Punjab
Search
sir ji j apa jhone vich saron di khal pa diye ta zinc paun di lod ta ni please dso ji?
(en)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
iss de vich vaise zinc hundi hi hai par jekar peelapan vadh aunda hai tan zinc sulphate di spray kr skde ho
mungfali da jhaad kina ho janda ji ik kille vicho je killa 5 vighe da hovd?
(pb)
TG 37 A: ਇਹ ਕਿਸਮ ਬਸੰਤ ਰੁੱਤ ਲਈ ਅਨੁਕੂਲ ਹੈ। ਇਸ ਕਿਸਮ ਦੀਆਂ ਗੱਠੀਆਂ ਚੋਂ 65% ਗਿਰੀਆਂ ਨਿਕਲਦੀਆਂ ਹਨ ਅਤੇ 100 ਗਿਰੀਆਂ ਦਾ ਔਸਤਨ ਭਾਰ 42.5 ਗ੍ਰਾਮ ਹੁੰਦਾ ਹੈ। ਗਿਰੀਆਂ ਦਾ ਆਕਾਰ ਗੋਲ ਅਤੇ ਛਿਲਕਾ ਹਲਕੇ ਗੁਲਾਬੀ ਰੰਗ ਦਾ ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 12.3 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PG-1: ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਬਰਾਨੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਇਹ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਿੱਚੋਂ 69% ਦਾਣੇ ਨਿਕਲਦੇ ਹਨ। ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ 49% ਤੇਲ ਹੁੰਦਾ ਹੈ। C-501(Virginia group): ਇਹ ਇੱਕ ਅਰਧ-ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਸਿੰਚਿਤ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ, ਰੇਤਲੀ ਦੋਮਟ ਅਤੇ ਦੋਮਟ ਮਿੱਟੀ ਵਿੱਚ, ਜਿੱਥੇ ਫੈਲਣ ਵਾਲੀਆਂ ਕਿਸਮਾਂ ਨਹੀਂ ਉੱਗਦੀਆਂ। ਇਸ ਦਾ ਔਸਤਨ ਝਾੜ 9-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 125-130 ਦਿਨਾਂ ਵਿੱਚ ਪੱਕਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 48 ਪ੍ਰਤੀਸ਼ਤ ਹੁੰਦੀ ਹੈ। M548: ਇਹ ਕਿਸਮ ਰੇਤਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ, ਜਿਥੇ ਵਰਖਾ ਦਾ ਖਤਰਾ ਰਹਿੰਦਾ ਹੈ ਜਾਂ ਜੁਲਾਈ, ਅੱਧ ਅਗਸਤ ਅਤੇ ਅੱਧ ਸਤੰਬਰ ਮਹੀਨਿਆਂ ਵਿਚ 550 ਮਿ.ਮੀ. ਦੀ ਵਰਖਾ ਹੁੰਦੀ ਹੈ। ਇਸ ਕਿਸਮ 123 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਵਿੱਚ ਕੱਚੇ ਤੇਲ ਦੀ ਮਾਤਰਾ 52.4% ਹੁੰਦੀ ਹੈ। M-335: ਇਹ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਵਿੱਚ ਕੀਤੀ ਜਾਂਦੀ ਹੈ। ਇਹ ਕਿਸਮ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਿੱਚੋਂ 67% ਦਾਣੇ ਨਿਕਲਦੇ ਹਨ। ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 49% ਹੁੰਦੀ ਹੈ। ਇਹ ਕਿਸਮ ਦੀ ਬਿਜਾਈ ਦੀ ਸਿਫਾਰਿਸ਼ ਪੰਜਾਬ ਦੇ ਸਿੰਚਿਤ ਖੇਤਰਾਂ ਲਈ ਕੀਤੀ ਜਾਂਦੀ ਹੈ। M-522: ਇਹ ਫੈਲਣ ਵਾਲੀ ਕਿਸਮ ਹੈ, ਜੋ ਪੰਜਾਬ ਦੇ ਸਿੰਚਿਤ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਤਕਰੀਬਨ 115 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸਦੇ ਦਾਣਿਆਂ ਵਿੱਚ ਤੇਲ ਦੀ ਮਾਤਰਾ 50.7% ਹੁੰਦੀ ਹੈ। ਇਸ ਦੀਆਂ ਫਲੀਆਂ ਆਕਾਰ ਵਿੱਚ ਦਰਮਿਆਨੀਆਂ ਮੋਟੀਆਂ ਅਤੇ ਜ਼ਿਆਦਾਤਰ ਦੋ ਗਿਰੀਆਂ ਵਾਲੀਆਂ ਹੁੰਦੀਆਂ ਹਨ। ਇਸ ਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। M-37: ਇਸ ਦਾ ਔਸਤਨ ਕੱਦ 25 ਸੈ.ਮੀ. ਹੁੰਦਾ ਹੈ। ਇਹ ਇੱਕ ਫੈਲਣ ਵਾਲੀ ਕਿਸਮ ਹੈ, ਜਿਸ ਦੀਆਂ ਬਹੁਤ ਸ਼ਾਖਾਵਾ ਫੁੱਟਦੀਆਂ ਹਨ। ਇਸਦੇ ਪੱਤਿਆਂ ਦਾ ਆਕਾਰ ਵੱਡਾ ਹੁੰਦਾ ਹੈ, ਜੋ ਬਹੁਤ ਸੰਘਣੇ ਅਤੇ ਛਾਂ-ਦਾਰ ਹੁੰਦੇ ਹਨ। ਇਸਦੀਆਂ ਫਲੀਆਂ ਵਿੱਚ ਜਿਆਦਾਤਰ 1-2 ਦਾਣੇ ਹੁੰਦੇ ਹਨ ਅਤੇ 3 ਦਾਣੇ ਬਹੁਤ ਘੱਟ ਪਾਏ ਜਾਂਦੇ ਹਨ। ਇਸਦੇ ਦਾਣੇ ਔਸਤਨ ਆਕਾਰ ਦੇ ਹੁੰਦੇ ਹਨ, ਜੋ ਕਿ ਹਲਕੇ ਭੂਰੇ ਰੰਗ ਦੇ ਛਿਲਕੇ ਵਿੱਚ ਹੁੰਦੇ ਹਨ। ਇਸ ਵਿੱਚੋਂ 69% ਦਾਣੇ ਨਿਕਲਦੇ ਹਨ। SG 99: ਇਹ ਕਿਸਮ ਦੋਮਟ-ਰੇਤਲੀ ਮਿੱਟੀ ਵਾਲੇ ਖੇਤਰਾਂ ਵਿੱਚ ਗਰਮੀਆਂ ਦੇ ਮਹੀਨੇ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 124 ਦਿਨਾਂ ਵਿੱਚ ਪੱਕਦੀ ਹੈ। ਇਸਦੇ ਪੌਦੇ ਦਾ ਕੱਦ 66-68 ਸੈ.ਮੀ. ਹੁੰਦਾ ਹੈ। ਇਸਦੇ ਪੱਕੇ ਹੋਏ ਪੌਦੇ ਦੀਆਂ 22-24 ਫਲੀਆਂ ਹੁੰਦੀਆਂ ਹਨ ਅਤੇ 100 ਗਿਰੀਆ ਦਾ ਭਾਰ 54 ਗ੍ਰਾਮ ਹੁੰਦਾ ਹੈ। ਇਸ ਵਿੱਚੋਂ 66% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 52.3% ਤੇਲ ਹੁੰਦਾ ਹੈ। ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਨੂੰ ਸਹਿਣਸ਼ੀਲ ਹੈ। SG-84: ਇਹ ਇੱਕ ਗੁੱਛੇਦਾਰ ਕਿਸਮ ਹੈ, ਜੋ ਕਿ ਪੰਜਾਬ ਵਿੱਚ ਉਗਾਉਣ ਲਈ ਅਨੁਕੂਲ ਮੰਨੀ ਜਾਂਦੀ ਹੈ। ਇਹ ਕਿਸਮ 120-130 ਦਿਨਾਂ ਵਿੱਚ ਪੱਕਦੀ ਹੈ। ਇਸਦੀਆਂ ਗਿਰੀਆਂ ਭੂਰੇ ਰੰਗ ਦੀਆਂ ਹੁੰਦੀਆਂ ਹਨ, ਜਿਨ੍ਹਾਂ ‘ਚ 50% ਤੇਲ ਹੁੰਦਾ ਹੈ। ਇਸ ਵਿੱਚੋਂ 64% ਦਾਣੇ ਨਿਕਲਦੇ ਹਨ। ਇਸ ਦਾ ਔਸਤਨ ਝਾੜ 10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Moongphali No. 13: ਇਹ ਇਕ ਗੁੱਛੇਦਾਰ ਕਿਸਮ ਹੈ, ਜਿਸ ਨੂੰ ਭਰਪੂਰ ਸ਼ਾਖਾਂ ਹੁੰਦੀਆਂ ਹਨ, ਜੋ ਤੇਜ਼ੀ ਨਾਲ ਵਿਕਸਿਤ ਹੁੰਦੀਆਂ ਹਨ। ਇਸ ਕਿਸਮ ਦੀ ਸਿਫਾਰਿਸ਼ ਰੇਤਲੀਆਂ ਜ਼ਮੀਨਾਂ ਲਈ ਕੀਤੀ ਜਾਦੀ ਹੈ। ਇਹ ਤਕਰੀਬਨ 125-135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 10-12 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸਦੇ ਦਾਣੇ ਮੋਟੇ ਹੁੰਦੇ ਹਨ, ਜਿਨ੍ਹਾਂ ਵਿੱਚ 49% ਤੇਲ ਹੁੰਦਾ ਹੈ। M-145: ਇਹ ਇੱਕ ਦਰਮਿਆਨੀ ਕਿਸਮ ਹੈ। ਇਹ ਕਿਸਮ ਬਰਾਨੀ ਅਤੇ ਸਿੰਚਿਤ ਖੇਤਰਾਂ ਲਈ ਉਚਿੱਤ ਮੰਨੀ ਜਾਂਦੀ ਹੈ। ਇਸਦੇ ਪੱਤਿਆਂ ਦਾ ਰੰਗ ਹਲਕਾ ਹਰਾ ਹੁੰਦਾ ਹੈ। ਇਸਦੀਆਂ ਫਲੀਆਂ ਵਿੱਚ 1-4 ਦਾਣੇ ਹੁੰਦੇ ਹਨ,ਜਿਨ੍ਹਾਂ ਦੀ ਗੁਠਲੀ ਦਾ ਰੰਗ ਜਾਮਣੀ ਜਿਹਾ ਹੁੰਦਾ ਹੈ। ਇਸ ਵਿੱਚੋਂ 77% ਦਾਣੇ ਨਿਕਲਦੇ ਹਨ। ਇਸ ਦੀਆਂ 100 ਗਿਰੀਆਂ ਦਾ ਭਾਰ 51 ਗ੍ਰਾਮ ਹੁੰਦਾ ਹੈ। ਇਸ ਕਿਸਮ ਵਿੱਚ 29.4% ਪ੍ਰੋਟੀਨ ਹੁੰਦਾ ਹੈ। ਇਹ ਕਿਸਮ 125 ਦਿਨਾਂ ਵਿੱਚ ਪੱਕ ਜਾਂਦੀ ਹੈ। M-197: ਇਹ ਦਰਮਿਆਨੀ ਫੈਲਣ ਵਾਲੀ ਕਿਸਮ ਹੈ, ਜਿਸਦੀ ਸਿਫਾਰਿਸ਼ ਪੰਜਾਬ ਦੇ ਖੇਤਰਾਂ ਲਈ ਕੀਤੀ ਜਾਂਦੀ ਹੈ। ਇਹ ਕਿਸਮ 118-120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਵਿੱਚੋਂ 68% ਦਾਣੇ ਨਿਕਲਦੇ ਹਨ। ਇਸ ਦਾ ਔੌਸਤਨ ਝਾੜ 7-9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸਦੇ ਦਾਣਿਆਂ ਵਿੱਚ 51% ਤੇਲ ਹੁੰਦਾ ਹੈ। ICGS1: ਇਹ ਸਪੇਨ ਦੀ ਵਧੇਰੇ ਝਾੜ ਦੇਣ ਵਾਲੀ ਗੁੱਛੇਦਾਰ ਕਿਸਮ ਹੈ। ਇਹ ਕਿਸਮ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਸ਼ਾਖਾਵਾਂ ਤੇ ਗੋਲ ਅਤੇ ਤਿੱਖੇ ਧੱਬਿਆਂ ਦੇ ਰੋਗ ਦੀ ਰੋਧਕ ਹੈ। ਇਸ ਵਿੱਚੋਂ 70% ਦਾਣੇ ਨਿਕਲਦੇ ਹਨ, ਜਿਨ੍ਹਾਂ ਵਿੱਚ 51% ਤੇਲ ਹੁੰਦਾ ਹੈ।
ਸਰ ਝੋਨੇ ਚ ਪੋਟਾਸ ਝੋਨਾ ਲਾੳੁਣ ਤੋ िਕਨੇ िਦਨ ਬਾਦ ਪਾ ਸਕਦੇ ਅਾ ਜੀ?
(pb)
gagan g jekar potash pehla pauni hai tan pehla v paa skde ho. nahi tan 12 dina baad paa skde ho...Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
mp. me konsi dhan ki kisam lagaye?
(hn)
Punjab
Er Sidhart ji Danetswari, Sahabhagi, IR 36, IR64, MTU 1010 kisam ki bijai kar sakte hai.dhanywad
sir 8 mahine ki gabhin gaay hh use sarso ka tel raat ko sarso ki khalli ke sath de skte hh uske loye diet plan btaayiye ese to subah gehu, makka, bdeve ( 60:20:20) ka daliya dete hh or fullmin powder. Sham ko sarso ki khalii dete hh , kya hme kuch or add krna chayiye jisase vo healthy ho ske or delivery b ache se ho jaaye?
(hn)
Punjab
app jo khurak dete hai woh dete rehen iske sath sath app Vitum-h liquid 10-10ml subah sham dena suru kren, baki app sarso ka tel vase he usko pilaa skte hai app rojana 100ml tel de skte hai, yaddi woh sarso ki khal mai khatti hai to usme v de skte hai, jiss trike se apki gaye khati hai uss hisab se he de skte hai..
jhone vich zinc paon tu kina dina baad dap paiya?
(pb)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
मुझे पशुपालन के लिए कुछ बकरियां मंगवानी है।कैसे प्राप्त करूँ मै बिहार के मुजफ्फरपुर जिले का रहने वाला हूं।मेरा गावं मुजफ्फरपुर से 40 किमी की दूरी पर है?
(hn)
हरी प्रकाश जी आप मुझे 93175 17763 नंबर पर कॉल करे मैं आपको पूरी गाइड कर सकता हूं जी
जी सर
नरमे में कौन सा रोग है?
(hn)
Punjab
दारा जी कृपया आप इसमें कीट का हमला चेक करें अगर मौजूद है तो आप इसके ऊपर Imidacloprid @1.5 ml को प्रति लीटर पानी के हिसाब से स्प्रे करें धन्यवाद
ca ,s x assaa ?
(hn)
Punjab
Sunil ji kripya app apna swal vistar se pushen ki app kya jankari lenna chahte hai tan jo apko sahi jankari di jaa skee.
Uttarakhand
सर शायद ये गलती से हो गया
ਭਾਜੀ 47 ਝੋਨਾ ਵਿਰਲਾ ਵਧੀਆ ਕੇ ਸੰਗਨਾ
(pb)
Kuldeep g tuc HKR 47 di gal kr rhe ho ja fir kise hor jhone di kirpa kr ihh dso...
Dr Saab newtrifaied bajraa bijya c istraa ho geyaa hun ki kitaa jawee?
(pb)
Punjab
sukhdeep ji kirpa karke daso ke tuc isnu kehdi kehdi khaad oayi hai ta jo tuhanu is bare poori jankari diti ja sake.dhanwad
कृषि के लिए अर्थिक मदद मिलता है कि नहीं और मिलता है तो कहा से प्राप्त करें ?
(hn)
Punjab
कृषि के लिए अर्थिक लोन अलग अलग काम के लिए अलग अलग डिपार्टमेंट की नियम और शर्ते के हिसाब से होता है, आपको किस काम के लिए लोन चाहिए आप यह बताये जी
sir assi jhone nu uriya, bio, daya de nal iron paa skde han ?
(pb)
Punjab
aman ji jekar jhone de vich tuhanu lohe di ghat de lashan dikhai dinde han ta tuc ferrous sulohate di spray kar sakde ho.dhanwad
ਝੋਨੇ ਨੂੰ ਪੋਟਾਸ਼ ਤੇ ਅਲਮੋਨਿਅਮ ਸਲਫੇਟ ਪਾਉਣ ਦਾ ਕਿਹੜਾ ਸਮਾਂ ਸਹੀ ਹੈ ਜੀ?
(pb)
Punjab
ਹਰਮਿੰਦਰ ਜੀ ਤੁਸੀ ਇਸਨੂੰ ਬਿਜਾਈ ਦੇ ਸਮੇ ਪਾ ਸਕਦੇ ਹੋ ਧੰਨਵਾਦ
Makki crop ready hone mai kitna time ?
(en)
Punjab
urvind ji yeh kisam par nirbhar karta hai iske liye aap iski kisam ka nam btaye taki aapko iske bare men poori jankari di ja sake.dhanywad
Sir ji jhone wich mono paun da ke faida ga ji?
(pb)
Punjab
gurjeet ji jhone de vich mono sundi di roktham de layi istemal kiti jandi hai. jekar sundi da hamla hai ta tuc isdi varto kar sakde ho.dhanywad
mausam sambandhi jankare kaise pay?
(hn)
Maharashtra
ravinder ji mausam sambhandhi jankari ke liye aap app ke home screen men weather ka section hai usme check kar sakte hai. iske ilava aap sath men di gayi video se bhi check kar sakte hai.dhanywad
Sir ji jhone wich seokh to kehri dawai and kini pauni hai ik kille de and kine rupees de ik kille wich pawege ji?
(pb)
Punjab
gurjeet ji seonk to tuc chlorpyriphos di varto kar sakde ho.isdi matra 1 litre da istemal kita janda hai ate isde rate di jankari tuhanu local market vicho hi pta chalega.dhanwad
Salary palan?
(pb)
Punjab
Gurpreet ji kirpa krke apna swal vistar nal pusho tan jo tuhanu sahi jankari diti jaa skee.
sir iska kya treatment hai ?
(hn)
Es ko liquid Bovimin GL 150ml Lao 7ml rojana den aur Injection Curan-9 3ml gardan ke niche chamdi mai lgayen..
I want to inquire more about insulin leaf. what is it where to find ?
(en)
Punjab
RAVINDER SINGH CHHABRA to get Insulin Leaf & Baby Plant plz Contact with surinder Nagra 9814305864 (Rehsam Ayurvedic Nursery). Thankyou.
insulin leaf?
(en)
Punjab
Ravinder ji kripya app apna swal vistar se pushen ki app kya jankari lenna chathe hai tan jo apko sahi jankari di jaa skee.
सर नेपियर घास कहा मिलता है?
(hn)
Punjab
लाल सिंह सिसोदिया जी नेपियर hybrid की कटाई मिल jaegi इसकी कटाई के लिए आप भारत भुसन 9412568747 के साथ संम्पार कर सकते हैं। धन्यवाद
majj nu nwi sui nu 10-12 din hoye aa. usda katta rassi bahut khanda h isda koi solution dso pls?
(pb)
Punjab
uss nu tuci pett de kiria lai albomar liquid 10ml deo ,isde nal Sharkoferrol liquid 10ml rojana deo ji, iss nal farak paa jawega.
Punjab
albomar usko 3 din denn, aur sharkoferrol usko ek shishi de skte hai..
Clincherr pneeri nu paa skde aa, iss vare dso ?
(en)
Punjab
harpreet ji kirpa karke isde salt da nam daso ja isdi photo bhejo ta jo tuhanu is bare poori jankari diti ja sake.dhanwad
Punjab
harpreet ji kirpa karke isde salt da nam daso ja isdi photo bhejo ta jo tuhanu is bare poori jankari diti ja sake.dhanwad
keshar ki kheti bihar me ho sakti hai?
(hn)
Punjab
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
dhan ki narsary ka sukna va peela prna?
(hn)
Maharashtra
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
ਮੇਰੇ ਕੋਲ ਵੱਛੀ 50 ਦਿਨਾ ਦੀ ਉਹ ਕੁਝ ਖਾ ਨੀ ਰਹੀ ਸੁੱਕਦੀ ਜਾਦੀ ਕੋਈ ਹੱਲ ਦੱਸੋ?
(pb)
Punjab
ਬਿੱਟੂ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ, ਉਸਦਾ ਬੁਖਾਰ ਵੀ ਚੈੱਕ ਕਰਵਾਓ, ਉਸਦੀ ਜਾਂਚ ਕਰਕੇ ਹੀ ਉਸਦਾ ਸਹੀ ਇਲਾਜ ਹੋ ਸਕਦਾ ਹੈ
ਸਰ ਹੁਣ ਕਿਹੜੀ ਸਬਜ਼ੀ ਲਗ ਸਕਦੀ ਹੈ?
(pb)
Punjab
ਹਰਗਬਿੰਦਰ ਜੀ ਤੁਸੀ ਜੂਨ ਵਿਚ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
मुझे ब्राह्मी और शंखपुष्पी का पौधा चाहिए घर के लिए?
(hn)
Punjab
Rajesh ji plant lene ke lia aap Dr Rahul 9999729979 Prakriti Garden Studio se samparak kar sakte hai, Thankyou.
yaaa fer nursery live se oder ker do link hai
https://nurserylive.com/buy-medicinal-plants-online-in-india/brahmi-gotu-kola-mandukaprani-saraswati-plant-plants-in-india
Pasand aaya to mera profile like or ratings dejiye okk
gelki ki achi paidhawaar ke liye kya kren?
(hn)
Punjab
Singh ji aap iske uper NPK 19:19:19@1 killo ko 150 litre pani men mila kar spray karen.dhanywad
बेलवाली सब्जियां जैसे लौकी, तोरई, करेला आदि की खेती मैदानी भागों में फरवरी-मार्च व जून-जुलाई में की जा सकती हैं इन सब्जियों की अगेती खेती जो अधिक आमदनी देती है, उसे करने के लिए पॉली हाउस तकनीक में सर्दियों के मौसम में भी इन सब्जियों की नर्सरी तैयार करके की जा सकती है पहले इन सब्जियों की पौध तैयार की जाती है और फिर मुख्य खेत में जड़ों को बिना क्षति पहुंचाए रोपण किया जाता है वरिष्ठ कृषि वैज्ञानिक डॉ.ए.के. दीक्षित ने बताया इनमें खर्च कम और मुनाफा अच्छा होता है परंपरागत खेती की तुलना में इनमें कम समय लगता और इन्हें स्टोरेज भी किया जा सकता है इससे किसान मनमाफिक दाम मिलने पर इन्हें मंडियों में पहुंचा सकते हैं जिस सीजन में सब्जियों की कमी आ जाती है, किसान उस दौरान भी इन्हें कोल्ड स्टोरेज से निकालकर बेच सकते हैं ऐसे करें कीट प्रबंधन सफेद मक्खी (व्हाइट फ्लाई) : इस कीट के शिशुओं व वयस्कों के रस चूसने से पत्ते पीले पड़ जाते हैं इनके मधुबिंदु पर काली फफूंद आने से पौधों की भोजन बनाने की क्षमता कम हो जाती है रोकथाम के लिए एंडोसल्फास 35 ई.सी. 2 मि.ली./लीटर या इमिडाक्लोप्रिड 17.8 एस.एल. 1 मि.ली./3 लीटर या ड़ाइमेथोएट 30 ई.सी. 2 मि.ली./लीटर का छिड़काव करें नीम बीज अर्क (5 प्रतिशत) या बी.टी. 1ग्राम/लीटर या एंडोसल्फास 35 ई.सी. 2 मि.ली./लीटर या काब्रोरिल 50 डब्ल्यू.पी. 2 मि.ली./लीटर या स्पिनोसेड 45 एस.सी. 1 मि.ली./4 लीटर का छिड़काव करें वह सब कुछ जो आप जानना चाहते हैं खाद : ज्यादातर बेलवाली सब्जियों में खेत की तैयारी के समय 15-20 टन/हेक्टेयर गोबर की खाद व 80 किलोग्राम नत्रजन, 50 किलोग्राम फास्फोरस तथा 50 किलोग्राम पोटाश की जरूरत होती है बुवाई : खेत मेंं लगभग 45 सेमी चौड़ी व 30-40 सेमी गहरी नालियां बना लें एक नाली से दूसरी नाली की दूरी फसल की वेल की बढ़वार के अनुसार 1.5 से 5 मीटर तक रखें बुवाई से पहले नालियों में पानी लगा दें जब नाली में नमी की मात्रा बीज बुवाई के लिए उपयुक्त हो जाए तो बुवाई के स्थान पर मिट्टी भुरभुरी करके 0.05 से 1.0 मी. की दूरी पर बीज बोएं समय: बसंत-गर्मी की फल बुवाई फरवरी-मार्च में करते हैं व बारिश के मौसम जून के अंत से जुलाई में करते हैं सिंचाई : फसल की आवश्यकतानुसार समय-समय पर सिंचाई करें, ताकि फसल की सेहत अच्छी रहे सिंचाई व निंदाई-गुड़ाई नालियों में ही करें बीज दर: लौकी 4-5 किलो, करेला 6-7 किलो, कद्दू 3-4 किलो., तोरई 5-5 किलो., चप्पन कद्दू 5-6 किलो प्रति हेक्टेयर उपज : लौकी 250-420 क्विंंटल, करेला 75-120 क्विंंटल, कद्दू 250-500 क्विंंटल, तोरई 100-130 क्विंटल, चप्पन कद्दू 50-60 क्विंटल/हेक्टेयर पाॅली हाउस विधि से भी कर सकते हैं अगेती खेती कद्दूवर्गीय सब्जियां मैदानी क्षेत्रों में गर्मी के मौसम के लिए भी अगेती फसल तैयार करने के लिए पॉली हाउस में जनवरी में झोपड़ी के आकार का पॉली हाउस बनाकर पौध तैयार की जा सकती हैं पौधे तैयार करने के लिए 15 बाय 10 से.मी. आकार की पॉलीथीन की थैलियों में 1:1:1 मिट्टी, बालू व गोबर की खाद भरकर जल निकास की व्यवस्था के लिए सुजे की सहायता से छेद कर सकते हैं बाद में इन थैलियों में लगभग 1 से.मी. की गहराई पर बीज बुवाई करके बालू की पतली परत बिछा लें तथा हजारे की सहायता से पानी लगाएं लगभग 4 सप्ताह में पौधे खेत में लगाने के योग्य हो जाते हैं जब फरवरी माह में पाला पड़ने का डर समाप्त हो जाए तो पॉलीथीन की थैली को ब्लेड से काटकर हटाने के बाद पौधे की मिट्टी के साथ खेत में बनी नालियों की मेंढ़ पर रोपाई करके पानी दें बेलवाली सब्जियाें की बुआई जून-जुलाई तक कर सकते हैं किसान सब्जियों की किस्म व संकर प्रजातियां लौकी : पूसा नवीन, पूसा संदेश, पूसा संतुष्टि, पूसा समृद्धि, पी.एस.पी.एल. तथा पूसा हाइब्रिड-3 करेला : पूसा दो मौसमी, पूसा विशेष, पूसा हाइब्रिड-1 और पूसा हाइब्रिड-2 तोरई : पूसा सुप्रिया, पूसा स्नेहा, पूसा चिकनी, पूसा नसदार, सतपुतिया, पूसा नूतन व को-1 चप्पन कद्दू : आस्ट्रेलियन ग्रीन, पैटी पेन, अर्ली येलो, पूसा अलंकार व प्रोलिफिक कद्दू : पूसा विश्वास, पूसा विकास, अर्का चंदन व पूसा हाइब्रिड-1
ਸਰ ਮੇਰੇ ਕੋਲ ਕੱਟੀ ਆ ਜੋ ਤਿੰਨ ਸਾਲ ਦੀ ਹੋ ਗਈ ਉਹ ਵੱਧਦੀ ਫੁੱਲ ਦੀ ਘੱਟ ਆ ਕੀ ਕੀਤਾ ਜਾਵੇ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ flukarid-ds bolus ਦਿਓ, ਇਸਦੇ ਨਾਲ ਤੁਸੀ bovimin-b ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ .
sir majj khurak bahut ght khandi h .. 15 din hoye hn taji sui nu koi powder ja goliya dso jiss naal khurak v puri khan lg je te dudh v vdh dwe?
(pb)
Punjab
ਤੁਸੀ ਉਸਦਾ ਬੁਖਾਰ ਚੈੱਕ ਕਰਵਾਓ, ਉਸ ਨੂੰ Fendikind plus ਦਵਾਈ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ broton liqiud 50-50ml ਰੋਜਾਨਾ ਦਿਓ ਅਤੇ Anabolite liquid 100-100ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..
ki jhona lage ch sulfer pa skde hm khet pani ni peenda mitti chuki c pichle sal?
(pb)
jekar panj jyaada khad da hai tan 3kg kille di sulphur paa skde ho ate fir dap na pao...
ਵੀਰ ਜੀ ਜਿਹੜੀ ਮੋਟੀ ਯੁਰੀਆ ਤੇ ਬਰੀਕ ਵਿਚੋ ਕਿਹੜੀ ਯੁਰੀਆ ਜਿਆਦਾ ਕੰਮ ਜਿਆਦਾ ਕਰਦੀ ਆ?
(pb)
Maghar singh g hamesha bareek urea hi laini chaidi hai...moti urea khurdi ghat hai owe hi shitta den baad pyi rehndi haj...bareek urea jaldi khur jandi...iss kr ke bareek urea lao tan jo asar jaldi mil ske.
How are you ?
(hn)
We are good , what about you.
sir jhone vich tata rallis gold di per acre kinni dosage pa skde ha nd ki prc ha esda?
(pb)
ihh ikk growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Ihh ikk mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai.
paraquat Gramoxone kis bimari vaste use kiti jandi h
(pb)
Ram kumaar g ihh herbicide spreha hnn..dona di varto nadeena di roktham de lyi kiti jandi hai...ihh kise v fasal de upper ho gyi tam fasal much jawegi...
Punjab
ਇਹ ਇੱਕ ਨਦੀਨ ਨਾਸ਼ਕ ਦਵਾਈ ਹੁੰਦੀ ਹੈ ਜੋ ਕਿ ਹਰ ਪ੍ਰਕਾਰ ਦੇ ਘਾਹ ਦੇ ਖਾਤਮੇ ਲਈ ਵਰਤੀ ਜਾਂਦੀ ਹੈ
में मोती की खेती करने का विचार बना रहा हु। पर मेरे पास उससे जुड़ी जानकारी का अभाव है?
(hn)
Rajasthan
Narendra जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
20 हजार रुपए के इन्वेस्टमेंट से शुरू हो सकती है खेती-मोती की खेती उसी प्रकार से की जाती है जैसे मोती प्राकृतिक रूप से तैयार होता है यहां भी आपको सीप से ही मोती बनाना है -मोती की खेती करने के लिए इसे छोटे स्तर पर भी शुरू किया जा सकता है इसके लिए आपको 500 वर्गफीट का तालाब बनाना होगा -तालाब में आप 100 सीप पालकर मोती उत्पादन शुरू कर सकते हैं प्रत्येक सीप की बाजार में कीमत 15 से 25 रुपए होती है -इसके लिए स्ट्रक्चर सेट-अप पर खर्च होंगे 10 से 12 हजार रुपए, वाटर ट्रीटमेंट पर 1000 रुपए और 1000 रुपए के आपको इंस्ट्रयूमेंट्स खरीदने होंगे बशर्ते आपके मोती बेहतर क्वालिटी के हों अगली स्लाइड में जानिए मोती की खेती का तरीका बीज डालने के लिए करनी होती है सीप की सर्जरी - सबसे पहले आपको इस खेती के लिए कुशल वैज्ञानिकों से प्रशिक्षण की आवश्यकता होती है जो भारत सरकार के द्वारा कराया जाता है - प्रशिक्षण के बाद आपको सरकारी संस्थानों या मछुआरों से सीप खरीदने होंगे सीपों को खुले पानी में दो दिन के लिए छोड़ा जाता हे - इससे उनके उपर का कवच और मांसपेशियां ढीली हो जाती हैं सीपों को ज्यादा देर तक पानी से बाहर नहीं रखना चाहिए - मांशपेशियां ढीली होने के बाद सीपों की सर्जरी कर उनकी सतह पर 2 से 3 एमएम का छेद करके उसमें रेत का एक छोटा कण डाला जाता है - यह रेत का कण जब सीप को चुभता है तो वह उस पर अपने अंदर से निकलने वाला पदार्थ छोड़ना शुरू कर देता है - सीपों को नायलॉन के बैग में रखकर (एक बैग में 2 से 3) तालाब में बांस या पीवीसी के पाईप के सहारे छोड़ दिया जाता है - 15 से 20 महीने बाद सीप में मोती तैयार हो जाता है आप उसका कवच तोड़कर मोती निकाल सकते हैं सरकार खुद कराती है ट्रेनिंग - मोती की खेती देश में बहुत पहले से की जाती रही है, लेकिन करीब 4 दशक पहले यह बिल्कुल न के बराबर हो गई थी - इंडियर काउंसिल फॉर एग्रीकल्चर रिसर्च के तहत एक नए विंग सीफा यानि सेंट्रल इंस्टीट्यूट ऑफ फ्रेश वॉटर एक्वाकल्चर इसके लिए निशुल्क ट्रेनिंग कराती है - इसका मुख्यालय भुवनेश्वर में है और यह 15 दिनों की ट्रेनिंग देता है, जिसमें सर्जरी समेत सभी कुछ सिखाया जाता है - मोती की खेती पहले समुद्र तटीय क्षेत्रों में की जाती थी लेकिन सीफा के प्रयोगों के बाद अन्य राज्य भी इसके लिए मुफीद हैं 15 सालों के लिए मिलता है आसान लोन - मोती की खेती का यदि आपके पास प्रशिक्षण है तो इसे बड़े स्तर पर शुरू करने के लिए आप लोन भी ले सकते हैं - इसके लिए नाबार्ड और अन्य कमर्शियल बैंक आपको 15 सालों के लिए सिंपल इंटरेस्ट पर लोन उपलब्ध कराते हैं - केंद्र सरकार की ओर से इस पर सब्सिडी की योजनाएं भी समय-समय पर चलाई जाती हैं - यदि आप इसमें कामयाब हो जाते हैं तो अपने बिजनेस को बढ़ाकर कंपनी भी बना सकते हैं और कमाई करोड़ों में कर सकते हैं खुद बेच सकते हैं अपने मोतियों को -खेती के बाद उत्पाद को बेचना ही सबसे बड़ी बात होती है, लेकिन मोतियों के बारे में ऐसा बिल्कुल नहीं है - हैदराबाद, सूरत, अहमदाबाद, मुंबई आदि बड़े शहरों में मोती के हजारों व्यापारी मोतियों का कारोबार करते हैं - कई बड़ी कंपनियों के एजेंट देशभर में फैले होते हैं जो मोती उत्पादकों के संपर्क में आ जाते हैं - इनके अलावा आप अपने मोतियों को डायरेक्ट भी इंटरनेट व अन्य माध्यम से बेच सकते हैं - इंडियन पर्ल कंपनी देश की सबसे बड़ी मोती व्यापार करने और प्राइवेट तौर पर ट्रेनिंग देने वाली कंपनी है - इस कंपनी या इसके जैसी कंपनी के माध्यम से भी आप अपने मोती बेच सकते हैं
sir audio sunn ke jammen vare dso ?
(pb)
Punjab
Rupinder sahota ji is bare visthar vich jankari lai tusi mere nal Amrik Singh 9814221784 nal samparak kar sakde ho, Thankyou.
ਆਪਣੀ ਖੇਤੀ ਐਂਪ ਚਲਾਉਣ ਵਾਲੇ ਮੇਰੇ ਸਾਰੇ ਵੀਰਾ ਨੂੰ ਸੱਤ ਸ੍ਰੀ ਅਕਾਲ ਮੇਰਾ ਨਾਮ ਬਲਜੀਤ ਸਿੰਘ ਹੈ ਮੇਨੂੰ ਕੁੱਤੇ ਰੱਖਣ ਦਾ ਬਹੁਤ ਸੌਂਕ ਹੈ ਮੇਰੇ ਕੋਲੋਂ ਪਿਟ ਬੁੱਲ ਕੁੱਤੀ ਹੈ ਮੈਂ ਉਸ ਨੂੰ ਖੁਰਾਕ ਤਾਂ ਦਿੰਦਾ ਹਾਂ ਪਰ ਉਸ ਵਿੱਚ ਮੇਨੂੰ ਫਰਕ ਨ਼ਜਰ ਨਹੀ ਆ ਰਿਹਾ ਉਹ ਹੈਂਲਥੀ ਨਹੀ ਹੋਂ ਰਹੀ ਅੱਗਰ ਕਿਸੇ ਵੀਰ ਕੋਲ ਕੋਈ ਸੁਝਾ ਹੈ ਤਾਂ ਉਹ ਮੇਰੀ ਮਦਦ ਜਰੂਰ ਕਰੇ ? ਧੰਨਵਾਦ
(pb)
ਤੁਸੀ ਉਸ ਨੂੰ Pedigree ਫੀਡ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ ਤੁਸੀ ਸੋਇਆਬੀਨ ਦੀ ਚੂਰੀ ਦੇਣੀ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ
kaju ki kheti hamare village mai ho sakti hai ?
(hn)
Punjab
yunus ji kaaju ki kheti UP men nahi ki ja sakti iski kheti Maharashtra,Andhra Pradesh,Odisha,Kerala,Karnataka,Tamil Nadu,West Bengal men ki jati hai.dhanywad
Moti utpadan training maharashtra kahan hoti hai ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
?
(pb)
Punjab
Sukhbeer ji kirpa krke audio dubara upload kro ji tan jo tuhanu sahi jankari diti ja ske, tuhade walo beji audio upload nhi hoi hai..
Punjab
Sukhbeer ji kirpa krke audio dubara upload kro ji tan jo tuhanu sahi jankari diti ja ske, tuhade walo beji audio upload nhi hoi hai..
ਸਰ ਇਸ ਵਾਰ ਮੀਂਹ ਜ਼ਿਆਦਾ ਹੋਵੇਗਾ ਜਾਂ ਘੱਟ ਹੋਵੇਗਾ ?
(pb)
Punjab
ਗੁਰਦੀਪ ਜੀ ਮੌਸਮ ਵਿਭਾਗ ਦੇ ਅਨੁਸਾਰ ਇਸ ਵਾਰ ਮੀਹ ਘੱਟ ਪਏਗਾ ਧੰਨਵਾਦ
ਝੋਨੇ ਦੀ ਪਨੀਰੀ ਲਾਲ ਲਾਲ ਹੋਕੇ ਫੁਕ ਰਹੀਐ ਨਾ ਵੱਧਦੀ ਪੲੀ 27.28ਦੀਨਾ ਦੀ ਹੋ ਗਈ ਐ ਵੀਰ ਜੀ ਕੀ ਪਾਉਣਾ ਚਾਹੀਦਾ ਜੀ?
(pb)
Punjab
ਹਰਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਜਿੰਕ ਪੋਣੀ ਏ ਝੋਨੇ ਨੂੰ ਕਿੰਨੇ ਦਿਨਾਂ ਬਾਅਦ ਪਈਆਂ ਐਂਡ ਕਿਹੜੀ ਪਾਇਆ ਕੀ ਜਿੰਕ ਪੋਣ ਤੋਂ ਬਾਦ ਕਲੋਰੋ ਦੀ ਲੋੜ ਏ?
(pb)
jaskarn g chloro 1ltr prati acre de hisaab nal jhona mukh khet de vich lgaun ton 2-3 dina baad spray kr skde ho. .zinc 18 dina baad paa skde ho..33% wali 10kg ja 21% wali 25kg paa skde ho ...dona da result wdia hai.
ਸਰ ਜ ਝੋਨੇ ਵਿਚ DAP ਤੇ ਯੂਰੀਆ ਰਲਾ ਕੇ ਪਾਇਆ ਤਾਂ ਕੋਈ ਗਲਤ result ਤਾਂ ਨਹੀਂ ਓਂਦਾ?
(pb)
jaskarn g urea ate dap ikathe nahi paa skde ho...dono reaction kr jandia hnn...ihna da result tuhanu nahi milega.
सर धान का रोपा सूख रहा है इसमे कौन सी दवाई डालें ?
(hn)
इसमें fungicide saaf 500gm की प्रति एकड़ के हिसाब से स्प्रे करें।
Garmiyo ki makka me daane bahut km aa rhe h kisi kisi me poore h kya kru?
(hn)
Punjab
Luckey ji kripya btaye ke apane isme konsi kisam ki bijai ki hai taki aapko iske bare men poori janakri di ja sake.dhanywad
मोती की खेती की शुरुआत कैसे करें?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
Uttar Pradesh
Moti sip ki kheti kaise kare
ਨਰਮਾ ਬੀਜੇ ਨੂੰ 45 ਦਿਨ ਹੋ ਗਏ ਹੈ, ਉਹ ਵੱਧ ਨਹੀਂ ਰਿਹਾ ਹੈ, ਜਮੀਨ ਰੇਤਲੀ ਹੈ ਇਕ ਪਾਣੀ ਲਗਾ ਦਿੱਤਾ ਹੈ ਅਤੇ ਇਕ ਬੋਰੀ ਡੀਏਪੀ, ਇਕ ਬੋਰੀ ਯੂਰੀਆ, ਉਸਦੀ ਗਰੋਥ ਨਹੀਂ ਹੋ ਰਹੀ ?
(pb)
sukhbir g kirpa kr ke narme di jad jrur check kro kyi baar neeche jad kaali ho rhi hundi hai ....iss di roktham de lyi urea de nal upl di saaf@500gm prati acre de hisaab nal shitta de deo.
dindi ki kheti ?
(hn)
Punjab
Iswar ji kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad
ik German Shepherd da bacha hai usnu pissu ne ki ilaaj hai ji ?
(pb)
tuci iss nu Notix powder lgana suru kro, isde sare sarir te powder lgaa deya kro, iss nal farak pann lgg jawega.
Meri makka me daane bahut km aa rhe hai?
(hn)
Punjab
luckey ji kripya btaye ke aapne konsi kisma ki bijai ki hai ta ki aapko iske bare men poori jankari di ja sake.dhanywad
muje rajasthan me kesar ki kheti karni he sirohi district me?
(hn)
Punjab
असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
MAKKI DI GROWTH LYI KOI CHEJ DSO?
(pb)
Punjab
Prabh ji tuc growth de layi hoshi@400ml nu 150 litre pani vich mila ke sprya karo isde nal makki growth karna shuru kar dindi hai.dhanwad
नरमे में पहले पानी में 20 किलो युरिया 10किलो जिंक डाल दिया है अब दुसरे पानी में कौन सी खाद दे और पहली कौन स़ी स्प्रे करें?
(hn)
Punjab
नरमे में SSP@75kg या DAP@27 प्रति एकड के हिसाब से डाल सकते है इनमें से किसी भी एक का प्रयोग कर सकते है इनका प्रयोग करने से जो नरमे में पत्ते जामुनी रंग के हो रहे है वो नहीं होगे इनका प्रयोग आप शुरू में भी कर सकते है या फिर बाद में नरमे के उगने पर भी कर सकते है जो पौटाश का प्रयोग करना होता है उसे मिट्टी में उसकी कमी के अनुसार करें यदि इसकी कमी है तो 20 किलोग्राम प्रति एकड के हिसाब से कर सकते है सल्फर की इसमें जरूरत नहीं होतीं इसका प्रयोग करने से प्रहेज करे
ਸੇਲ ਸੇਲ ਦੇਸੀ ਬੱਚੇ ਲੈਣ ਲਈ ਸੰਪਰਕ ਕਰੋ 8872330267 ਜੇ ਕਿਸੇ ਵੀਰ ਨੇ ਅੰਡਿਆ ਵਾਲੀ ਮੁਰਗੀਆਂ ਪਾਉਣੀਆਂ ਨੇ ਤਾ ਬੱਚੇ ਅਪਣੇ ਕੋਲ ਹੈ 8872330267 ਮਲੋਟ ?
(pb)
Punjab
Ramandeep ji jankari lai bohat-bohat dhanwad kirpa karke tusi apni aad sadi Apni Kheti Buy/Sell aap te vi pa do ta jo otho user tuhade nal sidha tuhade no. te samparak kar sakan. Thankyou.
ganne mein futaav ke liye Kya daale kriypy btaye?
(hn)
Punjab
monu ji aap ganne men futav ke liye NPK 19:19:19@ 1killo ko 150 litre pani men mila kar spray kar sakte hai.dhanywad
Uttar Pradesh
1kg कितने गन्ने में स्प्रे करें बताएं