Punjab
Search
sir decomposer 20 Rs Vali ਸ਼ੀਸ਼ੀ di sahi varto daso means istemal kiwe krni aa ?
(pb)
waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
ਸਰ ਅੱਜ ਮਿਤੀ 10-05-19 ਹੈ ਕੀ ਇਹ ਜੰਤਰ ਬੀਜਣ ਦਾ ਸਹੀ ਸਮਾਂ ਹੈ ਜੰਤਰ ਦਾ ਬੀਜ ਇੱਕ ਏਕੜ ਵਿੱਚ ਕਿੰਨਾ ਪੈਂਦਾ ਹੈ ਅਤੇ ਬੀਜਣ ਦਾ ਸਹੀ ਢੰਗ ਦੱਸੋ ?
(pb)
Maharashtra
ਹਰੀ ਖਾਦ ਬਣਾਉਣ ਲਈ ਇਸ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਮਹੀਨਾ ਹੈ ਅਤੇ ਬੀਜ ਬਣਾਉਣ ਲਈ ਇਸ ਦੀ ਬਿਜਾਈ ਦਾ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ ਹਰੀ ਖਾਦ ਲਈ 20 ਕਿਲੋ ਬੀਜ਼ ਪ੍ਰਤੀ ਏਕੜ ਬੀਜੋ ਬੀਜ ਲਈ 8 ਤੋਂ 10 ਕਿਲੋ ਬੀਜ਼ ਪ੍ਰਤੀ ਏਕੜ ਬੀਜ਼ੋ
sir mai sugergran chari de vich maki bijj sakda ji ?
(pb)
Punjab
lajhwinder ji tuc isnu ikale hi beejo. isde vich makki milaun di lod nahi hai.dhanwad
Sir 201 te 202 bare puri jankari daso ?
(en)
Punjab
Paddy di variety 202 da jhaad 31qtl/acre hunda hai te eh 140-145 dina vich pakk jandi hai.Paddy variety 201 pakkn lyi 144 din laindi hai and esda yield 31 quiental per acre hai g. ehna varieties di paneeri 13 May tkk beej deo g..
sir sahibal cow ka kya price he 100% pure kaa ?
(hn)
Punjab
Khubberpreet ji sahiwal cow ke vare mai jankari aur iske rate ke vare mai jankari ke liye aap Dilbag Singh 09813144108(Desi Cow Farm) se sampark kr skte hai, inse apko puri jankari mil jayegi.
ਸੇਮ ਵਾਲੀ ਜਮੀਨ ਵਿੱਚ ਕਿਹੜਾ ਝੋਨਾ ਲਾਹੇਵੰਦ ਹੋਵੇਗਾ ?
(pb)
Punjab
ਇਸ ਦੇ ਲਯੀ ਕੋਈ ਸਪੈਸ਼ਲ ਕਿਸਮ ਨਹੀਂ ਆਉਂਦੀ ਹੈ ਇਸ ਦੇ ਵਿਚ ਤੁਸੀ ਇੱਹ ਕਿਸਮ ਲਗਾ ਸਕਦੇ ਹੋ PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212,...ਜ਼ਿਆਦਾ ਸੇਮ ਪੈਣ ਤੇ Sulphur@ 3 kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋI
Signet 5050 aur signet Ganga ka bijj Kahan milega ?
(hn)
Punjab
rakhi ji eh private kisam da beej hai isda beej tuhanu local market vich dealer kolo hi milega.dhanwad
bathu ko keeda lag raha hai koi achhi dawai bataye ?
(hn)
Punjab
suraj ji kripya aap keet ki photo bheje taki aapko iske bare men poori jankari di ja sake.dhanywad
gajar ki kheti kaise kare ?
(hn)
Maharashtra
Suraj ji kripya aap apna swal vistar se pooche Taki aapko iske bare men poori jankari di ja sake.
मूंगफली की अच्छी किस्म बताएं ?
(hn)
Punjab
मूंगफली की किस्मे जैसे RS 1, RSB 103-87,RG 510 ,RG 425 ,Girnar 2,TG 37 ,ARG 382 Durga की बिजाई कर सकते है
How to do pearl farming ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
sir eh Goli kis vaste aa ji dasso ?
(pb)
Eh passu nu heat vich leke ondi ne ji. Eh 5 din di kit deo ji
ਕੱਦੂਆਂ ਦੀਆਂ ਵੇਲਾਂ ਨੂੰ ਕੱਦੂ ਲੱਗਕੇ ਮੱਚ ਰਹੇ ਨੇ ਵੇਲਾਂ ਉਪਰ m45 ਦੀ ਸਪਰੇ ਵੀ 2-3 ਵਾਰ ਕਰ ਚੁੱਕੇ ਹਾਂ ?
(pb)
Maharashtra
amritpal ji jekar M-45 de nal Fark nahi Pai reha ta tuc carbendazim@3gm nu prati litre Pani de hisab nal spray Karo.
sir hf cow hai 15 din di osdi growth layi ki ditta jaave kine din dena hai ?
(pb)
Punjab
uss nu tuci 1 month tak maa da dudh deo ate uss nu Cargill di calf starter feed dudh vich milla ke deni suru kro ehh tuci 3 month tak deo fir Calf grower feed deo, ehh tuci 8 month tak deo fir uss ton badd Hiefer dry feed deni suru kro, iss trah oh vdia growth kregi..
sir khad beej dukan Haryana mein kholne ke liye kya karna padega ?
(hn)
Punjab
jaibir ji iske liye aap apne najdiki krishi vigyan kendra men sampark karen waha jo jile ke agriculture officer hote hai vo aapko iske bare men poori jankari de denge k aap license ke liye aapki yogyta hai ya nahi.dhanywad
Punjab
@jaibir ji kitni study ki h apne
Haryana
you should have B.Sc in agriculture for licence
ਮੈ ਜਾਣਨਾ ਚਾਹੁਦਾ ਹਾ िਕ ਕਣਕ ਤੋ ਪिਹਲਾ िਕਸ ਤਰਾ ਦੋ ਫਸਲਾ ਲੈ ਸਕਦਾ ਹਾ ?
(pb)
Maharashtra
ashwani ji tuc kanak to pehlan sabjiyan ate makki di bijai kar sakde ho.isde nal tuc kanak to pehlan do faslan lai sakde ho.dhanwad
super 212 di paneiri kinne days di mukh khet vich lagg jandi aa ji ?
(pb)
Punjab
jaswinder singh ji jhone di paniri 20-25 din di mukh khet vich laun lyi tyar ho jandi hai.dhanwad
give me answer
ਵੀਰ ਜੀ ਮੇਰੀ ਗਾਂ ਦਾ ਇੱਕ ਥਣ ਬੰਦ ਹੋ ਗਿਆ ਹੈ ਉਸ ਵਿਚ ਗਿਲਟੀ ਜਿਹੀ ਬਣੀ ਹੋਈ ਹੈ ਇਲਾਜ ਦੱਸੋ ਜੀ ?
(pb)
Punjab
ਜੇਕਰ ਗਾਂ ਦਾ ਦੁੱਧ ਗੰਢ ਕਰਕੇ ਬੰਦ ਹੋਇਆ ਹੈ ਤਾਂ ਤੁਸੀ ਗਾਂ ਨੂੰ potasium-iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਤੁਸੀ Ifer-h 5ml ਦੇ ਇੰਜੇਕਸ਼ਨ ਲਗਵਾਓ , ਇਸਦੇ 3 ਇੰਜੇਕਸ਼ਨ ਲਗਵਾਣੇ ਹੈ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ..
ਪਸੂਆਂ ਲਈ ਚਾਰਾ (ਗਾਚਾ) ਬੀਜਣ ਲਈ ਇੱਕ ਕਨਾਲ ਖੇਤ ਵਿੱਚ, ਮੱਕੀ,ਬਾਜਰਾ, ਕਿੰਨੀ ਕਿੰਨੀ ਮਾਤਰਾ ਵਿੱਚ ਪਾਈਏ ਜੀ ?
(pb)
Punjab
Balwinder ji isde layi tuc makki 4 killo ate bajra ik killo di bijai kar sakde ho.dhanwad
narma kini tarik tak bijia ja skda hai ?
(pb)
Punjab
ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ ਸਿੱਧ ਹੋਵੇਗਾ
Sava 127 vare full detail dso ?
(pb)
Maharashtra
Sava 127 hybrid kisam hai te isda jhaad 30-32 quintal prati acre hunda hai . eh 85-90 dina vich pakk ke tyar ho jandi ha
ਵੀਰ ਜੀ ਮੇਰੀ ਵੱਛੀ 2 ਸਾਲ ਤੋਂ ਉਪਰ ਹੈ ਉਸ ਨੂੰ ਹੀਟ ਵਿੱਚ ਲਿਆਉਣ ਦਾ ਉਪਾਅ ਦੱਸੋ ਜੀ ?
(pb)
Punjab
ਇਸ ਨੂੰ ਤੁਸੀ Albendazole bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ ਇਸ ਨੂੰ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ .
suggest remedy for bean plants ?
(en)
Punjab
Sumera spray M-45@4gm dissolved per litre of water or you can spray carbendazim@3gm per litre of water.
Stevia di podh tyar krn da trika dso ?
(pb)
Punjab
tevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.
sir ji murgi farm and pig farm mein minimum Kitna distance hona chahiye ?
(hn)
Inderjeet ji murgi farm aur pig farm mai 20-30 feet ka distance honna jruri hai.
kapas ke liye konsa bij acha rahega Gujarat mai ?
(en)
Punjab
Rabari ji aap Digvijay , G.Cot-16, G.Cot-17 ,G.Cot-23,V-797, G.Cot-13, G.Cot-21,G.Cot-12 (Surendranagar dist.), G.Cot-18 kisam ki bijai akr sakte hai.dhanywad
ਘਰ ਵਿਚ ਉਗਾਈ ਸਬਜੀ ਦਾ ਫਲ ਝੜ ਰਿਹਾ ਹੈ ਦੂਸਰਾ ਇਕ ਤੇਲ ਟਾਈਪ ਜੀਵ ਹੈ ਜੋ ਫੁੱਲ ਖਾ ਰਿਹਾ ਹੈ ਕੋਈ ਹੱਲ ਦੱਸੋ ?
(pb)
Punjab
ਬਰਾੜ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ Carbendazim 3Gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੇਲੇਦੀ ਰੋਕਥਾਮ ਦੇ ਲਈ Imidacloprid 1.5Ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਝੋਨੇ ਦੇ pr 1067 seed bara full info dsyo g ?
(pb)
Punjab
mandeep ji university valo PR 1067 nam di koi kisam sifarish nahi hai kirpa karke kisam di company da nam daso ta jo tuhanu is bare poori jankari diti ja sake.dhanwad
ਗਰਮੀ ਵਿੱਚ ਕੀ ਪਾਇਆ ਜਾਵੇ ਤਾਂ ਜੋ ਮੁਰਗਾ ਹੋਕੇ ਨਾ ?
(pb)
Punjab
thanks veer ji
sir ja mam g k R 644 te kR 670 Jhona Punjab vich la sakde ha k nahi te je la sakde ha ta is da Beej kitho mil sakda ha g please ans jaldi Dena ji please ans jaldi Dena ji ?
(pb)
Punjab
avatr ji eh kisman university valo sifarish nahi han ate eh beej kitho milan es bare hale search kiti ja rahi hai jive hi is bar ekoi jankari mildi hai tuhanu is bare das dita jayega.dhanwad
sir g Signet 5050 chone bare daso g te si da jhad kina ha g Panjab Ans. jaldi Dena ji please
यह टमाटर की कौन सी किस्म है ?
(hn)
Punjab
गुरदीप सहारन जी फोटो को देख कर यह चेरी टमाटर की किसम लग रही है धन्यवाद
Haryana
क्या भारत में यह किस्म सिर्फ पोलीहॉउस मे ही की जाती है या पोलीहॉउस के बगेर भी इसे कर सकते है
pashua lai vdia feed dso dudh vdaun lai ?
(pb)
Punjab
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ...
ਵਧੀਆ ਫੀਡ ਦਸੋ ਜੀ ਪਸੂਆਂ ਲਈ ?
(pb)
Punjab
ਪਸ਼ੂਆਂ ਲਈ ਘਰ ਵਿਚ ਬਣਾਈ ਫੀਡ ਵਧਿਆ ਹੁੰਦੀ ਹੈ, ਜੇਕਰ ਤੁਸੀ ਬਾਜ਼ਾਰ ਦੀ ਵਰਤਣੀ ਹੈ ਤਾਂ ਓਹੀ ਫੀਡ ਵਰਤੋਂ ਜੋ ਤੁਹਾਡੇ ਪਸ਼ੂ ਆਸਾਨੀ ਨਾਲ ਖਾਂਦੇ ਹੈ ਕਿਉਕਿ ਇਕ ਦਮ ਫੀਡ ਬਦਲਣ ਨਾਲ ਪਸ਼ੂਆਂ ਦਾ ਦੁੱਧ ਘਟਣ ਲਗ ਜਾਂਦਾ ਹੈ, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Punjab
ਮਿੱਠੇ ਸੌਡੇ ਨਾਲ ਪਸ਼ੂ ਦਾ ਹਾਜ਼ਮਾ ਠੀਕ ਰਹਿੰਦਾ ਹੈ ਜੀ
ਮੁਰਗੀਆਂ ਦੇ ਅੰਡਿਆਂ ਬਾਰੇ ਕੁੱਝ ਸੁਝਾਅ ਦਿਓ ਜਿਸ ਨਾਲ ਅੰਡਿਆਂ ਵਿੱਚ ਵਾਧਾ ਹੋਵੇ ?
(pb)
Punjab
ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ ਇਹ 100 ਮੁਰਗੀਆਂ ਨੂੰ 3 gm egg formula ਹਰ ਰੋਜ਼ ਇੱਕ ਵਾਰ 7 days ਲਈ ਦੇ ਸਕਦੇ ਹਾਂ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ
ਸਰ ਜੀ ਮੋਸਮ ਕਿੰਦਾ ਰਹੇਗਾ ?
(pb)
Punjab
ਅੰਗਰੇਜ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੀ ਇਲਾਕੇ ਵਿਚ ਬਾਰਿਸ਼ ਪੈਣ ਦੀ ਸੰਭਾਵਨਾ ਹੈ
sir solar energy vare dso, 5hp da jo khet vich tuebel lgda hai usdi jankari deo ji ?
(en)
Punjab
ਹਾਜੀ ਪੰਜ ਹੌਰਸ ਪਾਵਰ ਦਾ ਟਿਊਬਵੈਲ ਲੱਗਭੱਗ 2.50000 ਹਜਾਰ ਦਾ ਲੱਗਦਾ ਹੈ ਬਾਕੀ ਜਿਆਦਾ ਜਾਣਕਾਰੀ ਲਈ ਤੁਸੀ ਮੈਨੂੰ 9814222784 ਨੰਬਰ ਤੇ ਕਾਲ ਕਰ ਸਕਦੇ ਹੋ
Punjab
sir mobile number wrong hai
Cucumber kiwe ha ji ?
(pb)
Punjab
harjasdeep ji video men yeh dekhne men bilkul sahi dikh rahe hai agar isme koi keet ja bimari ka hamla hai to aap hume iske bare men bta sakte hai. dhanywad
Sir ji narme da jkch 8940 seed kiwe aa keho jehe wahan di variety hai ate ki jhaad aa ?
(pb)
Punjab
gurpreet ji eh kisam university valo sifarish nahi hai kirpa karke isdi company da nam daso ta jo tuhanu is bar epoori jjankari diti ja sake.dhanwad
Desi Kaddu di Fasal Laguni chunda hai eh sma thik rhega ?
(en)
Punjab
harwinder ji tuc isdi bijai june july vich karo.
ਝੋਨੇ ਦੀ ਪਨੀਰੀ ਲਈ ਬੀਜ ਕਿੰਨੇ ਘੰਟੇ ਪਹਿਲਾਂ ਪਾਣੀ ਵਿਚ ਡੁਬੋ ਕੇ ਰੱਖਣਾ ਹੈ ਤੇ ਉਸ ਤੋਂ ਬਾਅਦ ਕਿੰਨੇ ਸਮੇਂ ਬਾਅਦ ਬੀਜਣਾ ਹੈ ?
(pb)
Punjab
Dhan ke beej ko 20 gm Bavistin or 1 gm streptocycline ka ghol 10 liter pani mein tyar krke beej ko 8-10 hours tkk ess mein dip kr ke rakho g...
ਸਰ ਜੀ ਅਸੀ ਚਰੀ, ਬਾਜਰਾ, ਮੂੰਗੀ ਤਿੰਨ ਹੀ ਇਕਠੀਆ ਬੀਜ ਸਕਦੇ ਆ ?
(pb)
Punjab
Hare chare lai chari bajre vich lobia paon nal hara chara vadh milega vaise moongi vi pai ja sakdi hai
ਤਰਬੂਜ ਦੇ ਫਲ ਤੇ ਕੁਝ ਇਸ ਤਰ੍ਹਾਂ ਦੇ ਧੱਬੇ ਪੈ ਗਏ ਨੇ ਕੋਈ ਇਲਾਜ਼ ਦੱਸੋ ?
(en)
Punjab
ਹਰਜੀਤ ਜੀ ਤੁਸੀ ਇਸਦੇ ਉਪਰ ਮ-45 @4 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੀ ਸਪਰੇ ਤੁਸੀ 15 ਦਿਨ ਬਾਅਦ ਦੁਬਾਰਾ ਕਰੋ ਧੰਨਵਾਦ
Sir , ਇਹ ਕਿਹੜੀ ਬਿਮਾਰੀ ਆ ??
sir meri cow 4 bje suii hai jer nahi pai koi ilag dso ?
(pb)
Punjab
isde lai tuci nazdiki doctor nal sampark kro ji..
hlo sir ji layer farm kol pig farm pa skda ji dsna ji plz ?
(pb)
Pinder ji tuci pig ton 20-30 futt di duuri te layer farm kholl skde ho kyuki je jyada nazdikk howe tan bimari lggn da khtra rehnda hai..
hlo sir punjab vich kite v pig farm di trening hove ji dsna plz
jddo v Traning hoyugi tuhanu ds dita jawega, tuci dubara v apna swal push skde ho.
ph 121 ਦੀ ਪਨੀਰੀ ਲਗਾਉਣ ਦੀ ਜਾਣਕਾਰੀ ਦਸੋ ?
(pb)
Punjab
PR 121 ki paneeri 13 May tkk beej skte ho g or eski 25-30 din ki paneeri ko transplant kr skte ho g.1 acre ke liye 8 kg seed ki paneeri tyar kro g..
ਝੋਨੇ ਦੀ ਪਨੀਰੀ ਵਿੱਚ ਕੱਖਾ ਦੀ ਰੋਕਥਾਮ ਲਈ ਦਵਾਈਆਂ ਦਸੋ ਜੀ ?
(pb)
Punjab
Dhan ki paneeri mein nadeen ki roktham ke liye @1200 ml Butachlor ko 60 kg mitti mein mila ke beejayi ke 7 din prati acre ke hisab se broadcast kr skte ho g.
mujhe cifa ka no. chahiye website pe jo no. hai vo invalid Bata ra hai ?
(en)
Punjab
Divyanshu Rastogi ji waha pe senor scientist hai jinka name RAJESH ji hai aap unka number 97770 46042 par contact kar sakte ho ji.
sir mere Buffalo first time byaye hai 6-7 months ho gyee hai but abhi tak heat mai nahi aai ha milk bhi kam deti ha kya kiya jaye ?
(hn)
Punjab
Brajesh ji aap bhains ko Flukarid-Ds bolus pett ke kiro ke liye den, iske sath aap Agrimin super powder 100gm, Calcimust gold liquid 100ml rojana aur Minotas bolus rojana 1 goli den aur 21 dino tak dete rehe, iske sath heat mai aa jayegi aur dudh mai v farak padd jayega.
Peach ke plant chahiye shanae punjab variety Ludhiana University se kab booking hoge aur kyae price hae Contact number bataye ?
(en)
Gautam ji Peach ke plant lene ke lia aap Head Deptt. of Horticulture headhort@pau.edu te mail karke plant order kar sakte hai, Agar aap ka order approved hua to aap ko month December 2019 or January 2020 me plant mil jae ge. Thankyou.
ਸਤਿ ਸ਼੍ਰੀ ਅਕਾਲ ਜੀ ਅਮਰੂਦ ਦੇ ਬੂਟਿਆਂ ਦੇ ਪੱਤੇ ਕਮਲਾ ਗਏ ਹਨ ਕੀ ਕਰੀਏ ਜੀ
dr .sab amrod ka bag pila te sukh Raha h ji ki krya
ghar paer seep Moti bnane ka tarika ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
seep se Moti banane ka tarika btayen ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
ਸਰ ਜੀ ਖੀਰਾ ਬਹੁਤ ਟੇਡਾ ਹੋ ਰਿਹਾ ਹੈ ਕੋੲੀ ੲਿਲਾਜ ਦੱਸੋ ?
(pb)
Punjab
ਜਤਿੰਦਰ ਜੀ ਇਹ ਜ਼ਿਆਦਾ ਸਿੰਚਾਈ ਦੇ ਕਾਰਨ ਹੁੰਦਾ ਹੈ ਇਸਦੇ ਲਈ ਬੂਟਿਆਂ ਨੂੰ ਸਹੀ ਮਾਤਰਾ ਵਿਚ ਸਿੰਚਾਈ ਕਰੋ ਅਤੇ ਇਸਨੂੰ mulching ਕਰੋ ਧੰਨਵਾਦ
PR 121 ਅਤੇ 122 िਵਚੋ िਕਹੜੀ ਵਧੀਆ ਹੈ ?
(pb)
Punjab
PR 122: ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ PR 121 ਦਾ ਔਸਤਨ ਝਾੜ 30.5ਕੁਇੰਟਲ ਹੈ ਅਤੇ ਇਸ ਵਿੱਚ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਇਹ ਕਿਸਮ 140 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ
ਇਹ ਕਿਹੜਾ ਬੂਟਾ ਹੈ ?
(pb)
Punjab
ਕਮਲ ਜੀ ਤੁਹਾਡੇ ਵਲੋਂ ਭੇਜੀ ਫੋਟੋ ਸਾਫ ਨਹੀਂ ਹੈ ਅਤੇ ਕਿਰਪਾ ਕਰਕੇ ਬੂਟੇ ਦੀ ਪਹਿਚਾਣ ਦੇ ਲਈ ਆਪਣੇ ਇਲਾਕੇ ਦੇ horticulture dept ਦੇ ਅਫਸਰ ਨਾਲ ਸੰਪਰਕ ਕਰੋ ਧੰਨਵਾਦ
सर मछली पालन के लिए मछली कहां से मिलेगी ?
(hn)
Punjab
किशन जी मछली पालन के लिए मछली लेने के लिए आप Moh. Anis 9451411371, 6394520950 से संपर्क करें, धन्यवाद
ਪੀ ਆਰ 127 ਦੀ ਪਨੀਰੀ ਦਾ ਟਾਈਮ ਅਤੇ ਝਾੜ ਕਿੰਨਾ ਹੈ ਜੀ ?
(pb)
Punjab
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ 13 ਮਈ ਤਕ ਬੀਜ ਦਿਓ ਜੀ
पेठे की बेल के पत्ते व फूल सुख कर गिरने का क्या कारण है और इसकी रोकथाम कैसे करे बताएं धन्यवाद ?
(hn)
Punjab
गुरदीप जी यह फुनगु सके कारण हो रहा है इसकी रोकथाम के लिए आप Carbendazim @3 gm को प्रति लीटर पानी के हिसाब से स्प्रे करे धन्यवाद
Haryana
क्या हम इसमे खटी लस्सी (2-3 महीने पुरानी) का भी प्रयोग कर सकते है
sir audio sunn ke fruit de butia vare dso ?
(pb)
Punjab
surjit brar ji kirpa krke daso ke tuc kini matra planofix di khet vich payi hai ta jo tuhanu is bar poori jankari diti ja sake. tuc isdiyan jdan de nal bordo paste la sakde ho.dhanwad
sir mam ki Hun Baingan di kheti Lai paneeri Lai ja sakdi a ek kanal vich Kinne bute lagne a ji ?
(pb)
ਜੁਲਾਈ ਵਿੱਚ ਇਸਦੀ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ
ਸ਼ਿਮਲਾ ਮਿਰਚ ਨੂੰ ਪਾਣੀ ਲਾਇਆ ਸੀ ਇਹ ਸੁੱਕ ਗਿਆ ?
(pb)
Punjab
ਗੁਰਨਿਸ਼ਾਨ ਸਿੰਘ ਜੀ ਤੁਸੀ ਇਸਨੂੰ ਕਿੰਨੇ ਦਿਨਾਂ ਦੇ ਅੰਤਰਾਲ ਤੇ ਪਾਣੀ ਲਾਯਾ ਹੈ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ