Maharashtra
Search
Bhai ji plants nu insects to bchon lyi organic spray kive bna skde a ?
(en)
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ
Haryana
सबसे पहले किसान को कीटों की पहचान होना अनिवार्य है कीटों के ऊपर उन को मारने के लिए अंधाधुंध दवाइयों का प्रयोग हमारे स्वास्थ्य के लिए प्रकृति के लिए और जमीन के स्वास्थ्य के लिए बहुत हानिकारक है दूसरा परिणाम जो फल सब्जी या पशु चारा जिस में भी आप बगैर नापतोल के जहर का उपयोग करते हैं या अत्यधिक मात्रा में खाद डालते हैं उनको खाने वाला जीव प्राणी आदमी हो या पशु उसके अंदर भी बीमारियां बढ़ने का खतरा रहता है इन सब बातों को ध्यान में रखते हुए हमारे मित्र कीट भी आप की दवाइयों की चपेट में आ जाते हैं अतः उनकी पहचान होने चाहिए नंबर 3 अगर हद से ज्यादा आपको फसल के अंदर फसल के अंदर नुकसान दिखाई देता है तो शुरू में आप 1 एकड़ के लिए 5 से 10 लीटर गोमूत्र 2 किलो गुड़ का शीरा या डेढ़ किलो चीनी इसका अच्छे से बोल बना ले और 5 से 7 दिन के लिए इन सबको एक प्लास्टिक के 10 में भर के धूप में रख दें उसके बाद बारीक कपड़े में छानकर 100 से डेढ़ सौ लीटर पानी में मिलाकर इसका सपरे करें यह खाद व दवाई दोनों का काम करेगा अगर पहचान करनी है तो उसी खेत में कुछ है इससे हो बिना सपरे का रखें आपको मात्र 2 दिन में पता चल जाएगा अशोक वशिष्ठ ईगरा जींद 70 151 3 6739/94 667 44018
ਸਰ Himalaya ਦਾ Himcal calcium ਕਿਵੇ ਰਹੂ ਜੀ ਗਾਵਾਂ ਵਾਸਤੇ ?
(pb)
Punjab
ਲਾਡੀ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ, ਇਸ ਦਾ ਵਧਿਆ ਰਿਜਲਟ ਹੈ ਤੁਸੀ ਰੋਜਾਨਾ 50 ਮਿਲੀ ਦੇ ਸਕਦੇ ਹੋ
ਝੋਨੇ ਚ ਕਬਾੜ ਬਹੁਤ ਹੋ ਗਿਆ ਹੈ ਕੁਝ ਝੋਨੇ ਦੇ ਬਰਾਬਰ ਤੇ ਕੁਝ ਫੁਟ ਰਿਆ ਹੈ 29 ਦਿਨ ਦਾ ਹੋ ਗਿਆ ਝੋਨਾ ਜੀ nomnigold di sprey ਕਰੀਏ ਤੇ ਅੱਜ ਖਾਦ ਵੀ ਪੁਰੀ ਕਰਤੀ ਹੈ sprey ਨਾਲ ਜੀਰੀ ਤੇ ਜਾਦਾ ਅਸਰ ਤੇ ਨਹੀ ਹੋਵੇਗਾ ਦਸੇਉ ਜੀ ?
(en)
Punjab
ਸਰਬਜੀਤ ਜੀ ਤੁਸੀ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ nomni gold @100 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
ਵੀਰ ਜੀ ਜ਼ਮੀਨ ਕਰਾਹੀ ਹੈ ਲਗਭਗ ਦੋ ਵਹਾਵਾਂ ਤੇ ਇਸ ਝੋਨੇ ਨੂੰ 2 ਬੋਰੇ ਯੂਰੀਅਾ; 1 dap ;4 ਕਿਲੋ ਰੈਲੀ ਗੋਲਡ ; 1ਬੋਰੀ globle soil suraksha; zinc;ਤੇ ਹੁਣ ferterra ਪਾ ਚੁੱਕੇ ਹਾਂ ਪਰ ਕੁਝ ਕੁ ਥਾਵਾਂ ਤੇ ਹਲੇ ਵੀ ਝੋਨਾ ਕੁਝ ਇਸ ਤਰਾਂ ਹੈ ਹੱਲ ਦੱਸੋ ?
(pb)
Punjab
ਇੰਦਰ ਜੀ ਇਹ ਜ਼ਿਆਦਾ ਤਾਪਮਾਨ ਨਾਲ ਵੀ ਪੀਲੇ ਹੋਣ ਲੱਗ ਜਾਂਦੇ ਹਨ ਝੋਨਾ ਚਲ ਪਏਗਾ ਇਸ ਤੋਂ ਇਲਾਵਾ ਇਸਦੇ ਵਿਚ ਤੁਸੀ ਸੁੰਡੀ ਅਤੇ ਸਿਉਂਕ ਦਾ ਸਰਵੇਖਣ ਕਰਦੇ ਰਹੋ
Punjab
ਧੰਨਵਾਦ ਜੀ
ਸਰ ਜੀ ਅੱਧਾ ਕਿਲਾ ਰੇਸਲੀ ਜ਼ਮੀਨ ਦਾ ਹੈ, 212 ਬੀਜ ਲਗਾਇਆ ਹੈ ਉਸ ਵਿਚ ਪੋਦਾਘੱਟ ਚੱਲਿਆ ਹੈ, ਉਸ ਵਿਚ ਦਵਾਈ ਦੱਸੋ ਕੀ ਵਧੀਆ ਚੱਲ ਜਾਵੇ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Sir main 2 acre ch 2 sal hoge zinc nahi pai te jhona apna vdia esda jhar te koi asar tn ni pnda ?
(pb)
Punjab
kashmir ji jekar jhone vich tuhanu zinc di kami de lashan dikhai den ta tuc isdi varto kar sakde ho. jekar pichli var tuc 21% vali 25 killo zinc ja 33% vali 17-18 killo pay hai ta tuhanu 2-3 saal tak zinc paun di lod nahi hai.dhanwad
Moti ke kheti ke liye tissue kaise teyar kiya jata hai aur kahan se milta hai ?
(en)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 July 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
ਸਾਉਣ ਚ ਬੀਜਣ ਵਾਲੀਆ ਸਬਜੀਆ ?
(pb)
Punjab
ਜਸ਼ਨ ਜੀ ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Biofloc क्या है और ये कैसे बनता है मछली पालन के लिए क्या ये उपयोगी है ?
(hn)
Maharashtra
Biofloc मछली पालन की नई तकनीक है जिसके साथ कई राज्यों में किसान मछली पालन कर रहे हैं,इसमें हम थोड़ी जगह में जहाँ सिर्फ 4 मीटर का टैंक लगता है और 1 मीटर इसकी लम्बाई होती है, इसमें हम अपना मछली पालन शुरू कर सकते हैं इसमें ज़्यादा पानी की ज़रूरत नहीं पड़ती और ना ही ज़्यादा जगह की ज़रूरत होती है, इसमें 650 -700 रूपये बिकने वाली मछलियां हैं वह हम इसमें डालते हैं और यह मछलियां 6 से 7 महीने तक बिकने योग्य हो जाती है, biofloc में हमे पानी रोटेट करने की ज़रूरत नहीं पड़ती, बिजली की जरूरत होती है, हमे केवल फीडिंग करनी है, आप टैंक का पानी 10 बाद भी बदल सकते हो, टैंक में पानी और बैक्टीरिया को मेंटेन रखना पड़ता है यदि अधिक जानकारी चाहिए तो आप हमे 90968 43382 इस नंबर पर संपर्क कर सकते हैं
मोती की खेती के लिए tissue कैसे तैयार किया जाता है और कहाँ से मिलता है ?
(en)
Rajasthan
बप्पा चौधरी जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
ਸਾਉਣੀ ਦੀਆ ਸਬਜੀਆ ?
(pb)
Punjab
Jashanpreet g, ਹੁਣ ਤੁਸੀਂ ਗੋਭੀ, ਪਾਲਕ,ਮੂਲੀ, ਚਲਾਈ, ਕਰੇਲੀ, ਚੌਲੇ ਬੀਜ ਸਕਦੇ ਹੋ
ਮੁਰਗੀਆਂ ਦੀਆ ਲੱਤਾਂ ਤੇ ਪੰਜੇ ਕਮਜੋਰ ਹੋ ਕੇ ਟੇਡੀਆ ਤੇ ਵਿੰਗੀਆ ਹੋ ਰਹੀਆ ਹਨ ਤੇ ਚੱਲ ਨਹੀਂ ਸਕਦੀਆ, ਕੋਈ ਇਲਾਜ ਦੱਸੋ ?
(pb)
Punjab
ਤੁਸੀ ਓਹਨਾ ਨੂੰ B-complex 20ml/100 birds ਦੇ ਹਿਸਾਬ ਨਾਲ ਅਤੇ Ostovet ਕੈਲਸ਼ੀਅਮ 40ml/100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ 5 ਦਿਨ ਲਗਾਤਾਰ ਦਿਓ.
eh B- complex and ostovet calcium koi poultry layi special aaonda hai ja fir koi v??
Punjab
ehh tuhanu nazdiki medical store ton mill jawega.
Sir jhone ch ralli gold pauna a but weather kharab lagda, eh kine din ch asar krda ?
(pb)
Punjab
jagtar ji eh jaivik khaad hai isda asar hauli hauli hunda hai. eh jhone da boojha banund e vich madad karda hai.dhanwad
sir j Ghar vich kehre kehre bute laune chahide jo aurawad hon, Jo apne sait nu tandrust rakhn ?
(pb)
Punjab
harpreet ji tuc ghar vich tulsi, suhajna, insulin de paude la sakde ho.ehna da sehat nu bahut vadia asar hunda hai.dhanwad
Punjab
Harpreet g, Tusi ghr vich Moringa ( suhanjna), Tulsi, pudeena, Aloevera, nimbu, jekar jgah hai ta amrood, v laao
Usha chudai Jaisi hidden chloro Pa sakte hain ?
(pb)
Punjab
sukhjeet ji kirpa karke apna swal vistar nal pucho ta jo tuhanu is bare poori jankari diti ja sake.dhanwad
सीप से कैसे मोती उत्पादन करें, मुझे इसकी पूरी प्रक्रिया बताएं ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 July 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
Sir jhone vich naadin bahut ho gye aa koi dwai dso ?
(pb)
Punjab
Raju Dhaliwal g, j jhone vich ndeen ho gya jo 2-3 ptti aa ta pani bhr k Aniloguard 500 ml per acre Dey hisaab naal bottle naal shirkaa dio. Ihna dhyaan rkhio k paani khet cho baahr naah nikley
Punjab
ਝੋਨੇ ਨੂੰ ਸਾੜ ਪਿਆ ਜੀ ਕੀ ਕਰੀਏ
Punjab
ਨਹੀਂ ਜੀ ਅਜੇ ਸਪਰੇ ਕੋਈ ਨਹੀਂ ਕੀਤੀ
Sir papita de patte is trah ho rahe han please es da ilaj daso 4 month da boota ?
(pb)
Punjab
harpinder ji isde patteya de neeche mashar da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
Haryana
it's a viral disease
any medicine to cure
Sir bio vita kedi company da pave ?
(pb)
Punjab
Gurveer g, Biovita Tusi Pi ja Biostad da use kro
Narme de height 5ft hon toh baad narme da uprala Patta (toosa) today da ki fayida hai ?
(pb)
Punjab
harpinder ji kirpa karke daso ta jo tuhanu is bare jankari diti ja sake.dhanwad
Mentha ko bhi apne application me laye. yah bhi bahut jaruri hai ?
(hn)
Punjab
Rahul ji sujhav ke liye dhanywad hmari team ki tarf se jldi hi ise bhi upload kar diya jayega.dhanywad
Sir bhindi ka fruits yellow rang se damage hokar jhad gaye hai, jaldi fruit nahi aa rahe ?
(hn)
Punjab
Sonu ji kirpya aap iski photo bheje taki aapko iske bare men poori jankari di ja sake.dhanywad
ਮੱਕੀ ਬੀਜੀ ਸੀ ਪਰ ਤਿਤਰਾ ਨੇ ਸੀਰੇ ਬੀਜ ਕੱਢ ਲਏ, ਤਿਤਰਾ ਤੋ ਕੀ ਹੱਲ ਕੀਤਾ ਜਾਵੇ ?
(en)
Punjab
Sukh Chahal g, ਇੱਕ ਤਾਂ ਖੇਤ ਵਿੱਚ ਡਰਨਾ ਬਣਾ ਕੇ ਲਾਓ ਡਾਂਗ ਗੱਡ ਕੇ ਸੁਪਰ ਘੜਾ ਰੱਖ ਕੇ ਕੁੜਤਾ ਪਾਓ ਤਾਂ ਕਿ ਪੰਛੀਆਂ ਨੂੰ ਲੱਗੇ ਕੇ ਇਨਸਾਨ ਖੇਤ ਚ ਐ, ਡਰਨੇ ਦੀ ਥਾਂ ਦੋ ਤਿੰਨ ਬਾਅਦ ਬਦਲਦੇ ਰਹੋ । ਦੂਸਰਾ ਹੱਲ ਇਹ ਹੈ ਕੇ ਪੁਰਾਣੀਆਂ ਕੈਸਟਾਂ ਦੀ ਰੀਲਾਂ ਕੱਢ ਕੇ ਖੇਤ ਚ ਛੋਟੇ ਡੰਡੇ ਗੱਡ ਕੇ ਖਿਲਾਰੋ ਤਾਂ ਕੇ ਉਹ ਧੁੱਪ ਪੈਣ ਨਾਲ ਜਾਂ ਹਵਾ ਚੱਲਣ ਨਾਲ ਲਿਸ਼ਕੇ ਤੇ ਪੰਛੀ ਡਰ ਕੇ ਆਉਣ ਨਾਂਹ
Punjab
ਧੰਨਵਾਦ ਜੀ
Hello sir ਮੂਲੀ vare jankari deo ji ਝਾੜ kina hauga te saabdaniaa v ds do kine tym ch teyar hundi aa ?
(pb)
Punjab
Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ ਚੰਗੇ ਝਾੜ ਲਈ, ਬੀਜਾਂ ਨੂੰ 1.5 ਸੈ.ਮੀ. ਡੂੰਘਾ ਬੀਜੋ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ ਤੇ ਕਰੋ ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ
Bajre k liye herbicide btaye ?
(hn)
Punjab
खेत को साफ और नदीन रहित रखें बाजरे की बिजाई के बाद एट्राज़िन 400 ग्राम को 200 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें
Esda result kive a ji jhone vich ?
(pb)
Punjab
thana ji eh jhone da boojha banun de kam aunda hai. isda result vadia hai tuc isdi varto kar sakde ho.dhanwad
ਸਰ ਜੀ ਜੀਰੀ ਦੇ ਬੂਟੇ ਸੁਕਦੇ ਹਨ ਇਲਾਜ ਦੱਸੋ ?
(en)
Punjab
ਪਿਆਰਾ ਸਿੰਘ ਜੀ ਇਸਦੇ ਕਈ ਕਾਰਨ ਹੋ ਸਕਦੇ ਹਨ ਕਈ ਵਾਰ ਗਰਮੀ ਦੇ ਨਾਲ ਇਹ ਸੁੱਕਣ ਲੱਗ ਜਾਂਦੀ ਹੈ ਅਤੇ ਇਸਦੇ ਵਿਚ ਸੁੰਡੀ ਜਾ ਸ਼ੋਂਕ ਦਾ ਹਮਲਾ ਵੀ ਚੈੱਕ ਕਰੋ ਧੰਨਵਾਦ
How to prevent mirch. fruit from becoming white please say which spray should we use ?
(pb)
Punjab
Singh ji its a nutrient deficiency to overcome this do a spray of 13:00:45@1 kg in 150 litre of water. thank you
Kya bimari hao or kya karna hoga problems hatu ?
(hn)
Punjab
Sanjeev ji yeh fungus hai iske liye aap saaf@400 gram ko urea ke sath mila kar prati acre ke hisab se daale.dhanywad
Ab konsi beej acha rahega ghiya k liye ?
(hn)
Punjab
PAU Magaz Kaddoo-1: यह किस्म 2018 में जारी हुई है इस किस्म का प्रयोग खाने वाले बीज (मगज़ और स्नैक्स) बनाने के लिए किया जाता है इसके बीज छिल्के रहित, बेलें छोटी और पत्ते गहरे हरे रंग के होते हैं इस किस्म के फल दरमियाने, गोल और पकने के समय पीले रंग के हो जाते हैं इस किस्म के बीज में 32 प्रतिशत ओमेगा-6, 3 प्रतिशत प्रोटीन और 27 प्रतिशत तेल होता है इस किस्म के बीज का औसतन पैदावार 2.9 क्विंटल प्रति एकड़ होती है CO 2: यह किस्म 1974 में तैयार की गई है प्रत्येक फल का औसतन भार 1.5-2 किलोग्राम होता है फल का गुद्दा संतरी रंग का होता है इसकी औसतन पैदावार 100 क्विंटल प्रति एकड़ होती है यह किस्म 135 दिनों में पक जाती है
Kagji Nimbu de plants kitho miluge vadhia kisam ?
(pb)
Punjab
Raman g, Kaagji nimbu Tusi Fruit Research Centre Gangiaa ( ਗੰਗੀਆਂ) Hoshiarpur toh lai skde o.
Moti ki kheti kese kare ?
(hn)
Rajasthan
Gaurav Bansal जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Or me 12 vi tak pada hu koi gav me rojgaar nahi milta muje motiyon ki kheti karni hai please help ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 July 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
Sir jhone chh Khal di warto kiss trah kar sakde aa esda fayeda te nuksan dasso ?
(pb)
Maharashtra
धान में सरसों की खल बहुत ही लाभकारी है यह एक ऐसा जैविक तरीका है जिसके साथ आप धान की पैदावार में वृद्धि कर सकते हैं धान के पौधे की फोट करवाने के लिए इसके परिणाम बहुत ही बढ़िया हैं इसमें 6 मुख्य तत्व हैं जिसमें मुख्य तौर पर नाइट्रोजन, पोटाश और फासफोरस के साथ साथ सल्फर जिंक और बोरोन भी पाये जाते हैं सरसों की खल धान में प्रयोग करने के लिए दो तरीके हैं पहला तरीका है कि इसे ड्रम में भिगो लें और 5—6 दिन लगातार इसे हिलाते रहें और इस घोल को पानी देने वाले दिन खेत में डाल दें दूसरा तरीका यह है कि इसे बारीक कूटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है इसकी मात्रा एक एकड़ में सिर्फ 16 किलो का प्रयोग कर सकते हैं रेते वाले और बारानी ज़मीन में हम 20 किलो प्रयोग कर सकते हैं
Arandi ko kheti ke liye jaankari milegi ?
(hn)
Punjab
अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग किया जाता है भारत अरंडी का मुख्य उत्पादक देश है और भारत में गुजरात, आंध्र प्रदेश और राजस्थान मुख्य अरंडी उत्पादक राज्य हैं व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर को समतल करें ताकि खेत में पानी ना खड़ा रह सके अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है फसल को मिट्टी से होने वाली बीमारियों से बचाने के लिए बिजाई से पहले कार्बेनडाज़िम 2 ग्राम से प्रति किलो बीजों का उपचार करें अच्छी तरह से सूखे हुए फलों में से बीजों को अलग कर लें उसके बाद बीजों से अरंडी का तेल निकाल लें तेल निकालने के बाद तेल केक में 8-10 प्रतिशत अरंडी का तेल होता है तेल केक का प्रयोग खेत में जैविक खाद के रूप में प्रयोग किया जा सकता है अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा
ਸਵਾਲ ਪੁੱਛਣ ਦਾ ਕੀ ਫਾਇਦਾ ਜਵਾਬ ਤਾਂ ਕੋਈ ਦਿੰਦਾ ਨਹੀ ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Mushroom ki kheti ki full jankari ?
(hn)
Haryana
मशरूम की फुल जानकारी लेने के लिए आप लोगों ने किसी भी संस्थान में या हमारे पास मशरूम की कम से कम 1 महीने का ट्रेनिंग लेना पड़ेगा उसके बाद आप लोगों को जानकारी हासिल होगी और जो प्रश्न आपका है यह जानकारी हमारी वेबसाइट पर भी है हमारी फेसबुक आईडी पर भी है और यूट्यूब पर भेजें और लोगों के द्वारा भी मशरूम के बारे में जानकारी डाली गई है
Punjab
mushroom ki marketing or training ke liye sampark kre kmd group patiala cont.no.7087699653
ਸਰ 12 63 ਬਾਰੇ ਜਾਣਕਰੀ ਦਿਉ ਇਸ ਦਾ ਝੋਨੇ ਵਿਚ ਪਾਉਣ ਦਾ ਕੀ ਫਾਇਦਾ ?
(en)
Punjab
ਗਗਨਦੀਪ ਜੀ ਤੁਸੀ ਝੋਨੇ ਵਿਚ 1263 ਦੀ ਵਰਤੋਂ ਕਰ ਸਕਦਾ ਇਹੋ ਇਹ ਇਕ ਉੱਲੀਨਾਸ਼ਕ ਹੈ ਜੋ ਝੋਨੇ ਵਿਚ ਝੰਡਾ ਰੋਗ ਵਰਗੀਆਂ ਬਿਮਾਰੀਆਂ ਤੋਂ ਰੋਕਥਾਮ ਕਰਦਾ ਹੈ ਇਸਦੀ ਮਾਤਰਾ 300 -400 ਗ੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
Fish eggs price ?
(en)
which fish breed egg price do you want to know
सर मेरे कपास में पत्ते पीले पड़ रहे हैं ?
(hn)
Punjab
अरविन्द जी कृपया आप बताएं कि आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
Kali mirch ki kheti kis jalvayu me ki ja sakti hai aur mitti ka kya maan hona chahiye ?
(hn)
Punjab
यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्च की फसल में समय – समय पर हल्की सिंचाई करनी चाहिए काली मिर्च की खेती के लिए लाल लेटेराइट मिटटी और लाल मिटटी उत्तम मानी जाती है जिस भूमि में काली मिर्च की खेती की जाती है उस खेत की मिटटी में जल धारण करने की क्षमता होनी चाहिए इस भूमि में रूट सड़ांध जैसी बीमारी को रोकने की क्षमता होनी चाहिए यदि भूमि का पी. एच. मान 5 से 6 के बीच का हो तो अच्छा होता है काली मिर्च के पौधे के विस्तार करने के लिए कलमों का उपयोग किया जाता है इसकी एक या दो कलमों को काटकर सितम्बर के मध्य में रोपित किया जाता है काली मिर्च के कलमों को एक कतार में लगाना चाहिए कलमों को लगाते समय इनके बीच की दुरी का ध्यान रखे एक हेक्टेयर भूमि पर 1666 पौधे होने चाहिए काली मिर्च की बेल चढ़ाई जाती है ऊँचे पेड़ पर ये 30 से 45 मीटर तक की ऊंचाई पर चढ़ जाते है लेकिन इसके फलों को आसानी से लेने के लिए इसकी बेल को केवल 8 से 9 मीटर की ऊंचाई तक ही बढ़ने दिया जाता है काली मिर्च का एक पौधा कम से कम 25 से 30 साल तक फलता – फूलता है इसकी फसल को कोई छाया की जरूरत नही होती
Sir ji insecticide or herbicide, growth promoter or fertilizer vich ki different hunda hai aur ehna das kive or kithe kithe hunda hai pls daseo ?
(pb)
Punjab
kulwant ji insecticide keetan di roktham de layi varte jande han jehde herbicide hunde han oh nadeena di roktham karde han. jehde growth promotor hunde han oh fasl di growth nu vdhaun de layi varte jande han.ate khaadan vich jruri tat hunde han jo fasl layi jruri hunde han ehna di varto mitti parkh de adhar te karni chaidi hai.dhanwad
मेरे इलाके में नदी का पानी चढ़ता है जिससे फसल में बिमारी फैलती है इन बिमारियों से कैसे बचें फैक्ट्रीयों का पानी आता है ?
(hn)
Punjab
विशाल जी कृपया बताएं कि इस से फसल में कौन सी बीमारी आती है ताकि आपको इसके बारे में पूरी जानकारी दी जा सके धन्यवाद
Haryana
सर फसल में काले रंग के दाग़ या तेला जैसी बिमारियों की ज़्यादा शिकायत रहती है
Virtako paddy vich urea nal mila pa sakte ?
(pb)
Punjab
Syngenta di virtako :- iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.isnu urea de nl rla ke na pao.dhanwad
Punjab
es nu na varto vr khet vich eh bhut ganda jehar hai es to vadiya proclam di sapre kr dyo
Sir mirch da fal white ho raha hai koi opay daso ?
(en)
Punjab
balihar ji yeh tatv ki kami ke karn hota hai iske liye aap iske uper 13:00:45@1 killo ko 150 litr epani men mila kar prati acre ke hisab se spray karen.dhanywad
Punjab
ess te green color krr dewo hahahhahah
Bhaji ji 1718 basmati nu kehri khad pauni chahidi aaa ?
(en)
Punjab
ਝੋਨੇ ਵਿੱਚ ਯੂਰੀਆ @36 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
बटन मशरुम का spawn कहाँ से मिलेगा ?
(hn)
Haryana
आपके नजदीक जिला उद्यान विकास अधिकारी से पता करें हरियाणा से मंगवाना तो हमारे से संपर्क करें
ਸਰ ਜੀ, ਮੈ ਡੇਅਰੀ ਫਾਰਮ ਦਾ ਕਮ ਸੁਰੂ ਕਰਨਾ, ਕੀ ਕਰਨਾ ਪਵੇਗਾ ਕਿਹਦੇ ਨਾਲ ਗੱਲ ਬਾਤ ਕਰ ਸਕਦੇ ਹਾਂ ?
(pb)
Rajasthan
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ
ਸਤਿ ਸ਼੍ਰੀ ਆਕਾਲ ਜੀ, ਨਿੰਬੂ ਦੇ ਬੂਟੇ ਦੇ ਪੱਤੇ ਇਹੋ ਜਿਹੇ ਹੋ ਰਹੇ ਹਨ ਕੋਈ ਇਲਾਜ਼ ਦੱਸਿਓ ਜੀ, ਧੰਨਵਾਦ ਜੀ ?
(pb)
Punjab
ਵਿੱਕੀ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਉਪਰ ਕੋਈ ਸਪਰੇ ਤਾ ਨਹੀਂ ਕੀਤੀ ਕਿਉਕਿ ਸਪਰੇ ਕਰਨ ਦੇ ਨਾਲ ਵੀ ਪੱਤੇ ਏਦਾਂ ਦੇ ਹੋ ਜਾਂਦੇ ਹਨ ਧੰਨਵਾਦ
Punjab
nahi ji koi spray Ni kiti ji
Sir ji jhone de patte vichon peele kyo ho rahe ne, ehde lai ki kariye ?
(pb)
Punjab
gurjeet ji jehde aah patte vicho peele hon lag jande han eh zinc di kami de nal hunde han isde layi tuc jhone vich zinc di varto karo isd elayi tuc 33% ja 21% vali zinc di varto kar sakde ho is to ilava tuc hcelated zinc di varto kar sakde ho. isdi matra 200gram nu 150 litre pani vich mila ke spray karo.dhanwad
Bai majj de soon tu baad os nu ki dena chida va, te kine time baad ?
(en)
Punjab
ਤੁਸੀ ਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Milkout powder 2-2 ਚਮਚ ਸਵੇਰੇ ਸ਼ਾਮ, Lactomax bolus ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਨਾਲ ਦੁੱਧ ਵੱਧ ਜਾਵੇਗਾ, ਜੇਕਰ ਤੁਸੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਤੁਸੀ ਦੁਬਾਰਾ ਸਵਾਲ ਪਾ ਸਕਦੇ ਹੋ .
Sir ji ganna m kacha mitha (gud) ka spray karva de kya organic farming or isme jivanoo banene ki liye kon se davayi lagaye ?
(en)
Punjab
arun ji aap waste decomposer ki spray kar sakte hai usko bnane ke liye 2 killo gud ka istemal kiya jata hai. iski 20 rupaye ki sheeeshi aati hai jise aap 200 litre pani men mila kar 7 din ke liye rakhe.dhanywad
Uttar Pradesh
sir ji vase ye kon se seeshi h or 200 litr panii m kitne khet m spray karni h
Moti ke kheti ke liye tissue kaise teyar kiya jata hai aur kahan se milta hai ?
(en)
Punjab
कृपया आप अपना सवाल विस्तार से हिन्दी भाषा में पूछें कि आप क्या जानकारी लेना चाहते है ताकि आपको सही जानकारी दी जा सके
नरमा में मोथा कैसे खत्म करें ?
(hn)
Agar nadeen jyaada badhe ho gye toh agil ki spray krein..yeh ADAMA company ki aati hai.
Bakri ki pregnancy sarsu ke tel ki jasakti he ?
(hn)
app gabhin bakri ko sarso ka tel de skte hai yeh app 20 ml rojana de skte hai aur total 1 litre tak pilla skte hai, jab usko gabhin krwayen app uss same suru kr skte hai aur mahine tak pilla skte hai.
Maharashtra
Ser pregnancy check sarso ke tel se
ji hann app sarso ke tel se gabhin bakri ki janch kr skte hai yaddi woh 1.5 mahine ki gabhin ho .
Muje kheti Mei bahut interested hai.but Mera pass land nahi hai.yadi Mei lease par land lekar karanga to success mil payega.muje organic vegetables mei ruchi hai ?
(hn)
Punjab
Anil shah ji kripya btaye ke aapke yaha par land lease ka kya price ta ki usi ke hisab se ye jankari di ja sake ke kyuki agar aapke yaha par land lease ka price jyada hua to iska nuksaan na ho.dhanywad
sir dhana nu urea kinne dina bad launi chahidi ?
(pb)
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Punjab
dhanbad g
sir mene apni bakriyo ko ppr ki veccine kar di he kya barsat me ET aur FMD ki veccine kar sakta hu agr ki ja sakti he to kon c pehle karu ?
(hn)
app usko koi v injection lgwa skte hai per pehle injection se dusre injection mai 20 dino ka farak hona jruri hai, app 20-20 dino ke farak see injection lgwaa skte hai.
Sir basmati muchhal 1401 veriaty laayi hoi aa us vich jhanda rog Di shikayt aa gayi hai us da koi hal dasso,,Sir us vich fangas wali Dawai pa Diti hai fer v kite kite jhande rog Di shikayt hai ?
(pb)
Maharashtra
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
eh kiss kamm layi hai & kadon use kiti jandi hai iss nu use kive karna hai ?
(pb)
Punjab
Harwinder singh ji kirpa karke photo bhejo ta jo tuhanu poori jankari diti ja sake.dhanwad