Punjab
Search
सर मुझे गन्ने की खेती करनी है, कौन सी ज़मीन सही रहेगी और कैसा पानी चाहिए ?
(hn)
निशार जी आपके द्धारा भेंजी गई ओडियो में आवाज समझ नहीं आ रही है कृपया आप ओडियो दोबारा अपलोड करें ताकि आपको सही जानकारी दी जा सके
home loan kyse mile ga ?
(pb)
Punjab
qwertyy ji home loan lene ke liye aap apne apne nazdiki bank yaha par aapka account chal raha hai uske bank manager se baat kare ji. woh hi aapko quide karege ji.
ਆਉਣ ਵਾਲੇ ਸਮੇਂ ਵਿੱਚ ਝੋਨੇ ਤੇ ਪੈਣ ਵਾਲੇ ਪੱਤਾ ਲਪੇਟ ਸੁੰਡੀ ਅਤੇ ਗੋਬ ਦੀ ਸੁੰਡੀ ਨੂੰ ਮਾਰਨ ਦਾ ਕੋਈ ਓਰਗੇਨਿਕ ਹੱਲ ਦੱਸੋ?
(pb)
Maharashtra
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ
Maharashtra
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ
rassi
Punjab
ਜਦ ਕੁਝ ਨਾ ਪਤਾ ਹੋਵੇ ਨਾ ਫਾਲਤੂ ਤੋ ਡਾਕਟਰ ਨੀ ਬਣੀ ਦਾ ਹੁੰਦਾ
jehre Kam ni knowledge na Hove ohde nal panga v ni lae da
Punjab
ਤੈਨੂੰ ਦੱਸ ਕੀ ਅਸੀਂ ਕੁਝ ਕਰੀਏ ਤੂੰ ਕਾਨੂੰ ਅੈਵੇ ਪੋਸਟ ਤੇ ਟਿੱਪਣੀ ਕਰਦਾ
fr tenu koi galt slah tan ni diti tu faltu da doctor dasda menu tenu ki pata Mai ki aa
Punjab
ਤੂੰ ਭਰਾਵਾਂ ਜੋ ਵੀ ਆ ਤੇਰਾ ਉੱਤਰ ਦੇਣ ਦਾ ਤਰੀਕਾ ਨੀ ਵਧੀਆ ਕੁਝ ਵਿਸਥਾਰ ਚ ਸਮਝਾਇਆ ਕਰ।
पशुओं के लिए चारा आया नहीं ?
(hn)
Punjab
हरीश जी कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
chuna de janekari chaidi aa ?
(pb)
Punjab
gurjant ji kirpa karke swal vistar dnal pucho ke tuc jhone bare ki jankari laini hai taki tuhanu poori jankari diti ja sake.dhanwad
सर जी मैने बकरीयों को FMD के टिके लगवाए हैं तो क्या दुसरा और टिका जैसे पीपीआर या एच एस लगवा सकते हैं कितने दिन केअंतराल में लगवाना चाहिए ?
(hn)
आप FMD का टीका लगवाने के 20 दिनों के बाद दूसरा टीका लगवा सकते है इस तरह आप 20—20 दिनों के फर्क से टीके लगवा सकते है
Chattisgarh
शुक्रिया सर जी
सर मैंने लोबिया की खेती करीब एक बीघा की है लोबिया की पत्तियों पीली पड़ गई है और पति्तया मुड़ गई है कृपया दवा बताए
(hn)
Punjab
पवन जी इनके पत्तों के नीचे थ्रिप्स का हमला चेक करें इसकी रोकथाम के लिए आप imidacloprid @1.5 ml को प्रति लीटर पानी के हिसाब से स्प्रे करें धन्यवाद
ਅਰਬੀ ਵਾਲੀ ਜਮੀਨ ਵਿਚ ,,20 ਸਾਵਣ ਨੂੰ ਝੋਨੇ ਦੀ ਕਿਹੜੀ ਕਿਸਮ ਸਹੀ ਰਹੋ।। ਤੇ ਸਹੀ ਟੈਮ ਤੇ ਤਿਆਰ ਹੋ ਜਾਵੇ ?
(pb)
Punjab
ਪਰਮ ਜੀ ਝੋਨੇ ਦੀ ਬਿਜਾਈ ਅਗਸਤ ਵਿਚ ਬਹੁਤ ਲੇਟ ਹੋ ਜਾਏਗੀ ਤੁਸੀ ਇਸ ਦੀ ਜਗਾਹ ਮੱਕੀ ਦੀ ਬਿਜਾਈ ਕਰ ਸਕਦੇ ਹੋ ਦੋਗਲੀ ਕਿਸਮ ਪੀ ਐਮ ਐਚ 2 ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ 1 ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ ਬਿਜਾਈ ਪੱਧਰੀ ਜਾਂ ਵੱਟਾਂ ਉਤੇ 6 ਤੋਂ 7 ਸੈਂਟੀਮੀਟਰ ਦੀ ਉਚਾਈ ਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦਿਉ
1509
Mirch eda ho gea ?
(en)
Punjab
raman ji isde uper keet da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
ki aapa patheyaa ch zink paa sakde aaa ji koi nooksaan ta ni hunda ?
(pb)
Punjab
gugna ji tuc isdi varto kar sakde ho par patteya nu isdi koi jyada jrurat nahi hundi hai. jekar tuc mitti test krayi hai ate usde vich zinc di kami aayi hai ta tuc varto kar sakde ho.dhanwad
ਗਾਂ ਸੂੲੀ ਨੂੰ ਦਸ ਦਿਨ ਹੋ ਗੲੇ ਥਨ ਬਹੁਤ ਸਖਤ ਧਾਰ ਹੈ ਦੁਧ ਵੀ ਨਹੀ ਵੱਧ ਰਿਹਾ ਜੀ ?
(pb)
Punjab
ਉਸ ਨੂੰ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਝੋਟੀ ਨੂੰ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ ਬਾਕੀ ਉਸ ਨੂੰ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ .
सर जी दीमक की कोई बढ़िया दवाई बताइए ?
(hn)
Maharashtra
मंजीत जी आप दीमक की रोकथाम के लिए आप chlorpyriphos @15 लीटर को प्रति एकड़ के हिसाब से डाले धन्यवाद
Sir jhona 23 din da ho gya ae , Hun zinc di spray kr dva , te zinc 33%wali ya 21 % wali ya ek liquid zinc hundi ae ena cho kehdi vdiya rahegi ji , te ek kille ch kini krni ae ji ?
(en)
Punjab
ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਜੇਕਰ ਸਪਰੇ ਕਰਨੀ ਹੈ ਤਾ chelated zinc ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 200 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
pattea de es tra hon da ki kaarn hai te isdi roktham lyi ki kita jaave ?
(en)
Punjab
hardeep ji kirpa karke daso ke tuc isde uper kehdi kehdi spray kiti hai taki tuhanu is bare poori jankari diti ja sake.dhanwad
sygnta folio gold da ki result a jhnda rog te basmati vich ?
(pb)
Punjab
Folio Gold ik fungicide hai jis vich Mefenoxam 3.3% + Chlorothalonil 33.1% SC nam da salt maujood hunda hai ehfungus di roktham de layi istemal kita janda hai.isdi matra 1.5 ml prati litre pani de hisab nal varti jandi hai
सोयाबीन मधे तणनाशक कधी मारावे ?
(hn)
Maharashtra
खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें
sir g eh jo markfed feed di add a rahi ae app te eh kitho milegi te kehde kehde pasu nu dye sakde han g
(pb)
Punjab
Bhagwant singh JI Marfed feed len lai tusi apni najdiki cooperative society to le sakde ho je kar nai mil rahi ta tusi Markfed de store je kharar bus stand de sahmne hai to vi le sakde ho. eh feed tusi dudh de hisab nal cow ate buffalo dona nu de sakde ho. Thankyou.
ਸਰ ਯੂਟਿੂਬ ਤੇ ਦੇਖਿਆ ਸੀ ਕਿ ਕੈਲਸ਼ੀਅਮ ਬਣਾਉਣ ਲਈ ਕਲੀ ਨੂੰ ਭਿਓਂ ਕੇ ਉਸ ਦੇ ਪਾਣੀ ਦੀ ਕੈਲਸ਼ੀਅਮ ਤਿਆਰ ਹੋ ਜਾਂਦੀ ਹੈ ?
(pb)
Punjab
ਹਾਂਜੀ ਤੁਸੀ 1 ਕਿਲੋ ਚੂਨੇ ਨੂੰ 10 ਲਿਟਰ ਪਾਣੀ ਵਿਚ ਭਿਗੋ ਕੇ ਫਿਰ ਬਾਦ ਵਿਚ ਉਪਰ ਵਾਲਾ ਪਾਣੀ ਕੱਢ ਕੇ ਸਾਫ ਪਾਣੀ ਵਿਚ ਮਿਲਾ ਕੇ ਪਸ਼ੂਆਂ ਨੂੰ ਦੇ ਸਕਦੇ ਹੋ, 1 ਕਿਲੋ ਚੂਨੇ ਦੇ ਪਾਣੀ ਵਿਚ ਸਾਫ ਪਾਣੀ ਮਿਲਾ ਕੇ 5-7 ਪਸ਼ੂ ਪਾਣੀ ਪੀ ਸਕਦੇ ਹੈ ਤੁਸੀ ਉਸ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ.
agle 2 dino me sehore, mp me kitni barish hogi ?
(hn)
Punjab
Sachin ji mausam vibhag ke anusar aane vale do din men barish hone ki sambhavna kam hai.dhanywad
how to pearls farming ?
(en)
Rajasthan
RANAJIT GHOSH to get all information about Pearl Farming please contact With me on 9711858258. Thankyou.
pig te loan 8 lack meljo ga 25 prect sabsudy ਕੀਸਤ ਮਹੀਨੇ ਦੀ ਮਹੀਨੇ ja kdo mrjie ਕੀਸਤ ਕਿੰਨੇ ਦੀ ho ?
(pb)
nazar singh ji jado loan mil janda hai ta pehli kishat 1 year baad deni hundi ai te baki har month baad kishat deni hundi hai ji.
sir pasu da wehght chak karn da formula daso ?
(pb)
Punjab
ਤੁਸੀਂ ਇੰਚੀਟੇਪ ਦੀ ਮਦਦ ਨਾਲ ਪਸ਼ੂ ਦਾ ਭਾਰ ਪਤਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਉਸ ਦੀ ਗਰਦਨ ਵਾਲੇ ਹਿੱਸੇ ਤੋਂ ਅਗਲੀਆਂ ਲੱਤਾਂ ਦੇ ਹੇਠਾਂ ਤੱਕ ਦੀ ਗੋਲਾਈ ਮਾਪੋ ਅਤੇ ਫਿਰ ਉਸ ਦੀ ਗਰਦਨ ਦੇ ਥੱਲੇ ਤੋਂ ਪੂਛ ਤੱਕ ਦੀ ਲੰਬਾਈ ਮਾਪੋ ਤੁਸੀ ਇਹ ਫੋਟੋ ਦੇਖ ਸਕਦੇ ਹੋ
LxGxG/660
L for length G for golai and G for golai / 660. length Jo hai heap k last chor Yani haddi k pass se galkhamb k paas Jo haddi Hoti wahan tk Lena hai aur golai samne wale pair se 4 ungli chor kr napna hai jaisa Ravindra sir ne btaya hai
33%ਵਾਲੀ ਜਿੰਕ ਦਾ ਕੀ ਰੇਟ ਹੈ ਤੇ ਇੱਕ ਕਿੱਲੇ ਵਿਚ ਕਿੰਨੀ ਮਾਤਰਾ ਪਾਈ ਜਾਂਦੀ ਹੈ ?
(pb)
Punjab
33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਮਿਲੇਗੀ ਧੰਨਵਾਦ
1509 di sanbh smbhaal ?
(pb)
Punjab
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
dhnwaad sir
Sir es da main ki kam hai te results kive hai eh 12-63 Tu kive different hai ?
(pb)
Punjab
Sandeep ji taqat vich HEXACONAZOLE 5% + CAPTAN 70% WP nam da salt maujood hunda hai.ate 1263 vich Mancozeb 63% + Carbendazim 12% WP nam da salt maujood hunda hai eh dono fungus nashi hai ehna dona da kam ik hi hai.
Punjab
Sir par company Wale ta bol rahe han ke taqat jadh saaf karda ha jo kali ho jandi hai
धान लगाने से पहले खेत में कौन सी दवाई डालें ताकि घास ना हो और धान की पैदावार अच्छी हो ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
धान लगाने से पहले खेत में gas ना हो कौन सी दवाई डालें ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
hello sir eh 1718 de pate aida ho rahe ne eh ki problem aa koi dwaee dso ?
(pb)
Punjab
gursewak ji eh fungus hai isde layi tuc 12 63 di spray karo isdi matra 300gram nu 150 litre pani vich mila ke spray karo.dhanwad
ਸਰ ਜੀ ਝੋਨੇ ਦੇ ਪੱਤੇ ਨਵੇ ਤੇ ਪਰਾਨੇ ਸੁਕ ਰਹੇ ਨੇ ਤੇ ਵਚਾਲੋ ਟੁਟ ਰਹੇ ਨੇ ?
(pb)
Punjab
parampal ji kirpa karke isde vich gobh di sundi da attack check karo jekar maujood hai ta tuc isde vich fame@20ml ja coragen@60ml nu prati litre pani de hisab nal spray karo.dhanwad
eh ki kmm krdi aa and result keme aa eda ?
(pb)
Punjab
tejinder ji eh jhone da boojha bnaun de vich madad kardi hai isde nal jhona da vadha vadia hunda hai.isdi matra 4 killo nu prati acre de hisab nal vartya janda hai,dhanwad
बकरियो के लिए चारा प्रबंधन कैसे करे। कौन से सूखे और हरे चारे लगाए ?
(hn)
आप चारे के लिए उन्हें हरा चारा दे सकते है बाकि आप जैसे बारिश के मौसम में मूंग,ग्वार और चनों का चारा भी खिला सकते है ग्वार और मूंग का चारा सबसे अच्छा रहता है
सर हमने धान लगया है 4-5दिन हुआ बहुत जायदा खर पतवार है क्या करें की खत्म हो जए ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
pr 14 ਜੀਰੀ ਦੇ ਪੱਤੇ ਪੀਲੇਪਨ ਚ ਹੋ ਗੇ ਨੇ chloro 50% ਪਾ ਦੀਏ ਹੋ ਜਾਨ ਗੇ ਠੀਕ 24 ਦਿਨ ਹੋ ਗੇ ਝੋਨਾ ਲੱਗੇ ਨੰੂ ?
(en)
Punjab
ਸਰਬਜੀਤ ਜੀ ਤੁਸੀ ਕਲੋਰੋ ਦੀ ਵਰਤੋਂ ਤਾ ਕਰੋ ਜੇਕਰ ਇਸਦੇ ਵਿਚ ਸਿਉਂਕ ਦਾ ਹਮਲਾ ਹੈ ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਝੋਨਾ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ
sir ek hi sawal ke do baar jabab a jata hai par aur Jo bhi sawal hota hai unke uttar kyon nahi aate plz sir try to best becoz allot of faith upon you thanks ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
भसा कितने का है ?
(hn)
Punjab
इसकी सही कीमत इसके मां के दूध के रिकॉर्ड पर निर्भर करता है क्योंकि जितना अच्छा इसकी मां के दूध का रिकॉर्ड होगा उतनी ही इसकी अच्छी कीमत मिल सकती है
brinjal ki BF 706 variety available hai sir PAU mein ?
(en)
Punjab
Anurag sharma ji PAU to seed len lai ja seed bare jankari lai tusi 0161-2401960 te samparak kar sakde ho, Thank you.
ਸਰ ਇਕ ਆਂਵਲੇ ਦਾ ਬੂਟਾ ਹੈ ਸਾਡੇ ਘਰ ਵਿਚ ੳਸ ਨੂੰ ਕੲੀ ਸਾਲ ਹੋ ਗਏ ਕੋਈ ਫਲ ਨਹੀਂ ਲੱਗ ਰਿਹਾ ਉਸ ਤੋਂ ਫਲ ਲੈਣ ਲਈ ਕੀ ਕਰਨਾ ਚਾਹੀਦਾ ਹੈ ?
(pb)
Maharashtra
ਹਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
6 ਸਾਲ ਦਾ ਹੈ ਜੀ ਬੂਟਾ
ਵੀਰ ਜੀ ਮੱਝਾ ਕੋਲ ਤੌ ਮੱਛਰ ਭਜਾਉਣ ਦਾ ਘਰੇਲੂ ਨੁਸਖਾ ?
(pb)
Punjab
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ
ਪਸੂਆ ਨੂੰ ਚੂਨਾ ਕੈਲਸ਼ੀਅਮ ਕਿੰਨਾ ਤੈ ਕਿਦਾ ਦੇਈਏ ?
(pb)
Punjab
ਜਿਥੇ ਪਸ਼ੂ ਪਾਣੀ ਪੀਂਦੇ ਹੈ ਤੁਸੀ ਉਸ ਜਗਾਹ ਤੇ ਚੂਨੇ ਦੀ ਕਲੀ ਕਰ ਸਕਦੇ ਹੋ, ਇਹ ਤੁਸੀ ਹਫਤੇ ਵਿਚ ਇਕ ਵਾਰ ਜਰੂਰ ਕਰੋ, ਇਸ ਨਾਲ ਪਸ਼ੂ ਦੇ ਅੰਦਰ ਕੈਲਸ਼ੀਅਮ ਜਾਂਦਾ ਰਹਿੰਦਾ ਹੈ ਜਿਸ ਨਾਲ ਕੈਲਸ਼ੀਅਮ ਦੀ ਕਮੀ ਨਹੀਂ ਆਉਂਦੀ ਅਤੇ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ
ਝੋਨੇ ਵਿਚ ਸਰੋਂ ਦੀ ਖਲ ਪਾਉਣ ਦਾ ਕੋਈ ਲਾਭ ਹੈ ਤਾ ਜਰੂਰ ਦੱਸੋ ?
(en)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Sir ji eh konci nsl he ?
(pb)
ehh beetal cross nasal di bakri hai.
Pile pate ho rahe h kya rog h esme ?
(hn)
Punjab
Choudhary ji kripya aap btaye ke isme khaad kya daali hai taki apako iske bare men poori jankari di ja ske.dhanywad
Sir narma ke pate pile ho rahe h esme kya rog h ?
(hn)
Punjab
Choudhary ji kripya aap btaye ke isme khaad kya daali hai taki apako iske bare men poori jankari di ja sake.dhanywad
sir mujhe bater Palan chote str par Shuru karna hai Tu Mujhe MP Mein Baithe ke chicks kha Se Mil Payenge ?
(hn)
Punjab
Parvej Mansuri ji MP me bater ke chicks lene ke liye aap Bhumika ANIMAL Breeder farm 9229881876 se samparak kar sakte hai. Thank you.
19 days ho gaya ji 2nd time uria da nal pai ji ?
(pb)
Punjab
sandeep ji jehda insecticide hia usdi varto ta jekar keet da hamla hunda hai tahi karo.sulphur di varto kar sakde ho.dhanwad
Punjab
Ok
sir cow de sun ch 1 month rehnda hai os di deworming de lyi kehdi dwai kini dose ch deni hai ji ?
(hn)
Punjab
Gurvinder ji aap usko pett ke kiro ke liye Flukarid-ds bolus den, yeh aap gabin pashuyo ko de skte hai, iska koi nuksan nahi hota baki aap Vitum-h 10-10ml subah sham dena shuru kren, isse lewa aur dudh v acha hota hai.
1 bakri ko din mein kitna chara dalna chahiye ?
(hn)
Aap ek bakri ko rojana 4-5 kilo sukha aur hara chara mix krke dall skte hai aur rojana adha kilo feed v de skte hai.
सर बकरी.फारम की टरेनिग राजसथान.मे कब होगी 15 या.20 दिन का या फिर अनय राजय मे हो तो बताओ ?
(hn)
Punjab
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहने का प्रबंध भी होगा और इसकी फीस 6000 है यह 4 दिन की ट्रेनिंग है इसकी अधिक जानकारी के लिए आप 93175 17763 नंबर पर कॉल कर सकते हैं
ਮੇਰੇ ਝੋਨੇ ਵਿੱਚ ਗੁੱਲੀਡੰਡਾ ਜਿਆਦਾ ਹੋ ਗਿਆ ਹੈ ਉਸ ਦਾ ਕੋਈ ਹੱਲ ਦੱਸੋ ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
मोती की खेती के लिए कहाँ ट्रेनिंग ले ?
(hn)
Rajasthan
अखिलेश प्रसाद जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Dhan ka bichda Pila hone par kya Diya Jayega ?
(hn)
Punjab
यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शुरू हो जाती है
सर मुझे घास को मारना है मेंड़ पर कौन सी दवाई का प्रयोग करूँ ?
(hn)
Punjab
राहुल जी आप pretilachlor का इस्तेमाल कर सकते है लेकिन इसका प्रयोग मुख्य फसल पर न करे
ਸਵਾ 34 ਝੋਨਾ ਵਿਚ ਪੈਣ ਵਾਲੀਆ ਦਵਾਈਆ ਕਿਹੜੀਆ ਹਨ। ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਜਿਹੜੀਆਂ ਸਪ੍ਰੇਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਿਸੇ ਬਿਮਾਰੀ ਜਾ ਕੀਟ ਦੇ ਹਮਲਾ ਹੋਣ ਤੇ ਕੀਤੀ ਜਾਂਦੀ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਉਪਰ ਕਿਸੇ ਕੀਟ ਜਾ ਸੁੰਡੀ ਦਾ ਹਮਲਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਮੱਝ ਦੇ ਸ਼ਰੀਰ ਤੇ ਫਿੱਕੇ ਜਿਹੇ ਦਾਗ਼ ਹਨ ਸ੍ਰ ਇਹ ਕਿਸ ਕਾਰਨ ਹਨ ਤੇ ਇਸ ਦਾ ਕੀ ਇਲਾਜ ਹੈ ਤੇ ਮੱਝ ਸੂਣ ਵਾਲੀ ਹੈ
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਤੁਸੀ ਓਹਨਾ ਦੀ ਫੋਟੋ ਭੇਜੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਮੱਝ ਦੇ ਸਰੀਰ ਤੇ ਚਿੱਟੇ ਦਾਗ ਹੋ ਗਏ ਹਨ ਇਹ ਕਿਸ ਕਾਰਣ ਹੋਏ ਹਨ ?
(pb)
Punjab
ਹਰਪ੍ਰੀਤ ਜੀ ਤੁਸੀ ਇਸ ਨੂੰ Bovimin-gl liquid ਦੇਣਾ ਸ਼ੁਰੂ ਕਰੋ ਇਹ ਤੁਸੀ 7 ਮਿਲੀ ਰੋਜਾਨਾ ਦਿੰਦੇ ਰਹੋ, ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ..
es katy di nashal kehri aa te wait kat a esda ki detta jave g ?
(pb)
Punjab
ehh katti muurah nasal di hai tuci iss nu Cafplan powder 100gm rojana ate Cargill di Heifer dry feed deo, iss nal vdia growth howegi.
mai district Chandrapur Maharashtra se hu mujhe carry priya ke chooje chahiye ?
(hn)
Punjab
RAHUL Nampalliwar ji Desi Chuje lene ke liye aap Jogesh hire 9075749975, 9049218008 Ilahi Desi Garvran Giriraj chicks and feed ja fir Sumit Kumar 8006000291, 7906547529 (Sumit Kumar Poultry Farm) se samparak kar sakte hai. Thank you.
sir ji hame leyar farming ki trening krni . Sir hme Izzatnagar Barely ka contact no milskta hai. please sir please no.dene ki kirpa karen ?
(hn)
Punjab
veer Bahadur Singh ji aap 0581-2303223 , 2300204, 2301220; 2310023 diye hue number par contact kar sakte hai ji.
Sir 1509 jhone DE jyada fatare lyi kis cheej d varto kiti jawe ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
सर मुझे खरगोश पालन करना है, यहा कब कर सकते है और इस में कितना खर्च आता हैं और किस प्रकार इनका फार्म बनाया जाता हैं ?
(hn)
Haryana
इसकी शुरूआत के लिए आप हमारी पैराडाइज कंपनी से संपर्क कर सकते है 9466419455 आप इस नंबर पर संर्पक कर सकते है यहां से आपको पूरी जानकारी मिल जाएगी