Punjab
Search
ਸਤ ਸ੍ਰੀ ਅਕਾਲ ਜੀ ਸਰ ਮੱਝ ਨੂੰ ਨਵੇਂ ਦੁੱਧ ਕਰਵਾਉਣਾ ਹੈ ਕੋਈ ਵਧੀਆ ਟੀਕਾ ਦੱਸੋ ਜਿਸ ਨਾਲ ਮੱਝ ਖੜ ਜਾਵੇ ਹਰ ਵਾਰ ਟੀਕਾ ਕਰਾਉਣ ਤੇ ਖਾਲੀ ਨਿਕਲ ਜਾਂਦੀ ਹੈ ?
(en)
ਹਾਜੀ ਟੀਕਾ ਵਧੀਆ ਭਰਾਉਣ ਨਾਲ ਵੀ ਕੋਈ ਗਰੰਟੀ ਨਹੀ ਹੈ ਕਿ ਉਹ ਠਹਿਰ ਜਾਵੇਗੀ ਮੇਨ ਗੱਲ ਹੈ ਕਿ ਤੁਹਾਡੇ ਪਸ਼ੂ ਦੀ ਬੱਚੇਦਾਨੀ ਵਿੱਚ ਇਨਫੈਕਸ਼ਨ ਹੈ ਜਿਸ ਕਾਰਨ ਉਹ ਰਹਿੰਦੀ ਨਹੀ ਹੈ ਤੁਸੀ ਇਸਦੇ Lixin IU 4gm ਦਵਾਈ 3 ਦਿਨ ਬੱਚੇਦਾਨੀ ਵਿਚ ਭਰਾਉ qy Bolus Flukired DS 6gm ਪੇਟ ਦੇ ਕੀੜਿਆਂ ਲਈ ਦਿਉ Powder Agrimen super 1kg 50gm ਰੋਜਾਨਾ ਦਿਓ Bolus Minotas 7x3 1 ਗੋਲੀ ਰੋਜਾਨਾ ਦਿਉ ਉਸ ਤੋਂ ਬਾਅਦ ਇਕ ਹੀਟ ਛੱਡ ਕੇ ਅਗਲੀ ਹੀਟ ਆਉਣ ਤੇ ਸਹੀ ਟਾਈਮ ਤੇ ਮਾਹਿਰ ਡਾਕਟਰ ਤੋਂ ਟੀਕਾ ਭਰਾਓੁ
marigold farming mai ek ekad se kitni kamai ki ja sakti hai ?
(en)
Punjab
Is ke bare me visthar me jankari ke lia aap Prem raj Saini 9719432296 se samparak kare.
farmtrac 45 1999 modal tractor ha engein oil chakda ha ki problem ho sakdi ha je ring piston pane hone ta kina ka kharcha aa sakda ha ?
(en)
Amandeep singh ji ihh company de upper depend krda hai ki tuc kis company de ring piston lai rhe ho. ikk vaar tractor change mistri nu check krwao ohh tuhanu iss di shi slaah de skda hai.
haldi da ki jhadd aa 1 acer vicho ?
(en)
Maharashtra
haldi da jhaad ik acre vich usdi kisam de hisab nal hunda hai.alag alag kisman da jhad v alag hunda hai.
Punjab
ਆਮਤ ਤੌਰ ਤੇ 100 ਤੋ 120 ਕੁਇੰਟਲ ਆ ਜਾਦਾ ਹੈ
Kadaknath murgi palan contect farming pls bataye sir haryana mai?
(en)
Punjab
कड़कनाथ जो है यह मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 फर्ज फ़ीट की जरुरत पड़ेगी इसका एक चूजा ₹80 डेढ़ सौ तक ₹150 उपलब्ध हैइसकी फार्म शुरू करने के लिए आप SK Breeders Kadaknath Gadarwara 98275 45496 पर संपर्क कर सकते है
सर ओडियों सूनकर मुर्गियों के बारे में बताएं ?
(en)
Punjab
Chicks or in ke bare me puri jankari lene ke lia aap 04024018687 Poultry Chicks Hydrabad se samparak kare.
Punjab
Vanraja Chicks lene ke lia aap Rajnish KUMAR +91-9905384910,9102737967 se sampark kare.
Sankar nasal ki tin parjati N 1 garampiriya N 2 banraja N 3 sirinidhi ka chuja ka Kya prize hai bihar me kaha pe uplabdh hai ?
(en)
Punjab
In Sabhi naslo ke chuje lene ke lia aap Poultry India, Address: Flat no 103, Vaasthu Gokulam, Cyber Village, Hafeezpet, Hyderabad, Telangana 500049, Phone: 040 2414 2413 se samparak kare.
Sar gaye ko thanela rog hua hai under ka ek hissa kardaa ho gaya hai 3 anboitik inj. deye hai lekin fark nahi padta upay bataye ?
(en)
Aap us par burff ki mallish kare or sath me Injection Zoctim 2.5gm Intravenous ekk Injection lagwo or Injection Megludyne 20ml Injection Isoflud 5ml Injection C.R.B 20ml Injection Vitame-H 5ml rojana 3 din lwao Injection Fortivir 30ml ekk din chodd ke lagwae
ਸਰ ਜੀ ਇਕ ਮਹੀਨੇ ਦੀ ਕਣਕ ਆ ਪਹਿਲੀ ਖਾਦ ਪਾ ਕੇ ਪਾਣੀ ਲਾਇਆ ਸੀ ਫਿਰ ਮੀਂਹ ਪੈਣ ਗਿਆ ਹੁਣ ਉਸ ਨੂੰ ਦੱਸੋ ਕੀ ਪਹਿਲਾਂ ਖਾਦ ਪਾ ਜਾਵੇ ਜਾ ਨਦੀਨ ਸਪਰੇਆਂ ਕੀਤੀ ਜਾਵੇ ਕਣਕ ਵਿਚ ਮੈਣਾ ਬਹੁਤ ਆ ਕੀ ਅਸੀ total ਦਵਾਈ ਨਾਲ 2/4 d ਪੰਪ ਵਿੱਚ ਮਿਲਾ ਕੇ ਸਪਰੇਆਂ ਕਰ ਸਕਦੇ ਹਾਂ ?
(en)
Punjab
ਹਾਂਜੀ ਤੁਸੀ ਇਹਨਾ ਨੂੰ ਰਲਾ ਕੇ ਸਪਰੇ ਕਰ ਸਕਦੇ ਹੋ ਇਹਨਾ ਦੀ ਸਪਰੇ ਨਦੀਨਾਂ ਦੇ ਹਿਸਾਬ ਨਾਲ ਹੀ ਕਰੋ ਕਣਕ ਨੂੰ ਦੂਜੀ ਖਾਦ ਦੂਜੇ ਪਾਣੀ ਦੇ ਨਾਲ ਪਾਓ
kanak me pani lgaya tha bijai ke 25 din bad kanak pili ho gayi vich vich mai , 40 kg acer ki uriya Dali thi kya kren ?
(en)
Punjab
रेतली ज़मीनों में जहां पिछले 5—6 वर्षों से लगातार धान लगाया जा रहा है वहां रबी की फसलों में मैंगनीज़ तत्व की कमी आ सकती है मिट्टी की जांच के आधार पर यदि ज़मीन में उपलब्ध मैंगनीज़ तत्व 3.5 किलो प्रति एकड़ से कम हो तो ऐसी ज़मीनों में बोयी गेहूं, जौं, जई, बरसीम आदि फसलों में मैंगनीज़ की कमी आएगी इस कमी को पूरा करने के लिए 0.5 प्रतिशत मैंगनीज़ सल्फेट 1 किलो मैंगनीज़ सल्फेट 200 किलो पानी प्रति एकड़ के घोल की स्प्रे करने की सिफारिश की जाती है जिन खेतों में यह कमी आती है वहां गेहूं को पहला पानी लगाने से 2—3 दिन पहले स्प्रे करें और बाद में पानी लगाएं इसके बाद सप्ताह के अंतराल पर 3 स्प्रे और करें
from where I can get chicks of desi murgi ?
(en)
Punjab
Plz contact with Animal Husbandry, Jaipur, E-Mail - shekhawatvs.vet@gmail.com, Contact No - 0141-2741403 (During office hours only).
Sir Agronomices practices for mehi (fenugreek) ?
(en)
Haryana
Fenugreek belongs to leguminous family.It can be grown in all type of soil rich in organic content but give best result when grown in well drained loamy or sandy loam soils. It can tolerate pH of range 5.3 to 8.2.Plough the land for two - three times and bring soil to fine tilth. After then carry out planking operation to make land levelled and uniform. Add 10-15ton/acre of well decomposed cow dung at time of last ploughing. For sowing prepared flat beds of 3x2m.Last week of October and first week of November is best time for sowing.Line to line distance of 22.5 cm is used. Sow seeds on bed at depth of 3-4 cm. For sowing broadcasting method is used.For sowing one acre land, seed rate of 12 kg/acre is used. Fenugreek can be rotated with Kharif crops like Paddy, maize, green gram, fodder crops etc. At time of sowing add, 5 kg of Nitrogen (12 kg of Urea), 8 kg of P2O5 (50 kg of Superphosphate) per acre. To attain fast growth 15-20 days after germination take spray of Triacontanol hormone@20ml/10 Ltr. Also one spray of NPK(19:19:19) fertilizer@75 gm/15 Ltr of water at 20 days of sowing helps in good and faster growth of crop. To obtained more yield, spray Brassinolide@50 ml/acre/150 Ltr water, 40-50 days after sowing. Take its second spray after 10 days. To protect plant from frost injury gives two sprays of Thiourea @150 gm/acre/150 Ltr of water at 45 & 65 days after sowing.Give one or two hoeings operations to keep field weed free. Take first weeding 25-30days after sowing and second 30days after first weeding. To control weeds chemically, pre-plant application of Fluchloralin@800 ml/acre is recommended or for weed control spray with Pendimethaline@1.3 ltr/acre, by mixing in 200 ltr water within1-2 days of sowing at proper soil moisture. For quick germination of seed, give pre-sowing irrigation. Generally three to four irrigations on 30th day, 75th day, 85th and 105th day after sowing are required for optimum yield of fenugreek crop. Water stress at pod development and seed development stage leads to heavy loss in yield so avoid water stress at this stage.For vegetable purpose, harvesting of crop can be started from 20-25days after sowing whereas for grain purpose, harvesting is done 90-100days after sowing. For grain purpose, harvest when lower leaves turn yellow and starts shedding and pods turn to yellowish color. Use sickle for harvesting purpose.
sir mai berseem di galan di roktham varre pushna hai , iss vare dso ?
(en)
Haryana
barseem de uper tuc copper oxychloride@400gm nu 150 litre pani vich mila ke prati acre de hisab nal spray karo isde nal fungus thik ho jayegi.
dragon fruit ?
(en)
Maharashtra
Dragon fruit ki kheti ke liye aap Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar ----7065414241
ਇਸ ਦੀ ਜਾਣਕਾਰੀ ਦਿਉ ਇਹ ਹੈ ਕੀ ਚੀਜ਼ ਦੇਖਣ ਨੂੰ ਚਿੱਟੀ ਹਲਦੀ ਲੱਗ ਰਹੀ ਆ ?
(en)
Punjab
ਇਹ ਚਿੱਟੀ ਹਲਦੀ ਹੈ ਇਹ ਕਿਸੇ ਵੀ ਕੰਮ ਨਹੀਂ ਆਉਂਦੀ
Punjab
,
ਕਣਕ ਤੇ ਕਰਨ ਲਈ urea ਅਤੇ d.a.p ਦੀ ਸਪਰੇਅ ਕਿਦਾ ਤਿਆਰ ਕਰੀਏ ?
(en)
Maharashtra
ਤੁਸੀ ਡਾ.ਦਲਾਲ ਘੋਲ ਬਣਾ ਕੇ ਕਣਕ ਦੇ ਉਪਰ ਸਪਰੇ ਕਰ ਸਕਦੇ ਹੋ :-• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Sir 2 ਮਹੀਨੇ ਦੀ ਕੱਟੀ ਨੂੰ ਕਬਜ ਆ ਬਹੁਤ ਕੀ ਇਲਾਜ ਕਰੀਏ ?
(en)
os nu 100ml sarso Da tel ,250ml lassi te 1/2 chamach haldi rojana 3 din deo ji
?
(en)
Maharashtra
kirpa karke apna swal dubara pucho ta jo tuhanu is bare poori jankari diti ja sake. tuhade dwara bheji gayi photo upload nahi hoyi hai.
sir sadi dujje suue jhoti hai , usde ek thann cho duudh ghtt aunda hai , baakia vicho jddo kdd lende hai fir badd vich uss vich pasma aaa jnda hai , isda ki ilagg hai ?
(en)
Os nu 2kg chini di chasni bano te fer vich 2 litter mitha tell pao obal aon te 500gm kalmishora, 250gm jokharr, 250gm mithasoda te 150gm noshader ragged ke pao te te obala aon te agg band kar deo te tharr lao te fer es de 5 hise karlo ekk hisa rojana shame nu deo. Raat nu passu ander bhano ta jo os te trel na pave te na hi 6 din passu nu nwaho ji
ਸਰ ਸਾਡੀ ਜਮੀਨ ਸੇਮ ਵਾਲੀ ਹੈ ਉਸ ਵਿਚ ਅਸੀਂ ਕਣਕ ਬੀਜੀ ਹੈ ਅਤੇ ਮੀਂਹ ਪੈ ਗਿਆ ਹੈ ਕਣਕ 30 ਦਿਨ ਦੀ ਹੈ ਦੱਸੋ ਕਿ ਕੀਤਾ ਜਾਵੇ ?
(en)
Punjab
ਖੇਤ ਵਿਚ ਤਿੰਨ ਕਿੱਲੋ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਇਸਦੇ ਨਾਲ ਪਾਣੀ ਮਿੱਟੀ ਵਿਚ ਜੀਰਨਾ ਸ਼ੁਰੂ ਕਰ ਦਿੰਦਾ ਹੈ
sir khumba vich ji kesing de utte bttan je aage hun oh chote chote hi green hoge ji ?
(en)
Maharashtra
Sidhu ji eh CO2 di kami de karn eda ho rahe han isde layi tuc kamre vich exhaust fan lgaoo jisde nal kamre vich co2 di matra sahi rahegi isto ilava isdi casing dubara karo ate isnu direct hwa na deo. dhanwad
sir batala cho waste decomser kitho MILega ?
(en)
Haryana
tuc ehna numbran te sampark karke v waste decomposer lai sakde ho.ਲੁਧਿਆਣਾ ਰਾਜੀਵ ਗੁਪਤਾ 9814800554 ਗੁਰਦਾਸਪੁਰ ਰਾਜੀਵ ਕੋਹਲੀ 7009150976 ਬਟਾਲਾ ਗੁਰਮੁਖ ਸਿੰਘ ਰੰਗੀਲਪੁਰ 9876524292 ਧਾਰੀਵਾਲ ਸੁਧੀਰ ਕਲੇਰਾਂਵਾਲੇ 9888863007 ਮੁਕੇਰੀਆਂ, ਪਠਾਨਕੋਟ ਮਨਭਾਵੰਨ ਸਿੰਘ ਕਾਹਲੋਂ ਪੁਰਾਣਾ ਸ਼ਾਲਾ 9417947716 ਅੰਮ੍ਰਿਤਸਰ ਅਨੁਰਾਗ ਦੀਪ ਸਿੰਘ 7508384002 ਜਲੰਧਰ ਪੰਕਜ ਜੈਨ 9357821727 ਸੰਗਰੂਰ ਸੁਖਵਿੰਦਰ ਪੱਪੀ 9417040717 ਲੁਧਿਆਣਾ ਰਾਜੀਵ ਗੁਪਤਾ 9814800554 ਚੰਡੀਗੜ ਜਗਪ੍ਰੀਤ ਸਿੰਘ 7409459649 ਮੁਕਤਸਰ ਗੁਰਮੀਤ ਸਿੰਘ 9814072072 ਬਰਨਾਲਾ ਰਵੀਦੀਪ ਸਿੰਘ ਫਰਵਾਹੀ 9888180780 ਜਗਰਾਓਂ ਰਸਪਿੰਦਰ ਗਰੇਵਾਲ 9915252143. is to ilava tuc amaranth singh ji 98150 -00112 nal sampark kar sakde ho.
sir g me kanak vich urea naal mix krke ee product da shitaaa dita es product da ki result aa es de kanak nu ki ki benefits aa ?
(en)
Haryana
Phoster ik phosphate solublizing bacteria hai jis vich phosphate de tat maujood hunde han isdi matra 4 killo PSB nu urea ja roodi di khad nal rla ke khet vich chitta de sakde ho isde nal fasl di growth vadia hundi hai ate fasl da jhaad v vadia niklda hai.
Sir 1121 da ki rate chlda?
(en)
Punjab
1121 Da rate 3100 to 3500 tak chal reha hai ji.
ਸਰ ਅਸੀ 30 ੲੇਕੜ ਕਣਕ ਹੈਪੀ ਸੀਡਰ ਨਾਲ ਬੀਜੀ ਸੀ ੳੁਹ ਪੀਲੀ ਪੈ ਗੲੀ ਪਾਣੀ ਲਾੳਣ ਨਾਲ ਅਸੀ ਕਹਿੜੀ ਸਪਰੇੲ ਜਾ ਕੌੲੀ ਹੌਰ ਤਰੀਕਾ ਦੱਸੌ ਜੀ ?
(en)
Punjab
Kanak peeli hon da reason magnease di ghat hundi hai jo sandy soil vich jyada aoundi hai. ess vich magnease @1 kg per acre da spray kro. eh 3 spray weekly interval te kro.
sir beatl bakri lgvon to kine dina bad su paindi hai ?
(en)
Punjab
beetal bakri lgvon to baad 5 month 5 day baad su paindi hai. kai bar 3-4 din pehla ya baad vich v su sakdi hai ji.
ਕਣਕਾਂ ਵਿਚ ਗੁੱਲੀ ਡੰਡਾ ਜ਼ਿਆਦਾ ਹੈ ਕਿਹੜੀ ਸਪ੍ਰੇ ਕੀਤੀ ਜਾਵੇ ?
(en)
Punjab
ਆਮ ਤੌਰ \'ਤੇ, ਕਣਕ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿਚ ਬਾਹਰ ਆ ਜਾਂਦੀ ਹੈ.ਜਦੋਂ ਤੁਸੀਂ ਪਹਿਲਾਂ ਪਾਣੀ ਲਗਾਉਂਦੇ ਹੋ, ਗੁੱਲੀ ਡੰਡਾ ਕਣਕ ਦੇ ਨਾਲ-ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ. ਇਸ ਸਮੇਂ ਕਣਕ ਲਗਭਗ 40 ਦਿਨਾਂ ਦੀ ਹੋ ਜਾਂਦੀਹੈ. ਇਸ ਵੇਲੇ ਅਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇ ਕਰੋ. ਇਹਨਾਂ ਵਿੱਚੋਂ ਕਿਸੇ ਵੀ ਇਕ ਸਪਰੇ ਦੀ ਵਰਤੋਂ ਕਰ ਸਕਦੇ ਹੋ ਜੇਕਰ ਬਾਥੂ ਹੈ ਤੋਂ ਉਸ ਲਈ algrip 10gm ਜਾਂ total16gm ਨੂੰ 150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇ ਕਰ ਸਕਦੇ ਹਨ.
which date for sowing of watermelon in low tunnel is best ?
(en)
Punjab
Optimum time for watermelon cultivation is from mid of February to March.
बिना मुर्गा के मुर्गी अंडे दे सकती है क्या और अंडे में चूजे निकल सकते है प्लीज बताये सर ?
(en)
Punjab
यदि आपने सिर्फ अंडे ही लेने है तो आपको मुर्गियों के साथ मुर्गों को रखने की जरूरत नहीं है यदि आपने बच्चे लेने है तो आपको मुर्गों को रखना होगा क्योंकि बिना मुर्गों के चूज़े नहीं हो सकते
रोड-आइलैंड-रैड जो 250 तक अंडे दे सकती है क्या वो अंडे में चूजे निकल सकते है क्या ?
(en)
Punjab
यदि आपने सिर्फ अंडे ही लेने है तो आपको मुर्गियों के साथ मुर्गों को रखने की जरूरत नहीं है यदि आपने बच्चे लेने है तो आपको मुर्गों को रखना होगा क्योंकि बिना मुर्गों के चूज़े नहीं हो सकते
ਕਣਕ ਨੂੰ ਯੂਰੀਆ ਖਾਦ ਕਿੰਨੇ ਦਿਨਾ ਵਿਚ ਖਤਮ ਕਰੀਏ ?
(en)
Punjab
Kanak de vich total 110kg urea paya janda hai..iss nu tuc 2-3 hissya de vich vand ke paa skde ho..2nd pani te urea pa ke khtm kr skde ho
jafhl ka podha kha milega Vnr ka ?
(en)
Punjab
VNR ke plant lene ke lia aap 0771-4350032 pe samparak kare. Per je kam se kam 500 Plants hi dete hai.
Underground water pipe line lai kehdi pipe sahi hai and kitho sahi rate ta miluge Thanks ?
(en)
Punjab
Bhupinder singh ji tuc is bare poori jankari de layi Mr Mishra 9465884780 9810363807 jain irrigation nal sampark kar sakde ho.
sir Je 1week nu Kanak beej de a 550 kive rahu kine k Nikl augi ?
(en)
Punjab
PBW 550 kisam late variety hai. isdi bijai december mahine vich kiti jandi hai.eh nikal aayegi.
sir dhudh vdon lai medicine dso jrsi nasal di cow hai jdo sui nhi si os nu 500 ml vitem h v diti par sirf under h vdya dhudh ghat hai ?
(en)
Os nu kanak da dalia 250gm gurr pkka ke 100ml sarso da tell vich mix karke deo ji es 250gm chini v de sakde ha ji
Sir bayer di atlantis de nal topik pauni jroori hai?
(en)
Punjab
ihh ikk herbicide hai..iss di maatra 160gm per acre hai...ihh bayer company di aundi hai. Iss di spray krde sme khet de vich nami nahi honi chaidi hai. Iss di spray krn ton baad kanak nu 15 din tak pani nahi dena hai. Jekar tuc 15 din ton pehla kanak nu pani dinde ho tan ihh kanak nu nuksaan phuncha skdi hai..es vich topik mix na kro g
सर घाव इस तरह हो गया है क्या करूं ?
(en)
इसको आप दबा के साफ़ कर दे
ਕਣਕ ਪੀਲੀ ਹੋ ਕੇ ਵਾਧਾ ਰੁਕ ਗਿਆ ਹੈ ਕੀ ਘਾਟ ਹੈ ?
(en)
Maharashtra
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ ਬਰਸੀਮ ਵਿਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣਯੋਗ ਹੋ ਜਾਂਦਾ ਹੈ ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ’ਤੇ 0.5 ਫ਼ੀਸਦੀ ਮੈਗਨੀਜ਼ ਸਲਫੇਟ ਦਾ ਸਪਰੇਅ ਕਰੋ
tractor de ring piston da kina ka kharcha aaju dasyo ji ?
(en)
tractor kehda hai ji eh daso . aam tour te asha tractor da 20000 tak kharcha aa janda hai. jekar 3 sylander hai ta fir lagpag 25-30 tak kharcha aa javega.
Sir khet m pipe line (plastic ki) dalni h is pr kitni subside milte h our kitna paiso tak milti h ?
(en)
Punjab
Is ke bare puri jankari ke lia aap Mr Dhananjay 9416400207 se samparak kare.
sir dakar vahan ch meeh da pani khad giya pehla kanak nu pani laya hoya c hun urea ch sulpher80% mix krke pa skde aa o powder a urea ch mix ni huda jdo shita dine aa udda a kive mix kriye ?
(en)
Punjab
tuc urea de vich sulphur nu mix karde same usde uper halka alka pani chidak lavo isde nal sulphur urea de nal mix ho jandi hai.
vr tuhda ja diesel da sitta de de mix krn vale
best spray kehdi rhu guli dande lyi jehdi vadda gulli danda nu v mar dewe ?
(en)
Maharashtra
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
मुझे खेती करने के लिऐ रूपया नही है तो कोई उपाय बताऐ सर 8217661924 ?
(en)
Punjab
आपका धन्यवाद सर , हमारी एप पर सवाल पूछने के लिए अगर आपकी खेती से संबंधित कोई समस्या है फसल को कोई कीट या बीमारी लग रही है तो हम उसमें आपकी मदद कर सकते हैं खेती से संबंधित कोई भी सवाल पूछकर आप हमसे जानकारी ले सकते हैं
Madhya Pradesh
kisan credit card banbakar loan le
ਸਰ ਅਾਲੂ िਕੰਨੇ ਸਮੇ िਵਚ ਪੁॅਟਣ ਵਾਲੇ ਹੋ ਜਾਦੇ ਹਨ ?
(en)
ਆਲੂ ਦੇ ਪੁੱਟਣ ਦਾ ਸਮਾਂ ਉਸਦੀ ਕਿਸਮ ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਲਗਭਗ 90-100 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਪਰ ਕਈ ਕਿਸਮਾਂ 150 ਦਿਨ ਵੀ ਲੈ ਜਾਂਦੀਆਂ ਹਨ
ਸਰ ਹੁਣ ਕਿਹੜੀ ਕਣਕ ਦੀ ਬਿਜਾਈ ਕਰ ਸਕਦੇ ਹਾਂ। ਕਿਰਪਾ ਕਰਕੇ ਦੱਸੋ ਜੀ ?
(en)
Haryana
ਲੇਟ ਬਿਜਾਈ ਦੇ ਲਈ ਤੁਸੀ ਕਿਸਮ ਜਿਵੇ PBW658 ਅਤੇ PBW 590 ਦੀ ਬਿਜਾਈ ਕਰ ਸਕਦੇ ਹੋ
मुझे खेती करने के लिए खाद और डीजल की जरूरत है लगभग मेरे पास 4 से 5 एकड़ जमीन है कृपया सर मेरे मोबाइल नंबर पर संपर्क करें 8217661924 ?
(en)
Punjab
आपका धन्यवाद सर , हमारी एप पर सवाल पूछने के लिए अगर आपकी खेती से संबंधित कोई समस्या है फसल को कोई कीट या बीमारी लग रही है तो हम उसमें आपकी मदद कर सकते हैं खेती से संबंधित कोई भी सवाल पूछकर आप हमसे जानकारी ले सकते हैं
bai apna phone number send kro ?
(en)
Punjab
Amritpal ji tuhanu kise v expert da contact number nahi dita ja sakda tuhada jo v swal hai oh tuc app de puch sakde ho.
8217661924
please call me back sir 8217661924
KANAK TE 13.OO.45 SPRAY KARNI HAI 1KG OR 2KG DE SPRAY KITI JAWE ?
(en)
Punjab
knak vich NPK 13.O.45 @1KG per acre nu 150 liter pani vich mila ke spray kr skde ho
गाय जिव्हा पलटती है ये कोई बीमारी है क्या हमारे तरफ यह अच्छा नहीं माना जाता है। अगर यह ठीक हो सकता है तो इलाज बतलाये ?
(en)
Punjab
जी नहीं इसका कोई नुक्सान नहीं होता है और इसका कोई इलाज नहीं है क्योंकि ऐसा करना पशु की आदत होती है यह कोई समस्या वाली बात नहीं है
Uttar Pradesh
thanks
dragon fruit ki kheti hydroponics tarike Se kar sakte hai?
(en)
Punjab
Nahi ji aap dragon fruit ki hydroponics tarike se kheti nahi kr skte ho. kyuki iss plant ke liye saath mein support ki jrurat hoti hai or iss ke fruit ka bhaar bhi jyaada hota hai.
Good evening sir , Hamare khet mAin 05 years purane per han jo aadhe Shikha’s gaye han ya kuch ki alag tahniya sukh rhi hai. Enmain hamnai kitnashk bhi Dali hai. Sir es ka reason or smadhan kya hai ?
(en)
Maharashtra
आप सुखी हुई टहनियो को काट कर उसके ऊपर बोर्डो पेस्ट लगाए:-बोर्डो पेस्ट आवश्यक सामग्री कॉपर सल्फेट (नीला थोथा): 2 किलो चूना: 3 किलो पानी: 15 लीटर बोर्डो पेस्ट बनाने का तरीका:- बोर्डो पेस्ट कॉपर सल्फेट 2 किलो को 15 लीटर पानी में घोलें एक अन्य बर्तन में 15 लीटर पानी डालें इस पानी में से थोड़ा पानी लेकर 3 किलो चूना मिलाएं और फिर इस चूने के घोल को बर्तन वाले पानी में डाल दें फिर कॉपर सल्फेट और चूने वाले विभिन तैयार किये घोल को आपस में अच्छी तरह मिला दें और अच्छी तरह हिलाएं इस तरह बनी पेस्ट को ब्रश के साथ पौधों के कटे सिरों पर लगाएं
Sir 4 acre cement de pipe line paun te subsidey Kini ayugi ate kitho pta lagu ?
(en)
Punjab
pipeline lvaun de layi tuc Mr Mishra 9465884780 9810363807 jain irrigation de nal sampark kark sakde ho. ehna kolo hi tuhanu subsidy di jankari de diti jayegi.
je sarkari jeck hoeo ta hi subsidy aeo gi
ਸਰ 1401 ਵਾਸਮਤੀ ਦਾ ਕੀ ਰੇਟ ਆ ਜੀ ?
(en)
Rice = 1770 1121= 3000 - 3500 1509 = 2800 - 3000 1401 = 2900 - 3250
ਓਕੇ ਜੀ
sir aa murgiya aande ni dindiya ki kriye ehna nu egg feed v payi jande aa godrej company da ?
(en)
Punjab
ਜੇਕਰ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ, ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦਿਓ , ਇਸ ਨੂੰ 15ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ , ਬਾਕੀ ਤੁਸੀ ਲਾਈਟ ਸਵੇਰ ਨੂੰ ਜਲਦੀ ਜਗਾਉ ਅਤੇ ਰਾਤ ਨੂੰ ਲਾਟ ਬੰਦ ਕਰੋ ,ਕਿਉਕਿ ਲਾਈਟ ਨਾ ਜਗਾਣ ਕਰਕੇ ਵੀ ਇਹ ਸਮੱਸਿਆ ਆ ਜਾਂਦੀ ਹੈ
sir ?
(en)
Punjab
hnji ji
gobar nu waste decomposer nal khaad ch badalan da tarika dasso te kinne din lgde ne khaad banan ch te ki is khaad nu vechiya ja sakda hai kinne price ch te kithe detail ch dasso ate iss ch n-p-k di matra kinni % ho jandi hai ?
(en)
Maharashtra
Gobar nu khaad vich badlan de layi tuc tuc gobar nu ik jga te ikathe karke isde uper waste decomposer di spray karo is process nal khaad 2-3 mahineya vich lagbhag tyar o jandi hai.isde vich 0.5% nitrogen, phosphate 0.2% ate potassium 0.5% ate pani 76% hunda hai.isnu kise market vich nahi vechya ja sakda tuc isnu apne najdiki kisana nu vech sakde ho.
ਗੁਡ ?
(en)
Punjab
ਹਾਂਜੀ ਜਗਮੇਲ ਸਿੰਘ ਜੀ ਆਪਣਾ ਸਵਾਲ ਵਿਸਤਾਰ ਨਾਲ ਦਸੋ ਜੀ ਤੁਸੀ ਕਿ ਪੁੱਛਣਾ ਚਾਹੁੰਦੇ ਹੋ , ਤਾਂ ਜੋ ਤੁਹਾਨੂੰ ਸਹੀ ਸਲਾਹ ਦਿਤੀ ਜਾ ਸਕੇ
sir hundred litre sugarcane juice to kina desi HUD prepare hands hai.
good evening sir, Im doing broiler poultry farming.having 100 nos country bird (desi murgee). I want to increase country chicken farming. I need 1000 nos of chicks. so I need to know desi chicks hatchery address in ranchi ?
(en)
Punjab
Plz Contact with Anuj Kumar Mehta 9534422915.
Bharat me ABS ka semen center kha hai ?
(en)
Punjab
ABS de Distributors ANDHRA PRADESH Sri Jyothi Enterprises, Chittoor BIHAR Kamdhenu Cattle Development, Begusarai HARYANA Prahanu Genetic Service- Ladwa Kissan unnati Kender, Pipali, NH-1, kurukshetra Contact No.: +91- 98347 45725 KARNATAKA Agro feed Solutions, Bangalore A TO Z Dairy Farming Solutions, Bangalore MADHYA PRADESH HF Universal Private Limited MAHARASHTRA Genus Breeding India Pvt. Ltd..(ABS India), Pune Contact No.: +91-20-2729-3445 PUNJAB PARAS NUTRITIONS, Moga Novax Dairy Assist, Moga Jagmohan Industries, Ludhiana Genex International, Jalandhar Genex Bio Pharma , Jalandhar Also Available at Nestle, Moga RAJASTHAN Spectra Cryogenic Systems Pvt Limited, Kota EndPoverty, Alwar Cattle Semen Company, Sri GangaNagar TAMILNADU New Balaji Agency, Thanjavur UTTAR PRADESH V.K. Traders, Varanasi Krishna Dairy, Azamgarh Kaamdhenu Cattle Breeder, Modi Nagar Indian’s Pharmacare Pvt. Ltd., Meerut Central Animal Breeding Institute, Gorahkpur WEST BENGAL Bengal Nestor s Industries Limited me hai.
ABS cemen ki originality kaise malum hogi
bihar me kha mil jaye ga ABS ka cemen?
ਕਣਕ ਵਿੱਚ ਤੱਤਾ ਨੂੰ ਪੂਰਾ ਕਰਨ ਵਾਸਤੇ ਕਿਹੜੀ ਸਪਰੇ ਕਰਨੀ ਚਾਹੀਦੀ ਹੈ ਕਣਕ ਨੂੰ ਇਕ ਗੱਟਾ ਯੂਰੀਆ /ਕਿਲਾ ਪਾ ਕੇ ਪਹਿਲਾ ਪਾਣੀ ਲਾ ਦਿੱਤਾ ਗਿਆ ਹੈ ?
(en)
Maharashtra
ਤੁਸੀਂ ਕਣਕ ਦੇ ਉਪਰ ਡਾ.ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ