Maharashtra
Search
kanak pani to bad isa trah pili ho rehi hai koi hall daso ?
(en)
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
aur bachha dene ke baad se bhoosa(Charra) nahi kha rahi par 1- 2 sahtut ke patte aur ek roti khai hai per attte ke chakkar me roti bhi jyada hi khilai ?
(en)
Punjab
app apni bhains ka temprature check krwayen, or isse nazdiki doctor se check krwayen kyuki isse puuri trah se check krne ke badd puura ilagg hoga ..
3086 wheat varity aa pani too baad two bag urea paa dita , 7din de fark nal ,kanak bhut pilli paa gyii hun es upper spray kes di kiti jave groeth layii ?
(en)
Maharashtra
kanak jruri tat di kami de nal peeli pain lag jandi hai jisdi roktham de layi manganese sulphate@1 killo nu 150 liter pani de vich mila ke prati acre de hisab nal spray karo.
aur woh kal se gud bhi nahi kha rahi hai par jugali kar rahi hai ?
(en)
Punjab
app apni bhains ka temprature check krwayen, or isse nazdiki doctor se check krwayen kyuki isse puuri trah se check krne ke badd puura ilagg hoga ..
sir meri bhais ne kal bachha diya aur kal se usne chara bhi nhi khaya theek se aaj subah doodh bhi bachhe ko nhi pilaya kya ye normal hai ?
(en)
Punjab
app apni bhains ka temprature check krwayen, or isse nazdiki doctor se check krwayen kyuki isse puuri trah se check krne ke badd puura ilagg hoga ..
Sir kanak nu pani layia c 2 din pehlan us ton bad barish hogi kafi the pani khada khet vich miti chuki c khet di pani ghat peenda khet the kanak kharab na hove koi hall daso g ja hun khet vich sulfar pa dayiee oh kiven rahoo ?
(en)
Haryana
pehlan ta kanak vicho faltu pani bahr kado is to bad tuc sulfur di varto kar sakde ho isdi matra 3 killo prati acre de hisab nal payi jandi hai.
अंगूर के पौधे लेने हैं, कहाँ से मिल सकते है ?
(en)
Punjab
Angoor ke pode lene ke lia aap Dashmesh Nursery 9872859455 se samparak kar sakte hai.
solution for guava fruit disease ?
(en)
Punjab
this is due to fungal infection to cure this do a spray of copper oxychloride@3gm per liter of water.
sir meri gehu 40 days ke ho gaye hai 2 bar paani bhi diya but gorwth nhi kr rahi hai kya kiya jaye ?
(en)
Maharashtra
गेहूं के अच्छे फुटारे के लिए आप प्रोगिब नाम का प्रोडक्ट प्रयोग कर सकते है यह सुमिटो कंपनी का होता है इसका प्रषेग हरे चारे धान और गेहूं के लिए कर सकते है यह उपज में बहुत फायदा करती है इसकी मात्रा 5 ग्रात होती हैं जब गेहूं में पहला यूरिया देना हो तो उस समय एक गिलास पानी के साथ सुखी रेत को मिलाकर फिर यूरिया में मिलायें और फिर खेत में छिडकाव करें इसके साथ एक पुडी होती है पहले इसे घोलना है और फिर प्रोगिब डालना है क्योकि यह सीधा पानी में नही घुलता है इस प्रकार इसका प्रयोग करना चाहिये
kadaknath pakshi ki dawai leni hai to kon c leni chahiye ?
(en)
Uttar Pradesh
hnji kadaknath ke liye aapko kiske liye dwai chahiye. thoda detail me apna aquestion pusho.
Maharashtra
सर कड़कनाथ बच्चे के लिए दवाई चाहिए जल्दी बड़े हो सके अभी वो 25 दिन के है
sir es semen da record kina liter capacity hai ?
(en)
tuci ehh photo dekho ji ..Es di mother Da 34 litter first suea Da record he
सर यह दबा हम गाभीन गाय को दे सकते हैं ?
(en)
Punjab
जी आप इस दवाई को गाभिन पशु को भी दे सकते है
सर / मैडम मेरी 16 महीने की कटड़ी है वह बहुत कमज़ोर है कोई देसी इलाज बताएं ?
(en)
Punjab
उसे आप पेट के कीड़ों के लिए मोरिगा के पत्ते 250 ग्राम रोजाना खिलाना शुरू करें या फिर आप नीम के पत्ते 2 किलो तक दे सकते है और महीने के बाद दोबारा फिर इसी तरह खिलाते रहें इससे पेट के कीड़ें नहीं बनते , बाकि आप घर में फीड तैयार करके देनी शुरू करें संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दिaयां में) इन्हें मिला लें यह फीड पशु के लिए बहुत लाभदायक होती है
ਕਣਕ ਨੂੰ ਪਾਣੀ ਲਾਏ 10 िਦਨ ਹੋ ਗਏ ਅਾ ਤੇ ਪਾਣੀ ਤੋ ਪिਹਲਾ 1 ਗਟਾ urea ਤੇ 10. िਕਲੋ ਸਲਫਰ ਦਾਣੇ ਦਾਰ ਤੇ ਮੈਗਨੀਜ ਦੀ ਸਪਰੇ ਵੀ ਕੀਤੀ ਸੀ ਤੇ ਪਾਣੀ ਵੀ ਦੁਸਰੇ िਦਨ ਸੁਕ िਗਅਾ ਸੀ ਕਣਕ ਪੀਲੀ ਪੈ ਗਈ ?
(en)
Maharashtra
ਕਣਕ ਦੇ ਉਪਰ ਤੁਸੀ ਮੈਗਨੀਜ਼ ਸਲਫੇਟ ਦੀ ਸਪਰੇ ਦੁਬਾਰਾ ਕਰੋ ਇਸਦੇ ਨਾਲ ਪੱਤੇ ਠੀਕ ਹੋ ਜਾਣਗੇ
Kanak nu beejai time dap Na paun da Kina k farak penda hai ?
(en)
Maharashtra
kanak nu bijai same DAP paun nal kanak vich phosphorus tat di kai aa jandi hai jisde nal kanak di growth vadia nahi hundi hai ate isde jhaad uper fark pai janda hai.
Balwinder singh g DAP di kanak di bijaayi sme hi beej nal mix kr ke bijaayi kro. uss sme DAP paun nal ikk tan apna labour kharcha bachda hai. kyuki bijaayi de nal nal DAP v nal di nal drill ho jandi hai. iss ton ilaava kanak de vich phosphorus di kami nahi aundi hai. jekar kanak de vich bijaayi sme DAP nahi paunde ho tan uss sme shotti kanak de vich phosphorus di kami aa jandi hai ate kanak jaamni rang di ho jandi hai ate growth rul jandi hai. jis nal kanak de boote adh mre jehe uggde dikhaayi dinde hnn...
यहां पर अपना कोई भाई चिया बीज का खरीदार है जो छिया सीड में दिलचस्पी रखता हो या इसका कोई इलाज बताएं?
(en)
Punjab
Chia seeds ke bare me puri jankari ke lia aap Anil Saini 9555233266 se samparak kare.
sir aloo vich surakh ho gaye han isdi roktham waste ilagg daso ?
(en)
allu de vich surakh sundi de karn hon lag jande han ate isdi roktham de layi tuc sinchai de nal chlorpyriphos@1litre nu 10 litre pani vich mila ke prati acre de hisab nal istemal karo. is to ilava is keet to bcha layi fasl di bijai to pehlan khet vich furadan@4 killo da prati acre de hisab nal chitta deo.
ਸਰ ਜੀ ਮੱਝ ਦੀ ਫੈਟ ਵਧੳਣ ਬਾਰੇ ਕੋੲੀ ਜਾਣਕਰੀ ਦਸੋ ?
(en)
Punjab
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
nice
sir Asi calf nu Alpro hi power paya c hun oo 2 month pregant hai Asi eh power osnu Nikki hundi nu paoda c hun Asi osnu kehda power paiya tan jo better growth ho sakke ?
(en)
Punjab
uss nu tuci Flukrid-ds bolus deo , iss nal pett de kiire khtam hoo jange fir tuci Enroboost powder 50 gm rojana dena suru kro , ehh Animix pharma company da product hai , bakki tuci uss nu Ghr vich feed tyar krke v de skde ho , ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Uttar Pradesh
सर जी अनाज दरवा के देना होगा कि खड़ा
ਰਾਏਕੋਟ ਏਰੀਆ ਦੇ ਮੌਸਮ ਬਾਰੇ ਦੱਸੋ ਕੁਝ ਪਛੇਤੀ ਕਣਕ ਬੀਜਣੀ ਹੈ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਅੱਜ ਰਾਇਕੋਟ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਅਤੇ ਕਲ ਬੱਦਲਵਾਈ ਰਹੇਗੀ
3 month purani lassi hai ji Osnu use kr skde aa ji Kini dose pendi aa ji kile di ?
(en)
Punjab
khatti lassi di varto 15 din purani di karo isdi matra 3 litre nu 150 litre pani vich mila ke prati acre de hisab nal varto isto purani jekar lassi di varto kiti jandi hai ta oh patteya nu mcha dindi hai.
Broadway Ka FMC herbicide Ka results kaisa Hai ?
(en)
FMC ka jo broadway product aata hai uss ka acha result hai. yeh bhut bdyia company hai. iss ke product aap le skte ho.
sir ji. kanak vich sundi pe gi hai. eh kidda khatm ho v gi ?
(en)
Punjab
kirpa karke isdi photo bhejo ta jo tuhanu is bare poori jankari diti ja sake. jekar prali vich sundi payi hai ta tuc 1 litre chlorpyriphos nu 150 litre pani vich mila ke prati acre de hisab nal spray karo.
ਵੀਰ ਜੀ ਕਣਕ ਨੂੰ ਨਦੀਨ ਦੀ ਸਪਰੇਅ ਟਰੈਕਟਰ ਵਾਲੇ ਪੰਪ ਨਾਲ ਠੀਕ ੲਏ ਜਾ ਫਿਰ ਛੋਟੇ ਪੰਪਾਂ ਨਾਲ ਕਰਨੀ ਚਾਹੀਦੀ ਏ ?
(en)
Punjab
ਤੁਸੀ ਦੋਨਾਂ ਵਿੱਚੋ ਕਿਸੇ ਵੀ ਪੰਪ ਨਾਲ ਸਪਰੇ ਕਰ ਸਕਦੇ ਹੋ ਦੋਨਾਂ ਤਰੀਕਿਆਂ ਨਾਲ ਹੀ ਸਪਰੇ ਵਧੀਆ ਢੰਗ ਨਾਲ ਹੋ ਜਾਂਦੀ ਹੈ
सर आप ने भैस की दवाई बताई थी कलमी सोरा जौखा र नुसादर मिठा सोडा मिठा तेल10दिन हो गए थन से कुछ नही निकला बगाल से निकालने लगा क्या करे ?
(en)
AAP ese. Injection Intacef 4gm Injection vitamin-h 5ml rojana 3 to 5 din lao
jakama te spray Topicur lao ji
price of Sandal plant ?
(en)
Punjab
Sandalwood plants ke lia Arun Khurmi 9878123123 se samparak kare.
Jammu & Kashmir
sir what is price of sandalwood plant.
where I get Sandal plant for plantation ?
(en)
Punjab
Sandalwood plants ke lia Arun Khurmi 9878123123 se samparak kare.
sir 26 november nu kank beji c 3086 hon meeh pa gea os nu urea paoni cahidi k nhi ?
(en)
Maharashtra
kirpa karke eh daso k meeh halka peya hai ja bhari ta jo tuhanu is bare poori jankari diti ja sake.
ਸਰ ਜੀ ਕਣਕ ਦੇ ਪੋਦੇ ਸੁੱਕ ਰਹੇ ਹਨ 100ਚੋ 2ਪਰਸੈਟ ਕੀ ਬਿਮਾਰੀ ਹੈ ?
(en)
Punjab
ਕਣਕ ਦੇ ਪੱਤੇ ਜ਼ਿਆਦਾ ਭਾਰੀ ਸਿੰਚਾਈ ਦੇ ਨਾਲ ਵੀ ਸੁੱਕ ਜਾਂਦੇ ਹਨ ਇਸ ਹਾਲਤ ਵਿਚ ਯੂਰੀਆ 3 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਮੈਗਨੀਜ਼ ਦੀ ਘਾਟ ਦੇ ਕਾਰਨ ਵੀ ਪੱਤੇ ਸੁੱਕਣਾ ਸ਼ੁਰੂ ਕਰ ਦਿੰਦੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ ਇਕ ਕਿੱਲੋ ਮੈਗਨੀਜ਼ ਸਲਫੇਟ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
mushroom da utpadan kyu ghatt ho reha hai plz ans deo ?
(en)
Maharashtra
kirpa karke apna swal vistar nal pucho ke tuc mushroom di bijai kad kiti hai ate kehdi kisam di bijai kiti hai ta jo tuhanu is bare poori jankari diti ja sake.
Punjab
madam plz hlp asi batan mushroom lagya c. 12oct nu te kesing kitti 28oct nu. te hun tak sirf hafe begs ch flesh aai o v 1. te hun sare begs khaali ho cukhe han. 25 days hoge khaali hoya nu.
Punjab
batan mushroom di bijai kitti hai. te 12oct nu kitti hai. te kesing 28 nu kitti hai hai. 600 beg lya hai.
hllo ji, kanak 35 dina de hoo gaii haii teh gulli danda bhutt aa es de vichh topic de nall 50 gram sancor prati acer de hisab nll karr skde ha. last tym v eda he kita c jammi ekk vaar taa mar gayii c par duja panni laun toh baad fer tohh ugg ayyi c ?
(en)
Maharashtra
ji nahi tuc kise ik dwayi di varto karo. Gulli dande di roktham de layi tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
beetal buck price for buy ?
(en)
Punjab
the price of beetal buck according to age. for example 5-6 month age buck price near about 7000. for more information you can call 98156 84401 birbal sharma
ਡਾ.. ਸਾਹਿਬ ਜੀ ਕਣਕ 30 ਦਿਨ ਦੀ ਹੋ ਗਈ ਆ ਪਹਿਲਾ ਪਾਣੀ ਲਾ ਕੇ ਯੂਰੀਆ ਪਾ ਦਿਤੀ ਆ ਪਰ progibb ਨਹੀ ਪਾਈ ਹੁਣ ਅਸੀ ਇਸ ਨੂੰ ਕਿਸ ਤਰਾਂ ਪਾਈਏ ਕੀ ਇਸ ਦੀ ਸਪਰੇ ਵੀ ਕੀਤੀ ਜਾ ਸਕਦੀ ਹੈ ?
(en)
Haryana
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
Punjab
ਇਸ ਦੀ ਸਪਰੇ ਵੀ ਕੀਤੀ ਜਾ ਸਕਦੀ ਹੈ ਜਾ ਨਹੀ
ਗਾਂ ਸਾਊਈ ਨੂੰ 45ਦਿਨ ਹੋ ਗਏ ਅੱਜ ਸਵੇਰੇ ਇੱਕ ਥਣ ਵਿਚੋਂ ਛੱਧੀਆ ਆ ਰਿਹਾ ਕੋਈ ਹੱਲ ?
(en)
Punjab
ਉਸ ਨੂੰ ਤੁਸੀ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ , musticare ਜਾ Flashout ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ...
ਬਈ ਜੀ ਗਾ਼ ਦੀ ਫੈਟ ਘੱਟ ਹੈ ਵਧਾਉਣ ਲਈ ਕੋਈ ਹੱਲ ਦੱਸੋ ਧੰਨਵਾਦ ?
(en)
Punjab
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
sir Tata da RALLIGOLD kank vich pauna ehda ki benefit rhuga ehde bare dso?
(en)
Punjab
kanak vich tuc urea di matra poori pao isde nal hi kanak di vadia growth ho jandi hai is to ilava tuhanu kuch hor paun di lod nahi hai.
ਸਰ ਗਾਂ ਨੂੰ ੲਿਹ ਕੀ ਕੋੲੀ ਘਾਟ ਅੈ ਜੀ 1ਕਿਲੋ ਮਿਨਰਲ ਮਿਕਚਰ ਪਰ ਕੁੲਿਟਲ ਵੈਸਟਮਨ ਗੋਲਡ ਦਾ ਪਾੳੁਦੇ ਹਾ ੲਿਹ ਕੀ ਅਾਦਤ ਹੈ ਜਾਂ ਘਾਟ ਅੈ ?
(en)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦਸੋਂ ਜੇਕਰ ਕੋਈ ਪਸ਼ੂ ਨੂੰ ਬਿਮਾਰੀ ਹੈ ਤਾਂ ਪਸ਼ੂ ਦੀ ਫੋਟੋ ਵੀ ਅੱਪਲੋਡ ਕਰੋ , ਤਾਂ ਜੋ ਤੁਹਾਨੂੰ ਇਸ ਵਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ,
Punjab
ਸਰ ਵੀਡੀਓ ਅਪਲੋਡ ਨੀ ਹੋੲਿਅਾ ਸਵਾਲ ਤਾ ੲਿਹ ਕਿ ਕਾਫੀ ਕਾਫੀ ਸਮਾ ਜੀਵ ਨੱਕ ਤੇ ਫੇਰੀ ਜਾਦੀ ਅੈ ਗਾਂ
ਡਾ ਸਾਹਿਬ ਗਾਂ ਨੂੰ ਪੰਜਵਾਂ ਦਿਨ ਹੋਗਿਆ ਹੀਟ ਨਹੀਂ ਛੱਡ ਰਹੀ ਕੱਲ A.i ਕਰਵਾਈ ਸੀ ਅੱਜ ਫਿਰ ਤਾਰਾਂ ਕਰ ਰਹੀ ਹੈ ਫੋਟੋ ਵਿੱਚ ਚੈੱਕ ਕਰਕੇ ਦੱਸੋ ਕਿ ਹੀਟ ਵਾਲੀਆਂ ਹੀ ਨੇ ਅਤੇ ਹੀਟ ਛੱਡਵਾੳਣ ਲਈ ਕੋਈ injection. ਲਾ ਸਕਦੇ ਹਾਂ ?
(en)
Punjab
tuci cow nu Zygoplus powder 100gm rojana dena suru kro , jekar ehh nhi milda tan tuci Gestaprojen powder 50gm , Calcimust gel 300ml rojana dena suru kro , iss nal farak pa jawega , ehh pashu nu lakoria di smasiya ho skdi hai , jiss nal pashu thehrda nhi hai , fir agli varr proper heet vich aunn te tika bhrwao , pehla ehh treatment krwao, jekar rehh gyi howegi tan ehhna nal safe howegi..
Tara bai g lgdia ni hje heat alia. Jdo ai krvauni Howe tara pani di tarah saaf honiya chahidi a hn fer fyada hunda .Eh mainu hje motiya lgdia ne .Shukriya
desi murgian lai ghr vich feed kive bnae a matra dse o har ik chij di plz ?
(en)
Punjab
desi murgiya di feed ta gar vich hi teyar karlo . koe special fed den di jarurat nahi hai. hnji desi murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
sir ganne de badd ki bijeya ja sakda 12 ja 1 mahine ?
(en)
Punjab
ganne to bad tuc sabjiyan di bijai kar sakde ho is to ilava tuc makki di bijai kar sakde ho.
dragon fruit ka plant kaha se kharide ?
(en)
Punjab
Dragon Fruit ke plant lene ke lia aap Vijay sharma 7065414241 se samparak kare.
sir ji ovalanta kit bare me Puri jankari deo ji ?
(en)
Ovalenta-kit ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਪਹਿਲਾ ਨੀਲੀਆਂ ਗੋਲੀਆਂ ਇਕੱਠੀਆਂ ਦੇਣੀਆਂ ਹੈ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਇੰਨਾਂ ਤਿੰਨਾਂ ਨੂੰ ਪਸ਼ੂ ਨੂੰ ਦਿਓ ,ਇਸ ਤ੍ਰਾਹ 5 ਦਿਨ ਤਕ ਦਿੰਦੇ ਰਹੋ ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ , ਜੇਕਰ ਨਾ ਆਏ ਤਾਂ ਹਫਤੇ ਬਾਦ ਫਿਰ ਰਪੀਟ ਕਰੋ .
Uttar Pradesh
Sir ji hindi me bhi iska jawab de please.
Ovalenta-kit में दो नीली और एक सफेद गोली होती है पहले नीली दो गोलियों को एक साथ देना है फिर 10 मिनट के बाद एक सफेद गोली देनी है इन तीनों को इस तरह से भैंस को दें 5 दिन तक देते रहे इससे हीट में आ जाएगी यदि फिर भी हीट में ना आए तो हफ्ते के बाद दोबारा रिपीट करें
ਮੱਝ ਇੱਕ ਮਹੀਨੇ ਪਹਿਲਾਂ ਗੱਬਣ ਕਰਵਾਈ ਸੀ ਜੀ। ਹੁਣ ਦੁਬਾਰਾ ਮੋਟੀਆ ਤਾਰਾਂ ਦੇ ਰਹੀ ਹੈ। ਕਿ ਹੁਣ ਦੁਬਾਰਾ ਟੀਕਾ ਭਰਵਾਇਆ ਜਾਵੇ। ਧੰਨਵਾਦ ?
(en)
Punjab
nhi ji tuci iss nu Gestaprojen powder 30gm rojana dena suru kro ya tuci pregstay gold powder 50gm rojana de skde ho , iss nal pashu de rehnn vich help hundi hai atte jekar naa rehhi howegi tan 21 din badd heet vich v aa jawegi..
Punjab
ਨਹੀ ਠੀਕ ਹੈ
Majj de than te chota ja jakham c. Hun othe ghath bn gyi hai upper nu ate peek v aundi a dbbe to thori thori. Majj v dard mndi hai. Koi ilaaz dso ji ?
(en)
Punjab
tuci majj nu Moxel injection 4gm , Meloxicam inj- lgwane suru kro , ehh tuci 3 din lgatar lgwao , iss nal anndar jo v jaham howega ohh thekk ho jawega ..
sir pehle suye gaa sui 15 din ho gye suyi nu dudh ni turda ki pona chahida plz dasio ?
(en)
Punjab
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ .ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ
ਮਝ ਕਲ ਸਵੇਰੇ 5 ਵਜੇ ਤਾਰਾ ਦਿਦੀ ਸੀ ਉਸ ਦੇ 9 ਵਜੇ ਟੀਕਾ ਭਰਾ ਦਿਤਾ ਸੀ ਉਸ ਤੋ ਬਾਅਦ ਦਿਨੇ ਫਿਰ ਤਾਰਾ ਦੇਣ ਲਗ ਗਈ ਫਿਰ ਸਾਮ ਨੂ 5 ਵਜੇ ਟੀਕਾ ਭਰਾ ਦਿਤਾ ਫਿਰ ਥੋੜੀਆ ਤਾਰਾ ਦਿਦੀ ਸੀ ਹੁਣ ਕੀ ਕਰਣਾ ਚਾਹੀਦਾ ਜੀ ?
(en)
Punjab
ਤੁਸੀ ਉਸ ਨੂੰ ਸਵੇਰੇ ਇਕ ਟੀਕਾ ਹੋਰ ਭਰਵਾਓ ਇਸਦੇ ਨਾਲ ਤੁਸੀ Pregstay gold powder 50gm ਜਾਂ Gestaprojen powder 30gm ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ
Kadak nath ?
(en)
Punjab
hnji aapko apna swal detail me pucho aap kya pochna chahte ho ji fir aapko saho jwab diya ja sakta hai ji.
Punjab
Karaknath ke chuje lene ke lia aap Sumit Jandar 8275592788 se samparak kar sakte hai.
गाय थन कर रही है तीन चार दिन में प्रसव कर सकती है मुझे किन बातों ख्याल रखना चाहिए और उसके लिए किन चीजों की आवश्कता होगी हमारे पास में कोई बड़ी मार्कट नही है यदि किसी दवा की आवश्कता हो अभी से खरीद कर रख ले उन दवा के नाम बतलाये जिन की आवश्कता पड़ सकती है और प्रसव सुरछित जो जाये?
(en)
उसे आप Anabolite liqued 100-100ml सुबह शाम देना शुरू करें और बाद में भी दे सकते है इसके साथ आप 2 किलो दलिया और 250 ग्राम गुड़ को अच्छी तरह से पक्का कर गाय को खिलाना शुरू करें क्योंकि यह जल्दी हज़म होते है और दूध में भी फायदा होता है
Uttar Pradesh
thanks
क्या खड़िया मिट्टी से पशु की कैल्शियम की कमी को पूरा किया जा सकता हे तो प्रति पशु को कितना देना पड़ेगा ?
(en)
Punjab
नहीं जी इसे देने से पेट में कीड़ों की संख्या बढ़ती रहेगी और पशु कमज़ोर होता रहेगा और दूध भी कम करेंगा , यदि देसी तरीका प्रयोग करना चाहते है तो यहां पशु पानी पीते हैं उस पानी वाली टैंकी में आप चूने की कली हफ्ते में एक बार जरूर करें इससे कैल्शियम पशु के अंदर जाता रहता है कली करते समय ध्यान रखें कि टैंकी में कोई भी चूने का टुकड़ा नहीं होना चाहिए बिल्कुल अच्छे तरीके से कली करें
Uttar Pradesh
thanks
Sir dariy farming traning batch kdo a g ?
(en)
Punjab
ਤੁਸੀ ਫਤਿਹਗੜ ਦੇ Deputy Director, Dairy, Room no.406,District Administrative Complex, Fatehgarh Sahib. ਦਫਤਰ ਵਿੱਚ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਕੇ ਆਓ ਅਗਲੀ 2 ਹਫਤਿਆ ਦੀ ਟ੍ਰੇਨਿੰਗ 07.01.2019 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਹੋਰ ਜਾਣਕਾਰੀ ਲਈ ਤੁਸੀ ਡੇਅਰੀ ਟ੍ਰੇਨਿੰਗ ਸੈਂਟਰ Fatehgarh Sahib ਦੇ ਡਿਪਟੀ ਡਾਇਰੈਕਟਰ Sh. Harpal Singh ਜੀ ਨਾਲ 99885-27485 ਸੰਪਰਕ ਕਰਕੇ ਜਾਓ
es da ki ilaj saal di bashi de eda hoe ah akhan de lage ?
(en)
Es nu homeopathic liquid Actinovet 30 bunda din vich 3 war deo ji..
je koi gaa phle sue hai te ohnu dudh wali machine lgwauni hai taa ki oh asani nal lga lugi ja dikkat krugi ?
(en)
Punjab
hanji tuci cow nu machine lgwaa skde ho , kujj time pashu nu oppra lggda hai fir addat paa jandi hai , cow lyi machine vdiaa rehndi hai ..
satshri akal ji sir hf cow of first lactation di 26 days hoe ea AI krva nu, pr aaj usnu gobar ch blood aa rea hai plz is da reason and treatment daso ?
(en)
Punjab
iss nu tuci Fortivir injection 10ml , Jeckshoot injection 20ml v lgwao , iss nal farak paa jawega , eh kayi varr anndar koi jakham yaa anntria de tukan krke v hunda hai , tuci ehh treatment kro , iss nal farak paa jawega..
Puddling definition ?
(en)
Maharashtra
Puddling is the tillage of rice paddies while flooded, an ancient practice that is used to prepare for rice cultivation. Historically, this has been accomplished by dragging a weighted harrow across a flooded paddy field behind a buffalo or ox, and is now accomplished using mechanized approaches, often using a walking tractor. Puddling reduces the percolation rates of water by churning the clay particles and making them close many of the soil pores.
sadi jhoti 3 year di a bol ni rhi na hi gaban ho rhi a g ?
(en)
Punjab
usnu Albendazole salt di goli deo , iss nal deworming ho jawegi,uss nu tuci Agrimin super powder 100gm rojana dena suru kro , isde nal tuci Minotas bolus 1 goli rojana deo atte 21 dinn tk dinde rhho , iss nal puuri trah boll jawegi..
sir ik gaa hegi aa phle sue hai 9 din ho gye sue nu jdo dudh kdh de aa taa oh hildi bahut hai usde ik thn ch mastitis ho gya, oh hile na isde lyi koi upaye dsso ?
(en)
Punjab
iss nu tuci soft powder dena suru kro isss vich 1 pouch atte 1 shishi hundi hai , dona nu milla ke rojana deo atte 5 din tak ilagg kro , iss nal farak paa jawega, yaa tuci Vitum-h Liqued 10-10ml swere sham , Fmc powder 50 gm ya TMk powder 50 gm rojana deo , iss nal farak paa jawega ..
sir हमारी एक गाय है ,, जो हीट मे आती है 15-15 दिनों में और Ai करवाने केबाद रुकती नही है कोई उपाय बताए ,सर् ?
(en)
आप उसकी बच्चेदानी में Lixin-iu दवाई 2 दिन लगातार भरवायें और साथ ही concimax गोलियां दें रोजाना 1 गोली और 21 दिन तक दें फिर जब अगली बार हीट में आएगी तो उसकी AI करवाकर Pregstay gold पाउडर देना शुरू करें इसे 50 ग्राम रोजाना दें इससे रह जाएगी..
Uttar Pradesh
sir aap ka numbar kya hai
oh goli da name dasso g jihri maj de pait de keede mar di a ?
(en)
Punjab
gaban pashua nu tuci Flbendazole salt di kisi v goli nal deworming kr skde ho atte duuje pashua nu tuci Albendazole salt di goli nal kr skde ho , her 3-3 mahine badd deworming jrrur kroo..
Punjab
thanks sr.
ki wheat crop te algrip and axil nu mix karke use kita ja sakda?
(en)
Maharashtra
ji nahi tuc ehna dona di alag alag spray karo ate ehna di spray nadeena de hisab nal spray karo.
sir ji treatment kine din Dena cow nu ?
(en)
Punjab
jddo tuahnu lgge ki farak paa gya hai uddo tuci bnnd kr deo , vasse ehh 4-5 din de nal farak paa jawega.