Punjab
Search
ਇਸ ਦਵਾਈ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਇੱਕ ਕਿੱਲੇ ਵਿਚ ਕਿੰਨੀ ਮਾਤਰਾ ਪਾਈ ਜਾਵੇ ?
(pb)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ
Sir jhone de boote suk rahe a.. Hje hafta hoyea jhone lae nu?
(pb)
Punjab
dharminder ji isdiayn jdan check karo nematode ja seonk di sikayat ta ni jekar hai ta kirpa karke daso ..
garmi krk suk Rae ne
मोती की खेती कैसे की जाती है ?
(hn)
Rajasthan
JANESH KUMAR जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਝੋਨੇ ਦਾ ਝਾੜ ਵੱਧ ਕਿਵੇ ਕਰੀਏ ?
(pb)
Punjab
ਰਮਨ ਜੀ ਤੁਸੀ ਝੋਨੇ ਨੂੰ ਸਹੀ ਮਾਤਰਾ ਵਿਚ ਖਾਦਾਂ ਪਾਓ ਅਤੇ ਇਸਨੂੰ ਬਿਮਾਰੀ ਅਤੇ ਕੀਟਾ ਦੇ ਹਮਲੇ ਤੋਂ ਬਚਾਓ ਇਸਦੇ ਨਾਲ ਹੀ ਝੋਨਾ ਵਧੀਆ ਝਾੜ ਦੇ ਦਿੰਦਾ ਹੈ ਧੰਨਵਾਦ
jhone vich forate(Thimat) ki kmm krdi aa ?
(pb)
Maharashtra
tejinder ji eh nematode di roktham kardi hai isdi matra 7 killo prati acre d ehisab nal varti jandi hai.dhanwad
sir kinnu de boote te zinc di spray day time jan shaam nu krni chahidi aa ghre laya hoya plant ?
(en)
Maharashtra
gurjot ji tuc isnu subah ja sham kise same vi kar sakde ho.dhanwad
मुझे पशु पालन करना है, खर्च कितना आएगा ?
(hn)
Punjab
shankar ji kirpya aap audio dubara bheje aapke dwara bheji gayi audio men kuch saaf sunayi nahi de raha hai. dhanywad
Veer ji jameen terha mari jandi je ek din v pani na laghey jhoney nuu. kirpa krke daso ki edha da payie ja kriye ki pani khra haun lagh jaye jhone vich ?
(en)
Punjab
jatinder ji isde layi tuc fasl di bijai to pehlan hari khaad di bijai karya karo isde nal mitit di gunvatta vadh jandi hai.dhanwad
25 kg dap pa deo par acre da
Punjab
Veer g nal v payie kush 10 din da ho gya jhona
ਸਰਦੀਆਂ ਅਤੇ ਗਰਮੀਆਂ ਚ ਕੜਕਨਾਥ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ਜੀ, ਕਿਰਪਾ ਕਰਕੇ ੳੱਤਰ ਪੰਜਾਬੀ ਚ ਦਿਓ। ਇਹ ਵੀ ਦੱਸ ਦਿਓ ਕਿ ਕਿਹੜੀ ਘਰੇਲੂ ਖੁਰਾਕ ਦੇਣੀ ਚਾਹੀਦੀ ਹੈ? ਮੇਰੇ ਕੋਲ ਕਣਕ, ਸਰੋਂ, ਲਸਣ ਹੈ? ਦਸੋ ਸਰ ਜੀ ਧੰਨਵਾਦ ਜੀ
(pb)
Punjab
ਤੁਸੀ ਓਹਨਾ ਨੂੰ ਘਰ ਵਿਚ ਫੀਡ ਤਿਆਰ ਕਰਕੇ ਦੇ ਸਕਦੇ ਹੋ, ਇਸ ਵਿਚ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ ਥੋੜਾ ਜੇਹਾ ਮਿਨਰਲ ਮਿਕਸਚਰ ਮਿਲਾ ਕੇ ਦੇਣਾ ਸ਼ੁਰੂ ਕਰੋ, ਇਹ ਤੁਸੀ ਸਵੇਰੇ ਸ਼ਾਮ ਦੇ ਸਕਦੇ ਹੋ, ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਹੀ ਦਿਓ, ਬਾਕੀ ਓਹਨਾ ਨੂੰ ਕੋਲ ਹਮੇਸ਼ਾ ਠੰਡਾ ਪਾਣੀ ਰੱਖੋ ਜਿਸ ਨੂੰ ਆਪਣੀ ਮਰਜੀ ਨਾਲ ਪੀ ਸਕਣ, ਬਾਕੀ ਤੁਸੀ ਸ਼ੈਡ ਦੇ ਖਿੜਕੀਆਂ, ਕੰਧਾਂ ਤੇ ਬੋਰੀਆਂ ਗਿਲੀਆਂ ਕਰਕੇ ਲਗਾ ਸਕਦੇ ਹੋ ਜਿਸ ਨਾਲ ਅੰਦਰ ਠੰਡ ਰਹੇਗੀ ਅਤੇ ਓਹਨਾ ਨੂੰ ਗਰਮ ਹਵਾ ਤੋਂ ਬਚਾਇਆ ਜਾ ਸਕਦਾ ਹੈ .
Punjab
ਧੰਨਵਾਧ ਜੀ
Punjab
ਸਰ ਜੀ ਦਸੋ ਕਿ ੲਿਹ ਸਾਰੀ ਚੀਜਾ ਨੂੰ ਮਿਕਸ ਕਰਨ ਨੀਅਾ ਸਰ ਜੀ ਪਿਲਜ ਦਸੋ ਸਰ ਜੀ
Punjab
hanji tuci ehna sarira chijaa nu mix krke pissa lyo fir tuci uss nu de skde ho..
मुझे पशु पालन करना है, खर्च कितना आएगा ?
(hn)
Rajasthan
अगर आपने पशुपालन करना है तो आप सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
ਗਾਂ ਦੇ ਸੂਣ ਚ ਇਕ ਮਹੀਨਾ ਰਹਿ ਗਿਆ ਉਸਨੂੰ ਕਿਹੜੀ ਫੀਡ ਪਾਈਏ ?
(pb)
Punjab
ਤੁਸੀ ਗਾਂ ਨੂੰ vitum-h liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ, ਫੀਡ ਤੁਸੀ 1.5-2 ਕਿਲੋ ਇਕ ਟਾਈਮ ਦੀ ਦੇ ਸਕਦੇ ਹੋ ..
मुंगफली की फसल कैसे की जाती है ?
(hn)
Punjab
अच्छे जल निकास और रेतली दोमट वाली ज़मीन में मूंगफली बीजी जाती है अच्छे जल निकास वाली मिट्टी, जिसकी पी एच 6.5-7 और उपजाऊ ज़मीनों में इसकी फसल बहुत अच्छी होती है भारी जमीनें मूंगफली के लिए अनुकूल नहीं हैं क्योंकि भारी ज़मीनों में फलियां कम भरती हैं एक वर्ष के बाद उसी खेत में मूंगफली बीजने से परहेज़ करें मूंगफली का अंतरफसली अनाज की फसलों के साथ करें बिजाई से पहले खेत को साफ करें और पिछली फसल के बचे कुचे को निकाल दें 15-20 सैं.मी. की गहराई तक ज़मीन की जोताई करें और मिट्टी को भुरभुरा बनाने के लिए अच्छी तरह जोताई करें खेती करने के लिए हैरो और हल का प्रयोग करें बीज बोने के समय 4-4.8 टन और 200 किलोग्राम नीम केक प्रति एकड़ में डालें बारानी हालातों में मूंगफली की बिजाई मॉनसून के शुरू होने, जून के अंतिम सप्ताह या जुलाई के पहले सप्ताह में शुरू करें बिजाई जितनी जल्दी हो सके पूरी कर लें, क्योंकि देरी से बिजाई करने पर पैदावार में कमी आती है खरीफ मौसम के लिए अर्द्ध फैलने वाली किस्मों का प्रयोग करें, कतारों में 40-45 सैं.मी. और पौधे से पौधे में 10-15 सैं.मी. फासले का प्रयोग करें ना फैलने वाली किस्मों के लिए कतारों में 30 सैं.मी. और पौधों में 10 सैं.मी. फासले का प्रयोग करें सीड ड्रिल की सहायता से 5 सैं.मी. की गहराई में फलियों को बोयें बीजों को सीड ड्रिल की सहायता से बोया जाता है किस्म के आधार पर बिजाई के लिए एक एकड़ खेत में 38-40 किलोग्राम बीजों का प्रयोग करें अच्छी पैदावार लेने के लिए पहले 45 दिन फसल को नदीनों से बचाना बहुत जरूरी होता है दो बार फसल में गोडाई करनी चाहिए पहली बीजने के तीन सप्ताह बाद और दूसरी पहली गोडाई के तीन सप्ताह बाद फलूकोरालिन 600&800 एम एल प्रति एकड़ या पैंडीमैथालीन 1 लीटर प्रति एकड़ नदीनों के पैदा होने से पहले स्प्रे करें मिट्टी चढ़ाना : यह एक जरूरी प्रक्रिया है, जो कि बीजने के 40-45 दिनों के बाद की जाती है इसकी मदद से पौधे आसानी से मिट्टी में चले जाते हैं जिससे फलियों के विकास में वृद्धि होती है मिट्टी की जांच के आधार पर खादों की मात्रा डालें मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें जिप्सम डालने से फलियां बनने में वृद्धि होती है और फलियां अच्छे से भरती है मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें
Dr. ਸਾਹਬ ਲੈਬਰਾ ਕੁਤਾ 3 ਕੁ ਸਾਲ ਦਾ ਉਸ ਨੂੰ ਗੁਵਾਂਡ ਦੇ ਕੁਤੇ ਨੇ ਕੱਟ ਲਿਆ, ਜ਼ਖਮ 4 ਕੁ ਇੰਚ ਦਾ, ਬਹੁਤਾ ਡੂੰਘਾ ਨਹੀਂ ਚਮੜੀ ਚ ਹੀ ਆ, ਪਰ ਕਾਫੀ ਹੈ। 4 ਕੁ ਦਿਨ ਪਹਿਲਾਂ ਕੱਟਿਆ, ਟੀਕੇ ਲਗਵਾਏ ਪਰ ਕੋਈ ਜ਼ਿਆਦਾ ਫਰਕ ਨਹੀਂ ਪਿਆ ?
(pb)
ਤੁਸੀ ਉਸਦੇ ਜਖਮ ਤੇ Lorixen ਸਪਰੇ ਮਾਰਨੀ ਸ਼ੁਰੂ ਕਰੋ ਅਤੇ ਉਸ ਨੂੰ Amoxikind-CV 635mg 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਅਤੇ 5 ਦਿਨ ਤਕ ਦਿਓ, ਇਹ ਉਸਦਾ ਜਖਮ ਹੋਲੀ ਹੋਲੀ ਭਰਨਾ ਸ਼ੁਰੂ ਹੋ ਜਾਵੇਗਾ
मुंगफली मे काली जड के लिए दवाई ?
(hn)
Punjab
यह बीमारी एसपरगिलस नाइजर के कारण होती है यह फल के निचली जड़ों वाले भाग पर हमला करती है इससे पौधे सूख कर नष्ट हो जाते है इसकी रोकथाम के लिए बीजों का उपचार बहुत जरूरी होता है 3 ग्राम कप्तान या थीरम से प्रति किलो बीज का उपचार करें अभी आप इसके ऊपर carbendazim @3 ग्राम प्रति लीटर पानी के हिसाब से स्प्रे करें धन्यवाद
ਸਤਿ ਸ੍ਰੀ ਆਕਾਲ ਜੀ, ਝੋਨੇ ਵਿੱਚ ਬੂਟੇ ਦੀ ਜ਼ਿਆਦਾ ਫੋਟ ਕਰਾਉਣ ਲਈ ਕੀ ਪਾਇਆ ਜਾਵੇ , ਕਿਵੇਂ ਤੇ ਕਦੋਂ ਪਾਇਆ ਜਾਵੇ ਜੀ ?
(pb)
Maharashtra
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Sir main diabetes da patient ha, is nu control krn lai kehra patta sahi hai ?
(pb)
Punjab
Raja Baghana ji Insulin Plant ke bare me puri jankari or is ke plant lene ke lia aap surinder Nagra 9814305864 (Rehsam Ayurvedic Nursery) nal samparak kar sakde ho. Thankyou.
Dhan ke kam samy me ?
(hn)
Maharashtra
laxman ji kirpya aap apna swal vistar s epooche taki aapko iske bare men poori jankari di ja sake.dhanywad
ਮੱਕੀ ਦੀ ਬਿਜਾਈ ਕਦੋਂ ਕੀਤੀ ਜਾਵੇ, ਕਿਹੜਾ ਸਮਾਂ ਸਹੀ ਰਵੇਗਾ ?
(pb)
Maharashtra
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ
Assam me Kaju ka kheti ke liye kaha se sampark karna hoga ?
(hn)
Punjab
Paban ji kirpya aap apna swal vistar se pooche ke aap kaju ki kheti ke bare men jankari lena chahate hai ya iske paudhe lene hai ta ki aapko iske baree men poori jankari di ja sake.dhanywad
धान की बुवाई कैसे करे ?
(hn)
Maharashtra
इस फसल को मिट्टी की अलग अलग किस्मों, जिनमें पानी सोखने की क्षमता कम होती है और जिनकी पी एच 5.0 से 9.5 के बीच में होती है, में भी उगाया जा सकता है धान की पैदावार के लिए रेतली से लेकर गारी मिट्टी तक, और गारी से चिकनी मिट्टी जिसमें पानी को सोखने की क्षमता कम होती है इस फसल के लिए अच्छी मानी जाती है यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है उपजाऊ मिट्टी में 20 सैं.मी. x 15 सैं.मी. फासले का प्रयोग करें जबकि हल्की मिट्टी में रोपाई के लिए 15 सैं.मी. x 10 सैं.मी. फासले का प्रयोग करें जल जमाव वाले क्षेत्रों में 20 x 20 सैं.मी. फासले का प्रयोग करें सिंचित और कम बारानी क्षेत्रों में रोपाई ढंग प्रयोग किया जाता है रोपाई के लिए 25-30 दिनों के पौधों का प्रयोग करें जल जमाव वाले क्षेत्रों में 30-35 दिनों के पौधे रोपाई के लिए प्रयोग करें ऊंचे क्षेत्रों में, शुष्क और गीली मिट्टी में रोपाई ढंग का प्रयोग करें एक एकड़ खेत में 6-8 किलो बीज प्रति एकड़ में प्रयोग करें
Sir Maj de ek than ch dudh Ghat gya e than Changi Tarah pasm Da v nahi koi hal daso ?
(pb)
Punjab
tuci uss nu Lactin bolus 1-1 goli swere sham, Milkout powder 2-2 chamch swere sham ate Anabolite liquid 100ml rojana dena suru kro, iss nal farak paa jawega.
Sir ji vachhi nu 2 mahine to thoda ghat sma rehnda soon vich, os nu hun ki dayie jisnal osda pehle suye dudh zyada hove ?
(pb)
Punjab
ਤੁਸੀ ਉਸ ਨੂੰ vitum-h liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ.
Sir mere kol ik vachhi te ek majh aa, ohna da 16-16 kilo dudh aa, main ghr di feed teyaar krni aa, is da formula dasso garmiyan vaala ?
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Sir cow mate karvayi nu 28 din ho chuke ne usnu mineral mixture de sakde han ?
(pb)
Punjab
Hanji Bikranjit ji, tuci uss nu mineral mixture rojana 30 gm de skde ho..
Punjab
Thnxxx sir
ਮੇਰੇ ਕੋਲ 1 ਬਿਸਵਾ ਜ਼ਮੀਨ ਹੈ ਇਸ ਮੌਸਮ ਵਿੱਚ ਕਿਹੜੀ ਫਸਲ ਲਾਈ ਜਾਵੇ ?
(en)
Punjab
ਮਨਪ੍ਰੀਤ ਜੀ ਹੁਣ ਤੁਸੀਂ ਕੱਦੂ , ਪਾਲਕ, ਤੋਰੀ, ਕਰੇਲੀ, ਝੋਨਾ ਆਦਿ ਚੋ ਕਿਸੇ ਵੀ ਫਸਲ ਦੀ ਕਾਸ਼ਤ ਕਰ ਸਕਦੇ ਹੋ
Punjab
ਧੰਨਵਾਦ ਨਿਸ਼ਾਨ ਸਿੰਘ ਜੀ
ਮੱਕੀ ਕਦੋਂ ਬੀਜੀਏ ?
(pb)
Punjab
Harwinder g ਮੱਕੀ ਦੀ ਬਿਜਾਈ ਕਰ ਸਕਦੇ ਹੋ ਪੂਰਾ ਸਹੀ ਸਮਾਂ ਚੱਲ ਰਿਹਾ ਜੀ
Punjab
ਸਰਕਾਰ ਵੱਲੋਂ ਝੋਨੇ ਦੀ ਥਾਂ ਮੱਕੀ ਬੀਜਣ ਵਾਲੇ ਕਿਸਾਨ ਨੂੰ ਡਰਿਪ ਸਿਸਟਮ ਲਾਉਣ ਤੇ ਸਬਸਿਡੀ ਦਿੱਤੀ ਜਾ ਰਹੀ ਜਿਸ ਵਿੱਚ ਕਿਸਾਨ ਨੂੰ ਕੇਵਲ 10,000 ਜਮਾਂ ਕਰਵਾਉਣੇ ਹੋਣਗੇ ਬਾਕੀ ਸਰਕਾਰ ਵੱਲੋਂ ਖਰਚ ਕੀਤਾ ਜਾਵੇਗਾ । ਸਰਦਾਰ ਕਾਹਨ ਸਿੰਘ ਪੰਨੂ ਸਾਹਬ ਦੀ ਸਾਉਣੀ ਦੀ ਮੱਕੀ ਵਿੱਚ ਡਰਿਪ ਸੁਣਾਈ ਦੀ ਵਰਤੋ ਨਾਲ ਪ੍ਰਦਰਸ਼ਨੀਆਂ ਲਗਾਉਣ ਸੰਬੰਧੀ ਚਿੱਠੀ ਵੀ ਭੇਜ ਰਿਹਾ
Punjab
ਇਸ ਮੌਸਮ ਵਿੱਚ ਮੱਕੀ ਬਿਜੀ ਜਾ ਸਕਦੀ ਹੈ
ਸਰ ਜੀ ਸਵਾਲ ਪੁੱਛਣ ਨੂੰ ਦਿਲ ਤਾਂ ਕਰਦਾਂ ਨੀ ਕਿਉਂਕਿ ਤੁਸੀ ਕਿਹੜਾ answer ਦੇਣਾ ਆ, lembda ਸਪਰੇ ਸਿਉਂਕ ਨੂੰ ਮਾਰਦੀ ਆ ਜਾ ਨਹੀਂ, ਮੇਰੇ ਪਹਿਲਾ ਵਾਲੇ answer ਵੀ ਦੇ ਦਿਓ ?
(pb)
Punjab
ਜਸਵਿੰਦਰ ਜੀ ਸਿਉਂਕ ਦੇ ਲਈ chlorpyriphos ਦੀ ਵਰਤੋਂ ਕਰੋ ਇਸਦੇ ਨਾਲ ਹੀ ਸਿਉਂਕ ਦੀ ਰੋਕਥਾਮ ਹੋ ਜਾਂਦੀ ਹੈ ਤੁਸੀ ਇਸਦੀ ਮਾਤਰਾ 1.5 ਲਿਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਧੰਨਵਾਦ
1509 की पनीरी में कहीं-कहीं पर पीलापन आ रहा है कृपया उपाय बताएं ?
(hn)
Maharashtra
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
How to find market for other crops Like for Any alternative for paddy i.e maize ?
(en)
Punjab
Summet ji you can sell maize crop to Jatinder Singh 8557000019 Boparai Trading Co.. they will provide you good price according to your crop quality. Thank you
Punjab
You can do google search, i hope you will definitely find your answer
Aloevera ki kheti kese kare ?
(hn)
Maharashtra
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
ਨਰਮੇਂ ਦੇ ਖੇਤ ਵਿੱਚ ਤਾਦਲਾ, ਮਕੜਾ, ਇੱਟਸਿੱਟ ਬਹੁਤ ਹੈ ਕੋਈ ਉਪਾਅ ਦੱਸੋ ਜੀ ?
(pb)
Punjab
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ
Sir y plant kabi sukh jata hai to iske management kese kre ?
(en)
Punjab
ajay ji iski sookhi hui tehni ko kaat kar uske uper bordo paste lgaye jis se yeh theek ho jayega.dhanywad
ਪਸ਼ੂਆਂ ਦੇ ਚਿੱਚੜ ਵਾਸਤੇ ਕੋਈ ਵਧੀਆ ਇਲਾਜ ਦਸੋ ਜੀ ?
(pb)
Punjab
ਤੁਸੀ Taktic ਦਵਾਈ 2ml ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਉਪਰ ਅਤੇ ਆਸ ਪਾਸ ਛਿੜਕਾਅ ਕਰੋ ,ਓਹਨਾ ਦੇ ਚਾਰੇ ਅਤੇ ਦਾਣੇ ਵਾਲਾ ਇਸਦੀ ਸਪਰੇ ਨਾ ਕਰੋ ਜੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..
ਸਰ ਜੀ ਨਰਮੇਂ ਵਾਲੇ ਖੇਤ ਵਿੱਚ ਕਾਲੀ ਸਿਉਂਕ ਬਹੁਤ ਹੈ ਕੋਈ ਉਪਾਅ ਦੱਸੋ ਜੀ ?
(pb)
Punjab
ਸਤਨਾਮ ਜੀ ਸਿਉਂਕ ਦੀ ਰੋਕਥਾਮ ਦੇ ਲਈ ਤੁਸੀ chlorpyriphos @1.5 lt ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Hello Sir main pushna ke soler pump te koi scheme chl rahi a sarkar di ?
(en)
brother ਹਰ ਇਕ ਕੰਪਨੀ ਦਾ ਅਪਨਾ rate ਹੈ quality de ਹਿਸਾਬ ਨਾਲ apni company 3 kw ਦਾ ਸੋਲਰ ਸਿਸਟਮ 60000 per kw ਦੇ ਹਿਸਾਬ ਨਾਲ ਲਗਾਉਂਦੀ ਹੈ converter ਦੀ 7 ਸਾਲ਼ ਦੀ replacement ਗਰੰਟੀ ਹੈ ਤੇ panells ਦੀ 25 ਸਾਲ ਦੀ ਗਰੰਟੀ ਮਿਲਦੀ ਹੈ ,ਹੁਣ subsidy da ਕੋਈ ਪਤਾ ਨਹੀ ਹੈ ਜੀ ਮਿਲੇ ya ਨਾ ਮਿਲੇ shayad ਜੁਲਾਈ ਵਿਚ clear ਹੋ ਜਾਵੇ ਕਿੰਨੀ subsidy ਮਿਲੇਗੀ , ਸੋਲਰ ਦਾ ਕੋਈ ਸਸਤਾ subcitute ਨਹੀ ਹੈ ਜੀ, ਜੋਰ ਜਿਆਦਾ ਜਾਣਕਾਰੀ ਲਈ 92168 04444 ਤੇ ਸੰਪਰਕ ਕਰੋ ਧੰਨਵਾਦ
Sir fig plant ke bare me information de ?
(hn)
Punjab
अंजीर एक लोकप्रिय फल है, जो ताजा और सूखा खाया जाता है भारती में इसकी खेती राजस्थान, हरियाणा, कर्नाटक, तमिलनाडु, महाराष्ट्र, गुजरात तथा उत्तर प्रदेश के कुछ भागों में की जाती है विश्व स्तर पर इसकी खेती दक्षिणी और पश्चिमी अमरीका और मेडिटेरेनियन और उत्तरी अफ्रीकी देशों में उगाया जाता है इस लेख द्वारा आप जानेगे की अंजीर की खेती कैसे करें, और इसके लिए उपयुक्त जलवायु, भूमि, किस्में, देखभाल, पैदावार आदि की जानकारी, जिससे किसान और बागवान भाई अंजीर की उत्तम खेती कर सकते है और अच्छी पैदावार भी प्राप्त कर सकते है अंजीर को सभी प्रकार की मिट्टी में उगाया जा सकता है, परंतु दोमट अथवा मटियार दोमट, जिसमें उत्तम जल निकास हो, इसके लिए सबसे श्रेष्ठ मिट्टी है भारत के निचले क्षेत्रों में पाये जाने वाली अंजीर की जैव-विविधता का वर्गीकरण तीन प्रजातियों बी एफ- I, बी एफ- II तथा बी एफ- III में किया गया है इनमें बी एफ- III प्रजाति सर्वोत्तम पाई गई है और इसका नामकरण ‘बडका अंजीर’ किस्म के रूप में किया गया है इस किस्म के फलों का औसतन भार 36.8 ग्राम और कुल घुलनशील ठोस तत्त्वों की मात्रा 18.8 डिग्री ब्रिक्स होती है इसमें अन्य किस्मों की तुलना में पानी की मात्रा कम होती है, इसलिए यह किस्म सुखाने के लिये भी उपयुक्त है अंजीर के पौधे मुख्यतः 1 से 2 सेंटीमीटर मोटी, 15 से 20 सेंटीमीटर लम्बी परिपक्व कलमों द्वारा तैयार किये जाते हैं मातृ पौधों से सर्दियों में कलमें लेकर इन्हें 1 से 2 माह तक कैल्सिंग हेतु मिट्टी में दबाया जाता है फरवरी से मार्च में जैसे ही तापमान बढ़ने लगता है, इल कलमों को निकाल कर 15 x 15 सेंटीमीटर की दूरी पर नर्सरी में रोपित किया जाता है अंजीर की नर्सरी की क्यारियों में प्रति वर्गमीटर 7 किलो गोबर की खाद तथा 25 से 30 ग्राम फॉस्फोरस और 20 से 25 ग्राम पोटाश खाद, क्यारी तैयारी के समय डालनी चाहिए नत्रजन खाद 10 से 15 ग्राम प्रतिवर्गमीटर कलमें रोपित करने के एक महीने बाद तथा इतनी ही मात्रा 2 महीने बाद डालनी चाहिए अंजीर के छोटे पौधों 1 से 3 वर्ष में 7 से 10 किलो गोबर की खाद और 3 वर्ष की आयु से बड़े पौधों में 15 से 25 किलोग्राम गोबर की खाद प्रति पौधा, प्रतिवर्ष डालनी चाहिए उर्वरक का प्रयोग मिट्टी की आवश्यकता के अनुसार करें वैसे अंजीर की फसल बिना उर्वरक के प्रयोग के बाद भी अच्छी पैदावार देती है अंजीर के पौधों की सिधाई इस प्रकार होनी चाहिए कि हर दिशा में इसका फैलाव बराबर हो और पौधे के हर हिस्से तक सूर्य का प्रकाश पहुँच सके इसमें फल एक से दो साल पुरानी टहनियों पर निकलने वाली नई शाखाओं पर लगता है अतः शुरू के वर्षों में इस प्रकार की टहनियों को बढ़ावा देना चाहिए पुराने पेड़ों में भारी काट-छांट लाभप्रद होती है रोग ग्रस्त और सुखी शाखाओं की फल तुड़ाई के बाद काट-छांट करते रहना चाहिए नस्ल सुधार हेतु देसी पेड़ों को जमीन से मीटर की ऊँचाई पर काट दें और मार्च में प्रति तना 3 से 4 कोंपलें रखें और बाकि कोंपलें निकाल दें रखी गई कोंपलों पर जून से जुलाई में चिप या टी बडिंग द्वारा उन्नत किस्मों का रोपण करें इसके अतिरिक्त सितम्बर व मार्च से अप्रैल में भी चिप बडिंग की जा सकती है
Mere swal ka jwab nahi mila ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
ओशीन के बारे मे बताए और ये क्या काम करती है ?
(hn)
Maharashtra
Pi की ओशीन में Dinotefuran नाम का साल्ट मौजूद होता है, यह तेले और हॉपर की रोकथाम के लिए इस्तेमाल की जाती है, इसकी मात्रा एक एकड़ के लिए 80 ग्राम को 150 लीटर पानी में मिलाकर प्रस्प्रे की जाती है,
ਨਰਮਾ ਵਧਣੋ ਰੁਕ ਗਿਆ ਹੈ ?
(pb)
Punjab
ਅਮਨਦੀਪ ਜੀ ਤੁਸੀ ਨਰਮੇ ਦੀ ਗਰੋਥ ਦੇ ਲਈ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
1121ਹਾਈ੍ਬਿਡ ਝੋਨਾ ਲਾਉਣ ਦੀ ਤਾਰੀਖ ਕਦੋ ਤੋਂ ਸ਼ੁਰੂ ਹੁੰਦੀ ਹੈ ਤੇ ਆਖਰੀ ਤਾਰੀਖ ਕਦੋ ਤਕ ਹੁੰਦੀ ਹੈ ਦੱਸ ਜੀ ?
(pb)
1121 ਬਾਸਮਤੀ ਦੀ ਕਿਸਮ ਹੈ ਇਸ ਦੀ ਪਨੀਰੀ ਦੀ ਬਿਜਾਈ ਦਾ ਸਮਾਂ 25 ਜੂਨ ਤਕ ਹੁੰਦਾ ਹੈ ਅਤੇ 20-25 ਜੁਲਾਈ ਤੋਂ ਪਨੀਰੀ ਖੇਤ ਵਿਚ ਲਗਾ ਸਕਦੇ ਹੋ
Sir ji soyabean ke liye micro nutrient kon-kon se dal skte hai or market me kis name se milte hai ?
(hn)
Punjab
Vikash ji soyabean men koi micronutrient ki jrurat nahi hoti hai.dhanywad
sir meri sahiwal nasal ki gaye he jo 4 sal ki hai par wo bolti nahi he, to fir jab wo heat par aayegi to kese pata chalega ?
(hn)
Punjab
Lalsingh ji usko app pett ke kirro ke liye Flukarid-ds bolus pett ke kirro ke liye den, iske sath app Agrimin super powder 50gm rojana aur Ovumin advance bolus rojana 1 goli den aur 21 din tak dete rehen, isse heat mai aa jayegi.
Apple Crop da Daso sir ?
(pb)
Punjab
Amar jit Singh ji hali vich hariman sharma ji valo apple di ik kisam tyar kiti gai hai HRM99 jis di fasal punjab vich kuj farmer valo is da fruit lea gea hai. Is bare hor jankari ate plant len lai tusi Hariman Sharma 9418867209 7018520244 nal samparak kar sakde ho. Thankyou.
sir ye konsi nasal ki gaye he ? ye 4 sal ki ho gai he, pr abhi tk heat pr nahi aai he aur ye bolti to bilkul nahi he, agr ye heat pr aati he to hame kese pata chalega.. ?
(hn)
Punjab
Yeh sahiwal cross gaye hai usko aap pet ke kirro ke liye Flukarid-ds bolus pet ke kirro ke liye den, iske sath aap Agrimin super powder 50gm rojana aur Ovumin advance bolus rojana 1 goli den aur 21 din tak dete rehen, isse heat mai aa jayegi.
Dhan ka beej kaise ugaye ?
(hn)
Punjab
एक एकड़ खेत में 6-8 किलो बीज प्रति एकड़ में प्रयोग करें वैट बैड नर्सरी : यह तकनीक उन क्षेत्रों में अपनाई जाती है जहां पर पानी ज्यादा मात्रा में पाया जाता है नर्सरी का 1/10 हिस्सा दूसरे खेत में लगाया जाता है इसकी बिजाई छींटे द्वारा की जाती है यहां पर खेत की जोताई और खेत को समतल किया जाता है बैडों पर कईं दिन तक नमी बनाए रखनी चाहिए पानी से खेत को ज्यादा ना भरें जब नर्सरी 2 सैं.मी. से वृद्धि कर जाए तब पानी को खेत में लगाते रहना चाहिए बिजाई के 15 दिन बाद 26 किलो यूरिया डालना चाहिए जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए सूखे बैड वाली नर्सरी : यह तकनीक शुष्क क्षेत्रों में अपनाई जाती है जो बैड बनाया जाता है वो बिजाई वाले खेत का 1/10 हिस्से में बीज बोया जाता है बैड का आकार सीमित होना चाहिए और उसकी ऊंचाई 6-10 से.मी होनी चाहिए धान का आधा जला हुआ छिलका बैड पर बिखेर देना चाहिए इससे जड़ें मजबूत होती हैं सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों तत्वों की पूर्ति के लिए खाद डालना जरूरी है मॉडीफाईड मैट नर्सरी : यह नर्सरी लगाने का एक ऐसा तरीका है जिसमें कम जगह और कम बीजों की जरूरत होती है यह नर्सरी किसी भी जगह पर बनाई जा सकती हैं जहां पर समतल जगह हो और पानी की सुविधा हो इसकी पनीरी लगाने के लिए 1% खेत की जरूरत होती है 4 से.मी की सतह पर नए पौधे लगाए जाते हैं इसे बनाने के लिए 1 मीटर चौड़े और 20-30 मीटर लंबे जमीन के टुकड़े की जरूरत होती है इसके ऊपर बिछाने के लिए पॉलीथीन और केले के पत्तों की जरूरत होती है इसके इलावा एक लकड़ी का बकसा जो कि 4 से.मी गहरा होता हैं मिट्टी के मिश्रण से भरा होता है बीजों को इसके अंदर रख देना चाहिए और फिर बीजों को सूखी मिट्टी के साथ ढक देना चाहिए इसके बाद पानी का छिड़काव कर देना चाहिए लकड़ी के बक्से को नमी देते रहना चाहिए बिजाई से 11-14 दिनों के बाद पौध तैयार हो जाती है जब पौध तैयार हो जाती है तब मैट से पौध को दूसरे खेत में रोपण कर दिया जाता है फासला: पौधों का फासला 20x20 सैं.मी. या 25x25 सैं.मी. होना चाहिए बिजाई से पहले 10 लीटर पानी में 20 ग्राम कार्बेनडाज़िम $ 1 ग्राम स्ट्रैप्टोसाईक्लिन घोल लें और इस घोल में बीजो को 8-10 घंटे तक भिगोयें उसके बाद बीजों को छांव में सुखाएं और फिर बिजाई के लिए प्रयोग करें
Hi ?
(hn)
Punjab
hello prakash ji kripya aap apna swal vistar se pooche taki aapko iske bare men poori jankari di ja sake.dhanywad
Hi ?
(hn)
Punjab
Hello parkash ji kirpya apna swal visthar se pushe ta jo aap ko puri jankari di ja sake.
ਗਾਂ ਦੇ ਦੁਧ ਦਾ ਟੇਸਟ ਬਦਲ ਗਿਆ ਹੈ ਤੇ ਦੁਧ ਫਰਿਜ ਵਿੱਚ ਪਿਆ ਵੀ ਖਰਾਬ ਹੋ ਗਿਆ, ਹਲ ਦਸੋ ਜੀ ?
(pb)
ਤੁਸੀ ਉਸ ਨੂੰ ਪਾਊਡਰ Buffzon 200gm ਲਿਆ ਕੇ 50gm ਰੋਜ਼ਾਨਾ ਦਿਓ ਤੇ ਪਾਊਡਰ Mammidium 50gm ਰੋਜ਼ਾਨਾ 4 ਦਿਨ ਤੱਕ ਦਿਓ ਜੀ
Punjab
ਧੰਨਵਾਦ ਜੀ
ਸਰ ਝੋਟੀ ਦੇ ਭਾਰ ਬਹੁਤ ਪੈਦਾ ਕੋਈ ਹੱਲ ਦਸੋ ਜੀ ?
(pb)
Punjab
ਤੁਸੀ ਝੋਟੀ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ Calcimust gold liquid 100 ਮਿਲੀ ਰੋਜਾਨਾ ਦਿਓ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ
Rajasthan
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ
sir mene aapne nimbu k podhe ke bare me puchha tha .aapne mujhe kagji nimbu k bare m btaya kya koi hai jisse m ye podha online manga sku. kyoki nursery me kai bar kuch ka kuch de dete hai mujhe koi pehchan nhi hai variety ki ?
(hn)
Punjab
Meenakshi ji is ke bare me visthar me jankari ke liye aap Ravi Choudhary 8003892293, 9530002191 se samparak kare, Thank you.
Moti ka kam karna chahte hai ?
(hn)
Punjab
Om जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Uttar Pradesh
Ha Karan jagate h 9793962308
?
(hn)
Punjab
कृपया आप अपना सवाल विस्तार से पूछें आपके द्धारा भेंजी गई ओडियों अपलोड नहीं हुई कृपया दोबारा अपलोड करें ताकि आपको सही जानकारी दी जा सके
धान के लिए कौन सा बीज सबसे उत्तम रहेगा ?
(en)
Punjab
अनंत जी आप धान की किस्मे जैसे Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है
ਸਰ ਸਾਡੀ ਚੋਟੀ ਜੋ 2 ਮਹੀਨੇ ਦੀ ਗਬਣ ਹੈ ਉਸ ਨੇ ਅਪਣਾ ਸਿੰਗ ਜੜ ਚੋ ਕੜਵਾ ਲਿਆ ਹੈ ਉਸ ਦਾ ਜਲਦੀ ਇਲਾਜ ਦਸੋ ਜੀ ?
(pb)
Punjab
ਮੁਹੰਮਦ ਜੀ ਇਸਦੇ ਲਈ ਤੁਸੀ ਕਿਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਉਸ ਉਪਰ ਪੱਟੀ ਕਰਵਾ ਸਕਦੇ ਹੋ ਕਿਉਕਿ ਉਸਦੇ ਜਖਮ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
does hard water conditioner work to grow the farming.. ?
(en)
Maharashtra
Anuj Verma ji, please evaluate the TDS in your water by water testing, then accordingly we ll tell you what amount of hard water conditioner can be used in the water, thank you
Veer ji mera district tarntaran a chone vich kehra kehra product payea jave jo changa jhar mil sake ?
(en)
Punjab
gurpreet ji tuc urea de nal biovita@4 killo prati acre d ehisab nal pao isd enal jhone da boojha vadia banda hai ate isdi vadia growth hundi hai.dhanwad
Punjab
thanks bhaji
Zinc te ferrous salphate mix kr skde aaji ?
(pb)
ਕਿਰਪਾ ਕਰਕੇ ਇਹ ਦਸੋ ਕਿ ਤੁਸੀਂ ਇਹਨਾਂ ਦਾ ਛਿੱਟਾ ਦੇਣਾ ਹੈ ਜਾਂ ਸਪਰੇਅ ਲਈ ਵਰਤੋਂ ਕਰਨੀ ਹੈ
सर 13 महीने के भैंस के बच्चे को लकवा हो गया है, उसके लिए कोई उपाए बताएं ?
(hn)
उसे आप Sharkoferol liquid 25-25ml सुबह शाम दें और Trinosole-hp 3ml, Nurokind 10ml, Metphos 10ml, Tinacal 20ml injection यह सभी इंजेक्शन तीन दिन लगवायें इससे जल्दी फर्क पड़ जाएगा आप तीन दिनों के बाद दोबारा सवाल पूछ सकते हैं
I need info. about Pearl farming ?
(en)
Rajasthan
Dnyanesh to get all information about Paerl farming please Contact with me 9711858258. Thankyou.
pr 126 dhan lgane ke bad kya-kya khad dalni chahiye or kitni matra me dale sari jankari de ?
(hn)
Maharashtra
धान में यूरिया @110kg प्रति एकड़ पाया जाता है. धान मुख्य खेत में लगाने के 18 दिनों बाद यूरिया तथा डीएपी डालनी शुरू करें. इसमें 27 किलो ग्राम डीएपी डाल सकते हैं, यदि गेहूं में डीएपी नहीं डाली. इसके इलावा इसमें 20 kg पोटाश डालनी है. जो यूरिया है उसे 3 भाग में बाँट कर डालना है, 18-45 दिनों तक यूरिया की सारी मात्रा डाल दें, यदि खेत में ज़िंक डालना चाहते हो तो पहले यूरिया के साथ ज़िंक मिलाकर करके खेत में छींटा दें, यह ज़िंक आप 21% वाली या 33% वाली डाल सकते हैं, 21% वाली ज़िंक की मात्रा 25kg प्रति एकड़ है और 33% ज़िंक की मात्रा 16-17 kg प्रति एकड़ है.