Punjab
Search
Jhone Di Paneeri ch ਘਾਹ Di boht samseya as plzz tell me what can I do ?
(pb)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ham makke ki kheti kab kar skte hai ?
(hn)
Punjab
सिंचित क्षेत्रों में बिजाई मानसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है
Flowers farming kaise kre usko Kaha beche?
(en)
Maharashtra
आप फूलों की खेती दो तरीके से कर सकते है एक तो सीधा फूलों को मार्किट में बेच सकते हैं और दूसरा फूलों से बीज तैयार करके बेच सकते हैं फूलों को आमतौर पर शहरों में बेचा जाता है जैसे कि दिल्ली चंडीगढ़ लुधियाना और फूलों की काश्त दो तरह की होती है cut flowers और loose flowers, cut flowers में आप rose gerbera gladiolus लगा सकते हैं और cut flowers में marry chrysanthemum आप वगैरह लगा सकते हैं कुछ किस्में खुले खेत में लगा सकते हैं और कुछ सिर्फ ग्रीन हाउस में होंगी खुले में आप gladiolus chrysanthemum aster वगैरह लगा कते है जिनकी मार्किट वैल्यू काफी है यदि आप बीज तैयार करके बेचना चाहें तो इसके लिए कॉन्ट्रेक्ट फार्मिंग होती है BIOCARVE और BEUSCAPE यह दो कंपनियां हैं जो कि आपको मुफ्त् में बीज भी देंगे बिजाई के लिए और आपसे वापिस खरीेदेंगे
kya moti ki kheti himachal Pradesh me bhi ho sakti hai, yadi han, to pls. batayen ki isle liye training kahan milegi, or investment kitna karna padta hai ?
(hn)
Rajasthan
Shashi pal ji Moti ki kheti ke bare me puri jankari ke liye aap mere se 9711858258 samparak kare. Thank you.
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
सर मेरा गाय फल नही रख रहा है लगभग 4 महीने से फल दिलवा रहे है डॉक्टर से लेकिन फेल हो जाता है ?
(hn)
Punjab
आप इसकी बच्चेदानी में Lixin-iu दवाई 2 दिन लगातार भरवाएं ग्राम तथा गाय को Bovimin-B 100 पाउडर रोज़ाना देना शुरू करें, Concimax bolus रोज़ाना एक-एक गोली सुबह शाम दें और 14 दिन तक देतें रहे, फिर अगली बार हीट में आने पर इसे टीका भरवाकर यह गोलियां 14 दिन तक देते रहें, इससे फर्क पड़ जायेगा
सर lixin-iu हम 3 दिन तक भरवाएं है लेकिन फिर भी नही रख रहा है
सर जी भैस 8 महीने की गाभिन है गोबर में मोटा सा भूस आता है और दुबली पतली है सेहत बनाने के लिए क्या डाइट ओर दवाई दी जावे ?
(hn)
Punjab
उसे Flukarid-DS दवाई की गोली दें, इसके साथ उसे broton liquid 50-50ml रोज़ाना देना शुरू करें, तथा उसे Mastizyme पाउडर 50 gm रोज़ाना दें, इससे फर्क पड़ जाएगा. बाकि आप उसे फीड वही डालें जिसे वो असानी से खा जाए या फिर आप उसे घर में फीड तैयार करके भी दे सकते है
sr g cow soon ton 1 mahina phlan picha dikhandi a koi hal dso hor bhut medicine deke dekh lyi kuj ni frk peya ?
(en)
Punjab
ਤੁਸੀ ਗਾਂ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ, ਬਾਕੀ ਉਸ ਨੂੰ Calcimust gold liquid 100ml ਰੋਜਾਨਾ ਦਿਓ, ਬਾਕੀ ਉਸ ਨੂੰ ਖੁਰਾਕ ਇਕ ਵਾਰ ਵਿੱਚ ਸਾਰੀ ਨਾ ਪਾਓ ਥੋੜੀ ਥੋੜੀ ਖੁਰਾਕ ਦਿਨ ਵਿਚ 3-4 ਵਾਰ ਦਿਓ.
how we can sell cow milk in verka and other milk companies in which rate ?
(en)
Punjab
Sir, you can t sell milk to Verka directly. You can sell milk to your nearest dairy, which is associate with Verka, they provide rate to milk as per the fat of milk.
ਘਰ ਆੜੂ ਲਗਿਆ ਹੋਇਆ ਫਲਾਂ ਦਾ ਸਾਇਜ ਵਧੀਆ। ਫਲ ਨੂੰ ਪਕਾਉਣ ਲਈ ਮਿੱਠਾ ਕਰਨ ਲਈ ਕੀ ਪਾਇਆ ਜਾਵੇ ?
(pb)
Punjab
ਰਵਿੰਦਰ ਜੀ ਕਿਰਪਾ ਕਰਕੇ ਇਸਦੀ ਕਿਸਮ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sr mera swaal aa ki bt cotton kis nu akhde ne ?
(pb)
Punjab
Jyoti ji BT cotton ik modified kisam hai jisnu bimariyan ja keetan to bcha de layi tyar kita janda hai ehna kisman de uper bimariyan ate keetan da hamla ghat hunda hai. dhanwad
ਬਾਜਰਾ ਦੀ ਗੋਬ ਸੁਕ ਗਈ ?
(pb)
Punjab
ਪਰਵਿੰਦਰ ਜੀ ਇਸਦੀ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਇਸਦੇ ਉਪਰ ਤੁਸੀ fame @20 Ml ਜਾ coragen @60 Ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Punjab
ਧੰਨਵਾਦ
Moti ki kheti kahan par hoti hai ?
(en)
Rajasthan
Tamanna ji Moti ki kheti ke bare me puri jankari ke liye aap mere se 9711858258 samparak kare. Thank you.
Moti ki kheti ?
(en)
Rajasthan
Tamanna ji Moti ki kheti ke bare me puri jankari ke liye aap mere se 9711858258 samparak kare. Thank you.
ਗਾਵਾ ਨੂੰ ਸੂਣ ਤੋ ਬਾਅਦ ਸਰੋ ਦਾ ਤੇਲ ਦੇ ਸਕਦੇ ਆ ਦੇਣ ਦਾ ਸਹੀ ਤਰੀਕਾ ਵੀ ਦੱਸੋ ਤੇਲ ਠੰਡਾ ਹੁੰਦਾ ਜਾ ਗਰਮ 2 ਗਾਵਾ ਵਿੱਚ ਖੂਨ ਦੀ ਕਮੀ ਦੂਰ ਕਰਨ ਦਾ ਕੋਈ ਘਰੇਲੂ ਤਰੀਕਾ ਦੱਸੋ ?
(pb)
Punjab
ਤੁਸੀ ਪਸ਼ੂਆਂ ਨੂੰ ਸੂਣ ਤੋਂ 20 ਦਿਨਾਂ ਬਾਦ ਸਰੋਂ ਦਾ ਤੇਲ ਦੇਣਾ ਸ਼ੁਰੂ ਕਰ ਸਕਦੇ ਹੋ, ਤੁਸੀ 100 ਮਿਲੀ ਰੋਜਾਨਾ ਦੇ ਸਕਦੇ ਹੋ, ਇਹ ਪਸ਼ੂਆਂ ਦੇ ਅੰਦਰ ਚਿਕਨਾਹਟ ਪੈਦਾ ਕਰਦਾ ਹੈ ਜਿਸ ਨਾਲ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ, ਇਸ ਨੂੰ ਗਰਮੀਆਂ ਵਿਚ ਦੇ ਸਕਦੇ ਹੋ ਬਾਕੀ 1kg ਸੋਂआप अपशुओं को ब्याने के 20 दिन बाद सरसों का तेल देना शुरू कर सकते हैं, आप 100 मि.ली. रोज़ाना दे सकते हैं, ये पशुओं के अंदर चिकनाहट पैदा करता है, जिससे दूध में भी फायदा होता है, इसे गर्मियों में दे सकते हैं, बाकि 1kg सोंफ, 1kg सूखे आमले, 1kg गुलकंद, और 250gm हर्ड ये सारा सामान रगड़ कर पाउडर बनाकर 250 ग्राम रोज़ाना और 250 ग्राम शक़्कर में डाल कर शाम को बिगो कर रखें और सुबह दें जी ਫ , 1kg ਸੁਕੇ ਆਮਲੇ ,1kg ਗੁਲਕੰਦ ਤੇ 250gm ਹਰਡ ਇਹ ਸਾਰਾ ਸਮਾਨ ਰਗੜ ਕੇ ਪਾਊਡਰ ਬਣਾ ਕੇ 250gm ਰੋਜਾਨਾ ਅਤੇ 250gm ਸ਼ੱਕਰ ਵਿਚ ਪਾ ਕੇ ਸ਼ਾਮ ਨੂੰ ਭਿਗੋ ਕੇ ਰੱਖੋ ਅਤੇ ਸਵੇਰੇ ਦਿਓ ਜੀ
jhone da seed dekh k pta lag sakhda g v eh kehra seed aa ?
(en)
Punjab
sukhdeep ji jhone de size to eh pta lag janda hai ke eh parmal hai ja basmati par isdi kisam da daane nu dekh ke pta nahi lag sakda ke eh kehdi kisam hai. isdi kisam da ta beej lainde same pta chalda hai ke kehda beej kharid rahe ho jekar ghat vich beej store kita hai ta usnu koi tag la ke rakho ke beej kehdi kisam da hai.dhanwad
Punjab
ਭਾਜੀ ਮੈਂ, ਇਹ ਪੁਛਿਆ ਹੈ ਕਿ ਝੋਨੇ ਦੇ ਖੇਤ ਵਿੱਚ ਕਿੰਨੇ ਕੈਰੇ ਹੋਣੇ ਚਾਹੀਦੇ ਹਨ
अरबी की पैदावार कैसे बढ़ाये ?
(hn)
Punjab
बिजाई से पहले, गली हुई रूड़ी की खाद 40-62.5 क्विंटल प्रति एकड़ में डालें शुरुआती खाद के तौर पर यूरिया 90 किलो, सिंगल सुपर फासफेट 125 किलो और मिउरेट ऑफ़ पोटाश 35 किलो प्रति एकड़ डालें बिजाई के समय पोटाशियम और फासफोरस की पूरी मात्रा डालें पहली बिजाई के समय नाइट्रोजन की मात्रा दो हिस्सों में डालें और बाकी की बची हुई मात्रा गोड़ाई, निराई और मिट्टी चढ़ाने के समय डालें
Sir g baingan ch eh lal bhoodi (mame di ghodi) bhut patee kha rahi aa. Ehde lai khde spray kariye ?
(pb)
Punjab
Ramandeep ji isde uper tuc malathion@2.5ml nu prati liter pani de hisab nal spray karo.dhanwad
sir 2082 da kina jhad keda vahan vich hundi ha te os di paneeri kinne time tk biji a te koi hor jankari as di ?
(pb)
Punjab
Sikander ji eh kisam university valo sifarish nahi hai isdi jankari tuhanu dealer kolo hi milegi jisto tuc eh beej leya hai.dhanwad
Sir g mircha wich gobh di sundi pai hoi aa, Jada wich. Ede lai khdi dwai kr skde aa.. Te spray dono pani ch pani pawegi ya spray krni pawegi ?
(pb)
Punjab
Ramandeep ji sundi di roktham de layi quinalphos@400ml nu 150 liter pani de hisab nal spray karo.dhanwad
ਮੇਰੀ ਗਾਂ ੬ ਮਹੀਨੇ ਦੀਗੱਬਣ ਹੈੇ ਉਸਦੇ ਸਰਕਾਰੀ ਡਾਕਟਰਾ ਨੇ ਮੂੰਹ ਖੁਰ ਦੇ ਟੀਕੇ ਲਾਏ ਸੀ ਉਸ ਦਿਨ ਤੋ ਉਠੀ ਨੀ ਪਿਸਲੀਆ ਲੱਤਾ ਨੀ ਲਾ ਰਹੀ ਪਤਾ ਨੀ ੳਨਾ ਤੋ ਡਰ ਕੇ ਤਿਲਕ ਗੀ ਡਾਕਟਰਾ ਨੇ ਟੀਕੇ ਬੋਤਲਾ ਵੀ ਲਾ ਕੇ ਦੇਖ ਲਈ ਆ ਕੋਈ ਫਰਕ ਨੀ ਲੱਤਾ ਡੱਡੂ ਵਾਗ ਖਿਲਾਰ ਲੈਦੀਆ ਜੇ ਕੋਈ ਹੱਲ ਹੈਗਾ ਤਾ ਪਲੀਜ ਮੈਨੂ ਕਾਲ ਕਰਨਾ ਜਾ ਕੋਈ ਆਪਣਾ ਨੰਬਰ ਸੈਂਡ ਕਰਨਾ ਮੇਰਾ ਨੰਬਰ 99885-30242
(pb)
ਤੁਸੀ ਉਸ ਨੂੰ Calcimust gold liquid 100ml ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ ਤੁਸੀ ਦਿਨ ਵਿਚ ਖੜੀ ਕਰਕੇ ਵੀ ਰੱਖੋ ਜੇਕਰ ਉਹ ਖੁਦ ਨਹੀਂ ਖੜੀ ਹੁੰਦੀ ਤਾਂ ਉਸ ਨੂੰ ਪੇਟੀ ਪੈ ਕੇ ਜਾਂ ਜੁੱਟ ਲਗਾ ਕੇ ਖੜੀ ਰੱਖੋ ਅਤੇ ਜਦੋ ਉਸ ਨੂੰ ਬਿਠਾਓ ਤਾਂ ਉਸਦੀਆਂ ਲੱਤਾਂ ਇਕੱਠੀਆਂ ਕਰਕੇ ਰੱਖੋ ਉਸ ਨੂੰ ਲੱਤਾਂ ਖੋਲ ਕੇ ਨਾ ਬੈਠਣ ਦਿਓ, ਬਾਕੀ ਉਸ ਨੂੰ trineurosol h injection 5ml, nurokind 15ml ਲਗਾਓ ਇਹ ਤੁਸੀ 4-5 ਦਿਨ ਲਗਵਾਓ, ਬਾਕੀ ਉਸ ਨੂੰ ਹੋਲੀ ਹੋਲੀ ਫਰਕ ਪਵੇਗਾ ਜਿਵੇਂ ਜਿਵੇਂ ਤੁਸੀ ਉਸਨੂੰ ਖੜੀ ਰੱਖੋਗੇ ਅਤੇ ਸਹੀ ਤਰੀਕੇ ਨਾਲ ਬੈਠਣ ਦਿਓਗੇ
ਸਰ 7 ਮਰਲੇ 1509 ਦੀ ਪਨੀਰੀ ਨੁੰ ਕਿੰਨੀ ਕੋੜੀ ਖਲ ਪਾਈਏ ਦਸਿਓ ?
(pb)
Punjab
ਲਖਵਿੰਦਰ ਜੀ ਇਕ ਏਕੜ ਵਿਚ 20 ਕਿੱਲੋ ਖਲ ਦੀ ਲੋੜ ਪੈਂਦੀ ਹੈ 7 ਮਰਲੇ ਵਿਚ ਤੁਸੀ 800-900 ਗ੍ਰਾਮ ਦੀ ਵਰਤੋਂ ਕਰ ਸਕਦੇ ਹੋ ਧੰਨਵਾਦ
janitor ?
(pb)
Punjab
Keval ji kirpa krke apna vistar nal pusho ji tuci kis vare jankari lenaa chahunde ho tan jo tuhanu sahi jankari diti jaa skee.
Punjab
ਵੀਰ ਜੀ ਮੈਂ ਜ਼ਮੀਨ ਵਿਚ ਜੰਤਰ ਬੀਜਣ ਬਾਰੇ ਜਾਣਕਾਰੀ ਦੇਣ ਲਈ ਕਿਹਾ ਇਸ ਦਾ ਕਿੰਨਾ ਫਾਇਦਾ ਹੋਵੇਗਾ ਅਤੇ ਕਿੰਨੇ ਟਇਮ ਵਿਚ ਜੰਤਰ ਤਿਆਰ ਹੋ ਜਾਂਦਾ ਹੈ
मोती (सीप ) की खेती करना चाहते है ?
(hn)
Rajasthan
मिथिलेश कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
सर जी जैविक उर्वरक बनाने के लिए भैस HF गाय के गोबर और मूत्र का प्रयोग कर सकते है क्या क्योकि देसी गाय तो है नी ?
(hn)
Punjab
जैविक उर्वरक बनाने के लिए भैस का गोबर और मूत्र भी इस्तेमाल कर सकते है लेकिन अगर देसी गाय का मिले तो बहुत अच्छा रहता है जी लेकिन अगर नहीं मिलता तो आप दूसरी गाय का गोबर भी प्रयोग कर सकते है
Uttar Pradesh
thanks sir g
Uttar Pradesh
सर जी इसका प्रयोग गन्ने की फसल मे कर सकते है क्या ओर इसका प्रयोग करने पर रिजल्ट कैसा रहेगा
Uttar Pradesh
Sir g question to dekh lo sahi
ਘਰ ਞਿੱਚ ਚੂਹੇ ਬਹੁਤ ਨੇ ਜੀ ਵੱਡੇ ਵੱਡੇ ਕੋਈ ਹੱਲ ਦਸੋ ਜੀ ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
poultry farm kholne ke liye kya karna padega ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा जब कि बैंक से आपको 75 फीसदी यानि 27 लाख का लोन मिल जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी
sir mai silage kharidna chauna aa . mai hoshiarpur ton belong kardan aa .koi v veer jo sailage vechda aa apna no. devo g. silage jaldi hi chaida hai g ?
(en)
Punjab
Harjot singh ji Silage khreedan lai tusi Sandeep Gupta 9872016116 nal samparak kar sakde ho.
ਮੱਝ ਸੂਈ ਨੂੰ ਸਾਲ ਤੋ ਉਪਰ ਹੋ ਗਿਆ ਅਜੇ ਤੱਕ ਬੋਲੀ ਨੀ ਕੀ ਕਰਨ ਹੋ ਸਕਦਾ ਜੀ ਕੋਈ ਦਵਾਈ ਹੈ ਜੀ ?
(pb)
Punjab
ਇਸ ਨੂੰ ਤੁਸੀ flukarid-ds bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ ਇਸ ਨੂੰ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
hello apni kheti team , saddi paneeri aa 47 di peeli ho rahi a vicho vicho plz jldi rply kreo ?
(pb)
Punjab
Jagrrop ji jekar paneeri de nwe patte peele pai rhe hnn ate sukk rhi hai tan iss de upper ferrous sulphate 1%@1kg prati acre de hisaab nal spray kro. jekar chelated lohe di spray kr rhe ho tan iss di maatra 200gm prati acre hai.
Sat sri akaal sir, 2 number waale bor de paani ch ki paya javve ki fasal changgi rahe pls reply sir ?
(en)
Punjab
makhan ji kirpa karke daso ke tuc fasl kehdi beeji hai ta jo tuhanu is bare poori jankari diti ja sake.dhanwad
पौधे मूंगफली के पौधे पीले पीले पड़ रहे हैं क्या करना चाहिए ?
(hn)
Punjab
मिट्टी की जांच के आधार पर खादों की मात्रा डालें मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें जिप्सम डालने से फलियां बनने में वृद्धि होती है और फलियां अच्छे से भरती है मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें पानी में घुलनशील खादें : फलियों के बेहतर भरने के लिए तत्वों के घोल की स्प्रे करना बहुत महत्तवपूर्ण होता है यह घोल DAP 2-5 सुबह इसे छान लिया जाता है और 32 लीटर के लगभग घोल तैयार होता है इसे पतला करने के लिए 234 लीटर पानी मिलाया जाता है जिससे एक एकड़ में स्प्रे करने के लिए 200 लीटर घोल तैयार हो जाता है प्लैनोफिक्स 4 मि.ली को 15 लीटर पानी में मिलाकर भी स्प्रे किया जा सकता है यह स्प्रे बिजाई के बाद 25वें और 35वें दिन करें
hlo sir, is me flower nhi aa Raha pls suggest ?
(hn)
Punjab
Jyoti ji kripya aap iski kisam ke bare men btaye taki aapko iske bare men jankari di ja sake.dhanywad
pearl training admission 2019-2020 ?
(en)
Rajasthan
Panna Lal Dey to get all the information about pearl training you can contact with me 9711858258. Thank you.
hamare yha kapas ?
(hn)
Punjab
Kamlesh Yadav ji kripya aap apna swal vistar se pooche taki aapko iske bar emen poori jankari di ja sake.dhanywad
paddy wich ik khet wich kinne kaire hone chahide han ?
(pb)
Punjab
vikas ji kirpa karke apna swal vistar nal pucho ke tuc ki jankari laina chahunde ho ta jo tuhanu is bare poori jankari diti ja sake.dhanwad
sir ma bathinda se hu maine Apne khet me chandan ki kheti karni k sochi ha first question kya bathinda me chandan ho sakda ha , second chandan k tree Kaha c milge ?
(pb)
Punjab
Chandan di kheti punjab vich kayi kisana valo kiti ja rhi hai . Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai.jeyada tazarba pushan layi tusi satnam singh 097798 46777 number te gal kar sakde ho ehna ne lgaye hoe hun.
Punjab
chandan de plant len lai tusi surinder Nagra 9814305864 nal samparak kar sakde ho. Thankyou.
मोती की खेती कैसे होती है ?
(hn)
Rajasthan
दिनेश जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
WHAT IS THE RATE OF CABBAGE IN MAY 2019 IN KARNATAKA ?
(en)
me 2 acre loki-ghiya, tori , karela ki kheti karna chahta hu or jis khet me ye sabzi karni hai, usi me amrood ka bhag bhi lgana chahta hun, mujhe guide karen ji ?
(hn)
Punjab
shispal ji aap amrood ke sath gobhi, matar, aur ghiya kaddu, kheera jaisi sabjiyon ki bijai kar sakte hai.dhanywad
1718 basmati bare daso g ?
(pb)
Punjab
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ
मुझे मोती की खेती और मछली पालन के बारे में जानकारी चाहिए कृपया कर संपर्क करें ?
(hn)
Rajasthan
अजय कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
ਖੇਤ ਕੰਪਿਊਟਰ ਨਾਲ ਲੇਵਲ ਕਰਵਾਇਆ ਹੈ ਨਰਮਾ ਬੀਜਿਆ ਹੈ ਖਾਦ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕੀਤੀ ਜਾਵੇ ਤਾਂ ਜੋ ਖੇਤ ਦੀ ਮਿੱਟੀ ਨਰਮ ਹੋ ਜਾਵੇ ਧੰਨਵਾਦ ਜੀ ?
(pb)
Punjab
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.
sir ji meri Jiri pisle saal 5:30 quental di Nikki si.sir ji Jiri laun to leh ke sari detail ch daso kdo ki pauna ?
(pb)
Punjab
ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ Iਛਿੱਟੇ ਨਾਲ ਕੀਤੀ ਜਾਣ ਵਾਲੀ ਬਿਜਾਈ ਲਈ 7-8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ਟੋਆ ਪੁੱਟ ਕੇ ਕੀਤੀ ਜਾਣ ਵਾਲੀ ਬਿਜਾਈ ਲਈ 7-9 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ ਵੈੱਟ ਬੈੱਡ ਅਤੇ ਸੁੱਕੇ ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ ਲਈ 10-12 ਕਿਲੋਗ੍ਰਾਮ ਬੀਜ 500 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ ਮੋਡੀਫਾਈਡ ਬੈੱਡ ਨਰਸਰੀ ਲਈ 8-10 ਕਿਲੋਗ੍ਰਾਮ ਬੀਜ 200 ਵਰਗ ਮੀਟਰ ਵਿੱਚ ਵਰਤਿਆ ਜਾਂਦਾ ਹੈ ਜੋ ਕਿ ਇੱਕ ਏਕੜ ਖੇਤ ਲਈ ਬਹੁਤ ਹੁੰਦਾ ਹੈ ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ ਪਨੀਰੀ ਲਗਾਉਣ ਦਾ ਢੰਗ 1. ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ 2.ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ: ਇਹ ਬੈੱਡ ਭਾਰੀਆਂ ਜ਼ਮੀਨਾਂ ਲਈ ਬਣਾਏ ਜਾਂਦੇ ਹਨ ਪਨੀਰੀ ਲਗਾਉਣ ਤੋਂ ਪਹਿਲਾਂ ਖਾਲੀਆਂ ਵਿੱਚ ਪਾਣੀ ਲਾਉਣਾ ਚਾਹੀਦਾ ਹੈ ਅਤੇ ਫਿਰ ਪਨੀਰੀ ਨੂੰ ਖੇਤ ਵਿੱਚ ਲਗਾਉਣਾ ਚਾਹੀਦਾ ਹੈ ਪੌਦੇ ਤੋਂ ਪੌਦੇ ਦਾ ਫਾਸਲਾ 9 ਸੈ:ਮੀ: ਹੋਣਾ ਚਾਹੀਦਾ ਹੈ 3.ਮਸ਼ੀਨੀ ਢੰਗ ਨਾਲ ਲਗਾਈ ਜਾਣ ਵਾਲੀ ਪਨੀਰੀ: ਮੈਟ ਪਨੀਰੀ ਲਈ ਮਸ਼ੀਨਾ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਮਸ਼ੀਨ 30x12 ਸੈ:ਮੀ: ਦੇ ਫਾਸਲੇ ਤੇ ਪਨੀਰੀ ਲਗਾਉਦੀ ਹੈ ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ Iਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ
sukhwinder sir g meri oho buffalo jis nu tusi tail or haldi dne nu khya C g oho jdo bath ke ky baar uth D Or pishab krdi aa g us time white ja sutt D a ehe kyo g ?
(pb)
Tuci uss nu Calcimust gold liquid 100ml rojana ate Gestaprojen powder 30 gm rojana dena suru kro, iss nal farak paa jawega.
Sir me is nu ascal gold calcium de rha a or clifemin powder de rha a
ek acre vich kini roodi payi jave te kiven payi jave daso ।।। Jamin vich miti chukki hoyi aaa ?
(pb)
Punjab
Lovepreet ji roodi di khaad 6 tonn khaad akhri vhayi de same payi jandi hai.dhanwad
खेती के लिए कोन सा ट्रैक्टर उपयुक्त है ?
(hn)
Punjab
प्रकाश जी कृपया आप बताये आपके पास जमीन कितने एकड़ है ताकि आपको इसके बारे में पूरी जानकारी दी जा सके धन्यवाद
ਬੇਗਣ ਦੇ ਪੋਦੇ ਦਾ ਫਲ ਸੁੱਖ ਜਾਦਾ ਏ ਤੇ ਸੁੰਡੀ ਪੇ ਜਾਦੀ ਏ ਕੋਈ ਜੈਵਿਕ ਇਲਾਜ ਦੱਸੋ ?
(en)
Punjab
ਸੁੰਡੀ ਦੀ ਰੋਕਥਾਮ: ਸੁੰਡੀ ਦੀ ਰੋਕਥਾਮ ਦੇ ਲਈ ਹਰੀ ਮਿਰਚ 5 ਕਿਲੋ, ਲਸਣ 5 ਕਿਲੋ, ਅੱਕ ਤੇ ਪੱਤੇ 5 ਕਿਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿਲੋ, ਅਰਿੰਡ 5 ਕਿਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ
ਚਰੀ ਦੀ ਗਰੋਥ ਲਈ ਕੋਈ ਸਪਰੇਅ ਜਾਂ ਫੇਰ ਖਾਦ ਦੱਸੋ ?
(en)
Punjab
ਚਰੀ ਦੀ ਗਰੋਥ ਦੇ ਲਈ ਤੁਸੀ ਹੋਸ਼ੀ@400 ਮਿਲ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
Veer ji pani laya dita ਚਰੀ nu vatr on te urea pava ja tuhda valo dassi spray kara
hame mirchi ki kheti karni hai ?
(hn)
Punjab
मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है आप इसकी किस्मे जैसे Arka Meghana,Arka Sweta,Kashi Early, Kashi Surkh की बिजाई कर सकते है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है खरीफ के मौसम में 60-75 सैं.मी. x 45 सैं.मी. और सिंचित क्षेत्रों में 60 x 60 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें इसकी मुख्य खेत में रोपाई की जाती है 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें किस्मों के लिए 200 ग्राम बीज और हाइब्रिड के लिए 80-100 ग्राम बीज प्रति एकड़ में प्रयोग करें बारानी क्षेत्रों के लिए, नाइट्रोजन 50 किलो (110 किलो यूरिया), फासफोरस 16 किलो (सिंगल सुपर फासफेट 100 किलो) और पोटाश 20 किलो (म्यूरेट ऑफ पोटाश 35 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें रोपाई के बाद बाकी बची नाइट्रोजन दो बराबर हिस्सों में 30वें और 50वें दिन डालें सिंचित क्षेत्रों के लिए, नाइट्रोजन 84 किलो (182 किलो यूरिया), फासफोरस 24 किलो (सिंगल सुपर फासफेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ डालें रोपाई से पहले 24 किलो नाइट्रोजन (यूरिया 52 किलो), फासफोरस की पूरी मात्रा और पोटाश की आधी मात्रा प्रति एकड़ में डालें बाकी बची नाइट्रोजन को पांच भागों में बांटें और पोटाश को तीन बराबर भागों में बांटें नाइट्रोजन 12 किलो (यूरिया 26 किलो) को बिजाई के बाद 45वें, 60वें, 75वें, 95वें और 115वें दिन डालें और पोटाश 4 किलो को बिजाई के बाद 45वें, 60वें, और 75वें दिन डालें 45 दिनों तक गोडाई करें, कही की मदद से मिट्टी चढ़ाएं और खेत को नदीन मुक्त रखें यदि नदीनों की रोकथाम ना की जाये तो यह 70-90 % पैदावार कम कर देते हैं रोपाई से पहले मुख्य खेत में पैंडीमैथालीन 1 लीटर प्रति एकड़ में डालें यदि नदीनों की संख्या ज्यादा हो तो उनके अंकुरण के बाद सेन्कोर 800 मि.ली की स्प्रे प्रति एकड़ में करें नदीनों की रोकथाम के साथ मिट्टी में नमी को बनाए रखने के लिए मलचिंग एक प्रभावी तरीका है मिट्टी में नमी के आधार पर सर्दियों में 6-7 दिनों के अंतराल पर और गर्मियों में 4-5 दिनों के अंतराल पर सिंचाई करें फूल निकलने की अवस्था सिंचाई के लिए गंभीर होती है इस अवस्था पर पानी की कमी से फल गिरते हैं जिससे फलों के उत्पादन में कमी होती है विभिन्न खोजों में यह पाया गया है, कि प्रत्येक पखवाड़े में आधा इंच सिंचाई से जड़ों में नमी ज्यादा होती है जिससे वे अधिक उपज देती हैं मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें
sir ji buffalo de ik thann cho milk Ghat aunda koi illaj daso .3month di gaban a ?
(pb)
Punjab
Tuci buffalo nu FMC powder 50gm rojana dena suru kro ate milkout powder 2-2 chamch swere sham deo ate Anabolite liquid 100ml rojana deo, iss nal farak paa jawega.
sir ji hf cow 7 month di gabban a ohnu jua wali Goli kehdi Deni a.and diet bare vi daso detail ch ?
(pb)
Punjab
tuci uss nu Fendikind plus goli deo, isde nal tuci uss nu rojana 35-40kg hara chara deo ate feed uss ohhi dinde rho jo hun dinde ho baki uss nu vitum-h liquid 10ml rojana ate Metabolite powder di rojana 1 pudi deni suru kro, iss nal lewa ate dudh vdia ho jawega.
sir kon C company ki Gypsum vadia hundi ?
(pb)
Punjab
Jay pee ji tuc gypsum sartaj company di vart sakde ho.dhanwad
what to do for this disease ?
(en)
Punjab
Pawan ji its a nutrient deficiency. to overcome this putt 4-5 kg of vermicompost to the plant. thank you
dhaan ?
(hn)
Punjab
ak ji kripya aap apna swal vistar se pooche taki aapko iske bare men poori jankari di ja sake.dhanywad
sir ji hamari bhains ka bar bar garbhpat ho jata hai .so plz help me ?
(hn)
Deepakchouhan ji aapki bhais ko brucellosis ki bimari ho sakti hai aap nazdiki veterinary polyclinic ke pasu ke blood test karwaye ji. or bhians ko dusre pasho se alag rakhe.
Madhya Pradesh
thankyou sir
Punjab
Deepak ji aap apni bhains ki brusilosis bimari ki janch krwayen, jisse uska varr varr garbhvat honne ka sahi karan ptaa lgg jayega.
Madhya Pradesh
thankyou sir
ਸਾਉਣੀ ਰੁੱਤ ਵਿੱਚ ਰਾਜਮਾਂਹ ਦੀ ਬੀਜਾਈ ਲਈ ਕਿਹੜੀਆਂ ਕਿਸਮਾਂ ਵਧੀਆ ਹਨ ?
(pb)
Maharashtra
VL Rajma 125: ਇਹ ਕਿਸਮ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਸਮੇਂ ਤੇ ਬੀਜੀ ਜਾਂਦੀ ਹੈ ਇਸ ਦੀ ਫਲੀ ਵਿੱਚ 4-5 ਬੀਜ ਹੁੰਦੇ ਹਨ ਅਤੇ 100 ਬੀਜ ਦਾ ਭਾਰ ਲੱਗਪੱਗ 41.38 ਗ੍ਰਾਮ ਹੁੰਦਾ ਹੈ RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ
ਸੋਇਆਬੀਨ ਦੇ ਬੀਜ ਦਾ ਰੇਟ ਕਿੰਨਾ ਹੈ ਅਤੇ ਚੰਗਾ ਬੀਜ ਕਿੱਥੋਂ ਮਿਲੇਗਾ ?
(pb)
Punjab
Tarandeep ji soyabean da vadia seed len lai tusi Harvinder singh Brar 8068211817, 9814097127 Brar Seed Store nal samparak kar sakde ho, Thankyou.
sir muje dairy ke liye loan chahiye ?
(en)
Punjab
Babulal meena ji Dairy loan ke liye sab se pehle aap ke pas dairy training hona jruri hai us ke baad aap apna loan le sakte hai. is ke bare me puri jankari ke liye aap Dr. Anil 9660669992 se samparak kare.
baingan nu fal v nahi lag riha patte suk jande a ?
(pb)
Punjab
jass ji isde uper NPk 19:19:19@1 killo nu 150 liter pani vich mila ke spray karo.isde sukan da karn isde uper keet da hamla vi ho sakda hai kirpa karke oh check karo.dhanwad
MIRCH DE BUTE NU MIRCH NAHI LAG RAHI KYA KRE ?
(pb)
Punjab
Jass ji isde uper tuc NPK 19:19:19@1 killo nu 150 litre pani vich mila ke spray karo,dhanwad