
Answered Date (22 Aug 2018 06:21 AM) Translated Date (-)

ehna vicho maximilk te agrimin vadiya hai . par jo dusri image hai osde vich v minerals di composition vadiya hai ji.

नमस्कार जी, ये बताने की कृपा करें कि रैलीगोल्ड,बायोवीटा,रुटोज,औरा एक्स एल और कैस प्लस क्या ये सभी उत्पाद पूर्ण रूप से जैविक श्रेणी में आते हैं धन्यवाद ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (21 Aug 2018 03:56 PM) Assigned Date (-)
Answered Date (22 Aug 2018 10:10 AM) Translated Date (-)

हंजी यह सारे उत्पाद जैविक श्रेणी में आते हैं..

sir patta lapet lyi clorosyepr kr skde han ?

(en)
Posted by
Gurwinder singh (8727097595)
Gurwinder singh
Punjab
Jalandhar
Write Answer
Posted Date (21 Aug 2018 03:53 PM) Assigned Date (-)
Answered Date (21 Aug 2018 01:07 PM) Translated Date (-)

kirpa karke isdi photo bhejo ja isde salt da nam daso ta jo tuhanu is bare poori jankari diti ja sake.

Answered Date (21 Aug 2018 04:26 PM) Translated Date (-)

ha par lamda sasti v a Vadiya results v ne

Sir Lucknow safeda kism Hai kis prakar lagaye Samporn jankari deve ?

(en)
Posted by
kaptan (9694850059)
kaptan
Rajasthan
Bharatpur
Write Answer
Posted Date (21 Aug 2018 03:29 PM) Assigned Date (-)

sir beetal breed goats lenia ji kitho milugyian in punjab ?

(en)
Posted by
aman (8360293370)
aman
Punjab
Rupnagar
Write Answer
Posted Date (21 Aug 2018 03:25 PM) Assigned Date (-)
Answered Date (21 Aug 2018 06:21 PM) Translated Date (-)

beetal nasal diya vadiya goat lain lai tusi 9815684401 number te gall karo.ehna to mil jangiya..eh safal bakri palak hun.

ਸਰ ਬਿੱਲ ਨਰਿੰਦਰਾ 1ਜਾਂ2 ਦੇ ਬੂਟੇ ਕਿਥੋ ਮਿਲ ਸਕਦੇ ਹਨ ਜੀ pau ludihana ਤੋ ਨਹੀ ਮਿਲੇ ?

(en)
Posted by
ਲਾਲ ਸਿੰਘ (9872712918)
ਲਾਲ ਸਿੰਘ
Punjab
Patiala
Write Answer
Posted Date (21 Aug 2018 03:25 PM) Assigned Date (-)

sir is dawai bara daseo kis vasta varti jandi aa ?

(en)
  • 3
Posted by
Manpreet singh (8437383777)
Manpreet singh
Punjab
Amritsar
Write Answer
Posted Date (21 Aug 2018 03:20 PM) Assigned Date (-)
Answered Date (21 Aug 2018 09:56 AM) Translated Date (-)

ih plant growth regulator hai.. isdi matra 400-500ml prti acre de hisaab naal vrto..

Answered Date (21 Aug 2018 04:29 PM) Translated Date (-)

yarr ਅਾਾਲੂਅਾ ਨੂੰ ਮੋਟਾ ਕਰਦੀ ਅਾ

Answered Date (21 Aug 2018 05:11 PM) Translated Date (-)

y e growth rokdi a mesiqt chloride a

21 Aug 2018

veer g aa 1121 ta vart sakda aa 1121 vad bohat gai aa us di rokdam vasta vart sakda aa

21 Aug 2018

hm y

Answered Date (21 Aug 2018 05:47 PM) Translated Date (-)

veer g aa 1121 ta kar sakda aa 1121 vad bohat gai aa us di rokhdam lai

bai african maak bijna kl nu , os vich toriya da sita dedia, ja pani lon lage deyai todiya da sita ?

(en)
Posted by
harppret (9814635081)
harppret
Punjab
Moga
Write Answer
Posted Date (21 Aug 2018 03:16 PM) Assigned Date (-)
Answered Date (23 Aug 2018 11:53 AM) Translated Date (-)

Mak de bejai karke pehle pani laon lage toria da chhita de deo.isdi september de pehle hafte to bijati shuru ho jandi hai.

Answered Date (27 Aug 2018 11:04 AM) Translated Date (-)

javi kehde month beji jandi a , barseen di jaga koi hor hara chara jo dudh lai wadiya hove

imidacloprid 17.8 tele nu kine din rok sakda ha te is to v vadia dwai ha koi ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (21 Aug 2018 03:14 PM) Assigned Date (-)
Answered Date (21 Aug 2018 09:57 AM) Translated Date (-)

Imidacloprid 17.8% SL ik keetnashak hai jisdi varto fasl vich keet di roktham de layi kiti jandi hai isdi matra ik acre de layi 90ml nu 150 litre pani vich mila ke prati acre de hisab nal spray kiti jandi hai.

sir is product bara daso kine dose poni aa acre di aa kis vasta use keti jandi aa sir is bara sari information deyo ta aa company da product sai aa vartan vasta ?

(en)
  • 1
Posted by
Manpreet singh (8437383777)
Manpreet singh
Punjab
Amritsar
Write Answer
Posted Date (21 Aug 2018 03:13 PM) Assigned Date (-)
Answered Date (21 Aug 2018 09:59 AM) Translated Date (-)

multiplex twin ik ghulansheel khaad hai jisdi matra ik acre de layi 1 killo nu 150 litre pani vich mila ke spray kiti jandi hai. Boron fasl vich nisare de same istemal kiti jandi hai jisdi matra 100gm nu 150 litre pani vich mila ke prati acre dehisab nal spray kiti jandi hai. hanji tuc eh companiyan de product istemal kar sakde ho.

sir pata lapet waste kehri dwai di spray kiti jawe ?

(en)
Posted by
Gurwinder singh (8727097595)
Gurwinder singh
Punjab
Jalandhar
Write Answer
Posted Date (21 Aug 2018 03:10 PM) Assigned Date (-)
Answered Date (21 Aug 2018 09:53 AM) Translated Date (-)

ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਟਾਟਾ ਟੁਕੁਮੀ@100gm ਜਾਂ ਕੋਰਾਜਨ@60ml ਜਾਂ ਫੇਮ@20ml ਜਾਂ ਲੈਮੜਾ@200ml ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਸਪ੍ਰੇ ਕਰੋ..

ਇਹ ਕਿਸ ਚੀਜ ਦੇ ਕਾਰਨ ਹੋ ਰਿਹਾ ਹੈ ਤੇ ਕੀ ਇਹ ਫੰਗਸ ਹੈ ਤੇ ਇਸ ਬਿਮਾਰੀ ਨੂੰ ਕਿਸ ਨਾਮ ਨਾਲ ਪਿੰਡਾਂ ਦੇ ਲੋਕ ਜਾਣਦੇ ਹਨ। ਜੇ ਹੋ ਸਕੇ ਤਾ ਦੋ ਤਿੰਨ ਤਰਾ ਦੀ ਦਵਾਈ ਦੱਸੋ ਕਈ ਵਾਰ ਦਵਾਈ ਮਿਲਦੀ ਨਹੀਂ ਜੀ ?

(en)
  • 4
Posted by
ਹਰਜੱਸ ਸਿੰਘ (9988023469)
ਹਰਜੱਸ ਸਿੰਘ
Punjab
Sangrur
Write Answer
Posted Date (21 Aug 2018 03:04 PM) Assigned Date (-)
Answered Date (21 Aug 2018 10:03 AM) Translated Date (-)

isnu tane de duale jhulas rog de nam nal janya janda hai eh fungus de karn hi hai isdi roktham de layi tuc amistar top ja tilt@200 ml ja folicur@200ml ja Navito@80gm ja bavistin@200gm nu 150 litre pani vich mila ke prati acre de hisab nal spray karo.

ਸਰ ਫੰਗੀਸਾਈਡ ਲਈ ਕਿਹੜੀ ਦਵਾਈ ਦਾ ਰਿਜਲਟ ਸਭ ਤੋ ਵਧੀਆ polsor 200 ml,Nativo 80 gm, amistr top, wilpower willowood crop sciences ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (21 Aug 2018 03:01 PM) Assigned Date (-)
Answered Date (22 Aug 2018 06:06 AM) Translated Date (-)

Nativo ate pulsar da result sbh ton wdia hai. Tuc ihna di varto kr skde ho.

sir g eh dwai ki kam lyi varti jndi a g ?

(en)
  • 1
Posted by
lovepreet (8528169918)
lovepreet
Punjab
Kapurthala
Write Answer
Posted Date (21 Aug 2018 02:53 PM) Assigned Date (-)
Answered Date (21 Aug 2018 09:26 AM) Translated Date (-)

Emamectin Benzoate 5% SG soondi di roktham de lyi vartya janda hai. iss di dosage 90gm prati acre de hisaab nal vart skde ho.

Answered Date (22 Aug 2018 07:49 PM) Translated Date (-)

sir g eh jhone te varat sakde a

Sir g pashu nu ehh v dee diti giddan fir v nahi hatt rahian ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (21 Aug 2018 02:52 PM) Assigned Date (-)
Answered Date (21 Aug 2018 12:16 PM) Translated Date (-)

tuci unna nu Flukrid-Ds dwai di goli deo , unna di eyes vich thnde pani de chiite maro, baki tuci Kittu name di dwai dia drops paa skde ho , 2-3 drops paoo ate din vich 3-4 varr paa deo , ehh tuahnu medical store to mill jawegi ..

ਡੰਗਰਾਂ ਵਾਸਤੇ ਕਿਹੜਾ ਚਾਰਾ ਬੀਜਣਾ ਚਾਹੀਦਾ ?

(en)
Posted by
yuvraj (9779188937)
yuvraj
Punjab
Fatehgarh Sahib
Write Answer
Posted Date (21 Aug 2018 02:43 PM) Assigned Date (-)
Answered Date (21 Aug 2018 09:16 AM) Translated Date (-)

ਅਗਸਤ ਮਹੀਨੇ ਵਿੱਚ ਤੁਸੀਂ ਜਵਾਰ, ਬਾਜਰਾ ਨੇਪੀਅਰ ਹਾਈਬ੍ਰਿਡ, ਮੱਕਚਰੀ, ਗੁਆਰ ਚਾਰੇ ਲਈ ਬੀਜ ਸਕਦੇ ਹੋਂ..

ਵੀਰ ਜੀ 50 ਦਿਨ ਦਾ ਝੌਨਾ ਹੈ 666 ਇਸ ਦੇ ਕੁਝ ਪੱਤੇ ਸੁੱਕੇ ਹੋਏ ਦਿਸਦੇ ਆ ਫੋਟੋ ਮੈ ਨਾਲ ਭੇਜੀ ਹੈ ਤੇ ਕੁਝ ਧੱਬਿਆਂ ਦਾ ਵੀ ਮੈਨੂੰ ਸ਼ੱਕ ਜਿਹਾ ਲੱਗ ਰਿਹਾ ਹੈ ਕਿਰਪਾ ਕਰਕੇ ਇਸ ਤੇ ਚਾਨਣਾ ਪਾਓ ਜੀ ਜੇ ਕੋਈ ਫੋਨ ਤੇ ਗਲ ਕਰ ਸਕੇ ਤਾ ਬਹੁਤ ਹੀ ਵਧੀਆ ਗਲ ਹੈ ਥੋੜ੍ਹਾ ਬਹੁਤ ਹੋਰ ਸਿਖਣ ਨੂੰ ਮਿਲ ਸਕਦਾ ਹੈ 99880-23469 Whatsapp also ?

(en)
  • 4
Posted by
ਹਰਜੱਸ ਸਿੰਘ (9988023469)
ਹਰਜੱਸ ਸਿੰਘ
Punjab
Sangrur
Write Answer
Posted Date (21 Aug 2018 02:39 PM) Assigned Date (-)
Answered Date (21 Aug 2018 09:19 AM) Translated Date (-)

ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@400gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (21 Aug 2018 03:00 PM) Translated Date (-)

ਇਹ ਕੀ ਬਿਮਾਰੀ ਹੈ ਜੀ ਜੇ ਫੰਗਸ ਹੈ ਤਾ ਕਿਸ ਤਰਾਂ ਦੀ ਫੰਗਸ ਹੈ ਤੇ ਆਮ ਭਾਸ਼ਾ ਵਿੱਚ ਇਸ ਨੂੰ ਕੀ ਕਹਿੰਦੇ ਹਨ ਤੇ ਇਸ ਦੇ ਹੋਣ ਦਾ ਕਾਰਨ ਜਰੂਰ ਦੱਸਿਓ

Sir ji p1121 paddy 60 din ki ho gayi h toh pehla sprey karna chata hu toh aap batao pehle sprey mai konsi konsi dawaei ka sprey kare aur iske badh kitne dino k badh dusra sprey kare aur ismain konsi konsi dawaei ka sprey kare ?

(en)
Posted by
Sawan (9812155156)
Sawan
Haryana
Panipat
Write Answer
Posted Date (21 Aug 2018 02:33 PM) Assigned Date (-)
Answered Date (21 Aug 2018 09:32 AM) Translated Date (-)

aap iske uper fungicide jaise saaf@400gm ja Saafilizer@500gm ja thiophanate methyl@300gm ko prati acre ke hisab se spray karen.iska asar 20-22 din tak rehta hai.

Answered Date (21 Aug 2018 04:00 PM) Translated Date (-)

Fungicide se kon kon se rog hote h

Answered Date (21 Aug 2018 08:51 PM) Translated Date (-)

pulsar &tata takumi&tata apploud karo 100/:result mila gya or jhad v vadh nikla gya

Gawar me konsi spry kare ?

(en)
  • 3
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (21 Aug 2018 02:22 PM) Assigned Date (-)
Answered Date (21 Aug 2018 09:21 AM) Translated Date (-)

इस बीमारी की रोकथाम के लिए रोधक किस्मों का प्रयोग करें इस बीमारी की रोकथाम के लिए इंडोफिल एम 45 या कप्तान 260 ग्राम को 100 लीटर पानी में डालकर प्रति एकड़ पर छिड़काव करें जरूरत पड़ने पर 15 दिनों के फासले पर दुबारा स्प्रे करें

60 din de jhone ch pdan paon da koi nuksan ta nhi dowra 25 days to?

(en)
Posted by
deep (9465384041)
deep
Punjab
Mansa
Write Answer
Posted Date (21 Aug 2018 02:22 PM) Assigned Date (-)
Answered Date (21 Aug 2018 09:24 AM) Translated Date (-)

jekar tuhadi fasl vich tuhanu sundi dikhayi de rahi hai ta tuc dubara padan khet vich pa sakde ho. isdi matra ik acre de layi 5-7 killo da chitta dia janda hai.

21 Aug 2018

tnx

Bottleguard affected by fungus and insects, less production. Plz suggest best pesticide for this problems ?

(en)
Posted by
harjit singh (9872207806)
harjit singh
Punjab
Patiala
Write Answer
Posted Date (21 Aug 2018 01:48 PM) Assigned Date (-)
Answered Date (21 Aug 2018 09:28 AM) Translated Date (-)

to control fungus do a spray of m-45@400gm per acre and to control the insects use Malathion@250ml dissolve in 150 litre of water.

21 Aug 2018

Thanks g