Manage Expert Answers

Search

Total Count :- 258604

ਵੀਰ ਜੀ ਇਹ ਜ਼ਮੀਨ ਕਰਾਹੀ ਹੋਈ ਏ ਲਗਭਗ ਦੋ ਬਾਹਾਂ ਦੇ ਬਰਾਬਰ ਚੱਕੀਅਾਂ ਸਨ ਹੁਣ ਇਹ ਝੋਨਾ 15 ਜੂਨ ਦਾ ਲਗਾਇਆ ਹੈ ਇਸ ਨੂੰ dap 50kg zinc 8kg uria25kg global soil suraksha 50kg per ਏਕੜ ਦੇ ਹਿਸਾਬ ਨਾਲ ਪਾ ਚੁੱਕੇ ਹਾਂ ਪਰ ਝੋਨਾ ਫਿਰ ਵੀ ਸਹੀ ਤਰੀਕੇ ਨਾਲ ਗਰੋਥ ਨਹੀਂ ਕਰ ਰਿਹਾ ਕਿਰਪਾ ਕਰਕੇ ਮੈਨੂੰ ਕੋਈ ਸੁਝਾਅ ਦਿੱਤਾ ਜਾਵੇ ਕਿ ਇਸ ਨੂੰ ਹੋਰ ਕਿਹੜਾ ਤੱਤ ਪਾਈਅਾ ਜਾਵੇ ਕਿ ਇਹ ਸਹੀ ਗਰੋਥ ਕਰਨੀ ਸ਼ੁਰੂ ਕਰੇ (ਕਿ ਅਗਲੀ ਯੂਰੀਆ ਨਾਲ 20kg per acre ਸਰੋਂ ਦੀ ਖਲ਼ ਪਾੳੁਣਾ ਲਾਹੇਵੰਦ ਰਹੇਗਾ ?

(pb)
  • 3
Posted by
Inder singh (9815322839)
Inder singh
Punjab
Jalandhar
Write Answer
Posted Date (23 Jun 2019 08:24 PM) Assigned Date (-)
Answered Date (24 Jun 2019 05:47 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

24 Jun 2019

thanks

Answered Date (23 Jun 2019 08:31 PM) Translated Date (-)

150 kg ਜਿਪਸਮ ਪਾਉ ਪਤੀ ਏਕੜ

Jhona challan ton bad sanu kehri-kehri khad sutni chahidi hai ?

(pb)
Posted by
manpreet mann (7814592394)
manpreet mann
Punjab
Mansa
Write Answer
Posted Date (23 Jun 2019 08:19 PM) Assigned Date (-)
Answered Date (23 Jun 2019 10:02 PM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru kro. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Jhona challan ton bad sanu kehri-kehri khad sutni chahidi hai ?

(pb)
Posted by
manpreet mann (7814592394)
manpreet mann
Punjab
Mansa
Write Answer
Posted Date (23 Jun 2019 08:18 PM) Assigned Date (-)
Answered Date (23 Jun 2019 10:02 PM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru kro. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Sir jhone ch pani bahut katt rukda hai koi hal hai isda ?

(hn)
Posted by
vikram jeet (9729212586)
vikram jeet
Haryana
Kurukshetra
Write Answer
Posted Date (23 Jun 2019 08:10 PM) Assigned Date (-)
Answered Date (23 Jun 2019 10:03 PM) Translated Date (-)

Vikram g iss de vich 27kg DAP prati acre de hisaab nal pao. iss nal pani rukna shuru ho jawega. sulphur di varto krn ton parhej kro.

Answered Date (25 Jun 2019 07:10 PM) Translated Date (19 Jul 2021 02:16 PM)

sir salphar te 4 saal ho gye aa kdi payi e ni

Answered Date (25 Jun 2019 07:10 PM) Translated Date (19 Jul 2021 02:16 PM)

hor koi v solution hai dap to bina

Answered Date (25 Jun 2019 07:17 PM) Translated Date (19 Jul 2021 02:16 PM)

sir super naal kuj asar hunda hai assi super pyi a ik ik katta

Hamare musli ki fasal 25 Din Ki Ho Gayi Hai use chut hai par laane ke liye kya karna hoga ?

(hn)
Posted by
BANWARI lal mund (9982335011)
BANWARI lal mund
Rajasthan
Nagaur
Write Answer
Posted Date (23 Jun 2019 08:03 PM) Assigned Date (-)
Answered Date (19 Jul 2019 07:35 PM) Translated Date (-)

Banwari ji aap iske uper NPK 191919@1 killo ko 150 liter pani men mila kar spray karen.dhanywad

ਬੱਕਰੀ ਪਾਲਣ ਕੀ ਟਰੇਨਿਗ ਕਿਥੋ ਮਿਲੋ ?

(pb)
Posted by
jatinder (8360098873)
jatinder
Punjab
Muktsar
Write Answer
Posted Date (23 Jun 2019 08:01 PM) Assigned Date (-)
Answered Date (24 Jun 2019 02:34 PM) Translated Date (-)

ਬੱਕਰੀ ਪਾਲਣ ਦੀ ਟ੍ਰੇਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਹੀ ਕਰਵਾਈ ਜਾਂਦੀ ਹੈ ਜੀ ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਤੁਸੀ ਟ੍ਰੇਨਿੰਗ ਲਈ ਫਾਰਮ ਭਰ ਸਕਦੇ ਹੋਂ ਜੇਕਰ ਤੁਹਾਡਾ ਜ਼ਿਲਾ ਮੁਕਤਸਰ ਹੈ ਤਾ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ ( ਮੁਕਤਸਰ ) ਵਿੱਚ ਜਾ ਕੇ ਆਪਣਾ ਨਾਮ ਲਿਖਵਾ ਕੇ ਆਵੋ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਸ਼ੁਰੂ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਕੁਿਉਕੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਹੋਈ ਜੀ ਬਾਕੀ ਸ਼ੁਰੂਆਤ ਕਰਨ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਇੱਥੇ ਤੁਹਾਨੂੰ ਸਫਲ ਬੱਕਰੀ ਪਾਲਕ ਮਿਲ ਜਾਣਗੇ ਜਿਸ ਨਾਲ ਤੁਹਾਨੂੰ ਇਸ ਕਿੱਤੇ ਦੀਆਂ ਹੋਰ ਵੀ ਬਰੀਕੀਆ ਪਤਾ ਚੱਲਣਗੀਆ

Moongphali Hamare 25 Din Ki Ho Gayi Hai jaane ke liye kya karna hoga iska answer chahiye ?

(hn)
Posted by
BANWARI lal mund (9982335011)
BANWARI lal mund
Rajasthan
Nagaur
Write Answer
Posted Date (23 Jun 2019 08:01 PM) Assigned Date (-)
Answered Date (19 Jul 2019 07:35 PM) Translated Date (-)

Banwari ji iske liye aap 13:00:45@1 killo ko 150 litre pani men mila kar spray karen.dhanywad

ਬਾਈ ਗਾਵਾਂ ਨੂੰ ਮੋਕ ਲੱਗੀ ਹੋਈ ਆ ਕੋਈ ਦਵਾਈ ਦੱਸੋ ?

(pb)
Posted by
ਸੁਖਮਿੰਦਰ ਸਿੰਘ ਚਹਿਲ (8289053348)
ਸੁਖਮਿੰਦਰ ਸਿੰਘ ਚਹਿਲ
Punjab
Bathinda
Write Answer
Posted Date (23 Jun 2019 07:58 PM) Assigned Date (-)
Answered Date (24 Jun 2019 03:08 PM) Translated Date (-)

ਤੁਸੀ ਗਾਵਾਂ ਨੂੰ Kol-L liquid 100 ਮਿਲੀ ਦੇਣਾ ਸ਼ੁਰੂ ਕਰੋ ਅਤੇ Biotrim-DS bolus 1-1 ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ

ਬਹੁਤ ਬਹੁਤ ਧੰਨਵਾਦ ਜੀ

Answered Date (23 Jun 2019 08:37 PM) Translated Date (-)

ਅਲਬੋਮਾਰ ਗੋਲੀਆਂ ਦੋ

ਬਹੁਤ ਬਹੁਤ ਧੰਨਵਾਦ ਜੀ

Hamare moongphali ki fasal 25 Din Ki Ho Gayi Hai uski retire phasane ke liye kya karna hoga ?

(hn)
Posted by
BANWARI lal mund (9982335011)
BANWARI lal mund
Rajasthan
Nagaur
Write Answer
Posted Date (23 Jun 2019 07:53 PM) Assigned Date (-)
Answered Date (30 Jul 2019 07:33 PM) Translated Date (-)

Aap iske uper NPK 13:00:45@1 killo ko 150 litre pani ke hisab se spray karen.dhanywad

Sir hume gopalan karna hai or chhota dairy farm start karna hai please hume advice de ?

(hn)
Posted by
Asheesh Kumar (9097512121)
Asheesh Kumar
Bihar
West Champaran
Write Answer
Posted Date (23 Jun 2019 07:47 PM) Assigned Date (-)
Answered Date (25 Jun 2019 11:57 AM) Translated Date (-)

यदि आप पशु पालन का काम करना चाहते है तो आपको इस काम के लिए ट्रेनिंग की जरूरत पड़ेगी , ट्रेनिंग के साथ-साथ पशु की नस्ल सबसे ज़्यादा ज़रूरी है, पशु खरीदते समय कोशिश करें कि तीन समय दूध निकालकर ही पशु खरीदें, भैंसों का एक दिन का दूध 12 लीटर और गायों का दूध 16-17 लीटर से कम न हो, भैंसों को खरीदने का सही समय रखड़ी से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है पशुओं के लिए शैड परिवहन वाली सड़क पर ना बनाए और शैड सड़क से कम से कम 100 गज हटवा जरूर हो शैड को धूप और हवा का ध्यान रखकर बनाएं शैड हमेशा खेत या आस पास से 2 फुट ऊंचा बनाए क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनाई जाने वाली खुरली ढाई तीन फुट चौड़ी होनी चाहिए खुरली पर खड़े होने के लिए एक पशु को तकरीबन तीन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनाए पशुओं का दाना स्टोर करने के लिए कमरा सैलाब से रहित होना बहुत जरूरी है शैड का फर्श पक्का, तिलकने रहित और जल्दी साफ होने वाला हो शैड में जितना हो सके पशुओं को खुला छोड़ें और पानी और दाना पूरा दें पशु को खुला छोड़ने से पशुओं में अफारे की समस्या कम आती है बाकी अपनी क्षमता और जरूरत मुताबिक ही समान खरीदें और आर्थिक नुकसान से बचने के लिए प्रत्येक पशु का बीमा जरूर करवायें .

Sir mera ek bakra hai 7 month ka uske kareeb 1 month se agle pero ke kandhe jo hote he unme right pair ki kandhe par se haddi upar ko uth jati hai jab wo chalta hai ya right pair se jab khada hota hai jab kandhe ki haddi upar uth jati hai or halka sa langda kar chalta hai pls sir btaye kya karu jo uska agla pair thik ho jaye plz help me beetal nasal ka bakra hai ?

(hn)
Posted by
Hind Wala Qazi (7983868707)
Hind Wala Qazi
Uttar Pradesh
Muzaffarnagar
Write Answer
Posted Date (23 Jun 2019 07:38 PM) Assigned Date (-)
Answered Date (24 Jun 2019 05:12 PM) Translated Date (-)

Aap isko kisi nazdiki doctor se janch krwayen kyuki yeh kisi chott ke karan, takkar lgne ke karan ho skta hai, jisse haddi ka joint hill skta hai, iski janch krke he iska sahi ilagg ho skta hai.

?

(hn)
Posted by
सुखविंदर (9306888163)
सुखविंदर
Haryana
Hisar
Write Answer
Posted Date (23 Jun 2019 07:38 PM) Assigned Date (-)
Answered Date (24 Jun 2019 02:44 PM) Translated Date (-)

सुखविंदर जी कृपया आप अपना सवाल विसतर से पूछे ताकि आपको इसके बारे में पूरी जानकारी दी जा सके धन्यवाद

Sir g m pusa 44 lagai hai 1 june de ik kille ch jhona pilla jya hoya pya a m kaddu ch 75 kg ssp.pye c 10 din te 25 kg urea ate 500ml cloro. pye c atte hun 21 june nu 45 kg urea 33/ wali zinc 5 kg atte iffco de sagrika pye hai g koi hall dso g jaldi

(pb)
Posted by
lovepreet singh (9991821733)
lovepreet singh
Haryana
Karnal
Write Answer
Posted Date (23 Jun 2019 07:29 PM) Assigned Date (-)
Answered Date (19 Jul 2019 07:37 PM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

ਫੀਡ ਕਾਰਗਿਲ ਵਾਲਾ ਦੁਕਾਨਦਾਰ ਕਹਿੰਦਾ ਇਹ ਫੀਡ ਮਾੜੀ ਹੈ ਤੂਸੀ ਦਸੋ ਕਿਵੇ ਹੈ ਜੀ ਦੁਕਾਨ ਦਾਰ ਕਹਿੰਦਾ ਦੋ ਸਾਲ ਤੋ ਬਾਅਦ ਡਫਾਟਰ ਹੁੰਦੀ ਹੈ ਗਾਂ ਨੰਬਰ 9815962839 ੳੱਤਰ ਪੰਜਾਬੀ ਚ ਸਰ ਜੀ ?

(pb)
  • 1
Posted by
sukhbeer singh (9815962839)
sukhbeer singh
Punjab
Muktsar
Write Answer
Posted Date (23 Jun 2019 07:24 PM) Assigned Date (-)
Answered Date (24 Jun 2019 03:18 PM) Translated Date (-)

ਸੁਖਬੀਰ ਸਿੰਘ ਜੀ ਫੀਡ ਤਾਂ ਸਾਰੀਆਂ ਵਧਿਆ ਹੁੰਦੀਆਂ ਹੈ, ਕਿਉਕਿ ਹਰੇਕ ਕੰਪਨੀਆਂ ਆਪਣੇ ਆਪਣੇ ਹਿਸਾਬ ਨਾਲ ਖੁਰਾਕ ਤਿਆਰ ਕਰਦੀਆਂ ਹੈ, ਬਾਕੀ ਇਕੱਲੀ ਫੀਡ ਦੇਣ ਨਾਲ ਪਸ਼ੂ ਦੇ ਬੋਲਣ ਜਾਂ ਨਾ ਬੋਲਣ ਦੀ ਸਮੱਸਿਆ ਨਹੀਂ ਹੁੰਦੀ, ਇਸਦੇ ਲਈ ਹੋਰ ਵੀ ਬਹੁਤ ਗੱਲਾਂ ਹੁੰਦੀਆਂ ਹੈ ਜਿਵੇਂ ਡਿਵਰਮਿੰਗ ਸਹੀ ਟਾਈਮ ਤੇ ਨਾ ਹੋਣਾ, ਪਸ਼ੂ ਨੂੰ ਦਿਤੀ ਜਾਣ ਵਾਲੀ ਖੁਰਾਕ ਸਹੀ ਨਾ ਹੋਣਾ, ਮਿਨਰਲ ਦੀ ਕਮੀ ਹੋਣਾ, ਬੱਚੇਦਾਨੀ ਦਾ ਸਹੀ ਵਿਕਾਸ ਨਾ ਹੋਣਾ, ਬੱਚੇਦਾਨੀ ਚ ਇਨਫੈਕਸ਼ਨ ਹੋਣਾ ਜਾਂ ਹਾਰਮੋਨਸ ਦੀ ਸਮੱਸਿਆ ਹੋਣਾ, ਇਹ ਕਾਰਨਾਂ ਕਰਕੇ ਵੀ ਪਸ਼ੂ ਦੀ ਗਰੋਥ ਵਿਚ ਫਰਕ ਪੈ ਜਾਂਦਾ ਹੈ, ਬਾਕੀ ਤੁਸੀ ਕਾਰਗਿਲ ਦੀ ਫੀਡ ਵਰਤ ਸਕਦੇ ਹੋ, ਜੇਕਰ ਇਹ ਨਹੀਂ ਵਰਤਣਾ ਚਹੁੰਦੇ ਤਾਂ ਹੋਰ ਵੀ ਕਿਸੇ ਕੰਪਨੀ ਦੀ ਖਰੀਦ ਸਕਦੇ ਹੋ ਜਾ ਫਿਰ ਖੁਦ ਘਟ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਤੁਹਾਡੇ ਪਸ਼ੂ ਦੇ ਖਾਣ ਤੇ ਨਿਰਭਰ ਕਰਦਾ ਹੈ ਜੋ ਪਸ਼ੂ ਆਸਾਨੀ ਨਾਲ ਖਾ ਜਾਵੇ ਓਹੀ ਫੀਡ ਉਸ ਨੂੰ ਦਿਓ, ਬਾਕੀ ਤੁਸੀ vitum-h , tune-h ਦੀ ਵਰਤੋਂ ਕਰ ਸਕਦੇ ਹੋ, ਇਹਨਾਂ ਨਾਲ ਲੇਵਾ ਵਧਿਆ ਤਿਆਰ ਹੁੰਦਾ ਹੈ

Brinjal plants are affected by some disease. leaves are turning scabby. Request advise some organic measure to prevent it ?

(en)
  • 1
Posted by
Col Santokh Singh (9888784411)
Col Santokh Singh
Punjab
Jalandhar
Write Answer
Posted Date (23 Jun 2019 07:22 PM) Assigned Date (-)
Answered Date (24 Jun 2019 04:59 PM) Translated Date (-)

Col ji you can spray sour buttermilk@3ml dissolved per litre of water. other than this you can spray neem oil@50ml per acre. Thank you

24 Jun 2019

Thanks.

sir ehna vare dso ?

(pb)
  • 1
Posted by
sukhbeer singh (9815962839)
sukhbeer singh
Punjab
Muktsar
Write Answer
Posted Date (23 Jun 2019 07:14 PM) Assigned Date (-)
Answered Date (24 Jun 2019 03:20 PM) Translated Date (-)

Hanji sukhbeer singh ji tuci ehna di varto kr skde ho, ehna nal vdia growth howegi.

ਝੋਟਾ ?

(pb)
Posted by
Baaz Maan (9056764294)
Baaz Maan
Punjab
Bathinda
Write Answer
Posted Date (23 Jun 2019 07:08 PM) Assigned Date (-)
Answered Date (24 Jun 2019 03:22 PM) Translated Date (-)

ਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

D A P khad, jhana lon to bad poni chyidi ya pahla ?

(en)
Posted by
Ravinder Batth (8283022414)
Ravinder Batth
Punjab
Tarn Taran
Write Answer
Posted Date (23 Jun 2019 07:07 PM) Assigned Date (-)
Answered Date (23 Jun 2019 10:04 PM) Translated Date (-)

Dap di varto jhona lgaun ton 18 dina baad krni chaidi hai. uss sme iss di lod paindi hai.

sir vajnibhan Kon sa hai jankai den ?

(hn)
Posted by
raju das (9575907037)
raju das
Chattisgarh
Surajpur
Write Answer
Posted Date (23 Jun 2019 07:06 PM) Assigned Date (-)
Answered Date (24 Jun 2019 05:08 PM) Translated Date (-)

Raji das ji kripya aap apna swal vistar se pooche ke aap kya jankari di ja sake.dhanywad

Sir byticol bare puri jankari dso ji ki eh tarika chichda nu maran lai sahi hai ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (23 Jun 2019 07:05 PM) Assigned Date (-)
Answered Date (24 Jul 2019 03:52 PM) Translated Date (-)

Davinder singh ji byticol da ki means hai ji. tusi ehdi photo hai ta send karo ji te eh v daso ke es bare tohanu kado dasea geya c ji.

मुझे हाईड्रोपोनिक्स खेती करना है इसके लिए मुझे सुझाव दें कैसे शुरूआत करें छोटा स्ट्रक्चर पर ?

(hn)
Posted by
अशोक कुमार (9852947070)
अशोक कुमार
Bihar
Gaya
Write Answer
Posted Date (23 Jun 2019 06:58 PM) Assigned Date (-)
Answered Date (24 Jun 2019 05:14 PM) Translated Date (-)

जल संवर्धन या हाईड्रोपोनिक्स एक ऐसी तकनीक है, जिसमें फसलों को बिना खेत में लगाए केवल पानी और पोषक तत्वों से उगाया जाता है इसे जलीय कृषि भी कहते हैं पौधे उगाने की यह तकनीक पर्यावरण के लिए काफी सही होती है इन पौधों के लिए कम पानी की जरूरत होती है, जिससे पानी की बचत होती है कीटनाशकों के भी काफी कम प्रयोग की आवश्यकता होती है मिट्टी में पैदा होने वाले पौधों तथा इस तकनीक से उगाए जाने वाले पौधों की पैदावार में काफी अंतर होता है इस तकनीक से एक किलो मक्का से पांच से सात किलो चारा दस दिन में बनता है, इसमें जमीन भी नहीं लगती है इसके बारे में अधिक जानकारी के लिए आप सोमवीर सिंह 9878733551 जी से संपर्क कर सकते है धन्यवाद

हम विधि जानना चाहते है परिभाषा हमे पता है

Sir ma first time organic jhona lagaya aa Jo ghatt pani lainda aa iss nal mahh v beeje ne manu dso k ohnu pani te jeev amrit Kine tym bad Dena aa dhnwad ?

(en)
Posted by
Balhar Singh (7814381835)
Balhar Singh
Punjab
Gurdaspur
Write Answer
Posted Date (23 Jun 2019 06:30 PM) Assigned Date (-)
Answered Date (28 Nov 2019 12:04 PM) Translated Date (-)

balhar ji jhone nu pani mausam de hisab nal laya janda hai jado pehle pani laye nu 3-4 din ho jan osto bad tuc agla pani la sakde ho. jeev amrit nu tuc 15-17 dina de fasle te fasl nu pa sakde ho.dhanwad

Sir ji bhindi beej rakhi hai 100 poudhe unme wights white se pate v bunte ho rehe hai kounsi dawai kare ?

(hn)
Posted by
Tarachand (6377191784)
Tarachand
Rajasthan
Sri Ganganagar
Write Answer
Posted Date (23 Jun 2019 06:07 PM) Assigned Date (-)
Answered Date (23 Jun 2019 06:35 PM) Translated Date (-)

Tarachand g yeh fungus krke ho skta hai ess mein M-45 @4 gm per liter water ke hisab se spray kro.

Aam ka paudha lagana hai kaha se kharide ?

(en)
Posted by
karnveer singh (7065299767)
karnveer singh
Bihar
East Champaran
Write Answer
Posted Date (23 Jun 2019 06:05 PM) Assigned Date (-)
Answered Date (27 Jun 2019 08:26 PM) Translated Date (-)

Karnveer Singh ji Aam ke plant lene ke liye aap New India Nursery, Bihar 9006093969 se samparak kar sakte hai. Thank you.

1 June ko ye cow gabhin krvai thi or aaj isne ye pani sa nikala hai ab ye gabhin hai ya nahi ?

(hn)
  • 2
Posted by
Gurdeep Kasana (8529905378)
Gurdeep Kasana
Haryana
Kurukshetra
Write Answer
Posted Date (23 Jun 2019 06:04 PM) Assigned Date (-)
Answered Date (24 Jun 2019 04:53 PM) Translated Date (-)

yeh cow Repeat ho chuki hai, jab yeh puuri heat mai aa jayegi fir iski bachedani mai lixin-iu dwai 2 din lagatr bhrwaen aur Bovimin-b powder 50gm rojana dena suru kren aur 20 din tak dete rehen fir agli varr tika bhrwakr Concimax bolus rojana 1 goli deni suru kren aur 14 din tak dete rehen, isse gabhin ho jayegi.

Answered Date (24 Jun 2019 04:58 PM) Translated Date (-)

Thank you

Sir apne kol ik jaaman da tree hai, par usnu phal nai painda, koi tarik dseo jis naal tree nu phal v pawe te tree de growth v howe, Tell me plz ?

(pb)
Posted by
Rmn Cheema (7087304871)
Rmn Cheema
Punjab
Kapurthala
Write Answer
Posted Date (23 Jun 2019 06:03 PM) Assigned Date (-)
Answered Date (23 Jun 2019 10:08 PM) Translated Date (-)

Rmn g iss jekar ihh boota 2 saal ton vadda hai tan iss de tne nu kuhaadi de nal chaare paase takk laa deo...iss nu neeche ton lai ke upper jitho tak iss da tna hai kehn da matlab hai jitho nwa mud shuru hunda hai otho tak chaare pase doonge doonge takk lgao...takk iss trah lgao ki iss de tne da upperla shillad uttar jawe...Agle saal iss nu fal aa jawega...ho skda hai iss nu iss vaar ee boor pai jawe...Takk lgaun da ihh shi sma hai..

खेत मे पानी नही रुकता सुनील samalkha ?

(hn)
Posted by
Sunil kumar (9466150938)
Sunil kumar
Haryana
Panipat
Write Answer
Posted Date (23 Jun 2019 06:03 PM) Assigned Date (-)
Answered Date (23 Jun 2019 10:05 PM) Translated Date (-)

Sunil g iss de vich 27kg DAP prati acre de hisab nal pao. iss nal pani rukna shuru ho jawega. Sulphur di varto krn ton parhej kro.

ਮੁੱਛਲ ਝੋਨੇ ਵਿਚ ਝੰਡਾ ਰੋਗ ਤੋਂ ਰੋਕਣ ਲਈ ਕਿਹੜੀ ਦਵਾਈ, ਕਿੰਨੀ ਡੋਜ ਤੇ ਕਦੋਂ ਪਾਈਏ ?

(pb)
Posted by
baljinder singh (9781107746)
baljinder singh
Punjab
Muktsar
Write Answer
Posted Date (23 Jun 2019 05:53 PM) Assigned Date (-)
Answered Date (23 Jun 2019 06:36 PM) Translated Date (-)

ਸ੍ਰੀ ਮਾਨ ਜੀ ਝੰਡੇ ਰੋਗ ਦੀ ਰੋਕਥਾਮ ਲਈ ਫਫੂੰਦਨਾਸ਼ਕ Saaf @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

Answered Date (24 Jun 2019 05:31 AM) Translated Date (-)

ਇਹ ਵੀ ਦੱਸੋ ਕਦੋਂ ਪਾਈਏ ਇਹ ਦਵਾਈ

Main nimbu ki kheti Karna chahta hoon ?

(pb)
Posted by
Ravinder Singh (7837957734)
Ravinder Singh
Punjab
Pathankot
Write Answer
Posted Date (23 Jun 2019 05:46 PM) Assigned Date (-)
Answered Date (19 Jul 2019 07:39 PM) Translated Date (-)

सिट्रस एक महत्तवपूर्ण फल की फसल है लैमन को हर तरह की मिट्टी में उगाया जा सकता है हल्की मिट्टी जो अच्छे निकास वाली हो, इसकी खेती के लिए अनुकूल होती है इसकी खेती के लिए मिट्टी का pH 5.5-7.5 होना चाहिए इन्हें हल्की क्षारीय और तेज़ाबी मिट्टी में भी उगाया जा सकता है हल्की दोमट अच्छे जल निकास वाली मिट्टी लैमन की खेती के लिए बहुत अच्छी होती है प्रसिद्ध किस्में: Punjab Baramasi,Eureka,Punjab Galga खेत की तैयारी के लिए, खेत की अच्छी तरह से जोताई, क्रॉस जोताई और अच्छे से समतल करना चाहिए पहाड़ी क्षेत्रों में ढलानों की बजाय मेंड़ पर रोपण किया जाता है ऐसे क्षेत्रों में उच्च घनत्व रोपण भी संभव है रोपाई के लिए जुलाई-अगस्त का मौसम सबसे अच्छा है लोबिया, सब्जियों, फ्रैंच बीन्स के साथ अंतर फसली शुरूआती दो से तीन वर्ष में किया जा सकता है पौधों के बीच 4.5x4.5 सैं.मी. फासला रखना चाहिए नए पौधों की रोपाई के लिए गड्ढों का आकार 60x60x60 सैं.मी. होना चाहिए गड्ढों में रोपाई के समय गली हुई रूड़ी की खाद 10 किलो और सिंगल सुपर फासफेट 500 ग्राम डालें नए पौधों की रोपाई के लिए गड्ढों का आकार 60x60x60 सैं.मी. होना चाहिए 208 पौधे प्रति एकड़ की घनत्व बना कर रखनी चाहिए पौधे के तने की अच्छी वृद्धि के लिए, ज़मीनी स्तर से 50-60 सैं.मी. नज़दीक की शाखाओं को निकाल देना चाहिए पौधे का केंद्र खुला होना चाहिए विकास की शुरूआती अवस्था में आस पास की टहनियों को निकाल देना चाहिए फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 600-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें गाय के गले हुए गोबर की पूरी मात्रा दिसंबर महीने के दौरान डालें जबकि यूरिया के दो हिस्से, पहला फरवरी महीने में और दूसरा अप्रैल-मई के महीने में डालें यूरिया की पहली खुराक के समय सिंगल सुपर फासफेट खाद की पूरी मात्रा डालें यदि पकने से पहले फलों का गिरना देखा जाए तो फलों के ज्यादा गिरने को रोकने के लिए 2,4-D 10 ग्राम को 500 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि सिटरस के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें नदीनों को हाथ से गोडाई करके या रासायनों द्वारा नियंत्रित किया जा सकता है ग्लाइफोसेट 1.6 लीटर को प्रति 150 लीटर पानी में मिलाकर स्प्रे करें ग्लाइफोसेट की स्प्रे सिर्फ नदीनों पर ही करें, मुख्य फसल पर ना करें लैमन की फसल को नियमित अंतराल पर सिंचाई की आवश्यकता होती है सर्दियों और गर्मियों में जीवन रक्षक सिंचाई जरूर देनी चाहिए फूल आने के समय, फल लगने के समय और पौधे के अच्छे विकास के लिए सिंचाई आवश्यक है ज्यादा सिंचाई से जड़ गलन और तना गलन की बीमारियों का खतरा होता है उच्च आवृत्ति की सिंचाई फायदेमंद होती है नमकीन पानी फसल के लिए हानिकारक होता है बसंत ऋतु में अकेली जड़ों को पानी देना पौधे को प्रभावित नहीं करता उचित आकार के होने के साथ आकर्षित रंग, शुगर की मात्रा 12:1 होने पर किन्नू के फल तुड़ाई के लिए तैयार हो जाते हैं किस्म के आधार पर फल मध्य जनवरी से मध्य फरवरी के महीने में तैयार हो जाते हैं कटाई उचित समय पर करें ज्यादा जल्दी और ज्यादा देरी से कटाई करने पर घटिया गुणवत्ता के फल मिलते हैं

Main nimbu ki kheti Karna chahta hoon ?

(pb)
Posted by
Ravinder Singh (7837957734)
Ravinder Singh
Punjab
Pathankot
Write Answer
Posted Date (23 Jun 2019 05:43 PM) Assigned Date (-)
Answered Date (24 Jun 2019 06:03 PM) Translated Date (-)

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਕਰ ਸਕਦੀ ਹੈ ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ ਲੈਮਨ ਦੀ ਖੇਤੀ ਲਈ ਚੰਗੇ ਨਿਕਾਸ ਵਾਲੀ ਹਲਕੀ ਦੋਮਟ ਮਿੱਟੀ ਉਚਿੱਤ ਮੰਨੀ ਜਾਂਦੀ ਹੈ ਖੇਤ ਨੂੰ ਪਹਿਲਾਂ ਸਿੱਧਾ ਅਤੇ ਫਿਰ ਤਿਰਛਾ ਵਾਹੋ ਅਤੇ ਫਿਰ ਖੇਤ ਨੂੰ ਸਮਤਲ ਕਰੋ ਪਹਾੜੀ ਇਲਾਕਿਆਂ ਵਿੱਚ ਢਲਾਨ ਦੀ ਬਜਾਏ ਉੱਚਾਈ ਵਾਲੇ ਸਥਾਨਾਂ ਤੇ ਇਸਦੀ ਬਿਜਾਈ ਕੀਤੀ ਜਾਂਦੀ ਹੈ ਇਸ ਤਰ੍ਹਾ ਦੇ ਇਲਾਕਿਆਂ ਵਿੱਚ ਜ਼ਿਆਦਾ ਘਣਤਾ ਵਿੱਚ ਵੀ ਬਿਜਾਈ ਕੀਤੀ ਜਾ ਸਕਦੀ ਹੈ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ

Sir. Please give contact numbers of high yielding varieties of Ajwain Seeds suppliers. Thanx. GuReddi. Vijayapur-Karnataka ?

(en)
Posted by
Shrikanth Gureddi (9148651650)
Shrikanth Gureddi
Karnataka
Vijayapura
Write Answer
Posted Date (23 Jun 2019 05:41 PM) Assigned Date (-)
Answered Date (05 Mar 2020 11:12 AM) Translated Date (-)

Shrikanth Gureddi to get high yielding varieties of Ajwain Seeds, you can conatact with Shine Brand Seeds 8770896002, Thankyou.

Sir ehe spray ne koi farak ni payea chari nu ji ?

(pb)
  • 1
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (23 Jun 2019 05:38 PM) Assigned Date (-)
Answered Date (23 Jun 2019 06:38 PM) Translated Date (-)

Super power vich tricontanol 0.1% hai jo plant growth regulator da kmm krda hai.Jekar tuhanu lgda hai ess nal growth nhi ho rhi tn tuc Gibberellic acid @300 ml per acre da spray kr skde ho g...

ਇਹ ਕਿਹੜੀ ਬਿਮਾਰੀ ਹੈ ਨਰਮੇ ਨੂੰ ਇਸਤੋਂ ਬਚਾਉਣ ਲਈ ਕਿ ਕਰਨਾ ਚਾਹੀਦਾ ਹੈ ਜੀ ?

(pb)
  • 1
Posted by
satpal (6280535091)
satpal
Punjab
Sangrur
Write Answer
Posted Date (23 Jun 2019 05:33 PM) Assigned Date (-)
Answered Date (19 Jul 2019 07:40 PM) Translated Date (-)

satpal ji isde uper keet da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad

Main jharkhand nirsha main rehta hoon, mujhe desi chicks khreedne Hain, kaha se kharede ?

(hn)
Posted by
Sourav Jaiswal (6203046266)
Sourav Jaiswal
Jharkhand
Dhanbad
Write Answer
Posted Date (23 Jun 2019 05:21 PM) Assigned Date (-)
Answered Date (29 Jun 2019 05:13 PM) Translated Date (-)

Sourav Jaiswal ji Desi Chuje lene ke liye aap S.K. Poultry feed and chicks center 9534422915 se samparak kar sakte hai. Thank you.

29 Jun 2019

bhiya.number out or reach aa RHA h.inka.koy or number nhi h Kya

Early Fruit fall taking place in my bottle gourd plant so plz suggest the reason and method to stop early fruit drop ?

(en)
Posted by
Giriraj Maheshwari (8003934963)
Giriraj Maheshwari
Rajasthan
Ajmer
Write Answer
Posted Date (23 Jun 2019 05:09 PM) Assigned Date (-)
Answered Date (31 Jul 2019 11:37 AM) Translated Date (-)

Giriraj Maheshwari ji you can spray NPK 191919@1 kg per acre and the main reason is nutrient deficiency .

is it good to give maize silaze to Buffalo ?

(pb)
Posted by
Kuldeep Singh (7017388099)
Kuldeep Singh
Punjab
Sangrur
Write Answer
Posted Date (23 Jun 2019 05:05 PM) Assigned Date (-)
Answered Date (25 Jun 2019 12:38 PM) Translated Date (-)

Yes, it is good for buffalo. You can give it to buffalo minimum 2-2.5 KG daily.

10-12 ਫੁੱਟ ਉੱਚੇ ਜ਼ਾਮਨ ਦੇ ਬਾਗ਼ ਨੂੰ ਸਰੋਂ ਦੀ ਖਲ ਪਾਈ ਜਾ ਸਕਦੀ ਹੈ ਜਾ ਨਹੀਂ ਜੇਕਰ ਪਾਈ ਜਾ ਸਕਦੀ ਹੈ ਤਾਂ ਇਕ ਬੂਟੇ ਨੂੰ ਕਿੰਨੀ ਪਾਈ ਜਾਵੇ ?

(en)
Posted by
Jaspreet Singh (8968401200)
Jaspreet Singh
Punjab
Muktsar
Write Answer
Posted Date (23 Jun 2019 05:05 PM) Assigned Date (-)
Answered Date (28 Nov 2019 12:11 PM) Translated Date (-)

jaspreet ji tuc bagh vich saro di khal di varto kar sakde ho isdi matra 50 gram nu prati boote de hisab nal vart sakde ho.dhanwad

Goat farming kaise kare ?

(hn)
Posted by
Mamta (7869607755)
Mamta
Chattisgarh
Baloda Bazar
Write Answer
Posted Date (23 Jun 2019 05:04 PM) Assigned Date (-)
Answered Date (24 Jun 2019 03:26 PM) Translated Date (-)

यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा

Chattisgarh

24 Jun 2019

ha sir our kuch aniwarya jankari

Main nimboo ki proper information chahta hun.(1)ki kating krni chahiye.(2) nimboo k podhe ke liye kon si khad dalni chahiye or kab dalni hai or kitni matra mein ?

(hn)
  • 3
Posted by
beij lal (7018273989)
beij lal
Himachal Pradesh
Mandi
Write Answer
Posted Date (23 Jun 2019 04:57 PM) Assigned Date (-)
Answered Date (28 Nov 2019 12:16 PM) Translated Date (-)

beij ji nimbu ke paudhe ko january mahine me cutting karni chahiye aur ise urea ki matra 150 gram prati paudha daalna chahiye.

ਝੋਨੇ ਤੇ ਪਹਿਲਾਂ ਰੇਅ ਨਾਲ ਜਿੰਕ ਤੇ ਪੋਟਾਸ਼ super ਇਸ ਦੀ ਮਾਤਰਾ daso ji ?

(pb)
Posted by
amarpal singh (9056520853)
amarpal singh
Punjab
Patiala
Write Answer
Posted Date (23 Jun 2019 04:53 PM) Assigned Date (-)
Answered Date (23 Jun 2019 06:41 PM) Translated Date (-)

ਸ੍ਰੀ ਮਾਨ ਜੀ ਝੋਨੇ ਵਿੱਚ ਪੋਟਾਸ਼ @25 ਕਿਲੋ, ਸੁਪਰਫਾਸਫੇਟ @75 ਕਿਲੋ, ਜਿੰਕ 21% @16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਪਰੰਤੂ ਸੁਪਰਫਾਸਫੇਟ ਅਤੇ ਜਿੰਕ ਨੂੰ ਮਿਲਾ ਨਹੀਂ ਪਾ ਸਕਦੇ ਹੋ ਜੀ

Sir asi peli ch sharab pvai te ede nal koi problem ta nahi hovegi ?

(pb)
Posted by
vikramjeet singh (9814129627)
vikramjeet singh
Punjab
Tarn Taran
Write Answer
Posted Date (23 Jun 2019 04:46 PM) Assigned Date (-)
Answered Date (19 Jul 2019 07:46 PM) Translated Date (-)

vikramjeet ji university isnu sifarish nahi kardi hai kirpa karke daso ke khet vich dikkat ki aa rahi hai ta jo tuhanu osde hisab nal jankari diti ja sake.dhanwad

Sir sadi peli de thale rat aa te ute miti te asi peli ch lan pavai aa te ede nal koi problem ta nhi hovegi

(pb)
Posted by
vikramjeet singh (9814129627)
vikramjeet singh
Punjab
Tarn Taran
Write Answer
Posted Date (23 Jun 2019 04:45 PM) Assigned Date (-)
Answered Date (28 Nov 2019 12:12 PM) Translated Date (-)

vikram ji isdi varto khet vich karna university valo sifarish nahi hai.dhanwad

कृपया बताएं कि बारिश के मौसम में m p में कौन सा उन्नत किस्म का मक्का बोयें, प्रति बीघा में कितना बीज लगेगा, सावधानी, बीजोपचार आदि भी बताएं ?

(hn)
Posted by
Ashutosh Jha (9881309974)
Ashutosh Jha
Madhya Pradesh
Indore
Write Answer
Posted Date (23 Jun 2019 04:42 PM) Assigned Date (-)
Answered Date (28 Nov 2019 12:20 PM) Translated Date (-)

आशुतोष जी आप मक्का की किस्मे जैसे DHM 107, DHM 109, Prakash,P.E.H.M 1, P.E.H.M 2, P.M.H-5,X -3342, PRO 368, BIO 9637, K.H 5991, D.K.C 7074 की बिजाई कर सकते है प्रति बीघा आप 5 किलो डाल सकते है धन्यवाद

ਵੀਰ ਜੀ ਇਹ ਹੈ ਦਵਾਈ ਦੀ ਫੋਟੋ ?

(pb)
  • 1
Posted by
ਮਲਕੀਤ ਸਿੰਘ (6280588585)
ਮਲਕੀਤ ਸਿੰਘ
Punjab
Amritsar
Write Answer
Posted Date (23 Jun 2019 04:41 PM) Assigned Date (-)
Answered Date (24 Jun 2019 03:38 PM) Translated Date (-)

ਇਸ ਨਾਲ ਪਸ਼ੂ ਨੂੰ ਵਿਟਾਮਿਨ ਦੀ ਕਮੀ ਪੂਰੀ ਹੁੰਦੀ ਹੈ, ਇਸ ਨਾਲ ਪਸ਼ੂ ਨੂੰ ਐਨਰਜੀ ਮਿਲਦੀ ਹੈ ਅਤੇ ਲੇਵਾ ਵੀ ਵਧਿਆ ਹੁੰਦਾ ਹੈ, ਦੁੱਧ ਵਿਚ ਵੀ ਫਾਇਦਾ ਹੁੰਦਾ ਹੈ..

Sir apne kol ik jaaman da tree hai, par usnu phal nai painda, koi tarika dasoo jis naal tree nu phal v pawe te usdi growth v howe ?

(pb)
Posted by
Rmn Cheema (7087304871)
Rmn Cheema
Punjab
Kapurthala
Write Answer
Posted Date (23 Jun 2019 04:37 PM) Assigned Date (-)
Answered Date (28 Nov 2019 12:20 PM) Translated Date (-)

cheema ji kirpa karke daso ke boote di umr kini hai tajo tuhanu is bare poori jankari diti ja sake.dhanwad

Answered Date (23 Jun 2019 05:32 PM) Translated Date (-)

Sir jaldi daseo plzz

ਜਨਾਬ ਜੀ ਮੈਂ ਇੱਕ ਕਿੱਲੇ ਵਿੱਚੋਂ ਮਿੱਟੀ ਚੁੱਕੀ ਹੈ ਝੋਨਾਂ ਲਾਉਣ ਲਈ ਪਾਣੀ ਭਰਿਆ ਹੈ ਪਾਣੀ ਬਹੁਤ ਪੀ ਰਹੀ ਹੈ ਜ਼ਮੀਨ ਸਾਰਾ ਪਾਣੀ ਥੱਲੇ ਹੀ ਜਾ ਰਿਹਾ ਹੈ ਕੋਈ ਹੱਲ ਦੱਸੋ ਜੀ, ਧੰਨਵਾਦ ?

(pb)
Posted by
Raman (9464211693)
Raman
Punjab
Fazilka
Write Answer
Posted Date (23 Jun 2019 04:37 PM) Assigned Date (-)
Answered Date (28 Nov 2019 12:28 PM) Translated Date (-)

ਰਮਨ ਥਿੰਦ ਜੀ ਤੁਸੀ DAP ਦੀ ਵਰਤੋਂ ਕਰੋ ਇਸਦੇ ਨਾਲ ਪਾਣੀ ਮਿੱਟੀ ਵਿਚ ਜ਼ਿਆਦਾ ਸਮਾਉਣਾ ਬੰਦ ਹੋ ਜਾਏਗਾ ਧੰਨਵਾਦ

Answered Date (05 Jul 2019 11:19 AM) Translated Date (-)

ਵੀਰ ਜੀ ਕੋਈ ਜਵਾਬ ਤਾਂ ਦੇ ਦਿਉ ਕਿੰਨੇ ਦਿਨ ਹੋ ਗਏ ਪ੍ਰਸ਼ਨ ਕੀਤੇ ਹੋਏ ਨੂੰ

Pls sir chiku de fll nu motta and pkaun vaste jankari deo g .thnx ?

(pb)
  • 1
Posted by
Gurbhej (8847088278)
Gurbhej
Punjab
Tarn Taran
Write Answer
Posted Date (23 Jun 2019 04:36 PM) Assigned Date (-)
Answered Date (28 Nov 2019 12:21 PM) Translated Date (-)

gurbhej ji fal pakda apne same de nal hai ate isde fal nu mota karn de layi tuc vermicompost@3 kilo prati boote de hisab nal pao.dhanwad

Paddy mai jo patti sukh rahe hai iska upchar btaye ?

(hn)
Posted by
d.k (8410129772)
d.k
Uttar Pradesh
Muzaffarnagar
Write Answer
Posted Date (23 Jun 2019 04:34 PM) Assigned Date (-)
Answered Date (28 Nov 2019 12:23 PM) Translated Date (-)

dk ji patti sukhne ke karn tatv ki kami hoti hai agar patti uper se sookh rahi hai to yeh lohe ki kami hai iske liye aap ferrous sulphate@1 kilo ko 150 litre pani men mila kar prati acre ke hisab se spray karen.dhanywad

धान पर पहले कौन सा रेह कितने किलो डालें ?

(pb)
Posted by
ਅਵਤਾਰ ਸਿੰਘ (9464424002)
ਅਵਤਾਰ ਸਿੰਘ
Punjab
Ludhiana
Write Answer
Posted Date (23 Jun 2019 04:34 PM) Assigned Date (-)
Answered Date (23 Jun 2019 06:44 PM) Translated Date (-)

ਸ੍ਰੀ ਮਾਨ ਜੀ ਝੋਨੇ ਵਿੱਚ ਪੋਟਾਸ਼ @25 ਕਿਲੋ, ਸੁਪਰਫਾਸਫੇਟ @75 ਕਿਲੋ,ਜਿੰਕ 21% @16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਪਰੰਤੂ ਸੁਪਰਫਾਸਫੇਟ ਅਤੇ ਜਿੰਕ ਨੂੰ ਮਿਲਾ ਨਹੀਂ ਪਾ ਸਕਦੇ ਹੋ ਜੀ ਯੂਰੀਆ ਕੁਲ @110 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ

ਸਰ ਬਾਸਮਤੀ 1121 ਨੂੰ ਸਰੋ ਦੀ ਖਲ ਕਦੋ ਪਾਉਣੀ ਤੇ ਕਿੰਨੀ ਪਾਉਣੀ ਚਾਹੀਦੀ ਤੇ ਯੂਰੀਆ ਖਾਦ ਕਿੰਨੀ ਪਾਉਣੀ ਹੈ ?

(pb)
Posted by
Harjinder singh sandhu (9464749058)
Harjinder singh sandhu
Punjab
Tarn Taran
Write Answer
Posted Date (23 Jun 2019 04:32 PM) Assigned Date (-)
Answered Date (28 Nov 2019 12:29 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

पिपरमेंट की खेती केसे की जाती है ?

(hn)
Posted by
Ajay Modi (9009080106)
Ajay Modi
Madhya Pradesh
Panna
Write Answer
Posted Date (23 Jun 2019 04:31 PM) Assigned Date (-)
Answered Date (30 Jul 2019 05:34 PM) Translated Date (-)

पुदीना मैंथा के नाम से जानी जाने वाली एक क्रियाशील जड़ी बूटी है पुदीने को मिट्टी की कई किस्मों जैसे दरमियाने से गहरी उपजाऊ मिट्टी, जिसमें पानी को सोखने की क्षमता ज्यादा हो, में उगाया जाता है इसको जल-जमाव वाली मिट्टी में भी उगाया जा सकता है उच्च नमी वाली मिट्टी में यह अच्छे परिणाम देती है इस फसल के लिए मिट्टी का pH 6-7.5 होना चाहिए प्रसिद्ध किस्में:- MAS-1: यह छोटे कद की किस्म है जिसकी ऊंचाई 30-45 सैं.मी. होती है यह बीमारीयों की रोधक और जल्दी पकने वाली किस्म है इसमें मैन्थोल की मात्रा 70-80% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है Hybrid-77: इसकी ऊंचाई 50-60 सैं.मी. होती है यह किस्म पत्तों के धब्बा रोग और कुंगी के रोधक होती है, और यह जल्दी पकने वाली किस्म है इसमें मैन्थोल की मात्रा 80-85% होती है इसकी औसतन पैदावार 80 क्विंटल प्रति एकड़ जड़ी-बूटियां के तौर पर और 50-60 किलोग्राम प्रति एकड़ तेल के तौर पर होती है यह रेतली दोमट मिट्टी में बढ़िया पैदावार देती है औरऐसी शुष्क मौसम में की आवश्यकता होती है Shivalik: यह चीन की खेती से चुनी गई किस्म है यह किस्म उत्तर प्रदेश के तराई क्षेत्रों और उत्तरांचल में अच्छी वृद्धि करती है इसमें मैन्थोल की मात्रा 65-70% होती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है यह किस्म फंगस रोगों से जल्दी प्रभावित होती है EC-41911: यह किस्म रूसी जर्मप्लाज्म से ली गई है यह किस्म पानी की रोधक और आकार में सीधी होती है इसमें मैन्थोल की मात्रा 70%पायी जाती है इसकी औसतन पैदावार 120 क्विंटल प्रति एकड़ जड़ी-बूटियां के तौर पर और 72 किलोग्राम प्रति एकड़ तेल के तौर पर होती है इस किस्म से तैयार तेल का प्रयोग विभिन्न व्यंजनों में स्वाद के लिए किया जाता है Gomti: यह किस्म रंग में हल्के लाल रंग की होती है इसकी पैदावार बाकी किस्मों की पैदावार से कम होती है इसमें मैन्थोल की मात्रा 78-80% होती है Himalaya: इसके पत्तों का आकार बाकी किस्मों से बड़ा होता है यह किस्म कुंगी, झुलस, सफेद धब्बे और पत्तों पर धब्बे रोग की रोधक है इसमें मैन्थोल की मात्रा 78-80% होती है इसकी औसतन पैदावार 160 क्विंटल प्रति एकड़ जड़ी-बूटियां के तौर पर और 80-100 किलोग्राम प्रति एकड़ तेल के तौर पर होती है Kosi: यह किस्म 90 दिनों में पक जाती है यह किस्म कुंगी, झुलस, सफेद धब्बे और पत्तों के धब्बे रोग की प्रतिरोधक है इसमें मैन्थोल की मात्रा 75-80 प्रतिशत होती है और तेल की पैदावार 80-100 किलोग्राम प्रति एकड़ होती है Saksham: यह किस्म सी वी हिमालय की तरफ से टिशू कल्चर द्वारा तैयार की गई है इसमें मैन्थोल की मात्रा 80% होती है और तेल की पैदावार 90-100 किलोग्राम प्राप्त होती है पुदीने की बिजाई के लिए सुविधाजनक आकार के बैड तैयार करें खेत की तैयारी के समय खेत की अच्छी तरह जोताई करें जैविक खाद जैसे रूड़ी की खाद 100-120 क्विंटल प्रति एकड़ रूड़ी की खाद डालें रूड़ी की खाद के बाद हरी खाद डालें इसकी बिजाई के लिए दिसंबर-जनवरी का समय अनुकूल होता है पौधे के भागों की बिजाई 40 सैं.मी. के फासले पर और पंक्तियों के बीच का फासला 60 सैं.मी होना चाहिए बीज को 2-3 सैं.मी. की गहराई में बोयें पौधे के जड़ वाले भाग को मुख्य खेत में बोया जाता है खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें गर्मियों में मॉनसून से पहले जलवायु और मिट्टी के आधार पर 6-9 सिंचाइयां जरूर की जानी चाहिए मॉनसून के बाद 3 सिंचाइयों की आवश्यकता होती है पहली सिंचाई सितंबर महीने में, दूसरी अक्तूबर में और तीसरी नवंबर महीने में की जानी चाहिए सर्दियों में ज्यादा सिंचाई की आवश्यकता नहीं होती, लेकिन यदि सर्दियों में बारिश ना पड़े तो एक सिंचाई जरूर देनी चाहिए पौधे 100-120 दिनों में कटाई के लिए तैयार हो जाते हैं जब निचले पत्ते पीले रंग के होने शुरू हो जायें, तब कटाई करें कटाई दराती से और बूटियों को मिट्टी की सतह के 2-3 सैं.मी. ऊपर से निकालें अगली कटाई पहली कटाई के बाद 80 दिनों के अंतराल पर करें ताजी पत्तियों को उत्पाद बनाने के लिए प्रयोग किया जाता है, धन्यवाद

Jo patti sukh rahi hai yaha kon sa rog hai ?

(hn)
  • 1
Posted by
d.k (8410129772)
d.k
Uttar Pradesh
Muzaffarnagar
Write Answer
Posted Date (23 Jun 2019 04:31 PM) Assigned Date (-)
Answered Date (28 Nov 2019 12:53 PM) Translated Date (-)

d.k ji kripya btaye ke aapne isme kya kya khaad daali hai taki aapko uske hisab se jankari di ja sake.dhanywad

Bovimin gl के जगह पर bovimin b पाउडर दे सकते हैं ?

(hn)
Posted by
sumit Kumar (9430947918)
sumit Kumar
Bihar
Jehanabad
Write Answer
Posted Date (23 Jun 2019 04:29 PM) Assigned Date (-)
Answered Date (24 Jun 2019 03:55 PM) Translated Date (-)

यदि bovimin-gl नहीं मिल रही तो आप उसे का Curan-9 इंजेक्शन लगवा सकते है यह आगे गर्दन के नीचे चमड़ी में लगाया जाता है इसका एक इंजेक्शन 15 दिनों के बाद दोबारा फिर लगा सकते है वैसे Bovimin gl (CARRUS TECHNOLOGY PRIVATE LIMITED) कंपनी का प्रोडक्ट है, bovimin b पाउडर एक मिर्नल मिक्सर्च है

Sir g chiku de ?

(pb)
Posted by
Gurbhej (8847088278)
Gurbhej
Punjab
Tarn Taran
Write Answer
Posted Date (23 Jun 2019 04:29 PM) Assigned Date (-)
Answered Date (24 Jun 2019 03:56 PM) Translated Date (-)

Gurbhej ji kirpa krke apna swal vistar nal pusho ji tuci chiku varre ki jankari lena chahunde ho tan jo tuhanu sahi jankari diti ja ske.

24 Jun 2019

sir g tohanu photos te bheji hai tohadi call v aaye dasea tz hai sara kuj froottt nu motta krn bare dso

24 Jun 2019

sir tohanu khud ni lagda ptta

Mujhe moti ka kheti karna hai Kya karna hoga sir pls ?

(hn)
Posted by
BINOD (8709943050)
BINOD
Bihar
Siwan
Write Answer
Posted Date (23 Jun 2019 04:18 PM) Assigned Date (-)
Answered Date (24 Jun 2019 06:22 PM) Translated Date (-)

BINOD जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Padan te 12/63 sasta milda ji but expired aa date koi nuksaan ta nahi ?

(pb)
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (23 Jun 2019 04:16 PM) Assigned Date (-)
Answered Date (08 Jul 2019 11:28 AM) Translated Date (-)

aman ji tuc expired date valiyan dwayian di varto na karo eh asar ghat ate nuksaan jyada kardi hai.dhanwad

Sir g jhone vich kehdi zinc vadia rahegi 21% ja 33% ja chelated zinc visthar nal jankari deo g ?

(pb)
Posted by
Manpreet Brar (8872625677)
Manpreet Brar
Punjab
Moga
Write Answer
Posted Date (23 Jun 2019 04:14 PM) Assigned Date (-)
Answered Date (28 Nov 2019 12:59 PM) Translated Date (-)

Manpreet ji tuc kise v zinc di varto kar sakde ho. 21% vali di matra 25 kilo ate 33% vali di 16-17 kilo prati acre de hisab nal varti jandi hai. jekar chelated zinc di varto karni hai ta isdi matra 200 gram nu prati acre de hisab nal spray kiti jandi hai.dhanwad

Answered Date (26 Jun 2019 10:25 PM) Translated Date (-)

Jawab deo g

Answered Date (28 Jun 2019 08:39 PM) Translated Date (-)

Koi jawab ni milya

Sir g jhone vich potash urea vich mila ke pa skde ha.pehli uria nal pye ja duji nal. kdo pa skde ha jankari deo g ?

(pb)
Posted by
Manpreet Brar (8872625677)
Manpreet Brar
Punjab
Moga
Write Answer
Posted Date (23 Jun 2019 04:03 PM) Assigned Date (-)
Answered Date (28 Nov 2019 01:00 PM) Translated Date (-)

manpreet ji potash nu pehli urea de nal rla ke khet vich pa sakde ho.dhanwad

Answered Date (26 Jun 2019 10:39 PM) Translated Date (-)

Jawab deo g

1509 ਵਿਚ foot rat ਦਾ ਕੀ ਇਲਾਜ ਕਰੀਏ ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (23 Jun 2019 04:03 PM) Assigned Date (-)
Answered Date (28 Nov 2019 01:02 PM) Translated Date (-)

foot rot di roktham de layi tuc folicur@200ml ja custodia@250ml nu prati acre de hisab nal spray karo.dhanwad

I want to know about Moti farming all process ?

(en)
Posted by
survi (8356868250)
survi
Odisha
Sundargarh
Write Answer
Posted Date (23 Jun 2019 03:58 PM) Assigned Date (-)
Answered Date (24 Jun 2019 06:20 PM) Translated Date (-)

survi जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद