Punjab
Search
ਸਰ ਜਵਾਰ ਚੋ ਕੀੜਾ ਨਹੀ ਮਰ ਰਿਹਾ ?
(pb)
ਰਘਵੀਰ ਜੀ ਕਿਰਪਾ ਕਰਕੇ ਦੱਸੋ ਕੇ ਕਿਹੜੇ ਕੀਟ ਦਾ ਹਮਲਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
How can a farmer decides the crop alignment in the farm ?
(en)
Maharashtra
Rohan ji, please ask your question in detail, that do you want to know about the mixed cropping or inter cropping, so that we can provide you information accordingly, thank you
Narma ki fasal me jad galan ka koi upay btaye sir ?
(hn)
Punjab
vicky ji aap jad galan ki orktham ke liye Tebuconazole 8% +Captan 32% SC ki spray kar sakte hai.dhanywad
मुझे एक जोड़ी खरगोश खरीदना है कहाँ से मिलेगा ?
(hn)
Haryana
NEMICHAND MEENA ji khargosh lene ke liye aap muje 94664 19455 number par contact kare ji.
Sir jhone vich eh jaala jeha ho gya, isda ki solution aa ?
(pb)
Punjab
amritpal ji isnu tuc jekar hath nal bahr kad sakde ho ta bhut vadia hai nahi ta jado jhone vicho pani sukaoge ta eh thik ho jayega.dhanwad
1121 ਝੋਨਾ ਫੋਟ ਨਹੀਂ ਕਰ ਰਿਹਾ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
biofloc क्या है और क्या ये मछली पालन में उपयोगी है ?
(hn)
Maharashtra
Biofloc मछली पालन की नई तकनीक है जिसके साथ कई राज्यों में किसान मछली पालन कर रहे हैं,इसमें हम थोड़ी जगह में जहाँ सिर्फ 4 मीटर का टैंक लगता है और 1 मीटर इसकी लम्बाई होती है, इसमें हम अपना मछली पालन शुरू कर सकते हैं इसमें ज़्यादा पानी की ज़रूरत नहीं पड़ती और ना ही ज़्यादा जगह की ज़रूरत होती है, इसमें 650 -700 रूपये बिकने वाली मछलियां हैं वह हम इसमें डालते हैं और यह मछलियां 6 से 7 महीने तक बिकने योग्य हो जाती है, biofloc में हमे पानी रोटेट करने की ज़रूरत नहीं पड़ती, बिजली की जरूरत होती है, हमे केवल फीडिंग करनी है, आप टैंक का पानी 10 बाद भी बदल सकते हो, टैंक में पानी और बैक्टीरिया को मेंटेन रखना पड़ता है यदि अधिक जानकारी चाहिए तो आप हमे 90968 43382 इस नंबर पर संपर्क कर सकते हैं
hanji eh theek lga ?
(pb)
Punjab
ਸਤਨਾਮ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
Punjab
ਠੀਕ ਆ ਸਰ
ਸਰੋ ਦੀ ਖਲ ਨੂੰ ਭਿਓਂ ਕੇ ਮਿੱਟੀ ਚ ਰਲਾ ਕੇ ਸ਼ਿੱਟਾ ਦੇ ਸਕਦੇ ਆ ਜੀ ?
(pb)
Punjab
ਗਗਨਦੀਪ ਜੀ ਇਸਨੂੰ ਦੋ ਤਰੀਕਿਆਂ ਨਾਲ ਹੀ ਖੇਤ ਵਿਚ ਪਾਇਆ ਜਾ ਸਕਦਾ ਹੈ ਜਾ ਤਾ ਇਸਦੇ ਚੂਰੇ ਨੂੰ ਖੇਤ ਵਿਚ ਛਿੱਟਾ ਦਿੱਤਾ ਜਾ ਸਕਦਾ ਹੈ ਜਾ ਇਸਨੂੰ ਪਾਣੀ ਵਿਚ ਭਇਓ ਕੇ 3 ਦਿਨ ਬਾਦ ਇਸਦੀ ਸਪਰੇ ਕੀਤੀ ਜਾ ਸਕਦੀ ਹੈ ਹੋਰ ਕਿਸੇ ਤਰੀਕੇ ਨਾਲ ਇਸਦੀ ਵਰਤੋਂ ਨਹੀਂ ਕੀਤੀ ਜਾਂਦੀ ਧੰਨਵਾਦ
kritim karbhadhan ki training k lye koi Acha training institute btaye Ravindra sir ?
(hn)
Punjab
Iqbal ji aap iski training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap training lene ke liye Krishi Vigyan Kendra, Address: Naya Tola, Tingachiya, Katihar, Bihar 854105 se sampark kr skte hai.
Sir ji narma me boron powder dene se kya hota hai ?
(hn)
Punjab
Choudhary ji is se fruit setting aachi hoti hai jib iske tinde ban na shuru ho jaye tab iski spray karna shuru karen.dhanywad
बैंगन की फसल तना छेदक, फल छेदक की रोकथाम के लिए दवा बताएं emamectin बैंजो आर्ट+ bifantouran का spray कर चुके हैं ?
(hn)
Maharashtra
विवेक जी फल और शाख का कीट यह बैंगन की फसल का मुख्य और खतरनाक कीट है शुरूआत में इसकी छोटी गुलाबी सुंडियां पौधे की गोभ में छेद करके अंदर से तंतू खाती हैं और बाद में फल पर हमला करती हैं प्रभावित फलों के ऊपर बड़े छेद नज़र आते हैं और खाने योग्य नहीं होते हैं प्रभावित फल हर सप्ताह तोड़ कर नष्ट कर दें नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें 10-15 दिनों के फासले पर यह स्प्रे दोबारा करें फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें शुरूआती हमले में 5 प्रतिशत नीम एक्सट्रैक्ट 50 ग्राम प्रति लीटर की स्प्रे करें ज्यादा हमला दिखने पर 25 प्रतिशत साइपरमैथरिन 2.4 मि.ली. प्रति 10 लीटर पानी की स्प्रे करें कीटों की गिनती अधिक हो जाने पर स्पाइनोसैड 1 मि.ली. प्रति लीटर पानी की स्प्रे करें फल पकने के बाद ट्राइज़ोफॉस या किसी और कीटनाशक की स्प्रे ना करें
Sadi gay (Cow) da apne aap dudh niklda rehnda, es nu 6 mahina lga hoyea, bahut kamzor aa koi dvai dasso ?
(pb)
Punjab
tuci iss nu Vitum-h liquid 10-10ml swere sham ate Bovimin-gl liquid 7ml rojana deo, iss nal farak pann lgg jawega.
Need groundnut seed near gurdaspur, batala And also suggestion to grow ?
(en)
Punjab
Jagparampreet to get all information about Groundnut and seed please contact with Gurdial Singh 9463226244. Thankyou.
Is bee keeping a good source of income What is best source of training on Bee keeping in Punjab/ Haryana pls ?
(en)
Punjab
Yes sir! ofcourse bee keeping is a very good source of income. A large no. of farmers are doing this business and are getting good profits. If you are thinking to do bee keeping then you can get training from your nearest KVK or from Horticulture department, PAU, Ludhiana. There is an upcoming training being organized by Skill development centre and PAU Ludhiana at PAU Campus. Last date for submitting form is 20-08-2019. Interview will be conducted on 25-08-2019. You can download the form from official website of PAU i.e. www.pau.edu.com. For more details you can contact Dr. Lavlish Garg- 9501004172. Thank you.
ਪਟਿਆਲਾ ਵਿਚ Goat farming ਲਈ ਸਰਟੀਫਿਕੇਟ ਕਿੱਥੋਂ ਬਣੇਗਾ ਅਤੇ ਕਦੋਂ ਬਣੇਗਾ ?
(pb)
Punjab
ਗੁਰਭੇਜ ਜੀ ਪਟਿਆਲਾ ਵਿੱਚ ਨਾਭਾ ਰੋਡ ਤੇ ਪਸ਼ੂ ਪਾਲਣ ਵਿਭਾਗ ਦਾ ਫਾਰਮ ਹੈ ਉੱਥੇ ਬੱਕਰੀ ਪਾਲਣ ਦੀ ਟ੍ਰੇਨਿੰਗ 23-24 ਜੁਲਾਈ ਨੂੰ ਹੋ ਰਹੀ ਹੈ ਜੀ ਤੁਸੀ ੳੱਥੇ ਜਾ ਕੇ ਅਧਾਰ ਕਾਰਡ ਤੇ ਆਪਣੀ ਫੋਟੋ ਲਿਜਾ ਕੇ ਰਜਿਸਟ੍ਰੇਸ਼ਨ ਕਰਵਾ ਦਿਓ ਫਿਰ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਜਾਵੇਗਾ ਜੀ
Punjab
ਗੁਰਭੇਜ ਜੀ ਪਟਿਆਲਾ ਵਿੱਚ ਨਾਭਾ ਰੋਡ ਤੇ ਪਸ਼ੂ ਪਾਲਣ ਵਿਭਾਗ ਦਾ ਫਾਰਮ ਹੈ ਉੱਥੇ ਬੱਕਰੀ ਪਾਲਣ ਦੀ ਟ੍ਰੇਨਿੰਗ 23-24 ਜੁਲਾਈ ਨੂੰ ਹੋ ਰਹੀ ਹੈ ਜੀ ਤੁਸੀ ੳੱਥੇ ਜਾ ਕੇ ਅਧਾਰ ਕਾਰਡ ਤੇ ਆਪਣੀ ਫੋਟੋ ਲਿਜਾ ਕੇ ਰਜਿਸਟ੍ਰੇਸ਼ਨ ਕਰਵਾ ਦਿਓ ਫਿਰ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਜਾਵੇਗਾ ਜੀ
Punjab
ਧੰਨਵਾਦ ਜੀ
esdi fees kini hai patiale vich kithe
धान में कौन सा खाद्य दिया जाये ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
Thanks
Sir eh ki hai ?
(pb)
Punjab
ਸੰਦੀਪ ਜੀ ਇਸ ਦਵਾਈ ਨੂੰ ਬਹੁਤ ਸਾਰੇ ਮੁੱਦਿਆਂ ਜਿਵੇਂ ਕਿ ਬੇਕਾਬੂ ਗੁੱਸਾ, ਚਿੜਚਿੜੇ, ਕਬਜ਼, ਮਤਲੀ, ਉਲਟੀਆਂ, ਸਰੀਰਕ ਜੋੜਾਂ ਦੇ ਦਰਦ ਅਤੇ ਹੋਰ ਸਬੰਧਤ ਮੁੱਦਿਆਂ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ. ਇਸਦੀ ਵਰਤੋਂ ਨਜ਼ਦੀਕੀ ਡਾਕਟਰ ਦੀ ਸਲਾਹ ਅਨੁਸਾਰ ਕਰੋ ਜੀ
Punjab
Sir eh sap de katan te vai kam kardi hai
Punjab
hnji
Malabar neem kahan milega ?
(en)
Punjab
Mohammed Farooque Khan ji malabar Neem Plant lene ke lia aap Radhe Sham 7727065370 Avishkar Agrotech se samparak kar sakte hai. Thankyou.
ਯੂਰੀਏ ਦੀ ਪੵਤੀ ਏਕੜ ਕਿੰਨੀ ਮਾਤਰਾ ਸਹੀ ਹੈ ?
(pb)
Punjab
ਸ੍ਰੀ ਮਾਨ ਜੀ ਕਿਰਪਾ ਕਰਕੇ ਇਹ ਦਸੋ ਕਿ ਤੁਸੀਂ ਕਿਹੜੀ ਫਸਲ ਲਈ ਯੂਰੀਆ ਦੀ ਮਾਤਰਾ ਬਾਰੇ ਜਾਣਕਾਰੀ ਲੈਣੀ ਹੈ।
Eh kis kam layi use kiti jandi hai & iss da ki result hai, ki eh dille nu vi kam kardi hai ?
(pb)
Punjab
harwinder ji anilophos 30 EC ik nadeen nashak hai jo fasl vich nadeena jive gha,swank deele di roktham de layi varti jandi hai.isdi matra 125-160 gm ja 400-600ml nu 150 litre pani vich mila ke spray kiti jandi hai.dhanwad
ਸਰ ਜੀ ਬਾਸਮਤੀ ਵਿੱਚ ਝੰਡਾ ਰੋਗ ਤੋਂ ਕੀ ਪਾਇਆ ਜਾਵੇ ਤੇ ਕਦੋਂ ਪਾਇਆ ਜਾਵੇ ?
(pb)
Punjab
ਸ੍ਰੀ ਮਾਨ ਜੀ ਬਾਸਮਤੀ ਵਿੱਚ ਝੰਡੇ ਰੋਗ ਦੀ ਰੋਕਥਾਮ ਲਈ ਫਫੂੰਦਨਾਸ਼ਕ UPL SAAF @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ।ਇਹ ਛਿੱਟਾ ਪਨੀਰੀ ਖੇਤ ਵਿਚ ਲਗਾਉਣ ਤੋਂ ਇਕ ਹਫਤੇ ਦੇ ਅੰਦਰ ਪਾ ਦਿਓ ਜੀ।
Punjab
Thanks sir g
Sir ji mene narma me 12:32:16 n. P. K diya hai iske patte pile ho rahe hai kya rog hai btayie ?
(hn)
Punjab
Choudhary ji is se yeh thik ho jayega. iske ilava aap iske uper keet ka hamla bhi check karen agar maujood hai to imidacloprid@60ml ko prati litre pani ke hisab se spray karen.dhanywad
Veer cauliflower lgai aa ohnu urea kinna lgna te kdo lgna do din hoge lgai nu rain v bahut pe rahi aa ?
(pb)
ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ ਚੰਗਾ ਝਾੜ ਲੈਣ ਲਈ ਅਤੇ ਵੱਧ ਫੁੱਲਾਂ ਲਈ 57 ਗ੍ਰਾਮ ਘੁੱਲਣਸ਼ੀਲ ਖਾਦਾਂ (19:19:19) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਕਰੋ ਬਿਜਾਈ ਦੇ 40 ਦਿਨਾਂ ਬਾਅਦ 4-5 ਗ੍ਰਾਮ 12:16:0, 2.5-3 ਗ੍ਰਾਮ ਲਘੂ ਤੱਤ ਅਤੇ 1 ਗ੍ਰਾਮ ਬੋਰੋਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਘੁਲਣਸ਼ੀਲ ਘੋਲ ਬਣਾਉਣ ਲਈ 8-10 ਗ੍ਰਾਮ ਘੁਲਣਸ਼ੀਲ ਖਾਦਾਂ (13:00:45) ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ ਅਤੇ ਸਪਰੇਅ ਕਰੋ ਮਿੱਟੀ ਦਾ ਪਰੀਖਣ ਕਰਾਉ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ 5 ਗਾ੍ਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜਣ ਦੇ 30-35 ਦਿਨਾ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਕਮੀ ਹੋਣ ਤੇ 5 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ 30-35 ਦਿਨਾਂ ਬਾਅਦ ਸਪਰੇਅ ਕਰੋ
i kille ch veer 50 kg urea niche paya and 45 kg urea pya hoya hun do din hoge viji nu vaki ki pana kdo pana
ਪੋਲਟਰੀ ਫਾਰਮ ਲਈ ਲੋਨ ਕਿਵੇ ਮਿਲ ਸਕਦਾ ?
(pb)
Punjab
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ
ਜੀ ਤੂਤ ਦੀ ਉਮਰ ਲਗਭਗ 4 5 ਸਾਲ ਆ ਸੁੱਕ ਗਿਆ ਕੀ ਕਾਰਣ ਆ ਜੀ ਇਲਾਜ ਦੱਸੋ ਜੀ ?
(pb)
Punjab
ਹਰਪਾਲ ਜੀ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਮੌਜੂਦ ਹੈ ਤਾ chlorpyriphos @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਧੰਨਵਾਦ
Bai ji full gobhi laun da time kdo hai ?
(pb)
Punjab
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ
Punjab
danvadd bai ji
Sir Tata company ralli gold ਵਿਚ salt ਕਿਹੜਾ ਹੁੰਦਾ ਹੈ ?
(pb)
Punjab
Ranjeet g, Ralligold ch humic acids, VAM, Kelp, vitamins & amino acids. Hunde ney
1121 ਦੀ ਤੇ 1718 ਝੋਨੇ ਦੀ ਬਿਜਾਈ ਕਦੋਂ ਤੱਕ ਹੋ ਸਕਦੀ ਹੈ ?
(pb)
Maharashtra
ਮਨਪ੍ਰੀਤ ਜੀ ਤੁਸੀ ਇਸਨੂੰ ਜੁਲਾਈ ਦੇ ਪਹਿਲੇ ਪੰਦਰਵਾੜੇ ਤਕ ਲਾ ਸਕਦੇ ਹੋ
Sarso di khal urea vich Mila ke pa sakde ha daso sir ?
(pb)
Punjab
Gurpreet g, urea vich sro di khl da koi male ni
Punjab
Nahi mila skde
Sir ji meri Katti 13 day ki hai us nu kabz di problem a dudh vadia pe rahi a par fer v 2-3 day bad goha krdi a pleas sir ilaz daso ?
(pb)
ਉਸ ਨੂੰ 200 ਮਿਲੀ ਲੱਸੀ, 50 ਮਿਲੀ ਸਰੋਂ ਦਾ ਤੇਲ, ਅੱਧਾ ਚਮਚ ਹਲਦੀ, ਅੱਧਾ ਚਮਚ ਨਮਕ ਚੰਗੀ ਤਰ੍ਹਾਂ ਮਿਲਾ ਕੇ 5 ਦਿਨ ਪਿਲਾਓ, ਇਸ ਨਾਲ ਫਰਕ ਪੈ ਜਾਵੇਗਾ
dsyo g khada Di kmi door krn lyi kini kini dose payie g..
(pb)
ਸਰ ਚੂਹੇ ਬਹੁਤ ਨੇ ਕੋਈ ਹੱਲ ਦੱਸੋ ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
Jaisalmer Jile Mein Barsat kab Hogi ?
(hn)
Punjab
जगदीश जी मौसम विभाग के अनुसार इस सप्ताह में बारिश होने की कम सम्भावना है
Sir g as app ch mandi rate nahi dikh raha punjab da dso g saro da ki rate te gware da me aj kl chl rega ga ?
(en)
Punjab
gurdeep singh ji sat shri akal ji ,app de vich jo v rate onde hun oh kender sarkar walo jari kite daily de new rate hi hune hun ji. old rate show nai hunde ji. baki tusi next day check kar sakde c ho sakda os din rate jari na hoe hon ji. baki jekar koe hor v sujav hai ta sade helpline no. 9779977641 number te v call kar sakde ho ji.
?
(hn)
Punjab
Kirpya app apna swal vistar se pushen apke dubara bejji gayi video mai awazz smj nahi aa rehi hai kirpya dubara saff awazz mai upload kren tan jo apko sahi jankari di jaa skee.
awe dea chol a chl on ha ka nhu dsieo thoda ja ke kita jwe. sab rah pa te ?
(en)
Punjab
ਗੁਰਦੀਪ ਜੀ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ ਈਸਦੇ ਵਿਚ ਸਿਉਂਕ ਦਾ ਹਮ ਵੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos @1 ਲੀਟਰ ਨੂੰ 60 ਕਿੱਲੋ ਰੇਤ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਧੰਨਵਾਦ
ਤੂਤ ਦਾ ਦਰਖਤ ਜੀ ਅਚਾਨਕ ਸੁੱਕ ਗਿਆ ਕੋਈ ਨੁਕਤਾ ਦੱਸੋ ਹਰਾ ਕਰ ਸਕੀਏ ?
(pb)
Punjab
ਹਰਪਾਲ ਜੀ ਕਿਰਪਾ ਕਰਕੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਸਰ ਲਗਪਗ ਤੂਤ ਦੀ ੳੁਮਰ 4 5 ਸਾਲ ਅਾ ਜੀ
ਅਚਾਰੀ ਅੰਬ ਦੀ ਕੋਈ ਕਿਸਮ ਦੱਸੋ, ਕਿਥੋ ਮਿਲਣਗੇ ਜੀ ?
(en)
Punjab
ਆਮ ਦੇਸੀ ਕਿਸਮ ਦਾ ਆਚਾਰ ਵਧੀਆ ਹੁੰਦਾ , ਸਪੈਸ਼ਲ ਰਾਮ ਕੇਲਾ ਕਿਸਮ ਆਉਂਦੀ ਹੈ ਉਸ ਦਾ ਅੰਬ ਮਹਿੰਗਾ ਹੁੰਦਾ ਹੈ ਨੇੜੇ ਦੀ ਸਬਜੀ ਮੰਡੀ ਤੋਂ ਪਤਾ ਕਰੋ
ਸਰ ਜੀ ਝੋਨੇ ਵਿੱਚ ਸਰੋ ਦੀ ਖਲ ਪਾਉਣ ਦਾ ਫ਼ਾਇਦਾ ਤੇ ਇੱਕ ਏਕੜ ਚ ਕਿੰਨੀ ਮਾਤਰਾ ਪਾਉਣੀ ਚਾਹੀਦੀ ਏ ?
(en)
Maharashtra
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Kal meri bakri da pat tut gya majh ne takkr mari c, patt jodan lai ki ilaj kita jave ?
(pb)
Punjab
ਗੁਰਦਾਸ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਉਸਦਾ ਸਹੀ ਇਲਾਜ ਕੀਤਾ ਜਾਵੇਗਾ, ਜਾਂਚ ਕਰਕੇ ਉਸਦੇ ਟੁੱਟਣ ਵਾਲਾ ਹਿਸਾ ਦੇਖ ਕੇ ਹੀ ਉਸਦੇ ਹਿਸਾਬ ਨਾਲ ਇਲਾਜ ਹੋ ਸਕਦਾ ਹੈ
awe dea chol a chal on ha ka nhu dsieo thoda ja ke kita jwe. sab rah pa te ?
(en)
Punjab
ਗੁਰਦੀਪ ਜੀ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ ਈਸਦੇ ਵਿਚ ਸਿਉਂਕ ਦਾ ਹਮ ਵੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos @1 ਲੀਟਰ ਨੂੰ 60 ਕਿੱਲੋ ਰੇਤ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਧੰਨਵਾਦ
Koi khetibadi live news dekhan vaste app hai ta kirpa krke dso ?
(pb)
Punjab
satnam ji tuc khetibadi diyan news apni kheti app te hi dekh sakde ho.har roj naviyan news update kitiyan jandiyan han. isd elayi tuc home page te news section te clik karke dekh sakde ho.hetha nal photo diti gayi hai tuc oste click karke dekh sakde ho.dhanwad
Punjab
ਮੇਹਰਬਾਨੀ ਜੀ
ਸਰ ਵੱਟਾਂ ਤੇ ਘਾਹ ਤੇ ਬੂਟੀ ਨੂੰ ਮਾਰਨ ਵਾਸਤੇ ਕੋਈ ਵਧੀਆ ਦਵਾਈ ਦੱਸੋ ਜਿਸ ਦਾ ਝੋਨੇ ਤੇ ਕੋਈ ਅਸਰ ਨਾ ਹੋਵੇ ?
(pb)
Punjab
ਹਰਪ੍ਰੀਤ ਜੀ ਤੁਸੀ pendimethalin ਦੀ ਸਪਰੇ ਕਰ ਸਕਦੇ ਹੋ ਇਸਦੀ ਵਰਤੋਂ ਸਿਰਫ ਘਾਹ ਤੇ ਕਰੋ ਇਸਦੀ ਵਰਤੋਂ ਮੁਖ ਫ਼ਸਲ ਤੇ ਨਾ ਕਰੋ ਧੰਨਵਾਦ
Sir app chh annar di add kro ?
(pb)
Punjab
sukhchain ji sujhav layi dhanwad jald hi isnu upload kar dita jayega.dhanwad
ਸਰ ਜੀ ਗਵਾਰਾ ਦੀ ਬਿਜਾਈ ਸੰਬੰਧੀ ਜਾਣਕਾਰੀ ਦਿਉ ?
(pb)
Punjab
ਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈ IGuara 80: ਇਸ ਕਿਸਮ ਦੀ ਖੇਤੀ ਪੂਰੇ ਰਾਜ ਵਿਚ ਕੀਤੀ ਜਾ ਸਕਦੀ ਹੈ ਇਹ ਪੱਤਿਆਂ ਉਤੇ ਧੱਬੇ ਪੈਣ ਅਤੇ ਡੰਡਲ ਟੁੱਟਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ I ਇਸ ਦੇ ਬੀਜ ਗੋਲ ਚਪਟੇ ਆਕਾਰ ਅਤੇ ਸਲੇਟੀ ਰੰਗ ਦੇ ਹੁੰਦੇ ਹਨ I ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ I ਇਸ ਦੀ ਪ੍ਰਤੀ ਏਕੜ ਪੈਦਾਵਾਰ 8 ਕੁਇੰਟਲ ਤੱਕ ਹੋ ਜਾਂਦੀ ਹੈ I HG 365: ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ I ਇਹ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 5.5 ਕੁਇੰਟਲ ਪ੍ਰਤੀ ਏਕੜ ਤੱਕ ਹੋ ਜਾਂਦੀ ਹੈ IAgeta Guara 112: ਇਸ ਦੇ ਪੌਦਿਆਂ ਦੀ ਉਚਾਈ 1 ਤੋਂ 1.5 ਮੀਟਰ ਤੱਕ ਹੁੰਦੀ ਹੈ I ਇਸ ਔਸਤਨ ਪੈਦਾਵਾਰ 8 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Iਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ ਇਸ ਤੋਂ ਬਾਅਦ ਤਵੀਆਂ ਨਾਲ ਵਾਹੁਣ ਉਪਰੰਤ ਸੁਹਾਗੇ ਨਾਲ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ I ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ ਬਿਜਾਈ ਵਾਲੀ ਮਸ਼ੀਨ,ਪੋਰਾ ਅਤੇ ਕੇਰਾ ਤਰੀਕੇ ਦੀ ਵਰਤੋ ਕਰੋ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ
Murgi Palan Ke liye kaun si nasal achha hoga ?
(hn)
Punjab
Eggs ke leya app BV300, Bovan breed rkh skte hai, meat ke liye app Cobb Chicks, Martell nasal rkh skte hain.
Pode ke Sath bahut khaptvar podhe ho rahe hai to unhe kese smapt kare konsi dva ka chidkau kare ?
(hn)
Punjab
pawan ji kirpya btaye ke aap konsi fasl ke bare men jankari lena chahte hai taki aapko uske hisab se jankari di ja sake.dhanywad
Meri paddy fotav nahi kar rahi hai ?
(hn)
Punjab
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Punjab
2.5 kg Urea aur 500gm zinc (21%) 100 ltr paani me ghol k per acre spray karen
hi sir I mean planning to do medicinal crop farming on 1 acre initially, in jhajjar. kindly guide whom to consult ?
(en)
Punjab
Navneet to get all information about all medicinal crop and about contract farming you can contact with Mr Yadav 6268536795 (Aushadhiya kheti vikas sansthan). Thankyou.
Haryana
thanks
Haryana
Thanks
Eh patte red kyo ho rahe a g ?
(en)
Punjab
gurpreet ji kirpa karke daso ke tuc isde vich kehdi kehdi khaad di varto kiti hai ta jo tuhanu is bare poori jankari diti ja sake.dhanwad
सर गाय ब्याने से पहले गाय का थन कितने दिन पहले बनकर तैयार हो जाता है ?
(hn)
Punjab
सुमित जी यदि गाय को ब्याने में दो महीने रह जाए तो उसके थनों और लेवे के लिए रोजाना 10 मि.ली. देना चाहिए क्योंकि इससे ही पशु के थन और लेवा अच्छा होता है इसलिए ब्याने से दो महीने पहले पशु को अच्छी खुराक के साथ उसका दूध, थन और लेवा अच्छा तैयार कर सकते है
ਕੋਈ ਅਜਿਹਾ ਐਪ ਜਾ ਕੋਈ ਵੱਟਸ ਐਪ ਗਰੁੱਪ ਹੈ ਜਿਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੀਆ ਮੀਟ (ਦੇਸੀ ਤੇ ਬੋਆਲਰ ਜਿਉਦਾ) ਅਤੇ ਆਂਡੇ (ਦੇਸੀ, ਬੋਆਲਰ ਤੇ ਕੜਕਨਾਥ) ਦੇ ਰੋਜਾਨਾ ਦੇ ਰੇਟਾਂ ਬਾਰੇ ਜਾਣਕਾਰੀ ਮਿਲ ਸਕੇ। ਨਾਲ ਹੀ ਆਂਡੇ ਦੀਆ ਮੰਡੀਆ ਬਾਰੇ ਦੱਸਿਆ ਜਾਵੇ, ਧੰਨਵਾਦ ?
(pb)
Punjab
ਅਜੇ ਕਈ ਅਜਿਹੇ ਗਰੁੱਪ ਦੀ ਜਾਣਕਾਰੀ ਨਹੀਂ ਹੈ ਜੀ ਜੇਕਰ ਪਤਾ ਚੱਲਦਾ ਹੈ ਤਾਂ ਤੁਹਾਨੂੰ ਗਰੁੱਪ ਦਾ ਲਿੰਕ ਭੇਜ ਦਿੱਤਾ ਜਾਵੇਗਾ ਜੀ
मोती की खेती कैसे होती है, कितनी आमदन होती है और लाभ कितना होता है ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 04 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
Mein dairy farming Karna Chahta hu Hf cows Se, mere pass 4 acre Zameen hai, kitne cows Se Suru Karu AUR kitne investment KI zarurat padegi.... iske pros and cons bataiye pls ?
(en)
Rajasthan
अगर आपने डेयरी पालन करना है तो आप सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
ਭਿੰਡੀ ਤੇ ਕੀਟ ਦਾ ਹਮਲਾ ਹੈ ਵਰਿੰਦਰ ਜੀ ਹਰਿਆਣਾ, ਮੈਨੂੰ ਕੋਈ ਦੇਸੀ ਇਲਾਜ਼ ਦਸੋ ਜਿਸਦਾ ਜਲਦੀ ਅਸਰ ਹੋਵੇ ?
(pb)
Punjab
ਰੋਹਨ ਜੀ ਕੀਟ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਕੀਟ ਕੰਟਰੋਲ ਹੋ ਜਾਂਦੀ ਹੈ ਧੰਨਵਾਦ
Punjab
Varinder ji ehna kuch aukha kam.... koi asaan treeka ni?
Hopar ki roktham ke liye konsi dvai lgani chahiye or dhan me shama or motha do kharptwar hai iski roktham k liye konsi dvai hai ?
(hn)
Punjab
Gaurav ji aap hopper ki roktham ke liye imidacloprid ya buprofezin ka istemal kar sakte hai. nadeeno ki roktham ke liye aap nomnigold@100ml ko prati acre ke hisab se spray karen.dhanywad
ਸਰ ਗਾਂ ਦੇ ਥਾਣਾ ਵਿਚ ਸਿੱਧੀਆਂ ਆਉਂਦੀਆਂ ਹਨ ਇਸ ਦੇ ਸੂਣ ਦੇ 2 ਦਿਨ ਰਹਿੰਦੇ ਹਨ ਇਸ ਦਾ ਕੋਈ ਹੱਲ ਹੈ ਦੇਸੀ ?
(pb)
Punjab
ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸਦੇ ਸੂਣ ਤੋਂ ਬਾਦ ਉਸ ਨੂੰ 200 ਗ੍ਰਾਮ ਖੰਡ, 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ
ਸਰ ਜੀ ਮੇਰੇ ਕੋਲ ਕੁਜ ਅਨਾਰ ਦੇ ਬੂਟੇ ਹਨ ਜਿਨ੍ਹਾਂ ਦੇ ਉਪਰ ਫੁੱਲ ਲੱਗ ਦੇ ਹਨ ਪਰ ਗਿਰ ਜਾਂਦੇ ਹਨ ਕੋਈ ਇਲਾਜ ਦੱਸੋ, ਮਿਹਰਬਾਨੀ ਹੋਵੇਗੀ ?
(pb)
Punjab
ਜਗਤਾਰ ਜੀ ਇਹ ਤੱਤ ਦੀ ਕਮੀ ਅਤੇ ਫੰਗਸ ਦੇ ਨਾਲ ਹੁੰਦੀ ਹੈ ਇਸਦੇ ਕਈ ਤੁਸੀ ਬੂਟੇ ਨੂੰ 4 ਕਿੱਲੋ ਵਰਮੀਕੰਪੋਸਟ ਪਾਓ ਇਸ ਤੋਂ ਇਲਾਵਾ ਬੂਟੇ ਉਤੇ copper oxychloride @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
हमे दुग्ध उत्पादन के बारे में जानकारी चाहिए, जैसे गाय बेहतर रहेगा या भैंस ?
(hn)
Rajasthan
राकेश जी आप ज्यादा दूध के लिए एचएफ नसल की गायों को रख सकते है इनका दूध ज्यादा होता है इस नस्ल को बिमारियों भी ज्यादा लगती हैं और इसकी देखभाल ज्यादा करनी पड़ती है बाकि आप साहीवाल, जर्सी गाय भी रख सकते है इनका दूध भी अच्छा होता है और साहीवाल गाय के दूध में फैट भी ज्यादा होती है बाकि भैसों में से आप मुर्रा नस्ल की भैंस को रख सकते है इसका दूध अच्छा होता है इस प्रकार आप अपने बजट के हिसाब से गायों और भैंसों को खरीद सकते है पहले आप थोड़ें पशु खरीदें जब आपको इस काम का अनुभव हो जाए तो आप इस काम को बढ़ा सकते हैं
Uttar Pradesh
धन्यवाद सर जी