Punjab
Search
sir a jhone di foot kraundi hai ja nhi ?
(pb)
Gurveer g tuc fasal de vich koi v desi company na try krya kro..kyuki jo v fasal apa lgaunde haa ate jis de vich iss trah dia dwaayia vartnia hnn ohh apni 6 mahine di kmaayi ate mehnat hundi hai...iss di jgah biovita@8kg prati acre de hisaab nal mila ke pao. tuc adama, sumitomo, crystal, bayer, syngenta etc. dia dwaayia vart skde ho.
sir eh jo 1121 vich janda rog ede koi rok tahm dso
potash jhona nu kdo pauni thek a ?
(pb)
Punjab
Ravinder g, Potash jhone nu gbhey tey jaa last urea naal paauna chahida
लेयर फार्मिंग के लिए जमीन की लंबाई चौड़ाई कितनी होनी चाहिए और कैसे होगी लेयर फार्मिंग । कंस्ट्रक्शन का सिस्टम और उस में लगने वाले जरूरी चीजें जैसे जाली वगैरा-वगैरा की जानकारी कैसे मिलेगी ?
(hn)
Haryana
pahle to ye batao apne kitne birds ka farm lagana hai uske bad he size ka pata lagega
10000 बर्ड्स और 20000 वर्ड्स का एस्टीमेट बताइए
Dinesh sir good afternoon sir muje layer farming ke regarding training krni hai please suggest me dear sir
at which age a female pig ready for sex how much weight will b of that pig ?
(en)
bikash thapa ji female pig ready in 8 to 9 months with body weight of 80 to 90 kg.
enna uppr mai hje koi spray nhi kiti, eh petha-kaddu hai jisde patte edda ho gye ne ?
(en)
Punjab
Hardeep ji, eh virus hai, eh macchar de hamle di vajah nal hunda hai, tusi si di roktham layi i svich imidacloprid @ 1.5 ml prati litre pani de hisaab nal spray kar sakde ho, dhanwad
ਸਰ ਜੀ ਏ ਕਿਹੜੀ ਨਸਲ ਦੀ ਗਾ ਹੈ ਅਤੇ ਕਿਨੇ ਪੰਰਸੈਟ ਆ ਅਤੇ ਕਿਨਾ ਦੁੱਧ ਦੇਵੇ ਗੀ ?
(pb)
Punjab
Aman g, ਗਾਂ ਦੋਗਲੀ ਆ , ਜ਼ਿਆਦਾ ਨੇੜਲੇ ਗੁਣ ਜਰਸੀ ਦੇ ਹਨ। ਦੁੱਧ ਤੁਹਾਡੇ ਦੁਆਰਾ ਦਿੱਤੀ ਜਾ ਰਹੀ ਫ਼ੀਡ , ਖ਼ੁਰਾਕ ਅਤੇ ਇਹਦੀ ਮਾਂ ਬਾਪ ਜੱਦ ਦੇ ਗੁਣਾਂ ਤੇ ਨਿਰਭਰ ਕਰੇਗਾ
folio gold davai basmti de gale lai best hai k nhi g ?
(en)
Maharashtra
Folio Gold ik fungicide hai jis vich Mefenoxam 3.3% + Chlorothalonil 33.1% SC nam da salt maujood hunda hai eh fungus di roktham de layi istemal kita janda hai.isdi matra 1.5 ml prati litre pani de hisab nal varti jandi hai
नमस्कार जी कुछ लोग धान में सरसों की खल डाल रहे हैं क्या इसका फायदा है ?
(hn)
Punjab
धान में सरसों की खल बहुत ही लाभकारी है यह एक ऐसा जैविक तरीका है जिसके साथ आप धान की पैदावार में वृद्धि कर सकते हैं धान के पौधे की फोट करवाने के लिए इसके परिणाम बहुत ही बढ़िया हैं इसमें 6 मुख्य तत्व हैं जिसमें मुख्य तौर पर नाइट्रोजन, पोटाश और फासफोरस के साथ साथ सल्फर जिंक और बोरोन भी पाये जाते हैं सरसों की खल धान में प्रयोग करने के लिए दो तरीके हैं पहला तरीका है कि इसे ड्रम में भिगो लें और 5—6 दिन लगातार इसे हिलाते रहें और इस घोल को पानी देने वाले दिन खेत में डाल दें दूसरा तरीका यह है कि इसे बारीक कूटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है इसकी मात्रा एक एकड़ में सिर्फ 16 किलो का प्रयोग कर सकते हैं रेते वाले और बारानी ज़मीन में हम 20 किलो प्रयोग कर सकते हैं
khur paka muh paka Rog Ko thik kyse kare ?
(hn)
Punjab
यदि पशुओं को मुँह खुर की बीमारी हो गई है तो उसे आप बाकि पशुओं से अलग रखें, उसे आप Avil injection 10ml , DCR injection 2.5 gram , Nonavet injection 15ml लगवाएं, बाकि आप उसके मुँह में Goheal स्प्रे करनी शुरू करें यह स्प्रे Goel vet pharma कंपनी का प्रोडक्ट है, इससे फर्क पड़ने लग जायेगा
ਮੈਂ ਘਰ ਵਿਚ ਵੀਟ ਗਰਾਸ ਜੂਸ ਤਿਆਰ ਕਰਨ ਲਈ ਟਰੇਆ ਵਿੱਚ ਕਣਕ ਦੀ ਬਿਜਾਈ ਕਰਦਾ ਹਾਂ ਕਣਕ ਉਗਣ ਤੋਂ ਪਹਿਲਾਂ ਹੀ ਬਹੁਤ ਜਿਆਦਾ ਉਲੀ ਆ ਜਾਂਦੀ ਹੈ ਇਸ ਲਈ ਕਣਕ ਤਿਆਰ ਨਹੀਂ ਹੋ ਰਹੀ ?
(pb)
Punjab
ਹਾਜੀ ਕਣਕ ਦੇ ਬੀਜ ਚ ਟੁੱਟੇ ਦਾਣੇ ਹੋ ਸਕਦੇ ਆ ਜਾਂ ਪਾਣੀ ਜਿਆਦਾ ਦੇਣ ਕਰਕੇ ਸਿਲ ਨਾਲ ਉੱਲੀ ਬਣ ਜਾਂਦੀ ਹੈ ਤੁਸੀ ਪੁੰਗਰੇ ਬੀਜ ਦਾ ਛੱਟਾ ਦੇ ਕੇ ,ਪਾਣੀ ਦੀ ਸਪਰੇਅ ਕਰੋ ਦਿਨ ਚ ਦੋ ਤਿੰਨ ਵਾਰ
ji sir hamari bakri ke muh ke bahar gumde je SA kucha huaa ha ab AAP koi dwa btaye ?
(hn)
Kanhaiya ji app usko nazdiki doctor se janch krwayen jiise uski ghanth ki sahi janch ho ske aur sahi ilagg v ho skee.
sir meri Baffello 7.month di pregnant or 8.month start hai ussnu bhar di problem hai pakka ilaj dsso Baffello 3d sooae hai ?
(en)
Punjab
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ prolapgard ਪਾਊਡਰ ਦੇਣਾ ਸ਼ੁਰੂ ਕਰੋ, ਇਹ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Abhi khet me konshi fasl boya Jana chahiye mung bajra gwar til ?
(hn)
Punjab
Kanhaiya Verma g, Aap is time Moong, mash, til di bijaai 15 July se pehle pehle kr skte hai.
sat Sri akal sir sir mein 1509 laye hoyee aaaa nali bahut suk rhi aaa gala pai k 1 wari gale di dwaee v payee par koi asar ni dso koi hall
(pb)
Punjab
Harpreet g, 1-2 boote put k check kro k naali ch gobh di sundi ta Nahi jaa jrh ch sionk da Hmlaa taa ni hoia.
Punjab
thanks sir barish hon karan Ruk gye hun
Punjab
thanks sir barish hon karan Ruk gye hun
sir alag alag jiri di varities de trail lgaune a . kive lgaie kinna area lgaie tn jo vdia lggn . j pictures mil jaan tn bhaut vdia ?
(pb)
Punjab
amritpal ji kirpa karke daso ke tuhade kol kini jameen hai ate isdi mitti kis tra di hai ta jo tuhanu is bare poori jankari diti ja sake dhanwad
Punjab
sir jmeen 10 kille a . 7 varities ne . ona nu lgaun da treeka . mns v kinna k area lgayie . jmeen bch jave koi gll nhi
mere amrood aaj kal pak rahe hain lekin jo bhi amrood pakta he usme keede pad jate hain . koi ilaj bato jo sehat ko nuksaan na kare ?
(hn)
Maharashtra
परमजीत जी यह फल की मक्खी के कारण होता है यह अमरूद का गंभीर कीट है मादा मक्खी नए फलों के अंदर अंडे देती है उसके बाद नए कीट फल के गुद्दे को खाते हैं जिससे फल गलना शुरू हो जाता है और गिर जाता है यदि बाग में फल की मक्खी का हमला पहले भी होता है तो बारिश के मौसम में फसल को ना बोयें समय पर तुड़ाई करें तुड़ाई में देरी ना करें प्रभावित शाखाओं और फलों को खेत में से बाहर निकालें और नष्ट कर दें फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें फैनवेलरेट की स्प्रे के बाद तीसरे दिन फल की तुड़ाई करें
ਮੈ ਪੀ ਆਰ 127 ਝੋਨਾ ਲਾਇਆ ਹੈ, ਲੰਬਾਈ ਵਿਚ ਠੀਕ ਹੈ, ਪਰ ਬੂਟਾ ਮੋਟਾ ਘੱਟ ਹੈ, ਕੋਈ ਦਸ ਸੱਕਦਾ ਕੀ ਪਾਇਆ ਜਾਵੇ ਜਿਸ ਨਾਲ ਬੂਟਾ ਮੋਟਾ ਹੋ ਜਾਵੇ, jhona ਲਾਏ ਨੂੰ 25 ਦਿਨ ਦਾ ਸਮਾ ਹੋ ਗਿਆ ਹੈ, ਜਰੂਰ ਦਸੋ ਕੋਈ ਵੀਰ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
मोती की खेती की पूरी जानकारी दीजिये ?
(hn)
Punjab
विजय कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Rajasthan
विजय कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਅਸੀਂ ਝੋਨੇ ਵਿਚ ਆ ਪਾ ਸਕਦੇ ਹਾਂ ਤੇ ਇਸ ਦਾ ਕੀ ਫਾਇਦਾ ਹੋਵੇਗਾ ਤੇ ਇਸ ਦੀ ਕਿੰਨੀ ਮਾਤਰਾ ਪਾਈ ਜਾਵੇ ਇਕ ਕਿੱਲੇ ਵਿਚ ?
(pb)
Punjab
ਜਗਜੀਤ ਜੀ ਇਹ ਇਕ ਉੱਲੀਨਾਸ਼ਕ ਹੈ ਜਿਸਦੇ ਵਿਚ Tebuconazole ਨਾਮ ਦਾ ਸਾਲ੍ਟ ਮੌਜੂਦ ਹੈ ਇਹ ਝੋਨੇ ਵਿਚ ਫੰਗਸ ਨੂੰ ਰੋਕਣ ਦੇ ਵਿਚ ਮਦਦ ਕਰਦਾ ਹੈ ਇਸਦੀ ਮਾਤਰਾ 200ml ਦੀ ਸਪਰੇ ਕੀਤੀ ਜਾਂਦੀ ਹੈ
How to export kesar variety of mangoes which are planted in 9 acres of land along with thailand bare ?
(en)
In which area can chandan tree could be grown. And also which variety ?
(en)
Punjab
Red sandalwood, white sandalwood चंदन की किस्में हैं. इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
ਮੱਝ ਨੂੰ ਮੋਕ ਮਾਰਦੇ ਹੋਏ ਸਾਲ ਹੋ ਗਿਆ ਹੈ ਬਹੁਤ ਇਲਾਜ ਕੀਤਾ ਪਰ ਉਸ ਦੀ ਮੋਕ ਨਹੀਂ ਹਟ ਰਹੀ, ਮੱਝ ਸੂਣ ਤੋਂ ਪਹਿਲਾਂ ਵੀ ਮੋਕ ਮਾਰਦੀ ਸੀ ਤੇ ਹੁਣ ਵੀ ਮੋਕ ਮਾਾਰ ਰਹੀ ਹੈ, ਉਸ ਦਾ ਇਲਾਜ ਕੀ ਕਰੀਏ ਅਤੇ ਦੁੱਧ ਵਧੀਆ ਦੇਵੇ ?
(pb)
Punjab
uss nu kol-l liquid 100ml rojana ate tuci iss nu Fortivir injection 10ml lgwao, isde nal biotrim-DS bolus rojana 1-1 goli swere sham deni suru kro, iss nal farak paan jawega.
ਇਸੇ ਤਰਾਂ ਮੈਂ ਘਰੇ ਚੱਪਨ ਕੱਦੂ, ਕੱਦੂ, ਪੇਠਾ , ਅੱਲਾਂ(ਲੌਕੀ) ਵੀ ਲਾਈਆਂ ਹਨ ਪਰ ਕੁਝ ਗਰਮੀ ਦੀ ਮਾਰ ਨਾ ਝਲਦੇ ਹੋਏ ਮਰ ਗਈਆਂ ਬਾਕੀਆਂ ਨੂੰ ਫੁੱਲ ਤਾਂ ਲੱਗ ਰਹੇ ਹਨ ਪਰ ਫਲਾਂ ਚ ਤਬਦੀਲ ਨਹੀਂ ਹੋ ਰਹੀਆਂ ਜੀ ?
(pb)
Punjab
ਜਗਜੀਤ ਜੀ ਇਹਨਾਂ ਦੇ ਉਪਰ NPK 191919 @1 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸ ਤੋਂ ਇਲਾਵਾ ਇਸਦੇ ਉਪਰ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
ਤੁਹਾਡੇ ਸੁਝਾਅ ਅਨੁਸਾਰ NPK ਦੇ ਘੋਲ ਦਾ ਛਿੜਕਾਅ ਕਰ ਦਿੱਤਾ ਸੀ, ਪਰ 24 ਘੰਟਿਆਂ ਬਾਅਦ ਹੀ ਦਰਮਿਆਨੀ ਬਾਰਿਸ਼ ਹੋ ਗਈ, ਕੀ ਊਸ ਬਾਰਿਸ਼ ਦਾ ਛਿੜਕਾਅ ਤੇ ਕੋਈ ਅਸਰ ਪਿਆ ਹੋਵੇਗਾ, ਜਾਂ ਇਸ ਦਾ ਦੁਹਰਾਓ ਕਦੋ ਕੀਤਾ ਜਾ ਸਕਦਾ ਹੈ, ਅਤੇ ਕਿੰਨੇ ਵਾਰੀ
Punjab
NPK 191919 SPRAYED , WAITING FOR RESULTS, THANKS
ਮੈਂ ਘਰੇ ਮਿਰਚਾਂ ਦੇ ਬੂਟੇ ਲਾਏ ਸੀ ਮਾਰਚ ਚ, ਫੁੱਲ ਬਹੁਤ ਲੱਗੇ ਸਨ ਪਰ ਇਹ ਮਿਰਚਾਂ ਚ ਘੱਟ ਤਬਦੀਲ ਹੋਏ ਹਨ , ਕਾਫੀ ਬੂਟੇ ਸ਼ਾਇਦ ਗਰਮੀ ਨਾਲ ਸੁੱਕ ਵੀ ਗਏ ਹਨ ਜੋ ਬਚ ਗਏ ਨੇ ਉਹਨਾਂ ਨੂੰ ਮਿਰਚਾਂ ਨਹੀਂ ਲੱਗ ਰਹੀਆਂ ਸਿਰਫ਼ ਫੁੱਲ ਲੱਗ ਕੇ ਝੜ ਜਾਂਦੇ ਹਨ ?
(pb)
Punjab
ਜਗਜੀਤ ਜੀ ਤੁਸੀ ਇਸਦੇ ਉਪਰ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ NPK 191919 @1 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Punjab
ਮਿਹਰਬਾਨੀ ਜੀ,
Punjab
ਮਿਹਰਬਾਨੀ ਜੀ
ਪਰਸਿਧ ਕਿਸਮਾ ਤੇ ਝਾੜ
(pb)
Punjab
Bhangu g, ਕਿਰਪਾ ਕਰਕੇ ਇਹ ਦੱਸੋ ਜੀ ਤੁਸੀਂ ਕਿਸ ਫਸਲ ਦੀਆਂ ਕਿਸਮਾਂ ਦੀ ਅਤੇ ਝਾੜ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿ ਅਸੀਂ ਤੁਹਾਨੂੰ ਸਹੀ ਜਾਣਕਾਰੀ ਦੇ ਸਕੀਏ
assi laal potash paayi c, net te keh rhe c k is nal sundi te keeta da hmla nhi hunda te urea nal ik sheeshi rla ke paayi c, os bare dso ?
(pb)
Punjab
mohanjit ji potash tat di kami nu poora kardi hai isda sundi di roktham vich koi role nahi hunda. ate jehdi tuc sheeshi di varto kiti hai kirpa karke isdi photo bhejo ja isde salt da nam daso ta jo tuhanu os bare poori jankari diti ja sake.dhanwad
आवले की खेती के लिये पौधे कहा से प्राप्त कर सकते हैं में भोपाल में रहता हूँ और अच्छी किस्म के पौधे खरीदना चाहता हूँ
(hn)
Punjab
Deependra saxena जी आवले की खेती के लिये पौधे लेने के लिए आप Dharamraj Puri Goswami 7891222366 Jai Krishak Agriplant Private Limited से सम्पर्क कर सकते है धन्यवाद
jiri de patte halke lal nd bhure an chotte dhabe gol de pa rhe ne sir..kis khad khurak di kami a sir ?
(pb)
Punjab
ranbir ji kirpa karke isdi photo bhejo ta jo tuhanu is bare poori jankari diti ja sake.dhanwad
hlo sir apa ਮੂਲੀ ਕਦੋ ਲਾ ਸਕਦੇ ਆ ?
(pb)
Punjab
Punjab Pasand: ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ ਹੁਣ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ ਧੰਨਵਾਦ
moti ki kheti kaise karana hai ?
(en)
Rajasthan
Navin जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਮੱਝ ਅਤੇ ਗਾਂ ਦੀ ਫੈਟ ਵਧਾਉਣ ਲਈ ਉਸ ਨੂੰ ਕੀ ਖੁਰਾਕ ਦਿੱਤੀ ਜਾਵੇ ?
(pb)
Punjab
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
sir bayer regent ultra ਦਾ ਕੀ ਕੰਮ ਕਰਦੀ ਹੈ ਇਸ ਨੂੰ ਕਿੰਨੀ ਮਾਤਰਾ ਵਰਤੀ ਜਾਵੇ ?
(pb)
Maharashtra
Bayer company di Regent ultra hai jisdi verto jhone vich jadda di sundi,gobh di sundi ate patta lapet di roktham layi kiti jandi hai.Ehe prti acre vich 4 kilo paindi hai ate isnu tuci urea nal rla ke v shitta de sakde ho.Isdi verto bijayi de 25-30 dina te kro.
Madam ji lekin gob di sundi lay ta GR use krde
doggar pusa nu kini urea paoni pandi aa ta kina time vich ?
(pb)
Punjab
iss de vich urea@110kg kg prati acre jhona mukh khet de vich lgaun ton 18 dina baad pao. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo
sir a jhona vich 2 bag urea 25kg potash 3kg sulfer paya 65kg super pay hoya 22 din da 7 kg33 % zinc bute sukan v lag gaye g ?
(pb)
Punjab
satnam ji eh jehde patte vichale to chitte ho rahe han oh zinc di kami de karn ho rahe han jekar zinc di varto tuc kiti hai ta isde nal hi thik ho jange is to ilava jekar dikkat jyada aundi hai ta chelated zinc di spray vi kar sakde ho isdi matra 200 gram nu 150 litre pani vich mila ke prati acre de hisab nal sprya karo.dhanwad
Moti ki kheti ki full training ?
(hn)
Rajasthan
Bajrang Bihari जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਸਰ ਮੱਝ ਦਾ ਥਣ ਸਵੇਰੇ ਬਿਲਕੁਲ ਠੀਕ ਸੀ ਪਰ ਸ਼ਾਮ ਨੂੰ ਜਦੋਂ ਚੋਣ ਲੱਗੇ ਤਾਂ ਥਣ ਵਿੱਚੋਂ ਖੂਨ ਨਿਕਲਿਆ, ਉਸ ਦਾ ਇਲਾਜ ਦੱਸੋ ?
(pb)
tuci uss nu Dettol 100ml pilao ate uss nu Mumidium powder 50gm rojana dena suru kro ate uss nu Intasef tezo 4.5gm, CRB 20ml, Cromostate 20ml, vitamin-h 10ml injection lgwao, iss nal farak paa jawega.
carry priya ke chooje Chandrapur Maharashtra me kha milege ?
(hn)
Punjab
RAHUL Nampalliwar ji desi chuje lene ke liye aap Sumit Kumar 8006000291,7906547529 (Sumit Kumar Poultry Farm) ja fir aap Jogesh hire 9075749975, 9049218008 (Ilahi Desi Garvran Giriraj chicks and feed) se samparak kar sakte hai. Thank you.
Plz help ?
(en)
tuci iss nu Teramycin injection 20-20ml gardan de dona pasee lgwao iss nal farak paa jawega jekar iss nu bhukh ghtt lgdi hai tan tuci Broton 50ml liquid rojana de skde ho.
Sat Sri Akal Ji Mera Naam Gurpreet Singh a Ji te main Nabhe da Rehn vala Ji Asi ne Pusa 44 Lagayi a Ji (16/06) nu te Pehla Urea paya 12 Din vaad te Dusra 11 Din Vaad Duja Urea ch (M45 te Coromandel) for better growth Pa Dita Ji. Maine Pic Attach kiti a naal please dsna eh ki problem a eh Sari crop ch a Ji. dhanvaad.
(en)
Punjab
gurpreet ji isde uper ferrous sulphate@1 killo nu 150 litre pani vich mila ke spray karo.eh tat di kami hai.dhanwad
kehre Mineral di deficiency a ji
bihar me moti utpadan ki training kaha pr milegi ?
(hn)
Rajasthan
Adarsh kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
सर क्या एचएफ ब्रीड की गाय को एबीएस के सीमन से गर्भित कराया जा सकता है. BAIF के सीमन से डिलीवरी के समय प्राप्त बछड़ा या बछिया जहां 30 या 35 किलो के आसपास होते हैं, वहीं एबीएस के सीमन से प्राप्त बछिया या बछड़े का वजन डिलीवरी के समय 60 या 65 किलोग्राम के आस पास होता है. डिलीवरी के समय गाय मरेगी तो नहीं कृपया मार्गदर्शन करें ?
(hn)
Punjab
जी आप गाय को ABS के सीमन से भी गाभिन करवा सकते है उसमें कोई नुक्सान नहीं होता बाकि आप एक बार नज़दीकी डॉक्टर से गाय की बच्चेदानी और सेहत जी जांच जरूर करवायें क्योंकि कई बार पशु की बच्चेदानी में इंफैक्शन, बच्चेदानी कमज़ोर होना या मिर्नल की कमी के कारण आगे जाकर समस्या होती है
sir mashroom farm di training kithe lgaa sakde aan ji ?
(pb)
Haryana
तुम्हारे नजदीक जहां भी पीएयू के ट्रेनिंग सेंटर हो वहां पर पता कर लीजिएगा और इसके बाद कृषि विज्ञान केंद्र जिला सत्र पर आधारित होते हैं ट्रेनिंग करवा देंगे
Punjab
Gurpreet g, Mushroom Farming di Training tusi Skill Development Centre PAU Ludhiana & KVK Firozpur cho lai skde ho. Ihde lyi tuhanu Training naal related form fill krke submit krwaauna pvega, jdo v related training ayegi tuhanu Department vllo contact kita jaavega
uttarpardesh m moti utpadn ki traning kha se mile ?
(hn)
Rajasthan
Abhishek Tyagi जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Rajasthan
Abhishek Tyagi जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Veer ji kaddu diyan vela di jad suk rhi aa, koi ilaj daso ?
(pb)
Punjab
randhir ji isde uper mashar da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
ਜੰਤਰ ਵਾਲੇ ਵਾਹੁਣ ਲਈ ਝੋਨੇ ਵਿੱਚ ਸਿਊਕ ਵਾਲੀ ਦਵਾਈ ਦੀ ਲੋੜ ਨਹੀਂ ਹੈ ਜਾ ਹੈ ?
(pb)
Punjab
ਦਵਿੰਦਰ ਜੀ ਤੁਸੀ ਇਸਦਾ ਲਗਾਤਾਰ ਸਰਵੇਖਣ ਕਰਦੇ ਰਹੋ ਝੋਨੇ ਦੀ ਜੜ ਨੂੰ ਪੱਟ ਕੇ ਦੇਖੋ ਜੇਕਰ ਇਸਦੇ ਵਿਚ ਸਿਉਂਕ ਦਾ ਹਮਲਾ ਹੈ ਅਤ ਤੁਸੀ ਇਸਦੇ ਵਿਚ ਸਪਰੇ ਕਰੋ ਨਹੀਂ ਤਾ ਤੁਹਾਨੂੰ ਸਪਰੇ ਕਾਰਨ ਦੀ ਲੋੜ ਨਹੀਂ ਹੈ ਧੰਨਵਾਦ
सर मैंने दो बोरी सुपर सल्फेट, पोटाश की 5-5 किलो बोरी डाल दी है, पर नरमा ग्रोथ नहीं कर रहा ?
(hn)
Punjab
gurpreet ji narme di growth de layi tuc NPK 19:19:19@1 killo nu 150 litr epani vich mila ke spray karo.dhanwad
sir a jhone di foot kraodi ke nhi ?
(pb)
Punjab
gurveer ji eh jhone di fot vadia kraundi hai isdi varto tuc khet vich kar sakde ho.dhanwad
ਸਰੋ ਦੀ ਖਲ ਦਾ ਝੋਨੇ ਵਿਚ ਕੀ ਫਾਇਦਾ ਦਸੋ ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
100 ਬੱਕਰੀਆਂ ਲਈ ਫਾਰਮ ਬਣਾਉਣਾ ਚਾਹੁੰਦਾ ਹਾਂ ਇਸ ਵਿੱਚ ਕਿੰਨਾ ਖਰਚ ਆ ਸਕਦਾ ਹੈ ਅਤੇ ਕਿੰਨੇ ਥਾਂ ਵਿੱਚ ਬਣੇਗਾ ?
(pb)
Punjab
thanvvaad vr ji
Punjab
hji
ਪਟਿਆਲਾ ਪਸ਼ੂ ਪਾਲਣ ਵਿਭਾਗ ਚ ਸੂਰ ਪਾਲਣ ਦੀ ਟ੍ਰੇਨਿੰਗ ਕਦੋ ਹੁੰਦੀ ਹੈ। ਤੇ ਟ੍ਰੇਨਿੰਗ ਦਾ ਸਰਟੀਫਿਕੇਟ ਵੀ ਦਿਤਾ ਜਾਂਦਾ ?
(en)
Punjab
ਹਾਜੀ ਟ੍ਰੇਨਿੰਗ ਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਜੀ
ਪਰਗਟ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ।। ਪਰ ਜੋ ਤੁਸੀਂ ਫ਼ੋਟੋ ਭੇਜੀ ਉਹ ਸਾਫ ਨਹੀਂ ਹੈ। ਮੈਂ ਟ੍ਰੇਨਿੰਗ date ਨਹੀਂ ਪੜ੍ਹ ਪਾ ਰਿਹਾ ਕਿਰਪਾ ਕਰਕੇ ਦੋਬਾਰਾ ਸਾਫ ਫੋਟੋ ਭੇਜ ਦੋਵੋ ਜੀ।
Punjab
ਹੁਣ ਦੇਖੋ ਜੀ
ਧੰਨਵਾਦ ਜੀ। ਹਰ ਮਹੀਨੇ ਪਹਿਲੇ ਤੇ ਤੀਜੇ ਸੋਮਵਾਰ ਨੂੰ ਟ੍ਰੇਨਿੰਗ ਹੁੰਦੀ ਐ । ਸੋਮਵਾਰ 15 ਤਾਰੀਖ ਨੂੰ ਜਾ ਰਿਹਾ ਮੈ ਟ੍ਰੇਨਿੰਗ ਤੇ।
Punjab
ਪਟਿਆਲਾ ਵਿੱਚ ਪਸ਼ੂ ਪਾਲਣ ਵਿਭਾਗ ਕਿਥੇ ਹੈ
krashi se aap kya smjhte h ?
(hn)
Punjab
Alekh ji kirpya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad
Uttar Pradesh
Agriculture ki definition bta dijiye jo bolne me saral ho aur doosra asani se smjhle
ਸਰ ਵੇਲਾਂ ਨੂੰ ਫਲ ਨੀ ਲੱਗ ਰਿਹਾ, ਕੋਈ ਹੱਲ ਦੱਸੋ ਚੋਲੇ, ਖੀਰਾ, ਭਿੰਡੀ, ਪੇਠਾ, ਕੱਦੂ, ਗਵਾਰੇ ਦੀ ਫਲੀ ?
(pb)
Maharashtra
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
मैं पौधों की खेती करना चाहता हूं, इमारती लकड़ियों वाली कों सी सही रहेगी और उसे कहा बेच सकते हैं ?
(hn)
Punjab
अजीत डिक्सेना जी आप टीक सागवान पौधे लगा सकते हैं पौधे लेने और इसके बारे में पूरी जानकारी के लिए आप विवेक 9792210555 के साथ संम्पर्क कर सकते हैं।
Sir ਝੋਨੇ ਵਿਚ ਸਿੳੁਕ ਦੀ ਰੋਕਥਾਮ ਲੲੀ ਕਲੋਰੋ ਪਾੳੁਣੀ ਹੈ..ਕੀ ਯੂਰੀੲੇ ਚ ਮਿਲਾ ਕੇ ਪਾ ਸਕਦੇ ਹਾ ਜਾ ਦੁਜੇ ਦਿਨ ੲੀ ਪਾ ਸਕਦੇ ਹਾ ਕੋੲੀ ਨੁਕਸਾਨ ਤਾ ਨੀ ਹੋੳੁ..ਜਾ ਕਿਨਾ ਸਮਾ ਰੁਕਣਾ .. ਜਲਦੀ ਜਵਾਵ ਮਿਲ ਜਾਵੇ ਤਾ ਬਹੁਤ ਧੰਨਵਾਦ ਜੀ ?
(pb)
Punjab
ਅਰਸ਼ ਜੀ ਕਲੋਰੋ ਨੂੰ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਨਾ ਪਾਓ ਇਸਦੀ ਮਾਤਰਾ ਇਕ ਲੀਟਰ ਨੂੰ 60 ਕਿੱਲੋ ਰੇਤ ਦੇ ਨਾਲ ਰਲਾ ਕੇ ਖੇਤ ਵਿਚ ਛਿੱਟਾ ਦਿਓ ਇਸਦੀ ਵਰਤੋਂ ਤਾਹਿ ਕਰੋ ਜੇਕਰ ਤੁਹਾਨੂੰ ਖੇਤ ਵਿਚ ਸਿਉਂਕ ਦਾ ਹਮਲਾ ਲਗੇ ਜੇਕਰ ਨਹੀਂ ਹੈ ਤਾ ਤੁਹਾਨੂੰ ਇਸਦੀ ਵਰਤੋਂ ਕਾਰਨ ਦੀ ਲੋੜ ਨਹੀਂ ਹੈ ਧੰਨਵਾਦ
Punjab
ਹੇਗੀ ਅਾ ਜੀ ਸਿੳੁਕ ਪਰ ਘਟ ਹੇ ਹਾਲੇ ਜੀ
bai g ashoka te fixes te podde laya nu 9 10 mahine hoge jwa v groth ni ho rahi ..bot khad pa li ..koi hal daso g dhanwad ?
(pb)
Punjab
arshdeep ji isdiyan jdan nahi vadh rahiyan tahi isdi growth nahi ho rahi isde jdan de nede godi karo ate fer is vich vermicompost pao isde nal jdan da vadha hoyega ate eh vadhna shuru kar dindi hai kyuki pakki jgah vuch isdi growth ghat hundi hai.dhanwad
Punjab
ਵਰਮੀਕਮਪੋਸਟ ਕਿਥੋ ਮਿਲੋ ਜੀ?
ਅਮਰੂਦ ਦੇ ਬੂਟੇ ਨੂੰ ਫ਼ਲ ਵਿੱਚੋਂ ਕਾਣੇ ਹੁੰਦੇ ਹਨ ਕੋਈ ਦਵਾਈ ਦੱਸੋ
(pb)
Punjab
ਸਤਪਾਲ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
Ki punjab sarkar kisanan nu free poude de rahi hai is bare kis nal sampark kita ja sakda hai ?
(hn)
Punjab
Om kumar ji tusi i haryali app to v free plant order kar sakde ho ye fir apne pind di panchayet nal contact karo. kayi jagah te free plant panchayet kol bhege gaye hun ji.
Punjab
Om kumar g ..eh podde panchyat kol aune ne..sarpach nal contact kro g
ਸਰ ਮਹੀਨੇ ਕੁ ਦੀ ਵੱਛੀ ਦੇ ਵਾਲ ਝੜ ਰਹੇ ਹਨ ਅਤੇ ਲੱਤਾਂ ਚ ਵੀ ਕਮਜ਼ੋਰੀ ਹੈ। ਕਈ ਜਗਾਂ ਤੋਂ ਵਾਲ ਝੜਨ ਕਰਨ ਮਾਸ ਹੀ ਦਿਖਾਈ ਦਿੰਦਾ ਹੈ ?
(pb)
Punjab
ਰੁਪਿੰਦਰ ਜੀ ਤੁਸੀ ਇਸ ਨੂੰ Hitek ਇੰਜੇਕਸ਼ਨ ਲਗਵਾਓ ਇਹ 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਦਾ ਹੈ ਅਤੇ ਤੁਸੀ Taktic ਦਵਾਈ ਨੂੰ 2ml/1ਲਿਟਰ ਪਾਣੀ ਵਿਚ ਮਿਲਾ ਕੇ ਇਸਦੇ ਪੂਰੇ ਸਰੀਰ ਤੇ ਚੰਗੀ ਤ੍ਰਾਹ ਮਾਲਿਸ਼ ਕਰੋ, ਇਸ ਨਾਲ ਫਰਕ ਪੈ ਜਾਵੇਗਾ
Sir dhan upar ferrous sulphate 1% +zinc 33%+Dap di spray Kar sakde a kini dose vart sakde a loayi to kine din bad ?
(hn)
Punjab
मनजोत जी आप डॉ दलाल घोल की स्प्रे कर सकते है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे
Punjab vich machli palan bare training kithe ate kado diti jandi hai ate is lai sarkar kini subsidy dindi hai ?
(hn)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ