Punjab
Search
ਸਰ ਮੈਂ ਸਟੀਵੀਆ ਦੇ ਦੋ ਪੌਦੇ ਲਗਾਏ ਹਨ ਜਿਨਾ ਦੇ ਪੱਤਿਆਂ ਤੇ ਕਾਲੇ ਧੱਬੇ ਪੈ ਗਏ ਹਨ ਤੇ ਉੱਪਰਲੇ ਪੱਤੇ ਇਕੱਠੇ ਹੋ ਰਹੇ ਹਨ ਤੇ ਵਿਕਾਸ ਵੀ ਨਹੀਂ ਕਰ ਰਹੇ ?
(en)
ਹਾਜੀ ਹੋ ਸਕਦਾ ਹੈ ਇਹ ਮੌਸਮ ਵਿੱਚ ਬਦਲਾਅ ਦੇ ਕਾਰਨ ਹੋ ਰਿਹਾ ਹੋਵੇ ਤੁਸੀ ਪੌਦੇ ਨੂੰ ਪਾਣੀ ਦਿਓ ਤੇ ਪਾਣੀ ਸਿਰਫ ਜੜਾ ਦੇ ਵਿੱਚ ਹੀ ਪਾਓ ਜੀ
ਡੇਹਰੀ ਗਰੀਨ ਦੀ ਬਿਜਾਈ ਕਦੋ ਕਰਨੀ ਚਾਹੀਦੀ ?
(pb)
ਕਿਰਪਾ ਕਰਕੇ ਇਸਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਇਹ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ
ਕੋਈ ਪਦੀਨਾ ਗਰੋਥ ਕਰੌਣ ਵਾਸਤੇ ਜਾਣਕਾਰੀ ਦਿੱਤੀ ਜਾਵੇ ਜੀ ?
(pb)
Punjab
ਪੁਦੀਨੇ ਦੀ ਸਹੀ ਗਰੋਥ ਦੇ ਲਈ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ 80-120 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 58 ਕਿਲੋ(ਯੂਰੀਆ 130 ਕਿਲੋ), ਫਾਸਫੋਰਸ 32-40 ਕਿਲੋ(ਸਿੰਗਲ ਸੁਪਰ ਫਾਸਫੇਟ 80-100 ਕਿਲੋ), ਪੋਟਾਸ਼ 20 ਕਿਲੋ (ਮਿਊਰੇਟ ਆਫ ਪੋਟਾਸ਼ 33 ਕਿਲੋ) ਪ੍ਰਤੀ ਏਕੜ ਵਿੱਚ ਪਾਓ
ਸਰ ਡੇਹਰੀ ਗਰੀਨ ਜਵਾਰ ਬਾਰੇ ਜਾਣਕਾਰੀ ਚਾਹੀਦੀ ਜੀ ?
(pb)
ਇਹ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ
moti ki kheti kaise karte hai ?
(en)
Punjab
Moti ki kheti ki training ke liye aap Bijender Chouhan 9719994499 se samparak kare.
ਇਸਦਾ ਇਲਾਜ ਜੀ 5 ਮਹੀਨੇ ਦਾ calf ਆ ?
(pb)
Punjab
ਰਵਿੰਦਰ ਸਿੰਘ ਜੀ ਤੁਸੀ ਇਸ ਨੂੰ Hiteck ਇੰਜੇਕਸ਼ਨ 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਲਗਵਾਓ ਅਤੇ ਉਸ ਨੂੰ ਤਿਲਾਂ ਦਾ ਤੇਲ 100 ਮਿਲੀ ਰੋਜਾਨਾ ਦਿਓ.
सर जी मेरी गाय को बच्चा दिए 5 दिन हो गए है उसका दूध अभी 8 लीटर है एक टाइम का लेकिन उसके आगे के दो थनों बहुत कम दूध है करीब एक थन में 1 लीटर ही है उसका क्या उपाय हो सकता है चारो थनो में दूध सरखा आये ?
(hn)
Punjab
आप गाय को FMC पाउडर रोजाना 50 ग्राम देना शुरू करें इसके साथ आप Anabolite liquid 100-100ml सुबह शाम दें और Lactomax 10 गोलियां रोजाना दें और 20 दिन तक देते रहें इससे फर्क पड़ जाएगा
sir next 2-3 day tak mosam kave rahu ga
(pb)
Punjab
mausam vibhag de anusar aj halki badlwai rahegi ate kalh mausam saaf rahegi.dhanwad
ਸਰ ਜੀ ਮੱਝ ਨੂੰ ਮੱਧੁ ਮੱਖੀਆਂ ਲੜ ਗਈਆ ਹਨ ਇਲਾਜ ਦੱਸੋ ਜੀ ?
(en)
Os nu Injection Avil 10ml , Injection Megludyne 20ml lawo ji..
hllo, what is the qualifications to be an SDM officer in irrigation department ?
(en)
veerpal kaur ji For SDM post in irrigation Dept, You must pass PCS Test, after graduation.
ਚਰੀ ਦਾ ਵਧੀਆ ਬੀਜ ਜਿਹੜੇ ਵੱਧ ਕਟਾਈ ਦਿੰਦਾ ਹੋਵੇ ਅਤੇ ਗੋਭ ਦਾ ਤੇ ਜੜ੍ਹਾਂ ਦੇ ਕੀੜੇ ਦਾ ਕੁਝ ਹੱਦ ਮੁਕਾਬਲਾ ਕਰਦੀ ਹੋਏ ਕੱਦ ਵੀ ਵਧੀਆ ਹੋਵੇ
(pb)
ਗੱਗੀ ਜੀ ਤੁਸੀ ਚਰੀ ਦੀਆਂ ਕਿਸਮਾਂ ਜਿਵੇ SL44, Punjab sudex chari 4, Punjab sudex chari 1 di bijai kar sakde ho.
मेरे मधुमक्खियों में माइट आ गया है जाला सा छत्तों में लग रहा है अप्रेल में क्या लगाना है सुझाब दे ?
(en)
122 jhona da kina jhad aa ta a 2 no pani chh kina ho jnda ta kina time lenda ?
(pb)
Punjab
PR 122 147 din mein harvesting ke liye tyar ho jati hai or eska yield 31.5 quiental per acre hai.Agar tubewell ke pani ke sath canal water available hai to ess variety ko lga skte ho..
sir ji kal gaban wala teeka lagwaya 14 month di Vashi nu ...hun asi ush nu agrimin fort powder de sakde k nai a garam te nai hunda ?
(pb)
Punjab
Aman singh tuci Agrimin powder uss nu 4-5 din rukk ke dena suru kro, fir uss ton badd tuci rojana v de skde ho, issda koi nuksan nahi hunda ha, ehh pashu de sarir di kami nu puura krda hai ate vdia growth krwaunda hai .
Sir dhan ki ageti parjati ke bare me bataye ?
(hn)
Punjab
Dhan ke varieties PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 lga skte ho g..
sir ji jidha Vashi nu gaban wala teeka lagvan to v badh agrimin fort powder de sakde aa k nai ?
(pb)
Punjab
Aman singh tuci Agrimin powder uss nu 4-5 din rukk ke dena suru kro, fir uss ton badd tuci rojana v de skde ho, issda koi nuksan nahi hunda ha, ehh pashu de sarir di kami nu puura krda hai ate vdia growth krwaunda hai .
ਵੀਰ ਜੀ ਮੈਨੂੰ ਇਨਸੂਲੀਨ ਦੇ ਪੌਦੇ ਬਾਰੇ ਦੱਸਿਆ ਜਾਵੇ ਇਸ ਦੇ ਕੀ ਫਾਇਦੇ ਹਨ ਤੇ ਇਸ ਦਾ ਬੂਟਾ ਕਿੱਥੋਂ ਪ੍ਰਾਪਤ ਹੋਵੇਗਾ ?
(pb)
ਇਨਸੂਲੀਨ ਦਾ ਪੌਦਾ ਸਰੀਰ ਦਾ ਸੂਗਰ ਲੈਵਲ ਕੰਟਰੋਲ ਰੱਖਣ ਵਿੱਚ ਫਾਇਦੇਮੰਦ ਹੁੰਦਾ ਹੈ ਤੇ ਲਿਵਰ ਨਾਲ ਜੁੜੀਆਂ ਸਮੱਸਿਆ ਨੂੰ ਠੀਕ ਕਰਦਾ ਹੈ ਇਸ ਨੂੰ ਖਰੀਦਣ ਲਈ ਤੁਸੀ ਰੇਸ਼ਮ ਆਯੁਰਵੈਦਿਕ ਨਰਸਰੀ ਨਾਲ 98143 05864 ਨੰਬਰ ਤੇ ਸੰਪਰਕ ਕਰੋ ਜੀ
ਮੈਂ ਘਰ ਵਿਚ ਕੇਲੇ ਦਾ ਪੌਦਾ ਲਾਇਆ ਹੋਇਆ ਹੈ ਪਰ ਮੈਨੂੰ ਪਕਾਉਣਾ ਨਹੀਂ ਆਉਂਦਾ ਮੈਨੂੰ ਕੋਈ ਤਰੀਕਾ ਦੱਸੋ ਕੈਮਿਕਲ ਰਹਿਤ ?
(pb)
Punjab
ਜਸਵੀਰ ਸਿੰਘ ਜੀ ਕੇਲੇ ਪਕਾਉਣ ਲਈ ਤੁਸੀ ਇਸ ਨੂੰ ਤੂੜੀ ਵਾਲੇ ਕਮਰੇ ਵਿੱਚ ਰੱਖ ਕੇ ਵੀ ਪੱਕਾ ਸਕਦੇ ਹੋ ਜਾ ਫਿਰ ਤੁਸੀ ਇਹ ਵੀਡੀਓ ਜਰੂਰ ਦੇਖੌ https://www.youtube.com/watch?v=b_bIsNbwQFM
Punjab
ਲਾਲ ਦਵਾਈ ਨਾਲ ਧੋ ਲਵੋ ਫਿਰ ਉਸ ਉਪਰ ਬਰਫ਼ ਰੱਖੋ
Respected sir/ mam, I have many queries and a honest desire in horticulture. I wish to seek guidance of Honourable Dr. Daljit Singh JI, Can i have their email id and contact number, it will be a great help for me Regards Abhishek Lamba, BTECH MTECH( NANOTECHNOLOGY) Experince ST YOUNG SCIENTIST, INDIAN INSTITUTE OF SCIENCE, PROJECT SCIENTIST IIT KANPUR SOLAR EXPERT AT APNI KHETI ?
(en)
Punjab
Mr. Lamba, Thank you so much for asking query here. We would like to tell you that all the experts are available in the app for replies. We cannot provide their numbers. Please ask your question in detail, expert will answer you within the app.
Kaddu di lal bhundi vaste kehri davai varti jave ?
(pb)
Beant ji tuc laal bhoondi di roktham de layi malathion@2.5ml nu prati litre pani de hisab nal spray karo.dhanwad
PR 121 KA SEED KAHA MILEGA ?
(hn)
PR 121 ka seed PAU Ludhiana se purchase kr skte ho g or agar aap ke near kvk se bhi seed mil skta hai g.
sir meri app sahi ni chl rhi questions or answer ni show hunde pye ?
(pb)
Punjab
Lakhveer singh ji tuci apni AAP update kro ji jekar update krnn ton badd v koi smasiya aa rehi hai tan tuci sade Helpline no.97799-77641 te sampark kr skde ho.
ਤਰਨ ਤਾਰਨ ਤੋ ਹਾਂ ਦੇਸੀ ਮੁਰਗੀਆ ਦੇ ਚੂਚੇ ਕਿਸ ਜਗਾ ਤੋ ਸਹੀ ਰੇਟ ਤੇ ਮਿਲਣਗੇ ?
(pb)
Punjab
Lovepreet Singh ji Chuje len len lai tusi GADVASU (Guru Angad Dev Veterinary and Animal Sciences University) 7889239583 to khreed sakde ho.
kisi govt hatchery se lijiye price bhi quality bhi sahi rahegi
Punjab
kis jga te milu govt
call me 9123878803
sir cow da kl di zer nhi pai rahi ?
(en)
Punjab
Gurpreet ji tuci isdi jer doctor ton kdwao ji jer krwaun ton badd iss nu Metra liquid 100ml rojana ate Anabolite liquid 100-100ml swere sham deo ji.
tusi os nu Liquid Utertone 450ml di botel deo nall Liquid Calcimust gell 300ml deo ji.
Punjab
ਅਗਰ ਪਸ਼ੂ ਦੇ ਸੂਣ ਤੋਂ ਚਾਰ ਤੋਂ ਛੇ ਘੰਟੇ ਤੱਕ ਜੇਰ ਨਹੀਂ ਪੈਂਦੀ ਤਾਂ ਡਾਕਟਰ ਦੀ ਸਹਾਇਤਾ ਦੀ ਲੋੜ ਹੈ ਜ਼ਿਆਦਾ ਦੇਰ ਜੇਰ ਬੱਚੇਦਾਨੀ ਵਿੱਚ ਰਹਿਣ ਤੋਂ ਆਪਣੇ ਆਪ ਗਲਣੀ ਸ਼ੁਰੂ ਹੋ ਜਾਂਦੀ ਹੈ ,ਇਸ ਨਾਲ ਪਸ਼ੂ ਨੂੰ ਇਨਫੈਕਸ਼ਨ ਹੋ ਕੇ ਬੁਖਾਰ ਹੋ ਸਕਦਾ ਹੈ ਜੇਕਰ ਕੁਦਰਤੀ ਤੌਰ ਤੇ ਜੇਰ ਨਹੀਂ ਪਈ ਤਾਂ , ਡਾਕਟਰ ਦੀ ਸਹਾਇਤਾ ਲੈ ਕੇ ਕਢਵਾ ਦਿਓ ਹੋਰ ਦੇਰ ਨਾ ਕਰੋ
ਕੇਸਰ ਦੀ ਖੇਤੀ ਪ੍ਤੀ ਪੂਰੀ ਜਾਣਕਾਰੀ ?
(pb)
Punjab
Sarpreet Singh g ਜਿੰਨਾ ਚਿਰ ਖੇਤੀ-ਬਾੜੀ ਯੂਨੀਵਰਸਿਟੀ ਜਾਂ ਕੋਈ ਖੇਤੀ-ਬਾੜੀ ਆਦਾਰਾ ਕੇਸਰ ਤੇ ਕੋਈ ਸਿਫ਼ਾਰਸ਼ ਨਹੀਂ ਕਰਦਾ ਉਹਨਾਂ ਚਿਰ ਕੇਸਰ ਦੀ ਫਸਲ ਦਾ ਨਾਂਹ ਸੋਚੋ ਕਿਉਂਕਿ ਕੇਸਰ ਦੇ ਅਨੁਕੂਲ ਪੰਜਾਬ ਦਾ ਮੌਸਮ ਪੌਣ ਪਾਣੀ ਨਹੀਂ ਇਸ ਸਮੇਂ ਕਿਸਾਨਾਂ ਨੂੰ ਠੱਗਣ ਲੲੀ ਕੁਝ ਲੋਕ ਸਰਗਰਮ ਹੋ ਗਏ ਹਨ ਜਿਹੜੇ ਕੇਸਰ ਦੇ ਨਾਂ ਤੇ ਕਸੁੰਭੜਾ ਦੇ ਬੀਜ ਵੇਚ ਰਹੇ 100,000 ਰੁਪਏ ਵਿੱਚ ਇੱਕ ਕਿੱਲੇ ਦਾ ਬੀਜ ਵੇਚਕੇ ਕਿਸਾਨਾਂ ਨੂੰ ਕੇਸਰ ਦੇ ਨਾਂ ਤੇ ਲੁੱਟ ਰਹੇ ਹਨ ਕਸੁੰਭੜਾ ਦੇ ਬੀਜ ਦਾ ਰੇਟ ਸਿਰਫ 200-300 ਰੁਪਏ ਕਿੱਲੋ ਹੈ ਜੋ ਆਨਲਾਈਨ ਹੀ ਮਿਲ ਜਾਂਦਾ ਹੈ ਲੋਕ ਸੋਸ਼ਲ ਮੀਡੀਆ ਤੇ ਹੋੲੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬੀਜ ਖਰੀਦ ਰਹੇ ਹਨ ਕੇਸਰ ਦੀ ਖੇਤੀ ਲਈ ਪੰਜਾਬ ਦਾ ਪੌਣ ਪਾਣੀ ਕਿਸੇ ਵੀ ਹਾਲਤ ਵਿੱਚ ਅਨੁਕੂਲ ਨਹੀਂ ਹੈ ਕਸੁੰਭੜਾ ਦੇ ਬੀਜਾਂ ਦਾ ਤੇਲ ਨਿਕਲਦਾ ਹੈ ਮਾਰਕੀਟ ਵਿੱਚ ਸਫੋਲਾ ਤੇਲ ਨਾਂ ਨਾਲ ਵਿਕ ਰਿਹਾ ਹੈ ਕਿਸਾਨ ਭਰਾਵੋ ਗਲਤ ਪ੍ਰਚਾਰ ਤੋਂ ਬਚੋ ਅਪਣੀ ਛਿੱਲ ਨਾਂ ਲਹਾਓ ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਬਣਦਾ ਹੈ ਤਾਂ ਕਿ ਗਲਤ ਪ੍ਰਚਾਰ ਵਿੱਚ ਆ ਕੇ ਕਿਸਾਨ ਠੱਗੀ ਦਾ ਸ਼ਿਕਾਰ ਨਾਂ ਹੋਣ
Punjab
ਇਹ ਖ਼ਬਰਾਂ ਤੁਸੀ ਦੇਖ ਸਕਦੇ ਹੋ
Punjab
ਜਿੰਨਾ ਚਿਰ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ ਕੇਸਰ ਦੀ ਖੇਤੀ ਬਾਰੇ ਸ਼ਿਫਾਰਸ਼ ਨਹੀਂ ਕਰਦੇ , ਓਨਾ ਚਿਰ ਕਿਸੇ ਤੇ ਯਕੀਨ ਨਾ ਕਰੋ , ਵੈਸੇ ਪੰਜਾਬ ਦਾ ਪੌਣਪਾਣੀ ਕੇਸਰ ਦੀ ਖੇਤੀ ਦੇ ਅਨੁਕੂਲ ਨਹੀਂ , ਕਿਉਂਕਿ ਕੇਸਰ ਠੰਡੇ ਮੌਸਮ ਵਾਲੇ ਖੇਤਰ ਦੀ ਫ਼ਸਲ ਹੈ ਇਸ ਲਈ ਕਾਹਲੀ ਨਾ ਕਰੋ
1 ਕਿੱਲਾ ਜਮੀਨ ਦਾ ਬਿਲਕੁਲ ਵੀ ਨਹੀ ਪਾਣੀ ਖਾਂਦਾ ਜੀਰੀ ਤੇ ਕਣਕ ਬਿਲਕੁੱਲ ਵੀ ਨਹੀਂ ਵਧੀਆ ਹੁੰਦੀ ਹੱਲ ਦੱਸੋ ਕੋਈ ?
(pb)
Punjab
Ranjeet singh g aap khet ki mitti test krva ke hi fasal lgao jiss se mitti mein nutrient deficiency ka pta lgg skta hai.Agar khet mein pani jyada rukk jata hai to Sulphur @3 kg per acre pao..
I wanted to sell aloevera leaves about 1000 ton, cumin seeds about 10 ton, grams about 5 ton. Kindly provide me the best deals ?
(en)
Punjab
Virendra Singh ji to sell aleovera you can contact to Narender Kumar 9950708819. for other two we are finding the dealers and wil inform you soon. thank you
ਮੌਸਮ ਕਦੋ ਤੱਕ ਖਰਾਬ ਰਹਿਣਾ ਜੀ ?
(pb)
Punjab
ਸੰਦੀਪ ਜੀ ਮੌਸਮ ਵਿਭਾਗ ਦੇ ਅਨੁਸਾਰ ਹੁਣ ਮੌਸਮ ਸਾਫ ਰਹੇਗਾ ਧੰਨਵਾਦ
Muktsr zile ch STRAWBERRY di kheti ho skdi, us bare jankari deo ?
(pb)
Sandeep Singh ji bilkul muktsar zile vich STRAWBERRY di kheti ho sakdi hai . muktsar dist de vich vpo kaoni to jaskarn singh strawberry di kheti kar v rahe hun. tusi ohna nu call karo te ohna to esda tazarba v pucho ji. jaskarn singh ji da number 98142 18349 hai ji.
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
DR. sahib ji meri Cow 7month Di usne bacha sut dita ji hun ke kita jave ji ?
(pb)
Punjab
tuci cow nu Metra liquid 100ml rojana dena suru kro ate uss nu Bovimin-B powder 50gm rojana dena suru kro ji.
tinda 14 din ka ho gaya aage kya karna chahiye ?
(hn)
Punjab
Tinde ki fasal mein nadeen nhi hone chaiye eske liye inki gudaayi krte rho g. Khet ka continue check krte rho agar koi disease ka attack hai to uske hisab se hi spray kro.
Mosam bare jankari deo ?
(pb)
Punjab
baljeet ji mausam vibhag de anusar mausam saaf rahega aun vale dina vich.
ਮੁਰਾ ਨਸਲ ਦੀ ਮੱਝ ਨੂੰ ਸੂਈ ਨੂੰ 5 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਅਜੇ ਤੱਕ ਦੁਬਾਰਾ ਦੁੱਧ ਨੀ ਰਲੀ।ਇਸ ਲਈ ਮੱਝ ਨੂੰ ਕੇ ਦਿੱਤਾ ਜਾਵੇ ਜੀ
(pb)
Punjab
ਪ੍ਰਗਟ ਸਿੰਘ ਜੀ ਤੁਸੀ ਮੱਝ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Minotas ਗੋਲੀਆਂ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਮੱਝ ਹੀਟ ਵਿਚ ਆ ਜਾਵੇਗੀ .
Punjab
ਧੰਨਵਾਦ ਜੀ।
sir ji ਗਾਂ ਦੇ ਅਗਲੇ ਥਣ ਵਿੱਚੋ ਦੁੱਧ ਬਹੁਤ ਘੱਟ ਆਉਦਾ ਇਲਾਜ ਦੱਸੋ
Punjab
uss nu milkout powder 2-2 chamch swere sham, FMC powder 50gm ate Anabolite liquid 100ml rojana deo ji.
ਸਰ ਜੀ Agrimin Super ਪਾਊਡਰ ਦੇ ਸਕਦੇ ਹਾਂ ਤੇ ਗੋਲੀਆਂ ਵੀ ਦੇ ਸਕਦੇ ਹਾਂ ਝੌਟੀ ਨੂੰ
ਸਰ ਜੀ ਤਿੰਨ ਸਾਲ ਦੀ ਝੋਟੀ ਹੈ ਕਿ ਦਿੱਤਾ ਜਾਵੇ ਕਿ ਉਹ ਹੀਟ ਵਿੱਚ ਆਪਣੇ ਜਾਵੇ ਜੀ
ਗਿਨੀ ਘਾਹ ਬਾਰੇ ਜਾਣਕਾਰੀ ਦਿੳ ?
(en)
Punjab
ਗਿੰਨੀ ਘਾਹ ਦੀ ਬਿਜਾਈ ਅਧ ਮਾਰਚ ਤੋਂ ਅਧ ਮਈ ਤਕ ਕੀਤੀ ਜਾ ਸਕਦੀ ਹੈ ਅਤੇ ਇਸ ਦਾ ਬੀਜ 6-8 ਕਿਲੋ ਪ੍ਰਤੀ ਏਕੜ ਪੈਂਦਾ ਹੈ ਇਸ ਦੀਆਂ ਕਿਸਮਾਂ ਪੰਜਾਬ ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101 ਦੀ ਬਿਜਾਈ ਕਰ ਸਕਦੇ ਹੋ ਜੀ
sir beetal ਬੱਕਰੀ ਪਾਲਣ ਬਾਰੇ ਦੱਸੋ ਜੀ ?
(en)
Punjab
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਬੀਟਲ ਬੱਕਰੀ ਦੁੱਧ ਲਈ ਵੀ ਰੱਖ ਸਕਦੇ ਹੋਂ ਤੇ ਮੀਟ ਲਈ ਵੀ ਇਹ ਦੋਹਰੀ ਨਸਲ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ,ਬੀਟਲ ਨਸਲ ਦੇ ਕੰਨ ਲੰਬੇ ਹੁੰਦੇ ਹੈ, ਸਿੰਗ ਪਿੱਛੇ ਨੂੰ ਮੁੜੇ ਹੁੰਦੇ ਹੈ, ਉਸਦਾ ਨੱਕ ਖੂੰਡਾ ਹੁੰਦਾ ਹੈ, ਉਸਦੀ ਪੂਛ ਬਾਕੀ ਨਸਲਾਂ ਨਾਲੋਂ ਲੰਬੀ ਹੁੰਦੀ ਹੈ, ਅਤੇ ਉਸਦੀ ਢੂਹੀ ਸਿੱਧੀ ਹੁੰਦੀ ਹੈ .
ਡਾ ਸਾਹਿਬ ਜੀ, 4 ਮਹੀਨੇ ਦੀ ਕੱਟੀ ਹੈ ਨੀਲੀ ਰਾਵੀ ਦੀ ਥੋੜੀ ਕਮਜ਼ੋਰ ਹੈ ਉਸ ਲਈ ਕੋਈ ਚੰਗੀ ਸੰਤੁਲਿਤ ਖੁਰਾਕ ਦੱਸੋ ਜੀ ?
(pb)
Punjab
ਤੁਸੀ ਕੱਟੀ ਨੂੰ ਕਾਰਗਿਲ ਦੀ Calf Grower ਫੀਡ ਦੇਣੀ ਸ਼ੁਰੂ ਕਰੋ, ਇਸਦੇ ਨਾਲ ਨਾਲ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ ਇਕ ਇਕ ਮਹੀਨੇ ਦੇ ਫਰਕ ਨਾਲ ਦਿੰਦੇ ਰਹੋ ਇਸਦੇ ਨਾਲ ਨਾਲ ਤੁਸੀ Calf plan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ
ਸਾਹੀਵਾਲ ਗਾਂ ਦਾ ਦੁੱਧ ਕਿਵੇਂ ਵਧੀਆ ਜਾਵੇ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
my question about loans in agriculture ?
(en)
Punjab
ajay kumar ji please tell us in detail about which loan you want to know so that we can provide you proper information.thank you
Haryana
fisheries loan scheme on sc/st
tinde mein adhik fal ful ke liye kis dava ka spray karein ?
(en)
Tinde ki fasal ki gudayi krte rho or nadeen nhi hone chaiye.ess mein fal apne aap hi bhut lgte hai g.
sir asi 15 nu basmati lgauni aa, eh kinne din vich pak jandi aa te isda jhaad kinna aa. makki layi hoi aa te 1 July nu makki vali zmeen vehlki hovegi fir 15 nu basmati launi aa , basmati ton bad aalu fir laune ne ?
(pb)
Punjab
Gurdeep singh g Basmati di paneeri lgoun da time 15 June to 25 June tkk da hai and transplanting time 15 July to 30 July tkk kr skde ho g.Basmati diyan kisman 120-135 din vich pakk jandiyan han jiwe Pusa Basmati 1637,Punjab Basmati 5,Pusa Basmati 1509,Pusa Basmati 1121...
where I can purchase insulin plant ?
(en)
Maharashtra
Gurpreet ji to buy insulin plants you can contact to surinder Nagra :-9814305864
sdabahar challan wala gaacha kehra hunda ?
(pb)
sajan ji lucerne ate guinea grass di bijai kar sakde ho. dhanwad
ganne ki kheti me aapne variety kon si de rakhi h jo bekar ho chuki h nai jankari dijiye ?
(hn)
Punjab
pushp raj ji ganne ki kheti ke liye vahi kisme sifarish ki gayi hai jo vaha ugayi jati hai.aur jo vaha ki khetibadi university ki tarf se sifarish ki jati hai.dhanywad
ਸਰ िਕਚਨ ਗਾਰੜਨ ਲੲੀ ਵਧੀਅਾਪੌਦੇ ਦਸੋ ਜੀ
aloo ke chips Lagane Ki Factory ka Kharcha ?
(hn)
Punjab
Ashok Kumar ji Chips bnane me hone vala kharach us ke Machine pe nirbhar karta hai. Is ke lia 20000 ki machine se bhi shuru kar sakte hai is ke bare puri jankari ke lia aap Hari Krishna Techno(India) Contact : +91-9428264944 / +91- 8000111612 se samparak kare.
sir ji main bakriyan lai feed teyaar kiti aa, isdi kini matra ek janvr nu pauni aa ?
(pb)
Punjab
Nissan singh ji tucii feed 300gm ton pauni suru kro ate ohna de khann de hisab nal tuci 1 kg tak holi holi vdha ke paa skde ho .
sir g cow d AI Kari c 10 din hoi aa ?
(en)
Punjab
Harjit singh ji tuci cow nu Gestaprojen powder 50gm rojana dena suru kro isde nal tuci calciumust gold liquid 100ml rojana deo, jekar ohh gaban hoi tan rehh jawegi nahi tan dubara heat vich aa jawegi.
Punjab
Right sir
ਇਹ app ਅੱਜ ਮੰਡੀ ਦੇ ਭਾਅ ਕਿਉ ਨੀ ਦੱਸਦੀ ?
(pb)
Punjab
ਹਾਜੀ ਹਰਸ਼ ਜੀ ਆਪਣਾ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ ਜੀ, ਐਪ ਵਿੱਚ ਓਹੀ ਰੇਟ ਦੇਖਣ ਨੂੰ ਮਿਲਦੇ ਹਨ, ਜੋ ਕਿ ਸਰਕਾਰ ਦੁਆਰਾ ਅਪਡੇਟ ਕੀਤੇ ਜਾਂਦੇ ਹਨ ਤੇ ਪੁਰਾਣੇ ਰੇਟ ਨਜ਼ਰ ਨਹੀ ਆਉਣਗੇ ਹਰ ਰੋਜ਼ ਗਿਆਰਾ ਵਜ਼ੇ ਤੋਂ ਬਾਅਦ ਨਵੇ ਰੇਟ ਜਾਰੀ ਹੋ ਜਾਂਦੇ ਹਨ ਜਿਸ ਫਸਲ ਦਾ ਰੇਟ ਜਾਰੀ ਕੀਤਾ ਗਿਆ ਹੋਵੇਗਾ ਉਹ ਰੇਟ ਹੀ ਸਿਰਫ ਦਿਖੇਗਾ ਜੀ ਬਾਕੀ ਜੇਕਰ ਐਪ ਚਲਾਉਣ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀ ਸਾਨੂੰ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਵੀ ਕਰ ਸਕਦੇ ਹੋ ਜੀ
sir mere kol 4-5 bachhe pig de ne, oh lambi khang khangde ne, ohna da ilaj dso, main kai antibiotic la laye pr koi asr nahi hoyea, is bare jroor dseo ?
(pb)
Punjab
sir naak de vicho v resha hai te Mai ceftifour sodium na da injection use kita a
apple ka garden u p aligarh mai laga sakte hai ?
(en)
Punjab
VK tomar ji HRM99 kisam ki bijai kar sakte hai iske bare men adhik jankari ke liye aap Hariman Sharma 9418867209,7018520244 ji se sampark kar sakte hai.dhanywad
bater de bache kitho mil sakde hn ?
(pb)
Punjab
bater de bache tohanu harbhajan singh ji kolo mil jange ji . ohna da contact number 98153 11687 hai ji.
Punjab
location kithe aa g??
Punjab
dhanwaad tusi mere question da answer ditta
Punjab
eh mansa de kol hai ji . ya for tusi chandigarh cpdo de office to v lai sakde ho.
ਹਲਦੀ ਦਾ ਕੀ ਰੇਟ ਹੈ ਜੀ ,ਉਬਾਲੀ ਹੋਈ ਸੁੱਕੀ ਗੰਢੀ ਦਾ ?
(en)
Punjab
ਹਲਦੀ ਦੇਖ ਕੇ ਰੇਟ ਲੱਗਦਾ ਅਤੇ ਪ੍ਰਾਸੈਸਿੰਗ ਕਿਸ ਤਰੀਕੇ ਨਾਲ ਕੀਤੀ ਹੋਈ ਹੈ
chandn de kheti bare jankari mil sakdi hai ?
(pb)
Maharashtra
Chandan di kheti punjab vich kayi kisana valo kiti ja rhi hai . Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai.jeyada tazarba pushan layi tusi satnam singh 097798 46777 number te gal kar sakde ho ehna ne lgaye hoe hun.
thank you! g
Shilpa g satnam Singh ka number band aa Rahe ha please kise or kisan ka number da do Jo chanden ke nurser da
sir iss tikke barre dso.. ki ae vashi wala ae nd kehri company da ae.. detail deyo aiss tikke di ?
(pb)
Punjab
Gurinder ji ehh photo vich saff nazar nhi aa reha hai tuci kirpa krke saff ate nazdik ton photo upload kro tan jo tuhanu sahi jankari diti ja ske.
ਇਸ ਵਾਰ ਝੋਨੇ ਦੀ ਤਰੀਕ ਕਿੰਨੀ ਹੈ ?
(pb)
Punjab
ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 20 ਜੂਨ ਤੋਂ ਰਖਿਆ ਗਿਆ ਹੈ ਜੀ
Punjab
ਝੋਨੇ ਦੀ ਪਨੀਰੀ ਖੇਤ ਵਿੱਚ ਲਗਾਉਣ ਦਾ ਸਮਾਂ 20 ਜੂਨ ਹੀ ਹੈ ਸ਼ੋਸ਼ਲ ਮੀਡੀਏ ਤੇ ਸਿਰਫ ਅਫ਼ਵਾਹ ਫੈਲਾਈ ਜਾ ਰਹੀ ਹੈ
Punjab
ਝੋਨੇ ਦੀ ਤਰੀਕ ਸੰਬੰਧੀ ਫੈਲਾਈ ਜਾ ਰਹੀ ਤਾਰੀਖ਼ ਦਾ ਖੰਡਨ ਖੇਤੀ-ਬਾੜੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ
20
ਹਾੜੀ ਵਿੱਚ ਝੋਨੇ ਤੋਂ ਇਲਾਵਾ ਕਿਹੜੀ ਫਸਲ ਬੀਜ ਸਕਦੇ ਹਾਂ ?
(pb)
Punjab
ਸ੍ਰੀਮਾਨ ਜੀ ਝੋਨੇ ਤੋਂ ਇਲਾਵਾ ਤੁਸੀਂ ਨਰਮੇ ਦੀ ਖੇਤੀ ਵੀ ਕਰ ਸਕਦੇ ਹੋ ਜੀ ਜਾਂ ਫਿਰ ਦਾਲਾਂ ਜਿਵੇਂ ਸੋਇਆਬੀਨ ਰਾਈਸਬੀਨ ਜਾਂ ਫਿਰ ਅਰਹਰ ਦੀ ਬਿਜਾਈ ਕਰ ਸਕਦੇ ਹੋ ਜੀ
ਹਾੜੀ ਵਿੱਚ ਝੋਨੇ ਤੋਂ ਇਲਾਵਾ ਕਿਹੜੀ ਫਸਲ ਬੀਜ ਸਕਦੇ ਹਾਂ ?
(pb)
Punjab
ਸੰਦੀਪ ਜੀ ਝੋਨੇ ਤੋਂ ਇਲਾਵਾ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ
moti ki kheti kaise Kare ?
(hn)
Punjab
Moti ki kheti ki training ke liye aap Manish Vasudev 9417652857 se samparak kare.
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
sir ji..plz help fast, is cow ko byaye hue 3 month hogye hai 12 tarikh ko ye heat or hai Kya, ye discharge Kia isne ?
(en)
Aap cow ko Agrimin super powder 50gm rojana dena suru kren, iske sath app Concimax bolus jo intas company ka product hai uski rojana 1 goli den aur 14 din tak dete rehe, iske sath infection khtam hoga aur achi trah heat mai aa jayegi.
pearl farming k bare me batye ?
(hn)
Punjab
Pearl Farming ke bare me puri jankari or is ki training ke lia aap Achal singh 9711858258 (GLITTERATI PEARL FARMS) se samparak kare.
sir je seed store karna chaunda aa sada pind vich koi seed store ne aa sanu ke karna pau ga kiss nu milna paga ?
(pb)
Punjab
Sukhmander ji seed store bnaun de layi tuhanu chief of agriculture jo ke KVK de vich hunda hai usnu milna payega.