Punjab
Search
ਸਰ ਜੀ ਮੈਂ ਘੀਆ ਲਾੲੀ ਹੈ ਜੀ ਬੇਲਾਂ ਕੁਝ ਤੇ ਗਲਗੀਆ ਕੁਝ ਬੇਲਾਂ ਦੀ ਏਹ ਹਾਲਤ ਹੈ ਜੀ ?
(pb)
ਮੋਹਨ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੁੰਦਾ ਹੈ ਇਸਦੇ ਲਈ ਤੁਸੀ ਇਸਦੇ ਉਪਰ ਮ-45 @ 4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
yeh jhoti kaun si nasl Ki Hai ?
(en)
Rajasthan
Sunil ji yeh muurah nasal ki jhoti hai.
Punjab
Sunil g, Jhoti k jyada characteristic Murrah breed k hai
ਸਾਰੀਆਂ ਵੇਲਾਂ ਦੇ ਪੱਤੇ ਪੀਲੇ ਹੋ ਰਹੇ ਹਨ, ਪਹਿਲਾਂ ਇੱਥੇ ਮਿਰਚ ਲਾਈ ਸੀ ਮਿਰਚ ਪੂਰੀ ਮਰ ਗਈ ਸੀ, ਉਸ ਤੋਂ ਪਾਹਿਲਾਂ ਧਨੀਆ ਲਾਇਆ ਸੀ ਉਹ ਵੀ ਪੀਲਾ ਹੋ ਗਿਆ ਸੀ ?
(pb)
Punjab
ਮੋਹਨ ਜੀ ਤੁਸੀ ਖੇਤ ਦੀ ਮਿੱਟੀ ਦੀ ਜਾਂਚ ਕਰੋ ਅਤੇ ਇਸਦੇ ਉਪਰ NPK 191919 @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਤੋਂ 4 ਤੋਂ 5 ਦਿਨ ਬਾਦ ਤੁਸੀ ਇਸਦੇ ਵਿਚ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
सोयाबीन में कौन सी दवा का छिड़काव करें ?
(hn)
Punjab
धर्मेंद्र जी कृपया बताएं कि सोयाबीन में क्या दिक्कत आ रही है ताकि आपको इसके बारे में पूरी जानकारी दी जा सके धन्यवाद
3 ਕਿਲੋਵਾਟ ਸੋਲਰ ਸਿਸਟਮ ਲਗਾੳੁਣ ਦਾ ਖਰਚ, ਸਬਸਿਡੀ ਅਾਦਿ ਵਾਰੇ ਪੂਰੀ ਜਾਣਕਾਰੀ ਦਿਓ ਜੀ ?
(en)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸਬਸਿਡੀ: ਇਸ ਸਮੇ ਕੋਈ ਵੀ ਸਬਸਿਡੀ ਨਹੀ ਹੈ, ਕੁਝ ਲੋਕ ਸਬਸਿਡੀ ਸੰਬੰਧੀ ਗੁਮਰਾਹ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਸਬਸਿਡੀ ਮਿਲ ਸਕਦੀ ਹੈ ਪਰ ਕਦੋਂ, ਇਹ ਪੱਕਾ ਨਹੀਂ ਦੱਸਿਆ ਜਾ ਸਕਦਾ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187
Sir fatkari use kar sakde hai basmati 1121 wich ate kis rog nu rokdi hai te kive use karni hai ?
(pb)
Punjab
Sandeep Kumar g, paani lgaate time Tusi fatkari ko kpre mey lpet k paani vaale khaal mey rkho, j roots ko Fungus sey bchata hai
sir jirri vich eh sudh ho gya hai isda kii ilaj kriya chloro paii c 250 gm adhe kille dii payi urea ch rla ke ?
(en)
Punjab
guri ji tuc sundi di roktham de layi fame@20ml ja coragen@60 ml nu 150 litre pani vich mila ke spray karo. isde nal sundi di roktham ho jandi hai.dhanwad
ਸਰ ਜੀ ਹੁਣ ਮੂੰਗੀ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ?
(pb)
Punjab
ਸੋਨੂ ਜੀ ਮੂੰਗੀ ਦੀ ਕਿਸਮ ਜਿਵੇ ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ PAU 911: ਇਹ ਕਿਸਮ ਸਾਉਣੀ ਰੁੱਤ ਦੀ ਕਿਸਮ ਹੈ ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ
ਸਰ ਜੀ ਪਪੀਤੇ ਦੇ ਬੂਟੇ ਦੇ ਪੱਤੇ ਅਤੇ ਜੜ੍ਹਾਂ ਇਸ ਤਰ੍ਹਾਂ ਹੋ ਰਹੇ ਹਨ ਜਿਸ ਤਰ੍ਹਾਂ ਫੋਟੋ ਵਿੱਚ ਹਨ ?
(pb)
Punjab
lakhveer ji Papeete vich virus hai , ish vicch tussi Bordo paste pao ate Chitti makkhi da sarvekhan kro.
यह वायरस अटैक है इस पौधे का कोई इलाज नही इससे उखाड़ कर जमीन में दबा दे
ਸਰ ਜੀ ਧੰਨਵਾਦ ਪਰ ਕੋਈ ਦਵਾਈ ਦੱਸੋ ਜੀ ਜੋ ਕਿ ਹੋਰ ਬੂਟੇ ਨੂੰ ਨਾ ਹੋਵੇ
ਸਰ ਇਹ ਦਵਾਈ ਪੁਰਾਣੀ ਪਈ ਆ ਤੇ ਕੀ ਕੰਮ ਕਰਦੀ ਹੈ ਕੀ ਇਸਨੂੰ ਝੋਨੇ ਤੇ ਕਰ ਸਕਦੇ ਆ ਜੇ ਹਾਂ ਤਾਂ ਕਿੰਨੀ ਡੋਜ ਪੈਂਦੀ ?
(pb)
ਸੁਖਜਿੰਦਰ ਜੀ ਇਹ ਝੋਨੇ ਦੇ ਨਿਸਾਰੇ ਵਕਤ ਵਰਤ ਸਕਦੇ ੳ ਜੀ ਅਜੇ ਇਸਦੀ ਜਰੁਰਤ ਨਹੀ ਹੈ ਜੀ ਬਾਕੀ ਕੋਈ ਗੱਲ ਨਹੀ ਤੁਸੀ ਇਸਨੂੰ ਵਰਤ ਸਕਦੇ ਹੋ ਕੋਈ ਚੱਕਰ ਨਹੀ ਹੈ ਜੀ ਤਰੀਖ ਦਾ
sir jirri ch ehh sud ho gya hai isda kii ilaj kreia ?
(en)
Punjab
Gurii sidhu ji ,jirri vicch sundi ton bacha karn layi fame @20 ml , Coragen @60 ml/acre pao ji
लेटस की खेती किस मौसम में की जाती है और पौध कितने दिन पहले तैयार की जाती है ?
(hn)
Punjab
Vijender Pal ji , मध्य सितंबर से मध्य नवंबर के महीने में नर्सरी तैयार करें नर्सरी में बोये गये बीजों का फासला 15-20 सै.मी. रखें बीज अंकुरित होने के लिए 3-4 दिन का समय लेते हैं अंकुरन के बाद सलाद पत्ता को सूरज की रोशनी में हर दिन सुबह के समय 3-4 घंटे के लिए रखें जब बीज 4-6 सप्ताह पुराने हो जाये तो इन्हे खेत में रोपण कर दें बीजों का खेत में रोपण करते समय पंक्ति से पंक्ति का फासला 45 सैं.मी. और पौधे से पौधे का फासला 30 सैं.मी. रखें बीज को 2-4 सैं .मी. गहराई में बीजना चाहिए एक एकड़ की पनीरी तैयार करने के लिए 2 मरले में 400 ग्राम बीज बोयें सप्ताह के अंतराल पर नर्सरी बेडौं का सिंचित करें पौध रोपण करने से 48 घंटे पहले नर्सरी बैड की सिंचाई बंद कर दें पौध रोपण के 30 मिनट पहले अच्छी तरह से सिंचाई करें यह पौधे को आसानी से बाहर निकालने में मदद करता है पौध रोपण के तुरंत बाद पहली सिंचाई करें हल्की मिट्टी में 5-6 दिनों के अंतराल पर सिंचाई करें और भारी मिट्टी में 8 से 10 दिनों के अंतराल पर सिंचाई करें जब पत्ता पूरी तरह से विकसित हो जाता है और बिक्री आकार तक पहुंच जाता है तब इस फसल की कटाई की जाती है नर्म पत्तियों को एक सप्ताह के अंतराल के बाद काटा जा सकता है मार्च के अंत और अप्रैल के शुरू में फसल की कटाई बंद कर देनी चाहिए, इसके पत्ते दुधिया अवस्था में आ जाते हैं बीज प्राप्त करने के लिए फसल की कटाई मई महीने में खत्म कर देनी चाहिए यह 50 किलो प्रति एकड़ बीज देती है सिरे वाली किस्म के लिए, जब सिरे पूरी तरह से विकसित हो जायें फसल की कटाई करें कटाई हाथों से और मिट्टी की सतह से ऊपर पौधे को काटकर की जा सकती है फसल की कटाई सुबह के समय करनी चाहिए इससे पत्ते ताजे रहेंगे
sir betal nasal ka Bakri ka Bacha Kaha mil sakta ha Punjab ma ?
(pb)
Punjab
9417253230 number te amarjeet singh ji nal gal karlo ji.ehna da goat farm hai ehna kolo tohanu mil javga ji.
Punjab
Area kehra veer thada
Punjab
sangrur
sir isda ilag dso ji ?
(pb)
Rajasthan
tusi is te koe Fungicide spray karo ji.
sir dasi chiks khara sab to videa a khto mil sakda a koi no de do ?
(pb)
Punjab
Virak ji desi chicks len lai tusi Guru Angad Dev Veterinary and Animal Sciences University , Ludhiana nal samparak kar sakde ho, chuchea di booking lai tusi 7889239583 te samparak kar sakde ho, Thankyou.
ਪਹਿਲੇ ਸੂਏ ਮੱਝ ਦੇ ਕਟਰੂ ਨੇ ਇਕ ਥਣ ਚੁਘ ਕੇ ਖਾਲੀ ਕਰ ਦਿੱਤਾ ਸੀ ਉਦੋਂ ਦਾ ਲੇਵੇ ਦੇ ਥਣ ਵਾਲਾ ਪਾਸਾ ਉਪਰ ਨੂੰ ਚੜਿਆ ਹੋਇਆ ਹੈ ਹੁਣ ਮੱਝ ਨੂੰ 7 ਮਹੀਨਾ ਲੱਗਾ ਕਿ ਹੁਣ ਉਹ ਲੇਵੇ ਦੇ ਥਣ ਵਾਲਾ ਪਾਸਾ ਅਾਪਣੇ ਆਪ ਸਈ ਹੋ ਜਾਵੇਗਾ ਕੇ ਕੋਈ ਦਵਾਈ ਦੇਣੀ ਪਵੇਗੀ ਥਣ ਵਿੱਚੋਂ ਦੁੱਧ ਪੂਰਾ ਆਉਦਾ ਜਰੂਰ ਦੱਸੋ ?
(pb)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ, ਬਾਕੀ ਉਸ ਨੂੰ Vitum-h liquid 10-10ml ਸਵੇਰੇ ਸ਼ਾਮ ਦਿਓ ..
ਸਰ 100 ਕਿਲੋਗ੍ਰਾਮ ਭਾਰ ਦੇ ਖੱਸੀ ਬੀਟਲ ਬੱਕਰੇ ਦਾ ਕੀ ਕੀਮਤ ਹੋਵੇਗੀ ਜੀ ਤੇ ਕਿੰਨੇ ਸਮੇ ਵਿਚ 100 ਕਿਲੋਗ੍ਰਾਮ ਭਾਰ ਕਰੇਗਾ ਜੀ ਵਧਾਇਆ ਫੀਡ ਦੇ ਕੇ ?
(pb)
Punjab
ਰਾਮਵਿੰਦਰ ਜੀ ਇਸਦੇ ਵਾਰੇ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ . 9815684401
sir ji jhona 45 din da ho gya kite kite patta lapet aa pudaan paiye ja koi hor spray kriye ?
(pb)
Punjab
Kamal brar ji jhone nu patta lapet ton bachon layi tusi fame @ 20 ml ate coragen @ 60 ml/acre spray kar sakde ho. dhanwad
ਬਾਈ ਜੀ ਮੇਰੀ ਮੱਝ ਬੋਲੀ ਨੀ ਇਸ ਵਾਰ ਕੋਈ ਹੱਲ ਦਸੋ ?
(pb)
Punjab
ਜੇਕਰ ਮੱਝ ਹੀਟ ਵਿਚ ਨਹੀਂ ਆਈ ਹੈ ਤਾਂ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ .
sir ਜੀ ਝੋਨਾ ਲਗਾ ਨੂੰ 30 ਦਿਨ ਹੋ ਗਿਆ ਜੀ ਫੁਟ ਘੱਟ ਕੀਤਾ ਜੀ ਕਿ ਪਿਆ ਜਾਵੇ ਜੀ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
अमरूद का पेड़ है height नहीं बढ रही ?
(hn)
Punjab
जब पौधे 1 से 3 वर्ष के हो जाएं तो इसमें 10 से 25 किलोग्राम देसी रूड़ी की खाद, 155 से 200 ग्राम यूरिया, 500 से 1600 ग्राम सिंगल सुपर फासफेट और 100 से 400 ग्राम म्यूरेट ऑफ पोटाश प्रति पौधे के हिसाब से डालनी चाहिए पौधे के 4 से 6 वर्ष का होने पर इसमें 25 से 40 किलोग्राम रूड़ी (देसी खाद), 300 से 600 ग्राम यूरिया, 1500 से 2000 ग्राम सिंगल सुपर फासफेट 600 से 1000 ग्राम म्यूरेट ऑफ पोटाश प्रति पौधे के हिसाब से डालनी चाहिए
Bael ke phal pr gomdi si banne lgti hai ?
(hn)
Punjab
बाबूलाल जी कृपया आप इसकी फोटो भेजें ताकि आपको इसके बारे में पूरी जानकारी दी जा सके, धन्यवाद
3-4 mahine di american vashi de kharish pyi hai, sap di kunj v de diti, 2-3 saabn v vart lye pr frk nhi pya ?
(pb)
Punjab
uss nu tuci Hitek injection 1ml/50kg body weight de hisab nal chamdi vich lgda hai tuci usde sarir de bhar de hisab nal lgwa skde ho, iss nal frak paa jawega.
sir ji ye bhens kis nasal ki hai ?
(hn)
Rajasthan
yeh bhains murrah nasal ki hai.
Goat farm di training kado lgni aa ?
(en)
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहने का प्रबंध भी होगा और इसकी फीस 6000 है यह 4 दिन की ट्रेनिंग है इसकी अधिक जानकारी के लिए आप 93175 17763 नंबर पर कॉल कर सकते हैं
mujhe vermicompost khaad uttar pradesh ke unnao jila main chahiye ?
(hn)
Punjab
Amit Kumar Singh ji UP me vermicompost khaad lene ke liye aap Parteek Bajaj 8439807519 se samparak kare Thank you.
Haryana
kenchve Kahan se milenge
किन्नू का पेड़ मंगाने के लिए क्या आनलाइन सुविधा है कि नही अगर है तो हम पेड़ मंगाना चाहिता हूं कृपया बताने का कष्ट करे।वहा जाने और पेड़ लाने बहुत पैसे पड़े गे। बृजेश कुमार बांगरमऊ जिला उन्नाव यूपी ?
(hn)
Punjab
बृजेश कुमार जी किन्नू का पेड़ मंगाने के लिए बहुत आनलाइन वेबसाइट है जैसे https://www.amazon.in, https://nurserylive.com, आप इस वेबसाइट से किन्नू के पेड़ ऑनलाइन आर्डर कर सकते है जी
1509 jhona lai nu 8 din ho gye oss vich saro di khal pauni aa g dso vadia growth krega ?
(pb)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
मेरी भैंस के एक तरफ के दो थनो मे दुध कम है उपाय बताओ ?
(hn)
Punjab
आप भैंस को Milkout पाउडर 2—2 चम्मच सुबह शाम, FMC पाउडर 50 ग्राम रोजाना दें और Lactin bolus 1—1 गोली सुबह शाम दें इससे फर्क पड़ जाएगा
sir ajj jhoti suui aa pehle suee osnu ki khurak paiye k vadiya dudh deve ?
(pb)
Punjab
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ, ਬਾਕੀ ਉਸ ਨੂੰ ਹਰਾ ਚਾਰਾ ਵਧਿਆ ਮਾਤਰਾ ਵਿਚ ਦਿਓ ਅਤੇ ਇਕ ਹਫਤੇ ਬਾਦ ਉਸਦੀ ਡਿਵਰਮਿੰਗ ਕਰੋ ਜੀ ..
ਸਰ ਜੀ ਝੋਨੇ ਵਿਚ ਗੋਭ ਦੀ ਸੁਡੀ ਤੋਂ ਰੋਕਣ ਲਈ ਦਵਾਈ ਦੱਸੋ ਇਹ ਇੱਕ ਗੋਭ ਤੋਂ ਦੂਜੀ ਗੋਭ ਦੇ ਵਿੱਚ ਜਾਦੀ ਹੈ ਕਿ ਨਹੀਂ ?
(pb)
Punjab
Jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
fish farming bare details deo sir mai Patiala toh a ithe mainu tarning kis kolo milu koi contact number deo nal sir ?
(pb)
Punjab
ਖੁਸ਼ਪਾਲ ਜੀ ਪਟਿਆਲਾ ਵਿੱਚ ਮੱਛੀ ਪਾਲਣ ਦੀ ਟਰੇਨਿੰਗ ਲਈ ਤੁਸੀ Punjab Fisheries Development Board Patiala 0175-2206461 (Call Timing : Mon to Fri, 10am to 5pm) ਨਾਲ ਸੰਪਰਕ ਕਰ ਸਕਦੇ ਹੋ, ਆਉਣ ਵਾਲੇ ਦਿਨਾਂ ਵਿੱਚ ਟਰੇਨਿੰਗ ਦੀ ਤਰੀਖ 19 ਅਗਸਤ ਹੈ, ਧੰਨਵਾਦ
sir 6 months old 230 rir doing white colour pop and they r losing there weight also sir before that i gave them amoxicillon and dicloxacilin 1gm /liter of water for 5 days dew to eye swelling and infection. any solution ?
(en)
Punjab
you can use Albac @ 125gm/ 100 kg feed for one week .
Uttar Pradesh
Pls let me know vaccination history. Don t give antibiotics. Mean time start sirca twol per lit in water.. And have disinfected spray like microgen or virkon s in farm.It s either cocci or salmonella.If blood is more than white then cocssidiosis or else it is salmonella... Try to keep farm clean, litter dry and sulphonamide drug can be given as per vet advice.
sir basmati 1121 nu sarso de khal de nall asi fatlari mila ke paa skde aa vase ta fatkari nu pani vich paunde han per sade khet vich pani pehla he bahut ha ?
(pb)
Punjab
amarbeer ji tuc isde vich khal ate fatkadi di ikathi varto na karo ehna di alag alag to varto karo fatkadi seonk di roktham de layi varti jandi hai ate saro di khal vadhe de layi varti jandi hai.ehna di vareto alag alag karo.dhanwad
fish farming ?
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ..
kesar ka kya rate hai ?
(en)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Aloevera di sb to vdia variety dso ?
(pb)
Maharashtra
ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ
Aloevera di kehri variety sb to vdia hundi a ?
(pb)
Maharashtra
ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ
Mere murgi ke Andhe hay ye ?
(en)
Punjab
Vilas ji kripya app apna swal vistar se pushen ki app kya janakri lena chahte hai tan jo apko sahi jankari di jaa skee.
Mera narma jyada badh gya hai aur fal kam uthaya hai, iske liye kaun si spray kren ?
(hn)
Maharashtra
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
Sirohi nasal ke bakre ke bare me bataye ?
(hn)
Punjab
सिरोही और बीटल (अमृतसरी) नस्ल की बकरी बकरी पालन के लिए सही हैँ क्योंकि इनसे अच्छा दूध उत्पादन और मीट उत्पादन होता है ,जैसे कि ये दोनों ही नस्ल 50 किलो से ज्यादा वजन की होती है दूसरा इनको चराई के लिए घुमाने की जरूरत भी नही है राजस्थान के लंबे गर्म मौसम के लिए सिरोही नस्ल उत्तम है अजमेर जिले के परबतसर कस्बे के आसपास गावों में सिरोही नस्ल छोटे बच्चे 280-300 प्रति किलो के हिसाब से तौल कर मिलते हैं.
ਸਰ ਜੀ ਪਹਿਲੇ ਸੂਏ ਝੋਟੀ ਸੂਈ ਨੂੰ 3 ਮਹੀਨੇ ਹੋ ਗਏ ਹਨ ਹੀਟ ਵਿੱਚ ਨਹੀ ਆ ਰਹੀ ਉਸਨੂੰ agrimin ਦਾ mineral mixture ਵੀ ਦਿੱਤਾ ਪਰ ਖਾਂਦੀ ਨਹੀਂ ਉਸਨੂੰ ਫੀਡ ਵਿੱਚ ਕਣਕ ਤੇ ਵਡੇਵੇਂ ਵੀ ਪਾ ਰਹੇ ਹਾਂ ਕੋਈ ਹੱਲ ਦੱਸੋ ਜੀ ?
(pb)
Punjab
ਉਸ ਨੂੰ ਤੁਸੀ ਮਿਨਰਲ ਮਿਕਸਚਰ ਦਿੰਦੇ ਰਹੋ ਅਤੇ ਪੇਟ ਦੇ ਕੀੜਿਆਂ ਲਈ Flukarid-ds ਗੋਲੀ ਦਿਓ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ .
Sir agil dwai se narme ko nuksaan to nahi hota ?
(pb)
Punjab
bhajan Singh ji Agil dawai narme vicch nadeena di roktham layi varti jandi hai isda koi nuksaan nhi hai tusi isnu 200 ml 150 litre paani ch milake kr skde ho. Dhanwaad.
Bhindi peele or laal rang ki ho rhi hai ?
(hn)
अरविन्द कुमार जी इसके लिए आप NPK 19:19:19 1 किलो को 150 लीटर पानी में मिलाकर स्प्रे करें, धन्यवाद
white rose ?
(hn)
Punjab
kripya aap apna swal vistar se pooche taki aapko iske bare men poori jankari di ja sake.dhanywad
narme de upar kehre nadeen nasak spray kri jawe tan jo nadeen suk jan par narme nu koi nuksaan na hove ?
(pb)
Maharashtra
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ
kesar ka rate kya hai ?
(en)
Punjab
असली केसर सिर्फ जम्मू कश्मीर, ईरान और अफगानिस्तान में ही हो सकता है, जिस का रेट 140-200/ग्राम तक है, धन्यवाद
मक्की hm 11 Ka bij Kaha milega ?
(hn)
Madhya Pradesh
MP
1121 ਬਾਸਮਤੀ ਝੰਡੇ ਰੋਗ ਦਾ ਇਲਾਜ ?
(pb)
Punjab
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
हरियाणा के हिसार में कौन कौन से फूलों की खेती हो सकती है मार्ग दर्शन करें ?
(en)
Punjab
Vijay Sharma ji haryana mein aap Carnation, Marigold, & Rose ki kheti kr skte hain. Sukreya
sir ji kpas me height badhane ka koi spray btaiye pls ?
(hn)
Punjab
नरमे में आवश्यक यूरिया और डी ए पी का प्रयोग करने के बाद इस पर ग्रोथ के लिए npk 130045@2kg या triacontanol@250ml या gibberellic acid@250ml को 150 लीटर पानी में मिलाकर प्रति एकड़ पर स्प्रे करें इनके प्रयोग से पहले यूरिया की मात्रा सारी पूरी कर दें क्योंकि यूरिया डालने से नरमे की ग्रोथ चल पड़ती है
sir hun kehdi sabji lga skde aa bathinda jilla punjab ton bolde aa ?
(en)
Punjab
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਅੱਜ-ਕੱਲ ਕਿਹੜੀ ਸਬਜੀ ਦੀ ਬਿਜਾਈ ਕਰ ਸਕਦੇ ਹਾਂ ?
(en)
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
makka me kitnashak or kharpatwar mila kr dal skte h ya nhi ?
(hn)
Punjab
Ravi Bobade ji, makka mein aap kitnashak and kharpatwar milakr nhi daal skte kripya inki alag alag spray kre.
fool girea h ?
(hn)
Punjab
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए बहु-सूक्ष्म तत्व खाद (Micnelf-32)@ 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद NPK 13:00:45 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए, पोटाशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बाद फूल और टिंडों का गिरना दिखाई देता है तो इन्हें रोकने के लिए और अच्छी उपज प्राप्त करने के लिए प्लानोफिक्स (एन ए ए) 4 मि.ली. और Micnelf-16 or 32@120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम NPK 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण तत्वों की कमी है इसे खादों के सही उपयोग से ठीक किया जा सकता है इस के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
sir amrud de boote te amruda vich sundi pai gyi hai ki kita jave ?
(pb)
Punjab
ਪਲਵਿੰਦਰ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
yeh kaun si nasl ka Bakra Hai bataiye ?
(hn)
Punjab
mahendra Kalam ji iski photo clear nazar nahi aa rahi ji. aap iske 3-4 photo achhi quality ki send kare ji.
ਸਰ ਧਾਤਾਂ ਦਾ ਚੂਰਾ, ਐਗਰੀਮਿਨ, ਕੈਲਸ਼ੀਅਮ ਵਿੱਚੋਂ ਕਿਹੜੀ ਇੱਕ ਚੀਜ਼ ਪਾਉਣੀ ਜ਼ਰੂਰੀ ਹੈ ਜਾਂ ਤਿੰਨੋ ਹੀ ਜ਼ਰੂਰੀ ਹਨ, ਵਿਸਥਾਰ ਨਾਲ ਦੱਸੋ ?
(pb)
Punjab
ਜਸਵਿੰਦਰ ਜੀ Agrimin ਪਾਊਡਰ ਇਕ ਮਿਨਰਲ ਮਿਕਸਚਰ ਹੈ ਜੋ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਕਰਦਾ ਹੈ ਇਹ ਧਾਤਾਂ ਦੇ ਚੂਰੇ ਤੋਂ ਤਿਆਰ ਹੁੰਦਾ ਹੈ, ਇਹ ਤੁਸੀ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਕੈਲਸ਼ੀਅਮ ਤੁਸੀ 50ml ਰੋਜਾਨਾ ਦੇ ਸਕਦੇ ਹੋ, ਇਸ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਪਸ਼ੂ ਨੂੰ ਕੈਲਸ਼ੀਅਮ ਦੀ ਕਮੀ ਨਹੀਂ ਆਉਂਦੀ ਇਹ ਦੋਨੇ ਚੀਜ਼ਾਂ ਤੁਸੀ ਪਸ਼ੂਆਂ ਨੂੰ ਦੇ ਸਕਦੇ ਹੋ
ਹੈਲੋ ਸਰ ਅਸੀਂ ਜੀਰੀ ਨਹੀਂ ਲਾਈ ਸਾਨੂੰ ਕਿਸ਼ੇ ਨੈ ਕਿਹਾ ਕਿ ਜੈ ਤੁਸੀਂ ਮੱਕੀ ਲਾਓ ਗੇ ਤਾਂ ਖੇਤੀ ਬਾੜੀ ਵਿਭਾਗ ਵਲੋਂ ਮੱਕੀ ਦਾ ਬੀਜ ਮੁਫ਼ਤ ਮਿਲਦਾ ੲਿਹ ਗੱਲ ਸੱਚੀ ਹੈ ਸਰ ?
(pb)
Punjab
Parvinder Singh g, ਮੱਕੀ ਦਾ ਬੀਜ ਲੈਣ ਲਈ ਤੁਸੀਂ ਆਪਣੇ ਖੇਤੀ ਬਾੜੀ ਦਫਤਰ ਚ ਸੰਪਰਕ ਕਰੋ । ਪੰਜਾਬ ਸਰਕਾਰ ਵੱਲੋਂ ਪੰਜਾਬ ਚ ਝੋਨੇ ਹੇਠਲਾ ਰਕਬਾ ਘਟਾਉਣ ਲਈ ਮੱਕੀ ਨੂੰ ਬਦਲ ਵਜੋਂ ਉਤਸ਼ਾਹਤ ਕਰਨ ਲਈ ਇਹ ਸਕੀਮ ਜਾਰੀ ਕੀਤੀ ਗਈ ਹੈ
Punjab
ਸਰ ਜੀ ਦਫ਼ਤਰ ਕਿਥੇ ਆ ਸੰਗਰੂਰ ਜ਼ਿਲ੍ਹੇ ਦਾ
bus stand kol patwarkhane de nal
Punjab
ਹੈਲੋ ਸਰ
jado majh bimar ho jandi c te uthdi v nahi c, jado bottle lgaunde c ta oh 5 minute ch khadi ho jandi c ?
(pb)
Punjab
Iss nu tuci Anabolite liquid 100ml rojana, Calcimust gold liquid 50ml rojana ate Lactin bolus 1-1 goli swere sham deo, baki iss nu kanak da dalia rinn ke deo ate hara chara rojana 35-40kg deo, iss nal frak paa jawega.