Manage Expert Answers

Search

Total Count :- 258604

ਜਰਮਨ ਸ਼ੈਫਰਡ ਕੁੱਤਾ 100% ਕਿੱਥੋਂ ਮਿਲੂ ਮੁਕਤਸਰ ਤੇ ਬਠਿੰਡੇ ਜਿਲ੍ਹੇ ਚ ?

(pb)
Posted by
agyapal singh gill (9646201947)
agyapal singh gill
Punjab
Muktsar
Write Answer
Posted Date (23 Mar 2019 06:12 PM) Assigned Date (-)
Answered Date (26 Mar 2019 11:05 AM) Translated Date (-)

ਜਰਮਨ ਸ਼ੈਫਰਡ ਕੁੱਤਾ ਲੈਣ ਲਈ ਤੁਸੀ 9464920807 ਨੰਬਰ ਤੇ ਲੱਖਾਂ ਜੀ ਨਾਲ ਗੱਲ ਕਰੋ ਇਹ ਬਠਿੰਡਾ ਤੋਂ ਹਨ

Rohtak (hr) kdo tak kanak da sejan chalu ga ji nd kina lama chalda ji ?

(pb)
Posted by
manjeet singh (9877824441)
manjeet singh
Punjab
Bathinda
Write Answer
Posted Date (23 Mar 2019 06:08 PM) Assigned Date (-)
Answered Date (25 Mar 2019 05:12 PM) Translated Date (-)

manjeet ji kanak da season april mahine tak chalda hai.dhanwad

pearl farming ?

(en)
Posted by
Chetan (9887337227)
Chetan
Rajasthan
Chittorgarh
Write Answer
Posted Date (23 Mar 2019 06:01 PM) Assigned Date (-)
Answered Date (25 Mar 2019 11:00 AM) Translated Date (-)

Mr. Chetan to know about pearl farming you can contact to Manish Vasudev 9417652857

ਖੱਟੀ ਲੱਸੀ ਤੇ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਆ ਮਿਲਾ ਕੇ ?

(pb)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (23 Mar 2019 05:56 PM) Assigned Date (-)
Answered Date (23 Mar 2019 08:03 PM) Translated Date (-)

ਸ੍ਰੀਮਾਨ ਜੀ ਖੱਟੀ ਲਸੀ ਅਤੇ ਪਾਥੀਆਂ ਦੇ ਪਾਣੀ ਦੀ ਸਪਰੇਅ ਅਲਗ ਅਲਗ ਹੀ ਕਰੋ ਕਿਉਂਕਿ ਇਹਨਾਂ ਦਾ ਸਪਰੇਅ ਅਲਗ ਅਲਗ ਕਰਨ ਨਾਲ ਜਿਆਦਾ ਅਸਰ ਮਿਲਦਾ ਹੈ ਇਕੱਠਾ ਸਪਰੇਅ ਕਰਨ ਨਾਲ ਇਹਨਾਂ ਦਾ ਅਸਰ ਘੱਟ ਜਾਂਦਾ ਹੈ

pearl ?

(en)
Posted by
Chetan (9887337227)
Chetan
Rajasthan
Chittorgarh
Write Answer
Posted Date (23 Mar 2019 05:56 PM) Assigned Date (-)
Answered Date (25 Mar 2019 11:03 AM) Translated Date (-)

Chetan g pearl farming ke bare mein puri jankari ke lia aap Manish Vasudev 9417652857 se samparak kare.

contract base poultry farMing, ਮੁਕਤਸਰ ਤ ਬਠਿੰਡੇ ਜਿਲ੍ਹੇ ਚ ਹੈ ਤਾਂ ਨੰਬਰ ਦਿਓ ਜੀ ?

(pb)
Posted by
agyapal singh gill (9646201947)
agyapal singh gill
Punjab
Muktsar
Write Answer
Posted Date (23 Mar 2019 05:56 PM) Assigned Date (-)
Answered Date (29 Mar 2019 06:09 PM) Translated Date (-)

Agyapal ji Poultry di Contract farming lai tusi Salil Sood 9781017711 nal samparak kar sakde ho.

ਡਾਕਟਰ ਸਾਹਿਬ ਜੀ ਤੀਜੇ ਸੂਏ ਅਮਰੀਕਨ ਗਾਂ ਸੂਈ ਨੂੰ 4 ਦਿਨ ਹੋ ਗਏ ਹਨ ਉਸ ਨੂੰ ਸੂਣ ਲਈ 4 ਘੰਟੇ ਦਾ ਸਮਾਂ ਲੱਗ ਗਿਆ ਸੀ ਉਹ ਵੀ ਡਾਕਟਰ ਨੇ ਸੁਆਈ ਸੀ, ਪਰ ਉਸ ਤੋਂ ਬਾਅਦ ਗਾਂ ਖੜੀ ਨਹੀ ਹੋਈ, ਗਰਦਨ ਨੀਚੇ ਸੁੱਟ ਲੈਂਦੀ ਹੈ, ਡਾਕਟਰ ਤੋਂ ਬਣਦਾ ਇਲਾਜ਼ ਵੀ ਕਰਵਾਇਆ ਪਰ ਕੋਈ ਫਰਕ ਨਹੀ ਪੈ ਰਿਹਾ ?

(pb)
Posted by
ਰਾਜ ਸਿੰਘ (9646283002)
ਰਾਜ ਸਿੰਘ
Punjab
Sangrur
Write Answer
Posted Date (23 Mar 2019 05:55 PM) Assigned Date (-)
Answered Date (23 Mar 2019 08:32 PM) Translated Date (-)

tuci uss nu Mifex botal 450ml IV lgwao , iss nu slow lgana hai , baki uss nu Injection Xnil 1gm, Injection Megludyne 20ml, Isoflude 5ml, Nerokind injection 15ml lgwao , ehh sare (IM) 3 din lgwao ji , iss nal farak paa jawega ..

ਬਲੈਲਰ ਮੁਰਗੇ ਮੁਕਤਸਰ ਤੇ ਬਠਿੰਡੇ ਚ ਕਿੱਥੇ ਸੇਲ ਕਰੀਏ ਕੋਈ ਨੰਬਰ ਦਿਓ ਜੀ ?

(pb)
Posted by
agyapal singh gill (9646201947)
agyapal singh gill
Punjab
Muktsar
Write Answer
Posted Date (23 Mar 2019 05:55 PM) Assigned Date (-)

exotics birds farming या exotics birds pets की खरीद बेच कैसे करें ?

(hn)
Posted by
SAURABH Nilkanthrao Polade (7016393033)
SAURABH Nilkanthrao Polade
Maharashtra
Yavatmal
Write Answer
Posted Date (23 Mar 2019 05:51 PM) Assigned Date (-)
Answered Date (17 May 2019 09:41 AM) Translated Date (-)

Exotics birds farming ke bare me puri jankari ke liye aap YASH FARMS: WHATS APP : 0091-98409-67894 se samparak kare.

sirf Pani de Nal kheti kiwen kriye ?

(pb)
Posted by
Gurpal Singh (8427904896)
Gurpal Singh
Punjab
Ludhiana
Write Answer
Posted Date (23 Mar 2019 05:47 PM) Assigned Date (-)
Answered Date (25 Mar 2019 05:11 PM) Translated Date (-)

gurpal ji tuc pani de nal kheti hydroponic tareeke nal kar sakde ho. isde vich bina mitti de kheti kiti jandi hai. isde bare hor jankari layi tuc Somveer singh 9878733551 ji nal sampark kar sakde ho. dhanwad

ਮੁਰਗੇ ਮੁਰਗੀਆਂ ਦੇ ਬੱਚੇ ਖਰੀਦਣੇ ਹਨ। ਬਠਿੰਡਾ ਜਿਲ੍ਹੇ ਚ ਕਿਸੇ ਇਸ ਕੰਮ ਨਾਲ ਸਬੰਧਤ ਦਾ ਨੰਬਰ ਦਿਓ ਜੀ ?

(pb)
Posted by
agyapal singh gill (9646201947)
agyapal singh gill
Punjab
Muktsar
Write Answer
Posted Date (23 Mar 2019 05:39 PM) Assigned Date (-)
Answered Date (26 Mar 2019 11:26 AM) Translated Date (-)

ਮੁਰਗੇ ਮੁਰਗੀਆਂ ਦੇ ਬੱਚੇ ਖਰੀਦਣ ਲਈ ਤੁਸੀ ਹਰਦੀਪ ਸਿੰਘ ਨਾਲ 9781589637 ਨੰਬਰ ਤੇ ਸੰਪਰਕ ਕਰੋ.

Seep ki kheti ?

(en)
Posted by
Abhishek Sharma (7979882693)
Abhishek Sharma
Jharkhand
Dhanbad
Write Answer
Posted Date (23 Mar 2019 05:37 PM) Assigned Date (-)
Answered Date (25 Mar 2019 11:06 AM) Translated Date (-)

Abhishek Sharma g Seep ki kheti ke bare mein puri jankari ke lia aap Manish Vasudev 9417652857 se samparak kare.

Answered Date (23 Mar 2019 08:07 PM) Translated Date (-)

मोती की खेती

23 Mar 2019

moto kheti kayese kre

Answered Date (23 Mar 2019 08:10 PM) Translated Date (-)

Hnji moti ki kheti

ganna katne ke baad kya lagayen ?

(hn)
Posted by
tarun singh (9076675544)
tarun singh
Uttar Pradesh
Sitapur
Write Answer
Posted Date (23 Mar 2019 05:36 PM) Assigned Date (-)
Answered Date (25 Mar 2019 05:03 PM) Translated Date (-)

तरुण जी आप गन्ने की कटाई के बाद सब्जियों की बिजाई कर सकते है, धन्यवाद

ਸੋਲਰ ਸਕੀਮ ਵਾਲੀ ਮੋਟਰ ਲਗਵਾਉਣੀ ਸੀ ਹੁਣ ਇਹ ਸਕੀਮ ਹੈ ?

(en)
Posted by
gurdeep dhaliwal (9464387152)
gurdeep dhaliwal
Punjab
Mansa
Write Answer
Posted Date (23 Mar 2019 05:09 PM) Assigned Date (-)
Answered Date (26 Mar 2019 02:52 PM) Translated Date (-)

ਗੁਰਦੀਪ ਜੀ ਮੋਟਰ ਤੇ ਅਜੇ ਸਬਸਿਡੀ ਚਾਲੂ ਨਹੀ ਹੋਈ ਹੈ ਬਾਕੀ ਤੁਸੀ ਵਧੇਰੇ ਜਾਣਕਾਰੀ ਲਈ 98142 21784 ਨੰਬਰ ਤੇ ਕਾਲ ਕਰ ਲਵੋ ਜੀ

sir makki de height bara jankari Deo ji ?

(pb)
Posted by
Maan Sukh (7889108188)
Maan Sukh
Punjab
Barnala
Write Answer
Posted Date (23 Mar 2019 05:05 PM) Assigned Date (-)
Answered Date (25 Mar 2019 07:37 AM) Translated Date (-)

Maan g makki di height bare ki puchna chaunde ho kirpa kr ke apna swaal vistaar nal pucho tan jo tuhanu iss di jankari ditti ja ske.

Answered Date (26 Mar 2019 07:28 AM) Translated Date (-)

sir makki yellow ho k rukk gyi g height nhi kar rhi jaldi height lyi koi sapry Bara Dso g makki tall wali aa g

ਘਰ ਦੀ ਛੱਤ ਤੇ ਸਬਜ਼ੀਆਂ ਲਗਾਉਣ ਲਈ ਜਾਣਕਾਰੀ ਕਿਥੋ ਮਿਲੇਗੀ ?

(pb)
Posted by
Mani (7973999927)
Mani
Punjab
Patiala
Write Answer
Posted Date (23 Mar 2019 04:55 PM) Assigned Date (-)
Answered Date (25 Mar 2019 03:50 PM) Translated Date (-)

ਮਨੀ ਜੀ ਤੁਸੀ ਘਰ ਦੀ ਛੱਤ ਤੇ ਸਬਜ਼ੀਆਂ ਲਗਾਉਣ ਦੀ ਪੂਰੀ ਜਾਣਕਾਰੀ ਦੇ ਲਈ ਇਸ ਵੀਡੀਓ ਦੇ ਲਿੰਕ ਤੇ ਜਾਕੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ https://www.youtube.com/watch?v=mEjZ9LLov6I

Answered Date (27 Mar 2019 06:03 PM) Translated Date (-)

thanks mam

sir ਮੇਰੇ ਕੋਲ rottweiler ਕੁੱਤੀ ਆ ਉਹ pregnant ਆ ਮੈਂ ਉਸ ਦੇ ਬੱਚਿਆਂ ਵਿੱਚੋ ਇੱਕ ਬੱਚਾ ਰੱਖਣਾ ਹੈ, sir ਮੈ ਬੱਚੇ ਦੀ ਚੋਣ ਕਿਵੇਂ ਕਰਾ ਜੋ best ਹੋਵੇ ਕੀ ਪਹਿਲਾ ਬੱਚਾ ਤੰਦਰੁਸਤ ਹੁੰਦਾ ਹੈ ਜਾ ਸਾਰੇ ਬੱਚੇ ਇੱਕ ਸਮਾਨ ਹੁੰਦੇ ਹਨ ?

(pb)
Posted by
Gurnishan Singh Dhillon (9464751825)
Gurnishan Singh Dhillon
Punjab
Tarn Taran
Write Answer
Posted Date (23 Mar 2019 04:51 PM) Assigned Date (-)
Answered Date (30 Nov -0001 12:00 AM) Translated Date (-)

isde lai tuci ehh audio sunno ji .

  • Mai Motiyon ki kheti karna chahta Hun Yeh Kaise Hoti Hai Iski Jankari Den ?

    (hn)
    Posted by
    raju (7398084037)
    raju
    Uttar Pradesh
    Ghazipur
    Write Answer
    Posted Date (23 Mar 2019 04:47 PM) Assigned Date (-)
    Answered Date (25 Mar 2019 11:07 AM) Translated Date (-)

    राजू जी मोती की खेती के बारे में पूरी जानकारी के लिए आप विनोद कुमार 9050555757 से संपर्क करें

    सर जी नमस्कार ड्रैगन फल के पौधे लगाए को 45 दिन हो गए है, अभी तक फुटाव नहीं हुआ, क्या करें पौधे के फुटाव का सही समय कब शुरू होता है, विस्तार से बताएं, जय हिन्द ?

    (hn)
    Posted by
    Randhir Kumar Payal (9466249391)
    Randhir Kumar Payal
    Haryana
    Fatehabad
    Write Answer
    Posted Date (23 Mar 2019 04:46 PM) Assigned Date (-)
    Answered Date (25 Mar 2019 03:55 PM) Translated Date (-)

    रणधीर जी यह तापमान में कमी के कारण अभी इसका फुटाव नहीं हो रहा जैसे ही तापमान 30 डिग्री तक पहुँच जायेगा तब इसका फुटाव होना शुरू हो जायेगा, धन्यवाद

    मोतियों की खेती कैसे की जाती है ?

    (hn)
    Posted by
    Navin Verma (8302980531)
    Navin Verma
    Rajasthan
    Barmer
    Write Answer
    Posted Date (23 Mar 2019 04:38 PM) Assigned Date (-)
    Answered Date (25 Mar 2019 11:08 AM) Translated Date (-)

    नवीन वर्मा जी मोती की खेती के बारे में पूरी जानकारी के लिए आप मनीष वासुदेव 9417652857 से संपर्क करें

    ਕਿ ਘਰ ਦੀ ਛੱਤ ਤੇ ਸਬਜੀਆਂ ਉਗਾਈਆਂ ਜਾ ਸਕਦੀਆਂ ਹਨ ਕਿਵੇਂ ਤੇ ਇਸ ਸਮੇਂ ਕਿਹੜੀਆਂ ਸਬਜੀਆਂ ਲਗਾਈਆਂ ਜਾ ਸਕਦੀਆਂ ਹਨ, ਵਿਸਤਾਰ ਨਾਲ ਦੱਸੋ, ਧੰਨਵਾਦ ?

    (pb)
    Posted by
    ajay (6280911296)
    ajay
    Punjab
    Fazilka
    Write Answer
    Posted Date (23 Mar 2019 04:36 PM) Assigned Date (-)
    Answered Date (25 Mar 2019 03:57 PM) Translated Date (-)

    ਅਜੈ ਜੀ ਘਰ ਦੀ ਛੱਤ ਤੇ ਸਬਜ਼ੀ ਉਗਾਯੀ ਜਾ ਸਕਦੀ ਹੈ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਇਸ ਵੀਡੀਓ ਨੂੰ ਦੇਖ ਸਕਦੇ ਹੋ https://www.youtube.com/watch?v=mEjZ9LLov6I

    25 Mar 2019

    ਧੰਨਵਾਦ ਜੀ।

    Kya Hum April ke mahine me Sarso ki kheti kr sakte hai ?

    (hn)
    Posted by
    Rahul (9917331270)
    Rahul
    Uttar Pradesh
    Hathras (Mahamaya Nagar)
    Write Answer
    Posted Date (23 Mar 2019 04:33 PM) Assigned Date (-)
    Answered Date (23 Mar 2019 08:28 PM) Translated Date (-)

    Rahul g ess time sarson ki beejayi nhi ho skti. sarson ki beejayi ka time Mid October se Mid November tkk kr skte ho..

    सर हमारी गाय अच्छी तरह चारा नहीं खा रहीं, क्या करें ?

    (hn)
    Posted by
    Davinder singh (9915080731)
    Davinder singh
    Haryana
    Kaithal
    Write Answer
    Posted Date (23 Mar 2019 04:29 PM) Assigned Date (-)
    Answered Date (23 Mar 2019 05:42 PM) Translated Date (-)

    आप गाय को Livoferrol liquid 100ml रोज़ाना देना शुरू करें, इसके साथ आप Aptifast bolus 1-1 सुबह शाम देना शुरू करें, इससे फर्क पड़ जायेगा, बाकि आप उसका बुखार ज़रूर चैक करवाएं

    sir cow ne 1st varr suna hai ji 40 din tak iss nu khurak vich ki De sakde aa milk and chada vadia bane ?

    (pb)
    Posted by
    sukhjinder s (9815201545)
    sukhjinder s
    Punjab
    Hoshiarpur
    Write Answer
    Posted Date (23 Mar 2019 04:15 PM) Assigned Date (-)
    Answered Date (23 Mar 2019 04:18 PM) Translated Date (-)

    us nu Vitum-H liquid 10ml-10ml swere sham deo ate Metabolite powder di rojana 1 pudi deo, iss nal dudh ate lewa vdia howega, hun uss Cargil di Transition mix feed deni suru kro, iss nal vdia growth hundi hai.

    23 Mar 2019

    ਬਿਲਕੁਲ ਰਾਈਟ ਸਰ ਜੀ ...

    deworming pow. d-cad minus vitum h

    Answered Date (24 Mar 2019 06:00 AM) Translated Date (-)

    thanks ji

    मोती की खेती कैसे करें और उसमें कितना खर्चा आता है ?

    (hn)
    Posted by
    Rahul Chafekar (8928998455)
    Rahul Chafekar
    Maharashtra
    Raigarh
    Write Answer
    Posted Date (23 Mar 2019 04:14 PM) Assigned Date (-)
    Answered Date (25 Mar 2019 11:09 AM) Translated Date (-)

    राहुल चाफेकर जी मोती की खेती के बारे में पूरी जानकारी के लिए आप Bamoriya Pearl Farm फ़ोन: 097700 85381 से संपर्क करें

    change jarh lai makki da kehra beej lgaya jaye ?

    (en)
    Posted by
    Paramjeet Singh (9814008050)
    Paramjeet Singh
    Punjab
    Patiala
    Write Answer
    Posted Date (23 Mar 2019 04:13 PM) Assigned Date (-)
    Answered Date (23 Mar 2019 08:10 PM) Translated Date (-)

    ਮੱਕੀ ਦੀਆਂ ਕਿਸਮਾਂ;- PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ

    ਸੱਤ ਸ੍ਰੀ ਅਕਾਲ ਜੀ 3-4 ਸਾਲਾਂ ਤੋਂ ਜੀਰੀ ਦੀ ਫਸਲ ਗਿਰਦੀ ਬਹੁਤ ਆ ਇਸ ਦਾ ਕੋਈ ਹੱਲ ਹੈ ਅਤੇ ਜੀਰੀ ਦੇ ਵਧੀਆ ਅਤੇ ਵੱਧ ਝਾੜ ਦੇਣ ਵਾਲੇ ਦੇਸੀ ਅਤੇ hybrid ਬੀਜਾਂ ਦੀ ਜਾਣਕਾਰੀ ਦਿਉ ਜੀ ਜਿਹੜੇ ਡਿੱਗਣ ਨਾ। ਧੰਨਵਾਦ ਜੀ ?

    (en)
    Posted by
    Sukhwinder Singh (9815407804)
    Sukhwinder Singh
    Punjab
    S.A.S. Nagar
    Write Answer
    Posted Date (23 Mar 2019 04:06 PM) Assigned Date (-)
    Answered Date (23 Mar 2019 08:12 PM) Translated Date (-)

    ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਝੋਨੇ ਵਿੱਚ ਡਿੱਗਣ ਦੀ ਸ਼ਿਕਾਇਤ ਹੌਪਰ ਕਰਕੇ ਜਾਂ ਬੈਕਟੀਰੀਅਲ ਬਲਾਈਟ ਕਰਕੇ ਆਉਂਦੀ ਹੈ ਇਸ ਦੀ ਰੋਕਥਾਮ ਲਈ ਸਪਰੇਅ ਕਰ ਸਕਦੇ ਹੋ

    ਖੁੰਬਾ ਦੀ traning ਬਾਰੇ ਦੱਸੋ ?

    (pb)
    Posted by
    Gurpartap Singh (9463756619)
    Gurpartap Singh
    Punjab
    Moga
    Write Answer
    Posted Date (23 Mar 2019 04:04 PM) Assigned Date (-)
    Answered Date (25 Mar 2019 05:14 PM) Translated Date (-)

    ਖੁੰਬਾਂ ਦੀ ਟ੍ਰੇਨਿੰਗ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ VPO. Budh Singh Wala,Distt. Moga. 8146500942

    25 Mar 2019

    Thanks

    ਸਰ ਕੜਕਨਾਥ ਮੁਰਗੇ ਦੇ ਪਿਓਰ ਬੱਚੇ ਕਿੱਥੋਂ ਮਿਲਣਗੇ, ਸੰਪਰਕ ਦੱਸੋ ਜੀ ?

    (pb)
    Posted by
    Jasvir singh (9463191091)
    Jasvir singh
    Punjab
    Fatehgarh Sahib
    Write Answer
    Posted Date (23 Mar 2019 04:04 PM) Assigned Date (-)
    Answered Date (23 Mar 2019 04:11 PM) Translated Date (-)

    ਕੜਕਨਾਥ ਮੁਰਗੇ ਦੇ ਪਿਓਰ ਬੱਚੇ ਲੈਣ ਲਈ ਤੁਸੀ 7889239583 GADVASU LUDHIANA ਨਾਲ ਸੰਪਰਕ ਕਰ ਸਕਦੇ ਹੋ

    23 Mar 2019

    6280626413

    ਗਾਂ ਦਾ ਦੁੱਧ ਵਧਾਉਣ ਲਈ ਕੀ ਕਰੀਏ ?

    (pb)
    Posted by
    harjit singh (7009937802)
    harjit singh
    Punjab
    Muktsar
    Write Answer
    Posted Date (23 Mar 2019 03:56 PM) Assigned Date (-)
    Answered Date (23 Mar 2019 04:14 PM) Translated Date (-)

    ਦੁੱਧ ਵਧਾਉਣ ਲਈ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸਦੇ ਨਾਲ ਉਸਦੀ ਹਰ 3 ਮਹੀਨਿਆਂ ਬਾਦ ਡੇਵਰਮਿੰਗ ਜਰੂਰ ਕਰਵਾਓ ਬਾਕੀ ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.

    Ferozepur city area vich koi vadia veterinary doctor bare daso ?

    (pb)
    Posted by
    sarbjeet singh (7009953201)
    sarbjeet singh
    Punjab
    Ferozpur
    Write Answer
    Posted Date (23 Mar 2019 03:54 PM) Assigned Date (-)
    Answered Date (29 Mar 2019 05:44 PM) Translated Date (-)

    Is lai tusi apne jile de Krishi Vigyan Kendra, Ferozepur Dr. Munish Kumar (Animal Science) Contact No 9814100244 nal samparak kar sakde ho.

    where is Market of shatavari roots guide me ?

    (en)
    Posted by
    sandeep (9881440002)
    sandeep
    Maharashtra
    Yavatmal
    Write Answer
    Posted Date (23 Mar 2019 03:53 PM) Assigned Date (-)
    Answered Date (30 Mar 2019 03:35 PM) Translated Date (-)

    Mr Sandeep for more information about Marketing of Shatavari you can contact with Wasif Malik 9548535104.

    I want to do dairy farm in Odisha region which type of cow will suitable for Ganjam district Odisha ?

    (en)
    Posted by
    Radhesyam Swain (9937355775)
    Radhesyam Swain
    Odisha
    Ganjam
    Write Answer
    Posted Date (23 Mar 2019 03:47 PM) Assigned Date (-)
    Answered Date (17 May 2019 03:06 PM) Translated Date (-)

    Radhesyam Swain ji in oddisha the suitable desi breed of cow are GIR , Sahiwal and Tharparekar. Thankyou

    सर जी मेरे पास 180 गज का प्लाट है। क्या काम किया जाये कि सालाना एक दो लाख की आमदनी होती रहे ?

    (hn)
    Posted by
    vinod soni (8814827143)
    vinod soni
    Haryana
    Karnal
    Write Answer
    Posted Date (23 Mar 2019 03:46 PM) Assigned Date (-)
    Answered Date (15 Apr 2019 11:26 AM) Translated Date (21 Feb 2021 05:39 PM)

    विनोद सोनी जी आप सूअर पालन, बकरी पालन, पोल्ट्री फार्म बना सकते है, इसके इलावा आप मशरुम की खेती कर सकते है धन्यवाद

    मोती की खेती कैसे करें ?

    (hn)
    Posted by
    Manoj Kumar Yadav (7252064661)
    Manoj Kumar Yadav
    Uttar Pradesh
    Budaun
    Write Answer
    Posted Date (23 Mar 2019 03:43 PM) Assigned Date (-)
    Answered Date (23 Mar 2019 04:05 PM) Translated Date (-)

    मनोज कुमार यादव जी मोती की खेती के बारे में पूरी जानकारी के लिए आप विनोद कुमार 9050555757 से संपर्क करें

    moti ki kheti kaise ki jatti hai ?

    (hn)
    Posted by
    Manoj Kumar Yadav (7252064661)
    Manoj Kumar Yadav
    Uttar Pradesh
    Budaun
    Write Answer
    Posted Date (23 Mar 2019 03:42 PM) Assigned Date (-)
    Answered Date (23 Mar 2019 04:06 PM) Translated Date (-)

    मनोज कुमार यादव जी मोती की खेती के बारे में पूरी जानकारी के लिए आप विनोद कुमार 9050555757 से संपर्क करें

    23 Mar 2019

    कैसे स्टार्ट करे

    23 Mar 2019

    मैं भी मोती की खेती करने की सोच रहा हूं

    Answered Date (23 Mar 2019 10:34 PM) Translated Date (-)

    monavwar

    Answered Date (23 Mar 2019 10:41 PM) Translated Date (-)

    सर हम मोती की खेती करना चाहते है

    ਕਣਕ ਨੂੰ ਪਾਣੀ ਦੇਣਾ ਚਾਹੀਦਾ ਕਿ ਨਹੀਂ ਮੈਂ ਤਰਨਤਾਰਨ ਦਾ ਰਹਿਣ ਵਾਲਾ ਹਾਂ ?

    (pb)
    Posted by
    Harjinder singh sandhu (9464749058)
    Harjinder singh sandhu
    Punjab
    Tarn Taran
    Write Answer
    Posted Date (23 Mar 2019 03:42 PM) Assigned Date (-)
    Answered Date (23 Mar 2019 08:13 PM) Translated Date (-)

    ਕਣਕ ਵਿੱਚ ਵੱਢਣ ਤੋਂ 25 ਦਿਨ ਪਹਿਲਾਂ ਪਾਣੀ ਲਗਾਉਣ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਹੁਣ ਪਾਣੀ ਤੁਸੀਂ ਆਪਣੇ ਖੇਤ ਵਿਚ ਨਮੀ ਦੇ ਹਿਸਾਬ ਨਾਲ ਕਰ ਸਕਦੇ ਹੋ

    Answered Date (23 Mar 2019 04:09 PM) Translated Date (-)

    na

    sir majj 7month Di gaban aa osnu hun ki khurak diti jave vadia dudh lai ?

    (pb)
    Posted by
    Lovepreet singh (9478174174)
    Lovepreet singh
    Punjab
    Bathinda
    Write Answer
    Posted Date (23 Mar 2019 03:34 PM) Assigned Date (-)
    Answered Date (23 Mar 2019 04:16 PM) Translated Date (-)

    tuci majjh nu Flukraid-DS bolus pett de kiriya lai deo , isde nal tuci Enerboost powder 100gm rojana ate Vitum-H liquid 10ml rojana deo ji , iss nal dudh ate lewa vdia howega , bakki usde suun ton 1 mahina pehla Cargil di Transition mix feed deni suru kro, iss nal vdia growth hundi hai .

    Answered Date (23 Mar 2019 08:47 PM) Translated Date (-)

    thanku sir

    सर हमारी गाय पहली बार बच्चा देने वाली है वह 7 महीने की गाभिन है हम उसे क्या दें ताकि वह अच्छा दूध देने वाली गाय निकल सके ?

    (hn)
    Posted by
    sumit Kumar (9430947918)
    sumit Kumar
    Bihar
    Jehanabad
    Write Answer
    Posted Date (23 Mar 2019 03:30 PM) Assigned Date (-)
    Answered Date (23 Mar 2019 04:20 PM) Translated Date (-)

    आप गाय को पेट के कीड़ों के लिए Flukarid-DS दवा की गोली दें इसके साथ आप Vitum-H 10ml रोजाना दें और आप Enerboost पाउडर 100 ग्राम रोजाना दें इससे लेवा अच्छा होगा और कमज़ोरी भी दूर होगी

    Answered Date (25 Mar 2019 12:54 PM) Translated Date (-)

    sir ਦੇਸੀ ਕੱਟਾ ਹੈ ਉਸੇ ਤਕੜਾ ਕਰਨੇ ਕੇ ਲਈ ਕੀ ਖੁਰਾਕ ਦੇ

    Sir g dairy farming te goat farming di training kado g ?

    (en)
    Posted by
    Deep Sandhawalia (8837566209)
    Deep Sandhawalia
    Punjab
    Ferozpur
    Write Answer
    Posted Date (23 Mar 2019 03:21 PM) Assigned Date (-)
    Answered Date (26 Mar 2019 02:25 PM) Translated Date (-)

    Deep Sandhawalia ji jekar tusi goat farming di traning leni hai ta tusi traning form apne nazdiki kvk vich bhar sakde ho os to baad jado traning hoe ta tohanu call karke bula leya janda hai esdi traning di koe pakki date nahi hai ji. ya fir tusi gadvasu ludhiana vich ja ke v isdi traning de layi form bhar sakde ho. te jo dairy di traning hai os layi pddb department de dairy traning center bane hun othe ja ke form bhar sakde ho. tohade nede da pddb da office da centre tusi note kar sakde ho . Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 . tusi eh number te call karke dairy di next traning di date bare puch sakde ho ji.

    Answered Date (26 Mar 2019 05:27 PM) Translated Date (-)

    Apni kheti thx ji

    sir ji ਇਹ ਵੱਛਾ ਕਿਸ ਨਸਲ ਦਾ ਹੈ ?

    (pb)
    • 1
    Posted by
    Jatt Jatt (7986060779)
    Jatt Jatt
    Punjab
    Jalandhar
    Write Answer
    Posted Date (23 Mar 2019 03:21 PM) Assigned Date (-)
    Answered Date (24 Mar 2019 07:53 AM) Translated Date (-)

    Eh HF cross breed bull he ji

    ਸਾਡੀ ਚੋਟੀ ਹੈ 5 ਸਾਲਾਂ ਦੀ ਓਹ ਵਤਰ ਨੀ ਆਉਂਦੀ ?

    (pb)
    Posted by
    dhillon (9653880680)
    dhillon
    Punjab
    Tarn Taran
    Write Answer
    Posted Date (23 Mar 2019 03:17 PM) Assigned Date (-)
    Answered Date (23 Mar 2019 04:22 PM) Translated Date (-)

    ਤੁਸੀ ਝੋਟੀ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Ovumin Advance ਗੋਲੀਆਂ ਦਿਓ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਂਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.

    23 Mar 2019

    doctor sahib ਪਹਿਲਾ v agrimin ਦਿੱਤਾ ਸੀ

    ਮੈ ਡੇਅਰੀ ਦੀ ਸਿਖਲਾਈ ਲ਼ੈਣੀ ਹੈ ?

    (pb)
    Posted by
    Inderdeep Brar (8569001278)
    Inderdeep Brar
    Punjab
    Bathinda
    Write Answer
    Posted Date (23 Mar 2019 03:16 PM) Assigned Date (-)
    Answered Date (26 Mar 2019 02:59 PM) Translated Date (-)

    ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ ਤੁਸੀ ਇੱਥੋ ਆਪਣੇ ਏਰੀਏ ਦੇ ਹਿਸਾਬ ਨਾਲ ਡੇਅਰੀ ਟ੍ਰੇਨਿੰਗ ਸੈਂਟਰ ਦਾ ਪਤਾ ਦੇਖ ਕੇ ਉੱਥੋ ਦੇ ਨੰਬਰ ਤੇ ਕਾਲ ਕਰਕੇ ਡੇਅਰੀ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਪੁੱਛ ਸਕਦੇ ਹੋਂ http://pddb.in/Content.aspx guid=CiJTeaYB2lQ=

    sir meri ik Majh hai jo k pehle suye hai, is nu suye 45 din ho chuke hai, par a khardi ni dudh v okha dindi a, Jo k falun a, Jo problem a oh a ki asi jado Kati nu lande ha ta dudh utaran nu bahut time lgaundi a, ghanta ghanta lag janda koi hal ?

    (pb)
    Posted by
    daljinder singh (9988726211)
    daljinder singh
    Punjab
    Fatehgarh Sahib
    Write Answer
    Posted Date (23 Mar 2019 03:12 PM) Assigned Date (-)
    Answered Date (25 Mar 2019 07:11 PM) Translated Date (-)

    Os nu Liquid Anabolit 1 litter 100ml swere 100ml shame nu deo powder milk out 900gm 2 chamach swere 2 chamach shame nu Tablet Lactomax 200 10 swere 10 golia shame nu deo nall hi liquid Lactomood 15ml 10 bunda din vich 3 varr deo ji es nall farak pe jawe ji

    ਜੀ। ਅਜੋਲਾ ਦਾ ਬੀਜ ਕਿੱਥੇ ਕਿੱਥੇ ਉਪਲਬਦ ਕਰਾਇਆ ਜਾਦਾ ਹੈ ਪੰਜਾਬ ਚ ?

    (pb)
    Posted by
    Harmanjot singh (8699143199)
    Harmanjot singh
    Punjab
    Tarn Taran
    Write Answer
    Posted Date (23 Mar 2019 03:10 PM) Assigned Date (-)
    Answered Date (30 Mar 2019 03:28 PM) Translated Date (-)

    ਹਰਮਨਜੋਤ ਸਿੰਘ ਜੀ ਅਜੌਲਾ ਸੀਡ ਲਈ ਤੁਸੀ Ram 8684979752 ਨਾਲ ਸੰਪਰਕ ਕਰ ਸਕਦੇ ਹੋ

    ਸਰ ਮੈ ਖਖੜੀ ਜਾ ਫੁॅਟਾ ਦੀ ਖੇਤੀ ਕਰਨੀ ਆ ਦੋ ਬਿਜਾਈ ਕਰਾ ?

    (pb)
    Posted by
    ਬਲਕਾਰ (9877009392)
    ਬਲਕਾਰ
    Punjab
    Muktsar
    Write Answer
    Posted Date (23 Mar 2019 03:08 PM) Assigned Date (-)
    Answered Date (25 Mar 2019 04:03 PM) Translated Date (-)

    ਬਲਕਾਰ ਜੀ ਤੁਸੀ ਇਸਦੀ ਬਿਜਾਈ ਹੁਣ ਕਰ ਸਕਦੇ ਹੋ, ਧੰਨਵਾਦ

    मोती की खेती कैसे करें ?

    (hn)
    Posted by
    gajendra (8302030304)
    gajendra
    Rajasthan
    Kota
    Write Answer
    Posted Date (23 Mar 2019 03:05 PM) Assigned Date (-)
    Answered Date (23 Mar 2019 04:08 PM) Translated Date (-)

    गजेंदर जी मोती की खेती के बारे में पूरी जानकारी के लिए आप मनीष वासुदेव 9417652857 से संपर्क करें

    23 Mar 2019

    मुझे मोती की खेती के बारे में जानकर बहुत अच्छा लगा

    ਮੇਰੇ ਕੋਲ ਇਕ rottwiler female ਹੈ। ਉਸਨੁੰ ਪਿਛੁ ਬਹੁਤ ਪੈ ਗਏ ਹਨ ਸਾਰਾ ਦਿਨ ਖੁਰਕ ਲੱਗੀ ਰਹਿੰਦੀ ਹੈ। ਇਸਦਾ ਕੋਈ ਇਲਾਜ ਦੱਸੋ ਜੀ, ਧੰਨਵਾਦ ?

    (pb)
    Posted by
    preet samuran (7710722620)
    preet samuran
    Punjab
    Sangrur
    Write Answer
    Posted Date (23 Mar 2019 02:59 PM) Assigned Date (-)
    Answered Date (24 Mar 2019 07:51 AM) Translated Date (-)

    Oss nu shampoo Cleaner pet skin te lgga ke 5 minutes rakho fer badd vich oss nu pani nall saf kar deo ekk week vich 2 war nvaho ji, iss nal farak paa jawega .

    Answered Date (23 Mar 2019 03:11 PM) Translated Date (-)

    no tick ਸਾਬਣ ਨਾਲ ਨਹਿਲਾਓ

    Answered Date (23 Mar 2019 06:06 PM) Translated Date (-)

    ਵੀਰ ਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਦੀ ਸਮਝ ਨਹੀਂ ਲੱਗੀ

    23 Mar 2019

    ਤੁਸੀ ਉਸ ਨੂੰ ਸ਼ੈਪੂ Cleaner pet ਸਕਿੱਨ ਤੇ ਲਗਾ ਕੇ 5 ਮਿੰਟ ਰੱਖੋ ਬਾਅਦ ਵਿੱਚ ਉਸ ਨੂੰ ਪਾਣੀ ਨਾਲ ਸਾਫ ਕਰ ਦਿਓ ਇੱਕ ਹਫਤੇ ਵਿੱਚ ਦੋ ਵਾਰ ਇਸ ਤਰਾਂ ਨਵਾਓ ਇਸ ਨਾਲ ਫਰਕ ਪੈ ਜਾਵੇਗਾ

    ਸਰ ਮੈਂ ਕਿਨੂੰ ਦਾ ਬਾਗ ਲਵਾਉਣਾ ਚਾਹੁੰਦਾ ਹਾਂ, ਕਿਸ ਨਾਲ ਸੰਪਰਕ ਕਰਾ ?

    (pb)
    Posted by
    Gursewak singh (9501694017)
    Gursewak singh
    Punjab
    Mansa
    Write Answer
    Posted Date (23 Mar 2019 02:56 PM) Assigned Date (-)
    Answered Date (23 Mar 2019 08:18 PM) Translated Date (-)

    ਸ੍ਰੀ ਮਾਨ ਜੀ ਤੁਸੀਂ ਬਾਗ ਲਗਾਉਣ ਲਈ ਤੁਸੀਂ ਆਪਣੇ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਬਾਗਬਾਨੀ ਅਫਸਰਾਂ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ

    23 Mar 2019

    thanks ji

    ਕਣਕ ਦੀ ਫਸਲ ਨੂੰ ਤੇਲੇ ਦੀ ਕਿਹੜੀ ਦਵਾਈ ਦੀ ਸਪਰੇ ਕਰੀਏ ?

    (pb)
    Posted by
    Ranjit singh (9478181904)
    Ranjit singh
    Punjab
    Tarn Taran
    Write Answer
    Posted Date (23 Mar 2019 02:56 PM) Assigned Date (-)
    Answered Date (23 Mar 2019 04:31 PM) Translated Date (-)

    ਕਣਕ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

    kahan ?

    (en)
    Posted by
    lovepreet toor (8528052901)
    lovepreet toor
    Punjab
    Moga
    Write Answer
    Posted Date (23 Mar 2019 02:47 PM) Assigned Date (-)
    Answered Date (23 Mar 2019 04:23 PM) Translated Date (-)

    Lovepreet ji kirpa krke apna swal vistar nal pusho ji tan jo tuhanu sahi jankari diti jaa skee.

    मुसली की खेती कैसे करें ?

    (hn)
    Posted by
    पवन कुमार (7004215550)
    पवन कुमार
    Bihar
    Bhabhua
    Write Answer
    Posted Date (23 Mar 2019 02:35 PM) Assigned Date (-)
    Answered Date (25 Mar 2019 04:01 PM) Translated Date (-)

    सफ़ेद मूसली की खेती के लिए 15-35°C तापमान की जरुरत होती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए आप इसकी किस्मे जैसे RC-2, RC-16, RC-36, RC-20, RC-23, RC-37 and CT-1,MDB-13 and MDB-14 की बिजाई कर सकते है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसकी बिजाइसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें ई नए पौधे मुख्य खेत में रोपाई करके की जाती है सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें 3 महीने तक कसी की सहायता के साथ गोड़ाई करें और मेंड़ के साथ मिट्टी लगाएं अंकुरण के बाद 2-3 बार करें अगर पौधे के विकास में कोई कमी दिखाई दें, तो तुरंत आवश्यक स्प्रे करें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है इसका बीज आपको लोकल मार्किट में मिल जायेगा

    sr mere kol 1 killa jmin hai par pani nahi hai main 4 killo wat soler ourja plant lagwana hai jis nal 2 horsePower di moter khet waste chloni hai jwab deo ji, please help kro ji ?

    (pb)
    Posted by
    LachhmanSingh (9815301912)
    LachhmanSingh
    Punjab
    Barnala
    Write Answer
    Posted Date (23 Mar 2019 02:34 PM) Assigned Date (-)
    Answered Date (06 Apr 2019 12:52 PM) Translated Date (-)

    solor di puri jankari layi tusi 98142 21784 number te amrik singh ji nal gal karo ji.

    Answered Date (23 Mar 2019 03:17 PM) Translated Date (-)

    b

    23 Mar 2019

    Happy New year

    Answered Date (23 Mar 2019 04:35 PM) Translated Date (-)

    9814550690 teh call karo veer mera ghr 5killo watt lagea hoyea mottor bhi chaldi a eh no. Mera bro da ha tuhanu changi jankari dey sakde ney

    ਸਰ,ਜੀ ਮੈਂ ਇੱਕ ਜਾਣਕਾਰੀ ਲੈਣਾ ਚਾਹੁੰਦਾ ਹਾਂ,ਸਾਡੇ ਕਣਕ ਵਾਲੀ ਵੱਟ ਤੇ ਸਫੈਦੇ ਹਨ ਤੇ ਜੋ ਕਣਕ ਸਫੈਦਿਆ ਦੀ ਮਾਰ ਵਿੱਚ ਆਉਦੀ ਹੈ ਉੱਥੇ ਕਣਕ ਨੂੰ ਕਾਲਾ ਤੇ ਹਰਾ ਤੇਲਾ ਬਹੁਤ ਹੈ ਇਹ ਕਿਸ ਕਾਰਨ ਹੈ ਤੇ ਇਸ ਉੱਤੇ ਕਿਹੜੀ ਦਿਵਾਈ ਦਾ ਛਿੜਕਾ ਕੀਤਾ ਜਾਵੇ ?

    (en)
    Posted by
    sandeep singh (9877202914)
    sandeep singh
    Punjab
    Mansa
    Write Answer
    Posted Date (23 Mar 2019 02:32 PM) Assigned Date (-)
    Answered Date (23 Mar 2019 04:32 PM) Translated Date (-)

    ਕਣਕ ਵਿੱਚ ਕਾਲੇ ਅਤੇ ਹਰੇ ਤੇਲੇ ਦੀ ਰੋਕਥਾਮ ਲਈ ਐਕਟਾਰਾ @80 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ

    23 Mar 2019

    thanks

    6 ਮਹੀਨੇ ਪੁਰਾਣੀ ਲੱਸੀ ਦੀ ਸਪਰੇਅ ਬਰਸੀਮ ਤੇ ਕਰ ਸਕਦੇ ਹਾਂ ?

    (en)
    Posted by
    amar Singh (9463277638)
    amar Singh
    Punjab
    Ferozpur
    Write Answer
    Posted Date (23 Mar 2019 02:32 PM) Assigned Date (-)
    Answered Date (25 Mar 2019 07:38 AM) Translated Date (-)

    Amar singh g jinni lassi purani howegi onni hi faidemand hundi hai. iss di maatra 4 liter prati acre de hisaab nal 100ltr pani de vich mila ke spray kro.

    sir amb da boor jhdn ton rokan lyi ki krie ?

    (pb)
    Posted by
    sanchit sharma (8146453319)
    sanchit sharma
    Punjab
    Rupnagar
    Write Answer
    Posted Date (23 Mar 2019 02:30 PM) Assigned Date (-)
    Answered Date (25 Mar 2019 04:05 PM) Translated Date (-)

    sanchit ji isnu sahi matra vich pani deo ate 3-4 killo vermi compost pao isde nal amb da boor jhadna hat jayega. dhanwad

    मोती की खेती कैसे करें ?

    (hn)
    Posted by
    prabhat soni (7999061037)
    prabhat soni
    Rajasthan
    Bhilwara
    Write Answer
    Posted Date (23 Mar 2019 02:29 PM) Assigned Date (-)
    Answered Date (23 Mar 2019 04:09 PM) Translated Date (-)

    प्रभात सोनी जी मोती की खेती के बारे में पूरी जानकारी के लिए आप मनीष वासुदेव 9417652857 से संपर्क करें

    एलोवेरा के पौधे कमरे के अंदर गमले में लगा सकते है ?

    (hn)
    Posted by
    geet (8887237780)
    geet
    Uttar Pradesh
    Lucknow
    Write Answer
    Posted Date (23 Mar 2019 02:29 PM) Assigned Date (-)
    Answered Date (25 Mar 2019 04:07 PM) Translated Date (-)

    गीत जी आप इसे ऊगा तो सकते है लेकिन इसे रौशनी( सूरज) भी चाहिए ताकि यह पौधा जिन्दा रह सके अगर इसे रौशनी नहीं मिलती है तो यह पौधा सूख जायेगा

    ਸਰ 24 24 ਮਹਾਂ ਧਨ ਕੀ ਹੈ ਇਸ ਵਿੱਚ ਕੀ ਕੀ ਹੁੰਦਾ ਹੈ ?

    (pb)
    Posted by
    Harpinder Singh (9463464434)
    Harpinder Singh
    Punjab
    Sangrur
    Write Answer
    Posted Date (23 Mar 2019 02:27 PM) Assigned Date (-)
    Answered Date (25 Mar 2019 04:10 PM) Translated Date (-)

    ਹਰਪਿੰਦਰ ਜੀ ਮਹਾਧੰਨ ਇਕ ਖਾਦ ਹੈ ਜਿਸਦੇ ਵਿਚ ਨਾਈਟ੍ਰੋਜਨ ਅਤੇ ਫਾਸਫੋਰਸ ਮੌਜੂਦ ਹੁੰਦੇ ਹਨ ਇਹ ਫ਼ਸਲ ਦੀ ਗਰੋਥ ਦੇ ਲਈ ਕੰਮ ਕਰਦੇ ਹਨ ਇਸਨੂੰ ਤੁਸੀ ਲਗਭਗ ਸਾਰੀਆਂ ਫ਼ਸਲਾਂ ਵਿਚ ਇਸਤੇਮਾਲ ਕਰ ਸਕਦੇ ਹੋ, ਧੰਨਵਾਦ

    सर यह ठीक है क्या ऐसा होता है इसे कैसे खिला सकते है बताएं ?

    (hn)
    • 1
    Posted by
    vivek vyas (9685359988)
    vivek vyas
    Madhya Pradesh
    Khandwa
    Write Answer
    Posted Date (23 Mar 2019 02:23 PM) Assigned Date (-)
    Answered Date (24 Mar 2019 07:49 AM) Translated Date (-)

    आप इसके लिए ओडियो सूनें