Maharashtra
Search
ਗੰਨੇ ਵਾਲੇ ਟੋਏ ਦੀ ਕਿੰਨੀ ਡੁਘਾਈ ਰੱਖਣੀ ਹੈ ਅਤੇ ਇਸ ਦੇ ਨਾਲ ਅਗਰ ਹੋਰ ਜਾਣਕਾਰੀ ਇਸ ਸੰਬੰਧੀ ਕਿਸੇ ਕੋਲ ਹੈ ਤਾ ਸੇਅਰ ਜਰੂਰ ਕੀਤੀ ਜਾਵੇ ?
(pb)
ਟੋਆ ਪੁੱਟ ਕੇ ਬਿਜਾਈ: ਟੋਏ ਪੁੱਟਣ ਵਾਲੀ ਮਸ਼ੀਨ ਨਾਲ 60 ਸੈ.ਮੀ. ਵਿਆਸ ਦੇ 30 ਸੈ.ਮੀ. ਡੂੰਘੇ ਟੋਏ ਪੁੱਟੋ, ਜਿਨਾਂ ਵਿੱਚ 60 ਸੈ.ਮੀ. ਦਾ ਫਾਸਲਾ ਹੋਵੇ ਇਸ ਨਾਲ ਗੰਨਾ 2-3 ਵਾਰ ਉਗਾਇਆ ਜਾ ਸਕਦਾ ਹੈ ਅਤੇ ਆਮ ਬਿਜਾਈ ਤੋਂ 20-25% ਵੱਧ ਝਾੜ ਆਉਂਦਾ ਹੈ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ ਤਿੰਨ ਅੱਖਾਂ ਵਾਲੀਆਂ 20,000 ਗੁੱਲੀਆਂ ਪ੍ਰਤੀ ਏਕੜ ਵਰਤੋ
Sir SSA, 1121 jhone vich koi bio product dsso jehda vadhiya rhu, nale jhona lgaun sme ki paya jawe tan jo jhanda Rog na aave ? Sir pichhle Saal 1121 vich jhanda Rog bahut ho Gaya c, jis krke kafi nuksan Hoya jhad Ch, es ton elava butte bahut sukk gye c. kirpa krke sahi jankari Devo tan Jo eh mushkilan aitki na aaun.
(en)
Punjab
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ ਤੁਸੀ ਝੋਨੇ ਵਿਚ ਫੁਟਾਰੇ ਦੇ ਲਈ biovita ਵੀ ਪਾ ਸਕਦੇ ਹੋ ਧੰਨਵਾਦ
हमारे घर खाली जगह मे हमे बगीचा लगाना है, कोन कोन से फल वाले पेड़ उपयुक्त रहेगे, जिनकी उम्र ज्यादा हो एवं बड़े और घने रहें ?
(hn)
Punjab
कमल जी आप घर में नींबू , पपीता, अमरुद और आम जैसे फल लगा सकते है धन्यवाद
Hello sir. sadi 1121 di paneeri ਪੀਲੀ jehi hoyi aa. kive theek hovegi.? nd eve di a vicho vich kathi jehi hoyi a ?
(pb)
Punjab
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @35 ਗਰਾਮ ਅਤੇ ਜਿੰਕ @35 ਗਰਾਮ ਪ੍ਰਤੀ ਟੈਂਕੀ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
sir h zinc da result ki a 21% ja 33% vadia ja eh zinc jada vadiaa ?
(pb)
Punjab
Lakhwinder g tuc zinc 21% ja 33% wali dono vicho koi ikk use kr skde ho g.ehna de result bhut vdia han.zinc 21% di dose 15-18 kg per acre and 33% di dose 10-12 kg per acre pa skde ho g.
sir g esda ki result a nd eh 33% ja 21% nal vadia ja nahi ?
(pb)
Maharashtra
ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
pyasi fish kitne month mai tyaar hoti hai ?
(hn)
Yeh fish 6-8 month mai teyar ho jati hai.
purchase tractor subsidies ?
(en)
Punjab
ਟ੍ਰੈੱਕਟਰ ਸੰਬੰਧੀ ਸਬਸਿਡੀ ਦੀ ਜਾਣਕਾਰੀ ਤੁਹਾਨੂੰ ਡੀਲਰ ਤੋਂ ਮਿਲ ਸਕਦੀ ਹੈ ਇਸ ਤੋਂ ਇਲਾਵਾ ਤੁਸੀਂ SBI ਬੈਂਕ ਪ੍ਰਧਾਨ ਮੰਤਰੀ ਟ੍ਰੈਕਟਰ ਯੋਜਨਾ ਦੁਆਰਾ ਫਾਇਦਾ ਲੈ ਸਕਦੇ ਹੋ ਇਸ ਵਿੱਚ ਸਰਕਾਰ ਵੱਲੋਂ ਕਿਸਾਨਾਂ ਨੂੰ ਘੱਟ ਵਿਆਜ ਦਰ ਤੇ ਨਵੇਂ ਟ੍ਰੈੱਕਟਰ ਲਈ ਲੋਨ ਦਿੱਤਾ ਜਾਂਦਾ ਹੈ ਅਤੇ ਇਸ ਲੋਨ ਦੀਆਂ ਕਿਸ਼ਤਾਂ ਵੀ ਕਿਸਾਨ ਛੇ ਮਹੀਨੇ ਦੇ ਹਿਸਾਬ ਨਾਲ ਅਦਾ ਕਰ ਸਕਦਾ ਹੈ, ਜਦੋਂ ਉਸਦੀ ਫਸਲ ਦੀ ਕੀਮਤ ਉਸਨੂੰ ਮਿਲ ਜਾਂਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਨਜ਼ਦੀਕੀ SBI ਬੈਂਕ ਨਾਲ ਸੰਪਰਕ ਕਰ ਸਕਦੇ ਹੋ
ਝੋਨਾ ਲੱਗੇ ਨੂੰ 10 ਦਿਨ ਹੋ ਗਏ, ਸੁੱਕੀ ਜਿਹੇ ਜਾਂਦਾ, ਇਹਦਾ ਕੋਈ ਇਲਾਜ ਦੱਸੋ ?
(pb)
Punjab
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Garmi krk aa y thk ho Jana es vich khaad pa do
ਚਿਲੇਟਡ ਜ਼ਿੰਕ ਜੀਰੀ ਚ ਪਾ ਸਕਦੇ ਹਾਂ ?
(pb)
Punjab
ਧੀਰ ਜੀ chelated zinc ਦੀ ਸਪਰੇ ਕੀਤੀ ਜਾਂਦੀ ਹੈ ਇਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ
Is di spray kr sakde o tuc
सर हमारे घर में एक जामुन का पेड़ लगा हुआ है, उसका फल बहुत ज़्यादा गिरता है, क्या करें ?
(pb)
Punjab
Babbu ji jekar fal digda hai ta tuc planofix@4ml nu prati 15 liter pani de hisab nal spray karo.dhanwad
sir is war parmal jhone da govt ne kina price final Kita g ?
(pb)
Punjab
Jagdish Batti ji eh sarkar valo teh kita janda hai is bar ehale kuch vi keha nahi ja sakda.dhanwad
ਸਰ ਜੀ ਕੱਦੂ ਕਰਨ ਤੋਂ ਪਹਿਲਾਂ ਯੂਰੀਆ ਤੇ ਡੀ ਏ ਪੀ ਦੋਵੇਂ ਰਲਾਂ ਕੇ ਪਾ ਸਕਦੇ ਹਾਂ ? ਕਿਨੇ ਕਿਨੇ ਕਿਲੋ ਪਾਈਏ ਜਾ ਕੋਈ ਹੋਰ ਚੀਜ਼ ਪਾਈਏ ਦੱਸੋ ਜੀ ?
(pb)
Punjab
ਅੰਗਰੇਜ ਜੀ ਕੱਦੂ ਕਰਦੇ ਸਮੇ ਸਿਰਫ ਪੋਟਾਸ਼ ਦੀ ਸਪਰੇ ਕਰੋ ਇਸਦੀ ਮਾਤਰਾ 20 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਯੂਰੀਆ ਨੂੰ ਤੁਸੀ ਬਿਜਾਈ ਤੋਂ ਬਾਅਦ ਹੀ ਪਾਓ ਧੰਨਵਾਦ
25-25 kg urea te dap ja 25kg urea nal ssp 25 kg
ssp75kg
Sat shri akal g sir/madam, Jhone di lwayi ton le k aakhir tak kehdi kehdi dwayi te khaad kine time te poni chahidi ? dhanwad
(en)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਸਪ੍ਰੇਹ ਬਿਮਾਰੀ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਧੰਨਵਾਦ
ans plz
ਸਰ ਮੱਝ ਦੇ ਇਕ ਥਣ ਚ ਦੁੱਧ ਘੱਟ ਗਿਆ ਏ, ਇਸ ਦਾ ਕੋਈ ਹਲ ਦਸੋ ?
(pb)
Punjab
ਮਨਦੀਪ ਜੀ, ਤੁਸੀ ਉਸ ਨੂੰ FMC ਪਾਊਡਰ 50 ਗ੍ਰਾਮ ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ. ਇਸ ਨਾਲ ਫਰਕ ਪੈ ਜਾਵੇਗਾ ਇਸ ਨਾਲ ਫਰਕ ਪੈ ਜਾਵੇਗਾ
ਸਤਿ ਸ੍ਰੀ ਆਕਾਲ ਸਰ ਮੇਰੇ ਕੋਲ ਇੱਕ HF ਵੱਛੀ ਹੈ, ਜੋ 20 ਮਹੀਨੇ ਦੀ ਹੈ ਅਤੇ ਵਜ਼ਨ 310 kg ਹੈ। ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਥੋੜਾ ਥੋੜਾ ਪਾਣੀ ਜਿਹਾ ਸੁਟਦੀ ਰਹਿੰਦੀ ਹੈ। ਇਸ ਦਾ ਕੀ ਕਾਰਨ ਹੈ ਕੋਈ ਸੁਝਾਅ ਦਿਉ? ਧੰਨਵਾਦ
(en)
Punjab
ਜੀ ਤੁਸੀ ਉਸ ਨੂੰ Agrimin super powder 50 ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਪੂਰੀ ਤਰ੍ਹਾਂ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸ ਨੂੰ ਟੀਕੇ ਭਰਵਾਂ ਸਕਦੇ ਹੋ .
Sir jhone nu pehli reh pauni, jeeri 10 din di ho gai, us vich ki payie jis nal booja vdia kr jave ?
(pb)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
ਸਰ ਪਹਿਲੇ ਸੂਏ ਝੋਟੀ ਹੈ ਉਹ ਲਿਸੀ ਉਸ ਨੂੰ ਰਾਜੀ ਕਰਨ ਵਾਸਤੇ ਕੀ ਦਿੱਤਾ ਜਾਏ ਸੂਣ ਵਿੱਚ ਦੋ ਮਹੀਨੇ ਰਹਿ ਗਏ ਹਨ ?
(pb)
Punjab
ਤੁਸੀ ਝੋਟੀ ਨੂੰ vitum-h liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ, ਫੀਡ ਤੁਸੀ 1.5-2 ਕਿਲੋ ਇਕ ਟਾਈਮ ਦੀ ਦੇ ਸਕਦੇ ਹੋ ..
ਮੁੱਛਲ ਝੋਨੇ ਵਿਚ saaf ਦਵਾਈ ਕਦੋਂ ਪਾਉਣੀ ਚਾਹੀਦੀ ਆ please ਜਲਦੀ ਦੱਸਿਉ ?
(pb)
Punjab
ਬਲਜਿੰਦਰ ਜੀ ਇਹ ਇਕ ਉੱਲੀਨਾਸ਼ੀ ਹੈ ਇਸਦੀ ਸਪਰੇ ਫੰਗਸ ਦਾ ਹਮਲਾ ਹੋਣ ਤੇ ਹੀ ਕੀਤੀ ਜਾਂਦੀ ਹੈ ਇਸਦੀ ਮਾਤਰਾ 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਧੰਨਵਾਦ
Sir isme Sundi Lagi Hui Hai ganna me ?
(hn)
Maharashtra
Shivam ji aap iski roktham ke liye fame@20ml ya coragen@60ml ko prati acre ke hisab se spray karen.dhanywad
Uttar Pradesh
ok
?
(hn)
Punjab
Shivam ji aap iski roktham ke liye fame@20ml ya coragen@60ml ko prati acre ke hisab se spray karen.dhanywad
Uttar Pradesh
thanks sir
ki eh maj pure murha ch a ?
(pb)
Rajasthan
Hanji jasvir ji ehh muurah nasal di majh hai.
Is Papaya farming good option in karnal, haryana ?
(en)
Punjab
yes you can adopt papaya farming. many farmers are doing its cultivation. Thank you
hlo sir, apne jhone vich nadeen bhut ho gya hai chota chota.. dvai poun vich deri ho gyi. is da kis dvai naal solution hove ga. jroor dsyo ?
(en)
Maharashtra
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
सर बालु मिटी मै कोनसी फसल का उतपादन अचछा होता है?
(hn)
Punjab
हरी सिंह जी आप बालू मिट्टी में किसी भी फसल का उत्पादन कर सकते है
sir ..soyabean me yellow mojec virus ka control kese kre ?
(hn)
Punjab
Vikash ji yellow mosaic virus kisi dwa se theek nahi hogi iske liye aap iski pratirodak kismo ki bijai karne aur khetko nadeen mukt rakhe.dhanywad
Sir me bakri palan krna chahta hu, mujhe kaise bakri palan shuru krna chahiye or iski poori jankari btaye ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.
Bonsai plant soil mixture ?
(en)
Punjab
Akadama is hard-baked Japanese clay, specifically produced for Bonsai purposes and available at all (online) Bonsai shops.Pumice is a soft volcanic product, which can absorb water and nutrients quite well. When used in a Bonsai soil mix, it helps to retain water and it aids the roots to ramify very well.Lava rock retains water and adds good structure when part of a Bonsai substrate. Roots can t grow into Lava rock.Organic potting compost includes peat moss, perlite and sand. It has several disadvantages (it retains much water and doesn t aerate/drain very well), but as part of a mixture it can be used perfectly well.Fine gravel / grit helps to create a well draining and aerated Bonsai soil. It is also used as a bottom layer in Bonsai pots to enhance drainage a bit further.
Pigeon farm ke bare sir ji jankari de ?
(hn)
Punjab
gaurav ji agar aapne pigeon farm bnana hai to aap 8809614138 number par contact kare.
Spni kheti PR 121 nursery di height increse nai hundi please help ?
(en)
Punjab
Jaswant ji tuc isde uper Hoshi@2.5ml nu prati liter pani de hisab nal spray karo. isde nal paniri growth krna shuru kar dindi hai.dhanwad
Punjab
sir ji Hoshi di full formula ki hai ji
Is bimari Ka ilaj kya hai ?
(hn)
Punjab
भार पड़ने के इलाज के लिए आप यह तरीका प्रयोग कर सकते हैं, आप 1 किलो सत्यानाशी बीज लें, आधा किलो कमरकस, आधा किलो जोखार लें, यह सब पंसारी से मिल जायेगा, यह सब कुछ आप मिला लें और इसका पाउडर बना सकते हैं और रोज़ाना रात को यह मिश्रण आधा किलो लें और आधा किलो शकर लें और इन्हे भिगोकर रख दें और अगले दिन पशु को दें, इस तरह आप 4 दिन लगातार दें, बाकि उसे Lapnil-p पाउडर की 1 पुड़िया को आधा किलो बेसन में मिलाकर देना शुरू करें, उसे रस्सी डालकर रखें और तूड़ी कम डालें, इससे फर्क पड़ जायेगा
Sir ji mai bakri palan karna chahta hu par mere pass roof(chat) par jagah hai 12×10 ka room hai usse mai shuruwat kar sakta hu ki nahi ?
(hn)
Gaurav ji aap ek baar shuru kar sakte hai. isme aap 2 bakriya rakh sakte hai. lekin baad me jab bakriya jyada hui to or jagah ki jarurat padegi aapko. lekin aap ek baar shuru kar sakte hai ji.
Sir meri bhes ke piche se Lal kyu nikal raha hai ?
(hn)
Punjab
यह पशु को भार पड़ने की समस्या के कारण होता है जिससे पशु का पीछा से हिस्सा बाहर आने लग जाता है भार पड़ने के इलाज के लिए आप यह तरीका प्रयोग कर सकते हैं, आप 1 किलो सत्यानाशी बीज लें, आधा किलो कमरकस, आधा किलो जोखार लें, यह सब पंसारी से मिल जायेगा, यह सब कुछ आप मिला लें और इसका पाउडर बना सकते हैं और रोज़ाना रात को यह मिश्रण आधा किलो लें और आधा किलो शकर लें और इन्हे भिगोकर रख दें और अगले दिन पशु को दें, इस तरह आप 4 दिन लगातार दें, बाकि उसे Lapnil-p पाउडर की 1 पुड़िया को आधा किलो बेसन में मिलाकर देना शुरू करें, उसे रस्सी डालकर रखें और तूड़ी कम डालें, इससे फर्क पड़ जायेगा
Sir jhone vich urea kine dina ch pura krna hunda te kine kine dina bad pauna chahida hor ki payie jo jhona vadia chal ske ?
(en)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ
ਝੋਨੇ ਚ ਫੋਟ ਲਈ NPK 12.32.16 ਠੀਕ ਹੈ ਜਾਂ ਨਹੀਂ ?
(pb)
Punjab
amarpal ji tuc jhone di fot de layi biovita@8 killo ja tata ralli gold@4 killo prati acre de hisab nal varto.dhanwad
Shakargandhi di bijai kis tarah kiti jandi hai isada sahi sma kehra te iska beej kahan se milega ?
(en)
Punjab
ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ ਗੰਢੀਆਂ ਦੀ ਬਿਜਾਈ 20-25 ਸੈ.ਮੀ. ਡੂੰਘਾਈ ਤੇ ਕਰੋ
Sir Tata rallis 1509 ਵਿਚ ਕਿੰਨੇ ਦਿਨਾਂ ਵਿਚ ਪਾਉਣੀ ਚਾਹੀਦੀ ਹੈ ?
(pb)
Maharashtra
Tata rallis gold ਇਹ ਇਕ ਗੋਰਥ ਪ੍ਰੋਮੋਟਰ ਹੈ ਇਸਦੀ ਮਾਤਰਾ 4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਸਨੂੰ ਤੁਸੀ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਧੰਨਵਾਦ
Soybean jyada pedavar dene vali kism konsi hai ?
(hn)
Maharashtra
अजीत जी आप सोयाबीन की किस्मे जैसे PK 472: यह किस्म यू पी के सभी क्षेत्रों में उगाने के लिए उपयुक्त है इसके दाने बड़े, मोटे और पीले भूरे रंग के होते हैं यह किस्म 120-125 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है JS 71.5: यह किस्म बुंदेलखंड क्षेत्र में उगाने के लिए उपयुक्त है यह 100-105 दिनों में कटाई के लिए तैयार हो जाती है इसकी औसतन पैदावार 10-11 क्विंटल प्रति एकड़ होती है PS 564: यह किस्म यू पी के सभी क्षेत्रों में उगाने के लिए उपयुक्त है यह किस्म 115-120 दिनों में कटाई के लिए तैयार हो जाती है इसके दाने मध्यम और पीले रंग के होते हैं इसकी औसतन पैदावार 10-12 क्विंटल प्रति एकड़ होती है यह किस्म पीले चितकबरे रोग के प्रतिरोधक है PK 262: यह किस्म तराई क्षेत्रों में उगाने के लिए उपयुक्त है यह किस्म 120-125 दिनों में कटाई के लिए तैयार हो जाती है इसके दाने बड़े, मोटे, गोल और पीले रंग के होते हैं इसकी औसतन पैदावार 11-12 क्विंटल प्रति एकड़ होती है JS 2: यह किस्म बुंदेलखंड क्षेत्र में उगाने के लिए उपयुक्त है यह 98-105 दिनों में कटाई के लिए तैयार हो जाती है इसकी औसतन पैदावार 10-12 क्विंटल प्रति एकड़ होती है JS 93-05: यह किस्म बुंदेलखंड क्षेत्र में उगाने के लिए उपयुक्त है यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं इसकी औसतन पैदावार 10-12 क्विंटल प्रति एकड़ होती है JS 72.44: यह किस्म बुंदेलखंड क्षेत्र में उगाने के लिए उपयुक्त है यह 105-110 दिनों में कटाई के लिए तैयार हो जाती है इसकी औसतन पैदावार 10-11 क्विंटल प्रति एकड़ होती है JS 335: यह किस्म बुंदेलखंड क्षेत्र में उगाने के लिए उपयुक्त है यह जल्दी पकने वाली किस्म है और बैक्टीरियल झुलस रोग के प्रतिरोधी और तने की मक्खी और कली के झुलस रोग को सहनेयोग्य है इसकी औसतन पैदावार 10-12 क्विंटल प्रति एकड़ होती है
maine limbu ka bagicha banaya hai usme dagg spots hai aur kuch plants yellow aur patte gir jate hai iska koi ilag btayen ?
(en)
Punjab
Sarfaraz kapadiya ji kripya iski photo bheje taki apako iske bare men poori jankari di ja sake.dhanwyad
Hello ji mujhe nimbu ka plant chahiye jo ghar me lgana hai konsi kisam ka plant lena chahiye jiske nimbu ka size bda ho aur fruits bhi achhe deta ho ?
(hn)
Punjab
Meenakshi ji aap nimbu ki kisam jaise Kagzi ki bijai kar sakte hai.dhanywad
Madhya Pradesh
kagaji lemon sb se best he or abhi seedless bhi aa gye he in dono me se choose kr lijiye
Sir majh di fat ghat aundi a vadaun lai ki kita jave ?
(pb)
Punjab
ਅਰਵਿੰਦਰ ਜੀ ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Sir mag di fat ghat aundi a vadaun lai ki kita jave ?
(pb)
Punjab
ਅਰਵਿੰਦਰ ਜੀ ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Cow ko acidic problem hain turant ke liye kya kare ?
(hn)
app usko Liquid Broton 100ml dena suru kren aur powder Buffzon 50gm den, isse farak padd jayega.
Sir 1 saal di HF bashi 3 quantal to plus bajjan hogia te oh heat vich ni aundi jekar asi usnu golia dayie kise compania dia heat vich Lian lai ta usnu koi agge Jake problem te nahi houngi kise v tra di ?
(pb)
Punjab
Navdeep ji jekar usda weight 3 quintal ho gya hai tan tuci uss nu Agrimin super powder 50gm rojana ate mintoas bolus rojana 1 goli deo ate 21 din tak deo, iss nal heat vich aa jawegi fir tuci uss nu tika bhrwa skde ho, iss nal agge chl ke koi v smaisya nahi howegi baki tuci usdi khurak da dian rkho ji.
Uttar Pradesh
जी आप उसे न्यूट्रीसैक एडवांस के दो दो टैबलेट रोज एक महीने खिलाइए ,फिर heat me aane ki medicine dijiye
मेरे डिप बहुत चोक हो रही है इसका कोई उपय बताओ ?
(hn)
Maharashtra
सुमेर जी किर्प्या आप अपना सवाल विस्तार से पूछे और हो सके तो साथ में फोटो भी जरूर भेजे ताकि आपको इसके बारे में पूरी जानकारी दी जा सके धन्यवाद
मोती की खेती का प्रशिक्षण कहा मिलेगा ?
(hn)
Rajasthan
K D जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir Jersey bachdi ko 5 din hue AI kraye hue aaj halka gadha peela discharge diaa. kya yeh thehar gyi hai ?
(hn)
Punjab
Sidharath ji iski aap Concimax bolus rojana 1 goli deni suru kren aur 14 din tak dete rehen, yeh intas company ka product hai, isse anndar se infection khtam hota hai aur pashu ke gabhin rehne mai help milti hai..
Moti palan ?
(en)
Rajasthan
gugdo जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
खुश खबरी मोती पालन एवं इंटीग्रेटेड फार्मिंग प्रशिक्षण 28-29 सितम्बर सीट सिमित है शीघ्र संपर्क करे मोती पालन से कमाए 4-5 लाख सालाना Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 28-29 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) एक एकर में खेती करके कमाए 4-5 लाख 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानकी ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001 https://youtu.be/g4wqW8anr1g
ਤਰ, ਖੀਰਾ ਅਤੇ ਘੀਏ ਦੀਆਂ ਵੇਲਾਂ ਤੋਂ ਚੰਗਾ ਝਾੜ ਲੈਣ ਲਈ ਕੀ ੳਪਰਾਲਾ ਕਰਨਾ ਚਾਹੀਦਾ ਹੈ ?
(pb)
Ashwani g jdo vella vaddian ho jan iss de upper npk 13 00 45@2kg ja npk 191919@1kg nu 150ltr pani de nal mila ke prati acre de hisaab nal spreha kro...
Seep farming ?
(en)
Punjab
gugdo जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
veer ji sade jhone de vich butti ho jandi aa jo thle thle rehndi aa, dil wale patte hunde oss de ate full lgg jandi oss te satthi v pyi rift vech paa k ohh mardi nhi aa ess waar fir ho rahi aa oss di kive rok kriye khaad oss nu lgg jandi za ilag dso ?
(pb)
ਝੋਨੇ ਦੀ ਲਵਾਈ 4-5 ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ। ਝੋਨੇ ਦੀ ਫਸਲ ਵਿੱਚ ਸਵਾਂਕ, ਝੋਨੇ ਦੇ ਮੋਥੇ, ਕਣਕੀ, ਲੈਪਟੋਕਲੋਆ (ਚੀਨੀ ਘਾਹ) ਅਤੇ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਘਰਿੱਲਾ, ਸਣੀ ਆਦਿ ਮੁੱਖ ਨਦੀਨ ਹਨ ਜਿਨ੍ਹਾਂ ਦੀ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਫਸਲ ਝਾੜ ਅਤੇ ਗੁਣਵੱਤਾ ਤੇ ਕਾਫੀ ਅਸਰ ਹੁੰਦਾ ਹੈ। ਨਦੀਨਾਂ ਦੀ ਰੋਕਥਾਮ ਲਈ ਧਿਆਨ ਰੱਖਣ ਯੋਗ ਜਰੂਰੀ ਨੁਕਤੇ: 1- ਨਦੀਨਨਾਸ਼ਕ ਦੀ ਨਦੀਨ ਦੇ ਹਿਸਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਸਹੀ ਚੋਣ ਕੀਤੀ ਜਾਵੇ। 2- ਸਿਫਾਰਸ਼ਾਂ ਅਨੁਸਾਰ ਹੀ ਨਦੀਨਨਾਸ਼ਕ ਦੀ ਮਾਤਰਾ ਵਰਤੋਂ ਕੀਤੀ ਜਾਵੇ। ਨਾ ਵੱਧ ਨਾ ਘੱਟ 3- ਕਦੇ ਵੀ ਆਪਣੇ ਤੌਰ ਤੇ ਬਣਾਏ ਦੋ ਜਾਂ ਦੋ ਤੋਂ ਵੱਧ ਨਦੀਨਨਾਸ਼ਕ ਜਹਿਰਾਂ ਦੇ ਮਿਸ਼ਰਣ ਨਾ ਵਰਤੋ। 4- ਹਰ ਸਾਲ ਇੱਕੋ ਹੀ ਗਰੁੱਪ ਜਾਂ ਨਾਮ ਦੇ ਨਦੀਨਨਾਸ਼ਕ ਨਾ ਵਰਤੋ ਬਲਕਿ ਹਰ ਸਾਲ ਗਰੁੱਪ ਬਦਲ ਕੇ ਨਦੀਨਨਾਸ਼ਕ ਦੀ ਸਪਰੇਅ ਕਰੋ ਕਿਉਂਕਿ ਹਰ ਸਾਲ ਇੱਕੋ ਹੀ ਗਰੁੱਪ ਜਾਂ ਨਾਮ ਦੇ ਨਦੀਨਨਾਸ਼ਕ ਦੀ ਸਪਰੇਅ ਕਰਨ ਨਾਲ ਨਦੀਨ ਵਿੱਚ ਸਹਿਣਸ਼ਕਤੀ ਪੈਦਾ ਹੋ ਜਾਂਦੀ ਹੈ ਜਾਂ ਹੋਰ ਕਿਸਮ ਦੇ ਨਵੇਂ ਨਦੀਨ ਪੈਂਦਾ ਹੋ ਜਾਂਦੇ ਹਨ। 5- ਰੇਤੇ ਵਿੱਚ ਮਿਲਾ ਕੇ ਨਦੀਨਨਾਸ਼ਕ ਪਾਉਣ ਵੇਲੇ ਖੇਤ ਵਿਚ ਥੋੜ੍ਹਾ ਪਾਣੀ ਜਰੂਰ ਖੜਾ ਹੋਣਾ ਚਾਹੀਦਾ ਹੈ ਅਤੇ ਵਧੀਆ ਅਸਰ ਲੈਣ ਲਈ ਪਾਣੀ ਜਿਆਦਾ ਸਮੇਂ ਲਈ ਸੁੱਕਣ ਨਾ ਦਿਉ । 6- ਜਿਥੇ ਸਪਰੇਅ ਕਰਨੀ ਹੋਵੇ ਤਾਂ ਸਪਰੇਅ ਕਰਨ ਤੋਂ ਪਹਿਲਾਂ ਖੇਤ ਵਿਚ ਖੜ੍ਹੇ ਪਾਣੀ ਨੂੰ ਬਾਹਰ ਕੱਢ ਦਿਉ ਅਤੇ ਅਗਲੇ ਦਿਨ ਪਾਣੀ ਜਰੂਰ ਲਾਉ। ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ। ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ । ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ। ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ। ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ।
सफेद मूसली की खेती करना है ?
(hn)
Maharashtra
इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए RC-2, RC-16, RC-36, RC-20, RC-23, RC-37 and CT-1: यह किस्में आर.ऐ.यू उदयपुर द्वारा संभाली और इक्क्ठी की गई है इनकी पैदावार बढ़िया और सैपोनिन की मात्रा ज्यादा होती है MDB-13 and MDB-14: यह किस्म माँ दांतेश्वरी हर्बल रिसर्च सैंटर चिकालपुती द्वारा तैयार की गई है यह किस्म बढ़िया पैदावार वाली, बीमारियां/फंगस की रोधक, सैपोनिन और नाइट्रोजन के साथ भरपूर होती है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके 3 महीने तक कसी की सहायता के साथ गोड़ाई करें और मेंड़ के साथ मिट्टी लगाएं अंकुरण के बाद 2-3 बार करें अगर पौधे के विकास में कोई कमी दिखाई दें, तो तुरंत आवश्यक स्प्रे करें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है
Asi rotavator 8 futt vala lena, kirpa krke poori jankar deo ki ki subsidy aa te kithi milu te kehra farm bhrna pavega ?
(pb)
Punjab
Kulveer singh ji is bare visthar vich jankari lai tusi Gurpreet Singh 9417881262, 9417078060 nal samparak kar sakde ho, Thankyou.
क्या हाल में मसुर का रेट बिहार में बढ़ोतरी होगी ?
(hn)
Punjab
इसके बारे में अभी कुछ नहीं कहा जा सकता जी
ਸਰ 126 ਦੀ ਪਨੀਰੀ 38 ਦਿਨ ਦੀ ਹੋਗੀ ਪਰ ਬਹੁਤ ਛੋਟੀ ਜਿਹੀ ਰਹਿ ਗਈ ਲੇਬਰ ਲਾਉਣ ਆਈ ਸੀ ਕਹਿੰਦੀ ਜ਼ਿਆਦਾ ਛੋਟੀ ਆ ਲੱਗਣੀ ਨਹੀਂ ਉਸਦਾ ਕੀ ਹੱਲ ਕਰੀਏ ਕੱਦੂ ਵੀ 3 ਕਿੱਲੇ ਤਿਆਰ ਕਰੀਆ ਪੀਯਾ ?
(pb)
Gursharan g paneeri 38 din di ho gyi hai iss nu jekar hun lgaoge tan nisaara jaldi kr jawegi...jis nal jhone da jhaad ghat jawega...paneeri 25-30 din di hi kaamjaab hai...height ghat hai tan paneeri agge v kaamjaab nahi howegi...jekar paneeri kise farmer kolo mil rhi hai tan otho lai ke lgaa dewo ..
ਬਾਈ ਜੀ ਝੋਨਾ 10 ਦਿਨ ਤੱਕ ਲਾਉਣ ਲੱਗੇਗੇ ਲੇਟ ਤਾਂ ਨੀ 22 ?
(pb)
Gurpreet g june mahine de vich vich 22 jhone di bijaayi krdeo...paneeri jekar jyaada vaddi ho rhi hai tan uppero katt ke ke lgao.
?
(hn)
Punjab
Shivam ji aap is keet ki roktham ke liye fame@20ml ya coragen@60ml ko prati acre ke hisab se spray karen.dhanywad
Uttar Pradesh
ok sir
ਸਰ 1509 ਨੂੰ ਗਾਲੇ ਵਾਸਤੇ ਕਿਹੜੀ ਦਵਾਈ ਪਾਉਣੀ ਚਾਹੀਦੀ ਸਬ ਵਧੀਆ ਦਵਾਈ ਦੱਸੋ ?
(pb)
Gaale de lyi UPL di saaf@500gm ja safilizer@500gm vart skde ho.
Punjab
ਧੰਨਵਾਦ
मेंथा मे अधिक तेल के लिए क्या करें ?
(hn)
Punjab
खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें
ਸਿੰਚਾਈ ਕੀ ਹੁੰਦੀ explain please ?
(pb)
Irrigation is the application of controlled amounts of water to plants at needed intervals. Irrigation helps to grow agricultural crops, maintain landscapes, and revegetate disturbed soils in dry areas and during periods of less than average rainfall.
Irrigation: the supply of water to land or crops to help growth, typically by means of channels.
Sinchaayi da matlab hai fasal nu growth de lyi lod anusaar pani dena...ihh sinchaayi vakh vakh sme de vich growth ate mitti de moisture de hiaab nal kri jandi hai...