Manage Expert Answers

Search

Total Count :- 258604

phele soye gaa sahiwal dudh ni bdh rahi koi hall dso 4 kg dudh ?

(en)
Posted by
Gurwinder Sran Zaildar (9915133044)
Gurwinder Sran Zaildar
Punjab
Bathinda
Write Answer
Posted Date (13 Dec 2018 09:07 AM) Assigned Date (-)
Answered Date (13 Dec 2018 05:32 PM) Translated Date (-)

ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ

Nimbu ki kheti ke liye konsi kisam ka chunav kre Jo may Jun me jyada fruits de ?

(en)
Posted by
Anil Kumar (9784430000)
Anil Kumar
Rajasthan
Alwar
Write Answer
Posted Date (13 Dec 2018 08:53 AM) Assigned Date (-)
Answered Date (13 Dec 2018 04:15 PM) Translated Date (-)

nimbu ki kheti ke liye aap Eureka,Lisbon lemon,Assam Lemon, Italian Lemon, Eureka lemon, Malta lemon kismon ki bijai kar sakte hai.

सर जी अगर गेहू में upl दी शगुन दवाई करे गुल्ली डंडे के लिए गेहू पर इसका कोई नुकसान तो नहीं ह् कई दवाई गेहू को जला देती ह् ?

(en)
Posted by
Deepak kumar (9813815166)
Deepak kumar
Haryana
Hisar
Write Answer
Posted Date (13 Dec 2018 08:49 AM) Assigned Date (-)
Answered Date (13 Dec 2018 04:13 PM) Translated Date (-)

जी नहीं इसका गेंहू पर कोई नुक्सान नहीं होता आप इसकी स्प्रे सिंचाई करने के बाद 11 दिन अंदर कर सकते है

सर जी नमस्कार हम गेहू में गुल्ली डंडे के लिए टॉपिक और लीडर मिला कर कर सकते ह् क्या ?

(en)
Posted by
Deepak kumar (9813815166)
Deepak kumar
Haryana
Hisar
Write Answer
Posted Date (13 Dec 2018 08:42 AM) Assigned Date (-)
Answered Date (13 Dec 2018 03:36 PM) Translated Date (-)

आप इनको मिला कर स्प्रे कर सकते है पर आप इनमे से किसे एक की स्प्रे करें क्योकि इन दोनों का काम एक ही है

ਬਾਥੂ ਬਹੁਤ ਜ਼ਿਆਦਾ ਹੈ total ਦੀ ਸਪਰੇਅ ਕੋਰ ਤੇ ਕਰ ਸਕਦੇ ਹਾਂ ਕਿਨੀਂ ਮਾਤਰਾ ਵਿੱਚ ਪਾ ਸਕਦਾ ਹੈ ਦੱਸੋ ?

(en)
Posted by
baljinder singh (6280450322)
baljinder singh
Punjab
Barnala
Write Answer
Posted Date (13 Dec 2018 08:40 AM) Assigned Date (-)
Answered Date (13 Dec 2018 03:32 PM) Translated Date (-)

ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

sir acute mestitis jisme udder pr swelling or piche ke 2no teat se clot aa rhe h usme kya kre full treatment batae ?

(en)
Posted by
Ram dayal (9074277143)
Ram dayal
Madhya Pradesh
Agarmalwa
Write Answer
Posted Date (13 Dec 2018 08:19 AM) Assigned Date (-)
Answered Date (13 Dec 2018 08:56 PM) Translated Date (-)

AAP Injection meguludyen 20 ml, injection CRB 20ml, injection Isoflud 5ml, Injection Gard Plus 4.5gm Injection Cromostate 20ml lwao ji

Madhya Pradesh

Answered Date (14 Dec 2018 08:39 AM) Translated Date (-)

sir Inj. CRB inj. Gard plus 4.5 gm inj cromostate konsi company ke h

hlo sir ma honey bees rakhna chahuna ohna bare pls mainnu jankari dao ?

(en)
Posted by
kulveer singh (9855559658)
kulveer singh
Punjab
Moga
Write Answer
Posted Date (13 Dec 2018 08:01 AM) Assigned Date (-)
Answered Date (13 Dec 2018 10:46 AM) Translated Date (-)

ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾ ਸਕਦਾ ਹੈ ਮੱਖੀ ਫਾਰਮ ਦੇ ਨੇੜੇ ਜੀ. ਟੀ. ਰੋਡ, ਰੇਲਵੇ ਲਾਈਨ ਅਤੇ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਦਾ ਜਾਲ ਨਾ ਹੋਵੇ ਫੁੱਲਾਂ ਤੋਂ ਮੱਖੀਆਂ ਨੂੰ ਨੈਕਟਰ (ਫੁੱਲਾਂ ਦਾ ਰਸ) ਅਤੇ ਪੋਲਨ ਮਿਲਦਾ ਹੈ ਜੋ ਕਿ ਮੱਖੀਆਂ ਦੀ ਖੁਰਾਕ ਹੁੰਦੇ ਹਨ ਵਾਧੂ ਸ਼ਹਿਦ ਇਕੱਠਾ ਕਰਨ ਲਈ ਫੁੱਲਾਂ ਵਾਲੀਆਂ ਮੁੱਖ ਫਸਲਾਂ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਕਪਾਹ/ਨਰਮਾ ਆਦਿ ਹਨ ਜਿਨ੍ਹਾਂ ਇਲਾਕਿਆਂ ਵਿਚ ਇਹ ਫੁੱਲ-ਫੁਲਾਕੇ ਦੇ ਸੋਮੇ ਸਮੇਂ-ਸਮੇਂ ਸਿਰ ਮਿਲਦੇ ਹਨ, ਉਨ੍ਹਾਂ ਇਲਾਕਿਆਂ ਵਿਚ ਇਸ ਧੰਦੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ ਇਸ ਵਿੱਚ 100 ਮੱਖੀ ਦੇ ਬਕਸਿਆ ਤੋਂ ਤੁਸੀਂ ਔਸਤਨ 25000-30000 ਤੱਕ ਦਾ ਮੁਨਾਫਾ ਲੈ ਸਕਦੇ ਹੋਂ ਸ਼ੁਰੁਆਤ ਵਿੱਚ ਜੇਕਰ ਤੁਸੀਂ 100 ਬਕਸਿਆ ਨਾਲ ਕੰਮ ਸ਼ੁਰੂ ਕਰਦੇ ਹੋ ਤਾਂ ਔਸਤਨ 4-5 ਲੱਖ ਤੱਕ ਖਰਚਾ ਆਉਦਾ ਹੈ ਤੁਸੀ ਆਪਣੇ ਬੱਜਟ ਦੇ ਹਿਸਾਬ ਨਾਲ ਬਕਸਿਆ ਦੀ ਗਿਣਤੀ ਘੱਟ- ਵੱਧ ਵੀ ਕਰ ਸਕਦੇ ਹੋਂ ਬਾਕੀ ਜੇਕਰ ਇਸਦੀ ਟ੍ਰੇਨਿੰਗ ਲੈਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਲੁਧਿਆਣ ਵਿਖੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਅਗਲੀ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਂਦਾ ਹੈ ਮੱਖੀ ਪਾਲਣ ਲਈ 2 ਤਰਾਂ ਦੀ ਸਰਕਾਰੀ ਸਹਾਇਤਾ ਮਿਲਦੀ ਹੈ ਇੱਕ ਬਾਗਬਾਨੀ ਵਿਭਾਗ ਤੋਂ 50 ਬਕਸਿਆਂ ਤੇ 2 ਲੱਖ ਤੱਕ ਦੀ ਸਹਾਇਤਾ ਹੁੰਦੀ ਹੈ ਜਿਸ ਵਿੱਚ 80000 ਦੀ ਸਬਸਿਡੀ ਮਿਲਦੀ ਹੈ NHM ਜਾਂ RKY ਦੇ ਤਹਿਤ, ਜਿਸ ਲਈ ਤੁਹਾਨੂੰ PAU ਜਾਂ KVK ਸੈਂਟਰ ਤੋਂ ਤੁਹਾਨੂੰ ਪਹਿਲਾ ਟ੍ਰੇਨਿਗ ਲੈਣੀ ਜਰੂਰੀ ਹੈ ਦੂਜਾ ਖਾਦੀ ਬੋਰਡ ਜਾਂ ਖਾਦੀ ਕਮਿਸ਼ਨ ਤੋਂ ਕੇਸ ਪਾਸ ਕਰਵਾਉਣ ਤੇਂ ਜਨਰਲ ਕੈਟਾਗਰੀ ਨੂੂੰ 25% ਅਤੇ ਔਰਤਾਂ ਤੇ ਪਿਛੋਕੜ ਜਾਤੀਆਂ ਲਈ 35% ਸਬਸਿਡੀ ਹੈ ਬਾਕੀ ਕੇਸ ਤੇ ਨਿਰਭਰ ਕਰਦਾ ਜੇਕਰ 10 ਲੱਖ ਦਾ ਹੈ ਤਾਂ ਢਾਈ ਲੱਖ ਸਬਸਿਡੀ ਹੁੰਦੀ ਹੈ

kanak 2967 di bijayi ton kinne dina bad pani layiye ?

(en)
Posted by
Gurdev singh (8847605083)
Gurdev singh
Punjab
Amritsar
Write Answer
Posted Date (13 Dec 2018 07:58 AM) Assigned Date (-)
Answered Date (13 Dec 2018 03:30 PM) Translated Date (-)

ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ

ਕਣਕ ਤੇ ਮੈਗਨੀਜ ਦੀ ਸਪਰੇਅ ਕਰਨੀ ਹੈ ਜੀ। ਨਾਲ ਯੂਰੀਆ ਪਾਉਣਾ ਢੋਲੀ ਚ ਕੋਈ ਨੁਕਸਾਨ ਤਾ ਨੀ ਇਕੱਠੀ ਸਪਰੇਅ ਕਰਨ ਤੇ, ਜੇ ਨਹੀ ਤਾ ਯੂਰੀਆ ਕਿਨਾ ਪਾਇਆ ਜਾਵੇ ?

(en)
Posted by
jaswinder singh (9872003739)
jaswinder singh
Punjab
Sangrur
Write Answer
Posted Date (13 Dec 2018 07:23 AM) Assigned Date (-)
Answered Date (13 Dec 2018 09:36 AM) Translated Date (-)

Magnease di spray @1 kg per acre de hisab nal kr skde ho.Urea da spray es vich mila ke na kro

ये वाली मशीन कितने मे आएगी ?

(en)
  • 3
Posted by
Rahul raj (7697871583)
Rahul raj
Madhya Pradesh
Mandsaur
Write Answer
Posted Date (13 Dec 2018 07:22 AM) Assigned Date (-)
Answered Date (13 Dec 2018 12:02 PM) Translated Date (-)

Je machine BCS INDIA ke duara tyar ki gai hai Is ka name Tractor Mounted Reaper hai Is me 2-3 modal ate hai, khridne ke or adhik jankari ke lia aap Mr Ranjit Singh 9814299377 Se samprak kare.

sir kanak de upar uureea. di spray krni aw , kini. urea paindi ate ik acre vich kini war is spray nu kr skde aw ?

(en)
Posted by
amrinder Dhillon (9877724454)
amrinder Dhillon
Punjab
Mansa
Write Answer
Posted Date (13 Dec 2018 07:02 AM) Assigned Date (-)
Answered Date (13 Dec 2018 03:29 PM) Translated Date (-)

kanak nu urea di spray karn layi tuc 3 killo urea nu 150 liter pani vich mila ke prati acre de hisab nal spray karo isdi spray tuc ik var kar sakde ho. kanak nu vadia growth de layi urea da shitta deo.

Answered Date (13 Dec 2018 07:57 AM) Translated Date (-)

1 kg 1 acre

Dap v pa Sakde o 1kg

ਸਰ sygenta di axial ਇੱਕ ਏਕੜ ਵਿੱਚ ਕਿੰਨੀ ਡੋਜ ਪੈਦੀ ਆ।ਇਸਦਾ ਇੱਕ ਲੀਟਰ ਦੀ ਕਿੰਨੀ ਕੀਮਤ ਆ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (13 Dec 2018 06:44 AM) Assigned Date (-)
Answered Date (13 Dec 2018 03:27 PM) Translated Date (-)

sygenta axial ਦੀ ਮਾਤਰਾ ਇਕ ਏਕੜ ਵਿਚ 400ml ਦੀ ਵਰਤੋਂ ਕੀਤੀ ਜਾਂਦੀ ਹੈ ਇਹ ਗੁੱਲੀ ਡੰਡੇ ਦੀ ਰੋਕਥਾਮ ਕਾਰਨ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਡੀਲਰ ਕੋਲੋਂ ਹੀ ਮਿਲ ਸਕਦੀ ਹੈ

sir, ਕਣਕ ਵਿਚ ਯੂਰੀਆ ਖਾਦ ਪਾਣੀ ਲੋਣ ਤੋ ਪਹਿਲਾ ਪੋਣੀ ਠੀਕ ਹੈ ਜਾ ਬਾਅਦ ਵਿਚ ?

(en)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (13 Dec 2018 06:33 AM) Assigned Date (-)
Answered Date (13 Dec 2018 12:42 PM) Translated Date (-)

ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ

Sir ah dwai da result kime aa g kine letter pani laia 1 ekad ch ?

(en)
  • 1
Posted by
ਅਮਨ ਝੱਜ (9914176713)
ਅਮਨ ਝੱਜ
Punjab
Ludhiana
Write Answer
Posted Date (13 Dec 2018 06:18 AM) Assigned Date (-)
Answered Date (13 Dec 2018 12:41 PM) Translated Date (-)

Shagun ik nadeennashak hunda hai jis vich 42% metribuzin 12% WG clodinafop propargyl nam da salt hunda hai eh gulli dande di roktham de layi istemal kita janda hai isdi matra 200gram nu 150 litre pani de hisab nal spray karo.

ਸਰ ਵੱਛੀ ਆਪਣਾ ਪੇਸ਼ਾਬ ਪੀਦੀਂ ਹੈ ਕੀ ਕਾਰਣ ਹੋਵੇਗਾ ਤੇ ਕੀ ilaj ਹੈ ਿੲਸ ਦਾ ?

(en)
Posted by
Gurinder (7888660741)
Gurinder
Punjab
Amritsar
Write Answer
Posted Date (13 Dec 2018 06:14 AM) Assigned Date (-)
Answered Date (13 Dec 2018 07:17 PM) Translated Date (-)

kirpa krke apne swal de nal pashu di ummar jrur dsaiya kro ji , jekar vashi 8 month to ghatt hai tan iss nu tuci Albomar liqued 10ml deo , isde nal Tonafas injection 10ml lgwao, iss nal farak paa jawega..

ਸੂਰਾ ਦੀ ਖੁਰਾਕ ਵਿੱਚ ਮੱਕੀ ਮੇਨ ਪਦਾਰਥ ਹੈ ਇਹ ਮਹਿੰਗੀ ਹੋ ਗਈ ਹੈ ਅਤੇ ਇਸ ਦਾ ਕਿ ਬਦਲ ਹੋ ਸਕਦਾ ਹੈ ਕਿ ਇਸ ਤੋਂ ਮਿਲਣ ਸਾਰੇ ਤੱਤ ਵੀ ਪੂਰੇ ਹੋਣ ਖੁਰਾਕ ਵੀ ਸਸਤੀ ਪਵੇ ਧੰਨਵਾਦ ?

(en)
Posted by
ਗੁਰਵਿੰਦਰ ਸਿੰਘ (9855320210)
ਗੁਰਵਿੰਦਰ ਸਿੰਘ
Punjab
Muktsar
Write Answer
Posted Date (13 Dec 2018 06:05 AM) Assigned Date (-)
Answered Date (18 Dec 2018 12:36 PM) Translated Date (-)

tusi eh audio suno ji.

  • sir meri cow k than me dudh ruk ruk k ata to plzz help kya krna chaiye mujko ?

    (en)
    Posted by
    mukul kumar (8750564836)
    mukul kumar
    Uttar Pradesh
    Ghaziabad
    Write Answer
    Posted Date (13 Dec 2018 03:55 AM) Assigned Date (-)
    Answered Date (13 Dec 2018 07:18 PM) Translated Date (-)

    app cow nu Ifer-H injection 5ml lgwaye, iske sath app FMC powder 50gm ya fir TMK powder 50 gm rojana dena suru kren , isse farak padd jayega..

    Uttar Pradesh

    Answered Date (18 Dec 2018 11:15 AM) Translated Date (-)

    thanks sir

    Uttar Pradesh

    Answered Date (18 Dec 2018 11:20 AM) Translated Date (-)

    but sir ishe Jada farak nhi pada h cow ko

    Uttar Pradesh

    Answered Date (18 Dec 2018 11:21 AM) Translated Date (-)

    sir uska udder uper se bhut tite solid hora h to sir kuch or medicine bataye plzz

    mujhe poultary farm kholna hai usme muje ande se bchha bnane wali machine, ande dene wali murgi aur kadaknath murge kaha se milenge iske bare me information dijiye ?

    (en)
    Posted by
    Sandeep negi (9458117081)
    Sandeep negi
    Uttarakhand
    Udham Singh Nagar
    Write Answer
    Posted Date (13 Dec 2018 01:22 AM) Assigned Date (-)
    Answered Date (13 Dec 2018 11:46 AM) Translated Date (-)

    Sandeep Ji agar aap Kraknath ki contract farming karna chahte hai to aap Sumit Jandar 8275592788 se samparak kare .

    13 Dec 2018

    sir or ande wali machain kaha Sai mil Sakti hai

    how to planting marigold flower ?

    (en)
    Posted by
    hiren (9979000304)
    hiren
    Gujarat
    Morbi
    Write Answer
    Posted Date (12 Dec 2018 10:42 PM) Assigned Date (-)
    Answered Date (13 Dec 2018 10:31 AM) Translated Date (-)

    It is a common grown flower of India. It can be grown on wide range of soil. But it grows best on well drained fertile soil. Soil should be well drained as it cannot withstand in water logged soil. pH of soil should be in range of 6.5 to 7.5. Acidic and saline soil is not suitable for cultivation. French Marigold are grow best in light soil whereas soil with rich manure is best for African Marigold.POPULAR VARIETIES:- African Marigold,French Marigold,Pusa Basanti Gainda,Pusa Narangi Gainda.LAND PREPARATION:- Plough land and bring field to fine tilth. To increased fertility of soil, at time of last ploughing add 250q of Farm Yard Manure or well decomposed cow dung in soil.Time of sowing:-Sowing of marigold can be done round the year. In rainy season, do sowing in mid-June and Transplanting in mid-July. In winter, do sowing in mid of September and in mid-October, complete transplantation.Spacing:-Prepared nursery bed of 3m x 1m size. Add well decomposed cow dung on it. Irrigated bed and keep it moist. Crushed well dried flowers and broadcast them on bed or sown in line. When seedlings attained height of 10-15cm, they are ready for transplantation. Transplant seedlings at 35 x 35cm for French marigold while 45 x 45cm for African marigold. Sowing Depth:- Broadcast seeds on nursery bed. Method of sowing :-For sowing use transplanting method.600-800gm seeds are required for one acre land. When crop is 30-45days old carry out pitching operation. It means removal of terminal portion of plant. It help to make plant bushy and compact, also more number of good quality flowers with uniform size are obtain.Apply basal dose of N:P:K@32:16:32kg/acre in form of Urea@70kg, Single Super Phosphate@100kg and MOP@53kg/acre for good growth. Fertilizer dose changes according to soil type. To give accurate fertilizer dose, do soil testing and apply fertilizer according to it.After plantation in field give irrigation immediately. Bud formation to harvesting is most important stage for irrigation. Water stress should not occurr at this stage. Avoid water stagnation in field. In April to June month frequent irrigation at the interval of 4-5 days is necessary.

    ਸ਼ਰ ਲਿਫਾਫੇ ਵਿੱਚ ਕੱਦੂ ਦੀ ਪਨੀਰੀ ਕਿਸ ਮਹੀਨੇ ਤਿਆਰ ਕੀਤੀ, ਜਾਵੇ?

    (en)
    Posted by
    ਮਨਜੀਤ (9914816840)
    ਮਨਜੀਤ
    Punjab
    Gurdaspur
    Write Answer
    Posted Date (12 Dec 2018 10:23 PM) Assigned Date (-)
    Answered Date (13 Dec 2018 10:33 AM) Translated Date (-)

    ਕੱਦੂ ਦੀ ਪਨੀਰੀ ਨੂੰ ਤੁਸੀਂ ਜਨਵਰੀ ਦੇ ਮਹੀਨੇ ਵਿਚ ਤਿਆਰ ਕਰ ਸਕਦੇ ਹੋ

    dehaulming ?

    (en)
    Posted by
    bhawana pareek (8005999763)
    bhawana pareek
    Rajasthan
    Ajmer
    Write Answer
    Posted Date (12 Dec 2018 10:00 PM) Assigned Date (-)
    Answered Date (13 Dec 2018 10:32 AM) Translated Date (-)

    It is necessary to get virus free seed also it increases size and number of tubers. Dehaulming means cutting of foliage close to ground at fix timing or date. Its timing is varying according to region and also on aphid population. In north it is carried out in last week of December.

    वर्ष भर हरे चारे के लिये मक्के की खेती के बारे में विस्तार से बताये ?

    (en)
    Posted by
    Amit mishra (Dairy & Fisheries) (7844813186)
    Amit mishra (Dairy & Fisheries)
    Uttar Pradesh
    Faizabad
    Write Answer
    Posted Date (12 Dec 2018 09:17 PM) Assigned Date (-)
    Answered Date (19 Dec 2018 03:32 PM) Translated Date (-)

    मक्की को जनवरी के अंत से लेकर सितंबर के अंत तक बोया जा सकता है अक्तूबर महीने में बरसीम की बिजाई कर सकते है इसके इलावा आप साईलेज बनाकर भी पूरे वर्ष चारे का प्रबंध कर सकते है साइलेज बनाने से हरा चारा काफी समय तक अपनी गुणवत्ता को बनाए रखता है यह दुधारू पशुओं को आसानी से पचता है और साथ ही यह उनकी उत्पादन क्षमता को भी बनाए रखता है हरे चारे वाली फसलें जैसे मक्का, ज्वार, बाजरा, मीठी सुडान घास तथा जई आदि से अच्छा साइलेज बनाया जा सकता है जबकि बरसीम, रिजका, लोबिया आदि दलहनी फसलों से अच्छा साइलेज नहीं बन पाता क्योंकि इनमें जल की मात्रा ज्यादा होती है परन्तु कुछ उपाय के बाद इनका भी साइलेज बनाया जा सकता है साइलेज बनाने लिए मक्का, ज्वार व जई को प्रारम्भिक या बीच की अवस्था में काट कर छेाटे-छोटे टुकड़े बना लेने चाहिए इससे हरे चारों के सूखने की प्रक्रिया में तेजी आएगी और चारे में नमी केवल उतनी रह जाएगी जितने में भंडारण के दौरान फफूंदी का प्रकोप न हो अत: चारे को गड्डे में डालते समय इसमें 65 से 70 प्रतिशत नमी रहे आमतौर पर साइलेज बनाने के समय चारे में शुष्क पदार्थ 30 से 40 प्रतिशत तक रहना चाहिए साइलेज बनाने वाले घुलनशील में खमीर बनाने की क्रिया होते समय अम्ल (पी. एच. 4.2) काफी मात्रा में रहे और वह चारे को खराब होने से बचाए मक्का आदि से साइलेज बनाते समय यदि 500 ग्राम यूरिया प्रति क्विंटल चारे में मिलाया जाए तो साइलेज में प्रोटीन मात्रा बढ़ सकती है

    Answered Date (19 Dec 2018 05:24 PM) Translated Date (-)

    thanks

    ਬਰਸੀਨ ਨੂੰ ਕਿੱਦਾਂ ਸੁੱਕਾ ਕਿ ਰੱਖੀ ਦਾ ਹੈ ?

    (en)
    Posted by
    Harpreet (9872527354)
    Harpreet
    Punjab
    Amritsar
    Write Answer
    Posted Date (12 Dec 2018 09:10 PM) Assigned Date (-)
    Answered Date (13 Dec 2018 12:38 PM) Translated Date (-)

    Vadhu barseam nu march april vich sukhaida hai jo ke 10% to ghat moisture vala 1.25kg barseam (Hay) ikk kilo feed de braber hunda hai aj kal hara chara ghatt hunda hai

    ਕੀ ਅਸੀਂ ਬਰਸੀਮ ਨੂੰ ਕੁਤਰਕੇ ਸ਼ਾਮੇ ਸੁਖਾਕੇ ਪਸ਼ੂਆ ਨੂੰ ਪਾ ਸਕਦੇ ਹਾਂ ?

    (en)
    Posted by
    Harpreet (9872527354)
    Harpreet
    Punjab
    Amritsar
    Write Answer
    Posted Date (12 Dec 2018 08:59 PM) Assigned Date (-)
    Answered Date (13 Dec 2018 07:20 PM) Translated Date (-)

    hanji tuci kuutar ke fir rakhh ke pashua nu paa skde ho per jyada sukka nhi honna chahida hai kyuki iss nu pashu khanda nhi hai atte fir duudh vich v farak paan lgg jndaa hai .

    meri bhains ne subah se sam tak me ek tsla bhoosa khaya hai thoda sa gud bhi khaya kya ye normal hai ?

    (en)
    Posted by
    Gaurav yadav (7007824648)
    Gaurav yadav
    Uttar Pradesh
    Kannauj
    Write Answer
    Posted Date (12 Dec 2018 08:36 PM) Assigned Date (-)
    Answered Date (12 Dec 2018 09:00 PM) Translated Date (-)

    आप उसे नज़दीकी डॉक्टर से जांच करवायें क्योंकि उसे बुखार भी हो सकता है या फिर उसमें कैल्शिसम की कमी हो सकती है या कोई ओर बात हो सकती है आप उसे नज़दीकी किसी अच्छे डॉक्टर से जांच करवायें जिससे उसकी सही बिमारी का पता लग सके

    ...?

    (en)
    Posted by
    abdulgaffar (9970812564)
    abdulgaffar
    Maharashtra
    Aurangabad
    Write Answer
    Posted Date (12 Dec 2018 08:29 PM) Assigned Date (-)
    Answered Date (12 Dec 2018 09:03 PM) Translated Date (-)

    tuahde walo bejji gyi audio upload nhi hoi hai kirpa krke dubara upload kro tan jo tuhanu sahi jankari diti jaa skee..

    mastitis ke liye best drugs konsi h ?

    (en)
    Posted by
    Ram dayal (9074277143)
    Ram dayal
    Madhya Pradesh
    Agarmalwa
    Write Answer
    Posted Date (12 Dec 2018 08:25 PM) Assigned Date (-)
    Answered Date (12 Dec 2018 09:28 PM) Translated Date (-)

    mastitis ka treatment bimari ke hisab se hota hai ki pashu ko kya smaiya aa rehi , uske than se duudh atta hai ya bilkul nhi atta, sirf ek thann hai yaa sabhi thann hai , kirpya puuri detail mai btayen ki mastitis mai kya smaiyaa aa rehi hai tan jo apko sahi jankari di jaa skee.

    Madhya Pradesh

    12 Dec 2018

    moslly jyada tar Acute wale mestitis jisme udder pr swaling or thaan mese chitthade mean clot aa rhe h 10 din hue h

    Answered Date (12 Dec 2018 09:09 PM) Translated Date (-)

    में होमियोपैथिक दवाई भेज सकता हु mastaitis के लिए कृपया संपर्क करे 8780251463

    Madhya Pradesh

    12 Dec 2018

    dawai ka name kya h

    dr.saab flune jhoti nu 18-11-18 nu vitamar-h medicine shuru (start ) kiti si 12-11-18 tak 1 litre medicine pela diti .Per jhoyti na leva badia nahi kadia .Sanu eh tica (injection) kisi na dasia ha per chooti nu 12-12-18 to 11 month leg gaya ha .Eha tika legana chahida ha ka nahi ja lgana hai ta kina lgana ha . koi desi nukta das do ta ki leva vadia kad lava ?

    (en)
    • 1
    Posted by
    GURLEENPREET SINGH (7973214684)
    GURLEENPREET SINGH
    Punjab
    Rupnagar
    Write Answer
    Posted Date (12 Dec 2018 08:00 PM) Assigned Date (-)
    Answered Date (12 Dec 2018 09:29 PM) Translated Date (-)

    hanji tuci isdi varto kr skde ho , Eh ekk din chadd ke 5ml lao te nall rojana Udder tone 10 bunda din vich 3 war deo ji..

    Barseem jami beje nu 2 month ho gye a growth nhi ho rhi virla v a usnu do var urea v pai te 19 19 19 di v spray kete fir v ove e a ki keta jave ?

    (en)
    Posted by
    Dilpreet Singh (7340977798)
    Dilpreet Singh
    Punjab
    Ferozpur
    Write Answer
    Posted Date (12 Dec 2018 07:53 PM) Assigned Date (-)
    Answered Date (13 Dec 2018 10:34 AM) Translated Date (-)

    Iss de upper sumitomo di Hoshi@400ml ja oswal da jalwa@300ml prati acre de hisab nal spray kro. barseem di growth ho jawegi. 19:19:19 di spray hafte de antral te dubara karni hundi hai.

    sat Sri akal ji allo nu spray krn da time daso ji and M45 ja 19:19:19 kehri vadia a ji for best crop thnks ?

    (en)
    Posted by
    mika (9914725291)
    mika
    Punjab
    Jalandhar
    Write Answer
    Posted Date (12 Dec 2018 07:43 PM) Assigned Date (-)
    Answered Date (13 Dec 2018 11:36 AM) Translated Date (-)

    tuc spray savere ja sham dono same kr sakde ho. M-45 ik fungicide haijo fasl nu fungus de hamle to bchaunda hai ate NPK 19:19:19 fasl di growth kraunda hai dona da kam alag alag hai.

    ਕਣਕ ਨੂੰ ਪਾਣੀ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਯੂਰੀਆ ਪੋਣਾ ਚਾਹੀਦਾ ਜਾ ਪਾਣੀ ਤੋਂ ਪਹਿਲਾ ਕਿੰਨੇ ਦਿਨ ਪਹਿਲਾ ਪੋਣਾ ਚਾਹੀਦਾ ?

    (en)
    Posted by
    Taranjit (7589100915)
    Taranjit
    Punjab
    Fatehgarh Sahib
    Write Answer
    Posted Date (12 Dec 2018 07:39 PM) Assigned Date (-)
    Answered Date (13 Dec 2018 11:37 AM) Translated Date (-)

    ਕਣਕ ਨੂੰ ਪਹਿਲਾ ਪਾਣੀ 25 ਦਿਨਾਂ ਤੋਂ ਬਾਅਦ ਲਾਓ ਜੇਕਰ ਹੋ ਸਕੇ ਤਾਂ ਕਣਕ ਨੂੰ ਪਾਣੀ 30 ਦਿਨਾਂ ਤੱਕ ਦਿਓ ਇਸ ਸਮੇਂ ਪਹਿਲੀ ਯੂਰੀਆ ਦਾ ਛਿੱਟਾ ਦੇ ਕੇ ਕਣਕ ਨੂੰ ਪਾਣੀ ਦੇ ਦਿਓ 25-30 ਦਿਨਾਂ ਤੱਕ ਕਣਕ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਤੋਂ ਪਹਿਲਾਂ ਪਾਣੀ ਦੇਣ ਨਾਲ ਕਣਕ ਦੀ ਗ੍ਰੋਥ ਘੱਟ ਹੁੰਦੀ ਹੈ ਪਰ ਜੇਕਰ ਪਾਣੀ ਤੁਸੀਂ 25-30 ਦਿਨਾਂ ਤੇ ਦਿੰਦੇ ਹੋ ਅਤੇ ਯੂਰੀਆ ਦਾ ਛਿੱਟਾ ਇਸ ਸਮੇਂ ਦਿੰਦੇ ਹੋ ਤਾਂ ਗ੍ਰੋਥ ਤੇਜੀ ਨਾਲ ਹੁੰਦੀ ਹੈ, ਇਹ ਕਣਕ ਨੂੰ ਪਾਣੀ ਦੇਣ ਦੀ ਸਹੀ ਅਵਸਥਾ ਹੁੰਦੀ ਹੈ

    Answered Date (13 Dec 2018 08:31 AM) Translated Date (-)

    ਪਾਣੀ ਤੋ ੲਿਕ ਦਿਨ ਬਾਦ ਯੂਰੀਅਾ ਪਾੳੁ ਪਾਣੀ ਲਾੳੁਣ ਤੋ ੲਿਕ ਦਿਨ ਪਹਿਲਾ

    Answered Date (13 Dec 2018 08:31 AM) Translated Date (-)

    ਯੂਰੀਅਾ ਪਾੳੂ

    sir majh de than vicho dudh auna band ho geya c us than nu kholan lai blade nal operation kraya c operation ton bad sara lewa suj geya or dudh v suk geya h dard v manodi h ilaj daso plz ?

    (en)
    Posted by
    vinod kumar (9728631051)
    vinod kumar
    Haryana
    Fatehabad
    Write Answer
    Posted Date (12 Dec 2018 07:30 PM) Assigned Date (-)
    Answered Date (12 Dec 2018 09:32 PM) Translated Date (-)

    Os nu injection Gard plus 4.5gm. Injection Isoflud 5ml ekk din chadd ke lwao Injection meguludyen 20 injection CRB 20 ml rojana 3 din lwao

    Answered Date (12 Dec 2018 09:50 PM) Translated Date (-)

    thnx ji

    Mugi palan bare Pusna hai ?

    (en)
    Posted by
    Gurwinder Singh (9501708909)
    Gurwinder Singh
    Punjab
    Sangrur
    Write Answer
    Posted Date (12 Dec 2018 07:28 PM) Assigned Date (-)
    Answered Date (13 Dec 2018 11:26 AM) Translated Date (-)

    ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ

    AI ke samay cow blood kyu dalti hai ?

    (en)
    Posted by
    Rahul Tyagi (9759561726)
    Rahul Tyagi
    Uttar Pradesh
    Saharanpur
    Write Answer
    Posted Date (12 Dec 2018 07:27 PM) Assigned Date (-)
    Answered Date (12 Dec 2018 07:44 PM) Translated Date (-)

    ehh pashu da annda tuutan krke hunda hai jekar bloood krdi hai tan tuci iss nu tika isde blood suutan de hisab nal bhrwao , mtlv ek tikka blood suttan ton pehla 36-48 hours vich atte dujja tika blood krann ton badd bhrwao, atte pregstay gold powder 50gm dinde rho..

    ਸਰ ਜੀ ਬਾਇਰ ਦੀ ਐਟਲਾਟਿਸ ਨਾਲ ਐਫੀਨਿਟੀ ਮਿਲਾ ਕੇ ਕਣਕ ਦੇ ਵਿਚ ਸਪਰੇਅ ਕਰ ਸਕਦੇ ਹਾਂ ?

    (en)
    • 1
    Posted by
    ਜਗਜੀਤ ਸਿੰਘ (9417853150)
    ਜਗਜੀਤ ਸਿੰਘ
    Punjab
    Tarn Taran
    Write Answer
    Posted Date (12 Dec 2018 07:22 PM) Assigned Date (-)
    Answered Date (13 Dec 2018 12:33 PM) Translated Date (-)

    ਜੀ ਨਹੀਂ ਤੁਸੀਂ ਇਹਨਾਂ ਦੋਨਾਂ ਵਿੱਚੋ ਕਿਸੇ ਇਕ ਦੀ ਵਰਤੋਂ ਕਰੋ ਇਹਨਾਂ ਦਾ ਕੰਮ ਇਕ ਹੀ ਹੈ ਇਹ ਨਦੀਨਾਂ ਦੀ ਰੋਕਥਾਮ ਦੇ ਲਈ ਵਰਤੀਆਂ ਜਾਂਦੀਆਂ ਹਨ ਅਤੇ ਨਦੀਨਾਂ ਦੇ ਹਿਸਾਬ ਨਾਲ ਹੀ ਇਸਦੀ ਵਰਤੋਂ ਕਰੋ

    Answered Date (13 Dec 2018 07:48 AM) Translated Date (-)

    ਐਟਲਾਟਿਸ ਵਿਚ ਹੀ ਚੋੜੀ ਪਤੀ ਨਦੀਨ ਨਾਸ਼ਕ ਦਵਾਈ ਹੁੰਦੀ ਆ

    Answered Date (13 Dec 2018 07:00 PM) Translated Date (-)

    ਪਰ ਸਾਡੇ ਖੇਤ ਦੇ ਵਿਚ ਜੰਗਲੀ ਪਾਲਕ ਬਹੁਤ ਹੈ

    Tell about Shri ram 252 wheat for cotton field?

    (en)
    Posted by
    Hardeep Maan (8288805842)
    Hardeep Maan
    Punjab
    Bathinda
    Write Answer
    Posted Date (12 Dec 2018 07:19 PM) Assigned Date (-)
    Answered Date (13 Dec 2018 12:37 PM) Translated Date (-)

    Shriram 252 can grown as early and late variety.It gives yield of 28.7 quintal per acre and it matures in 157 days.

    haldi bijn da shi time kehra h ,te haldi di kehri kism layi jave ?

    (en)
    Posted by
    mangat ram (9478465784)
    mangat ram
    Punjab
    Fazilka
    Write Answer
    Posted Date (12 Dec 2018 07:17 PM) Assigned Date (-)
    Answered Date (13 Dec 2018 11:30 AM) Translated Date (-)

    ਜੇਕਰ ਤੁਸੀ ਸਿੱਧੇ ਤੌਰ ਤੇ ਹਲਦੀ ਲਗਾਉਣੀ ਹੈ ਤਾਂ ਅਪ੍ਰੈਲ ਤੋ 30 ਮਈ ਤੱਕ ਲਗਾਈ ਜਾ ਸਕਦੀ ਹੋਂ ਜੇਕਰ ਪਨੀਰੀ ਤਿਆਰ ਕਰਨੀ ਹੈ ਤਾਂ ਹੁਣ ਪਨੀਰੀ ਲਗਾ ਸਕਦੇ ਹੋ ਤੇ ਇਹ ਪਨੀਰੀ ਜੂਨ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਵੇ ਹਲਦੀ ਦੀਆਂ ਦੋ ਕਿਸਮਾਂ , PUNJAB 02 ਅਤੇ RAJAPURI. ਇਹ ਕਿਸਮਾਂ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (PAU) ਤੋ ਮਿਲਣਗੀਆ ਜਾਂ ਫਿਰ ਕੋਈ ਹੋਰ ਹਲਦੀ ਦੇ ਤਜ਼ਰਬੇ ਵਾਲੇ ਕਿਸਾਨ ਤੋ ਮਿਲ ਸਕਦੀਆ ਹਨ ਇਹ ਤਿਆਰ ਹੋਣ ਲਈ 10 ਮਹੀਨਿਆ ਦਾ ਸਮਾਂ ਲੈਦੀ ਹੈ ਹਲਦੀ ਲਈ 5-6 ਕੁਇੰਟਲ ਬੀਜ ਪ੍ਰਤੀ ਏਕੜ ਚਾਹੀਦਾ ਹੈ

    Answered Date (13 Dec 2018 11:39 AM) Translated Date (-)

    sir kina khrcha aa sakda total

    sat shri akal g sir piglet 3 month de han deworming karni a kis dawai naal kite jave atte doz kinne hove pehla 2 month te peprazin naal kite c ?

    (en)
    Posted by
    lovepreet singh (9991821733)
    lovepreet singh
    Haryana
    Karnal
    Write Answer
    Posted Date (12 Dec 2018 07:13 PM) Assigned Date (-)
    Answered Date (13 Dec 2018 12:43 PM) Translated Date (-)

    hnji tusi eh audio suno ji.

  • sir petrol Wala spray pump 25 ltr wala aspee company da ESS te subsidy hai k nahi j hai ta kini aa ?

    (en)
    Posted by
    parmjit singh (9417071969)
    parmjit singh
    Punjab
    Hoshiarpur
    Write Answer
    Posted Date (12 Dec 2018 07:11 PM) Assigned Date (-)
    Answered Date (24 Dec 2018 06:05 AM) Translated Date (-)

    Nahi ji spray pump de upper koi v subsidy nahi hai.

    kanak 2967 vich guli dande jyada hai leader karni kini kariya by name leader kehre company de leyia 1 acre vch kine doze ?

    (en)
    Posted by
    gurpreet singh (9915575205)
    gurpreet singh
    Punjab
    Tarn Taran
    Write Answer
    Posted Date (12 Dec 2018 07:09 PM) Assigned Date (-)
    Answered Date (13 Dec 2018 05:52 AM) Translated Date (-)

    iss di dosage 13gm prati acre hai. ihh tuc nagarjuna ja coromandel ja sumitomo ja oswal ja tata ja swal ja aries di lai skde ho.

    sir allua de growth layi kehdi spray Krni chahidi aa ?

    (en)
    Posted by
    Sukhpreet (8146180643)
    Sukhpreet
    Punjab
    Moga
    Write Answer
    Posted Date (12 Dec 2018 06:57 PM) Assigned Date (-)
    Answered Date (13 Dec 2018 11:33 AM) Translated Date (-)

    ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ

    ravinder ji pehla albomar naal deworming kiti c hun oxfendazole naal kar sakde ha ate is dawai di kitni golia deva ji dose kitni ?

    (en)
    • 4
    Posted by
    tinku (9878617753)
    tinku
    Punjab
    Sangrur
    Write Answer
    Posted Date (12 Dec 2018 06:39 PM) Assigned Date (-)
    Answered Date (30 Nov -0001 12:00 AM) Translated Date (-)

    hanji tuci isdi varto kr skde ho, ehh 1 goli 50kg body weight de hisab nal diti jandi hai , tuci isde wieght de hisab nal bolus deo ji ..

    एक बीज पत्री पौधों में बालियों की हरी पत्तियों जैसी संरचना में परिवर्तन हो जाने को कहते हैं ?

    (en)
    Posted by
    pankaj rathor (7221057735)
    pankaj rathor
    Rajasthan
    Baran
    Write Answer
    Posted Date (12 Dec 2018 06:38 PM) Assigned Date (-)
    Answered Date (13 Dec 2018 12:37 PM) Translated Date (-)

    कृपया अपना सवाल विस्तार से पूछें ताकि हम आपको उसके बारे में विस्तार से जानकारी दे सकें

    sir organic kanak biji hai uss te lassi di spray kiwe krni hai and lassi ch hor ki add kr skde ha ji ?

    (en)
    Posted by
    Narinder Singh Chahal (9781612103)
    Narinder Singh Chahal
    Punjab
    Sangrur
    Write Answer
    Posted Date (12 Dec 2018 06:07 PM) Assigned Date (-)
    Answered Date (13 Dec 2018 11:32 AM) Translated Date (-)

    ਤੁਸੀਂ 15 ਦਿਨ ਪੁਰਾਣੀ 3 liter ਖੱਟੀ ਲੱਸੀ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ

    Sir kanak nu pani laya c Kal te rain ho gyi aaj pani khada ho gya kheta ch koi hal dsso kanak peeli na pwe ?

    (en)
    Posted by
    Talwinder singh (8837551925)
    Talwinder singh
    Punjab
    Jalandhar
    Write Answer
    Posted Date (12 Dec 2018 05:54 PM) Assigned Date (-)
    Answered Date (13 Dec 2018 05:54 AM) Translated Date (-)

    iss de vich 3kg sulphur prati acre de hisaab nal urea nal mila ke shitta de deo. iss nal khet nu urea v mil jawegi ate pani v neeche chla jawega. jekar urea paa chukke ho tan ikkal sulphur hi paa deo.

    सर यह बताएं कि हम यूरिया के साथ मिलाकर गेहूं में छिड़काव करके कीड़ों की रोकथाम कर सकते है ?

    (en)
    Posted by
    Deepak kumar (9813815166)
    Deepak kumar
    Haryana
    Hisar
    Write Answer
    Posted Date (12 Dec 2018 05:50 PM) Assigned Date (-)
    Answered Date (13 Dec 2018 05:55 AM) Translated Date (-)

    Nahi ji urea ka shidkaav kr ke aap keeto ki roktham nahi kr skte ho. aur naa hi urea ke saath koi keetnashak mila ke spray kr skte ho. keetnashako ki spray alag se krni pdegi.

    patiala ja sangur area ch Kadknath de chuje kitho milnge adress ate price dseo plz ?

    (en)
    Posted by
    Amarit (7357437400)
    Amarit
    Punjab
    Sangrur
    Write Answer
    Posted Date (12 Dec 2018 05:42 PM) Assigned Date (-)
    Answered Date (13 Dec 2018 05:20 PM) Translated Date (-)

    Karaknath chuje len lai tusi ROCKY ROAD FARMS 9855562208 nal samparak kar sakde ho.

    Answered Date (13 Dec 2018 06:08 PM) Translated Date (-)

    ਕੜਕਨਾਥ ਦੇ ਬੱਚੇ ਲੈਣ ਲਈ ਬਲਜੀਤ ਸਿੰਘ ਗਿੱਲ ਪੱਤੀ ਜੀ ਨਾਲ 9463697859 ਤੇ ਸੰਪਰਕ ਕਰ ਸਕਦੇ ਹੋਂ ਇਹ ਬਠਿੰਡਾ ਤੋ ਹਨ ਬਾਕੀ ਇਹ ਤੁਹਾਨੂੰ ਅੱਗੇ ਕੋਈ ਲਿੰਕ ਵੀ ਦੇ ਸਕਦੇ ਹਨ ਜੀ

    Uttarakhand

    13 Dec 2018

    sir uttarakhand m kadaknath kaise mile ge

    Answered Date (02 Jan 2019 08:40 AM) Translated Date (-)

    SR g portleform pan dii koi sabcity mildii hai

    02 Jan 2019

    no

    Answered Date (17 Feb 2019 08:01 PM) Translated Date (-)

    kadaknath contract farming Punjab ch koi company hai

    Answered Date (17 Feb 2019 08:03 PM) Translated Date (-)

    sir Desi murgi de Kon se bread Jada eggs dendi , te ose de chicks kitho purchase kra

    Answered Date (04 Apr 2019 07:01 PM) Translated Date (-)

    sir kamaldeep singh mob numbers send

    Answered Date (04 Apr 2019 07:02 PM) Translated Date (-)

    9814617548

    Answered Date (06 May 2019 07:56 AM) Translated Date (-)

    ਸਰ ਮੈ ਪੋਲਟਰੀ ਫਾਰਮ ਖੋਲਣਾ ਚਾਹੁੰਦਾ ਇਸ ਲਈ ਲੋਨ ਕਿਸ ਬੈਕ ਤੋ ਮਿਲਦਾ ਹੈ ਜਮੀਨ ਮੈਰੇ ਕੋਲ ਹੈੈ ਪਹਿਲਾ 300 ਤੱਕ ਦੇਸੀ ਮੁਰਗੀਆ ਰੱਖੀਆ ਸਨ 3 ਸਾਲ ਹੋਗੇ ਰੱਖਦਿਆ

    Answered Date (07 May 2019 08:19 AM) Translated Date (-)

    Sir langda pan a raha ji

    Answered Date (17 Jun 2019 09:37 PM) Translated Date (-)

    ਕੜਕਨਾਥ ਮੁਰਗੀਅਾ िਕੰਨੇ ਚੀਰ ਤੋ ਅੰਢੇ ਦੇਣੇ ਲॅਗ ਜਾਦੀਅਾ ਹਨ

    Answered Date (19 Jul 2019 04:51 PM) Translated Date (-)

    hello veer g ਵੀਰ ਜੀ ਮੈ ਨੂੰ ਇਹ ਦੱਸਿਓ ਕੀ ਆਡੇ ਦੇਣ ਵਾਲੀ ਕਿਹੜੀ ਨਸਲ ਠੀਕ ਹੈ ਤੇ 400-500 ਮੁਰਗੀ ਤੱਕ ਕਿੰਨਾ ਖਰਚਾ ਆਵੇਗਾ ਦੀ

    Answered Date (23 Jul 2019 03:13 PM) Translated Date (-)

    hello veer g ਵੀਰ ਜੀ ਮੈ ਅੰਡੇ ਦੇਣ ਵਾਲੀ ਮੁਰਗੀ ਲੈਗਹੋਰਨ ਕਾ ਕਿਤਾ ਸੁਰੂ ਕਰਨਾ ਚਾਹਤਾ ਹੂ ।ਵੀਰ ਜੀ ਇਸ ਦੀ ਟਰੇਨੀਗ ਕਿੱਥੋ ਲੈ ਸਕਦਾ ਹਾ

    Sir App ch Sudhar kita jawe , photo bhut tym ch upload hundi kyi var adhi hi hundi aa ,es smasya da hal kita jawe thx ?

    (en)
    Posted by
    Amarit (7357437400)
    Amarit
    Punjab
    Sangrur
    Write Answer
    Posted Date (12 Dec 2018 05:36 PM) Assigned Date (-)
    Answered Date (13 Dec 2018 06:06 PM) Translated Date (-)

    ਹਾਜੀ ਤੁਹਾਡਾ ਬਹੁਤ ਧੰਨਵਾਦ ਐਪ ਸਬੰਧੀ ਆਪਣਾ ਫੀਡਬੈਕ ਦੇਣ ਲਈ ਜੀ ਹੋ ਸਕਦਾ ਹੈ ਕਿ ਜਿੱਥੇ ਤੁਸੀ ਫੋਟੋ ਅੱਪਲੋਡ ਕਰਦੇ ਹੋਵੋ ਉੱਥੇ ਨੈਟਵਰਕ ਦੀ ਸਮੱਸਿਆ ਹੋਵੇ ਜੀ , ਇੱਕ ਵਾਰ ਇਹ ਚੈੱਕ ਕਰ ਲਵੋ ਬਾਕੀ ਕੱਝ ਦਿਨਾਂ ਦੁਬਾਰਾ ਨਵੀ ਅੱਪਡੇਟ ਵੀ ਆ ਰਹੀ ਹੈ ਉਸ ਵਿੱਚ ਹੋਰ ਵੀ ਕਮੀਆ ਪੇਸ਼ੀਆ ਦੂਰ ਕੀਤੀਆ ਜਾਣਗੀਆ ਤੁਸੀ ਇਸੇ ਤਰਾਂ ਹੀ ਸੁਝਾਅ ਦਿੰਦੇ ਰਹੋ ਜਿਸ ਨਾਲ ਇਸਨੂੂੰ ਹੋਰ ਵੀ ਵਧੀਆ ਬਣਾਇਆ ਜਾ ਸਕੇ ਜੇਕਰ ਕੋਈ ਫਿਰ ਵੀ ਐਪ ਸਬੰਧੀ ਸਮੱਸਿਆ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ

    sir sade ghar guava da plant hqi onde leaves na tips ton brown teh yellow colour de ne tuc ds skde ho ki osnu kis cheez de deficiency hai ?

    (en)
    Posted by
    Alish (8146831113)
    Alish
    Punjab
    Fazilka
    Write Answer
    Posted Date (12 Dec 2018 05:27 PM) Assigned Date (-)
    Answered Date (13 Dec 2018 11:25 AM) Translated Date (-)

    jekar patte de tips brown ho rahe han ta isde vich potash di deficiency hundi hai isde layi tuc MOP@150 gram prati boota pao.

    13 Dec 2018

    ok thnk u sir

    desi murgia lyi feed formula dso g , te eh v dso 1 murgi nu 1 day ch kini feed deni chahidi aa ?

    (en)
    Posted by
    Amarit (7357437400)
    Amarit
    Punjab
    Sangrur
    Write Answer
    Posted Date (12 Dec 2018 05:22 PM) Assigned Date (-)
    Answered Date (13 Dec 2018 11:32 AM) Translated Date (-)

    desi murgiya di feed ta gar vich hi teyar karlo . koe special fed den di jarurat nahi hai. hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan

    13 Dec 2018

    sir kuroiler chicks da weight gain krn waste ess mixture ch apa black chane paa sakde haa??? if yes . ta kini quantity honi chahidi 50 kg home made feed ch???

    Answered Date (16 Mar 2019 06:28 AM) Translated Date (-)

    22g murgian khar khar de awaj krdeia ha ta nuk cho pani aounda ha koi ilaj daso plz

    16 Mar 2019

    sir g Mara question da answer da do plz

    ਚਿੱਚੜਾ ਲਈ ਸਭ ਵਧੀਆ ਟੀਕਾ ਦੱਸੋ ਜੋ ਸੂਣ ਵਾਲੀ ਗਾ ਨੂੰ ਵੀ ਲੱਗ ਜਾਵੇ ?

    (en)
    Posted by
    Karambir Singh (8727000464)
    Karambir Singh
    Punjab
    Amritsar
    Write Answer
    Posted Date (12 Dec 2018 05:12 PM) Assigned Date (-)
    Answered Date (12 Dec 2018 06:37 PM) Translated Date (-)

    isde lyi tuci iss nu Heavymeck-LCR bolus deo , ehh carrie s company di auundi hai , iss nal chichad v nhi lgdde atte pashu di deworming v ho jndi hai , ya tuci zenvet bolus v de skde ho ..

    Answered Date (12 Dec 2018 08:37 PM) Translated Date (-)

    madesan hai ja enjaksan

    12 Dec 2018

    yeh medicin hai ,

    sir kanak de futare vaste koi vadya medicine ?

    (en)
    Posted by
    Raman (7889579816)
    Raman
    Punjab
    Mansa
    Write Answer
    Posted Date (12 Dec 2018 05:10 PM) Assigned Date (-)
    Answered Date (13 Dec 2018 05:57 AM) Translated Date (-)

    kanak de futaare de lyi urea di sari dosage vartan ton baad jdo kanak 55-60 dina di ho jawe usa sme Hoshi@400ml di prati acre de hisaab nal spray kro. iss ton ilaava uss de upper dr. dalal ghol jis nu ki ghare pyia khaadan ton hi tyaar kr ke spray kr skde ho. ihh v growth de vich poori help krda hai.

    kanak te uper bathu laye 2-4-d amine salt 58% km krugi ?

    (en)
    Posted by
    simranjit Singh (7973316463)
    simranjit Singh
    Punjab
    Bathinda
    Write Answer
    Posted Date (12 Dec 2018 05:08 PM) Assigned Date (-)
    Answered Date (13 Dec 2018 05:58 AM) Translated Date (-)

    Han ji ihh chaudi patti wale sare nadeena nu maardi hai.

    Answered Date (13 Dec 2018 05:58 AM) Translated Date (-)

    ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ

    cow nu front legs to stand(khaddi) hon te problem hundi hai jado turdi hai front legs vicho krakke pain di awaaz aundi hai ?

    (en)
    Posted by
    ਗੁਰਪ੍ਰੀਤ ਸਿੰਘ ਸੰਧੂ (9464794756)
    ਗੁਰਪ੍ਰੀਤ ਸਿੰਘ ਸੰਧੂ
    Punjab
    Ferozpur
    Write Answer
    Posted Date (12 Dec 2018 04:54 PM) Assigned Date (-)
    Answered Date (12 Dec 2018 06:40 PM) Translated Date (-)

    jekar cow sirf ek leg ton edda krdi hai atte ek legg krke utth vich time lggaundi hai tan tuci uss nu Calcimust injection 30ml lgwao , ehh tuci 3 din lgatar lgwao , issde nal Anabolite liqued 100ml rojana deo , jekar 2 legs vicho krdi hai atte 2 leggs krke utthn vich problem hundi hai tan iss nu copper di kami ho skdi hai fir iss nu Ifer-H injection 5ml atte curan-9 injection 10ml lgwao , ehh tuci 15-15 din badd dubara repeat kro , iss nal farak paa jawega..

    sir kanak nu leader te topik rala ke spray kr sakde aa siti Bohat jyada aa ?

    (en)
    Posted by
    Harpreet Singh (9988675769)
    Harpreet Singh
    Punjab
    Gurdaspur
    Write Answer
    Posted Date (12 Dec 2018 04:45 PM) Assigned Date (-)
    Answered Date (12 Dec 2018 04:53 PM) Translated Date (-)

    ji nahi tuc ehna vicho kise ik di hi spray karo. Rla ke spray karn nal is da asar ghat janda hai.

    Answered Date (13 Dec 2018 09:49 AM) Translated Date (-)

    sir ehna da ghol vakh vakh bana ke spray kr sakde a ja nhi

    sir mere kol 2.5 sal de katee hai me usno pregnancy vaste tyar krna chaunda han plz menu odhi diet and care bare dso ?

    (en)
    Posted by
    Ravinder Singh (9530871118)
    Ravinder Singh
    Punjab
    Ferozpur
    Write Answer
    Posted Date (12 Dec 2018 04:25 PM) Assigned Date (-)
    Answered Date (12 Dec 2018 06:42 PM) Translated Date (-)

    uss nu Cargil di hifer dry feed deni suru kro , isde nal tuci Agrimin super powder 50gm rojana deo , isde nal Minotas boules rojana 1 goli deo atte 21 din tak dinde rho iss nal heet vich v awwegi atte vdia growth v ho jawegi..

    ਸਰ ਜੀ ਜੇ ਖੇਤ ਦੀ ਮਿੱਟੀ ਦੀ ਪਰਖਣ ਕਰਵਾਉਣਾ ਹੋਵੇ ਤਾਂ ਕਦੋਂ ਕੀਤੀ ਜਾਂਦੀ ਹੈ ਅਤੇ ਇਸ ਦਾ ਗੁਰਦਾਸਪੁਰ ਵਿਚ ਸੈਂਟਰ ਹੈ ਤਾ ਕਿਥੇ ਆ ਖਰਚਾ ਕਿੰਨਾ ਆਉਂਦਾ ਆ ਸਾਰੀ ਜਾਣਕਾਰੀ ਦਿੱਤੀ ਜਾਵੇ ?

    (en)
    Posted by
    Bikram jeet singh (9592479434)
    Bikram jeet singh
    Punjab
    Gurdaspur
    Write Answer
    Posted Date (12 Dec 2018 03:51 PM) Assigned Date (-)
    Answered Date (12 Dec 2018 04:58 PM) Translated Date (-)

    ਤੁਸੀਂ ਮਿੱਟੀ ਦੀ ਪਰਖ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਕਰਵਾ ਸਕਦੇ ਹੋ ਜਿਸਦਾ ਪਤਾ ਹੈ :- Civil Lines, Gurdaspur, Punjab 143521 Phone: 0187 422 0743 9876610461 ਇਥੋਂ ਹੀ ਤੁਹਾਨੂੰ ਮਿੱਟੀ ਪਰਖ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ

    rajnigandha mai kaun se phool ki variety hai jiska market rate fix ho ?

    (en)
    Posted by
    srajal yadav (6261211153)
    srajal yadav
    Madhya Pradesh
    Jabalpur
    Write Answer
    Posted Date (12 Dec 2018 03:45 PM) Assigned Date (-)
    Answered Date (14 Dec 2018 02:11 PM) Translated Date (-)

    rajnigandha mai koe bhi aisi variety nahi hai jiska markeet price fix ho. iska price bohat baaton par nirbhar karta hai .

    majh da 11 kilo dudh c ohnu bann pai gya te ohda dudh hun 6 kilo rh gya ik mahina ho gya mainnu koshish krde nu te hun tk dudh ni vdia ?

    (en)
    Posted by
    jaspreet singh (9417476007)
    jaspreet singh
    Punjab
    Rupnagar
    Write Answer
    Posted Date (12 Dec 2018 03:36 PM) Assigned Date (-)
    Answered Date (12 Dec 2018 06:43 PM) Translated Date (-)

    uss nu tuci Livoferrol liqued 100ml rojana dena suru kro , isde nal Milkout powder 2-2 chamch swere sham, Calcimust gold liqued 100ml rojana deo , iss nal duudh vich farak paa jawega ..

    ਕਿੰਨੂ ਦੇ ਬਾਗ ਵਿਚ ਆਹ ਕੀਟ ਕਿਹੜਾ ਹੈ ?

    (en)
    • 3
    Posted by
    gurjeet (9460264546)
    gurjeet
    Rajasthan
    Sri Ganganagar
    Write Answer
    Posted Date (12 Dec 2018 03:08 PM) Assigned Date (-)
    Answered Date (13 Dec 2018 11:22 AM) Translated Date (-)

    ਇਹ ਇਕ Caterpillar ਹੈ ਜੋ ਬੂਟੇ ਦੇ ਪੱਤਿਆਂ ਨੂੰ ਖਾਂਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ quinalphos@3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਇਸਤੇਮਾਲ ਕਰੋ