Manage Expert Answers

Search

Total Count :- 258604

z.Blck, Age 18 month, kine percent ਨਸਲ da lgda ji dssna jrurr .sarkari seman .mother record 17+ ?

(pb)
  • 4
Posted by
ATMA singh (9878063111)
ATMA singh
Punjab
Mansa
Write Answer
Posted Date (11 May 2019 02:38 PM) Assigned Date (-)
Answered Date (14 May 2019 07:07 PM) Translated Date (-)

Avtar singh ji ehh vdia muurah nasal da hai.

kya samsya hai ?

(hn)
  • 4
Posted by
mahesh (9669140587)
mahesh
Madhya Pradesh
Dewas
Write Answer
Posted Date (11 May 2019 02:34 PM) Assigned Date (-)
Answered Date (13 May 2019 06:07 PM) Translated Date (-)

Mahesh ji iske uper mashar ka hamla check karen. iski roktham ke liye aap imidaclorpid@1.5ml ko prati litre pani ke hisab se spray karen. iske ilava aap NPK 19:19:19@1 killo ko 150 litre pani men mila kar spray karen.

ਸਰ ਜੀ ਮੇਰੀ ਗਾਂ ਸਾਡੇ ਚਾਰ ਮਹੀਨਿਆ ਦੀ ਗੱਬਣ ਹੈ ਉਸ ਦੇ ਗੋਹੇ ਵਿੱਚ ਜਾਲੇ ਆਉਂਦੇ ਹਨ ਬਦਬੂ ਤਾਂ ਨਹੀ ਆਉਂਦੀ ਅਣ-ਪਚਿਆ ਹੋਇਆ ਦਾਣਾ ਵੀ ਗੋਹੇ ਵਿੱਚ ਆਉਂਦਾ ਹੈ ਗੋਹਾ ਜਿਆਦਾ ਪਤਲਾ ਵੀ ਨਹੀਂ ?

(pb)
  • 1
Posted by
Gurchet singh Chahal (9463584352)
Gurchet singh Chahal
Punjab
Mansa
Write Answer
Posted Date (11 May 2019 02:24 PM) Assigned Date (-)
Answered Date (14 May 2019 10:34 AM) Translated Date (-)

ਤੁਸੀ ਉਸ ਨੂੰ Bolus Fandikind plus 3gm ਦਿਓ ਤੇ ਨਾਲ ਹੀ Liquid Livotas 1 litter ਲਿਆ ਕੇ 30ml ਰੋਜ਼ਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ

Answered Date (11 May 2019 02:49 PM) Translated Date (-)

ਉਸਦੀ ਡੀਵਰਮਿੰਗ ਕਰੋ ਜੀ

ਸਰ , ਗਾਂ ਨੂੰ ਪੇਟ ਦੇ ਕੀੜੇਅਾ ਦੀ ਗੋਲ ਦਿੱਤੀ ਨੂੰ ੲਿੱਕ ਮਹੀਨਾ ਸੱਤ ਦਿਨ ਹੋ ਗਾੲੇਅਾ | ਦੁਅਾਰਾ ਵੀ ਦੇ ਸਕਦੇ ਅਾ

Answered Date (11 May 2019 04:25 PM) Translated Date (-)

ਉਸਦੀ ਪਰੋਪਰ ਨਹੀ ਹੋਈ ਵੀਰ ਜੀ ਉਸਨੂੰ ਤਿੰਨ ਦਿਨ ਤੱਕ ਲਿਵਰਟੋਨਿਕ ਦਿਉ ਖਾਲੀ ਪੇਟ ਫਿਰ ਚੋਥੇ ਦਿਨ ਇਸਨੂੰ ਖਾਲੀ ਪੇਟ ਪਰੈਗਨੇਸੀ ਸੇਫ ਦੀ ਡੀਵਰਮਿੰਗ ਗੋਲੀ ਦੇਵੋ ਸਾਮ ਤੱਕ ਕੁਝ ਵੀ ਖਾਣ ਪੀਣ ਨੂੰ ਨਾ ਦਿਉ ਸਾਮ ਨੂੰ ਦਿਉ ਜੀ ਖਾਣ ਨੂੰ

ਲੀਵਰਟੋਨਿਕ ਕਿਹੜੀ ਦਵਾੲੀ ਦੇੲੀੲੇ ਜੀ|

Answered Date (11 May 2019 04:33 PM) Translated Date (-)

cargill company da livofroll

ਧੰਨਵਾਦ ਜੀ|

ਸਰ ਜੀ ਪਨੀਰੀ ਬੀਜਣ ਤੋ ਬਾਅਦ ਪਾਣੀ ਕਿੰਨੀ ਦੇਰ ਖੜਾ ਰੱਖਣਾ ਚਾਹੀਦਾ ਹੈ ?

(pb)
Posted by
navtej (8283816866)
navtej
Punjab
Gurdaspur
Write Answer
Posted Date (11 May 2019 02:21 PM) Assigned Date (-)
Answered Date (13 May 2019 05:25 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

Answered Date (12 May 2019 08:43 AM) Translated Date (-)

Sir ji mare sawal da answer nahi miliya

sir hamne 2 kille jameen wicho 2 foot mitti ko chk dita he ab us ko upjao kase bnaye hamne us jameen me jhona lgana he ?

(pb)
Posted by
manpreet singh (8566869017)
manpreet singh
Punjab
Bathinda
Write Answer
Posted Date (11 May 2019 02:19 PM) Assigned Date (-)
Answered Date (13 May 2019 05:49 PM) Translated Date (-)

manpreet ji tuc mitti da test krao jo ke tuahde najdiki krihi vigyan kendra to ho jayega ate isde nal tuhanu eh idea ho jayega ke tuhade khet di mitti vich kehde kehde tat di kami hai ate tuc osde hisab nal fasl vich khaad pa sakde ho dooja isdi upjau shakti vdhaun de layi hari khaad di bijai karo.dhanwad

sir hamne ghar pe anguur ka plant lagana hai beej le aayein ya small plant. kaise lagega ye ?

(en)
Posted by
1095 (9592311916)
1095
Punjab
Bathinda
Write Answer
Posted Date (11 May 2019 02:18 PM) Assigned Date (-)
Answered Date (13 May 2019 05:42 PM) Translated Date (-)

Aap nursery se iska plant lakar hi beeje aur bijai se pehle mitti ki ache se jutayi kare aur mitti ko bhurbura bnaye. dhanywad

dogger seeds kine parkaar de hunde han ?

(pb)
Posted by
Pargat Singh Dhillon (9041425404)
Pargat Singh Dhillon
Punjab
Faridkot
Write Answer
Posted Date (11 May 2019 02:13 PM) Assigned Date (-)
Answered Date (13 May 2019 05:43 PM) Translated Date (-)

Pargat singh ji dogar pusa, pusa 44, peeli pusa eh sare ik hi tra diyan kisman han. Eh pakkan de layi 150-155 din da sma laindiyan han.dhanwad

Thanks veer

sir g Sava 127 pakan vich kina sma lendi he full details devo m ihi question 2 ji war puch reha ?

(pb)
Posted by
yadwinder (6280790846)
yadwinder
Punjab
Patiala
Write Answer
Posted Date (11 May 2019 02:13 PM) Assigned Date (-)
Answered Date (13 May 2019 05:45 PM) Translated Date (-)

Sava 127 hybrid kisam hai te isda jhaad 30-32 quintal prati acre hunda hai. Eh 85-90 dina vich pakk ke tyar ho jandi hai.

aam me keeda lagne par kya kare ?

(hn)
Posted by
Manish kumar (8294497635)
Manish kumar
Bihar
Arwal
Write Answer
Posted Date (11 May 2019 01:59 PM) Assigned Date (-)
Answered Date (13 May 2019 06:09 PM) Translated Date (-)

Manish ji kripya aap btaye ke aam men konsa keet hai taki aapko uske bare men poori jankari di ja sake.dhanywad

Answered Date (14 May 2019 10:51 AM) Translated Date (-)

Green colour ka hai

ਬੈਗਣ ਦੇ ਬੂਟੇ ਦੇ ਪੱਤੇ ਡਿੱਗ ਰਹੇ ਹਨ ਫਲ ਵੀ ਸੁੱਕ ਰਿਹਾ ਕਿਹੜੀ ਸਪਰੇਅ ਕੀਤੀ ਜਾਵੇ ਜੀ ਧੰਨਵਾਦ ?

(en)
  • 1
Posted by
Kulwinder Singh (9417770620)
Kulwinder Singh
Punjab
Bathinda
Write Answer
Posted Date (11 May 2019 01:53 PM) Assigned Date (-)
Answered Date (13 May 2019 06:10 PM) Translated Date (-)

ਕੁਲਵਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ carbendazim @3Gram ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

kinnow de baag nu kis time te kehdi khurak chahidi a ?

(pb)
Posted by
Harpreet singh (9592080536)
Harpreet singh
Punjab
Muktsar
Write Answer
Posted Date (11 May 2019 01:53 PM) Assigned Date (-)
Answered Date (13 May 2019 06:26 PM) Translated Date (-)

Harpreet ji is mahine vich kinnow de boote nu copper oxychloride@3gm nu prati litre pani de hisab nal spray karo.dhanwad

Mirch de plant te kehri spray kiti jawe leaf ikathe ho rhe thiamethoxam acatara kiti c koi khas fark ni kita thanks ?

(en)
  • 1
Posted by
Kulwinder Singh (9417770620)
Kulwinder Singh
Punjab
Bathinda
Write Answer
Posted Date (11 May 2019 01:50 PM) Assigned Date (-)
Answered Date (13 May 2019 06:25 PM) Translated Date (-)

kulwinder ji isde uper tuc imidacloprid@1.5ml nu prati litre pani de hisab nal spray karo.dhanwad

Answered Date (14 May 2019 06:26 AM) Translated Date (-)

Thanks

moongi biji nu 15 din ho gye pani laun ton bad machn lg pyi ?

(pb)
Posted by
ਹਰਪ੍ਰੀਤ ਸਿੰਘ (9779781299)
ਹਰਪ੍ਰੀਤ ਸਿੰਘ
Punjab
Bathinda
Write Answer
Posted Date (11 May 2019 01:48 PM) Assigned Date (-)
Answered Date (13 May 2019 12:11 PM) Translated Date (-)

Harpreet ji kirpa karke isdi photo bhejo tajo tuhanu is bare poori janakri diti ja sake.dhanwad

hello sir मेरी गाय को जु चिचड़ लगे है उसका घर पर सस्ता सा क्या इलाज किया जाय , और दुबारा न हो इसके लिए क्या किया जाए ?

(hn)
Posted by
Radhey Verma (9416912345)
Radhey Verma
Haryana
Kurukshetra
Write Answer
Posted Date (11 May 2019 01:30 PM) Assigned Date (-)
Answered Date (11 May 2019 01:45 PM) Translated Date (-)

आप उसके लिए Taktic दवा का प्रयोग करें यह आप 2 मि.ली. प्रति एक लीटर पानी के साथ​ मिलाकर उसकी मालिश करें इससे चिचड़ मर जाएगी इसका कुछ ज्यादा खर्चा नहीं होता है यह MSD कंपनी का प्रोडक्ट है बाकि आप पशुओं के आस पास साफ सफाई का पूरा ध्यान रखें और रोजाना 50 ग्राम तारामीरा देते रहें

11 May 2019

जनाब अगर पशु इसे चाटता है तो कोई प्रॉब्लम तो नही आएगी ??

Answered Date (11 May 2019 02:04 PM) Translated Date (-)

thank you sir

Answered Date (11 May 2019 02:05 PM) Translated Date (-)

जनाब अगर पशु इसे चाटता है तो कोई प्रिब्लम तो नही

11 May 2019

इसकी कोई दिक्कत नहीं है जी

11 May 2019

शुक्रिया भाई जी

Answered Date (11 May 2019 02:33 PM) Translated Date (-)

Ravinder Chahal vr g Dogs kai Tick remove karne kai Leai kaya karree vo black tick jo hote hai vo khatam ni ho rahhe plz permanently solution daseo g

11 May 2019

उसे Injection Hitek 1ml/33kg शरीर के भार के हिसाब से चमड़ी में लगवाएं,उसे गिला करके Cliner pet-M शैंपू लगाकर 5 मिनट झग बनाकर छोड़ दे उसके बाद निहला दे एक हफ्ते में दो बार निहलायें और फिर बाद में हफ्ते में एक बार निहलायें

makki upar chloro - sypher (super 505)and chelated zinc and and npk 19:19:19 di spray mila ke kar sakde aa ?

(en)
Posted by
sikandar singh (7696229918)
sikandar singh
Punjab
Sangrur
Write Answer
Posted Date (11 May 2019 01:25 PM) Assigned Date (-)
Answered Date (11 May 2019 02:16 PM) Translated Date (-)

Sikander singh g tuc makki vich ehna chemicals and fertilizers nu mila ke spray nhi kr skde ho g..Tuc cholro cyper da ikale da spray kro.Chelated zinc and NPK 19.19.19 nu mix krke spray kr skde ho g..

sir wheat ka kya rate hai ?

(hn)
Posted by
Surinder Singh (7807384717)
Surinder Singh
Himachal Pradesh
Kangra
Write Answer
Posted Date (11 May 2019 01:21 PM) Assigned Date (-)
Answered Date (13 May 2019 12:11 PM) Translated Date (-)

Surinder ji wheat ka MSP 1840 rupaye chal reha hai.dhanwad

saade kol muŕrah buffalo hai ji 5-6 baar repeat ho chuki aa . treatment v kar laye ne, homeopathy v de chuke aan, bull ton cross v karvy ate ai v kr k dekhi pr pregnant nahi hoi.heat vich sahi time te aundi hai ji. koi ilaz dasso ji ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (11 May 2019 01:20 PM) Assigned Date (-)
Answered Date (11 May 2019 01:54 PM) Translated Date (-)

ਤੁਸੀ ਉਸ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ Concimax ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ ..

ਰੇਤਲੇ ਇਲਾਕੇ ਵਿੱਚ ਨਰਮੇ ਦਾ ਬੀਜ ?

(pb)
Posted by
Param Brar Param (6239697097)
Param Brar Param
Punjab
Muktsar
Write Answer
Posted Date (11 May 2019 01:15 PM) Assigned Date (-)
Answered Date (11 May 2019 02:17 PM) Translated Date (-)

ਰੇਤਲੀ ਜਮੀਨ ਵਿੱਚ ਨਰਮੇ ਦੀ ਕਿਸਮ RCH 776 and SP 7172 ਦੀ ਬਿਜਾਈ ਕਰ ਸਕਦੇ ਹੋ ਜੀ

ਰੇਤਲੇ ਇਲਾਕੇ ਵਿੱਚ ਨਰਮੇ ਦਾ ਬੀਜ ?

(pb)
Posted by
Param Brar Param (6239697097)
Param Brar Param
Punjab
Muktsar
Write Answer
Posted Date (11 May 2019 01:11 PM) Assigned Date (-)
Answered Date (13 May 2019 12:17 PM) Translated Date (-)

ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ

sir ki pr 47 ਬੀਜ ਵਧੀਆ ਹੈ ਜਾਂ 21 ਬੀਜ ਵਧੀਆ ?

(pb)
Posted by
ਮਨਪ੍ਰੀਤ ਸਿੰਘ (9888979138)
ਮਨਪ੍ਰੀਤ ਸਿੰਘ
Punjab
Gurdaspur
Write Answer
Posted Date (11 May 2019 12:59 PM) Assigned Date (-)
Answered Date (13 May 2019 12:15 PM) Translated Date (-)

HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ

Sir mere kol 12 kille jmeen ae ji . Te mai new tractor lena chunda aa jo rotavator v chla ske , te diesel v thoda khaye, 50 hp tak ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (11 May 2019 12:47 PM) Assigned Date (-)
Answered Date (17 Jul 2019 05:12 PM) Translated Date (-)

Ashish Ran ji mere according tusi New Holland 3230 jo ke 44 HP hai oh kharid sakde ho. eh thik rahega ya fir tusi New Holland 3630 super plas kharid sakde ho.

Answered Date (11 May 2019 02:14 PM) Translated Date (-)

Mahindra 575 di ja messy fragurison 247

ਵੀਰ ਜੀ ਆਪਾ ਗੰਨਾ ਬੀਜਿਆ ਸੀ ਕਣਕ ਥੱਲੈ ਊਹ ਵਿੱਚ ਵਿੱਚ ਵਿਰਲਾ ਰਹਿ ਗਿਆ ਕੀ ਹੱਲ ਕਰੀਏ ?

(pb)
Posted by
amandeep singh (8872857102)
amandeep singh
Punjab
Ludhiana
Write Answer
Posted Date (11 May 2019 12:45 PM) Assigned Date (-)
Answered Date (13 May 2019 02:11 PM) Translated Date (-)

ਜਿਸ ਥਾਂ ਤੇ ਵਿਰਲਾ ਹੈ,ਹੋਰ ਗੰਨਾ ਦੱਬ ਦਿਉ.,ਥੋੜੀ ਥੋੜੀ ਡੀ. ਏ. ਪੀ ਪਾ ਕੇ ਜੀ

13 May 2019

ਧੰਨਵਾਦ ਜੀ ਇਦਾ ਹੀ ਕਰਾਗੇ

Answered Date (07 Jul 2019 04:17 PM) Translated Date (-)

Hlo Bhupinder g Mai Gur Crusher plant bare gaal krni c mainu tuhda number chahida c sir

moti ki kheti kaise kre ?

(hn)
Posted by
bhagawat dhum (9423929567)
bhagawat dhum
Maharashtra
Nandurbar
Write Answer
Posted Date (11 May 2019 12:45 PM) Assigned Date (-)
Answered Date (12 May 2019 03:38 PM) Translated Date (-)

Bhagawat dhum जी मोती की खेती के बारे में पूरी जानकारी के लिए आप अचल सिंह 9711858258 से संपर्क करे

ਬਾਈ ਜੀ ਅਡਵਾਟਾ nutrified ਦੀ ਬਿਜਾਈ ਕਿਸ ਤਰਾ ਕਰਨੀ ਚਾਹੀਦੀ ਏ ?

(pb)
Posted by
gurdip (7888781282)
gurdip
Punjab
Patiala
Write Answer
Posted Date (11 May 2019 12:44 PM) Assigned Date (-)
Answered Date (06 Jun 2019 01:38 PM) Translated Date (-)

ਗੁਰਦੀਪ ਜੀ ਇਸਦੀ ਬਿਜਾਈ ਵੱਟਾਂ ਤੇ ਕੀਤੀ ਜਾਂਦੀ ਹੈ ਵੱਟ ਤੋਂ ਵੱਟ ਦਾ ਫ਼ਾਸਲਾ 30cm ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 25cm ਹੋਣਾ ਚਾਹੀਦਾ ਹੈ ਧੰਨਵਾਦ

jwar di bijayi ton bad kinne dina bad pani dena chahida hai je nehri pani na mile taa tubewell da pani laa skde aa ?

(pb)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (11 May 2019 12:35 PM) Assigned Date (-)
Answered Date (13 May 2019 06:20 PM) Translated Date (-)

ਵਧੀਆ ਝਾੜ ਲਈ ਫੁੱਲ ਨਿੱਕਲਣ ਦੇ ਸਮੇਂ ਅਤੇ ਦਾਣਿਆਂ ਦੇ ਬਣਨ ਸਮੇਂ ਸਿੰਚਾਈ ਕਰੋ ਕਈ ਵਾਰ ਸਿੰਚਾਈ ਨਾਜ਼ੁਕ ਹਲਾਤ ਪੈਦਾ ਕਰ ਦਿੰਦੀ ਹੈ ਸਾਉਣੀ ਵਿੱਚ ਮੀਂਹ ਅਨੁਸਾਰ 1 ਤੋਂ 3 ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਹਾੜੀ ਅਤੇ ਗਰਮੀ ਸਮੇਂ ਲੋੜੀਂਦੇ ਹਲਾਤਾਂ ਵਿੱਚ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਜੇਕਰ ਪਾਣੀ ਦੀ ਕਮੀ ਹੋਵੇ, ਪਾਣੀ ਫੁੱਲ ਬਣਨ ਤੋਂ ਪਹਿਲਾਂ ਅਤੇ ਫੁੱਲ ਬਣਨ ਸਮੇਂ ਲਾਓ ਤੁਸੀ ਇਸਨੂੰ tubewell ਦਾ ਪਾਣੀ ਲਾ ਸਕਦੇ ਹੋ

सर हमने वीडियो बनाकर नींबू के पेड़ की भेज दी है इसमें जो है गर्मी के दिनों में एक भी पल नहीं आता है जाड़े के दिनों में बहुत सारे पल आते हैं बताएं इसमें क्या उपचार करें जो गर्मी में भी बहुत फल है ?

(hn)
Posted by
RAHUL SINGH (6388346614)
RAHUL SINGH
Uttar Pradesh
Lucknow
Write Answer
Posted Date (11 May 2019 12:30 PM) Assigned Date (-)
Answered Date (13 May 2019 06:17 PM) Translated Date (-)

राहुल जी यह किसम पर निर्भर करता है कृपया इसकी किसम का नाम बताये ताकि आपको इसके बारे में पूरी जानकारी दी जा सके धन्यवाद

Uttar Pradesh

Answered Date (13 May 2019 08:55 PM) Translated Date (-)

गमले वाला पौधा है बंगाल की किस्म है जिसे हमने अपनी जमीन पर लगा रखा है गर्मी के दिनों में एक भी fal नहीं आता है सर्दियों के दिनों में बहुत सारे फल आते हैं उपचार बताएं सही ढंग से इसमें क्या करें कि गर्मियों में अधिक से अधिक फल आए

उसकी वीडियो बना कर भेज रहे हैं उनको बताएं कैसे इस में गर्मी के दिनों में यह पगला है जाड़े के मौसम में आते नहीं नींबू का पेड़ है ?

(hn)
Posted by
RAHUL SINGH (6388346614)
RAHUL SINGH
Uttar Pradesh
Lucknow
Write Answer
Posted Date (11 May 2019 12:26 PM) Assigned Date (-)
Answered Date (13 May 2019 06:16 PM) Translated Date (-)

राहुल जी यह किसम पर निर्भर करता है कृपया इसकी किसम का नाम बताये ताकि आपको इसके बारे में पूरी जानकारी दी जा सके धन्यवाद

Uttar Pradesh

Answered Date (11 May 2019 02:45 PM) Translated Date (-)

Sir hame सर के ऊपर वीडियो के नींबू के पेड़ की जानकारी चाहिए

kya chandan ke trees punjab ropar area me ho skte hai ?

(pb)
Posted by
sandeep singh (9149967088)
sandeep singh
Punjab
Rupnagar
Write Answer
Posted Date (11 May 2019 12:24 PM) Assigned Date (-)
Answered Date (13 May 2019 02:12 PM) Translated Date (-)

Sandeep ji chandan de boote punjab vich ho jande han isde boote lain layi tusi surinder Nagra 9814305864 ji nal samparak kar sakde ho.

Answered Date (14 May 2019 01:17 PM) Translated Date (-)

ok g dhanwaad

?

(hn)
  • 1
Posted by
RAHUL SINGH (6388346614)
RAHUL SINGH
Uttar Pradesh
Lucknow
Write Answer
Posted Date (11 May 2019 12:23 PM) Assigned Date (-)
Answered Date (11 May 2019 01:06 PM) Translated Date (-)

Rahul ji kripa aap apna swal vistar se pushen ki aap kiske vare mai jankari lena chahte hai tan jo apko sahi jankari di ja skee.

pr 124 bare dso ?

(pb)
Posted by
Aman Sekhon (9878043104)
Aman Sekhon
Punjab
Fatehgarh Sahib
Write Answer
Posted Date (11 May 2019 12:20 PM) Assigned Date (-)
Answered Date (11 May 2019 02:21 PM) Translated Date (-)

PR 124 variety bhut vdia variety hai.esda yield 27.5 quiental per acre hai and eh kisam 147 dina vich pakk ke tyar ho jndi hai g...

Aptiquik गोली गाभीन गाय को दे सकते हैं गाय ठीक से खा नहीं रही है वह सात महीने की गाभीन है ?

(hn)
Posted by
sumit Kumar (9430947918)
sumit Kumar
Bihar
Jehanabad
Write Answer
Posted Date (11 May 2019 12:12 PM) Assigned Date (-)
Answered Date (11 May 2019 12:44 PM) Translated Date (-)

जी आप इसका प्रयोग गाभिन पशुओं के लिए भी कर सकते है इसकी 1—1 गोली सुबह शाम दे सकते है

Answered Date (11 May 2019 04:03 PM) Translated Date (-)

ਸਰ ਜੀ ਗਾਈ ਸੂਈ ਨੂੰ ਸਾਲ ਹੋ ਗਿਆ ਏ ਓਹ ਗਾਬਿਨ ਨਹੀ ਹੋ ਰਹੀ

Himachal Pradesh

11 May 2019

tika lagwao doctor se

11 May 2019

app bachedani ki safai krwayen fir dubara tika bhrwayen yaddi nhi thehrti ton dubara apna swal dall skte hai.

sir punjab ch sab to best compny solar pannel di kehri hai...3kv da kinna kharcha hai ?

(pb)
Posted by
sandeep singh (9149967088)
sandeep singh
Punjab
Rupnagar
Write Answer
Posted Date (11 May 2019 12:07 PM) Assigned Date (-)
Answered Date (14 May 2019 12:01 PM) Translated Date (-)

Sandeep Singh ji is bare visthar vich jankari lai tusi mere nal 9814221784 samparak kar sakde ho. Thankyou.

ਸਰ ਜੀ ਪਸ਼ੂਆਂ ਦੀ ਫੀਡ ਕਿਵੇਂ ਤਿਆਰ ਕਰੀਏ ?

(pb)
Posted by
swaran singh (8872859960)
swaran singh
Punjab
Tarn Taran
Write Answer
Posted Date (11 May 2019 12:01 PM) Assigned Date (-)
Answered Date (11 May 2019 12:35 PM) Translated Date (-)

ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ

11 May 2019

भाई अगर हिंदी या इंग्लिश में लिखते तो और बढ़िया होता

11 May 2019

आप गर्मियों में पशुओं के लिए 1 क्विंटल भैंसों की फीड में 30 किलो जौं, 40 किलो गेहूं, 15 किलो बड़ेवें की खल, 15 किलो सरसों की खल मिकस करें और गायों के लिए 1 क्विंटल फीड में 35 किलो जौं, 45 किलो गेहूं, 10 किलो बड़ेवें की खल और 10 किलो सरसों की खल मिक्स करके तैयार करें और खिलायें, इस तरीके से पशुओं के लिए बढ़िया फीड तैयार कर सकते हैं

Answered Date (11 May 2019 05:03 PM) Translated Date (-)

sir इसमे dcp, ईस्ट, toksi, बफर वगेरह न मिलाये तो चल जायेगा क्या ...?

11 May 2019

आप इस तरीके से तैयार कर सकते है ​यदि आप ​इसमें ओर कुछ मिलाना चाहते है तो 2 किलो मिर्नल मिक्सर्च, 1 किलो नमक और 200 ग्राम मिठा सोडा मिला सकते है.

मैंने आपसे जामुन के पौधे के बारे में पूछा था जोकि आपने आज तक कोई जबाब नही दिया आपसे ये उम्मीद नहीं थी ?

(hn)
Posted by
अनूप जांगड़ा (9718944111)
अनूप जांगड़ा
Haryana
Bhiwani
Write Answer
Posted Date (11 May 2019 12:01 PM) Assigned Date (-)
Answered Date (11 May 2019 04:03 PM) Translated Date (-)

आपके द्वारा पूछे गए सवालों के जवाब दिए जा चुके है, आप अपने सवालों के जवाब देखने के लिए एप में मेरे सवाल पर क्लिक करें या फिर मेरी प्रोफाइल के नीचे अपने सवाल-जवाब देख सकते है, यदि आपको जवाब सम्बन्धी किसी भी तरह की कोई समस्या आ रही है तो आप हमारे हेल्पलाइन नंबर 97799-77641 पर कॉल कर सकते है

Answered Date (12 May 2019 11:38 AM) Translated Date (-)

Kafi time se jamun badh kiyu nahi raha 4 years ho gaye hai

Answered Date (13 May 2019 03:18 PM) Translated Date (-)

Answer Please

मुझे आगामी दिनों में मूंग की खेती करनी है मिट्टी काली है कौनसी किस्म बोयें ?

(hn)
Posted by
BANE SINGG MEENA (9116018821)
BANE SINGG MEENA
Rajasthan
Sawai Madhopur
Write Answer
Posted Date (11 May 2019 11:58 AM) Assigned Date (-)
Answered Date (13 May 2019 01:25 PM) Translated Date (-)

K 851 : यह किस्म 1984 में जारी की गई है यह 60-80 दिनों में पक जाती है इसकी औसतन पैदावर 3-4 क्विंटल प्रति एकड़ होती है RMG 62 : यह किस्म 1991 में जारी की गई है यह 65-70 दिनों में पक जाती है इसकी औसतन पैदावर 3-4 क्विंटल प्रति एकड़ होती है इसका पौधा मध्यम कद का होता है जो कि सीधा खड़ा होता है इसके दाने हरे रंग के चमकदार होते हैं जो कि आकार में मध्यम होते हैं यह किस्म पत्तों के धब्बा रोग की प्रतिरोधक होती है RML 267: यह किस्म 1987 में जारी की गई है यह किस्म मध्यम कद की होती है जो कि 80-90 दिनों में पक जाती है इसकी औसतन पैदावर 3-4 क्विंटल प्रति एकड़ होती है इसके दाने मध्यम चमकदार और गहरे हरे रंग के होते हैं यह किस्म पत्तों के धब्बा रोग की कुछ हद तक प्रतिरोधक है   RMG 268 : यह किस्म 1999 में जारी की गई है यह किस्म 65-70 दिनों में पक जाती है इसका पौधा मध्यम कद का और दाने मध्यम चमकदार होते हैं यह किस्म पत्तों के झुलस रोग और धब्बा रोगों की प्रतिरोधक और सूखे को सहनेयोग्य है इसकी औसतन पैदावार 4-5 क्विंटल प्रति एकड़ होती है SML 668 : यह किस्म 2002 में जारी की गई है यह किस्म 75-85 दिनों में पक जाती है इसकी औसतन पैदावार 2-3 क्विंटल प्रति एकड़ होती है इसके पत्ते चौड़े होते हैं जोकि गहरे हरे रंग के होते हैं फलियां पकने पर गहरे भूरे रंग की हो जाती हैं GM 4 : यह किस्म 2003 में जारी की गई है इसका पौधा 50-58 सैं.मी. लंबा और सीधा होता है इस किस्म में फूलों का विकास 35-41 दिनों में हो जाता है और यह किस्म 61-68 दिनों में पक जाती है इसके बीज हरे रंग के बड़े आकार के होते हैं RMG 492 : यह किस्म 2003 में जारी की गई है यह किस्म असंवेदनशील होती है यह किस्म 68-72 दिनों में पक जाती है यह किस्म पत्तों के पीले धब्बों की प्रतिरोधक है इसकी औसतन पैदावार 4-5 क्विंटल प्रति एकड़ होती है और 100 दानों का भार लगभग 4.1 ग्राम होता है

Answered Date (13 May 2019 01:25 PM) Translated Date (-)

K 851 : यह किस्म 1984 में जारी की गई है यह 60-80 दिनों में पक जाती है इसकी औसतन पैदावर 3-4 क्विंटल प्रति एकड़ होती है RMG 62 : यह किस्म 1991 में जारी की गई है यह 65-70 दिनों में पक जाती है इसकी औसतन पैदावर 3-4 क्विंटल प्रति एकड़ होती है इसका पौधा मध्यम कद का होता है जो कि सीधा खड़ा होता है इसके दाने हरे रंग के चमकदार होते हैं जो कि आकार में मध्यम होते हैं यह किस्म पत्तों के धब्बा रोग की प्रतिरोधक होती है RML 267: यह किस्म 1987 में जारी की गई है यह किस्म मध्यम कद की होती है जो कि 80-90 दिनों में पक जाती है इसकी औसतन पैदावर 3-4 क्विंटल प्रति एकड़ होती है इसके दाने मध्यम चमकदार और गहरे हरे रंग के होते हैं यह किस्म पत्तों के धब्बा रोग की कुछ हद तक प्रतिरोधक है RMG 268 : यह किस्म 1999 में जारी की गई है यह किस्म 65-70 दिनों में पक जाती है इसका पौधा मध्यम कद का और दाने मध्यम चमकदार होते हैं यह किस्म पत्तों के झुलस रोग और धब्बा रोगों की प्रतिरोधक और सूखे को सहनेयोग्य है इसकी औसतन पैदावार 4-5 क्विंटल प्रति एकड़ होती है SML 668 : यह किस्म 2002 में जारी की गई है यह किस्म 75-85 दिनों में पक जाती है इसकी औसतन पैदावार 2-3 क्विंटल प्रति एकड़ होती है इसके पत्ते चौड़े होते हैं जोकि गहरे हरे रंग के होते हैं फलियां पकने पर गहरे भूरे रंग की हो जाती हैं GM 4 : यह किस्म 2003 में जारी की गई है इसका पौधा 50-58 सैं.मी. लंबा और सीधा होता है इस किस्म में फूलों का विकास 35-41 दिनों में हो जाता है और यह किस्म 61-68 दिनों में पक जाती है इसके बीज हरे रंग के बड़े आकार के होते हैं RMG 492 : यह किस्म 2003 में जारी की गई है यह किस्म असंवेदनशील होती है यह किस्म 68-72 दिनों में पक जाती है यह किस्म पत्तों के पीले धब्बों की प्रतिरोधक है इसकी औसतन पैदावार 4-5 क्विंटल प्रति एकड़ होती है और 100 दानों का भार लगभग 4.1 ग्राम होता है

1609 jhone jhad kina hai ji ?

(pb)
Posted by
gurjant singh (9915951657)
gurjant singh
Punjab
Moga
Write Answer
Posted Date (11 May 2019 11:46 AM) Assigned Date (-)
Answered Date (11 May 2019 05:13 PM) Translated Date (-)

Pusa 1609 ਕਿਸਮ 130-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

11 May 2019

,ੲਿਹ ਕਿਸ ਯੂਨੀਵਰਸਿਟੀ ਦੀ ਕਿਸਮ ਹੈ

shore ali pani ali tha te sabji kiwa wadia howegi ?

(pb)
Posted by
Harkesh singh (7973966846)
Harkesh singh
Punjab
Mansa
Write Answer
Posted Date (11 May 2019 11:40 AM) Assigned Date (-)
Answered Date (13 May 2019 12:32 PM) Translated Date (-)

Harkesh ji sabji khare pani nal vadhia nahi hoyegi. Isnu nehri pani lao jisde nal sabjiyan vadhia grow kardiyan han.dhanwad

ਪਸ਼ੂ ਦੇ ਖੁਰ ਨੂੰ ਪਤਾ ਨੀ ਕੀ ਹੋ ਗਿਆ ?

(pb)
  • 3
Posted by
Akashdeep Singh (6280873692)
Akashdeep Singh
Punjab
Barnala
Write Answer
Posted Date (11 May 2019 11:34 AM) Assigned Date (-)
Answered Date (12 May 2019 12:36 PM) Translated Date (-)

Es nu Injection Curan-9 3ml muharle kamble di chamdy ch lao te nall Injection Minshote 5ml Intramuscular lwao es nall Liquid Bovimen-GL 150ml 7ml rojana deo ji es nall farak pe jawe ga ji

seep ki kheti kaise hoti hai ?

(hn)
Posted by
firoz ali (7014030955)
firoz ali
Rajasthan
Chittorgarh
Write Answer
Posted Date (11 May 2019 11:33 AM) Assigned Date (-)
Answered Date (12 May 2019 12:32 PM) Translated Date (-)

ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान

Answered Date (19 May 2019 09:16 AM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

20 April nu bijya c sarso wali tha 3 acer narma, uss nu ki bimari aa dso ?

(en)
  • 1
Posted by
balwinder singh (8059092331)
balwinder singh
Haryana
Sirsa
Write Answer
Posted Date (11 May 2019 11:31 AM) Assigned Date (-)
Answered Date (06 Jun 2019 01:35 PM) Translated Date (-)

Balwinder ji isdi jad suk rahi hai isde layi tuc carbendazim@3gm nu prati litre pani d ehisab nal spray karo.dhanwad

moti ki kheti kaise karen ?

(hn)
Posted by
bhairaw (7814873900)
bhairaw
Punjab
Amritsar
Write Answer
Posted Date (11 May 2019 11:21 AM) Assigned Date (-)
Answered Date (11 May 2019 12:51 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g

meri bachiya gabhin nahi rukk rahi hai ?

(hn)
Posted by
vipinchoudhary (9761863723)
vipinchoudhary
Uttarakhand
Haridwar
Write Answer
Posted Date (11 May 2019 11:11 AM) Assigned Date (-)
Answered Date (11 May 2019 03:40 PM) Translated Date (-)

आप इसकी बच्चेदानी में Lixin-iu दवाई 2 दिन लगातार भरवाएं ग्राम तथा गाय को Bovimin-B 50 पाउडर रोज़ाना देना शुरू करें, इससे आप Agrimin-i गोलियां दे, इसकी रोज़ाना एक गोली दें तथा 21 दिन तक देतें रहे, इससे अंदर से इन्फेक्शन खत्म होता हैं, फिर अगली बार टिका भरवाकर आप Pregstay gold 50 ग्राम पाउडर रोज़ाना दे .

grass oil ki kheti ke lie kya karna parega ?

(hn)
Posted by
Md aely mustafa (9709503939)
Md aely mustafa
Bihar
Madhubani
Write Answer
Posted Date (11 May 2019 11:05 AM) Assigned Date (-)
Answered Date (13 May 2019 12:25 PM) Translated Date (-)

इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती करने से परहेज़ करें इस फसल की वृद्धि के लिए पी एच 5.0 - 8.5 होनी चाहिए OD-19 (Sugandhi): यह किस्म AMPRS, Odakkali, KAU, Kerala द्वारा जारी की गई है इस किस्म के पौधे की ऊंचाई 1-1.75 मीटर होती है इसमें 0.3-0.4 % तेल की मात्रा होती है इसके तेल की उपज 40-50 किलो प्रति एकड़ होती है और खट्टेपन की मात्रा 84-86 % होती है इसे जलवायु और मिट्टी की काफी मात्रा में उगाया जा सकता है Pragathi: इसे CIMAP, Lucknow, U.P. द्वारा जारी किया गया है इस किस्म के पौधे का कद छोटा और पत्ते गहरे हरे रंग के चौड़े होते हैं इसके तेल की उपज 0.63 % और खट्टेपन की मात्रा 85-90 % होता है इसे उप उष्णकटिबंधीय और उष्णकटिबंधीय या उत्तरी मैदानों में उगाया जाता है Nima: इसे सी आई एम ऐ पी, लखनऊ, उत्तर- प्रदेश द्वारा जारी किया गया है इस किस्म का पौधा लंबा और सिट्रल किस्म का होता है इसके बायोमास की उपज 9-11 मिलियन टन प्रति एकड़ और तेल की उपज 95-105 किलो प्रति एकड़ होती है इसे भारत के मैदानों में उगाया जाता है Cauvery: सी आई एम ऐ पी, लखनऊ, उत्तर- प्रदेश द्वारा जारी किया गया है इस किस्म के पौधे लम्बे, और तने सफेद रंग के होते है इसे नमी की स्थितियों में या नदी घाटी के निकट स्थित भारतीय मैदानों में उगाया जाता है लैमन घास की रोपाई के लिए उपजाऊ और सिंचित ज़मीन की आवश्यकता होती है बार बार जोताई और हैरो की मदद से जोताई करें खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें लैमन घास की रोपाई बैडों पर की जानी चाहिए मार्च-अप्रैल के महीने में नर्सरी बैड तैयार करें फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें 2-3 सैं.मी. की गहराई में बोयें खेत में रोपाई के लिए दो महीने पुराने पौधों का प्रयोग किए जाते हैं बीज 1.6-2 किलोग्राम प्रति एकड़ में प्रयोग करें फसल को कांगियारी से बचाने के लिए बिजाई से पहले बीजों को सीरेसन 0.2 % या एमीसान 1 ग्राम से प्रति किलो बीजों का उपचार करें रासायनिक उपचार के बाद बिजाई के लिए बीजों का प्रयोग करें लैमन घास के बीजों को आवश्यक लंबाई और 1 -1.5 मीटर की चौड़ाई वाले तैयार बैडों पर बोयें बीजने के बाद बैडों को कट घास सामग्री से ढक दें फिर इसे मिट्टी की पतली परत के साथ ढक दें नए पौधे रोपाई के लिए 2 महीने में तैयार हो जाते हैं, जब पौधा 12-15 सैं.मी. ऊंचाई पर पहुंच जाता है रोपाई से पहले खेत अच्छी तरह से तैयार होना चाहिए रोपाई 15x19 सैं.मी. के फासले पर की जानी चाहिए नए पौधों को मिट्टी में ज्यादा गहरा ना बोयें इससे बारिश के दिनों में जड़ गलन का खतरा बढ़ जाता है नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं रोपाई के 4-6 महीने बाद पौधा उपज देना शुरू कर देता है कटाई 60-70 दिनों के अंतराल पर करें कटाई के लिए दराती का प्रयोग करें कटाई मई के शुरू में और जनवरी के आखिर में करें कटाई के लिए दराती की सहायता से ज़मीन की सतह से 10-15 सैं.मी. घास की कटाई करें

sir pusa basmati 1637 te 1728 de jhaad te time vare dso ji ?

(pb)
Posted by
Jagtar singh (9417514808)
Jagtar singh
Punjab
Sangrur
Write Answer
Posted Date (11 May 2019 11:05 AM) Assigned Date (-)
Answered Date (13 May 2019 12:21 PM) Translated Date (-)

1637 basmati jhone di kisam hai iss da jhaad 17.5 qtl prati acre hai ate ihh kisam 138 dina de vich pakk jandi hai.iss ton ilava 1728 kisam hai ihh IARI walon tyaar kiti gyi kisam hai. ihh v basmati kisam hai. ihh kisam v 135-145 dina de vich paak ke tyaar ho jandi hai.

ਝੋਨਾ 27 ਵਾਰੇ ਦਸੋ ?

(pb)
Posted by
gurpreet Singh (9914285147)
gurpreet Singh
Punjab
Fatehgarh Sahib
Write Answer
Posted Date (11 May 2019 10:58 AM) Assigned Date (-)
Answered Date (11 May 2019 05:16 PM) Translated Date (-)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

uttar pradesh ke Lakhimpur kheri ke Palia kalan area jo ki tarai belt ke naam se jana jata he waha par kon sa mota dhaan lagya jaye ?

(hn)
Posted by
PARAMJEET Singh (9634057644)
PARAMJEET Singh
Uttar Pradesh
Lakhimpur Kheri
Write Answer
Posted Date (11 May 2019 10:47 AM) Assigned Date (-)
Answered Date (13 May 2019 02:18 PM) Translated Date (-)

Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है

Answered Date (13 May 2019 03:16 PM) Translated Date (-)

Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है

Moti ki kheti ?

(hn)
Posted by
bhagawat dhum (9423929567)
bhagawat dhum
Maharashtra
Nandurbar
Write Answer
Posted Date (11 May 2019 10:41 AM) Assigned Date (-)
Answered Date (11 May 2019 12:52 PM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g

sir basmati jhone di es vari kehdi kism di bijai kiti jave jo jyada jarh deve ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (11 May 2019 10:40 AM) Assigned Date (-)
Answered Date (13 May 2019 11:18 AM) Translated Date (-)

Davinder ji tuc basmati diyan kisman jive Punjab Basmati 3, Punjab Basmati 4,Punjab Basmati 5, Pusa Punjab Basmati 1509, Pusa Basmati 1121, Pusa Basmati 1637 kisam di bijai kr sakde ho. dhanwad

1 kile vich jhona lgaun lai kini paniri di lodd howegi ?

(pb)
Posted by
prabjot singh (9779170892)
prabjot singh
Punjab
Kapurthala
Write Answer
Posted Date (11 May 2019 10:39 AM) Assigned Date (-)
Answered Date (13 May 2019 12:19 PM) Translated Date (-)

Prabhjot ji ik acre da jhona laun layi 8 killo beej di lod paindi hai.dhanwad

1 ਹਫਤੇ ਦਾ ਬੱਕਰਾ ਹੈ ਉਸਦੇ ਦੋਵੇ ਕੰਨਾ ਤੇ ਚਿੱਚੜੀ ਬਹੁਤ ਪੈ ਗਈ ਹੈ ਕੋਈ ਇਲਾਜ ਦਸੋ ਜੀ ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (11 May 2019 10:38 AM) Assigned Date (-)
Answered Date (14 May 2019 05:49 PM) Translated Date (-)

ਤੁਸੀ ਉਸ ਨੂੰ Hiteck oral ਦਵਾਈ ਦੇਣੀ ਸ਼ੁਰੂ ਕਰੋ, ਇਸ ਨੂੰ ਦੇਣ ਨਾਲ ਤਰੀਕਾ ਉਪਰ ਲਿਖਿਆ ਹੁੰਦਾ ਹੈ ਤੁਸੀ ਉਸ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ

sir Loki lagai hai. lekin wo niche se sukh rhi hi.sath me growth nhi ho rhi .podha jad se sukh rha hai ?

(hn)
Posted by
swarn singh (8629029207)
swarn singh
Himachal Pradesh
Kangra
Write Answer
Posted Date (11 May 2019 10:38 AM) Assigned Date (-)
Answered Date (13 May 2019 11:27 AM) Translated Date (-)

Swarn ji iski jad men keet ka hamla check karen agar maujood hai to aap iski jadon men chlorpyriphos@4ml ko prati litre pani ke hisab se daale.

sir mai balance feed ghar vich tyar kiti aa 10 din ho gye varti nu dudh ni vadh riha murrah nasal aa jhoti de, 8 mahine suui nu ho gyye ?

(pb)
Posted by
Mangat (9878458973)
Mangat
Punjab
Jalandhar
Write Answer
Posted Date (11 May 2019 10:28 AM) Assigned Date (-)
Answered Date (11 May 2019 11:37 AM) Translated Date (-)

tuci feed den nal nal uss nu hara chara vdia deo, garmi tonn bacha ke rkho baki isde nal tuci Anabolite liquid 100ml, Milkout powder 2-2 chamch swere sham, Calcimust gold liquid 100ml rojana dena suru kro..

ਝੋਨੇ 121 ਬੀਜਾਈ ਦਾ ਸਮਾਂ ਤੇ ਝਾੜ ਬਾਰੇ ਦੱਸੋ ਜੀ ?

(pb)
Posted by
Nirvairsingh Nirvair (9988265012)
Nirvairsingh Nirvair
Punjab
Patiala
Write Answer
Posted Date (11 May 2019 10:22 AM) Assigned Date (-)
Answered Date (11 May 2019 02:23 PM) Translated Date (-)

PR 121 ka yield 30.5 quiental per acre hai and eh kisam 140 days mein pakk ke tyar ho jati hai g.eski paneeri 13 May tkk beej deo g..

Answered Date (11 May 2019 06:15 PM) Translated Date (-)

plz call me 9914543108

Answered Date (11 May 2019 06:17 PM) Translated Date (-)

ਆਪ ਜੀ ਦਾ ਨੰਬਰ ਆਉਂਦਾ ਨਹੀਂ ਜੀ ਕਿਪਾ ਕਰਕੇ ਫੋਨ ਜਰੂਰ ਕਰਨਾ ਜੀ

305 ਝੋਨੇ ਦੀ ਪਨੀਰੀ ਕਿਵੇ ਆ ਸਰ ਜੀ ਵਧੀਆ ਝਾੜ ਦਿੰਦੀ ਅਾ ?

(pb)
Posted by
jaspreet dhaliwal (9115219903)
jaspreet dhaliwal
Punjab
Moga
Write Answer
Posted Date (11 May 2019 10:13 AM) Assigned Date (-)
Answered Date (13 May 2019 11:26 AM) Translated Date (-)

ਜਸਪ੍ਰੀਤ ਜੀ ਕਿਰਪਾ ਕਰਕੇ ਇਸਦਾ ਪੂਰਾ ਨਾਮ ਦੱਸੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

13 May 2019

mr_305

sir 5050 Signet jhona 1.5 no. Pani vich la sakde han ke nahi ate isda jhad kina ha please ans jldi Dena ji please ?

(pb)
Posted by
avtar bhullar (9569637696)
avtar bhullar
Punjab
Muktsar
Write Answer
Posted Date (11 May 2019 09:59 AM) Assigned Date (-)
Answered Date (13 May 2019 11:38 AM) Translated Date (-)

Iss kisam da jhaad 80-90man tak hai iss di ktaayi lagbhag 120-130 dina de vich ho jandi hai. Eh hybrid kisam hai.isnu tuc 1.5 number pani vich la sakde ho.dhanwad

Answered Date (24 May 2019 09:02 PM) Translated Date (-)

Thanks sir g

2 साल के कटड़े का वजन केसे बढ़ाएं ?

(hn)
Posted by
जैद़ मेहर (7987274284)
जैद़ मेहर
Madhya Pradesh
Indore
Write Answer
Posted Date (11 May 2019 09:45 AM) Assigned Date (-)
Answered Date (14 May 2019 07:23 PM) Translated Date (-)

आप कटड़े को खुराक अच्छी देनी शुरू करें उसकी हर तीन महीने के बाद डीवॉर्मिंग करवायें उसे हरा चारा अच्छी मात्रा में दें और फीड भी अच्छी मात्रा में डालें इसके साथ साथ Enerboost पाउडर 100 ग्राम रोजाना देना शुरू करें इससे अच्छी ग्रोथ हो जाएगी

Answered Date (13 Aug 2019 05:19 PM) Translated Date (-)

ਮੇਰੀ ਮੱਝ ਅੱਠ ਗੱਬਨ ਹੈ ਅਤੇ ਭਾਰ ਦਿਖਾਈ ਦਿੰਦਾ ਹੈ ਇਲਾਜ ਦੱਸੋ

rice di paneeri layi fertilizer dose dasso ji ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (11 May 2019 09:41 AM) Assigned Date (-)
Answered Date (13 May 2019 11:41 AM) Translated Date (-)

ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

Ji kya mitti check ya pH Janne ka liye charges lag te hai Mitti check kha krvaye ?

(hn)
Posted by
UDHAM singh (9306986413)
UDHAM singh
Haryana
Rohtak
Write Answer
Posted Date (11 May 2019 09:41 AM) Assigned Date (-)
Answered Date (13 May 2019 11:31 AM) Translated Date (-)

Udham ji agar aap mitti KVK se check karvate hai to lagbhag 50 rupaye fees lagti hai,dhanywad

सर जी मेरी cow पिछले 1.5 साल से खाली पड़ी हुई है मतलब कितनी बार इसको सीमन डलवाया लेकिन वो बार बार रिपीट आती है जब वो बैठती है तो सफेद पानी जैसा निकाल देती है डॉ. को बताया तो भी उसे कोई फर्क नही पड़ा उसका फ़ोटो मेने भेजा है धन्यवाद सरजी ?

(hn)
  • 2
Posted by
umatiya samir (9428301276)
umatiya samir
Gujarat
Banaskantha
Write Answer
Posted Date (11 May 2019 09:39 AM) Assigned Date (-)
Answered Date (14 May 2019 04:45 PM) Translated Date (-)

इसके बच्चेदानी में Utrawin-oz दवाई 3 दिन लगातार भरवाएं, इसके साथ आप Bovimin-B पाउडर 100 ग्राम रोज़ाना दें, इसके साथ आप Calcimust gold liquid 100ml रोजाना देना शुरू करें तथा Concimax bolus रोज़ाना एक गोली दें, तथा 14 दिन तक दें, फिर अगली बार हीट में आने पर इसे टिका भरवा कर यह गोलियां 15 दिन तक देते रहें, फर्क पड़ जाएगा..

Answered Date (14 May 2019 10:43 AM) Translated Date (-)

Kab javab milega

20 kilo bijj lgaun lai kine karm da kiyara chahida hai ?

(pb)
Posted by
satinder sarwara (7220021000)
satinder sarwara
Punjab
Patiala
Write Answer
Posted Date (11 May 2019 09:36 AM) Assigned Date (-)
Answered Date (13 May 2019 11:36 AM) Translated Date (-)

satinde rji 20 killo beej de layi 7.5 marle jgah di lod hundi haiate ik marle layi 9 varg karm di lod hundi hai jekar 7.5 marle di gal kariye ta 67.5 varg karm di lod payegi.dhanwad