Maharashtra
Search
जैविक खेती केसे करे जानकारी दीजिए ?
(hn)
जैविक खेती क्या है यह एक तरीका है जिसमें फसलें उगाने के लिए रासायनिक खादों या कीटनाशकों का प्रयोग नहीं किया जाता जैविक खेती से मिट्टी की उपजाऊ शक्ति बढ़ती है और पैदावार की गुणवत्ता में भी वृद्धि होती है इसमें खेती के लिए पशुओं और फसलों के व्यर्थ और कुछ बायोफर्टिलाइज़र प्रयोग किए जाते हैंं जैविक खेती के लिए वातावरण अनुकूलन विधि है और प्रदूषण को कम करने में मदद करती है विशेषताएं इससे मिट्टी की उपजाऊ शक्ति लंबे समय तक बनी रही है और खेती के लिए मशीनों की कम जरूरत पड़ती है यह अप्रत्यक्ष ढंग से ज़मीन को मित्र सूक्ष्मजीव प्रदान करता है जो घुलनाशील तत्वों को पौधों की वृद्धि के लिए प्रयाग में लाते हैं इस कुदरती तरीके से नाइट्रोजन की कमी पूरी हो जाती है और हमें बार बार खेत में रसायन डालने की जरूरत नहीं पड़ती इससे पशुओं के गोबर और फसलों के बचे कुचे को दोबारा प्रयेाग में लाया जा सकता है जो पशु जैविक ढंग से तैयार की फसलों को खुराक के तौर पर प्रयोग करते हैं उन्हें अधिक संतुलन तत्व मिलते हैं और सेहत भी अच्छी रहती है जैविक खेती करने से जंगली जीवन और कुदरती आवास में सुधार आता है
mere dhaan mein koi bimari to nahi hai ?
(hn)
Punjab
Dhaneshnayak ji photo mein dekhne mein isme koi bimari ke lakshan dikhai nahi de rahe hai.dhanywad
उतर बिहार मोतिहारी में धान की फसल में इस समय किस उर्वरक का प्रयोग करे ?
(en)
Punjab
धान के लिए नाइट्रोजन: फासफोरस: पोटाश को 50:12:12 किलोग्राम प्रति एकड़ के हिसाब से डालने के लिए 110 किलोग्राम यूरिया प्रति एकड़, 75 किलोग्राम सिंगल सुपर फासफेट प्रति एकड़ और 20 किलोग्राम म्यूरेट ऑफ पोटाश प्रति एकड़ के हिसाब से खेत में डालें खादों को डालने से पहले मिट्टी की जांच करवा लें और मिट्टी की जांच के अनुसार खेत में खादों का उपयोग करना चाहिए यदि मिट्टी की जांच के समय पोटाश और फासफोरस की कमी सामने आती है तो ही इनका प्रयोग करना चाहिए यदि डी ए पी का प्रयोग करना है तो 100 किलोग्राम यूरिया प्रति एकड़, 27 किलोग्राम डी ए पी प्रति एकड़ और 20 पोटाश और फासफोरस की खुराक डालनी चाहिए दूसरी खुराक को पनीरी लगाने के तीन सप्ताह बाद डालना चाहिए और दूसरी खुराक से तीन सप्ताह बाद नाइट्रोजन की बाकी बची मात्रा डालनी चाहिए नीम की परत चढ़े यूरिया का उपयोग करना चाहिए क्योंकि इससे नाइट्रोजन की मात्रा बढ़ जाती है जिंक की कमी को पूरा करने के लिए 25 किलोग्राम जिंक सल्फेट हैप्टाहाइड्रेट या 16 किलोग्राम जिंक सल्फेट मोनोहाइड्रेट प्रति एकड़ के हिसाब से उपयोग करना चाहिए पानी की कमी के कारण पनीरी लगाने के तीन सप्ताह बाद पत्तों का रंग पीला पड़ना शुरू हो जाता है पानी लगाने के तुरंत बाद एक किलोग्राम फैरस सल्फेट का 100 लीटर पानी में घोल तैयार करके प्रति एकड़ के हिसाब से प्रत्येक सप्ताह दो या तीन बार इसका छिड़काव करना चाहिए
Solution ?
(pb)
Punjab
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
Punjab
sir Mera AMROD da plant nu koy ,,ਦਵਾਈ ਦੱਸ ਦਿੰਦੇ
ਸਰ ਜੀ ਮਝ ਸੂੲੀ ਨੂੰ 5 ਦਿਨ ਹੋਗੇ ਨੇ ਭਰ ਪੈਣ ਲਗ ਗੲੇ 3 ਦਿਨਾ ਤੋ ਬੁਖਾਰ ਹੁੰਦਾ ੲੇ ਅਸੀ ਦਵਾੲੀ ਦਿਤੀ ੲੇ analgin.taramycine ਦਿਤਾ ੲੇ pracetamol ਦੀਅਾ ਗੋਲੀਅਾ ਵੀ ਦਿਤੀਅਾ ਨੇ ਪਰ ਬੁਖਾਰ ਨੂੰ ਕੋੲੀ ਫਰਕ ਨੀ ਪੈ ਰਿਹਾ ਕੋੲੀ ਹਲ ਦਸੋ ਵੀਰ
(pb)
tuci uss nu Xnil injection 1gm, Megludyne 20ml, CRB 20ml, ate isoflud 5ml lgwao, isflud tuci 1-1 din de frak nal lgwao ate baki injection 3 din lgatar lgwao, iss nal frak paa jawega..
soybean ?
(hn)
Punjab
kripya aap apna swal vistar se pushen ki aap soybean ke bare mai kya jankari lena chahte ha tan jo apko sahi jankari di ja ske.
?
(hn)
Punjab
gurmal ji kripya aap apna swla vistar se pooche taki aapko iske bare men poori jankari di ja sake,dhanywad
मेरे घर के बाहर मेरी 1 बीघा जमीन है, उस जमीन पर मुझे कैसे पेड़ लगाने चाहिए और पेड़ कहां से मिलेंगे ?
(hn)
Punjab
दीपेंद्र जी आप सागवान और मोरिंगा जैसे पौधे लगा सकते है इसके पौधे लेने के लिए आप Arun Khurmi 9878123123 से संपर्क कर सकते है धन्यवाद
Silly cock ?
(pb)
Punjab
Sanju ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske.
jhona Wich fok na bane te daneya da wajan jyada Howe, usde layi kehdi spray te kdo kri jawe ?
(pb)
Punjab
shrimaan g jhone de nisara aoun te Adama company da Custodia @200 ml per acre da spray kro g and pehli spray to 12-15 din baad frr Custodia @200 ml per acre da spray kro g.ess nal dane vich fokk v nhi banega and weight v vdia awega...
veer ji amrood de butte nu sundia wale amrood lg rhe aw ?
(pb)
Punjab
ਸਨੀ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੋ ਰਿਹਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
sir ji murgi farming li chuje lene aa, kitho vadiya te saste milnge ?
(pb)
Punjab
Balwant ji vadia ate saste chuche len lai tusi Guru Angad Dev Veterinary And Animal Sciences University, Ludhiana nal samparak kar sakde ho. chuche book karvon lai tusi 7889239583 te samparak karo.Thankyou.
sir namaskar Meri gaye heat pr nhi aa rhi hai, koi upchar btayein ?
(hn)
Punjab
Yadi apki cow heat mai nhi aa rehi too aap usko Ovumin gold powder 50gm rojana aur Minotas bolus rojana 1 goli den aur 21 din tak dete rehen isse heat mai aa jayegi.
Madhya Pradesh
thanks sir
Punjab
cow ke neche heater lao
Uttar Pradesh
Kya tum gay palte ho agar palate ho to kya apani gay ko heet par na aane par heatar par late ho
sir isme kon si herbicide ka prayog karna chahiye ?
(hn)
Punjab
नदीनों की रोकथाम के लिए नदीननाशक का प्रयोग नदीन उगने से पहले (रोपाई से 2—3 दिन के अंदर) — बूटाक्लोर 1200 मि.ली. या प्रेटीक्लोर 50 ई सी 600 मि.ली. या एनीलोफास 18 ई सी 800 मि.ली. या एनीलोफास 30 ई. सी. 500 मि.ली. या एनीलोफास 50 ई सी 300 मि.ली. या स्टांप 30 ई सी 1000 से 1200 मि.ली. या प्रेटीक्लोर 37 ई डब्लयु या साथी 10 डब्लयु पी 60 ग्राम या टोंपस्टार 80 डब्लयु पी 45 ग्राम में से किसी एक नदीननाशक को 60 किलो रेते प्रति एकड़ के हिसाब से खड़े पानी में छींटा दें जिन खेतों में पानी खड़ा करने की समस्या हो तो धान की रोपाई के बाद 10—12 दिन के अंदर अंदर 40 मि.ली. प्रति एकड़ ग्रेनिट 240 एस सी को 150 लीटर पानी में मिलाकर छिड़काव कर दें जिससे दीमक, धान के मोथे और चौड़े पत्तों वाले नदीनों की रोकथाम होगी यदि धान की रोपाई के बाद खेत में दीमक और धान के मोथे उग पड़ते हैं तो रोपाई के 20—25 दिनों के अंदर अंदर 100 मि.ली. नोमिनी गोल्ड वॉश आउट माचो तारक 10 एस सी को 150 लीटर पानी में घोलकर छिड़काव कर दें यदि खेत में लैप्टोक्लोआ, घास या कनकी की समस्या हो तो 400 मि.ली. प्रति एकड़ 6.7 ई सी को 150लीटर पानी में घोलकर धान की रोपाई के 20—25 दिन के अंदर अंदर छिड़काव कर दें यदि खेत में चौड़े पत्तों वाले नदीन आदि की समस्या हो तो 30 ग्राम एलग्रिप 20 डब्लयु जी या 16 ग्राम सैगमैट 50 डी एफ या 8 ग्राम एलमिक्स 20 डब्लयु पी या 50 ग्राम सनराइज़ 15 डी जी को रोपाई के 20 दिन बाद 150 लीटर पानी में घोलकर छिड़काव करें
00-00-50 ਪਰ ਏਕੜ ਲਈ ਕਿੰਨੇ ਕਿੱਲੋ ਗ੍ਰਾਮ ਦੀ ਜ਼ਰੂਰਤ ਹੈ ਸਿਰਫ ਝੋਨੇ ਲਈ ?
(en)
Punjab
ਸ੍ਰੀ ਮਾਨ ਜੀ ਝੋਨੇ ਵਿੱਚ NPK 00.00.50 @500-700 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 120-140 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।।
ਮੈਂਨੂੰ metarhizium anisopliae ਬਾਰੇ ਦੱਸੋ ਅਤੇ ਇਸਨੂੰ ਕਿਥੋਂ ਪਾ੍ਪਤ ਕਰ ਸਕਦੇ ?
(pb)
Punjab
Nishan ji he jaivik keet nashak hai isnu tuc online mangva sakde ho jisde layi tuc nal dite link te click kar sakde ho https://agribegri.com/products/bio-metaz-metarhizium-anisopliae-bio-pesticide-1-litre.php
ਜਿਹੜਾ ਝੋਨਾ ਪਹਿਲਾ ਪੱਕ ਗਿਆ ਉਥੇ ਫਿਰ ਕੀ ਬੀਜਣਾ ਚਾਹੀਦਾ ਹੈ ?
(pb)
Punjab
ਸ੍ਰੀ ਮਾਨ ਜੀ ਤੁਸੀਂ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਵਿਚ ਆਲੂ ਜਾਂ ਮਟਰ ਦੀ ਕਾਸ਼ਤ ਕਰ ਸਕਦੇ ਹੋ ਜੀ
ਰੇਤਲੇ ਟਿੱਬੇ ਤੇ ਕਿਹੜੀ ਕਿਹੜੀ ਖੇਤੀ ਕੀਤੀ ਜਾ ਸਕਦੀ ਹੈ ਜੀ ?
(en)
Punjab
ਸ੍ਰੀ ਮਾਨ ਜੀ ਰੇਤਲੀ ਜਮੀਨ ਵਿੱਚ ਜਿੱਥੇ ਪਾਣੀ ਘਟ ਲਗਦਾ ਹੈ ਉੱਥੇ ਤੁਸੀਂ ਸਰੋਂ ਦੀ ਬਿਜਾਈ ਕਰ ਸਕਦੇ ਹੋ ਜੀ ਕਿਉਂਕਿ ਰੇਤਲੀ ਜਮੀਨ ਵਿੱਚ ਵਧੀਆ ਹੋਵੇਗੀ ਅਤੇ ਇਸ ਨੂੰ ਪਾਣੀ ਵੀ ਘਟ ਲਗਦਾ ਹੈ।
Punjab
ਕਣਕ ਜਾਂ ਸਾਗ
ਸਰ ਸਾਡਾ ਪੌਲਟਰੀ ਫਾਰਮ ਚੂਚੇ ਕਮਜੌਰ ਦੱਸੋ ?
(pb)
Punjab
tuci ohna nu khurak vdia deni suru kro, kyuki khurak nal vdia growth hundi hai jina oh asani nal hajam krde hai uss hisab nal deo isde nal tuci G-promin liquid 25ml/100birds de hisab nal deo, iss nal vdia growth howegi..
कपास में पत्ते मुड़ रहे हैं, ऊपर हरा तेला व सफेद मच्छर हैं, इसके लिए कांन्फीडार व लान्सरगोल्ड ठीक है या कोई अन्य ?
(hn)
Punjab
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
Sir swal company Di mono 36 sl kis bimari lai varti jandi hai, ki a gob di sundi ate patta lapet lai thik rahu. plz reply Karo, asi pehla v pushea si koi jwab nahi dita gaya. ?
(pb)
Punjab
Bhajan ji eh sundi di roktham de layi varti jandi hai isnu tyc patta lapet di roktham de layi vart sakde ho par jekar tuc isnu gobh di sundi layi vartna hai ta eh asar ght kregi.dhanwad
HARIMAN Sharma. apple plant number ?
(pb)
Punjab
HARIMAN apple variety lain de layi tusi 9418867209 number te hariman sharma ji nal gal kar sakde ho ji.
ਸਰ ਜੀ ਸਾਗਵਾਨ ਦੇ ਬੂਟੇ ਕਿੱਥੋਂ ਮਿਲਦੇ ਹਨ ਕੀ ਇਹ ਪੰਜਾਬ ਵਿੱਚ ਲਗਾਏ ਜਾ ਸਕਦੇ ਹਨ ?
(pb)
Maharashtra
ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ ਤੇ ਮਾੜਾ ਪ੍ਰਭਾਵ ਪੈਂਦਾ ਹੈ ਖੇਤ ਦੀ ਤਿਆਰੀ ਲਈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) 50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ ਤੇ ਕਰੋ ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ, ਇਸਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਲਈ ਤੁਸੀ Vivek 97922 10555 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਧੰਨਵਾਦ
sir dhaan mai patta modak rog lag rha hai ?
(hn)
Punjab
HASMUKH ji iske liye aap fame@20ml ya coragen@60ml ko prati acre ke hisab se spray karen.dhanywad
ਮੱਕੀ ਦਾ ਕਿਹੜਾ ਬੀਜ ਬੈਸਟ ਹੈ ਜੋ ਵਧੀਆ ਝਾੜ ਤੇ ਹਰਾ ਚਾਰਾ ਮਿਲ ਸਕੇ, ਮੱਕੀ ਦੀ ਫਸਲ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਤੁਸੀ ਚਾਰੇ ਦੇ ਲਈ ਮੱਕੀ ਦੀ ਕਿਸਮ ਜਿਵੇ J1006 ਜਾ african tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
veer ji Majh ?
(pb)
Rajasthan
Manider ji kirpa krke apna swal vistar nal pusho ji tuci majh vare ki jankari lena chahunde ho tan jo tuhanu sahi jankari diti jaa skee.
ਸਰ ਝੋਨੇ ਨੂੰ ਸ਼ੀਟਰੋਟ ਅਤੇ ਝੂਲਸ ਰੋਗ ਨੇਕ ਨੋਡ ਲਈ ਕਿਹੜਾ ਮੋਲੀਕਿਊਲ ਵਰਤਣਾ ਹੈ ਇੱਕੋ ਵਾਰ ਵਾਰ ਜਾ ਬਦਲ ਬਦਲ ਕੇ ?
(pb)
Punjab
ਗੁਰਪ੍ਰੀਤ ਜੀ ਇਸਦੇ ਲਈ ਤੁਸੀ folicur @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Cauliflower ki cultivation k liye temprature kitna Hona chahiye, Karnataka me karsakte hain kya ?
(en)
Maharashtra
Saifmohammed the temperature required for sowing the crop is 12-30°C and at the time of harvesting temperature should be 12-18°C. thank you
Ehda result kive a g company kive a tractor Di pulsar nalo vdiya ya nhi ?
(pb)
Punjab
sukhi ji kirpa karke isde salt da nam daso ja isde label di photo bhejo ta Jo tuhanu is bare poori jankari diti ja sake.
Chuja lene ke liye Mai bahut kosish Kiya sir Mai preshan hu, Sumit sir ya Chintu sir koi Risapaund nahi lete anda ke liye chuja Keri Sonali bhure colour ka Jo anda deti hai ya RiR chuja thanks ?
(hn)
Punjab
Umesh ji aap iss no. per Tinku Prasad 9883609252 Sirvastav Hatchery Farm se sampark kr skte hai.
need bharangi and bhumi amla seeds ?
(en)
Punjab
Arvind pandey to get desi amla seed please contact with Nilesh Agrawal 9822640141 Satyam Traders, Himanshu Verma 9415746748 Modern Agro Forestry, Thankyou.
Punjab
Kitna price hai Bute ka PlZ answer me
sir meri district gurdaspur hai.. me mushroom farming di training leni chonda haa.. me kitho te kive le sakda hai ?
(pb)
Punjab
Harpreet singh ji same same te kisana di mang te training chaldia hi rehdia han, mushroom di training lai tusi apne jile de Krishi Vigyan Kendra Address: BSF Rd, Civil Lines, Gurdaspur, Punjab 143521, Phone: 0187 422 0743 nal samparak kar sakde ho, ja fir tusi Nirmal singh 9878811157, 9876306548 nal samparak kar sakde ho. THANKYOU.
I need bharangi & bhumi amla seeds please contact me, give sellers no. ?
(en)
Punjab
Arvind pandey to get desi amla seed please contact with Nilesh Agrawal 9822640141 Satyam Traders, Himanshu Verma 9415746748 Modern Agro Forestry, Thankyou.
vitum _H kis company ਦੀ ਵਧੀਆ ਹੈ, ਇਸ ਦੀ original ਦੀ ਪਹਿਚਾਣ ਕਿਵੇਂ ਹੋ ਸਕਦੀ ਹੈ ?
(pb)
Punjab
Vitum-h tuci Tineta Pharma Pvt. Ltd. company da laa skde ho, tuci ehh photo dekh skde ho.
इलायची ?
(hn)
Punjab
कृपया आप अपना सवाल विसतार से बताएं कि आप इलायची के बारे में क्या जानकारी लेना चाहते है ताकि आपको सही जानकारी दी जा सके
bengan di fasal te sundi da control ?
(pb)
kharab hoye fal ate tahanian tod ke jamin vich dab deyo!
majh di poochh te bahmni lgi c te khoon aa reha c te assi sek de dita. pr is nal khoon khad gya te galni shuru ho gyi, isda hall dso ji ?
(pb)
Deep ji tuci iss nu nazdiki polly clinic hospital vich laa jao uthe surgery specialist doctor nu check krwao ji.
Sir ji cow di 18 April nu AI krwayi c. te hun kal oho fir heat vich a gyi. doctor ton check kraya tan khali c and ajj fir AI krwayi te doctor ne dsya k kal nu fir ik bar AI krni paini a. cow di growth v vadia nd 8 mahine bad v ona hi dudh kr rhi a. Cargill di 8000 feed de nal ghar da formula dana v pa rhe ji. ki karn ho skda hai k oh nhi rhi and hun ohdi ki care kiti jawe te AI ton bad ki paya jawe k oh reh jawe ?
(pb)
Punjab
Devinder ji pashu de naa rehhn da kai karan ho skde hai jiwe uss nu mineral di kami ho skdi hai, usdi bachedani vich infection ho skda hai, bachedani kamjor ho skdi hai ja koi hor karan ho skda hai, tuci uss nu hun ton Pregstay gold powder 50gm rojana dena suru kro, iss nal pashu de gaban rehnn di ass vdh jndi hai..
Punjab
thanks sir
ਸਰ ਝੋਨੇ ਦੀ ਗਰੋਥ ਵਾਸਤੇ ਵਧੀਆ ਕੰਪਨੀ ਦੀ ਸਪਰੇਅ ਦੱਸੋ ਜੀ ?
(pb)
Punjab
ਜਗਪਾਲ ਜੀ ਤੁਸੀ ਝੋਨੇ ਦੀ ਵਧੀਆ ਗਰੋਥ ਦੇ ਲਈ mychoriza @4 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਝੋਨੇ ਦੀ ਵਧੀਆ growth ਹੋ ਜਾਂਦੀ ਹੈ ਧੰਨਵਾਦ
hello sir iss dwai bare dseo ji ?
(pb)
send more pictures and from back label also
ਬਾਈ ਜੀ ਆਪਣੇ ਇੱਕ ਝੋਟੀ ਪੰਜ ਵਾਰ ਟੀਕਾ ਲਾ ਦਿੱਤਾ ਹੈ ਰਹਿੰਦੀ ਨਹੀਂ ਹੈ ਕਿਹੜੀ ਦਵਾਈ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਝੋਟੀ ਰਹਿ ਜਾਵੇ ਜੀ ?
(pb)
Punjab
ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ .
Veer ji apna kol 2 Saal da katta Murra nasal da osnu kahdi khuruuk dayi j feed payi ji apna vichar dso g ?
(en)
Punjab
tuci uss nu pett de kiria lai Bendikind plus bolus deo, isde nal tuci Cargill di Hiefer dry feed deni suru kro ate Minfa gold powder 50gm rojana deo, ehh mineral mixture hai, iss nal sarir di vdia growth howegi..
मेरी धान की फसल है, यह कीट लगा हुआ है, इसमें कौन सी दवा डालें ?
(hn)
Punjab
निशान जी कृपया आप धान की फसल की फोटो भेजे ताकि आपको इसके बारे में पूरी जानकारी दी जा सके धन्यवाद
Sir hf cow 8 month di pregnant a us nu 4-5 din to 102 fever rehnda hai koi ilaj daso g ?
(pb)
Punjab
tuci uss nu Enerdyna liquid 100-100ml swere sham deo ate intalyte oral liquid 1-1 chamch 1 litre pani vich milla ke swere sham deo..
ਵੀਰ ਜੀ ਝੋਟੀ ਦੀਆਂ ਅੱਖਾਂ ਵਿਚ ਲਾਲੀ ਹੈ ਅਤੇ ਪਾਣੀ ਵੀ ਡਿੱਗ ਰਿਹਾ ਹੈ ਕੀਤਾ ਜਾਵੇ ਦਜੀ ?
(pb)
Rajasthan
ਸ਼ਰੀ ਦੇ ਪੱਤਿਆਂ ਨੂੰ ਫੜਕੜੀ ਪਾ ਕੇ ਉਬਾਲ ਲਉ ਤੇ ਠਾਰ ਕੇ ਉਸ ਨਾਲ ਅੱਖ ਸਾਫ ਕਰੋ ਤੇ ਫਿਰ ਅੱਖ ਵਿਚ ਬੋਰਿਕ ਐਸਿਡ ਪਾਓ , ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਇਸ ਨਾਲ ਫਰਕ ਪੈ ਜਾਵੇਗਾ.
sir ji haldi te adrak di bijai kdo hundi a ?
(pb)
Punjab
अदरक भारत की एक अहम मसाले वाली फसल है यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं प्रसिद्ध किस्में :-Himgiri, IISR Varanda, IISR Mahima,Suprabha, Suruchi, IISR Rejatha खेत को दो तीन बार जोतें और सुहागे से समतल करें अदरक की बिजाई के लिए आवश्यक लंबाई के 15 सैं.मी. ऊंचे और 1 मीटर चौड़े बैड तैयार करें दो बैडों के बीच 50 सैं.मी. का फासला रखें नदीनों कीटों और बीमारियों की जांच के लिए बैड की मिट्टी को धूप लगवायें इसके लिए बैड को पॉलीथीन शीट से 20-30 दिनों के लिए ढकें रोपाई के समय नीम केक 25 ग्राम को प्रति गड्ढे में डालें और मिट्टी में अच्छी तरह मिलायें अच्छी उपज प्राप्त करने के लिए राइज़ोम की बिजाई मई के पहले सप्ताह में पूरी कर लें राइज़ोम को कतारों में बोयें और कतार में 40-45 सैं.मी. और दो पौधों में 30 सैं.मी. फासला रखें राइज़ोम की रोपाई के बाद खेत में 50 क्विंटल हरे पत्तों की मलचिंग प्रति एकड़ में करें दूसरी मलचिंग 20 क्विंटल हरे पत्तों के साथ 40 दिनों के बाद करें बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमारी रहित गांठों का प्रयोग करें बिजाई के लिए 5-6.5 क्विंटल प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय 60 क्विंटल रूड़ी की खाद प्रति एकड़ मिट्टी में डालें नाइट्रोजन 24 किलो (52 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें रूड़ी की खाद या गाय का गोबर 60 क्विंटल प्रति एकड़ में डालें पोटाश और फासफोरस की पूरी मात्रा बिजाई के समय डालें नाइट्रोजन की दूसरी मात्रा 20 किलो (45 किलो यूरिया) बिजाई के 45 दिनों के बाद, जबकि बिजाई के 120 दिनों के बाद नाइट्रोजन की तीसरी मात्रा 16 किलो (यूरिया 35 किलो) डालें रोपाई के बाद पहली सिंचाई करें इसे बारानी फसल के तौर पर उगाया जाता है इसलिए बारिश की तीव्रता और नियमितता के आधार पर सिंचाई करें बारिश की अनुपस्थिति में, बाकी की सिंचाई 10 दिनों के अंतराल पर करें अदरक की पूरी फसल को कुल 16-18 सिंचाइयों की आवश्यकता होती है बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें जड़ों के विकास के लिए जड़ों में मिट्टी लगाएं बिजाई के 50-60 दिनों के बाद पहली बार जड़ों में मिट्टी लगाएं और उसके 40 दिन बाद दोबारा मिट्टी लगाएं
Punjab
अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं खेत में पानी खड़ा ना होने दें, क्योंकि यह फसल खड़े पानी को सहने योग्य नहीं है खेत को 2-3 बार जोत कर और सुहागे से समतल करके तैयार करें हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए दो बैडों के बीच 50 सैं.मी. का फासला होना चाहिए अधिक पैदावार लेने के लिए बिजाई अप्रैल के अंत में करें इसे पनीरी के साथ भी उगाया जा सकता है इसके लिए जून के पहले पखवाड़े तक पनीरी खेत में लगा दें पनीरी के लिए 35-45 दिनों के पौधों को खेत में लगा दें राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का फासला रखें बिजाई के बाद खेत में 2.5 टन प्रति एकड़ स्ट्रा मलच डालें बीज की गहराई 3 सैं.मी. से ज्यादा नहीं होनी चाहिए इसकी बिजाई सीधे खेत में लगाकर या पनीरी लगाकर की जाती है बिजाई के लिए साफ-सुथरे ताजे और बीमारी रहित राईज़ोमस का प्रयोग करें बीज की मात्रा 6-8 क्विंटल प्रति एकड़ बहुत होती है बिजाई से पहले क्विनलफोस 25 ई.सी. को 20 मि.ली. + कार्बेनडाज़िम 10 ग्राम प्रति लीटर पानी में डालकर बीज का उपचार करें बाद में गांठों को 20 मिनट के लिए इस घोल में भिगोदें ताकि इन्हें फफूंद से बचाया जा सके नाइट्रोजन 10 किलो (25 किलो यूरिया), फासफोरस 10 किलो (60 किलो एस एस पी) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें सारी पोटाश और आधी फासफोरस बिजाई के समय डालें नाइट्रोजन दो हिस्सों में डालें, आधी बिजाई से 75 दिन बाद और बाकी नाइट्रोजन और आधी फासफोरस बिजाई के 3 महीने बाद डालें बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें नदीन नाशक के प्रयोग के बाद खेत को हरे पत्तों या धान की तूड़ी से ढक दें जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं यह कम वर्षा वाली फसल है, इसलिए वर्षा के अनुसार सिंचाई करें हल्की ज़मीन में फसल को कुल 35-40 सिंचाइयों की जरूरत पड़ती है बिजाई के बाद फसल को 40-60 क्विंटल प्रति एकड़ हरे पत्तों से ढक दें हर बार खाद डालने के बाद 30 क्विंटल प्रति एकड़ मलच डालें किस्म के अनुसार 6-9 महीनों में कटाई करें पत्ते सूखने और पीले होने पर कटाई का अनुकूल समय होता है गांठों को उखाड़ कर बाहर निकालें और साफ करें गांठों को 2-3 दिनों के लिए छांव में सुखाएं इससे छिल्का सख्त हो जाता है और आसानी से उबलता है साफ करने के बाद गांठों को पानी में सोडियम बाइकार्बोनेट डालकर 1 घंटे के लिए उबालें गांठों को उबालने के लिए कड़ाही जैसे बर्तनों का प्रयोग करें अच्छी किस्म की हल्दी लेने के लिए झाग बनने, भाफ निकलने और महक आने तक उबालें उबालने के बाद इसे 10-15 दिनों तक सुखाएं सुखाने के बाद जाली, बोरियों या मशीन से चमकायें और आकार, बनतर और रंग के अनुसार बांटे
mujhe boer goat ke kids chahiye ?
(hn)
Punjab
Baba khatib JI aap Ravinder Nikam from Pune se 97636-75583 pe sampark kar sakte hai in se bhi aap ko Boar Goat mil javegi.
meri jeeri 50% nisar chuki hai. mosam anusar Kale tele de hmle da khatra hai. isde lyi kehri spray te kini matra ch kriye ?
(pb)
Punjab
pardeep ji kale tele da hamla jekar khet vich hunda hai ta tuc buprofezin@250ml nu prtai acre de hisab nal varto kar sakde ho.dhanwad
रतालू के पत्ते पीले पड़ रहे हैं और सड़ कर नीचे गिर रहे हैं ?
(hn)
Punjab
राकेश जी कृपया रतालू की फोटो भेजे ताकि आपको इसके बारे में पूरी जानकारी दी जा सके धन्यवाद
gobhi di paneeri di bijayi bare jaankari deyo ji ?
(pb)
Punjab
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ
soybean se elli hatane ke liye kya karna hoga ?
(hn)
Maharashtra
Ranjeet ji aap illi ki roktham ke liye quinalphos@4ml ko prati litre pani ke hisab se spray karen.dhanywad
Rajasthan
thanks
Sir eh ki problem aa sare khet me hai, eh sawa134 highbrid aa 14 June nu laya c ?
(pb)
Punjab
harjinder ji eh seed dormancy de karn hunda hai isde layi koi v spray di sifarish nahi kiti jandi.dhanwad
1121 ਝੋਨੇ ਵਿਚ ਵਕੋਰ ਬਣ ਰਹੀ ਹੈ ਕੋਈ ਇਲਾਜ ਦਸਦੋ plz ?
(pb)
Punjab
ਗੁਰਲਾਲ ਜੀ ਕ੍ਰਿਪਾ ਕਰਕੇ ਦੱਸੋ ਕੇ ਤੁਸੀ ਵਕਾਰ ਕਿਸਨੂੰ ਕਹਿ ਰਹੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
?
(en)
Punjab
संदीप जी कृप्या आपके द्धारा भेंजी गई ओडियो अपलोड नहीं हुई है कृप्या आप ओडियो दोबारा अपलोड करें ताकि आपको सही जानकारी दी जा सके
ਬੈਂਗਨ ਦੀ ਫਸਲ ਤੇ ਸੂੰਡੀ ਦੀ ਰੋਕਥਾਮ ?
(pb)
Punjab
ਇਹ ਬੈਂਗਣ ਦੀ ਫਸਲ ਦਾ ਮੁੱਖ ਅਤੇ ਖਤਰਨਾਕ ਕੀੜਾ ਹੈ ਸ਼ੁਰੂਆਤ ਵਿੱਚ ਇਸ ਦੀਆਂ ਛੋਟੀਆਂ ਗੁਲਾਬੀ ਸੁੰਡੀਆਂ ਪੌਦੇ ਦੀ ਗੋਭ ਵਿੱਚ ਮੋਰੀਆਂ ਕਰ ਕੇ ਅੰਦਰੋਂ ਤੰਤੂ(ਟਿਸ਼ੂ) ਖਾਂਦੀਆ ਹਨ ਅਤੇ ਬਾਅਦ ਵਿੱਚ ਫ਼ਲ ਤੇ ਹਮਲਾ ਕਰਦੀਆਂ ਹਨ ਨੁਕਸਾਨੇ ਫ਼ਲਾਂ ਉੱਪਰ ਵੱਡੇ ਸੁਰਾਖ ਨਜ਼ਰ ਆਉਂਦੇ ਹਨ ਅਤੇ ਖਾਣ ਯੋਗ ਨਹੀਂ ਹੁੰਦੇ ਹਨ ਨੁਕਸਾਨੇ ਫ਼ਲ ਹਰ ਹਫਤੇ ਤੋੜ ਕੇ ਨਸ਼ਟ ਕਰ ਦਿਓ ਨਰਸਰੀ ਲਾਉਣ ਤੋਂ 1 ਮਹੀਨੇ ਬਾਅਦ ਟ੍ਰਾਈਜ਼ੋਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਣੀ ਅਤੇ 50 ਗ੍ਰਾਮ ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ 10-15 ਦਿਨਾਂ ਦੇ ਵਕਫੇ ਤੇ ਇਹ ਸਪਰੇਅ ਦੋਬਾਰਾ ਕਰੋ ਫੁੱਲ ਨਿਕਲਣ ਸਮੇਂ ਕੋਰਾਜੈੱਨ 18.5% ਐੱਸ.ਸੀ. 5 ਮਿ.ਲੀ. + ਟੀਪੋਲ 5 ਮਿ.ਲੀ. ਦਾ ਘੋਲ 12 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਵਕਫੇ ਤੇ ਦੋ ਵਾਰ ਸਪਰੇਅ ਕਰੋ ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ
sir iss vich red mitti bhut jiyada hai g ?
(pb)
Punjab
gursewak ji kripa karke daso ke isde vich kehdi kehdi khaad di varto kiti hai ta jo tuhanu is bare poori jankari diti ja sake,dhanwad
ਸਰ ਜੀ ਨਰਮੇ ਦਾ ਫਲ ਡਿੱਗ ਰਿਹਾ, ਕਿਹੜੀ ਸਪਰੇਅ ਕਰੀਏ ?
(pb)
Maharashtra
ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
धान में कल्ले बढने दवाई सर ?
(hn)
Punjab
थुनु जी आप इसके लिए mychorriza @4 किलो को प्रति एकड़ के हिसाब से डाले धन्यवाद
इस पौधे पर कौन सी बीमारी है तथा इस बीमारी का इलाज क्या है ?
(hn)
Maharashtra
गिरधारी जी, यह सुंडी का हमला हुआ है, इसकी रोकथाम के लिए आप quinalphos @ 400 ml को 150 लीटर पानी में मिला क्र प्रति एकड़ के हिसाब से स्प्रे करें, धन्यवाद
bai g pussa 44 kina time lenda ?
(en)
Punjab
Rajinder Singh ji, Pusa 44 , 158 dina vich pak ke tiyar ho janda hia, dhanwad