Punjab
Search
Arandi me keet bar-bar ho jati hai ?
(hn)
Mandeep ji kripya aap btaye ke arandi men konse keet ka hamla hota hai taki aapko iske bare men poori jankari di ja sake.dhanywad
ਮੁਰਹਾ ਨਸਲ ਦੀ ਕੱਟੀ 1 ਜਾਂ 2 ਸਾਲ ਦੱਸੋ ਵੀਰ ਜੀ ?
(pb)
Rajasthan
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਸ਼ੋ ਜੀ ਤੁਸੀ ਮੁਰਾਹ ਨਸਲ ਦੀ ਕੱਟੀ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਕੱਟੀ ਖਰੀਦਣਾ ਚਾਹੁੰਦੇ ਹੋ ਕਿਰਪਾ ਵਿਸਤਾਰ ਨਾਲ ਸਵਾਲ ਪੁਸ਼ੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ..
Hmari gaaye ko dast lg rhe hain, ilaaj btayen ?
(hn)
Punjab
उसे आप पेट के कीड़े के लिए Zenvet bolus दें, इसके साथ आप Broton liquid 50ml रोज़ाना और Halotas 2-2 गोलिया सुबह शाम दें, इससे फर्क पड़ जाएगा
भैंस बोल नहीं रही 1 साल हो गया ?
(pb)
Punjab
आप उसे Flukarid-ds bolus पेट के कीड़ों के लिए दें, इसके साथ Bovimin-B powder 100gm रोज़ाना और Minotas bolus रोज़ाना एक गोली दें, और 21 दिन तक दें, इससे हीट में आ जाएगी
Rajasthan
Anuvanshik ke karan ho skti hai
सोयाबीन की उपज कम होती कारन क्या है ?
(hn)
Maharashtra
गंगा जी इसके कई कारण होते है जिसमे बीमारी या कीट का हमला भी एक कारण है कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Rajasthan
सोयाबीन के बीज का छिलका पतला और नाजुक होता है अधिकांश किसान सोयाबीन व डीएपी एक साथ मिलाकर बुवाई करते हैं क्योंकि बीज, खाद बुवाई यंत्र (सीड कम फर्टि ड्रिल) बहुत कम लोगों के पास है इससे जब भी जमीन में नमी की कमी और तापमान बढ़ते हैं, तो बीज, खाद के रसायन के संपर्क में आकर खराब हो जाते हैं व अंकुरण कम होने से प्रति इकाई वांछित पौध संख्या नहीं आ पाती है
ਮੈਂ ਨੋਨ ਮੈਡੀਕਲ ਦੀ +2 ਕੀਤੀ ਹੈ, ਹੁਣ ਮੈਂ ਡੇਅਰੀ ਫਾਰਮਿੰਗ ਦੀ ਡਿਗਰੀ ਕਰਨਾ ਚਾਹੁੰਦੀ ਹਾਂ, ਕਿਰਪਾ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦਿਉ ਜੀ ?
(en)
Punjab
jekar tuhadi +2 Non-Medical vich hai tan tuci iss to bad tusi veterinary da diploma kar sakde ho eh diploma tusi Guru Angad Dev Veterinary And Animal Sciences University Ludhiana to kar sakde ho. othe 2 year da diploma kar sakde ho ji.
Contact Registrar GADVASU LUDHIANA FOR B Sc dairy technology or diploma in veterinary and animal health at 0161- 2553394
Sir Asi sabji ki jaivik kheti krni hah plz koi jankari deo ji khas krke khad te keetnashk bare ?
(pb)
Maharashtra
jaskarn ji tuc jaivik kheti vich keetnashak de taur te neem de tel di varto kar sakde ho ate fungus nashi de taur te khatti lassi di varto kar sakde ho.dhanwad
बाजरे की फसल को कीड़ा लगा है ईसका उपाये
(hn)
Maharashtra
शांतनु जी आप इसके लिए quinalphos @400 ml को प्रति एकड़ के हिसाब से स्प्रे करें धन्यवाद
Rajasthan
सफेद लट- इसके प्रौढ़ भूरे तथा हल्के-भूरे रंग के होते हैं, जो मानसून की पहली वर्षा के बाद भूमि से शाम को अंधेरा होने पर निकलते हैं और आसपास के पौधों पर इकट्ठे होकर पत्तों को खाते हैं एवं सुबह होने से पहले वापिस जमीन में चले जाते हैं इसकी लट अंग्रेजी के अक्षर ‘सी’ के आकार की होती है यह सफेद रंग की लट जिसका मुंह भूरे रंग का होता है, बाजरे की जड़ों को काटकर अगस्त से अक्तूबर तक भारी नुकसान करती है ग्रसित पौधे पीले होकर सूख जाते हैं कभी-कभी इस कीड़े का प्रकोप बाजरे की अगेती फसल (यदि मानसून पूर्व की बारिश हुई हो) में भी हो जाता है
Rajasthan
1. पौधों पर इकट्टे हुए प्रौढ़ भूण्डों को वर्षा के बाद पहली तथा दूसरी रात्रि को पौधे हिलाकर नीचे गिरा कर एकत्र करें व उन्हें मिट्टी के तेल के घोल में डालकर नष्ट कर दें यदि यह कार्य अभियान चलाकर किया जाये तो सर्वोत्तम है 2. प्रौढ़ भूण्डों को मारने के लिए पहली, दूसरी तथा तीसरी वर्षा होने के बाद (उसी दिन या एक दिन बाद) खेतों में खड़े पौधों पर 0.04 प्रतिशत मोनोक्रोटोफास 36 एस एल या 0.05 प्रतिशत क्विनलफास 25 ई सी या 0.05 प्रतिशत कार्बारिल 50 डब्ल्यू पी का छिड़काव करें
Rajasthan
नियंत्रण के लिए 400 मिलीलीटर मैलाथियान 50 ई सी को 250 लीटर पानी में मिलाकर प्रति एकड़ छिड़कें
bhainso ke liye loan kaha se prapt hoga kripya Yojna ke bare me btaye ?
(hn)
Rajasthan
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें ,इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा. बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
सर हमारी फसल सोयाबीन में इल्ली है तो कौन सी कीटनाशक दवाई का प्रयोग करना हैं ?
(hn)
Maharashtra
विकास जी इल्ली की रोकथाम के लिए आप quinalphos @400 ml को प्रति एकड़ के हिसाब से स्प्रे करें धन्यवाद
Sir ji cow di fat vadon lai ki dayie ?
(pb)
Punjab
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ, ਇਸਦੇ ਨਾਲ ਤੁਸੀ Anabolite liquid 100ml, Fatplus ਪਾਊਡਰ 50gm ਜਾਂ Fatmax ਪਾਊਡਰ 50gm ਰੋਜਾਨਾ ਦਿਓ
Rajasthan
ज्यादा सूख चारा दे और moo magic mineral mixture de
pudine ka biz kese prapt kare ?
(hn)
Punjab
Sunny Thakur ji, ap pudine ka beej lene ke liye Shine Brand Seeds 8770896002 ke sath samparak karein, dhanywad
sir g 1718 basmati nu sheeth blight hundi hai ?
(pb)
Punjab
nirmal ji sheath blight di roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm nu prati acre de hisab nl spray kro.dhanwad
Sir monocroft 36/ sl Salt konsi bimari ke liye varta jata hai ?
(pb)
Punjab
bhajan ji kirpa karke salt da sahi nam daso ta jo tuhanu is bare poori jankari diti ja sake.dhanwad
ਸਰ ਝੋਨੇ ਤੇ ਧੱਬੇ ਪੈਣ ਲੱਗ ਗਏ ਹਨ ਇਸਦੇ ਰੋਕਥਾਮ ਲਈ ਕੀ ਕਰ ਸਕਦੇ ਹਾਂ ?
(pb)
Punjab
isdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm nu prati acre de hisab nal varto
Punjab
Veere syngenta di amistar top ik acre ch 200ml 200 l’iter paani ch mix krkr kr deo thik ho jau
Foot Rot de layi vdiya dvai kehdi a g ?
(en)
Punjab
manvinder ji foot rot de layi tuc folicur@200ml nu prati acre de hisab nal spray karo.dhanwad
pic wich mera question hai g, es maj da dudh pi skde aa g ?
(pb)
hnji tuci uss nu ubbal ke vart skde ho..
धान के सभी पत्ते सूख गए और जड काली पड़ने लगी कृपया करके उपाय बताएं सर ?
(hn)
Maharashtra
दीपक जी आप इसके ऊपर UPL saaf @500 ग्राम को प्रति एकड़ के हिसाब से इस्तेमाल करें धन्यवाद
ਗੋਭ ਦੀ ਸੁੰਡੀ ਦੀ ਰੋਕਥਾਮ ਕਿਵੇਂ ਕਰ ਸਕਦੇ ਹਾਂ ?
(pb)
Punjab
ਗੁਰਮੇਜ ਜੀ ਸੁੰਡੀ ਦੀ ਰੋਕਥਾਮ ਦੇ ਲਈ fame @20 ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Soybean me illi bahut hai dvai btaye ?
(hn)
Maharashtra
MUKESH ji aap illi ki roktham ke liye quinalphos@400ml ko prati acre ke hisab se spray karen.dhanywad
Sir vermicompost Khad bare dasso ji ?
(en)
Maharashtra
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
CO(GG) 3 ehe kism ginni gah da beej kithon mil sakdi
(pb)
Punjab
ਗੁਰਸੇਵਕ ਸਿੰਘ ਜੀ, ਤੁਸੀਂ ਗਿੰਨੀ ਘਾ ਲੈਣ ਲਈGursimran Maan 9780137469 Maan Dairy Farm ਨਾਲ ਸੰਪਰਕ ਕਰੋ, ਧੰਨਵਾਦ
बिख् ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको पूरी जानकारी दी जा सके
ਕਾਗਜ਼ੀ ਨਿੰਬੂ ਗਰਮੀ ਵਿਚ ਕਿੳ ਨਹੀਂ ਲਗਦੇ ਪਰ ਫੁੱਲ ਲੱਗਦੇ ਨੇ ?
(pb)
Punjab
ਰਾਜ ਜੀ, ਜਦੋ ਇਸ ਵਿੱਚ ਫੁੱਲ ਆਉਂਦੇ ਹਨ ਓਦੋ ਇਸ ਵਿੱਚ NPK 130045 @ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Kinnua te machar di kedi spray krie daseo ji ?
(en)
Punjab
jagseer ji machar di roktham de layi imidacloprid@1.5ml nu prati litre pani de hisab nal spray karo.dhanwad
इफको खाद का लाइसेंस कैसे बन सकता कोई हमे बताये जिससे मुझे हेल्प मिल सके ?
(hn)
Punjab
पेस्टीसाइड की दुकान खोलने के लिए आप B.SC AGRICULTURE की डिग्री की हुई होनी चाहिए और डिग्री के बाद इसका दवाइयां बेचने का लाइसेंसे बनता है इसका लाइसेंस बनाने के लिए आपको फाइल कचहरी में मिल जाती है और इसे फाइल को तैयार करके chief of agriculture के साइन करवाकर जमा करवानी पड़ती है और वह बाद में लोकेशन चैक करते हैं और करते हैं और 1 महीने में आपका लाइसेंस बन जाता है
Rajasthan
लाइसेंस कृषि विभाग मे बनता है इस लाइसेन्स के लिए Bsc agriculture graduate Hona jaruri hai
Rajasthan
welcome g
sir khumba di kheti Krna chahunda ha. par mainu es bare kujh jyada pta nhi a. sir mainu puri jankari chahidi a.
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ seed len lai tusi Nirmal singh 9878811157, 9876306548 nal samparak kar sakde ho. THANKYOU.
sir ਨੀਲੀ ਰਾਵੀ ਨਸਲ ਦੀ ਮੱਝ ਦਾ ਹਵਾਨਾ ਕਿਵੇ ਵਧਾਉਣਾ ਹੈ, 10-15 ਦਿਨ ਸੂਣ ਨੂੰ ਰਹਿ ਗਏ ਹਨ ?
(pb)
Punjab
uss nu tuci Vitum-H liquid 10-10ml swere sham ate metabolite powder di rojana 1 pudi deni suru kro, iss nal frak paa jawega, baki pashu de suun ton 2 mahine pehla usde lewe ate dudh lai khurak vdia deni chahidi hai..
mere gaon mein gaye mastitis hua, use mai soda dene ke liye kaha soda dene see ush gaye ka kase pe jo sujan thi puri sujan sirf soda se kam hua uska thanela rog kam hu ?
(hn)
Ashwin ji yaddi mitha soda dene se usko frak padd raha hai too aap mitha soda dete rehen iske sath aap Mummidium powder 50gm rojana dena suru kren..
Sir ki esnu sheath blight layi use kar sakde han ?
(en)
Punjab
shamsher ji tuc sheath blight di roktham de layi isdi varto kar sakde ho isdi matra 150ml nu prati acre de hisab nal vart sakde ho.dhanwad
(ATONIC) company (Poineer) and (averset) dwayi de bare daseo ji ki result aa ? dono dwayia mix kar ke jhone te basmti uper spray kar sakde ha ji ?
(en)
Punjab
Gurjant ji kirpa karke isde label di photo bhejo ta jo tuhanu is bar epoori jankari diti ja sake.dhanwad
Kali Tulsi ki fasal Kaise boye Kali Tulsi Ke Beej kahan Milta Hai btaye ki iss Ki Mandi kahan par hai kripya Mujhe Jankari De ?
(hn)
Maharashtra
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं धन्यवाद
ਸਰ ਇਸ ਦਵਾਈ ਬਾਰੇ ਦੱਸਿਓ ਜੀ ਕਿ ਹੁਣ ਝੋਨੇ ਤੇ ਬਾਸਮਤੀ ਉਪਰ ਸਪਰੇਅ ਕਰ ਦਿੱਤਾ ਜਾਵੇ ?
(en)
Punjab
ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਇਸ ਦਵਾਈ ਦੀ ਫੋਟੋ ਦੁਬਾਰਾ ਅੱਪਲੋਡ ਕਰੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Where to buy white layer chick in punjab ?
(en)
Punjab
Vicky ji iske liye aap Balwinder Singh 9041009671 Papu Hachery Farm se sampark kr skte hai.
sir ਮੱਕੀ ਦੀ ਬਿਜਾਈ ਕੀਤੀ ਸੀ। ਉਸ ਨੂੰ ਛੱਲੀਆਂ ਲਗ ਗਈਆਂ ਹਨ ਪਰ ਜੰਗਲੀ ਸੂਰ ਬਹੁਤ ਖਰਾਬ ਕਰਦੇ ਹਨ । ਉਹਨਾਂ ਨੂੰ ਡਰਾਉਣ ਭਜਾਉਣ ਦਾ ਤਰੀਕਾ ਦੱਸਿਆ ਜਾਵੇ। ਜੇਕਰ ਇਸ ਨੂੰ ਖੁਦ ਆਪ ਜਾਕੇ ਭਜਾਇਆ ਜਾਵੇ ਤਾਂ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ?
(pb)
Punjab
ਰਣਜੀਤ ਜੀ ਤੁਸੀ ਖੇਤ ਦੀ fencing ਕਰੋ ਇਸਤੋਂ ਇਲਾਵਾ ਤੁਸੀ prem raj saini 9719432296 ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੇ ਇਕ ਖਾਦ ਤਿਆਰ ਕੀਤੀ ਹੈ ਜਿਸਦੀ ਬਦਬੂ ਨਾਲ ਨਦੀਨ ਖੇਤ ਵਿਚ ਨਹੀਂ ਆਉਂਦੇ ਧੰਨਵਾਦ
ਗੋਬ ਦੀ ਸੁੰਡੀ ਤੋਂ ਕਿਹੜੀ ਸਪਰੇ ਕੀਤੀ ਜਾਵੇ ਜਿਹੜੀ ਸਸਤੀ ਵੀ ਹੋਵੇ ਤੇ ਅਸਰਦਾਰ ਵੀ ?
(pb)
Punjab
ਸਤਿੰਦਰ ਜੀ ਤੁਸੀ ਗੋਭ ਦੀ ਸੁੰਡੀ ਦੇ ਲਈ fame ਜਾ coragen ਦੀ ਸਪਰੇ ਕਰ ਸਕਦੇ ਹੋ ਧੰਨਵਾਦ
Sir g makki ate chari te sundi lyi fame vdia ke coragen ?
(pb)
Punjab
aman ji tuc dona vicho kise da vi istemal kar sakde ho is to ilava tuc quinalphos@4ml nu prati litre pani de hisab nal spray kar sakde ho.dhanwad
ਸਰ ਇਹ ਦਵਾਈ ਕਿਸ ਕਿਸ ਚੀਜ ਲਈ ਹੈ ਵੱਟਾਂ ਤੇ ਕਰ ਸਕਦੇ ਆ, ਝੋਨੇ ਨੂੰ ਨੁਕਸਾਨ ਤਾ ਨੀ ਕਰਦੀ ?
(pb)
Punjab
hanji tuci isdi varto vattan te kr skde ho, per jekar ehh fasal te paa jawe tan fasal nu v nuksan kr dinde hai, isdi varto dyan nal kro ji.
ਸਰ ਜੀ ਮਝ ਦੇ ਇਕ ਥਣ ਵਿਚੋ ਦੁਧ ਖਾਰਾ ਹੋ ਗਿਆ ਕਿ ਕੀਤਾ ਜਾਵੇ ?
(pb)
tuci uss nu buffzon powder 50gm ate Mumidium powder 50gm rojana 4 din tak deo, iss nal frak paa jawega.
ਇਸ ਤਰਾਂ ਝੋਨੇ ਦੇ ਪੱਤੇ ਕਿਉ ਹੋ ਰਹੇ ਹਨ ?
(pb)
Maharashtra
ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ Thiophanate methyl@300gm ਜਾ carbendazim@400gm ਜਾ M-45@400gm ਜਾ Upl saaf@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Maharashtra
ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ Thiophanate methyl@300gm ਜਾ carbendazim@400gm ਜਾ M-45@400gm ਜਾ Upl saaf@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
ਚਹਿਲ ਸਰ ਜੀ, ਏ ਆਈ ਕਰਵਾਇਆ ਹੈ ਜੀ ਮੈਨੂੰ ਜਾਣਕਾਰੀ ਦਿਓ ਕਿ ਇਹ ਸੀਮਨ ਵਧੀਆ ਕਵਾਲਟੀ ਦਾ ਹੈ ਕਿਰਪਾ ਕਰ ਕੇ ਪੂਰੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ, ਧੰਨਵਾਦ ਸਾਹਿਤ ਮੇਜਰ ਸਿੰਘ ਧਾਲੀਵਾਲ
(pb)
ehh jersey nasal da semen hai isda vdia record hai ehh 42-44 litre tak dudh per day de skdi hai.
ਜਵਾਬ ਵਿੱਚ ਦਮ ਨਹੀਂ ਹੈ ਜੀ ਮੈਨੂੰ ਜਾਣਕਾਰੀ ਦਿਓ ਪੂਰੀ
Sir g jhone vich chloro pyi c padan de zarurt hai kya ?
(pb)
Punjab
gurwinde rji chloro seonk di roktham de layi varti jandi hai jekar gobh di sundi dahamla hai ta tuc padan di varto kar sakde ho.dhanwad
Sir ਜੀ ਅਸੀਂ ਅਗਸਤ ਮਹੀਨੇ ਵਿੱਚ, ਹੁਣ ਕਿਹੜੀ ਸਬਜੀ ਲਾ ਸਕਦੇ ਆ ?
(pb)
ਜਗਜੀਤ ਜੀ ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Rajasthan
बैगन,टमाटर,खीरा,पत्तागोभी,फूलगोभी,गाजर,मूली,
Punjab
ਧੰਨਵਾਦ ਜੀ
ਨੀਲੀ ਰਾਵੀ ਨਸਲ ਪਹਿਲੇ ਸੂਏ ਝੋਟੀ ਦਾ ਭਾਰ ਬਹੁਤ ਨਿਕਲ ਰਿਹਾ ਕੋਈ ਹੱਲ ਦੱਸੋ ਦੁੱਧ ਵੀ ਬਿਲਕੁਲ ਨਹੀਂ ਲਿਆ 10 ਦਿਨ ਸੂਣ ਵਿੱਚ ਰਹਿੰਦੇ ਨੇ ?
(pb)
tuci uss nu Mifex botal 450ml lgwao uss vich Tonophas injection 20ml paa ke IV slow lgwao, baki uss nu X-nil 1gm injection, Megludyne injection 20ml, Isoflud 5ml injection lgwao ate uss nu 300 gm satanashi jo ki pansari ton mill jawegi, ehh 3 din deo, iss nal frak paa jawega
Mohali vich soil and water test kithe krayie ?
(pb)
Punjab
manjeet ji tuc isdi jaanch najdiki krishi vigyan kendra MODEL TOWN, W.NO-6, STREET NO-4, KURALI,DISTRICT S.A.S. NAGAR (MOHALI), PUNJAB – 140103,Contact: 0160-2642827 te sampark kar sakde ho.dhanwad
Rajasthan
088993 91295 helpline Number p bat kre
यूरिया कितना प्रति एकड़ स्प्रे करे ?
(hn)
Maharashtra
संजय जी बताये के आपने कोनसी फसल पे यूरिया की स्प्रे करनी है ताकि आपको इसके बारे में पूरी जानकारी दी जा सके धन्यवाद
धान में गन्ना में मेंथा में
Rajasthan
धान मे 21 किलो गन्ना मे 25 किलो
Rajasthan
प्रति एकअकड़
Haryana
किसी भी फसल में अगर आपने सपरे के द्वारा यूरिया का छिड़काव करना है तो ज्यादा से ज्यादा ढाई किलो यूरिया 75 से 100 लीटर पानी में अच्छे से घोल बनाकर बारिश फुवारे के साथ सपरे करें अगर यह आधी अधूरी जानकारी जो लोगों के द्वारा दी गई है इनका कोई तजुर्बा नहीं है 21 किलो खाद का अगर आपने घोल बनाकर 1 एकड़ में सफेद कर दिया तो आपकी पूरी की पूरी फसल नष्ट हो जाएगी सारे के सारे पत्ते झड़ कर नीचे गिर जाएंगे
Rajasthan
एक ड्रम में साफ पानी जिस में कचरा या अन्य पदार्थ न हों, भर लेते हैं. जिस सांद्रता का यूरिया का घोल बनाना हो, उस की गणना कर यूरिया को तोल लेते हैं. 3 फीसदी यूरिया के घोल हेतु 100 लीटर पानी में 3 किलोग्राम यूरिया की जरूरत होती है. यूरिया को पानी में डाल कर अच्छी तरह से लकड़ी या प्लास्टिक की छड़ी से हिला कर घोल देते?हैं. इस के बाद इस प्रकार से तैयार घोल में 0.1 फीसदी की दर से टीपोल या अन्य कोई भी पदार्थ जैसे साबुन का?टुकड़ा, सर्फ मिला लेते हैं, जिस से घोल चिपचिपा होने के कारण पत्तियों पर ठहर जाए और पौधों द्वारा अवशोषित किया जा सके, वरना घोल पत्तियों से नीचे गिर जाता?है. तैयार घोल को बालटी में ले कर फुट स्प्रेयर की सहायता से फसल पर छिड़काव करें. फुट स्प्रेयर उपलब्ध न होने पर नेपसेक स्प्रेयर भी काम में लिया जा सकता है. प्रति हेक्टेयर 750 से 1000 लीटर घोल का छिड़काव करें.
Himachal Pradesh
tomato barish se fat the hai
Madhya Pradesh
soyabean
Khet ka pilapan Kaise Dur Karen aur
Dhan ko pilapan Se Kaise Bachaye
Rajasthan
check
pr-122 ਬਾਰੇ ਜਾਣਕਾਰੀ ਦਿੳ ਜੀ। ਇਸ ਚ 120 ਕਿਲੋ ਯੂਰੀਆ, 10 ਕਿੱਲੋ ਜਿੰਕ, ਫੰਗੀਸਾਇਡ ਦੀਆ ਦੋ ਸਪਰੇਆ ਹੁਣ ਸੁੰਡੀ ਵਾਲੀ ਕਰੀ ਆ, ਝੋਨਾ ਕੱਦ ਨੀ ਕਰ ਰਿਹਾ ਜੀ ਮਸਾ ਫੁੱਟ ਡੇਢ ਫੁੱਟ ਦਾ ਆ ਜੀ, 57 ਦਿਨਾ ਦਾ ਹੋ ਗਿਆ। ਜਦੋਂ ਝੋਨਾ 30 ਦਿਨਾ ਦਾ ਸੀ ਉਦੋ ਮੀਂਹ ਦੇ ਪਾਣੀ ਚ ਡੁੱਬ ਗਿਆ ਸੀ, ਮੀਂਹ ਦੇ ਪਾਣੀ ਨਾਲ ਫੋਟਾ ਪੀਲੀਆ ਪੈ ਕੇ ਮੱਚ ਗਈਆ ਸੀ। ਹੁਣ ਦਸੋ ਜੀ ਕੀ ਪਾਇਆ ਜਾਵੇ ?
(pb)
Punjab
ਸੁਖਜਿੰਦਰ ਜੀ ਇਸਦੇ ਵਿਚ ਤੁਸੀ ਜੇਕਰ ਤੁਸੀ biovita ਜਾ tata ralli gold ਦੀ ਵਰਤੋਂ ਨਹੀਂ ਕੀਤੀ ਹੈ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਫ਼ਸਲ ਬੂਝਾ ਵਧੀਆ ਬਣਾ ਲੈਂਦੀ ਹੈ
ਸਰ ਇਸ ਬੂਟੇ ਨੂੰ ਲਾਏ ਨੂੰ ਦੋ ਸਾਲ ਹੋ ਗਏ ਹਨ, ਵੱਧ ਨਹੀਂ ਰਿਹਾ, ਕੀ ਕਾਰਣ ਹੈ ? ਰੇਸਲੇ ਵਾਹਣ ਵਾਸਤੇ ਕਿਹੜੇ ਬੂਟੇ ਲਗਾ ਸਕਦੇ ਹਾਂ ?
(pb)
Punjab
ਦਵਿੰਦਰ ਜੀ ਇਸਨੂੰ ਤੁਸੀ vermicompost @4 ਕਿਲੋ ਨੂੰ ਪ੍ਰਤੀ ਪੌਧੇ ਦੇ ਹਿਸਾਬ ਨਾਲ ਪਾਓ ਇਸਤੋਂ ਇਲਾਵਾ ਤੁਸੀ Zinc sulphate @3 gram ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
mungfali main flowering ful our fal badhane ke sujav dijiye ?
(hn)
Punjab
karmur ji aap iske uper NPK 130045@1 kilo ko 150 litre pani ke hisab se spray karen.dhanywad
ਸਰ ਝੋਨਾਂ 432, ਜਾਣਕਾਰੀ ਦਿੱਤੀ ਜਾਵੇ ?
(pb)
Haryana
432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ ਧੰਨਵਾਦ
इस भैंस की नस्ल क्या है ?
(hn)
Murrah te Bhadawari da cross lag rahi ae
Uttar Pradesh
धन्यवाद सर जी
Punjab
mix barred a murrah da
ਨਿੰਮ ਕੇਕ ਬਾਰੇ ਜਾਣਕਾਰੀ ਦਿਉ ਜੀ ?
(en)
Punjab
jaswinder ji neem cake ik jaivik keetnashak hai jo fasl vich nematode di roktham de layi varti jandi hai.dhanwad
Kya record hai ji siman ka ?
(hn)
Punjab
yeh HF nasal ka semen hai iska record apko wohi btta skta hai jisse isko bhrwaya gya hai aap usse iski detail lai skte hai.
Kya record hai ji ?
(hn)
Rajasthan
Vikas ji jisee iss semen ko bhrwaya gya hai wohi iska sahi record btta skta hai aap usse iska record confirm kr skte hai.
ਸਰ ਇਸਨੂੰ ਝੋਨੇ ਵਿੱਚ ਪਾ ਸਕਦੇ ਹਾਂ, ਕੋਈ ਨੁਕਸਾਨ ਤਾਂ ਨਹੀਂ ਹੈ, ਕਿ ਫਾਇਦਾ ਹੋਵੇਗਾ, ਕੋਈ ਡੇਟ ਤਾਂ ਨਹੀਂ ਟੱਪੀ ਹੈ ?
(pb)
Punjab
ਦਵਿੰਦਰ ਜੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਜਾ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਜਵਾਰ ਬੀਜਣ ਤੋ ਬਾਅਦ ਕੀ ਕੀਤਾ ਜਾਵੇ ?
(pb)
Punjab
ਕ੍ਰਿਪਾ ਕਰਕੇ ਦੱਸੋ ਕੇ ਜਵਾਰ ਨੂੰ ਕੀ ਦਿੱਕਤ ਰਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
pr-122 ਬਾਰੇ ਜਾਣਕਾਰੀ ਦਿੳ ਜੀ 57 ਦਿਨ ਦਾ ਹੋ ਗਿਆ ਕੱਦ ਨੀ ਕਰ ਮਸਾ ਫੁੱਟ ਡੇਢ ਫੁੱਟ ਕੱਦ ਆ ਜੀ ਬੂਟਾ ਠੀਕ ਮਾਰਿਆ ਜੀ, ਬੀਮਾਰੀ ਕੋਈ ਨੀ ਲੱਗਦੀ ਬਸ ਵਿੱਚੋਂ ਵਿੱਚੋਂ ਪੱਤੇ ਪੀਲੇ ਪੈਕੇ ਮੱਚ ਰਹੇ ਨੇ, ਝੋਨੇ ਚ ਕੀ ਪਾਇਆ ਜਾਵੇ ਜੀ ?
(pb)
Punjab
ਸੁਖਜਿੰਦਰ ਜੀ ਇਸਦੇ ਵਿਚ ਤੁਸੀ ਜੇਕਰ ਤੁਸੀ biovita ਜਾ tata ralli gold ਦੀ ਵਰਤੋਂ ਨਹੀਂ ਕੀਤੀ ਹੈ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਫ਼ਸਲ ਬੂਝਾ ਵਧੀਆ ਬਣਾ ਲੈਂਦੀ ਹੈ ਇਸਤੋਂ ਇਲਾਵਾ ਤੁਸੀ ਇਸਦੀ ਗੋਭ ਵਿਚ ਸੁੰਡੀ ਚੈੱਕ ਕਰਦੇ ਰਹੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਵਿਚ fame @20 ml ਜਾ coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
pr-122 ਬਾਰੇ ਜਾਣਕਾਰੀ ਦਿੳ ਜੀ 57 ਦਿਨ ਦਾ ਹੋ ਗਿਆ ਕੱਦ ਨੀ ਕਰ ਮਸਾ ਫੁੱਟ ਡੇਢ ਫੁੱਟ ਕੱਦ ਆ ਜੀ ਬੂਟਾ ਠੀਕ ਮਾਰਿਆ ਜੀ, ਬੀਮਾਰੀ ਕੋਈ ਨੀ ਲੱਗਦੀ ਬਸ ਵਿੱਚੋਂ ਵਿੱਚੋਂ ਪੱਤੇ ਪੀਲੇ ਪੈਕੇ ਮੱਚ ਰਹੇ ਨੇ, ਝੋਨੇ ਚ ਕੀ ਪਾਇਆ ਜਾਵੇ ਜੀ ?
(pb)
Punjab
ਸੁਖਜਿੰਦਰ ਜੀ ਇਸਦੇ ਵਿਚ ਤੁਸੀ ਜੇਕਰ ਤੁਸੀ biovita ਜਾ tata ralli gold ਦੀ ਵਰਤੋਂ ਨਹੀਂ ਕੀਤੀ ਹੈ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਫ਼ਸਲ ਬੂਝਾ ਵਧੀਆ ਬਣਾ ਲੈਂਦੀ ਹੈ ਇਸਤੋਂ ਇਲਾਵਾ ਤੁਸੀ ਇਸਦੀ ਗੋਭ ਵਿਚ ਸੁੰਡੀ ਚੈੱਕ ਕਰਦੇ ਰਹੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਵਿਚ fame @20 ml ਜਾ coragen @60 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
Punjab vich vadia desi egg den vali murgi di hatchry kithe hai ?
(pb)
Punjab
Balwinder Singh ji vadia ate saste chuche len lai tusi Guru Angad Dev Veterinary And Animal Sciences University, Ludhiana nal samparak kar sakde ho. chuche book karvon lai tusi 7889239583 te samparak karo.Thankyou.
desi murgi egg lyi kehdi vadia hai, te nawanshahr de nede koi doctor hain murgiyan da ?
(pb)
Punjab
Balwinder Singh ji tusi Kadaknath, RIR, VANRAJA, Kaveri, Grampriya rakh sakde ho, Nawanshehar vich poultry bare jankari lai tusi Krishi Vigyan Kendra, VPO Langroya, Distt. S.B.S Nagar, Postal Code 144516, 01823-250652, 98727-45890 nal samparak kar sakde ho. Thankyou.