Manage Expert Answers

Search

Total Count :- 258604

Sir क्या ट्यूबवेल के पानी से चने की बुआई कर सकता हूं ?

(hn)
Posted by
pardeep rao (9416697919)
pardeep rao
Haryana
Sirsa
Write Answer
Posted Date (16 Apr 2019 08:56 PM) Assigned Date (-)
Answered Date (23 Apr 2019 01:13 PM) Translated Date (-)

प्रदीप जी अगर टूबवेल का पानी अच्छा है तो आप इसकी बुवाई कर सकते है

ਮਿਰਚ ਸੁੱਕਣ ਦਾ ਕਾਰਨ ?

(pb)
Posted by
sathi (9023736817)
sathi
Chandigarh
Chandigarh
Write Answer
Posted Date (16 Apr 2019 08:51 PM) Assigned Date (-)
Answered Date (19 Apr 2019 11:31 PM) Translated Date (-)

ਫੋਟੋ ਸ਼ੇਅਰ ਕਰੋ

Chandigarh

Answered Date (22 Apr 2019 08:33 PM) Translated Date (-)

ਫੋਟੋ ਤਾ ਆਈ ਨਹੀਂ

sir meri cow 1-2 dina tak soon vali hai jyada dudh waste usnu ki dita jave

(pb)
Posted by
Palwinder Singh (8437988078)
Palwinder Singh
Punjab
Amritsar
Write Answer
Posted Date (16 Apr 2019 08:51 PM) Assigned Date (-)
Answered Date (16 Apr 2019 09:46 PM) Translated Date (-)

uss nu tuci Metabolite powder di rojana 1 pudi deni suru kro, isde nal tuci Anabolite liquid 100ml-100ml swere sham deo ji, iss nal dudh vdia hoo jawega.

hum aapse pearls ke bare me poochna chahte ha ?

(hn)
Posted by
Jyoti Malhotra (8360889894)
Jyoti Malhotra
Chandigarh
Chandigarh
Write Answer
Posted Date (16 Apr 2019 08:31 PM) Assigned Date (-)
Answered Date (17 Apr 2019 05:29 PM) Translated Date (-)

Jyoti ji pearl farming ke bare me puri jankari ke liye aap Manish Vasudev 9417652857 se samparak kare.

moti ki kheti kese ki jati hai ?

(hn)
Posted by
ramniwas Sinsinwar (7976528428)
ramniwas Sinsinwar
Rajasthan
Bharatpur
Write Answer
Posted Date (16 Apr 2019 08:27 PM) Assigned Date (-)
Answered Date (17 Apr 2019 02:37 PM) Translated Date (-)

Moti ki kheti ki training ke liye aap Manish Vasudev 9417652857 se samparak kare.

sir mai kuj flaa de beej beeje sn jo hun ug pye han kirpa karke daso una ni piund kive kita jave ?

(pb)
Posted by
Palwinder Singh (8437988078)
Palwinder Singh
Punjab
Amritsar
Write Answer
Posted Date (16 Apr 2019 08:27 PM) Assigned Date (-)
Answered Date (26 Apr 2019 03:04 PM) Translated Date (-)

palwinder ji kirpa karke daso ke kehde kehde fal han ta jo tuhanu os de hisab nal jankari diti ja sake.dhanwad

gobhi te sundi bahut aw koi organic sprey dso ?

(en)
Posted by
Amandeep.singh (9855336430)
Amandeep.singh
Punjab
S.A.S. Nagar
Write Answer
Posted Date (16 Apr 2019 08:27 PM) Assigned Date (-)
Answered Date (23 Apr 2019 04:14 PM) Translated Date (-)

ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ

sir mai javik 1121 beejni chauda haa beejan lageaa daya khaad di jga kehri javik khaad ate kini matra vich payi jave ?

(pb)
Posted by
Palwinder Singh (8437988078)
Palwinder Singh
Punjab
Amritsar
Write Answer
Posted Date (16 Apr 2019 08:26 PM) Assigned Date (-)
Answered Date (17 Apr 2019 07:12 PM) Translated Date (-)

Pawinder g agar aap jaivik basmati lgana chate ho to aap khet mein transplanting ke pehle green manure crop lgao or iski mulching khet mein hi kro jaise dhaincha..Ess se khet mein nitrogen add hoti hai..Market mein packing wali jaivik khad milti hai jaise inderdhunsh v daal skte ho...

Answered Date (19 Apr 2019 06:27 PM) Translated Date (-)

ਬਾਸਮਤੀ ਲਾਉਣ ਵਾਲੇ ਕਣਕ ਤੋਂ ਬਾਅਦ ਖਾਲ਼ੀ ਹੋਏ ਖੇਤ ਵਿੱਚ ਮਿਸ਼ਰਤ ਹਰੀ ਖਾਦ ਬੀਜੋ ਜਿਹਦੇ ਚ ਫਲੀਦਾਰ , ਅਨਾਜ, ਤੇਲ ਬੀਜ, ਤੇ ਜਿੰਨੇ ਵੀ ਤੁਹਾਡੇ ਕੋਲ ਵਧੇ ਘਟੇ ਸਬਜ਼ੀਆਂ ਦੇ ਬੀਜ ਹੋਣ ਉਹ ਸਾਰਾ ਕੁਝ ਰਲਾ ਕੇ ਬੀਜੋ

Answered Date (19 Apr 2019 08:04 PM) Translated Date (-)

dhanwaad ji

ਸਟੀਵੀਆ ਦੀ ਖੇਤੀ ਬਾਰੇ ਦੱਸੋ ਜੀ ?

(en)
Posted by
Gurjinder Singh (9877697712)
Gurjinder Singh
Punjab
Ferozpur
Write Answer
Posted Date (16 Apr 2019 08:19 PM) Assigned Date (-)
Answered Date (23 Apr 2019 09:50 AM) Translated Date (-)

Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.

23 Apr 2019

ਇਕ ਕਿੱਲੇ ਤੇ ਪਹਿਲੀ ਵਾਰ ਕਿੰਨਾ ਖ਼ਰਚਾ ਹੁੰਦਾ ਜੀ ਬੀਜ ਸਮੇਤ

23 Apr 2019

gurjinder tuc poori jankari de layi Rajpal Singh Gandhi :-9814060700, Surinder Nagra 9814305864 ji nal sampark kar sakde ho.

ਜਰਸੀ ਅਤੇ hf ਦੋਵਾ ਵਿੱਚੋਂ ਕਿਹੜੀ ਨਸਲ ਦੀ ਗਾ ਘੱਟ ਗਰਮੀ ਮੰਨਦੀ ਹੈ ਅਤੇ ਸਾਭ ਸਭਾਲ ਦਾ ਖਰਚਾ ਕਿਸ ਦਾ ਘੱਟ ਹੈ ਪਿਉਰ ਜਰਸੀ ਦੀ ਫੋਟੋ ਵੀ ਭੇਜਣਾ ਜੀ ।

(pb)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (16 Apr 2019 08:18 PM) Assigned Date (-)
Answered Date (17 Apr 2019 02:50 PM) Translated Date (-)

ਨਵਪਰੀਤ ਸਿੰਘ ਐਚ ਐਫ ਨਸਲ ਬਹੁਤ ਜ਼ਿਆਦਾ ਗਰਮੀ ਮੰਨਦੀ ਹੈ, ਜਰਸੀ ਗਾਂ ਉਸ ਨਾਲੋਂ ਘੱਟ ਗਰਮੀ ਮੰਨਦੀ ਹੈ, ਅਤੇ ਜਰਸੀ ਗਾਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹੈ ਜਿਸ ਕਰਕੇ ਇਸ ਤੇ ਖਰਚ ਵੀ ਘੱਟ ਹੁੰਦਾ ਹੈ, ਪਰ ਦੁੱਧ ਦੇ ਤੋਰ ਤੇ ਐਚ ਐਫ ਨਸਲ ਦਾ ਦੁੱਧ ਜ਼ਿਆਦਾ ਹੁੰਦਾ ਹੈ ਪਰ ਇਸ ਨੂੰ ਬਿਮਾਰੀਆਂ ਵੀ ਜ਼ਿਆਦਾ ਲਗਦੀਆਂ ਹੈ, ਬਾਕੀ ਤੁਸੀ ਜਰਸੀ ਗਾਂ ਦੀ ਫੋਟੋ ਦੇਖ ਸਕਦੇ ਹੋ

  • 1
Answered Date (17 Apr 2019 09:00 PM) Translated Date (-)

ਧੰਨਵਾਦ ਜੀ

शिमला मिर्च लगाना चाहता हूं ?

(hn)
Posted by
Sanjeev Thakur (9816312908)
Sanjeev Thakur
Himachal Pradesh
Chamba
Write Answer
Posted Date (16 Apr 2019 08:09 PM) Assigned Date (-)
Answered Date (23 Apr 2019 04:20 PM) Translated Date (-)

इसकी खेती के लिए 18-35° सै. मिट्टी का तापमान होना आवश्यक है इसके अच्छे विकास के लिए विभिन्न प्रकार की चिकनी से दोमट मिट्टी में इसकी खेती करें यह कुछ हद तक तेज़ाबी मिट्टी में उगाई जा सकती है यह रेतली दोमट मिट्टी और पानी के अच्छे निकास में बढ़िया परिणाम देती है शिमला मिर्च की खेती के लिए मिट्टी का pH 6-7 होना चाहिए California Wonder: इस किस्म का पौधा दरमियाने कद का होताहै, जिसके पत्ते बड़े और फल गहरे हरे रंग के होते हैं बिजाई के बाद इसकी पहली कटाई 75 दिनों में की जाती है इस किस्म की बिजाई सोलन, कुल्लू, सिरमौर, चम्बा, कांगड़ा और शिमला आदि क्षेत्रों में की जाती है इसकी औसतन पैदावार 52-62 क्विंटल प्रति एकड़ होती है Yellow Wonder: इस किस्म का पौधा दरमियाने कद का होता है, जिसके पत्ते बड़े और फल गहरे हरे रंग के होते है यह किस्म 70 दिनों में पक कर तैयार हो जाती है इसकी औसतन पैदावार 50-58 क्विंटल प्रति एकड़ होती है Bharat: यह दरमियाने कद का पौधा है, जिसके चमकीले हरे रंग के फल होते हैं यह किस्म 80 दिनों में पक कर तैयार हो जाती है और इसकी औसतन पैदावार 52-80 क्विंटल प्रति एकड़ होती है शिमला मिर्च की खेती के लिए, ज़मीन को अच्छी तरह से तैयार करें ज़मीन को भुरभुरा बनाने के लिए, 5-6 बार सुहागे से जोताई करें खेत की तैयारी के समय खेत में रूड़ी की खाद डालें और मिट्टी में मिलाएं बिजाई का समय कम पहाड़ी वाले क्षेत्र: नवंबर, फरवरी-मार्च, अगस्त मध्यवर्ती क्षेत्र: मार्च-मई ज्यादा पहाड़ी वाले क्षेत्र: अप्रैल-मई बिजाई के लिए कतारों के बीच 60 सैं.मी. और पौधों के बीच 45 सैं.मी. का फासला रखें बीज को 2-4 सैं.मी. गहरा बोयें आम किस्मों के लिए 312-375 ग्राम प्रति एकड़ और प्रति एकड़ खेत के लिए 83-104 बीजों का प्रयोग करें मिट्टी से होने वाली बीमारीयों से बचाने के लिए बिजाई से पहले थीरम या कप्तान, सिरेसन आदि 2 ग्राम में प्रति किलो बीजों को भिगोएं शिमला मिर्च की खेती के लिए, सबसे पहले नर्सरी बैडों को तैयार करें नए पौधे लगाने के लिए 300 x 60 x 15 सैं.मी. आकार के सीड बैड तैयार करें बीजों को तैयार किये गए बैडों पर बोयें और बिजाई के बाद नर्सरी बैडों को मिट्टी की पतली परत से ढक दें बीजों के उचित अंकुरण के लिए बिजाई के बाद तैयार बैडों पर हल्की सिंचाई करें जब पौधे के 4-5 पत्ते निकलने शुरू हो जाये तो आरोपण करें मुख्य खेत में आरोपण किया जाता है आरोपण आमतौर पर बरसात के मौसम में किया जाता है आरोपण के लिए मुख्यतः 50-60 दिनों की पौध का प्रयोग किया जाता है आरोपण से पहले नर्सरी बैडों को पानी लगाएं ताकि पौधे को आसानी से उखाड़ा जा सके बिजाई के बाद तुरंत हल्की सिंचाई करें अगली सिंचाई रोपण के तुरंत बाद करें और फिर आवश्यकता के अनुसार सिंचाई करें शुष्क और अर्ध शुष्क क्षेत्रों में सिंचाई उचित अंतराल पर आवश्यक होती है फसल की बढ़िया पैदावार के लिए, उचित समय के अंतराल पर गोड़ाई करें नए पौधों के रोपण के 2-3 हफ्ते बाद मेंड़ पर मिट्टी चढ़ाएं यह खेत को नदीन मुक्त करने में मदद करती है रोपण के 30 दिनों के बाद पहली गोड़ाई और 60 दिनों के बाद दूसरी गोड़ाई करें

Sir roodi te murge wali khad ch ki frk ha kehdi khad vadia te ik kila vich kini kini paoni chahidi ha ?

(pb)
Posted by
sikander singh (9815985714)
sikander singh
Punjab
Mansa
Write Answer
Posted Date (16 Apr 2019 08:09 PM) Assigned Date (-)
Answered Date (17 Apr 2019 03:32 PM) Translated Date (-)

sikander ji roodi vali khaad ate murgi di khaad dono hi jaivik khaadan han jisde nal nitrogen di matra khet vich vadh jandi hai ate urea ghat pauni paindi hai.murgi di khaad garm hundi hai ate eh v fasl di vadia growth kraundi hai. isdi matra 2.5 quintal prati acre de hisab nal payi jandi hai isnu khet di akhri vhayi same paya janda hai.

17 Apr 2019

Rodi wali khad kini pendi ha ik aked vich te kina year km krdi a ji

17 Apr 2019

ik acre vich lagbhag 5-6 tonn roodi di khaad pai jandi hai.

pig loan ?

(pb)
Posted by
Ranpreet Singh jhinger (9888210909)
Ranpreet Singh jhinger
Punjab
Patiala
Write Answer
Posted Date (16 Apr 2019 08:07 PM) Assigned Date (-)
Answered Date (24 Apr 2019 05:42 PM) Translated Date (-)

or pig farming loan, certificate of training is must. After getting training, a subsidy for 2 lac Rupees is available. If the total project is for 8 lac Rupees then you will get a subsidy for 2 lac Rupees. For training purpose, you need to visit the nearby Krishi Vigyan Kendra in your area and fill the training form. You will be informed whenever any training for pig farming will be organized by the KVK. At the end bank will check your details and tell your eligibility for loan.

majh de shrir da tapman ght janda hai is vaste koi desi ilaj dsso ?

(pb)
Posted by
Ranjeet singh (6280100569)
Ranjeet singh
Punjab
Amritsar
Write Answer
Posted Date (16 Apr 2019 07:59 PM) Assigned Date (-)
Answered Date (20 Apr 2019 10:38 AM) Translated Date (-)

Ranjeet singh iss lai tuci Nimovet injection 10ml, enrofloxacin injection 20ml, Avil injection 10ml lgwao eh tuci sare 3 din lgwao ate isde nal Calcimust gel 300ml rojaan ate 3 din deo, iss nal jaldi farak paa jawega.

सर गन्ने के किले पीले दिखाई दे रहे हैं क्या किया जाये ?

(hn)
Posted by
rohit yadav (9795957094)
rohit yadav
Uttar Pradesh
Shahjahanpur
Write Answer
Posted Date (16 Apr 2019 07:44 PM) Assigned Date (-)
Answered Date (17 Apr 2019 07:47 PM) Translated Date (-)

Ganne ki germination ke baad esme 40 kg urea per acre pao jiss se deficiency nhi aati...

सर चारा सूख रहा है क्या डाले ?

(hn)
Posted by
rohit yadav (9795957094)
rohit yadav
Uttar Pradesh
Shahjahanpur
Write Answer
Posted Date (16 Apr 2019 07:33 PM) Assigned Date (-)
Answered Date (18 Apr 2019 09:52 AM) Translated Date (-)

Rohit g kirpa krke apna swaal visthaar se pucho or batao chare mrin konsi problem hai ja photo bhejo ta jo aap ko poori jaankari mil ske..

ਫਰਾਂਸ ਬੀਨ ਤੇ ਚੱਪਣ ਕੱਦੂ ਦੇ ਪੱਤੇ ਸਫੈਦ ਹੋ ਕੇ ਬੂਟਾ ਮਰ ਜਾਂਦਾ ਹੈ ?

(pb)
  • 2
Posted by
Gurjant s (9646107722)
Gurjant s
Punjab
Mansa
Write Answer
Posted Date (16 Apr 2019 07:32 PM) Assigned Date (-)
Answered Date (17 Apr 2019 05:43 PM) Translated Date (-)

ਗੁਰਜੰਟ ਜੀ ਇਹ ਫੰਗਸ ਦੇ ਕਰਨ ਹੁੰਦਾ ਹੈ ਇਸਦੇ ਲਈ ਤੁਸੀ carbendazim @3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

17 Apr 2019

ਧੰਨਵਾਦ ਸਰ ਜੀ।

sir ham ko ya wali book chahiye kheti karne ke liye package of practices for cultivation of vegetable ?

(hn)
  • 2
Posted by
Royal hussain (6202054266)
Royal hussain
Punjab
Ludhiana
Write Answer
Posted Date (16 Apr 2019 07:32 PM) Assigned Date (-)
Answered Date (17 Apr 2019 05:45 PM) Translated Date (-)

Royal Hussain ji aap yeh book Punjab Agricultural University ludhiana se le sakte hai. el. 91-161- 2401960-79 Ext:- 213 Fax. 91-161- 2400945

17 Apr 2019

thanks mam

लखनऊ में वर्मी कम्पोस्ट के केचुए कहा मिलेंगे ?

(hn)
Posted by
उमेश यादव (8932847875)
उमेश यादव
Uttar Pradesh
Lucknow
Write Answer
Posted Date (16 Apr 2019 07:29 PM) Assigned Date (-)
Answered Date (19 Apr 2019 11:49 PM) Translated Date (-)

Umesh g aap apne pass k KVK mey smprk kro

Answered Date (19 Apr 2019 11:51 PM) Translated Date (-)

Umesh g aap apne pass k KVK mey jaa Khetibari Office mey smprk kro

Answered Date (26 Aug 2019 07:20 PM) Translated Date (26 Jul 2021 02:50 PM)

यादव जी UP में वर्मीकम्पोस्ट या फिर केंचए लेने के लिए आप प्रतीक बजाज जी के साथ इस नंबर 8439807519 पर संम्पर्क कर सकते हैं। धन्यवाद

dr saab 1 saal di washi a ohnu kidea di di kehdi goli dwa ?

(pb)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (16 Apr 2019 07:10 PM) Assigned Date (-)
Answered Date (16 Apr 2019 07:53 PM) Translated Date (-)

Gurveer sidhu ji tuci uss nu Albendazole salt di goli de skde ho, ehh tuci usde weight de hisab nal deo ji.

as the harvesting of wheat is getting late,which crop can i grow to earn good money before the sowing of basmati. actually i had planned for moon dal which gets ready in 60 days.but i think i m late to sow it now as near the harvest time there are more chances of rain ,so will you please suggest me any crop which i can grow after harvesting wheat and before sowing of basmati ?

(en)
Posted by
maan (8728807491)
maan
Punjab
Tarn Taran
Write Answer
Posted Date (16 Apr 2019 07:01 PM) Assigned Date (-)
Answered Date (17 Apr 2019 03:29 PM) Translated Date (-)

Maan ji you can sow moong in the month of april it will be harvested before sowing of basmati because basmati is transplanted in july month so it will mature before basmati sowing.thank you

sir a Vashi kis nasl di ha kina dudh devegi 3sal di hogai bn nai rhi ?

(pb)
Posted by
chhina saab (9815467444)
chhina saab
Punjab
Gurdaspur
Write Answer
Posted Date (16 Apr 2019 06:58 PM) Assigned Date (-)
Answered Date (17 Apr 2019 12:19 PM) Translated Date (-)

aman singh ji tusi apne swal de nal koe photo upload nahi kiti hai ji tusi dobara apna swal post karo te nal clear photo upload karo ji. fir hi jwab dita ja sakda hai ji.

ਬ੍ਰੋਕਲੀ ਦਾ ਵਧੀਆ ਬੀਜ ਕਿਥੋਂ ਮਿਲੇਗਾ ?

(pb)
Posted by
Nishan Singh (7696596319)
Nishan Singh
Punjab
Gurdaspur
Write Answer
Posted Date (16 Apr 2019 06:53 PM) Assigned Date (-)
Answered Date (17 Apr 2019 05:47 PM) Translated Date (-)

ਨਿਸ਼ਾਨ ਜੀ ਤੁਸੀ ਬ੍ਰੋਕਲੀ ਦਾ ਬੀਜ PAU ਲੁਧਿਆਣਾ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਲੋਕਲ ਮਾਰਕੀਟ ਵਿੱਚੋ ਵੀ ਇਸਦਾ ਬੀਜ ਲੈ ਸਕਦੇ ਹੋ

sir ah bel kheere di es nu 55 din ho gye ne ah growth ni kar rahe urea v pata ?

(pb)
  • 1
Posted by
PARMINDER SINGH BARN (9041141460)
PARMINDER SINGH BARN
Punjab
Patiala
Write Answer
Posted Date (16 Apr 2019 06:50 PM) Assigned Date (-)
Answered Date (17 Apr 2019 05:48 PM) Translated Date (-)

Parminder ji isde uper NPK 19:19:19@ 7gram nu prati litre pani de hisab nal spray karo. is to ilava tuc hoshi@400ml nu prati acre de hisab nal spray karo. dhanywad

moti ki kheti ke bare me jankari ?

(hn)
Posted by
Siddhartha Bera (7021203794)
Siddhartha Bera
Maharashtra
Thane
Write Answer
Posted Date (16 Apr 2019 06:46 PM) Assigned Date (-)
Answered Date (17 Apr 2019 02:49 PM) Translated Date (-)

Moti ki kheti ki training ke liye aap Bamoriya pearl Farm phone : 09770085381 se samparak kare.

moti ki kheti ?

(hn)
Posted by
Siddhartha Bera (7021203794)
Siddhartha Bera
Maharashtra
Thane
Write Answer
Posted Date (16 Apr 2019 06:45 PM) Assigned Date (-)
Answered Date (17 Apr 2019 02:48 PM) Translated Date (-)

Moti ki kheti ki training ke liye aap Bamoriya pearl Farm phone : 09770085381 se samparak kare.

ਵੀਰ ਜੀ ਮੇਰੀ ਗਾਂ ਦੀ ਵੱਛੀ 6 ਦਿਨਾਂ ਦੀ ਹੈ ਉਹ ਜਦੋ ਗੋਹਾ ਕਰਦੀ ਹੈ ਤਾ ਨਾਲ ਖੂਨ ਆਉਦਾ ਹੈ ?

(pb)
Posted by
Salinder Singh (9872049311)
Salinder Singh
Punjab
Kapurthala
Write Answer
Posted Date (16 Apr 2019 06:41 PM) Assigned Date (-)
Answered Date (17 Apr 2019 02:55 PM) Translated Date (-)

ਤੁਸੀ ਇਸ ਨੂੰ Minworm liqued ਦਿਓ, ਇਸ ਨੂੰ 1ml ਪ੍ਰਤੀ 4-5 ਕਿਲੋ ਭਾਰ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ, ਇੱਹ Animix pharma ਕੰਪਨੀ ਦਾ ਪ੍ਰੋਡਕਟ ਹੈ ਅਤੇ ਉਸ ਨੂੰ ਤੁਸੀ CP loan ਦਵਾਈ ਦੀ ਅੱਧੀ ਗੋਲੀ ਦੇਣੀ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ..

Answered Date (17 Apr 2019 05:02 PM) Translated Date (-)

ਹਾਜੀ ਤੁਸੀ ਉਸ ਨੂੰ ਇੱਕ ਚਮਚ ਹਲਦੀ 100ml ਲੱਸੀ ਵਿੱਚ ਮਿਕਸ ਕਰਕੇ ਦਿਓ ਤੇ ਨਾਲ ਹੀ Banminth fort ਦੀ 1 ਗੋਲੀ ਦਿਓ ਜੀ

moti ki kheti kaise hoti h ?

(hn)
Posted by
Ashish Sharma (6378520588)
Ashish Sharma
Rajasthan
Jhalawar
Write Answer
Posted Date (16 Apr 2019 06:39 PM) Assigned Date (-)
Answered Date (17 Apr 2019 02:38 PM) Translated Date (-)

Moti ki kheti ki training ke liye aap Manish Vasudev 9417652857 se samparak kare.

mirchi ki kheti kaise karte hai ?

(hn)
Posted by
Nikhil Kamble (9423655340)
Nikhil Kamble
Maharashtra
Yavatmal
Write Answer
Posted Date (16 Apr 2019 06:34 PM) Assigned Date (-)
Answered Date (17 Apr 2019 05:52 PM) Translated Date (-)

मिर्च हल्की से भारी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है खेत को तैयार करने के लिए 2-3 बार जोताई करें और प्रत्येक जोताई के बाद कंकड़ों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें खेत में 60 सैं.मी. के फासले पर मेंड़ और खालियां बनाएं एज़ोसपीरीलियम 800 ग्राम प्रति एकड़ और फासफोबैक्टीरिया 800 ग्राम प्रति एकड़ को रूड़ी की खाद में मिलाकर खेत में डालें पनीरी तैयार करना : 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाएं और 1-1 किलो एज़ोसपीरिलियम और फासफोबैक्टीरिया भी डालें एक ट्रे भरने के लिए लगभग 1.2 किलो कोकोपिट की जरूरत होती है 11,600 नए पौधे तैयार करने के लिए 120 ट्रे की जरूरत होती है, जो कि एक एकड़ के लिए प्रयोग की जाती है उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 प्रतिशत (5 ग्राम प्रति लीटर ) की स्प्रे करें खेत में पनीरी लगाना :30-40 दिनों के बाद पौधे पनीरी के लिए तैयार हो जाते हैं पनीरी खेत में लगाने के लिए 6-8 सप्ताह पुराने और 15-20 सैं.मी. वाले कद के पौधे ही चुनें नर्सरी लगाने का उचित समय अक्तूबर के आखिर से मध्य नवंबर तक होता है नर्सरी को 50 प्रतिशत छांव वाले जाल से ढक दें और इर्द गिर्द कीट पतंगे रोकने वाला 40/50 मैश नाइलोन का जाल लगाएं पनीरी वाले पौधे 30-40 दिनों में आमतौर पर फरवरी मार्च में तैयार हो जाते हैं कतारों का फासला 75 सैं.मी. और पौधों का फासला 45 सैं.मी. रखें पनीरी 1-2 सैं.मी. गहराई में बोयें मिर्च की बिजाई पनीरी लगाकर की जाती है हाइब्रिड किस्मों के लिए बीज की मात्रा 80-100 ग्राम और बाकी किस्मों के लिए 200 ग्राम प्रति एकड़ होनी चाहिए फसल को मिट्टी से पैदा होने वाली बीमारियों से बचाने के लिए बीज का उपचार करना बहुत जरूरी है बिजाई से पहले बीज को 3 ग्राम थीरम या 2 ग्राम कार्बेनडाज़िम प्रति किलो बीज से उपचार करें रासायनिक उपचार के बाद बीज को 5 ग्राम ट्राइकोडरमा या 10 ग्राम सीडियूमोनस फ्लोरीसैन्स प्रति किलो बीज से उपचार करें और छांव में रखें फिर यह बीज, बिजाई के लिए प्रयोग करें फूलों को पानी देने वाले बर्तन से पानी दें ऑक्सीक्लोराइड 2.5 ग्राम प्रति लीटर पानी नर्सरी में 15 दिनों के फासले पर डालें इससे मुरझाना रोग से पौधों को बचाया जा सकता है नाइट्रोजन 25 किलो (55 किलो यूरिया), फासफोरस 12 किलो (सिंगल सुपर फासफेट 75 किलो) और पोटाश 12 किलो (म्यूरेट ऑफ पोटाश 20 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें बाकी बची नाइट्रोजन पहली तुड़ाई के बाद डालें अच्छी पैदावार लेने के लिए, टहनियां निकलने के 40-45 दिनों के बाद मोनो अमोनियम फासफेट 12:61:00 की 75 ग्राम प्रति 15 लीटर पानी की स्प्रे करें अधिक पैदावार के साथ साथ अधिक तुड़ाइयां करने के लिए, फूल निकलने के समय सलफर/बैनसल्फ 10 किलो प्रति एकड़ डालें और कैल्श्यिम नाइट्रेट 10 ग्राम प्रति लीटर पानी की स्प्रे करें बिजाई से पहले पैंडीमैथालीन 1 लीटर प्रति एकड़ या फलूक्लोरालिन 800 मि.ली. प्रति एकड़ नदीन नाशक के तौर पर डालें और बिजाई के 30 दिन बाद एक बार हाथों से गोडाई करें नदीनों की मात्रा के अनुसार दोबारा गोडाई करें और खेत को नदीन मुक्त रखें यह फसल अधिक पानी में नहीं उग सकती इसलिए सिंचाई आवश्यकतानुसार ही करें अधिक पानी देने के कारण पौधे के हिस्से लंबे और पतले आकार में बढ़ते हैं और फूल गिरने लग जाते हैं सिंचाई की मात्रा और फासला मिट्टी और मौसम की स्थिति पर निर्भर करता है यदि पौधा शाम के 4 बजे के करीब मुरझा रहा हो तो इससे सिद्ध होता है कि पौधे को सिंचाई की जरूरत है फूल निकलने और फल बनने के समय सिंचाई बहुत जरूरी है कभी भी खेत या नर्सरी में पानी खड़ा ना होने दें इससे फंगस पैदा होने का खतरा बढ़ जाता है मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें

मिर्ची की रोपाई कैसे करें ?

(hn)
Posted by
Nikhil Kamble (9423655340)
Nikhil Kamble
Maharashtra
Yavatmal
Write Answer
Posted Date (16 Apr 2019 06:29 PM) Assigned Date (-)
Answered Date (17 Apr 2019 05:53 PM) Translated Date (-)

मिर्च की बिजाई पनीरी लगाकर की जाती है नर्सरी लगाने का उचित समय अक्तूबर के आखिर से मध्य नवंबर तक होता है नर्सरी को 50 प्रतिशत छांव वाले जाल से ढक दें और इर्द गिर्द कीट पतंगे रोकने वाला 40/50 मैश नाइलोन का जाल लगाएं पनीरी वाले पौधे 30-40 दिनों में आमतौर पर फरवरी मार्च में तैयार हो जाते हैं कतारों का फासला 75 सैं.मी. और पौधों का फासला 45 सैं.मी. रखें पनीरी 1-2 सैं.मी. गहराई में बोयें

Sir, eh 252 kanak hai jis vich eh sundi lag gyi hai.kanak vekh k dekhyeo spray di lorh hai ?

(pb)
Posted by
Vijay Thakur (8968053005)
Vijay Thakur
Punjab
Hoshiarpur
Write Answer
Posted Date (16 Apr 2019 06:21 PM) Assigned Date (-)
Answered Date (30 Apr 2019 11:57 AM) Translated Date (-)

vijay ji kanak di photo bhejo ta jo tuhanu is bare poori jankari diti ja sake.dhanwad

what is the process of starting seep farming and what are the things i need to start seep farming ?

(hn)
Posted by
Kishan Rabidas (9706126323)
Kishan Rabidas
Assam
Cachar
Write Answer
Posted Date (16 Apr 2019 06:19 PM) Assigned Date (-)
Answered Date (17 May 2019 02:20 PM) Translated Date (-)

To get all the information about Seep Farming you can contact with me 9711858258. Thankyou.

ਪਿੱਗ ਫਾਰਮ ਦਾ ਡਿਜਾਇਨ ਕਿੱਦਾਂ ਦਾ ਹੋਣਾ ਚਾਹੀਦਾ ਕਿ ਖਰਚਾ ਵੀ ਬਹੁਤ ਘੱਟ ਹੋਵੇ ਤੇ ਪਰਫੈਕਟ ਵੀ ਹੋਵੇ ਪਲੀਜ ਸਰ ਜੀ ਆਪਣਾ ਸੁਝਾਅ ਦੇਣ ਦੀ ਮਹਰਬਾਨੀ ਕਰਨੀ ਤੇ ਫੋਟੋ ਸ਼ੇਅਰ ਜਰੂਰ ਕਰਨੀ

(pb)
Posted by
Aman Deep Singh (9878313328)
Aman Deep Singh
Punjab
Ludhiana
Write Answer
Posted Date (16 Apr 2019 06:17 PM) Assigned Date (-)
Answered Date (17 Apr 2019 12:30 PM) Translated Date (-)

ਤੁਸੀ ਇਹ ਆਡੀਓ ਸੁਣੋ ਜੀ

  • ਪਿਆਜ ਤੇ 19-19 ਦੀ ਸਪਰੇ ਕਰ ਸਕਦੇ ਹਾ ਜਾ ਕੋਈ ਹੋਰ ਗੋਰਥ ਲਈ ?

    (pb)
    Posted by
    RUBAN SINGH (7508566400)
    RUBAN SINGH
    Punjab
    Sangrur
    Write Answer
    Posted Date (16 Apr 2019 06:16 PM) Assigned Date (-)
    Answered Date (18 Apr 2019 04:59 PM) Translated Date (-)

    ਪਿਆਜ ਵਿਚ ਗਰੋਥ ਲਈ NPK 19.19.19 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ

    Sir. cow phle byant Mai ho .or 8 month ki ho to use feed Mai kya dena chahiye.jis se dhood ki matra jyada ho ?

    (pb)
    Posted by
    Navi (8146435048)
    Navi
    Punjab
    Pathankot
    Write Answer
    Posted Date (16 Apr 2019 06:08 PM) Assigned Date (-)
    Answered Date (17 Apr 2019 02:18 PM) Translated Date (-)

    usse app Feed mai cargil ki Tranistion mix feed deni suru kren, iske sath app Vitum-H 10-10ml subah sham dena suru kren aur byane se ek mahina pehle isko Metabolite powder di rojana 1 pudi v dete rehe, iske sath dudh aur lewa acha ho jayega.

    veer ji kadaknath bare koi knowledge howe tr bacha kitho milu ga. 200bacha chaida chote level te kam karna hai shed banea hoea ?

    (pb)
    Posted by
    bikram jit dhillon (8054934196)
    bikram jit dhillon
    Punjab
    Tarn Taran
    Write Answer
    Posted Date (16 Apr 2019 06:05 PM) Assigned Date (-)
    Answered Date (17 Apr 2019 10:16 AM) Translated Date (-)

    kadaknath da bacha tohanu mere kolo mil javega ji. tusi menu 9781589637 number te call kar leyo ji.

    sir namskar m kapil kadyan pnp Haryana sa sir mujhe biofloc vidi se fish farm karna h to iske jankari kaha milage v training ?

    (hn)
    Posted by
    kapil (9671000609)
    kapil
    Haryana
    Panipat
    Write Answer
    Posted Date (16 Apr 2019 05:58 PM) Assigned Date (-)
    Answered Date (17 May 2019 12:31 PM) Translated Date (-)

    Kapil ji Biofloc ke bare puri jankari ke liye aap Parvesh 9817084445 se samparak kare. thank you.

    Sir eh 252 kanak hai jis vich eh sundi lag gyi hai.kanak vekh k dekhyeo spray di lorh hai ?

    (pb)
    • 3
    Posted by
    Vijay Thakur (8968053005)
    Vijay Thakur
    Punjab
    Hoshiarpur
    Write Answer
    Posted Date (16 Apr 2019 05:34 PM) Assigned Date (-)
    Answered Date (17 Apr 2019 07:48 PM) Translated Date (-)

    Gehu mein soondi di roktham lyi Quinalphos @800 ml per acre ka spray kr skte ho g..

    ਜੇ ਫਫਰਾ ਕੰਨਕੈਸਨ ਲੈਣਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?

    (pb)
    Posted by
    simar (7626985331)
    simar
    Punjab
    Gurdaspur
    Write Answer
    Posted Date (16 Apr 2019 05:26 PM) Assigned Date (-)
    Answered Date (22 Apr 2019 12:22 PM) Translated Date (-)

    ਫਵਾਰਾ ਸਿਸਟਮ ਲਗਵਾਉਣ ਅਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ ਸ੍ਰੀ ਮਿਸ਼ਰਾ 9465884780, 9810363807 ਨਾਲ ਸੰਪਰਕ ਕਰ ਸਕਦੇ ਹੋ

    Pearl agriculture process ?

    (hn)
    Posted by
    charan jeet singh (8290304733)
    charan jeet singh
    Rajasthan
    Rajsamand
    Write Answer
    Posted Date (16 Apr 2019 05:18 PM) Assigned Date (-)
    Answered Date (01 May 2019 05:48 PM) Translated Date (-)

    To get all the information about these you can contact to Achal singh - 9711858258.

    Answered Date (03 May 2019 04:24 PM) Translated Date (-)

    ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नंबर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

    Answered Date (02 May 2019 01:27 AM) Translated Date (-)

    Hello sir

    Papita ki kheti kaise kare ?

    (hn)
    Posted by
    Naresh Kumar Mahto (8986842544)
    Naresh Kumar Mahto
    Jharkhand
    Bokaro
    Write Answer
    Posted Date (16 Apr 2019 05:14 PM) Assigned Date (-)
    Answered Date (23 Apr 2019 05:22 PM) Translated Date (-)

    पपीता को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं एक एकड़ में 104 ग्राम बीज प्रति एकड़ में प्रयोग करें कम बारिश वाले क्षेत्रों में जून - जुलाई के महीने में बिजाई की जानी चाहिए और तराई और अधिक बारिश वाले क्षेत्रों में सितंबर महीने में बिजाई की जानी चाहिए और क्षेत्र जहां सिंचाई की सुविधाएं उपलब्ध हो वहां पर फरवरी - मार्च के महीने में बिजाई की जानी चाहिए आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 10 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 0.8 किलो प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं तुड़ाई एक एक फल को हाथों से तोड़कर की जाती है फलों को सुबह के समय तोड़ें धन्यवाद

    kadaknath murgi ke bare me vistar se jankari chahiye ?

    (hn)
    Posted by
    shivaji (7350601444)
    shivaji
    Maharashtra
    Kolhapur
    Write Answer
    Posted Date (16 Apr 2019 05:13 PM) Assigned Date (-)
    Answered Date (16 Apr 2019 05:43 PM) Translated Date (-)

    कड़कनाथ मध्य प्रदेश की झाबुआ जिले का जंगलों में पाई जाने वाली एक प्रजाति का एक मुर्गा है यह मुर्गा आजकल बहुत ज्यादा डिमांड में है क्योंकि इस मुर्गे का मांस काले कलर का होता है हड्डियां पंख और त्वचा भी काले कलर की होती है यह मुर्गा पौष्टिक गुणों से भरपूर होता है इसमें भी वन से लेकर बी12 तक विटामिंस बहुत सारे अमीनो एसिड इस मुर्गे में पाए जाते हैं इस मुर्गे में आयरन और हीमोग्लोबिन अधिक होने के कारण इस के खून का रंग गहरा लाल होता है जिससे काले कलर का प्रतीत होता है आजकल यह कई जगह अवेलेबल है लेकिन प्योर देसी कड़कनाथ की अगर बात करें तो प्योर देसी मतलब जो 5 से 6 महीने में 5 से 6 महीने में 1 किलो का होता है उसे देसी कहा जाता है और जिस की त्वचा हड्डी पंख सारा कुछ काला होता है उसे देसी कड़कनाथ कहा जाता है I इसका 1000 मुर्गा रखने के लिए 2000 sqayer फट की जरुरत पड़ेगी इसका एक चूजा ₹80 डेढ़ सौ तक ₹150 उपलब्ध है , कड़कनाथ के चूजे लेने के लिए आप 9425029920 नंबर पर संपर्क कर सकते है इसने आपको कड़कनाथ के चूजे मिल जायेगे

    Answered Date (16 Apr 2019 08:31 PM) Translated Date (-)

    Sugarcane

    Answered Date (16 Apr 2019 10:19 PM) Translated Date (-)

    Jankari

    Answered Date (16 Apr 2019 10:22 PM) Translated Date (-)

    Good

    Maharashtra

    Answered Date (22 Dec 2020 10:05 PM) Translated Date (26 Jul 2021 02:51 PM)

    kadaknaath ke chuje maharastra kolhapur yethe kothe miltil

    Sir ji Enerboost powder Hamare area Mein Nahi Milta Hai, Koi Aur powder ka naam batao ?

    (hn)
    Posted by
    sumit Kumar (9430947918)
    sumit Kumar
    Bihar
    Jehanabad
    Write Answer
    Posted Date (16 Apr 2019 05:10 PM) Assigned Date (-)
    Answered Date (16 Apr 2019 05:58 PM) Translated Date (-)

    Sumit kumar ji Enerboost powder Animix pharma company ka product hai yadi yeh nahi mill raha to app Panjiri powder de skte hai yeh powder Unicell company ka product hai, iske ilawa app Khurak powder v de skte hai yeh Alembic company ka product hai.

    • 1
    Answered Date (16 Apr 2019 11:29 PM) Translated Date (-)

    7903747427 call me jehanabad

    Moti ke kheti Kaise kare ?

    (hn)
    Posted by
    Ashok Kumar vishwakarma (8319439373)
    Ashok Kumar vishwakarma
    Chattisgarh
    Durg
    Write Answer
    Posted Date (16 Apr 2019 05:07 PM) Assigned Date (-)
    Answered Date (16 Apr 2019 05:49 PM) Translated Date (-)

    Moti ki kheti ki Training ke lia aap ICAR-Central Institute of Freshwater, Aquaculture (Indian Council of Agricultural Research) (An ISO 9001:2015 Certified Institute) Kausalyaganga, Bhubaneswar-751002, Odisha, IndiaTel: +91-674-2465421, 2465446, Fax:+91-674-2465407 E-mail: director.cifa@icar.gov.in, Website: www.cifa.nic.in se samparak kare.

    ਸ਼ਿਮਲਾ ਮਿਰਚ ਵਿਚ ਦਾਗ ਦੀ ਸਮੱਸਿਆ ਆ ਰਹੀ ਸਰ ਜੀ ?

    (pb)
    Posted by
    ਗੁਰਲਾਲ ਸਿੰਘ (9592468495)
    ਗੁਰਲਾਲ ਸਿੰਘ
    Punjab
    Sangrur
    Write Answer
    Posted Date (16 Apr 2019 05:06 PM) Assigned Date (-)
    Answered Date (23 Apr 2019 04:04 PM) Translated Date (-)

    ਗੁਰਲਾਲ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    ਸਰ ਇਸ ਵਾਰ ਝੋਨਾ ਲਾਉਣ ਲਈ ਕਿਹੜੀ ਤਰੀਕ ਤੈਅ ਕੀਤੀ ਗਈ ਹੈ ਧੰਨਵਾਦ ?

    (pb)
    Posted by
    Harpinder Singh (9463464434)
    Harpinder Singh
    Punjab
    Sangrur
    Write Answer
    Posted Date (16 Apr 2019 04:53 PM) Assigned Date (-)
    Answered Date (30 Apr 2019 11:56 AM) Translated Date (-)

    ਹਰਪਿੰਦਰ ਜੀ ਇਸ ਵਾਰ ਝੋਨੇ ਦੀ ਬਿਜਾਈ 20 ਜੂਨ ਤੋਂ ਸ਼ੁਰੂ ਕੀਤੀ ਗਈ ਹੈ ਪਨੀਰੀ ਤੁਸੀ 20 ਮਈ ਤੋਂ ਬਾਅਦ ਲਾ ਸਕਦੇ ਹੋ ਧੰਨਵਾਦ

    Answered Date (16 Apr 2019 05:10 PM) Translated Date (-)

    ਸਰਕਾਰ ਦੇ ਹੁਕਮ ਨਾਲ ਚੱਲਣਾ ਪਊ

    resham ki kheti ke bare me jankari de ?

    (hn)
    Posted by
    CHETAN PATIL (8421527221)
    CHETAN PATIL
    Maharashtra
    Dhule
    Write Answer
    Posted Date (16 Apr 2019 04:43 PM) Assigned Date (-)
    Answered Date (16 May 2019 11:17 AM) Translated Date (-)

    Aap resham ke keede ke bare men poori jankari lene ke liye is video ko dekh sakte hai. https://www.youtube.com/watch?v=-dJKcfhokK0

    JI ਝੋਟੀ ਆ ਸਾਡੇ ਤਿੰਨ ਮਹੀਨੇ ਰਹਿ ਸੂਣ ਦੇ ਉਸ ਨੂੰ ਕੀ ਦਈਏ ਤਾਂ ਕਿ ਉਹ ਪੂਰੀ ਭਾਰੀ ਹੋ ਸਕੇ ਵਧੀਆ ਵਿਕ ਜਾਞੇ ?

    (pb)
    Posted by
    ਹਰਪਾਲ ਸਿੰਘ (7009046344)
    ਹਰਪਾਲ ਸਿੰਘ
    Punjab
    Bathinda
    Write Answer
    Posted Date (16 Apr 2019 04:42 PM) Assigned Date (-)
    Answered Date (16 Apr 2019 05:08 PM) Translated Date (-)

    ਹਰਪਾਲ ਸਿੰਘ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ flukarid-DS ਦਵਾਈ ਦੀ ਗੋਲੀ ਦਿਓ, ਇਸਦੇ ਨਾਲ ਤੁਸੀ ਉਸ ਨੂੰ ਰੋਜਾਨਾ 40-45 ਕਿਲੋ ਹਰਾ ਚਾਰਾ, 4-5 ਕਿਲੋ ਤੂੜੀ ਮਿਕਸ ਕਰਕੇ ਦਿਓ, ਬਾਕੀ ਉਸ ਨੂੰ ਫੀਡ ਵਧਿਆ ਦਿਓ ਜੋ ਝੋਟੀ ਆਸਾਨੀ ਨਾਲ ਖਾਂਦੀ ਹੋਵੇ, ਇਸਦੇ ਨਾਲ ਨਾਲ ਤੁਸੀ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ ਅਤੇ ਰੋਜਾਨਾ ਦਿਓ ਜੀ.

    Mosam kinne din khrab rahu ?

    (pb)
    Posted by
    Jasvir Badiala (9317560001)
    Jasvir Badiala
    Punjab
    Bathinda
    Write Answer
    Posted Date (16 Apr 2019 04:22 PM) Assigned Date (-)
    Answered Date (17 Apr 2019 05:17 PM) Translated Date (-)

    Jasvir ji mausam vibhag de anusar aj ate kalh da din meeh ate haneri rehn di sambhavna hai. dhanwad

    Sadi gaye pahele hai doodh vdhaun da tarika daso ?

    (en)
    Posted by
    balwinder singh (9888671738)
    balwinder singh
    Punjab
    Shahid Bhagat Singh Nagar
    Write Answer
    Posted Date (16 Apr 2019 04:18 PM) Assigned Date (-)
    Answered Date (16 Apr 2019 05:10 PM) Translated Date (-)

    tuci uss nu khurak vdia deni suru kro, uss nu rojana 40-45 kg hara chara deo, uss nu her 3 mahinia badd pett de kiria lai goli jrur deo, ehna de nal nal tuci Gog powder di rojana 1 pudi ate Calcimust gold liquid 100ml rojana dena suru kro, iss nal dudh vich farak paa jawega..

    Dr saab anar de phull jhari jande hun esno kehre dwai dayea jis nal anar lagan te phull na jhadan ?

    (pb)
    • 1
    Posted by
    harman janda (9592495895)
    harman janda
    Punjab
    Hoshiarpur
    Write Answer
    Posted Date (16 Apr 2019 04:07 PM) Assigned Date (-)
    Answered Date (17 Apr 2019 05:19 PM) Translated Date (-)

    harman ji isnu tuc vermi compost pao eh tat di kami de nal digna shuru kar dinde han. isdi matra 4 killo prati boote de hisab nal pao ate boote nu pani sahi matra ate sahi same te lao.dhanwad

    Dr saab lasan de upro patta sukk raha han eh kehri dwai nal thk hovaga ?

    (pb)
    • 2
    Posted by
    harman janda (9592495895)
    harman janda
    Punjab
    Hoshiarpur
    Write Answer
    Posted Date (16 Apr 2019 04:00 PM) Assigned Date (-)
    Answered Date (17 Apr 2019 05:20 PM) Translated Date (-)

    harman ji isde uper carbendazim@3gm nu prati litre pani de hisab nal spray karo eh fungus de karn ho rahe han dhanwad

    Sat Sri akal jii dr.sahib mere Onion k leaf yellow ho rhe hai ?

    (en)
    Posted by
    jaanikhangura55651@gmail.com (6280733391)
    jaanikhangura55651@gmail.com
    Punjab
    Barnala
    Write Answer
    Posted Date (16 Apr 2019 03:56 PM) Assigned Date (-)
    Answered Date (17 Apr 2019 05:22 PM) Translated Date (-)

    harman ji isde uper carbendazim@3gm nu prati litre pani de hisab nal spray karo eh fungus de karn ho rahe han dhanwad

    Quail farming le Punjab vich koi company contract krdi h ta please send me detail and contact number ?

    (pb)
    Posted by
    Beant singh (9781648820)
    Beant singh
    Punjab
    Mansa
    Write Answer
    Posted Date (16 Apr 2019 03:51 PM) Assigned Date (-)
    Answered Date (17 Apr 2019 02:51 PM) Translated Date (-)

    Quail farming di punjab vich koe v contact farming nai karvondi ji. quail farming apne level te hi shuru karni pavegi te esdi marketing v apne level te karni pavegi ji

    ਸਰ ਜੀ ਇਹ ਕਿਸ ਨਸਲ ਦੀ ਆ ਵੱਛੀ ਆ ?

    (pb)
    • 1
    Posted by
    Bikram jeet singh (9592479434)
    Bikram jeet singh
    Punjab
    Gurdaspur
    Write Answer
    Posted Date (16 Apr 2019 03:42 PM) Assigned Date (-)
    Answered Date (17 Apr 2019 02:58 PM) Translated Date (-)

    ਬਿਕਰਮ ਜੀਤ ਸਿੰਘ ਜੀ ਇਸਦੀਆਂ ਹੋਰ ਫੋਟੋਆਂ ਭੇਜੋ ਜੀ ਜਿਸ ਵਿਚ ਇਸਦਾ ਮੂੰਹ, ਸਾਈਡ ਤੋਂ , ਪੂੰਛ ਵਾਲਾ ਹਿਸਾ ਦਿਖਾਈ ਦਿੰਦਾ ਹੋਵੇ, ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ .

    ਸਰ ਨਰਮੇ ਦੇ ਬੀਜ ਦੀਆਂ ਕਿਸਮਾ ਅਤੇ ਝਾੜ ਬਾਰੇ ਦੱਸੋ ਜੀ

    (pb)
    Posted by
    Parjeet Sandhu (7307093387)
    Parjeet Sandhu
    Punjab
    Faridkot
    Write Answer
    Posted Date (16 Apr 2019 03:42 PM) Assigned Date (-)
    Answered Date (17 Apr 2019 07:50 PM) Translated Date (-)

    Narme ki varieties RCH 773,RCH 776,SP 7172,ANKUR 3028 ki beejayi kr skte ho g.Sab varieties la yield 10-12 quiental per acre ka average hai g..

    ये बकार्डी गुड़ कहा मिलेगा ?

    (hn)
    Posted by
    Deepak kumar (9813815166)
    Deepak kumar
    Haryana
    Hisar
    Write Answer
    Posted Date (16 Apr 2019 03:10 PM) Assigned Date (-)
    Answered Date (16 Apr 2019 04:38 PM) Translated Date (-)

    दीपक कुमार जी बरगाड़ी गुड लेने के लिए आप भूपिंदर सिंह बरगाड़ी 9463400098 से संपर्क करें

    ..?

    (pb)
    Posted by
    jaswant singh (8708159894)
    jaswant singh
    Haryana
    Ambala
    Write Answer
    Posted Date (16 Apr 2019 03:00 PM) Assigned Date (-)
    Answered Date (16 Apr 2019 04:09 PM) Translated Date (-)

    Jaswant singh ji kirpa krke apna swal vistar nal dso ji tan jo tuhanu sahi jankaeri diti jaa ske.

    ਸਰ ਜੀ ਕੀ ਇਹ ਕੁੱਤੀ ਨੂੰ ਪਾ ਸਕਦੇ ਆ ਇਸਦੇ ਨਤੀਜਾ ਕਿਵੇਂ ਦਾ ਆ ਕੁੱਤੀ ਪਿੱਟ ਬੁੱਲ ਆ 9 ਕੋ ਮਹੀਨੇ ਦੀ ਆ ਇਸ ਨਾਲ ਹੈੱਡ ਵਧਿਆ ਬਣਾਉਣ ਲਈ ਕੀ ਦਿੱਤਾ ਜਾਵੇ ?

    (pb)
    • 2
    Posted by
    Bikram jeet singh (9592479434)
    Bikram jeet singh
    Punjab
    Gurdaspur
    Write Answer
    Posted Date (16 Apr 2019 02:58 PM) Assigned Date (-)
    Answered Date (17 Apr 2019 05:10 PM) Translated Date (-)

    ਇਸ ਨਾਮ ਮਸਲ ਡਿਵੈਲਪ ਹੋਣਗੇ ਜੀ ਤੇ ਤੁਸੀ ਇਸ ਦੇ ਨਾਲ Liquid Osto pet 10ml ਸਵੇਰੇ 10ml ਸ਼ਾਮ ਨੂੰ ਦਿਓ ਜੀ

    Garmi me konsi fasal lagani chahiye ya sabji ?

    (hn)
    Posted by
    Naved khan (9340549917)
    Naved khan
    Madhya Pradesh
    Sehore
    Write Answer
    Posted Date (16 Apr 2019 02:35 PM) Assigned Date (-)
    Answered Date (17 Apr 2019 05:25 PM) Translated Date (-)

    Naved khan ji aap abhi moong ki bijai kar sakte hai iske ilava aap kheera bhindi aur kaddu ki bijai kar sakte hai. dhanwad