Maharashtra
Search
Kapas KR 111 main achi flowering k liye kis spray ka istemal kre ?
(hn)
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटेशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
pr dhan mein futaav k liye Kya dalein or urea ki kitni dosage deni hai per acre ?
(en)
Punjab
दरमियाने समय की किस्मों के लिए नाइट्रोजन: फासफोरस: पोटाश्यिम को 60:24:24 किलोग्राम प्रति एकड़ के हिसाब से डालने के लिए 130 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें कम समय वाली किस्मों के लिए नाइट्रोजन: फासफोरस: पोटाश्यिम को 48:24:24 किलोग्राम प्रति एकड़ के हिसाब से डालने के लिए 105 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें खादों को डालने से पहले मिट्टी की जांच करवा लें और मिट्टी की जांच के अनुसार खेत में खादों का उपयोग करना चाहिए जिंक सलफेट 10 किलोग्राम प्रति एकड़ में डालें नाइट्रोजन का 1/3 हिस्सा और फासफोरस , पोटाश और जिंक की पूरी मात्रा आखिरी कद्दू करने के समय डालें नाइट्रोजन की बाकी की मात्रा रोपाई के बाद तीसरे और 6वें सप्ताह में समान मात्रा में डालें नीम की परत चढ़े यूरिया का उपयोग करना चाहिए क्योंकि इससे नाइट्रोजन की मात्रा बढ़ जाती है पानी की कमी के कारण पनीरी लगाने के तीन सप्ताह बाद पत्तों का रंग पीला पड़ना शुरू हो जाता है पानी लगाने के तुरंत बाद एक किलोग्राम फैरस सल्फेट का 100 लीटर पानी में घोल तैयार करके प्रति एकड़ के हिसाब से प्रत्येक सप्ताह दो या तीन बार इसका छिड़काव करना चाहिए
sir punjab vich rabbit farming di ki position hai ki punjab vich rabbit farm kholya ja sakda hai te is di marketing kithe howegi ?
(pb)
Haryana
ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਇਹ ਕੰਪਨੀ ਹੀ ਦੇਵੇਗੀ ਜੀ.
ਸਰ ਜੀ ਮਿਰਚਾਂ ਨੂੰ ਫਲ ਲੱਗ ਕੇ ਡਿੱਗ ਰਿਹਾ ਕੋਈ ਉਪਾਅ ਦੱਸੋ ਜੀ ?
(pb)
Punjab
ਸਤਨਾਮ ਜੀ ਤੁਸੀ ਇਸਦੇ ਉਪਰ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਫੁੱਲ ਡਿਗਣਾ ਬੰਦ ਹੋ ਜਾਂਦੇ ਹਨ ਧੰਨਵਾਦ
Punjab
ਧੰਨਵਾਦ ਜੀ
Punjab
Satnam ਜੀ ਤੁਸੀਂ ਮਿਰਚ ਉਪਰ kavach syngenta ਦੀ 4 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ
Sir credits balance check kese kare or credit balance bnane ke liye Kya kare ?
(hn)
Punjab
Hari singh shekhawat ji credit balance aapki home screen par nazar aata hai ji. agar aap apne friends ke sath app share karege or aapke friend app download karege to har download pe aapko 10 point milege ji. agar aapko fir bhi kuch samaz nai lag raho to aap hamare helpline no. 9779977641 par call kar sakte hai ji.
like I Kei kheti ?
(hn)
Punjab
Sachin ji kripya aap apna swal vistar se pooche taki aapko iske bare men poori jankari di ja sake.dhanwyad
टमाटर की नर्सरी में गलन क्यों आ रही है कैसे रोका जाए ?
(hn)
Punjab
बिवनेश जी यह फंगस के कारण आ रही है इसकी रोकथाम के लिए आप म-45 @4 ग्राम को प्रति लीटर पानी के हिसाब से स्प्रे करें धन्यवाद
Mari buffalo 16 din ki bhayi hui hai jo sarir dikhati hai upaya btaye ?
(hn)
Punjab
यदि आपकी भैंस पीछा दिखाती है तो आप उसे Mifex 450ml बोतल लगवायें बोतल में आप Injection Tonofas 20ml, Injection Avil 10ml डालें और इसे IV(slow) लगवायें बाकि उसे Injection X-nil 1gm, Injection Megludyne 20ml (IM) लगवायें यह तीन दिन लगवाने है इससे फर्क पड़ जाएगा
which company milkout powder should be given to cows ?
(pb)
Punjab
Milk Out powder is intas company product.
सर मुझे बटेर चुजे चाहिए और मध्य प्रदेश से मिल जाए तो अच्छी बात है, मध्यप्रदेश में कहा मिल सकते हैं ? मुझे बटेर फार्म का पता और मोबाइल नंबर चाहिए ?
(hn)
Punjab
Mahesh Bokade जी बटेर चूज़े लेने के लिए आप Bhumika ANIMAL Breeder farm 9229881876 से संपर्क कर सकते हैं, धन्यवाद
fungus nd sionk de ki lashan hunde han ?
(pb)
Punjab
kulveer ji fungus de kayi tra de lashan hunde han kyuki fungus ik tra di nahi hundi isde nal patteya de uper dhabbe vi paind ehan jo gaala shuru hunda patteya vich oh vi fungus de karn hunda hai. jehdi seonk hundi hai oh jadan te hamla kardi hai jisde nal boota sukna shuru ho janda hai.
dhaniya, palak, patta gobhi, full gobhi sbziyan kehri rutt ch beejiya jaa skdian hnn? ki eh rutt ch v beej skde a ?
(pb)
Punjab
ਪ੍ਰਵੀਨ ਕੁਮਾਰ ਜੀ ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਵਰਗੀਆਂ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
पैडी मे अब बरसात के बाद यूरीया के साथ कया डाले, जिससे उसकी ग्रोथ बढ़ जाये और पैडी अच्छा हो जाए ? कृपया अच्छी सी दवाई बताए सर ?
(hn)
Maharashtra
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
narme te bhoori joon vaste kehri best spray hai plz daseo ?
(en)
Punjab
harpreet ji isdi roktham de layi tuc prophenofos@500ml ya Ethion@800ml ya oberon@200ml ya Bayer di Admire pro@12gm ya Flotis@400ml nu 150 litre pani vich mila ke spray karo.dhanwad
Sir Sirohi or beetal ke bache Lene hai, Kaya rate me milega or inki jankari Dena ?
(hn)
Punjab
Hari singh shekhawat ji beetal nasal ke bache lene ke liye aap Amrit Toshik 9680050016 Toshik Goat farm se samparak kare. Thank you.
Sir narme de vicho kaafi jagah to bute ikk dam sukk gye, isdi koi dwai dsso ?
(pb)
Punjab
lovepreet ji isdiyan jdan check karo jekar seonk maujood hai ta chlorpyriphos@1 litre ko mitti men mila kar chitta de.dhanywad
sir cauliflower di pniri bare dso, Hun kehdi variety di bijai kariye ?
(en)
Punjab
ਹਰਜਿੰਦਰ ਜੀ ਤੁਸੀ ਗੋਭੀ ਦੀਆਂ ਕਿਸਮਾਂ ਜਿਵੇ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ
Hybrid paniri di jankari Deo ji jisda jhad jyada hove
sir narma 85 days ka ho Chuka hai, ab usme acchi growth and flowers ke liye NPK ya Dr. dalal ghol me se kis ki spray jyada theek rehegi ?
(hn)
Punjab
Ravinder ji aap dono me se kisi ki bhi spray kar sakte hai kyuki dono hi fasl ko tatv dete hai. aap inme se kisi ka bhi istemal kar sakte hai.dhanywad
Haryana
sir NPK Konsi Vali leni hai or sir NPK leqved Vali le ya powder Vali
sir Ferozepur ch strawberry di kheti ho sakdi aa ?
(en)
Maharashtra
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
hello.... strawberry di kheti poore Punjab wich jithe marzi kaamyaab hai...is di kheti Hisar teh Rajasthan wich wee ho rahee hai...wadheri jaankaari layee sampark karo NS Berry Orchard, Punjab 98725-95194
seep ki kheti kaise karte hai ?
(hn)
Rajasthan
नारायण साहू जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 3-4 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
सर जी मै पशु पालन करना चाहता हूँ जानकारी दे ?
(hn)
Rajasthan
अगर आपने डेयरी पालन करना है तो आप सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
मुर्रा भैंस जो दूध देती हुई हो, उसका क्या दाम हो सकता ?
(hn)
Rajasthan
इसका रेट इलाके के हिसाब से होता है यदि आप डेयरी में लगाते है तो वहां फैट के हिसाब से रेट लगता है और यदि आप किसी घर में लगाते है तो वहां जो उसके इलाके में रेट होगा उसके हिसाब से बेचा जा सकता है
is vich ki pauna chida a ?
(pb)
Punjab
angrej ji kirpa karke daso ke tuc isde vich hale tak ki kuch paya hai ta jo tuhanu osd ehisab nal jankari diti ja sake.dhanwad
sulphur, loha, zinc, urea, potash, super
Punjab
angrej ji isde vich tuc ferrous sulphate@200 gram nu prati acre de hisab nal spray karo.dhanwad
zinc 10kg, urea 20kg, potash 25 kg, super bio 4kg
pusa 1121 nu kis de ghat aa ?
(pb)
Punjab
prabjit ji kirpa karke daso ke tuc isde vich kehdi kehdi khaad varti hai ta jo tuhanu is bare poori jankari diti ja sake.dhanwad
Punjab
2 bag urea. ta 1 bag super per kila....bas eho hi khad varti aaa.
Punjab
1 bag super
Pear di Punjab Nakh kism Patiala jile ch ho skdi hai, jekr haa ta isda beej kitho milga ? ik kille ch isde kine boote laguge ?
(pb)
Punjab
ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ ਇਸ ਦੀ ਬਿਜਾਈ ਜਨਵਰੀ ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ ਬਿਜਾਈ ਲਈ ਇੱਕ ਸਾਲ ਪੁਰਾਣੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ
Punjab
sir please tell me
ਤਿੰਨ ਕੁ ਦਿਨ ਮੀਂਹ ਦਾ ਪਾਣੀ ਖੜ੍ਹਾ ਰਿਹਾ ਅਤੇ ਜੀਰੀ ਪੀਲੀ ਪੈ ਗਈ, ਕੋਈ ਹੱਲ ਦੱਸੋ ?
(pb)
Punjab
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
sir pear ?
(pb)
Punjab
Jagtar ji kirpa karke apna swal vistar nal pucho ta jo tuhanu is bare poori jankari diti ja sake.dhanwad
Punjab
Sorry sir, question poora ni submit ho reha
is vaare details vich dso ki a seman da bacha kina dudh kruga jis de lga hai seaman us cow da dudh 20 L hai te is seman diya kuj pics v send kro g, thanks ?
(pb)
Punjab
iss semen da vdia record hai, isdi maa da dudh 10905 c. jo bhutt vdia record hai, iss ton aunn wale bachia da record v vdia howega, baki tuci ehh photo dekh skde ho .
सर ड्रैगन फ्रूट का पौधा चाहिए कहां पर मिलेगा ?
(hn)
Punjab
Pankaj Dangi जी आप ड्रैगन फ्रूट की खेती कर सकते है इसकी पूरी जानकारी के लिए आप विजय शर्मा 7065414241 जी से संपर्क कर सकते है इन्हे इसका काफी अनुभव है यह आपको इसकी मार्केटिंग के बारे में भी जानकारी दे देंगे धन्यवाद
सर ड्रैगन फ्रूट का पौधा चाहिए, कहां पर मिलेगा ?
(hn)
Punjab
Pankaj Dangi जी आप ड्रैगन फ्रूट की खेती कर सकते है इसकी पूरी जानकारी के लिए आप विजय शर्मा 7065414241 जी से संपर्क कर सकते है इन्हे इसका काफी अनुभव है यह आपको इसकी मार्केटिंग के बारे में भी जानकारी दे देंगे धन्यवाद
नमस्कार सर, बरबरी बकरी कैसी रहेगी फार्म हेतु, मैं फार्म खोलना चाहता हूं, कितने से स्टार्ट करो और कब करूं ? उचित समय और कॉन्टिटी बताएं ?
(hn)
Punjab
जी आप बरबरी नस्ल रख सकते है ये मीट के अच्छी किस्म है इसका ग्रोथ भी जल्दी होती है शुरूआत में आप 10 बकरियों और 2 बकरों के साथ इस काम को शुरू कर सकते है जैसे जैसे आपको इस काम के बारे में जानकारी होती रहेगी आप इस को बढ़ा सकते है यदि आप इस काम को ट्रेनिंग लेकर शुरू करते है तो आपको इसके बारे में बहुत जानकारी प्राप्त् होगी आप ट्रेनिंग अपने नज़दीकी कृषि विज्ञान केन्द्र से प्राप्त कर सकते है
Uttar Pradesh
Thank you sir
सर मै सोयाबीन की खेती करता हूँ मुझे जानकारी दे ?
(hn)
Maharashtra
अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें
ਇਹ ਕੱਟੀ ਦੋ ਸਾਲ ਦੀ ਤਿਆਰ ਕਰਨੀ ਕਿ ਖੁਰਾਕ ਵਧੀਆ ਹੋਵੇਗੀ ਇੱਕ ਵਾਰੀ ਹੀਟ ਚ ਆਈ ਸੀ ਗਰਮੀ ਕਰਕੇ ਲਵਾਈ ਨੀ ?
(pb)
Punjab
ਇਸ ਨੂੰ ਤੁਸੀ ਕਾਰਗਿਲ ਦੀ Heifer Dry ਫੀਡ ਦੇਣੀ ਸ਼ੁਰੂ ਕਰੋ ਇਸਦੇ ਨਾਲ Agrimin ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਗਰੋਥ ਵੀ ਵਧਿਆ ਹੋਵੇਗੀ ਅਤੇ ਜਲਦੀ ਹੀਟ ਵਿਚ ਵੀ ਆ ਜਾਵੇਗੀ
Sir abhi sabse jaldi ugg jaane vaali vegetable crop kon c hai or usko hum abhi ugga sakte hai ?
(en)
Punjab
आशीष जी आप सब्जियां जैसे खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली की बिजाई कर सकते है धन्यवाद
ਇਹ ਹਰੇ ਬੇਰ ਦਾ ਬੂਟਾ ਹੈ 50 kg ਦੇ ਢੋਲ ਵਿਚ ਲਾਇਆ ਹੋਇਆ ਹੈ। ਇਸਦੇ ਪੱਤਿਆਂ ਨੂੰ ਇਹ ਕਿ ਹੋਇਆ ਹੈ ਅਤੇ ਇਸਨੂੰ ਹਾਲੇ ਤਕ ਫੱਲ ਕਿਉ ਨੀ ਲਗਿਆ। ਇਸਦਾ ਉਪਾਅ ਦਸੋ ਦੇਸੀ v ਅਤੇ ਬਾਜ਼ਾਰੀ ਸਪਰੇਅ ਵਾਲਾ v ਵੈਸੇ ਮੈ ਔਰਗੈਨਿਕ ਖੇਤੀ ਕਰਦਾ ਆ ?
(en)
Punjab
ਰੋਹਨ ਜੀ ਸਭ ਤੋਂ ਪਹਿਲਾਂ ਤੁਸੀ ਇਸਦੀ ਉਮਰ ਦੱਸੋ ਕਿੰਨੀ ਹੈ ਅਤੇ ਦੂਜਾ ਇਹ ਦੱਸੋ ਕੇ ਤੁਸੀ ਇਸਦੇ ਵਿਚ ਖਾਦ ਕਿਹੜੀ ਕਿਹੜੀ ਵਰਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਉਮਰ ਤਾ 8k ਮਹੀਨੇ ਅਤੇ ਖਾਦ ਉਦੋਂ ਹੀ ਪਾਈ c ਮੁੜਕੇ ਨੀ ਪਾਈ
Punjab
rohan ji isnu dubar akhaad pao ate isde uper neem de tel di sprya karo.dhanwad
Punjab
ਮੈਨੂੰ ਜਾਇਦੇ ਕੁਛ ਨੀ ਪਤਾ ਬਸ ਜੈਵਕ ਖੇਤੀ ਭਾਲਦਾ ਮੈ ਤਾਂ
Punjab
dsdo ਵੀਰੇ ਹੱਲ
sir mere kol Hf cow hai dudh de rhi a os de 2 var injection brata and Tara v nhi ditiya 3 month hon te check krai ta khali c pleas koei solution daso ?
(pb)
Punjab
ਉਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ ਫਿਰ ਤੁਸੀ ਉਸਦੀ ਬੱਚੇਦਾਨੀ ਦੀ ਸਫਾਈ ਕਰਵਾ ਕੇ ਅਗਲੀ ਵਾਰ ਟੀਕਾ ਭਰਵਾਓ, ਇਸ ਤ੍ਰਾਹ ਉਹ ਗੱਭਣ ਹੋ ਜਾਵੇਗੀ
Sir please is da hal daso ?
(pb)
Punjab
harpinder ji eh tat di kami hai isde layi tuc hun vermicompost@4 killo prati boote de hisab nal pa sakde ho is to ilava tuc DAP@100 gram prati paudha pao.dhanwad
Punjab
harpinder ji eh tat di kami hai isde layi tuc hun vermicompost@4 killo prati boote de hisab nal pa sakde ho is to ilava tuc DAP@100 gram prati paudha pao.dhanwad
ਮੈਂ ਤੂੜੀ ਦਾ ਮੌਜੂਦਾ ਰੇਟ ਜਾਣਨਾ ਚਾਹੁੰਦਾ ਹਾਂ ?
(pb)
Punjab
Yadwinder singh ji turri da bhah 300-350/q tak chal reha hai, Thankyou.
Sir ji Call kro kheti ke bare me kuch puchna hai ?
(hn)
Punjab
Sachin ji aapka jo bhi swal hai vo aap app ke uper hi puch sakte hai.yahi par hi aapko aapki smasya ka hal mil jayega.dhanywad
Sir appa mushroom di kheti kado and kive KR sakde ha because I want to do it . I hope you will give me the best suggestion for mushroom kheti ?
(en)
Punjab
ਮਨਦੀਪ ਸਿੰਘ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ, mashroom vechan lai tusi Nirmal Singh 9878811157 nal samparak kar sakde ho. Thank you.
Punjab
mushroom ki marketing or training ke liye sampark kre kmd group patiala cont.no.7087699653 asi beej v provide krwande a
which weed in this field ?
(en)
Punjab
Kushal Sirohi ji please send the closest picture of the leaves so that we can provide you proper information.thank you
Saro de khall Da size dekho ji thik aa, ke bilkul powder hona chahida jhone ch pa rahe aa ?
(pb)
Punjab
aman ji tuc isdi varto kar sakde ho isda size jyada vadda nahi hona chaida.isdi matra 15-16 killo di prati acre de hisab nal varto kar sakde ho.dhanwad
fruit plants vich nimatode hai or kive control kita jave ?
(pb)
Punjab
navjot ji tuc nematodes di roktham de layi neem cake di varto kar sakde ho is to ilava tuc furadon@1 killo prati knal de hisab nal pa sakde ho.dhanwad
Sir Mujhe btaye ki ek biofloc tank lgane Ka Pura kharch Kitna ayega ?
(hn)
Punjab
Biofloc lgane ke liye aur iske bare jankari ke liye aap Ankit Wagh 9096843382 se samparak kar sakte hai. Thank you.
Is sundi da karan ate spray kehdi kiti jave ?
(pb)
Punjab
anmol ji jhone vich eh sundi da hamla shurat vich ho janda hai. eh boote nu sukauna shuru kar dindi hai isdi roktham de layi tuc famw@20ml ja coragen@60ml nu prati acre de hisab nal spray karo.dhanwad
ਗਾਂ ਨੂੰ ਕਣਕ ਦਾ ਦਲੀਆ ਰਿਨ ਕੇ ਦੇਣਾ ਚਾਹੀਦਾ ਹੈ ਇਹ ਗਰਮੀ ਵਿੱਚ ਦੇਨਾ ਚਾਹੀਦਾ ਹੈ ਇਸ ਨਾਲ ਦੁਧ ਵਦੇਗਾ ?
(pb)
Rajasthan
ਤੁਸੀ ਕਣਕ ਦਾ ਦਲੀਆ ਰਿਨ ਕੇ ਜਾ ਭਿਓ ਕੇ ਦੇ ਸਕਦੇ ਹੋ ਤੁਸੀ 1-1.5 ਕਿਲੋ ਦਲੀਆ ਰਿਨ ਕੇ ਰੋਜਾਨਾ ਦੇ ਸਕਦੇ ਹੋ, ਬਾਕੀ ਉਸਦੇ ਖਾਣ ਅਤੇ ਹਜ਼ਮ ਕਰਨ ਤੇ ਨਿਰਭਰ ਹੈ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਉਸ ਹਿਸਾਬ ਨਾਲ ਦਿਓ ਜੀ..
meri ghiya or torayi ki bel kafi badhi ho gyi hai, pr fal nhi lg rhe, kya kaarn hai ?
(hn)
Punjab
आप इसकी 3G cutting करें ये बढ़िया तरीके के फल लेने का एक बहुत अच्छा तरीका है, इसकी कटाई के समय पौधे की पहली शाखा के साथ फूल तोड़ दिए जाते हैं इस शाखा के फल और फूल लगभग नर ही होते हैं फिर दूसरी शाखा जो पहली शाखा से बनी है, उसके फूल भी तोड़ दिए जाते हैं इसेक फल ओर फूल कुछ नर ओर मादा होते हैं इन्हे भी नहीं रखा जाता अब जो दूसरी शाखा से तीसरी टहनी निकली है, उसके फूल रखे जाते हैं, इसे तीसरी तुड़ाई कहते हैं, इसे फूल और फल लगभग मादा ही होते हैं.
ਬਾਸਪਤੀ 1718 ਵਿੱਚ ਝੰਡਾ ਰੋਗ ਦੀ ਦਵਾਈ ਪਉਣੀ ਪਊ ਜਾਂ ਨਹੀ ?
(pb)
Punjab
ਮਨਪ੍ਰੀਤ ਜੀ ਜੇਕਰ ਇਸ ਬਾਸਮਤੀ ਵਿਚ ਤੁਹਾਨੂੰ ਇਸਦੇ ਹਮਲੇ ਦੇ ਲੱਛਣ ਦਿਖਾਈ ਦਿੰਦੇ ਹਨ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜੇਕਰ ਨਹੀਂ ਹਨ ਤਾ ਤੁਹਾਨੂੰ ਇਸਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਧੰਨਵਾਦ
Punjab
ਧੰਨਵਾਦ Virender Singh
ਪੂਸਾ ਝੋਨਾ 13 ਜੂਨ ਦਾ ਲਗਿਆ ਹੋਇਆ ਹੈ, ਇਸ ਵਿੱਚ ਪਦਾਨ ਕਦੋ ਪਾ ਸਕਦੇ ਹਾਂ ?
(pb)
Punjab
ਗਗਨਦੀਪ ਜੀ ਪ੍ਦਾਨ ਦੀ ਵਰਤੋਂ ਝੋਨੇ ਵਿਚ ਤਾ ਕਰੋ ਜੇਕਰ ਇਸਦੇ ਵਿਚ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦਾ ਹਮਲਾ ਹੈ ਇਸਤੋਂ ਇਲਾਵਾ ਇਸਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਧੰਨਵਾਦ
y g pig farm de design di pic send kr skdeo jo side to open hunda vichalo cover hunda ?
(pb)
ਰਸ਼ਵਿਦਰ ਸਿੰਘ singh ji eda pata nai lagna ji. tusi menu ya ta 99156 32577 number te call kar leyo ji.
Sadi jameen pani bahut kat pindi a koi hall daso ?
(pb)
Punjab
raj ji jekar mitti vich pani ghat jeeran di smasya hai ta tic sulphur di varto kar sakde ho. isdi matra 3 killo prati acre de hisab nal varti jandi hai.dhanwad
Jyada barish pain krke jhone cho pani nikal gya ki hun ede nal kli frk pvega jhone nu ?
(en)
Punjab
laleana ji kirpa karke daso ke tuc jhone vich kise khaad di varto kiti hai ta jo tuhanu is bare poori jankari diti ja sake.dhanwad
1509 dhan lgane ke kitne din bad khad lgaye or Kya lgaye ?
(hn)
Punjab
Sanji ji dhan 1509 ko bijai ke 15 din bad khaaden daalna shuru karen jisme aap 54 killo urea ko do brabar hisso men baat kar bijai ke 3 hafte aur 6 hafte baad daale.dhanywad
ਬੈਂਗਣਾਂ ਨੂਂ ਫ਼ੁੱਲ ਆਉਦਾ ਹੈ ਪਰ ਫਲ ਨੀ ਆਉਦਾ ?
(pb)
Punjab
ਬਲਜੀਤ ਜੀ ਇਸਦੇ ਉਪਰ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Punjab
ਧੰਨਵਾਦ ji
मेरा ये सवाल है कि गोभी के पौधे पर जो लट लग रही उसका कोई उपचार बताओ ?
(hn)
Punjab
मुकेश कुमार जी कृपया आप इसकी फोटो भेजे ताकि आपको इसके बारे में विस्तार से जानकारी दी जा सके धन्यवाद
ਰੋਡ ਆਈਲੈਂਡ ਰੈਡ ਨਸਲ ਦੀ ਦੇ ਬੱਚੇ ਚਾਹੀਦੇ ਹਨ ਜੋ ਸਿਆਲ ਤੱਕ ਅੰਡੇਂ ਦੇਣ ਲੱਗ ਜਾਂਣ ਮੇਰਾ ਨੰਬਰ 9888773773 ?
(pb)
Punjab
ਅਮ੍ਰਿਤਪਾਲ ਸਿੰਘ ਜੀ ਰੋਡ ਆਈਲੈਂਡ ਰੈਡ (RIR) ਨਸਲ ਦੀ ਦੇ ਬੱਚੇ ਲੈਣ ਲਈ ਤੁਸੀ GADVASU 7889239583 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Punjab
Amritpal g, ਰੋਡ ਆਈਲੈਂਡ ਰੈੱਡ ( RIR) ਨਸਲ ਦੇ ਚੂਚੇ ਲੈਣ ਲਈ ਤੁਸੀ ਡਾਕਟਰ ਸੇਖੋਂ ਨਾਲ 98721-62120 ਸੰਪਰਕ ਕਰੋ ਉਹ ਤੁਹਾਡੀ ਬੁਕਿੰਗ ਕਰਕੇ ਕੇ ਤਹਾਨੂੰ ਚੂਚਿਆਂ ਦੀ ਡਲਿਵਰੀ ਦੀ ਤਰੀਕ ਦੱਸ ਦੇਣਗੇ
1 महीने की ब्याही भैंस का दूध बढ़ाने का तरीका बताएं ?
(hn)
Punjab
इसको आप पेट के कीड़ों के लिए Albendazole गोली दें इसके साथ Anabolite liquid 100ml रोजाना और Gog पाउडर रोजाना एक पाउच दें इससे दूध में फर्क पड़ जाएगा
Madhya Pradesh
धन्यवाद
ਇਸ ਸਪਰੇ ਨੂੰ ਝੋਨੇ ਵਿੱਚ ਸਿਡਕਾਵ ਕਰਿਆ ਜਾਵੇ ਜੀ ਜਾ ਮੋਟਾ ਫੁਹਾਰਾ ਕਰਕੇ ਪਾਨੀ ਦੇ ਵਿੱਚ ਸਿਡਕਾਵ ਕਰਿਆ ਜਾਵੇ ਜੀ ?
(pb)
Punjab
ਜਸਵਿੰਦਰ ਜੀ ਇਹ ਗਰੋਥ ਪ੍ਰੋਮੋਟਰ ਹੈ ਇਹ ਫ਼ਸਲ ਦੀ ਗਰੋਥ ਕਰਾਉਣ ਵਿਚ ਮਦਦ ਕਰਦਾ ਹੈ ਕਿਰਪਾ ਕਰਕੇ ਦੱਸੋ ਕੇ ਕੇ ਝੋਨਾ ਘੱਟ ਫੁਟਾਰਾ ਕਰ ਰਿਹਾ ਹੈ ਤਾਹਿ ਤੁਸੀ ਇਸਦੀ ਵਰਤੋਂ ਕਰੋ ਕਿਉਕਿ ਇਸਨੇ ਫ਼ਸਲ ਦਾ ਕੱਦ ਵਧਾ ਦੇਣਾ ਹੈ ਅਤੇ ਇਸਦੇ ਨਾਲ ਬਾਅਦ ਵਿਚ ਝੋਨਾ ਡਿਗਣ ਦਾ ਖ਼ਤਰਾ ਵਿਚ ਰਹਿੰਦਾ ਹੈ ਇਸ ਲਈ ਇਸਦੀ ਵਰਤੋਂ ਤਾਹਿ ਕਰੋ ਜੇਕਰ ਫ਼ਸਲ ਕੱਦ ਨਹੀਂ ਕਰ ਰਹੀ ਧੰਨਵਾਦ
ਫੁਟਾਰੇ ਵਾਸਤੇ ਜੀ.
Moti farming ?
(en)
Rajasthan
मनोज कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਕੀ ਕਾਰਬੋਫਿਰੋਨ ਤੇ ਫਿਊਰੀ ਸਲਫੇਟ ਇੱਕ ਹੀ ਹਨ ?
(pb)
Punjab
ਕਪਤਾਨ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਫਿਊਰੀ ਸਲਫੇਟ ਕਿਸਨੂੰ ਕਹਿ ਰਹੇ ਜਾ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ