Punjab
Search
बछङी गाभिन नही ठहर रही, हर 21-28 दिन में हीट में आ रही है, गाभिन ठहरने का कोई उपाय बताए ?
(hn)
आप इसकी बच्चेदानी में Lixin-iu दवाई 2 दिन लगातार भरवाएं ग्राम तथा भैंस को Bovimin-B 50gm पाउडर रोज़ाना देना शुरू करें, Concimax bolus रोज़ाना एक-एक गोली सुबह शाम दें और 14 दिन तक देतें रहे, फिर अगली बार हीट में आने पर इसे टीका भरवाकर यह गोलियां 14 दिन तक देते रहें, इस तरह वो गाभिन हो जाएगी
Hello sir majj ik war phla rhi ni g hun fr taaran dindi aa kl sham nu te ajj swere v ditiaa ne kine tym vadh teeka prauna chida dso ji ?
(pb)
Punjab
Kuldeep ji uss nu heat vich auun to 12 hours badd tika bhrwao fir 24-36 hours vich dujja tika bhrwao, jekar ohh puuri heat vich hai tan tika bhrwao jekar purri heat vich nahi hai tan tuci uss nu Agrimin super powder 100gm rojana ate Concimax bolus 1 goli rojana ate 14 din tak dinde rho, iss nal heat vich aa jawegi fir uss nu tika bhrwa ke ehh golia 14 din hor deo, iss trah gabhan ho jawegi.
Sir kya ab bhi loki aur bhindi lgai ja sakti hai aur kon sa beej ?
(hn)
Punjab
sandep ji aap lauki ki kisme jaise Punjab Long,Punjab Komal,Pusa Summer Prolific Round, Pusa Manjri aur bhindi ki kisme jaise Hissar Unnat,Pusa Sawani,Varsha Uphaar ki bijai kar sakte hai.dhanywad
Punjab
no bhindi, muli ya palak lagao
1121 पनीरी पीली हो रही है, इसका कारण ओर हल बताए ?
(hn)
Basmati 1121 di panneri vich ferrous sulphate @35 gm per tanki and zinc @35 gm per tanki vich mix krke spray kr skde ho g and fungicide da spray v kro g..
Punjab
thanksG
अंजीर की खेती कैसे की जाती है और कब, जलवायु कैसा हो, बजारभाव क्या है फल का, पौधा कहा मिलेगा ?
(hn)
Punjab
जीर एक लोकप्रिय फल है, जो ताजा और सूखा खाया जाता है भारती में इसकी खेती राजस्थान, हरियाणा, कर्नाटक, तमिलनाडु, महाराष्ट्र, गुजरात तथा उत्तर प्रदेश के कुछ भागों में की जाती है विश्व स्तर पर इसकी खेती दक्षिणी और पश्चिमी अमरीका और मेडिटेरेनियन और उत्तरी अफ्रीकी देशों में उगाया जाता है इस लेख द्वारा आप जानेगे की अंजीर की खेती कैसे करें, और इसके लिए उपयुक्त जलवायु, भूमि, किस्में, देखभाल, पैदावार आदि की जानकारी, जिससे किसान और बागवान भाई अंजीर की उत्तम खेती कर सकते है और अच्छी पैदावार भी प्राप्त कर सकते है अंजीर को सभी प्रकार की मिट्टी में उगाया जा सकता है, परंतु दोमट अथवा मटियार दोमट, जिसमें उत्तम जल निकास हो, इसके लिए सबसे श्रेष्ठ मिट्टी है भारत के निचले क्षेत्रों में पाये जाने वाली अंजीर की जैव-विविधता का वर्गीकरण तीन प्रजातियों बी एफ- I, बी एफ- II तथा बी एफ- III में किया गया है इनमें बी एफ- III प्रजाति सर्वोत्तम पाई गई है और इसका नामकरण ‘बडका अंजीर’ किस्म के रूप में किया गया है इस किस्म के फलों का औसतन भार 36.8 ग्राम और कुल घुलनशील ठोस तत्त्वों की मात्रा 18.8 डिग्री ब्रिक्स होती है इसमें अन्य किस्मों की तुलना में पानी की मात्रा कम होती है, इसलिए यह किस्म सुखाने के लिये भी उपयुक्त है अंजीर के पौधे मुख्यतः 1 से 2 सेंटीमीटर मोटी, 15 से 20 सेंटीमीटर लम्बी परिपक्व कलमों द्वारा तैयार किये जाते हैं मातृ पौधों से सर्दियों में कलमें लेकर इन्हें 1 से 2 माह तक कैल्सिंग हेतु मिट्टी में दबाया जाता है फरवरी से मार्च में जैसे ही तापमान बढ़ने लगता है, इल कलमों को निकाल कर 15 x 15 सेंटीमीटर की दूरी पर नर्सरी में रोपित किया जाता है अंजीर की नर्सरी की क्यारियों में प्रति वर्गमीटर 7 किलो गोबर की खाद तथा 25 से 30 ग्राम फॉस्फोरस और 20 से 25 ग्राम पोटाश खाद, क्यारी तैयारी के समय डालनी चाहिए नत्रजन खाद 10 से 15 ग्राम प्रतिवर्गमीटर कलमें रोपित करने के एक महीने बाद तथा इतनी ही मात्रा 2 महीने बाद डालनी चाहिए अंजीर के छोटे पौधों 1 से 3 वर्ष में 7 से 10 किलो गोबर की खाद और 3 वर्ष की आयु से बड़े पौधों में 15 से 25 किलोग्राम गोबर की खाद प्रति पौधा, प्रतिवर्ष डालनी चाहिए उर्वरक का प्रयोग मिट्टी की आवश्यकता के अनुसार करें वैसे अंजीर की फसल बिना उर्वरक के प्रयोग के बाद भी अच्छी पैदावार देती है अंजीर के पौधों की सिधाई इस प्रकार होनी चाहिए कि हर दिशा में इसका फैलाव बराबर हो और पौधे के हर हिस्से तक सूर्य का प्रकाश पहुँच सके इसमें फल एक से दो साल पुरानी टहनियों पर निकलने वाली नई शाखाओं पर लगता है अतः शुरू के वर्षों में इस प्रकार की टहनियों को बढ़ावा देना चाहिए पुराने पेड़ों में भारी काट-छांट लाभप्रद होती है रोग ग्रस्त और सुखी शाखाओं की फल तुड़ाई के बाद काट-छांट करते रहना चाहिए नस्ल सुधार हेतु देसी पेड़ों को जमीन से मीटर की ऊँचाई पर काट दें और मार्च में प्रति तना 3 से 4 कोंपलें रखें और बाकि कोंपलें निकाल दें रखी गई कोंपलों पर जून से जुलाई में चिप या टी बडिंग द्वारा उन्नत किस्मों का रोपण करें इसके अतिरिक्त सितम्बर व मार्च से अप्रैल में भी चिप बडिंग की जा सकती है
Rajasthan
धन्यवाद
ਸਰ ਝੋਨੇ ਦਾ ਬੂਟਾ ਜੜ ਇਸ ਤਰਾ ਕਰ ਰਿਹਾ ?
(pb)
Punjab
ਗੁਰਪ੍ਰੀਤ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ ਸਾਫ@500 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
धान की पौध नीचे से लाल होने लगी है ?
(hn)
Punjab
प्रमोद जी कृपया आप बताये के इसमें आपने कोनसी खाद डाली है ताकि आपको इसके बारे में पूरी जानकारी दी जा सके धन्यवाद
डीएपी को प्रति बीघा कितना डालना चाहिए ?
(hn)
Punjab
राहुल जी कृपया आप सवाल विस्तार से पूछे के आपने DAP कोनसी फसल में डालनी है ताकि आपको इसके बारे में पूरी जानकारी दी जा सके धन्यवाद
Makhan ghas ka beej kaha milega ?
(en)
Punjab
Mayur Parel ji makhan grass ka time abhi nai hai lekin is ka lene ke lia aap Dattat Ray 9766320879 se samparak kar sakte hai. Thankyou.
ਬਾਸਪਤੀ ਦੀ ਪਨੀਰੀ ਕਿਨੇ ਦਿਨਾਂ ਬਾਅਦ ਖੇਤ ਵਿੱਚ ਲਾਉਣ ਲਈ ਤਿਆਰ ਹੁੰਦੀ ਹੈ ?
(pb)
ਸ੍ਰੀ ਮਾਨ ਜੀ ਬਾਸਮਤੀ ਦੀ ਪਨੀਰੀ 25 ਦਿਨਾਂ ਦੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ
Punjab
Sir zinc paya ga jhone te 31% ki eh shi ah ja nhi te naal potach V km krogi ja nhi tusi dso Sir
Sir kal jyada meeh pain karke jhona bilkul khrab ho gya hai pani tan nikal gya par jhona di halat bahut buri ho gyi hai g ki kita jave ?
(pb)
Punjab
shergill ji tuc isnu khaad ki ki payi hai kirpa karke daso ta jo tuhanu is bare poori jankari diti ja sake.dhanwad
Majj nu sui nu 6 mahine to uper ho gye han, usnu ki goliya ja powder ditta jawe ki oh jaldi heat vich aa jawe ?
(pb)
Punjab
Malkeet ji tuci uss nu Albendazole bolus pett de kiria lai deo, isde nal Agrimin powder 100gm rojana deo ate Minotas bolus rojana 1 goli deo ate 21 din tak deo, iss nal heat vich aa jawegi.
powder tuci 20 din tak de skde ho, ehh mineral mixture hai jo mineral di kami puri krda hai, jiss nal pashu jldi heat vich aa jnda hai .
Sir mujh nu 12 september 2018 da tika laga hoya kado tak sue gyi mujh ?
(pb)
Punjab
Shergill ji tuhadi majh july month vich lagbhag 20-25 trik tak suu jawegi.
Ab theek hai sir, kya ab aap use krvaenge kisano ko ?
(hn)
Punjab
Kiran ji kisano ke sath jankari sanjhi karne ke liye aapka bhut bhut dhanywad
Sir paneeri de butte vicho chitte ho rahe han is vich ki paya jave ?
(en)
Punjab
jaspreet ji kirpa karke photo bhejo ta jo tuhanu is bare poori jankari diti ja sake ate isde vich sundi da hamla check karo.dhanwad
ਸਰ ਝੋਨੇ ਦੇ ਚੰਗੇ ਝਾੜ ਲਈ ਕਿ ਪਾਇਆ ਜਾਵੇ, ਝੋਨੇ ਲਗਾਏ ਨੂੰ 2 ਦਿਨ ਹੋ ਗਏ ਹਨ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
सेम के पत्तो मे पीलापन क्यो आ रहा हैं ?
(hn)
Punjab
गोविन्द जी आप कृपया बताये के आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
Madhya Pradesh
अभी.तक कोई भी खाद नही डाली
?
(pb)
Punjab
Gurvail ji kirpa krke apna swal vistar nal pusho ji tan jo tuhanu sahi jankari diti jaa skee.
नींबू की खेती करनी है सहारनपुर मैं पौध कहा से लेनी चाहिए ?
(hn)
Punjab
Vijay rana जी नींबू की पौध लेने के लिए आप Sabhanshu 9919674574 से सम्पर्क कर सकते है धन्यवाद
ਝੋਨੇ ਤੇ ਪਹਿਲੀ ਰੇਅ ਵਿੱਚ ਕੀ ਪਾਈਏ ਚੰਗੇ ਫੁਟਾਰੇ ਲਈ ?
(pb)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Punjab
ਝੋਨਾ ਲੱਗੇ ਨੂੰ 1 ਹਫਤਾ ਹੋਇਆ ਰੇਅ ਪਾ ਸਕਦੇ ਆ ਇਕੱਲੀ
Sir ji Zameen Vichu Mitti chuki Hui Hai us wich Chuna Lavaya hai Kinni khad pai Jave ?
(pb)
Punjab
Jagdeep ji jekar khet vicho mitti chakvayi hai ta tuc isde vich Farm yard manure (roodi di khaad) 6 ton pao.dhanwad
Sir g ਝੋਨੇ ਦੇ ਬੂਟੇ ਗਲ ਰਹੇ ਹਨ ਬੋਟਾ ਬਨਣ ਵਾਸਤੇ ਕਿਹੜੀ ਸਪਰੇ ਸਹਾਈ ਹੋਓ ?
(pb)
Punjab
ਸਾਬ ਜੀ ਤੁਸੀ ਝੋਨੇ ਵਿਚ saaf @500 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
सर कोई ऐसी दवाई है जिसके दुर्गंध से जानवर खेत की फसल का नुकसान न कर पाए चर ना पाए ?
(hn)
Punjab
Shivanshu awasthi ji prem raj saini (9719432296) ke duara ik asi khad tyar ki gai hai jis se pashu khet me nai ate. Thankyou.
Uttar Pradesh
नाम बताए जी
Sir jhone lge 7 din ho asi zinc te potash mila ke pa sakde ha ke Nahi ik hor sir potash powered vadia ja danedar te kile Di kini dose pauni hai pls daseo ?
(pb)
Punjab
gurpinder ji tuc urea de nal zinc nu rla ke khet vich pa sakde ho. iston ilava tuc potash nu akhri kaddu de same pa sakde ho.tuc doan vicho kise di vi varto kar sakde ho. dhanwad
Punjab
thanks sir
Aloevera farming- sir I m from Ludhiana. I want to grow aloe Vera in my land. I want to know from where I buy baby plants and where to sell it’s production in Ludhiana or Punjab My I’d - gurjitsghtoor933@gmail.com ?
(en)
Punjab
Gurjit Singh ji Punjab vich Aloevera di koi fix mandi nai is di khreed kuj private company valo hi kiti jandi hai is is lai is di contract farming lai tusi Aushadhiya kheti vikas sansthan 6268536795 nal samparak kar sakde ho. Thankyou.
How to get food for kadaknath hen in ?
(en)
Punjab
you can buy feed from godrej feed company. you also search dealers from internet.
Dudh badana bakri ka ?
(hn)
OS ko Bolus Calcimust ek goli rojana de powder milk out ekk chamch rojana den.
यह इमिडाक्लोप्रिड 48 परसेंट है, धान की पौध में इसका क्या उपयोग है, क्या इसका किसी और फसल में भी उपयोग कर सकते हैं, कृपया दोनों प्रश्नों का उत्तर दें धन्यवाद ?
(hn)
Punjab
सुरेंद्र जी आपने जो फोटो भेजो है वो gaucho है यह बीज का उपचार करने के लिए इस्तेमाल की जाती है imidacloprid का इस्तेमाल कीट की रोकथाम के लिए किया जाता है जैसे चेपा और तेला
ਕੇਸਰ ਦੀ ਖੇਤੀ ਬਾਰੇ ਜਾਣਕਾਰੀ ਦਿਓ ਅਤੇ ਬੀਜ ਕਿਥੋਂ ਮਿਲੇਗਾ ?
(pb)
Punjab
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s
Punjab
ਜੁਗਰਾਜ ਸਿੰਘ ਜੀ ਕੇਸਰ ਦੀ ਖੇਤੀ ਕੇਵਲ ਕਸ਼ਮੀਰ ਦੇ ਠੰਡੇ ਇਲਾਕੇ ਚ ਹੁੰਦੀ ਆ ਕੁਝ ਲੋਕ ਕਸੁੰਬੜੇ ਦੇ ਬੀਜ ਨੂੰ ਕੇਸਰ ਦਾ ਬੀਜ ਦੱਸ ਕੇ ਵੇਚਦੇ ਹਨ ।
Sat shree akal ji, main, majj lyi ghar di feed teyar krwauni hai. kirpa krke (per/100 kg) total detail vich daso ta jo poshtak feed bnwa ke labh lai sakiye, dhanwad ?
(pb)
Rajasthan
ਉਸ ਨੂੰ 35-40 ਕਿਲੋ ਰੋਜਾਨਾ ਹਰਾ ਚਾਰਾ ਦਿਓ, ਇਸਦੇ ਨਾਲ ਉਸਦੀ ਹਰ 3 ਮਹੀਨੇ ਬਾਦ ਡਿਵਰਮਿੰਗ ਕਰਵਾਓ, ਬਾਕੀ ਤੁਸੀ ਫੀਡ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Punjab
shukrya g
मुगफली के पोधे जा रहे है ?
(hn)
Punjab
भागचंद जी कृपया आप अपना सवाल विस्तार से पूछे के मूंगफली के पौधे को क्या दिक्कत आ रही है ताकि आपको उसके हिसाब से जानकारी दी जा सके धन्यवाद
जयपुर या उसके आस पास भी कोई मान्यता प्राप्त बकरी पालन प्रक्षिक्षण केंद्र है क्या, जिसका सर्टिफिकेट nabard में सब्सिडी के काम आये ?
(hn)
Punjab
जितेंद्र यादव जी बकरी पालन की ट्रेनिंग के लिए आप Dr Anil 9660669992 से सम्पर्क करे धन्यवाद
Rajasthan
मान गए भाई आपकी app को dr अनिल जी ने सारी बाते बताई और अपनी तरफ से मुझे जयपुर में dr अशोक जी का नम्बर दिया जिन्होंने मुझे अजमेर रामसर के बारे में बताया दोनो को धन्यवाद विशेषकर (अपनी खेती) app को
ਸਰ ਜੀ ਗਾ ਸੂਣ ਵਾਲੀ ਆ 1 ਮਹੀਨਾ ਰਹ ਗਿਆ ਕੀ ਉਸ ਨੂੰ ਲੇਟੀ ਪਾ ਸਕਦੇ ਉਸ ਦਾ ਕੋਈ ਨੁਕਸਾਨ ਤਾ ਨੀ ਅਤੇ ਉਹ ਕਮਜ਼ੋਰ ਬਹੁਤ ਆ ਹੋਰ ਕੀ ਕੁਝ ਪਾ ਸਕਦੇ ਚੰਗੀ ਸਿਹਤ ਬਨਾਉਣ ਲਈ ?
(pb)
Punjab
ਹਾਂਜੀ ਪ੍ਰੀਤ ਜੀ ਤੁਸੀ ਉਸ ਨੂੰ ਲੇਟੀ ਦੇ ਸਕਦੇ ਹੋ, ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ, ਬਾਕੀ ਤੁਸੀ ਉਸ ਨੂੰ Anabolite liquid 100 ਮਿਲੀ ਰੋਜਾਨਾ ਦਿਓ ਅਤੇ vitum-h 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਲੇਵਾ ਵਧਿਆ ਹੋਵੇਗਾ .
cgri मथुरा में ट्रेनिंग प्रोग्राम कब कब है ?
(hn)
Punjab
जितेंद्र यादव जी समय समय पे किसानो की मांग के अनुसार ट्रेनिंग प्रोग्राम चलते ही रहते है CGRI मथुरा में 7 दिन की ट्रेनिंग फीस 5500 होती है, ट्रेनिंग लेने के लिए आप फ़ोन 05652763320 (Timing : 10am - 5pm) से सम्पर्क कर सकते है और राजस्थान में ट्रेनिंग के लिए आप डॉ.अनिल 9660669992 से सम्पर्क करे धन्यवाद
Rajasthan
धन्यवाद
सर मुझे हाईब्रिड गेंदों का बीज चाहिए यह राजस्थान में कहां मिलेगा ?
(hn)
Punjab
कन्हैया लाल माली जी हाईब्रिड गेंदों का बीज लेने के लिए आप प्रेम राज सैनी 9719432296 से सम्पर्क कर सकते है धन्यवाद
Punjab
Ajmear me +919950330370
ਕੇਸਰ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s
ਧੰਨਵਾਦ ਜੀ
Punjab
ਬਰਾੜ ਸਾਹਬ ਕੇਸਰ ਦੀ ਕਾਸ਼ਤ ਸਿਰਫ ਕਸ਼ਮੀਰ ਦੇ ਠੰਡੇ ਇਲਾਕੇ ਚ ਹੁੰਦੀ ਹੈ । ਆਪਣੇ ਇੱਥੇ ਕੁਝ ਲੋਕ ਕਸੁੰਭੜੇ ਦੇ ਬੀਜ ਮੂ ਕੇਸਰ ਦਾ ਬੀਜ ਦੱਸ ਕੇ ਵੇਚ ਰਹੇ ਨਹ
ਬਾਈ ਜੀ ਸਾਡੀ ਚੋਟੀ ਸੂਹੀ ਨੂੰ 15-20 ਦਿਨ ਹੋ ਗੵਏ ਨੇ ਦੁੱਧ ਨੀ ਦਿੰਦੀ ਇਸ ਦਾ ਕੀ ਹਲ ਆ ਜੀ
Bheem bamboo ka plant kaha milega ?
(hn)
Punjab
lau Singh ji Bamboo Plant len lai tusi Mr Hass Yadav 9911185286 The Global Nursery nal samparak kar sakde ho. Thankyou.
ਸਰ ਜੀ 121 ਝੋਨਾ ਭਲ ਵਾਲੀ ਜਮੀਨ ਵਾ ਉਸਨੂੰ ਪਹਿਲੀ ਖਾਦ ਦੇ ਨਾਲ ਕੀ ਪਾਈਏ, DAP ਪਾਈਏ ਕਿ ਨਾ, ਪਦਾਨ ਪਾ ਸਕਦੇ ਜਾ ਨਹੀਂ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਪ੍ਦਾਨ ਸੁੰਡੀ ਦੀ ਰੋਕਥਾਮ ਦੇ ਲਈ ਪਾਈ ਜਾਂਦੀ ਹੈ ਇਸਨੂੰ ਉਸ ਸਮੇ ਹੀ ਪਾਓ ਜਾਂਦੀ ਸੁੰਡੀ ਦਾ ਹਮਲਾ ਹੁੰਦਾ ਹੈ ਧੰਨਵਾਦ
how to start fish farming ?
(en)
For maintaining a profitable fish farming business, you have to go through some step by step process. The steps for starting a fish farming business includes selecting suitable farm land or area, fish farm type (cage, tank or pond), cage or pond construction, selecting fish species, feeding, care & management, harvesting and marketing. We are shortly describing all the steps below. For running a successful fish farming business, follow every steps very carefully. ype (cage, tank or pond), cage or pond construction, selecting fish species, feeding, care & management, harvesting and marketing. We are shortly describing all the steps below. For running a successful fish farming business, follow every steps very carefully.
narme me ukhede ka elaj ?
(hn)
Punjab
Narme men ukhede rog ki roktham ke liye iss mein 200gm ridomil gold ja 400gm saaf ja 400gm m-45 ko 150 ltr paani mein daal kar prati acre pe spray krein. yeh bimaari thk ho jayegi.
sir g asi har saal zinc 33% @4 kg payi di aw jhone vich es di ini maatra hi sahi aw ja vadaiye ?
(pb)
Punjab
babbal ji jekar tuc eh matra har saal paunde ho ta thik hai par jekar isdi matra ik var 15-17 killo prati acre payi jandi hai ta tuhanu 2-3 saal isnu dubara paun di lod nahi payegi.dhnawad
हम जाना चाहते है कि क्या ये लार्वा केचुओं का है कोई और तरह के कीड़े है। दरअसल हमे एक टैब के अंतर थोड़ा गोबर मिट्टी और रसोई का कचरा इकट्ठा कर उसमें कुछ केचुओं डाले थे पर शायद ज्यादा नमी की वजह से वो सब मर गए पर अभी कुछ दिनों बाद जब हमने टैब के अंदर पड़े इस सामग्री को हिलाया तो ये सफेद लार्वा हमे दिखे, *तो क्या ये केचुओं के लार्वा है ?
(hn)
Punjab
गुरदीप जी यह केंचुआ नहीं है ये गोबर का कीट है धन्यवाद
Haryana
साथ ही ये भी बताए कि ये किस प्रकार का प्रजाति है
designer surgery of seep ?
(en)
Rajasthan
Sarthak To get all information about Pearl Farming You can contact with me 9711858258. Thankyou.
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
ਜੀਰੀ ਦੀ ਗਰੋਥ ਲਈ ਕੀ ਪਾਈਏ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਹੈਲੋ ਸਰ, ਪੋਟਾਸ ਝੋਨਾ ਲਾਉਣ ਤੋਂ ਪਹਿਲਾਂ ਨਹੀ ਪਾਈ, ਹੁਣ ਝੋਨਾ ਲਗਣ ਤੋਂ ਬਾਅਦ ਪਾ ਸਕਦੇ ਹਾਂ ? ਝੋਨੇ ਲੱਗੇ ਨੂੰ 10 ਦਿਨ ਹੋਗੇ ਆ ?
(pb)
Punjab
ਮਨਜਿੰਦਰ ਜੀ ਜੇਕਰ ਤੁਸੀ ਝੋਨਾ ਲਾਉਣ ਤੋਂ ਪਹਿਲਾਂ ਪੋਟਾਸ਼ ਪਾਈ ਹੈ ਤਾ ਤੁਹਾਨੂੰ ਹੁਣ ਪੋਟਾਸ਼ ਪਾਉਣ ਦੀ ਲੋੜ ਨਹੀਂ ਹੈ ਧੰਨਵਾਦ
Sir answer te de deo ji plz ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
beetal ?
(pb)
Punjab
Bhupinder ji kirpa krke apna swal vistar nal pusho ki tuci beetal nasal vare ki jankari lena chahunde ho tan jo tuhani sahi jankari diti jaa skee.
Rajasthan
botal nasl ek bakri ki nasl h
Veer ji eh items jhone nu kdho paunia chahidia a ?
(en)
Punjab
Mycorrhiza ik jaivik khaad hai eh fasl de vadhe de layi istemal kiti jandi ai isdi matra ik acre de layi 4 killo da istemal kita janda hai.ik phosphate solublizing bacteria hai jis vich phosphate de tat maujood hunde han isdi matra 4 killo PSB nu urea ja roodi di khad nal rla ke khet vich chitta de sakde ho isde nal fasl di growth vadia hundi hai ate fasl da jhaad v vadia niklda hai.ehna dona da kam ik hi hai.dhanwad
ਝੋਨੇ ਵਿੱਚ ਪਹਿਲੀ ਖਾਦ ਦੇ ਨਾਲ ਕੀ ਪਾਏ ਕਿ ਕੇਵਲ ਖਾਦ ਹੀ ਪਾ ਦਏ ?
(pb)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Punjab
thanks
Is gaa (Cow) di nasal dasso ?
(pb)
ehh sahiwal cross nasal di vashi hai .
Punjab
ਸਰ ਮੇਰੀ HF ਨਸਲ ਦੀ cow ਮਸਾ ਖੜੀ ਹੁੰਦੀ ਹੈ ਉਸਦਾ ਕੋਈ ਹੱਲ ਦੱਸੋ
केले की खेती कैसे करें ?
(hn)
Punjab
इसे मिट्टी की विभिन्न किस्मों हल्की से उच्च पोषक तत्वों वाली मिट्टी में उगाया जा सकता है जैसे कि गहरी गाद चिकनी, दोमट और उच्च दोमट मिट्टी केले की खेती के लिए उपयुक्त होती है केले की खेती के लिए मिट्टी की पी एच 6 से 7.5 होनी चाहिए केला उगाने के लिए, अच्छे निकास वाली, पर्याप्त उपजाऊ और नमी की क्षमता वाली मिट्टी का चयन करें उच्च नाइट्रोजन युक्त मिट्टी,पर्याप्त फासफोरस और उच्च स्तर की पोटाश वाली मिट्टी में केले की खेती अच्छी होती है जल जमाव, कम हवादार और कम पौष्टिक तत्वों वाली मिट्टी में इसकी खेती ना करें रेतली, नमक वाली, कैल्शियम युक्त और अत्याधिक चिकनी मिट्टी में भी इसकी खेती ना करें गर्मियों में, कम से कम 3 से 4 बार जोताई करें आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें ज़मीन को समतल करने के लिए ब्लेड हैरो या लेज़र लेवलर का प्रयोग करें वे क्षेत्र जहां निमाटोड की समस्या होती है वहां पर रोपाई से पहले निमाटीसाइड और धूमन, गड्ढों में डालें Grand Naine, Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali .केले की रोपाई के लिए मई-जून या सितंबर-अक्तूबर का समय उपयुक्त होता है टिशू कल्चर से तैयार पौधों को पूरे साल में लगाया जा सकता है, जब तक कि तापमान के बहुत कम या बहुत अधिक होने पर पौधों की रोपाई नहीं की जा सकती केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें गड्ढों को धूप में खुला छोड़ें, इससे हानिकारक कीट मर जायेंगे गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें जड़ों को गड्ढें के मध्य में रोपित करे और मिट्टी के आसपास अच्छी तरह से दबायें गहरी रोपाई ना करें बिजाई के लिए, रोपाई ढंग या सीधी बिजाई ढंग का प्रयोग किया जाता है यदि फासला 1.8x1.5 मीटर लिया जाये तो प्रति एकड़ में 1452 पौधे लगाएं यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है रोपाई के लिए, सेहतमंद और संक्रमण रहित जड़ों या राइज़ोम का प्रयोग करें रोपाई से पहले, जड़ों को धोयें और क्लोरपाइरीफॉस 20 ई सी 2.5 मि.ली. प्रति लीटर पानी में डुबोयें फसल को राइज़ोम की भुंडी से बचाने के लिए रोपाई से पहले कार्बोफ्युरॉन 3 प्रतिशत सी जी 33 ग्राम में प्रति जड़ों को डुबोयें और उसके बाद 72 घंटों के लिए छांव में सुखाएं गांठों को निमाटोड के हमले से बचाने के लिए कार्बोफ्युरॉन 3 प्रतिशत सी जी 50 ग्राम से प्रति जड़ का उपचार करें फुज़ारियम सूखे की रोकथाम के लिए, जड़ों को कार्बेनडाज़िम 2 ग्राम प्रति लीटर पानी में 15-20 मिनट के लिए डुबोयें
Is gaa (Cow) di nasal dasso ?
(pb)
ehh sahiwal cross nasal di vashi hai .
ਸਰ ਕਿੰਨੇ ਦਿਨਾਂ ਤੱਕ ਮੀਂਹ ਪੈ ਸਕਦਾ ਹੈ ਮੇਰੀ ਲੋਕੈਸ਼ਨ ਤੇ ?
(pb)
Punjab
ਲਵਪ੍ਰੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਵਿਚ ਮੀਹ ਪੈਣ ਦੀ ਸੰਭਾਵਨਾ ਨਹੀਂ ਹੈ ਧੰਨਵਾਦ
Sir ji metabolite powder soon ton kinne din pehla dena shuru kr skde aa ?
(pb)
Punjab
Jaspreet singh ji Metabolite powder tuci suun ton 1 mahine pehla dena suru kr skde ho, isdi rojana 1 pudi de skde ho ..
ਸਰ ਇਕ ਕਿਲੇ ਚ ਡੀਲਾ ਝੋਨੇ ਚ ਬਹੁਤ ਹੁੰਦਾ ਕਿਉਂਕਿ ਮੱਕੀ ਚਰੀ ਵਾਲਾ ਵਾਹਣ ਆ, ਕਿਹੜੀ ਦਵਾਈ ਪਾਈ ਜਾਵੇ ਝੋਨਾ ਲਾਉਣ ਤੋਂ ਬਾਅਦ ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
moti ki kheti kese kre ?
(hn)
Rajasthan
Arjun Rathor जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Haryana
Thanks g
mene abhi 5 knal me dhan lgai hai usme top star ki kitni matra dalni chahiye ?
(hn)
Maharashtra
Vicky ji aap dhan men iski matra 28 gram ka istemal kar sakte hai. dhanywad
मोती की खेती कैसे करे ?
(hn)
Rajasthan
Pinkraj bairwa जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
3 din de calf nu hun to ki khilaya jai ki uss di growth changi hove ?
(pb)
Punjab
ਉਸਦੀ ਵਧਿਆ ਗਰੋਥ ਲਈ ਤੁਸੀ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
ਇਹ ਮੇਰੀ ਵੱਛੀ ਦੇ ਮੂੰਹ ਕੋਲ ਕੀ ਹੋ ਗਿਆ ? ਡਾਕਟਰ ਟੀਕੇ ਲਗਾ ਰਿਹਾ ਪਰ ਕੋਈ ਫਰਕ ਨਹੀਂ ਪਿਆ। ਬਹੁਤ ਸਖਤ ਆ, ਮੂੰਹ ਵਿਚੋਂ ਪਾਣੀ ਆ ਰਿਹਾ, ਪੱਠੇ ਖਾ ਰਹੀ ਆ, ਜੁਗਾਲੀ ਕਰਦੀ ਪਰ ਮੂੰਹ ਵਿੱਚੋਂ ਝੱਗ ਆ ਰਹੀ ਏ। 3 ਦਿਨ ਹੋ ਗਏ।
(pb)
ਤੁਸੀ ਇਸ ਨੂੰ Bolus Havimac LVR 6gm ਦੀ ਇਕ ਗੋਲੀ ਦਿਓ ਅਤੇ ਇਸ ਨੂੰ Injection Curex 30ml 15-15ml ਗਰਦਨ ਦੇ ਦੋਨੋ ਪਾਸੇ ਲਗਵਾਓ ਅਤੇ Injection Isoflud 5ml, Injection Avil 10ml 3 ਦਿਨ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Punjab
OK thanks sir g