Manage Expert Answers

Search

Total Count :- 258604

Sir ghiya bilcul vi ni lagde koi hal dasso ?

(pb)
Posted by
Arshjot singh (6280842338)
Arshjot singh
Punjab
Fatehgarh Sahib
Write Answer
Posted Date (12 Jul 2019 01:30 PM) Assigned Date (-)
Answered Date (12 Jul 2019 01:36 PM) Translated Date (-)

Amitoj ji tuc vel de uper NPK 191919@7 gram nu prati litre pani de hisab nal spray karo.dhanwad

Ki saag is mahine vich lag sakda ?

(pb)
Posted by
Arshjot singh (6280842338)
Arshjot singh
Punjab
Fatehgarh Sahib
Write Answer
Posted Date (12 Jul 2019 01:29 PM) Assigned Date (-)
Answered Date (25 Jul 2019 03:03 PM) Translated Date (-)

amitoj ji is mahine vich tuc palak di bijai kar sakde ho.dhanwad

Pig farm kolne ke liye mujhe kitni jmeen ki awsakta hogi or kitna kharcha aayega or eski training kaha se lu ?

(hn)
Posted by
vineet jaiswal (8052000152)
vineet jaiswal
Uttar Pradesh
Lakhimpur Kheri
Write Answer
Posted Date (12 Jul 2019 01:23 PM) Assigned Date (-)
Answered Date (17 Jul 2019 05:07 PM) Translated Date (-)

Iske liye aap 1 kanal jgah mai 10 pigs se suru kr skte hai aur iski training aap nazdiki krishi vigan kendar se le skte hai. iska kharch usdi nasal te, tuci bache lene hai, bade pig lene hai, gaban suria lenia hai, eh kharch uss hisab nal hunda hai k tuci kiss trah suru krde ho.

ਸਰ ਬੱਕਰੀਆਂ ਲਈ ਲੋਣ ਲੈਣ ਲਈ ਕੀ ਕਰਨਾ ਪਵੇਗਾ ?

(pb)
Posted by
lakhwinder singh brar (8968664213)
lakhwinder singh brar
Punjab
Bathinda
Write Answer
Posted Date (12 Jul 2019 01:21 PM) Assigned Date (-)
Answered Date (12 Jul 2019 03:11 PM) Translated Date (-)

ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ

श्रीमान मछली पालन के लिए लोन कैसे मिलेगा ?

(hn)
Posted by
Vinay Singh (7404561092)
Vinay Singh
Uttar Pradesh
Gonda
Write Answer
Posted Date (12 Jul 2019 01:16 PM) Assigned Date (-)
Answered Date (13 Jul 2019 07:58 PM) Translated Date (-)

यदि आप मछली पालन का काम शुरू करना है तो सबसे जरूरी है ट्रेनिंग, यह ट्रेनिंग आपको FFDA(fish farmer development aggency) जो कि लगभग हर जिले में होती है या वहां जाकर एप्लीकेशन फॉर्म भरें उसके बाद आपको 5 दिन की मुफ्त् ट्रेनिंग दी जायेगी इस विभाग जहां खेतीबाड़ी अफसर बैठता है जैसे कचहरी, डी सी आॅफिस कह देते हैं उसमेें बना होता हे मछली पालन के ​लिए सेम वाले इलाके में 90 प्रतिशत सब्सिडी होती है और बाकी इलाकों में 40 प्रतिशत सब्सिडी होती है आप अपने जिले के FFDA ( fish farming development agency ) दफ्तर में जाएं जो कि आमतौर पर डी सी दफ्तर या कचहरी में बना होता है आप वहां अपनी ज़मीन , 10वीं का स्र्टीफिकेट और जहां तालाब बनाना है वहां की 2 फोटो लेकर जाएं उसके बाद के अफसर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40 प्रतिशत सब्सिडी के लिए फाइल तैयार करके लोन एप्लाई के बारे में समझा देंगे

Moti ki kheti ke seep kaha se milte hai ?

(hn)
Posted by
Pavan Pradip Deore (9762314900)
Pavan Pradip Deore
Maharashtra
Pune
Write Answer
Posted Date (12 Jul 2019 01:10 PM) Assigned Date (-)
Answered Date (13 Jul 2019 01:26 PM) Translated Date (-)

Pavan Pradip Deore जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Shriman ji, hapur distt ke log desi murgi ke chuze kaha se mangvaye, please help me ?

(hn)
Posted by
Praveen Kumar (8171767638)
Praveen Kumar
Uttar Pradesh
Hapur
Write Answer
Posted Date (12 Jul 2019 01:08 PM) Assigned Date (-)
Answered Date (12 Jul 2019 01:48 PM) Translated Date (-)

Praveen ji chuze lene ke liye aap Sumit Kumar 8006000291, 7906547529 Sumit Kumar Poultry Farm se sampark kr skte hai.

Chone vich urea kina Pauna chahida hai ?

(pb)
Posted by
jella.pardhan (7837270254)
jella.pardhan
Punjab
Rupnagar
Write Answer
Posted Date (12 Jul 2019 01:04 PM) Assigned Date (-)
Answered Date (12 Jul 2019 01:31 PM) Translated Date (-)

ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

murgi ke chuze kaha se le ?

(hn)
Posted by
Praveen Kumar (8171767638)
Praveen Kumar
Uttar Pradesh
Hapur
Write Answer
Posted Date (12 Jul 2019 01:03 PM) Assigned Date (-)
Answered Date (12 Jul 2019 01:48 PM) Translated Date (-)

Praveen ji chuze lene ke liye aap Sumit Kumar 8006000291, 7906547529 Sumit Kumar Poultry Farm se sampark kr skte hai.

ਸਰ ਮੈਂ ਸੂਰ ਫਾਰिਮੰਗ ਕਰਨ ਬਾਰੇ ਸੋਚ िਰਹਾ ਸੀ ਇਸ ਬਾਰੇ ਦੱਸ ਸਕਦੇ ਹੋ ?

(en)
Posted by
Pritpal (9646060473)
Pritpal
Punjab
Amritsar
Write Answer
Posted Date (12 Jul 2019 12:48 PM) Assigned Date (-)
Answered Date (12 Jul 2019 02:05 PM) Translated Date (-)

ਸੂਰ ਪਾਲਣ ਦਾ ਕੰਮ ਟ੍ਰੇਨਿੰਟ ਨਾਲ ਸ਼ੁਰੂ ਕਰੋ ਇਸ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ.

Answered Date (12 Jul 2019 05:23 PM) Translated Date (-)

ਕੋਈ ਜਾਨਕਾਰੀ ਦਸਦੋ िਫਰ ਟਰੇिਨਗ ਲਈ ਦਸਦੋ ਤੇ ਜਗਾ िਕੰਨੀ ਚਾਹੀਦੀ ਅਾ

Answered Date (13 Jul 2019 06:28 PM) Translated Date (-)

ਦੱਸਦੋ ਸਰ

Sir g ek hamne abi makki bijna hai koun si variety achhi rahegi. jameet taktbr hai ?

(hn)
Posted by
aman sidhu (9050099331)
aman sidhu
Haryana
Fatehabad
Write Answer
Posted Date (12 Jul 2019 12:44 PM) Assigned Date (-)
Answered Date (13 Jul 2019 05:07 PM) Translated Date (-)

अमन जी आप मक्का की किसम जैसे HM 5: यह रबी मौसम के साथ साथ खरीफ के मौसम में उगाने के लिए अनुकूल है इसके दाने आकर्षित सफेद रंग के होते हैं यह किस्म ठंड को सहनेयोग्य है खरीफ के मौसम में इसकी औसतन पैदावार 24-26 क्विंटल प्रति एकड़ होती है HM 6: यह जल्दी पकने वाली किस्म रबी मौसम के साथ साथ खरीफ के मौसम में उगाने के अनुकूल है यह किस्म कुंगी रोग के प्रतिरोधी है यह किस्म ठंड को भी सहनेयोग्य है खरीफ के मौसम में इसकी औसतन पैदावार 22 क्विंटल प्रति एकड़ होती है HQPM 1: यह रबी मौसम के साथ साथ खरीफ के मौसम में उगाने के लिए अनुकूल है इसके दाने पीले रंग के और खरीफ में इसकी औसतन पैदावार 23-25 क्विंटल प्रति एकड़ होती है HHM 1: यह जल्दी पकने वाली किस्म रबी मौसम के साथ साथ खरीफ के मौसम में उगाने के अनुकूल है इसके दाने पीले रंग के होते हैं यह किस्म सूखे की हालातों में भी खड़ी रह सकती है खरीफ में इसकी औसतन पैदावार 22 क्विंटल प्रति एकड़ होती है HHM 2: यह जल्दी पकने वाली किस्म रबी मौसम के साथ साथ खरीफ के मौसम में उगाने के अनुकूल है इसके दाने सफेद रंग के होते हैं इसकी औसतन पैदावार 22 क्विंटल प्रति एकड़ होती है HM 4: यह बेबी कॉर्न किस्म खरीफ के साथ साथ रबी के लिए भी अनुकूल है इसके दाने आकर्षित रंग के होते हैं खरीफ के मौसम में इसकी पैदावार 22-24 क्विंटल प्रति एकड़ होती है बेबी कॉर्न की पैदावार 4-6 क्विंटल प्रति एकड़ होती है HM 11: यह देर से पकने वाली किस्म रबी के साथ साथ खरीफ के मौसम में भी उगाने के लिए अनुकूल है इसके दाने संतरी रंग के होते हैं इसकी औसतन पैदावार 24-26 क्विंटल प्रति एकड़ होती है धन्यवाद

Sir maine ye mitti check krbai thi. isme kya kami hai jhona fir v futar nahi kr raha. pls sir btao ?

(hn)
  • 1
Posted by
aman sidhu (9050099331)
aman sidhu
Haryana
Fatehabad
Write Answer
Posted Date (12 Jul 2019 12:37 PM) Assigned Date (-)
Answered Date (25 Jul 2019 03:16 PM) Translated Date (-)

धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

Sir isda shidkav kive karna fruit de plant te ?

(pb)
  • 1
Posted by
Harpinder Sandhu (9780705911)
Harpinder Sandhu
Punjab
Faridkot
Write Answer
Posted Date (12 Jul 2019 12:32 PM) Assigned Date (-)
Answered Date (12 Jul 2019 01:41 PM) Translated Date (-)

Harpinder ji eh fungicide hai isdi varto fungus da hamla hon te karni chaidi hai.tuc isdi varto kar sakde ho.dhanwad

12 Jul 2019

sir is di varto kive karni aa kine water vich

sir inka result kasa hai or kis prakar use kar sakta hain ?

(hn)
  • 1
Posted by
rahul kumar (9997647171)
rahul kumar
Uttar Pradesh
Bulandshahr
Write Answer
Posted Date (12 Jul 2019 12:22 PM) Assigned Date (-)
Answered Date (13 Jul 2019 06:22 PM) Translated Date (-)

Hanji rahul ji inka acha result hai, inme se ek deworming bolus hai, ek liver tonic hai aur injection jo bannd pdne parr aur bactiria infection khtam krne ke liye use kita jata hai..

Sir basmati vich 1263 pon da ki labh hai. eh jrori aw ya nai, jhona lon to kine din badh pa sakde a g thanx ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (12 Jul 2019 12:19 PM) Assigned Date (-)
Answered Date (12 Jul 2019 01:35 PM) Translated Date (-)

sukhpinde rji 1263 ik fungicide hai jo jhone vich jhanda rog di roktham de layi vartya janda hai.isdi matra 400-500 gram nu urea nal rla ke chitta de sakde ho.dhanwad

ਸਰ ਜੀ ਮੇਰੀ ਔਰਗੈਨਿਕ ਸਬਜੀ ਲਾਈ ਆ ਤੇ ਬੈਗਨ ਦੇ ਫਲ ਨੂ ਸੁੰਡੀ ਲੱਗਦੀ ਆ ਹੁਣ ਕਿਹੜੀ ਸਪਰੇਆਂ ਕਰੀਏ ?

(pb)
Posted by
jagjit singh sandhu (9417174625)
jagjit singh sandhu
Punjab
Moga
Write Answer
Posted Date (12 Jul 2019 12:01 PM) Assigned Date (-)
Answered Date (12 Jul 2019 01:33 PM) Translated Date (-)

ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ

Answered Date (13 Jul 2019 01:09 PM) Translated Date (-)

ਤੁਸੀ ਇਹ ਨਹੀ ਦੱਸਿਆ ਕਿ 100 ਲੀਟਰ ਵਿੱਚ ਕਿੰਨਾ ਘੋਲ ਪਾਉਣਾ ਹੈ ਜੀ

ਪਹਿਲਣ ਝੋਟੀ ਦੇ ਸੂਣ ਚ 1.5 ਮਹੀਨਾ ਰਹਿਦਾ ਹੈ ਉਸ ਨੂੰ ਕੀ ਪਾਇਏ ਵੀ ਦੁੱਧ ਵਧੀਆ ਦੇਵੇ ?

(pb)
Posted by
kala maan (6239888493)
kala maan
Punjab
Mansa
Write Answer
Posted Date (12 Jul 2019 11:53 AM) Assigned Date (-)
Answered Date (12 Jul 2019 03:14 PM) Translated Date (-)

ਉਸ ਨੂੰ Intavita-NH liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ, ਫੀਡ ਤੁਸੀ 1.5-2 ਕਿਲੋ ਇਕ ਟਾਈਮ ਦੀ ਦੇ ਸਕਦੇ ਹੋ ..

Answered Date (12 Jul 2019 12:05 PM) Translated Date (-)

metabolite box daily one pauch

which is the government institution in Punjab for training of prawn farming ?

(pb)
Posted by
Singh Jashan Dhillon (7347533024)
Singh Jashan Dhillon
Punjab
Patiala
Write Answer
Posted Date (12 Jul 2019 11:51 AM) Assigned Date (-)
Answered Date (27 Jul 2019 12:34 PM) Translated Date (-)

Sir, government institution in Punjab for training of prawn farming is Fishery department, GADVASU, Ludhiana and State FFDA (Fish Farming Development Agency) Office. Also Prawn Farming can be done in Saline Water.

बायर की movento के बारे में बताएं ?

(hn)
Posted by
raghuvir (9079150286)
raghuvir
Rajasthan
Hanumangarh
Write Answer
Posted Date (12 Jul 2019 11:39 AM) Assigned Date (-)
Answered Date (12 Jul 2019 11:55 AM) Translated Date (-)

Movento:- यह एक कीटनाशक है जिसमे Spirotetramat 11.01% + Imidacloprid 11.01% w/w SC (240 SC नाम का साल्ट मौजूद होता है यह फसल में रस चूसने वाले कीट के हमले को रोकता है इसकी मात्रा 0.5 to 1ml/Lt की स्प्रे कर सकते है धन्यवाद

Sir jhona lage nu 17 din ho gaye ne jhona vadh ta raha hai par jhona booja nahi bna reha jameen vadia hai kirpa karke isda hal daso ?

(pb)
  • 1
Posted by
kulwant brar (9041144764)
kulwant brar
Punjab
Bathinda
Write Answer
Posted Date (12 Jul 2019 11:36 AM) Assigned Date (-)
Answered Date (12 Jul 2019 11:52 AM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

धान का रोपा पीला पड़ चुका है क्या किया जाए ?

(hn)
  • 3
Posted by
Sachin Rajput (8602255117)
Sachin Rajput
Madhya Pradesh
Bhopal
Write Answer
Posted Date (12 Jul 2019 11:31 AM) Assigned Date (-)
Answered Date (12 Jul 2019 11:51 AM) Translated Date (-)

यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शुरू हो जाती है

ਡਾਕਟਰ ਸਾਹਿਬ ਇਹ bio fertilizer npk 1 ਅਸੀਂ ਝੋਨੇ ਵਿਚ ਪਾ ਸਕਦੇ ਹਾਂ ਅਤੇ ਇਸ ਦਾ ਝੋਨੇ ਵਿੱਚ ਫਾਇਦਾ ਦੱਸੋ ਜੀ ?

(en)
  • 1
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (12 Jul 2019 11:27 AM) Assigned Date (-)
Answered Date (12 Jul 2019 11:50 AM) Translated Date (-)

ਮਨਦੀਪ ਜੀ liquid consortia ਫ਼ਸਲ ਨੂੰ ਮਿੱਟੀ ਵਿਚਲੇ ਤੱਤ ਮੌਜੂਦ ਕਰਾਉਂਦਾ ਹੈ ਇਸਦੀ ਮਾਤਰਾ 200-250 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

zendula aali padli ?

(hn)
Posted by
nana borse (8956345234)
nana borse
Maharashtra
Nandurbar
Write Answer
Posted Date (12 Jul 2019 11:25 AM) Assigned Date (-)
Answered Date (12 Jul 2019 11:44 AM) Translated Date (-)

Nana borse ji kripya aap apna swal vistar se pooche taki aapko iske bare men poori jankari di ja sake.dhanywad

Veer g ajh jhona 30 din da ho gya hei tohadey mutababik hi khada payie hn teh hun koi v kisey trah di bimari ja sundi na laghey odey layi ki paya jaye ja koi spray kiti jaye ajey koi problem nahi a per pher v je pehla hi pa deyie plz daso ?

(en)
Posted by
Jatinder Singh (9781873648)
Jatinder Singh
Punjab
Jalandhar
Write Answer
Posted Date (12 Jul 2019 11:22 AM) Assigned Date (-)
Answered Date (12 Jul 2019 11:40 AM) Translated Date (-)

jatinder ji jhone vich khaadan usdi kisam de hisab nal payian jandiyan han jehdiyan sundi ate bimari di spray kiti jandi hai oh isde lashan dikhai den te hi kro.dhnawad

Sir hmari cow bar bar heat me aati hai, uska upaye btaye ?

(hn)
Posted by
ashok sharma (6376659006)
ashok sharma
Rajasthan
Jaipur
Write Answer
Posted Date (12 Jul 2019 11:15 AM) Assigned Date (-)
Answered Date (12 Jul 2019 03:15 PM) Translated Date (-)

आप इसकी बच्चेदानी में Lixin-iu दवाई 2 दिन लगातार भरवाएं ग्राम तथा गाय को Bovimin-B 50gm पाउडर रोज़ाना देना शुरू करें, Concimax bolus रोज़ाना एक-एक गोली सुबह शाम दें और 14 दिन तक देतें रहे, फिर अगली बार हीट में आने पर इसे टीका भरवाकर यह गोलियां 14 दिन तक देते रहें, इस तरह वो गाभिन हो जाएगी

Answered Date (12 Jul 2019 12:07 PM) Translated Date (-)

Mineral mixture with diwormìng kijiye phle

vermicompost ka use btaye ?

(hn)
Posted by
ashok sharma (6376659006)
ashok sharma
Rajasthan
Jaipur
Write Answer
Posted Date (12 Jul 2019 11:11 AM) Assigned Date (-)
Answered Date (25 Jul 2019 04:14 PM) Translated Date (-)

केंचुआ खाद या वर्मीकम्पोस्ट पोषण पदार्थों से भरपूर एक उत्तम जैव उर्वरक है यह केंचुआ आदि कीड़ों के द्वारा वनस्पतियों एवं भोजन के कचरे आदि को विघटित करके बनाई जाती है वर्मी कम्पोस्ट में बदबू नहीं होती है और मक्खी एवं मच्छर नहीं बढ़ते है तथा वातावरण प्रदूषित नहीं होता है तापमान नियंत्रित रहने से जीवाणु क्रियाशील तथा सक्रिय रहते हैं वर्मी कम्पोस्ट डेढ़ से दो माह के अंदर तैयार हो जाता है इसमें 2.5 से 3% नाइट्रोजन, 1.5 से 2% सल्फर तथा 1.5 से 2% पोटाश पाया जाता है

मुझे सागवान का पेड़ बेचना है, कीमत तय कैसे होता है ?

(hn)
Posted by
istiyak ansari (6203654660)
istiyak ansari
Jharkhand
Hazaribagh
Write Answer
Posted Date (12 Jul 2019 11:05 AM) Assigned Date (-)
Answered Date (02 Aug 2019 06:22 PM) Translated Date (-)

यदि आप इसे बेचना चाहते हैं तो आप अपने नज़दीकी शहर में Timber Traders से सम्पर्क करे बेच सकते हैं, धन्यवाद

ਸਰ ਨਿੰਬੂ ਦੇ ਫੁੱਲ ਝੜ ਜਾਦੇ ਕੋਈ ਇਲਾਜ ਦੱਸੋ ?

(pb)
Posted by
Hardeep singh (8968990467)
Hardeep singh
Punjab
Mansa
Write Answer
Posted Date (12 Jul 2019 10:54 AM) Assigned Date (-)
Answered Date (12 Jul 2019 11:36 AM) Translated Date (-)

ਹਰਦੀਪ ਜੀ ਤੁਸੀ ਬੂਟੇ ਨੂੰ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟੇ ਨੂੰ ਤੱਤ ਮਿਲ ਜਾਣਗੇ ਅਤੇ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

मुझे मोती की खेती करना है उसके लिए मुझे प्रशिक्षण कहां सीखना पड़ेगा, मेरे सवाल का जवाब अगर किसी के पास हो तो कृपया बताएं ?

(hn)
Posted by
Hari Narayan Gurjar (8000869984)
Hari Narayan Gurjar
Rajasthan
Tonk
Write Answer
Posted Date (12 Jul 2019 10:51 AM) Assigned Date (-)
Answered Date (15 Jul 2019 04:15 PM) Translated Date (-)

Hari Narayan Gurjar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

झारखण्ड हज़ारीबाग़ में कौन सा आम का पेड़ लगाएं, तीन एकड़ में बाग़ लगाना है ?

(hn)
Posted by
istiyak ansari (6203654660)
istiyak ansari
Jharkhand
Hazaribagh
Write Answer
Posted Date (12 Jul 2019 10:43 AM) Assigned Date (-)
Answered Date (12 Jul 2019 11:14 AM) Translated Date (-)

इस्तियाक जी आप आम की किस्म Bombay Green,Rani Pasand,Zarda,Zardalu जैसे की बिजाई कर सकते है धन्यवाद

Basmati 1121 di paneeri peeli pe rahi hai 0:52:34 di spray kar sakde aa ?

(en)
Posted by
Rajan Modgill (8728987199)
Rajan Modgill
Punjab
Ludhiana
Write Answer
Posted Date (12 Jul 2019 10:40 AM) Assigned Date (-)
Answered Date (12 Jul 2019 11:01 AM) Translated Date (-)

ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

mujhe angur ki bel lgani hai, kya yeh gamlo me lgayi ja skti hai, or kis mausam me lgayi ja skti hai ?

(hn)
Posted by
Avinash (7357631402)
Avinash
Haryana
Hisar
Write Answer
Posted Date (12 Jul 2019 10:24 AM) Assigned Date (-)
Answered Date (12 Jul 2019 11:12 AM) Translated Date (-)

Avinash ji aap angur ki bel ko gamle men lga sakte hai lekin gamla thoda bda size ka hona chahiye taki uski jadon ko badne men koi dikkat na aaye.aap Perlette, Beauty Seedless,Flame Seedless ki bijai kar sakte hai.dhanywad

how much distance I need to construct poultry farm from village ?

(pb)
Posted by
Jagtar Singhj (8872400208)
Jagtar Singhj
Punjab
Sangrur
Write Answer
Posted Date (12 Jul 2019 10:21 AM) Assigned Date (-)
Answered Date (13 Jul 2019 04:55 PM) Translated Date (-)

Jagtar Singh ji distance will be 200-300m.

ਸਰ ਇਹ ਝੋਨਾ ਵਿੱਚ ਤਿੰਨ ਕਿਸਤਾ ਯੂਰੀਆ ਪੂਰੀਆ ਹੋ ਗਈਆ ਇਹ ਝੋਨਾ ਰੁਕੀਆ ਹੋਇਆ ਕੀ, ਕੀਤਾ ਜਾਵੇ ?

(pb)
  • 3
Posted by
ਰਾਜਵੀਰ ਸਿੰਘ (7340830306)
ਰਾਜਵੀਰ ਸਿੰਘ
Punjab
Patiala
Write Answer
Posted Date (12 Jul 2019 10:20 AM) Assigned Date (-)
Answered Date (12 Jul 2019 11:08 AM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

किसान भाई के लिए mordern युग ki kheti kaise करना चाहिए, जो कि कम Lagat हो और पैदावार आधिक हो, ऐसी कौन सी फसल है, bataye ?

(hn)
Posted by
Dadarao (9403619521)
Dadarao
Maharashtra
Amravati
Write Answer
Posted Date (12 Jul 2019 10:15 AM) Assigned Date (-)
Answered Date (27 Jul 2019 01:10 PM) Translated Date (-)

किसान भाईयो को खेती करने से पहले अपने एरिया की मंडी देखकर ही खेती करनी चाहिए और सबसे जरुरी है के अपने कृषि उत्पादों की मार्कीटिंग खुद करे अपनी फसल की प्रोसेसिंग खुद करे और खुद पैकिंग करके उसके रेट निर्धारित करे जी सोशल मीडिया की हेल्प से अपने प्रोडक्ट के बारे में लोगो को बताये और खुद मंडीकरण करना चाहिए जी

Ghar ke upar pipal ka tree hai usko sukhane k liye koi upaye btaye cut nahi kr skte usko hum pls 1ft k 4 se 5 tree h pls reply ?

(en)
Posted by
aakash kumar (9728817813)
aakash kumar
Haryana
Gurgaon
Write Answer
Posted Date (12 Jul 2019 10:14 AM) Assigned Date (-)
Answered Date (12 Jul 2019 11:07 AM) Translated Date (-)

aaksh ji aap uske uper pendimethalin@4 ml ko prati litre pani ke hisab se spray karen.dhanywad

आपने जो बताया वह 10000 के लिए है या 20000 लेयर फार्मिंग के लिए है। जमीन अगर स्क्वायर में हो तो लेयर फार्मिंग किया जा सकता है या नहीं ?

(hn)
Posted by
मो. असरफ अली (9939227704)
मो. असरफ अली
Bihar
Muzaffarpur
Write Answer
Posted Date (12 Jul 2019 10:13 AM) Assigned Date (-)
Answered Date (12 Jul 2019 04:06 PM) Translated Date (-)

आप लेयर फार्मिंग कर सकते है आप जमीन के हिसाब से शैड तैयार करवा सकते है बाकि इसका सही पता जमीन देखने के बाद पता लग सकता है आप अपने नज़दीकी किसी अच्छे पौल्ट्री फार्मर को जमीन दिखा सकते है और उस हिसाब से तैयार करवा सकते है

ਡਾਕਟਰ ਸਾਹਿਬ ਦੌਗੀਆਂ ਵਿਚ ਝੋਨੇ ਦੇ ਬੂਟਿਆਂ ਦੀਆਂ ਜੜ੍ਹਾਂ ਗਲ ਰਹੀ ਆਂ ਨੇ ਅਤੇ ਬੂਟਾ ਸਹੀ ਫੋਟ ਨਹੀਂ ਕਰ ਰਿਹਾ ਝੋਨਾ ਲਾਏ ਨੂੰ 15 ਦਿਨ ਹੋ ਗਏ ਹਨ ਯੂਰੀਆ, ਜਿੰਕ, ਪੋਟਾਸ਼, ਦੀ ਸਹੀ ਡੋਜ ਪਾਈ ਹੋ ਈ ਹੈ, ਕੋਈ ਇਲਾਜ ਦੱਸੋ ਜੀ ?

(en)
Posted by
Mandeep Singh bhathal (9465292020)
Mandeep Singh bhathal
Punjab
Bathinda
Write Answer
Posted Date (12 Jul 2019 10:12 AM) Assigned Date (-)
Answered Date (12 Jul 2019 11:05 AM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ Iਜੇਕਰ ਜੜਾਂ ਗਲ ਰਹੀਆਂ ਹਨ ਤਾ ਤੁਸੀ ਇਸਦੇ ਵਿਚ saaf @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ

iska kya upaye hai sir ji ?

(hn)
  • 1
Posted by
deepakchouhan (8458865353)
deepakchouhan
Madhya Pradesh
Ratlam
Write Answer
Posted Date (12 Jul 2019 10:11 AM) Assigned Date (-)
Answered Date (12 Jul 2019 11:02 AM) Translated Date (-)

Deepak ji kripya aap btaye ke aapne isme kya kya khaad daali hai taki aapko iske bare men poori jankari di ja sake.dhanywad

Answered Date (12 Jul 2019 11:16 AM) Translated Date (-)

Abhi kuch nahi diya sir ji

safed musli ki kheti ki buai kaise kare ?

(hn)
Posted by
brajesh (9098344938)
brajesh
Madhya Pradesh
Tikamgarh
Write Answer
Posted Date (12 Jul 2019 10:10 AM) Assigned Date (-)
Answered Date (12 Jul 2019 10:59 AM) Translated Date (-)

सफ़ेद मूसली की खेती के लिए 15-35°C तापमान की जरुरत होती है इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए आप इसकी किस्मे जैसे RC-2, RC-16, RC-36, RC-20, RC-23, RC-37 and CT-1,MDB-13 and MDB-14 की बिजाई कर सकते है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसकी बिजाइसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें ई नए पौधे मुख्य खेत में रोपाई करके की जाती है सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें 3 महीने तक कसी की सहायता के साथ गोड़ाई करें और मेंड़ के साथ मिट्टी लगाएं अंकुरण के बाद 2-3 बार करें अगर पौधे के विकास में कोई कमी दिखाई दें, तो तुरंत आवश्यक स्प्रे करें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है इसका बीज आपको लोकल मार्किट में मिल जायेगा

कपास 669 फसल 3 feet के ऊपर हुई है तो अभी कौन सा खाद और कौन सी टोनिक देना चाहिए. कृपया बताएं ?

(hn)
Posted by
Dadarao (9403619521)
Dadarao
Maharashtra
Amravati
Write Answer
Posted Date (12 Jul 2019 10:05 AM) Assigned Date (-)
Answered Date (12 Jul 2019 10:59 AM) Translated Date (-)

मिट्टी परीक्षण के रिजल्ट के आधार पर खाद डालें अनुपस्थिति में, नाइट्रोजन @ 40-50 किलोग्राम (यूरिया @ 90 किलोग्राम-110 किलोग्राम), फास्फोरस @ 20-30 किलोग्राम (एस एस पी @ 125-190 किलोग्राम) और पोटाश @ 20-32 किलोग्राम (MoP @ 30-50 किलोग्राम) डालें बीज की बिजाई के समय 20% नाइट्रोजन, फास्फोरस की पूरी मात्रा और पोटाश डालें नाइट्रोजन की बची मात्रा को दो बराबर हिस्सों में बांटें और बिजाई के 30 वें, 60 वें दिन पर डालें

mera kol 3545 gold jeeri aa os nu pura 1 month hoya laggi nu, pr os ne boojha nhi bnaya ki paava g ?

(pb)
Posted by
sukhjeet singh (9780033061)
sukhjeet singh
Punjab
Bathinda
Write Answer
Posted Date (12 Jul 2019 09:56 AM) Assigned Date (-)
Answered Date (12 Jul 2019 10:58 AM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Sagwan ki kheti haryana mein ho skti hai kya ? yaha temperature Maximum 50 tk jata hai ?

(hn)
Posted by
neeraj Kumar (8059855428)
neeraj Kumar
Haryana
Gurgaon
Write Answer
Posted Date (12 Jul 2019 09:23 AM) Assigned Date (-)
Answered Date (12 Jul 2019 10:57 AM) Translated Date (-)

बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है इसके लिए तापमान 10-45°C होना चाहिए धन्यवाद

सर मुझे अपनी खेत की मिट्टी की जांच करवानी है इसके लिए क्या करना होगा बताएं ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (12 Jul 2019 09:23 AM) Assigned Date (-)
Answered Date (01 Aug 2019 01:16 PM) Translated Date (-)

Pk.narwal ji Mitti ki janch ke lia aap Krishi Vigyan Kendra, Sonipat, Address: Jagdishpur, Haryana 131029 se samparak kare, Thankyou.

Uttar Pradesh

Answered Date (23 Jul 2019 03:41 PM) Translated Date (-)

aap apne khet Ki soil ko kvk ya IARi ya iCAR me New Delhi me laakar check karen

ਸਰ ਗਾਵਾ ਦੀ ਗਰੈਵਟੀ ਬਹੁਤ ਘੱਟ ਆ ਰਹੀ ਹੈ ਕੋਈ ਹੱਲ ਦੱਸੋ ?

(pb)
Posted by
lovepreet singh (7901750436)
lovepreet singh
Punjab
Ferozpur
Write Answer
Posted Date (12 Jul 2019 09:21 AM) Assigned Date (-)
Answered Date (12 Jul 2019 04:06 PM) Translated Date (-)

ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.

ਇਹ ਦਵਾਈ ਫੋਟ ਕਰਦੀ ਏ ?

(pb)
  • 1
Posted by
bittu (9780411335)
bittu
Punjab
Bathinda
Write Answer
Posted Date (12 Jul 2019 09:21 AM) Assigned Date (-)
Answered Date (12 Jul 2019 10:55 AM) Translated Date (-)

ਬਿੱਟੂ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਝੋਨੇ ਦਾ ਬੂਝਾ ਬਣਾਉਣ ਦੇ ਵਿਚ ਮਦਦ ਕਰਦਾ ਹੈ\ਧੰਨਵਾਦ

अच्छी पैदावार के लिए धान में क्या-क्या डालें ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (12 Jul 2019 09:18 AM) Assigned Date (-)
Answered Date (12 Jul 2019 10:53 AM) Translated Date (-)

pk narvel ji aap jiri men khaaden poori matra men daale aur dhan ke futav ke liye aap biovita @8kg ya tata ralli gold @4 kg ko prati acre ke hisab se daale.dhanywad

Pusa 1718 vich Serso di khal paa sakde aa ta kine pyea, daso sir ?

(pb)
Posted by
gurpreet singh (9803333420)
gurpreet singh
Punjab
Bathinda
Write Answer
Posted Date (12 Jul 2019 09:17 AM) Assigned Date (-)
Answered Date (12 Jul 2019 10:52 AM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

1718 eeiri me urea kitne din Baad dale ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (12 Jul 2019 09:16 AM) Assigned Date (-)
Answered Date (12 Jul 2019 10:51 AM) Translated Date (-)

Pk narwal ji aap bijai ke 1 din bad khaaden daalna shuru kar sakte hai aur 45 din tak sari khaaden khatm kar de.dhanywad

Kesar ki kheti karna chahta hu starting se btaye ?

(hn)
Posted by
pk.narwal (7082680717)
pk.narwal
Haryana
Sonepat
Write Answer
Posted Date (12 Jul 2019 09:14 AM) Assigned Date (-)
Answered Date (12 Jul 2019 10:45 AM) Translated Date (-)

असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Sir, ਬੈੜੀ ਨੇ ਦੂਜੇ ਸੂਏ ਸੂਣਾ ਹੈ 25 din reh gye ਸੂਣ ਵਿੱਚ ਉਹ ਦੁੱਧ dyi ja rahi aa, ਉਸ ਨੂੰ ਦੁੱਧ ਤੋ ਹਟਾਉਣ lai ki kriaa ji ਫੀਡ ਬੰਦ ਕਰੇ ਨੂੰ ਵੀ 35-40 din ho gye ne ?

(pb)
Posted by
Harpreet batth (9855697454)
Harpreet batth
Punjab
Sangrur
Write Answer
Posted Date (12 Jul 2019 09:14 AM) Assigned Date (-)
Answered Date (12 Jul 2019 04:10 PM) Translated Date (-)

ਤੁਸੀ ਉਸ ਨੂੰ ਖੁਰਾਕ ਹੋਲੀ ਹੋਲੀ ਘਟਾਓ ਜਿਸ ਨਾਲ ਉਸਦਾ ਦੁੱਧ ਘਟ ਹੋਣਾ ਸ਼ੁਰੂ ਹੋ ਜਾਵੇ ਜਦੋ ਦੁੱਧ ਥੋੜਾ ਰਹਿ ਜਾਵੇ ਫਿਰ ਇਕ ਟਾਈਮ ਚੁਆਈ ਕਰੋ ਅਤੇ ਹੋਲੀ ਹੋਲੀ ਛੱਡ ਦਿਓ, ਉਸ ਨੂੰ Anabolite liquid 100ml ਰੋਜਾਨਾ ਅਤੇ vitum-h liquid 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਕਮਜ਼ੋਰੀ ਦੂਰ ਰਹੇਗੀ.

Sir buffalo de 13 din rehde aa g soon ch par us ne dudh ne laya haja tak mai us nu vitamn -h da rahya g ik manth to multe star hun us nu ki dama g mai dso ?

(pb)
Posted by
deep (8872147010)
deep
Punjab
Barnala
Write Answer
Posted Date (12 Jul 2019 09:12 AM) Assigned Date (-)
Answered Date (12 Jul 2019 04:11 PM) Translated Date (-)

uss nu Vitum-h dinde rho ate Metabolite powder deo, isdi rojana 1 pudi deo ate 20 din tak dinde rho, iss nal farak paa jawega.

Answered Date (12 Jul 2019 12:10 PM) Translated Date (-)

veer ji os ne lage ah k dush lahe gi

12 Jul 2019

ki veer samj ne lag gai

12 Jul 2019

verr ji oh jd soun wali hove gi os time dudh utare gi

Pic ਦੇਖ ਕੇ ਦਸੋ ਜੀ ਹੁਣ ਝੋਨੇ ਨੂੰ ਕੀ ਪਾਇਆ ਜਾਵੇ ਜੀ ਖਾਦ ਸਾਰੀ ਪਾ ਦਿੱਤੀ ਹੈ ਜੀ ਕੀੜੀ ਤੋ ਅਤੇ foot ਵਾਸਤੇ ਕੀ ਪਾਇਆ ਜਾਵੇ pr 122 ਅਤੇ pr 114 ਝੋਨਾ ਲਾਇਆ ਹੈ ਜੀ a pic pr122 ਦੀ ਹੈ ?

(pb)
  • 1
Posted by
harpreet singh (9417115649)
harpreet singh
Punjab
Ferozpur
Write Answer
Posted Date (12 Jul 2019 09:03 AM) Assigned Date (-)
Answered Date (12 Jul 2019 10:42 AM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

12 Jul 2019

Ralle gold da rate ki a ji

Answered Date (13 Jul 2019 12:58 AM) Translated Date (-)

virender sir mai biovita urea de nal 4 kilo de hisab nal pa diti aw koi fiada hou hun k waste jai

10 din di makki aa ji jammi v haigi daily meeh pe janda iss nal koi nuksaan ta ni makki nu ?

(pb)
Posted by
Navdeep (8437556780)
Navdeep
Punjab
Shahid Bhagat Singh Nagar
Write Answer
Posted Date (12 Jul 2019 09:00 AM) Assigned Date (-)
Answered Date (25 Jul 2019 03:26 PM) Translated Date (-)

navdeep ji makki ta ug jayegi isnu tuc khaadan pao. isde nal makki di growth ho jayegi.dhanwad

sir dhan mein Sarson ki Khali dal sakte hain kya ?kab aur kitna dalni hai ?

(hn)
Posted by
jaibir saini (9896984411)
jaibir saini
Haryana
Ambala
Write Answer
Posted Date (12 Jul 2019 08:53 AM) Assigned Date (-)
Answered Date (12 Jul 2019 10:41 AM) Translated Date (-)

धान में सरसों की खल बहुत ही लाभकारी है यह एक ऐसा जैविक तरीका है जिसके साथ आप धान की पैदावार में वृद्धि कर सकते हैं धान के पौधे की फोट करवाने के लिए इसके परिणाम बहुत ही बढ़िया हैं इसमें 6 मुख्य तत्व हैं जिसमें मुख्य तौर पर नाइट्रोजन, पोटाश और फासफोरस के साथ साथ सल्फर जिंक और बोरोन भी पाये जाते हैं सरसों की खल धान में प्रयोग करने के लिए दो तरीके हैं पहला तरीका है कि इसे ड्रम में भिगो लें और 5—6 दिन लगातार इसे हिलाते रहें और इस घोल को पानी देने वाले दिन खेत में डाल दें दूसरा तरीका यह है कि इसे बारीक कूटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है इसकी मात्रा एक एकड़ में सिर्फ 16 किलो का प्रयोग कर सकते हैं रेते वाले और बारानी ज़मीन में हम 20 किलो प्रयोग कर सकते हैं

ਕਰੌਂਦੇ ਦਾ ਬੂਟਾ ਕਿਥੋ ਮਿਲੂਗਾ ਜੀ ?

(en)
Posted by
Harpreet Singh (7837823703)
Harpreet Singh
Punjab
Gurdaspur
Write Answer
Posted Date (12 Jul 2019 08:48 AM) Assigned Date (-)
Answered Date (12 Jul 2019 11:24 AM) Translated Date (-)

Harpreet g, ਕਰੌਂਦੇ ਦਾ ਪੌਦਾ ਲੈਣ ਲਈ ਤੁਸੀਂ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਚ ਸੰਪਰਕ ਕਰੋ ਜੀ

ਅਸੀ ਹੁਣ ਅਰਬੀ ਬੀਜ ਸਕਦੇ ਹਾ ਜੀ ?

(en)
Posted by
Harpreet Singh (7837823703)
Harpreet Singh
Punjab
Gurdaspur
Write Answer
Posted Date (12 Jul 2019 08:46 AM) Assigned Date (-)
Answered Date (12 Jul 2019 10:39 AM) Translated Date (-)

ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਅਰਬੀ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ

sir eh kehri nasal di cow hai ji ?

(pb)
  • 4
Posted by
Lakhbir Singh (8872994493)
Lakhbir Singh
Punjab
Gurdaspur
Write Answer
Posted Date (12 Jul 2019 08:46 AM) Assigned Date (-)
Answered Date (12 Jul 2019 04:12 PM) Translated Date (-)

Lakhbir ji ehh cross nasal di cow hai.

Answered Date (13 Jul 2019 05:33 PM) Translated Date (-)

Thanks

ਅਚਾਰੀ ਅੰਬ ਦਾ ਬੂਟਾ ਕਿਥੋ ਮਿਲੂਗਾ ਜੀ। ਵਧਿਆ ਕਿਸਮ ਦੱਸੋ ਜੀ ?

(en)
Posted by
Harpreet Singh (7837823703)
Harpreet Singh
Punjab
Gurdaspur
Write Answer
Posted Date (12 Jul 2019 08:46 AM) Assigned Date (-)
Answered Date (13 Jul 2019 02:17 PM) Translated Date (-)

ਤੁਸੀ ਕਿਸੇ ਵੀ ਫਲਦਾਰ ਬੂਟਿਆਂ ਦੀ ਨਰਸਰੀ ਤੋਂ ਲੈ ਸਕਦੇ ਓ ਦੇਸੀ ਅੰਬ ਵਧੀਆ ਹੁੰਦੇ ਹੈ ਆਚਾਰ ਲਈ ਬਾਕੀ ਕੱਚੇ ਅੰਬ ਦਾ ਈ ਆਚਾਰ ਬਣਦਾ ਬਾਈ, ਸਪੈਸ਼ਲ ਵਰਾਇਟੀ ਪੰਜਾਬ ਚ ਤਾ ਆਪਣੇ ਨਈ ਮਿਲਦੀ ਜੀ

मोती की खेती के बारे में जानकारी ?

(hn)
Posted by
मनीष मीणा (8107453269)
मनीष मीणा
Rajasthan
Bundi
Write Answer
Posted Date (12 Jul 2019 08:31 AM) Assigned Date (-)
Answered Date (13 Jul 2019 02:00 AM) Translated Date (-)

मोती￰ पालन एवं इंटीग्रेटेड फार्मिंग के प्रशिक्षण सम्बन्धी समस्त जानकरी के लिए संपर्क करे भारत के प्रसिद्ध बमोरिया मोती सम्बर्धन केंद्र ( भारत सरकार एवं मध्य प्रदेश सरकार द्वारा पुरुष्कृत ) सहारा समय / बंसल न्यूज़ / दैनिक भास्कर / राजिस्थान पत्रिका आदि द्वारा सत्यापित फार्म अधिक. जानकारी के लिए संपर्क करे 9584120929 9770085381 सुलक्षणा अमित बमोरिया https://www.youtube.com/channel/UCpUOawnNhQ5_Jr2QhTUcGYw