Manage Expert Answers

Search

Total Count :- 258604

Khet ch rod te kalar Hai ki sartaj gypsum powder nal hor ve kujh paye ?

(en)
Posted by
lali Bachhal (8427388288)
lali Bachhal
Haryana
Ambala
Write Answer
Posted Date (08 Jun 2019 11:19 AM) Assigned Date (-)
Answered Date (10 Jun 2019 04:39 PM) Translated Date (-)

alai ji tuhanu isde vich hor kuch paun di lod nahi hai. dhanwad

ਖੇਤ ਵਿਁਚੋ ਮਿਁਟੀ ਕਰਾਹ ਕਰਕੇ ਦੂਸਰੇ ਖੇਤ ਵਿਁਚ ਪਾਈ ਹੈ ਕੀ-ਕੀ ਤੱਤ ਪਾਓੁਣੇ ਚਾਹੀਦੇ ਨੇ ਦੇਸੀ ਢੇਰ ਤੋ ਇਲਾਵਾ ?

(pb)
Posted by
Rajat kumar (8556037613)
Rajat kumar
Punjab
Hoshiarpur
Write Answer
Posted Date (08 Jun 2019 11:13 AM) Assigned Date (-)
Answered Date (10 Jun 2019 04:37 PM) Translated Date (-)

ਰਜਤ ਜੀ ਤੁਸੀ ਇਸਦੇ ਵਿਚ ਬੱਕਰੀਆਂ ਦੀਆਂ ਮੇਂਗਣਾ 2.5 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਧੰਨਵਾਦ

ਸਰ ਜੀ ਇਸ ਕੱਟੀ ਨੂੰ ਸੂਣ ਵਿਚ 2 ਮਹੀਨੇ ਰਹਿੰਦੇ ਹਨ। ਜਿਸ ਤਰ੍ਹਾਂ ਇਸ ਦੀ ਪਿਸ਼ਾਬ ਵਾਲੀ ਜਗ੍ਹਾ ਤੇ ਸੋਜ ਹੈ ਉਸ ਤਰ੍ਹਾਂ ਇਸਦੀ ਚਮੜੀ ਤੇ ਧੱਫੜ ਬਣ ਜਾਂਦੇ ਹਨ। ਇਸਦੇ hitek injection ਚਮੜੀ ਵਿਚ ਤੇ bovimin _gl 150ml 7ml ਰੋਜ ਦਿੱਤੀ ਪਰ ਕੋਈ ਫਰਕ ਨਹੀਂ। ਇਸਦਾ ਕੋਈ ਹੱਲ ਦੱਸੋ। ਧੰਨਵਾਦ ?

(pb)
  • 3
Posted by
Happy singh (9780841055)
Happy singh
Punjab
Fatehgarh Sahib
Write Answer
Posted Date (08 Jun 2019 11:11 AM) Assigned Date (-)
Answered Date (08 Jun 2019 06:34 PM) Translated Date (-)

Tuci iss nu Bolus Havimac LVR deo ji iss nal jldi farak paa jawega.

ਮਿੱਟੀ ਦੀ ph ਕਿਵੇ ਪਤਾ ਕੀਤੀ ਜਾਂਦੀ ਹੈ ?

(pb)
Posted by
Ajaib Singh Sekhon (9915726327)
Ajaib Singh Sekhon
Punjab
Mansa
Write Answer
Posted Date (08 Jun 2019 11:08 AM) Assigned Date (-)
Answered Date (10 Jun 2019 03:26 PM) Translated Date (-)

ਅਜੈਬ ਸਿੰਘ ਜੀ , ਮਿੱਟੀ ਦੀ ph ਨੇੜਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਿੱਟੀ ਟੈਸਟ ਕੇਂਦਰ ਵਿੱਚੋਂ ਚੈਕ ਕਰਵਾਈ ਜਾ ਸਕਦੀ ਹੈ ਜਾਂ ਫਿਰ ph ਚੈਕ ਕਰਨ ਵਾਲਾ ਮੀਟਰ ਮਿਲਦਾ ਹੈ ਉਸ ਨਾਲ ਚੈਖ ਕੀਤਾ ਜਾ ਸਕਦਾ ਹੈ ਇਹ ਮੀਟਰ ਨੂੰ ਆਨਲਾਈਨ amazon ਵੈਬਸਾਈਟ ਤੋਂ ਵੀ ਮਗਵਾਇਆ ਜਾ ਸਕਦਾ ਹੈ

10 Jun 2019

sir maine abhi apni degree bca se complte ki hai aur mere pitaji farmer hai to kya farming is better option or not pls help me sir

10 Jun 2019

thanks y ji

Answered Date (08 Jun 2019 12:09 PM) Translated Date (-)

Ph ਸਕੇਲ ਨਾਲ

08 Jun 2019

thx ji

ਖੇਤ ਵਿਁਚ ਮਿਁਟੀ ?

(pb)
Posted by
Rajat kumar (8556037613)
Rajat kumar
Punjab
Hoshiarpur
Write Answer
Posted Date (08 Jun 2019 11:07 AM) Assigned Date (-)
Answered Date (10 Jun 2019 04:26 PM) Translated Date (-)

ਰਜਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Sir ji nominee gold spray 2 kanal vch paniri nu kini quantity vch krea please tell me ?

(en)
Posted by
harjit Singh (7589439045)
harjit Singh
Punjab
Gurdaspur
Write Answer
Posted Date (08 Jun 2019 11:05 AM) Assigned Date (-)
Answered Date (10 Jun 2019 04:33 PM) Translated Date (-)

Harjit ji nomineegold di matra 20-25 ml nu prati 2 knal de hisab nal spray karo.dhanwad

Dhan ki podh peeli ho gayi hai sabhi pattiya (leaves) peeli pad gai hai isme kya kami hai or kon si medicine use kre ?

(hn)
  • 2
Posted by
Om kashyap (9675757723)
Om kashyap
Uttar Pradesh
--
Write Answer
Posted Date (08 Jun 2019 10:55 AM) Assigned Date (-)
Answered Date (10 Jun 2019 04:23 PM) Translated Date (-)

यदि पनीरी ऊपर से पीली हो रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate की स्प्रे करनी है तो इसकी मात्रा 200 ग्राम प्रति एकड़ होती है. यदि अभी तक यूरिया नहीं डाला तो 3 किलो प्रति कनाल के हिसाब से डालें, कई बार पनीरी नाइट्रोजन की कमी के कारण भी पीली होनी शुरू हो जाती है

Uttar Pradesh

10 Jun 2019

Thanks ser

Moti ki kheti kese kre ?

(en)
Posted by
yogesh yogi (8351943680)
yogesh yogi
Himachal Pradesh
Solan
Write Answer
Posted Date (08 Jun 2019 10:45 AM) Assigned Date (-)
Answered Date (12 Jun 2019 10:37 AM) Translated Date (24 Nov 2020 07:00 PM)

ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258

Seep ki kheti kaise kare ?

(hn)
Posted by
firoj qureshi (7490895702)
firoj qureshi
Assam
Sonitpur
Write Answer
Posted Date (08 Jun 2019 10:39 AM) Assigned Date (-)
Answered Date (19 Jun 2019 11:40 AM) Translated Date (-)

फिरोज कुरैशी जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

सर हमारे खेत में एक महीने की फसल होगी है कपास की उसका पत्ता सुकड रहा है उसमें हरा तेला ओर छोटा छोटा सफेद मच्छर है उसमें निबसिडीन,(नीम तेल) के साथ कौन सी कीटनाशक दवा का स्प्रे करें और दवा का नाम बताएं ?

(hn)
Posted by
raju mallah (8171744573)
raju mallah
Uttar Pradesh
Agra
Write Answer
Posted Date (08 Jun 2019 10:30 AM) Assigned Date (-)
Answered Date (10 Jun 2019 04:21 PM) Translated Date (-)

राजू जी आप नीम तेल की स्प्रे करें इसके इलावा आप इमीडाक्लोप्रिड 17.8 एस एल 40-50 मि.ली. या थाइमैथोक्सम 40 ग्राम या एसेटामीप्रिड 75 ग्राम प्रति 200 लीटर पानी में मिलाकर प्रति एकड़ में स्प्रे करें

Ssa g to everyone, pls help mai ki kar sakda vaa . Sadi 1121 di paneeri pili payi jaa rahi a Thanks ?

(en)
Posted by
Lovepreet (6427532222)
Lovepreet
Punjab
Gurdaspur
Write Answer
Posted Date (08 Jun 2019 10:29 AM) Assigned Date (-)
Answered Date (10 Jun 2019 04:17 PM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

ਕੀ ਫੁੱਲਾਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਮਿਲ ਸਕਦੀ ਹੈ ?

(pb)
Posted by
Harinder Singh (9815169277)
Harinder Singh
Punjab
Rupnagar
Write Answer
Posted Date (08 Jun 2019 10:28 AM) Assigned Date (-)
Answered Date (10 Jun 2019 04:16 PM) Translated Date (-)

ਹਰਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੇ ਫੁਲ ਦੀ ਖੇਤੀ ਕਰਨੀ ਹੈ ਤਾ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਜੇਕਰ ਤੁਹਾਡੀ ਮਿੱਟੀ ਰੇਤਲੀ ਹੈ ਅਤੇ ਪਹਿਲੀ ਵਾਰ ਫੁੱਲਾਂ ਦੀ ਖੇਤੀ ਕਰਨੀ ਹੈ ਤਾ ਤੁਸੀ ਗੇਂਦੇ ਦੀ ਖੇਤੀ ਕਰ ਸਕਦੇ ਹੋ ਧੰਨਵਾਦ

200 broiler ਮੁਰਗੇ ਪਾਲਣ ਲਈ ਕਿੰਨੀ ਜਗਾ ਦੀ ਜਰੂਰਤ ਪੈਦੀ ਹੈ ਮੈ ਛੋਟੇ ਪੱਧਰ ਤੋ ਕੰਮ ਸੁਰੂ ਕਰਨਾ ਤਾ ਕੀ ਬਿਮਾਰੀਆ ਬਾਰੇ ਪੂਰਾ ਪਤਾ ਲੱਗ ਸਕੇ ?

(pb)
Posted by
Gurpal singh (9517460074)
Gurpal singh
Punjab
Bathinda
Write Answer
Posted Date (08 Jun 2019 10:24 AM) Assigned Date (-)
Answered Date (08 Jun 2019 04:23 PM) Translated Date (-)

Gurpal ji isde lai lagbhag 250 square feet jgah di jrurat howegi.

08 Jun 2019

Kina lama chora g eh v das deo g

ਮੈਂ ਸੂਰ ਫਾਰਮਿੰਗ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦਾ ਹਾਂ ?

(pb)
Posted by
Seep Billa (7986969640)
Seep Billa
Punjab
Sangrur
Write Answer
Posted Date (08 Jun 2019 10:18 AM) Assigned Date (-)
Answered Date (08 Jun 2019 11:59 AM) Translated Date (-)

ਸੂਰ ਪਾਲਣ ਦਾ ਕੰਮ ਟ੍ਰੇਨਿੰਟ ਨਾਲ ਸ਼ੁਰੂ ਕਰੋ ਇਸ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ.

08 Jun 2019

ਧੰਨਵਾਦ ਬਾਈ ਜੀ

Moti ki kheti ke bare mein jankari chahiye ?

(hn)
Posted by
Malkeet Rana (9855498156)
Malkeet Rana
Punjab
Patiala
Write Answer
Posted Date (08 Jun 2019 10:15 AM) Assigned Date (-)
Answered Date (12 Jun 2019 10:38 AM) Translated Date (-)

ग्लिटराटी पर्ल फार्मिंग ट्रेनिंग केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258

Answered Date (12 Jun 2019 10:38 AM) Translated Date (-)

मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html

Bajra kab aur kitna per acre lagega ?

(en)
Posted by
Urvind (8872222200)
Urvind
Punjab
S.A.S. Nagar
Write Answer
Posted Date (08 Jun 2019 10:15 AM) Assigned Date (-)
Answered Date (10 Jun 2019 04:14 PM) Translated Date (-)

Urvind ji bajre ki bijai march-august tak ki jati hai aur iska beej 6 killo prati acre ke hisab se dalta hai.dhanywad

Which rice seed is preferred ?

(hn)
Posted by
Madhuri pandey (9850350280)
Madhuri pandey
Maharashtra
Chandrapur
Write Answer
Posted Date (08 Jun 2019 10:14 AM) Assigned Date (-)
Answered Date (10 Jun 2019 04:11 PM) Translated Date (-)

madhuri ji you can sow varities like SKL 6, SKL 7, PKV Ganesh, SYE 1, SYE 4, SYE 5, HMT Sona, Rupali,PKV Makrand, PKV-HMT , SYE 75, Chinoor etc. Thank you

Sir mere pass 4 sal purana aawla ped hai abhi tak uspr koi fal nahi hai or fal Lagne ke time wo sare patte gira deta hai kripya kar ke meri smsya ka smadhan kre ?

(hn)
Posted by
ankush (8930363200)
ankush
Haryana
Jind
Write Answer
Posted Date (08 Jun 2019 10:11 AM) Assigned Date (-)
Answered Date (10 Jun 2019 04:06 PM) Translated Date (-)

ankush ji kripya aap btaye ke amle ke paudhe ko aapne kis trah se lgaya tha ise beej se ugaya hai ya iski kalm lgayi hai taki aapko iske bar emen poori jankari di ja sake kyuki har paudhe ke bijai ke dhang se uska fal alag same par aata hai.dhanywad

ਸਰ ਜੀ ਮਝ ਦੇ ਇਕ ਥਨ ਚੋ ਦੁੱਧ ਘਟ ਨਿਕਲ ਦਾ ਆ ਸਿਰਫ ਤਿਨ ਚਾਰ ਧਾਰਾ ਹੀ ਕਲ ਸਹੀ ਸੀ ਅਜ ਸਵੇਰੇ ਹੀ ਘਟ ਹੋਇਆ ਬਾਕੀ ਥਨ ਸਹੀ ਆ ਇਸ ਦਾ ਹਲ ਦੱਸੋ ਜੀ ?

(pb)
Posted by
SUKHDEV Singh (9855310398)
SUKHDEV Singh
Punjab
Amritsar
Write Answer
Posted Date (08 Jun 2019 10:10 AM) Assigned Date (-)
Answered Date (08 Jun 2019 02:35 PM) Translated Date (-)

ਸੁਖਦੇਵ ਜੀ ਤੁਸੀ ਉਸ ਨੂੰ FMC ਪਾਊਡਰ 50 ਗ੍ਰਾਮ ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ.

08 Jun 2019

Thanks ji

I want to know right rates of sunflower seeds in Mandi and in which government Mandi we shall sell sunflower seeds ?

(en)
Posted by
Urvind (8872222200)
Urvind
Punjab
S.A.S. Nagar
Write Answer
Posted Date (08 Jun 2019 10:10 AM) Assigned Date (-)

ਮੱਕੀ ਨੂੰ ਸੁੰਡੀ ਤੋ ਬਚਾਉਣ ਲਈ ?

(pb)
Posted by
balwinder singh (8872322467)
balwinder singh
Punjab
Ludhiana
Write Answer
Posted Date (08 Jun 2019 10:08 AM) Assigned Date (-)
Answered Date (10 Jun 2019 04:05 PM) Translated Date (-)

ਬਲਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਇਸਨੂੰ ਕਿਹੜੀ ਸੁੰਡੀ ਦਾ ਹਮਲਾ ਹੋਇਆ ਹੈ ਤਾਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Ganour area main kis date tak dhan ki buai nahi kar sakte ji please give me answer ?

(hn)
Posted by
ankush (8930363200)
ankush
Haryana
Jind
Write Answer
Posted Date (08 Jun 2019 10:06 AM) Assigned Date (-)
Answered Date (10 Jun 2019 04:04 PM) Translated Date (-)

कम समय की किस्मों के लिए 15 मई से 30 जून का समय पौध तैयार करने के लिए अनुकूल होता है और दरमियानी समय की किस्मों के लिए 15 मई से 30 मई का समय पौध तैयार करने के लिए अनुकूल होता है

मेरे पास देशी नस्ल की गाय है वो अभी 5 वर्ष की हो रही है अभी वो गर्भधारण नही हो पा रही है क्या करें ?

(hn)
Posted by
DURGESH PANDEY (7526073384)
DURGESH PANDEY
Uttar Pradesh
Pratapgarh
Write Answer
Posted Date (08 Jun 2019 09:58 AM) Assigned Date (-)
Answered Date (08 Jun 2019 02:37 PM) Translated Date (-)

उसे आप Flukaird-ds bolus पेट के कीड़ों के लिए दें इसके साथ उसे आप Ovumin Gold पाउडर 50 ग्राम रोजाना और Minotas bolus रोजाना एक गोली दें और 21 दिनों तक देते रहें इससे हीट में आ जाएगी

सर ओडियों सूनकर गन्ने के बारे में बताएं ?

(hn)
Posted by
Neeraj yadav (7080704151)
Neeraj yadav
Uttar Pradesh
Barabanki
Write Answer
Posted Date (08 Jun 2019 09:56 AM) Assigned Date (-)
Answered Date (10 Jun 2019 04:03 PM) Translated Date (-)

neeraj ji kripya aap iski photo bhej sakte hai taki aapko iske bare men poori jankari di ja sake.dhanywad

Ghiya ?

(hn)
Posted by
अंकित (8053999849)
अंकित
Haryana
Jhajjar
Write Answer
Posted Date (08 Jun 2019 09:55 AM) Assigned Date (-)
Answered Date (08 Jun 2019 02:38 PM) Translated Date (-)

Ankit ji kripya app apna swal vistar se btayen ki app ghiya ke varre mai kya jankari lena chahte hai tan jo apko sahi jankari di jaa skee.

Answered Date (08 Jun 2019 03:41 PM) Translated Date (-)

मैं लोकी के बारे में जानना चाहता हूं

ਮੈਂ ਪੀ 65 ਦੀ ਪਨੀਰੀ ਬੀਜੀ ਹੋਈ ਐ, ਕਿਰਪਾ ਕਰਕੇ ਮੈਨੂੰ ਇਸ ਦਾ ਝਾੜ ਦੱਸੋ ?

(pb)
Posted by
yadwinder singh (9872580469)
yadwinder singh
Punjab
Sangrur
Write Answer
Posted Date (08 Jun 2019 09:51 AM) Assigned Date (-)
Answered Date (10 Jun 2019 04:02 PM) Translated Date (-)

ਯਾਦਵਿੰਦਰ ਜੀ ਕਿਰਪਾ ਕਰਕੇ ਇਸ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Mere sval ka javab ni Mila abhi tak Shilpa mam ?

(hn)
Posted by
Rajesh khanna (7351760164)
Rajesh khanna
Uttar Pradesh
Aligarh
Write Answer
Posted Date (08 Jun 2019 09:45 AM) Assigned Date (-)
Answered Date (10 Jun 2019 02:29 PM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

Veer g pussa 44 nu pehli khurak ch 25 kg urea 25 kg dap te zinc potash te sulphur kini payie ?

(en)
Posted by
Jatinder Singh (9781873648)
Jatinder Singh
Punjab
Jalandhar
Write Answer
Posted Date (08 Jun 2019 09:38 AM) Assigned Date (-)
Answered Date (10 Jun 2019 03:59 PM) Translated Date (-)

ਜਤਿੰਦਰ ਜੀ ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ ਇਸਤੋਂ ਇਲਾਵਾ ਜੇਕਰ ਸਲਫਰ ਦੀ ਵਰਤੋਂ ਕਰਨੀ ਹੈ ਤਾ ਪ੍ਰਤੀ ਏਕੜ 3 ਕਿੱਲੋ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ

Suggest me any problem is there or not. If problem is there please suggest me the control measures sir. Thank you ?

(hn)
  • 1
Posted by
jay (7622052084)
jay
Gujarat
Junagadh
Write Answer
Posted Date (08 Jun 2019 09:23 AM) Assigned Date (-)
E

Uttar Pradesh

Answered Date (08 Jun 2019 02:54 PM) Translated Date (-)

Only few birds then no issues. if it is in many bird then please do litter management proper may be gas problem .some viral disease also have this symptoms for that separate bird and give sirka 1ml per liter water.

Diseases of mango ?

(pb)
Posted by
Joshua Singh (9872599029)
Joshua Singh
Punjab
Shahid Bhagat Singh Nagar
Write Answer
Posted Date (08 Jun 2019 09:21 AM) Assigned Date (-)
Answered Date (10 Jun 2019 03:56 PM) Translated Date (-)

Joshua ji the main diseases of mango are Powdery Mildew,Stem Borer,Anthracnose or Dieback,Black Tip etc. Thank you

ਜੇ ਅਸੀਂ ਹੁਣ ਕਰੇਲੇ ਲਗਾਏ ਤਾਂ ਹੋਣ ਨਹੀਂ ਲਗੇ ਜੀ ?

(pb)
Posted by
ਨਰਿੰਦਰ ਕੌਰ (9991445527)
ਨਰਿੰਦਰ ਕੌਰ
Haryana
Ambala
Write Answer
Posted Date (08 Jun 2019 09:19 AM) Assigned Date (-)
Answered Date (10 Jun 2019 03:54 PM) Translated Date (-)

ਨਰਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਰੇਲੇ ਬੀਜ ਦਿਤੇ ਹਨ ਜਾ ਹਾਲੇ ਬੀਜਣੇ ਹਨ ਤਾਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

ਵੀਰ ਜੀ ਜਰਮਨ ਸੈਫਰਡ ਦਾ ਕੁੱਤਾ ਹੈ ਜਿਸ ਨੂੰ ਪੂਰੀ ਖੁਰਾਕ ਪਾਓਣ ਦੇ ਬਾਵਜੂਦ ਵੀ ਪੂਰੀ ਖੁਰਾਕ ਨਹੀ ਲਁਗਦੀ, ਕੋਈ ਹੱਲ ਦੱਸੋ ?

(pb)
Posted by
Anshdeep Singh (8146780730)
Anshdeep Singh
Punjab
Gurdaspur
Write Answer
Posted Date (08 Jun 2019 09:18 AM) Assigned Date (-)
Answered Date (08 Jun 2019 06:04 PM) Translated Date (-)

ਤੁਸੀ ਉਹਨਾਂ ਨੂੰ Tablet Ezay pet ਦੀਆ 2 ਗੋਲੀਆ ਲਿਆ ਕੇ 1-1 ਦੋ ਦਿਨਾਂ ਵਿੱਚ ਦਿਓ ਤੇ ਹਫਤੇ ਬਾਅਦ ਫੀਰ ਦੋ ਗੋਲੀਆ ਰਪੀਟ ਕਰੋ ਤੇ ਇਸ ਦੇ ਨਾਲ Liquid Metstrong 250ml ਲਿਆ ਕੇ 20ml ਸਵੇਰੇ ਤੇ 20ml ਸ਼ਾਮ ਨੂੰ ਦਿਓ ਜੀ

Answered Date (17 Jun 2019 09:21 PM) Translated Date (-)

ਵੀਰ ਜੀ ਜਰਮਨ ਸੈਫਰਡ ਦਾ ਕੁੱਤਾ ਹੈ ਜਿਸ ਦੇ ਵਾਲ ਬਹੁਤ ਚਰਦੇ ਹਨ ਕੋੋੲੀ ਹੱਲ ਦੱਸੋ

sir gaa nu pta ni ki ho jnda hai 2-3 din dad kidaa pa janda hai ?

(pb)
  • 3
Posted by
ਜੁਗਰਾਜ ਸਿੰਘ ਔਲਖ (9914811211)
ਜੁਗਰਾਜ ਸਿੰਘ ਔਲਖ
Punjab
Amritsar
Write Answer
Posted Date (08 Jun 2019 09:01 AM) Assigned Date (-)
Answered Date (10 Jun 2019 02:56 PM) Translated Date (-)

Es nu Injection Anthiomaline 50ml lo te 15ml ek din chadd ke lao te nall hi Liquid Actinovet 15ml 10 bunda din vich 3 varr deo ji

I want to develop my rose farm and want to get more yield... so what process should i do ?

(en)
Posted by
Vikrant Gondkar (7350735050)
Vikrant Gondkar
Maharashtra
Ahmadnagar
Write Answer
Posted Date (08 Jun 2019 08:57 AM) Assigned Date (-)
Answered Date (10 Jun 2019 03:35 PM) Translated Date (-)

vikrant ji please tell us what is the type of soil in your farm so that we can provide you information accordingly. Thank you

3 war paud la chuka ha par virli reh jandi a adhi hari hundi a ?

(pb)
Posted by
sukhjeevan singh (9463806667)
sukhjeevan singh
Punjab
Mansa
Write Answer
Posted Date (08 Jun 2019 08:49 AM) Assigned Date (-)
Answered Date (10 Jun 2019 03:34 PM) Translated Date (-)

sukhjeevan ji kirpa karke daso ke kehdi kisam di bijai kiti hai ate kehde dhang nal bijai kiti hai ta jo tuhanu is bare poori jankari diti ja sake.dhanwad

ਪਹਿਲੇ ਸੂਏ ਸੂਣਾ ਹੈ ਮੱਝ ਨੇ ਕੀ ਰੇਟ ਹੋ ਸਕਦਾ ਜੀ ?

(pb)
  • 1
Posted by
ਬਲਜਿੰਦਰ ਸਿੰਘ (9464154950)
ਬਲਜਿੰਦਰ ਸਿੰਘ
Punjab
Mansa
Write Answer
Posted Date (08 Jun 2019 08:42 AM) Assigned Date (-)
Answered Date (08 Jun 2019 06:42 PM) Translated Date (-)

pashu da rate usde dudh lewe te hunda hai ehh majh lagbhag 70-75000 te ass pass vikni chahidi hai, baki khridan ate bechan wale te nirbhr krda hai.

Seep ko chara ya Dana Dena padta hai ki nahi ?

(hn)
Posted by
rajender (9664083907)
rajender
Mizoram
Aizawl
Write Answer
Posted Date (08 Jun 2019 08:41 AM) Assigned Date (-)
Answered Date (19 Jun 2019 11:39 AM) Translated Date (-)

राजेंदर जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Seep ke under Dali Jani wali dvai kis material se bna hota hai ?

(hn)
Posted by
rajender (9664083907)
rajender
Mizoram
Aizawl
Write Answer
Posted Date (08 Jun 2019 08:40 AM) Assigned Date (-)
Answered Date (10 Jun 2019 03:34 PM) Translated Date (-)

Seep ke under Dali Jani wali dvai Repid repair se bani hoti hai ji.

Answered Date (15 Jun 2019 11:11 AM) Translated Date (-)

Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 22 june 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP

Answered Date (10 Jun 2019 06:13 PM) Translated Date (-)

dhanyabad sir

Sir PRETILACHLOR 50%EC AND PRETILACHLOR 37%EW DE VICH KI difference hai ?

(pb)
Posted by
manveer (9501870321)
manveer
Punjab
Patiala
Write Answer
Posted Date (08 Jun 2019 08:24 AM) Assigned Date (-)
Answered Date (10 Jun 2019 03:31 PM) Translated Date (-)

Manveer ji ehna dona da kam ik hi hai bus ehna di concentration da fark hunda hai. eh dono hi pre emergence herbicide hai jo fasl di bijai to pehlan varte jande han.dhanwad

Answered Date (10 Jun 2019 03:31 PM) Translated Date (-)

Manveer ji ehna dona da kam ik hi hai bus ehna di concentration da fark hunda hai. eh dono hi pre emergence herbicide hai jo fasl di bijai to pehlan varte jande han.dhanwad

sir DAP vare dso, kai kisan jhone lgaun to pehla pa dinde hai, isda paun da ki fyada hai ate naa paunn da ki nuksan hai, iss vare dso ate kini matra vich paa skde han ?

(en)
Posted by
harwinder (7888471720)
harwinder
Punjab
Faridkot
Write Answer
Posted Date (08 Jun 2019 08:13 AM) Assigned Date (-)
Answered Date (10 Jun 2019 03:25 PM) Translated Date (-)

harwinder ji jekar tuc kanak vich DAP payi hai ta tuhanu jhone vich paun di lod nahi hai jekar kanak vich poori matra nahi payi ta 27 killo DAP prati acre de hisab nal bijai to 18 din bad pao. eh phosphorus tat di kami nu poora kardi hai ate isde nal fasl di growth hundi hai.dhanwad

क्या हम मोती की खेती कर सकते हैं और कर सकते हैं तो कैसे ?

(hn)
Posted by
buddhulal satwanshi (8817103691)
buddhulal satwanshi
Madhya Pradesh
Chhindwara
Write Answer
Posted Date (08 Jun 2019 08:08 AM) Assigned Date (-)
Answered Date (04 Jul 2019 04:48 PM) Translated Date (-)

Buddhulal satwanshi जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

ਬਾਈ ਜੀ 122 ਪਨੀਰੀ ਉਪਰੋ ਪੀਲੀ ਪਈ ਜਾਦੀ ਮੱਚੀ ਜਾਦੀ ਆ ਕੋਈ ਹੱਲ ਦੱਸੋ ਜੀ ?

(pb)
Posted by
jagsir singh (7009817959)
jagsir singh
Punjab
Mansa
Write Answer
Posted Date (08 Jun 2019 08:00 AM) Assigned Date (-)
Answered Date (10 Jun 2019 03:22 PM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

Answered Date (10 Jun 2019 03:40 PM) Translated Date (-)

y g hje lai ni pniri a hje ta

सूरजमुखी(Sunflower) की जानकारी दें ?

(hn)
Posted by
Anil Kumar (9784430000)
Anil Kumar
Rajasthan
Alwar
Write Answer
Posted Date (08 Jun 2019 07:51 AM) Assigned Date (-)
Answered Date (10 Jun 2019 03:05 PM) Translated Date (-)

इसकी काश्त रेतली से काली मिट्टी में होती है उपजाऊ और अच्छे जल निकास वाली मिट्टी इसकी पैदावार के लिए सबसे अनुकूल है यह क्षारीय मिट्टी को कुछ हद तक सहनेयोग्य है तेजाबी और जल जमाव वाली मिट्टी में इसकी खेती ना करें मिट्टी की पी एच 6.5-8 के लगभग होनी चाहिए पंजाब में फसली चक्र : धान/मक्की - मक्की - आलू- सूरजमुखी, धान-तोरीया, सूरजमुखी, नरम-सूरजमुखी, कमाद-सूरजमुखी, खरीफ का चारा-तोरिया- सूरजमुखी MSFH 8: यह किस्म 92-94 दिनों में परिपक्व हो जाती है इस किस्म के पौधे का कद 170-180 सैं.मी. होता है इसमें तेल की मात्रा 42-44 प्रतिशत होती है इसके 100 दानों का औसतन भार 4-5 ग्राम होता है इसकी औसतन पैदावार 11-12 क्विंटल प्रति एकड़ होती है MSFH 17: यह किस्म 85-88 दिनों में परिपक्व हो जाती है इस किस्म के पौधे का कद 200-210 सैं.मी. होता है इसमें तेल की मात्रा 40-41 प्रतिशत होती है इसके 100 दानों का औसतन भार 6-8 ग्राम होता है इसकी औसतन पैदावार 11-12 क्विंटल प्रति एकड़ होती है नर्म बैड बनाने के लिए खेत को दो-तीन बार जोताई करके समतल करें बिजाई के लिए 15 जनवरी से 15 फरवरी का समय उपयुक्त होता है संयुक्त किस्मों के लिए कतार में 45 सैं.मी. फासले का प्रयोग करें जबकि पौधे से पौधे में 30 सैं.मी. का फासला रखें हाइब्रिड किस्मों के लिए कतार से कतार में 60 सैं.मी. और पौधों में 30 सैं.मी. फासले का प्रयोग करें बीजों को 3-5 सैं.मी. की गहराई में बोयें बिजाई गड्ढा खोदकर की जाती है सूरजमुखी की बिजाई के लिए, बीजों को बिजाई वाले यंत्र के प्रयोग से समतल बैडों या मेंड़ों पर बोया जाता है बिजाई के लिए 2-3 किलोग्राम प्रति एकड़ बीज का प्रयोग करें हाइब्रिड के लिए 2-2.5 किलोग्राम प्रति एकड़ का प्रयोग करें बिजाई से 2-3 सप्ताह पहले 4-5 टन रूड़ी की खाद डालें ज़मीन में 24 किलो नाइट्रोजन (50 किलो यूरिया) 12 किलो फासफोरस (75 किलो एस एस पी) की मात्रा प्रति एकड़ में प्रयोग करें सही मात्रा में खाद डालने के लिए मिट्टी की जांच करवाएं आधी नाइट्रोजन, पूरी फासफोरस और पोटाश बिजाई के समय और बाकी नाइट्रोजन बिजाई से 30 दिनों के बाद डालें सिंचित क्षेत्रों में बाकी नाइट्रोजन को दो भागों में बिजाई से 30 दिनों बाद डालें WSF- फसल की वृद्धि के लिए 19:19:19 की 5 ग्राम प्रति लीटर पानी की स्प्रे 5-6 पत्ते आने पर और 8 दिनों के फासले पर दो बार करें फूल खिलने के समय 2 ग्राम प्रति ली. बोरोन की स्प्रे करें

Sir ki ah pure Rathi aa ?

(pb)
  • 2
Posted by
Mandeep singh (8146782928)
Mandeep singh
Punjab
Patiala
Write Answer
Posted Date (08 Jun 2019 07:21 AM) Assigned Date (-)
Answered Date (08 Jun 2019 06:41 PM) Translated Date (-)

Eh pure ta nhi par 75% he ji

291620 mbf semen bank hisar b.no.162-10-06-16(1 ) Kya record hai ?

(hn)
Posted by
vikas patidar (9602178039)
vikas patidar
Rajasthan
Pratapgarh
Write Answer
Posted Date (08 Jun 2019 06:58 AM) Assigned Date (-)
Answered Date (11 Jun 2019 05:46 PM) Translated Date (-)

Vikas patidar ji Yeh Murha nasal ke Bull NO. 291620, DOB - 15-10-2010, Lactation Yield 4184 Semen Bank Hisar ka Semen hai. Thankyou.

Ye konsi nasal ka hai iske dudh ka Kya record hai ji ?

(hn)
  • 3
Posted by
vikas patidar (9602178039)
vikas patidar
Rajasthan
Pratapgarh
Write Answer
Posted Date (08 Jun 2019 06:53 AM) Assigned Date (-)
Answered Date (11 Jun 2019 05:22 PM) Translated Date (-)

vikas ji iski photo clear nai show ho rahi ji. aap iski clear photo attach kare ji .

ye seeman konsi nasal ka hai dudh ka Kya record hai ji ?

(hn)
  • 4
Posted by
vikas patidar (9602178039)
vikas patidar
Rajasthan
Pratapgarh
Write Answer
Posted Date (08 Jun 2019 06:51 AM) Assigned Date (-)
Answered Date (11 Jun 2019 05:45 PM) Translated Date (19 Jul 2021 03:51 PM)

Vikas patidar ji Yeh Murha nasal ke Bull NO. 291620, DOB - 15-10-2010, Lactation Yield 4184 Semen Bank Hisar ka Semen hai. Thankyou.

ਸਰ 33 ਪ੍ਰਤੀਸ਼ਤ ਜ਼ਿੰਕ ਕਿੰਨੀ ਡੋਜ ਤੇ ਵਧੀਆ ਤਰੀਕਾ ?

(pb)
Posted by
gurmeet singh (9855011691)
gurmeet singh
Punjab
Patiala
Write Answer
Posted Date (08 Jun 2019 06:44 AM) Assigned Date (-)
Answered Date (10 Jun 2019 02:44 PM) Translated Date (-)

ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ

ਪਨੀਰੀ ਉੱਪਰ ਕੱਖਾਂ ਤੋਂ ਸਪਰੇਅ ਕਰ ਸਕਦੇ ਹਾ ਸਾਥੀ ਦਵਾਈ ਦੀ ਪਨੀਰੀ ਦੀ ਉਮਰ 8 ਦਿਨ ਹੈ ਕਿਸਮ 1121 ਹੈ ?

(pb)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (08 Jun 2019 06:43 AM) Assigned Date (-)
Answered Date (14 Jun 2019 12:02 PM) Translated Date (-)

Sathi di spray paneeri uggan ton baad krni hundi hai...paneeri de upper nadeena di roktham de lyi Sathi@60gm ja pretilachlor @600ml nu 150 ltr pani de nal mila ke prati acre te spray kro. jekar kanal de hisab nal pauni hai tan sathi 7.5gm kanal di paindi hai ate pretilachlor@75ml prati kanal paa skde ho. Nomini gold di spray 25 dina ton baad spray kr skde ho. ih paneeri nu nuksaan phuncha dewegi kyuki iss de lyi paneeri vaddi honi chaidi hai ate paneeri de vich pani nahi khda hona chaida hai.

Moti ki kheti kaise kare ?

(hn)
Posted by
Rohit sahu (6263197380)
Rohit sahu
Madhya Pradesh
Raisen
Write Answer
Posted Date (08 Jun 2019 06:43 AM) Assigned Date (-)
Answered Date (19 Jun 2019 02:37 PM) Translated Date (-)

रोहित साहू जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इस की ट्रेनिंग, क्योकि इस में बहुत सी ऐसी चीजें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

केले के तने को मोटा करने के लिए मै क्या करू, कोई उपाय बताएं, और फली स्वास्थ्य हो उसके लिए भी कुछ टिप्स ?

(en)
Posted by
alok maurya (9509994528)
alok maurya
Uttar Pradesh
Kaushambi
Write Answer
Posted Date (08 Jun 2019 06:42 AM) Assigned Date (-)
Answered Date (10 Jun 2019 02:11 PM) Translated Date (-)

अलोक जी आप पौधे को चार से पांच किल्लो वर्मीकम्पोस्ट डालें इस से पौधे को ग्रोथ अच्छी होती है और पौधे का तना भी मोटा होता है धन्यवाद

सर नमस्कार मुच्छल 1401 की पोध में झंडा रोग कैसे रोके ?

(hn)
Posted by
Deepak kumar (9813815166)
Deepak kumar
Haryana
Hisar
Write Answer
Posted Date (08 Jun 2019 06:41 AM) Assigned Date (-)
Answered Date (10 Jun 2019 02:13 PM) Translated Date (-)

धान में झंडा रोग का कोई पक्का इलाज नहीं है जब भी यह रोग आता है उन पौधों की पुटाई करें और खेत से बाहर निकाल दें इसके इलावा जब भी पनीरी मुख्य खेत में लगाते है तो इसे Bavistin @3gm /killo के घोल में पनीरी को डूबोकर लगाएं

ਸਰ ਜ਼ਿੰਕ ਅਸਲੀ ਦੀ ਪਹਿਚਾਣ ਕਿਵੇਂ ਕਰੀਏ ?

(pb)
Posted by
gurmeet singh (9855011691)
gurmeet singh
Punjab
Patiala
Write Answer
Posted Date (08 Jun 2019 06:39 AM) Assigned Date (-)
Answered Date (10 Jun 2019 02:09 PM) Translated Date (-)

ਗੁਰਮੀਤ ਜੀ ਤੁਸੀ ਜ਼ਿੰਕ ਦੀ ਪਹਿਚਾਣ ਲਈ ਹੇਠਾਂ ਦਿਤੇ ਤਰੀਕੇ ਅਪਣਾ ਸਕਦੇ ਹੋ:-1.ਜ਼ਿੰਕ ਸਲਫੇਟ ਦੀ ਅਸਲੀ ਪਹਿਚਾਣ ਇਹ ਹੈ ਕਿ ਇਸ ਦੇ ਦਾਣੇ ਹਲਕੇ ਚਿੱਟੇ-ਪੀਲੇ ਅਤੇ ਭੂਰੇ ਬਾਰੀਕ ਕਣ ਦੇ ਆਕਾਰ ਦੇ ਹੁੰਦੇ ਹਨ 2. ਜ਼ਿੰਕ ਸਲਫੇਟ ਵਿੱਚ ਪ੍ਰਮੁੱਖ ਰੂਪ ਨਾਲ ਮੈਗਨੀਸ਼ੀਅਮ ਸਲਫੇਟ ਦੀ ਮਿਲਾਵਟ ਕੀਤੀ ਜਾਂਦੀ ਹੈ ਭੌਤਿਕ ਰੂਪ ਨਾਲ ਸਮਾਨ ਹੋਣ ਦੇ ਕਾਰਨ ਇਸ ਦੀ ਅਸਲੀ ਅਤੇ ਨਕਲੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ 3.ਡੀ.ਏ.ਪੀ ਦੇ ਘੋਲ ਵਿੱਚ ਜ਼ਿੰਕ ਸਲਫੇਟ ਦਾ ਘੋਲ ਮਿਲਾਉਣ ਨਾਲ ਸੰਘਣਾ ਪਦਾਰਥ ਬਣ ਜਾਂਦਾ ਹੈ ਜਦਕਿ ਡੀ.ਏ.ਪੀ ਦੇ ਘੋਲ ਵਿੱਚ ਮੈਗਨੀਸ਼ੀਅਮ ਸਲਫੇਟ ਦਾ ਘੋਲ ਮਿਲਾਉਣ ਨਾਲ ਇਸ ਤਰ੍ਹਾਂ ਨਹੀਂ ਹੁੰਦਾ 4.ਜੇਕਰ ਅਸੀਂ ਜ਼ਿੰਕ ਸਲਫੇਟ ਦੇ ਘੋਲ ਵਿੱਚ ਪਲਤੀ ਕਾਸਟਿਕ ਮਿਲਾ ਦਈਏ ਤਾਂ ਚਿੱਟੇ ਮਟਮੈਲਾ ਚੌਲਾਂ ਦੀ ਪੱਤ ਵਰਗਾ ਪਦਾਰਥ ਬਣਦਾ ਹੈ ਜੇਕਰ ਇਸ ਵਿੱਚ ਗਾੜ੍ਹਾ ਕਾਸਟਿਕ ਦਾ ਘੋਲ ਮਿਲਾ ਦਿੱਤਾ ਜਾਵੇ ਤਾਂ ਪਦਾਰਥ ਪੂਰੀ ਤਰ੍ਹਾਂ ਘੁਲ ਜਾਂਦਾ ਹੈ ਜੇਕਰ ਕਿਸਾਨ ਇਸ ਪ੍ਰਕਾਰ ਜ਼ਿੰਕ ਸਲਫੇਟ ਦੀ ਜਗ੍ਹਾ ਤੇ ਮੈਗਨੀਸ਼ੀਅਮ ਸਲਫੇਟ ਦੀ ਵਰਤੋਂ ਕਰਨ ਤਾਂ ਇਹ ਪਦਾਰਥ ਨਹੀਂ ਘੁਲਦਾ

सर वीडियो देखकर लोकी के बारे में बताएं इसका उपाय भी बताएं ?

(hn)
Posted by
ashok sharma (6376659006)
ashok sharma
Rajasthan
Jaipur
Write Answer
Posted Date (08 Jun 2019 06:38 AM) Assigned Date (-)
Answered Date (10 Jun 2019 02:06 PM) Translated Date (-)

ashok kumar ji kripya aap apna swal vistar se pooche ke aap jankari kya lena chahte hai taki aapko iske bare men poori jankari di ja sake.dhanywad

Sir loki ke chote gal rhe hai ?

(hn)
  • 1
Posted by
ashok sharma (6376659006)
ashok sharma
Rajasthan
Jaipur
Write Answer
Posted Date (08 Jun 2019 06:36 AM) Assigned Date (-)
Answered Date (10 Jun 2019 02:01 PM) Translated Date (-)

ashok kumar ji yeh fungus ke karn ho raha hai iske liye aap carbenazim@3gm ya bavistin@3gm ko prati litre pani ke hisab se spray karen.dhanywad

ਸਰ ਸੁਪਰ ਪੁਟਾਈ ਰੁਟੋਜ ਠੀਕ ਰਹੇਗੀ ਝੋਨੇ ਲਈ, ਟਿਲਟ ਦੀ ਸਪਰੇਅ ਕਰਨੀ ਚਾਹੀਦੀ ਹੈ ਕਿ ਨਹੀਂ ?

(pb)
Posted by
gurmeet singh (9855011691)
gurmeet singh
Punjab
Patiala
Write Answer
Posted Date (08 Jun 2019 06:34 AM) Assigned Date (-)
Answered Date (10 Jun 2019 02:00 PM) Translated Date (-)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ Tilt ਦੀ ਸਪਰੇ ਜੇਕਰ ਫੰਗਸ ਦਾ ਹਮਲਾ ਹੋਇਆ ਹੈ ਤਾ ਕੀਤੀ ਜਾਂਦੀ ਹੈ ਧੰਨਵਾਦ

ਸਰ ਰੇਸਲੀ ਜ਼ਮੀਨ ਝੋਨੇ ਵਿੱਚ ਕਿਹੜੀ ਖੁਰਾਕ ਪਾੲਈ, ਦੋ ਵਧੀਆ ਝਾੜ ਅਤੇ ਕੁਆਲਿਟੀ ਮਿਲੇ ਖ਼ਰਚ ਵੀ ਘੱਟ ?

(pb)
Posted by
gurmeet singh (9855011691)
gurmeet singh
Punjab
Patiala
Write Answer
Posted Date (08 Jun 2019 06:29 AM) Assigned Date (-)
Answered Date (10 Jun 2019 01:59 PM) Translated Date (-)

ਗੁਰਮੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਕਿਸਮ ਦੇ ਹਿਸਾਬ ਨਾਲ ਖੁਰਾਕ ਪਾਈ ਜਾਂਦੀ ਹੈ ਧੰਨਵਾਦ

Mirch ko rop ko bdane ke liye kya dale ?

(hn)
Posted by
vinay (8225959973)
vinay
Madhya Pradesh
Khargone
Write Answer
Posted Date (08 Jun 2019 06:29 AM) Assigned Date (-)
Answered Date (10 Jun 2019 01:56 PM) Translated Date (-)

vinay ji aap mirch ke uper NPk 19:19:19@1 killo ko 150 litre pani men mila kar spray karen. dhanywad

ਸਰ ਝੋਨੇ ਵਿੱਚ ਡੀ ਏ ਪੀ ਅਤੇ ਜਿੰਕ ਝੋਨਾ ਲਾਉਣ ਤੋ ਪਹਿਲਾ ਪਾ ਦਈਏ ਕਿ ਬਾਅਦ ਚ ?

(pb)
Posted by
Daljit Singh (9878643006)
Daljit Singh
Punjab
Bathinda
Write Answer
Posted Date (08 Jun 2019 06:19 AM) Assigned Date (-)
Answered Date (10 Jun 2019 01:55 PM) Translated Date (-)

ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ

Answered Date (09 Jun 2019 07:57 AM) Translated Date (-)

ਸਰ ਜੀ ਜਵਾਬ ਨਹੀਂ ਦਿੱਤਾ ਤੁਸੀ

ये भैंस किस नस्ल की है ?

(hn)
  • 1
Posted by
chander Pal (9813029227)
chander Pal
Haryana
Fatehabad
Write Answer
Posted Date (08 Jun 2019 06:02 AM) Assigned Date (-)
Answered Date (08 Jun 2019 02:43 PM) Translated Date (-)

यह भैंस मुर्रा नसल की है