Punjab
Search
Apni kheti jhona laun lagna labour Da intjam karke deo labour nhi mill rhi, jehri mill de aa oh 3500 mang rahe aa, hor kehre area ch ke rate chall reha jhona lwai please dasso saare
(en)
Aman ji labour da milna bhut mushkil hai, tuci koshish kro ki kuj farmer ekathe hokee jhona lgun wali machine khrid skde ho, tan jo aunn wale sme vich v labour di smaisa ton chutkara mil skee. baki jekar labour vare koi v jankari mildi hai tan thanu jrurr dsiya jawega dhanwad.
Mujhe rose farming karni hai please help me ?
(en)
Punjab
गुलाब फूलों में सबसे मह्त्वपूर्ण फूल है गुलाब की खेती के लिए जैविक तत्वों से भरपूर और अच्छे जल निकास वाली रेतली दोमट मिट्टी अनुकूल होती है बढ़िया विकास के लिए मिट्टी का pH 6 से 7.5 होना चाहिए यह जल जमाव को सहनयोग्य नहीं है, इसलिए उचित जल निकास का प्रबंध होना चाहिए और अनावश्यक पानी को निकाल देना चाहिए प्रसिद्ध किस्में :- इसमें तीन मुख्य समूह हैं,1) प्रजातियां 2) पुराने बाग़ 3) आधुनिक या नए गुलाब Species roses: इसे जंगली गुलाब के नाम से भी जाना जाता है इस तरह के फूलों की पांच पंखुड़ियां और रंग चमकीला होता है ये सर्दियों में ज्यादा समय तक रहती हैं जैसे कि: Rosa rugose: इनका मूल स्थान जापान है यह किस्म प्रकृति रूप में कठोर होती हैं इसके फूल बेहद सुगंधित होते हैं, पत्ते झुर्रीदार चमड़े की तरह होते हैं ये घनी और मोटी झाड़ियों में उगते हैं रासायनिक स्प्रे का उपयोग ना करें, क्योंकि इस पर स्प्रे करने से सारे पत्ते झड़ जाते हैं Banksiae: इसे लेडी बैंक केनाम से भी जाना जाता है और इसका मूल स्थान चीन है फूल छोटे, सुगंधित और जामुनी रंग के होते हैं फूल छोटे गुच्छों में लगते है मिट्टी को नरम करने के लिए जोताई और गोड़ाई करें बिजाई से 4-6 सप्ताह पहले खेती के लिए बैड तैयार करें बैड बनाने कि लिए 2 टन रूड़ी की खाद और 2 किलो सुपर फासफेट डालें बैडों को एक समान बनाने के लिए उनको समतल करें और बैडों के ऊपर बोयें होये गुलाब गड्डों में बोयें हुए गुलाबों से ज्यादा मुनाफे वाले होते है उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता है बैड पर 30 सैं.मी. व्यास और 30 सैं.मी. गहरे गड्ढे खोद कर 75 सैं.मी. के फासले पर पौधों की बिजाई करें दो पौधों के बीच में फासला गुलाब की किस्म पर निर्भर करता है बीजों को 2-3 सैं.मी. गहराई में बोयें इसकी बिजाई सीधी या पनीरी लगा कर की जाती है गुलाब की फसल का का प्रजनन काटी गई जड़ों और बडिंग द्वारा किया जाता है उत्तरी भारत में दिसंबर-फरवरी महीने का समय टी-बडिंग के लिए उचित होता है पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें ग्रीन हाउस में, गुलाबों को पंक्तियों में बोया जाता है और पौधों का घनत्व 7-14 पौधे प्रति वर्ग मीटर होनी चाहिए बैड की तैयारी के समय 2 टन रूड़ी की खाद और 2 किलो सुपर फास्फेट को मिट्टी में डालें तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें मोनोकोट नदीनों की रोकथाम के लिए ग्लाइफोसेट 300 ग्राम और डिकोट नदीनों को रोकने के लिए ऑक्सीफ्लूरॉन 200 ग्राम को अंकुरन से पहले प्रति एकड़ में स्प्रे करें पौधों को खेत में लगाएं ताकि बढ़िया ढंग से विकास कर सके सिंचाई मिट्टी की किस्म और जलवायु के अनुसार करें आधुनिक सिंचाई तकनीक जैसे ड्रिप सिंचाई गुलाब की खेती के लिए लाभदायक होती है फव्वारा सिंचाई से परहेज करें क्योंकि इससे पत्तों को लगने वाली बीमारियां बढ़ती हैं गुलाब की फसल से दूसरे वर्ष से बढ़िया किफायती पैदावार लिया जा सकता है गुलाब की तुड़ाई फूलों का रंग पूरी तरह से विकसित पर और पहली एक और दो पंखुड़ियां खुलनी(पर पूरी तरह नहीं) पर तेज़ छुरी की सहायता से की जाती है निर्धारित लंबाई होने पर हाथ वाली छुरी के साथ काटा जाता है विदेशी बाज़ार के मांग के अनुसार बड़े फूलों के लिए तने की लंबाई 60-90 सैं.मी. और छोटे फूलों के लिए 40-50 सैं.मी. होती है फ़ॉलोन को सुबह जल्दी या दोपहर के अंत वाले समय में तोडना चाहिए इसकी मार्केटिंग आप नजदीकी फूल मार्किट में कर सकते है धन्यवाद
Mujhe bakri palan ke bare me janna hai ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.
?
(en)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ
ਸਰ ਮੈ ਸਬਜੀਆਂ ਦੀ ਖੇਤੀ ਕਰਨਾ ਚਾਹੁੰਦਾ ਹਾ, ਸੁਰੂਆਤ ਕਿਦਾਂ ਕੀਤੀ ਜਾਵੇ। ਇਸ ਬਾਰੇ ਸਾਰੀ ਜਾਣਕਾਰੀ ਕਿੱਥੋ ਮਿਲੇਗੀ, ਧੰਨਵਾਦ ?
(pb)
Punjab
ਅਮਨ ਜੀ ਜੂਨ ਮਹੀਨੇ ਵਿਚ ਸਬਜ਼ੀਆਂ ਜਿਵੇ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਦੀ ਬਿਜਾਈ ਕੀਤੀ ਜਾਂਦੀ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਇਹਨਾਂ ਵਿੱਚੋ ਕਿਹੜੀ ਫ਼ਸਲ ਦੀ ਬਿਜਾਈ ਕਰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
1509 di paniri 15-16 din ho gye peeli hon lag gai aa, kehri spray kriye ?
(en)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ
Sat Sri Akal Ji. Jhona mukh khet ch laun toh 18 dina baad jadon aapa urea pauna hai tan ki aapa DAP UREA te ZINC nu mix kar k pa sakde han je nahin tan kadon pa sakde han. Te dooji gal paneeri beeji nu 22 din ho gaye ne par growth nahin hoyi urea v 2 bar de chuke han kirpa kar k hal dasso ji. Thank you.
(en)
Punjab
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ ਪਨੀਰੀ ਦੀ ਗਰੋਥ ਦੇ ਲਈ ਤੁਸੀ hoshi @2.5 Ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Sir meri murgiyon ke kalagi eyes pr dane nikal aaye hai, koi upaye bataiye ?
(hn)
Punjab
app inko Antim tart 200@ 10 ml per 100 murgi din mei ek baar den aur 5 din tak dete rahen, yeh app pani mai milakr de skte hai.
Sir ji majj gaali kardi hai but pathe nhi khandi temprature v thik hai 101 ?
(pb)
Punjab
Dildar singh ji tuci uss nu Zenvet bolus pett de kiria lai deo, isde nal tuci broton liquid 50-50ml rojana deo ate Aptifast bolus 1-1 goli swere sham deo, iss nal farak pann lgg jawega.
Oh trees de naam daso jihna diya roots ghat hundiya ne te sha v hove te ghar lage lai ja ske ?
(en)
Punjab
Daljit ji isde poori jankari den layi Balwinder Singh Lakhewali 98142-39041.ji nal sampark kar sakde ho. dhanwad
Ssa sir. Am amrit . i want to start pig farming . But is there any chance that i can get loan without land. because i dont have that much land, thanks ?
(en)
Amrit Randhawa, Bank always wants a warranty for giving loan to a person, it is required, because banks faced so many cases of defaulters. So, we suggest you that you should start Pig Farming on small level with 2-3 pigs at your own level by investing your own money.
सीप पालन कैसे करें ?
(hn)
Rajasthan
Lakhak Vyas जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Moti ki kheti ki shuruat kaise kare ?
(hn)
Rajasthan
Lakhak Vyas जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इस की ट्रेनिंग, क्योकि इस में बहुत सी ऐसी चीजें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਦੱਸੋ ਇਹ ਮੱਕੜੀ ਦਾ ਜਾਲਾ ਕਿਹੋ ਜਿਹਾ ਹੈ ?
(pb)
Punjab
ਗੁਰਪ੍ਰੀਤ ਸਿੰਘ ਜੀ ਇਹ ਮੱਕੜੀ ਦਾ ਜਾਲਾ ਨਹੀ ਹੈ ਜੀ ਇਹ ਕੁੱਝ ਹੋਰ ਹੈ ਬਾਕੀ ਵੀਡੀਓ ਰਾਹੀ ਦੇਖ ਕੇ ਕੋਈ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਜੀ
ਝੋਨੇ ਵਿੱਚ ਲਗਾਉਣ ਤੋਂ ਲੈਕੇ ਕੇ ਕੱਟਣ ਤੱਕ ਕੀ ਕੀ ਬਿਮਾਰੀਆਂ ਆਉ਼ਦੀਆ਼ ਹਨ ਅਤੇ ਉਹਨਾਂ ਦਾ ਇਲਾਜ ਕਿਸ ਕਿਸ ਦਵਾਈ ਨਾਲ ਕੀਤਾ ਜਾ ਸਕਦਾ ਹੈ, please full details ?
(pb)
Punjab
ਭੁਰੜ ਰੋਗ : ਝੁਲਸ ਰੋਗ ਕਾਰਨ ਪੱਤਿਆਂ ਉਤੇ ਤਿਰਛੇ ਧੱਬੇ ਜੋ ਕਿ ਅੰਦਰੋਂ ਸਲੇਟੀ ਰੰਗ ਅਤੇ ਬਾਹਰੋਂ ਭੂਰੇ ਰੰਗ ਦੇ ਵਿਖਾਈ ਦਿੰਦੇ ਹਨ I ਇਸ ਨਾਲ ਫ਼ਸਲ ਦੇ ਸਿੱਟੇ ਗਲ ਜਾਂਦੇ ਹਨ ਅਤੇ ਉਸ ਦੇ ਦਾਣੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਖੇਤਰਾਂ ਵਿੱਚ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਜੇਕਰ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 500 ਗ੍ਰਾਮ ਜ਼ਿਨੇਬ ਦਾ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I ਕਰਨਾਲ ਬੰਟ: ਲਾਗ ਦੀ ਸ਼ੁਰੂਆਤ ਪਹਿਲਾਂ ਸਿੱਟੇ ਦੇ ਕੁਝ ਦਾਣਿਆਂ ਤੇ ਹੁੰਦੀ ਹੈ ਅਤੇ ਇਸ ਤੋਂ ਗ੍ਰਸਤ ਦਾਣੇ ਬਾਅਦ ਵਿੱਚ ਕਾਲੇ ਰੰਗ ਦਾ ਚੂਰਾ ਬਣ ਜਾਂਦੇ ਹਨ ਹਾਲਤ ਜ਼ਿਆਦਾ ਖਰਾਬ ਹੋਣ ਦੀ ਸੂਰਤ ਵਿੱਚ ਪੂਰੇ ਦਾ ਪੂਰਾ ਸਿੱਟਾ ਪ੍ਰਭਾਵਿਤ ਹੁੰਦਾ ਹੈ ਅਤੇ ਸਾਰਾ ਸਿੱਟਾ ਖਰਾਬ ਹੋ ਕੇ ਕਾਲਾ ਚੂਰਾ ਬਣ ਕੇ ਪੱਤਿਆਂ/ਦਾਣਿਆਂ ਉੱਤੇ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਬਿਮਾਰੀ ਦੀ ਰੋਕਥਾਮ ਲਈ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਦੋਂ ਫ਼ਸਲ ਨੂੰ 10% ਦੇ ਕਰੀਬ ਸਿੱਟੇ ਪੈ ਜਾਣ ਤਾਂ ਉਸ ਵੇਲੇ 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ 10 ਦਿਨਾਂ ਦੇ ਅੰਤਰਾਲ ਬਾਅਦ ਇਸ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ ਭੂਰੇ ਰੰਗ ਦੇ ਧੱਬੇ : ਪੱਤਿਆਂ ਦੇ ਭੂਰੇਪਣ ਦੇ ਲੱਛਣ ਦੀ ਪਛਾਣ ਪੱਤਿਆਂ ਉੱਤੇ ਅੰਦਰੋਂ ਗੂੜ੍ਹੇ ਭੂਰੇ ਰੰਗ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਅੰਡਾਕਾਰ ਜਾਂ ਲੰਬਕਾਰ ਧੱਬਿਆਂ ਤੋਂ ਹੁੰਦੀ ਹੈ ਇਹ ਧੱਬੇ ਦਾਣਿਆਂ ਉੱਤੇ ਵੀ ਪੈ ਜਾਂਦੇ ਹਨ ਜਿਸ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਪਾਈ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਇਸ ਬਿਮਾਰੀ ਦੀ ਰੋਕਥਾਮ ਲਈ ਸਹੀ ਮਾਤਰਾ ਵਿੱਚ ਮਿੱਟੀ ਵਿੱਚ ਪੌਸ਼ਟਿਕ ਤੱਤ ਪਾਉਂਦੇ ਰਹਿਣਾ ਚਾਹੀਦਾ ਹੈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਪ੍ਰੋਪੀਕੋਨਾਜੋਲ ਦਾ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ ਝੂਠੀ ਕਾਂਗਿਆਰੀ: ਇਸ ਰੋਗ ਕਾਰਨ ਉੱਲੀ ਦੀ ਤਰ੍ਹਾਂ ਹਰ ਦਾਣੇ ਉੱਤੇ ਹਰੇ ਰੰਗ ਦੀ ਪਰਤ ਜੰਮ ਜਾਂਦੀ ਹੈ I ਉੱਚ ਨਮੀ, ਵੱਧ ਵਰਖਾ ਅਤੇ ਬਦਲਵਾਈ ਹਾਲਾਤਾਂ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਾਲ ਵੀ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ I ਇਸ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 10 ਦਿਨਾਂ ਦੇ ਅੰਤਰਾਲ ਦੌਰਾਨ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I ਤਣੇ ਦਾ ਝੁਲਸ ਰੋਗ: ਪੱਤਿਆਂ ਦੀ ਪਰਤ ਉੱਤੇ ਸਲੇਟੀ ਰੰਗ ਦੇ ਜਾਮਣੀ ਰੰਗ ਦੀ ਧਾਰੀ ਵਾਲੇ ਧੱਬੇ ਪੈ ਜਾਂਦੇ ਹਨ I ਬਾਅਦ ਵਿਚ ਇਹ ਧੱਬੇ ਵੱਡੇ ਹੋ ਜਾਂਦੇ ਹਨ I ਜਿਸ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਫ਼ਸਲ ਵਿਚ ਜ਼ਿਆਦਾ ਦਾਣਾ ਨਹੀਂ ਪੈਂਦਾ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ I ਖੇਤ ਨੂੰ ਸਾਫ਼-ਸੁਥਰਾ ਰੱਖੋ I ਜੇਕਰ ਇਸ ਬਿਮਾਰੀ ਦੇ ਲੱਛਣ ਆਉਣ ਤਾਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I
श्रीमान जी धान का बीज को कैसे डाला जाता है ?
(hn)
Maharashtra
अजय कुमार जी सिंचित और कम बारानी क्षेत्रों में रोपाई ढंग प्रयोग किया जाता है रोपाई के लिए 25-30 दिनों के पौधों का प्रयोग करें जल जमाव वाले क्षेत्रों में 30-35 दिनों के पौधे रोपाई के लिए प्रयोग करें ऊंचे क्षेत्रों में, शुष्क और गीली मिट्टी में रोपाई ढंग का प्रयोग करें उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें जल जमाव वाले क्षेत्रों में 20 x 20 सैं.मी. फासले का प्रयोग करें पौधे की गहराई 2-3 सैं.मी. होनी चाहिए फासला बनाकर लगाने से पौधे ज्यादा पैदावार देते हैं
Veer g main 121 di paniri 11 may nu biji c us di growth lyi ki pauna chihada hai bus dap Pai aa ?
(pb)
Punjab
Rajkumar ji tuc paniri nu 3 killo urea pao jisde nal paniri di growth honi shuru ho jayegi.dhanwad
ਜ਼ਮੀਨ ਵਿੱਚ ਜੀਰੀ ਪਹਿਲੀ ਵਾਰ ਲਾਰਿਆਂ ਤੇ ਪਾਣੀ ਉਸ ਜ਼ਮੀਨ ਵਿੱਚ ਨਹੀਂ ਖੜ੍ਹਦੇ ਅਤੇ ਕਿੱਦਾਂ ਕਰੀਏ ਧਰਤੀ ਰੇਤਲੀ ਹੈ ?
(pb)
Punjab
ਪਾਲੀ ਜੀ ਤੁਸੀ ਇਸਦੇ ਵਿਚ ਰੂੜੀ ਦੀ ਖਾਦ ਜਾ ਹਰੀ ਖਾਦ ਮਿਲਾਓ ਜਿਸਦੇ ਨਾਲ ਮਿੱਟੀ ਵਿਚ ਪਾਣੀ ਰੋਕਣ ਦੀ ਸਮਰਥਾ ਵੱਧ ਜਾਂਦੀ ਹੈ ਧੰਨਵਾਦ
हमारे यहाँ लाल चावल पैदा होते है, उसके उर्वकता बढ़ाने के लिये क्या करना पड़ेगा ?
(hn)
Punjab
प्रदीप जी कृपया बताएं कि आप कौन सी किस्म की बिजाई कर रहे है ताकि आपको इसके बारे में पूरी जानकारी दी जा सके धन्यवाद
Uttarakhand
सर में लाल चावल हमारे यहाँ इसे चरधान कहते है यहाँ पुरे भारत में सिर्फ उत्तर भारत के उत्तराखण्ड के उत्तरकाशी जिले के पुरोला नामक स्थान पर ही पाया जाया है यहाँ लोकल रेट में 100 रूपये प्रति किलो और बाहर ये 200 रूपये तक बिक जाता है इसमें सबसे आदिक पोस्टिक तत्व पाए जाते है
Uttarakhand
यह चावल लोगो ने बाहर भी उगने की कोसिस की पर असफल रहे आप इसकी जानकारी गूगल पर भी पता कर सकते है
Uttarakhand
हम चाहते है कि इसकी पैदावर और अधिक हो जिससे लोगो तक यह चावल पहुँचे पुरोला यंनोत्री मार्ग पर है करीब 60 किलोमीटर पर
Moti ki kheti ?
(hn)
Rajasthan
सिद्दू जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इस की ट्रेनिंग, क्योकि इस में बहुत सी ऐसी चीजें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
sir g ki asi jhone vich kaddu karan to pahalan 25kg d A p khad. 25kg urya. zinc potash salphar pa sakde aa .
(pb)
Punjab
Gulzar ji tuc jhone de kaddu de same potash pao kyuki jekar urea paunde ho ta oh labour de pairna nu khrab krdi hai.jekar kanak vich tuc DAP payi hai ta tuhanu jhone vich DAP paun di lod nahi hai.dhanwad
Sir mujhe dhan ki ropayi karna hai kaise kare ?
(hn)
Punjab
सिंचित और कम बारानी क्षेत्रों में रोपाई ढंग प्रयोग किया जाता है रोपाई के लिए 25-30 दिनों के पौधों का प्रयोग करें जल जमाव वाले क्षेत्रों में 30-35 दिनों के पौधे रोपाई के लिए प्रयोग करें ऊंचे क्षेत्रों में, शुष्क और गीली मिट्टी में रोपाई ढंग का प्रयोग करें उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें जल जमाव वाले क्षेत्रों में 20 x 20 सैं.मी. फासले का प्रयोग करें पौधे की गहराई 2-3 सैं.मी. होनी चाहिए फासला बनाकर लगाने से पौधे ज्यादा पैदावार देते हैं यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है
sir g super 75 kilo ja Dap25kilo es vicho kehri best aa super di pic paye aa dekh k desyo ke eh v 75 kg he pendi aa Ate eh chona laun to pehla paye jave ja baad vich paye jave
(pb)
Punjab
Amarbeer ji kirpa karke daso ke tuc kanak vich DAP di poori matra payi c kyuki jekar tuc eh matra payi c ta tuhanu DAP paun di lod nahi hai.dhanwad
Shilpa mem dhan me jo aapne mujhe khurak batayi hai ssp 125 kilo, uriya 90 kilo, putash 25 kilo, miyuret of putash 25 kilo, nitrozan 40 kilo. ye sari dalni h ? ye dhan bone se pehle dale ya baad me ? mam ham to keval suruaat me 1509 dhan me 100kg nitrozan daalte hai pedavar bhi thik hoti hai ye jo dva aap ne batayi h ese na Dale to keval 20 kilo beegha ki nitrozan Dale aapki es dva se to zyada bajat banega mem apni Ray de ?
(hn)
Maharashtra
Rajesh ji 1509 kisam ko sirf 54 killo urea ki jarurat hoti hai. isko teen bhago men batna jruri hota hai pehli kist ko aap 3 hafte bad aur doosri 6 hafte bad daalni chahiye.
Madhya Pradesh
11 21 dhan ke liye rog lag raha h koi koi patti suk or dhabe
Sir ji sade kol beetal nasal di bakri aa 1 mahina ho gya sui nu, ohne 1 lela ditta c te 1 lagbhg 40 din da ho gya os nu pet de keereya lai kehri dvai daiye te mitti bahut khanda ?
(pb)
Punjab
tuci iss nu Nilzan liquid de skde ho, iss nal vdia deworming howegi, ehh 1ml/3kg body weight de hisab nal ditte jnde hai..
Kapas kanjor hai, kya khaad dalein, potash or Dap kapas ke saath bijai ki thi ?
(hn)
Punjab
Sudhir kumar ji kripya aap btaye ke aapne kitne matra men khaad daali hai taki aapko iske bare men poori jankari di ja sake.dhanywad
Bhai ji meri gay gabhin hai ki Nahi pta Nahi chal rha hai ?
(hn)
Rajasthan
Saurav ji iska sahi ptaa app gaye ke gabhin honne se 3 month badd doctor se janch krwa kr lgwa skte hai.
bhaiya ji 8th month Ho Gaya h
Rajasthan
hnji to aap doctor se check karwa sakte hai ji.
2 ਝੋਟੀਆਂ ਜੀ ਡੇਢ ਮਹੀਨਾ ਰਹਿ ਗਿਆ ਸੂਣ ਵਿੱਚ ਜੀ ਕੀ ਦਈਏ ਤਾ ਜੋ ਲੇਵਾ ਞਧੀਆ ਬਣਾਉਣ ਵੇਚਣੀਆਂ ਜੀ ?
(pb)
Punjab
ਤੁਸੀ ਓਹਨਾ ਨੂੰ vitum-h liquid 10ml ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ ..
Veer g jhone nu sulphur kadho te kinni payi jandi ?
(en)
Punjab
Jatinder ji kirpa karke daso ke tuhade khet di mitti vich pani nahi jeerda kyuki sulphur di varto tahi khet vich kiti jandi hai jekar mitti vich pani nahi keerda. isdi matra 3 killo prati acre de hisab nal chitta dita janda hai.dhanwad
Sir me pig farm bnauana aa os lai pehla me ki karna pvega ji ?
(pb)
ਸੂਰ ਪਾਲਣ ਦਾ ਕੰਮ ਟ੍ਰੇਨਿੰਟ ਨਾਲ ਸ਼ੁਰੂ ਕਰੋ ਇਸ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ.
Moti ki kheti ?
(hn)
Rajasthan
राहुल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इस की ट्रेनिंग, क्योकि इस में बहुत सी ऐसी चीजें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
1121, 1718 ਦੀ ਪਨੀਰੀ ਪੀਲੀ ਹੋ ਗਈ, ਕੋਈ ਹਲ ਜਿੰਕ, ਸਲਫਰ ਦੀ ਸਪਰੇ ਕੀਤੀ, ਪਰ ਕੋਈ ਫਰਕ ਨਹੀ ?
(pb)
ਬਾਸਮਤੀ ਦੀ ਪਨੀਰੀ ਵਿੱਚ ਫੈਰਸ ਸਲਫੇਟ @40 ਗਰਾਮ ਅਤੇ ਜਿੰਕ @30 ਗਰਾਮ ਪ੍ਰਤੀ ਟੈਂਕੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
Veer ji pussa 44 shuru kr rhey a 13 nu kirpa krke daso ki pehli khuraak vich ki paya jaye teh kina dina badh jameen mix jehi a matlab pani ghat kharda a
(en)
Punjab
Jatinder g tuc kaddu karn de time khet vich DAP @25 kg per acre and potash @25 kg per acre pa skde ho g.Transplnting to baad pehli urea 7-8 din baad deo and 20-25 kg urea pa skde ho g.ess nal zinc 33% 10 kg per acre pa skde ho g..
Punjab
Veer ji sulphur kdho payi jandi jhoney nuuu
20/20/5 feet vich catfish de kine bache teyar kar sakde aa ?
(pb)
Tuci iss vich lgabhag 2000 bahce tyar kr skde ho.
Jhone 212 di paneeri layi hai proper Pani lagda par pili hun lag gayi hai solution daso ?
(pb)
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
ਯੂਰੀਆ ਕਿਹੜੀ ਪਾਈਏ ?
(pb)
ਸ੍ਰੀ ਮਾਨ ਜੀ ਯੂਰੀਆ ਖਾਦ ਵਿੱਚ 46% ਨਾਈਟ੍ਰੋਜਨ ਹੁੰਦੀ ਹੈ ਅਤੇ ਤੁਸੀਂ ਕਿਸ ਵੀ ਕੰਪਨੀ ਦੀ ਯੂਰੀਆ ਵਰਤ ਸਕਦੇ ਹੋ ਜੀ
ਸਰ ਝੋਨੇ ਵਿੱਚ zinc ਕਿਹੜੀ ਕੰਪਨੀ ਦੀ ਪਾਈਏ ?
(pb)
ਸ੍ਰੀ ਮਾਨ ਜੀ ਝੋਨੇ ਵਿੱਚ ਜਿੰਕ Aries,Coromamdel,Hindchem ja Sardar ਬਰਾਂਡ ਦੀ ਵਰਤੋਂ ਕਰ ਸਕਦੇ ਹੋ ਜੀ
Paneeri eda suk rahi a g me ki hal kra, ki problem a ess vich beej pr114 ?
(pb)
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
ਸਰ ਜੀ ਆਪਣੀ ਪਹਿਲਨ ਝੋਟੀ ਆ ਮੁਰਰਾ ਜਿਸ ਨੇ 1 ਮਹੀਨਾ 15-20 ਦਿਨ ਨੂੰ ਸੂਣਾ ਉਸਦਾ ਦੁੱਧ ਵਧਾਉਣ ਲਈ ਕੋਈ ਫਾਰਮੂਲਾ ਦੱਸੋ ਜੀ, ਨਾਲੇ ਲੇਵਾ ਵੀ ਨਹੀ ਪੁਟਿਆ ਜਰੂਰ ਦੱਸੋ ਜੀ, ਧੰਨਵਾਦ ?
(pb)
Punjab
ਉਸ ਨੂੰ ਹੁਣ Vitum-h liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਕਣਕ ਦਾ ਦਲੀਆ ਵੀ ਬਣਾ ਕੇ ਦੇ ਸਕਦੇ ਹੋ. ਇਹ ਉਸਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .
Thanks sir ji.. ਕੀ ਇਹ ਚੀਜਾ ਦਲੀਆ ਵਿਚ ਹੀ ਮਿਲਾ ਕੇ ਦੇ ਸਕਦੇ ਆ ਜਰੂਰ ਦੱਸੋ ਜੀ.
Sir mere swala da jwab nai dita ja reha ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Sir 12 mhine di HF bashi esde paira nu koi bimari hai ja eh naturally hai ?
(pb)
Es nu coper di deficiency he is lai osnu Injection Curan-9 3ml muharle kamble di chamdy ch lao te nall Liquid Bovimen-GL 150ml 7ml rojana deo ji es nall farak pe jawe ga ji
ਪਨੀਰੀ ਦੇ ਵਿਚ ਪੀਲਾਪਨ ਬਹੁਤ ਆ ਗਿਆ ਜੀ ਇਸ ਨੂੰ ਦੂਰ ਕਿਵੇਂ ਕੀਤਾ ਜਾਵੇ ?
(pb)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ
ઇસકાકીઆકરે ?
(hn)
Punjab
हेमेंद्रसिंह जी कृपया बाते के आप इसे क्या क्या खाद डालते है ताकि आपको इसके बारे में पूरी जानकारी दी जा सके धन्यवाद
टैगन फटकारते दे
Panneeri eda suk rahi a, ki hal kra ?
(pb)
Punjab
sabi ji isde vich saaf@3 gm gram nu prati litre pani de hisab nal spray karo.dhanwad
koi spray kiti honi tusi osde krke hona
Punjab
nhi
ਸਰ ਜੀ pr 124 ਨੂੰ ਪਹਿਲਾਂ ਖਾਦ ਵਿੱਚ ਕਿਹੜੀ ਦਵਾਈ ਪਾਈਏ ਜਾ ਫਿਰ ਜ਼ਿੰਕ ਕਿਹੜੀ ਪਾਈਏ ਤੇ ਝੋਨੇ ਨੂੰ ਕਿੰਨੀ ਵਾਰੀ ਖਾਦ ਪਾਈਏ ਦੱਸਿਉ ਜੀ ?
(pb)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ
Madhya Pradesh
Ok
Sir organic kheti lai kite registration krvana painda hai ji ?
(en)
Punjab
Daljit ji organic kheti karn layi registration nahi karvana painda jekar tuc usde utpad organic label nal vechne han usde layi registration karvauni paindi hai.dhanwad
भाइयो मक्का साइलेज बनाने के लिए अगर किसान से मक्के की फसल खरीदे तो फसल रेट क्या रुपये क्विंटल होना चाहिए ?
(hn)
ਝੋਂਨੇ ਦੀ ਪਨੀਰੀ ਦੀ ਗਰੋਥ ਵਾਸਤੇ ਕੀ ਕਰੀਏ ?
(pb)
Punjab
ਜਸਮੀਤ ਜੀ ਪਨੀਰੀ ਦੀ ਗਰੋਥ ਦੇ ਲਈ ਤੁਸੀ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਧੰਨਵਾਦ
Bai ji makki ch padan payi nu 7 din hogee isdi cutiaa kado Kar sakde aa ?
(pb)
Punjab
Sukhdeep ji tuc dwayi paun to 10-12 dina bad isnu kat sakde ho.dhanwad
Is there anybody doing freshwater pearl farming in kerala ?
(en)
Rajasthan
Jay to get all information about pearl farming you can contact with me 9711858258. Thankyou.
Gaye dudh Kam deti hai ?
(hn)
Punjab
आप उसे गर्मी से बचा कर रखें, क्योंकि गर्मी के कारण पशु का दूध कम हो जाता है, आप उसे खुराक बढ़िया दें, और आप उसे flukarid-ds bolus पेट के कीड़ों के लिए दें, इसके साथ anabolite liquid 100ml रोज़ाना, Gog पाउडर 50 ग्राम रोज़ाना और coolmax पाउडर 50-50 ग्राम सुबह शाम दें. इससे दूध बढ़िया हो जाएगा
Freshwater pearl farming startup coat ?
(en)
Rajasthan
Jay to get all information about pearl farming you can contact with me 9711858258. Thankyou.
Moti ugane ka tarika bataye ?
(hn)
Rajasthan
सतीश आधे जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इस की ट्रेनिंग, क्योकि इस में बहुत सी ऐसी चीजें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Moti ki kheti kaise shuru karni hai ?
(hn)
Rajasthan
सतीश आधे जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इस की ट्रेनिंग, क्योकि इस में बहुत सी ऐसी चीजें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Punjab
bengan ka rang nela kaisea karea
Fasal da sab to jaida nuksan kon krda hai ?
(pb)
Punjab
Karandeep ji eh situation te depend karda hai ate fasl te depend karda hai kayi faslan nu bimari to nuksaan hunda hai ate kise nu keet to ta eh kise ik gal te nirbahr nahi karda ke nuksaan kon karda hai.dhanwad
Madhya Pradesh
maahu
NSC da CSH-24 MF sorghum da seed kive aa ji esde bare puri jankari di jawe ?
(pb)
Punjab
dhanveer ji eh kisam National Seed Corporation valo 2006 vich tyar kiti gayi hai eh ik var ktayi de layi beeji jandi jehdi hybrid kisam hai oh multicut de layi beeji jandi hai isda jhaad 16 tonn prati acre de hisab nal hunda hai.
sir ehe garmm ta ni hundi cows laee
ਬਾਈ ਜੀ ਅਸੀਂ ਜਵਾਰ ਬੀਜੀ ਸੀ ।ਜਿਥੇ ਬੀਜੀ ਆ ਓਥੇ ਕਣਕ ਸਮੇ ਲੀਡਰ ਦਵਾਈ ਪਾਈ ਗਈ ਸੀ ।ਅਜੇ ਉਸਨੂੰ ਪਾਣੀ ਨੀ ਲਾਇਆ ਗਇਆ।ਅੱਜ ਦੇ ਸਮੇ ਪੂਰੀ ਠੀਕ ਆ ।ਪਾਣੀ ਲੋਣ ਤੇ ਉਹ ਖਰਾਬ ਤਾ ਨੀ ਹੁੰਦੀ ।ਤੇ ਉਸ ਵਿੱਚ ਕੀ ਕੀ ਪਾਇਆ ਜਾਵੇ।
(pb)
Punjab
ਵਿੱਕੀ ਜੀ ਤੁਸੀ ਇਸਦੇ ਵਿਚ ਹਾਲੇ ਕੀ ਕੁਛ ਪਾਇਆ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਸਰ ਜੀ ਅਜੇ ਤਕ ਤਾ ਉਸ ਵਿੱਚ ਕੁੱਛ ਨੀ ਪਾਇਆ ਗਇਆ ਅਜੇ ਉਸਨੂੰ ਪਹਿਲਾ ਪਾਣੀ ਲੋਨ ਕਲ ਨੂੰ
Sir zinc 8-9 saal di nai pai khet nu te es var jiri nu 1 kile di kini pai jave ?
(pb)
Maharashtra
ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ
Har banda apne janam din teh 10 bootey jrur lgaun teh osdi ik saal tak care kro tan k tuhada aun wala time vdiya rhe
(pb)
Punjab
Maney Bhatti ji bilkul bohat vadiya sujav share kita tusi bohat bohat dhanwad tohada. eh apni sab di jimevari bandi hai ke vad to vad plant lgaye jan ji.
Gaye Khana kam khati hai ?
(hn)
Punjab
usko app pet ke kiro ke liye Flukarid-ds bolus den, iske sath app Broton liquid 50ml rojana aur Aptifast bolus 1-1 goli subah sham deni suru kren , isse bhukh lgne lggegi.