Rajasthan
Search
I want to govt. in pearl ( oyster) rearing. how to get subsidy in this project ?
(en)
Kamal Singh to get all the information about Pearl Farming you can contact with me 9711858258. Thankyou.
ਮਾੜੇ ਵਾਹਣ ਵਿੱਚ ਝੋਨੇ ਦੀ ਕਿਹੜੀ ਕਿਸਮ ਲਾਉਣੀ ਚਾਹੀਦੀ ਹੈ ?
(pb)
Punjab
ਮਾੜੇ ਵਾਹਨ ਵਿਚ ਝੋਨੇ ਦੀ ਕਿਸਮ ਜਿਵੇ sava 200, sava 127, 27p31 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਡਾ.ਸਾਹਬ ਸਬਜੀਆ ਦੇ ਤੇਲੇ ਸੁੰਡੀ ਆਦਿ ਤੋਂ ਕੋਈ ਬਿਨਾ ਪੈਸਟੀਸਾਈਡ ਤੋ ਹੱਲ ਜੀ ?
(pb)
Punjab
ਵੀਰ ਜੀ 100 ਲੀਟਰ ਪਾਣੀ ਚ 4-5 ਲੀਟਰ ਚਾਰ ਪੰਜ ਦਿਨ ਪੁਰਾਣੀ ਖੱਟੀ ਲੱਸੀ ਚ ਲੂਣ ਪਾ ਕੇ ਸਪਰੇਅ ਕਰੋ, ਤੇਲੇ ਲਈ 16 ਲੀਟਰ ਪਾਣੀ ਚ 250-500 ml ਕੱਚਾ ਦੁੱਧ ਪਾ ਕੇ ਸਪਰੇਅ ਕਰੋ ਜੇ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਨਿੰਮ ਦੇ ਪੱਤੇ, ਕੂਲੀਆਂ ਟਾਹਣੀਆਂ 5 kg, ਨਿੰਮ ਦੀ ਖਲ 5 kg, ਪਸ਼ੂ ਮੂਤਰ 5 litre, ਗੋਹਾ( ਗੋਬਰ) 1 ਕਿਲੋ , ਬਣਾਉਣ ਦਾ ਤਰੀਕਾ ਪੱਤਿਆਂ ਦੀ ਚਟਣੀ , ਖਲ ਪੀਸ ਕੇ ਪਾਓ, ਬਾਅਦ ਚ ਪਸ਼ੂ ਮੂਤਰ ਪਾਓ ਤੇ ਗੋਬਰ ਪਾ ਕੇ ਡੰਡੇ ਨਾਲ ਹਿਲਾਓ 48 ਘੰਟੇ ਰੱਖੋ ਦਿਨ ਚ 3-4 ਵਾਰ ਹਿਲਾਉਂਦੇ ਰਹੋ ਇਸ ਘੋਲ ਨੂੰ 6 ਮਹੀਨੇ ਤੱਕ ਵਰਤ ਸਕਦੇ ਹੋ ਪਲਾਸਟਿਕ ਦੇ ਬਰਤਨ ਚ ਧੁੱਪ ਤੋਂ ਬਚਾਅ ਕੇ ਰੱਖੋ ਵਰਤਣ ਦਾ ਢੰਗ 200 ਲੀਟਰ ਪਾਣੀ ਚ 10 ਲੀਟਰ ਨਿੰਮ ਅਸਤਰ ਪਾ ਕੇ ਸਪਰੇਅ ਕਰੋ ਰਸ ਚੂਸਣ ਵਾਲੇ ਕੀਟ, ਸੁੰਡੀਆਂ ਦੇ ਕੰਟਰੋਲ ਲਈ ਬਹੁਤ ਕਾਰਗਰ
sir desi mugi farm or broiler farm me kitna distance hona chahiye ?
(hn)
Uttar Pradesh
Desi mugi farm or broiler farm 200 to 300 meter ka distance hona chahiye.
7903647427
2.5ਸਾਲ ਦੀ ਗਾਂ ਇਹ ਖੁਰਾਕ ਨਹੀਂ ਖਾਂਦੀ 1 ਸੁਏ ਦੁੱਧ ਬਹੁਤ ਘੱਟ ਹੈ ?
(pb)
Punjab
ਤੁਸੀ ਉਸ ਨੂੰ Flukarid-Ds ਦਵਾਈ ਪੇਟ ਕੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Livoferol liquid 100ml ਰੋਜਾਨਾ ਦਿਓ ਅਤੇ Aptifast bolus 1-1 ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸਦਾ ਬੁਖਾਰ ਵੀ ਚੈੱਕ ਕਰਵਾਓ ਜੀ
sir 1 May nu 4 acre maki biji a silage lai us te sundi di spray kdo krni chahidi a Hun maki 3-4 Leaf kad chuki hai ?
(pb)
Punjab
Aman sekhon ji sundi di rotkham de layi quinalphos@800ml nu150 litre pani vich mila ke prati acre de hisab nal spray karo.dhanwad
सर मैं एक अच्छी hf और भैंस लेना चाहता हूं इसके लिए यह गर्मी का महीना ठीक रहेगा या मुझे अक्टूबर में लेनी चाहिए कई लोग कहते हैं ज्यादा गर्मी में ai कंसीव होने में प्रॉब्लम आती है ?
(hn)
Rajasthan
हाजी बिलकुल जी HF नसल गर्मी जयादा मानती है इसलिए आप अगस्त महीने में ख़रीदे तो अच्छा रहेगा जी
27p31 jhone da 3.5 kille vich kina beej chahida g ?
(pb)
Punjab
Lovepreet ji 27p31 da beej 8 killo ik acre de vich painda hai. 3.5 acre de layi 28 killo beej di lod paindi hai.dhanwad
pr 124 di paneeri barseen wale khet ch bij skde ha ji ?
(pb)
Punjab
PR 124 di paneeri barseem wale khet vich beej skde ho bt khet nu chngi tra tyar kro ta jo nadeen na ho jan .
pr 126 ਨੂੰ ਜੂਨ 13ਨੂੰ ਲਗਾ ਸਕਦੇ ਹਾ ?
(en)
Punjab
ਸ੍ਰੀ ਮਾਨ ਜੀ PR 126 ਨੂੰ 13 ਜੂਨ ਤੋਂ ਲਗਾ ਸਕਦੇ ਹੋ ਜੀ ਜਾਂ ਫਿਰ 20-25 ਜੂਨ ਤਕ ਵੀ ਲਗਾਇਆ ਜਾ ਸਕਦਾ ਹੈ ਜੀ
ਪੀਲੀ ਊਸ਼ਾ ਦਾ ਨਾਂ ?
(pb)
Punjab
ਸ੍ਰੀ ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਜੀ
puss 44 de jankari deo g ?
(pb)
Punjab
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
Punjab
sir Sabhi trikatu Churna Lag Gaya Tere Vich jhuriyan qadmon Piye Hote Kitna Piye please receive
..?
(pb)
Punjab
Pal ji kirpa karke audio dubara bhejo tuhade dwara bheji gayi audio upload nahi hoyi hai.dhanwad
Punjab
Pal ji kirpa karke audio dubara bhejo tuhade dwara bheji gayi audio upload nahi hoyi hai.dhanwad
motiyo ki kheti ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . आगामी प्रशिक्षण दिनांक 08 जून 2019 सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
sache moti ki kheti kese kre ?
(hn)
वसीम अहमद मोती की खेती के बारे में पूरी जानकारी के लिए आप अचल सिंह 9711858258 से संपर्क करे
Haryana
Gupta ji please batana details
जी
hanji hame moti ki kheti karni hai
Uttar Pradesh
Moti ki kheti karne ke upay btaye
nariyal ke ped ki height kaise badhaye ?
(hn)
Punjab
Amit ji aap isme 5-10 killo vermi compost daale. Isse paudhe ki growth ho jayegi.dhanywad
वीरेंद्र सिंह जी मैं धान की पनीरी में नदीनों की रोकथाम के बारे में पता कर रहां हूं ?
(hn)
Punjab
धान की पनीरी में नदीन जैसे स्वाक हो जाते हैं इसकी रोकथाम के लिए आप 1200ml butachlor 50 EC को 60 किलो रेत में मिलाकर बिजाई से 5-7 दिन के बाद छींटा दें, बिजाई से 15 दिन के बाद 100ml nomnigold को 150 लीटर पानी में मिलाकर प्रति एकड़ के हिसाब से स्प्रे करें, धन्यवाद
sir 6444 be kitho Milu ga ferozpur ch kina jhad ha ?
(pb)
Punjab
PA 6444 ਝੋਨੇ ਦੀ ਕਿਸਮ ਦਾ ਝਾੜ ਲਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਬੀਜ ਨੇੜੇ ਦੇ ਡੀਲਰ ਤੋਂ ਖਰੀਦ ਸਕਦੇ ਹੋ ਜੀ
ਨਿੰਮ ਦੀ ਖਾਦ ਸਬਜੀਆ ਲਈ ਕਿੰਨੀ ਜਰੂਰੀ ਹੈ ਅਤੇ ਕਿੰਨੀ ਮਾਤਰਾ ?
(pb)
Punjab
Ls multani ji kirpa karke daso ke tuc neem coated urea bare gal akr rahe ho ja kise hor neem khaad bare ta jo tuhanu is bare poori jankari diti ja sake.dhanwad
sir ਕਣਕ ਦੇ ਨਾੜ ਨੂੰ ਕਿਵੇਂ ਗਲੀਆਂ ਜਾ ਸਕਦਾ ਹੈ । ਇਸ ਦੇ ਫਾਇਦੇ ਵੀ ਦਸੋ । ਇਹ ਗਲਣ ਵਿਚ ਕਿੰਨਾ ਟਾਈਮ ਲਗਾਉਦਾ ਹੈ ?
(pb)
Punjab
ranjeet ji kanak de naad nu ikateh karke ik side te dher bna deo ate usnu waste decomposer de ghol de nal changi tra bheo do ate 8-10 dina bad isdi spray dubara karo ate isnu galn vich lagbhag 1-2 mahine lag jande han eh khaad de vich badl janda hai.
Punjab
ranjeet ji kanak de naad nu ikateh karke ik side te dher bna deo ate usnu waste decomposer de ghol de nal changi tra bheo do ate 8-10 dina bad isdi spray dubara karo ate isnu galn vich lagbhag 1-2 mahine lag jande han eh khaad de vich badl janda hai.
sir seep kaha se Milti hai or price Kya hoga ?
(hn)
धरमपाल जी मोती की खेती के बारे में पूरी जानकारी के लिए आप अचल सिंह 9711858258 से संपर्क करें
mastitis di problem da solution dso plz ?
(pb)
mastitis 2 tarah di hundi hai ji tusi daso ke than nu problem ki hai ji. jekar ho sake ta photo v send kardo ji. mastitis karan kari tarah di dikkat aa sakdi hai es layi mastitis bare es tarah nahi kuj daseya ja sakda ji.
moti ki kheti ?
(en)
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नंबर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
60 dina de ਮੂੰਗੀ da ਝਾੜ kina hunda ਆ ?
(pb)
Punjab
ਤਕਰੀਬਨ 4-5 ਕੁਇੰਟਲ
ਰੇਤਲੇ ਖੇਤਾ ਵਿਚ ਝੋਨਾ ਦਾ ਝਾੜ ਜਿਆਦਾ ਲੈਣ ਲਈ ਕੀਤਾ ਜਾਵੇ ?
(en)
Punjab
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
ਝੋਨਾ jo 10 ਜੂਨ ਨੂੰ ਲੱਗ ਕੇ 10-15 ਸਤੰਬਰ ਤੱਕ ਵੱਡਿਆ ਜਾਵੇ ਝਾੜ ਵੀ ਠੀਕ ਰਹੇ। ਜਾਂ ਕੋਈ ਹੋਰ ਫ਼ਸਲ ਜੌ ਵਧੀਆ ਮੁਨਾਫਾ ਦਵੇ। ਧੰਨਵਾਦ ?
(pb)
Punjab
ravinder ji tuc PR126 kisam di bijai kar sakde ho eh pakkan vich lagbhag 110 din da sma laindi hai is to ilava tuc sava 200, sava 127, 27p31 kisam di bijai kar sakde ho. dhanwad
sir ji jdo paneeri 20 din di ho jandi hai upar de ptte lal pile j ho jande ne us de lai ki pa sakde aw paneeri wala khet tyaar karde time please dso ji ?
(en)
Punjab
ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ
Sir sawal da ans dedo ji ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਵਧੀਆ ਜ਼ਮੀਨ ਜੀ ਪਾਣੀ ਵੀ 1ਨੰਬਰ ਜੀ ਝੋਨੇ ਦੀ ਕਿਹੜੀ ਪਨੀਰੀ ਲਾਈਏ ਜੀ ਤੇ ਇਸ ਨੂੰ ਕਿਵੇਂ ਤਿਅਾਰ ਕਰੀਏ ਜੀ ?
(pb)
Punjab
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
गुलाब की अधिक पैदावार का उपाय ?
(hn)
Punjab
तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें, पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें
ਰੇਤਲੀ ਜਮੀਨ ਆ ਜੀ 1 ਕਿੱਲਾ ਜੀ ਨਰਮੇ ਦੀ ਕਿਹੜਾ ਬੀਜ ਬੀਜੀਏ ਬੀਜਨ ਤੋਂ ਪਹਿਲਾਂ ਇਹ ਵੀ ਦੱਸੋ ਜੀ ਕਿਵੇ ਜਮੀਨ ਨੂੰ ਕੀ ਕਰੀਏ ਜੀ ?
(pb)
Punjab
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ
ਜਾਮਣ ਨੂੰ ਫਲ ਕਿਵੇਂ ਲੱਗਦੇ ਹਨ ?
(pb)
Maharashtra
ਅਮਰਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
hybrid dhan ka kaun sa beej Lagana chahiye ?
(hn)
Punjab
Narottam ji aap dhan ki kisme jaise sava 127, sava 200, 27p31 ki bijai kar sakte hai. dhanywad
I live at Nadia in west Bengal, so from where I can collect easily layer poultry cage, well Egg productive chicks, all types of medicine and vaccine ?
(en)
Punjab
Samir to get all the Product you can contact to G.S 9093257289 (G. S. Hatching & Supplier).
7903647427
ਪੰਜ ਮਹੀਨੇ ਦੀ ਗੱਭਣ ਮੱਝ ਦੇ ਦਰਦ ਹੁਣ ਹੋਈ ਜਾਦਾ ?
(pb)
Os nu Injection Neoprofen 15ml lao ਇਸ ਨਾਲ ਦਰਦ ਤਾਂ ਠੀਕ ਹੋ ਜਾਵੇਗਾ ਪਰ ਉਸ ਨੂੰ ਬੱਚੇ ਦੀ ਤਕਲੀਫ ਨਾ ਹੋਵੇ ਇਸ ਲਈ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ
ਸਰ ਨਹਿਰੀ ਪਾਣੀ ਛੇ ਮਹੀਨੇ ਹੀ ਆਉਂਦਾ ਹੈ ਸਰ ਫੁੱਲ ਤੇ ਸਬਜੀਆਂ ਬਾਰੇ ਕਿਰਪਾ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ ?
(pb)
Punjab
Raj raye ji tuc hun sabjiyan jive kaddu, bhindi , kheere di bijai kar sakde ho.dhanwad
strawberry ki kheti kab ki ja sakti hai, kya iske liye poly house hona zaruri hai, 6230359811 pe call kare ?
(en)
स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह पांच लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है इसकी मार्केटिंग में किसी भी तरह की मुश्किल नहीं है, यह ऐलनाबाद, सिरसा, हनुमानगढ़, गंगानगर के इलावा बठिंडा, मोगा, जलंधर. लुधियाना में इसकी मार्केटिंग कर सकते है, यदि ज़्यादा मात्रा में स्ट्रॉबेरी है तो दिल्ली इसकी मुख्य मार्किट है
..?
(hn)
Punjab
Roshan ji kirpa karke audio bhejo tuhade dwara bheji gayi audio upload nahi hoyi hai . dhanwad
मोती की खेती कैसे करें ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . आगामी प्रशिक्षण दिनांक 08 जून 2019 सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
ਬਾਸਮਤੀ ਮੁੱਛਲ 14 ਬਾਰੇ ਜਾਣਕਾਰੀ ਦਿਉ ਵੀਰ ਜੀ ?
(pb)
Punjab
ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਹ ਕਿਸਮ ਚੰਗੀ ਮਿੱਟੀ ਵਾਲੇ ਖੇਤ ਵਿਚ ਲਗਾਓ
मेंथा के खेत मे ये खरपतवार है दवा बताइये ?
(hn)
Punjab
हाथों से लगातार गोडाई करें और पहली कटाई के बाद खेत को नदीन मुक्त करें नदीनों की रोकथाम के लिए सिनबार 400 ग्राम प्रति एकड़ में प्रयोग करें नदीनों को नियंत्रित करने के लिए जैविक मल्च के साथ ऑक्सीफलोरफिन 200 ग्राम या पैंडीमैथालीन बूटीनाशक 800 मि.ली को प्रति एकड़ में प्रयोग करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें
Sir vahan vich kaddu karn lyi mungi di bijai krni aa kon se variety lagaye kine rupay kilo beej milu Ga jldi dso g ?
(pb)
Punjab
Sml 668 beej dio tkreebn 75-80 rs per kilo mil jaaegi. Ik acre ch Tusi 12-16 kilo seed vrto
sir narme de us 81 bare dso g ?
(pb)
Punjab
Manjot ji eh kisam university sifarish nahi kardi.dhanwad
sir mentha ki fasal me sundi ka prakop hai aur growth nahi ho rahi hai to isme coragen aur NPK 19.19.19 ko mila kar spray kar sakte hai ya nahin ?
(hn)
Punjab
Asad khan ji mentha men sundi ki roktham ke liye aap coragen ki akele spray karen. iske ilava aapko isme kuch bhi aur add krne ki jarurat nahi hai.dhanywad
phorate kaun si khad hoti hai ?
(hn)
Punjab
Amit ji kripya aap audio dubara behje aapke dwara bheji gayi audio upload nahi hui hai.dhanywad
sir mujhe gende ke phool ki kheti krni hai kaise lgaye ?
(hn)
Punjab
Manish ji aap gende ki kheti agar karna chahte hai to aap sabse pehle french marigold ki kehti kar sakte hai.iski kheti aap sardiyon men karen taki aapko iski marketing karne men dikkat na aaye.dhanywad
sir gypsum di varto jhona laun to kina time pahla karni aa ?
(pb)
Punjab
Pinder ji gypsum di varto jhone de khet di tyari de same karo. isdi matra ik quintal prati acre de hisab nal varti jandi hai.dhanwad
mujhe poultry farm ke liye bank loan chahiye to aap Meri sahayata kar sakte he kya ?
(hn)
Punjab
Rahul ji poultry par bank loan lene ke liye aap apne nazdiki KVK se iski training lekar certificate hasil karo uske ban apne zile ke pashu palan department or nazdiki bank se samaprk kare. iske elava aap nazdiki NABARD KE office me bhi sampark kare woh aapki help kar sakte ya fir aapko guide kar sakte hai.
Maharashtra
thanks
Maharashtra
sir mere pass training ka certificate he. lekin dhikapar bhi bank wale loan nahi dete he
Punjab
इसके लिए लोन लेने के लिए आपके पास इसकी ट्रेनिंग होनी जरूरी है मुर्गी पालन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते हो वहां आपको इसके बारे में पूरी जानकारी प्राप्त हो जाएगी
anar de flower diggn to rokan lyi ki kriye ?
(pb)
Punjab
Sukhdeep ji eh tat di kami de karn digne shuru ho jande han isde layi tuc boote nu 4-5 killo vermi compost pao ate boote nu sahi matra vich pani lao.dhanwad
Chandan Ka ped kaise lagaye ?
(hn)
Punjab
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
anjeer ki kheti ki bare me jankari chahie ?
(hn)
Maharashtra
अंजीर की खेती भिन्न-भिन्न जलवायु वाले स्थानों में की जाती है, परंतु भूमध्यसागरीय जलवायु इसके लिए अत्यंत उपयुक्त है फल के विकास तथा परिपक्वता के समय वायुमंडल का शुष्क रहना अत्यंत आवश्यक है पर्णपाती वृक्ष होने के कारण पाले का प्रभाव इस पर कम पड़ता है यों तो सभी प्रकार की मिट्टी में इसका वृक्ष उपजाया जा सकता है, परंतु दोमट अथवा मटियार दोमट, जिसमें उत्तम जल निकास (ड्रेनेज) हो, इसके लिए सबसे श्रेष्ठ मिट्टी है इसमें प्राय खाद नहीं दी जाती; तो भी अच्छी फसल के लिए प्रति वर्ष प्रति वृक्ष 20-30 सेर सड़े हुए गोबर की खाद या कंपोस्ट जनवरी-फरवरी में देना लाभदायक है इसे अधिक सिंचाई की भी आवश्यकता नहीं पड़ती ग्रीष्म ऋतु में फल की पूर्ण वृद्धि के लिए एक या दो सिंचाई कर देना अत्यंत लाभप्रद है अंजीर के नए पौधे मुख्यत कृत्तों (कटिंग) द्वारा प्राप्त होते हैं एक वर्ष की अवस्था की डाल का इस कार्य के लिए प्रयोग किया जाता है कृत्त जनवरी में लगाए जाते हैं और एक वर्ष बाद इस प्रकार तैयार हुए पौधों को स्थायी स्थान पर पंद्रह-पंद्रह फुट की दूरी पर रोपते हैं प्रति वर्ष सुषुप्ति काल में इसकी कटाई-छँटाई करनी चाहिए क्योंकि अच्छे फल पर्याप्त मात्रा में नई डालियों पर ही आते हैं फल अप्रैल से जून तक प्राप्त होते हैं लगाने के तीन वर्ष बाद वृक्ष फल देने लगता है और एक स्वस्थ, प्रौढ़ वृक्ष से लगभग 400 फल मिलते हैं पत्तियों के निचले भाग में एक प्रकार का रोग लगता है जिसे मंडूर (रस्ट) कहते हैं, परंतु यह रोग विशेष हानिकारक नहीं है आप इसकी किस्मे जैसे Brown Turkey. Smyrna Fig की बिजाई कर सकते है
Dr. Saab br105 and cr212 ja hybrid 359 cho keda best rahu 2 no. pani te ?
(pb)
Punjab
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.cr 212 da jhad 30-35 quintal per acre hai aate esda pakan sa sma 135-145 din hai. 359 kisam vi university valo sifarish nahi hai.dhanwad
sir kvk Ferozepur ch sanu jhone da beej nhi mil reha kehnde ah k khtam ho gea ?
(en)
Punjab
Kihri kism chahidi
Punjab
PAU Ludhiana ch contact kr lao
Punjab
puss 44 di jankari deo
sir sund beeji c bahut vadia hoyi aa par o kauri bahut hai usnu kive vartea jave ?
(pb)
Punjab
Palwinder ji sund di kheti punjab vich sifarish nahi hai. jo sahi sund hundi hai usde layi punjab da tapman anukul nahi hai.dhanwad
moti farming kaise kre ?
(hn)
Kuldip rabidas जी मोती की खेती के बारे में पूरी जानकारी के लिए आप अचल सिंह 9711858258 से संपर्क करें
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
dog Ka nasal kaise pahchane ?
(hn)
Punjab
Rampravesh Vaish ji Dog ki har kisam ke bare me puran jankari ke lia aap APNIKHETI App me aap pashu palan section par jakar dog select kare ja fir dia gae link par click kare http://www.apnikheti.com/hn/pn/%E0%A4%AA%E0%A4%B6%E0%A5%81%E0%A4%AA%E0%A4%BE%E0%A4%B2%E0%A4%A8/%E0%A4%AA%E0%A4%B6%E0%A5%81%E0%A4%AA%E0%A4%BE%E0%A4%B2%E0%A4%A8/%E0%A4%95%E0%A5%81%E0%A4%A4%E0%A5%8D%E0%A4%A4%E0%A4%BE
ਸਾਨ ਸੂਰ active kive hou ?
(pb)
Swaranjeet singh Brar ji tusi eh audio suno.
Dhanwaad bai ji
ਸਰ ਮੱਝ ਨੂੰ ਛੇ ਮਹੀਨੇ ਹੋ ਗਏ ਬੱਚਾ ਦਿੱਤੇ ਹੋਏ ਦੁਬਾਰਾ ਹੀਟ ਞਿੱਚ ਨਹੀ ਆਈ ?
(pb)
Punjab
ਜੇਕਰ ਪੇਟ ਦੇ ਕੀੜਿਆਂ ਵਾਲੀ ਗੋਲੀ ਨਹੀ ਦਿੱਤੀ ਤਾਂ ਉਹ ਦਿਓ ਤੇ ਬਾਕੀ ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੇ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਇਹ 21 ਦਿਨ ਲਗਾਤਾਰ ਦਿਓ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ..
moti farming ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
ਪਸ਼ੂਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਪੂਰੀ ਕਰਨ ਲਈ ਕੁਦਰਤੀਂ ਸਰੋਤ ਕਿਹੜੇ-ਕਿਹੜੇ ਹਨ ?
(pb)
Rajasthan
ਜਿੱਥੇ ਪਸ਼ੂ ਪਾਣੀ ਪੀਦਾ ਹੋਵੇ ਉਸ ਖੁਰਲੀ ਨੂੰ ਹਰ ਹਫਤੇ ਕਲੀ ਫੇਰ ਦਿਆ ਕਰੋ ਜੀ ਜਿਸ ਨਾਲ ਪਸ਼ੂ ਨੂੰ ਕੈਲਸ਼ੀਅਮ ਮਿਲਦਾ ਰਹਿੰਦਾ ਹੈ