Haryana
Search
sir.ਅਸੀ ਗੁੱਲੀ ਡੰਡੇ ਨੂੰ ਮਾਰਨ ਲਈ ਸਨਕੋਰ ਦਵਾਈ ਪਾਈ ਸੀ, ਉਸ ਨਾਲ ਗੁੱਲੀ ਡੰਡਾ ਮਰਿਆ ਨਹੀ ਕੋਈ ਇਲਾਜ ਦੱਸੋ ?
(en)
ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ
sir kanak nu gud de spary krni sahi aa ?
(en)
Punjab
kirpa karke eh daso k tuc gud di spray kanak de uper tuc koi video dekhi hai ja kito sunya hai ta jo tuhanu is bare poori jankari diti ja sake.
sir Haryana me Dragon Fruit ki kheti ho Sakti hai kya Agar ho Sakti hai to kya Bagbani vibhag ki taraf se iski kheti ke liye koi subsidy uplabadh hai ?
(en)
Punjab
Bilkul Sandeep ji Haryana me Dragon Fruit ki kheti ho sakti hai, lekin is pe koi subsidy vgera nai mil rahi, is ki kheti ke bare me puri jankari ke lia aap Vijay sharma 7065414241 se samparak kare.
ki upl di total sirf broad leafs lai hai ja gulli dande lai v?
(en)
Maharashtra
UPL di total broad leaf ate gulli dande dona di roktham kardi hai eh company valo gulli dande di roktham layi v sifarish kiti jandi hai. isdi matra 16 gram prati acre de hisab nal varti jandi hai.
White long began da seed kithu milega ?
(en)
Punjab
Satish ji Seed len lai tusi len lai tusi Arman seeds 9417150864 nal samparak kar sakde ho.
Punjab
Thanks Sir
apni ik jhoti hai ohnu sui 4month ho gye par boli nai bolan vaste ke paiye ?
(en)
ਉਸ ਨੂੰ Bolus flukarid ds 6gm peat de kirea lai deo powder Agrimen super 1kg. 50gm rojana deo Bolus Minotas dea 21 golia lao te 1 Goli rojana deo ji
sir ji maj da ek side wal 2 thana da dudh ghat gya aa g ?
(en)
Punjab
tuci uss nu Masticare powder 50gm rojana dena suru kro , isde nal tuci Milkout powder 2-2 chamch swere sham , Calcimust bolus 1-1 swere sham deo , iss nal farak paa jawega..
cotton da ki price a g ?
(en)
cotton da price 5400-5600 rs. prati qtl chal reha hai.
y ji jao di fasal di raslie jammen vich kheri kheri variety vadia ha bejn li hun da time ?
(en)
Maharashtra
tusi joo diyan kisman jive PL 419,PL 172,PL 807,DWRUB52,VJM 201,BH 393 vargiyan kisman di bijai kar sakde ho. is di bijai october to november mahine vich kiti jandi hai is to late jekar isdi bijai hundi hai ta jhaad ghat janda hai.
426 variety Kive ha ji
Meri jhoti dudh chonn lyi lattan boht mardi aa ki hall hou 4 mahine hoe sui nu sir ?
(en)
Punjab
tuci uss nu M-fast homeopathic dwai di dudh lenn ton adha ghnta pehla usde nose te spray kr deo krro ya tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro..
Punjab
thks sir
Punjab
pashu di bachydani de affcion te jakhma lai koi dva sir ji
hello Sir kanak biji nu 25days ho gye ne os upper koi ਘਾਟਾ ਵਾਲੀ ਸਪਰੇਅ ਦਾ ਫਾਰਮੂਲਾ ਦਸੋ g ki lassi v ਕਾਮਜਾਬ ਅਾ ਜਾ ਇਸ ਤੋਂ ਇਲਾਵਾ ਹੋਰ ਵੀ ਕਰ ਸਕਦੇ ਅਾ ?
(en)
Punjab
ਜੇਕਰ ਤੁਸੀ ਕਣਕ ਜੈਵਿਕ ਤਰੀਕੇ ਨਾਲ ਬੀਜੀ ਹੈ ਤਾ ਤੁਸੀਂ ਉਸ ਦੇ ਉਪਰ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ ਇਸਦੇ ਵਿਚ ਕਈ ਤਰਾਂ ਦੇ ਜਰੂਰੀ ਤੱਤ ਮੌਜੂਦ ਹੁੰਦੇ ਹਨ ਜੋ ਫ਼ਸਲ ਦਾ ਵਾਧਾ ਕਰਾਉਂਦੇ ਹਨ ਇਸਦੇ ਲਈ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
thx
but kanak ਜੈਵਿਕ ਨਹੀ ਹੈ
majh da thn khrab ho gya dudh ni aunda sui nu 20 din ho gye ktta chhdi da aa taa dudh ni aunda, plz koi vdia dwai dsso ?
(en)
Punjab
ਇਸ ਨੂੰ ਤੁਸੀ ਹੋਮਿਓਪੈਥਿਕ ਦਵਾਈ Titasaul kit ਦੇਣੀ ਸ਼ੁਰੂ ਕਰੋ , ਇਸ ਨੂੰ ਦੇਣ ਦਾ ਤਰੀਕਾ ਉਪਰ ਹੀ ਲਿਖਿਆ ਹੁੰਦਾ ਹੈ , ਇਸਦੇ ਨਾਲ ਤੁਸੀ ਇਸ ਨੂੰ potasium iodied 20 ਗ੍ਰਾਮ ਲੈ ਕੇ 7 ਗ੍ਰਾਮ ਰੋਜਾਨਾ ਦਿਓ ਅਤੇ Ifer -H ਦੇ 2 ਟੀਕੇ ਲਗਵਾਓ , ਇਨ੍ਹਾਂ ਨੂੰ 3 ਦਿਨਾਂ ਦੇ ਫਰਕ ਨਾਲ ਲਗਵਾਓ , ਅਤੇ ਤੁਸੀ Flashout ਪਾਊਡਰ ਵੀ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ , ਇਸ ਨਾਲ ਫਰਕ ਪੈ ਜਾਵੇਗਾ ...
ਅੱਜ ਕੱਲ ਮਾਰਕਿਟ ਵਿੱਚ ਦੇਸੀ ਅੰਡੇ ਦਾ ਕਿ ਭਾਅ ਚਲਦਾ ਜੀ ?
(en)
Punjab
ਅੱਜ ਕੱਲ ਮਾਰਕੀਟ ਵਿੱਚ ਦੇਸੀ ਅੰਡੇ ਦਾ ਰੇਟ 10-12 ਰੁਪਏ ਚੱਲਦਾ ਹੈ ਜੀ
ਸਰ ਕਣਕ ਵਿੱਚ ਪਹਿਲੀ ਯੂਰੀਆ ਦਿੱਤੀ ਨੂੰ 10 ਦਿਨ ਹੋਗੇ ਹੁਣ ਦੂਜੀ ਯੂਰੀਆ ਕਦੋ ਦਿੱਤੀ ਜਾਵੇ ?
(en)
Punjab
ਕਣਕ ਵਿਚ ਦੂਜੀ ਯੂਰੀਆ ਦੂਜੇ ਪਾਣੀ ਦੇ ਨਾਲ ਪਾਓ
ਸਰ ਕਣਕ ਚ ਦੁਵਾਰਾ ਪਾਣੀ ਪੇਗਿਆ ਕਣਕ ਪੀਲੀ ਪੇਗੀ ਕੀ ਕੀਤਾ ਜਾਵੇ ?
(en)
Punjab
ਸਭ ਤੋਂ ਪਹਿਲਾਂ ਕਣਕ ਵਿੱਚੋ ਫਾਲਤੂ ਪਾਣੀ ਬਾਹਰ ਕੱਢੋ ਇਸ ਤੋਂ ਬਾਅਦ ਜੇਕਰ ਕਣਕ ਪੀਲੀ ਪੈ ਗਈ ਹੈ ਤਾ ਇਸਦੇ ਉਪਰ ਤੁਸੀ ਯੂਰੀਆ @3 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਕਣਕ ਠੀਕ ਹੋ ਜਾਏਗੀ
ਇਕ ਸਾਲ ਦੀ ਕੱਟੀ ਹੈ ਜੀ ਪਿਛਲੇ ਥਣਾਂ ਦੇ ਨਾਲ ਇਕ ਇਕ ਬਰੀਕ ਥਣ ਹੈ ਹੁਣ ਕੋਈ ਹੱਲ ਹੋ ਸਕਦਾ ਕੁਝ ਲੋਕ ਕਹਿਦੇ ਰਬੜ ਚੜ ਜਾਦੀ ਹੈ ?
(en)
Punjab
ਤੁਸੀ ਇਸ ਨੂੰ ਨਜ਼ਦੀਕੀ ਸਰਜਰੀ ਮਾਹਿਰ ਡਾਕਟਰ ਨੂੰ ਚੈੱਕ ਕਰਵਾਓ , ਤੁਸੀ ਉਸਦੀ ਸਲਾਹ ਦੇ ਅਨੁਸਾਰ ਇਸਦਾ ਅਪਰੇਸ਼ਨ ਵੀ ਕਰਵਾ ਸਕਦੇ ਹੋ , ਤੁਸੀ ਨਜ਼ਦੀਕੀ ਡਾਕਟਰ ਨੂੰ ਸੰਪਰਕ ਕਰੋ ਕਿਉਕਿ ਇਨ੍ਹਾਂ ਨੂੰ ਦੇਖ ਕੇ ਵਧਿਆ ਇਲਾਜ ਹੋਵੇਗਾ
All of you I wanted to ask how to grow China flower/cultivation practice, type of soil, weather requirements for the same, types of variety/seed, distance between two plants Can we use drip irrigation systems for it. Can we grow it in Maharashtra successfully ?
(en)
Maharashtra
Hibiscus rosa sinensis which is commonly known as China rose.The organic having good texture and have well drainage system is good for hibiscus farming. pH ranging between 5.5-6.5 is suitable for its farming. Sowing should be done in any month. For planting, use distance of 60-90cm. Soak the seeds overnight before sowing. Propagation is mainly done through seeds and cuttings. Cut the branch which is having 5-6 inches long. Remove the leaves by keeping only a pair of leaves on the top. After removing leaves, wet the bottom of the cutting for better root formation. The cuttings are planted in container covered with plastic bag and then they are placed in partial shaded area. The application of fertilizer should be done after every 3-4 months. Depending upon the season and soil type, irrigation should be given. In hot and dry season, daily watering is required and in rainy season, watering is not required. Don’t allow water to stagnate as it causes root rot. Pruning is done from August-October month. Pruning is done for the encouragement of new shoots and buds. Remove all the weak and sideways branches to bring out the plant in good shape.
sat sri akal sir g. Goat de lai feed teyar karn lai annaj da mixture daseo plz Chandan de bute kithe milan ge . and kihra time sahi rahu laun da. main distt Gurdaspur block kahnuwan ton belong karda ?
(en)
Punjab
ਬੱਕਰੀਆਂ ਲਈ ਫੀਡ ਬਣਾਉਣ ਲਈ ਤੁਹਾਨੂੰ ਇਹ ਸਾਰਾ ਸਮਾਨ ਚਾਹੀਦਾ ਹੈ • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ
sir ji cow de udder vich gath ha koi Hal daso ?
(en)
Punjab
jekar gandd hai tan uss nu potasium iodied dwai 7gm rojana deo, isde nal ifer-h injection 5ml lgwao atte hafte badd dubara repeat kro , baki tuci sarrakind bolus 1-1 swere sham deo ..
sir meri ik majj da than bohat mota te bohat sakhat a oss cho bde jor nall dudh chowi da a ohh than bhoor v bohat marda a kirpa oss da koi granted hal dasiya jawe baki than theek ne sirf ik ch ii ehh problem a ?
(en)
Punjab
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ , ਬਾਕੀ ਇਸ ਨੂੰ ਤੁਸੀ Mummidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ ..
sir Haryana mei Dragon Fruit ki farming ho Sakti hai kya Mujhe iske baare me puri jankari de ?
(en)
Maharashtra
Dragon fruit ki kheti ke liye aap Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar ----7065414241
Punjab
Bilkul Sandeep ji Haryana me Dragon Fruit ki kheti aap kar sakte hai . Is ki kheti ke bare me puri jankari ke lia aap Vijay sharma 7065414241 se samparak kare.
सर पशु साइलेंट हीट में आता हो तो कैसे पता चल सकेगा?
(en)
Punjab
साइलेंट हीट में पशु सिर्फ तारा करता है बोलता नहीं है ,जब पशु तारा करता हो तो उस हिसाब से आप टीका भरवा सकते है और Pregstay gold पाउडर भी 50 ग्राम रोजाना दे सकते है इससे अंडा बाहर भी आता है और पशु गाभिन भी ठहर जाता है
Uttar Pradesh
pregstay gold powder kis company ka h menkind ya intas me btayein .thanks
Punjab
Eh Vet land farma company da product he ji
Uttar Pradesh
सर जी पशु के तारा भी न दिखाई दे तो क्या करे
सर जी पशुओ से प्रति वर्ष बच्चा लेने के लिए क्या करे ?
(en)
Punjab
पशुओं से प्रति वर्ष बच्चा लेने के लिए उनकी खुराक का अच्छा होना जरूरी है क्योंकि यदि खुराक ठीक नहीं होगी तो शरीर ग्रोथ नहीं करेंगा जिससे पशु हीट में नहीं आएगा इसके साथ हर 3—3 महीने के फर्क से डीवार्मिंग करवानी जरूरी है और साथ में किसी अच्छी कंपनी का मिर्नल मिक्सर्च रोजाना 50 ग्राम देना जरूरी है जिससे पशु अपने समय पर हीट में आता रहता है और उसके शरीर की कमी भी पूरी होती है
Uttar Pradesh
thanks
15 ਦਿਨ ਦੇ ਕਟੜੁ ਦੀ ਮੋਕ ਦਾ ਇਲਾਜ ਦੱਸੋ ਜੀ ?
(en)
Punjab
uss nu tuci Cp loan dwai di adhi goli rojana deni suru kro , isde nal tuci Diaro-cin homeopathic dwai dia 10-10 drops tuci 4-4 ghantia de farak nal dinde rho , iss nal farak paa jawega , ehh DR.john da product hai ..
ਗੰਨੇ ਵਿਚ ਮਿੱਟੀ ਦਾ ਤੇਲ ਪਾਉਣ ਨਾਲ ਪੋਗੇ ਦੀ ਸੁੰਡੀ ਮਰ ਜਾਦੀ ਹੈ ਕੇ ਨਹੀ ?
(en)
ਮਰ ਸਕਦੀ ਹੈ ਪਰ ਗੰਨੇ ਵਿਚ ਮਿੱਟੀ ਦਾ ਤੇਲ ਪਾਉਣ ਨਾਲ ਗੰਨੇ ਦਾ ਨੁਕਸਾਨ ਵੀ ਹੋਵੇਗਾ ਜੀ
मै देसी मुर्गी फार्मिंग करना चहता हूं चूजे कहां से मिलेंगे ?
(en)
Punjab
Rajendra ji Agar aap Desi Chujo se Poultry farming karna chahte hai to aap karaknath ki Contract farming kar sakte, is ki contract farming ke lia aap Sumit Jandar 8275592788 se samparak kare .
Madhya Pradesh
धन्यवाद सर जी
ਸਰ ਜੀ ਮੇ ਕਣਕ 2967 ਅਤੇ 3028 ਦੋਨੋ ਰਲਾਕੇ ਬੀਜ िਦॅਤੀ ਹੈ ਸਰ ੳੁਸ ਦਾ ਝਾੜ ਵਧੇਰੇ ਲੇਣ ਲਈ ਕੀ ਕਰਾ ੳੁਸ ਦੀ 9/12/2018 ਚ ਕੀਤੀ ਹੈ ?
(en)
45 dina tak kanak nu 110kg urea poori kro ate fir iss nu 55 dina te ja ke dr. dalal ghol di spray kro. jekar kanak de vich peelapan aunda hai tan uss de lyi manganese sulphate 1kg prati acre de hisaab nal spray kro.
sir Hum desi murgi ke baare mein Jankari chahte hai uske liye Kaha Jaye Bataye Koi Sasta ka phone number de ?
(en)
Punjab
Desi murgi me agar aap Karaknath ki contaract farming karna chahte hai to aap Sumit Jandar 8275592788 se samparak kare .
Sir Kanak bahut thorri baher (out) hoi a. 30 %. Only ?
(en)
Gulab singh ji kina beej paya c ate pani lgaaya hai ja nahi kirpa kr ke ihh dso.
ਸਰ ਇਹ ਕਣਕ ਦੀ ਫਸਲ ਪੀਲੀ ਹੋ ਰਹੀ ਹੈ ਹੱਲ ਦੱਸੋ ਅਤੇ ਪੀਲੀ ਹੋਣ ਦਾ ਕੀ ਕਾਰਣ ਹੈ ?
(en)
Punjab
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
majja de Sarah naam Di bimari da koi ilaj ja desi nuskha hai ta dasna ji ?
(en)
Punjab
ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਪਰ ਜਦੋਂ ਤੱਕ ਡਾਕਟਰੀ ਇਲਾਜ ਨਾ ਮਿਲੇ ਤਾਂ ਤੁਸੀਂ ਉਸ ਸਮੇਂ ਤੱਕ ਪਸ਼ੂ ਨੂੰ ਗਰਮ ਲੂ ਤੇ ਧੁੱਪ ਤੋਂ ਬਚਾ ਕੇ ਰੱਖੋ ਤੇ ਪਸ਼ੂ ਦੇ ਸਿਰ ਵਿੱਚ ਹਰ ਤਿੰਨ ਘੰਟੇ ਬਾਅਦ ਠੰਡਾ ਪਾਣੀ ਪਾਉਂਦੇ ਰਹੋ ਜਿੰਨਾ ਹੋ ਸਕੇ ਪਸ਼ੂ ਰੱਖਣ ਵਾਲੀ ਜਗ੍ਹਾ ਤੇ ਸਫਾਈ ਰੱਖੋ ਇਸ ਦੇ ਨਾਲ-ਨਾਲ ਬਰਫ ਵਾਲੇ ਪਾਣੀ ਦੀ ਪੱਟੀ ਵੀ ਪਸ਼ੂ ਦੇ ਸਿਰ ਤੇ ਰੱਖ ਸਕਦੇ ਹੋ ਪਾਣੀ ਵੀ ਪਸ਼ੂ ਨੂੰ ਪੂਰਾ ਪਿਲਾਓ ਇਸ ਦੇ ਨਾਲ ਨਾਲ ਪਸ਼ੂ ਨੂੰ ਜਿੰਨਾ ਹੋ ਸਕੇ ਸਾਬਤੇ ਪਿਆਜ਼ ਖਵਾਓ ਤੇ ਪਸ਼ੂ ਨੂੰ ਗੁੜ ਵੀ ਖਵਾਇਆ ਜਾ ਸਕਦਾ ਹੈ
ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਵਿੱਚ ਹੋਣ ਵਾਲੇ flowers shows ਦੀ ਜਾਣਕਾਰੀ ਦਿੱਤੀ ਜਾਵੇ ਜੀ ਮੇਹਰਬਾਨੀ ਹੋਵੇਗੀ ?
(en)
package and practices of sunhemp ?
(en)
Maharashtra
Sunhemp is quick growing leguminous crop cultivated for green manure as well as fibre crop.It can be cultivated in all type of well-drained soil. Well drained sandy loam or loamy soil having sufficient moisture holding capacity are suitable for sunhemp grown for fibre purpose.POPULAR VARIETIES:- Narendra sanai 1,Ankur,Swastik,Shailesh.To bring soil to fine tilth, plough land properly. Before sowing ensure soil content sufficient moisture. Proper moisture in soil help in good germination of seeds.For green manure purpose, April to July is optimum time for sowing. For seed production sow crop in June month.When crop grown for green manure purpose, broadcasting method is used. For seed purpose use row spacing of 45 cm. Broadcasting method is used in case of green manure purpose and seed drill is used when crop is grown for seed purpose.For green manure purpose, use seed rate of 20 kg/acre is sufficient and for seed purpose use seed rate of 10 kg/acre. For seed purpose as well as for green manure purpose, apply Phosphours@16 kg/acre. As it is leguminous crop, nitrogen fertilizer are not given. But some time, initially to boost up crop, Nitrogen@4-6 kg/acre is applied.To keep check on weed population, take one hoeing one month after sowing.When crop is grown for green manure purpose, it required two - three irrigation depending upon weather conditions. Flowering and grain development stage are crucial for irrigation when crop is grown for grain purpose. Avoid water stress during this period.For grain purpose, harvesting is carried out 150 days after sowing. (From mid-October to early November). When crop is raised for green manure purpose, 45-60 days after sowing buried crop in soil.
sir ans deo ?
(en)
Aman g kirpa kr ke photo dubaara upload kro. tuhaade dubaara bheji gyi photo upload nahi hoyi hai.
December me anar ke podhe rop sakte hai kya ye upyukt samaye hai ?
(en)
Maharashtra
बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है
Sir hamari bhains gabin nhi ho rehi hai mujhe kya krna chahiye ?
(en)
Punjab
bhains heat me aa rahi hai ya nahi ye btaye ya fir heat mee aane ke teeka bharwane ke baad gabin nahi hoti
Uttar Pradesh
heat me nhi aa rhi hai sir
Punjab
आप भैंस को Minotas दवाई की गोलिया देना शुरू करें इसकी 21 गोलियो की पैकिंग होती है इसकी रोजाना 1 गोली दें इसके साथ Obamine पाउडर भी दे सकते है इसे रोजाना 50 ग्राम दें इससे पूरी हीट में आ जायेगी
Uttar Pradesh
धन्यवाद सर
sir stawarr ka project send kare ?
(en)
Punjab
kripya aap apna swal vistar se puche ta ki aapko iske bare men poori jankari di ja sake.
ਸਰ ਮੱਝ ਬਹੁਤ ਹੀ ਕਰੜੀ ਹੈ ਕੋਈ ਹੱਲ ?
(en)
Punjab
ਜੇਕਰ ਮੱਝ ਦੀ ਧਾਰ ਕਰੜੀ ਹੈ ਤਾਂ ਤੁਸੀ ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ ..
axial davai vich kahda salt ha ?
(en)
Axial de vich pinoxaden nam da salt hunda hai.
Haryana
penoxaden 5%ec
sir pehlen bakri hai os di ajj metting krvai a sirf ek vari buht hai ja kal dubara metting krvai jave ?
(en)
Punjab
hnji dobara meeting karvon di jarurat nahi hai ji.
ਝੋਟੀ ਦਾ ਦੁਧ ਵਧਾਉਣ ਬਾਰੇ ਦਸ਼ੋ ਜੀ ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ
Mera swaal ki asi Hun 3086kank da beej bej sakde ha j nhi ta 10 December to le k 25 December Tak kanak di bijai Lai kehda beej sahi rahega kirpa karke answer deo ji dhanwad ?
(en)
Hun 3086 kanak di bijaayi da sma langh gya hai. iss sme tuc shriram dia kisma ja fir PBW 658, JA 590 vargia kisma lgaa skde ho.
sir hun appa ki beej sekde a ਬਾਗਬਾਨੀ ?
(en)
Punjab
hun tuc angur di bijai kar sakde ho ate january vich tuc nashpati di bijai kar sakde ho.is to ilav ajanuary vch tuc watermelon di bijai kar sakde ho.
pesticides or agrochemicals di shop layi degree koi vi chal sakdi hai or science degree hai. mein science graduate hn. kida mainu license mil sakda hai.kinna time lagda hai.minimum kinni investment hundi hai ?
(en)
Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.
सर मुर्गी पालन करना है कौन सी नसल की मुर्गी पालें ?
(en)
Punjab
सबसे पहले तो आप किसी देसी मुर्गी के फार्म को खुद जा कर देखो मुर्गी फार्म फार्म किसी ऊँचे स्थान वाले क्षेत्र में बनाएं जहाँ वर्षा का पानी जमा न हो सकेआधुनिक उपकरण – आधुनिक उपकरणों में फीडर गर्मी प्रदान करने के लिए लाइट बल्ब तथा हलोजन्स लाइट , दवाई , टीकाकरण की सामग्री इत्यादि देखा जाये तो यह देसी मुर्गी पालन व्यवसाय तीन चीज़ों के लिए किया जाता है मांस के लिए ,अंडा के लिए और अंडा मांस दोनों के लिए , कम समय में ज्यादा मुनाफा कमाना हमारा उद्देश्य है तथा इसके लिए हमें चाहिए के हम सही देसी नस्लों के मुर्गी का चयन करें अपने जगह के वातावरण के अनुसार ही मुर्गी का नसल का चुनाव करें आजकल बाजार में संकर नस्ल के मुर्गियां भी उपलब्ध हैं जो के अंडा और मांस के लिए काफी लाभदायक हैं यह 3 देसी मुर्गी की प्रजातियां ज्यादा प्रचलित हैं,ग्रामप्रिया,श्रीनिधि,वनराजाग्रामप्रिया – ग्रामप्रिया प्रजाति की मुर्गियां भी दोहरी उपयोगिता वाली प्रजाति की मुर्गी है इसका अर्थ यह है के यह अंडा और मांस दोनों के लिए उपयोगी है
job ?
(en)
Punjab
kirpa krke apna swal vistar nal pusho tan jo tuhanu sahi jankari diti jaa skke ..
ਸਰ ਜੀ ਗੋਭੀ ਸਰੋਂ ਦੀ ਪਨੀਰੀ ਪਟ ਕੇ ਵਟਾਂ ਤੇ ਲਗਾ ਸਕਦੇ ਹਾਂ ?
(en)
Punjab
ਕਿਰਪਾ ਕਰਕੇ ਇਹ ਦੱਸੋ ਕ ਤੁਸੀ ਕਿਹੜੀ ਫ਼ਸਲ ਦੀਆਂ ਵੱਟਾਂ ਦੇ ਉਪਰ ਇਸਦੀ ਬਿਜਾਈ ਕਰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
sir can u tell me someone who cultivate carnation in punjab?
(en)
Punjab
Carnations are most important cut flowers of world.It can be grown on any type of soil but soil with good drainage capacity gives best results. Rich sandy loam or loamy sand is most ideal soil for carnation cultivation. pH of soil for optimum growth of crop is about 5.5 to 6.5.POPULAR VARIETIES :-1) Standard type 2) Spray type. standard carnations are Ariane, Corso, Candy Master and Tanga, Solar, Star, Athena, Happy Golem, White Liberty, Emotion, White Dona, Lisa, Domingo, Master, Gaudina.spray carnations, the varieties include Rhodos, Alliance, Barbara, and West Moon.Estimade, Indira, Vera, Durago, Berry, Orbit Plus, Sunshine, Autumn, Rosa Bebe, Spur, Suprema.Use raised bed for cultivation. Prepared raised bed of 15-20cm height, 1-1.2m width and of convenient length. Keep distance of 45-60cm between beds.Under greenhouse controlled environment, it can be grown throughout the year. For northern plains, planting is generally done in month of September-November and flowers are harvested in February to April. For planting purpose suckers are used. Planting can be done on top of raised bed with spacing of 15cm x 15cm or 20cm x 20cm. Keep distance of 45-60cm between two beds.Direct sowing of suckers on raised bed.For one acre near about 75,000 suckers are required. Within 21 days, the cuttings normally develop good root system. For good growth of crop, apply proper amount of fertilizer. Apply well decomposed cow dung@5-10kg at time of land preparation. Apply dose of N:P:K@30gm:20gm:10gm in form of Urea@67gm, SSP@125gm and MOP@17gm in green house.For good growth of crop, apply proper amount of fertilizer. Apply well decomposed cow dung@5-10kg at time of land preparation. Apply dose of N:P:K@30gm:20gm:10gm in form of Urea@67gm, SSP@125gm and MOP@17gm in green house.To control monocot weeds, use Glyphosate@300 g/acre and for dicot weeds, apply Oxyfluorfen@200 g/acre as pre-emergent treatment.Frequent watering is needed for carnation crop. Apply water 2-3times in a week during summer whereas in winter apply water for 2-3times with 15days interval. Apply water immediately after planting.
No body cultivate in Punjab, Not vible Good climate in himachal for cultivation of carnations.
Punjab
Carnation needs a cooler climate and is mostly done in Himachal. This is the closest place to Punjab where cultivation is done
ਸਰ ਬਰਸੀਮ ਦੀ ਪਹਿਲੀ ਕਰ ਚੁੱਕੇ ਹਾਂ ਸਰ ਨਾ ਚੰਗੀ ਤਰ੍ਹਾਂ ਫੁਟਾਰਾ ਪੈ ਰਿਹਾ ਤੇ ਨਾ ਹੀ ਕੋਈ ਚੰਗੀ ਤਰ੍ਹਾਂ ਵੱਧ ਰਿਹਾ ਹੈ ਕੋਈ ਦਵਾਈ ਦੱਸੋ ?
(en)
Punjab
ਬਰਸੀਮ ਦੇ ਉਪਰ ਤੁਸੀ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਬਰਸੀਮ ਦੀ ਗਰੋਥ ਹੋ ਜਾਏਗੀ
Punjab
ਬਰਸੀਮ ਦੇ ਉਪਰ ਤੁਸੀ sumitomo ਦੀ Hoshi@400ml ਜਾ oswal ਦਾ jalwa@300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਬਰਸੀਮ ਦੀ ਗਰੋਥ ਹੋ ਜਾਏਗੀ
गेहु काटने की मशीन ट्रैक्टर के पीछे पुरीया बांधने वाली कितने मे मिलेगी और लोकेशन ?
(en)
Rahul g kirpa aap uss machine ki photo upload krein jis machine ke baare mein aap ptaa krna chahte ho. photo dekh ke uss ke baare mein apko jankari de di jayegi.
gehu katne ki machine tractor k piche wali kaa price kya hai ?
(en)
Rahul g kirpa aap uss machine ki photo upload krein jis machine ke baare mein aap ptaa krna chahte ho. photo dekh ke uss ke baare mein apko jankari de di jayegi.
ghehu katne ki machine chahiye pure badian blade ?
(en)
Rahul g kirpa aap uss machine ki photo upload krein jis machine ke baare mein aap ptaa krna chahte ho. photo dekh ke uss ke baare mein apko jankari de di jayegi.
ਕਣਕ 3086 ਚ ਬਾਥੂ ਆ ਕਿਹੜੀ ਸਪਰੇਅ ਕੀਤੀ ਜਾਵੇ ?
(en)
jekar iss sme kanak de vich gulli danda hai tan tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Punjab
ok g
Punjab
thnku
sir mera broiler farm hai , ajj mera murga 28 din da ho geya g , murga bith vich thoda thoda feed kadd daa g, koe ilag dso g desi nukhsa howe tan daseo g ?
(en)
Punjab
Feed vich Albac @125gm/100kg feed paao, naal pani vich liver tonic @20ml per 100 birds din vich ek baar x 7 days layi paao.
ਸਰ ਮੇਰੀ ਝੋਟੀ ਮਹੀਨੇ ਬਾਅਦ ਛਣਗੀ ਹੁਣ ਕੀ ਹੱਲ ਹੋਵੇ ਦੁਵਾਰਾ ਨਾ ਖਰਾਬ ਹੋਵੇ ?
(en)
uss nu Stayprojen powder 35gm rojana deo , isde nal tuci pregstay gold powder 50gm rojana dena suru kro , isss nal dubara khrab hoon da khtra ghtt jnda hai
ਸਰ ਇੱਕ ਮਹੀਨੇ ਦੀ ਕੱਟੀ ਦਾ ਗੋਡਾ ਲਗਭਗ 15 ਦਿਨਾਂ ਤੋਂ ਸੁੱਜ ਜਿਹਾ ਰਿਹਾ ਇਹ ਕੀ ਹੋ ਸਕਦਾ ਜੀ ?
(en)
tuci uss nu Acclo-FP bolus 1-1 swere sham deni suru kro , isde nal tuci isde goode te move di malish krke uppar garam patti bnn deya kro , iss nal farak paa jawega.
ik katti aa ohdi do bar mahine de vich deworming krwayi, pr ohdi akkha cho gidda aundia boric acid v paa leya .. ik kittu dwai aundi hai oh v paa lyi hale v sver de tym gidda andia karan dsso ji ki ho skda eh te ik hor ik majh aa ohde thn vich gth bnni shuru ho gyi ehda v ilaj dsso ?
(en)
Punjab
tuci katti di eyes vich Sarrih (ਸਰੀਂਹ) de 250 gm patte , 50 gm namak ,50 gm fatkadi nu pani vich ubbal ke fir pani nu kadd ke uss pani nal sarre pashua dia eyes saff krnia suru kro , iss nal gidd nhi awegi , iss to 2 mint badd tuci Teramycin injection 30ml , Dexya injection 5ml nu appas vich millla ke tuci ohna di eyes vich rojana 3ml tak paoo , iss nal farak paa jawega.
Punjab
jisda thana vich gandd hai uss nu potasium iodied dwai 7gm rojana deo, isde nal ifer-h injection 5ml lgwao atte hafte badd dubara repeat kro , baki tuci sarrakind bolus 1-1 swere sham deo ..
ਅਸੀਂ ਜੀ ਸੂਰਾਂ ਵਾਰੇ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ ਇੱਕ ਸੂਰੀ ਗਰਭਵਤੀ ਤੋਂ ਸੂਣ ਤੱਕ ਕਿੰਨਾ ਖਰਚ ਖਾ ਜਾਂਦੀ ਹੈ ਜੀ ਅਤੇ ੳਸਦਾ ਇੱਕ ਬੱਚਾ ਇੱਕ ਕੂਇੱਟਲ ਤੱਕ ਹੋਣ ਦਾ ਕਿੰਨਾ ਖਰਚ ਖਾ ਜਾਂਦਾ ਹੈ ਜੀ ?
(en)
meri jhoti nu 4 vaar tika rakha dita, per fir bol payi , koi ilaaj dsso ji ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
ess bachi di age 50 days hai pishli vaar 14, days di age ch deworming albomar naal kiti si hun ਕਦੋ ਅਤੇ ਕਿਸ naal karia ji ?
(en)
Punjab
bachia di vdia growth lyi deworming iss trah kro , janam to badd bache nu 7 dina badd deworming di dwai deo , isde lyi Albomar liqued 10ml krke denn or 3 din tak dete rehe , fir her 1 month badd deworming kre, agli varr app Flbendazole salt se deworming kr skte hai , fir 1 month badd piprazin liqued nal deworming kr skde ho , jddo bacha 8 month tak nhi hoo jnda udoo her month badd deworming kro , fir uss ton badd tuci her 3 mahine badd deworming suru kro , iss trah tuci bachia atte baddia majja di deworming kr skde ho.
Uttar Pradesh
Sir ji panjabi ke sath - sath agar hindi me answer ho to or logo ki problem solved ho jayegi. thanks
Punjab
जी आप अपना सवाल हिन्दी में भी डाल सकते है आपको उसी भाषा में उसका जवाब मिल जाएगा । आप अपना सवाल पूछ सकते है कि आपको क्या समस्या आ रही है।