Manage Expert Answers

Search

Total Count :- 258604

ਇਸ ਦਾ ਕੀ ਝਾੜ ਹੈ ਜੀ ?

(pb)
Posted by
gurmeet singh (9855011691)
gurmeet singh
Punjab
Patiala
Write Answer
Posted Date (12 May 2019 01:22 PM) Assigned Date (-)
Answered Date (14 May 2019 02:58 PM) Translated Date (-)

ਗੁਰਮੀਤ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

1718 ਬਾਸਮਤੀ ਬਾਰੇ ਜਾਣਕਾਰੀ ?

(pb)
Posted by
gursharan Singh (9781783425)
gursharan Singh
Punjab
Tarn Taran
Write Answer
Posted Date (12 May 2019 01:19 PM) Assigned Date (-)
Answered Date (13 May 2019 06:45 PM) Translated Date (-)

ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ

ਕੱਦੂ ਦੀ ਕਿਹੜੀ ਕਿਸਮ ਹੁਣ ਲਾਈ ਜਾ ਸਕਦੀ ਹੈ ?

(pb)
Posted by
Gurjant (8360452004)
Gurjant
Punjab
Sangrur
Write Answer
Posted Date (12 May 2019 01:17 PM) Assigned Date (-)
Answered Date (14 May 2019 03:00 PM) Translated Date (-)

PPH-1: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਇਸ ਦੀਆਂ ਵੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ ਇਸ ਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਚਿਤਕਬਰੇ ਭੂਰੇ ਰੰਗ ਦੇ ਹੋ ਜਾਂਦੇ ਹਨ ਇਸਦੇ ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ ਇਸਦਾ ਔਸਤਨ ਝਾੜ 206 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PPH-2: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ ਇਹ ਬਹੁਤ ਜਲਦੀ ਪੱਕਣ ਵਾਲੀ ਕਿਸਮ ਹੈ ਇਸ ਦੀਆਂ ਬੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ ਇਸਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਨਰਮ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ ਇਸਦਾ ਔਸਤਨ ਝਾੜ 222 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Answered Date (12 May 2019 01:46 PM) Translated Date (-)

ਚੱਪਨ

Answered Date (12 May 2019 01:48 PM) Translated Date (-)

ਪੰਜਾਬ ਕੋਮਲ

training of poultry farm in my locality ?

(en)
Posted by
Dilip Munda (8521356671)
Dilip Munda
Jharkhand
Ranchi
Write Answer
Posted Date (12 May 2019 01:16 PM) Assigned Date (-)
Answered Date (16 May 2019 03:20 PM) Translated Date (-)

poultry farm ki traning aapko nazdiki KVK se hi milegi. iske liye aap yeh address par contact kare .Ramakrishna Mission Ashrama, Swami Vishuddhanand Road, Morabadi, Ranchi, Jharkhand 834008 Phone: 0651 255 1008

k55 beej bare dso kine din lendi hai ?

(pb)
Posted by
Baljeet singh (9464116189)
Baljeet singh
Punjab
Patiala
Write Answer
Posted Date (12 May 2019 01:14 PM) Assigned Date (-)
Answered Date (14 May 2019 03:01 PM) Translated Date (-)

Baljeet ji eh kisam private hai jo ke university sifarish nahi kardi.dhanwad

what is the right time of sowing turmeric ?

(en)
Posted by
chetpal (9501020020)
chetpal
Punjab
Sangrur
Write Answer
Posted Date (12 May 2019 01:09 PM) Assigned Date (-)
Answered Date (14 May 2019 02:28 PM) Translated Date (-)

To get higher yield, complete rhizome sowing in field by April end. It is also raised by transplanting method, for that rhizome transplantation should be completed within first fortnight of June. For transplanting 35-45 days old seedling is used.

layer farming kaise kare ?

(hn)
Posted by
manjesh kumar (7526020166)
manjesh kumar
Uttar Pradesh
Lucknow
Write Answer
Posted Date (12 May 2019 01:03 PM) Assigned Date (-)
Answered Date (14 May 2019 06:52 PM) Translated Date (-)

लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है

14 May 2019

Bhai lon ke bare me batao

14 May 2019

Loan ke liye apko nazdiki kvk se Training leni padegi, app waha jakar apna Training form bhar ayyen jabb wahan Training hogi ton woh apko call krke btaa denge, uss Training certificate ke sath app loan le skte hai, waha apko puri jankari mill jayegi.

Answered Date (13 May 2019 10:16 PM) Translated Date (-)

7903647427

jhoti 3 mhinya di gabn usnu bann pya hai ki deyie usnu ?

(pb)
Posted by
nishan singh (8146507516)
nishan singh
Punjab
Gurdaspur
Write Answer
Posted Date (12 May 2019 01:00 PM) Assigned Date (-)
Answered Date (14 May 2019 06:53 PM) Translated Date (-)

ਤੁਸੀ ਉਸ ਨੂੰ 400 ਗ੍ਰਾਮ ਜੰਗ ਜੰਗਹਰੜ, 200 ਗ੍ਰਾਮ ਤਿਰਫਲਾ , 400 ਗ੍ਰਾਮ ਸਤਿਆਨਾਸ਼ੀ , ਇਨ੍ਹਾਂ ਨੂੰ ਚੰਗੀ ਤ੍ਰਾਹ ਮਿਲਾ ਕੇ ਇਸਦਾ ਪਾਊਡਰ ਬਣਾ ਲਓ , ਫਿਰ ਤੁਸੀ 2 ਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ ਇਹ ਪਾਓ ਫਿਰ ਠੰਡਾ ਕਰਕੇ ਮੱਝ ਨੂੰ ਨਾਲ਼ ਦੀ ਮਦਦ ਨਾਲ ਪਿਲਾਓ , ਇਹ ਚੀਜਾਂ ਤੁਹਾਨੂੰ ਕਿਸੀ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ , ਇਸ ਨਾਲ ਅਗਲੇ ਦਿਨ ਫਰਕ ਪੈ ਜਾਵੇਗੀ , ਅਤੇ ਉਸਦਾ ਪੇਟ ਸਾਫ਼ ਹੋ ਜਾਵੇਗਾ ..

Answered Date (12 May 2019 01:05 PM) Translated Date (-)

us nu injection Intamox 4.5 gm injection rumirec 10ml lwao g nal bolus Digamax 2 golian sawere 2 golian sham nu deo liquid Broton 500 gm 50-50 ml sawere sham deo g

12 May 2019

thanx ji

Answered Date (12 May 2019 02:21 PM) Translated Date (-)

ਡਾਂ manpreet 9855447575 ਉਸ ਕੋਲ ਬੁਹਤ ਵਧੀਆ ਤਰੀਕਾ ਹੈ ਉਹ ਆ ਕੇ 10 ਮਿੰਟ ਚੋ ਬੰਨ ਖੋ ਲ ਦਿਓ

ਰੋਡ ਆਈਲੈਡ ਰੈਡ ਨਸਲ ਦੀ ਮੁਰਗੀ ਬੱਚੇ ਕੱਢਣ ਲਈ ਸੇਵਾ ਮੰਗਦੀ ਹੈ ਜਾ ਨਹੀ ਜਾ ਇਸ ਨਸਲ ਦੇ ਪਿਉਰ ਬੱਚੇ ਕਿੱਥੋ ਮਿਲ ਸਕਦੇ ਨੇ ? ਇੱਕ ਮੈ ਫੋਟੋ ਪਾ ਰਿਹਾ ਕੀ ਇਹ ਰੋਡ ਆਈਲੈਡ ਰੈਡ ਨਸਲ ਹੀ ਹੈ

(pb)
  • 2
Posted by
sukh kotbhai (9056788867)
sukh kotbhai
Punjab
Muktsar
Write Answer
Posted Date (12 May 2019 12:58 PM) Assigned Date (-)
Answered Date (13 May 2019 03:23 PM) Translated Date (-)

ਹਾਜੀ ਇਹ ਰੋਡ ਆਈਲੈਡ ਰੈਡ ਨਸਲ ਹੀ ਹੈ ਜੀ, ਅਸਲੀ ਨਸਲ ਦੇ ਬੱਚੇ ਸਾਡੇ ਕੋਲੋ ਮਿਲ ਜਾਣਗੇ, ਇਸ ਨਸਲ ਦੀ ਗਾਰੰਟੀ ਹੈ

  • Answered Date (13 May 2019 05:21 PM) Translated Date (-)

    ਸਰ ਕਿਹੜਾ ਏਰੀਆ ਜੀ ਤੁਹਾਡਾ ਤੇ ਵੱਡੀ ਮੁਰਗੀ ਲੈਣੀ ਹੋਵੇ ਤਾ ਉਹ ਕੀ ਰੇਟ ਮਿਲੂ ਜੀ ਜਾ ਤੁਹਾਡਾ ਫੋਨ ਨੰਬਰ ਦੇਦੋ ਜੀ

    ਬੈਗਣ ਨੰ ਫਲ ਨਹੀ ਪੈਦਾ ?

    (pb)
    Posted by
    Gurpreet singh dhillon (8288971699)
    Gurpreet singh dhillon
    Punjab
    Patiala
    Write Answer
    Posted Date (12 May 2019 12:58 PM) Assigned Date (-)
    Answered Date (12 May 2019 01:13 PM) Translated Date (-)

    ਬੈਂਗਣ ਦੀ ਫਸਲ ਵਿੱਚ NPK 13.O.45 @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜੋ ਫਲ ਲਈ ਬਹੁਤ ਲਾਹੇਵੰਦ ਹੈ

    ਨਿੰਬੂ ਦੀ ਹੱਲ ਦੱਸੋ ਜੀ ਬਹੁਤ ਆ ?

    (pb)
    • 1
    Posted by
    Sunny Sarao (6280268607)
    Sunny Sarao
    Punjab
    Sangrur
    Write Answer
    Posted Date (12 May 2019 12:43 PM) Assigned Date (-)
    Answered Date (14 May 2019 12:15 PM) Translated Date (-)

    ਸਨੀ ਜੀ ਇਸਦੇ ਉਪਰ ਕੀੜੇ ਦਾ ਹਮਲਾ ਚੈੱਕ ਕਰੋ ਇਸਦੇ ਲਈ ਤੁਸੀ Imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    14 May 2019

    sir sundi aw g bht. green colour di and light brown colour di

    Chari nu bijai to bad kine dina nu pani laia jawe ?

    (pb)
    Posted by
    GURLAL SINGH GILL (9464075962)
    GURLAL SINGH GILL
    Punjab
    Bathinda
    Write Answer
    Posted Date (12 May 2019 12:42 PM) Assigned Date (-)
    Answered Date (14 May 2019 12:20 PM) Translated Date (-)

    ਵਧੀਆ ਝਾੜ ਲਈ ਫੁੱਲ ਨਿੱਕਲਣ ਦੇ ਸਮੇਂ ਅਤੇ ਦਾਣਿਆਂ ਦੇ ਬਣਨ ਸਮੇਂ ਸਿੰਚਾਈ ਕਰੋ ਕਈ ਵਾਰ ਸਿੰਚਾਈ ਨਾਜ਼ੁਕ ਹਲਾਤ ਪੈਦਾ ਕਰ ਦਿੰਦੀ ਹੈ ਸਾਉਣੀ ਵਿੱਚ ਮੀਂਹ ਅਨੁਸਾਰ 1 ਤੋਂ 3 ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਹਾੜੀ ਅਤੇ ਗਰਮੀ ਸਮੇਂ ਲੋੜੀਂਦੇ ਹਲਾਤਾਂ ਵਿੱਚ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਜੇਕਰ ਪਾਣੀ ਦੀ ਕਮੀ ਹੋਵੇ, ਪਾਣੀ ਫੁੱਲ ਬਣਨ ਤੋਂ ਪਹਿਲਾਂ ਅਤੇ ਫੁੱਲ ਬਣਨ ਸਮੇਂ ਲਾਓ

    ਗਾ ਦੀ ਮੌਕ ਦਾ ਇਲਾਜ ਦੱਸੋ ?

    (pb)
    Posted by
    gurmail (9464008656)
    gurmail
    Punjab
    Ferozpur
    Write Answer
    Posted Date (12 May 2019 12:41 PM) Assigned Date (-)
    Answered Date (13 May 2019 02:52 PM) Translated Date (-)

    ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ

    ND 53 ਕਿਸਮ ਵੇਚਣ ਲਈ ਰੇਟ ਦੀ ਕੋਈ ਸਮੱਸਿਆ ਤਾ ਨਹੀਂ ਆਉਂਦੀ। ਇਸਦਾ ਝਾੜ ਕਿਵੇ ਹੁੰਦਾ ?

    (pb)
    Posted by
    Amrit Dehmuwalia (9478249091)
    Amrit Dehmuwalia
    Punjab
    Patiala
    Write Answer
    Posted Date (12 May 2019 12:40 PM) Assigned Date (-)
    Answered Date (14 May 2019 12:27 PM) Translated Date (-)

    ਇਹ ਝੋਨੇ ਦੀਆਂ ਹਲਕੇ ਪਾਣੀਆ ਵਾਲੀਆ ਕਿਸਮਾਂ ਹਨ ਜਿੰਨਾਂ ਨੂੰ ਕਿ ਦਰਮਿਆਨੀਆ ਜ਼ਮੀਨਾਂ ਅਤੇ ਹਲਕੇ ਪਾਣੀਆ ਵਿੱਚ ਉਗਾਇਆ ਜਾ ਸਕਦਾ ਹੈ ਇਸ ਦੀ ਪਨੀਰੀ ਤੁਸੀਂ 15-20 ਮਈ ਤੋਂ ਲਗਾ ਸਕਦੇ ਹੋਂ ਅਤੇ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦਾ ਕੱਦ ਜਿਆਦਾ ਹੋਣ ਕਰਕੇ ਪਰਾਲੀ ਜਿਆਦਾ ਬਣਦੀ ਹੈ ਇਹ ਕਿਸਮ 135-145 ਦਿਨਾਂ ਦੇ ਵਿੱਚ ਕੱਟਣਯੋਗ ਹੋ ਜਾਂਦੀ ਹੈ ਇਸਦਾ ਮੰਡੀਕਰਨ ਸਰਕਾਰ ਵਲੋਂ ਹੀ ਕੀਤਾ ਜਾਏਗਾ ਜਿਸ ਬਾਰੇ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ ਧੰਨਵਾਦ

    sir muchal 1401 bare puri jankari deo keho jeha pani chahida, vaahn chahida hai te kehde kehde rog lgde hn ?

    (pb)
    Posted by
    Gurtej Singh (6283546770)
    Gurtej Singh
    Punjab
    Mansa
    Write Answer
    Posted Date (12 May 2019 12:36 PM) Assigned Date (-)
    Answered Date (12 May 2019 01:14 PM) Translated Date (-)

    ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਹ ਕਿਸਮ ਚੰਗੀ ਮਿੱਟੀ ਵਾਲੇ ਖੇਤ ਵਿਚ ਲਗਾਓ

    ਸਰ ਜੀ ਇੱਕ ਕਿੱਲੇ ਵਿੱਚ ਕਿੰਨੀਆ ਕਰਮਾਂ ਹੁੰਦੀਆ ਜੀ ?

    (pb)
    Posted by
    Parjeet Sandhu (7307093387)
    Parjeet Sandhu
    Punjab
    Faridkot
    Write Answer
    Posted Date (12 May 2019 12:32 PM) Assigned Date (-)
    Answered Date (14 May 2019 01:14 PM) Translated Date (-)

    ਇਕ ਏਕੜ ਵਿਚ 40 X 36 ਕਰਮਾਂ = 1440 ਵਰਗ ਕਰਮ ਹੁੰਦੇ ਹਨ

    14 May 2019

    Thnks sir

    ਸਰ ਜੀ ਇੱਕ ਕਿੱਲੇ ਦੀ ਪਨੀਰੀ ਲਈ ਕਿੰਨੇ ਕੁ ਮਰਲੇ ਥਾਂ ਚਾਹੀਦਾ ਹੈ ?

    (pb)
    Posted by
    Parjeet Sandhu (7307093387)
    Parjeet Sandhu
    Punjab
    Faridkot
    Write Answer
    Posted Date (12 May 2019 12:29 PM) Assigned Date (-)
    Answered Date (12 May 2019 01:15 PM) Translated Date (-)

    Paramjeet g aap 1 acre ki paneeri 3 marle jgah mein lga skte ho g.

    12 May 2019

    Thank You sir.

    sir 1609 jhone da jhad kina hunda ji prati acre ?

    (pb)
    Posted by
    gurjant singh (9915951657)
    gurjant singh
    Punjab
    Moga
    Write Answer
    Posted Date (12 May 2019 12:26 PM) Assigned Date (-)
    Answered Date (12 May 2019 01:15 PM) Translated Date (-)

    1609 PUSA di kism hai. isda jhad 18 qtl prti acre rehnda hai ate ehe 120-122 dina ch tyar ho jandi hai. ehe kism di paneeri tuci 20 May toh laa sakde ho ate 22-25 dina di panneri nu mukh khet vich la sakde ho.

    makki ke paudhe nahi bdh rhe ?

    (hn)
    Posted by
    golu gold (9576793661)
    golu gold
    Bihar
    Vaishali
    Write Answer
    Posted Date (12 May 2019 12:12 PM) Assigned Date (-)
    Answered Date (14 May 2019 12:22 PM) Translated Date (-)

    Golu ji makki ki growth ke liye aap hoshi@400ml ko 150 liter pani men mila kar prati acre ke hisab se spray karen.dhanywad

    azotobacter bare jankari chahidi aa y mainu ?

    (pb)
    Posted by
    amandeep singh (9653485281)
    amandeep singh
    Punjab
    Bathinda
    Write Answer
    Posted Date (12 May 2019 12:09 PM) Assigned Date (-)
    Answered Date (14 May 2019 01:18 PM) Translated Date (-)

    Azotobacter ik bio-fertilizer hai, jo jameen di shakti nu vdaa ke fasal di paidawar vich vaada krda hai. issdi dose 1-1.2 litre nu 1000 kilo jaivik khaad vich mila ke prati acre vich istemaal kr skde ho.

    ਚਿੱਚੜ ?

    (pb)
    Posted by
    ਅਰਸ਼ਦੀਪ ਸਿੰਘ ਸੇਖੋਂ (7973397163)
    ਅਰਸ਼ਦੀਪ ਸਿੰਘ ਸੇਖੋਂ
    Punjab
    Bathinda
    Write Answer
    Posted Date (12 May 2019 12:07 PM) Assigned Date (-)
    Answered Date (13 May 2019 02:31 PM) Translated Date (-)

    ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ, ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ, ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ, ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ, ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ

    how to purchase of seep for moti utpadan ?

    (en)
    Posted by
    ashish shukla (7067728851)
    ashish shukla
    Madhya Pradesh
    Satna
    Write Answer
    Posted Date (12 May 2019 11:57 AM) Assigned Date (-)
    Answered Date (12 May 2019 01:32 PM) Translated Date (-)

    Ashish shukla to get all the information about Pearl Farming you can contact with me 9711858258. Thankyou.

    ਸਰ ਜੀ ਪਸੂਆ ਲਈ ਹਰਾ ਚਾਰਾ ਬੀਜਣਾ ਹੈ ਕਿਹਡਾ ਬੀਜ ਬੀਜਿਆ ਜਾਵੇ ?

    (pb)
    Posted by
    Davinder singh (8360630289)
    Davinder singh
    Punjab
    Shahid Bhagat Singh Nagar
    Write Answer
    Posted Date (12 May 2019 11:49 AM) Assigned Date (-)
    Answered Date (14 May 2019 01:17 PM) Translated Date (-)

    ਅਮਨਦੀਪ ਜੀ ਤੁਸੀ ਹਰੇ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਕਿਸਮਾਂ ਜਿਵੇ J1006 ਜਾ african tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

    Answered Date (12 May 2019 12:31 PM) Translated Date (-)

    Hara bajra

    Answered Date (12 May 2019 01:54 PM) Translated Date (-)

    Berseem

    sir jameen Di ਉਪਜਾਊ ਸ਼ਕਤੀ ghatt a g jameen vich ki paya jawe g ?

    (pb)
    Posted by
    bazad khan (9779431890)
    bazad khan
    Punjab
    Sangrur
    Write Answer
    Posted Date (12 May 2019 11:44 AM) Assigned Date (-)
    Answered Date (14 May 2019 12:11 PM) Translated Date (-)

    bazad khan ji mitti di upjau shakti vdhaun de layi tuc hari khaad di bijai karo jisde vichtuc moongi , gwar di bijai kar sakde ho is to ilava tuc mitti da test krao jisd enal tuhanu eh andaja ho jayega ke mitti vich kehde kehde tat di kami hai jisd ehisab nal tuc mitti vich khaad pa sakde ho.dhanwad

    sr ਮੂੰਗੀ da khera ਬੀਜ ਬੀਜ਼ skde ha jo 60 62 ਦਿਨਾਂ ch ਤਿਆਰ ho skda ha jis da ਝਾੜ 5 qutl ਹੋਵੇ ਹੁਣ ਬਿਜਾਈ ਕਰਨੀ ਆ ਜੀ ਤੇ ਨਾਲ ਏ ਵੀ das ਦਿਓ sale ਕਰਨ ਸਮੇਂ ਇਸ ਦਾ ਕੁਇੰਟਲ ਰੇਟ ki howega ?

    (pb)
    Posted by
    Harman Sidhu (9217000210)
    Harman Sidhu
    Chattisgarh
    Ferozpur
    Write Answer
    Posted Date (12 May 2019 11:41 AM) Assigned Date (-)
    Answered Date (14 May 2019 12:07 PM) Translated Date (-)

    ਹਰਮਨ ਜੀ ਤੁਸੀ ਮੂੰਗੀ ਦੀਆਂ ਕਿਸਮਾਂ ਜਿਵੇ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਮਾਰਕੀਟ ਵਿਚ ਹੀ ਮਿਲੇਗੀ

    Answered Date (12 May 2019 12:32 PM) Translated Date (-)

    pau 911 beej bij lwooo rate time te hi pta lgda hh ght bdh hunda rehnda hh

    Answered Date (12 May 2019 12:54 PM) Translated Date (-)

    sr idea rate

    sir pigs di vadia growth layi khedi company di feed best aa ?

    (pb)
    Posted by
    Jaswinder Singh (9915070333)
    Jaswinder Singh
    Punjab
    Sangrur
    Write Answer
    Posted Date (12 May 2019 11:32 AM) Assigned Date (-)
    Answered Date (16 May 2019 03:36 PM) Translated Date (-)

    Jaswinder singh ji tuci feed ghr vich teyar krke deo tan jyada vadia hai tuci is trike nal feed tyar kr skde ho.

    • 1

    sir bakri 3 bar gabhan karali rukre nahi kae dai batay ke bakre gabbn reh jaye ?

    (hn)
    Posted by
    mohammadsalmanrehmani (9837815277)
    mohammadsalmanrehmani
    Uttar Pradesh
    Meerut
    Write Answer
    Posted Date (12 May 2019 11:29 AM) Assigned Date (-)
    Answered Date (12 May 2019 01:17 PM) Translated Date (-)

    devmedia

  • Sir mentha oil me kaun si khad dalni chahiye ?

    (hn)
    Posted by
    Arvind kumar (9984791379)
    Arvind kumar
    Uttar Pradesh
    Shravasti
    Write Answer
    Posted Date (12 May 2019 11:22 AM) Assigned Date (-)
    Answered Date (14 May 2019 12:03 PM) Translated Date (-)

    खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें

    ਸਰ ਮੈਨੂੰ PUSA 1718 ਬਾਸਮਤੀ ਬਾਰੇ ਜਾਣਕਾਰੀ ਦਿਓ ਕਿਉਂ ਕਿੰਨਾ time ਲੈਂਦੀ ਅਤੇ ਕੀ ਉਸ ਦਾ ਝਾੜ ਹੈ ?

    (pb)
    Posted by
    ਸਿਮਰਜੀਤ ਸਿਂਘ (9876374774)
    ਸਿਮਰਜੀਤ ਸਿਂਘ
    Punjab
    Faridkot
    Write Answer
    Posted Date (12 May 2019 11:10 AM) Assigned Date (-)
    Answered Date (13 May 2019 06:44 PM) Translated Date (-)

    ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20 qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਮਹੀਨੇ ਵਿਚ ਲਾਈ ਜਾਂਦੀ ਹੈ ਅਤੇ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲੱਗਦੀ ਹੈ

    Sir John Deere 50hp te swaraj 50 hp dona cho kehda vdiya ae te Ina da price ki ae ji plz dso ?

    (en)
    Posted by
    Ashish Rana (7837845991)
    Ashish Rana
    Punjab
    Hoshiarpur
    Write Answer
    Posted Date (12 May 2019 11:08 AM) Assigned Date (-)
    Answered Date (16 May 2019 04:08 PM) Translated Date (-)

    john deere ate swaraj dono hi wdia tractor hnn. dona di power v wdia hai. jhondeere de vich tuhanu swaraj de nalo features vadh ate wdia mil jande hnn..baki company wdia hai koi complaint v nahi hai. ihna de rate di jankari tuhanu agency ja ke hi milegi kyuki kyi vaar koi na koi company de walon rate ghat di scheme lagggi hundi hai.

    Answered Date (12 May 2019 01:13 PM) Translated Date (-)

    Oda ena cho ta swaraj 744 50 hp best aw nalle awaj v vadia aw price eda 6.50 lakh aw

    ye kya rog hai ?

    (hn)
    • 1
    Posted by
    vipinchoudhary (9761863723)
    vipinchoudhary
    Uttarakhand
    Haridwar
    Write Answer
    Posted Date (12 May 2019 10:33 AM) Assigned Date (-)
    Answered Date (14 May 2019 12:01 PM) Translated Date (-)

    Vipin ji yeh iron ki kami ke karn ho raha hai iske liye aap ek killo iron ki 2-3 spray hafte ke antral pe karen.

    Sir ji jhone di sidi bijai (chate nal) bare kuj jankari dio ji ?

    (en)
    Posted by
    Dharamjeet Singh (9780353536)
    Dharamjeet Singh
    Punjab
    Amritsar
    Write Answer
    Posted Date (12 May 2019 10:33 AM) Assigned Date (-)
    Answered Date (14 May 2019 11:59 AM) Translated Date (-)

    ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ ਜੇਕਰ ਮਸ਼ੀਨ ਚਾਹੀਦੀ ਹੈ ਤਾ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ

    Answered Date (24 May 2019 11:27 AM) Translated Date (-)

    Sir bad vich kehri dvai di varto karni hai ji

    shilpa ji lemon ka seed ka Kya price hai per kg hybrid seeds mujhe nursury dalna hai ?

    (hn)
    Posted by
    ashok tiwari (8823843088)
    ashok tiwari
    Madhya Pradesh
    Raisen
    Write Answer
    Posted Date (12 May 2019 10:33 AM) Assigned Date (-)
    Answered Date (16 May 2019 04:19 PM) Translated Date (-)

    Ashok g seed ke rate ke bare mein apko market se hi pta chalega. kyuki har company ka apna seed hota hai aur woh apne hisaab se margin nikal kar seed ka price rakhti hai.

    ਵੀਰ ਜੀ ਗਾਂਵਾਂ ਦੇ ਥਨਾ ਤੇ ਵਿਆਈਆ ਹੋ ਗਈਆ ਹਨ ਇਨ੍ਹਾਂ ਦਾ ਇਲਾਜ ਬਾਰੇ ਜਾਣਕਾਰੀ ਦਿਓ ?

    (en)
    Posted by
    ਹਰਵਿੰਦਰ ਸਿੰਘ ਬਰਾੜ (8727046405)
    ਹਰਵਿੰਦਰ ਸਿੰਘ ਬਰਾੜ
    Punjab
    S.A.S. Nagar
    Write Answer
    Posted Date (12 May 2019 10:30 AM) Assigned Date (-)
    Answered Date (14 May 2019 06:57 PM) Translated Date (-)

    ਗਾਂ ਨੂੰ dr john ਦੀ ਹੋਮੀਓਪੈਥਿਕ ਦਵਾਈ Teat-Krack ਨੂੰ 1 ml ਨੂੰ ਸਰਿੰਜ ਨਾਲ ਸਿੱਧੇ ਮੂੰਹ ਵਿੱਚ ਦਿਨ ਵਿੱਚ ਤਿੰਨ ਵਾਰ ਸਪਰੇਅ ਕਰੋ ਇਸ ਦੀ ਲਗਾਤਾਰ ਦੋ ਸ਼ੀਸ਼ੀਆ ਦਿਓ ਅਤੇ vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਜਖਮ ਵੀ ਹੈ ਤਾਂ ਜਖਮ ਤੇ wisprec advance spray ਮਾਰੋ ਜੀ ਇਸ ਨਾਲ ਫਰਕ ਪੈ ਜਾਵੇਗਾ.

    pussa 44 Di jankari ?

    (pb)
    Posted by
    sukhjinder singh (9463986578)
    sukhjinder singh
    Punjab
    Sangrur
    Write Answer
    Posted Date (12 May 2019 10:27 AM) Assigned Date (-)
    Answered Date (14 May 2019 11:56 AM) Translated Date (-)

    Pusa 44 ਦਾ ਝਾੜ 32-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 135-145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ ਇਸ ਦੀ ਪਨੀਰੀ ਅਗੇਤੀ ਲਾਉਣ ਦਾ ਫਾਇਦਾ ਹੁੰਦਾ ਹੈ ਕਿਉਕਿ ਇਹ ਪੱਕਣ ਵਿੱਚ ਜਿਆਦਾ ਟਾਈਮ ਲੈਂਦੀ ਹੈ ਇਸ ਕਰਕੇ ਇਸ ਦੀ ਪਨੀਰੀ 13 ਮਈ ਤੋਂਂ ਲਗਾ ਦਿਓ ਤਾਂ ਜੋ ਇਹ ਟਾਈਮ ਤੇ ਪੱਕ ਜਾਵੇ

    menu mere swal da jwab ajj tak ni milea kine dun ho ge swal puche nu ?

    (en)
    Posted by
    Kuldeep sidhu (9988003639)
    Kuldeep sidhu
    Punjab
    Mansa
    Write Answer
    Posted Date (12 May 2019 10:17 AM) Assigned Date (-)
    Answered Date (14 May 2019 11:50 AM) Translated Date (-)

    ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

    14 May 2019

    thaku g

    मेरी गाय को किलनी बहुत ज्यादा हो गयी है कोई उपाय बताए ?

    (hn)
    • 1
    Posted by
    Anuj Kumar Shrivasta (7007675414)
    Anuj Kumar Shrivasta
    Uttar Pradesh
    Varanasi
    Write Answer
    Posted Date (12 May 2019 10:12 AM) Assigned Date (-)
    Answered Date (14 May 2019 07:00 PM) Translated Date (-)

    आप Hiteck इंजेक्शन लगवा सकते हैं, यह 1ml/50kg शरीर के भार के हिसाब से चमड़ी में लगता है, आप उनके भार के हिसाब से इसे लगवाएं बाकि उनके आस पास सफाई का पूरा ध्यान रखें इसके साथ आप Freetic soap का प्रयोग करें जब पशु को निहलायें तो इस साबुन से अच्छी तरह झाग करके इसे 10 मिनट चमड़ी पर लगा रहने दें फिर दोबारा पानी डालें इससे फर्क पड़ जाएगा, ..

    Madhya Pradesh

    Answered Date (12 May 2019 10:35 AM) Translated Date (-)

    आप hiteck 1 ml चमड़ी में इंजेक्शन डॉक्टर से लगवाएं

    Answered Date (12 May 2019 10:37 AM) Translated Date (-)

    लगवाया है लेकिन कोई असर नही किया

    moti ki kheti ke bare me jankari ?

    (hn)
    Posted by
    Meenakshi Rameshwar Lawhale (9860740248)
    Meenakshi Rameshwar Lawhale
    Maharashtra
    Nagpur
    Write Answer
    Posted Date (12 May 2019 10:10 AM) Assigned Date (-)
    Answered Date (12 May 2019 10:58 AM) Translated Date (-)

    ji

    Answered Date (12 May 2019 10:59 AM) Translated Date (-)

    मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . आगामी प्रशिक्षण दिनांक 08 जून 2019 सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g

    sir g jhone de pioneer seed 28p67 bare jankari dio g ?

    (pb)
    Posted by
    jaspreet singh (8360366106)
    jaspreet singh
    Punjab
    Bathinda
    Write Answer
    Posted Date (12 May 2019 10:08 AM) Assigned Date (-)
    Answered Date (12 May 2019 01:16 PM) Translated Date (-)

    ihh wdia kisam da beej hai..ihh hybrid kisam hai jo ki 135-137 dina de vich pakk jandi hai...iss da tna mota hunda hai jis kr ke ihh jyaada pani khadan de kaarn diggda nahi hai...iss da jhaad 28-29qtl prati acre chla janda hai...retle vaahn de vich ihh lagg janda hai...iss da beej 6-7kg ikk acre di paneeri tyaar krn de lyi tuc vart skde ho...

    Answered Date (13 May 2019 04:30 PM) Translated Date (-)

    sir g 28p67 di sale time problem ta ni ji aundi koi

    ਮਾੜੀ ਜ਼ਮੀਨ ਵਿੱਚ ਕਿਹੜੀ ਝੋਨੇ ਦੀ ਕਿਸਮ ਸਹੀ ਰਹੇਗੀ। ਤੇ ਝਾੜ ਵਧੇਰਾ ਹੋਵੇਗਾ ਬਿਮਾਰੀ ਤੋਂ ਵੀ ਬਚਿਆ ਰਹੇ। ਏਰੀਆ ਜਲੰਧਰ ?

    (pb)
    Posted by
    NAWAB aarJ (6283375371)
    NAWAB aarJ
    Punjab
    Jalandhar
    Write Answer
    Posted Date (12 May 2019 10:07 AM) Assigned Date (-)
    Answered Date (14 May 2019 11:23 AM) Translated Date (-)

    ਮਾੜੀ ਜਮੀਨ ਵਿਚ ਝੋਨੇ ਦੀ ਕਿਸਮ ਜਿਵੇ sava 200, sava127, 27p31 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

    14 May 2019

    ਦਕਸ਼ਾ ਲੈ ਆਂਦਾ ਜੀ

    मैं अपने गांव में मुर्गी फॉर्म खोलना चाहता हूं मेरे पास अपनी जमीन है और मुर्गी फार्म खोलने से पहले मुझे क्या क्या करना चाहिए उसके लिए उचित सलाह दें धन्यवाद ?

    (en)
    Posted by
    ARUN KUMAR (9305535118)
    ARUN KUMAR
    Uttar Pradesh
    Mau
    Write Answer
    Posted Date (12 May 2019 10:03 AM) Assigned Date (-)
    Answered Date (17 May 2019 04:01 PM) Translated Date (-)

    यदि आप पोल्ट्री फार्म खोलने के बारे में राय लेना चाहते हैं हमारी पूरी कोशिश रहेगी कि सही जानकारी आपको दे सकें सबसे पहली बात यदि आपने पोल्ट्री फार्म खोलना है तो सबसे पहले यह देखें कि अंडों के लिए लेयर शुरू करें या ब्रॉयलर मुर्गियों से शुरू करें आप ट्रेनिंग लेकर जरूर शुरू करें जिससे आपको फीड वगैरह का पता चलेगा क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा अगला सवाल यह है कि चूज़ें मिलेंगे कहां से, इसके लिए विश्वनीय विभाग हैं जिनसे चूज़ें खरीद सकते हैं सैंट्रल पोल्ट्री डिवलेपमेंट के दफ्तर चंडीगढ़ फेस—1 से बच्चे बुक करवाने के लिए आप Central Poultry Development Industrial Area, Phase-I, Chandigarh – Tel.No: 0172-2655391 पर संपर्क करके बच्चे ले सकते हैं और यहां पोल्ट्री की ट्रेनिंग भी ले सकते हैं

    17 May 2019

    sir hum layer murgi from kholana chate h Kuch ray hum ko bhi de diga

    Answered Date (13 May 2019 10:16 PM) Translated Date (-)

    7903647427

    ਸਰ ਜੀ ਸਰੋ ਦੇ ਤੇਲ ਦੀ ਤਸੀਰ ਗਰਮ ਜਾ ਠੰਡੀ ਹੁੰਦੀ ਆ ਜੀ ?

    (pb)
    Posted by
    Dilbag singh (9914892933)
    Dilbag singh
    Punjab
    Tarn Taran
    Write Answer
    Posted Date (12 May 2019 09:59 AM) Assigned Date (-)
    Answered Date (13 May 2019 04:16 PM) Translated Date (-)

    ਸਰੋਂ ਦਾ ਤੇਲ ਜੇਕਰ ਸਿੱਧਾ ਹੀ ਦਿੱਤਾ ਜਾਵੇ ਤਾਂ ਠੰਡਾ ਹੁੰਦਾ ਹੈ ਜੇਕਰ ਕਿਸੇ ਤਰੀਕੇ ਨਾਲ ਰਿੰਨ ਕੇ ਦਿੱਤਾ ਜਾਵੇ ਤਾਂ ਗਰਮ ਹੁੰਦਾ ਹੈ ਜੀ

    Answered Date (12 May 2019 12:34 PM) Translated Date (-)

    ਠੰਡੀ ਹੁੰਦੀ ਆ ਸਰ

    sir main goat farming Karna chahta hu mai goat kaha se lu ?

    (hn)
    Posted by
    manjit singh (8905131413)
    manjit singh
    Himachal Pradesh
    Kangra
    Write Answer
    Posted Date (12 May 2019 09:52 AM) Assigned Date (-)
    Answered Date (22 May 2019 05:45 PM) Translated Date (-)

    Manjit Singh ji Goat lene ke liye aap Sandeep 9317517763, 9991606387 ja fir aap Birbal Ram Sharma 7009579091 nal samparak kar sakde ho.

    छन्दलाई के पौधे को कछा रखने के लिए क्या करें ?

    (hn)
    Posted by
    Ven Singh mali (9672808182)
    Ven Singh mali
    Rajasthan
    Nagaur
    Write Answer
    Posted Date (12 May 2019 09:48 AM) Assigned Date (-)
    Answered Date (13 May 2019 05:57 PM) Translated Date (-)

    Ven Singh mali जी आपको सवाल को विस्तार से जानने के लिए हमारी टीम की तरफ से आपको कॉल की गयी थी लेकिन उसका आपकी तरफ से कोई जवाब नहीं मिला कृपया आप अपना सवाल विस्तार से पूछे के आप छन्दलाई किस पौधे को बोलते है ताकि आपको इसके बारे में पूरी जानकारी दी जा सके धन्यवाद

    ਸਰ ਇਹ ਸੁਕੀ ਕਿਉਂ ਜਾ ਰਿਹਾ ਏ ਕਿਹੜੀ ਦਵਾਈ ਕਰਾਂ ਉਪਰ ਤੋਂ ਪੀਲਾ ਵੀ ਹੋ ਰਿਹਾ ?

    (pb)
    • 2
    Posted by
    Jagtar singh (9417514808)
    Jagtar singh
    Punjab
    Sangrur
    Write Answer
    Posted Date (12 May 2019 09:46 AM) Assigned Date (-)
    Answered Date (14 May 2019 11:27 AM) Translated Date (-)

    ਜਗਤਾਰ ਜੀ ਇਸਦੀ ਜਦ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ chlorpyriphos @4Ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਜਿਹੜਾ ਪੌਧਾ ਪੀਲਾ ਹੋ ਰਿਹਾ ਹੈ ਉਹ ਤੱਤ ਦੀ ਕਮੀ ਦੇ ਨਅਲ ਹੁੰਦਾ ਹੈ ਇਸਦੇ ਲਈ ਤੁਸੀ zinc sulphate @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

    Majj nu sue nu 7 mahine ho gye heat vich nhi ayi, usnu ki paya jawe k oh heat vich a jawe, ik hor jankari usnu tika kehdi company da lgaya jawe ?

    (pb)
    Posted by
    Devinder singh (8968215141)
    Devinder singh
    Punjab
    Patiala
    Write Answer
    Posted Date (12 May 2019 09:41 AM) Assigned Date (-)
    Answered Date (12 May 2019 09:57 AM) Translated Date (-)

    Os nu Bolus Fandikind plus 3gm deo. Bolus Ovumin advance dea 21 golia lao te 1 goli Rojana deo Powder Bovimen-B 50gm rojana deo ji es nall heat vich a javegi. Heat vich aon te Heera Lakhsmi dariy da teeka lwao ji

    Answered Date (12 May 2019 10:17 AM) Translated Date (-)

    thanks sir bolus fandikind plus 3gm ik var hi deni a sir?

    ਨਰਮੇ ਦੀ ਫ਼ਸਲ ਦੇ ਉੱਨਤ ਬੀਜ ?

    (pb)
    Posted by
    Jasminder (6284752250)
    Jasminder
    Punjab
    Muktsar
    Write Answer
    Posted Date (12 May 2019 09:38 AM) Assigned Date (-)
    Answered Date (14 May 2019 11:28 AM) Translated Date (-)

    ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER ਦਾ 7172, 7272 ਕਿਸਮਾਂ ਲਗਾ ਸਕਦੇ ਹੋ

    Answered Date (12 May 2019 09:43 AM) Translated Date (-)

    Us 7172, ਇਹ ਮੀਂਹ ਦੀ ਮਾਰ ਨੂੰ ਸਹਿਣ ਕਰਨ ਯੋਗ ਹੈ, ਇਹ ਸ਼ੁਰੂ ਤੋ ਲੈ ਕੇ ਆਖਿਰ ਤੱਕ ਫ਼ਲ ਚੱਕ ਦਾ ਆ

    ਕੋਈ ਅਜਿਹੀ ਨਸਲ ਦਾ ਟੀਕਾ ਹੈ ਜਿਸ ਨਾਲ ਗਾਂ ਦੇ ਵੱਛੀ ਮੱਝ ਦੇ ਕੱਟੀ ਹੀ ਪੈਦਾ ਹੋਵੇ ਧੰਨਵਾਦ ?

    (pb)
    Posted by
    jassi Singh (6280341614)
    jassi Singh
    Punjab
    Sangrur
    Write Answer
    Posted Date (12 May 2019 09:32 AM) Assigned Date (-)
    Answered Date (12 May 2019 09:59 AM) Translated Date (-)

    Female Semon lai najdeeke Veterinary Doctor nall contact karo ji Punjab Govt. Te ABS da semon hi aonda ge ji

    jhone di kehri kisam vadia g ?

    (pb)
    Posted by
    jaskaran bajwa (8198828745)
    jaskaran bajwa
    Punjab
    Hoshiarpur
    Write Answer
    Posted Date (12 May 2019 09:28 AM) Assigned Date (-)
    Answered Date (12 May 2019 01:17 PM) Translated Date (-)

    ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I

    12 May 2019

    thanks paji

    barseem vdn ton bad ohdi jgh te paneeri laa skde aa ?

    (pb)
    Posted by
    Taman (9803705937)
    Taman
    Punjab
    Ludhiana
    Write Answer
    Posted Date (12 May 2019 09:17 AM) Assigned Date (-)
    Answered Date (14 May 2019 11:33 AM) Translated Date (-)

    taman ji tuc paniri la sakde ho bus paniri nu sha ja toodi de kup de nede na beejo ja os jga te jithe piche saal jhona jhadya geya hoye.dhanwad

    NDR 359 jhone bare puri details dso ji ?

    (pb)
    • 1
    Posted by
    Aman Sekhon (9878043104)
    Aman Sekhon
    Punjab
    Fatehgarh Sahib
    Write Answer
    Posted Date (12 May 2019 09:12 AM) Assigned Date (-)
    Answered Date (14 May 2019 11:31 AM) Translated Date (-)

    aman sekhon ji eh kisma university valo sifarish nahi hai isdi jankari tuhanu local dealer kolo hi milegi jisto tuc eh beej leya hai.dhanwad

    sir patiala wich pusa 44da wadiya beej kithon miluga koi contact no main 2 to 3 baar swaal puchiya koi jawaab ni aaya ?

    (pb)
    Posted by
    Harwinder singh (9463617714)
    Harwinder singh
    Punjab
    Patiala
    Write Answer
    Posted Date (12 May 2019 09:11 AM) Assigned Date (-)
    Answered Date (14 May 2019 11:39 AM) Translated Date (-)

    harwinder ji tuc pusa 44 da beej lain layi Punjab seed store, girderbaha 01637 230382, 01637 230982 nal samparak sakde ho.

    eh ਦਵਾਈ ਕਿਸ ਕੰਮ ਲਈ ਹੈ ਅਤੇ ਕਦੋਂ ਵਰਤੀ ਜਾਂਦੀ ਹੈ ?

    (pb)
    • 1
    Posted by
    ਅਮਰੀਕ ਸਿੰਘ (6280921178)
    ਅਮਰੀਕ ਸਿੰਘ
    Punjab
    Fazilka
    Write Answer
    Posted Date (12 May 2019 09:04 AM) Assigned Date (-)
    Answered Date (12 May 2019 01:18 PM) Translated Date (-)

    Salix mein 2-4D sodium salt hai jo knak ki fasal mein bathoo ko marne ke liye spray kiya jata hai..

    Answered Date (15 May 2019 02:42 PM) Translated Date (-)

    hlo sir bhaan ki paneere nu jaldi growth lyi ki krna chida pusa peeli

    सर जी गाय को बच्चेदानी में बहुत इंफेक्शन है उसका कोई देसी इलाज बताइए ?

    (hn)
    Posted by
    umatiya samir (9428301276)
    umatiya samir
    Gujarat
    Banaskantha
    Write Answer
    Posted Date (12 May 2019 09:01 AM) Assigned Date (-)
    Answered Date (13 May 2019 10:38 AM) Translated Date (-)

    जी आप एक बार 1 किलो सूखे आंवले की गिटका निकाल कर आंवले को पीस लें उसकी पांच खुराक तैयार करे हर खुराक 200 ग्राम की होनी चाहिये इस खुराक को 5 दिनो में दें मतलब कि एक खुराक रोजाना दें इस देसी तरीके से बच्चेदानी की सफाई करके देखे

    कपास कैसे हो सकता है ?

    (hn)
    Posted by
    Raj kumar (8209212304)
    Raj kumar
    Rajasthan
    Alwar
    Write Answer
    Posted Date (12 May 2019 09:01 AM) Assigned Date (-)
    Answered Date (14 May 2019 11:36 AM) Translated Date (-)

    देसी कपास के लिए रेतली दोमट से चिकनी मिट्टी की आवश्यकता होती है और अमेरिकन कपास की किस्मों के लिए दोमट मिट्टी की आवश्यकता होती है इसे हर तरह की मिट्टी, जिसकी पी एच दर 6-8 होती है, में उगाया जा सकता है इस फसल की खेती के लिए गहरी, नर्म, अच्छे निकास वाली और उपजाऊ मिट्टी सबसे अच्छी मानी जाती है कपास की बिजाई के लिए रेतली, खारी या जल जमाव वाली मिट्टी ठीक नहीं होती मिट्टी की गहराई 20-25 सैं.मी. से कम नहीं होनी चाहिए प्रसिद्ध किस्में:-RS 2013,RS 810,RST 9,RS 875,Ganganagar Ageti, की बिजाई कर सकते है फसल की अच्छी पैदावार और अच्छे अंकुरण के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है बिजाई के लिए अप्रैल से मध्य मई का समय उपयुक्त होता है अमेरिकन कपास के लिए कतार से कतार का फासला 60 सैं.मी. और पौधे से पौधे का फासला 45 सैं.मी. रखें देसी कपास की किस्म के लिए कतार से कतार का फासला 45 सैं.मी. और पौधे से पौधे का फासल 30 सैं.मी. रखें बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें बीजों को बोने के लिए 4-5 सैं.मी. की गहराई होनी चाहिए देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें आयताकार रोपाई के मुकाबले वर्गाकार रोपाई ज्यादा लाभदायक होती है बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें हाइब्रिड और बी टी कपास के लिए 1 किलो बीज प्रति एकड़ में प्रयोग करें, जब कि देसी किस्मों के लिए 3-5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें मिट्टी की जांच के आधार पर पोटाश डालें फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है

    PR 127 ਝੋਨੇ ਦੀ ਪਨੀਰੀ ਬੀਜਣ ਦਾ ਟਾਈਮ ਅਤੇ ਕਿੰਨੇ ਦਿਨਾਂ ਦੀ ਲਗਾਉਣੀ ਹੈ ?

    (pb)
    Posted by
    Amrinder Singh (8872272006)
    Amrinder Singh
    Punjab
    Ludhiana
    Write Answer
    Posted Date (12 May 2019 08:47 AM) Assigned Date (-)
    Answered Date (12 May 2019 08:55 AM) Translated Date (-)

    PR 127 ਦੀ ਪਨੀਰੀ ਦੀ ਬਿਜਾਈ ਦਾ ਸਮਾਂ 13 ਮਈ ਤਕ ਬੀਜ ਦਿਓ ਜੀ ਅਤੇ 25-30 ਦਿਨ ਦੀ ਪਨੀਰੀ ਖੇਤ ਵਿਚ ਲਗਾਓ ਜੀ

    PR 127 ਝੋਨੇ ਦੀ ਪਨੀਰੀ ਬੀਜਣ ਦਾ ਟਾਈਮ ਅਤੇ ਕਿੰਨੇ ਦਿਨਾਂ ਦੀ ਲਗਾਉਣੀ ਹੈ ?

    (pb)
    Posted by
    Amrinder Singh (8872272006)
    Amrinder Singh
    Punjab
    Ludhiana
    Write Answer
    Posted Date (12 May 2019 08:46 AM) Assigned Date (-)
    Answered Date (14 May 2019 11:20 AM) Translated Date (-)

    PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੀ ਪਨੀਰੀ ਤੁਸੀ 15 ਮਈ ਤੋਂ ਬੀਜ ਸਕਦੇ ਹੋ ਧੰਨਵਾਦ

    ਸਰ ਜੀ ਸੂਣ ਵਾਲੇ ਪਸੂਆ ਨੂੰ ਮਿਠਾ ਸੋਡਾ ਪਾ ਸਕਦੇ ਆ ਕਿਨਾ ਤੇ ਕਿਨੇ ਟਾਈਮ ਬਾਅਦ ?

    (pb)
    Posted by
    Dilbag singh (9914892933)
    Dilbag singh
    Punjab
    Tarn Taran
    Write Answer
    Posted Date (12 May 2019 08:24 AM) Assigned Date (-)
    Answered Date (13 May 2019 04:14 PM) Translated Date (-)

    ਸੂਣ ਵਾਲੇ ਪਸ਼ੂਆਂ ਨੂੰ ਮਿੱਠਾ ਸੋਡਾ ਪਾ ਸਕਦੇ ਹੋ ਜੀ ਇੱਕ ਦਿੱਨ ਛੱਡ ਕੇ 50 ਗ੍ਰਾਮ ਦੇ ਸਕਦੇ ਹੋ ਇਸ ਨਾਲ ਖੁਰਾਕ ਕਾਰਨ ਬਦਹਜਮੀ ਨਹੀ ਹੁੰਦੀ ਤੇ ਹਾਜਮਾ ਠੀਕ ਰਹਿੰਦਾ ਹੈ

    shatavari ki kheti kaise kre ?

    (hn)
    Posted by
    Ameet chaudhary (9837961015)
    Ameet chaudhary
    Uttar Pradesh
    Bijnor
    Write Answer
    Posted Date (12 May 2019 08:04 AM) Assigned Date (-)
    Answered Date (14 May 2019 11:44 AM) Translated Date (-)

    यह मिट्टी की कई किस्मों जैसे अच्छे जल निकास वाली लाल दोमट से चिकनी मिट्टी, काली मिट्टी से लैटेराइट मिट्टी में उगाई जाती है यह चट्टानी मिट्टी और हल्की मिट्टी में भी उगाई जा सकती है मिट्टी की गहराई 20-30 सैं.मी. से ज्यादा नहीं होनी चाहिए यह रेतली दोमट से दरमियानी काली मिट्टी जो अच्छे जल निकास वाली हो, में अच्छे परिणाम देती है पौधे की वृद्धि के लिए मिट्टी pH 6-8 होना चाहिए प्रसिद्ध किस्में:- Satavari (Asparagus racemosus),Satavari (Asparagus sarmentosa Linn.)शतावरी की खेती के लिए, अच्छे जल निकास वाली रेतली दोमट मिट्टी की आवश्यकता होती है मिट्टी को भुरभुरा बनाने के लिए, ज़मीन की अच्छे से जोताई करें, और 15 सैं.मी. की गहराई में गड्ढा खोदें रोपाई तैयार बैडों पर की जाती है पौधों की रोपाई जून-जुलाई के महीने में की जाती है इसके विकास के अनुसार 4.5x 1.2 मीटर फासले का प्रयोग करें और 20 सैं.मी. गहराई में गड्ढा खोदें जब पौधा 45 सैं.मी. का हो जाए, तब खेत में रोपाई की जाती है अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं अधिक पैदावार के लिए, 400-600 ग्राम बीजों का प्रति एकड़ में प्रयोग करें फसल को मिट्टी से होने वाले कीटों और बीमारियों से बचाने के लिए, बिजाई से पहले बीजों को गाय के मूत्र में 24 घंटे के लिए डाल कर उपचार करें उपचार के बाद बीज नर्सरी बैड में बोये जाते हैं बिजाई से पहले मिट्टी का रासायनिक उपचार किया जाता है अप्रैल के महीने में बीज बोये जाते हैं शतावरी के बीजों को 30-40 सैं.मी. की चौड़ाई वाले और आवश्यक लंबाई वाले बैडों पर बोया जाता है बिजाई के बाद बैडों को नमी के लिए पतले कपड़े से ढक दिया जाता है 8-10 दिनों में पौधों का अंकुरण शुरू हो जाता है 45 सैं.मी. ऊंचाई के होने पर पौधे रोपाई के लिए तैयार हो जाते हैं पौधों की रोपाई 60 x 60 सैं.मी. की मेड़ों पर की जाती है खेत की तैयारी के समय, 80 क्विंटल प्रति एकड़ गली हुई रूड़ी की खाद को मिट्टी में अच्छी तरह मिलायें नाइट्रोजन 24 किलो (यूरिया 52 किलो), फासफोरस 32 किलो (सिंगल सुपर फासफेट 52 किलो), और पोटाश 40 किलो (म्यूरेट ऑफ पोटाश 66 किलो) प्रति एकड़ में डालें मिट्टी से पैदा होने वाली बीमारियों से पौधे को बचाने के लिए जैविक कीट नाशी जैसे धतूरा, चित्रकमूल और गाय के मूत्र का प्रयोग करें फसल के विकास के समय लगातार गोडाई की आवश्यकता होती है खेत को नदीन मुक्त बनाने के लिए 6-8 हाथ से गोडाई की आवश्यकता होती है पौधों को खेत में रोपण करने के बाद पहली सिंचाई तुरंत कर देनी चाहिए इस फसल को ज्यादा सिंचाई की जरूरत नहीं होती इसलिए शुरूआत में 4-6 दिनों के फासले पर सिंचाई कर दें और फिर कुछ समय के बाद सप्ताह के फासले पर सिंचाई करें पुटाई से पहले सिंचाई जरूर करनी चाहिए ताकि गड्ढों मे से जड़ों को आसानी से निकाला जा सके रोपाई के बाद 20-30 महीनों में पौधे की जड़ें परिपक्व हो जाती हैं मिट्टी और जलवायु के आधार पर जड़ें 12-14 महीनों में पक जाती हैं मार्च-मई के महीने में जब बीज पक जाये, तब पुटाई की जाती है पुटाई कसी की सहायता से की जाती है प्रक्रिया और दवाइयां बनाने के लिए अच्छे से पके बीजों की आवश्यकता होती है आप इसके पौधे नजदीकी नर्सरी से ले सकते है अगर आपको पौधे वह न मिले तो आप दुबारा सवाल दाल कर हमें बता सकते है धन्यवाद

    सर हमारे पास है कि नींबू का पेड़ है जो सर्दियों में बहुत फल आते हैं बाकी जो है गर्मियों के में एक भी फल नहीं आता क्या उपचार करें जो इसमें भी गर्मियों में ज्यादा फल आए तो यह बंगाली किस्म के गमला वाला पौधा है हमने इसे जमीन पर लगाया हुआ है सर तुरंत से तुरंत बताएं कि हमारा क्या करें इसमें जो है ज्यादा से ज्यादा पर गर्मी के मौसम में ज्यादा से ज्यादा फल आए इसके पहले हम नींबू के पेड़ की वीडियो भी भेज चुके हैं उसका कोई हमें उत्तर नहीं मिला है सर ?

    (hn)
    Posted by
    RAHUL SINGH (6388346614)
    RAHUL SINGH
    Uttar Pradesh
    Lucknow
    Write Answer
    Posted Date (12 May 2019 08:00 AM) Assigned Date (-)
    Answered Date (14 May 2019 11:17 AM) Translated Date (-)

    राहुल जी नींबू के पौधे की कई किसम ही ऐसी होती है जिन्हे सिर्फ एक बार ही फल लगता है, नींबू की किसम बारामासी को सारा साल फल लगता है धन्यवाद