Punjab
Search
6 kanal pakistani basmati a lgi nu ajj 12 din hoga os nu saro de khal pa deya, kini poni chahidi a khal ?
(pb)
Rupinder g, Basmati nu 10 kilo per acre Dey hisaab naal sro di khl paa skde o
सुपर नेपियर घास कहा से मिलती है जी नम्बर दीजिये सर ?
(hn)
Punjab
हेमन्त कुमार सेन जी नेपियर हाइब्रिड की कटिंग मिल जाए गई इस की कटिंग के लिए आप भारत भूषण 9412568747 से सम्पर्क करे धन्यवाद
सर मेरे पास एक गिर की बच्ची है जो कि 2 साल की हो गई हैं लेकिन उसका शरीर का विकास नहीं हो रहा है क्या करूँ जी कुछ उपाय बताएं ?
(hn)
उसको आप पेट के कीड़ों के लिए Albendazole गोली दें इसके साथ आप किसी अच्छी कंपनी की फीड दें जो आपकी बछड़ी अच्छी तरह से खाती हो बाकि आप Cafplan पाउडर 50—50 ग्राम सुबह शाम देना शुरू करें और रोजाना 30—35 किलो हरा चारा डालें इससे अच्छी ग्रोथ हो जाएगी
Rajasthan
thank
Rajasthan
सर उसको मिनरल मिक्सर भी दे सकता हूँ क्या जी
ye pila Kyu ho rha hai iska upaye btaye ?
(hn)
Punjab
Mahipal ji apke dubara bheji gyi photo upload nhi hui hai kripya app dubara photo upload kren tan jo apko sahi jankari di ja ske..
Sir mere khet de soil report uplode kar rya a dSio g menu ta Shi ne lagdi es Da koi propr hal daso g ehe kida Sahi hou ?
(en)
Punjab
sukhbeer ji organic carbon di deficiency hai .Iss to ilava baaki saare nutrients excess vich han.isde vich phytophthora di problem hai ik fungicide di spray kitti jave blitox 3 gm per litre and streptocycline 50 gms in 500 litre pani de hisab nal .
Sir ਮੱਝ ਪਹਿਲੇ ਸੂਏ ਆ 2 ਦਿਨ ਹੋਏ ਆ ਸੂਈ ਨੂੰ ਪਰ ਲੇਵੇ ਨੂੰ ਸੋਜ ਆ ਅਤੇ ਥਣ ਛੋਟੇ ਆ ਕਿ੍ਪਾ ਕਰਕੇ ਹੱਲ ਦੱਸੋ ?
(pb)
ਤੁਸੀ ਇਸ ਨੂੰ ਇੰਜੈਕਸ਼ਨ Amxirum Fort 4.5gm, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml, ਇੰਜੈਕਸ਼ਨ Avil 10ml ਨੂੰ 3 ਦਿਨ ਲਗਵਾਓ ਜੀ, ਬਾਕੀ ਉਸ ਨੂੰ ਸੋਜਿਸ਼ ਠੀਕ ਹੋਣ ਤੋਂ ਬਾਦ Vitum-h liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
Punjab
ਧੰਨਵਾਦ ਜੀ
moti ki Kheti kaise karte hai ?
(en)
Rajasthan
Balu maske जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Uttar Pradesh
ट्रेनिंग कहा पर है जगह का नाम बताये
Madhya Pradesh
trening kaha he full address bataye 250 r. fees jama karne ki last date kitni he
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 3-4 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
सर ये बताए कि टोटल इन्वेस्टमेंट क्या है और टाइमिंग कितने दिन की होती है
August month Mai khira ki fasl ho sakti hai ?
(en)
Punjab
चेतन जी आप अगस्त महीने में गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई जैसी सब्जियों की बिजाई कर सकते हो
narme Vich 1.5 ft pani khada hai, us Vich sulphur pa deyiye ya kuj hor ta jo paani suk jave ?
(pb)
Harpinder g pani sulphur de nal hi sukkega. iss da hor koi ilaaj nahi hai. 3kg kille de hisaab nal sulphur paa skde ho.
Parwal me fool aa rhe hai, sukh kar gir rhe hai ?
(hn)
Punjab
Yeh fungus ke karn hoti hai iske liye aap M-45@4 gram ko prtai litre pani ke hisab se spray karen. Thank you
Sir aa dwai di spray kr sakde aa jhone te ehda koi nuksan te nahi jhone de chad te ?
(pb)
Punjab
gurveer ji kirpa karke daso ke tuhade khet vich jhone da kadd jyada ho janda hai ate tuc kisam kehdi di bijai kiti hai kyuki jekar dikkat aundi hai tahi spray karo nahi ta tuhanu is vich spray karn di lod nahi hai.
Punjab
105 jhona layeya a sir pheli var brar biz stor tho ohna ne khea c. kise v jhone te kr sakde aa jihda kadh jayada hunda ohde te 45.tho 50din de jhone te. ish di varto 250ml prti ekar keha. pr 124 te kar sakde aa ja nhi. hr koi nuksan ta ni kardi aa dwai
Contact for product 8320437059 ?
(hn)
Punjab
रोहित जी इसकी एड आप हमारी दूसरी एप अपनी खेती खरीदो और बेचो पर भी अपलोड कर सकते है वहां आपको इन्हें खरीदने वाले कई किसान मिल जाएगे
ਸਰ ਮੱਜ ਨੂੰ ਅੱਠਮਾ ਮਹੀਨਾ ਲੱਗ ਗਿਆ ਤੇ ਉਸ ਦੀ ਲਿਉਟੀ ਤਾਰਨ ਲਈ ਦਵਾਈ ਦੱਸੋ, ਤਾਂ ਜ਼ੋ ਬੇਚਣ ਲਈ ਲੀਉਟੀ ਵੱਡੀ ਦਿਖੇ, ਸੂਣ ਤੋਂ ਪਹਿਲਾਂ ਬੇਚਣੀ ਹੈ ਤੀਜਾ ਸੂਆ ਦੇ ਰਹੀ ਹੈ ?
(pb)
Punjab
ਤੁਸੀ ਉਸ ਨੂੰ Vitum-h 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਤੁਸੀ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਉਸਦਾ ਲੇਵਾ ਵਧਿਆ ਹੋਵੇਗਾ ਅਤੇ ਉਸ ਨੂੰ ਤਾਕਤ ਵੀ ਮਿਲੇਗੀ ਅਤੇ ਕਮਜ਼ੋਰੀ ਦੂਰ ਰਹੇਗੀ ਫਿਰ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ..
Sir dseo jldi ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Punjab
Dharminder g, urea ch Sulphur mix krke paa dio g 90% 3 kg per acre
bakri de bache laine kitho milnge beetal nasal de kine de milnge g ?
(pb)
Punjab
Bakri de bache lenn lai ate isde rate vare jankari lai tuci Birbal Ram Sharma 7009579091 nal sampark kr skde ho.
Moti ki kheti ?
(hn)
Rajasthan
विजय साहनी जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 3-4 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
Ji mere pass ek badiya organic product hai kesa results aaya sabhi crop me dal sakoge. damaka karna hai Punjab me contact 8320437059 whats app number ?
(hn)
Punjab
Patel Rohit ji kisano ke sath jankari sanjhi karne ke liye aapka bahut bahut dhanywad
Sir virender sing Apna phone number dijiye.
Barish kab hogi ?
(hn)
Punjab
Khalik Qureshi ji mausam vibhag ke anusar aj barish hone ki sambhavna hai.dhanywad
Bakri farm te subsidy kiwe mildi hai g ?
(pb)
Punjab
ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ
682 me mosm ?
(hn)
Punjab
Sambhu ji kripya aap apna swal vistar se pushen ki app kya jankari lena chathe hai tan jo apko sahi jankari di jaa skee.
Dinesh rathore guru Ji isko kya huya hai pls btaye chal nahi raha hai gir jata hai baar baar ?
(hn)
Punjab
Tuci ohna nu Ostovet calcium deni suru kro, ehh tuci 10ml/100 birds de hisab nal deo ate B-complex 15ml/100birds de hisab nal deo ji.
Mintos bolus mil ni rahi g ?
(pb)
Punjab
jekar Minotas nahi mill rehi tan tuci Ovumin advance bolus, Min 21 bolus laa skde ho..
ਮੈਂ ਮੱਛੀ ਪਾਲਣ ਦਾ ਕੰਮ ਕਰਨਾ ਚਾਹੁੰਦਾ ਹਾਂ ਪਰ ਪਾਣੀ ਬਹੁਤ ਖਾਰਾ ਹੈ ਉਸ ਦਾ ਕੋਈ ਹੱਲ ਦੱਸੋ ?
(pb)
Sir don't go for fishers go for pawns contant your area fishers department first take training for ten days then u start because pawns culture in sality water
Uttar Pradesh
सर मैं झींगा की खेती करना चाहता हूं मुझे सुझाव दें सर मेरा मोबाइल नंबर है 800 6450 193 क्या सर मैं आपका फोन नंबर जान सकता हूं अगर पॉसिबल हो तो सर मेरे को सेंड कर दे
Punjab
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ਵਿਭਾਗ ਨਾਲ ਗੱਲ ਕਰੋ ਇਹ Fish Farmers Development Agency ਦਾ ਦਫਤਰ ਪਟਿਆਲੇ ਜਿੱਥੇ dc ਆਫਿਸ ਹੈ ਉੱਥੇ ਬਣਿਆ ਹੋਵੇਗਾ
Moti ki kheti kaise ki jati hai ?
(hn)
Rajasthan
Pradeep Kumar maity जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 3-4 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
Narme te hara tela te joon bahut hai kehri spray kiti jave ?
(en)
Narme de vich joo ate thrips di roktham de lyi prophenofos@500ml ja Ethion@800ml ja oberon@200ml ja Bayer di Admire pro@12gm ja Flotis@400ml di prati acre de hisaab nal 150 ltr pani de nal mila ke spray kro.
Punjab
Tata rallies di Simmit
Punjab
Summit
Haryana
bhai Lasi 2litr 150gram nmk or knfidor milakr jiri pr kri ti bhai pichli sall kala tela hoga ta Mr gya ta lasi 2din phe ki honi chie katti
sir meri gaaye do mahine se pregnant hai, uske chichad bahut jyada hai. chichad ke liye jo dwayi main use deta hu us se voh sust ho jati hai or nuksan krti hai. kripya esi dwayi btayen jo pashu ko nuksan na kre or chichad bhi khatm ho jaye.
(hn)
Rajasthan
आप उसकी डालडा घी से मालिश करें, और पशुओं के आस पास सफाई रखें और आस पास चुना कली डालें, पशुओं को 100 ग्राम तारा मीरा का तेल रोज़ाना 20 दिन दें
Sir sulphur urea ch mila k paa skde aa ?
(pb)
Punjab
hanji tuc isdi varto kar sakde ho.dhanwad
khumba di kheti krni hai g esdi jankari dewo ?
(pb)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ, mashroom vechan lai tusi Nirmal Singh 9878811157 nal samparak kar sakde ho. Thankyou.
Haryana
खूब की खेती करने के लिए सबसे पहले आपने खूब का फार्म बनाना पड़ेगा चाहे कक्षा फार्म बनाओ या पक्का बनाओ कुंभ की खेती खुले में नहीं की जा सकती और व्यवसायिक स्तर की खेती करने के लिए जैसे बारिश के महीने खत्म होंगे उसके बाद आप की प्रक्रिया शुरू होंगे बारिश के मौसम में आपने देखा होगा कि खुले में भी बहुत सारी खूब अपने आप हो जाती है और बहुत सारी तो बेशकीमती कुंभ जो बाजार के अंदर कभी देखी भी नहीं होंगी वह अपने आप जंगलों में उग जाते हैं लेकिन यहां मैं कहना चाहूंगा कि जंगलों में उगी हुई कुंभ जिस आदमी को जानकारी नहीं है उसने तोड़ कर खाने नहीं चाहिए बहुत सारी जहरीली ब्राइटनेस भी होती हैं जिनके हाथ लगाने से भी आदमी को नुकसान हो सकता है इसलिए आम जनजीवन तक खूब पहुंचाने के लिए इसको बंद कमरे में या बंद झोपड़ी में जहां पर कुंभ उगाने वाला फार्मर अपने जेब खर्च के अनुसार आसानी से खूब के लिए मौसम और टेंपरेचर दोनों को समान रूप से मेंटेन कर सके उसके बाद जैसे ऊपर यह ब्राइट या लिख दे इनको भी पूरी नॉलेज नहीं है कि नाम लिखने से मशरूम का उत्पादन नहीं किया जा सकता मशरूम का उत्पादन लेने के लिए साफ-सुथरा एग्रीकल्चर बेस्ट आपके क्षेत्र में जो क्लब दो उसको काट के आप उसका कंपोस्ट तैयार कर सकते हैं मशरूम की जो वैरायटी आफ बिजाई करना चाहते हैं उस वैरायटी के अनुसार अलग अलग तरीके से कंपोस्ट तैयार किया जाता है यह सब बातें आपने मशरूम की ट्रेनिंग लेने के बाद ही पता चल पाएंगे और उसमें आपका थोड़ा बहुत प्रैक्टिकल भी होगा उसके बाद आप मशरूम यानी खूब की पैदावार ले सकते हो कुंभ की खेती और कुंभ लोगों को रोगों से बचाने वाले सब्जी होता है इसमें बहुत सारी दवाइयों की किस्में भी होती है एक फार्मर सारे के सारे काम नहीं कर सकता उसने अपना लक्ष्य लेकर चलना पड़ेगा वह कौन सी किसम की पैदावार लेना चाहता है अब हमने आपका हिंदुस्तान के नाम मशरूम का सुखा बीज तैयार किया है पहले खुद की पहचान फंगस के फल के रूप में थी अगर भारत सरकार की इच्छा रही तो हिंदुस्तान के नाम बीज वाला मशरूम आने वाले समय में उपलब्ध होगा जो दुनिया के लिए एक अनोखी पहल है आज से पहले कहीं पर भी देखोगे तो लैब में तैयार सपान मिलेगा मशरूम का सूखा बीज पूरी दुनिया के अंदर मशरूम उत्पादक किसान अशोक वशिष्ठ के पास उपलब्ध है यह हमारी 15 साल की कड़ी मेहनत का परिणाम है अगर आपने कोई फोन पर जानकारी लेना है तो 70 15136 739 पर संपर्क करें या ईमेल आईडी ashokvkumar1976@gmail.com
Eh kehdi nasal kehda seman use karie ?
(pb)
Punjab
ehh murrah nasal di katti hai isde lai tuci muurah nasal da jyada record wala semen vart skde ho, jo tuhade nazdiki hospital vich jayda record wala semen hai tuci ohh bhrwa skde ho.
mehsanani hai
Rajasthan
आप उसकी डालडा घी से मालिश करें, और पशुओं के आस पास सफाई रखें और आस पास चुना कली डालें, पशुओं को 100 ग्राम तारा मीरा का तेल रोज़ाना 20 दिन दें
Eh sulphur thik rahu sir Paani jyada jhone, urea ch mila k pa diye ?
(pb)
Punjab
dharminder ji isda result vadia hai tuc isdi varto kar sakde ho.dhanwad
Eh kehdi nasal ?
(pb)
Rajasthan
Manpreet ji ehh cross nasal di cow hai ..
Kheta vich pani kado lawa ?
(pb)
Punjab
grewal ji kirpa karke apna swal vistar nal pucho ke tuc pani kehdi fasl vich launa hai ta jo tuhanu is bare poori jankari diti ja sake.dhanwad
Eh kehdi nasal ae g ?
(pb)
Rajasthan
Ehh cow mix breed hai ..
Sir Apne farm vich plants lagune chuda ha is lai mnu ajhe plants vare dso jo sha wale hon and hva c Shud karan ?
(pb)
Punjab
Poonamjeet ji tusi kappor, mithi neem, sita ashok ,chandan de plant lga sakde ho ji.
1121 ਦੀ ਫਸਲ ਨੂੰ ਕਿਸ ਤਰਾ ਦੀ ਖੁਰਾਕ ਦੀ ਲੋੜ ਹੈ ?
(pb)
Punjab
121 de vich urea di matra 36 killlo paindi hai jisnu tuc 2 hisseya vich khet vich pa sakd eho . isto ilava 27 killo DAP ate 20 killo potash paindi hai .isto ilava tuc biovita@8 killo prati acre de hisab nal pa sakde ho .
Hybrid Dhan mein kitne urea ka prayog Karen ?
(hn)
Punjab
2 bag
Seep se moti kaise teyar Kiya jata hai ?
(hn)
Punjab
कम्बोज जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਸਰ ਪਸੂਆ ਲਈ ਅਚਾਰ ਕਿਵੇ ਬਣਾਇਆ ਜਾਦਾ ਹੈ ਅਤੇ ਇੱਕ ਮੱਝ ਜਾ ਗਾ ਲਈ ਇੱਕ ਸਾਲ ਲਈ ਕਿੰਨੇ ਏਕੜ ਦਾ ਅਚਾਰ ਕਾਫੀ ਹੁੰਦਾ ਹੈ ?
(pb)
Rajasthan
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Madhya Pradesh
sir yah hare chare ki apeksha kitna postik rehta
what can be grown in the month of august in sitapur area ?
(en)
Maharashtra
Shivendra ji you can grow maize , tomato, cauliflower, turnip.thank you
ਪੰਜਾਬ ਵਿਚ ਉਗਣ ਵਾਲੇ ਫੁੱਲ ਅਤੇ ਦਰੱਖਤਾ ਦੀ ਸੂਚੀ ਮਿਲ ਸਕਦੀ ਹੈ ਜਾਂ ਕੋਈ ਇਸ ਦੇ ਨਾਲ ਸਬੰਧਿਤ ਕੋਈ ਕਿਤਾਬ ਮਿਲ ਸਕਦੀ ਹੈ ਜੋ ਪੰਜਾਬੀ ਵਿਚ ਹੋਵੇ ?
(pb)
Punjab
Charanjeet Singh ji is bare visthar nal jankari lai tusi Balwinder Singh Lakhewali 98142-39041 nal samparak kar sakde ho. Thankyou.
I Have a bought a desi cow from market, that cow is good, but that cow is not eating feed and not drinking water ?
(en)
Punjab
Please contact to your nearest veterinary doctor to check buffalo s fever, if buffalo is not suffering from fever then, give him a tablet of Flukarid-ds bolus for stomach worms. Give him daily Broton liquid 50ml and Intalyte oral powder 50gm daily. Instead of it give him RYSC bolus 1-1 in morning and evening.
Gujarat
thank you sir...
Meri basmati 1718 beej nva laya c butte 2-3 ho ke suk rahe hai me bahut preshan ha plz koi ilaz dso m dvai v pai c pr koi fayeda nahi hoyea koi, sara khet khali ho gya hai ?
(pb)
Punjab
gurjeet ji jad vich seonk check karo jekar maujood hai at isde vich chlorpyriphos@1 litre nu 150 litre pani vich mila ke spray karo.dhanwad
sir mujh 2-3 din tak sun wali a usdi ki sambh sambal karni cahidi te ki khurak de sakde te sun ton bad vadiya dudh layi kine time bad kehdi khurak de sakde g sari jankari diti jave g ?
(pb)
Punjab
tuci usde rehn sehn da khyal rkho ate saff safai da dian rkho, baki jddo ohh sunn wale tan uss nu Metra liquid 100ml rojana ate Anabolite liquid 100ml rojana dena suru kro, iss nal aandar di safai v ho jndi hai ate pashu da dudh v vdia hunda hai.
Pig lyi feed teyar krni hovi ki kuj penda aa bchia lyi ki peda te female pig lyi ki ?
(pb)
DAP mix with mycoraja pa sakde ha Chona wich ?
(pb)
Punjab
hnji pa skde o..insectide ya fungicide na mix kreo micoraja ch
sir ਝੋਨੇ ਵਿੱਚ 3 ਵਾਰ ਯੂਰੀਆ ਪਾ ਦਿੱਤਾ ਪਰ ਝੋਨਾ ਨਾ ਤਾ ਵਧੀਆ ਨਾ ਹੀ ਝੋਨੇ ਨੇ ਬੂਝਾ ਮਾਰੀਆ ਪਰ ਵਾਹਨ ਜਾ ਖੇਤ ਥੋੜਾ ਥੋੜਾ ਰਸੀਲਾ ਤੇ ਨਾਲੇ ਰੋੜ ਵੀ ਨੇ ਇਸ ਖੇਤ ਵਿੱਚ ਉਸਾ 44 ਲਗਾਈ ਆ ?
(pb)
Punjab
zinc kinaa paea hai g ? water quality kidda ?jhona kinne days da hogea
120 ਕਿੱਲੋ 1 ਏਕੜ ਵਿੱਚ ਯੂਰੀਆ ਪਾਈਆ ਤੇ ਪਾਣੀ ਦਾ ਪਰਬੰਦ ਬਹੁਤ ਵਧੀਆ , ਝੋਨਾ 25 ਦਿਨਾ ਦਾ ਹੋ ਗਿਆ , 4 ਏਕੜ ਵਾਹਨ sirr
ਸਰ ਜੀ ਜੀਰੀ ਦੇ ਬੂਟੇ ਸੁਕਦੇ ਹਨ ਤੇ ਜੜ ਵਿੱਚੋ ਗਾਲੇ ਦਾ ਮੁਸ਼ਕ ਆਉਂਦਾ ਹੈ ਇਸ ਦਾ ਇਲਾਜ ਦੱਸੋ ?
(en)
Punjab
ਪਾਣੀ ਸੁਕਾਓ ਖੇਤ ਦਾ ,,ਜੜ ਚੈੱਕ ਕਰੋ ਸਿਉਂਕ ਜਾਂ ਕੋਈ ਸੁੰਡੀ ਤਾ ਨਈ। ਜੇ ਗਲ ਕੇ ਸੁਕਦੇ ਨੇ ਤਾਂ ਫੰਗੀਸਾਈਡ ਵਰਤੋ
sai mai (agriculture ) bsc karata hu koi job milegi apki App mai btayen ?
(hn)
Punjab
yash ji aap hamare helpline n. 97779977641 par contact kare ji.
ਸਰ ਇਸ ਝੋਨੇ ਦੇ ਪੱਤੇ ਇਸ ਤਰ੍ਹਾਂ ਪੀਲੇ ਅਤੇ ਉੱਪਰ ਤੋਂ ਝੁਲਸ ਕਿਉਂ ਰਹੇ ਹਨ,ਕਿਸ ਦੀ ਸਪਰੇਅ ਕਰੀਏ ?
(pb)
Punjab
ਗੁਰਜੀਤ ਜੀ ਜੇਕਰ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾ ਇਹ ਲੋਹੇ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ferrous sulphate @1 ਕਿਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Albendazole boulse 2 mahine de vachi nu de skde ha pet de keerya layi ?
(pb)
Punjab
tuci uss nu albomar liquid deo ji, uss vich v Albendazole salt hunda hai, iss nal vdia deworming howegi.
20 week old 220 rir treatment of this problem please now it is in 5 birds ?
(en)
Punjab
Please contact to your nearest poultry doctor to chicks check-up and he will start suitable treatment.
Agrimin super powder kis kam aonda hai ?
(pb)
Punjab
ehh powder pashu di mineral di kami nu purra krda hai, jiss nal pashu di growth vdia hundi hai ate pashu time te nwe dudh ho jnda hai. tuci rojana 50 gm rojana de skde ho.
Sir kya aap abhi bhi moti ki kheti ki training dete hai ?
(hn)
Rajasthan
आदि सिन्हा जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 3-4 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
Chattisgarh
ise sikhne ke liye koi yogyata hai kya sir
Chattisgarh
training kaha pr hogi
धान की फसल के लिए कोन सी दवाई का प्रयोग करें कि फसल का फुटारा ज्यादा हो ?
(hn)
Punjab
Urea sbse best hai..eske sath 4 kg micoraja daal skte hai app
Haryana
micoraja se kya fayada Hoga Bhai
Punjab
aapki jameen me jo khaad pdi hai ..o dhan ki jdd ko milegi ..es me active bactria hote hai.hmne apne khet me use kiya hai
Punjab
tricontanol b use kr skte ho ..futaara acha hota hai
organic biofit ki dava dalo
Haryana
bumflawr ya datri jiri bhut bdiya futt kre gi
धान की फसल 1121 के लिए फुटारा बढ़ाने के लिए कोन सी दवाई का प्रयोग करें ?
(hn)
Punjab
1st weekurea bag .+10kg zinc 33%+Fungicide 500gm or Tricodrma 1kg 2nd week 1 bag urea+4kg micoraja
Orange tree growth ?
(pb)
jekar boota 3 saal ton shotta hai tan har hafte 5ltr pani de nal 100gm urea paa ke pani deo. boote nu har hafte godi krde rho tan jo mitti poli rhe ate jda wdia growth krn.
bio fit ki dava le lo. sir
यह कौन सी नस्ल है ?
(en)
Rajasthan
आपकी फोटो के हिसाब से यह हरियाणवी क्रॉस नस्ल की गाय है
ਤੋਰੀ ਸਿਰਫ ਵਧ ਰਹੀ ਹੈ, ਫਲ ਨਹੀਂ ਲੱਗ ਰਿਹਾ ?
(pb)
Maharashtra
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
ਸਰ ਜੀ ਅਸੀ ਇਕ ਏਕੜ ਜਮੀਨ ਵਿਚੋ ਮਿੱਟੀ ਚੁੱਕ ਕੇ ਝੋਨਾ ਲਗਾਇਆ ਸੀ ਉਹ ਹੁਣ ਚੱਲ ਨੀ ਰਿਹਾ ਇਸਦਾ ਕੋਈ ਹੱਲ ਦੱਸੋ ਜੀ ?
(en)
Punjab
photo send kro jhone di
Punjab
hun tak ki kuch pa chukke ho