Punjab
Search
ਕੜਕਨਾਥ ਸਾਨੂੰ ੲਿਕ ਹਫਤਾ ਦਾ ਅੰਸੀ (80) ਰੁਪੲੇ ਦਾ ਮਿਲਦਾ ਹੈ ਸਰ ਜੀ ਹੁਣ ੲਿਹ ਤੁਸੀ ਦਸੋ ਕੀ ੲਿਹ ਸਹੀ ਹੈ ਜਾਂ ਗਲਤ ਹੈ ਸਰ ਜੀ ੲਿਸ ਕੜਕਨਾਥ ਦਾ ਸਹੀ ਰੇਟ ਕੀ ਹੈ ਅਤੇ ਟੀਕੇ ਬਾਰੇ ਵੀ ਸਦੋ ੲਿਸ ਦੇ ਕਿਨੇ ਦਿਨ ਤੋ ਲੰਗਦਾ ਹੈ ਪਿਲਜ ੳੁਤਰ ਪੰਜਾਬੀ ਸਰ ਜੀ ਮੇਰਾ ਨੰਬਰ 9815962839?
(pb)
ਕੜਕਨਾਥ ਦਾ ਇੱਕ ਰੇਟ ਨਹੀ ਹੇ ਜੀ ਇਹ ਏਰੀਏ ਦੇ ਹਿਸਾਬ ਨਾਲ ਰੇਟ ਚੱਲ ਰਿਹਾ ਹੈ ਜਿਵੇ ਜਿਸ ਨੂੰ ਠੀਕ ਲੱਗਦਾ ਹੈ ਉਹ ਲਗਾ ਦਿੰਦਾ ਹੈ ਪਰ ਇੱਕ ਗੱਲ ਜਰੂ੍ਰ ਦੇਖੋ ਕਿ ਚੂਚੇ ਬਿਲਕੁੱਲ ਪਿਉਰ ਕੜਕਨਾਥ ਹੋਣ ਤਾਂ (80) ਰੁਪਏ ਕੋਈ ਮਹਿੰਗਾ ਨਹੀ ਹੈ ਜੀ ਬਾਕੀ ਇਸ ਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ
ਸਰ ਮੇਰੀ ਬੱਛੀ ਿੲਕ ਮਹੀਨੇ ਦੀ ਹੈ ਉਸ ਦਾ ਨਾੜੂਆ ਪੱਕਿਆ ਹੈ ਗੱਡ ਜਹੀ ਬਨੀ ਹੈ ਿਕਸ ਤਰਾਂ ਠੀਕ ਹੋ ਸਕਦਾ
(en)
ਸੁਖਵੀਰ ਜੀ ਤੁਸੀ ਵੱਛੀ ਨੂੰ Amoxikind-CV 625mg bolus ਇਕ ਗੋਲੀ ਰੋਜਾਨਾ ਦਿਓ ਜੇਕਰ ਉਸ ਨੂੰ ਦਰਦ ਵੀ ਹੁੰਦੀ ਹੈ ਤਾਂ ਇਸਦੇ ਨਾਲ ਤੁਸੀ Paracetamol bolus 1 ਰੋਜਾਨਾ ਵੀ ਦੇ ਸਕਦੇ ਹੋ .
organic medicine for white fly in cotton plants?
(en)
Rajasthan
नरमे पर सफेद मक्खी के हमले को रोकने के लिए हमने कुदरती फार्मूला तैयार किया है जिसे कि जियान का नाम दिया गया है इसे बनाने का तरीका भी आपसे शेयर करने जा रहे हैं 5 लीटर घोल तैयार करने के लिए निम्नलिखित आवश्यक चीज़ें जरूरी हैं- 200 ग्राम नीम के पत्तों का अर्क 200 ग्राम धतूरे के पत्तों का अर्क 200 ग्राम अक्क के पत्तों का अर्क 200 ग्राम करंज के पत्तों का अर्क 200 ग्राम तुम्मे का अर्क 50 ग्राम लहसुन का अर्क 50 ग्राम तंबाकू के पत्तों का अर्क 5 लीटर गऊ भैंस का मूत्र (यदि देसी गाय का हो, तो ज्यादा अच्छा है) तैयार करने की विधि इन सब चीजों को मिला कर 12-12 घंटे के अंतराल पर धीमी आंच पर उबालकर ठंडा कर लें 3 बार 12-12 घंटे के अंतराल पर गर्म करके और ठंडा करके यह प्रयोग करने के लिए तैयार हो जाता है इसकी विशेषता यह भी है कि इसे जितने समय तक रखना चाहें, रख सकते हैं यह खराब नहीं होता
Majh soon vali aa 9 mahina hai, pehle uski khurak ke bare mein pooch liya tha, soon to bad fat vdia ave is bare dasso ?
(pb)
tuci usde dudh di vdia fatt lai suun ton badd vdemia di khal deo, Anabolite liquid 100-100ml swere sham, hara chara 35-40kg rojana deo ate sunn ton hafte badd deworming jrur kro, iss nal vdia duudh ate fatt howegi.
thxx
Sahiwal cross nasal di gay (cow) din vich kinna dudh dindi aa, jekr usdi khurak changi hove ?
(pb)
Rajasthan
ਸਹੀ ਖੁਰਾਕ ਦੇ ਨਾਲ 10-12 ਲਿਟਰ ਤਕ ਵੀ ਹੋ ਜਾਂਦਾ ਹੈ
johne de patte pile ho k paat rahe ne oupr ton koi ilaz dsso ji?
(pb)
Punjab
jass ji kirpa karke isdi photo bhejo ta jo tuhanu is bare poori jankari diti ja sake.dhanwad
Mai kaun si kheti karu jis se acha profit ho?
(hn)
Punjab
Shameem ali ji kripya btaye aapke khet ki mitti kaisi hai kitne acre jameen hai aur sinchai ka sadhan kya hai taki aapko iske bare men poori jankari di ja sake.dhanywad
jiri vich kwad lyi dawai kinek di aa te keri thik rahu gi ji?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Punjab
Dhanvad g
ਇਸ ਬੂਟੇ ਦੀ ਜਾਣਕਾਰੀ ਦੇਣ ਦੀ ਮੇਹਰਬਾਨੀ ਕਰਨੀ ਜੀ ਮੈ ਇਸ ਦੀ ਟਾਹਣੀ ਦੋ ਕੁ ਮਹੀਨੇ ਪਹਿਲਾਂ ਸਿਰਫ ਟਾਹਣੀ ਦਾ ਟੂਸਾ ਨਪਿਆ ਸੀ ।ਲਗਾਤਾਰ ਪਾਣੀ ਦੇ ਕੇ ਵੱਡਾ ਕੀਤਾ ਹੈ ਜੀ।ਦੱਸਦੇ ਹਨ ਕਿ ਇਸ ਦਾ ਰੋਜਾਨਾ ਇਕ ਪਤਾ ਖਾ ਕੇ ਸ਼ਗਰ ਕੰਟਰੋਲ ਰਹਿੰਦੀ ਹੈ?
(pb)
Punjab
ਇਸ ਦੇ ਪੱਤੇ ਨਾਲ ਸ਼ੂਗਰ ਕੰਟਰੋਲ ਨਹੀ ਹੁੰਦੀ ਜੀ ਇਹ ਅਫਵਾਹ ਫਲਾਈ ਗਈ ਹੈ ਕਿਉਕੀ ਇਸ ਦੇ ਪੱਤੇ ਕੋੜੇ ਹੁੰਦੇ ਹਨ ਇਸ ਦੀ ਜਿਆਦਾ ਵਰਤੋਂ ਨਾਲ ਕਿਡਨੀ ਤੇ ਵੀ ਅਸਰ ਪੈਂਦਾ ਹੈ ਜੀ ਬਾਕੀ ਜਿਆਦਾ ਜਾਣਕਾਰੀ ਲਈ ਤੁਸੀ 98143 05864 ਸੁਰਿੰਦਰ ਸਿੰਘ ਜੀ ਨਾਲ ਵੀ ਗੱਲਬਾਤ ਕਰ ਸਕਦੇ ਹੋ ਜੀ
ਫਿਰ ਤਾਂ ਧੰਨਵਾਦ ਵੀਰ ਜੀ ਆਪ ਜੀ ਦਾ ਮੈਂ ਇੰਸੂਲੀਨ ਦਾ ਪੌਦਾ ਵੀ ਲਗਾਇਆ ਹੈ ਨਾਗਰਾ ਜੀ ਤੋਂ ਲਿਆ ਕੇ ਉਹ ਅਜੇ ਪੂਰਾ ਪ੍ਰਫੁੱਲਤ ਨਹੀ ਹੋਇਆ । ਇਸ ਕਰਕੇ ਇਸ ਪੌਦੇ ਦੀ ਆਪ ਜੀ ਤੋਂ ਜਾਣਕਾਰੀ ਲਈ ਹੈ ਜੀ ਫਿਰ ਧੰਨਵਾਦ ।
sir hamare cotton m irrigation ki hai or usme leaf or plant damage ho rha ha to kya kiya jaye?
(hn)
Punjab
janak ji aap iske uper copper oxychloride @3gm ko prati litre pani ke hisab se spray karo.dhanywad
Machhli palan kaise kare ?
(hn)
यदि आप मछली पालन का काम शुरू करना है तो सबसे जरूरी है ट्रेनिंग, यह ट्रेनिंग आपको FFDA(fish farmer development aggency) जो कि लगभग हर जिले में होती है या वहां जाकर एप्लीकेशन फॉर्म भरें उसके बाद आपको 5 दिन की मुफ्त् ट्रेनिंग दी जायेगी इस विभाग जहां खेतीबाड़ी अफसर बैठता है जैसे कचहरी, डी सी आॅफिस कह देते हैं उसमेें बना होता हे मछली पालन के लिए सेम वाले इलाके में 90 प्रतिशत सब्सिडी होती है और बाकी इलाकों में 40 प्रतिशत सब्सिडी होती है आप अपने जिले के FFDA ( fish farming development agency ) दफ्तर में जाएं जो कि आमतौर पर डी सी दफ्तर या कचहरी में बना होता है आप वहां अपनी ज़मीन , 10वीं का स्र्टीफिकेट और जहां तालाब बनाना है वहां की 2 फोटो लेकर जाएं उसके बाद के अफसर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40 प्रतिशत सब्सिडी के लिए फाइल तैयार करके लोन एप्लाई के बारे में समझा देंगे
our officer setting with agriculture officers in agriculture department
मेरा नाम सत्येंद्र जयसवाल है मैं उत्तर प्रदेश के चित्रकूट जिले में मऊ तहसील के अंतर्गत मऊ गांव में रहता हूं मैं औषधि खेती तुलसी के पौधे की खेती करना चाहता हूं इसकी खेती से क्या लाभ है और फसल तैयार होने के बाद में इसे कहां भेज सकता हूं कृपया बताने का कष्ट करें ?
(hn)
Maharashtra
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं
ਸਰ ਜੀ ਝੋਨੇ ਦੇ ਫੁਟਾਰੇ ਲਈ ਟਾ੍ਇਕਾੱਨਟਾੋਲ 0.1% .ਡਬਲਯੂ ਦੀ ਵਰਤੋਂ ਕਰ ਸਕਦੇ ਹਾਂ ਕਿ ਨਹੀਂ ਇਸ ਦੀ ਇਕ ਏਕੜ ਵਿੱਚ ਕਿੰਨੀ ਮਾਤਰਾ ਪਾੳੁਣੀ ਚਾਹੀਦਾ ਹੈ ਇਸ ਨੂੰ ਯੂਰੀਆ ਵਿਚ ਮਿਲਾ ਸਕਦੇ ਹਾਂ ਕੇ ਨਹੀਂ ਜਾ ਸਪਰੇ ਕਰੇ
(pb)
Punjab
ਜਗਸੀਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir talab me frog ho gayee hai kuch upaay bataye?
(hn)
Shivam singhji agar talab me frog hai to koe dikkat nai hai ji. frog fish ko koe nuksan nai pohnachate ji.
sir mangro d plant t white white kujj bnea hunda jitho plant new leaf kdda and uste brown ants b firdia hundia n kiii bimari a eh?
(en)
Punjab
gagndeep ji tuc isde uper tuc copper oxychloride@3gm nu prati litre pani de hisab nal spray karo.dhanwad
sir jhone wich coromandel compny da DIET product paun da ki fayda hai?
(pb)
Punjab
Harwinder ji kirpa karke isde label di photo bhejo ta jo tuhanu is bare poori jankari diti ja sake.dhanwad
22 ਨਰਮਾਂ ਦੇ ਥੱਲੇ ਵਾਲੇ ਪੱਤੇ ਪੀਲੇ ਪੈ ਗਏ ਨੇ । ਕੀ ਕਾਰਨ ਹੈ ?
(pb)
Punjab
ਕੁਲਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir talab ke upar Katti Tair rahi hai koi pareshani to nahi hogi?
(hn)
Shivam singh ji ho sakta hai aap feed jeyada dhalte ho aap feed dena kam kardo ya fir feed dena band karde or sath me freshwater bhi add kar sakte hai.
ਮੱਕੀ ਦਾ ਸਰਕਾਰੀ ਰੇਟ ਕੀ ਹੈ ਜੀ ?
(en)
Punjab
Tinku ji Makki da 2018-19 da ghat to ghat smarthan mul (MSP) Rs. 1700 hai. Makki da vadia rate len lai tusi Jatinder Singh 8557000019 (Boparai Trading Co.) nal samparak kar sakde ho. Thankyou.
sir eh solo power jhone Ch ki km krdi a ate is Ch kehre tatt majood ne kdo payi jave?
(en)
Punjab
sukhi ji photo saaf na hona karke sadi team valo tuhanu call kiti gayi c par tuhad evalo usda koi jwab nahi milya kripa karke swal dubara pucho jis vich tuc kirpa karke isde salt da nam daso at jo tuhanu is bare poori jankari diti ja sake.dhanwad
ਸਰ 1401 (ਮੁਛੱਲ) ਝੋਨੇ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਈ ਜਾਵੇ, ਸਪਰੇ ਜਾਂ ਛੱਟੇ ਨਾਲ ਅਤੇ ਕਿੰਨੇ ਦਿਨ ਦੇ ਝੋਨੇ ਨੂੰ ਚਾਹੀਦੀ ਹੈ?
(pb)
Maharashtra
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
सर घर के लिए सोलर लगाने के लिए कितना खर्चा लगेगा ओर कोई सब्सिडी है ?
(hn)
सर घर में solar on grid लगाने के लिए 3 किलोवाट तक 60000 प्रति किलोवाट, 4 से 7 किलोवाट तक 57000 प्रति किलोवाट, 8 से 10 किलोवाट तक 55000 किलोवाट तक रेट है जी, सब्सिडी का पक्का पता नहीं अभी घोषणा नहीं हुई है जी
22 ਨਰਮਾਂ ਦੇ ਥੱਲੇ ਵਾਲੇ ਪੱਤੇ ਪੀਲੇ ਪੈ ਗਏ ਨੇ । ਕੀ ਕਾਰਨ ਹੈ ?
(pb)
Punjab
ਕੁਲਦੀਪ ਜੀ ਕਿਰਪਾ ਕਰਕੇ ਦੱਸੋ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Zinc te ferrous salphate +urea mix kr skde aa ji?
(pb)
Punjab
beant ji tuc zinc ate urea nu rla ke khet vich pa sakde ho ate ferrous sulphate di sprya karo.dhanwad
sir eh dsr wala 1 month da jhona aa chl ni riha ki pa dea?
(pb)
Punjab
krishan ji tuc isde vich Saaf@500gm nu 150 litre pani vich mila ke spray karo. isde nal jhone di growth hona shuru ho jayegi.dhanwad
ਮੇਰਾ ਸਵਾਲ ਇਹ ਕਿ ਅੱਜ ਕੱਲ ਪਸ਼ੂ ਪਾਣੀ ਜਿਆਦਾ ਪੀ ਲੈਂਦੇ .....ਪਾਣੀ ਨਾਲ ਬੰਨ ਪੈ ਜਾਂਦਾ ...ਇਸ ਦਾ ਕੋਈ ਹੱਲ ?
(pb)
Rajasthan
ਹਾਜੀ ਪਸ਼ੂ ਦੇ ਕੋਲ ਹਮੇਸ਼ਾ ਪਾਣੀ ਪਿਆ ਹੋਣਾ ਚਾਹੀਦਾ ਹੈ ਕਈ ਵਾਰ ਪਸ਼ੂ ਤਿਹਾਇਆ ਹੁੰਦਾ ਹੈ ਤੇ ਜਦੋਂ ਛੱਡਦੇ ਹਾਂ ਤਾਂ ਇਕਦੱਮ ਉਹ ਜਿਆਦਾ ਪਾਣੀ ਪੀ ਜਾਂਦਾ ਹੈ ਜਿਸ ਨਾਲ ਬੰਨ ਪੈ ਸਕਦਾ ਹੈ ਜਾਂ ਹੋ ਸਕੇ ਦਿਨ ਬਾਕੀ 5-6 ਵਾਰ ਥੋੜਾ ਥੋੜਾ ਪਾਣੀ ਪਿਆਓ ਤੇ ਨਾਲ ਹੀ virbac ਕੰਪਨੀ ਦਾ broton liquad ਲਿਆ ਕੇ 50ml ਰੋਜ਼ਾਨਾ ਦਿਓ
Punjab
thanku sir g
Moti ki kheti vishay me sari jankari ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/- # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP
सर नींबू के पौधे चाहिए उदयपुर मे कहा पर मिलेंगे ?
(hn)
Punjab
Dalpat singh जी नींबू के पौधे लेने के लिए आप Ravi Choudhary 8003892293, 9530002191 से सम्पर्क कर सकते है धन्यवाद
ਸਰ ਜੀ ਝੋਨਾ ਵਿਚ ਪਾ ਸਕਦੇ ਅ ?
(pb)
Punjab
balwinder ji eh fungicide hai isdi varto fungus da hamla hon te hi karo.dhanwad
?
(pb)
Punjab
Gurvail ji kirpa krke apna swal vistar nal pusho ji tuhade walo bejji gyi audio upload nhi hoi hai kirpa krke audio dubara upload kro tan jo tuhanu sahi jankari diti jaa skee.
ਸਰ ਜੀ 1121 ਬਾਸਮਤੀ ਦੇ ਪੱਤੇ ੲਿੱਸ ਤਰਾ ਹੋਣ ਦਾ ਕੀ ਕਾਰਨ ਹੈ 15 ਤਾਰੀਕ ਨੂੰ ਲਗਾੲੀ ਸੀ?
(pb)
Punjab
ਗੁਰਜੀਤ ਜੀ ਇਹ ਜ਼ਿੰਕ ਦੀ ਕਮੀ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਯੂਰੀਆ ਦੇ ਨਾਲ ਰਲਾ ਕੇ ਜ਼ਿੰਕ 33% ਜਾ 21% ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ chelated zinc ਦੀ ਵਰਤੋਂ ਕਰ ਸਕਦੇ ਹੋ
sir ji jhone nu kheri kheri khad pani jaruri he?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
jiri laon tu pehla asi khet vich bakriaa da reh paa sakde ikk acre vich kinaa?
(pb)
Punjab
sukhdeep ji tuc bakriyan di reh di varto kar sakde ho isdi matra2.5 tonn prati acre de hisab nal varti jandi hai.dhanwad
Cross nasal di vachhi ik din vich kina dudh de skdi aa je ehnu vdia khurak diti jave ?
(pb)
Rajasthan
ehh pashu di khurak te nirbhar krda hai, vdia khurak de nal oh din vich 10-13 liter dudh v de skdi hai..
Mohra nasal di majh ek din vich kina dudh dindi aa je esdi khurak changi aa ?
(pb)
Punjab
jekar vdia nasal di majhh hai tan ohh 13-14 liter tak duudh de dindi hai, baki usdi khurak te nirbhar krda hai.
Majh nu soon vich 1 mahina reh gya hai, oh mok bahut mardi aa, mok da koi ilaj dasso, usda dudh vdia hove uski khurak ke bare mein ?
(pb)
Punjab
ਤੁਸੀ ਉਸ ਨੂੰ Kol-L liquid 100 ਮਿਲੀ ਦੇਣਾ ਸ਼ੁਰੂ ਕਰੋ ਅਤੇ Biotrim-DS bolus 1-1 ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਜਦੋ ਮੋਕ ਠੀਕ ਹੋ ਜਾਵੇ ਫਿਰ ਤੁਸੀ ਉਸ ਨੂੰ Intavita-nh 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਦੁੱਧ ਅਤੇ ਲੇਵਾ ਵਧਿਆ ਤਿਆਰ ਹੋ ਜਾਵੇਗਾ
sir, vermi compost 50kg cost and how many bags in acre ?
(hn)
Punjab
Inderjeet ji the cost of 50 kg is approx 40 rupees and its dose varies according to crop. thank you
MP me konsa aam lagaye ?
(hn)
Punjab
Dharmraj ji aap aam ki kisme jaise Alphonso, Bombay Green, Langra, Sunderja, Dashehari, Fazli, Neelum, Amrapalli, Mallika ki bijai kar sakte hai.dhanywad
Jhoti kis nasal di hai, eh heat vich nahi aa rhi, koi dvai dsso ?
(pb)
Punjab
Raminder ji ehh Nili raavi nasal di jhoti hai, iss nu tuci Agrimin super powder 100gm rojana ate Minotas bolus rojana 1 goli deo ate 21 din tak deo, iss nal heat vich aa jawegi .
paddy 201 take how much time to grow ?
(en)
Punjab
harpal ji this variety will take 135 days to harvest. thank you
क्या धान की पौध में कीड़े के लिए यह दवाई डाल सकते हैं ?
(hn)
Punjab
सुरेंद्र जी आप इसका इस्तेमाल कर सकते है यह इक जैविक कीटनाशक है धन्यवाद
Haryana
thanks sir
ssa sir johne di sidhi bijai wali dril kine di hai. te kini subsidy hai. kitho mill sakdi hai?
(pb)
Punjab
Bikramjit singh ji Jhone di sidhi bijai wali dril Machine len lai tusi apne jile de Krishi Vigyan Kendra, Gurdaspur, Phone No:01874-220743, 9876610461 nal samparak kar sakde ho. Thankyou.
Punjab
thnxxx sir
Moringa oleifera ?
(pb)
Punjab
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ
ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲਗਾਤਾਰ ਪੰਜ ਸਾਲ ਸਂਵਾਜਣੇ ਦਾ ਉਪਯੋਗ ਕੀਤਾ ।ਬਹੁਤ ਹੀ ਵਧੀਆ ਤੇ ਫਾਇਦੇ ਮੰਦ ਹੁੰਦਾ ਹੈ ।
Sir ji jo gavan (Cows) di cross nasal hundi, esda punjabi vich nam v cross hunda, ya kujh hor hunda daseo ?
(pb)
Punjab
ਕਰੋਸ ਗਾਵਾਂ ਨੂੰ ਪੰਜਾਬੀ ਵਿੱਚ ਵੀ ਕਰੋਸ ਜਾਂ ਮਿਕਸ ਬਰੀਡ ਕਿਹਾ ਜਾਂਦਾ ਹੈ ਜੀ
muskapoor ki jankari ?
(pb)
Punjab
RAJ SINGH ji mushkapoor bare visthar vich jankari lai tusi surinder Nagra 9814305864 Rehsam Ayurvedic Nursery nal samparak kar sakde ho ate ehna kolo hi tuhanu is de plant vi mil jange. Thankyou.
Sir soon vale pashu nu tara feed pauni changi aa, is nu saro da tel 100 gram rozana dinda aa, ki eh sahi aa ?
(pb)
Punjab
hanji tuci feed de skde ho, ehh tuci pashu de khann de hisab nal de skde ho, tuci 1.5-2 kg feed ek time di de skde ho, baki tuci 100ml saro da tel rojana de skde ho, issda pashu nu fyada hunda hai .
sir meri majj soon wali aa te o pichha mardi payi aa, koi hal daso ?
(pb)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
sir hor koi doctori ilaaj hege
Punjab
ਤੁਸੀ ਝੋਟੀ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ, ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ , ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਸ ਨੂੰ Calcimust gold liquid 100 ਮਿਲੀ ਰੋਜਾਨਾ ਦਿਓ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ, ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ
Eh jhoti kehri nasal di hai ?
(pb)
Rajasthan
ehh jhoti muurah nasal di hai ..
Eh gay kehri nasal di hai ?
(pb)
Rajasthan
Rajanpreet ji ehh cow sahiwal cross nasal di hai.
ਸਰ ਬੱਛੀ ਦੇ ਸਿੰਗ ਦਾਗਨੇ ਆ ਕਿਹੜਾ ਤਰੀਕਾ ਠੀਕ ਰਹੂਗਾ ਕੈਮੀਕਲ ਨਾਲ ਜਾ ਰੋਡ ਗਰਮ ਕਰਕੇ ?
(en)
Rajasthan
ਵੱਛੀ ਦੇ ਸਿੰਗ ਉਦੋਂ ਦਾਗਣੇ ਚਾਹੀਦੇ ਹਨ ਜਦੋਂ ਉਹ ਹੱਥ ਫੇਰਦਿਆਂ ਰੜਕਣ ਲੱਗ ਜਾਣ, ਸਾਹੀਵਾਲ ਨਸਲ ਦੇ ਸਿੰਗ ਲੇਟ ਆਉਦੇ ਹਨ ਤੇ ਦੂਜੀਆ ਨਸਲਾ ਦੇ ਜਲਦੀ ਆ ਜਾਂਦੇ ਹਨ ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਪਸ਼ੂ ਨੂੰ ਬੇਹੋਸ਼ ਕਰਕੇ ਸਿੰਗ ਨਾ ਦਾਗੋ ਅੱਜਕਲ ਇਲਟ੍ਰੋਨਿਕ ਹੀਟਰ ਮਾਰਕੀਟ ਵਿੱਚ ਮਿਲ ਜਾਂਦਾ ਹੈ ਉਸ ਨਾਲ ਹੀ ਸਿੰਗ ਦਾਗੋ..
Eh majh kehri nasal di hai, esnu 9 tareek 7 mahine nu 1 mahina reh gya soon vich, main ise 8-9 tareek ton 100 gram tel rozana ek mahina rozana pauni hai tara 8 4 feed rozana deni hai, esde nal hor ki payie ki eh dudh vdia deve ?
(pb)
Punjab
ehh murrah nasal di hai , iss nu tuci Vitum-h liquid 10-10ml swere sham, metabolite powder di rojana 1 pudi deo, iss nal lewa ate dudh vdia ho jawega, baki tuci iss nu feed ate hara chara dinde rho..
sir mera 1killa khali hai main oss wich koi sabji lagaun bare soch riha c but thoda confused ha weather de hisab nall hun kehri sabji lagai jawe ?
(pb)
Punjab
ਸਿਮਰਨ ਜੀ ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਵਰਗੀਆਂ ਸਬਜ਼ੀਆਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਧੰਨਵਾਦ
Uttar Pradesh
इस समय आप शकरकंद की खेती कर सकते हैं जो फायदेमंद होगी
how we can do farming of aloevera and tell about marketing of aloevera ?
(pb)
Punjab
ਤੁਸੀ ਪੰਜਾਬ ਦੇ ਵਿਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋI ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ,ਕੋਨਟ੍ਰੈਕਟ ਖੇਤੀ ਕਰਨ ਲਈ ਤੁਸੀ Aushadhiya kheti vikas sansthan 6268536795 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਵੱਛੀ 9 ਮਹੀਨੇ ਦੀ ਗੱਭਣ ਹੈ ਉਸ ਨੂੰ 10 ਮਹੀਨਾ ਲੱਗ ਗਿਆ ਹੈ ਅਤੇ ਇੱਕ ਮਹੀਨਾ ਸੂਣ ਵਿੱਚ ਰਹਿ ਗਿਆ ਹੈ, ਮੋਕ ਬਹੁਤ ਮਾਰਦੀ ਹੈ, ਮੋਕ ਦਾ ਕੋਈ ਇਲਾਜ ਦੱਸੋ, ਬਹੁਤ ਤਰੀਕੇ ਵਰਤੇ, ਉਸ ਨੂੰ ਕਿਹੜੀ ਖੁਰਾਕ ਦਈਏ ਜਿਸ ਨਾਲ ਦੁੱਧ ਵੱਧ ਜਾਵੇ ?
(pb)
Punjab
ਤੁਸੀ ਉਸ ਨੂੰ Kol-L liquid 100 ਮਿਲੀ ਦੇਣਾ ਸ਼ੁਰੂ ਕਰੋ ਅਤੇ Biotrim-DS bolus 1-1 ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਜਦੋ ਮੋਕ ਠੀਕ ਹੋ ਜਾਵੇ ਫਿਰ ਤੁਸੀ ਉਸ ਨੂੰ Intavita-nh 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਦੁੱਧ ਅਤੇ ਲੇਵਾ ਵਧਿਆ ਤਿਆਰ ਹੋ ਜਾਵੇਗਾ .
moti ki kheti ?
(hn)
Rajasthan
प्रफुल नायक जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/- # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP
Eh katti kehri nasal di hai ?
(pb)
Punjab
ehh katti muurah nasal di hai .
Eh jhoti kehri nasal di hai ?
(pb)
Rajasthan
Rajanpreet ji tuahdi vdieo de hisab nal ehh jhoti muurah nasal di hai.
thnx
अनार के फूलों को गिरने से कैसे रोके ?
(hn)
Punjab
समरथ रावत जी आप अनार को वर्मीकम्पोस्ट 4 किलो प्रति पौधा डाले इस से इसके फूल गिरना बंद हो जायेगे धन्यवाद
Eh vachhi kehri nasal di hai ?
(pb)
Rajasthan
ehh vashi Cross nasal di hai, tuci isdi khurak ate dekhbhal vdia trike nal kro jiss nal iss ton vdia dudh leya jaa skee.
sir sat sri akal, Sir cow nu naven dudh krayea geya hai, os nu hun ki daiye jehda cow fire na ?
(en)
tuci uss nu PG care bolus denia suru kro, isdi rojana 1 goli deo ate 21 din tak deo, iss nal pashu de gaban rehnn di ass vadh jndi hai.