Punjab
Search
Beetal National ki bakri Punjab Fatehgarh Sahib mein kahan par milegi kaun se form house mein ?
(hn)
Ram ji vadia beetal bakri lai tusi Metro Goat Farm 9041957774 Mohali nal samparak kar sakde ho. Thank you.
Custodia aur upl ki avancer glow me konsi Best hai plz answer me ?
(hn)
Maharashtra
yashpal ji dono hi best hai aap in dono me se kisi ka bhi istemal kar sakte hai.dhanywad
Beetal Kisan ki bakri kahan se milegi district Fatehgarh Sahib ke andar ?
(hn)
Punjab
Ram ji beetal nasal ki bakri lene ke liye aap mere sath 9815684401 sampark kr skte hai..
Beetal kism ki bakri Punjab Fatehgarh Sahib Mein Kahan Milegi please contact number ?
(hn)
Punjab
Beetal bakri lene ke liye aap mere sath 9815684401 sampark kr skte hai..
poultry farming lai loan kehda bank de raha hai agr koi veer ne lya hai ja jankari hove ta jrur dso ji ?
(pb)
Punjab
ਤੁਸੀ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ, ਕੜਕਨਾਥ ਦੇ ਅੰਡਿਆ ਦੀ ਮਾਰਕੀਟਿੰਗ ਆਪਣੇ ਪੱਧਰ ਤੇ ਹੀ ਕੀਤੀ ਜਾਂਦੀ ਹੈ ਤੁਸੀ ਸ਼ੋਸ਼ਲ ਮੀਡੀਆਂ ਰਾਹੀ ਕੜਕਨਾਥ ਦੇ ਅੰਡਿਆਂ ਦੇ ਸਿਹਤ ਲਈ ਫਾਇਦੇ ਦੱਸੋ ਤੇ ਮਾਰਕੀਟਿੰਗ ਕਰੋ ਫਿਰ ਹੌਲੀ ਜਦੋਂ ਲਿੰਕ ਬਣ ਗਏ ਤਾਂ ਵਧੀਆ ਅੰਡੇ ਫਾਰਮ ਤੋਂ ਹੀ ਵਿਕ ਜਾਂਦੇ ਹਨ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ ਬਾਕੀ ਲੋਨ ਲੈਣ ਲਈ ਪਹਿਲਾਂ ਟ੍ਰੇਨਿੰਗ ਕਰਨੀ ਪਵੇਗੀ ਤੇ ਟ੍ਰੇਨਿੰਗ ਸਰਟੀਫਿਕੇਟ ਤੇ ਲੋਨ ਅਪਲਾਈ ਕਰ ਸਕਦੇ ਹੋ ਪਰ ਡਿਵਲਟਰ ਕੇਸ ਜਿਆਦਾ ਹੋਣ ਕਾਰਨ ਲੋਨ ਪੰਜਾਬ ਵਿੱਚ ਪਾਸ ਬਹੁਤ ਘੱਟ ਹੁੰਦੇ ਹਨ ਜੇਕਰ ਤੁਸੀ ਆਪਣੇ ਪੱਧਰ ਤੇ ਹੀ ਕਿੱਤਾ ਸ਼ੁਰੂ ਕਰੋ ਤਾਂ ਵਧੀਆ ਹੈ ਜੀ
ਅਮਰੂਦਾਂ ਦੇ ਫਲ ਵਿੱਚ ਸੁੰਡੀ ਪੈਣ ਦੇ ਕਾਰਨ ਅਤੇ ਬਚਾਅ ਦਾ ਤਰੀਕਾ ?
(pb)
Punjab
ਜਗਮੋਹਨ ਸਿੰਘ ਜੀ, Fruit fly ਰੋਕਣ ਲਈ ਕੇ.ਵੀ.ਕੇ ਚੋਂ ਫਰੂਟ ਫਲਾਈ ਟ੍ਰੈਪ ਲੈ ਕੇ ਲਗਾਓ
thanks Nishan Singh ji
ਗਾਜਰ ਤੇ ਮੂਲੀ ਦੀ ਕਿਹੜੀ ਕਿਸਮ ਬੀਜ ਸਕਦੈ ਆ, ਹੁਣ ਕਿਹੜੀਆਂ ਸਬਜ਼ੀਆਂ ਦਾ ਬਿਜਾਈ ਦਾ ਸਮਾਂ ਹੈ ?
(pb)
Punjab
Rajwinder Singh g, ਮੂਲੀ ਤੁਸੀਂ Syngenta Ivory White, ਗਾਜਰ Beauty Queen, Red Queen ਬੀਜ ਸਕਦੇ ਹੋ ਗਾਜਰ ਹੁਣ ਬੀਜਣ ਲਈ ਚਾਰ ਕਿਲੋ ਪ੍ਰਤੀ ਏਕੜ ਸੀਡ ਵਰਤੋ । ਹੁਣ ਪਾਲਕ,ਧਨੀਆ,ਤੋਰੀਆ( ਸਾਗ) , ਮੂਲੀ ਗਾਜਰ ਸ਼ਲਗਮ ਦੀ ਬਿਜਾਈ ਕਰ ਸਕਦੇ ਹੋ
Thanks g
bachiya ek time mein 2 se 2.5 litre dudh piti hai, haje 5-6 din di hai, mitti bahot khandi hai, isda koi ilaj daso ?
(pb)
Punjab
Pargat ji usko aap Albomar liquid 10-10ml krke 3 din den iske sath aap Sharkoferol liquid 10-10ml subah sham dena suru kren, isse frak padd jayega..
cotton main ye konsa keet hai, isse kya nuksan ho sakte hain ?
(hn)
Punjab
nishant ji iski roktham ke liye aap cypermethrin@2.5ml ko prtai litre pani ke hisab se spray karen.dhanywad
ਸਰ ਗਾ ਦੁੱਧ ਨਹੀ ਵਧ ਰਹੀ ਇੱਕ ਮਹੀਨਾ ਰਹਿੰਦੇ ਬੱਚਾ ਮਰਿਆ ਪੈੈਦਾ ਹੋਇਆ ਦੁੱਧ ਵਧਾਉਣ ਵਾਸਤੇ ਕੀ ਦਿੱਤਾ ਜਾਵੇ ?
(pb)
Punjab
uss nu tuci Anabolite liquid 100-100ml swere sham, milkout powder 2-2 chamch swere sham deo ate Bovimin-b powder 50gm rojana deo, iss nal frak paa jawega.
Moti palan ?
(hn)
Rajasthan
navin kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुश खबरी मोती पालन एवं इंटीग्रेटेड फार्मिंग प्रशिक्षण 28-29 सितम्बर सीट सिमित है शीघ्र संपर्क करे मोती पालन से कमाए 4-5 लाख सालाना Good news for all farmers, Businessman बमोरिया फार्म एवं प्रशिक्षण केंद्र ( सूक्ष्म , लघु ,मध्यम उद्यम मंत्रालय भारत सरकार से पंजीकृत ) मोती पालन और इंटीग्रेटेड फार्मिंग प्रशिक्षण में भारत सरकार की और सब्सिड़ी भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 28-29 सितम्बर 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) एक एकर में खेती करके कमाए 4-5 लाख 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म इसके अलावा बमोरिया फार्म और भारत सरकार की योजनाओ के साथ प्रतिमाह 2-3 लाख रूपये कैसे कमाए स्वस्थ एवं समृद्ध भारत अभियान के अंतर्गत ग्राम स्वराज महिला स्वस्थ एवं हाईजीन मधुमेह मुक्त भारत आदि योजनाओ को जानकारी भी दी जायगी जिससे आप और आपका परिवार स्वस्थ तो रहेगा ही साथ ही आप हमारे साथ काम करके लाखो रूपये भी कमा सकते है अधिक जानकारी के लिए संपर्क करे , अमित बमोरिया 9770085381 9893232938 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानकी ट्रेनिंग सेण्टर मकान नंबर 22 श्रीरंग कॉलोनी बुधवारा रोड होशंगाबाद 461001 https://youtu.be/g4wqW8anr1g
ਪੰਜਾਬ ਜਿਲਾ - ਫਰੀਦਕੋਟ - ਮੈਂ ਇਹ ਪੁਛਣਾ ਚਾਹੁੰਣਾ ਕਿ ਹੁਣ ਕਿਹੜੀ variety ਵਧੀਆ ਮੈਂ ਮੂਲੀਆਂ ਬੀਜਣੀਆਂ ਚਾਹੰਦਾ ਹਾਂ । ਧੰਨਵਾਦ ?
(en)
ਰਾਜਪਾਲ ਜੀ ਇਸ ਸਮੇ ਤੁਸੀ ਅਗੇਤੀ ਕਿਸਮ ਪਾਲਕ ਪੱਤਾ ੧੧੧ਨੰ ਬੀਜੋ ਜੋ ਕਿ ਸਿਰਫ ਤੀਹ ਦਿਨਾਂ ਚ ਤਿਆਰ ਹੋ ਕੇ ਮੰਡੀ ਵਿੱਚ ਆ ਜਾਵੇਗੀ ਤੇ ਵਧਿਆ ਮੁਨਾਫ਼ਾ ਦੇਵੇਗੀ ।
Punjab
Rajpal Singh Brar Sahb, ਮੂਲੀ ਦੀ ਕਿਸਮ ਸਿਜੈਂਟਾ Ivory White ਬੀਜੋ , ਵਿੱਚ 200-250 ਗ੍ਰਾਮ ਨੋਬਲ ਦੀ ਪਾਲਕ ਪੱਤੀ ਬੀਜੋ ਬਹੁਤ ਵਧੀਆ ਰਹੇਗਾ
इस मौसम में कौन कौन सी सब्जियॉं होती हैं और कैसे लगती हैं ?
(hn)
Punjab
कृप्या आप अपना सवाल विस्तार से पूछें आपके द्धारा भेंजी गई ओडियो में आवाज समझ नहीं आ रही है कृप्या आप साफ आवाज में ओडियों अपलोड करें धन्यवाद
Sir 13. 0. 45 di kinni dose paddy nu nisare time kiti ja sakdi hai ji ?
(pb)
Punjab
gurjinder ji isdi matra 1 kilo nu prati acre de hisab nal varti ja sakdi hai,dhanwad
sir paddy nu tebucanzole + M45 di spray kar sakde aa g nisare de time te ?
(pb)
Punjab
ਗੁਰਜਿੰਦਰ ਜੀ, ਫੰਗੀਸਾਈਡ ਇਕੋ ਵਰਤੋ ਝੋਨੇ ਤੇ Tebuconazole, Hexaconazole, ਚੋ ਕੋਈ ਵਰਤੋ
devmedia
(hn)
Maharashtra
खेत को नदीन मुक्त करने के लिए दो गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 600 मि.ली. को 100-200 लीटर पानी में मिलाकर स्प्रे करें
veer ji kal ikk sawal pucheya c, haje tk usda jawab nahi miliya, main jhone di photo vi payi c ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
ਮੇਰੀ ਗਾ ਨੇ7-9-2019ਨੂੰ ਸੁਣਾ ਸੀ ਪਰ ਉਹ ਸੱਤਵੇ ਮਹੀਨੇ ਵਿੱਚ ਜੀ ਬੱਚਾ ਸੁੱਟ ਗਈ ਸੀ ਅਤੇ 9 ਕੋ ਕਿਲੋ ਦੁੱਧ ਦਿੰਦੀ ਸੀ ਪਰ ਹੁਣ ਅਚਾਨਕ ਹੀ 2 ਕਿਲੋ ਦੁੱਧ ਤੇ ਆ ਗਈ ਦੁੱਧ ਪੁਰਾ ਕਰਨ ਦਾ ਕੋਈ ਤਰੀਕਾ ਦੱਸੋ ਜੀ ਸਤਾਰਾ ਅਠਾਰਾ ਲੀਟਰ ਵਾਲੀ ਜਰਸੀ ਗਾ ਹੈ ਜੀ ਉਹ
(pb)
Punjab
ਤੁਸੀ ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Calcimust gold liquid 50 ਮਿਲੀ ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ ਰੋਜਾਨਾ 35-40 ਕਿਲੋ ਹਰਾ ਚਾਰਾ ਦਿਓ ਅਤੇ ਉਸਦੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰੋ ਜੀ, ਇਸ ਨਾਲ ਫਰਕ ਪੈ ਜਾਵੇਗਾ..
Buffalo ki bukh bdane k liye konsi dvai ka pryog kre ?
(hn)
Punjab
aap usko achi matra mai hara chara dena suru kren, uski deworming ka puura dian rken her 3 mahine ke batt pett de kiro ki goli jrur den, iske sath aap usko achi company ki feed jrurr den, khurak ke sath sath aap calcimust gold liquid 50ml rojana, Milkout powder 2-2 chamch subah sham aur E-booster liquid 100ml rojana dena suru kren, isse farak padd jayega.
ਗੇਂਦੇ ਦੇ ਫੁੱਲਾਂ ਦੀ ਪਨੀਰੀ ਕਦੋ ਬੀਜੀ ਤੇ ਲਗਾਈ ਜਾਂਦੀ ਹੈ ਧੰਨਵਾਦ ?
(pb)
Punjab
ਜੋਗਿੰਦਰ ਜੀ, ਗੇਂਦੇ ਦੀ ਪਨੀਰੀ ਹੁਣ ਵੀ ਬੀਜ ਸਕਦੇ ਹੋ
sir pashu palan Karne me liye loan milta hau kya ?
(hn)
Rajasthan
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें ,इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा. बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
Hello sir Makki de patte pile kyu ho rahe ?
(en)
Punjab
tajinder ji eh tat di kami hai isde layi tuc NPK 191919 ik kilo nu 150 litre pani de hisab nal spray karo.dhanwad
kya bimari hai in mchchliyo ko ?
(hn)
yeh machlia fungal infection ke karan marr rehi hai iske liye aap fresh water talab mai dalen aap abhi usme koi dwai naa dalen, dwai aap tabhi dalen jabb dhupp niklti ho, baki aap feed jyada matra mai naa dalen.
machli ke bachche mar rahe hai and muh k neeche pilapan aa rha hai, kripya btaye kya Krna chahiye ?
(hn)
Shivam ji iss trah muhh ke niche se pilapan fungas ke karan hota hai aap usko jyada matra mai feed naa dalen aur talab mai fresh water dalen, baki aap fugas wali dwai uss time dalen jabb dhuup nikle kyuki dhupp naa honne per dwai dalne ke karan talab mai Oxigen ki kami aa jatti hai ..
Madhya Pradesh
dhanbad sir.
Madhya Pradesh
sir dawai kon si dalni
Sir jhoti 7 month di gabban a growth lai kehri khurak shuru kariea sir pehla sua a ?
(pb)
Punjab
tuci uss nu Fendikind bolus pett de kiria lai deo, isde nal tuci 35-40kg rojana hara chara deo ate uss nu Enerboost powder 50-50gm swere sham ate Vitum-h liquid 10ml rojana dena suru kro baki uss nu vdia company di feed deo jo pashu asani nal khanda hai ate hajam krda hai, iss nal vdia growth howegi..
Kon sa कीड़ा है ?
(hn)
Punjab
सोनू जी कृपया बताये कि आप इसे सिंचाई कितने दिनों कि अंतराल पर करते है ताकि आपको इसके बारे में पूरी जानकारी दी जा सके धन्यवाद
ਪਹਿਲੇ ਸੂਏ ਝੋਟੀ ਸੂਈ ਹੈ ਦੁੱਧ ਉਤਾਰਨ ਵਿੱਚ ਜ਼ਿਆਦਾ ਸਮਾਂ ਲੈਂਦੀ ਹੈ ਦੁੱਧ ਵੀ ਬਹੁਤ ਘੱਟ ਹੈ ਕੋਈ ਹੱਲ ਦੱਸੋ ਕੀ ਦਈਏ ਜੀ ?
(pb)
Punjab
ਤੁਸੀ ਉਸ ਨੂੰ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ
Punjab
kehdi name ki a
sir ji a. Teeka kis Kam aunda a. pls detail doctor ne cow de lya ji ?
(pb)
Charanvir ji ehh pashu de sarir di kami puri krda hai jis nal pashu heat vich aunda hai, isdi varto pashu nu heat vich layaun lai kiti jndi hai.
?
(hn)
Punjab
ashok kumar ji kripya aap swalvistar se pooche aapne video men kuch bhi samjh nahi aa raha hai kripya btaye taki aapko iske bare men poori jankari di ja sake.dhanywad
ये कौन सा रोग है कृपया बताइए इसका समाधान खीरा भी नहीं लग रहा है ?
(hn)
Maharashtra
पवन जी यह फंगस के कारण होता है इसके लिए आप म -45 @4 ग्राम को प्रति लीटर पानी के हिसाब से स्प्रे करें इसके इलावा आप इसके ऊपर कीट का हमला भी चेक करें धन्यवाद
ਝੋਟੀ ਗੋਬਰ ਕਰਨ ਲੱਗੇ ਬਹੁਤ ਜ਼ੋਰ ਲੈਂਦੀ ਹੈ ਪਿਛੇ ਨੂੰ ਬਹੁਤ ਜਿਆਦਾ ਬੈਠ ਜਾਂਦੀ ਹੈ ?
(pb)
ਜੇਕਰ ਝੋਟੀ ਗੱਭਣ ਹੈ ਜਾ ਤਾਜੀ ਸੂਈ ਹੈ ਤਾ ਤੁਸੀ ਉਸ ਨੂੰ X-nil injection 1gm, Megludyne injection 20ml, Isoflud injection 5ml, 3 ਦਿਨ ਲਗਵਾਓ ਅਤੇ ਜੇਕਰ ਗੱਭਣ ਨਹੀਂ ਹੈ ਤਾਂ ਉਸ ਨੂੰ Gentamicin injection 10ml, Avil injection 10ml, Neoprofin injection 10ml ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
devmedia
(pb)
Punjab
parbhpreet singh ji eh tat di kami de karn hunda hai kirpa karke daso ke isde vich tuc kehdi kehdi khaad id varto kiti hai ta jo tuhanu is bare poori jankari diti ja sake.dhanwad
DAP.' POTTASH ' ZINC '
Es de bare dseo ?
(en)
Punjab
shamsher ji eh fungus de karn hundi hai isdi matra 150ml prati acre de hisab nal varti jandi hai.dhanwad
ਬੲੀ ਜੀ 14 ਝੌਨੇ ਨੂੰ 50 ਦਿਨ ਹੋ ਗੲੇ ਨੇ ਲੱਗੇ ਨੂੰ ਸਵਾ 3 ਬੋਰੀਅਾਂ ਯੂਰੀਅਾ ਪਾੲੀ ਨਾਲ ਸਲਫਰ ਜਿੰਕ ਫਟੇਰਾ ਪਰ ਝੌਨਾ ਅੜਿਅਾ ਜਾ ਖੜਾ ... ਕੀ ਕੀਤਾ ਜਾਵੇ ਹੁਣ ਯੂਰੀਅਾ ਪੳੁਣ ਦਾ ਫਾੲਿਦਾ ਹੈ ਕਿ ਨਹੀ ..... ਬੲੀ ਜੀ ਹੱਲੋ ਦੱਸੋ ੲਿਹ ਨਾ ਹੋਵੇ ਝਾੜ ਘੱਟ ਜਾਵੇ
(pb)
Punjab
ਲਵ ਜੀ ਜ਼ਿਆਦਾ ਖਾਦਾਂ ਦੀ ਵਰਤੋਂ ਵੀ ਫ਼ਸਲ ਨੂੰ ਨੁਕਸਾਨ ਕਰਦੀ ਹੈ ਜੇਕਰ ਝੋਨਾ ਤੁਰ ਨੀ ਰਿਹਾ ਤਾ ਤੁਸੀ biovita ਦੀ ਵਰਤੋਂ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ tata ralli gold ਦੀ ਵਰਤੋਂ ਕਰ ਸਕਦੇ ਹੋ ਧੰਨਵਾਦ
murgi aa de khav char rhe ne ?
(pb)
Punjab
Khushwinder ji tuci ehna nu Ostovet calcium dena suru kro ehh 20ml/100birds de hisab nal de skde ho..
koi jawab nhi aya ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Uttarakhand
lakin sir pura jawab ni dya
Uttarakhand
bus patte pille rehna ka karn bki growth ka kuch nhi btya
ਪਹਿਲੇ ਸੁਏ ਮੋਹਰਾਂ ਝੋਟੀ ਦਾ ਦੁੱਧ ਕਿਵੇਂ ਵਧਾਈਏ ਹਾਲੇ 8 ਕਿਲੋ ਹੈ 15 ਦਿਨ ਦੀ ਸੁਈ ਹੈ ?
(pb)
Punjab
ਤੁਸੀ ਉਸ ਨੂੰ Enerdyna liquid 100-100ml ਸਵੇਰੇ ਸ਼ਾਮ, Glactogouge ਪਾਊਡਰ 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਹਰਾ ਚਾਰਾ ਵਧਿਆ ਮਾਤਰਾ ਵਿਚ ਦਿਓ, ਬਾਕੀ ਉਸ ਨੂੰ ਕਣਕ ਦਾ ਦਲੀਆ ਵੀ ਰਿਨ ਕੇ ਦੇ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ..
Sir pr121 nu 55 day ha gye os nu ke pauna chahida ?
(en)
Punjab
harwinder ji jekar tuc khaadan di poori matra pa diti hai ta tuhanu hale kuch paun di lod nahi hai jado jhona 5% nisar janda hai ta tuc isde vich 13:00:45@10 gram nu prati litre pani de hisab nal spray karo.dhanwad
ਕੜਕਨਾਥ ਮੁਰਗੀ ਪਾਲਣ ਲਈ ਘੱਟੋ ਘੱਟ ਕਿੰਨੇ ਬੱਚੇ ਪਾਣੇ ਚਾਹੀਦੇ ਹਨ, ਕੀ ਫਾਇਦਾ ਇਸ ਨਸਲ ਪਾਲਣ ਨਾਲ ਸਿਖਲਾਈ ਕਿਥੋਂ ਮਿਲਦੀ ਹੈ ਕੀ ਘਰ ਤੋਂ ਇਹ ਸ਼ੁਰੂ ਕੀਤਾ ਜਾ ਸਕਦਾ ਹੈ ?
(pb)
Punjab
ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿੰਨੇ ਬੱਚਿਆ ਨਾਲ ਸ਼ੁੂਰੁ ਕਰਨਾ ਹੈ , ਜੇਕਰ ਪੋਲਟਰੀ ਬਾਰੇ ਜਾਣਕਾਰੀ ਘੱਟ ਹੈ ਤਾਂ ਘੱਟ ਗਿਣਤੀ ਵਿੱਚ ਰੱਖ ਲਵੋ ਜੇ ਜਾਣਕਾਰੀ ਹੈ ਤਾਂ ਚਾਹੇ ਵੱਡਾ ਫਾਰਮ ਬਣਾ ਲਵੋ ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ ਬਾਕੀ ਮਾਰਕੀਟਿੰਗ ਖੁਦ ਬਣਾਉਣੀ ਪਵੇਗੀ ਜੀ ਆਪਣੀ ਤਰੀਕੇ ਨਾਲ ਸੋਸ਼ਲ ਮੀਡੀਆ ਦੀ ਮੱਦਦ ਨਾਲ ਹੀ ਲਿੰਕ ਬਣਾ ਕੇ ਸੇਲ ਕਰਨੇ ਪੈਣਗੇ ਜੀ, ਬਾਕੀ ਟ੍ਰੇਨਿੰਗ ਚੰਡੀਗੜ ਸੈਟਰਲ ਪੋਲਟਰੀ ਡਵੈਲਪਮੈਟ ਜੋ ਫੇਸ-1 ਵਿੱਚ ਬਣਿਆ ਹੈ ਉੱਥੋ ਮੁਫਤ ਟ੍ਰੇਨਿੰਗ ਹੁੰਦੀ ਹੈ ਉੱਥੋ ਦਾ ਪਤਾ ਤੇ ਨੰਬਰ ਤੁਸੀ ਨੋਟ ਕਰ ਸਕਦੇ ਹੋ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391
पपीता में कौन सा रोग लगा है ?
(hn)
Maharashtra
पपीता में यह पत्ता मरोड़ वायरस है जो सफेद मक्खी और कीट के कारण है, इसका अभी कोई कंट्रोल नहीं है, सफ़ेद मक्खी की रोकथाम के लिए आप Lanno या confidor 1ml/लीटर पानी के हिसाब से स्प्रे कर सकते हैं, धन्यवाद
kehdi nasal aa g te kinne dudh da semen aa g, SAG 5STAR BM-378 MBF 5 6K-0 BDJ 65-19 1E SHYFCG INDIAGEN ?
(pb)
Punjab
Vikram ji ehh SAG walia da murah nasal da semen hai isda vdia record hai isdi DOB: 21-10-2011 Dams Yield: 5653 Fat (%): 7.20 Sire Dam s Yield: 4446
ਸੋਲ ਮੱਛੀ ਦਾ ਬੀਜ ਕਿਥੋ ਮਿਲਦਾ ਹੈ ਅਤੇ ਇਹ ਮਾਰਕੀਟ ਵਿਚ ਕਿਸ ਰੇਟ ਵਿਕਦੀ ਹੈ ?
(pb)
ਸੋਲ ਮੱਛੀ ਦਾ ਬੀਜ ਕਲਕੱਤਾ ਤੋ ਮਿਲ ਸਕਦਾ ਹੈ ਜੀ ਇਹ 15-20 ਰੁਪਏ ਪ੍ਰਤੀ 2 ਇੰਚ ਦਾ ਸੀਡ ਮਿਲਦਾ ਹੈ ਜੀ ਤੇ ਇਸ ਦਾ ਮਾਰਕੀਟ ਰੇਟ 650-1000 ਰੁਪਏ ਪ੍ਰਤੀ ਕਿੱਲੋ ਹੈ ਜੀ
ਸਰ biofloc fish ਸਿੰਮੇਂਟ ਦੇ ਟੈਂਕ ਵਿਚ ਜਿਆਦਾ ਕਾਮਯਾਬ ਹੈ ਜਾ ਤਰਪਾਲ ਵਾਲੇ ਟੈਂਕ ਵਿਚ ?
(pb)
Tarsem ji Biofloc fish farming tarpal wale tank vich kamyab rehndi hai kyuki cement de tank vich ohh jddo niche jndia hai tan cement nal ragar lagan krke uthe infection honn da khatra rehnda hai.
Maharashtra
Tarsem ji Jaise ki Rajvinder ji ne kaha par firbhi agar tum karna chahte ho to usse epoxy paint karana padta hai taki cement tank ka aur pani ka direct contact no warna uska chemical reaction hota hai jisse ki Floc thik se kam nai kar pata hai
Punjab
ਸਰ ਮਾਰਬਾਲਜ ਦੀ ਦੁਕਾਨ ਤੇ ਬਹੁਤ ਹੀ ਸਸਤੇ ਰੇਟ ਚ ਬੇਸਟ ਟੈਲ ਮਿਲ ਜਾਂਦੀ ਹੈ ਜੇ ਟੈਕ ਦੇ ਅੰਦਰ ਉਹੋ ਟੈਲ ਲਗਵਾ ਦਿੱਤੀ ਜਾਵੇ ਫੇਰ ਕਿਸੇ ਤਰਾ ਦੀ ਰਾਗੜ ਵਾਲੀ ਪਰੋਬਲਮ ਨਹੀ ਆਉਦੀ, ਤਸੱਲੀ ਬਖਸ ਕੰਮ ਹੋ ਜਾਵੇਗਾ,ਬਸ ਸਾਨੂੰ ਬੈਕਟੀਰੀਆ ਕਲਚਰ ਚ ਹੋਈ ਪਰੋਬਲਮ ਤਾ ਨਹੀ ਆਉਂਦੀ ਸਿੰਮੇਂਟ ਵਾਲੇ ਟੈਂਕ ਵਿਚ? ਸਰ ਤਰਪਾਲ ਦੇ ਚੱਕਰ ਵਿੱਚ ਕੰਪਨੀਆ ਬਹੁਤ ਬਲੈਕ ਕਰ ਰਹਿਆ ਹਨ ।
Punjab
tarpal wala he best ha veer g
ਗਲੋ ਵੇਲ ਦੀ ਫੋਟੋ ਭੇਜੋ ਕਿਹੋ ਜਿਹੀ ਹੁੰਦੀ ਹੈ ?
(pb)
Rajasthan
tuci eh photo dekh skde ho..
ਮੱਝ ਸੂੲੀ ਅਾ ਪਰ ੳੁਹ ਦੁੱਧ ਨੀ ਲਾੳੁਦੀ ਕੱਟੀ ਭੁੱਖੀ ਮਰੀ ਪੲੀ ਜੇਰ ਸਹੀ ਪਾ ਗੲੀ ਸੀ....ੲਿਕ ੳੁਹਨੂੰ ਕਾੜੜੇ ਵਿੱਚ ਕਿ ਪਾੲਿਅਾ ਜਾਵੇ....
(pb)
Punjab
ਤੁਸੀ ਉਸ ਨੂੰ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 1-1 ਚਮਚ ਸਵੇਰੇ ਸ਼ਾਮ ਦਿਓ, ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
SIR DAIRY LAI TRANING KEHRE KEHRE BEBHAG TO LAI JA SAKDI HAI ?
(pb)
Punjab
ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਅਗਲੀ 4 ਹਫਤਿਆ ਦੀ ਟ੍ਰੇਨਿੰਗ 23-09-2019 ਤੋਂ ਸ਼ੁਰੂ ਹੋ ਰਹੀ ਹੈ ਤੇ ਇਸ ਦੀ ਇਟਰਵਿਓ 16-09-2019 ਹੈ ਜੀ ਜਨਰਲ ਕੈਟਾਗਰੀ 5000 ਫੀਸ ਹੈ ਤੇ ਅਨੂਸੂਚਿਤ ਜਾਤੀ ਦੀ 4500 ਫੀਸ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਜਾਣਕਾਰੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ
ek acre talaab apne paise se banwaane mein lagbhag kitna kharch aata hai ?
(hn)
Mohit ji aap iss kam ko Training lekar suru kren jisme apko iss kam ki jankari ho jayegi aur yaddi aap ek acre mai suru krte hai too lagbhag 1 lakh rupees tak khrach aa jata hai.
moti ki kheti k liye beej (seep) kaha se lein ?
(en)
Rajasthan
aamir khan जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
कपास फल झड़ रहा है जी ?
(hn)
om prakash g iss ke upper npk 13 00 45@2kg ja npk 191919@1kg prati acre ke hisaab se spray krein.
Ssa g amrood di vadiya kism kehri aa ghar lagun vaste te buta kitho mil jauga te pipta kehri kism da vadiya te beej kitho miluga Te istime assi apne ghr lai kehri kehri sabji beej skde haan dasyeo pls
(en)
Punjab
Gian ji tuc amrood diyan kisman jive Punjab Pink,Allahbad Safeda di bijai kar sakde ho. isto ilava tuc papite diyan kisman jive Red Lady,punjab sweet di bijai kar sakde ho isto ilava tuc sabjiyan jive gajar, shalgum,tmatar ja gobhi di bijai kar sakde ho.dhanwad
animal ki kimmat kaise tay hoti hai ?
(pb)
Rajasthan
pashu ki kimmat uske dudh, uske parents ke record per, uski growth per, uski nasal inn sabhi chijjo ke dekhar kr rate tay kiya jata hai..
kinni zameen wale kol kinna hp wala tractor rakhna chahida te naale hor kehre implement hone chahide ?
(pb)
Punjab
kamal ji is bare poori jankari lain layi kirpa karke tuc apni jameen kini hai daso ta jo tuhanu osde hisab nal jankari diti ja sake,dhanwad
Madhya Pradesh
mere paas 35 bigha jamin hai kon sa tracter lena chiye
Punjab
744 swaraj
sir beetal goat up ke climate me rah sakati hai. ya up me kaun si breed ki goat farming karu ?
(hn)
Punjab
Devashish Patel ji beetal lagpag har tarah ka climate me reh sakti hai ji. yeh dual purpose breed hai. aap yeh rakh sakte ho .
Sar Yeh dawai narme mein kya kaam Karti Hai Iski kya Matra Hai kripya Bataye ?
(en)
Maharashtra
इस दवा में Dinotefuran नाम का सॉल्ट मौजूद होता है यह तेले और होपर की रोकथाम के लिए इस्तेमाल की जाती है इसकी मात्रा एक एकड़ के लिए 80 ग्राम को 150 लीटर पानी में मिलाकर स्प्रे की जाती है
Rajasthan
thankd
?
(hn)
Punjab
santosh ji kripya aap apna swal vistar se pooche taki aapko iske bare men poori jankari di ja sake.dhanywad
खीरे की फसल मे फल कम बनता खाद व टानिक बताए ?
(hn)
Ramesh g iss ke upper npk 13 00 45@2kg prati acre ke hisaab se spray krein...Fal laggna shuru ho jayega aur mota ho jayega...
sir ye hamara ganna octo.ka h ye 30 november tk chhill kat jayega sardi bhi aane wali hongi kya ham iski peddi rakh sakte h agr rkh sakte h to kya krna hoga ache jaammav trilling k liye ?
(hn)
Punjab
aap isko sardi men pani lgate rahe aur chooho se iska bchav karte rahe.iski ktayi february mahine ke pehle hafte na kare is se tillering achi ho jayegi.dhanywad
1509 jhona 20% nissar gya a os uper amistar top de spray kr deya vdiya rho eh spray ?
(pb)
Rupinder g jekar koi fungus di problem aa rhi hai tan iss di spray kro nahi tan koi lod nahi hai.
daso cow milk ghat didi a ke piye ?
(pb)
Punjab
tuci uss nu pett de kiria lai flukarid-ds bolus deo ate isde nal Anabolite liquid 100ml rojana, Calcimust bolus 1-1 swere sham ate gog powder rojana 1 pouch deo, iss nal frak paa jawega..
a majj 15 din pehla soo pyi a te hun boht okhi mildi a g te hun ki kita jawe dso g te nale powder nhi khandi jida medicine vgaira sasta te desi ilaj dso g vdia hove te majj chnga dudh den dai pye ?
(pb)
Punjab
ਮੱਝ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 15 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ..
Ik lactomood ja lactomin krke medicine aundi aa usde 10 k drop roti te pa k chon to ik ghntha pehla deo
Uttar Pradesh
चैंगलपेट कंपनी का आता है स्पीड अप उसे आप आप टेबलेट लीजिए और 4 दिन है कि टेबलेट कर कर खिलाइए आपका पशु चारा भी खा लेगा दूध भी अच्छा देगा