Manage Expert Answers

Search

Total Count :- 258604

2 month de vachi ae, ohdi growth layi ki dita jawe ?

(pb)
Posted by
Manpreet singh (9876875488)
Manpreet singh
Punjab
Fatehgarh Sahib
Write Answer
Posted Date (18 Jul 2019 08:02 PM) Assigned Date (-)
Answered Date (18 Jul 2019 09:27 PM) Translated Date (-)

ਉਸਦੀ ਵਧਿਆ ਗਰੋਥ ਲਈ ਤੁਸੀ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.

सर जी मेरी धान की फसल तीन दिन तक बाढ़ के पानी में डूबी रही, अब पानी उतर चुका है आप बताएं कि फसल को कोई नुक्सान ना हो इसलिए क्या करना चाहिए ?

(hn)
Posted by
VISHAL RANA (8307747911)
VISHAL RANA
Haryana
Kurukshetra
Write Answer
Posted Date (18 Jul 2019 08:01 PM) Assigned Date (-)
Answered Date (26 Jul 2019 05:53 PM) Translated Date (-)

विशाल जी आप खेत में sulphur @3 किलो को प्रति एकड़ के हिसाब से इस्तेमाल करें इस से फसल में फंगस भी नहीं लगेगी और पानी भी सूखना शुरू कर देगा धन्यवाद

Sir dseo ?

(pb)
  • 4
Posted by
sukhwinder singh (9872252044)
sukhwinder singh
Punjab
Tarn Taran
Write Answer
Posted Date (18 Jul 2019 08:00 PM) Assigned Date (-)
Answered Date (26 Jul 2019 06:00 PM) Translated Date (-)

sukhwinder ji isde layi tuc saaf@500 gram nu prati acre de hisab nal varto. isnu tuc mitti vich rla ke prati acre de hisab nal pao.is to ilava isde vich sundi da sarvekhan karde raho jeka rmaujood hai ta tuc isd evich fame@20ml ja coragen@60ml nu 150 litre pani vich mila ke spray karo.dhanwad

Answered Date (19 Jul 2019 02:42 PM) Translated Date (-)

Pani sukha vera kuch ni karn di jarurat, hooo ska ta 20 killo sraao di khal paa daa

ਸਰ ਜੀ ਖੇਤੀ ਦੇ ਸੰਦ ਲੈਨ ਵਾਸਤੇ ਜੋ ਸੁਸਾਇਟੀ ਬਣਾਉਣ ਲਈ ਘੱਟੋ ਘਟ ਕੀਨੇ ਮੈਂਬਰ ਹੋਣੇ ਜ਼ਰੂਰੀ ਹਨ ਅਤੇ ਸਾਰੇ ਜੱਟ ਸਿੱਖ ਹੋਣ ਜਾ ਫਿਰ ਹੋਰ ਜਾਤੀ ਦੇ ਲੋਕ ਹੋਣੇ ਚਾਹੀਦੇ ਹਨ ਅਤੇ ਮੈਂਬਰਾ ਦੇ ਨਾਂ ਜ਼ਮੀਨ ਕੀਨੀ ਹੋਣੀ ਚਾਹੀਦੀ ਹੈ ਸਾਰੇ ਮੈਂਬਰਾ ਨੂੰ ਪੈਸੇ ਕਿਨੇ ਜਮ੍ਹਾ ਕਰਾਉਣੇ ਲਾਜਮੀ ਹਨ ਅਤੇ ਏਸ ਸਕੀਮ ਵਿੱਚ ਕਿਹੜੇ-ਕਿਹੜੇ ਸੰਦ ਲੈ ਸੱਕਦੇ ਹਾਂ ਸਾਨੂੰ ਵਿਸਥਾਰ ਨਾਲ ਦਸੋ ਜੀ ਧੰਨਵਾਦ ?

(pb)
Posted by
harpreet singh (9417115649)
harpreet singh
Punjab
Ferozpur
Write Answer
Posted Date (18 Jul 2019 07:54 PM) Assigned Date (-)
Answered Date (25 Jul 2019 05:38 PM) Translated Date (-)

ਖੇਤੀ ਦੇ ਸੰਦ ਲੈਣ ਲਈ ਫਰਮ ਬਣਾਉਣੀ ਪੈਂਦੀ ਹੈ ਜੋ ਕਿ ਜਿੱਥੇ ਤਹਿਸੀਲ ਬਣੀ ਹੁੰਦੀ ਹੈ ਉੱਥੋ ਜੋ ਟਾਈਪਿਸਟ ਬੈਠੇ ਹੁੰਦੇ ਹਨ ਉਹਨਾਂ ਕੋਲ ਫਾਰਮ ਹੁੰਦਾ ਹੈ ਉਹ ਭਰਵਾ ਦਿੰਦੇ ਹਨ ਬਾਕੀ ਤੁਸੀ 99153 10703 ਨੰਬਰ ਤੇ ਗੁਰਵਿਦਰ ਸਿੰਘ ਜੀ ਨਾਲ ਗੱਲ ਕਰੋ ਇਹ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦੇਣਗੇ ਜੀ

Sir me kheti me kon si dva dale our kon sa rog lga hai iski training karna chahta hu ?

(hn)
Posted by
rohit yadav (9795957094)
rohit yadav
Uttar Pradesh
Shahjahanpur
Write Answer
Posted Date (18 Jul 2019 07:54 PM) Assigned Date (-)
Answered Date (22 Jul 2019 12:26 PM) Translated Date (-)

Rohit ji kripya aap btaye ke aap konsi fasl men dva daalne ke bare men jankari lena chahte hai aur konsi dwa ka istemal karna hai.dhanywad

Uttar Pradesh

22 Jul 2019

sir me dukan kholna chata hu

ਸਰ ਬੱਕਰੀ ਸੂਈ ਨੂੰ 2 ਹਫਤੇ ਹੋ ਗਏ ਹਨ, ਪਰ ਬੱਕਰੀ ਦਾ ਦੁੱਧ ਬਹੁਤ ਘੱਟ ਆ ਰਿਹਾ, ਇਸ ਨੂੰ ਕੀ ਖਵਾਈਏ ਕਿ ਇਸ ਦਾ ਦੁੱਧ ਵੱਧ ਜਾਵੇ ?

(pb)
Posted by
Daljeet Singh Aulakh (9914641771)
Daljeet Singh Aulakh
Punjab
Fazilka
Write Answer
Posted Date (18 Jul 2019 07:47 PM) Assigned Date (-)
Answered Date (18 Jul 2019 07:53 PM) Translated Date (-)

ਉਸ ਨੂੰ Anabolite liquid 100-100ml ਸਵੇਰੇ ਸ਼ਾਮ, Milkout powder 2-2 ਚਮਚ ਸਵੇਰੇ ਸ਼ਾਮ, Stin milk-TR ਰੋਜਾਨਾ 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਦੁੱਧ ਵੱਧ ਜਾਵੇਗਾ.

ਸਰ ਪਾਣੀ ਦੀ ਮਾਰ ਹੇਠ ਆਉਣ ਵਾਲੀਆਂ ਜਮੀਨ ਵਿੱਚ ਕਿਹੜੀ ਫਸਲਾਂ ਦੀ ਬਿਜਾਈ ਕੀਤੀ ਜਾਵੇ, ਝੋਨਾਂ ਪਾਣੀ ਦੀ ਮਾਰ ਨਾਲ ਮਰ ਜਾਂਦਾ ?

(pb)
Posted by
Satbir Sekhom (9517212004)
Satbir Sekhom
Punjab
Tarn Taran
Write Answer
Posted Date (18 Jul 2019 07:46 PM) Assigned Date (-)
Answered Date (30 Nov 2019 05:35 PM) Translated Date (-)

ਸਤਬੀਰ ਜੀ ਤੁਸੀ ਮੱਕੀ ਜਾ ਅਮਰੂਦ ਦੀ ਬਿਜਾਈ ਕਰ ਸਕਦੇ ਹੋ

ਇੱਕ ਗਾਂ ਉਹਨੂੰ ਸੂਈ ਨੂੰ 4 ਮਹੀਨੇ ਹੋ ਗਏ ਨਾਂ ਬੋਲੀ ਤੇ ਇੱਕ ਵੀਕ ਪਹਿਲਾ ਥਲੇਰੀ ਹੋ ਗਿਆ ਸੀ ਟੀਕਾ ਲਵਾਤਾ ਥਲੇਰੀ ਦਾ ਪਰ ਹੁਣ ਗੋਹੇ ਚ ਜੋ ਅਸੀ ਕਣਕ ਦਾ ਦਾਣਾ ਪਾਉਣੇ ਉਹ ਬਾਹਰ ਕੱਢੀ ਜਾਂਦੀ ਗੋਹੇ ਰਾਹੀ, ਕੀ ਕਰੀਏ ?

(pb)
Posted by
ਜਸਵੰਤ ਸਿੰਘ (7973634201)
ਜਸਵੰਤ ਸਿੰਘ
Punjab
Patiala
Write Answer
Posted Date (18 Jul 2019 07:41 PM) Assigned Date (-)
Answered Date (18 Jul 2019 08:00 PM) Translated Date (-)

ਤੁਸੀ ਉਸ ਨੂੰ Broton 500ml ਲਉ ਅਤੇ ਰੋਜਾਨਾ 50 ਮਿਲੀ ਦਿਓ ਬਾਕੀ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ .

सभी को नमस्कार, मेरा नाम रोहीत कुमार शाह है मै MP से हूँ, सर मेरे पास कुछ स्पेस है। मैं उसमें सीप मोती उगाना चाहता हूँ, सर मुझे टैंक की प्रोबल नहीं है, स्टार्ट कैसे करना है नहीं पता ?

(hn)
Posted by
rohit kumar (7828682770)
rohit kumar
Madhya Pradesh
Singrauli
Write Answer
Posted Date (18 Jul 2019 07:38 PM) Assigned Date (-)
Answered Date (19 Jul 2019 08:41 PM) Translated Date (-)

Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 3-4 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD

sir meri jiri usha te 40 number aa pehli reh pa diti ji 11 din hoge duja puna aa buja ni kar rehi jamin rehtli jamin aa ki pava ji ?

(pb)
Posted by
satnam singh somal (7355481213)
satnam singh somal
Punjab
Patiala
Write Answer
Posted Date (18 Jul 2019 07:34 PM) Assigned Date (-)
Answered Date (18 Jul 2019 09:11 PM) Translated Date (-)

ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇਗਾ ਜੀ I

ਸਰ ਝੋਨੇ ਵਿਚ carbendazim 12% mancozoeb 63% wp ਦਾ ਛਿਟਾ ਦੇਨਾ ਲਾਹੇਵੰਦ ਹੈ ਜਾ ਛਿਡਕਾ ਜੀ ?

(pb)
Posted by
kawrjeet singh (9988321048)
kawrjeet singh
Punjab
Mansa
Write Answer
Posted Date (18 Jul 2019 07:34 PM) Assigned Date (-)
Answered Date (18 Jul 2019 09:13 PM) Translated Date (-)

ਸ੍ਰੀਮਾਨ ਜੀ ਜੇਕਰ ਪਨੀਰੀ ਖੇਤ ਵਿਚ ਲਗਾਈ ਨੂੰ 15-18 ਦਿਨ ਹੋ ਗਏ ਹਨ ਤਾਂ ਇਸ ਫਫੂੰਦਨਾਸ਼ਕ ਦਾ @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

ਸਰ ਬੱਕਰੀ ਅਤੇ ਬੱਕਰਾ ਨੂੰ ਇਕ ਦਿਨ ਵਿਚ ਕਿਨਾ ਪਾਣੀ ਪੀਣਾ ਚਾਹੀਦਾ ਹੈ ?

(pb)
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (18 Jul 2019 07:27 PM) Assigned Date (-)
Answered Date (19 Jul 2019 08:25 PM) Translated Date (-)

bakri da pani pinaa mousam te nirbhar krda hai vase bakri din vich 6-10 liter tak pani pi skdi hai.

Answered Date (22 Jul 2019 12:08 PM) Translated Date (-)

ਸਰ ਘਰ ਵਿੱਚ ਬੱਕਰੀਆ ਲਈ ਫੀਡ ਤਿਆਰ ਕਰਨ ਲਈ ਕੀ ਕਰਨਾ ਚਾਹੀਦਾ

सर धान एक महीने से ऊपर हो गया है, एक ज़मीन में तरेड़ें आ गई है उसका कोई नुकसान तो नहीं ?

(en)
Posted by
prirpal Gill (9876279590)
prirpal Gill
Punjab
Ludhiana
Write Answer
Posted Date (18 Jul 2019 07:22 PM) Assigned Date (-)
Answered Date (18 Jul 2019 09:15 PM) Translated Date (-)

Pritpal g esda da koi jyada effect tn nhi hai bt khet vich thoda moisture jroor bna ke rkheya kro..

Where to find azolla seeds near varanasi ?

(en)
Posted by
Ashish Kumar (9140787575)
Ashish Kumar
Uttar Pradesh
Sant Ravidas Nagar
Write Answer
Posted Date (18 Jul 2019 07:21 PM) Assigned Date (-)
Answered Date (19 Jul 2019 12:24 AM) Translated Date (-)

Ashish g, aap Azola k seed lene k liye apne nearby KVK ( Krishi Vigyan Kendre) sey contact kro

Answered Date (28 Nov 2019 09:43 PM) Translated Date (-)

Azolla seed kiha c mile ga

Ehna da result daso ji ?

(pb)
  • 2
Posted by
gurwinder singh (9815802703)
gurwinder singh
Punjab
Sangrur
Write Answer
Posted Date (18 Jul 2019 07:19 PM) Assigned Date (-)
Answered Date (18 Jul 2019 09:16 PM) Translated Date (-)

Gurwinder g ess vich zinc 12% hai jisda tuc spray v krr skde ho and khet vich chitta v de skde ho g..

ਇਹ ਝੋਨਾ ਜੀ ਮਿੱਟੀ ਚੁੱਕ ਕੇ ਲਾਇਆ ਜੀ ਚੱਲ ਨੀ ਰਿਹਾ ਇਹਦੇ ਚ 12-63, ਜਿੰਕ, ਬਇੳ ਖਾਦ , ਡੀ.ਏ.ਪੀ ਪਾ ਦਿੱਤਾ ਜੀ ?

(en)
  • 1
Posted by
Arshdeep singh (9478606652)
Arshdeep singh
Punjab
Bathinda
Write Answer
Posted Date (18 Jul 2019 07:07 PM) Assigned Date (-)
Answered Date (18 Jul 2019 09:17 PM) Translated Date (-)

ਸ੍ਰੀ ਮਾਨ ਜੀ ਕਿਰਪਾ ਕਰਕੇ ਝੋਨੇ ਦੀਆਂ ਜੜਾਂ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਜੀ

what is the diseases of this weed ?

(en)
  • 1
Posted by
sager (8630940071)
sager
Uttar Pradesh
Saharanpur
Write Answer
Posted Date (18 Jul 2019 06:53 PM) Assigned Date (-)
Answered Date (29 Jul 2019 02:34 PM) Translated Date (-)

This is not a disease. It is a insect attack.

Desi bakri aur usmanabadi bakri me kya farak hai ?

(hn)
Posted by
abdulgaffar (9970812564)
abdulgaffar
Maharashtra
Aurangabad
Write Answer
Posted Date (18 Jul 2019 06:52 PM) Assigned Date (-)
Answered Date (18 Jul 2019 07:07 PM) Translated Date (-)

Desi bakri lai tuci ehh video dekh skde ho https://www.youtube.com/watch v=VXrVR7kEvGE ate osmanabad bakri kai tuci eh video dekh skde ho. https://www.youtube.com/watch v=spThl1-T7b8

Afim ki kheti ka vistar me sampurn detail btaein ?

(hn)
Posted by
budhiprakashsharma (8290636028)
budhiprakashsharma
Rajasthan
Chittorgarh
Write Answer
Posted Date (18 Jul 2019 06:46 PM) Assigned Date (-)
Answered Date (29 Jul 2019 02:41 PM) Translated Date (-)

अफीम एक वार्षिक औषधीय बूटी है, जिसमें कई जरूरी एल्कलॉइड (वे तत्व जिनमें ड्रग्स की मात्रा होती है) जैसे मोर्फिन, कोडेन और थिबेन होते हैं अच्छी उपज और वृद्धि के लिए इसे उपजाऊ, अच्छे निकास वाली काली मिट्टी और हल्की दोमट मिट्टी की आवश्यकता होती है मिट्टी की पी एच 7 के लगभग होनी चाहिए प्रसिद्ध किस्में :- Chetak: यह अधिक उपज वाली किस्म है इसके पौधे का औसतन कद 80-90 सैं.मी. होता है इसके फूल सफेद रंग के और फल बड़े और गोल आकार में होते हैं यह अधिक उपजाऊ मिट्टी में अच्छी पैदावार देती है इसमें मोर्फिन की मात्रा 12.5 प्रतिशत होती है यह मोर्फिन की औसतन पैदावार 2 किलोग्राम प्रति एकड़ देती है मिट्टी की किस्म के आधार पर मिट्टी के भुरभुरा होने तक खेत की दो-तीन बार जोताई करें मिट्टी को अच्छे से समतल करें ताकि खेत में पानी ना खड़ा हो सके खेत की तैयारी के समय अच्छी तरह से गला हुआ, गाय का गोबर 4 टन प्रति एकड़ में डालें अफीम की बिजाई के लिए अक्तूबर के आखिरी सप्ताह से लेकर नवंबर के पहले सप्ताह तक का समय उपयुक्त होता है इसके बीज छोटे होते हैं इसलिए बीजों को बारीक रेत में अच्छे से मिलाया जाता है और फिर बिजाई के लिए प्रयोग किया जाता है 3 मीटर चौड़े और 5 मीटर लंबे बैड तैयार किए जाते हैं बैड पर 30 सैं.मी. के फासले पर कतार बनाई जाती है, फिर बीजों को कतारों में बोया जाता है पौधे से पौधे का फासला 30 सैं.मी. रखें बिजाई के लिए बुरकाव या कतार में बिजाई का ढंग प्रयोग किया जाता है बीज की मात्रा ज्यादा डालने से गोडाई करने में परेशानी आती है, जिससे फसल का विकास अच्छा नहीं होता, इसलिए बुरकाव विधि से ज्यादा कतारों में बिजाई करने को ज्यादा महत्तव दिया जाता है एक एकड़ खेत के लिए 2 किलो बीज की मात्रा बहुत होती है बिजाई से पहले मैनकोजेब 4 ग्राम से प्रति किलो बीजों का उपचार करें नाइट्रोजन 36 किलो (यूरिया 80 किलो), फासफोरस 16 किलो (एस एस पी 100 किलो), पोटाश 4 किलो (म्यूरेट ऑफ पोटाश 10 किलो) प्रति एकड़ में डालें फासफोरस और पोटाश की पूरी मात्रा और नाइट्रोजन की आधी मात्रा बिजाई के समय डालें नाइट्रोजन की बाकी बची मात्रा को दो भागों में बांटे, पहली मात्रा बिजाई के 40-50 दिन के बाद डालें और दूसरी मात्रा फूल बनने से पहले डालें अफीम की पूरी फसल को 8-10 सिंचाइयों की आवश्यकता होती है बिजाई के तुरंत बाद हल्की सिंचाई करें फिर मिट्टी की किस्म, सिंचित क्षेत्र के आधार पर 6-7 दिनों के अंतराल पर सिंचाई करें जलवायु हालातों और आवश्यकता के आधार पर सिंचाई के अंतराल को बढ़ाकर, सिंचित खेत में 10-12 दिनों के अंतराल पर सिंचाई करें चीरा लगाने से 8-10 दिन पहले सिंचाई बंद कर दें नदीनों की तीव्रता के आधार पर दो से तीन गोडाई करें नदीनों की रासायनिक रोकथाम के लिए लसोप्रोटियूरॉन 500 ग्राम को 200 लीटर पानी में मिलाकर बिजाई के बाद तीसरे दिन डालें नदीननाशक क्रिया के 30 दिन बाद पहली गोडाई करें बिजाई के 95-115 दिनों बाद अफीम में फूल निकलते हैं फूल बनने के बाद, 15-20 दिनों में फल परिपक्व हो जाते हैं जब फल अपने रंग को हरे से हल्के हरे में बदल देता है और फल घना हो जाता है तब कट लगाने और दूध इक्ट्ठा करने के लिए सही अवस्था होती है दोपहर में कट लगाने के प्रक्रिया पूरी कर लें और दूध को अगले दिन की सवेर में इक्ट्ठा करें इस प्रक्रिया को हर तीन दिन बाद दोहरायें प्रत्येक फल में 3-56 बार कट लगाए जा सकते हैं आखिरी कट लगाने के बाद फसल को 20-25 दिनों के लिए फसल को सूखने के लिए छोड़ दें अच्छी तरह से सुखाने के बाद फल की तुड़ाई करें और फसल को दरांती के साथ काट दें सूखे फलों की तुड़ाई के बाद उन्हें खुली जगह में बिछा दें और उनमें से बीज निकाल लें धन्यवाद

ਸਰ ਝੋਨਾ ਲਾਲ ਹੋਣ ਲੱਗ ਗਿਆ ਆ, ਇਸ ਦਾ ਕੀ ਕਾਰਣ ਆ, ਇੱਕ ਮਹੀਨੇ ਦਾ ਝੋਨਾ ਹੈ ਇਸ ਵਿੱਚ 2 ਥੈਲੇ ਯੂਰੀਆ ਦੇ ਪੈ ਚੁੱਕੇ ਹਨ, ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ ?

(pb)
Posted by
gurwinder singh (9592664949)
gurwinder singh
Punjab
Fatehgarh Sahib
Write Answer
Posted Date (18 Jul 2019 06:43 PM) Assigned Date (-)
Answered Date (29 Jul 2019 04:42 PM) Translated Date (-)

ਗੁਰਵਿੰਦਰ ਜੀ ਜਿਹੜੇ ਪੱਤੇ ਜੰਗਲੇ ਹੋ ਰਹੇ ਹਨ ਉਹ ਜ਼ਿੰਕ ਦੀ ਕਮੀ ਦੇ ਕਾਰਨ ਹੋ ਰਹੇ ਹਨ ਇਸਦੇ ਲਈ ਤੁਸੀ ਇਸਦੇ ਉਪਰ chelated zinc sulphate @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Ahh ki rog hai ji ?

(pb)
  • 1
Posted by
mann (7009330326)
mann
Punjab
Bathinda
Write Answer
Posted Date (18 Jul 2019 06:40 PM) Assigned Date (-)
Answered Date (29 Jul 2019 04:43 PM) Translated Date (-)

mann ji eh jdan fungus de karn gal rahiyan han isde layi tuc isnu saaf@500 gram nu prati acre de hisab nal chitta deo.dhanwad

Answered Date (18 Jul 2019 07:00 PM) Translated Date (-)

Ahh ki ahh ji

कैसर की खेती के बारे में बताएं ?

(hn)
Posted by
मनोज कुमार (9430069360)
मनोज कुमार
Bihar
Khagaria
Write Answer
Posted Date (18 Jul 2019 06:37 PM) Assigned Date (-)
Answered Date (18 Jul 2019 06:45 PM) Translated Date (-)

असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Answered Date (18 Jul 2019 09:11 PM) Translated Date (-)

Manoj Kumar g, Kesar ki Kheti kewal Kashmir k thndey area mey hoti hai aur kahi b possible Nahi hai. Kujh log Saffola k seed ko Kesar ka seed bta kr bech rahe hai . Is prkaar k logo sey saavdhaan rahe.

Es bare dasso ?

(pb)
Posted by
kuljeet singh sidhu (8872121191)
kuljeet singh sidhu
Punjab
Ludhiana
Write Answer
Posted Date (18 Jul 2019 06:33 PM) Assigned Date (-)
Answered Date (29 Jul 2019 04:52 PM) Translated Date (-)

kuljeet ji isd evich tuc seonk ate sundi da hamla check karo ate kirpa karke daso ke isde vich zinc ate loha tat di kinni matra di varto kiti hai ta jo tuhanu is bare poori jankari diti ja sake.dhanwad

Jhone de eda patte kis di ghaat kr k hunde ki pona chahida ?

(pb)
  • 1
Posted by
manpreet Singh gill (9855084963)
manpreet Singh gill
Punjab
Moga
Write Answer
Posted Date (18 Jul 2019 06:28 PM) Assigned Date (-)
Answered Date (18 Jul 2019 09:19 PM) Translated Date (-)

Manpreet g jhone vich chelated zinc @100 gm per acre and chelated ferrous sulphate @100 gm and magnessium @500 gm per acre de hisab nal 120 liter pani vich mila ke spray kr skde ho g..

Sir pehla zinc 21% 10 kg loha 5 kg paya hoya fr v zinc spry kr dema

Sir buffalo nu saran ho gyi hai Isda ki illag hai ?

(en)
Posted by
jaspal singh (9877831094)
jaspal singh
Punjab
Bathinda
Write Answer
Posted Date (18 Jul 2019 06:20 PM) Assigned Date (-)
Answered Date (18 Jul 2019 07:09 PM) Translated Date (-)

ਤੁਸੀ ਮੱਝ ਨੂੰ Surral injection 250mg ਲਗਾਓ ਇਹ ਇਕ ਦਿਨ ਲਗਾਣਾ ਹੈ, ਬਾਕੀ ਤੁਸੀ Injection Beriwin 10ml, Mecovet injection 15ml ਲਗਵਾਓ ਇਹ 3 ਦਿਨ ਲਗਾਤਾਰ ਲਗਵਾਓ ਜੀ, ਇਸ ਨਾਲ ਫਰਕ ਪੈ ਜਾਵੇਗਾ.

मक्के की खेती के लिए कुछ सुझाव बताएं ?

(hn)
Posted by
जीत कुमार (7568057297)
जीत कुमार
Rajasthan
Dungarpur
Write Answer
Posted Date (18 Jul 2019 06:19 PM) Assigned Date (-)
Answered Date (29 Jul 2019 04:57 PM) Translated Date (-)

मक्की को जनवरी के अंत से लेकर सितंबर के अंत तक बोया जा सकता है अक्तूबर महीने में बरसीम की बिजाई कर सकते है इसके इलावा आप साईलेज बनाकर भी पूरे वर्ष चारे का प्रबंध कर सकते है साइलेज बनाने से हरा चारा काफी समय तक अपनी गुणवत्ता को बनाए रखता है यह दुधारू पशुओं को आसानी से पचता है और साथ ही यह उनकी उत्पादन क्षमता को भी बनाए रखता है हरे चारे वाली फसलें जैसे मक्का, ज्वार, बाजरा, मीठी सुडान घास तथा जई आदि से अच्छा साइलेज बनाया जा सकता है जबकि बरसीम, रिजका, लोबिया आदि दलहनी फसलों से अच्छा साइलेज नहीं बन पाता क्योंकि इनमें जल की मात्रा ज्यादा होती है परन्तु कुछ उपाय के बाद इनका भी साइलेज बनाया जा सकता है साइलेज बनाने लिए मक्का, ज्वार व जई को प्रारम्भिक या बीच की अवस्था में काट कर छेाटे-छोटे टुकड़े बना लेने चाहिए इससे हरे चारों के सूखने की प्रक्रिया में तेजी आएगी और चारे में नमी केवल उतनी रह जाएगी जितने में भंडारण के दौरान फफूंदी का प्रकोप न हो अत: चारे को गड्डे में डालते समय इसमें 65 से 70 प्रतिशत नमी रहे आमतौर पर साइलेज बनाने के समय चारे में शुष्क पदार्थ 30 से 40 प्रतिशत तक रहना चाहिए साइलेज बनाने वाले घुलनशील में खमीर बनाने की क्रिया होते समय अम्ल (पी. एच. 4.2) काफी मात्रा में रहे और वह चारे को खराब होने से बचाए मक्का आदि से साइलेज बनाते समय यदि 500 ग्राम यूरिया प्रति क्विंटल चारे में मिलाया जाए तो साइलेज में प्रोटीन मात्रा बढ़ सकती है

Sir kal khet vich dusri baar urea paya hai jhona lge nu 22 din ho gye ae te kal saro di khal pa skde aa ya nai ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (18 Jul 2019 06:16 PM) Assigned Date (-)
Answered Date (18 Jul 2019 06:26 PM) Translated Date (-)

pa skde o ..tzarbe lai..jyada acre ch na paeo...

Gobhi di bijayi kado karni chahidi hai jo ki dushera diwali tak ready ho jaawe ?

(en)
Posted by
Rajan Modgill (8728987199)
Rajan Modgill
Punjab
Ludhiana
Write Answer
Posted Date (18 Jul 2019 06:16 PM) Assigned Date (-)
Answered Date (18 Jul 2019 06:57 PM) Translated Date (-)

ਗੋਭੀ ਦੀ ਪਨੀਰੀ ਹੁਣ ਲਾ ਸਕਦੇ ਹਾਂ ਜੋ ਕਿ ਦੇਸੀ ਕੱਤੇ ਮਹਿਨੇ ਚ ਮਾਰਕਿਟਗ ਲਈ ਤਿਆਰ ਹੋ ਜਾਵੇ ਇਸ ਲਈ ਤੁਸੀ ਕਾਤਕੀ ਸਪੈ.ਬੀਜ ਇਸਤੇਮਾਲ ਕਰੋ

Answered Date (29 Jul 2019 04:56 PM) Translated Date (-)

ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ

Sir muje desi मुर्गी ya koi nasal vali bariti chahiye Eggs ke liye, kaha se milegi ?

(hn)
Posted by
Naresh Nain (9877036622)
Naresh Nain
Punjab
Sangrur
Write Answer
Posted Date (18 Jul 2019 06:13 PM) Assigned Date (-)
Answered Date (18 Jul 2019 07:12 PM) Translated Date (-)

Desi chujje lene ke liye aap mere sath sampark kr skte hai. Hardeep singh 97815 89637.

Answered Date (18 Jul 2019 09:17 PM) Translated Date (-)

Naresh Nain g, Desi Murgi di breed RIR, Kadaknath, hai Tusi Ihna breeds De chicks PAU Ludhiana toh jaa kisse bhrosejog Breeder kolo lai skde o

Sir 18 June nu jhona lgaya se, 2 bar urea pa dita ae te Hun zinc di spray kr skde aa late te ni ho gye ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (18 Jul 2019 06:10 PM) Assigned Date (-)
Answered Date (18 Jul 2019 09:20 PM) Translated Date (-)

Asish g tuc jhone vich zinc di spray krr skde ho g.esdi dose chelated zinc @100 gm per acre de hisab nal spray kr skde ho g..

पौधे की ग्रोथ के लिए क्या किया जाना चाहिए जी ये बढ़ नहीं रहे है ?

(hn)
  • 1
Posted by
हेमन्त कुमार सेन (9001754963)
हेमन्त कुमार सेन
Rajasthan
Ajmer
Write Answer
Posted Date (18 Jul 2019 06:09 PM) Assigned Date (-)
Answered Date (29 Jul 2019 04:58 PM) Translated Date (-)

यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें

Sir jarsi nasal ki cow he 1 month baadh soonh wali he ki khurak daye ?

(pb)
Posted by
pargat singh (7088642315)
pargat singh
Uttar Pradesh
Pilibhit
Write Answer
Posted Date (18 Jul 2019 05:58 PM) Assigned Date (-)
Answered Date (18 Jul 2019 07:14 PM) Translated Date (-)

Jersey cow nu tuci Udder-H liquid 10-10ml swere sham dena suru kro ate Metabolite powder di rojana 1 pudi deni suru kro, iss nal vdia lewa ate vdia dudh tyar howega.

Sir jaldi das do ?

(pb)
Posted by
Balwinder singh (9814894190)
Balwinder singh
Punjab
Mansa
Write Answer
Posted Date (18 Jul 2019 05:46 PM) Assigned Date (-)
Answered Date (29 Jul 2019 05:11 PM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

मेरी गाय कल से खड़ी नही हो रही है और चारा भी कम खा रही है ?

(hn)
Posted by
Raja Gohite (9174754158)
Raja Gohite
Madhya Pradesh
Betul
Write Answer
Posted Date (18 Jul 2019 05:45 PM) Assigned Date (-)
Answered Date (18 Jul 2019 10:00 PM) Translated Date (-)

आप गाय को पहले दिन Mifex 450ml बोतल . लगवायें इसमें आप Tonophas injection 20ml मिलायें और इसे IV SLOW लगायें बाकि आप Nerokind injection 15ml, Trinosole-H 10ml, लगवायें फिर दूसरे दिन सिर्फ Nerokind injection 15ml, Trinosole-H 10ml, Tonophas 20ml, Tincal injection 20ml लगवायें और तीन दिन लगवायें इससे फर्क पड़ जाएगा

Sir meri mungfali ki fasal hai jisake patte garm Hawa se jal gye hai kya meri fasal fir se naya patta degi ?

(hn)
Posted by
rajkumar (9351158515)
rajkumar
Rajasthan
Bikaner
Write Answer
Posted Date (18 Jul 2019 05:42 PM) Assigned Date (-)
Answered Date (29 Jul 2019 05:12 PM) Translated Date (-)

Rajkumar ji aap iske uper M-45@4 gram ko prati litre pani ke hisab se spray karen aur fasl ko sahi matra men sinchai karen is se paudhe dubara growth karna shuru kar sakte hai.dhanywad

Sir ham varmicompost or ajola bana rahy h agar koi kisan bhai karna chahta h to contact. Kare 9592867379 ?

(en)
  • 3
Posted by
ranjeet singh (9460267396)
ranjeet singh
Rajasthan
Sri Ganganagar
Write Answer
Posted Date (18 Jul 2019 05:31 PM) Assigned Date (-)
Answered Date (24 Jul 2019 06:39 PM) Translated Date (-)

ranjeet singh ji jankari share karan layi dhanwad ji. asi jaldi tohade nal contact karage ji.

Answered Date (07 Dec 2019 10:33 AM) Translated Date (-)

mujhe moge punjab vich varmicompost di lod hai

Answered Date (07 Dec 2019 10:34 AM) Translated Date (-)

ranjeet singh ji moge vich menu varmicompost mil sakdi hai ja nhi

07 Dec 2019

apna mobile number send kar do

Sir 126 cha kina urea paiye ?

(pb)
Posted by
harpreet singh (9779922666)
harpreet singh
Punjab
Patiala
Write Answer
Posted Date (18 Jul 2019 05:30 PM) Assigned Date (-)
Answered Date (18 Jul 2019 09:21 PM) Translated Date (-)

PR 126 variety nu @110 kg urea per acre pa skde ho g..

Dhan ki kheti me pani kab de ?

(hn)
Posted by
ankush nagar (7375976403)
ankush nagar
Rajasthan
Kota
Write Answer
Posted Date (18 Jul 2019 05:29 PM) Assigned Date (-)
Answered Date (18 Jul 2019 09:22 PM) Translated Date (-)

Dhan ke khet mein pani 2-3 din ke interval se lgate rho g.

ਨਰਮਾ ਖੱਟਾ ਕਿਉਂ ਹੁੰਦਾ ਆ ?

(pb)
Posted by
sukh sidhu (9877399186)
sukh sidhu
Punjab
Fazilka
Write Answer
Posted Date (18 Jul 2019 05:27 PM) Assigned Date (-)
Answered Date (18 Jul 2019 09:22 PM) Translated Date (-)

ਸ੍ਰੀ ਮਾਨ ਜੀ ਕਿਰਪਾ ਕਰਕੇ ਨਰਮੇ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਜੀ

Sir layer poultry farm kaisa business hai ?

(hn)
Posted by
Ravi singh (8521400727)
Ravi singh
Bihar
Saran
Write Answer
Posted Date (18 Jul 2019 05:24 PM) Assigned Date (-)
Answered Date (18 Jul 2019 05:45 PM) Translated Date (-)

रवि सिंह जी आप लेयर पोल्ट्री फार्मिंग कर सकते है ये अच्छा काम है यदि आप इसे पूरी ट्रेनिंग के साथ और पूरी देखभाल से करते है लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.

Answered Date (18 Jul 2019 06:30 PM) Translated Date (-)

Egg ka marketing kaisa hai profit and loss isme sawadhaniya kya kya hai risk kya hai.

Answered Date (18 Jul 2019 06:35 PM) Translated Date (-)

kitne din me egg recovery hone lgta hai

ਟਿੰਡੀ ਪੀਲੀ ਪੈ ਰਹੀ ਹੈ ?

(pb)
  • 1
Posted by
Lovedeep Singh (9501277958)
Lovedeep Singh
Punjab
Muktsar
Write Answer
Posted Date (18 Jul 2019 05:17 PM) Assigned Date (-)
Answered Date (29 Jul 2019 05:14 PM) Translated Date (-)

ਲਵਦੀਪ ਜੀ ਇਹ ਫੰਗਸ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ ਇਸਦੇ ਉਪਰ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Sir kya hum cotton ki do (2) mhine ki fasal me kharpatwar nashak(agil) ka spray kar sakte hai

(hn)
  • 1
Posted by
raju mallah (8171744573)
raju mallah
Uttar Pradesh
Agra
Write Answer
Posted Date (18 Jul 2019 05:14 PM) Assigned Date (-)
Answered Date (29 Jul 2019 05:17 PM) Translated Date (-)

Raju ji kripya aap iski photo dubara bheje aapke dwara bhejo9 gayi photo upload nahi hui hai.dhanywad

about the weather?

(pb)
Posted by
Randeep cheema (6284741184)
Randeep cheema
Punjab
Fatehgarh Sahib
Write Answer
Posted Date (18 Jul 2019 05:10 PM) Assigned Date (-)
Answered Date (29 Jul 2019 06:23 PM) Translated Date (-)

Randeep ji according to weather forecast today s weather is almost cloudy.thank you

Parwal ke fool gir ja rahe hai sujhaw de ?

(hn)
Posted by
rabindra Nath singh (7323838583)
rabindra Nath singh
Uttar Pradesh
Azamgarh
Write Answer
Posted Date (18 Jul 2019 05:03 PM) Assigned Date (-)
Answered Date (29 Jul 2019 06:02 PM) Translated Date (29 Jul 2021 08:53 AM)

rabindra ji aap iske uper npk 191919@1 killo ko 150 litre pani men mila kar spray karen.dhanywad

Sir aa dwai thik a johne lai ?

(pb)
  • 1
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (18 Jul 2019 04:59 PM) Assigned Date (-)
Answered Date (01 Aug 2019 11:14 AM) Translated Date (-)

gurveer ji jekar tu cBR105 kisam layi hai ta tu cisdi varto kar sakde ho kyuki brar seeds store valo puchti karke hi tuhanu is di slah diti gayi hai.

Sir ki karna boota Sukha raha ?

(pb)
  • 2
Posted by
Balwinder singh (9814894190)
Balwinder singh
Punjab
Mansa
Write Answer
Posted Date (18 Jul 2019 04:58 PM) Assigned Date (-)
Answered Date (20 Jul 2019 02:36 PM) Translated Date (-)

Balwinder ji yeh fungus hai iske liye aap UPL saaf@500 gram ko prati acre ke hisab se daale.dhanywad

Answered Date (20 Jul 2019 03:56 PM) Translated Date (-)

Spray karna ki miti vich mal ka

Sir jhine de pate bhore j ho gea ne ?

(pb)
  • 2
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (18 Jul 2019 04:57 PM) Assigned Date (-)
Answered Date (19 Jul 2019 11:48 AM) Translated Date (-)

gurveer ji eh tat di kami hai kirpa karke daso ke tuc isde vich kehdiyan kehdiyan khaadan payian han ta jo tuhanu os bare poori jankari diti ja sake.dhanwad

19 Jul 2019

1.5 thela uriya bs

19 Jul 2019

desi rudi a

1718 ਮਿਤੀ 16-07-019 ਨੂੰ ਲਗਾਈ ਇਸਨੂੰ ਖਾਦ ਦਵਾਈ ਕਿੰਨੀ ਪਾਈ ਜਾਵੇ ?

(pb)
Posted by
ਸਰਬਜੀਤ ਸਿੰਘ (6284362507)
ਸਰਬਜੀਤ ਸਿੰਘ
Punjab
Amritsar
Write Answer
Posted Date (18 Jul 2019 04:56 PM) Assigned Date (-)
Answered Date (01 Aug 2019 10:36 AM) Translated Date (-)

1718 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

1121 ਮਿਤੀ 15-07-019 ਨੂੰ ਲਗਾਈ ਇਸਨੂੰ ਖਾਦ ਦਵਾਈ ਕਿੰਨੀ ਪਾਈ ਜਾਵੇ ਜੀ ?

(pb)
Posted by
ਸਰਬਜੀਤ ਸਿੰਘ (6284362507)
ਸਰਬਜੀਤ ਸਿੰਘ
Punjab
Amritsar
Write Answer
Posted Date (18 Jul 2019 04:53 PM) Assigned Date (-)
Answered Date (01 Aug 2019 10:35 AM) Translated Date (-)

ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

मैं मध्य प्रदेश की आचार्य विद्या सागर योजना के तहत पशुपालन के लिए लोन लेना चाहता हूँ। सभी कागज फार्म सहित पूरे और सही है। परंतु बैंक manager file देखने को तक तैयार नही है। loan कैसे ले ?

(hn)
Posted by
Abhiyant Singh Thakur (7697636204)
Abhiyant Singh Thakur
Madhya Pradesh
Tikamgarh
Write Answer
Posted Date (18 Jul 2019 04:50 PM) Assigned Date (-)
Answered Date (25 Jul 2019 05:40 PM) Translated Date (-)

बैंक मैनेजर क्या कह रहा है जी आप उनसे लोन न पास करने का कारन लिखवा ले जी

सर ये कौन सी नस्ल की बच्ची है जी ?

(hn)
  • 1
Posted by
हेमन्त कुमार सेन (9001754963)
हेमन्त कुमार सेन
Rajasthan
Ajmer
Write Answer
Posted Date (18 Jul 2019 04:49 PM) Assigned Date (-)
Answered Date (18 Jul 2019 05:47 PM) Translated Date (-)

आपकी फोटो के हिसाब से ये साहीवाल नस्ल की बछड़ी है

ये गिर की है

Answered Date (19 Jul 2019 11:30 AM) Translated Date (-)

Gir nasal hai

जी थैंक्यू जी

sir pear ?

(pb)
Posted by
jagtar sidhu (9915443814)
jagtar sidhu
Punjab
Patiala
Write Answer
Posted Date (18 Jul 2019 04:48 PM) Assigned Date (-)
Answered Date (18 Jul 2019 05:48 PM) Translated Date (-)

Jagtar ji kirpa krke apna swal vistar nal pushi ji tuci pear ware ki jankari lena chahunde ho tan jo tuhanu sahi jankari diti ja skee.

मुझे ब्लेक HF का सीमन चाहिए जी कहाँ से मिलेगा जी नंबर सेंड करो जी ?

(hn)
Posted by
हेमन्त कुमार सेन (9001754963)
हेमन्त कुमार सेन
Rajasthan
Ajmer
Write Answer
Posted Date (18 Jul 2019 04:45 PM) Assigned Date (-)
Answered Date (18 Jul 2019 05:52 PM) Translated Date (-)

हेमन्त कुमार सेन जी सीमेन लेने के लिए आप डॉ.अनिल 9660669992 से सम्पर्क करे धन्यवाद

Answered Date (18 Jul 2019 05:21 PM) Translated Date (-)

black hf ni cross breed hf da semen hunda

Answered Date (18 Jul 2019 05:40 PM) Translated Date (-)

नम्बर दो ना जी

मुझे गिर काऊ का फार्म खोलना चाहता हूं उसके लिये मुझे गिर काऊ कहा से मिलेगी जी ?

(hn)
Posted by
हेमन्त कुमार सेन (9001754963)
हेमन्त कुमार सेन
Rajasthan
Ajmer
Write Answer
Posted Date (18 Jul 2019 04:42 PM) Assigned Date (-)
Answered Date (18 Jul 2019 05:56 PM) Translated Date (-)

हेमन्त कुमार सेन जी गिर गाय लेने के लिए आप Ameer Khan Pathan 9414745465 (Arawli Dairy Farm) AND Vibhor Jain 7665466657 Wholeness Dairy Farm से सम्पर्क करे धन्यवाद

Answered Date (19 Jul 2019 01:29 PM) Translated Date (-)

Aap Junagadh Gujarat se Khride 100%

ओक जी सर

मो.नम्बर जी

Jhona vich forte pa sakda ha ya fartera paya jave daso sir result kisda vadia. jhona chal ni riha bilkul. 20 din ho gye laga nu. patta pila ho rha AA sab ?

(pb)
Posted by
Gurpreet Singh (9878421448)
Gurpreet Singh
Punjab
Muktsar
Write Answer
Posted Date (18 Jul 2019 04:41 PM) Assigned Date (-)
Answered Date (18 Jul 2019 05:05 PM) Translated Date (-)

Gurpreet g, Jhone ch fertera paaun di koi lorh ni fertera taa ee paao jekar tuhanu gobh ch sundi lgdi hovey, kiuki Ih Ik keetnaashk aa, Jhone nu proper khuraak dio jive Nitrogen, Zinc, Sulphur, potash. Hor kujh ni paaun di lorh ni .

सर मेरे पास एक काऊ हैं जो first बार बच्चा देगी उसकी लेवटी के विकास के लिए क्या देना चाहिए जी ?

(hn)
Posted by
हेमन्त कुमार सेन (9001754963)
हेमन्त कुमार सेन
Rajasthan
Ajmer
Write Answer
Posted Date (18 Jul 2019 04:37 PM) Assigned Date (-)
Answered Date (18 Jul 2019 05:51 PM) Translated Date (-)

उसे आप metabolite पाउडर रोज़ाना एक पूड़ी देनी शुरू करें और Vitum-h 10-10ml सुबह शाम दें, इससे दूध और लेवा बढ़िया होगा

Sir jhona is tra ho riha.patta bal rha han.hall daso koi.1killa vich 1 urea 10 killo zink 21% ta potash 25 killo paye si 10 k din ho gay. yellow color ho riha jhona ?

(pb)
  • 2
Posted by
Gurpreet Singh (9878421448)
Gurpreet Singh
Punjab
Muktsar
Write Answer
Posted Date (18 Jul 2019 04:33 PM) Assigned Date (-)
Answered Date (30 Nov 2019 05:52 PM) Translated Date (-)

gurpreet ji jekar tuc zinc di varto kiti hai ta tuhanu kuch hor paun di lod nahi .dhanwad

Sir fungicide de bote hun ta nhi vadh de 25 din ho gye basmti nu lagea ?

(pb)
Posted by
gurveer singh (9876825306)
gurveer singh
Punjab
Ferozpur
Write Answer
Posted Date (18 Jul 2019 04:30 PM) Assigned Date (-)
Answered Date (01 Aug 2019 10:39 AM) Translated Date (-)

Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

ਇਸ ਦਾ ਕੀ ਰਿਜ਼ਲਟ ਆ ?

(pb)
  • 1
Posted by
Sandeep Singh (7814647068)
Sandeep Singh
Punjab
Barnala
Write Answer
Posted Date (18 Jul 2019 04:30 PM) Assigned Date (-)
Answered Date (01 Aug 2019 10:40 AM) Translated Date (-)

sandeep ji eh fipronil hai eh jad di sundi ja gobh di sundi di roktham de layi varti jandi hai.isdi matra 4-5 killo prati acre de hisab nal varti jandi hai.dhanwad

ਨਰਮੇ ਉੱਪਰ micronutrient ਦੀ ਸਪਰੇ ਹੁਣ ਕਰੀਏ ਜਾਂ ਕੁਝ ਦਿਨ ਰੁਕ ਕੇ ਕਰੀਏ ?

(en)
Posted by
sukhdeep (9872335090)
sukhdeep
Punjab
Fazilka
Write Answer
Posted Date (18 Jul 2019 04:28 PM) Assigned Date (-)
Answered Date (01 Aug 2019 06:03 AM) Translated Date (-)

Jdo narma flowering stage te aa gya odo iss de upper micronutrients di spray kro. hun iss de upper urea 3kg + 500gm zinc mila ke spray kr skde ho. upper wala toosa growth wdia krega.