Madhya Pradesh
Search
सर मुझे अपने खेत में तालाब खुदवाना है इसके लिए कोई योजना हो तो बताइए और इसके लिए सरकार पैसे कितने देती है योजना कोंसी है और किस तरह की है ?
(hn)
तालाब खुदवाने के लिए आप अमित बमोरिया 9407461361 9770085381 से सम्पर्क करे
wheat grass ke liye coconut khad kaha se milegi ?
(pb)
Maharashtra
Jatinder ji yeh aapko najdiki market se mil jayegi.dhanywad
ਮੁਰਗੀਆਂ ਦਾ ਰੇਹ ਦੀ ਟਰਾਲੀ ਦਾ ਕੀ ਰੇਟ ਹੈ ਲਹਿਰੇ ਗਾਗਾ ਚ ਚਾਹਿਦਾ ਹੈ ?
(pb)
Thanks brother
Dichlorvos 76 te lambda cyhalothrin kehre kehre kita lai varti jandi aa bhindi te ja mirch te kr skde aa ji ?
(pb)
Punjab
Dichlorovos nu roots vich tela marn lyi use kita jnda hai g. esdi jyada varto dense sowing waliyan crops jiwe paddy vich use hunda hai. Lambda cyhalothrin soondi marn lyi use hundi hai. esdi dose @200 ml per acre da spray kr skde ho g.
ਸਰ ਗਉ ਨੂੰ ਸੁਣ ਤੋ ਪਹਿਲਾ ਕਿਹੜੀ ਖੁਰਾਕ ਦਿਤੀ ਜਾਵੈ ਦੁਧ ਵਧਾਓਣ ਲਈ ?
(pb)
Punjab
ਤੁਸੀ ਉਸ ਨੂੰ ਹੁਣ ਜੋ ਵੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨੂੰ ਸੂਣ ਤੋਂ ਇਕ ਮਹੀਨਾ ਪਹਿਲੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਤੁਸੀ vitum-h 10-10ml ਸਵੇਰੇ ਸ਼ਾਮ ਦਿਓ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਦੁੱਧ ਵਧਿਆ ਹੋ ਜਾਵੇਗਾ.
ਪੁਰਾਣੀ ਲੱਸੀ ਦੀ ਸਪਰੇ ਦੇ ਕੀ ਕੀ ਫਇਦੇ ਹਨ ?
(en)
Punjab
ਖੱਟੀ ਲੱਸੀ ਦੀ ਸਪਰੇਅ ਕਰਨ ਨਾਲ ਫਸਲ ਨੂੰ ਤਾਕਤ ਵੀ ਮਿਲਦੀ ਹੈ ਅਤੇ ਇਸ ਨਾਲ ਫਸਲ ਵਿੱਚ ਬਿਮਾਰੀ ਵੀ ਨਹੀਂ ਆਵੇਗੀ ਤੁਸੀਂ 3-4 ਲੀਟਰ ਖੱਟੀ ਲੱਸੀ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਇਕ ਕਿੱਲੇ ਵਿੱਚ ਸਪਰੇਅ ਕਰ ਸਕਦੇ ਹੋ ਜੀ
Punjab
mere kol 8 month purani lassi pyi aa main ghr khan lyi sabji lgie aa us te use krn lyi rkhi aa ik tanki di kinni lassi pawa
Punjab
overdose da koi side effect tn nhi
Punjab
te insects lyi ki use kra desi trika
Punjab
ਬਕੈਨ ਦੇ ਪੱਤੇ ਤੇ ਲਸਣ ਉਬਾਲ ਕੇ ਕਰਨ ਲਗਾ ਵਿਚ 1/2 spoon salt pyia ik tanki de lyi koi side effect tn nhi howega
Punjab
ਖੱਟੀ ਲੱਸੀ ਇੱਕ ਉੱਲੀਨਾਸ਼ਕ, ਕੀਟਨਾਸ਼ਕ ਦਾ ਕੰਮ ਕਰਦੀ ਹੈ, ਪੌਦਿਆਂ ਲਈ ਗ੍ਰੋਥ ਪ੍ਰਮੋਟਰ ਦਾ ਕੰਮ ਵੀ ਕਰਦੀ ਹੈ, 3-4 ਦਿਨ ਪੁਰਾਣੀ ਖੱਟੀ ਲੱਸੀ ਚ ਸੇਂਧਾ ਲੂਣ ਪਾ ਕੇ ਸਪਰੇਅ ਕਰਨ ਨਾਲ ਰਸਚੂਸਕ , ਕੀਟਾਂ ਤੋਂ ਛੁਟਕਾਰਾ ਮਿਲਦਾ
Punjab
per tank kini lassi te kina loon pauna hai?
ਕੀੜੀ ਤੇ ਸੁੰਡੀ ਦੀ ਰੋਕਥਾਮ ਦਾ ਕੋਈ ਦੇਸੀ ਇਲਾਜ ਦਸੋ ਜੀ ?
(en)
Rajasthan
ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ
Punjab
ਗਿੱਲ ਸਾਬ ਬੇਨਤੀ ਕਬੂਲ ਕਰਿਓ ਜੀ ਕਿ ਵਿਧੀ ਕਨਾਲ ਦੇ ਮਾਪਦੰਡ ਤੋਂ ਸੁਰੂ ਕਰਿਆ ਕਰੋ ਜੀ
ssa ji spray bnaun lyi neem de leaves di jgah bkain ਬਕੈਨ de leaves use kr skde aa ?
(en)
Punjab
Sandeep singh g neem oil tyar krn lyi tuc neem de leaves hi use kr skde ho g.Bkain(dek) de leaves nal neem oil tyar nhi kr skde ho g..
Punjab
caregory same e aa nle dek v kauri hundi aa
Punjab
category
Punjab
actually hle neem de nve leaves nhi aye te purane chadh gye aa
Rajasthan
tuc organic neem oil market vicho vi kharid sakde ho.
what happens to the leaves of capcicum ?what steps should take to stop this similar desease on that plants that grown in garden.ਸ਼ਿਮਲਾ ਮਿਰਚਾ ਦੇ ਪੱਤੇ ਖਰਾਬ ਹੋ ਰਹੇ ਨੇ ਅਤੇ ਮੁੜ ਵੀ ਰਹੇ ਨੇ, ਇਸ ਨੂੰ ਰੋਕਣ ਲਈ ਕੀ ਕੀਤਾ ਜਾਵੇ ਕੋਈ organic ਤਰੀਕਾ ਦਸਿਓ. ਇਹੋ ਬੈਂਗਣ ਦੇ ਬੂਟਿਆਂ ਤੇ ਵੀ ਹੈ ?
(en)
Punjab
Ranjodh it is due to insect attack . to prevent it from insect you can spray neem oil@4ml per litre of water. thank you
mujhe ganne ki lambai badhani hai ?
(hn)
Punjab
Vijay g ganne mein fertilizer ki proper dose sahi time dalo or irrigation v krte rho. Agar disease ka attack control rha to ganne ki height apne aap hi badegi...
ਭਾਜੀ ਅੰਬ ਦੇ ਬੁੱਟੇ ਨੂੰ ਬੂਰ ਪੈ ਕੇ ਚੜ੍ਹ ਜਾਂਦਾ ਕੋਈ ਹੱਲ ਦੱਸੋ ?
(pb)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
सर जी मै अमरूद का बाग लगाना चाहता हूं मुझे इस बारे में जानकारी दिजिये ?
(hn)
Punjab
यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए प्रसिद्ध किस्में:- Lucknow Safeda,Red Fleshed,Mirzapuri Seedless खेत की जोताई करके क्रॉस जोताई करें और उसके बाद खेत को समतल करें खेत को इस तरह से तैयार करें कि खेत में पानी ना खड़ा रहे फरवरी मार्च या अगस्त सितंबर का महीना अमरूद के पौधे लगाने के लिए सही माना जाता है अधिक घनता में रोपाई करना लखनऊ द्वारा विकसित किया गया था इसमें पौधों को 1 मीटर x 2 मीटर फासले पर लगाया जाता है लगभग 2000 पौधे प्रति एकड़ में लगाए जाते हैं जड़ों को 25 सैं.मी. की गहराई पर बीजना चाहिए सीधे तौर पर छींटा दे कर,खेत में रोपण करके,कलमें लगाकर,पनीरी लगाकर इसके पौधे बीज लगाके या कलम विधि के द्वारा तैयार किए जाते हैं सरदार किस्म के बूटों पर बीज मुरझाने की बीमारी का असर नहीं होता और इन्हें जड़ों के द्वारा पनीरी तैयार करने के लिए उपयोग किया जा सकता है इसके पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए क्यारियों की लंबाई 2 मीटर और चौड़ाई 1 मीटर तक होनी चाहिए बिजाई से 6 महीने के बाद पनीरी खेत में लगाने के लिए तैयार हो जाती है नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है मई से जून तक का समय कलम विधि के लिए अनुकूल होता है नए पौधे और ताजी कटी टहनियों या कलमें अंकुरन विधि के लिए प्रयोग की जा सकती हैं पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है अमरूद के बाग में पहले 3 से 4 वर्ष के दौरान मूली, भिंडी, बैंगन और गाजर की फसल उगाई जा सकती है इसके इलावा फलीदार फसलें जैसे चने, फलियां आदि भी उगाई जा सकती हैं यूरिया, एस एस पी और म्युरेट ऑफ पोटाश की आधी मात्रा और गाय के गोबर की पूरी मात्रा मई जून के महीने में डालें नाइट्रोजन, फासफोरस, पोटाश की बाकी बची मात्रा को सितंबर-अक्तूबर महीने में डालें यदि अमरूद के पौधों में जिंक की कमी दिखाई दे तो जिंक की कमी को पूरा करने के लिए जिंक सल्फेट 1 किलो + चूना मिश्रण 1/2 किलो को 100 लीटर पानी में मिलाकर 15 दिनों के अंतराल पर 2-3 बार स्प्रे करें बोरोन की कमी को पूरा करने के लिए बोरेक्स 2 ग्राम को प्रति लीटर पानी में मिलाकर जुलाई और सितंबर के महीने में दो बार स्प्रे करें अमरूद के बूटे के सही विकास और अच्छी पैदावार के लिए नदीनों की रोकथाम की जरूरत पड़ती है नदीनों की वृद्धि पर नज़र रखें मार्च, जुलाई और सितंबर महीने में ग्रामोक्सोन 6 मि.ली. को प्रति लीटर पानी में डालकर स्प्रे करें नदीनों की वृद्धि को रोकने के लिए गलाईफोसेट 1.6 लीटर पानी में डालकर (नदीनों को फूल पड़ने और उनकी उंचाई 15 से 20 सैं.मी. तक हो जाने से पहले) प्रति एकड़ के हिसाब से स्प्रे करें पहली सिंचाई पौधे लगाने के तुरंत बाद और दूसरी सिंचाई तीसरे दिन करें इसके बाद मौसम और मिट्टी की किस्म के हिसाब से सिंचाई की जरूरत पड़ती है अच्छे और तंदरूस्त बागों में सिंचाई की ज्यादा जरूरत नहीं होती नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है पौधे को फूल लगने के समय ज्यादा सिंचाई की जरूरत नहीं होती क्योंकि ज्यादा सिंचाई से फूल गिरने का खतरा बढ़ जाता है बिजाई के 2-3 साल बाद अमरूद के बूटों को फल लगने शुरू हो जाते हैं फलों के पूरी तरह पकने के बाद इनकी तुड़ाई करनी चाहिए पूरी तरह पकने के बाद फलों का रंग हरे से पीला होना शुरू हो जाता है फलों की तुड़ाई सही समय पर कर लेनी चाहिए फलों को ज्यादा पकने नहीं देना चाहिए, क्योंकि ज्यादा पकने से फलों के स्वाद और गुणवत्ता प्रभावित होती है
Pusa 1401 or pusa 1728 variety best hai ?
(hn)
Maharashtra
पूसा 1401 को पूसा बासमती-6 नाम के साथ भी जाना जाता है पूसा 1401 दरमियाने कद्द की किस्म है, यह पकने के लिए लगभग 150 -155 दिन का समय लेती है इसकी औसतन उपज लगभग 17-18 क्विंटल प्रति एकड़ है और बासमती 1718, 136-138 दिनों में पककर तैयार हो जाती है और उपज 18-20 क्विंटल प्रति एकड़ देती है
malai Grass te Ginni ghaa iko kisam aa ja alag alag ?
(en)
Punjab
gurdip ji eh dono alag alag han makhan gha alag hai jisda name Lolium perenne hai ate Guinea gha da scientific name Megathyrsus maximus hunda hai.eh dono alag alag han.dhanwad
HF Karnal ka semen kaisa hota hai ?
(hn)
Punjab
HF Karnal ka seeman ka result bohat achha hota hai ji.
Shri ram super 272 kine dina c pakdi hai ?
(en)
Punjab
Shriram super 272 variety 156 din pakk ke tyar ho jndi hai g..
Nashpathi de leaves es trah ho rahe han ?
(en)
Punjab
tarnjeet ji eh tat di kami de karn ho rahe han isde layi tuc boote nu 4-5 killo vermi compost pao isde nal boote di growth v vadia hoyegi is to ilava tuc copper oxychloride@3gm nu prati litre pani de hisab nal spray karo.dhanwad
deworming lai 3-4 madicen salt dseo ji kis kis nal deworming badal badal k kar sakde aa ?
(pb)
Punjab
Deworming lai tuci Albendazole , Flbendazole, ivermectin, Triclabendazole & levamisole ehna nal deworming kr skde ho.
jiri di 212 variety bare daso ji ?
(pb)
Punjab
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਇਕ ਨੰਬਰ ਪਾਣੀ ਅਤੇ ਡਾਕਰ ਵਾਹਨ ਵਾਲੀ ਕਿਸਮ ਹੈ
ਮੇਰੀ ਗਾਂ ਦਸ ਦਿਨ ਤੋ ਚਾਰਾ ਨਹੀ ਖਾ ਰਹੀ ਕੀ ਇਲਾਜ ਕਰੀਏ ?
(en)
ਤੁਸੀ ਗਾਂ ਨੂੰ Flukarid-Ds bolus ਪੇਟ ਦੇ ਕੀੜਿਆਂ ਲਈ ਅਤੇ Anabolite liquid 100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Livoferrol liquid 100ml ਰੋਜਾਨਾ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ, ਬਾਕੀ ਤੁਸੀ ਉਸਦਾ ਬੁਖਾਰ ਜਰੂਰ ਚੈੱਕ ਕਰਵਾਓ ਜੀ.
Rajasthan
ਗਾਂ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ ਜਾਂ ਫਿਰ ਵਧੀਆ ਕੰਪਨੀ ਦਾ ਲਿਵਰਟੋਨਿਕ ਜਿਵੇ live52 ਆਦਿ ਇਸਦੇ ਨਾਲ ਤੁਸੀ ਕੋੜ ਦਾ ਚੂਰਨ ਜਾਂ 2 ਕੋੜ ਤੁਮੇ ਰੋਜ ਖਵਾਓ
मोती की खेती की पूरी जानकारी दीजिए और कोई राजस्थान के किसान के मोबाइल नम्बर दीजिए ?
(hn)
Punjab
Durgesh Kumar jatiya जी राजस्थान में मोती की खेती के बारे में पूरी जानकारी के लिए आप NARENDRA GARWA 9414519379, 8112243305 से संपर्क करें
Amway apsa 80 ਝੋਨੇ ਲਈ ਠੀਕ ਹੈ ?
(pb)
Maharashtra
ihh ikk goond type product hunda hai. Jo spray nu pattya de nalo uttran nahi dinda hai. Tuc apsa 80 nu spray nal mix kr ke spray kr skde ho.
Gaiya nu pon lai chuknder da achar kitho miluga ?
(pb)
Punjab
Harmandeep Singh ji Chakandar de achar lai tusi Jasdeep Singh 9466675926 (Mahli Farm) nal samparak kar sakde ho.
Punjab
Gaiya nu pon lai chuknder da achar len lai tusi Amandeep Singh 9914832900 nal samparak kar sakde ho. Thankyou.
sir mainu +2 kiti nu hoge 12 Saal no 50percent ne ki koi agriculture course hai mere jog ta dsio plz main agriculture vich ruchi rakhda ha g plz answer ?
(pb)
Punjab
Gurtej ji tuc PAU valo lagn valiyan training attend kar sakde ho jo e tuhade ilake vich alag alag same te alag alag training lagdiyan han.dhanwad
इसमें कैसे जुड़ें
Sir ji kini Dudh di fat te kine rupey milde aa ji ?
(hn)
Punjab
yeh alag alag company ke hisab se hota hai ji. isko samjane ke liye aap 9780630418 number par jaskarn ji se bat kare. woh aapko guide karege.
ਜਰਮਨ ਸੈ਼ਫਡ ਕੁੱਤਾ ਕਰਓਸ ਨਹੀ ਕਰਦਾ ਚਾਰ ਸਾਲ ਦਾ
ਸਤਿ ਸ਼੍ਰੀ ਅਕਾਲ ਜੀ ਸਰ ਮੈ ਅਪਣੇ ਖੇਤ ਦੀ ਮਿੱਟੀ ਅਤੇ ਪਾਣੀ ਚੈਕ ਕਰਵਾਉਣਾ ਹੈ ਕਿੱਥੋ ਹੋੋਵੇਗਾ ?
(pb)
Punjab
ਸ੍ਰੀਮਾਨ ਜੀ ਤੁਸੀਂ ਮਿਟੀ ਅਤੇ ਪਾਣੀ ਦੇ ਨਮੂਨੇ ਤਿਆਰ ਕਰਕੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪਰਖ ਕਰਵਾ ਸਕਦੇ ਹੋ ਜੀ
ਮੇਰੇ ਚੱਪਣ ਕੱਦੂ ਦੀ ਪਹਿਲੀ ਤੁੜਾਈ ਤੋਂ ਪਹਿਲਾਂ ਹੀ ਕੱਦੂ ਛੋਟੇ ਆਕਾਰ ਵਿੱਚ ਹੀ ਪੀਲੇ ਪੈ ਜਾਂਦੇ ਹਨ ਤੇ ਅਖੀਰ ਵਿੱਚ ਗਲ ਜਾਂਦੇ ਹਨ ਜੀ ਕ੍ਰਿਪਾ ਕਰਕੇ ਦੱਸਣਾ ਜੀ ਇਹ ਕਿਉ ਹੈ।ਅਤੇ ਇਸਦਾ ਇਲਾਜ ਕੀ ਹੈ। ਪਿੱਛਲੇ ਸਾਲ ਭੀ ਮੇਰੇ ਨਾਲ ਏਦਾਂ ਹੀ ਹੋਇਆ ਸੀ। ਧੰਨਵਾਦੀ ਹੋਵਾਂਗਾ ਜੀ ?
(pb)
Punjab
ਕੱਦੂ ਦਾ ਫਲ ਉਲੀ ਕਰਕੇ ਪੀਲਾ ਪੈ ਕੇ ਗਲ ਜਾਂਦਾ ਹੈ ਇਸ ਦੀ ਰੋਕਥਾਮ ਲਈ ਇਸ ਵਿੱਚ M-45 @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
bater palan de puri jankari do sir ?
(pb)
Punjab
ਬਟੇਰ ਪਾਲਣਾ ਪੰਜਾਬ ਵਿਚ ਬਹੁਤ ਘੱਟ ਲੋਕਾ ਨੇ ਕੀਤਾ ਹੋਇਆ ਹੈ ਕਿਉਕੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕਰਨੀ ਪੈਂਦੀ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਦੀ ਹੈ ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ ,ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ .ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹਨਾਂ ਨੇ ਬਟੇਰ ਰੱਖੇ ਹੈ ਤੁਸੀ 98153 11687 ਨੰਬਰ ਤੇ ਉਹਨਾਂ ਤੋ ਤਜ਼ਰਬਾ ਵੀ ਪੁੱਛ ਸਕਦੇ ਹੋ ਜੀ ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ
sir ji bhindi te ramatori nu bhundi ji lg gyi patte khayi ja rahi hai ohde vaste kehdi sprey kriye ?
(pb)
Happy ji bhoondi di roktham de layi tuc malathion@2.5ml nu prati litre pani de hisab nal spray karo.dhanwad
मुझे कुकुट पालन प्रशिक्षण लेना है तो मै कहां पर ले सकता हुं और वो कीतने दिन का रहता है और मुझे कहां पर नजदीक पडेगा और वो सरकारी हो मेर गांव चिंचाला तालुका ऊमरी जिल्हा नांदेड महाराष्ट्र है ?
(hn)
Punjab
कुकुट पालन प्रशिक्षण आपको अपने ज़िले के कृषि विज्ञानं केंदर से ही मिलेगा आपका नज़दीकी कृषि विज्ञानं केंदर का पता आप नोट कर सकते हो कृषि विज्ञानं केंद्र, at-pokharni, post-limbgoan, पुरना रोड, जिला- nanded टेलीफोन नंबर:-8975899504.
ਪਪੀਤੇ ਦੇ ਪੱਤਿਆਂ ਨੂੰ ਕੀ ਨੁਕਸ ਹੋਇਆ ਹੈ ਡਾਕਟਰ ਸਾਹਿਬ ਦੱਸਿਓ ?
(pb)
Punjab
ਅਮਰਿੰਦਰ ਜੀ ਪੱਤਿਆਂ ਦੇ ਉਪਰ ਕੀਟ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
+2 ਤੋ ਬਾਅਦ ਖੇਤੀਬਾੜੀ ਦੇ ਕੋਰਸਾਂ ਬਾਰੇ ਜਾਣਕਾਰੀ ?
(pb)
Maharashtra
ਕਿਰਪਾ ਕਰਕੇ ਦੱਸੋ ਕੇ ਤੁਸੀ +2 ਕਿਹੜੀ stream ਵਿਚ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
यदि हरे चारे की उपलब्धता न हो रही हो तो उसकी पूर्ति के लिए कौन सा आहार दिया जाना चाहिए ?
(hn)
हांजी आप उसे संतुलित फीड ढाले और साथ में Liquid calcium और मिनरल मिक्सचर दे इससे पशु की सेहत बढ़िया रहेगी
Sirji, mein soil test karvaani hai kiven te kithon karva sakdan, Chandigarh Mohali nede ?
(en)
Punjab
Gurpreet Dhillo JI Soil test Karvon lai tusi KRISHI VIGYAN KENDRA, MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103 nal samparak kar sakde ho.
Thank you..
kis nu contact karna hae ji KRISHI VIGYAN KENDRA.. and how to collect a sample frm my land ... any guidelines will be helpful..
Maharashtra
ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ ਦਾ ਨਮੂਨਾ ਬਰਮੇ ਦੀ ਮਦਦ ਨਾਲ ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ
sir saare pasuan nu mok lag jandi h g ?
(pb)
Punjab
isda karan pashu nu sahi khurak na milda, usdi sme sme te deworming na honna, sahi dekhbhal na honn krke hoo jndi hai, tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega.
Rajasthan
ਤੁਸੀ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.
Ohna nu Liquid Vitakaid LIV 50ml swere 50ml shame nu deo nall hi Bolus Flygill MFL 2-2 golia swere shame 5 din deo mok theek hon te Ohna nu Bolus Flukired DS 6gm deo ji te Vitakaid LIV 20 din tak deo ji
can anyone please give me pdf of cultivation of white button mushroom ?
(en)
Maharashtra
rajesh ji you can check the attachment for mushroom cultivation.
ਅਮਰੂਦ ਨੂੰ ਸੁੰਡੀ ਪੈ ਗਈ ਹੈ ਜੀ ਦੱਸੋ ਇਲਾਜ ਜੀ ਗਰੋਥ ਵੀ ਨਹੀ ਹੋ ਰਹੀ ਜੀ ?
(en)
Maharashtra
ਇਕਬਾਲ ਜੀ ਤੁਸੀ ਅਮਰੂਦ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਕਿਊਨਲਫੋਸ 4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
sir 1718 basmati da 1121 nalo rate ghat hunda hai ja nai ?
(pb)
Punjab
ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
नरमे की बिजाई करनी है उसके लिए सरसो की तूड़ी को खेत मे ख़िलारने का फायदा है के नही इसमे कोन कोन से ftz है ?
(hn)
Pawan g agar khet sarson wala hi hai to esme toodi broadcast krne ki lod nhi agar knak wala khet hai to toodi broadcast krne se khet ki health improve ho jati hai g.
ਸੁਰਾਂ ਦੀ ਟ੍ਰੇਨਿੰਗ ਕਦੋ ਕੀਤੀ ਜਾਂਦੀ ਹੈ ?
(pb)
Punjab
ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਦੀ ਕੋਈ ਪੱਕੀ ਮਿਤੀ ਨਹੀ ਹੈ ਇਹ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ ਤੁਹਾਡੇ ਨੇੜੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਹੈ ਉੱਥੋ ਦਾ ਪਤਾ ਤੁਸੀ ਨੋਟ ਕਰੋ ਤੇ ਉੱਥੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਓ Krishi Vigyan Kendra, Kheri, Sangrur,Mobile no.:: 01672-245320
vir ji ga de soon ch 1 month reh gea os de Lai hun best feed kehri raho ?
(pb)
Punjab
uss nu tuci Cargill di Transition mix feed deni suru kro, ehh jldi hajam ho jndi hai iss nal pashu nu energy v mildi hai, isde nal tuci Metabolite powder di rojana 1 pudi deo ate Anabolite liquid 100ml rojana deo ji, iss nal duudh vdia hunda hai ate kamjori nhi aundi.
Punjab
ਤੁਸੀ ਫੀਡ ਕਿਸੀ ਵੀ ਵਧਿਆ ਕੰਪਨੀ ਦੀ ਦੇ ਸਕਦੇ ਹੋ ਉਸਦੇ ਨਾਲ ਤੁਸੀ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਅਤੇ 100 ਗ੍ਰਾਮ ਬੇਸਨ ਮਿਕਸ ਕਰਕੇ ਦੇਣਾ ਸ਼ੁਰੂ ਕਰ ਸਕਦੇ ਹੋ, ਬਾਕੀ ਉਸਦਾ ਲੇਵਾ ਵਧਾਉਣ ਲਈ Vitam-H liqued 10ml ਰੋਜਾਨਾ ਦੇਣਾ ਸ਼ੁਰੂ ਕਰੋ.
Rajasthan
सरस
veer ji jhone de paneeri bejan da sahi sama kehra hai ?
(pb)
Punjab
Jhone di paneeri di beejayi 20-25 May de vich kr skde ho g. 25-30 din di paneeri tuc khet vich transplant kr skde ho g..
Hji sir ਮੈਂ ਹੁਣ ਪਸੂਆ ਲਈ ਚਾਰਾ ਬੀਜਣਾ ਸੀ ਕਿਹੜਾ ਬੀਜਾ ਦੱਸਣਾ plz ?
(pb)
Maharashtra
ਮਨਜੀਤ ਜੀ ਤੁਸੀ ਪਸ਼ੂਆਂ ਦੇ ਚਾਰੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਤੁਸੀ ਕਿਸਮਾਂ ਜਿਵੇ J 1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Punjab
makki
Punjab
ਮੱਕੀ ਤੋ ਇਲਾਵਾ ਵੀਰ ਜੀ
Rajasthan
बाजरा
Punjab
ok
ਅਜੋਟੋਬੈਕਟਰ ਜੈਵਿਕ ਕਲਚਰ ਕਿਹੜੀਆਂ ਸਬਜੀਆਂ ਵਾਲੀਆਂ ਫ਼ਸਲਾਂ ਲਈ ਵਰਤਿਆ ਜਾਂਦਾ ਹੈ ?
(pb)
Rajasthan
ਅਜੋਟੋਬੈਕਟਰ ਨੂੰ ਤੁਸੀ ਕਿਸੇ ਵੀ ਸਬਜ਼ੀ ਵਿਚ ਇਸਤੇਮਾਲ ਕਰ ਸਕਦੇ ਹੋ ਇਹ ਜੈਵਿਕ ਹੈ ਇਸਦਾ ਕੋਈ ਨੁਕਸਾਨ ਨਹੀਂ ਹੈ ਧੰਨਵਾਦ
sir buffalo nu paet de kideya de goli kine time vad dane chide a g te gabn buffalo nu paede kidiya di goli de sakde aa g goli da naam v dso sir ?
(pb)
Passu nu 3 month to peat de kirre lai goli deo harr varr salt badal ke deo ji es varr ohna nu Bolus Fandikind plus 3gm deo ji
Punjab
hnji de skde ho, katia nu v de skde ho, ohna de weight de hisab nal matra deo ji.
Sir khade bnon lai mungi ja jantar acha rahega ?
(pb)
Punjab
ਹਰੀ ਖਾਦ ਦਾ ਮਤਲਬ ਹੁੰਦਾ ਹੈ ਖੇਤ ਦੇ ਵਿਚ ਹਰੀਆਂ ਫਸਲਾਂ ਨੂੰ ਵਾਹ ਦੇਣਾ ਇਸ ਦੇ ਵਿਚ ਜੰਤਰ ਮੂੰਗੀ ਗਵਾਰਾ ਸਣ ਵਰਗੀਆਂ ਫਸਲਾਂ ਬੀਜ ਸਕਦੇ ਹੋ ਇਹਨਾਂ ਫਸਲਾਂ ਨੂੰ ਪੱਕਣ ਤੋਂ ਪਹਿਲਾ ਖੇਤ ਦੇ ਵਿਚ ਵਾਹ ਦਿੱਤਾ ਜਾਂਦਾ ਹੈ Iਇਹਨਾਂ ਦੇ ਵਿਚ NITROGEN ਹੁੰਦੀ ਹੈ ਜਦੋ ਇਹਨਾਂ ਨੂੰ ਖੇਤ ਦੇ ਵਿਚ ਵਾਹਿਆ ਜਾਂਦਾ ਹੈ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਅੱਗੇ ਜੋ ਫ਼ਸਲ ਉਗਾਉਂਦੇ ਹੋ ਉਸ ਦਾ ਝਾੜ ਵਧੀਆ ਮਿਲਦਾ ਹੈ I ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ\ੲੇਕੜ ਪੈਦਾ ਕਰਦਾ ਹੈ, ਜਿਸ ਵਿਚ ਤਕਰੀਬਨ 1.2-1.6 ਟਨ ਸੁੱਕਾ ਮਾਦਾ\ੲੇਕੜ ਹੁੰਦਾ ਹੈ ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾੲੇ ਜਾਂਦੇ ਹਨ • ਹਰੀ ਖਾਦ ਦੀ ਫਸਲ ਨੂੰ ਖੇਤ ਵਿਚ ਵਾਹੁਣ ਤੋਂ ਬਾਅਦ ਗਲਣ ਪਿੱਛੋਂ ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ • ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਚੋਖਾ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ
super gold 666 ਦਾ ਝਾੜ daso ji ?
(pb)
Maharashtra
iss da jhaad 35 qtl tak da hai ate ihh kisam 110 - 120 dina tak pakk jandi hai.
satshri akal ji dr sahib ji, mera name simranjeet singh zila fatehgarh sahib ton han, sade maj de gal ton le k than tak soja hai.maj nu bethan ch bohat takleef hundi hai. ethe doctors nu check karvae si par kush fark ni pe riha is bimari da name te ilaaz daeo g, main photo upload kitian han ?
(pb)
ਤੁਹਾਡੀ ਮੱਝ ਦੇ ਸੂਣ ਵਿਚ ਕਿੰਨਾ ਸਮਾਂ ਰਹਿੰਦਾ ਹੈ ਜਾਂ ਸੂਈ ਹੋਈ ਹੈ ਇਸ ਬਾਰੇ ਜਾਣਕਾਰੀ ਦਿਉ ਜੀ ਕਿੰਨੇ ਦਿਨਾਂ ਤੋਂ ਇਹ ਇਸ ਤਰ੍ਹਾਂ ਹੋਇਆ ਹੈ
sun wich 4 month pae hoe han te soja nu 20 din ho gaye han, dudh vi suka gaye hai is lai dhaar kadni vi chad diti hai.
emu rhkhn ch ki kharcha ?
(pb)
Punjab
Hnji punjab vich emu farm lagpag band ho chuke hai ji. fir v tusi 9872595194 navjot singh shergill ji nal gal karlo. ehna ne pehla emu farm start kita c par hun oh off karta. tusi ehna to emu farming bare tazarba push sakde ho.
sir mjh var var repeat ho rhi hai ki karan hai audio suno te kirpa hall dsso ?
(en)
ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ ਦੀ ਦਵਾਈ 60ml 3 ਦਿਨ ਭਰਾਉ ਉਸ ਨੂੰ ਪੇਟ ਦੇ ਕੀੜਿਆਂ ਲਈ Bolus Flukired DS 6gm ਦਿਉ Powder Agrimen super 1kg 50gm ਰੋਜਾਨਾ Bolus Minotas 7x3 ਡੱਬੀਆ 1 ਗੋਲੀ ਰੋਜਾਨਾ ਦਿਉ ਅਗਲੀ ਹੀਟ ਤੇ ਉਸ ਨੂੰ Powder Prag Stay gold 600gm 2 ਚਮਚ ਸਵੇਰੇ ਦਿਉ ਤੇ ਨਾਲ Liquid Intavita NH 300ml 10-10ml ਸਵੇਰੇ ਸ਼ਾਮ ਦਿਉ ਤੇ ਹੀਟ ਛੱਡਾ ਦਿਉ ਫਿਰ ਉਸ ਦੀ ਤੀਸਰੀ ਹੀਟ ਤੇ ਟੀਕਾ ਭਰਵਾਉ ਤੇ ਨਾਲ ਹੀ Injection Pregulate 5ml ਨਾੜ ਵਿਚ ਲਗਵਾਉ
Any franchise agri business opportunity ?
(en)
Maharashtra
Rakesh ji please tell us your budget so that we can provide you proper information.thank you
ਸਰ ਭਿੰਡੀ ਨੂੰ ਵਧਣ ਅਤੇ ਵਧ ਫਲ ਵਾਸਤੇ ਕੋਈ ਨੁਕਤਾ ਦੱਸਿਆ ਜੀ 2 ਕਨਾਲਾ ਭਿੰਡੀ 27 ਦਿਨਾ ਦੀ ਹੋ ਗਈ ਜੀ ?
(en)
Punjab
ਭਿੰਡੀ ਦੀ ਫਸਲ ਵਿੱਚ NPK 19.19.19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਫਸਲ ਦਾ ਵਾਧਾ ਵੀ ਹੁੰਦਾ ਹੈ ਅਤੇ ਫਲ ਦਾ ਵਿਕਾਸ ਵੀ ਚੰਗਾ ਹੁੰਦਾ ਹੈ
ਧੰਨਵਾਦ ਸਰ ਜੀ
ki sir ji mungi di ktayi combine nal kar sakde aa ?
(pb)
Maharashtra
Narinder jit ji hanji tuc moongi di bijai combine nal kar sakde ho.dhanwad
1 किलो ग्राम मशरूम के बीज में कितना सूखा मशरूम उत्पादन होता है ?
(hn)
Iss ke utpaadan ki jankari lene ke liye app MR. JAI 8882876224 g se le skte ho...
kaddu kive ugayie ?
(pb)
Maharashtra
amandeep ji kirpa karke apna swal vistar nal pucho ke tuc kehdi fasl di jankari laina chahunde ho ta jo tuhanu is bare poori jankari diti ja sake.dhanwad
moti ki kheti kese kare ?
(hn)
Moti ki kheti ke liye app iss number pe call kr ke sari jankari le skte ho...Manish Vasudev 9417652857
Punjab
Moti ki kheti Ke bare me puran jankari or is ki training ke lia aap Regional Research Centre, AnandATIC, Anand Agricultural University, Anand, Gujarat Ph. & Fax: +91-2692-263699, -388001, Email: cifagujarat@gmail.com se samparak kare.
ਕੋਈ ਕੀੜਾ ਲੌਕੀ ਦੀਆਂ ਵੇਲਾਂ ਦੇ ਪੱਤੇ ਖਾ ਰਿਹਾ ਹੈ ਕੋਈ ਇਲਾਜ, ਧੰਨਵਾਦ ?
(en)
Joginder singh g iss de upper Rogor@400ml nu 150ltr pani de vich mila ke prati acre de hisaab nal spray kro..ihh nike mote keede makode ate machar nu control kr lwegi.
Safede k ped lagane se gov subsidy milti hai kya firozabad up me ?
(hn)
Maharashtra
Iske bare me puri jankari ke liye aap Krishi Vigyan Kendra, Firozabad (Hazaratpur, P.O. - Usaini, Distt.- Firozabad U.P. INDIA PIN - 283 103) Tel. No.: 05612-276043 Mobile: 09412527056 se samparak kare.
moti ki kheti ke bare bataye ?
(hn)
iss number pe call kr ke aap moti ki kheti ki jankari le skte ho....BIJENDER CHOUHAN 9719994499
Raja45 बीज kinna हो janda ?
(en)
SIGNET raja 44 and 45 : raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ