Manage Expert Answers

Search

Total Count :- 258604

ਸਰ ਜੀ ਪੰਜਾਬ ਵਿੱਚ ਕਿਹਡੀ ਗਾਂ ਦੇ ਦੁੱਧ ਵਿੱਚ ਫੈਟ ਅਤੇ SNF ਜਿਆਦਾ ਹੁੰਦਾ ਅਤੇ ਵੱਧ ਤੋਂ ਵੱਧ ਕਿੰਨੀ ਫੈਟ ਆ ਸਕਦੀ ਹੈ ?

(pb)
Posted by
ਗੁਰਮੀਤ ਸਿੰਘ (9653997147)
ਗੁਰਮੀਤ ਸਿੰਘ
Punjab
Faridkot
Write Answer
Posted Date (15 Aug 2019 10:28 PM) Assigned Date (-)
Answered Date (16 Aug 2019 04:45 PM) Translated Date (-)

Gurmeet ji sahiwali cow de dudh vich fatt ate snf jyada hundi hai, usdi snf 7.5% ate fatt vdia khurak ate dekhbhal de nal 4.5-5.1 tak aa jndi hai..

ਮੱਝਾਂ ਦੇ ਲੇਵ ਵਧਾਉਣ ਲਈ ਕੀਤਾ ਕਰ ਆ ਜੀ ?

(pb)
  • 1
Posted by
ਗੁਰਦੀਪ ਸਿੰਘ (9914064052)
ਗੁਰਦੀਪ ਸਿੰਘ
Punjab
Rupnagar
Write Answer
Posted Date (15 Aug 2019 10:24 PM) Assigned Date (-)
Answered Date (16 Aug 2019 04:45 PM) Translated Date (-)

ਤੁਸੀ ਮੱਝਾਂ ਨੂੰ Udder strong-H 10-10ml ਸਵੇਰੇ ਸ਼ਾਮ, Metabolite ਪਾਊਡਰ ਦੀ ਰੋਜਾਨਾ 1 ਪੁੜੀ ਦੇਣੀ ਸ਼ੁਰੂ ਕਰੋ..

bai cow milk ghat ਦਿੰਦੀ ਹੈ ke ਪਾਈਏ ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (15 Aug 2019 10:15 PM) Assigned Date (-)
Answered Date (16 Aug 2019 04:46 PM) Translated Date (-)

ਤੁਸੀ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ

Answered Date (15 Aug 2019 10:42 PM) Translated Date (-)

answer ta d0

answer ta de do

,ੲਿਹੇ ਕਿੰਨੂ ਦਾ ਬੂਟਾ ਏ ਜਿਹੜੇ ਨਵੇ ਪੱਤੇ ਅੋਦੇ ਨੇ ੳੁਹੋ ੲਿਸ ਤਰਾ ਦੇ ਹੋ ਜਾਦੇ ਨੇ ਤੇ ਬਾਅਦ ਵਿੱਚ ਗਰੋਥ ਨਹੀ ਕਰਦਾ ੲਿਲਾਜ ਦੱਸੋ ਤੇ ,,,,,,ੲਿੱਕ ਹੋਰ ਸਵਾਲ ਮੇਰਾ ਜਿਲਾਂ ਮੁਹਾਲੀ ਏ ਤੇ ਮੈ ਮੁਰਗੀ ਫਾਰਮ ਦੀ ਟਰੇਨਿੰਗ ਲੈਣੀ ਏ ਜਿਹੜੀ ਕੇ 22ਅਗਸਤ ਨੂੰ ਫਤਹਿਗੜ ਸਾਹਿਬ ਵਿੱਚ ਹੋ ਰਹੀ ਏ ਕੀ ਮੈ ੳੁਹੋ ਟਰੇਨਿੰਗ ਲੈ ਸਕਦਾ ਹਾ ਕੋੲੀ ਜਿਲੇ ਦਾ ਚੱਕਰ ਤੇ ਨਹੀ ਪਵੇ ਗਾ ?

(pb)
  • 1
Posted by
Sandeep singh (9781790097)
Sandeep singh
Punjab
S.A.S. Nagar
Write Answer
Posted Date (15 Aug 2019 10:12 PM) Assigned Date (-)
Answered Date (16 Aug 2019 02:19 PM) Translated Date (-)

ਸੰਦੀਪ ਜੀ ਇਸਦੇ ਵਿਚ ਤੁਸੀ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

sir ...ik cow Gaban Nahi Hundi. Duke sure c ..21 din BAAD. heat. vich. a jandi hai. .agrimin. powder vi. de rage. haan. . 2 time bache Dani Di safaee. vi karvai hai ?

(pb)
Posted by
gurkirat Sandhu (7814184102)
gurkirat Sandhu
Punjab
Jalandhar
Write Answer
Posted Date (15 Aug 2019 10:09 PM) Assigned Date (-)
Answered Date (16 Aug 2019 09:46 PM) Translated Date (-)

tuci uss nu Agrimin powder dinde rho, isde nal tuci Ovumin advance bolus rojana 1 goli ate Vitum-h liquid 10ml rojana dena suru kro ate 21 din tak deo fir agli varr heat vich auun te uss nu tika bhrwa deo, iss trah gaban rehh jawegi.

ਬਾਈ ਜੀ ਗਾ ਦੂਧ ਘਟ ਦਿੰਦੀ ਹੈ ਕੀ ਪਾਈਏ ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (15 Aug 2019 10:09 PM) Assigned Date (-)
Answered Date (16 Aug 2019 04:47 PM) Translated Date (-)

ਤੁਸੀ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ

Answered Date (15 Aug 2019 10:27 PM) Translated Date (-)

ਗਾ milk ghat didi a ke piye

Answered Date (15 Aug 2019 11:33 PM) Translated Date (-)

geomilk paoji

Jalandhar distt vich fish farming training kithe lagni hai ....contact no. mil sakda hai ?

(pb)
Posted by
gurkirat Sandhu (7814184102)
gurkirat Sandhu
Punjab
Jalandhar
Write Answer
Posted Date (15 Aug 2019 10:03 PM) Assigned Date (-)
Answered Date (16 Aug 2019 04:52 PM) Translated Date (-)

gurkirt sandhu ji fish farming training PFDB Doordarshan enclave Gali No. 4, Kothi No. 92, Near Wadala Chowk Jalandhar vich 19 aug to shuru ho rahi hai ji. baki tusi Sh Sandeep Vashist Adf Jal PFDB Mobile 09815131924 ji nal sampark kar sakde ho ji.

ਜਵਾਰ ਨੂੰ ਕਿੜਾ ਨਹੀਂ ਹਟ ਰਿਹਾ 2 ਵਾਰ ਸਪਰੇਅ ਕਰ ਲਈ ਕੁੱਝ ਖਤਮ ਨਹੀਂ ਹੋ ਰਿਹਾ ?

(pb)
Posted by
Karan (8427015949)
Karan
Punjab
S.A.S. Nagar
Write Answer
Posted Date (15 Aug 2019 09:54 PM) Assigned Date (-)
Answered Date (16 Aug 2019 07:03 AM) Translated Date (-)

iss de upper Fame@20ml ja coragen@60ml prati acre de hisaab nal spray kro.

katihar district ma koun si nasl ki goat farm karna chair ?

(hn)
Posted by
RAKESH (6200917056)
RAKESH
Bihar
Katihar
Write Answer
Posted Date (15 Aug 2019 09:53 PM) Assigned Date (-)
Answered Date (16 Aug 2019 04:49 PM) Translated Date (02 Aug 2021 11:02 AM)

Rakesh ji aap beetal nasal ki goat rakh skte hai yeh nasal dudh aur meat dono kamo ke liye thik rehti hai..

ਝੋਨੇ ਵਿਚ ਪਦਾਨ ਦੀ ਮਾਤਰਾ ਪ੍ਰਤੀ ਏਕੜ ਦੱਸੋ ਸਰ ?

(pb)
Posted by
manbhinder Singh (8847244532)
manbhinder Singh
Punjab
Sangrur
Write Answer
Posted Date (15 Aug 2019 09:52 PM) Assigned Date (-)
Answered Date (16 Aug 2019 07:04 AM) Translated Date (-)

jhone de vich padan di maatra 5-7kg prati acre de hisaab nal varto ..iss di varto urea nal na kro.ihh urea nal kam ghat krdi hai.

sir gnde lgaane aa pichle saal wali gndiya hun la skde haa jankari deo vtta te lgaaiye jaa thale, jhdiya gandiya pichle sal gande nai bne o laaoniya hn ?

(pb)
Posted by
karanvir singh (8360349136)
karanvir singh
Punjab
Jalandhar
Write Answer
Posted Date (15 Aug 2019 09:50 PM) Assigned Date (-)
Answered Date (21 Aug 2019 08:46 PM) Translated Date (-)

karnvir ji tuc isdi varto nahi kar sakde .dhanwad

ਜਵਾਰ ਨੂੰ ਕਿੜਾ ਨਹੀਂ ਹਟ ਰਿਹਾ ?

(pb)
Posted by
Karan (8427015949)
Karan
Punjab
S.A.S. Nagar
Write Answer
Posted Date (15 Aug 2019 09:50 PM) Assigned Date (-)
Answered Date (16 Aug 2019 07:05 AM) Translated Date (-)

Karan g iss de vich fame@20ml ja coragen@60ml di prati acre de hisaab nal spray kro...jekar jda vich keeda pau reha hai tan chloro@1ltr prati acre de hisaab nal spray kro.

गायों को चिचडिया बहुत लगती है कोई समाधान बताएं ?

(hn)
Posted by
SATISH Kumar (9416263083)
SATISH Kumar
Haryana
Yamunanagar
Write Answer
Posted Date (15 Aug 2019 09:48 PM) Assigned Date (-)
Answered Date (16 Aug 2019 04:52 PM) Translated Date (-)

पशुओं को 100 ग्राम तारामीरा का तेल रोज़ाना 20 दिन दें और आप Taktic स्प्रे का प्रयोग करें, यह 2ml/1liter स्प्रे आप पशुओं के आस पास और पशुओं के ऊपर भी करें बाकि आप साफ सफाई का पूरा ध्यान रखें

chandn de bute patte is tra ho rhe han ,ki kita jave ?

(pb)
  • 1
Posted by
Gurwinder Singh (9478283032)
Gurwinder Singh
Punjab
Mansa
Write Answer
Posted Date (15 Aug 2019 09:46 PM) Assigned Date (-)
Answered Date (16 Aug 2019 02:21 PM) Translated Date (-)

gurwinder ji kirpa karke daso ke isnu tuc kehdi kehdi khaad paune ho ta jo tuhanu is bare poori jankari diti ja sake.dhanwad

Answered Date (16 Aug 2019 06:49 PM) Translated Date (-)

isnu aje tak koi v khaad nhi payi ji

Answered Date (16 Aug 2019 06:50 PM) Translated Date (-)

isnu lgae nu april vich lgaea c phla ta thk c hun eda patte ho rhe ne ji

sir 1121 jhona 45 din da ho gea ah .. 2.5 gatte khad pa diti a 22 din ho gae chloro payi nu hun kedi spray kariye jhona vaise theek ah mono te lamda kar sakde ah ?

(pb)
Posted by
SANDEEP SINGH (8288840600)
SANDEEP SINGH
Punjab
Ferozpur
Write Answer
Posted Date (15 Aug 2019 09:44 PM) Assigned Date (-)
Answered Date (16 Aug 2019 02:23 PM) Translated Date (-)

sandeep ji jekar jhone vich kise sundi ja seonk da hamla hai tahi tuc isdi varto karo jekar maujood nahi hai ta tuhanu isdi varto karn di lod nahi hai.dhanwad

Answered Date (16 Aug 2019 03:07 PM) Translated Date (-)

mono nal jhona de height te ke fark painda hai vade ge ke nahi patta lapet kitte kitte haigi ah Mai confuse ah ke mono lamda Kara ja ..takumi ja fame Bayer de Kara please fark daso

Gobhi ki groth k liye kon sa khad dale ?

(hn)
Posted by
Rajat (8307942429)
Rajat
Haryana
Hisar
Write Answer
Posted Date (15 Aug 2019 09:37 PM) Assigned Date (-)
Answered Date (16 Aug 2019 07:06 AM) Translated Date (-)

Gobhi ki growth ke liye gibberellic acid@250ml ja npk 130045@2kg prati acre ke hisaab se spray krein...iss mein ja fir npk 191919@1kg prati acre ke hisaab se dripping krein.

Sir 1121 jhona nu khedi saprey kiti jawe jo jhaad bad aawe fohk na bane ji plz ?

(en)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (15 Aug 2019 09:36 PM) Assigned Date (-)
Answered Date (16 Aug 2019 02:28 PM) Translated Date (-)

keep ji tuc jhona jado 5% tak nissar janda hai ta tuc isde uper NPK 13:00:45@10 gram nu prati litre pani de hisab nal spray karo.jehdi jhone vich fokk bandi hai eh sundi de karn bandi hai is layi sundi da lgatar sarvekhan karde raho.dhanwad

ਸ਼ਰ ਦੱਸ਼ੋ। ਝੋਨੇ ਦੀ ਸ਼ਿੱਧੀ ਬਿਜਾਈ ਵਾਲੀ ਮਸ਼ੀਨ ਕਿਥੋ ਮਿਲੇਗੀ। ਅਤੇ ਰੇਟ ਦੱਸ਼ੋ ?

(pb)
Posted by
tejinder dhindsa (8837598066)
tejinder dhindsa
Punjab
Rupnagar
Write Answer
Posted Date (15 Aug 2019 09:30 PM) Assigned Date (-)
Answered Date (16 Aug 2019 09:50 AM) Translated Date (-)

ਢੀਂਡਸਾ ਸਾਹਬ, ਝੋਨੇ ਦੀ ਸਿੱਧੀ ਬਿਜਾਈ ਲਈ ਤੁਸੀਂ ਖੇਤੀ-ਬਾੜੀ ਵਿਭਾਗ ਕੋਲੋ ਮਸ਼ੀਨ ਲੈ ਸਕਦੇ ਹੋ ਬਿਨਾ ਕਿਸੇ ਕਿਰਾਏ ਦੇ । ਨਹੀਂ ਤਾਂ ਅੱਠ ਕਿਲੋ ਸੀਡ ਦਾ ਛੱਟਾ ਦੇ ਕੇ ਕਣਕ ਵਾਲੀ ਡਰਿਲ ਨਾਲ ਸਿਆੜ ਖਿੱਚ ਦਿਓ ਸਸਤਾ ਤੇ ਸੌਖਾ ਤਰੀਕਾ

मुगफली के जडो के मध्य मे काले रंग के धब्बे होकर पोधा सूख जाता है यह कौन सी बीमारी है ?

(hn)
  • 1
Posted by
M.K.Patel (9636340245)
M.K.Patel
Rajasthan
Jalore
Write Answer
Posted Date (15 Aug 2019 09:26 PM) Assigned Date (-)
Answered Date (16 Aug 2019 02:32 PM) Translated Date (-)

पटेल जी आप इसकी जड़ों में दीमक चेक करें अगर मौजूद है तो आप इसमें chlorpyriphos @1 लीटर को 60 किलो मिटटी में मिला कर छींटा दे इसके इलावा आप इसके ऊपर carbendazim @400 ग्राम को 150 लीटर पानी में मिला कर स्प्रे करें धन्यवाद

Sir ji sadi american cow de thann vicho sidddiya jiaa ondia ne thann vicho thodda dud onda isda halll dso plz ?

(pb)
Posted by
Gurmukh singh (7986321674)
Gurmukh singh
Punjab
Mansa
Write Answer
Posted Date (15 Aug 2019 08:55 PM) Assigned Date (-)
Answered Date (16 Aug 2019 05:17 PM) Translated Date (-)

ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸ ਨੂੰ 200 ਗ੍ਰਾਮ ਖੰਡ, 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ..

torea kado beej sakde te kehre varieties bejiye te bejen da tarika ki va ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (15 Aug 2019 08:47 PM) Assigned Date (-)
Answered Date (15 Aug 2019 10:44 PM) Translated Date (-)

Gurpreet g, Toria j Tusi saag lyi beejna ta hun beej dio . Kism TL17, bed bna k beej skde o jaa kiaari bna k paani ch shtta laa dio

Answered Date (15 Aug 2019 10:45 PM) Translated Date (-)

Gurpreet g, Jekar Tusi pkaaun lyi Toria beejna hove taa uh toria September dey third jaa last week ch beejo

ਸਰ ਜੈਵਿਕ ਖੇਤੀ ਕਰਨ ਲਈ ਖੇਤ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?

(pb)
Posted by
ਹਰਵਿੰਦਰ ਸਿੰਘ (8360219133)
ਹਰਵਿੰਦਰ ਸਿੰਘ
Punjab
S.A.S. Nagar
Write Answer
Posted Date (15 Aug 2019 08:36 PM) Assigned Date (-)
Answered Date (15 Aug 2019 10:48 PM) Translated Date (-)

ਹਰਵਿੰਦਰ ਸਿੰਘ ਜੀ, ਜੈਵਿਕ ਕਰਨ ਲਈ ਆਪਣੇ ਖੇਤ ਚ ਫਸਲਾਂ ਦੀ ਰਹਿੰਦ ਖੂੰਹਦ ਨਹੀਂ ਅੱਗ ਲਾਉਣ ਦੀ ਬਜਾਏ ਮਿੱਟੀ ਚ ਮਿਲਾਓ । ਧਰਤੀ ਨੂੰ ਤਾਕਤ ਦੇਣ ਵਾਲੀਆਂ ਫਸਲਾਂ ਬੀਜੋ ਜਿਵੇਂ ਫਲੀਦਾਰ ਫਸਲਾਂ, ਜ਼ਮੀਨ ਚ ਸਿੰਚਾਈ ਨਾਲ,ਫਸਲਾਂ ਤੇ ਛਿੜਕਾਓ ਨਾਲ ਵੇਸਟ ਡੀ ਕੰਪੋਜਰ ਵਰਤੋ । ਰੂੜੀ ਨੂੰ ਵੇਸਟ ਡੀਕੰਪੋਜਰ ਜਾਂ ਗਡੋਇਆਂ ਨਾਲ ਗਾਲ੍ਹ ਕੇ ਖੇਤ ਚ ਵਰਤੋ ।

Answered Date (15 Aug 2019 10:50 PM) Translated Date (-)

ਨਦੀਨਨਾਸ਼ਕ ਵਰਤਣ ਦੀ ਜਗਾਹ ਤੇ ਨਿਰਾਈ ਗੁਡਾਈ ਨੂੰ ਤਰਜੀਹ ਦਿਓ । ਫੰਗੀਸਾਈਡ ਦੀ ਜਗਾਹ ਤੇ ਖੱਟੀ ਲੱਸੀ, ਫਟਕੜੀ , ਵਰਤੋ ਇਸੇ ਤਰਾਂ ਕੀਟਨਾਸ਼ਕ ਲਈ ਨਿੰਮ ਅਸਤਰ, ਬ੍ਰਹਮ ਅਸਤਰ, ਅਗਨੀ ਅਸਤਰ , ਹਿੰਗ , ਨਿੰਬੂ ਦਾ ਘੋਲ ਆਦਿ ਵਰਤੋ

ਸਰ ਜੀ ਲੋਕੋਰੀਆ ਗੱਭਣ ਪਸ਼ੂ ਆ ਨੂੰ ਹੁੰਦਾ ਏ ਜਾ ਸੂਏ ਪਸ਼ੂ ਨੂੰ ਵੀ ਹੋ ਜਾਂਦਾ ਐ ਮੱਝ ਸੂਈ ਨੂੰ 1ਮਹੀਨਾ ਹੋ ਗਿਆ ਐ ਜਦ ਬੈਠਦੀ ਐ ਸਾਫ ਪਾਣੀ ਮਾਰਦੀ ਐ ?

(pb)
Posted by
Gamdoor singh Brar (9814635094)
Gamdoor singh Brar
Punjab
Faridkot
Write Answer
Posted Date (15 Aug 2019 08:27 PM) Assigned Date (-)
Answered Date (15 Aug 2019 08:31 PM) Translated Date (-)

ਲਕੋਰੀਆ ਦੀ ਬਿਮਾਰੀ ਨਾਲ ਪਸ਼ੂ ਗੱਭਣ ਨਹੀਂ ਹੋ ਪਾਉਂਦਾ ਵਾਰ ਵਾਰ ਰਪੀਟ ਕਰਦਾ ਰਹਿੰਦਾ ਹੈ ਅਤੇ ਜਦੋ ਉਹ ਬੈਠਦਾ ਹੈ ਤਾਂ ਨੀਚੇ ਪਾਣੀ ਵਾਂਗੂ ਨਿਕਲਦਾ ਹੈ ਅਤੇ ਪਸ਼ੂ ਕਮਜ਼ੋਰ ਰਹਿੰਦਾ ਹੈ ਇਸਦੇ ਲਈ ਤੁਸੀ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ..

15 Aug 2019

ਧੰਨਵਾਦ ਜੀ

ਸਰ ਜੀ ਪਸ਼ੂ ਆ ਵਿੱਚ ਲੋਕੋਰੀਆ ਦੇ ਲੱਛਣ ਬਾਰੇ ਦੱਸੋ ਤੇ ਇਸ ਦੇ ਬੁਰੇ ਪ੍ਰਭਾਵ ਬਾਰੇ ਦੱਸੋ ਤੇ ਇਸ ਦੇ ਇਲਾਜ ?

(pb)
Posted by
Gamdoor singh Brar (9814635094)
Gamdoor singh Brar
Punjab
Faridkot
Write Answer
Posted Date (15 Aug 2019 08:17 PM) Assigned Date (-)
Answered Date (15 Aug 2019 08:27 PM) Translated Date (-)

ਲਕੋਰੀਆ ਦੀ ਬਿਮਾਰੀ ਨਾਲ ਪਸ਼ੂ ਗੱਭਣ ਨਹੀਂ ਹੋ ਪਾਉਂਦਾ ਵਾਰ ਵਾਰ ਰਪੀਟ ਕਰਦਾ ਰਹਿੰਦਾ ਹੈ ਅਤੇ ਜਦੋ ਉਹ ਬੈਠਦਾ ਹੈ ਤਾਂ ਨੀਚੇ ਪਾਣੀ ਵਾਂਗੂ ਨਿਕਲਦਾ ਹੈ ਅਤੇ ਪਸ਼ੂ ਕਮਜ਼ੋਰ ਰਹਿੰਦਾ ਹੈ ਇਸਦੇ ਲਈ ਤੁਸੀ ਉਸ ਨੂੰ Powder Mac-sure-L 1kg 100gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਸ ਨਾਲ ਜਲਦੀ ਠੀਕ ਹੋ ਜਾਵੇਗੀ..

Answered Date (15 Aug 2019 08:29 PM) Translated Date (-)

ਧੰਨਵਾਦ ਜੀ

sir adama da custodia 1 litr kine ekar te hunda hai g ?

(pb)
Posted by
kashmir singh (6239788425)
kashmir singh
Punjab
Sangrur
Write Answer
Posted Date (15 Aug 2019 08:16 PM) Assigned Date (-)
Answered Date (15 Aug 2019 09:15 PM) Translated Date (-)

shrimaan g Adama da custodia bhut hi vdia fungicide hai and esdi dose @200 ml per acre da spray kr skde ho g.means 1 liter 5 acre vich spray ho jnda hai..

dhan Kida bai ?

(hn)
Posted by
Aniket dangi (8957623707)
Aniket dangi
Madhya Pradesh
Datia
Write Answer
Posted Date (15 Aug 2019 08:12 PM) Assigned Date (-)
Answered Date (15 Aug 2019 08:28 PM) Translated Date (-)

kripya aap yeh btayen ki apke dhan mai kya smasia aa rehi hai tan jo apko uske hisab se sahi dwai btaye jaa skee aur apko sahi jankari di jaa skee.

ਅਮਰੂਦ ਤੇ ਕਿੰਨੂ ਦੇ ਬੂਟੇ ਨੂੰ ਚਲਾਉਣ ਲਈ ਕਿਹੜੀ ਖਾਦ ਪਾਈ ਜਾਵੇ ਜੀ ?

(pb)
Posted by
satinderpal singh (9815838478)
satinderpal singh
Punjab
Muktsar
Write Answer
Posted Date (15 Aug 2019 08:10 PM) Assigned Date (-)
Answered Date (16 Aug 2019 02:55 PM) Translated Date (-)

ਸਤਿੰਦਰ ਜੀ ਕਿਰਪਾ ਕਰਕੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (16 Aug 2019 11:31 AM) Translated Date (-)

केवल गोबर की पुरानी खात्

Answered Date (20 Aug 2019 11:41 AM) Translated Date (-)

ਦੋਨਾ ਦੀ ਉਮਰ ਇਕ ਸਾਲ ਜੀ

ਸੂਣ ਜਾ ਗਰਬਵਤੀ ਬੱਕਰੀ ਨੂੰ ਸਰਦੀਆ ਵਿਚ ਜੁਖਾਮ ਤੋ ਕਿਵੇ ਬਚਾਉਣਾ ਚਾਹੀਦਾ ਹੈ ਕਿਰਪਾ ਕਰਕੇ ਪੰਜਾਬੀ ਜਾ ਹਿੰਦੀ ਵਿਚ ਦੱਸੋ ਜੀ ?

(pb)
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (15 Aug 2019 08:08 PM) Assigned Date (-)
Answered Date (16 Aug 2019 05:16 PM) Translated Date (-)

ਸਰਦੀਆਂ ਵਿਚ ਓਹਨਾ ਨੂੰ ਜੁਖਾਮ ਤੋਂ ਬਚਾਉਣ ਲਈ ਤੁਸੀ ਓਹਨਾ ਨੂੰ ਸਵੇਰੇ ਜਲਦੀ ਬਾਹਰ ਨਾ ਕੱਢੋ ਅਤੇ ਧੁੱਪ ਚੜਨ ਤੇ ਬਾਹਰ ਕੱਢੋ ਅਤੇ ਸ਼ਾਮ ਨੂੰ ਤ੍ਰੇਲ ਪੈਣਤੋਂ ਪਹਿਲਾ ਪਹਿਲਾ ਅੰਦਰ ਬੰਨ ਦਿਓ ਬਾਕੀ ਓਹਨਾ ਦੇ ਸ਼ੈੱਡ ਵਿਚ ਸਿੱਧੀ ਬਾਹਰ ਤੋਂ ਹਵਾ ਅੰਦਰ ਨਹੀਂ ਜਾਣੀ ਚਾਹੀਦੀ ਤੁਸੀ ਸ਼ੈੱਡ ਦੇ ਆਸ ਪਾਸ ਬੋਰੀਆਂ ਲਗਾ ਸਕਦੇ ਹੋ ਜਿਸ ਨਾਲ ਹਵਾ ਰੋਕੀ ਜਾ ਸਕੇ, ਬਾਕੀ ਓਹਨਾ ਨੂੰ ਗਿਲਾ ਚਾਰਾ ਨਾ ਦਿਓ, ਇਸ ਤ੍ਰਾਹ ਤੁਸੀ ਓਹਨਾ ਨੂੰ ਸਰਦੀਆਂ ਵਿਚ ਜੁਖਾਮ ਤੋਂ ਬਚਾ ਸਕਦੇ ਹੋ

ਸਰ, ਗਾਂ ਸੂਈ ਨੂੰ 2 ਮਹੀਨੇ ਹੋ ਗਏ, ਉਹ ਪੇਠਿਆਂ ਬਹੁਤ ਘੱਟ ਖਾਂਦੀ ਏ ਤੇ ਫੀਡ ਵੀ ਘੱਟ ਖਾਦੀ ਏ , ਉਸ ਦਾ ਬੁਖਾਰ ਵੀ ਚੈੱਕ ਕੀਤਾ ਉਹ ਵੀ ਠੀਕ ਏ , ਕੋਈ ਇਲਾਜ ਦੱਸੋ ?

(pb)
Posted by
ਜਗਦੀਪ (9915945999)
ਜਗਦੀਪ
Punjab
Moga
Write Answer
Posted Date (15 Aug 2019 08:01 PM) Assigned Date (-)
Answered Date (15 Aug 2019 09:59 PM) Translated Date (-)

Tuci uss nu Broton liquid 50-50ml swere sham ate Tonakind gold powder 1-1 chamch swere sham deo, iss nal frak paa jawega.

15 Aug 2019

okji

Sir bhens dud kam d rehe h ?

(en)
Posted by
Nitin Dhama (7409167498)
Nitin Dhama
Uttar Pradesh
Baghpat
Write Answer
Posted Date (15 Aug 2019 07:55 PM) Assigned Date (-)
Answered Date (15 Aug 2019 08:30 PM) Translated Date (-)

Nitin ji aap uski khurak ka purra dian rakhen usko pett ke kiro ke liye flukarid-Ds bolus den aur rojana 35-40kg hara chara den, iske sath aap Milkout powder 2-2 chamch subah sham, Calcimust gold liquid 50ml rojana dena suru kren, isse frak padd jayega..

इस बकरे की नस्ल जानना चाहता हूं ?

(hn)
  • 2
Posted by
Laxman singh (9672621239)
Laxman singh
Rajasthan
Jodhpur
Write Answer
Posted Date (15 Aug 2019 07:54 PM) Assigned Date (-)
Answered Date (15 Aug 2019 08:18 PM) Translated Date (-)

ये क्रॉस नस्ल का बकरा है

Answered Date (15 Aug 2019 07:57 PM) Translated Date (-)

इस बकरे की नस्ल के बारे में जानकारी चाहता हूं

Answered Date (16 Aug 2019 03:11 PM) Translated Date (-)

kaha milti h ye nasally

sir ਛਲੀਆ ਵਾਲੀ ਮੱਕੀ ਦੀ ਬਿਜਾਈ ਕੀਤੀ ਹੈ। ਛੱਲੀਆਂ ਕੱਚੀਆਂ ਹਨ। ਮੱਝਾ ਨੂੰ ਪਾ ਰਹੀਆਂ ਹਾ। ਕੱਚੀਆਂ ਛੱਲੀਆਂ ਦਾ ਮੱਝਾ ਨੂੰ ਕੀ ਫਾਇਦਾ ਹੋਵੇਗਾ ?

(pb)
Posted by
Ranjeet singh (6280100569)
Ranjeet singh
Punjab
Amritsar
Write Answer
Posted Date (15 Aug 2019 07:41 PM) Assigned Date (-)
Answered Date (15 Aug 2019 09:54 PM) Translated Date (-)

Ranjeet ji iss nal pashua nu Protin, Carbohydrates , Energy mildi hai jiss nal dudh vich v vadha hunda hai..

ग्वार में यह कौन सा रोग है समाधान बताएं ?

(hn)
  • 2
Posted by
darasingh (9466207675)
darasingh
Haryana
Sirsa
Write Answer
Posted Date (15 Aug 2019 07:36 PM) Assigned Date (-)
Answered Date (16 Aug 2019 02:57 PM) Translated Date (-)

दारा जी कृपया बताये के ग्वार में आपने क्या क्या खाद डाली है ताकि आपको इसके बारे में पूरी जानकारी दी जा सके धन्यवाद

16 Aug 2019

fangas

Answered Date (17 Aug 2019 12:32 PM) Translated Date (-)

dap, super, potash, zinc

sir soyabean ki kheti kaise Kare ?

(hn)
Posted by
shahrukh Mohammed (8079068728)
shahrukh Mohammed
Rajasthan
Chittorgarh
Write Answer
Posted Date (15 Aug 2019 07:25 PM) Assigned Date (-)
Answered Date (16 Aug 2019 02:58 PM) Translated Date (-)

अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके सोयाबीन के लिए जून के तीसरे सप्ताह से मध्य जुलाई का महीना खेती के लिए अनुकूल होता है बीजों को तभी बोयें, जब मिट्टी में आवश्यक मात्रा में नमी हो (2-3 दिनों में कम से कम 50-60 मि.मी. वर्षा हुई हो) बिजाई के लिए कतार से कतार का 10-12 इंच और पौधे से पौधे का फासला 4-7 सैं.मी. रखें नमी की उचित मात्रा में बीजों को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है बीजों को सीड ड्रिल की सहायता से बोयें एक एकड़ खेत में 25-30 किलोग्राम बीजों का प्रयोग करें बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें बारानी फसल होने के कारण इसे सिंचाई की आवश्यकता नहीं होती बारिश की स्थिति के आधार पर सिंचाई का उपयोग करें फली बनने के समय सिंचाई आवश्यक है इस समय पानी की कमी उपज को काफी प्रभावित करती है जब फलियां सूख जाएं और पत्तों का रंग बदल कर पीला हो जाए और पत्ते गिर जाएं, तब फसल कटाई के लिए तैयार होती है कटाई हाथों से या दराती से करें कटाई के बाद पौधों में से बीजों को निकाल लें

ਸਰ ਬਾਸਪਤੀ ਵਿੱਚ ਝੰਡਾ ਰੋਗ ਦੀ ਸਪਰੇਅ ਕਿਹੜੀ ਵਧੀਆ ਹੈਂ ?

(pb)
Posted by
davinder Singh (8837782802)
davinder Singh
Punjab
Mansa
Write Answer
Posted Date (15 Aug 2019 07:21 PM) Assigned Date (-)
Answered Date (15 Aug 2019 09:23 PM) Translated Date (-)

ਸ੍ਰੀ ਮਾਨ ਜੀ ਬਾਸਮਤੀ ਵਿੱਚ ਝੰਡੇ ਰੋਗ ਦੀ ਰੋਕਥਾਮ ਲਈ ਅਦਾਮਾ ਕੰਪਨੀ ਦਾ ਸ਼ਮੀਰ @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਸਕਦੇ ਹੋ ਜੀ ਜਾਂ ਫਿਰ @Saaf @300 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।

sir tamatr ka plant shookh rha h to kya kre ?

(hn)
  • 2
Posted by
Anish kewat (7879109582)
Anish kewat
Madhya Pradesh
Satna
Write Answer
Posted Date (15 Aug 2019 07:17 PM) Assigned Date (-)
Answered Date (16 Aug 2019 03:02 PM) Translated Date (02 Aug 2021 11:02 AM)

Anish ji iski jad check karen agar usme dheemak maujood hai to aap iske uper chlorpyriphos@1 litre ko 60 killo mitti men mila kar prati acre ke hisab se chitta de.dhanywad

sir 13-0-45 di sapry ikali kariye ja hor daviyeea nal v kar skde a ?

(pb)
Posted by
khuspal (9413300100)
khuspal
Punjab
Patiala
Write Answer
Posted Date (15 Aug 2019 07:10 PM) Assigned Date (-)
Answered Date (15 Aug 2019 09:24 PM) Translated Date (-)

Shrimaan g NPK 13.O.45 di spray ikkale da hi kro g kyuke hor koi chemical mix krn nal esda asar ghat milega.ikale da spray krn da benefit jyada milega g..

what is poly bag mushroom farming and where can i get poly bag ?

(en)
Posted by
vikram (7888836541)
vikram
Punjab
Patiala
Write Answer
Posted Date (15 Aug 2019 07:04 PM) Assigned Date (-)
Answered Date (16 Aug 2019 09:55 AM) Translated Date (-)

Vikram g, Tusi polybag Blue Stallion Ludhiana toh buy kr skde o

16 Aug 2019

sir proper adress and number de sakde o ..

sir Maine eK bhigha baingan 10 days pahale lagaya tha usame kaun sa urvark du ?

(hn)
Posted by
Vijay Prakash Yadav (6386884885)
Vijay Prakash Yadav
Uttar Pradesh
Sant Ravidas Nagar
Write Answer
Posted Date (15 Aug 2019 07:04 PM) Assigned Date (-)
Answered Date (16 Aug 2019 03:35 PM) Translated Date (-)

आखिरी बार खेत को जोतने के समय रूड़ी की खाद 10 टन प्रति एकड़ मिट्टी में मिलाएं नाइट्रोजन 25 किलो (55 किलो यूरिया), फासफोरस 25 किलो (155 किलो सिंगल सुपर फासफेट) और पोटाश 12 किलो (20 किलो म्यूरेट ऑफ पोटाश्यिम) की मात्रा प्रति एकड़ में प्रयोग करें फासफोरस, पोटाश और नाइट्रोजन की पूरी मात्रा पनीरी खेत में लगाने के समय डालें दो तुड़ाइयों के बाद 25 किलो नाइट्रोजन प्रति एकड़ डालें पानी में घुलनशील खादें : फसल के शुरूआती विकास के समय हयूमिक तेजाब 1 लीटर प्रति एकड़ या मिट्टी में मिलाकर 5 किलो प्रति एकड़ डालें यह फसल की पैदावार और वृद्धि में बहुत मदद करता है पनीरी लगाने के 10-15 दिन बाद खेत में 19:19:19 के साथ 2.5-3 ग्राम प्रति लीटर सूक्ष्म तत्वों की स्प्रे करें शुरूआती विकास के समय कईं बार तापमान के कारण पौधे सूक्ष्म तत्व नहीं ले पाते, जिस के कारण पौधा पीला पड़ जाता है और कमज़ोर दिखता है ऐसी स्थिति में 19:19:19 या 12:61:0 की 5-7 ग्राम प्रति लीटर की स्प्रे करें आवश्यकतानुसार 10-15 दिन के बाद दोबारा स्प्रे करें पनीरी खेत में लगाने के 40-45 दिनों के बाद 20 प्रतिशत बोरोन 1 ग्राम में सूक्ष्म तत्व 2.5-3 ग्राम प्रति लीटर पानी से स्प्रे करें फसल में तत्वों की पूर्ति और पैदावार 10-15 प्रतिशत बढ़ाने के लिए 13:00:45 की 10 ग्राम प्रति लीटर पानी की दो स्प्रे करें पहली स्प्रे 50 दिनों के बाद और दूसरी स्प्रे पहली स्प्रे के 10 दिन बाद करें जब फूल या फल निकलने का समय हो तो 0:52:34 या 13:0:45 की 5-7 ग्राम प्रति लीटर पानी की स्प्रे करें

jhone vicch ehe ki rog hai ate isdi dwai ki howegi kaafi jhona eho jeha hai ?

(pb)
Posted by
ਗੁਰਭੇਜ ਸਿੰਘ (8725835560)
ਗੁਰਭੇਜ ਸਿੰਘ
Punjab
Ferozpur
Write Answer
Posted Date (15 Aug 2019 07:01 PM) Assigned Date (-)
Answered Date (21 Aug 2019 08:55 PM) Translated Date (-)

gurbhej ji jehd eeh patte vichaleo chitte ho rahe han eh zinc di kami de karn ho rahe han isde layi tuc chelated zinc@200 gram nu 150 litre pani vich mila ke spray karo.dhanwad

bcchi sui nu 6 din ho gay ne usda ek tym da dudh 4 kilo hai kade 3 kilo kade 4 kilo de rahi aa ek jgaah te tikdi nahi , isda ilaj dso ate dudh bdaaon lai ki dita jawe ?

(pb)
Posted by
jaspreet singh (9417476007)
jaspreet singh
Punjab
Rupnagar
Write Answer
Posted Date (15 Aug 2019 07:01 PM) Assigned Date (-)
Answered Date (16 Aug 2019 05:19 PM) Translated Date (-)

ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ, ਬਾਕੀ ਉਸ ਨੂੰ ਹਰਾ ਚਾਰਾ ਵਧਿਆ ਮਾਤਰਾ ਵਿਚ ਦਿਓ ਅਤੇ ਇਕ ਹਫਤੇ ਬਾਦ ਉਸਦੀ ਡਿਵਰਮਿੰਗ ਕਰੋ ਜੀ .

Answered Date (15 Aug 2019 07:20 PM) Translated Date (-)

geomilk 1 bottle 1dine 3 bottla deo

15 Aug 2019

ਸਮਜ ਨਹੀ ਆਈ ਬਈ ਜੀ

Answered Date (17 Aug 2019 06:59 AM) Translated Date (-)

ਵੀਰ ਜੀ , Geomilk ਦਵਾਈ 3 ਬੋਤਲਾਂ ਦਿਉ,ਇਕ ਦਿਨ ਛਡ ਕ ਇਕ ਬੋਤਲ ਦਿਉ

सर हमारी मूंगफली में पीलापन है इसका इलाज बताएं ?

(hn)
  • 1
Posted by
abhishek saini (9001867902)
abhishek saini
Rajasthan
Jaipur
Write Answer
Posted Date (15 Aug 2019 07:01 PM) Assigned Date (-)
Answered Date (21 Aug 2019 09:01 PM) Translated Date (-)

अभिषेक जी आप इसके ऊपर NPK 191919 एक किलो को 150 लीटर पानी के हिसाब से स्प्रे करें धन्यवाद

sir eh katti kehdi nasal d hai g pure kini k hai g ?

(pb)
  • 2
Posted by
vikram singh (7508777673)
vikram singh
Punjab
Sangrur
Write Answer
Posted Date (15 Aug 2019 06:52 PM) Assigned Date (-)
Answered Date (15 Aug 2019 07:59 PM) Translated Date (-)

vikram ji ehh muurah nasal di katti hai..

बकरी पालन के लोन कैसे प्राप्त करें जिस बैंक में जाएं वे मना कर रहे हैं, 25 बकरे और 25 बकरियों के लिए लोन चाहिए जानकारी दें ?

(hn)
Posted by
pramod (7440761578)
pramod
Madhya Pradesh
Gwalior
Write Answer
Posted Date (15 Aug 2019 06:44 PM) Assigned Date (-)
Answered Date (18 Aug 2019 09:29 AM) Translated Date (-)

बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें

ਸਰ ਜੀ ਬਕਰੀਆਂ ਦੇ ਬੱਚੇ ਦੇ ਪਿਸ਼ਾਬ। ਵਿੱਚ ਖੂਨ ਆ ਰਿਹਾਂ ਕੋਈ ਹੱਲ ਦਸੋਂ 15 ਦਿਨਾਂ ਦੇ ਨੇ ?

(pb)
Posted by
Karan Deep (9646271052)
Karan Deep
Punjab
S.A.S. Nagar
Write Answer
Posted Date (15 Aug 2019 06:42 PM) Assigned Date (-)
Answered Date (16 Aug 2019 05:10 PM) Translated Date (-)

Karan ji tuci uss nu nazdiki doctor ton check krwao kyuki usdi janch krke sahi ilagg kita jaa skda hai..

?

(pb)
Posted by
satnam singh (6239043114)
satnam singh
Chandigarh
Chandigarh
Write Answer
Posted Date (15 Aug 2019 06:40 PM) Assigned Date (-)
Answered Date (16 Aug 2019 05:20 PM) Translated Date (-)

सतनाम जी कृप्या आप अपना सवाल विस्तार से पूछें कि इस पौधे में क्या समस्या आ रही है ताकि आपको पूरी जानकारी दी जा सके

Answered Date (15 Aug 2019 06:41 PM) Translated Date (-)

ੳੁਲੀ

मैं धमधा दुर्ग जिला छत्तीसगढ़ का निवासी हूं ।मुझे रैबिट फार्मिंग कैसे किया जा सकता है, मार्गदर्शन करें ।खरगोश कहां से मिलेगा बताएं ?

(hn)
Posted by
अनिल वर्मा (8889411111)
अनिल वर्मा
Chattisgarh
Durg
Write Answer
Posted Date (15 Aug 2019 06:40 PM) Assigned Date (-)
Answered Date (18 Aug 2019 09:32 AM) Translated Date (-)

खरगोश पालन के लिए आप कंपनी से कॉन्ट्रेक्ट कर सकते हैं इसके शुरू में आप एक यूनिट से शुरू कर सकते है , एक यूनिट में 3 नर और 10 मादा खरगोश होते है एक यूनिट आपको लगभग 30000 रूपये तक मिल जाएगा इसके लिए आपको 30X35 का शैड बनाना पडेगा, और यदि इनकी खुराक की बात करें तो इन्हें एक टाइम फीड और एक टाइम पठ्ठे पा सकते है यह लगभग तीन महीनो में बेचने के लिए तैयार हो जाते है इसके शुरू के लिए आप हमारी पैराडाइज कंपनी से संर्पक कर सकते है 9466419455 आप इस नंबर पर संर्पक कर सकते है ट्रेनिंग और मार्केटिंग की पूरी जानकारी हमारी कंपनी देगी..

ਸਰ ਦੋ ਬੱਕਰੀਆ ਲਈ ਕਿਨਾ ਖੁੱਲਾ ਛੈਡ ਚਾਹੀਦਾ ਹੈ ?

(pb)
Posted by
jagdeep Singh jattana (6239409101)
jagdeep Singh jattana
Punjab
Faridkot
Write Answer
Posted Date (15 Aug 2019 06:38 PM) Assigned Date (-)
Answered Date (16 Aug 2019 05:12 PM) Translated Date (-)

Jagdeep ji ek bakri lai bandd shedd 12-15 sq.feet ate khula area 25-30 sq.feet hona jruri hai tuci iss hisab nal 2 bakria lai tyar kr skde ho.

sir g cargill di kedi feed taji sui caw nu poni a 25litter dud a ?

(pb)
Posted by
gurbakhshishsingh32 (8360148001)
gurbakhshishsingh32
Punjab
Bathinda
Write Answer
Posted Date (15 Aug 2019 06:37 PM) Assigned Date (-)
Answered Date (15 Aug 2019 08:02 PM) Translated Date (-)

tuci tazi suii cow nu Cargill di Fresher feed de skde ho, isde nal tuci Anabolite liquid 100ml rojana ate Galactogouge powder rojana 1 pouch deo ji, iss nal vdia growth ate dudh rehega..

मेरे ग्वार में दीमक हैं कौन सी दवाई ?

(hn)
Posted by
ANIL BISHNOI (9667623208)
ANIL BISHNOI
Rajasthan
Bikaner
Write Answer
Posted Date (15 Aug 2019 06:29 PM) Assigned Date (-)
Answered Date (10 Sep 2019 11:03 PM) Translated Date (-)

anil ji dheemal ki roktham ke liye aap chlorpyriphos@1 litre ko 60 killo mitti men mila kar spray karen.dhanywad

ਗੋਬ ਦੀ ਸੁੰਡੀ ਲਈ ਠੀਕ ਹੈ ਜਾ ਨਹੀ ?

(pb)
  • 1
Posted by
Gurdeep (9877584632)
Gurdeep
Punjab
Bathinda
Write Answer
Posted Date (15 Aug 2019 06:29 PM) Assigned Date (-)
Answered Date (21 Aug 2019 08:54 PM) Translated Date (-)

ਗੁਰਦੀਪ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

मेरी धान की फसल 30 दिन की हो चुकी है और इसमें पत्तों पर भूरे रंग के धब्बे पड़ रहे हैं और पुराने पत्ते पीले पड़ रहे हैं इस का उपचार बताएं!धन्यवाद ?

(hn)
  • 4
Posted by
yogash (9179666757)
yogash
Madhya Pradesh
Sheopur
Write Answer
Posted Date (15 Aug 2019 06:19 PM) Assigned Date (-)
Answered Date (12 Dec 2019 03:58 PM) Translated Date (02 Aug 2021 11:02 AM)

योगेश जी आप इसके ऊपर folicur @300 ml को प्रति एकड़ के हिसाब से स्प्रे करें धन्यवाद

धान में मोथा की दवा ?

(hn)
Posted by
सत्यम चौधरी (8112773585)
सत्यम चौधरी
Uttar Pradesh
Ambedkar Nagar
Write Answer
Posted Date (15 Aug 2019 06:11 PM) Assigned Date (-)
Answered Date (21 Aug 2019 08:06 PM) Translated Date (-)

पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें

jone te daseyo veer ji kehdi sprey kriye patte yellow jye hoe jande a ?

(pb)
  • 2
Posted by
navraj singh (9779795462)
navraj singh
Punjab
Ludhiana
Write Answer
Posted Date (15 Aug 2019 06:06 PM) Assigned Date (-)
Answered Date (16 Aug 2019 11:28 AM) Translated Date (-)

navraj ji isdi gobh vich sundi check karo jekar maujood hai ta tuc fame@20ml ja coragen@60ml nu 150 litre pani vich mila ke spray karo.dhanwad

dr.sahib ji jheri iffco company di saagrika aa liqued osda rasult kis tra aa ?

(pb)
Posted by
inderpal (9815474241)
inderpal
Punjab
Kapurthala
Write Answer
Posted Date (15 Aug 2019 06:04 PM) Assigned Date (-)
Answered Date (10 Sep 2019 11:04 PM) Translated Date (-)

inderpal ji isda result vadhia hai tuc isdi matra 250 ml nu prati acre de hisab nal vart sakde ho.dhanwad

सर नरमे में जूं बहुत ज्यादा है इसके पत्ते इक्क्ठे हो रहे हैं इसका इलाज बताएं और इसका कद बढ़ाने वाली दवाई भी बताएं ?

(hn)
Posted by
gurpreet singh brar (9653130010)
gurpreet singh brar
Punjab
Faridkot
Write Answer
Posted Date (15 Aug 2019 06:01 PM) Assigned Date (-)
Answered Date (21 Aug 2019 11:48 AM) Translated Date (-)

नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें नरमे में आवश्यक यूरिया और डी ए पी का प्रयोग करने के बाद इस पर ग्रोथ के लिए npk 130045@2kg या triacontanol@250ml या gibberellic acid@250ml को 150 लीटर पानी में मिलाकर प्रति एकड़ पर स्प्रे करें इनके प्रयोग से पहले यूरिया की मात्रा सारी पूरी कर दें क्योंकि यूरिया डालने से नरमे की ग्रोथ चल पड़ती है

13.0.45 sprey narme lyi kis company di best 13.0.45 sprey info...ans plz ji ?

(pb)
Posted by
guri singh (7814404053)
guri singh
Punjab
Bathinda
Write Answer
Posted Date (15 Aug 2019 05:43 PM) Assigned Date (-)
Answered Date (10 Sep 2019 11:09 PM) Translated Date (-)

guri ji eh vadhia jhaad de layi varti jandi hai isdi matra 1 kilo nu prati acre de hisab nal vartya janda hai.dhanwad

khar ki dava kya hai ?

(hn)
  • 1
Posted by
biny rajpoot (9628396315)
biny rajpoot
Uttar Pradesh
Raebareli
Write Answer
Posted Date (15 Aug 2019 05:39 PM) Assigned Date (-)
Answered Date (12 Dec 2019 04:51 PM) Translated Date (-)

पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें

main swal pucheya si ohda jwab nahi mileya 15 fin ho gaye ne ?

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (15 Aug 2019 05:36 PM) Assigned Date (-)
Answered Date (15 Aug 2019 06:11 PM) Translated Date (-)

Nirmal ji tuhade swal da jwab de dita hai ji tuci App vich apne swal da jwab dekh skde ho jekar tuhade swal da jwab 24 hours vich naa mille tan tuci sade helpline no. 97799-77641 te sampark kr skde ho.

Sir chari (sugargraze) ta tela ton kehri spray krea ?

(en)
Posted by
Raman (9781181611)
Raman
Punjab
Moga
Write Answer
Posted Date (15 Aug 2019 05:36 PM) Assigned Date (-)
Answered Date (10 Sep 2019 11:10 PM) Translated Date (-)

raman ji tele di roktham de layi tuc imidacloprid@60ml nu prati acre de hisab nal varto dhanwad