Punjab
Search
sir g jekar ASI sagrika ja Biozim paunde ha ta ehna vicho kehra badiya ha jekar ASI sagrika paunde ha ta salfar potas ja koi hor tatt paun de lod he ke nahi ?
(en)
tuc ehna dona vicho kise di varto kar sakde ho dona da kam fasl di growth krauna hai.sulphur ate potash jaruri tat han jihna di varto mitti parkh de adhar hi karo.
sir Kanak wich IFFCO Da Sagarika kina pauna chahida 5kg ja 10 kg urea v kina pauna chahida Ate pehla urea Pani to pehla pa sakde ke nahi ?
(en)
Punjab
IIFCO Sagrika ik growth promotor hai jis nal fasl diyan jda da vadha hunda hai ate eh jhaad vich v vadha karda hai.eh fasl nu keedya ate bimariyan de hamle to v bchav karda hai . isdi matra ik acre de layi 250 ml nu 150 litre pani vich mila ke prati acre chitta dita janda hai. kanak vich total 110 killo urea varti jandi hai jisnu tuc 2-3 brabar hisseya vich vand ke khet vich pa sakde ho. pehli urea tuc pehle pani de nal pa sakde ho.
sirr meri ek cow aa jo 2 month tkk sun wali hai prr oh apne app uth k khrrh nhi skdi osdi medicine ja khuraak smbandhi koi sujaah dsso g ?
(en)
uss nu Mifex 450ml botal slow krke lgwao , uss vich tuci injection Tonofas 20ml , injection Trineurosol-Hp 5ml botal ch paa ke lgwao , iss trah tuci botal ate injection 3 din tak lgwao , baki nal tuci Nerokind plus injection 20ml lgwao , ehh botal vich nhi lgana hai allag lgao , iss nu 3 din lgwao , bakki liqued 3d red 50ml atte Ferritas bolus 1-1 swere sham deo , iss nal farak paa jawega .
ਕਣਕ ਦੀ ਬਿਜਾਈ ਕੀਤੀ ਨੂੰ 13 ਦਿਨ ਹੋ ਗਏ। ਸਾਰੀ ਕਣਕ ਹਰੀ ਨਹੀਂ ਹੋਈ ਤਾਂ ਹੁਣ ਕੀ ਕਰਨਾ ਠੀਕ ਹੋਵੇਗਾ ਪਾਣੀ ਲਗਾ ਦੇਵਾਂ ?
(en)
Punjab
ਕਣਕ ਨੂੰ ਪਾਣੀ ਬਿਜਾਈ ਤੋਂ 20-25 ਦਿਨ ਬਾਅਦ ਲਾਓ ਪਹਿਲਾ ਪਾਣੀ ਹਲਕਾ ਲਾਓ
sir nva km start krna aa tlab 3 kile aa mere kol kina khrcha avega nd km kdo start kra plz dso ?
(en)
jekar tusi fish farming da kamm start karna hai tya 1 kille te 1 lakh kharcha a janda hai. jekar tusi loan lende ho ta es te 40000 di subsidy hundi hai. es hissab nal tusi kharcha lga sakde ho.
WH1105 ki kitni paidawar Hai and hight details me bataye ?
(en)
Haryana
WH 1105 : इसकी खोज पंजाब खेतीबाड़ी यूनिवर्सिटी द्वारा की गई है यह एक छोटे कद की किस्म है जिसमें पौधे का औसतन कद 97 सैंमी तक होता हे इसके दाने सुनहरे, मध्यम, सख्त और चमकदार होते हैं यह पत्तों के पीलेपन और भूरेपन की बीमारी से रहित है परंतु यह दानों के खराब होने के प्रति संवेदनशील है यह लगभग 157 दिनों में पक जाती है इसकी औसतन पैदावार 23.1 क्विंटल प्रति एकड़ है
Hf गाय के चारों थनो में खुन आता है क्या ईलाज करे एक दो दिन बाद ब्याने वाली है ?
(en)
Rajasthan
इसको आप जितनी जल्दी हो सके नज़दीकी डॉक्टर को दिखाए लेकिन भी लेकिन आप इलाज करना चाहते है तो एक बार मटर के दाने जितनी हींग पशु को 3 दिन चारें साथ में थोड़ा मीठा सोडा भी दें के देखो
jeev amrit te decomposer Vich ke fark hai ?
(en)
Punjab
ehna dona da kam lagbhag ik hi hunda hai eh dono jaivik tareeke han jis nal mitti di upjau shakti vadh jandi hai ate eh fasl di growth kraunde han. ehna nu bnaun da tareeka alag hunda hai.
यह कदम का पेड है इसके पत्ते अपने आप ही बल जाते है कृपया इसका उपचार बताए ?
(en)
Punjab
इसके पत्ते जिंक की कमी के कारण पीले हो रहे हैं इसके लिए 3 ग्राम जिंक सल्फेट को प्रति लीटर पानी में मिलाकर स्प्रे करें
Sir urea pani to pehla launa chaida Te oda ki faida Ekad ch kina pauna chaida ?
(en)
Haryana
urea ik acre vich 110 killo paindi hai jisnu tuc 2-3 brabar hisseya vich vand ke prati acre de hisab nal pa sakde ho.isde nal khet vich nitrogen di poorti hundi hai. urea nu tuc pehle pani de nal pa sakde ho.
Sir kanak biji nu 23 din ho ge Hun nami kime pta lagu. Bai kado pani laiee ?
(en)
kanak de vicho maadi jehi mitti putt ke ladoo vatt ke dekh lwo. j ladoo bnya reh gya tan nami hai nahi tan pani lgaa deo. kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
kinno kive lona hai ?
(en)
Maharashtra
ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ ਬੀਜ ਦੀ ਮਾਤਰਾ ਘੱਟ ਤੋਂ ਘੱਟ 208 ਪੌਦੇ ਪ੍ਰਤੀ ਏਕੜ ਵਿੱਚ ਲਗਾਓ ਬਿਜਾਈ ਦਾ ਸਮਾਂ ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਫਾਸਲਾ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਬੀਜ ਦੀ ਡੂੰਘਾਈ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਦਾ ਢੰਗ ਕਿੰਨੂ ਦਾ ਪ੍ਰਜਣਨ ਟੀ-ਬਡਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ ਇਸਦੀ ਬਡਿੰਗ ਨਿੰਬੂ(jambhiri, Soh-myndong or jatli khatti) ਦੇ ਜੜ੍ਹ-ਮੁੱਢ ਨਾਲ ਕੀਤੀ ਜਾਂਦੀ ਹੈ ਇਸਦੀ ਬਡਿੰਗ kharna khatta ਦੇ ਜੜ੍ਹ ਮੁੱਢ ਦੁਆਰਾ ਵੀ ਕੀਤੀ ਜਾ ਸਕਦੀ ਹੈ ਬੀਜਾਂ ਨੂੰ 2x1 ਮੀਟਰ ਆਕਾਰ ਦੇ ਨਰਸਰੀ ਬੈੱਡਾਂ ਤੇ 15 ਸੈ.ਮੀ. ਦੇ ਕਤਾਰਾਂ ਦੇ ਫਾਸਲੇ ਤੇ ਬੀਜੋ ਜਦੋਂ ਪੌਦੇ 10-12 ਸੈ.ਮੀ. ਕੱਦ ਦੇ ਹੋ ਜਾਣ ਤਾਂ ਰੋਪਣ ਕਰੋ ਰੋਪਣ ਲਈ ਤੰਦਰੁਸਤ ਅਤੇ ਇੱਕੋ ਜਿਹੇ ਆਕਾਰ ਦੇ ਪੌਦਿਆਂ ਨੂੰ ਚੁਣੋ ਛੋਟੇ ਅਤੇ ਕਮਜ਼ੋਰ ਪੌਦਿਆਂ ਨੂੰ ਹਟਾ ਦਿਓ ਜੇਕਰ ਲੋੜ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਹਲਕਾ ਕੱਟ ਲਓ ਨਰਸਰੀ ਵਿੱਚ, ਜਦੋਂ ਪੌਦੇ ਪੈਂਸਿਲ ਜਿੰਨੇ ਮੋਟੇ ਹੋ ਜਾਣ ਤਾਂ ਬਡਿੰਗ ਕਰੋ ਪ੍ਰਜਣਨ ਲਈ ਸ਼ੀਲਡ ਬਡਿੰਗ ਜਾਂ ਟੀ-ਬਡਿੰਗ ਵਿਧੀ ਵੀ ਵਰਤੀ ਜਾਂਦੀ ਹੈ, ਜਿਸ ਵਿੱਚ ਰੁੱਖ ਦਾ ਸੱਕ ਜ਼ਮੀਨ ਤੋਂ 15-20 ਸੈ.ਮੀ. ਉਪਤੋਂ ਉਤਾਰਿਆ ਜਾਂਦਾ ਹੈ ਫਿਰ ਇਸ ਤੇ 1.5-2 ਸੈ.ਮੀ. ਲੰਬਾ ਸੱਜੇ ਤੋਂ ਖੱਬੇ ਵੱਲ ਕੱਟ ਲਾਓ ਫਿਰ ਇਸ ਕੱਟ ਦੇ ਬਿਲਕੁਲ ਵਿੱਚਕਾਰ 2.5 ਸੈ.ਮੀ. ਲੰਬਾ ਕੱਟ ਉੱਪਰ ਤੋਂ ਹੇਠਾਂ ਵੱਲ ਲਾਓ ਬਡਿੰਗ ਵਾਲੇ ਭਾਗ ਨੂੰ ਕੱਟ ਕੇ ਦੂਜੀ ਟਾਹਣੀ ਨਾਲ ਜੋੜ ਦਿਓ ਅਤੇ ਫਿਰ ਇਸ ਤੇ ਪਾਲਸਟਿਕ ਪੇਪਰ ਲਪੇਟ ਦਿਓ ਟੀ-ਬਡਿੰਗ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ
sir nile Ravi da simen kitho mil Sakda a ?
(en)
Punjab
NILI RAVI BULLS da semen len lai tusi SEMEN STATION NABHADr. Anil Kumar Gupta Assistant Director 98140-045517 nal samparak kar sakde ho.
Punjab
no galt a
1121kithe sale kr skde aa jithe rate chnga mile?
(en)
Punjab
1121 da rate dekhan lai dite gae video link te jao https://www.youtube.com/watch v=gH-Up48AioY
ਮੇਰੀ ਝੋਟੀ ਨੇ ਪਹਿਲੇ ਸੂਏ ਸੂਣਾਂ ਹੈ। ਸੂਣ ਵਿੱਚ ਇੱਕ ਮਹੀਨਾਂ ਹੀ ਰਹਿ ਗਿਆ ਹੈ ਪਰ ਝੋਟੀ ਨੇ ਭੋਰਾ ਵੀ ਦੁਧ ਨਹੀ ਲਾਇਆ ਅਤੇ ਨਾਂ ਹੀ ਹਵਾਨਾਂ ਬਣਾਇਆ।ਸਹੀ ਉਪਾਅ ਦੱਸੋਂ ?
(en)
ਉਸ ਨੂੰ Injection Vitame-H 5ml 3din ਛੱਡ ਕੇ ਲਗਵਾਉ ਤੇ ਨਾਲ ਹੀ ਉਸ Liquid Udder tone 15ml 10 drop day vich 3 var deo ji 10 din rehan te powder Hyporid 90gmx10 pauch lao te 1 pauch rojana deo.
Punjab
eder h 20ml
sarso ke leaf Red pink ho ghe konsi micronutrients ka use karu ?
(en)
iss ke upper npk 130045@2kg ja npk 191919@1kg ko 150ltr pani mein mila ke prati acre pe spray krein.
ਪਾਥੀਆ ਨੂੰ ਸਿਲਵਰ ਦੇ ਭਾਂਡੇ ਵਿੱਚ ਵੀ ਭਿਓ ਸਕਦੇ ਹਾਂ ?
(en)
Punjab
ਜੀ ਨਹੀਂ ਤੁਸੀ ਇਸਨੂੰ ਡ੍ਰਮ ਵਿਚ ਘੋਲ ਕੇ ਪਾਥੀਆਂ ਦਾ ਘੋਲ ਤਿਆਰ ਕਰ ਸਕਦੇ ਹੋ
ਨੀਲੇ ਫੇਰੋਮੋਨ ਕਾਰਡ ਕੀ ਹੈ?
(en)
Maharashtra
ਇਹ ਕਾਰਡ ਫ਼ਸਲ ਵਿਚ ਕੀੜਿਆਂ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੇ ਜਾਂਦੇ ਹਨ ਕੀੜੇ ਇਹਨਾਂ ਕਾਰਡ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਇਹਨਾਂ ਕਾਰਡ ਦੇ ਉਪਰ ਲੱਗੀ ਗੂੰਦ ਦੇ ਨਾਲ ਚਿਪਕ ਜਾਂਦੇ ਹਨ
सल्फर गेहू में कोण सी डालनी चाहिए ?
(en)
Danedaar ja powder wali daal skte ho. jis ki maatra 3kg prati acre hoti hai. woh app uttam company ki le skte ho.
ਸਰ ਮੇਰੀ ਮਝ ਨੁੂੰ ਸੂੲੀ ਨੂੰ ੲਿਕ ਮਹੀਨਾ ਹੋ ਗਿਅਾ ਦੁਧ ਵਧਾੳੁਣ ਲੲੀ ਕੋੲੀ ਫਾਰਮੁਲਾ ਦਸੋ ਜੀ ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ
ਸਰੋਂ ਨੂੰ ਪਹਿਲਾ ਪਾਣੀ ਬਜਾਈ ਤੋਂ ਕਿੰਨੇ ਦਿਨਾਂ ਬਾਅਦ ਲਾਇਏ ?
(en)
Maharashtra
ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ ਜੇਕਰ ਇਸਦੀ ਗਰੋਥ ਸਹੀ ਨਹੀਂ ਹੋ ਰਹੀ ਤਾ ਤੁਸੀ ਇਸਦੇ ਉਪਰ NPK 19:19:19@1 kg ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Sir progibe da kanak vich koi side effect ta nhi hai please dso ji ?
(en)
Nahi ji iss da koi side effect nahi hai. iss de vich gibberellic acid hi hai. ihh growth da kam hi krda hai.
Sir eh sahi hai ?
(en)
Han ji ihh shi hai. iss nu tuc kise dealer ton v lai skde ho.
sir kanak vich 1 acre vich kinna sulphur pauna chahida ?
(en)
Punjab
knak vich powder sulphur di dose @3 kg per acre hai
Punjab
thnx g
sir Kanak nu pehla panni kdo launa chaida te urea nal kehda product pauna chaida Wadia growth vaste ?
(en)
kanak nu pehla pani 25 dina ton baad hi deo..Jekar ho ske tan kanak nu pani 30 dina tak deo. Iss sme pehli urea da shitta de ke kanak nu pani de deo. 25-30 dina tak kanak pani de lyi poori aud mann lagg jandi hai. Iss ton pehla pani den nal kanak di growth ghat hundi hai. Par jekar tuc pani 25-30 din te dinde ho ate urea da shitta iss sme dinde ho tan growth teji nal hundi hai. Ihh kanak nu pani den di shi stage hundi hai. Kanak nu total 4-6 pania di lod paindi hai. jyada DAKAR vaahn de vich 4 pania nal sar janda hai ate Retle vich 6 pani tak lagg jande hnn...
kanak eda hoi jandi aa ?
(en)
ihh nitrogen di ghaat hai. jdo pehle pani nal pehli urea pai gyi uss sme ihh thik ho jawegi.
sir kanak de vich golli danda bhut aa pichle sal v bhut c par nhi mariya nhi kanak bahut ghat nikli c par hun v bahut aa hje kanak 16-17 dina di aa koi pkka hal dso plz ?
(en)
Punjab
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Punjab
paani lagon tu phila spray kr sakde aa ta jo mar jave kuj.. nd khidi spray kr sakde aa
Punjab
Sir ramandeep singh g tuhada ih ans shi nhi a
sir kanak nu pehla pani laun to pehla nadena layi kehri spray kiti jawe ?
(en)
jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
सर गेहूं की ग्रोथ नहीं हो रही है अब कौन सा बीज बोय सकते है ?
(en)
Punjab
आप गेंहू की किसम जैसे PBW 343,UP 2338,Sonalika की बिजाई कर सकते है
sir kanak di growth layi ki pa sakde ne please dso ji ?
(en)
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
17.11. ਨੂੰ ਛੋਲੇ ਦੀ ਬੀਜੲੀ ਕੀਤੀ ਸੀ ਨਮੀ ਘੱਟ ਹੋਣ ਕਰਕੇ ੳੁਹ ਘੱਟ ਨਿਕਲੇ ਹਨ ੳੁਹਨਾ ਨੂੰ ਪਾਣੀ ਦੇੇ ਦਿੱਤਾ ਜਾਵੇ ਜਾ ਨਹੀ ਜੀ ?
(en)
Punjab
ਸੇਂਜੂ ਹਾਲਾਤਾਂ ਵਿੱਚ ਬਿਜਾਈ ਤੋਂ ਪਹਿਲਾਂ ਇੱਕ ਵਾਰੀ ਪਾਣੀ ਦਿਓ ਇਸ ਨਾਲ ਬੀਜ ਵਧੀਆ ਤਰੀਕੇ ਨਾਲ ਪੁੰਗਰਦੇ ਹਨ ਅਤੇ ਫਸਲ ਦਾ ਵਾਧਾ ਵੀ ਵਧੀਆ ਹੁੰਦਾ ਹੈ ਦੂਜੀ ਵਾਰ ਪਾਣੀ ਫੁੱਲ ਆਉਣ ਤੋਂ ਪਹਿਲਾਂ ਅਤੇ ਤੀਸਰਾ ਪਾਣੀ ਫਲੀਆਂ ਦੇ ਵਿਕਾਸ ਸਮੇਂ ਲਾਓ ਅਗੇਤੀ ਵਰਖਾ ਹੋਣ ਤੇ ਸਿੰਚਾਈ ਦੇਰੀ ਨਾਲ ਅਤੇ ਲੋੜ ਅਨੁਸਾਰ ਕਰੋ ਬੇਲੋੜਾ ਪਾਣੀ ਦੇਣ ਨਾਲ ਫਸਲ ਦਾ ਵਿਕਾਸ ਅਤੇ ਝਾੜ ਘੱਟ ਜਾਂਦਾ ਹੈ ਇਹ ਫਸਲ ਪਾਣੀ ਦੇ ਜ਼ਿਆਦਾ ਖੜੇ ਰਹਿਣ ਨੂੰ ਨਹੀਂ ਸਹਿਣ ਕਰ ਸਕਦੀ, ਇਸ ਲਈ ਚੰਗੇ ਨਿਕਾਸ ਦਾ ਵੀ ਪ੍ਰਬੰਧ ਕਰੋ
ਸਰ ਗਾਂ ਸੂਣ ਵਾਲੀ ਆ ਲੇਵਾ ਤੇ ਦੁੱਧ ਲਈ ਕੀ ਦਿੱਤਾ ਜਾਵੇ ?
(en)
Punjab
uss nu tuci Enroboost powder 100gm rojana deo , isde nal vitum-h liqued 10ml rojana dena suru kro , bakki tuci khurak da puura dyan rkho , kyuki khurak nal he vdia growth hundi hai ..
Sry pics puthia upload ho gyia
1121 de rate bare daso ji rakhi hoyi aa ghr Hun koi rate vadh v ni reha ghat gya hai vech deyia ke hor ruuk lyia ?
(en)
1121 da rate 3300rs. prati qtl chal reha hai. iss de rate de vadhan de aje koi chances nahi hnn...
ਮੁਕਤਸਰ 3370 c ajj ji
Punjab
DHURI ...3500 RS
Buffalo bull murah ka karidte samaye kya dekhna chahiye bull mai ?
(en)
Punjab
bull kridte smme yeh dyan rkhee ki uski pushh jyada lambi na hoo, black rang honna chahieya, singg aggge se muude hoone chahiye, uska patalu barbar honna honna chahiye , pishli tange lambi honi chahiye or agge ki thodi chotti hooni chahiye, or white hiar kam hoone chahiye , iss trah app bull khridd skte hai ..
ਇਹ 3 ਮਹੀਨੇ ਦਾ ਕੱਟਾ ਹੈ ਇਸ ਦੇ ਸਰੀਰ ਦੇ ਕੁਝ ਹਿਸਿਆਂ ਦੇ ਵਾਲ ਸਫ਼ੈਦ ਹੋ ਹਨ ,ਇਹ ਕਿਉਂ ਹੋ ਰਹੇ ਹਨ ਤੇ ਡਾਕਟਰ ਜੀ ਇਸ ਦਾ ਇਲਾਜ ਕੀ ਹੈ ?
(en)
Es nu skin problem he is lai es nu Injection Hitek 1ml 50kg body weight de hisab nal chamdy ch lwao te nall Liquid Vitamor H 100ml 3ml rojana deo ji.
sir Mera answer ni milia koi plz answer deo ?
(en)
Punjab
tuhade sare swala de jwab ditee jaa chukke hai tuci app vich apne sare swala de jwab dekh skde ho ..
pond di Length and depth fish di growth te kina k asar pondi hai ?
(en)
koi jyada asar nai penda ji kyuki suface area same hunda hai.
sir rajvinderpal singh rana g bhut vadia information de rahe ho tusi sir me vade level te kam suru karan to phela chote jahe pond vich fish payia c.. par pani da color bhut green ho gya c fish mar gyia c.. pher me finger ling to v big fish payia.. ohna di ginti 20 de karib c par oh v mar gyia.. ki small pond vich fish mar jandia ne. me bhut care kiti.. oxygen lyi coolar da pump pond vich layea c ?
(en)
ਧੰਨਵਾਦ ਜੀ, ਬਾਕੀ ਪਾਣੀ ਗਰੀਨ ਹੋਣ ਦਾ ਮਤਲਬ ਕਿ ਪਾਣੀ ਦਾ ਪੀਐਚ ਲੈਵਲ ਬਹੁਤ ਜਿਆਦਾ ਵੱਧ ਗਿਆ ਹੋਵੇਗਾ ਤੁਸੀ ਉਸ ਸਮੇਂ ਫੀਡ ਨਹੀ ਪਾਉਣੀ ਦੀ ਤੇ ਨਾਂ ਹੀ ਕੋਈ ਖਾਦ ਬੱਸ ਉਸ ਵਿੱਚ ਨਵਾਂ ਪਾਣੀ ਮਿਲਾਉਣਾ ਸੀ
gibbrelic acid da fasal te koi side effect ta nhi hunda g ?
(en)
Punjab
Gibberellic acid plant growth promoter hunda hai. esda fasal te koi side effect nhi hunda. tuc esdi spray kise vi crop te kr skde ho
मैंने पराली में वेस्ट डी कंपोजर प्रयोग किया था उसमें गेहू की बिजाई की है गेहूं में कोई नुक्सान तो नहीं होगा गेहूं को भी जीवाणु खा जाए ?
(en)
Punjab
अगर आपने पराली में वेस्ट डीकंपोज़र का इस्तेमाल किया है तो इसका कोई नुकसान गेहूं को नहीं होगा यह सिर्फ पराली को गलाने में मदद करता है
Allo di kachi putai kinne dina bad hundi hai ?
(en)
Punjab
kache allu di putai 65 to 70 din tak kar sakde ho.
sir murah bhens ka bchha Mar gaya tha mare hue 2 mahine ho Gaye bhens kabhi dono time dhud deti hai or kissi din ek time iska Kya kre jis se dono time dhud de sake ?
(en)
Punjab
आप भैंस को milko-milk दवाई देनी शुरू करें इसके साथ आप lactomood होमियोपैथिक दवाई भी देनी शुरू करें इसकी 10 बूंदें रोटी पर रखकर दिन में 3 बार दें इसे चारा डालने से 1 घंटा पहले आप Nt-stress दवाई भी दे सकते हैं इसे आप 50 ग्राम रोजाना दें इससे फर्क पड़ जायेगा
Madhya Pradesh
thank sir
kanak beeji nu 20 din ho gye gulidanda bahut hai sukke ch sprey krni hai kehdi kriye ?
(en)
Aaam taur te kanak de vich gulli danda 35-40 dina de vich hi baahr nikalda hai. jdo tuc pehla paani lgaa dinde ho tan ihh gulli danda kanak de nal nal vadhna shuru ho janda hai. iss sme kanak 40 dina de ass paas ho jandi hai. iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Allo di kachi outside Launn to kine Dina bad hundi hai ?
(en)
Punjab
kache allu di putai 65 to 70 din tak kar sakde ho.
ਜਵੀ ਦੀ ਗਰੋਥ ਲਈ ਕੀ ਪਾਇਆ ਜਾਵੇ ?
(en)
jami di growth de lyi npk 130045@2kg nu 150ltr pani de nal mila ke prati acre de hisaab nal spray kro. jami di growth ho jawegi.
Dragon fruit ?
(en)
kirpa apna swaal vistar se puche. app dragon fruit ke baare mein kyaa jankari lena chahte ho..
ਇਕ ਬੱਚਾ (ਕੱਟੀ)ਉਮਰ ਤਿੰਨ ਮਹੀਨੇ ਪਿਸ਼ਾਬ ਵਿੱਚ ਖੂਨ ਆ ਰਿਹਾ ਹੈ ਜੀ ਕੋਈ ਹਲ ਦੱਸਿਆ ਜਾਵੇ ਜੀ ?
(en)
tusi katti nu Injection Intacef-tejo 562mg Injection C.R.B 5ml Injection cromostate 2ml 3 din lwao ji .
rajesthan me mashrum ka market kha hai ?
(en)
Punjab
Mushroom sale karne ke lia aap Mr. Jai 8882876224 se samparak kare.
मैंने मिर्ची लगाया है फसल भी अच्छा टूट रहा है लेकिन पत्ते मुरझाने जैसे हो जाते है पानी डालने पर ठीक हो जाते है कुछ पौधे के पत्ते पीले होकर पौधा मर भी रहा है कृपया उचीत दवा बताये ?
(en)
आप मिर्च के ऊपर एम 45@400gm की स्प्रे करें इसके अलावा आप 2—3 दिनों के अंतराल पर NPK 19:19:19@1kg की स्प्रे करें
Tell something about sandalwood farming?
(en)
Maharashtra
For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years.
kanak te pehle pani nal DAP pa sakde ki jyada fyda hovega dso plz ?
(en)
Punjab
DAP nu knak de seed nal drill kro pehle pani te urea pao.
ਭੇਡਾ ਕਿੰਨੇ ਕਿਲੋ ਦੁੱਧ ਦਿੰਦੀਆਂ ਹਨ kirpa krke dso ji ?
(en)
Punjab
ਭੇਡਾ ਦੀਆ ਅਲੱਗ ਅ਼ਲੱਗ ਨਸਲਾਂ ਹਨ ਦੁੱਧ ਦੇਣ ਵਾਲੀਆ , ਤੁਹਾਡੇ ਕੋਲ ਕਿਹੜੀ ਨਸਲ ਹੈ ਉਸ ਬਾਰੇ ਦੱਸੋ
sir Mai ik month di kanak te Dr dalal ghol di spray karti koi chakkar ta nahi ?
(en)
Punjab
ji nahi isnal koi nuksaan nahi hunda par isdi spray 50 din di fasl te sifarish kiti jandi hai.
sir sriram super 252 ਬਾਰੇ ਜਾਣਕਾਰੀ ਦਿੳੁ ?
(en)
Haryana
252 :- ਇਸ ਦੇ ਪੌਧੇ ਦੀ ਉਚਾਈ 103 ਸੈਂਟੀਮੀਟਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 28.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਕਿਸਮ 157 ਦਿਨਾਂ ਵਿੱਚ ਪੱਕ ਜਾਂਦੀ ਹੈ
sir, baag ch peelapan bahut jyada hai isda koi hal dsso ?
(en)
Punjab
kirpa karke video dubara upload karo ate apna swal vistar nal pucho ta jo tuhanu is bare poori jankari diti ja sake.tuhade dwara bheji gayi video upload nahi hoyi hai.
sir mera ek question hor c, fish pond vich ammonia gas kive ban jandi hai te isda hal ki hai ?
(en)
ਹਾਜੀ ਜਦੋ ਤਲਾਅ ਵਿੱਚ ਗਾਰ ਇਕੱਠੀ ਹੋ ਕੇ ਕਾਲੇ ਰੰਗ ਦੀ ਬਣਨੀ ਸ਼ੁਰੂ ਹੋ ਜਾਂਦੀ ਹੈ ਤਾਂ ਅਮੋਨੀਆ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਇਸ ਦਾ ਹੱਲ ਹੈ ਇੱਕ ਤਾਂ ਉਸ ਗਾਰੇ ਨੂੰ ਇੱਕ ਜਗਾ ਟਿਕਣ ਨਾ ਦਿਓ ਤਲਾਅ ਵਿੱਚ ਜਾਨਵਰ ਛੱਡੋ ਜਿਸ ਨਾਲ ੳੇੁਸਦੀ ਪੁਜੀਸ਼ਨ ਬਦਲਦੀ ਰਹੇ ਤੇ ਇੱਕ ਜਗਾਂ ਗਾਰਾ ਇਕੱਠਾ ਨਾ ਰਹਿ ਸਕੇ ਬਾਕੀ ਹਰ ਪੰਜ ਸਾਲ ਬਾਅਦ ਤਲਾਆ ਬਿਲਕੁੱਲ ਸਾਫ ਹੋਣਾ ਚਾਹੀਦਾ ਹੈ ਉਸ ਵਿੱਚੋ ਸਾਰੀ ਗਾਰ ਕੱਢ ਕੇ ਸਾਫ ਹੋਣਾ ਚਾਹੀਦਾ ਹੈ
Punjab
bhut bhut dhanwaad tuhada information lyi.. bhut vadia jwab dita tusi
ਸਰ ਮਿਰਚ ਲਾਉਣੀ ਹੈ ਕਿਹੜੀ ਵਰਾਈਟੀ ਲਾਈਏ ਕਿ ਵਾਈਰਸ ਦਾ ਖਤਰਾ ਨਾ ਹੋਵੇ ਅਤੇ ਜੇਕਰ ਕੋਈ ਨਵੀ ਵਰਾਈਟੀ ਆਈ ਹੈ ਤਾ ਉਸ ਵਾਰੇ ਪੂਰੀ ਜਾਣਕਾਰੀ ਦਿਉ ?
(en)
ਤੁਸੀ ਮਿਰਚ ਦੀ ਕਿਸਮ ਜਿਵੇ CH-1,CH-3,CH-27,Punjab Sindhuri,Punjab Tej,Pusa Jwala,Pusa Sadabahar,Arka Meghana,Arka Sweta,Kashi Early,Kashi Surkh,Kashi Anmol,ਦੀ ਬਿਜਾਈ ਕਰ ਸਕਦੇ ਹੋ
kadaknath murgi palan ke liye subcidy kitni milti hai ?
(en)
sir mujhe kadaknath poetry farm shuru karana hai kaise kare ?
(en)
Punjab
कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 sqayer फट की जरुरत पड़ेगी इसका एक चूजा ₹80 डेढ़ सौ तक ₹150 उपलब्ध हैइसकी फार्म शुरू करने के लिए आप SK Breeders Kadaknath Gadarwara 98275 45496 पर संपर्क कर सकते है
सर इसपे सबसिडी कितनी मिळती आणि ते अर्ज कसा करायचा
यह कदम का पेड़ है इसके पत्ते अपने आप ही ऐसे होते है इसका कोई इलाज बताएं ?
(en)
Maharashtra
इसके पत्ते जिंक की कमी के कारण पीले हो रहे हैं इसके लिए 3 ग्राम जिंक सल्फेट को प्रति लीटर पानी में मिलाकर स्प्रे करें