Punjab
Search
Sir punjab seed company da super CR 212 jhone da koi new beej a es bare dso ji
(pb)
CR 212 ekk variety hai jo Punjab seed store waleya walo release kiti gyi c esdi hor koi new variety nhi hai g..
Ki jyada feed pon nal pashu jyada dudh dinda hai ?
(pb)
Rajasthan
sirf feed jeyada pon nal pashu dud nai vad da ji eh jaruri hai ke feed vich sare vitamin mineral balance matra vich hon jive puri matra vich anaj , khal te hor cheeza te os de nal jive hun garmiya hai pashu kol paani v har time peya rahe ji.
2019 Season vaaste jhona lagaun di date ki hai
(pb)
Punjab
Jhone di paneeri lgoun di date 15-20 May hai and transplanting di date 20 June hai g..
veer ji sunan ch aaya c k is war jhona 10 june nu laga sakde ha
Punjab
ਇਹ ਸਿਰਫ ਅਫ਼ਵਾਹ ਹੈ ਜਿਸਦਾ ਖੇਤੀ-ਬਾੜੀ ਵਿਭਾਗ ਨੇ ਖੰਡਨ ਕੀਤਾ ਹੈ ਪੰਜਾਬ ਵਿੱਚ ਝੋਨੇ ਦੀ ਲਵਾਈ 20 ਜੂਨ ਤੋਂ ਹੀ ਸ਼ੁਰੂ ਹੋਵੇਗੀ
Punjab
ਇਹ ਫੋਟੋ ਦੇਖ ਸਕਦੇ ਹੋ
cow ko 105 bukhaat har, konsi medicine ?
(en)
Punjab
पशु को Teramycin-LA injection 15-15ml गर्दन के दोंनो तरफ लगवायें इसके साथ Melonex plus injection 15-15ml लगवायें, इससे बुखार में फर्क पड़ जाएगा
kitne time lagta hai moti banne pe. income kitni ho jati hai saal me ?
(en)
Punjab
Moti ki kheti ke bare me puri jankari or is ki training ke lia aap Achal Singh 9711858258 se samparak kare.
Madhya Pradesh
अगर आप छोटे से इन्वेस्टमेंट से लाखों कमाना चाहते हैं तो आपके लिए मोती की खेती एक बेहतर विकल्प हो सकती है मोती की मांग इन दिनों घरेलू और अंतर्राष्ट्रीय बाजार में काफी अधिक है, इसलिए इसके अच्छे दाम भी मिल रहे हैं आप महज 2 लाख रुपए के इंन्वेस्ट से इससे करीब डेढ़ साल में इंटीग्रेटेड फार्मिंग करके 10-12 लाख रुपए यानी हर महीने 1लाख रुपए से अधिक की कमाई कर सकते हैं आइए आपको बताते हैं कि कैसे करें मोती की खेती से कमाई... कम लागत ज्यादा मुनाफा Pearl Farming बाजार में 1 मिमी से 20 मिमी सीप के मोती का दाम करीब 300 रूपये से लेकर 1500 रूपये होता है आजकल डिजायनर मोतियों को खासा पसन्द किया जा रहा है जिनकी बाजार में अच्छी कीमत मिलती है भारतीय बाजार की अपेक्षा विदेशी बाजार में मोतिओ का निर्यात कर काफी अच्छा पैसा कमाया जा सकता है तथा सीप से मोती निकाल लेने के बाद सीप को भी बाजार में बेंचा जा सकता है सीप द्वारा कई सजावटी सामान तैयार किये जाते है जैसे कि सिलिंग झूमर, आर्कषक झालर, गुलदस्ते आदि सीपों से नदीं और तालाबों के जल का शुद्धिकरण भी होता रहता है जिससे जल प्रदूषण की समस्या से काफी हद तक निपटा जा सकता है सूखा-अकाल की मार झेल रहे किसानों एवं बेरोजगार छात्र-छात्राओं को मीठे पानी में मोती संवर्धन के क्षेत्र में आगे आना चाहिए क्योंकि मोतीयों की मांग देश विदेश में बनी रहने के कारण इसके खेती का भविष्य उज्जवल प्रतीत होता है भारत के अनेक राज्यों के नवयुवकों ने मोती उत्पादन को एक पेशे के रूप में अपनाया है उत्तर प्रदेश ,मध्य प्रदेश,झारखण्ड एवं छत्तीसगढ़ राज्य में भी मोती उत्पादन की बेहतर संभावना है मोती संवर्द्धन से सम्बधित अधिक जानकारी के लिए Smt बमाेरिया 9584120929 (Bamoriya मोती फार्म एवं ट्रेनिंग सेंटर) से संपर्क किया जा सकता है यह संस्थान ग्रामीण नवयुवकों, किसानों एवं छात्र-छात्राओँ को मोती उत्पादन पर तकनीकी प्रशिक्षण प्रदान करता है किसान हैल्प भी किसानों एवं छात्र-छात्राओँ को मोती उत्पादन पर तकनीकी प्रशिक्षण प्रदान करता है मोती एक प्राकृतिक रत्न है जो सीप के अंदर पैदा होता है इसकी खेती भी की जाती है मोती की खेती मे ज्यादा खर्चा भी नहीं होता किसान ही नहीं बल्कि नौकरी पेसे वाले वे लोग भी कर सकते हैं जिनके पास मात्र सप्ताह के 2 दिन का समय ही उपलब्ध रहता है इस ग्रुप का उद्देश्य मोती की खेती को हर इच्छुक व्यक्ति तक पहुंचाना है
Madhya Pradesh
मोतियों की खेती के प्रति लोगों के बढ़ते हुए उत्साह को देखते हुए हमने मोती की खेती की ट्रेनिंग क्लासेस शुरू की हैं यह ट्रेनिंग 1 दिन की होती है ,इस 1दिनों में सीप में डिज़ाइनर मोती और गोल मोती बनाने की विधि के बारे में पूरी जानकारी विस्तार से दी जाती है सीपों का पालन पोषण सीपों की सर्जरी आदि के बारे में विस्तार से बताया जाता है कृपया इच्छुक व्यक्ति प्रशिक्षण के लिए कम से कम 5 दिन पहले बताएं प्रशिक्षण में निम्नलिखित विषयों को विस्तार से समझाया जाता है, 1. सीपों के प्रकार 2. सीप के विभिन्न अंग 3. प्रयोग में लाए जाने वाले सभी प्रकार के इंस्ट्रुमेंट्स 4. मोतियों का बीज अर्थार्त बीड़ बनाने की विधि तथा उसके लिए प्रयोग में लाए जाने वाले पदार्थ की जानकारी 5. Designer bead तथा गोल बीड़ तैयार करना 6 डिजाइनर मोती तैयार करने की विधि 7. तालाब बनाने की विधि के बारे में 8. सीपों के लिए भोजन तैयार करने की विधि 9. Operation से पहले सीपों के रखरखाव के बारे में 10. ऑपरेशन करके गोल मोती तैयार करने की विधि 11. ऑपरेशन के पश्चात सीपों के रखरखाव के बारे में
Pig female nu pregnant krn lai simn Kitho milu
(pb)
Punjab
tuci is no. te sampark kr skde ho 9915632577
2 Saal di vachhi aa, heat ch nahi aa rhi, koi dvai dasso ?
(en)
Punjab
Gurdeep Grewal ji tuci uss nu Agrimin super powder 50gm rojana dena suru kro, isde nal tuci Ovumin advance bolus rojana 1 goli deo ate 21 din tak dinde rho, iss nal heat vich aa jawegi.
ਕੰਟਰੈਕਟ ਵੇਸ ਤੇ ਮੈਡੀਸਿਨਲ ਪਲਾਂਟ ਲਗਾਉਣਾ ਹੈ ਕਿਨਾ ਕੁ ਸਹੀ ਹੈ ਰਜਿਟਰ ਕੰਪਨੀ ਦਾ ਨਾਮ ਤੇ ਫੋਨ ਨ ਚਾਗੀਦਾ ਹੈ ਜੀ ?
(pb)
Punjab
ਹਰਪ੍ਰੀਤ ਜੀ ਤੁਸੀ ਕੰਟਰੈਕਟ ਫਾਰਮਿੰਗ ਦੇ ਲਈ Vivesh ਸ਼ਰਮਾ:-9826556880 Grow Further ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Narma ki bijaai se pahele khet konsi khad kitni matara me dale ?
(en)
Punjab
Narme ki beejayi ke time 25 kg DAP or 20 kg potash prati acre khet tyar krne ke time pa skte ho g...
Sanu middle weight yorkshire da seman Kitho Mil skda h ?
(pb)
ਕੀ ਆਪਾਂ ਪੰਜਾਬ ਚ ਬਾਂਸ ਦੀ ਖੇਤੀ ਕਰ ਸਕਦੇ ਆ ਜੇ ਕਰ ਸਕਦੇ ਆਂ ਤਾਂ ਇਹਦੇ ਬਾਰੇ ਦੱਸਿਆ ਜਾਵੇ ਜੇ ਕਿਸੇ ਨੂੰ ਪਤਾ ਹੋਵੇ । ਧੰਨਬਾਦ ?
(pb)
ਬਾਸਾਂ ਦੀ ਖੇਤੀ ਵੱਡੇ ਪੱਧਰ ਤੇ ਪੰਜਾਬ ਵਿੱਚ ਨਹੀ ਹੁੰਦੀ ਹੈ ਆਮ ਤੋ੍ਰ ਤੇ ਦੋ ਚਾਰ ਲਗਾ ਸਕਦੇ ਹੋ ਇਸ ਦੀ ਖੇਤੀ ਨੀਮ ਪਹਾੜੀ ਖੇਤਰ ਵਿੱਚ ਕੀਤੀ ਜਾਂਦੀ ਹੈ ਜਿਵੇਂ ਹੋਸ਼ਿਆਰਪੁਰ ਕੰਢੀ ਇਲਾਕੇ ਆਦਿ ਵਿੱਚ
Punjab
ਮਤਲਬ ਆਪਾ ਕੋਸ਼ਿਸ਼ ਕਰਕੇ ਦੇਖ ਸਕਦੇ ਆ ਹੋਰ ਇਲਾਕੇ ਵਿਚ ਜਾ ਨਹੀਂ ?
Zameen napne ke liye kon c app hai to btao Jo easy work karta ho ?
(hn)
Madhya Pradesh
google earth se bhi nap sakte hai
Makki de silage Lee khera beej sab to vadia rho g
(pb)
tuc pioneer dia kisma lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho. tuc advanta di sugarage ja jumbo ja j 1006 variety lgaa skde ho ..iss ton ilaava tuc rasi di 3591 variety lgaa skde ho.
Punjab
J1006, 31y45, 6648,
ਸਰ ਇਸ ਪੌਦੇ ਨੂੰ ਪਤਾ ਨਹੀਂ ਕੀ ਹੋ ਗਿਆ ਹੈ, 2-3 ਦਿਨ ਤੋਂ
(pb)
Gurminder g iss de vich nami jyaada hon kr ke ih murjha gya hai..iss nu pani dena band kr deo ate iss de vich thodi jehi chulle di swaah da shitta de deo...
Moti ki kheti ke bare me batae ?
(en)
Madhya Pradesh
सर जी बहुत बहुत शुभकानाए . मोती पालन एक ऐसा व्यवसाय है जिसमे आप अपनी एक अलग पहचान और अच्छी आय प्राप्त कर सकते है उचित मार्गदर्शन और सही रूपरेखा किसी भी व्ववसाय को उचाईयो तक ले जा सकता है मोती पालन में के लिए घर ,छत ,आँगन ,बालकनी ,तालाब. आदि में किया जा सकता है .मोती निकलने के बाद सीप की ज्वेलरी ,भस्म ,दवाये ,उनके मांस का उपयोग आदि से भी आय प्राप्त की जा सकती है .मोती पालन के साथ कुछ सहयोगी व्यवसाय हे जिनसे आय के अधिक साधन हो सकते है .अधिक जानकारी के लिए संपर्क करे 9770085381
Punjab
Abhi ji Moti ki kheti ki training ke lia aap Vinod Kumar 9050555757 se samparak kare.
ਕੇਸਰ ਬਨਾਮ ਕਸੁੰਭੜਾ ਇਸ ਸਮੇਂ ਕਿਸਾਨਾਂ ਨੂੰ ਠੱਗਣ ਲੲੀ ਕੁਝ ਲੋਕ ਸਰਗਰਮ ਹੋ ਗਏ ਹਨ। ਕੇਸਰ ਦੇ ਨਾਂ ਤੇ ਕਸੁੰਭੜਾ ਦੇ ਬੀਜ ਵੇਚ ਰਹੇ। 100,000 ਰੁਪਏ ਵਿੱਚ ਇੱਕ ਕਿੱਲੇ ਦਾ ਬੀਜ ਵੇਚਕੇ ਕਿਸਾਨਾਂ ਨੂੰ ਕੇਸਰ ਦੇ ਨਾਂ ਤੇ ਲੁੱਟ ਰਹੇ ਹਨ । ਕਸੁੰਭੜਾ ਦੇ ਬੀਜ ਦਾ ਰੇਟ ਸਿਰਫ 200-300 ਰੁਪਏ ਕਿੱਲੋ ਹੈ ਜੋ ਆਨਲਾਈਨ ਹੀ ਮਿਲ ਜਾਂਦਾ ਹੈ। ਲੋਕ ਸੋਸ਼ਲ ਮੀਡੀਆ ਤੇ ਹੋੲੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬੀਜ ਖਰੀਦ ਰਹੇ ਹਨ।ਕੇਸਰ ਦੀ ਖੇਤੀ ਲਈ ਪੰਜਾਬ ਦਾ ਪੌਣ ਪਾਣੀ ਕਿਸੇ ਵੀ ਹਾਲਤ ਵਿੱਚ ਅਨੁਕੂਲ ਨਹੀਂ ਹੈ। ਕਸੁੰਭੜਾ ਦੇ ਬੀਜਾਂ ਦਾ ਤੇਲ ਨਿਕਲਦਾ ਹੈ। ਮਾਰਕੀਟ ਵਿੱਚ ਸਫੋਲਾ ਤੇਲ ਨਾਂ ਨਾਲ ਵਿਕ ਰਿਹਾ ਹੈ। ਕਿਸਾਨ ਭਰਾਵੋ ਗਲਤ ਪ੍ਰਚਾਰ ਤੋਂ ਬਚੋ।ਅਪਣੀ ਛਿੱਲ ਨਾਂ ਲਹਾਓ। ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਬਣਦਾ ਹੈ। ਤਾਂ ਕਿ ਗਲਤ ਪ੍ਰਚਾਰ ਵਿੱਚ ਆ ਕੇ ਕਿਸਾਨ ਠੱਗੀ ਦਾ ਸ਼ਿਕਾਰ ਨਾਂ ਹੋਣ ?
(en)
Punjab
ਨਿਸ਼ਾਨਦੀਪ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੁਸੀ ਕੇਸਰ ਦੀ ਖੇਤੀ ਦੀ ਅਸਲੀਅਤ ਹੋਰ ਕਿਸਾਨਾਂ ਤੱਕ ਸ਼ੇਅਰ ਕੀਤੀ ਅਸਲ ਵਿੱਚ ਜਾਣਕਾਰੀ ਦੀ ਘਾਟ ਹੋਣ ਦੇ ਕਾਰਨ ਹੀ ਕਿਸਾਨ ਅਸਾਨੀ ਨਾਲ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ, ਸੋ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਖੇਤੀ ਸਬੰਧੀ ਸਹੀ ਜਾਣਕਾਰੀ ਰਾਹੀ ਜ਼ਿਮੀਦਾਰ ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਜਾਵੇ ਜੀ
ਵੀਰ ਜੀ 130+ ਝੋਨਾ ਕਿਵੇਂ ਹੈ ?
(pb)
Maharashtra
ਹਰਜੀਤ ਜੀ ਇਹ ਕਿਸਮ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ ਧੰਨਵਾਦ
ਆਰੰਡੀ ਦੀ ਫ਼ਸਲ ਦਾ ਮੰਡੀਕਰਨ ਕਿੱਥੇ ਅਤੇ ਕਿਵੇਂ ਕਰੀਏ ?
(pb)
Maharashtra
ਅਰੰਡੀ ਦੀ ਮਾਰਕੀਟਿੰਗ ਪੰਜਾਬ ਵਿਚ ਹਾਲੇ ਘੱਟ ਹੁੰਦੀ ਹੈ ਅਤੇ ਇਸਨੂੰ ਤੁਸੀ ਹਿਸਾਰ ਜਾ ਸਿਰਸਾ ਵਿਚ ਵੇਚ ਸਕਦੇ ਹੋ
jiri de paud 121 usha 44 bejan de date daso g ?
(pb)
ihna di tuc 20 may ton paneeri lgaa skde ho ate 20 june ton mukh khet de vich bijaayi kr skde ho.
Punjab
20 ਜੂਨ
Moti ki kheti kese ki jati hai ?
(hn)
Madhya Pradesh
Moti ki kheti jese machhli palan kiya jata he usi prakar ki jati he talab ..ya chhite talab me adhik jankari ke liye sampark kre amit bamoriya 9770085381
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Basmati da rate kiva rahuga and variety ?
(pb)
Punjab
BASMATI ki varieties Punjab Basmati 3, Pusa Basmati 1509, Pusa Basmati 1121, Punjab basmati 4, punjab basmati 5, pusa basmati 1637, pusa basmati 1728 lga skte ho g.Basmati ka rate abhi koi final nhi hua hai g..
Maharashtra
Pusa 1718 gives yield of 18-20 quintal per acre and matures in 136-138 days. thank you
ਸ੍ਰੀਮਾਨ ਜੀ ਮੈ ਘਰ ਵਾਸਤੇ ਅਦਰਕ ਬੀਜਨਾ ਚਹੁਦਾ ਹਾ ਇਸ ਦਾ ਬੀਜ ਕਿਥੋਂ ਮਿਲੂ ਜਾ ਆਮ ਸਬਜੀ ਵਾਲਾ ਲਗ ਜੇ ਗਾ ਇਸ ਦਾ ਬੀਜ ਗੰਡੀ ਮੋਟੀ ਜਾ ਬਰੀਕ ਲਈਏ ਇਸ ਦਾ ਬੀਜਨਾ ਟਾਈਮ ਕਦੋਂ ਹੈ ਜੀ ਸਾਡੀ ਜਮੀਨ ਵੀ ਭਾਰੀ ਹੈ ਤੇ ਪਾਣੀ ਵੀ ਇਕ ਨੰਬਰ ਚਿਕ ਕਰਵਾਏ ਹਨ ਅਤੇ ਇਸ ਨੂੰ ਕਿਨੇ ਫਾਸਲੇ ਨਾਲ ਲਗਾਨਾ ਸਾਰੀ ਜਾਣਕਾਰੀ ਦਿਉ ਜੀ ਧੰਨਵਾਦ ਜੀ ?
(pb)
Maharashtra
ਪਰਵਿੰਦਰ ਜੀ ਅਦਰਕ ਦੀ ਖੇਤੀ ਪੰਜਾਬ ਵਿਚ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ
I want to start my honey bee business in my farm ?
(pb)
Punjab
ਸ਼ਹਿਦ ਦੀ ਮੱਖੀ ਪਾਲਣ ਦੇ ਧੰਦੇ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਨੇੜਲੇ ਕੇ.ਵੀ.ਕੇ ਜਾਂ ਯੂਨੀਵਰਸਿਟੀ ਲੁਧਿਆਣਾ ਤੋਂ ਟਰੇਨਿੰਗ ਲਓ ਤਾਂ ਕਿ ਤਹਾਨੂੰ ਕਿਸਮ , ਖ਼ੁਰਾਕ, ਰੱਖ-ਰੱਖਾਵ, ਬੀਮਾਰੀਆਂ , ਦੁਸ਼ਮਣ ਕੀਟਾਂ ਅਤੇ ਸ਼ਹਿਦ ਦੀ ਮੰਡੀਕਰਨ ਬਾਰੇ ਗਿਆਨ ਹੋਵੇ
ਸਾਰੀ ਜਮੀਨ 4.5 ਏਕੜ ,ਵਿੱਚ 15 ਦੀ ਮੋਟਰ ਹੈ ,ਮੋਟਰ ਵਿੱਚ ਅੱਧ ਹੈ ਇਸ ਵਿੱਚੋ 2.25 ਏਕੜ ਜਮੀਨ ਵਿਕਾਊ ਹੈ , ਪੂਰੀ ਡਾਕਰ ਜਮੀਨ ਹੈ, ਪਾਣੀ ਦੀ ਮਾਰ ਤੋਂ ਬਾਹਰ ਹੈ 7009642912 ?
(pb)
Punjab
Manjinder ji Jankari lai bohat bohat dhanwad ji kirpa karke tusi apni ADD sadi APNI KHETI Buy/Sell app te vi pa do ta jo uthe kisan sitha tuhade no. te samparak kar sakan.
Punjab
sehjra barnala no 7009642912
Punjab
Sehjra Barnala
Punjab
7009642912 ta call krlo y
ਇਸ ਸੀਮਨ ਦਾ ਕੀ ਰਿਜਲਟ ਹੈ ਜੀ ਕਿ ਇਹ ਅੋਰੀਜੀਨਲ ABS ਹੈ ?
(pb)
Punjab
Inderjeet singh ji iss semen di detail ohi ds skda ha jis ton eh bhrwaya gya hai kyuki ehh Pvt.Ltd semen hai jo khuud tyar kita gya hai .
Rajasthan
₹ 300 Da la k gya doctor
Suggest best fruit plant nursery in Fatehgarh Sahib ?
(en)
Punjab
Taranjeet singh ji Fruit plant lai tusi D.N. Mourya 9417463345 nal samparak kar sakde ho.
हाइड्रोपोनिक खेती की जानकारी चाहिये ?
(hn)
Punjab
हाइड्रोपोनिक खेती की जानकारी लेने के लिए आप सोमवीर सिंह 9878733551 से संपर्क करें
SAT SHRI AKAL JI, AMB IDA HO RHA KEHRI SPRAY KARIYE ?
(pb)
Arvinder g kirpa apni audio recording kr ke bhejo aur uss mein poori detail btao ki pauda kaise sookh rha hai ..tan jo apko iss ki poori jankari di ja ske..
ਇਨਾਂ ਦਿਨਾ ਵਿੱਚ ਮੱਝਾ ਨੂੰ ਸਹੀ ਖੁਰਾਕ ਕੀ ਹੈ ?
(pb)
Rajasthan
ਇਹਨਾਂ ਦਿਨਾਂ ਵਿਚ ਪਸ਼ੂ ਨੂੰ ਤੁਸੀ ਜ਼ਿਆਦਾ ਗਰਮੀ ਤੋਂ ਬਚਾ ਕੇ ਰੱਖੋ ਓਹਨਾ ਦੇ ਕੋਲ ਹਰ ਟਾਈਮ ਪਾਣੀ ਹੋਣਾ ਚਾਹੀਦਾ ਹੈ, ਬਾਕੀ ਤੁਸੀ ਹਰਾ ਚਾਰਾ ਵੀ ਵਧਿਆ ਮਾਤਰਾ ਵਿਚ ਦੇ ਸਕਦੇ ਹੋ, ਕਈ ਕਿਸਾਨ ਪਸ਼ੂਆਂ ਦੇ ਚਾਰੇ ਲਈ ਅਗੇਤੀ ਮੱਕੀ ਬੀਜਦੇ ਹੈ, ਬਾਕੀ ਤੁਸੀ ਫੀਡ ਵੀ ਵਧਿਆ ਕੰਪਨੀ ਦੀ ਦਿਓ ਜਾਂ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਗਰਮੀਆਂ ਵਿਚ ਪਸ਼ੂ ਲਈ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
ਧੰਨਵਾਦ ਜੀ
Respected sir, actually i want start giving chicken wastage to my fish i had also planned to give it by using check tray so that no leftover should remain in water but still i wanted to ensure what more precaution should be taken to keep away from any decease mine is desi magur fish carnivorous ?
(en)
yes it is carnivorous.Use Albomar liquid for deworming also give hepanomix For liver.A
ਸਬਜ਼ੀ ਦੀ ਖੇਤੀ ਕਰਨ ਦਾ ਧੰਦਾ ਲਾਹੇਵੰਦ ਹੈ ਜਾ ਨਹੀ ?
(en)
Punjab
ਸ੍ਰੀ ਮਾਨ ਜੀ ਤੁਸੀਂ ਸਬਜੀਆਂ ਦੀ ਕਾਸ਼ਤ ਕਰਕੇ ਵੀ ਵਧੀਆ ਮੁਨਾਫਾ ਲੈ ਸਕਦੇ ਹੋ ਇਹ ਖੇਤੀ ਵੀ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ
Punjab
but bai ji kille mgr kine k di average pye jdi aa
Punjab
ਸਬਜ਼ੀਆਂ ਦੀ ਕਾਸ਼ਤ ਫ਼ਾਇਦੇਮੰਦ ਹੈ ਬਸ਼ਰਤੇ ਤੁਸੀ ਮੰਡੀਕਰਨ ਆਪ ਕਰੋ
Main soil health card nikalna chahta hu to kaha apply karu ?
(en)
Punjab
Patel g Aap apne pass k KVK se contact kro
ਹਲਦੀ ਕਦੋ ਬੀਜੀ ਜਾਦੀ ਹੈ ?
(pb)
Punjab
ਅਪ੍ਰੈਲ ਦੇ ਅੰਤ ਚ ਬੀਜ ਦਿਓ ਜਾਂ ਪਨੀਰੀ ਵੀ ਲਾ ਸਕਦੇ ਹੋ ਪਨੀਰੀ 35-40 ਦੀ ਹੋਵੇ
sir ji sui gaa nu kehdi feed pauni chahidi hai ?
(pb)
Punjab
tuci uss nu Cargill di Transition mix feed de skde ho, isde nal tuci Anabolite liquid 100-100ml swere sham deo ate Lactomax bolus 10 golia rojana deo, iss nal vdia dudh howega ate energy v milegi.
सर में 15*30 के प्लाट एवं छत पर सब्जी की खेती कर सकता हु क्या और मुनाफा कमा सकता हु क्या कृपया मार्गदर्शन दीजिये ?
(hn)
रवि जी आप छत्त पर सब्जियों की बिजाई कर सकते है इस से आप अच्छा मुनाफा कमा सकते है अगर आपकी मार्किट नजदीक है
Madhya Pradesh
सर कृपया करके पूरी जानकारी दीजिये
Sir moti ki kheti kaise kare ?
(hn)
Maharashtra
ताजे पानी के मोती का उत्पादन — मोती उत्पादन क्या है? मोती एक प्राकृतिक रत्न है जो सीप से पैदा होता है भारत समेत हर जगह हालांकि मोतियों की माँग बढ़ती जा रही है, लेकिन दोहन और प्रदूषण से इनकी संख्या घटती जा रही है अपनी घरेलू माँग को पूरा करने के लिए भारत अंतरराष्ट्रीय बाजार से हर साल मोतियों का बड़ी मात्रा में आयात करता है सेंट्रल इंस्टीट्यूट ऑफ फ्रेश वॉटर एक्वाकल्चर, भुवनेश्वर ने ताजा पानी के सीप से ताजा पानी का मोती बनाने की तकनीक विकसित कर ली है जो देशभर में बड़ी मात्रा में पाये जाते हैं तराशे हुए मोती प्राकृतिक रूप से एक मोती का निर्माण तब होता है जब कोई बाहरी कण जैसे रेत, कीट आदि किसी सीप के भीतर प्रवेश कर जाते हैं और सीप उन्हें बाहर नहीं निकाल पाता, बजाय उसके ऊपर चमकदार परतें जमा होती जाती हैं इसी आसान तरीके को मोती उत्पादन में इस्तेमाल किया जाता है मोती सीप की भीतरी सतह के समान होता है जिसे मोती की सतह का स्रोत कहा जाता है और यह कैल्शियम कार्बोनेट, जैपिक पदार्थों व पानी से बना होता है बाजार में मिलने वाले मोती नकली, प्राकृतिक या फिर उपजाए हुए हो सकते हैं नकली मोती, मोती नहीं होता बल्कि उसके जैसी एक करीबी चीज होती है जिसका आधार गोल होता है और बाहर मोती जैसी परत होती है प्राकृतिक मोतियों का केंद्र बहुत सूक्ष्म होता है जबकि बाहरी सतह मोटी होती है यह आकार में छोटा होता और इसकी आकृति बराबर नहीं होती पैदा किया हुआ मोती भी प्राकृतिक मोती की ही तरह होता है, बस अंतर इतना होता है कि उसमें मानवीय प्रयास शामिल होता है जिसमें इच्छित आकार, आकृति और रंग का इस्तेमाल किया जाता है भारत में आमतौर पर सीपों की तीन प्रजातियां पाई जाती हैं- लैमेलिडेन्स मार्जिनालिस, एल.कोरियानस और पैरेसिया कोरुगाटा जिनसे अच्छी गुणवत्ता वाले मोती पैदा किए जा सकते हैं उत्पादन का तरीका इसमें छह प्रमुख चरण होते हैं- सीपों को इकट्ठा करना, इस्तेमाल से पहले उन्हें अनुकूल बनाना, सर्जरी, देखभाल, तालाब में उपजाना और मोतियों का उत्पादन 1. सीपों को इकट्ठा करना: तालाब, नदी आदि से सीपों को इकट्ठा किया जाता है और पानी के बरतन या बाल्टियों में रखा जाता है इसका आदर्श आकार 8 सेंटी मीटर से ज्यादा होता है 2. इस्तेमाल से पहले उन्हें अनुकूल बनाना: इन्हें इस्तेमाल से पहले दो-तीन दिनों तक पुराने पानी में रखा जाता है जिससे इसकी माँसपेशियाँ ढीली पड़ जाएं और सर्जरी में आसानी हो 3. सर्जरी: सर्जरी के स्थान के हिसाब से यह तीन तरह की होती है- सतह का केंद्र, सतह की कोशिका और प्रजनन अंगों की सर्जरी इसमें इस्तेमाल में आनेवाली प्रमुख चीजों में बीड या न्यूक्लियाई होते हैं, जो सीप के खोल या अन्य कैल्शियम युक्त सामग्री से बनाए जाते हैं सतह के केंद्र की सर्जरी इस प्रक्रिया में 4 से 6 मिली मीटर व्यास वाले डिजायनदार बीड जैसे गणेश, बुद्ध आदि के आकार वाले सीप के भीतर उसके दोनों खोलों को अलग कर डाला जाता है इसमें सर्जिकल उपकरणों से सतह को अलग किया जाता है कोशिश यह की जाती है कि डिजायन वाला हिस्सा सतह की ओर रहे वहाँ रखने के बाद थोड़ी सी जगह छोड़कर सीप को बंद कर दिया जाता है सतह कोशिका की सर्जरी यहाँ सीप को दो हिस्सों- दाता और प्राप्तकर्त्ता कौड़ी में बाँटा जाता है इस प्रक्रिया के पहले कदम में उसके कलम (ढके कोशिका के छोटे-छोटे हिस्से) बनाने की तैयारी है इसके लिए सीप के किनारों पर सतह की एक पट्टी बनाई जाती है जो दाता हिस्से की होती है इसे 2/2 मिली मीटर के दो छोटे टुकड़ों में काटा जाता है जिसे प्राप्त करने वाले सीप के भीतर डिजायन डाले जाते हैं यह दो किस्म का होता है- न्यूक्लीयस और बिना न्यूक्लीयस वाला पहले में सिर्फ कटे हुए हिस्सों यानी ग्राफ्ट को डाला जाता है जबकि न्यूक्लीयस वाले में एक ग्राफ्ट हिस्सा और साथ ही दो मिली मीटर का एक छोटा न्यूक्लीयस भी डाला जाता है इसमें ध्यान रखा जाता है कि कहीं ग्राफ्ट या न्यूक्लीयस बाहर न निकल आएँ प्रजनन अंगों की सर्जरी इसमें भी कलम बनाने की उपर्युक्त प्रक्रिया अपनाई जाती है सबसे पहले सीप के प्रजनन क्षेत्र के किनारे एक कट लगाया जाता है जिसके बाद एक कलम और 2-4 मिली मीटर का न्यूक्लीयस का इस तरह प्रवेश कराया जाता है कि न्यूक्लीयस और कलम दोनों आपस में जुड़े रह सकें ध्यान रखा जाता है कि न्यूक्लीयस कलम के बाहरी हिस्से से स्पर्श करता रहे और सर्जरी के दौरान आँत को काटने की जरूरत न पड़े देखभाल इन सीपों को नायलॉन बैग में 10 दिनों तक एंटी-बायोटिक और प्राकृतिक चारे पर रखा जाता है रोजाना इनका निरीक्षण किया जाता है और मृत सीपों और न्यूक्लीयस बाहर कर देने वाले सीपों को हटा लिया जाता है Perl Culture तालाब में पालन ताजा पानी में सीपों का पालन देखभाल के चरण के बाद इन सीपों को तालाबों में डाल दिया जाता है इसके लिए इन्हें नायलॉन बैगों में रखकर (दो सीप प्रति बैग) बाँस या पीवीसी की पाइप से लटका दिया जाता है और तालाब में एक मीटर की गहराई पर छोड़ दिया जाता है इनका पालन प्रति हेक्टेयर 20 हजार से 30 हजार सीप के मुताबिक किया जाता है उत्पादकता बढ़ाने के लिए तालाबों में जैविक और अजैविक खाद डाली जाती है समय-समय पर सीपों का निरीक्षण किया जाता है और मृत सीपों को अलग कर लिया जाता है 12 से 18 माह की अवधि में इन बैगों को साफ करने की जरूरत पड़ती है मोती का उत्पादन गोल मोतियों का संग्रहणपालन अवधि खत्म हो जाने के बाद सीपों को निकाल लिया जाता है कोशिका या प्रजनन अंग से मोती निकाले जा सकते हैं, लेकिन यदि सतह वाला सर्जरी का तरीका अपनाया गया हो, तो सीपों को मारना पड़ता है विभिन्न विधियों से प्राप्त मोती खोल से जुड़े होते हैं और आधे होते हैं; कोशिका वाली विधि में ये जुड़े नहीं होते और गोल होते हैं तथा आखिरी विधि से प्राप्त सीप काफी बड़े आकार के होते हैं ताजे पानी में मोती उत्पादन का खर्च ध्यान रखने योग्य बातें- ये सभी अनुमान सीआईएफए में प्राप्त प्रायोगिक परिणामों पर आधारित हैं डिजायनदार या किसी आकृति वाला मोती अब बहुत पुराना हो चुका है, हालांकि सीआईएफए में पैदा किए जाने वाले डिजायनदार मोतियों का पर्याप्त बाजार मूल्य है क्योंकि घरेलू बाजार में बड़े पैमाने पर चीन से अर्द्ध-प्रसंस्कृत मोती का आयात किया जाता है इस गणना में परामर्श और विपणन जैसे खर्चे नहीं जोड़े जाते कामकाजी विवरण क्षेत्र : 0.4 हेक्टेयर उत्पाद : डिजायनदार मोती भंडारण की क्षमता : 25 हजार सीप प्रति 0.4 हेक्टेयर पैदावार अवधि : डेढ़ साल क्रम संख्या सामग्री राशि(लाख रुपये में) I. व्यय क . स्थायी पूँजी 1. परिचालन छप्पर (12 मीटर x 5 मीटर) 1.00 2. सीपों के टैंक (20 फेरो सीमेंट/एफआरपी टैंक 200 लीटर की क्षमता वाले प्रति डेढ़ हजार रुपये) 0.30 3. उत्पादन इकाई (पीवीसी पाइप और फ्लोट) 1.50 4. सर्जिकल सेट्स (प्रति सेट 5000 रुपये के हिसाब से 4 सेट) 0.20 5. सर्जिकल सुविधाओं के लिए फर्नीचर (4 सेट) 0.10 कुल योग 3.10 ख . परिचालन लागत 1. तालाब को पट्टे पर लेने का मूल्य (डेढ़ साल के फसल के लिए) 0.15 2. सीप (25,000 प्रति 50 पैसे के हिसाब से) 0.125 3. डिजायनदार मोती का खाँचा (50,000 प्रति 4 रुपये के हिसाब से) 2.00 4. कुशल मजदूर (3 महीने के लिए तीन व्यक्ति 6000 प्रति व्यक्ति के हिसाब से) 0.54 5. मजदूर (डेढ़ साल के लिए प्रबंधन और देखभाल के लिए दो व्यक्ति प्रति व्यक्ति 3000 रुपये प्रति महीने के हिसाब से 1.08 6. उर्वरक, चूना और अन्य विविध लागत 0.30 7. मोतियों का फसलोपरांत प्रसंस्करण (प्रति मोती 5 रुपये के हिसाब से 9000 रुपये) 0.45 कुल योग 4.645 ग. कुल लागत 1. कुल परिवर्तनीय लागत 4.645 2. परिवर्तनीय लागत पर छह महीने के लिए 15 फीसदी के हिसाब से ब्याज 0.348 3. स्थायी पूँजी पर गिरावट लागत (प्रतिवर्ष 10 फीसदी के हिसाब से डेढ़ वर्ष के लिए) 0.465 4. स्थायी पूँजी पर ब्याज (प्रतिवर्ष 15 फीसदी के हिसाब से डेढ़ वर्ष के लिए 0.465 कुल योग 5.923 II. कुल आय 1. मोतियों की बिक्री पर रिटर्न (15,000 सीपों से निकले 30,000 मोती यह मानते हुए कि उनमें से 60 फीसदी बचे रहेंगे) डिजायन मोती (ग्रेड ए) (कुल का 10 फीसदी) प्रति मोती 150 रुपये के हिसाब से 3000 4.50 डिजायन मोती (ग्रेड बी) (कुल का 20 फीसदी) प्रति मोती 60 रुपये के हिसाब से 6000 3.60 कुल रिटर्न 8.10 III. शुद्ध आय (कुल आय- कुल लागत) 2.177 *स्रोत- *सेंट्रल इंस्टीट्यूट ऑफ फ्रेशवॉटर एक्वाकल्चर, भुवनेश्वर, उड़ीसा**
Maharashtra
I hope aap samaj paye honge
Maharashtra
Agar aapko chahiye ho mujhe batana jo log ye karte hai me unka no aapko snd kar dunga
Maharashtra
9096843382 pe call kar dena
Madhya Pradesh
Moti ki kheti jese machhli palan kiya jata he usi prakar ki jati he talab ya chhite talab me adhik jankari ke liye sampark kre amit bamoriya 9770085381
Maharashtra
thanks bhai
Amrood de bag lai plant vdiaa quality de kitho milu ?
(pb)
Punjab
Navdeep singh ji Amrood de baag lai tusi Pawan Kumar 9878726420 nal samparak kar sakde ho.
sir zameen thekke te lyi aa, pani ni lgda zameen nu, zameen chikni mitti aa, maize di koi vadiya variety dso. june july ch bejni aa or nadeen di spray v dasso kaah na hoye ?
(en)
Punjab
Sharry ji jekar makki chare de layi beejni hai ta tuc kisam J1006 ate african tall di bijai kar sakde ho. jekar pkavi makki beejni hai ta tuc PMH1 ja PMh2 kisam di bijai kar sakde ho.dhanwad
sir veerani zameen aa, retli mitti aa pani engine nl nehar cho lgna penda os zameen te jhone di kehrdi variety suit kregi pehla basmati sharbati devgorda lgayi c ?
(en)
Maharashtra
sharry ji retli jameen vich jhone da jhaad ghat vadh ho sakda hai par tuc isdi koi v kisam la sakde ho jive PR 111, 113,114,115,118,120,121,122,123,126, di bijai kar sakde ho. is to ilava tuc basmati Punjab Basmati 3,Punjab Basmati 4,Punjab Basmati 5,Pusa Punjab Basmati 1509,Pusa Basmati 1121.
sir ji Bina drip ke mulching meigende ka pudha laga sakte hain kya ?
(en)
Punjab
G
Sunil ji aap marigold lga sakte hai.dhanywad
गुरू जी ये जो बछडी किस नसल की है जी ओर ये कितने टाइम बाद पर आस पर लग सकती है जी ?
(hn)
Punjab
रोविन जी यह हरियाणवी क्रोस गाय है यदि आप इसे रोजाना मिर्नल मिक्स देते रहते है तो यह जल्दी हीट में आ जाएगी, इसे जल्दी हीट में लाने के लिए आप Agrimin super पाउडर 50 ग्राम रोजाना देते रहें और Ovumin advance गोलियां भी रोजाना एक गोली दें और 21 दिन तक देते रहें इससे हीट में आ जाएगी
Hi main madumakhi palan karna chahta hu muje training kase leni hai or uske liye kya karna hoga ?
(hn)
Uttarakhand
Kuldeep Rawat ji Madhumakhi palan ke bare me puri jankari or is ki training ke liye aap mere se 9411006092 (Dr. Ruchira Tiwari) pe samparak kare.
Sir vermicompost tyaar karne ke liye kenchue kitho prapt kariye ate khaad tyaar hon to baad kenchue vakhre kis tra kite jan
(pb)
Punjab
Apne nearby KVK ch contact kro Uh Tuhadi help krn gey
Punjab
8360077060
Punjab
Tuhanu tuhade nere kihra KVK lgda
Hanji sir dhanwaad kenchue mil gye han amritsar to rajinder organic farm to
Sir 777 jhona kinna time ch pakk janda aa g kinna niklda g ?
(pb)
yeh dhaan paneeri se lekar pakkne tak 120 din tak ka time leta hai aur 90 man tak nikal jaata hai..
Kya is samya arhar ki fasal lagai ja sakti hai ?
(hn)
Punjab
फसल का समय पर बोना महत्तवपूर्ण है क्योंकि देरी से बिजाई करने पर उपज में काफी नुकसान होता है देरी से बिजाई के लिए जुलाई का महीना उपयुक्त है जबकि अगेती बिजाई की किस्मों के लिए बिजाई जून के मध्यम में पूरी कर लें
Moti ki kheti kaise kare ?
(en)
Punjab
ADARSH KUMAR ji Moti ki kheti ki training ke liye aap Bijender Chouhan 9719994499 se samparak kare.
how improve bajra to best grow ?
(en)
Maharashtra
To grow bajra for better yield at time of field preparation add well decomposed cow dung@20ton/acre.15 days after sowing, add Nitrogen@30kg/acre in form of Urea@70kg/acre. After each cutting, repeat this nitrogen dose. Apply Phosphorus@40kg/acre in form of SSP@240kg/acre in two equal splits, first dose in spring and second dose in monsoon.
मैं राजस्थान पाली से मेरे को साहीवाल और गिर गाय की खरीदी करनी है तो मैं कहां से खरीदी कर सकता हूं और ट्रांसपोर्ट के लिए क्या क्या बाधा आ सकती हैं और मेरे को एक साहीवाल जो 16 प्लस और 18 प्लस हो दूध में वह क्या रेट पड़ेगी और गिर गाय 16 प्लस और 18 प्लस क्या रेट खरीदनी चाहिए इसके बारे में मुझे थोड़ी जानकारी दीजिए ?
(hn)
Punjab
राकेश भाई चौधरी जी गिर गाय लेने के लिए आप अमीर खान पठान 9414745465 से संपर्क करें और साहीवाल लेने के लिए आप नवरूप सिंह 9649038200 से संपर्क करें
Rajasthan
thanks
Nerma bijai ka time kab se start hoga or wadia bt kisam ke bare main btao ?
(en)
Haryana
नरमे की बिजाई का सही समय अप्रैल से मध्य मई तक है, आप नरमे की BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 किस्में लगा सकते हैं
sir 6 mahine ki gabhin gaye hai jb vo bethti hai to piche bda bhaar pdta hai or andar kuch gola sa dikhta hai, sir btaye ye kya problem hai or iska ilaaj b btaye, gharelu nuskha b btaye ?
(hn)
Rajasthan
आप एक पाइया सत्यानाशी बूटी, आधा किलो शक्कर, एक पाइया शकरपारों में डालने वाला अनमीनीयम, इसकी तीन खुराके बना लेनी है एक खुराक जब देनी है उसमें बराबर पानी डालकर पशु को आगे रख दें यदि पशु ना खाये जल्दी जल्दी हाथों से खिला दें नहीं तो यह दवाई मुश्किल से खा होती है तीन दिन इस तरह दवाई देनी है पानी तब ही डालना है जब दवाई देनी हो पहले नहीं डालनी दवाई देने से आधा घंटा बाद तक पशु को कुछ नहीं खिलाना और पशु का पिछला हिस्सा ऊंचा रखें
Usko Powder Gestaprogen 500gm le or 50gm rojana ke sath me 100gm jokharr or 100gm Kalmishora rojana 5 din pani me mix kar ke de ji os ko urine ki problem he is lai us ka bladder dikhta hai.
Makki nu keeda lga hai kehdi spray kiti jave g ?
(en)
Punjab
amandeep ji kirpa karke isdi photo bhejo ta jo tuhanu is bare poori jankari diti ja sake.dhanwad
सर जी हमारे पास 5 गाय ओर 5 भैंस है तो मशीन लेने की सोच रहे है कौन सी ठीक रहेगी ?
(hn)
Punjab
अगर आपने मिल्किंग मशीन लेनी है तो आप रोविन जी से 9910050731 नंबर पर संपर्क करे वह आपको गाइड भी करेंगे के आप को कौनसी मशीन खरीदनी चाहिए और वह आपको मशीन प्रोवाइड भी करवा देंगे
hnji aap 9599216704 number try kare ji.
Punjab
Vansun company ki best rahegi
Dalani fasal me kharpatwar nashak ?
(hn)
Maharashtra
खेत को नदीन मुक्त रखें, एक या दो गोडाई करें पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली बिजाई के समय या पहले प्रति एकड़ में डालें बिजाई के बाद दो दिनों में पैंडीमैथालीन 1 लीटर को 100 से 200 लीटर पानी में मिलाकर प्रति एकड़ में स्प्रे करें
ਕਣਕ ਦਾ ਰੇਟ ?
(pb)
Punjab
ਇਸ ਸਾਲ ਕਣਕ ਦਾ ਸਰਕਾਰੀ ਰੇਟ 1840/- ਪ੍ਰਤੀ ਕੁਇੰਟਲ ਹੈ
Punjab
1840
Aadu ke podhe ke falon main surakh ho gya hai usme safed pani nikal rha hai, dwai btao ?
(en)
Punjab
raj ji kripya iski photo bheje taki aapko iske bare men poori jankari di ja sake.dhanywad
ਝੋਨੇ ਦਾ ਕੋਈ ਨਵਾ ਬੀਜ ਦੱਸੋ ਜੀ ?
(pb)
Haryana
ਬਲਵਾਨ ਜੀ ਝੋਨੇ ਦੀ ਇਸ ਵਾਰ ਕੋਈ ਨਵੀ ਕਿਸਮ ਨਹੀਂ ਆਈ ਹੈ ਤੁਸੀ ਝੋਨੇ ਦੀਆਂ ਸਿਫਾਰਿਸ਼ ਕਿਸਮਾਂ:-PR-126:-ਇਹ ਕਿਸਮ ਘਟ ਸਮਾਂ ਲੈਂਦੀ ਹੈ ਅਤੇ 123 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ PR:-127 ਇਸਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 137 ਦਿਨਾਂ ਦੀ ਕਿਸਮ ਹੈ PR121 ਇਸ ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR 124 ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 135 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਇਸ ਵਿੱਚ ਭੂਰੇ ਧੱਬੇ ਦਾ ਹਮਲਾ ਜਿਆਦਾ ਆਉਂਦਾ ਹੈ PR 122 ਇਹ ਕਿਸਮ 147 ਦਿਨ ਦੀ ਹੈ ਅਤੇ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ PR 123 ਇਸ ਦਾ ਔਸਤਨ ਝਾੜ 29 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 143 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ PR-114 ਇਹ ਕਿਸਮ ਨਿਰਯਾਤ ਲਈ ਢੁੱਕਵੀਂ ਹੈ ਇਸ ਦਾ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ ਅਤੇ 145 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਵੀਰ ਗਾਂ ਨੂੰ ਮੈਸਟਾਇਟਸ ਦਾ ਟਰੀਟਮੈਂਟ ਕਰਵਾਇਆ ਸੀ, ਹੁਣ ਮੈਸਟਾਇਟਸ ਤਾਂ ਠੀਕ ਆ ਪਰ ਗਾਂ ਖਾਣਾ ਪੀਣਾ ਛੱਡਗੀ ਤੇ ਖੜੀ ਵੀ ਨਹੀਂ ਹੋ ਪਾੳਂਦੀ ਕੀ ਕਾਰਨ ਹੋ ਸਕਦਾ ?
(pb)
ਉਸ ਨੂੰ ਇੰਜੈਕਸ਼ਨ Mifex 450ml ਦੀ ਬੋਤਲ ਵਿੱਚ ਇੰਜੈਕਸ਼ਨ Tonophos 20ml ਪਾ ਕੇ slow IV ਲਗਵਾਓ ਇੰਜੈਕਸ਼ਨ Trineurosol-Hp 5ml ਦੇ 2 ਟੀਕੇ ਇੰਜੈਕਸ਼ਨ Nurokind plus 15ml , ਇੰਜੈਕਸ਼ਨ Rumirec 10ml 3 ਦਿਨ ਲਗਵਾਓ ਤੇ ਨਾਲ ਹੀ ਪਾਊਡਰ Latifur ultra 30gm x 6 pouch 1 ਸਵੇਰੇ 1 ਸ਼ਾਮ ਨੂੰ ਦਿਓ ਤੇ ਨਾਲ Liquid Anabolit 1 litter 100ml ਸਵੇਰੇ 100ml ਸ਼ਾਮ ਨੂੰ ਦਿਓ Liquid Hepamust 200ml 50ml ਸਵੇਰੇ ਤੇ 50ml ਸ਼ਾਮ ਨੂੰ ਦਿਓ ਜੀ
आगे वाले पैरों पर नीचे खूरो के पास, सीगों के पास व कमर पर खुजाती रती है ?
(hn)
Punjab
इसे Hiteck plane injection लगवाएं, इसे 1ml/50kg शरीर के वजन के हिसाब से लगाएं, बाकि इसके शरीर पर डालडा घी की मालिश करें
sir bhains ko kide marne ki dwayi di thi lekin uski aankh se pani bnd nahi ho raha vah khati sb hai lekin shrir me koi aram nahi ho rha uski kmr pr tel lgate hai to papdi bn jati hai koi hal btaye ?
(hn)
आप pailtox shop लगाएं यह पशु को नहलाने से पहले अच्छी तरह झाग करके आधा घंटा लगा रहने दें फिर बाद में नहला दें इसका कोई नुकसान नहीं है इससे चमड़ी भी बढ़िया रहती है इसके साथ आप Bovimin-B पाउडर 100 ग्राम रोजाना दें और उसकी आंखों में पाउडर boric acid 10gm थोड़ा थोड़ा करके डालें और 5 मिनट के बाद आँखों में Gnta-D की दवाई दिन में 3 बार डालें इससे फर्क पड़ने लग जाएगा
Katti latt nahi thale laundi koi hall dass deo ji ?
(en)
Punjab
tuci iss nu nazdiki doctor to check krwao, kyuki isdi janch krke isda sahi ilagg howega.
Punjab
OK sir