Punjab
Search
ਖੇਤੀ ਕਰਦਿਆ ਸਾਡੀ ਫਸਲਾਂ ਦੇ ਬੀਮੇ ਕਿਉਂ ਨਹੀਂ ਕਰਵਾਏ ਜਾਦੇ ਤੇ ਅਸੀਂ ਕਿਉਂ ਨਹੀਂ ਆਪਣੀ ਫਸਲਾਂ ਦਾ ਮੁੱਲ ਆਪ ਨੀ ਲਾ ਸਕਦੇ। ਜਦ ਕਿ ਅਸੀਂ ਪੂਰਾ ਟੈਕਸ ਭਰਦੇ ਆ ਪਰ ਵੀ. ਆਈ.ਪੀ. ਲੋਕਾਂ ਦੇ ਟੈਕਸ ਨਾ ਭਰਨ ਦੀ ਸਜਾਂ ਅਸੀ ਭੁਗਤ ਰਹੇ ਆ ਤੇ ਇਸੇ ਕਰਕੇ ਸਾਨੂੰ ਸਾਡੇ ਹੱਕ ਨੀ ਮਿਲਦੇ ਅਤੇ ਦੇਸ਼ ਤਰੱਕੀ ਕਰਨ ਦੀ ਬਜਾਏ ਗਰਕ ਹੋ ਰਿਹਾ ?
(pb)
ਗੁਰਸ਼ਰਨ ਗੁਰਾ ਸ਼ਾਇਰ ਜੀ ਸਮੱਸਿਆ ਬਹੁਤ ਸਾਰੀਆ ਹਨ ਜੀ ਪਰ ਸਭ ਕੁੱਝ ਸੰਭਵ ਹੈ ਜੇਕਰ ਕਿਸਾਨਾਂ ਵਿੱਚ ਏਕਤਾ ਹੋ ਜਾਵੇ ਜੀ ਬਾਕੀ ਕੋਸ਼ਿਸ਼ ਕਰਾਗੇ ਕਿ ਕਿਸਾਨ ਦੇ ਹਿੱਤ ਵਾਲੀਆ ਅਜਿਹੀਆਂ ਗੱਲਾਂ ਨੂੰ ਅੱਗੇ ਲਿਆਦਾਂ ਜਾ ਸਕੇ ਜੀ
Kya cotton ke sath gobi, muli, cucumber laga sakte hai ?
(en)
Punjab
Sushant ji aap iske sath inki kheti kar sakte ho par sabjiyon men keet jyada lagte hai iske liye aapko dhyan rakhna padega.dhanywad
Sir rice di transplanting to bad kine dina ch reh paoni chahidi a te kinni reh paoni chahidi hai ?
(en)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Sir ganna ( sugercane ) ne boota ghat kita wa ki hal krie jis nal ganna fort kare ?
(pb)
Punjab
harjinder ji tuc isde uper NPK 19:19:19@1 killo nu 150 liter pani de hisab nal spray karo.dhanwad
ਵੀਰ ਜੀ ਕਿਰਪਾ ਕਰਕੇ ਦਸ ਪਸ਼ੂਆਂ ਲਈ ਜਗ੍ਹਾ ਅਤੇ ਸ਼ੈੱਡ ਦਾ ਆਕਾਰ ਅਤੇ ਦਿਸਾ ਦੱਸਣਾ, ਧੰਨਵਾਦ ?
(pb)
Rajasthan
ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ.
Thanks very much
Sir asi Katti teyar karni aa age 2 year ?
(pb)
Punjab
Kuldeep ji uss nu tuci Flukarid-ds bolus pett de kiria lai deo, isde nal tuci Cargil di Heifer dry feed deni suru kro ate cafplan powder 100gm rojana dena suru kro , iss nal vdia growth howegi.
Meri bhes ful dikhti hai, Ten months me hai ?
(hn)
Punjab
भार पड़ने के इलाज के लिए आप यह तरीका प्रयोग कर सकते हैं, आप 1 किलो सत्यानाशी बीज लें, आधा किलो कमरकस, आधा किलो जोखार लें, यह सब पंसारी से मिल जायेगा, यह सब कुछ आप मिला लें और इसका पाउडर बना सकते हैं और रोज़ाना रात को यह मिश्रण आधा किलो लें और आधा किलो शकर लें और इन्हे भिगोकर रख दें और अगले दिन पशु को दें, इस तरह आप 4 दिन लगातार दें, बाकि उसे Lapnil-p पाउडर की 1 पुड़िया को आधा किलो बेसन में मिलाकर देना शुरू करें और Calcimust gel 300ml, तीन दिन लगातार दें उसे रस्सी डालकर रखें और तूड़ी कम डालें, इससे फर्क पड़ जायेगा
Jhone de futare de lai khad de nal ki-ki paya jave ?
(pb)
Punjab
harvinder ji tuc jhone de futare de layi tuc biovita@4 killoहरविंदर जी आप धान के फुटाव के लिए आप biovita@4 किलो प्रति एकड़ के हिसाब से यूरिया के साथ डाल सकते हैं धन्यवाद prati acre de hisab nal urea nal pa sakde ho.dhanwad
ਪਹਿਲਣ ਝੋਟੀ ਸੂਈ ਨੂੰ 15 ਦਿਨ ਹੋ ਗਏ, ਪਹਿਲਾਂ ਭਾਰ ਪੈਂਦਾ ਸੀ, ਸੂਣ ਤਕ ਲੇਵਾ ਠੀਕ ਸੀ, ਬੱਚਾ ਮਰ ਗਿਆ, ਦੁੱਧ ਬਿਲਕੁਲ ਸੁਕ ਗਿਆ ਲੇਵਾ ਵੀ ਇਕ ਗਲਾਸ ਦੋਨੋ ਵਕਤ ਦਾ ਦੇ ਰਹੀ, 13 ghante bad ਜੇਰ ਪਈ ਸੀ, ਹਲ ਦਸੋ ਜੀ ?
(pb)
OS nu Powder MilkOut 300gm 2chamach swere 2chamach sham nu deo Injection CRB 20ml Injection vitam H 5ml 3 din Lao ji
ਸਰ ਮੱਝ ਦਾ ਦੁੱਧ ਚੋਣ ਤੋਂ ਕੁਝ ਸਮੇਂ ਬਾਅਦ ਖਰਾਬ ਹੋ ਜਾਂਦਾ ਹੈ ਇਲਾਜ ਦੱਸੋ ?
(pb)
ਤੁਸੀ ਉਸ ਨੂੰ ਪਾਊਡਰ Buffzon 200gm ਲਿਆ ਕੇ 50gm ਰੋਜ਼ਾਨਾ ਦਿਓ ਤੇ ਪਾਊਡਰ Mammidium 50gm ਰੋਜ਼ਾਨਾ 4 ਦਿਨ ਤੱਕ ਦਿਓ ਜੀ
ਝੋਨੇ ਨੂੰ zinc, ਪੋਟਾਸ਼ ਜਾ d a p kinne dina de nu paoni sahi hai ji ?
(pb)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Moti ki kheti ?
(hn)
Rajasthan
satya singh जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
212 ਝੋਨਾ ਲਾਉਣ ਤੋਂ ਬਾਅਦ ਕਿਹੜੀ ਖਰਾਕ ਕਿੰਨੇ ਦਿਨਾ ਬਾਅਦ ਦੇਣੀ ਏ ਜੀ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Mujhe poultry farm ka vyavsaye Karna hai iske bare me jankari de ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी.
Jhona virla lag gya hun ki kita jave and hon vala nuksan v dso g hun ?
(en)
Punjab
vicky ji jekar jhona laye nu thode din hoye han ta tuc isdi paniri nal dubar akhet vich lva sakde ho.jekar labour hale maujood hai kyuki is to ilava isda koi solution nahi isda nuksaan ehi hoyega ke jhaad ghat niklega.dhanwad
ਸਾਡੇ ਕੋਲ ਇਕ ਜਰਸੀ ਗਾ ਹੈ ਤੇ 18 ਮਹੀਨੇ ਹੋ ਗਏ ਸੂਈ ਨੂੰ ਪਰ ਉਹ ਗਰਭਧਾਨ ਨਹੀ ਹੋਈ ਵਾਰ ਵਾਰ ਰਪੀਟ ਹੋ ਰਹੀ ਹੈ ਹੀਟ ਵੀ ਸਹੀ ਟਾਈਮ ਤੇ ਆਉਦੀ ਹੈ ਹਰ ਤਰਾ ਦਾ ਇਲਾਜ ਕਰਵਾਇਆ ?
(pb)
Punjab
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Best variety of cucumber for rainy season ?
(hn)
Punjab
Sandep ji you can sow varities like Arka shital,Lucknow Early,Nasdar, Sikkim Kakadi .Thank you
साहब बकरी फारम करना है। कौन सी बकरियां रखे ओर कितनी बकरी से शुरुआत करें विसतार से बताऐ ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा, शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.
Rajasthan
सर बीटल राजसथान मे कम पाया जा ता है।
Sir baou & khthor Bhumi me konsa anaj boya jaye ?
(hn)
Punjab
हरी जी अभी आप मक्की की बिजाई कर सकते है धन्यवाद
Rajasthan
सर हमारे मककी नही बोया जाता हे।
Rajasthan
Sir baou miti me konsa anaj boya Jaye jisse achi upaj ho or profits ho
Rajasthan
Sir Balu miti
ਸਰ ਮੱਝ ਨੂੰ ਦਵਾਈ ਭਰਾਈ ਨਾਲ min 21 powder ਵੀ ਦਿਤਾ ਦੋ ਮਹੀਨੇ ਹੋ ਗਏ ਪਰ ਮੱਝ ਹੀਟ ਵਿੱਚ ਨਹੀਂ ਆ ਰਹੀ ?
(pb)
Punjab
ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ.
ਮੀਹ ਬਾਰੇ ਦੱਸੋ ਜੀ ?
(pb)
Punjab
ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੀ ਇਲਾਕੇ ਵਿਚ ਅੱਜ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
ਸਰ ਜੀ ਮੱਝ 20-25 ਦਿਨ ਤੱਕ ਸੂਣ ਵਾਲੀ ਏ ਦਸੋ ਕੀ ਪਾਈਏ ?
(pb)
Punjab
ਤੁਸੀ ਮੱਝ ਨੂੰ intavita-nh liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ..
ਸਰ ਅਸੀਂ ਆਪਣੇ ਖੇਤ ਵਿਚ ਜੰਤਰ ਬੀਜਿਆ ਸੀ ਉਹ ਹੁਣ ਕਰੀਬ 1.5-2 ਫੁੱਟ ਦਾ ਹੋ ਗਿਆ ਹੈ ਹੁਣ ਅਸੀਂ ਇਸਨੂੰ ਕੱਦੂ ਕਰਨਾ ਹੈ ਤੇ ਇਸ ਦੀ ਪੂਰੀ ਤਾਕਤ ਲੈਣ ਲਏ ਇਸ ਉਪਰ ਕਿ ਸਪਰੇਅ ਕਰੀਏ ਜਾ ਕਿਸ ਤਰਾ ਵਾਹਨ ਵਾਹੀਏ ?
(pb)
Punjab
ਜੰਤਰ ਨੂੰ ਰੋਟਾਵੇਟਰ ਨਾਲ ਖੇਤ ਵਿਚ ਹੀ ਕਦੂ ਕਰਨ ਨਾਲ ਹੀ ਤੁਹਾਨੂੰ ਪੂਰਾ ਫਾਇਦਾ ਮਿਲੇਗਾ
Sir ji sat shri akal ji koi makki di kisam daso ji. jis da jharh vadh to vadh hove ji, jo es sme biji jave ?
(pb)
Chare di vadh paidawar vali ta j-1006 ate African tall hi han grain production lai pau dia pmh series ate bahut private varieties han jina te agrì department subsidy vi dinda hai.
Haryana
J-1006 te subsidy ki a g
कोई दिकत नहीं आरी एक सवाल करने पर 10 बार तो उलटे जवाब आते हैं में बार बार सवाल करता रहूगां आप मेरे से पूछ रहीएगा इतने में 6 महीने निकल जाएगे किस का एप है।
(hn)
Punjab
रोहताश जी experts के द्वारा आपको उलटे सवाल इसलिए पूछे जाते है ताकि आपके खेत में जो दिक्कत आ रही है उसे ज्यादा जानकारी मिल जाये और आपकी समस्या का हल आपको दिया जा सके धन्यवाद
Ralligold tata di ki work kardi aa sir es da result Kive aa ?
(pb)
Ranjeet Badesha ji Eh ik growth promoter hai. Jo ki TATA RALLIS company da aunda hai. Iss di maatra 4kg prati acre hundi hai. Iss nu ikalle nu v khet de vich paa skde ho ate urea de nal v shitta de skde ho. Eh ik mycorrhizal root stimulating hunda hai. Jiss de vich VAM, humic acid, vitamins hunde hnn. Jo ki jhone dia jdaa di growth krwaunda hai ate booja changa bnda hai. Thankyou.
Punjab
plz answer
Sir ji jhone vich pehla 20 din de ander ki payie ki jda da vikas bhut vdia howe please dso ji ?
(en)
Punjab
Gurdhyn g jhone vich zinc 33% 8 -10 kg per acre and urea 20 kg prati acre de hisab nal pao..Ess vich termite ka insect di roktham lyi 12-15 din baad ferrtera ja virtako ja reagent pa skde ho g..
8 month ho gye cow khalon nai dai daso ki kita jave hun ?
(pb)
Punjab
Jorawar ji uss nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo ate Bolus Minotas 7x3 1 goli Rojana deo ji fir heat vich auun te ohh heat miss karva ke agli heat te AI karwao ate AI krwa ke nall Injection Receptel 5ml IV lagwao ji .
Sir talab me Bina single super phosphate ke machli ka bhojan kaise teyar kare ?
(hn)
Shivam singh ji aap use mustard cake 25 kg per week use kare ji. yeh aap 4 week tak use kar sakte hai ji.
Sir g tohadi app kise kam di nahi haigi 10 din hoge pushde nu ke chiku de froot nu mota krn vaste ki paeya jave ?
(pb)
Punjab
ਗੁਰਭੇਜ ਜੀ ਸਾਡੀ ਕੋਸ਼ਿਸ਼ ਹੈ ਕਿ ਸਾਰੇ ਕਿਸਾਨਾਂ ਦੇ ਸਵਾਲ ਦੇ ਜਵਾਬ ਮਾਹਿਰਾਂ ਵੱਲੋਂ ਸਮੇਂ ਸਿਰ ਤੇ ਜਿੰਨੀ ਜਲਦੀ ਹੋ ਸਕੇ ਦਿੱਤੇ ਜਾਣ ਜੀ, ਪਰ ਫਿਰ ਵੀ ਜੇਕਰ 24 ਘੰਟੇ ਵਿੱਚ ਜੇਕਰ ਜਵਾਬ ਨਹੀ ਮਿਲਿਆ ਜਾਂ ਐਪ ਵਿੱਚ ਜਵਾਬ ਦੇਖਣ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਕਾਲ ਕਰ ਦਿਆ ਕਰੋ ਜੀ ਕਈ ਵਾਰ ਕੁੱਝ ਟੈਕਨੀਕਲ ਕਾਰਨਾਂ ਕਰਕੇ ਜਵਾਬ ਲੇਟ ਹੋ ਜਾਂਦਾ ਹੈ ਜੀ ਬਾਕੀ ਚੈਕ ਕਰਕੇ ਜੋ ਵੀ ਸਵਾਲ ਰਹਿੰਦੇ ਹੈ ਉਸ ਦਾ ਹੱਲ ਕਰਵਾੳਣੇ ਹੈ ਜੀ ਬਾਕੀ ਐਪ ਨੂੰ ਡਾਊਂਨਲੋਡ ਕਰਨ ਤੇ ਵਰਤਣ ਲਈ ਤੁਹਾਡਾ ਬਹੁਤ ਧੰਨਵਾਦ ਜੀ
Punjab
sir mai already call kr chuka hai g,thnq
Gir gay kaha se le ?
(hn)
Punjab
Satendr Jaisawaal ji UP me Gir Cow lene ke liye aap Sanju Bhalla 9873163741 (Gir Cow Farm) nal samparak kar sakte hai. Thank you.
1121 paneeri 30 din ki ho gai hai, patte peele ho gaye hai, kya DAP ka ghol bna ke spray karne se thik ho jayege kya ?
(hn)
Maharashtra
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
kakdi ke patte yellow ho rhe hai or gheya ke patte sikud rhe hai kuch btaye ?
(en)
Punjab
aakash ji aap iske uper NPK 19:19:19@1 killo ko 150 litre pani men mila kar spray karen.dhanywad
सर बछड़ा उठता नहीं है चारा खाता है इसका कोई इलाज बताएं ?
(en)
उसे आप Bolus Feritas की 10 गोलियां लें और रोजाना एक दें और साथ में Liquid Calcimust gell 25—25 मि.ली. सुबह शाम दें इससे फर्क पड़ जाएगा
Cotton plant get how many time to absorb dap fertilizer ?
(en)
Punjab
Harman ji please ask your question in detail what you want to know about cotton fertilizers so that we can provid eyou information acccordingly. Thank you.
ਕੀ ਜਨਾਬ ਹਰਹਰ ਬੀਜਣ ਦਾ ਟਾਈਮ ਹੈਗਾ ਜੀ ?
(pb)
Maharashtra
ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ ਜੇਕਰ ਫਸਲ ਦੇਰੀ ਨਾਲ ਲਾਈ ਜਾਵੇ ਤਾਂ ਝਾੜ ਘੱਟ ਜਾਂਦਾ ਹੈ
Maharashtra
ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ ਜੇਕਰ ਫਸਲ ਦੇਰੀ ਨਾਲ ਲਾਈ ਜਾਵੇ ਤਾਂ ਝਾੜ ਘੱਟ ਜਾਂਦਾ ਹੈ
Kirpa krke maine shote shehar amritsar vich gali vich eho jahe podhe dasso jehre bimariyan se ldne yog hon, taki hm apne ghr mein lga ske ?
(pb)
Punjab
sukhjeevan ji tuc paudhe jive tulsi,neem, insulin de paudhe la sakde ho.dhanwad
ਕੀ ਸ਼ਹਿਰ ਵਿਚ ਇਕ ਛੋਟੇ ਜਿਹੇ ਘਰ ਵਿਚ ਜਾ ਗਲੀ ਵਿਚ ਚੰਗੇ ਛੋਟੇ ਕੱਦ ਵਾਲੇ ਦਰੱਖਤ ਜਿਹੜੇ ਕਿ ਅੱਜ ਕੱਲ ਬੀਮਾਰੀਆਂ ਨੂੰ ਘੱਟ ਕਰਨ ਵਾਸਤੇ ਬੂਟੇ ਦੱਸੋ ?
(pb)
Punjab
ਸੁਖਜੀਵਨ ਸਿੰਘ ਜੀ ਤੁਸੀਂ ਸੁਹਾਂਜਣਾ (Moringa) ਦੇ ਰੁੱਖ ਲੱਗਾ ਸਕਦੇ ਹੋ, ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ,
Sugarcane me kanswa lag raha hai ?
(hn)
Punjab
kansue ki roktham ke liye spinosad@100ml ya fame@20ml ya quinalphos@400ml ko150 ltr pani me mila kar prati acreke hisab se spray karen.dhanywad
sir Zamin cho Mitti chuki hai jhona lgana hai uss lye kini Khad pai jawe ?
(pb)
Punjab
jagdeep ji tuc fasl di bijai to pehlan 6 tonn roodi pao isde nal fasl di growth vadia ho jayegi.dhanwad
Pigri farm kase kren ?
(hn)
सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं हैक्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है,इस तरह आप सुअर पालन का काम शुरू कर सकते है
Sir jmeen ch mitti Puti hai. pani nahi khad reha hal daso ?
(en)
Punjab
rajinde rji jekar mitti vich pani nahi khad reha ta tuc fasl di bijai to pehlan khet vich hari khaad di bijai karo ate roodi di khaad pao isde nal mitti di gunvatta vi vadh di hai ate pani vi khadna shuru ho jayega.dhanwad
Punjab
thanks g
Jhona 1 month da ho gya aa is wich 30kg urea, 17kg potash, 10kg 33% zinc pati and 10kg fe19% pa ditta pura chalia ja ni wich tan single tanmbe rang de hi bute aa, hun growth waste ki pa deye ?
(pb)
Punjab
krishan ji tuc biovita@4 killo prtai acre de hisab nal pao isde nal jhona fot kar jayega.dhanwad
sir jldi jwab btayen ?
(en)
Punjab
Sonu ji apke swal ka jwab dita ja chukka hai app apne swalo ke jwab AAP mai dekh skte hai..
Sir mera leyer farm hai usme cocci ki bimari ho gayi hai or din me 20-25 daily mar rahi hai uska koi tratment hai kya btayen ?
(en)
Punjab
sonu ji app inko Amprolium powder 2gm dena suru kren, isko app unke pene wale pani mai milla 24 hours tak pani jitna woh pani pette hai unko de skte hai, fir agle 2 din 1.5gm powder den, isko v 24 hours pani mai den fir agle 2 din 1gm powder pani mai milaker dena suru kren, iss trah 6 din pani mai millakr yeh deten rehen, isse farak padd jayega.
sir we planted 1 year plant of nimbu now 1 year(2 year plant) completed after plantation done so pl advice about pruning of water shoots and about fertilizer ?
(en)
Maharashtra
When age of crop is 1-3year, apply well decomposed cow dung@5-20kg per Tree and Urea@100-300gm per Tree. For 4-6year old crop, apply well decomposed cowdung@25-50kg and Urea@100-300gm per Tree. For 7-9year old crop, apply Urea@600-800gm per tree and well decomposed cow dung@60-90kg per Tree. When crop is 10year old or above, apply cowdung@100kg or Urea@800-1600gm per tree.For proper growth of trunk of plant, Shoots in 50-60cm near ground level should be removed. Centre of plant should remain open. Water suckers should be removed at early stages of growth.
gehu ki fasal ?
(hn)
Punjab
Rajendra ji ji kirpya aap apna swal vistar se pooche taki aapko iske bare men poori jankari di ja sake.dhanywad
Veer g pusa 44 nu 30kg dap te 25 kg urea ek root booster 4 kg paya te hun next dose kine day bad te kini payie ?
(en)
Punjab
jatinder ji jhone nu 110 killo urea paindi hai jisnu bijai de 45 din tak poori kar deo isnu 2-3 brabar hisseya vich vand ke pa sakde ho.dhanwad
Lemon grass ki kheti Ko kaise ugaye fist steps leke last step harek detail chaiye Muje plz feedbck ?
(en)
Maharashtra
इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती करने से परहेज़ करें इस फसल की वृद्धि के लिए पी एच 5.0 - 8.5 होनी चाहिए प्रसिद्ध किस्में: OD-19 (Sugandhi),Pragathi,Nima,Cauvery लैमन घास की रोपाई के लिए उपजाऊ और सिंचित ज़मीन की आवश्यकता होती है बार बार जोताई और हैरो की मदद से जोताई करें खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें लैमन घास की रोपाई बैडों पर की जानी चाहिए मार्च-अप्रैल के महीने में नर्सरी बैड तैयार करें फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें 2-3 सैं.मी. की गहराई में बोयें खेत में रोपाई के लिए दो महीने पुराने पौधों का प्रयोग किए जाते हैं बीज 1.6-2 किलोग्राम प्रति एकड़ में प्रयोग करें फसल को कांगियारी से बचाने के लिए बिजाई से पहले बीजों को सीरेसन 0.2 % या एमीसान 1 ग्राम से प्रति किलो बीजों का उपचार करें रासायनिक उपचार के बाद बिजाई के लिए बीजों का प्रयोग करें लैमन घास के बीजों को आवश्यक लंबाई और 1 -1.5 मीटर की चौड़ाई वाले तैयार बैडों पर बोयें बीजने के बाद बैडों को कट घास सामग्री से ढक दें फिर इसे मिट्टी की पतली परत के साथ ढक दें नए पौधे रोपाई के लिए 2 महीने में तैयार हो जाते हैं, जब पौधा 12-15 सैं.मी. ऊंचाई पर पहुंच जाता है रोपाई से पहले खेत अच्छी तरह से तैयार होना चाहिए रोपाई 15x19 सैं.मी. के फासले पर की जानी चाहिए नए पौधों को मिट्टी में ज्यादा गहरा ना बोयें इससे बारिश के दिनों में जड़ गलन का खतरा बढ़ जाता है उत्तर पूर्वी क्षेत्रों में नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं रोपाई के 4-6 महीने बाद पौधा उपज देना शुरू कर देता है कटाई 60-70 दिनों के अंतराल पर करें कटाई के लिए दराती का प्रयोग करें कटाई मई के शुरू में और जनवरी के आखिर में करें कटाई के लिए दराती की सहायता से ज़मीन की सतह से 10-15 सैं.मी. घास की कटाई करें कटाई के बाद तेल निकालने की प्रक्रिया की जाती है तेल निकालने से पहले लैमन घास को सोडियम क्लोराइड के घोल में 24 घंटे के लिए रखें इससे फसल में खट्टेपन की मात्रा बढ़ती है उसके बाद घास को छांव में रखे और बैग में पैक करके स्थानीय बाजारों में भेज दें पकी हुई लैमन घास से कई तरह के उत्पाद जैसे लैमन घास तेल और लैमन घास लोशन बनाए जाते हैं
Punjab
Gopal ji Medicinal Plants ke bare me puran jankari ke lia aap Dr. Rajesh arya 94660 35659 se samparak kar sakte hai. Thankyou.
ਵੀਰ ਜੀ ਝੋਨੇ ਦੇ ਵਿਚ ਡੀ ਏ ਪੀ ਖਾਦ ਪਾਉਣੀ ਚਾਹੀਦੀ ਹੈ ਜਾ ਨਹੀ ?
(pb)
Punjab
ਜੇਕਰ ਤੁਸੀਂ ਪਿਛਲੀ ਫਸਲ ਨੂੰ ਡੀ.ਏ.ਪੀ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਪਾਈ ਸੀ, ਹੁਣ ਝੋਨੇ ਨੂੰ ਡੀ.ਏ.ਪੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਜੇਕਰ ਤੁਸੀਂ ਪਿਛਲੀ ਫਸਲ ਨੂੰ ਡੀ.ਏ.ਪੀ ਦੀ ਮਾਤਰਾ ਘੱਟ ਪਾਈ ਹੋਵੇ ਤਾਂ ਹੁਣ 25 ਕਿਲੋ ਡੀ.ਏ.ਪੀ ਪਾ ਸਕਦੇ ਹੋ
sir zinc and potash mix krke jhone ch pa skde aa ja nahi jekar paa skde aa tan ki pani bhar ke pa skde Ja chitta de ke upper deke uparr to pani lguna ha ?
(pb)
Punjab
deep ji tuc ehna da alag alag chitta deo ehna nu ikathe na pao.dhanwad
पुरानी बोनी मशीन में मक्का बोने वाली मशीन बना सकते है ?
(hn)
Punjab
Satyam sahu is ke bare me visthar me jankari ke lia aap Jupinder 9478810324 se samparak kar sakte hai, Thankyou.
ਗਾਂ ਦੇ ਲੇਵੇ ਤੇ ਸੋਜ ਜਾਂ ਪਲੂਣ ਰਹਿੰਦੀ ਆ ਜਿਆਦਾ ਸੂਣ ਤੱਕ ?
(pb)
Punjab
ਇਸ ਨੂੰ ਸਬਜੀ ਵਾਲਾ ਪੇਠਾ ਦਿਉ ਤੇ ਨਾਲ ਹੀ Tablet Fibrocin 25 ਗੋਲੀਆਂ ਲਉ ਤੇ ਦਿਨ ਵਿਚ 3 ਗੋਲੀਆਂ ਦਿਓ, ਇਸ ਨਾਲ ਫਰਕ ਪੈ ਜਾਵੇਗਾ ..
Lemon grass ki kheti kese ki jati hai every step first point last point give me detail ?
(en)
Maharashtra
इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती करने से परहेज़ करें इस फसल की वृद्धि के लिए पी एच 5.0 - 8.5 होनी चाहिए प्रसिद्ध किस्में: OD-19 (Sugandhi),Pragathi,Nima,Cauvery लैमन घास की रोपाई के लिए उपजाऊ और सिंचित ज़मीन की आवश्यकता होती है बार बार जोताई और हैरो की मदद से जोताई करें खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें लैमन घास की रोपाई बैडों पर की जानी चाहिए मार्च-अप्रैल के महीने में नर्सरी बैड तैयार करें फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें 2-3 सैं.मी. की गहराई में बोयें खेत में रोपाई के लिए दो महीने पुराने पौधों का प्रयोग किए जाते हैं बीज 1.6-2 किलोग्राम प्रति एकड़ में प्रयोग करें फसल को कांगियारी से बचाने के लिए बिजाई से पहले बीजों को सीरेसन 0.2 % या एमीसान 1 ग्राम से प्रति किलो बीजों का उपचार करें रासायनिक उपचार के बाद बिजाई के लिए बीजों का प्रयोग करें लैमन घास के बीजों को आवश्यक लंबाई और 1 -1.5 मीटर की चौड़ाई वाले तैयार बैडों पर बोयें बीजने के बाद बैडों को कट घास सामग्री से ढक दें फिर इसे मिट्टी की पतली परत के साथ ढक दें नए पौधे रोपाई के लिए 2 महीने में तैयार हो जाते हैं, जब पौधा 12-15 सैं.मी. ऊंचाई पर पहुंच जाता है रोपाई से पहले खेत अच्छी तरह से तैयार होना चाहिए रोपाई 15x19 सैं.मी. के फासले पर की जानी चाहिए नए पौधों को मिट्टी में ज्यादा गहरा ना बोयें इससे बारिश के दिनों में जड़ गलन का खतरा बढ़ जाता है उत्तर पूर्वी क्षेत्रों में नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं रोपाई के 4-6 महीने बाद पौधा उपज देना शुरू कर देता है कटाई 60-70 दिनों के अंतराल पर करें कटाई के लिए दराती का प्रयोग करें कटाई मई के शुरू में और जनवरी के आखिर में करें कटाई के लिए दराती की सहायता से ज़मीन की सतह से 10-15 सैं.मी. घास की कटाई करें कटाई के बाद तेल निकालने की प्रक्रिया की जाती है तेल निकालने से पहले लैमन घास को सोडियम क्लोराइड के घोल में 24 घंटे के लिए रखें इससे फसल में खट्टेपन की मात्रा बढ़ती है उसके बाद घास को छांव में रखे और बैग में पैक करके स्थानीय बाजारों में भेज दें पकी हुई लैमन घास से कई तरह के उत्पाद जैसे लैमन घास तेल और लैमन घास लोशन बनाए जाते हैं
Punjab
Gopal ji Medicinal Plants ke bare me puran jankari ke lia aap Dr. Rajesh arya 94660 35659 se samparak kar sakte hai. Thankyou.
sir zinc tusi keha c 33% wali 16-17 kg paini aa but dukaan wale bol rahe c 4 kg paini aa, thoda jeha dso ki kita jawe ?
(pb)
Punjab
Satnam ji jekar 16-17 killo di matra ik var khet vich paunde ho ta tuhanu zinc 2-3 saal tak khet vich paun di lod nahi paindi. jekar 4 killo vartde ho ta har saal isnu khet vich pauna painda hai.dhanwad
thik a veer ji
सर हमारी तोरी की बेल पर बिलकुल भी फल नहीं आ रहा है, क्या करें ?
(hn)
Maharashtra
आप इसकी 3 G कटाई करें यह बढ़िया ढंग के फल लेने का बहुत बढ़िया ढंग हैं, इसकी कटाई के दौरान पौधे की पहली टहनी से फूल तोड़ दिए जाते हैं, इस टहनी के फल और फूल लगभग न्र ही होते हैं फिर ताज़ी टहनी जो पहली टहनी से बनी होती है, उसके भी फूल तोड़ दिए जाते है, इसके कुछ फूल और फल कुछ न्र और मादा होते है, इन्हे भी नहीं रखा जाता, अब जो दूसरी टहनी से तीसरी टहनी निकलती होती है, उसके फूल रखे जाते है, इसे तीसरी तोड़ाई कहते है, इसके फूल और फल लगभग मादा होते हैं
Uttar Pradesh
Turai ki Bel par fal nahi aata hai
Sir aha chari de patte suki jande aa ji kehri spray kra ede te ?
(pb)
Punjab
Dhanveer ji tuc isdi gobh vich sundi check karo jeka rmaujood hai ta tuc fame@20ml ja coragen@60ml nu 150 litre pani de hisab nal spray karo.dhanwad
sir ji jhone vich saron di khal paun krke chuhe ta ni lgde please dso ji ?
(en)
Punjab
Gurdhyan ji saron di khal paun de nal choohe nahi lagde ji jekar tuc is vich choore di varto karde ho ta.
sir, dsr wale paddy di growth ghat ho rahi kihra growth promoter pa dia
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
1 बिगा मे नरमा कितना कविटल हौता है ?
(hn)
Punjab
मेहरचंद जी कृपया आप इसकी किस्म बताये क्यूई पैदावार किस्म पर निर्भर करती है धन्यवाद