Manage Expert Answers

Search

Total Count :- 258604

ਘਰ ਬਗੀਚੀ ਵਿੱਚ ਹੁਣ ਜੁਲਾਈ ਤਕ ਕੀ ਸਬਜੀ ਵਗੈਰਾ ਲਾ ਸਕਦੇ ਹਾਂ ਜੀ ਪਾਣੀ ਲਾਇਆ ਪਿਆ ਸਾਰੀ ਜਗ੍ਹਾ ਤੇ ?

(pb)
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (22 Jun 2019 09:50 AM) Assigned Date (-)
Answered Date (25 Jun 2019 11:45 AM) Translated Date (-)

ਤੁਸੀ ਜੂਨ ਵਿਚ ਸਬਜ਼ੀਆਂ ਜਿਵੇ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ

mere swal ka jawab nahi mila ?

(hn)
Posted by
vicky (9996801525)
vicky
Haryana
Kurukshetra
Write Answer
Posted Date (22 Jun 2019 09:46 AM) Assigned Date (-)
Answered Date (22 Jun 2019 05:05 PM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

ਸਰ ਕੱਦੁ ਦੀਆ ਵੇਲਾ ਇਸ ਤਰਾ ਹੋ ਰਹੀਆ ਹਨ ਕੀ ਕਾਰਨ ਹੈ ਜੀ ?

(pb)
  • 1
Posted by
kulvir singh (9781258777)
kulvir singh
Punjab
Sangrur
Write Answer
Posted Date (22 Jun 2019 09:43 AM) Assigned Date (-)
Answered Date (25 Jun 2019 11:52 AM) Translated Date (-)

ਕੁਲਵੀਰ ਜੀ ਇਸਦੇ ਉਪਰ ਕੀਟ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ਮਿਲ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਸਤਿ ਸ਼੍ਰੀ ਅਕਾਲ ਸਰ ਜੀ ਮੇਰਾ ਸਵਾਲ ਇਹ ਹੈ ਕਿ 1121 ਝੋਨਾ ਕਿਹੜੀ ਤਰੀਕ ਨੂੰ ਲਾਈਏ ਤੇ ਉਸ ਨੂੰ ਯੂਰੀਆ ਖਾਦ ਕਿੰਨੀ ਪਾਈਏ ਇਸ ਵਿਚ ਜਿਹੜੇ ਤੀਲੇ ਉਪਰ ਨੂੰ ਵੱਧ ਜਾਦੇ ਨੇ ਉਹਨਾ ਦਾ ਕੀ ਹੱਲ ਕਰੀਏ ?

(en)
Posted by
Gurpreet kamboj (8437401500)
Gurpreet kamboj
Punjab
Ferozpur
Write Answer
Posted Date (22 Jun 2019 09:27 AM) Assigned Date (-)
Answered Date (25 Jun 2019 11:50 AM) Translated Date (-)

ਗੁਰਪ੍ਰੀਤ ਜੀ ਤੁਸੀ 1121 ਨੂੰ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ

ਵੀਰ ਜੀ ਝੋਨੇ ਦੀ ਪਨੀਰੀ ਘੱਟ ਤੋਂ ਘੱਟ ਤਾਂ 25-30 ਦਿਨਾਂ ਦੀ ਅਤੇ ਵੱਧ ਤੋਂ ਵੱਧ ਕਿੰਨੇ ਦਿਨਾਂ ਦੀ ਲਾ ਸਕਦੇ ਹਾਂ। ਧੰਨਵਾਦ.....

(pb)
Posted by
Makhan Singh (9463755553)
Makhan Singh
Punjab
Bathinda
Write Answer
Posted Date (22 Jun 2019 09:20 AM) Assigned Date (-)
Answered Date (22 Jun 2019 04:40 PM) Translated Date (-)

ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

sir plz ans. me ?

(hn)
Posted by
yashpal kandhol (9802207500)
yashpal kandhol
Haryana
Panipat
Write Answer
Posted Date (22 Jun 2019 09:16 AM) Assigned Date (-)
Answered Date (22 Jun 2019 04:45 PM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

ਕੱਦੂ ਦੀ ਬੇਲ ਹਰੀ ਹੋ ਕੇ ਸੁੱਕ ਜਾਂਦੀ ਆ ?

(pb)
Posted by
Kulwinder Garcha (8198803190)
Kulwinder Garcha
Punjab
Ludhiana
Write Answer
Posted Date (22 Jun 2019 09:05 AM) Assigned Date (-)
Answered Date (22 Jun 2019 05:35 PM) Translated Date (-)

ਕੁਲਵਿੰਦਰ ਜੀ ਕੱਦੂ ਦੀਆਂ ਜੜਾਂ ਦੇ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਅਤ ਤੁਸੀ chlorpyriphos @4 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ\ਧੰਨਵਾਦ

kanak De khet vich makki te bajra bijiea si panni jayada lagan kar ke pilla pai gea, uthda v nahi ki kita jave ?

(pb)
  • 1
Posted by
Gagandeep singh (8427469200)
Gagandeep singh
Punjab
Ludhiana
Write Answer
Posted Date (22 Jun 2019 08:50 AM) Assigned Date (-)
Answered Date (22 Jun 2019 05:41 PM) Translated Date (-)

gagan ji kirpa karke daso ke tuc isnu khaad ki ki payi hai ja koi spray kiti hai is to ilava isdi photo vi bhejo ta jo tuahnu is bare poori jankari diti ja sake.dhanwad

ਇਸ ਮੱਕੀ ਨੂੰ ਕਿਸ ਦੀ ਘਾਟ ਹੈ ?

(pb)
  • 1
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (22 Jun 2019 08:48 AM) Assigned Date (-)
Answered Date (22 Jun 2019 05:38 PM) Translated Date (-)

ਜਗਪਾਲ ਜੀ ਕਿਰਪਾ ਕਰਕੇ ਬੂਟੇ ਦੀ ਨੇੜੇ ਦੀ ਫੋਟੋ ਭੇਜੋ ਅਤੇ ਇਹ ਵੀ ਦੱਸੋ ਕੇ ਤੁਸੀ ਇਸਦੇ ਵਿਚ ਕੀ ਕੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

नरमा ?

(hn)
  • 3
Posted by
darasingh (9466207675)
darasingh
Haryana
Sirsa
Write Answer
Posted Date (22 Jun 2019 08:36 AM) Assigned Date (-)
Answered Date (25 Jun 2019 12:34 PM) Translated Date (-)

दारा जी कृपया आप इस पौधे को उखाड़ कर देखे कि इसका तना अंदर से काला तो नहीं है धन्यवाद

sir eh powder kis cheej lyi hai ?

(pb)
  • 1
Posted by
Gagandeep Bhari (9781514336)
Gagandeep Bhari
Punjab
Bathinda
Write Answer
Posted Date (22 Jun 2019 08:15 AM) Assigned Date (-)
Answered Date (22 Jun 2019 01:27 PM) Translated Date (-)

ehh powder Animax pharma company da product hai, ehh pashu da hajma set rkhda hai, jo pashu khnda hai uss nu assani nal hajam ho jnda hai, iss nal gobar da bnn penn di smasiya ghtt hundi hai ate pashu di growth v vdia hundi hai .

sir maj 5 mhine di gaban a...bahut lissi aa. mok mardi a .koi desi ilaaj ya medicine dso ?

(pb)
Posted by
amritpal singh (8146055423)
amritpal singh
Punjab
Sangrur
Write Answer
Posted Date (22 Jun 2019 08:06 AM) Assigned Date (-)
Answered Date (22 Jun 2019 01:30 PM) Translated Date (-)

ਉਸ ਨੂੰ ਤੁਸੀ Dozliv 50ml ਰੋਜਾਨਾ ਦਿਓ ਅਤੇ Halotas bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈਣ ਲਗ ਜਾਵੇਗਾ ਜਦੋ ਮੋਕ ਠੀਕ ਹੋ ਜਾਵੇ ਫਿਰ ਉਸ ਨੂੰ Enerboost ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ ਬਾਕੀ ਉਸ ਨੂੰ ਹਰਾ ਇਕੱਲਾ ਨਾ ਪਾਓ ਉਸ ਵਿਚ ਤੁਸੀ ਸੁੱਕਾ ਚਾਰਾ ਮਿਕਸ ਕਰਕੇ ਦਿਓ ਅਤੇ ਇਕ ਵਾਰ ਵਿਚ ਸਾਰਾ ਚਾਰਾ ਨਾ ਦਿਓ ਉਸ ਨੂੰ ਥੋੜਾ ਥੋੜਾ ਕਰਕੇ ਦਿਨ ਵਿਚ 3 ਵਾਰ ਦਿਓ .

sar nimbu ka podha 4 saal ka ho gya h, lekin uske nimbu nhi lagte he ?

(hn)
Posted by
arvind suthar (8441810010)
arvind suthar
Rajasthan
Sri Ganganagar
Write Answer
Posted Date (22 Jun 2019 07:59 AM) Assigned Date (-)
Answered Date (22 Jun 2019 04:43 PM) Translated Date (-)

Arvind ji kripya aap iski kisam btaye taki aapko iske bare men poori jankari di ja sake.dhanywad

Answered Date (23 Jun 2019 09:44 AM) Translated Date (-)

sar desi nimbu ka podha h

papadi ?

(hn)
Posted by
Ketan (9586800028)
Ketan
Gujarat
Surat
Write Answer
Posted Date (22 Jun 2019 07:47 AM) Assigned Date (-)
Answered Date (22 Jun 2019 01:32 PM) Translated Date (-)

कृपया आप अपना सवाल विस्तार से पूछें कि आप क्या जानकारी लेना चाहते है ताकि आपको पूरी जानकारी दी जा सके

sir sanu 150 boota ficus da chahida hai high quality da, sanu sade area de nede koii nursery vgera ja hor kitho mil sakde aa uss baree dsoo jii.

(en)
Posted by
Naunihal sethi (9914577538)
Naunihal sethi
Punjab
Faridkot
Write Answer
Posted Date (22 Jun 2019 07:46 AM) Assigned Date (-)
Answered Date (05 Mar 2020 11:38 AM) Translated Date (-)

Naunihal sethi ji plant len lai tusi Shree Om Green Nursery Phone: 09888262235 nal samparak kar sakde ho, Thankyou.

Basmati ki Koi hybrid variety Bataiea sir ?

(hn)
Posted by
Rajendra Kumar (7317657970)
Rajendra Kumar
Madhya Pradesh
Satna
Write Answer
Posted Date (22 Jun 2019 07:35 AM) Assigned Date (-)
Answered Date (25 Jun 2019 01:08 PM) Translated Date (-)

rjendra ji aap basmati ki hybrid kisme jaise PB1, Pusa Sugandh-3,CSR30 ki bijai kar sakte hai.dhanywad

Soyabean me kon sa khad dale ?

(hn)
Posted by
Rahul baloniya (9575244259)
Rahul baloniya
Madhya Pradesh
Ujjain
Write Answer
Posted Date (22 Jun 2019 07:28 AM) Assigned Date (-)
Answered Date (22 Jun 2019 04:46 PM) Translated Date (-)

बिजाई के समय गली हुई रूड़ी की खाद और गाय का गला हुआ गोबर 4 टन और नाइट्रोजन 8 किलो (यूरिया 20 किलो) और फासफोरस 32 किलो (एस एस पी 200 किलो), पोटाश 16 किलो (म्यूरेट ऑफ पोटाश 30 किलो) प्रति एकड़ में डालें इन तत्वों के साथ 8 किलो सलफर प्रति एकड़ में डालें खादों को 6-7 सैं.मी. की गहराई में डालें अच्छी वृद्धि और अच्छी उपज के लिए यूरिया 3 किलो को प्रति 150 लीटर पानी में मिलाकर बिजाई के बाद 60 वें और 75वें दिन स्प्रे करें

अप की बारिश कैसी होगी तथा कौन सी फसल अच्छी होगी अच्छे होंगे कौन सी किस्म के बीज अच्छे होंगे ?

(hn)
Posted by
Ankesh Baghel (6265304488)
Ankesh Baghel
Madhya Pradesh
Vidisha
Write Answer
Posted Date (22 Jun 2019 07:24 AM) Assigned Date (-)
Answered Date (25 Jun 2019 01:09 PM) Translated Date (-)

मौसम विभाग के अनुसार इस बार बारिश काम होगी आप सब्जियों की बिजाई कर सकते है धन्यवाद

ਗਾਂ ਤੋਂ ਖੜਾ ਨਹੀਂ ਹੋਇਆ ਜਾਦਾ, ਕੋਈ ਹੱਲ ਦੱਸੋ ਬਹੁਤ ਕਮਜ਼ੋਰ ਆ ਪੱਠੇ ਸਹੀ ਖਾਦੀ ਆ ?

(pb)
Posted by
sukhjinder (8968001954)
sukhjinder
Punjab
Faridkot
Write Answer
Posted Date (22 Jun 2019 07:21 AM) Assigned Date (-)
Answered Date (22 Jun 2019 09:26 PM) Translated Date (-)

ਸੁਖਜਿੰਦਰ ਜੀ ਤੁਸੀ ਉਸਦਾ ਖੂਨ ਟੈਸਟ ਕਰਵਾਓ ਅਤੇ ਉਸ ਨੂੰ ਨਜ਼ਦੀਕੀ ਪੋਲੀ ਕਲੀਨਿਕ ਵਿਚ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦਾ ਸਹੀ ਇਲਾਜ ਕੀਤਾ ਜਾ ਸਕੇ, ਕਿਉਕਿ ਉਸਦੀ ਸਹੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ

Answered Date (22 Jun 2019 09:39 PM) Translated Date (-)

thx sir g

सर हमें मिर्च लगाना है ?

(hn)
Posted by
अनोखीलाल गायरी (9713487059)
अनोखीलाल गायरी
Madhya Pradesh
Ratlam
Write Answer
Posted Date (22 Jun 2019 07:07 AM) Assigned Date (-)
Answered Date (22 Jun 2019 03:52 PM) Translated Date (-)

मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है

kive da results hai sir es Da ?

(pb)
  • 1
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (22 Jun 2019 07:02 AM) Assigned Date (-)
Answered Date (22 Jun 2019 02:52 PM) Translated Date (-)

Sandeep ji shift ik nadeennashak hai jisde vich pretilachlor nam da salt maujood hunda hai. isdi matra ik litre di varto kiti jandi hai. isdi spray bijai to 2-3 din pehlan aj 2-3 din bad vich kiti jandi hai.dhanwad

paddy nu khad kini poni chahidi hai te kini var pani chadi hai ? zinc iron kina kina pona chada hai kiny time vich ?

(pb)
Posted by
Rajat kumar (8556037613)
Rajat kumar
Punjab
Hoshiarpur
Write Answer
Posted Date (22 Jun 2019 06:48 AM) Assigned Date (-)
Answered Date (22 Jun 2019 02:54 PM) Translated Date (-)

ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

22 Jun 2019

Mam Within 7 Days Urea paun li kyu kehnde fr kyi speicalist

1718 jhona lgona hai ji, kirpa krke eh dso k isnu kehri kehri khaad te kini matra ch payie ?

(pb)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (22 Jun 2019 06:42 AM) Assigned Date (-)
Answered Date (22 Jun 2019 02:39 PM) Translated Date (-)

1718 ਨੂੰ 36 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ

kela lgañe ka sahi time ?

(hn)
Posted by
zibreel ansari (7617041734)
zibreel ansari
Uttar Pradesh
Kushinagar
Write Answer
Posted Date (22 Jun 2019 06:34 AM) Assigned Date (-)
Answered Date (22 Jun 2019 02:38 PM) Translated Date (-)

केले की रोपाई के लिए मई-जून या सितंबर-अक्तूबर का समय उपयुक्त होता है टिशू कल्चर से तैयार पौधों को पूरे साल में लगाया जा सकता है, जब तक कि तापमान के बहुत कम या बहुत अधिक होने पर पौधों की रोपाई नहीं की जा सकती

Answered Date (02 Jul 2019 10:09 PM) Translated Date (-)

spic ka bañana plant chahiye

Answered Date (02 Jul 2019 10:10 PM) Translated Date (-)

kha s milega

sir m uttarakhand almora se hu, humara ek dairy farm jisme13 bhains, 3gaye h. jisme labour k bahut dikat h. sir jiss se hum farm aage nhi bada pa rahe h. app kisi ache labour contractor ko jan te h to humari help kijiye ?

(hn)
Posted by
chandan kandari (9411337747)
chandan kandari
Uttarakhand
Almora
Write Answer
Posted Date (22 Jun 2019 06:22 AM) Assigned Date (-)
Answered Date (18 Jul 2019 04:30 PM) Translated Date (-)

chandan kandari ji aap is website par click karke inko contact kare ji . yeh aapki help kar sakte ai ji. .http://sukhveerenterprises.com .Mr. Sukhveer +91 - 9837500423

बकरी फार्मिंग कैसे करे ? कृपया मारगदर्शन करे।

(hn)
Posted by
Hari Prakash (8578966863)
Hari Prakash
Bihar
Muzaffarpur
Write Answer
Posted Date (22 Jun 2019 06:15 AM) Assigned Date (-)
Answered Date (22 Jun 2019 01:34 PM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा

Answered Date (22 Jun 2019 07:18 PM) Translated Date (-)

धन्यवाद

सर जी हमे केंचुए कहा मिलेगे ?

(hn)
Posted by
yogesh (6260780217)
yogesh
Madhya Pradesh
Ujjain
Write Answer
Posted Date (22 Jun 2019 06:14 AM) Assigned Date (-)
Answered Date (31 Aug 2019 05:24 PM) Translated Date (-)

योगेश जी केंचुए लेने के लिए आप Vikas jeswani 9425501344 Green Gold Vermicompost से सम्पर्क कर सकते है धन्यवाद

Answered Date (18 Jul 2019 05:46 PM) Translated Date (19 Jul 2021 02:20 PM)

रामप्रताप के साथ संम्पर्क करें 9592867379

ਸਰ ਝੋਨੇ ਨੂੰ ਯੂਰੀਆ ਝੋਨਾ ਲਾਉਣ ਤੋਂ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ, hybird28ਪੀ67 ਝੋਨਾ ਹੈ ?

(pb)
Posted by
ਸੁਖਮੰਦਰ ਸਿੰਘ (7009704418)
ਸੁਖਮੰਦਰ ਸਿੰਘ
Punjab
Muktsar
Write Answer
Posted Date (22 Jun 2019 05:21 AM) Assigned Date (-)
Answered Date (22 Jun 2019 02:36 PM) Translated Date (-)

ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ

Answered Date (22 Jun 2019 11:12 AM) Translated Date (-)

ਸੁਖਮੰਦਰ ਜੀ ੩,੫ ਦਿਨ ਚ ਝੋਨੇ ਦੀ ਜੜ ਲਗ ਜਾਂਦੀ ਆ ਜੜ ਲੱਗਣ ਤੇ ਤੁਸੀ ਯੂਰੀਆਂ ਪਾ ਸਕਦੇ ਹੋ

सर मेरी भैस को एक महीना हो गया दूध नहीं बढ़ा रही है, कोई उपाय बताये ?

(hn)
Posted by
यशपाल सिंह (9756864591)
यशपाल सिंह
Uttar Pradesh
Mathura
Write Answer
Posted Date (22 Jun 2019 05:02 AM) Assigned Date (-)
Answered Date (22 Jun 2019 01:37 PM) Translated Date (-)

उसे आप Lactin bolus 1-1 गोली सुबह शाम दें और Anabolite liquid 100ml रोज़ाना और Milkout पाउडर 2-2 चम्मच सुबह शाम दें, इससे फर्क पड़ जाएगा .बाकि आप उसकी खुराक का पूरा ध्यान रखें उसे रोजाना 35—40 किलो हरा चारा डालें और हर तीन महीने के बाद डीवार्मिंग जरूर करवायें और उसे गर्मी से बचाकर रखें

Answered Date (22 Jun 2019 11:13 AM) Translated Date (-)

remilk powder de 50 gm daily Nicosia company ka

ਸਰ ਹੁਣ ਘਰ ਖਾਣੇ ਲਈ ਕਿਹੜੀ-ਕਿਹੜੀ ਸਬਜੀ ਲਗਾ ਸਕਦੇ ਹਾ, ਜਲਦੀ ਜਵਾਬ ਦੇਣਾ ਜੀ ਧੰਨਵਾਦ

(pb)
Posted by
Gurpreet singh (9855012075)
Gurpreet singh
Punjab
Sangrur
Write Answer
Posted Date (22 Jun 2019 04:55 AM) Assigned Date (-)
Answered Date (22 Jun 2019 02:37 PM) Translated Date (-)

ਤੁਸੀ ਜੂਨ ਵਿਚ ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ ਵਰਗੀਆਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

ਸਰ ਗਾ ਸੂਣ ਦੇ ਪੰਦਰਾ ਦਿਨ ਬਾਕੀ ਨੇ ਲੇਵਾ ਨਹੀ ਬਣ ਰਿਹਾ ਗ਼ਾ ਨੂੰ ਮੇ ਅਨਬਲਾਈਟ ਪਾਊਡਰ ਦਾ ਇੱਕ ਡੱਬਾ ਪਾ ਦਿੱਤਾ ਕੋਈ ਫਰਕ ਨਹੀ ਪਿਆ ਕਿਰਪਾ ਕਰਕੇ ਇਲਾਜ ਦੱਸੋ ਜੀ ।

(pb)
Posted by
Gurpreet singh (9855012075)
Gurpreet singh
Punjab
Sangrur
Write Answer
Posted Date (22 Jun 2019 04:46 AM) Assigned Date (-)
Answered Date (22 Jun 2019 01:40 PM) Translated Date (-)

ਤੁਸੀ ਉਸ ਨੂੰ Vitum-h injection 5ml ਲਗਵਾਓ, ਇਹ ਤੁਸੀ 2-2 ਦਿਨਾਂ ਦੇ ਫਰਕ ਨਾਲ ਲਗਵਾਓ ਅਤੇ ਕੁਲ 5 ਟੀਕੇ ਲਗਵਾ ਦਿਓ ਇਸਦੇ ਨਾਲ ਤੁਸੀ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ, ਇਸ ਨਾਲ ਫਰਕ ਪੈ ਜਾਵੇਗਾ

Answered Date (22 Jun 2019 11:17 AM) Translated Date (-)

udder gro liquid din me 10 ml roj de

Answered Date (22 Jun 2019 12:37 PM) Translated Date (-)

vitamin H 10ml subhe sham

Sir PR 122 paddy da jhad kina hai g..te asi hun lagauni hai. kisan veer keh rhe ne ki isnu Haldi jyada pendi hai.. please daso ?

(pb)
Posted by
JaiPaL Singh (8847297078)
JaiPaL Singh
Punjab
Fatehgarh Sahib
Write Answer
Posted Date (22 Jun 2019 04:30 AM) Assigned Date (-)
Answered Date (22 Jun 2019 02:31 PM) Translated Date (-)

PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੁੰਦੀ ਹੈ ਧੰਨਵਾਦ

agar may refar se Pisa aya to kase milega ?

(hn)
Posted by
Ravi sankar chaursiya (8545029661)
Ravi sankar chaursiya
Uttar Pradesh
--
Write Answer
Posted Date (22 Jun 2019 04:11 AM) Assigned Date (-)
Answered Date (25 Jun 2019 12:00 PM) Translated Date (-)

Ravi sankar chaursiya ji agar aap kisi ko app share karte hai or woh app install karta hai to aapko 10 point milde hai ji or app install karne wale ko bhi 10 point milege . jab aapke pas credit ikathe ho gaye to aap app ke merchandise section me apne point ke hissab se koe bhi product order kar sakte hai. jeyada jankari ke liye aap hmare helpline number 9779977641 par call kar sakte hai aapko puri jankari di jayegi ji.

sir pig ki training kdo aw ji ?

(pb)
Posted by
Gurwinder sidhu (9877827708)
Gurwinder sidhu
Punjab
Bathinda
Write Answer
Posted Date (22 Jun 2019 12:19 AM) Assigned Date (-)
Answered Date (22 Jun 2019 01:49 PM) Translated Date (-)

ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ, ਹੋਰ ਜਿਆਦਾ ਜਾਣਕਾਰੀ ਲਈ ਤੁਸੀ ਮੇਰੇ ਨਾਲ 9915632577 ਸੰਪਰਕ ਕਰ ਸਕਦੇ ਹੋ, ਧੰਨਵਾਦ

लोन माफ़ी ?

(hn)
Posted by
Azaz (9813018854)
Azaz
Haryana
Palwal
Write Answer
Posted Date (21 Jun 2019 10:53 PM) Assigned Date (-)
Answered Date (22 Jun 2019 02:13 PM) Translated Date (-)

अज़ाज़ जी किर्प्या आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद

Loan mafi ?

(en)
Posted by
Azaz (9813018854)
Azaz
Haryana
Palwal
Write Answer
Posted Date (21 Jun 2019 10:48 PM) Assigned Date (-)
Answered Date (22 Jun 2019 02:13 PM) Translated Date (-)

Azaz ji kripya aap apna swal vistar se pooche ke aap jankari kya lena chahte hai taki aapko iske bare men poori jankari di ja sake.dhanywad

सोयाबीन को कितने दिन पहले उपचारित करके रख सकते है और क्या किसी ऑयल या चिकनी चीज का उपयोग करने के बाद किसी फफूँदी नाशक से उपचारित कर सकते है ?

(hn)
Posted by
Ajay (9755564492)
Ajay
Madhya Pradesh
Bhopal
Write Answer
Posted Date (21 Jun 2019 10:38 PM) Assigned Date (-)
Answered Date (22 Jun 2019 05:11 PM) Translated Date (-)

बीजों को मिट्टी से होने वाली बीमारियों से बचाव के लिए थीरम या कप्तान 3 ग्राम से प्रति किलो बीजों का उपचार करें आप इसमें कोई चिकनी चीज या तेल का इस्तेमाल न करें धन्यवाद

बायर रीजेंट का प्रयोग कब करें सर कितने दिन बाद करें कैसे करें क्या यूरिया के साथ कर सकते हैं ?

(hn)
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (21 Jun 2019 10:20 PM) Assigned Date (-)
Answered Date (22 Jun 2019 05:14 PM) Translated Date (-)

अमन जी यह कीटनाशक है और इसकी स्प्रे भी तभी की जाती है जब कीट का हमला होता है

Sir ji ik gl sir je pig ko bokhar jyada hoje kon sa injection de sabse good injection sir je low ho je fer kon sa entivate kon o ve bta do sir kehtna rehna chyiea ?

(pb)
Posted by
nazar singh chahal village heron khurd distt mansa (9872334577)
nazar singh chahal village heron khurd distt mansa
Punjab
Mansa
Write Answer
Posted Date (21 Jun 2019 10:17 PM) Assigned Date (-)
Answered Date (23 Jun 2019 07:35 AM) Translated Date (-)

Fever hone par Injection melonex or Injection Terramycin lagae or fever low hone par Injection Enrofolaxacin lagwae or sath me Injection Melonex lagwao ji..

Sir ਹਰੀ mirch de butte ਸੁੱਕ ਰਹੇ ਆ ਕੀ ਪਾਇਆ ਜਾਵੇ ਉਹਦੇ ਚ ?

(pb)
Posted by
kala maan (6239888493)
kala maan
Punjab
Mansa
Write Answer
Posted Date (21 Jun 2019 10:13 PM) Assigned Date (-)
Answered Date (22 Jun 2019 02:29 PM) Translated Date (-)

ਕਾਲਾ ਮਾਨ ਜੀ ਕਿਰਪਾ ਕਰਕੇ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਜੜਾਂ ਦੇ ਵਿਚ ਸਿਉਂਕ ਮੌਜੂਦ ਹੈ ਤਾ chlorpyriphos @4 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਧੰਨਵਾਦ

ਸਰ ਦੇਸੀ ਮੁਰਗੀਆ ਨੇ 2 ਮਹੀਨੇ ਦੀਆਂ ਉਹਨਾਂ ਵਿੱਚੋ ਕਈ ਦਾਨਾ ਨਹੀ ਖਾ ਰਹੀਆ ਕੋਈ ਇਲਾਜ ਦੱਸੋ ?

(pb)
Posted by
lovepreet singh (9780614545)
lovepreet singh
Punjab
Tarn Taran
Write Answer
Posted Date (21 Jun 2019 10:11 PM) Assigned Date (-)
Answered Date (24 Jun 2019 06:20 PM) Translated Date (-)

ਓਹਨਾ ਨੂੰ ਤੁਸੀ Broton liquid 15ml/30 birds ਦੇ ਹਿਸਾਬ ਨਾਲ ਦਿਓ, ਬਾਕੀ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਵੀ ਹੋ ਸਕੇ

Answered Date (22 Jun 2019 11:17 AM) Translated Date (-)

Livon pilaye

Which fungicide should I use for this chilly plant disease ?

(en)
  • 1
Posted by
Kuka (7006194748)
Kuka
Jammu & Kashmir
Badgam
Write Answer
Posted Date (21 Jun 2019 10:05 PM) Assigned Date (-)
Answered Date (22 Jun 2019 04:56 PM) Translated Date (-)

kuka ji please check the attack of insect on it. if infestation is there you can spray imidacloprid@1.5ml per litre of water.after 3 days you can spray M-45@4 gm.

Arhar ke unnat beej ?

(hn)
Posted by
tarachand verma (8839576607)
tarachand verma
Chattisgarh
Rajnandgaon
Write Answer
Posted Date (21 Jun 2019 10:03 PM) Assigned Date (-)
Answered Date (22 Jun 2019 05:16 PM) Translated Date (-)

आप अरहर का बीज जैसे BSMR-736,UPAS-120 की बिजाई कर सकते है धन्यवाद

Arhar ke unnat kism ka bij ?

(hn)
Posted by
tarachand verma (8839576607)
tarachand verma
Chattisgarh
Rajnandgaon
Write Answer
Posted Date (21 Jun 2019 09:48 PM) Assigned Date (-)
Answered Date (22 Jun 2019 05:16 PM) Translated Date (-)

आप अरहर का बीज जैसे BSMR-736,UPAS-120 की बिजाई कर सकते है धन्यवाद

Sir jhone ch 1263 ullinashk powder a paona ke na plz dso ?

(pb)
Posted by
jaskaran singh (9779617029)
jaskaran singh
Punjab
Mansa
Write Answer
Posted Date (21 Jun 2019 09:48 PM) Assigned Date (-)
Answered Date (22 Jun 2019 05:23 PM) Translated Date (-)

jakaran ji Carbendazim 12% ate mancozeb 63% wala salt jhande rog di roktham krda Hai.isdi matar 500 gram nu prati acre de hisab nal spray kiti jandi hai. jdo v paneeri tuc mukh khet de vich lgauni hai tan bavistin de ghol vich jdaa dubo ke paneeri nu khet de vich lgao..

ਸਰ ਜਾ mam ਜੀ ਝੋਨੇ ਵਿੱਚ ਸੁਪਰ ਖਾਦ ਪਾਉਣ ਦਾ ਕੋਈ ਫਾਇਦਾ ਹੈ ਜਾਂ ਨਹੀਂ ਜਵਾਬ ਜਲਦੀ ਦੇਣਾ ਜੀ ?

(pb)
Posted by
avtar bhullar (9569637696)
avtar bhullar
Punjab
Muktsar
Write Answer
Posted Date (21 Jun 2019 09:37 PM) Assigned Date (-)
Answered Date (22 Jun 2019 05:28 PM) Translated Date (-)

ਅਵਤਾਰ ਜੀ ਇਹ ਫਾਸਫੋਰਸ ਤੱਤ ਦੀ ਕਮੀ ਨੂੰ ਪੂਰਾ ਕਰਦਾ ਹੈ ਜੇਕਰ ਪਿਛਲੀ ਫ਼ਸਲ ਦੇ ਵਿਚ ਤੁਸੀ DAP ਪਾਈ ਹੈ ਤਾ ਤੁਹਾਨੂੰ SSP ਪਾਉਣ ਦੀ ਲੋੜ ਨਹੀਂ ਹੈ ਧੰਨਵਾਦ

ਸਾਡੀ ਮੱਝ ਚਾਰਾ ਘੱਟ ਖਾਦੀ ਹੈ ?

(pb)
Posted by
Kiranjit kaur (9872425701)
Kiranjit kaur
Punjab
Barnala
Write Answer
Posted Date (21 Jun 2019 09:32 PM) Assigned Date (-)
Answered Date (22 Jun 2019 01:43 PM) Translated Date (-)

ਤੁਸੀ ਉਸਦਾ ਬੁਖਾਰ ਚੈੱਕ ਕਰਵਾਓ, ਉਸ ਨੂੰ Fendikind plus ਦਵਾਈ ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ broton liqiud 50-50ml ਰੋਜਾਨਾ ਦਿਓ ਅਤੇ Aptifast bolus 1-1 ਗੋਲੀ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ..

Answered Date (22 Jun 2019 11:14 AM) Translated Date (-)

ruminal forte ki 2 Goli daily de Nicosia company ki .ram bag road Barnala se Sonu medical hall se mil jayegi

ਮੈਨੂੰ 1509, 1121, 1718 ਵਿੱਚ ਪਾਉਣ ਵਾਲੀ ਪੂਰੀ ਖਾਦਾਂ ਬਾਰੇ ਜਿਵੇਂ ਯੂਰੀਆ, ਜਿੰਂਕ,ਡੀਏਪੀ ਆਦਿ ਦੀ ਪੂਰੀ ਜਾਣਕਾਰੀ ਦਿਉ ?

(pb)
Posted by
yadwinder singh (9872580469)
yadwinder singh
Punjab
Sangrur
Write Answer
Posted Date (21 Jun 2019 09:20 PM) Assigned Date (-)
Answered Date (22 Jun 2019 05:31 PM) Translated Date (-)

ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਅਤੇ ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

ਝੋਨੇ ਦੇ ਇੱਕ ਬੂਟੇ ਦਾ ਦੂਜੇ ਬੂਟੇ ਨਾਲੋ ਕਿੰਨਾ ਫਾਸਲਾ ਹੋਣਾ ਜਰੂਰੀ ਹੈ। ਜਿਆਦਾ ਨੇੜੇ ਹੋਣ ਦਾ ਕੀ ਨੁਕਸਾਨ ਆ ?

(pb)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (21 Jun 2019 09:15 PM) Assigned Date (-)
Answered Date (22 Jun 2019 02:53 PM) Translated Date (-)

ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ

ਮੈਨੂੰ ਸੀ ਆਰ 212 ਦੀ ਇੱਕ ਕਿੱਲੇ ਵਿੱਚ ਪਾਉਣ ਵਾਲੀ ਖਾਦ ਖੁਰਾਕ ਦੀ ਪੂਰੀ ਜਾਣਕਾਰੀ ਦਿਉ ਜਿਵੇਂ ਯੂਰੀਆ, ਜਿੰਂਕ, ਸਲਫਰ, ਪੋਟਾਸ਼ੀਅਮ, ਲੋਹਾ,ਡੀਏਪੀ ਆਦਿ ਖਾਦਾਂ ਦੀ ਪੂਰੀ ਜਾਣਕਾਰੀ ਦਿਉ ਅਤੇ ਪੂਸਾ44 ਦੀ ਵੀ ਪੂਰੀ ਖਾਦ ਬਾਰੇ ਜਾਣਕਾਰੀ ਦਿਊ ?

(pb)
Posted by
yadwinder singh (9872580469)
yadwinder singh
Punjab
Sangrur
Write Answer
Posted Date (21 Jun 2019 09:15 PM) Assigned Date (-)
Answered Date (22 Jun 2019 05:01 PM) Translated Date (-)

ਝੋਨੇ ਵਿੱਚ ਯੂਰੀਆ @100 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

776 te 7172 Narma g wadh ni reha. othe j hi khadya. Pani v latta. silar maar te meeeh v 2 pa gye upar. khde khaaad pae jawe g ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (21 Jun 2019 09:13 PM) Assigned Date (-)
Answered Date (22 Jun 2019 05:31 PM) Translated Date (-)

Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

Narma Wich D.A.p pauni jruri ha ja nhi g ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (21 Jun 2019 09:12 PM) Assigned Date (-)
Answered Date (22 Jun 2019 05:32 PM) Translated Date (-)

Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho.

Narme Wich khakh jyada hon krke agil spray kri c g. narma ruk jya gya te patte peela ho rahe a. height wdon lai ki krya jawe ?

(pb)
Posted by
Gopi Sarpanch (8847462797)
Gopi Sarpanch
Punjab
Bathinda
Write Answer
Posted Date (21 Jun 2019 09:11 PM) Assigned Date (-)
Answered Date (22 Jun 2019 05:36 PM) Translated Date (-)

gopi ji tuc narme de uper NPK 191919 1 killo nu 150 litre pani de hisab nal spray karo.isde nal narme di growth honi shuru ho jayegi.dhanwad

Veer ji paneeri light yellow te white jehi ho gyi te growth b nahi kar rahi ?

(pb)
Posted by
Sunny Jassi (9855336655)
Sunny Jassi
Punjab
Jalandhar
Write Answer
Posted Date (21 Jun 2019 09:06 PM) Assigned Date (-)
Answered Date (22 Jun 2019 02:49 PM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

Khet v jhona laya c os khet vich mitti vich ਪਾਡੋ di rilawat ah jhona chlaun lyi ki paya jawe ohde ch ?

(pb)
Posted by
kala maan (6239888493)
kala maan
Punjab
Mansa
Write Answer
Posted Date (21 Jun 2019 09:04 PM) Assigned Date (-)
Answered Date (24 Jun 2019 11:08 AM) Translated Date (-)

Kala maan ji isde layi tuc fasal di bijai to pehlan hari khaad di bijai vich jive jantar ya moongi di bijai karo.dhanwad

Answered Date (24 Jun 2019 11:12 AM) Translated Date (-)

Thank you sir

गन्ने की खेती के बारे में ?

(hn)
Posted by
Sandeep Chauha (7455854719)
Sandeep Chauha
Uttar Pradesh
Moradabad
Write Answer
Posted Date (21 Jun 2019 08:59 PM) Assigned Date (-)
Answered Date (22 Jun 2019 02:26 PM) Translated Date (-)

अच्छे जल निकास वाली गहरी, दोमट मिट्टी जिसमें भूमिगत-जल का स्तर ज़मीन से 1.5-2 मी. के नीचे हो और अच्छी जल धारण क्षमता वाली ज़मीन गन्ने की खेती के लिए लाभदायक है यह फसल काफी अम्लीय और खारेपन को सहन कर सकती है इसलिए इसे मिट्टी जिसका pH 5 से 8.5 हो, में उगाई जा सकती है यदि मिट्टी का pH 5 से कम हो तो इसमें चूना (कली) डालें और यदि मिट्टी का pH 9.5 से ज्यादा हो तो इसमें जिप्सम डालें आप इसकी किस्मे जैसे Co 8014 (Mahalakshami) ,Vasant 1,Co 86032 ,Co 92005 की बिजाई कर सकते है पतझड़ के मौसम में 15 अक्तूबर से २० नवंबर तक बिजाई की जाती है, बसंत के मौसम में बिजाई 15 फरवरी तक और गर्मियों के मौसम में 15 जुलाई से 15 सितंबर तक बिजाई की जाती है बिजाई के लिए सुधरे ढंग जैसे कि (गहरी खालियां, मेंड़ बनाकर,पंक्तियों में जोड़े बनाकर और गड्ढा खोदकर बिजाई ) प्रयोग किये जाते हैं 1) खालियां और मेंड़ बनाकर सूखी बिजाई: ट्रैक्टर द्वारा मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें मेड़ और खालियों में 90 सैं.मी. का फासला होना चाहिए गन्ने की गुलियों को मिट्टी में दबाएं और उसके बाद हल्की सिंचाई करें 2) पंक्तियों के जोड़े बनाकर बिजाई: खालियां बनाने वाले यंत्र के प्रयोग से खेत में 150 सैं.मी. के फासले पर खालियां बनाएं और उनमें 30:30-90-30:30 सैं.मी. के फासले पर गन्ने की रोपाई करें इस तरीके से मेड़ वाली बिजाई से अधिक पैदावार मिलती है 3) गड्ढा खोदकर बिजाई: गड्ढे खोदने वाली मशीन से 60 सैं.मी. व्यास के 30 सैं.मी. गहरे गड्ढे खोदें जिनमें 60 सैं.मी. का फासला हो इससे गन्ना 2-3 बार उगाया जा सकता है और मेड़ वाली बिजाई से 25-50 % अधिक पैदावार आती है B) एक आंख वाले गन्नों की बिजाई: रोपाई के लिए सेहतमंद गुलियां चुनें और 75-90 सैं.मी. के अंतर पर खालियों में बिजाई करें गुलियां एक आंख वाली होनी चाहिए यदि गन्ने के ऊपरी भाग में छोटी डलियां चुनी गई हों तो बिजाई 6 -9 सैं.मी. के अंतर पर करें फसल के अच्छे उगने के लिए आंखों को ऊपर की ओर रखें और हल्की सिंचाई करें पतझड़ के मौसम में 14500-16500 तीन आंख वाले बीज प्रति एकड़ में प्रयोग करें और बसंत के मौसम में 16500-25000 तीन आंख वाले बीज और 21600-25000 दो आंख वाले बीज प्रति एकड़ में प्रयोग करें गन्ने में नदीनों के कारण 12-72 % पैदावार का नुकसान होता है शुरूआती 60-120 दिनों तक नदीनों की रोकथाम बहुत जरूरी है इसलिए रोपाई के बाद 3-4 महीने बाद फसल की नदीनों की रोकथाम करें नीचे लिखे तरीकों से नदीनों को रोका जा सकता है 1) हाथों से गोडाई करके: गन्ना एक व्यापक जगह लेने वाली फसल है इसलिए नदीनों को गोडाई करके रोका जा सकता है इसके इलावा प्रत्येक सिंचाई के बाद 3-4 गोडाई जरूरी है 2) काश्तकारी ढंग: इस प्रक्रिया में खेती के तरीके, अंतरफसली और मलचिंग तरीके शामिल हैं बहुफसली के कारण नदीनों का हमला ज्यादा होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है गन्ना एक व्यापक जगह लेने वाली भी फसल है जिससे नदीनों के हमले का खतरा भी ज्यादा होता है यदि गन्ने को कम समय वाली फसलों के साथ अंतरफसली किया जाए तो इससे नदीनों को कम किया जा सकता है और ज्यादा लाभ भी मिल सकता है गन्ने के अंकुरन के बाद गन्ने की कतारों में 10-12 सैं.मी. मोटी तह बिछा दी जाती है यह सूर्य की रोशनी को सोखता है जिससे नदीन कम होते हैं यह मिट्टी में नमी को भी बचाता है 3) रासायनिक तरीके: नदीनों की रोकथाम के लिए, सिमाज़ीन या एट्राज़ीन 600-800 ग्राम या मैट्रीब्यूज़िन 800 ग्राम या ड्यूरॉन 1-1.2 किलोग्राम प्रति एकड़ में बिजाई के तुरंत बाद प्रयोग करना चाहिए इसके इलावा चौड़े पत्ते वाले नदीनों की रोकथाम के लिए 2, 4-डी@ 300-400 ग्राम का प्रयोग प्रति एकड़ के हिसाब से करें नाइट्रोजन 62 किलो, फासफोरस 32 किलो और पोटाश 42 किलो प्रति एकड़ में डालें बिजाई से पहले नाइट्रोजन की 1/3 मात्रा और फासफोरस और पोटाश की पूरी मात्रा डालें बाकी बची नाइट्रोजन की दो मात्रा को टॉप ड्रेसिंग के तौर पर डालें नाइट्रोजन की पहली मात्रा को बीज वाली आंख के अंकुरण के समय और दूसरी मात्रा को बीज अंकुरण के 45 दिन बाद डालें 3 वर्षों के बाद गन्ने की गुलियों में 40-50 क्विंटल गाय का गोबर प्रति एकड़ में डालें पतझड़ के मौसम में 90-100 दिनों में नाइट्रोजन को टॉप ड्रेसिंग के तौर पर डालें और बसंत के मौसम में 150-160 दिन बाद डालनी चाहिए सिंचाई की संख्या मिट्टी की किस्म और पानी की उपलब्धता पर निर्भर करती है गर्मी के महीने में गर्म हवाओं और सूखे में वृद्धि होने के कारण फसल को पानी की जरूरत पड़ती है पहली सिंचाई फसल के 20-25 % अंकुरित होने पर करें मानसून में गन्ने को पानी और बारिश के आधार पर लगाएं कम वर्षा में सिंचाई 10 दिनों के अंतराल पर करें इसके बाद सिंचाई के अंतराल को बढ़ाकर 20-25 दिनों के अंतराल पर सिंचाई करें जमीन में नमी संभालने के लिए गन्ने की पंक्तियों में मलचिंग का प्रयोग करें अप्रैल जून के महीने में पानी की कमी ना होने दें इससे पैदावार कम होगी इसके इलावा बारिश के दिनों में पानी ना खड़ा होने दें जोताई का समय, वृद्धि का समय और अधिक विकास का समय सिंचाई के लिए बहुत नाज़ुक होता है मिट्टी को मेंड़ पर चढ़ाना: कसी की मदद से खालियों में और पौधे के किनारों पर मिट्टी चढ़ाई जाती है यह मिट्टी में अच्छी तरह से तैयार की गई खाद को अच्छी तरह से मिश्रित होने में मदद करती है पौधे को सहारा देने और उसे गिरने से बचाने में भी मदद करती है ज्यादा पैदावार और चीनी प्राप्त करने के लिए गन्ने की सही समय पर कटाई जरूरी है समय से पहले या बाद में कटाई करने से पैदावार पर प्रभाव पड़ता है किसान शूगर रीफरैक्टोमीटर का प्रयोग करके कटाई का समय पता लगा सकते हैं गन्ने की कटाई द्राती की सहायता से की जाती है गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है कटाई के बाद गन्ना फैक्टरी में लेकर जाना जरूरी होता है

126 dhan ki sari jankari de khad dwai sabhi ?

(hn)
Posted by
vicky (9996801525)
vicky
Haryana
Kurukshetra
Write Answer
Posted Date (21 Jun 2019 08:51 PM) Assigned Date (-)
Answered Date (22 Jun 2019 02:24 PM) Translated Date (-)

PR 126: यह किस्म पंजाब एग्रीकल्चरल यूनिवर्सिटी द्वारा जारी की गयी है जो की सामान्य खेती के लिए पंजाब में उगाई जाती है यह 123 दिनों में पक जाती है यह किस्म झुलस रोग को सहने योग्य है इसकी औसतन पैदावार 30 क्विंटल प्रति एकड़ है धान में बिजाई के 18 दिनों के बाद खादें डालनी शुरू करें जिसमें 36 किलो यूरिया, 27 किलो डी ए पी और 20 किलो पोटाश पायी जाती है यदि आप पिछली फसल में डी ए पी डाली है तो आपको अब डी ए पी डालने की जरूरत नहीं है इसके अलावा एकड़ आप जिंक खेत में डालना चाहते हैं तो आप 21 प्रतिशत या 33 प्रतिशत वाली जिंक खेत में डाल सकते हैं यह 21 प्रतिशत वाली जिंक की मात्रा 25 किलो और 33 प्रतिशत वाली की मात्रा 15—17 किलो होती है यदि आप यह पूरी मात्रा खेत में डाली जाती है तो आपको दोबारा खेत में 2—3 साल तक यूरिया डालने की जरूरत नहीं पड़ती

Sir sada dog 3 month da German shepherd ohde injection ve lvaya c par oh phir v goha kha janda koi medicine dasyo ji ?

(pb)
Posted by
brar (9855781492)
brar
Punjab
Muktsar
Write Answer
Posted Date (21 Jun 2019 08:48 PM) Assigned Date (-)
Answered Date (22 Jun 2019 01:01 PM) Translated Date (-)

uss nu tuci iron folic acid syrup 5-5 ml swere sham ate Ostopet liquid 5-5 ml swere sham deo, iss nal farak paa jawega..

22 Jun 2019

thank u sir

ਪਸ਼ੂ ਦੀ ਮੋਕ ਬੰਦ ਕਰਨ ਲਈ ਕੀ ਦੇਣਾ ਚਾਹੀਦਾ ?

(pb)
Posted by
Tarnjit virk (9877770858)
Tarnjit virk
Punjab
Fazilka
Write Answer
Posted Date (21 Jun 2019 08:44 PM) Assigned Date (-)
Answered Date (22 Jun 2019 01:44 PM) Translated Date (-)

ਤੁਸੀ ਪਸੂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 15 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.

Answered Date (22 Jun 2019 11:15 AM) Translated Date (-)

Dd rok ki 2 Goli din me do Baar se Nicosia company ki aati hai www.nicosiainternational.com

1509 ਨੂ ਝੂਰੀਆ ਕਿਨੀ ਚਾਹੀਦੀ ਆ ?

(pb)
Posted by
ਜਤਿੰਦਰ ਸਿੰਘ (8528281805)
ਜਤਿੰਦਰ ਸਿੰਘ
Punjab
Amritsar
Write Answer
Posted Date (21 Jun 2019 08:38 PM) Assigned Date (-)
Answered Date (22 Jun 2019 02:34 PM) Translated Date (-)

1509 ਨੂੰ ਯੂਰੀਆ 54 ਕਿੱਲੋ ਦੀ ਲੋੜ ਹੁੰਦੀ ਹੈ ਜਿਸਨੂੰ 2 ਬਰਾਬਰ ਹਿੱਸਿਆਂ ਵਿਚ ਵੰਡ ਕੇ ਬਿਜਾਈ ਤੋਂ 3 ਅਤੇ 6 ਹਫਤਿਆਂ ਬਾਅਦ ਪਾਈ ਜਾਂਦੀ ਹੈ ਧੰਨਵਾਦ