Punjab
Search
sir ah photo vich kehdi prajati hai madhumakhi di rkhn yog hai te ehde ch rani makhi nahi labhi te ehde vich rani makhi howegi qki eh ape hi box vich aa gyia ?
(en)
Gurjant singh ji Mellifera Bees hi lag rahi hai to dabeya de vich payi jandi hai ji.
ਕਿਸੇ ਕਾਰਨ ਵਸ ਅਪਣੀ ਖੇਤੀ ਐਪ ਚੋ ਸਮੂਲੀਅਤ ਨਹੀਂ ਕਰ ਸਕਿਆ ਮੁਆਫੀ ਚਾਹੁੰਦੇ ਹਾਂ, ਸਰ ਜੀ ਬੇਨਤੀ ਹੈ ਕਿ ਕਣਕ 2967ਬੀਜ ਹੈ ਤੇਲਾ ਕਾਲਾ ਮੁਢਾ ਵਿੱਚ ਕਾਫੀ ਮਾਤਰਾ ਵਿਚ ਹੈ ਤੇ ਸਿੱਟੇ ਵਿੱਚ ਹਰਾ ਤੇਲਾ ਤਕਰੀਬਨ 7-8 ਦੀ ਗਿਣਤੀ ਵਿੱਚ ਹੈ ਕਿਹੜੀ ਸਪਰੇਅ ਕਰਨ ਦੀ ਸਿਫਾਰਸ਼ ਕਰੋਗੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦੀ ਹੋਵਾਂਗਾ ?
(en)
Punjab
ਮੇਜਰ ਜੀ ਕਣਕ ਵਿਚ ਤੇਲੇ ਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ
ਸਰ ਦੇਸੀ ਕੱਦੂ ਦਾ ਆਕਾਰ ਸਹੀ ਨਹੀ ਬਣ ਰਿਹਾ ਵਿਗੇ ਟੇਢੇ ਅਤੇ ਪੱਕੇ ਜੇ ਹੋਈ ਜਾਦੇ ਹਨ ਕੋਈ ਹੱਲ ਦੱਸੋ ?
(en)
Punjab
ਕੁਲਵੀਰ ਜੀ ਇਹ ਕੋਈ ਬਿਮਾਰੀ ਨਹੀਂ ਹੁੰਦੀ ਇਹ ਸਿਰਫ ਜਦੋ ਫ਼ਸਲ ਨੂੰ ਪਾਣੀ ਜ਼ਿਆਦਾ ਲਾਇਆ ਜਾਂਦਾ ਹੈ ਤਾ ਇਹ ਏਦਾਂ ਦੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਸਦੇ ਲਈ ਤੁਸੀ ਫ਼ਸਲ ਨੂੰ ਪਾਣੀ ਸਹੀ ਸਮੇ ਅਤੇ ਸਹੀ ਮਾਤਰਾ ਵਿਚ ਲਾਓ ਧੰਨਵਾਦ
ਮਾਰਚ ਦੇ ਲਾਸਟ ਅਤੇ ਅਪ੍ਰੈਲ ਦੇ ਸਟਾਰਟ ਕਿਹੜੀ ਫਸਲ ਦੀ ਬਿਜਾਈ ਹੋ ਸਕਦੀ ਹੈ ਜੋ ਜੂਨ ਮਹੀਨੇ ਤਕ ਤਿਆਰ ਹੋ ਜਾਏ, ਆਲੂ ਵਾਲੇ ਖੇਤਾਂ ਵਿੱਚ ?
(en)
Punjab
ਜਸਪ੍ਰੀਤ ਜੀ ਤੁਸੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਵਿਚ ਤੁਸੀ ਕਿਸਮਾਂ SML 668,SML 832 ,TMB 37 ਦੀ ਬਿਜਾਈ ਕਰ ਸਕਦੇ ਹੋ ਇਹ ਲਗਭਗ 60 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਧੰਨਵਾਦ
Punjab
1 kille cho kini nikl aundi aa ?
Sir maj de milk ch smell aundi ha is bare dsso ?
(en)
virpal singh ji tusi Os nu powder Buffzon 200gm 50gm rojana deo powder Mamidum 50gm rojana 5 din tak deo ji.
sir ji Mai goat farm karna chahta hu ,Lekin sufficient amount nahi hone ke Karan nahi kar pa Raha hu , issliye subsidy wala loan Lena chaha ta hu ,koi bank agree nahi horaha hai .thoda batayee kaise loan milega aur kon sa bank loan dega ,loan Lene ke liye Kiya Kiya karna padega .mukhiyamantri Yojana Mai subsidy hai Lekin loan ke liye near by SBI bank v loan nahi deraha hai ,step kon sa Lena hoga jo bank loan dega , please help me and give ideas ,how to take loan from bank for goat farm ?
(en)
KANAK Di BALI TE SUNDI HAI SPRAY DASI JAWE ?
(en)
Maharashtra
Gurlal ji tuc isde uper quinalphos@800ml nu 150 litre pani vich mila ke prati acre de hisab nal spray karo. isde nal sundi di roktham ho jayegi.
sir kinnu de bute nu fal lag reha hai isnu digan to rokn lai ki kita ja skda hai ?
(en)
Punjab
Amandeep ji fal fungus de karn digna shuru ho janda hai. isde layi tuc planofix@4ml nu 15 litre pani vich mila ke prati acre de hisab nal spray karo. dhanwad
sir /madam, I have interest in goat farm but sufficient money not present , please help me how to take loan from bank for goat farm ?
(en)
Punjab
25% subsidy is being given for goat farming and for getting the subsidy interested people can apply for a loan. To get a loan the person must have a goat farming training certificate which one can get from the nearest Krishi Vigyan Kendra. One can apply for the loan only on the basis of the training certificate. Rest, other things are also checked by the bank like monetary transactions being carried out and if you have your land to offer as a guarantee on the loan and many other things. One should try to start goat farming without a loan because installment for the loan is to be filled every month, but you can t earn that much from goats in a month. If you want to try for the loan then get a training certificate from the nearest KVK and get that approved from your district s Animal Husbandry Department Officer and then go to the bank for a loan You can also meet the CGM of the NABARD department of your district.
DeKalb 9108 bare jankari deo ji es Di hun bijai kr skde ha, kinne din lendi ha?
(en)
Maharashtra
ਨਵਜੋਤ ਜੀ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ DKC 9108 ਦਾ ਔਸਤਨ ਝਾੜ 30-32 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦਾ ਹੈ ਇਹ ਪੱਕਣ ਦੇ ਲਈ 115 -122 ਦਿਨ ਦਾ ਸਮਾਂ ਲੈਂਦੀ ਹੈ, ਧੰਨਵਾਦ
ਮੈ ਇਸ ਬਾਰ ਕੱਦੂ ਲਗਾਉਣਾ ਚਾਹੁੰਦਾ ਕਿਰਪਾ ਕਰਕੇ ਮੈਨੂੰ ਕੱਦੂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
ਰਵਿੰਦਰ ਜੀ ਤੁਸੀ ਕੱਦੂ ਦੀਆਂ ਕਿਸਮਾਂ ਜਿਵੇ ਪੰਜਾਬ ਬਹਾਰ, ਪੰਜਾਬ ਬਰਕਤ, ਪੰਜਾਬ ਲੌਂਗ, ਪੰਜਾਬ ਕੋਮਲ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
makki beejn da sahi time ?
(en)
Punjab
Ramandeep ji tuc chare vali makki nu march mahine vich beej sakde ho is to ilava pkavi makki nu beejan da sma february-march mahine da hunda hai. dhanwad
sir kanak nu chuha bahut laga hai koi Hal daso g ?
(en)
Punjab
Parmjit ji Choohya(ਚੂਹੇ) di roktham de lyi tuc 1 kg anaaz da aata ja daane lao. uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo. Banaspati tel khushboodar hona chaida hai tan jo choohe uss di khushboo wal jyaada aun.
Sir Kadaknath hens Bare jankari dena Ji eh sall vich kine egg dindi ha ?
(en)
Punjab
Kadaknath murgi year vich 120 to 150 egg dindi hai ji.
Punjab
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ
sir kanak uper kale tele toh actara and confidor cho kehdi a , and tilt di sprey da ki benefit a kanak nu ?
(en)
Punjab
Deep ji tuc ehna dona vicho kise da vi istemal kar sakde ho dona da result vadia hai tele de layi. tilt di spray fungus de layi kiti jandi hai. jekar kanak nu fungus vali koi bimari lagdi hai ta tuc isdi matra 200ml nu 150 litre pani vich mila ke prati acre de hisab nal spray kiti jandi hai. dhanwad
mansa vich training camp kado hai, ate is app vich bahut bugs ne, set kite jaan, photo half upload hundi hai koi notification te tap krn to open hon wala page blank show hunda hai ?
(en)
Punjab
khushwinder singh ji mansa vich jo v traning honi hai ohdi koe pakki date nahi hai. kyuki jado ohna kol kise v traning layi farm aa jande hun odo oh traning shuru kar dinde hun. jekar koe form na aave ta oh traning cencel v kar dinde hun. es layi tusi jo v traning karni hai othe ja ke apna name likhwa deyo os to baad jado traning hoe oh tohanu bula lenge ji. baki app te sadi technical team kam kar rahi hai aaj ya morning app di navi bhuild update ho javegi os vich tohanu koe dikkat nai aavegi ji. jekar fir v app vich tohanu koe issue onda hai ta tusi ik var sade helpline number 9779977641 te v jaroor call kar deya karo ji. dhanwad ji.
ਮੇਰੇ ਕੋਲ ਜਰਸੀ ਨਸਲ ਦੀ ਗਾ ਸੂਈ ਆ ਉਸਦਾ ਲੇਵਾ ਬਹੁਤ ਸਖਤ ਆ ?
(en)
ਉਸ ਨੂੰ Injection Gard plus 4.5gm, Injection Megludyne 20ml, Injection Isoflud 5ml ਲਗਵਾਓ ਅਤੇ ਨਾਲ ਹੀ powder Mamidum 50gm ਰੋਜਾਨਾ 5 ਦਿਨ ਤਕ ਦਿਓ ਜੀ.
ਗਾ ਦੇ ਲੇਵੇ ਤੇ ਬਹੁਤ ਸੋਜ ਆ ਦੋ ਦਿਨਾ ਦੀ ਸੂਈ ਆ ?
(en)
ਤੁਸੀ ਉਸ ਨੂੰ ਇੰਜੈਕਸ਼ਨ Amoxirum Fort 4.5gm, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml ਲਗਾਓ ਤੇ ਨਾਲ Bolus Sarrakind plus ਦੀਆ 2 ਗੋਲੀਆ ਰੋਜ਼ਾਨਾ ਦਿਓ
1124 kanak 9 dec nu beeji c eh kini bijayi ta baad nisran lag jandi hai ?
(en)
Punjab
Harpinder ji kanak bijai to lagbhag 85 k din bad nisran lag jandi hai. dhanwad
sir labra kuti a heat Ch c galt nasal de Ton ban gi koi Halle Dasoo oh sue na aje he bani a ?
(en)
ਸਰ ਦਸਦੋ ਇਹ ਕਿਸ ਨਸਲ ਦੀ ਵੱਛੀ ਆ ?
(en)
ਇਹ ਸਾਹੀਵਾਲ ਨਸਲ ਹੈ ਜੀ
ਸਰ ਫਾਰਮ ਵਿੱਚ ਕੁਝ ਵੀ ਸਾਫ ਤੌਰ ਤੇ ਦਿਖਾਈ ਨਹੀਂ ਦੇ ਰਿਹਾ ਹੈ ਕਿਰਪਾ ਕਰ ਕੇ ਫਾਰਮ ਦੁਬਾਰਾ ਭੇਜੋ ਜੀ ?
(en)
Punjab
ਹਾਜੀ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ ਤੋਂ ਵੀ ਫਾਰਮ ਡਾੳੇੂਨਲੋਡ ਕਰ ਸਕਦੇ ਹੋ ਜੀ http://www.gadvasu.in/download_center
bathinda kvk kender da phone no. kitna hai sir ?
(en)
Punjab
ravi Sidhu ji bathinda KVK ka address aap note kar sakte hai KVK Bathinda Associate Director ( Training) Krishi Vigyan Kendra, Punjab Agricultural University, Bathinda Phone 0164-2215619
देसी घिया ,देसी भिन्डी ,देसी किहरा गमले में लगाने के लिए क्या करना चाहिए ?
(en)
Punjab
प्रदीप जी घीया की बेल गमले में लगाने के लिए आप बड़े गमले का इस्तेमाल करें लेकिन इसमें एक समस्या आती है जब बेल बढ़ना शुरू करती है और फल लगना शुरू होता है तो इसे किसी सहारे की जरुरत पड़ती है, बेल के बिना पौधे जैसे भिंडी टमाटर यह सब बड़े गमले में लगा सकते है बेल वाले पौधे में यही समस्या आती है कि इसे सहारे की जरुरत होती है धन्यवाद
cr 244 jhona cr212 nalo time ghat lainda hai g te isdi yield ki hai ?
(en)
Punjab
CR 244 jhone di parmal kisam hai. eh pakkan de layi 135 din da sma laindi hai. isda jhaad 85-95 mann tak chla janda hai. isdi height medium hundi hai. eh Punjab Seed Company Gidderbaha, Muktsar di kisam hai.CR212 jhone di kism 135-145 din da sma lainda hai pakkan layi . Isda jhaad 30-35 quintal prati acre hunda hai. ehna dona da pakkan da sma lagbhag iko jeha hi hai. tuc dona vicho kise di v bijai kar sakde ho.
treatment in sponge gourd farming ?
(en)
Mukesh patel ji please ask your question in detail that about which treatment you want to know whether about fungus treatment or some insect so that we can provide you proper information. thank you
ਮੈ ਵਰਮੀ ਕੰਪੋਸਟ ( ਗੰਡੋਇਆਂ ਦੀ ਖਾਦ ) ਤਿਆਰ ਕਰਨ ਲਈ ਆਪਣੇ ਖੇਤ ਯੂਨਿਟ ਬਣਾਉਣਾ ਚਾਹੁੰਦਾ ਹਾਂ । ਉਹਦੇ ਵਾਸਤੇ ਕਿੰਨੀ ਜਗਾਹ , ਪਿੱਟ ਦੀ ਲੰਬਾਈ , ਚੌੜਾਈ ਬਾਰੇ ਦੱਸੋ ਕਿਰਪਾ ਕਰਕੇ ਜਾਣਕਾਰੀ ਦਿਓ ?
(en)
Punjab
ਨਿਸ਼ਾਨ ਸਿੰਘ ਜੀ ਜੇਕਰ ਵਰਮੀ ਕੰਪੋਸਟ ਨੂੰ ਵਪਾਰਿਕ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਹੋ ਤਾ ਤੁਸੀ ਬੈਡ ਦੀ 15 ਮੀਟਰ ਲੰਬਾਈ, 1.5 ਮੀਟਰ ਚੌੜਾਈ ਅਤੇ 0.6 ਮੀਟਰ ਉਚਾਈ ਦਾ ਤਿਆਰ ਕੀਤਾ ਜਾਂਦਾ ਹੈ ਇਸਨੂੰ ਕਿਸੇ ਸ਼ੈਡ ਦੇ ਨੀਚੇ ਬਣਾਇਆ ਜਾਂਦਾ ਹੈ ਜੋ ਚਾਰੇ ਪਾਸੇ ਤੋਂ ਖੁਲਾ ਹੋਏ ਪ੍ਰਤੀ ਮੀਟਰ ਘਣ ਵਿਚ ਲਗਭਗ 350 ਗੰਡੋਏ ਰੱਖੇ ਜਾਂਦੇ ਹਨ ਜਿਨ੍ਹਾਂ ਦਾ ਭਰ ਲਗਭਗ 1 ਕਿੱਲੋ ਹੁੰਦਾ ਹੈ ਇਸਦੇ ਬਾਰੇ ਹੋਰ ਜਾਣਕਾਰੀ ਅਤੇ ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ :-9417613396
how to pearl farming give me full procedure ?
(en)
Punjab
Pearl farming is one of the best aquaculture businesses in India. In commercial pearl farming project, the first year investment will be more as you need fixed asset set up. You can assume 3/4 to a 1-acre, the cost of the pearl project would be around 4 lakhs rupees approximately. When it comes to profits in commercial pearl farming project, you can expect 50 to 60% under ideal aquaculture management practices. However, if you put more dedication and hard work into the project even 100% profit possible. There are mainly three types of pearls. • Natural pearls: in this type, the shape of the pearl depends on the original shape of the foreign body. • Artificial pearls: These are artificially made and coated with a synthetic material. • Cultured pearls (freshwater): These are cultured pearls in freshwater such as ponds, rivers etc..you can get the desired shape in this type. • You must have a good source of Oysters to culture in the pond. • You must have some skills of grafting techniques in pearl culture as this is essential for commercial pearl farming project. You can visit nearby pearl farms to learn these tips of freshwater pearl culture. first of all you have to attend 3 days practical training. According to your location you can get training from vinod kumar. he is successful pearl farmer. He is also providing training to new farmers. his contact number is 9050555757.Thank You
MENTHA ki farming ke bare me true information dijiye, 1 acre me kitni lagat hai or 1 acre me kitne ki hoti hai ?
(en)
Punjab
Mentha ke beejayi ka time Mid January se last January tkk ka hota hai.bt irrigation water ki deficiency wale khet mein April mein paneeri se v lgaya ja skta hai.eski beejayi ke liye @2 quiental suckers per acre mein lgayi jati hai.eski varieties Kosi, Punjab Spierment,Russian mint lga skte ho g..
kis chij di ghat a jamun da butte nu ?
(en)
Maharashtra
ASP ji kirpa karke isdi photo bhejo photo nu dekh ke hi isde bare poori jankari diti ja sakdi hai ke isnu kehdi cheej di ghat hai. dhanwad
नमस्कार जी मैं घीया और लोंकी की खेती करना चाहता हु कृपया मुझे पूरी जानकारी और 3g कटिंग सहित बिधि बताये जिससे अधिक पैदावार हो सके ?
(en)
लौकी की किस्मे जैसे Pusa Summer Prolific Round, Pusa Manjri (Sankar variety) और Punjab Round की बिजाई कर सकते है इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है एक एकड़ में बिजाई के लिए 2 किलो बीज पर्याप्त होते हैं कतारों में 2.0-2.5 - और पौधों में 45-60 सैं.मी. फासले का प्रयोग करें CO1, Arka Suryamukhi, Pusa Viswesh, TCR 011, Ambilli and Arka Chandan घीया की किस्मे है बिजाई के लिए फरवरी-मार्च और जून-जुलाई का समय उचित है एक एकड़ खेत के लिए 1किलोग्राम बीज उचित है 3g कटिंग एक बढ़िया तरीका है फल ज्यादा लेने का इसकी कटाई के दौरान पौधे की पहली शाखा के फूल को तोड़ दिया जाता है इस शाखा के फल और फूल लगभग नर ही होते है फिर दूसरी टहनी जो पहली टहनी से बनी होती है उसके भी फूल तोड़ दिए जाते है जो दूसरी और तीसरी शाखा होती है उसके फूल रख लिए जाते है इसे 3g कटिंग कहा जाता है
buffalo ke loan ke liye kya process karna padega konsi nasl acchi he, government ki tarf se kitni subsidy milti h, 10 buffalo ka farm kholna kripya kare mujhe puri jankari de ?
(en)
Punjab
आप एक बार में इक्ट्ठे पशु ना खरीदें पशुओं को 2—2 महीने के अंतराल पर खरीदें या फिर 3 पहले खरीद लें और 3 महीने बाद फिर खरीद लें इससे दूध की कमी नहीं आएगी पशु की नसल सबसे ज्यादा जरूरी है पशु खरीदने के समय कोशिश करें कि तीन समय का दूध निकालकर ही पशु को खरीदें भैंसों को खरीदने का सही समय रखड़ी से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है पशुओं के लिए शैड परिवहन वाली सड़क पर ना बनाए और शैड सड़क से कम से कम 100 गज हटवा जरूर हो शैड को धूप और हवा का ध्यान रखकर बनाएं शैड हमेशा खेत या आस पास से 2 फुट ऊंचा बनाए क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनाई जाने वाली खुरली ढाई तीन फुट चौड़ी होनी चाहिए खुरली पर खड़े होने के लिए एक पशु को तकरीबन तीन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनाए पशुओं का दाना स्टोर करने के लिए कमरा सैलाब से रहित होना बहुत जरूरी है शैड का फर्श पक्का, तिलकने रहित और जल्दी साफ होने वाला हो शैड में जितना हो सके पशुओं को खुला छोड़ें और पानी और दाना पूरा दें पशु को खुला छोड़ने से पशुओं में अफारे की समस्या कम आती है बाकी अपनी क्षमता और जरूरत मुताबिक ही समान खरीदें और आर्थिक नुकसान से बचने के लिए प्रत्येक पशु का बीमा जरूर करवायें ट्रेनिंग में शामिल होने के लिए उम्मीदवारों को कम से कम 8वीं पास होना जरूरी है उम्र की सीमा 18—45 वर्ष होनी चाहिए और कम से कम 5 दुधारू पशु होना जरूरी है ट्रेनिंग के बारे में और जानने के लिए आप अपने जिले के pddb के दफ्तर में जाकर डेयरी डिवलेपमेंट अफसर को मिलें डेयरी ट्रेनिंग का स्र्टीफिकेट हासिल करके आप आगे डेयरी लोन एप्लाई कर सकते हैं ट्रेनिंग आप अपने जिले के केबीके से प्राप्त कर सकते है वहां से आपको पूरी जानकारी मिल जाएगी
Uttar Pradesh
Mujhe loan kaise prapt hoga aur kaha se
Rajasthan
hame bhi lena hai bhai loan to
Dairy Farming ki training ke certificate par loan mil jata hai kya agar kisi ne liya hua hai to vistar se btaye ?
(en)
Punjab
Satish kumar ji Training ke baad aap loan le sakte hai is ke bare me puri jankari ke lia aap apne jile ke Krishi Vigyan Kendra, Damla, Yamunanagar, Haryana Phone: 01732 282 737, se sampark kare ja fir aap National Dairy Research Institute, Karnal Ph: +91-184-2259691 se samparak kare.
sir ji masoor de podha roots suk reha aa davai kon c use karu ?
(en)
Punjab
Shailender g masoor mein aap fungicide M-45 @500 gm per acre ka spray kr skte ho. Yeh fungus attack hai..
Uttar Pradesh
thanks
aloevera ki kheti karne ke liye kya kya karna padta hai ?
(en)
Maharashtra
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है एलोवेरा की खेती में आप इसे एक बार लगाकर 3 से 5 वर्ष तक उपज ले सकते हैं आमतौर पर यह अनउपजाऊ भूमि पर होता है लेकिन दोमट मिट्टी इसके लिए सबसे अच्छी होती है इसकी बिजाई फरवरी में होती है वैसे आप इसे कभी भी लगा सकते हैं इसका बीज आप किसी किसान से जो एलोवेरा की खेती करता है उनसे ले सकते हैं इसके मंडीकरण के लिए आप बहुत सारी कॉन्ट्रेक्ट कंपनियां हैं जैसे पतंजलि आदि अगर अपना खुद का प्रोसेसिंग प्लांट लगाना चाहते हैं तो वो तभी फायदेमंद है अगर आपने ज्यादा ज़मीन पर लगाया है या फिर और किसान भी प्रोसेसिंग के लिए आप के पास आए आप इसे बेचने के लिए इस नंबर पर कॉन्ट्रेक्ट कर सकते हैं 7905264770 बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
Sir. Fish farm lai loan kaha se mile ga please contact number ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
tulsi ki kheti kaise kare ?
(en)
Maharashtra
तुलसी का वानस्पातिक नाम ओसिमम सैंकशम है यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए प्रसिद्ध किस्में:- Drudriha Tulsi,Ram/Kali Tulsi (Ocimum canum),Babi Tulsi,Tukashmiya Tulsi ज़मीन की तैयारी:- तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें रोपण के तीन महीने के बाद पौधा पैदावार देनी शुरू कर देता है इसकी तुड़ाई पूरी तरह से फूल निकलने के समय की जाती है पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें भविष्य में प्रयोग करने के लिए इसके ताज़े पत्तों को धूप में सूखाया जाता है तुड़ाई के बाद, पत्तों को सूखाया जाता है फिर तेल की प्राप्ति के लिए इसका अर्क निकाला जाता है इसको परिवहन के लिए हवादार बैग में पैक किया जाता है पत्तों को सूखे स्थान पर स्टोर किया जाता है इसकी जड़ों से कई तरह के उत्पाद जैसे तुलसी अदरक, तुलसी पाउडर, तुलसी चाय और तुलसी कैप्सूल आदि तैयार किये जाते है
मोती की खेती कैसे करे ?
(en)
Punjab
हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्वालिटी और डिजाइनर मोती की कीमत इससे कहीं अधिक 10 हजार रुपए तक अंतर्राष्ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्ट भी इंटरनेट व अन्य माध्यम से बेच सकते हैं – हमारी कंपनी के माध्यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है
Maharashtra
muze bi moti ki karni
hi sir namaste me janna chahta hu kesar ki kheti kese ki jati he eski puri jankari dijiye jaise kab suru kar sakte he uski dekh rekh kaise ki jati hai aur kin kin janvaro se bachana padta he kyunki mere yaha bahot jangal jaisa hai jisme nilgay shahi jangali suvar gav me chhode hue bahot jyada gay bachde he jo hamari fasalo 40% tak nuksan kar deti he atah sir se vinti he ki mere pas 10 bigha jamin he jisme me chahta hu ki kesar ki kheti karu sir ji se nivedan he ki meri samsya ko samjhe fir bataye kya m kar sakta hu ya nahi puri vidhi ke sath jankari dene ki kripa kare dhanyavad ?
(en)
Punjab
satendra ji jo orignal kesar hota hai iske liye temprature normal se bhi bhi minas me chahiiye. isliye yeh up me nahi ho sakta. aagar aap isko pusti karna chahte hai to majeed wari ji se 9419009209 par call karke jankari le. yeh jammu kashmir se pishle kafi same se kesar ki kheti kar rahe hai.
मुझे ब्रॉयलर मुर्गी की जानकारी चाहिए ?
(en)
Punjab
यदि आप पोल्ट्री फार्म शुरू करना चाहते है सबसे पहले आप इसकी ट्रेनिंग जरूर लें ट्रेनिंग में आपको इनकी किस्मों की पहचान, इनकी देखभाल, खुराक प्रबंध के बारे में सारी जानकारी दी जाएगी क्योंकि पोल्ट्री में हमारी एक छोटी सी गल्ती हमारे बहुत बड़े नुक्सान का कारण बन सकती है इसकी ट्रेनिंग के लिए आप अपने जिले के केबीके से संपर्क कर सकते है आपको ट्रेनिंग में पूरी जानकारी मिल जाएगी वैसे लगभग एक चूज़े को तैयार करने में 100—110 रूप्ये तक खर्चा आ जाता है उस हिसाब से आप चूज़ों को रख सकते है ..
buffalo ko heat me lane ke liye konsi goliya thik rahegi bataye ?
(en)
Punjab
Vikas ji app bhains ko heat mai lane ki liye Agrimin super powder 100gm rojana aur Minotas bolus rojana 1 goli den aur 21 din tak dete rehe, isse pashu heat mai aa jayega.
मुझे milking machine लेनी है कौन सी कंपनी की लेनी चाहिए ?
(en)
Punjab
राजेश कुमार जी अगर आपने milking मशीन लेनी है तो आप dfsi कंपनी की मशीन भी ले सकते हो इसको लेने के लिए आप 9599216704 नंबर पर धीरज जी से संपर्क करे
kya recommend kre isme ?
(en)
Shailendra Singh ji aap iske uper copper oxychloride@3gm prati litre pani ke hisab se spray karen.iske ilava isme agar keet dikhai de raha hai to imidacloprid@1.5ml ko prati litre pani ke hisab se spray karen. iske ilava aap iski jad check karen usme agar koi keet hai ya jadon men gaathen ban rahii hai to kripya aap btaye ta ki aapko uske bare men bhi jankari di ja sake. dhanywad
sir main poultry farm di training leni a g kvk center roper gia c aje tak ohna da koi msg ni aea ?
(en)
Punjab
Dilpreet singh ji jddo kvk vich 5-7 farmer training lai farm bhar jnde hai fir kvk wale ohna saria nu ekathi traning dinde hai, fir ohh farm bharnn wale kisana nu traning lai call krke bhulla lende hai bakki tuci iss no. te call krke pta kr skde ho Phone: 01881-220460.
moti ki kheti kaise kre ?
(en)
Punjab
हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्वालिटी और डिजाइनर मोती की कीमत इससे कहीं अधिक 10 हजार रुपए तक अंतर्राष्ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्ट भी इंटरनेट व अन्य माध्यम से बेच सकते हैं – हमारी कंपनी के माध्यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है
Maharashtra me yeotmal district may popcorn me seed ki kheti kar sakte hai Kya, han to seed kahan milenge dukandar ka address our phone number pls den ?
(en)
Punjab
Bhujang Wanjare ji seed lene ke lia aap Shine Brand Seeds 8770896002 se samparak kar sakte hai, Thankyou.
ਮੋਸਮ ਬਾਰੇ ਜਾਣਕਾਰੀ ਦਿਉ ਜੀ ?
(en)
Punjab
ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ ਕੱਲ੍ਹ ਹਲਕੀ ਬੱਦਲਵਾਈ ਰਹੇਗੀ ਪਰਸੋ ਮੌਸਮ ਸਾਫ ਰਹੇਗਾ
सर जी मेरे सवाल का कोई जवाब नहीं मिला जी ?
(en)
Punjab
आपके सभी सवालों का जवाब दिया जा चुका है आप एप में अपने सभी सवालों के जवाब देख सकते है
guava age 3 saal pheli war 4 guava lage dooji war 11 lage te hun desi reh kdo payi jave ?
(en)
Punjab
Rani ji tuc boote nu 5-6 killo vermi compost prati boota pao isde nal boote nu sare tat mil jange ate fal v vadh lagna shuru ho jayega. dhanwad
saint bernard age 3 years pichle pair redish ho rahe ne te thode je suje vi ne te bitch ohna nu war war chat rahi hai ?
(en)
Os nu Injection Hitek 1ml /33 kg body weight de hisab nal chamdy ch lwao te nall nall hi os nu Injection Intacef-tejo 562mg rojana 3 din lwao ji
bhindi ki bijayi kab honi chahiye ?
(en)
Maharashtra
भिन्डी की बिजाई आप इस महीने में कर सकते है यह महीना इसकी बिजाई के लिए अनुकूल है
phoolo ki kheti kaise kare ?
(en)
Maharashtra
विशाल जी कृपया आप बताए कि आप किस फूल की खेती के बारे में जानकारी लेना चाहते है ताकि आपको इसके बारे में पूरी जानकारी दी जा सके
sir Prime Minister tractor yojna ke bare me btaye ?
(en)
Punjab
Manish Litani ji Pradhan Mantri Tractor Yojana puri jankari lai tusi apne najdiki SBI bank nal samparak kar sakde hoohna valo tuhanu puri jankari de diti javegi, bank jan same tusi Apni adhar card, Pan card, jameen de paper ate tractor quotation(bill) nal le ke jao ta jo tuhanu sahi jankari mil sake. Thankyou.
sir shimla mirch eda hai ?
(en)
daljeet ji kirpa karke daso ke isnu khet vich laye hoye kine din ho gaye han ate isnu tuc kehdi kehdi khaad payi hai ta jo tuhanu is bare poori jankari diti ja sake. dhanwad
ਸਰ ਜੀ ਹਰੇ ਚਾਰੇ ਲਈ ਜਵਾਰ ਦੀ ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
Punjab
ਸ੍ਰੀਮਾਨ ਜੀ ਜੁਆਰ ਦੀ ਬਿਜਾਈ ਦਾ ਸਹੀ ਸਮਾਂ ਅਪਰੈਲ ਦੇ ਆਖਰੀ ਹਫਤੇ ਤੋਂ ਮਈ ਦਾ ਆਖਰੀ ਹਫਤਾ ਹੈ ਪਰੰਤੂ ਇਸ ਦੀ ਅਗੇਤੀ ਬਿਜਾਈ ਤੁਸੀਂ ਅਧ ਮਾਰਚ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਸ ਲਈ ਵਧੇਰੇ ਲੌਅ ਲੈਣ ਵਾਲੀਆਂ ਕਿਸਮਾਂ ਪੰਜਾਬ ਸੂਡੈਕਸ ਚਰੀ-4 ਅਤੇ ਪੰਜਾਬ ਸੂਡੈਕਸ ਚਰੀ -1 ਦੀ ਬਿਜਾਈ ਕਰ ਸਕਦੇ ਹੋ।ਇਹਨਾਂ ਦਾ ਬੀਜ 15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।ਚਰੀ ਦੀ ਕਿਸਮ ਐਸ ਐਲ-44 ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਦਾ 20-25 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ।
ਸਰ ਕਣਕ ਤੇ ਕਾਲਾ ਤੇਲਾ ਹੈ ਕਿਹੜੀ ਸਪਰੇ ਕਰੀਏ ?
(en)
Punjab
ਕਣਕ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ
sir Moti ki kheti karne ke upaye aur vidhi kaise ki jati hai uski jankari de ?
(en)
Punjab
हमारे देश में नदियों, झरने और तालाब में मौजूद हैं इनमें मछली पालन अलावा हमारे बेरोजगार युवा एवं किसान अब मोती पालन कर अच्छा मुनाफा कमा सकते है सीपों की सर्जरी पूरे साल की जा सकती है (अप्रैल जून माह को छोड़कर) खेती शुरू करने के लिए किसान को पहले तालाब, नदी आदि से सीपों को इकट्ठा करना होता है इसके बाद प्रत्येक सीप में छोटी-सी शल्य क्रिया के उपरान्त इसके भीतर गोल, आधा गोल या डिजायनदार बीड जैसे गणेश, बुद्ध, पुष्प आकृति आदि डाले जाते है फिर सीप को बंद किया जाता है अन्दर से निकलने वाला पदार्थ नाभिक के चारों ओर जमने लगता है जो अन्त में मोती का रूप लेता है लगभग 8-9 माह बाद सीप से मोती निकाल लिया जाता है लागत (दस हजार (10000) सीपों के पालन के लिए :- (क) एक बार निवेश : - 1. तालाब (50 x 50 फीट) - 10000 रुपये, * 2. जाल - 5000 रुपये, 3. टैंक - 2 (सर्जरी के बाद का ट्रीटमेंट) - 4000 रुपये, 4. लैब इक्यूपमेंट, टूल - 3000 टोटल - 22000 रुपये * टैंक, एक्वेरियम, बाल्टी में भी फार्मिंग की जाती है (क) आवर्ती (क्रमशः) निवेश :- 1. सीप - 4 रुपये, 2.न्युक्लिअस (इम्पोर्टेड)** - 5 रुपये 3. दवाइयां - 100 रुपये ** न्युक्लिअस 100% इल्शियम कार्बोनेट से तैयार, सीमेंट और araldite से नहीं (ग) मुनाफा :- 1. सफलता की दर - 50 % (देख-रेख पर निर्भर), 2. तैयार मोती - 10000 (दस हजार) - 1 सीप से दो मोती 3. प्रति मोती औसत दर - 250 - 300 रुपये 4. 10000 (मोती) x 250 (रुपये) = 2,50,000 (दो लाख पचास हजार रुपये) सीप के अन्दर बनाने वाले मोती का रंग सीप की प्रजाति और वातावरण पर निर्भर करता है, काली मोती बनाने के सर्जरी के तरीके में कोई अंतर नहीं होता -मोती की खेती उसी प्रकार से की जाती है जैसे मोती प्राकृतिक रूप से तैयार होता है -मोती की खेती करने के लिए इसे छोटे स्तर पर भी शुरू किया जा सकता है इसके लिए आपको तालाब बनाना जरूरी नहीं है - छोटे - छोटे टैंक बनाकर, बाल्टी और एक्वेरियम बनाकर भी मोती की खेती शुरू की जा सकती है -9 महीने बाद एक सीप से 2 डिजायनर मोती तैयार होता है, जिसकी बाजार में कीमत 300 रुपए से 1500 रुपए तक मिल जाती है – बेहतर क्वालिटी और डिजाइनर मोती की कीमत इससे कहीं अधिक 10 हजार रुपए तक अंतर्राष्ट्रीय बाजार में मिल जाती है – 20 महीने बाद गोल मोती तैयार होती है, जिसकी कीमत 500 से 50000 या उससे ज्यादा भी हो सकती है – हैदराबाद, सूरत, अहमदाबाद, मुंबई आदि बड़े शहरों में मोती के हजारों व्यापारी मोतियों का कारोबार करते हैं, जिन्हें मोती बेचा जाता है – इनके अलावा आप अपने मोतियों को डायरेक्ट भी इंटरनेट व अन्य माध्यम से बेच सकते हैं – हमारी कंपनी के माध्यम से भी आप अपने मोती बेच सकते हैं छात्र - छात्राएं, किसान और नौकरीपेशा लोग भी इस खेती को कर सकते हैं- – इस खेती को करने के लिए बहुत ज्यादा देखभाल की जरूरत नहीं होती - आप इसकी सर्जरी पार्ट टाइम में भी कर सकते है - हमारी नयी तकनीकी के द्वारा आप आटोमेटिक सिस्टम भी लगा सकते हैं, जिससे ज्यादा देखभाल की जरुरत भी नहीं पड़ती और जेयादा जानकारी के लिए आप Vinod Kumar 9050555757 पर कॉल कर सकते है
moti ki kheti ?

3 month da katta aa kuj ho gya, koi hl dso g ?
(en)
Es Tablet Amoxkind CV 625mg di 1 goli swere 1 goli shame nu deo nall hi liquid Sharkaferol 200ml ekk chamach swere ekk chamach shame nu deo ji
sir jmeen nu upjau karn vaste ki food suppliment kriye jis nal paidavar hor jada vdhe te jmeen vi powerful hove sir koi vi fasl growth nhi kardi ?
(en)
Punjab
Grewal g jameen di fertility increase karn lyi sab to pehla khet vicho mitti de sample lai ke apne nede de krishi vigyan kender to ja Government approved soil test laboratory to soil test kravao and soil test report de according hi khet vich fertilizer ja nutrients pao ta jo tuhadi jammen vich nutrient deficiency di poorti hovegi and soil di health v increase hovegi.ess nal tuhanu faltu da kharcha bmv nhi krna pavega..dhanwaad g
Rajasthan
ok ji thnx veer ji