Punjab
Search
धान में फूट, क्या डालने से होता है ?
(hn)
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
ਅਸੀ ਡੰਗਰਾਂ ਲਈ ਮੱਕੀ ਬੀਜਣੀ ਆ ਜੀ ਕਿਹੜਾ ਬੀਜ ਬੀਜਿਆ ਜਾਵੇ ਜੀ ਜੋ ਜਲਦੀ ਹੋ ਜਾਵੇ ?
(pb)
Punjab
tuci pashua lai Makki di j-1006 kisam bijj skde ho..
Sir chone cha hopper liye syngenta di chees ja PI osheen ina doma cho kis da result vadiya ga ?
(pb)
Punjab
karanvir ji ena dona da result vadia hunda hai tuc dona vicho kise di v varto kar sakde ho.dhanwad
sir syngenta di taspa ja amster top ja bsef da adexare ina 3 wich kon sa vadiya ga fungicide plz daso ?
(pb)
Punjab
Karanvir ji tuc ehna vicho kise di vi varto kar sakde ho.tina da result vadia hai.dhanwad
ਵੀਰ ਜੀ ਘਰ ਵਿੱਚ ਫਲਾਂ ਦੇ ਬੂਟੇ ਲਾਉਣੇ ਆ ਜੀ pau ਲੁਧਿਆਣਾ ਤੋਂ ਸਾਰੇ ਫੁੱਲਾਂ ਦੇ ਬੂਟੇ ਮਿਲ ਜਾਂਦੇ ਆ ਤੇ ਕਦੋਂ ਤੱਕ ਮਿਲਦੇ ਮੈਂ ਅਗਲੇ ਮਹੀਨੇ ਜਾਣਾ ਸੀ ਤੇ ਮੈਨੂੰ ਮਿਲ ਜਾਣਗੇ ਦਸੋ ਜੀ ?
(pb)
Punjab
ਅੰਬ , ਅਮਰੂਦ , ਕਿਨੰੂ , ਸੰਤਰਾ , ਨਿੰਬੂ , ਅਨਾਰ ਅਤੇ ਹੋਰ 2/3 ਕਿਸਮਾਂ ਦੇ ਬੂਟੇ ਮਿਲ ਜਾਣਗੇ ਜੀ ਕਿਸਾਨ ਮੇਲੇ ਤੋਂ ਪਹਿਲਾ ਲੈ ਲਿਓ ਨਹੀਂ ਤਾਂ ਮੇਲੇ ਤੇ ਸਾਰੇ ਬਿੱਕ ਜਾਂਦੇ ਹਨ
1121 di sambhal ?
(pb)
Punjab
jimmy ji 1121 di sambh sambhal de lyi tuc fasl nu khaadan poori matra vich pao ate fasl nu keedeya ate bimariyan de hamle to bchao.dhanwad
Helo y call me 9478839074
sir moti ki kheti ke bare mein btaye ?
(hn)
Rajasthan
विजय जट जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
ਕੜਕਨਾਥ ਮੁਰਗੀ ਦੀ ਸਾਰੀ ਜਾਣਕਾਰੀ ?
(pb)
Punjab
ਤੁਸੀ ਕੜਕਨਾਥ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ, ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ.
Sir मेरा बाजरा 48 दिन का हो गया है, मैंने यूरिया 30 kg/एकड़ का मिट्टी में व npk 19:19:19 के साथ 5 kg यूरिया का घोल बना कर /एकड़ स्प्रे किया है, बम्पर पैदावार लेने के लिए क्या करना चाहिए ?
(hn)
Maharashtra
महावीर जी आप इसके ऊपर अभी कोई और स्प्रे करने की जरूरत नहीं है इस से ही इसकी पैदावार अच्छी हो जाएगी धन्यवाद
kadaknath nasal paalan da ki fayeda hai, ghato ghat jagah te ghat kharch nal ki murgi paalan ho sakda hai Training kiven milegi ?
(pb)
Punjab
ਤੁਸੀ ਕੜਕਨਾਥ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ, ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ, ਇਸਦੀ ਟ੍ਰੇਨਿੰਗ ਤੁਸੀ ਆਪਣੇ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ ਉਥੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰ ਆਓ ਜਦੋ ਵੀ ਉਥੇ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ..
Punjab
ਤੁਸੀ ਕੜਕਨਾਥ ਮੁਰਗੀ ਦਾ ਕੰਮ ਪੰਜਾਬ ਵਿਚ ਕਰ ਸਕਦੇ ਹੋ, ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੜਕਨਾਥ ਮੁਰਗੀ ਸਾਲ ਵਿਚ 120-130 ਅੰਡੇ ਦਿੰਦੀ ਹੈ ਬਾਕੀ ਮਾਰਕੀਟਿੰਗ ਖੁਦ ਬਣਾਉਣੀ ਪਵੇਗੀ ਜੀ ਆਪਣੀ ਤਰੀਕੇ ਨਾਲ ਸੋਸ਼ਲ ਮੀਡੀਆ ਦੀ ਮੱਦਦ ਨਾਲ ਹੀ ਲਿੰਕ ਬਣਾ ਕੇ ਸੇਲ ਕਰਨੇ ਪੈਣਗੇ ਜੀ, ਬਾਕੀ ਟ੍ਰੇਨਿੰਗ ਚੰਡੀਗੜ ਸੈਟਰਲ ਪੋਲਟਰੀ ਡਵੈਲਪਮੈਟ ਜੋ ਫੇਸ-1 ਵਿੱਚ ਬਣਿਆ ਹੈ ਉੱਥੋ ਮੁਫਤ ਟ੍ਰੇਨਿੰਗ ਹੁੰਦੀ ਹੈ ਉੱਥੋ ਦਾ ਪਤਾ ਤੇ ਨੰਬਰ ਤੁਸੀ ਨੋਟ ਕਰ ਸਕਦੇ ਹੋ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391
मूंगफली बढ़वार नहीं कर रही है, 3 महीने हो गए हैं बोए को ?
(hn)
Maharashtra
कैलाश जी आप इसके ऊपर NPK 130045 @1 किलो को 150 लीटर पानी के हिसाब से स्प्रे करें धन्यवाद
cotton mein leaf curl ka upchar ?
(hn)
Maharashtra
kuldeep ji aap iske uper prophenofos@500ml ko prati acre ke hisab se spray karen.dhanywad
blue copper +sterpto di spray
ਨਰਮੇ ਤੇ ਹਰਾ ਤੇਲਾ ਤੇ ਚਿੱਟਾ ਮੱਛਰ ਤੇ ਜੂੰ ਦੀ ਲੰਬੇ ਸਮੇਂ ਤੱਕ ਰੋਕਥਾਮ ਲਈ ਦਵਾਈ ਦੱਸੋ ਜੀ ?
(pb)
Punjab
ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Buffalo di fatt kime badogi g 16 din ho gye sui nu ?
(pb)
Punjab
tuci uss nu khurak vdia deni suru kro ate vdia company di feed deo, baki usdi her 3 mahine badd deworming jrur kro, tuci feed de nal nal 1kg saro di khall ate 1kg bdemia di khal jrurr deo ate uss nu Fatmax powder ja Fatplus powder 50gm rojana dena suru kro, iss nal frak paa jawega.
I want to get veterinary degree I have passed +2 non medical . What is the process for this study sir ?
(en)
Punjab
jekar tuhadi +2 Non-Medical vich hai tan tuci iss to bad tusi veterinary da diploma kar sakde ho eh diploma tusi Guru Angad Dev Veterinary And Animal Sciences University Ludhiana to kar sakde ho. othe 2 year da diploma kar sakde ho ji.
sir jhandd insect lyi dso, kive control kitta jaave ?
(pb)
Punjab
lovepreet ji kripa karke daso ke tuc kehde keet di roktham bare jankari laina chahunde ho ta jo tuhanu is bare poori jankari diti ja sake.dhanwad
How to start poultry farm ?
(en)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा बाकि आप इस काम को ट्रेनिंग लेकर शुरू करें जिसमें आपको इस काम के बारे में पूरी जानकारी दी जाएगी ट्रेनिंग लेने के लिए आप अपने नज़दीकी कृषि विज्ञान केंद्र से संपर्क करें आप वहां जाकर अपना ट्रेनिंग का फार्म भर आएं जब भी ट्रेनिंग होगी तो वो आपको फोन करके उसके बारे में बता देंगे..
Sir ehna dona da result 15 to 20 din da result haiga a leaf folder and sheatblight to ?
(pb)
Punjab
harman ji Bifenthrin 10% EC naam da salt hai jo jhone vich soondi di roktham lyi spray kr skde ho g.esdi dose @300 ml per acre da spray kr skde ho g.esda asar 8-10 din tkk rehnda hai g.Srinit :-iss di maatra 400gm prati acre vart skde ho..iss de vich mancozeb + carbendazim nam da salt hunda hai...pani di maatra 150ltr rakhni hai..
इस चीकू के पौधे कहां मिलेंगे ?
(hn)
Moti farming ?
(en)
Rajasthan
जितेंदर मंडल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
ਨਰਮਾ ਤੇ ਲੈਨੋ +ਅਕਟਾਰਾ ਸਪਰੇ ਕਰ ਸਕਦੇ ਹਾਂ ?
(pb)
Punjab
ਗੁਰਲਾਲ ਜੀ ਇਹਨਾਂ ਦੋਨਾਂ ਨੂੰ ਇਕੱਠੇ ਰਲਾ ਕੇ ਸਪਰੇ ਨਾ ਕਰੋ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ ਧੰਨਵਾਦ
ਸਿਉਂਕ ਲਈ ਕਿਹੜੀ ਦਵਾਈ ਵਰਤੀ ਜਾਵੇ ?
(pb)
Punjab
ਲਵ ਜੀ ਸਿਉਂਕ ਦੀ ਰੋਕਥਾਮ ਦੇ ਲਈ ਤੁਸੀ chlorpyriphos @1 ਲਿਟਰ ਨੂੰ 60 ਕਿੱਲੋ ਰੇਤ ਵਿਚ ਮਿਲਾ ਕੇ ਛਿੱਟਾ ਦਿਓ ਧੰਨਵਾਦ
धान के पत्ते, सफेद हो रहे हैं ?
(hn)
Punjab
रामकुमार जी धान के पत्ते सफ़ेद लोहे की कमी के कारण होते है इसके लिए आप ferrous sulphate एक किलो को 150 लीटर पानी में मिला कर स्प्रे करें धन्यवाद
Uttar Pradesh
यह दवाई उत्तर प्रदेश में मिल जाएगी कृपया फोटो भेजें
Uttar Pradesh
खेत में जब लोहे की कमी हो जाती है तब 10 साल पर और जिंक का छिड़काव करें या स्प्रे करें
padaan ?
(pb)
Punjab
lovepreet ji kirpa karke apna swal vistar se pooche taki aapko iske bare men poori jankari di ja sake.dhanywad
SIR I WANT POULTRY CONTRACT FARMING COMPANY NUMBER ?
(en)
Punjab
ganga singh ji for contract farming you can contact to 9353909088 Erets agro Pvt. Ltd company.
moti lain bare daso pls ?
(pb)
Rajasthan
मोहनदीप सिंह सेखों जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
सोयाबीन के लिए कुछ ?
(hn)
Punjab
गोकुल जी कृपया बताये के सोयाबीन के बारे में क्या जानकारी लेना चाहते है ताकि आपको इसके बारे में पूरी जानकारी दी जा सके धन्यवाद
दूध वाली गाय - भैंस, कौन सी अच्छी रहती है ?
(hn)
Rajasthan
भैंसों में सबसे ज्यादा दूध देने वाली अच्छी नस्ल मुर्रा है और गायों में सबसे ज्यादा दूध वाली एचएफ नस्ल की गाय है इसकी देखभाल ज्यादा करनी पड़ती है इसके इलावा आप साहीवाल नस्ल की गाय को रख सकते है ये देसी गाय है इसका दूध भी अच्छा होता है और दूध में फैट भी अच्छी होती है
Madhya Pradesh
thanks
Madhya Pradesh
Mil jayegi
tuc dasiya nhi veere kehdi spray kriye ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
moti ki kheti kaise karein ?
(en)
Rajasthan
समीर शेख जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
सर जी केंचुए अगर खेत से खोज कर डालेंगे तो क्या केंचुआ खाद बनेगा क्या ?
(hn)
Maharashtra
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
सवाल हमारा क्या था जवाब क्या दे रहे हो मैने पुच्हा की अगर खेत से केंचुवे ढुंडकर डालने से क्या वो काम करेंगे
Haryana
सभी केचुवे खाद बनाते हँ
मुजे देरि के लिअ अछि बिद् बतएअ ?
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
Sir main haldi ki kheti karna chahta hu, Beej vali haldi kahan se milegi Kripaya Jankari dene ka kasht karein ?
(hn)
Maharashtra
अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं खेत में पानी खड़ा ना होने दें, क्योंकि यह फसल खड़े पानी को सहने योग्य नहीं है प्रसिद्ध किस्में:- Punjab Haldi 1: यह मध्यम कद की, हरे और लंबे पत्तों वाली और मोटी गांठों वाली किस्म है इसका गुद्दा गहरे पीले रंग का और छिल्का भूरे रंग का होता है यह किस्म 215 दिनों में पकती है और औसतन पैदावार 108 क्विंटल प्रति एकड़ है Punjab Haldi 2: यह लंबे कद की हरे और चौड़े पत्तों वाली और मोटी गांठ वाली किस्म है इसका गुद्दा पीले रंग का और छिल्का भूरे रंग का होता है यह किस्म 240 दिनों में पकती है और औसतन पैदावार 122 क्विंटल प्रति एकड़ है खेत को 2-3 बार जोत कर और सुहागे से समतल करके तैयार करें हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए दो बैडों के बीच 50 सैं.मी. का फासला होना चाहिए अधिक पैदावार लेने के लिए बिजाई अप्रैल के अंत में करें इसे पनीरी के साथ भी उगाया जा सकता है इसके लिए जून के पहले पखवाड़े तक पनीरी खेत में लगा दें पनीरी के लिए 35-45 दिनों के पौधों को खेत में लगा दें राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का फासला रखें बिजाई के बाद खेत में 2.5 टन प्रति एकड़ स्ट्रा मलच डालें बीज की गहराई 3 सैं.मी. से ज्यादा नहीं होनी चाहिए इसकी बिजाई सीधे खेत में लगाकर या पनीरी लगाकर की जाती है बिजाई के लिए साफ-सुथरे ताजे और बीमारी रहित राईज़ोमस का प्रयोग करें बीज की मात्रा 6-8 क्विंटल प्रति एकड़ बहुत होती है बिजाई से पहले क्विनलफोस 25 ई.सी. को 20 मि.ली. + कार्बेनडाज़िम 10 ग्राम प्रति लीटर पानी में डालकर बीज का उपचार करें बाद में गांठों को 20 मिनट के लिए इस घोल में भिगोदें ताकि इन्हें फफूंद से बचाया जा सके नाइट्रोजन 10 किलो (25 किलो यूरिया), फासफोरस 10 किलो (60 किलो एस एस पी) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें सारी पोटाश और आधी फासफोरस बिजाई के समय डालें नाइट्रोजन दो हिस्सों में डालें, आधी बिजाई से 75 दिन बाद और बाकी नाइट्रोजन और आधी फासफोरस बिजाई के 3 महीने बाद डालें बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें नदीन नाशक के प्रयोग के बाद खेत को हरे पत्तों या धान की तूड़ी से ढक दें जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं यह कम वर्षा वाली फसल है, इसलिए वर्षा के अनुसार सिंचाई करें हल्की ज़मीन में फसल को कुल 35-40 सिंचाइयों की जरूरत पड़ती है बिजाई के बाद फसल को 40-60 क्विंटल प्रति एकड़ हरे पत्तों से ढक दें हर बार खाद डालने के बाद 30 क्विंटल प्रति एकड़ मलच डालें किस्म के अनुसार 6-9 महीनों में कटाई करें पत्ते सूखने और पीले होने पर कटाई का अनुकूल समय होता है गांठों को उखाड़ कर बाहर निकालें और साफ करें गांठों को 2-3 दिनों के लिए छांव में सुखाएं इससे छिल्का सख्त हो जाता है और आसानी से उबलता है साफ करने के बाद गांठों को पानी में सोडियम बाइकार्बोनेट डालकर 1 घंटे के लिए उबालें गांठों को उबालने के लिए कड़ाही जैसे बर्तनों का प्रयोग करें अच्छी किस्म की हल्दी लेने के लिए झाग बनने, भाफ निकलने और महक आने तक उबालें उबालने के बाद इसे 10-15 दिनों तक सुखाएं सुखाने के बाद जाली, बोरियों या मशीन से चमकायें और आकार, बनतर और रंग के अनुसार बांटे
ਵੀਰੇ ਜੇ ਕਿਸੇ ਕੋਲ mahindra B 275 (inter) 88 ਜਾ 90 ਮਾਡਲ ਵਿਕਾਉ ਹੋਵੇ ਦੱਸਿਓ ਧੰਨਵਾਦ ਜੀ ?
(pb)
Punjab
jugraj ji isde layi tuc apni kheti buy/sell aap te check karo kisana valo othe ads payian jandiyan han tuc directly ohna nal sampark kar sakde ho.dhanwad
ਸਰ ਨਿੰਮ ਨੂੰ ਕੀ ਬਿਮਾਰੀ ਹੋ ਗਈ, ਪੱਤੇ ਪੀਲੇ ਹੋ ਕੇ ਝੜ ਰਹੇ ਹਨ ?
(pb)
Punjab
ਪਰਮਜੀਤ ਜੀ ਕਿਰਪਾ ਕਰਕੇ ਦੱਸੋ ਕੇ ਇਸਨੂੰ ਤੁਸੀ ਖਾਦ ਕਿਹੜੀ ਦੀ ਵਰਤੋਂ ਕਰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
मक्खी मच्छर का क्या इलाज है, भैंस के लिए और एक मुर्रा भैंस के लिए क्या फीड होना चाहिए, हमारी भैंस कमज़ोर होती जा रही है व दूध भी कम करती जा रही है ?
(hn)
Punjab
यदि आप पशुओं को मक्खियां , मच्छरों से बचाने के बारे में पूछ रहे हैं तो आप butox दवा को 2 मि.ली. प्रति एक लीटर पानी में मिलाकर पशुओं के ऊपर स्प्रे कर सकते है बाकि आप उनके आस पास साफ सफाई का पूरा ध्यान रखें बाकि आप भैंस को पेट के कीड़ों के लिए Flukarid-ds दवा की गोली दें इसके साथ आप Sharkoferol liquid 50—50 मि.ली. सुबह शाम दें और अच्छी कंपनी की फीड दें जिसे आपकी भैंस आसानी से हज़म करें और आसानी से खा जाए या फिर आप खुद घर पर भी फीड तैयार करके दें सकते है धन्यवाद
ballan/sem ki sabse best variety kaun kaun si hai aur Yaha kaun se Samay me Lagti Hai ?
(hn)
Maharashtra
बंशीधर जी आप सेम की किस्मे जैसे एचडी 1- यह अगेती किस्म है, इसकी फलियाँ मध्यम आकार की और हरे रंग की होती है इस किस्म से 120 से 130 क्विंटल प्रति हेक्टेयर फल मिल जाता है एचडी 18- इस किस्म की फलियाँ गुछो में लगती है, जो 7 से 15 तक हो सकती है फलियाँ लम्बी और मोटी और हरे रंग की आकर्षक होती है पूसा अर्ली प्रोलिफिक- इसकी फलियाँ लम्बी पतली और मुलायम होती है और गुच्छों में लगती है इस किस्म को बसंत और वर्षा ऋतू दोनों में उगाया जा सकता है अन्य किस्में- जेडीएल- 5 व 85, एचए- 3, डीबी- 1 व 18, और रजनी आदि
Amrood de podhe de patte suk rhe hn, isda kii karn hai ?
(pb)
Punjab
kuldeep ji kirpa karke daso ke isnu tuc kehdi kehdi khaad di varto karde ho ta jo tuhanu is bare poori jankari diti ja sake.dhanwad
ਬਾਈ ਜੀ ਸਕਤੀਮਾਨ ਦਾ 8 ਫੁੱਟਾ ਰੋਟਾਵੇਟਰ ਲੇਣਾ ਜੇ ਕਿਸੇ ਕੋਲ ਹੋਵੇ ਤਾ ਮਾਡਲ ਤੇ ਕੀਮਤ ਦੱਸਣੀ ਧੰਨਵਾਦ ?
(pb)
Punjab
gurtej ji isde layi tuc Apni kheti Buy/sell app check karo othe kisana valo ads payian jandiyan han ate tuc directly ohna nal sampark kar sakde ho.dhanwad
Rajasthan
nahi hai.
Bhai mare pass hai
mare pass hai mob 6269602045
ehh butta sukk kyu janda, ki Karan hai ?
(pb)
Punjab
kuldeep ji boota sukan de kayi karn ho sakde han jive ke boote nu seonk lagna ja mitti tejabi hona kirpa karke daso ke tuc khet di mitti test krayi hai ja nahi.dhanwad
Sir cow sooi nu ik month ho challeya, ki os di deworming kr skde ha ? te koi dudh te ta frk nhi pvega te nale oss nu mastits ho gyi c 2 vaar te hun ta thik aa, te oss di milk capacity poori krn lyi ki ditta jave ta jo poore dudh te aa ske ?
(en)
Punjab
Hanji tuci usdi deworming kr skde ho uss nu tuci Fendikind bolus de skde ho, isde nal tuci Anabolite liquid 100ml rojana, Gog powder rojana 1 pouch deo ate rojana 35-40 kg hara chara deo, iss nal dudh vdia howega ate kamjori door rehegi, baki usdi her 3 mahine badd deworming jrur kro ji.
Sir mujhe goat farming karna hai ?
(en)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकते हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.
Uttar Pradesh
Yeh jankari dene ke liye dhanayvad
Uttar Pradesh
sir ji goat palan pe subsidy/Koi sceem ke tahet lone kaise le kis Vibhaag se jaankari kare
Jhone vich buprofezin tele ton ilava gobh di sundi lyi v km krdi hai ya nhi ?
(pb)
Punjab
pardeep ji eh sirf rass choosan vale keedya di roktham kardi hai isde nal gobh di sundi di roktham nahi hundi.dhanwad
Dhaan Mein Khaad Kaise dalen ?
(hn)
Maharashtra
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
ਇਹ ਕਿਸ ਤਰ੍ਹਾਂ ਦੀ ਬਿਮਾਰੀ ਆ ਤੇ ਇਸ ਦਾ ਕਿ ਇਲਾਜ ਹੈ ?
(pb)
Maharashtra
jagdeep ji eh fungus hai isde layi copper oxychloride@3 gram nu prati litre pani de hisab nal spray karo.dhanwad
Sir g mango de plants la skdayaa. khdi variety theek rhu ge upto which date we can plant this type of plants .we want to grow 5,7 plants at our home
Punjab
ਨੀਲਮ ਲਗਾਉ ਅਤੇ ਬਾਰਾਂਮਾਸੀ ਲਾਗਤ ਸਭ ਤੋਂ ਵਧੀਆ
?
(pb)
Punjab
sukhjinder ji kirpa karke apna swal vistar nal pucho ta jo tuhanu is bare poori jankari diti ja sake.dhanwad
ਸਰ ਮੈਨੂੰ ਬੋਇਰ ਕਿਸਮ ਬੱਕਰੇ ਦਾ ਬੱਚਾ ਚਾਹੀਦਾ ਜੀ ਟਾਹਣੀ ਲੱਗਿਆ ਹੋਵੇ ਪੰਜਾਬ ਵਿੱਚੋ ਕਿਸ ਜਗ੍ਹਾ ਤੋਂ ਮਿਲੂਗਾ ?
(pb)
Punjab
ਬੋਇਰ ਨਸਲ ਪੰਜਾਬ ਦੀ ਨਸਲ ਨਹੀ ਹੈ ਜੀ ਪੰਜਾਬ ਵਿੱਚ ਮਿਲਣਾ ਮੁਸ਼ਕਿਲ ਹੈ ਕਿਉਕੀ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਮਾਰਕੀਟ ਨਹੀ ਹੈ ਜੀ . ਮਹਾਰਾਸ਼ਟਰ ਵਾਲੀ ਸਾਈਡ ਤੋਂ ਮਿਲ ਜਾਵੇਗਾ ਉੱਧਰ ਕਈ ਫਾਰਮ ਹਨ ਇਸ ਨਸਲ ਦੇ ਜੀ 2000-2500 ਰੁਪਏ ਕਿੱਲੋ ਤੱਕ ਰੇਟ ਹੁੰਦਾ ਹੈ ਜੀ ਬਾਕੀ ਰੇਟ ਨਸਲ ਦੀ ਪਿਉਰਟੀ ਤੇ ਵੀ ਨਿਰਭਰ ਕਰਦਾ ਹੈ ਜੀ. ਤੁਸੀ ਰਵਿੰਦਰ ਜੀ ਨਾਲ 97636-75583 ਗੱਲ ਕਰ ਇਹ ਪੂਨੇ ਤੋਂ ਹਨ ਇਹਨਾ ਕੋਲੋ ਮਿਲ ਸਕਦਾ ਹੈ ਜੀ
Kpaas ke patte kale dikhayi de rhe hain, iske liye kaun si spray kren ?
(hn)
Maharashtra
sonu ji kripya aap iski photo bheje taki aapko iske bare men poori jankari di ja sake.dhanywad
मूंगफली में पीलापन व बढवार बिल्कुल भी नहीं है, उपचार बतायें ?
(hn)
Maharashtra
परमाराम जी मूंगफली में पीलेपन की रोकथाम के लिए आप NPK 191919 @1 किलो को 150 लीटर पानी में मिला कर स्प्रे करें धन्यवाद
मूंगफली में काली जड़ का उपचार बतायें ?
(hn)
Maharashtra
परमाराम जी जड़ काली फंगस के कारण होती है इसके लिए आप इसके ऊपर carbendazim @4 ग्राम को प्रति लीटर पानी के हिसाब से स्प्रे करें धन्यवाद
Sir asi 11 kissan members ne ik kissan group registred krva k subsidy te kheti machinery lain lai foam fill kita a. but ajy tak sanu koi response nhi milea. Eh machinery kine time tak mil jave ge.
(pb)
Punjab
ਤੁਸੀ ਖੇਤੀਬਾੜੀ ਵਿਭਾਗ ਵਿੱਚ ਜਾ ਕੇ ਪਤਾ ਕਰੋ ਜੀ ਗਰੁੱਪ ਨੰੂ ਪੰਜ ਲੱਖ ਰੁਪਏ ਦੀ ਮਸ਼ੀਨਰੀ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ ਜੀ
cow (HF) da milk patla hai, ki kar sakde han, ki dudh sanghnaa ho jaye ?
(en)
Punjab
Jai ji tuci uss nu Buffzon powder 50gm rojana deo ate Metabolite powder di rojana 1 pudi deni suru kro ate 20 din tak deo, iss nal frak paa jawega, baki usdi her 3 mahine badd deworming jrur kro ji.
Uttar Pradesh
जो मूवी आन कंपनी का आता है एम पावर आता जिससे अपने पशुओं के दूध से सजी लव दे रही हैं कर 3 लीटर के ऊपर दे रही है तो आपको 100 ग्राम प्रतिदिन देना होगा अगर 3 लीटर से नीचे दे रही है तो आपको 50 ग्राम खिलाना होगा यह बहुत बढ़िया दवा है
sat sri akal sir sade kol sahiwal gaye hai, 5 mahineyan di gabban hai, oh teen din ton khana nahi khandi payi, na hi pani pindi hai, na hi feed khandi hai, kuch daseo ki kariye ?
(pb)
Punjab
tuci usda nazdiki doctor ton bhukar check krwao ji jekar bhukar nahi hai tan tuci uss nu pett de kiria lai Fendikind plus bolus deo, isde nal tuci Broton liquid 50-50ml swere sham ate Aptifast bolus 1-1 goli swere sham deo, iss nal frak paa jawega..
sir dhaan 1121 m potash nahi dala hai, iski purtii ke liye konsa spray karein, dhaan abhi 40 din ka hai ?
(hn)
Punjab
yashpal ji potash ka istemal pehli khaad ke sath karna chahiye iske ilava abhi aap potash ki spray jab dhan 5% nisar jaye to 13:00:45@10 gram ko prati litre pani ke hisab se spray karen.dhanywad
1, 5 ਸਾਲ ਦੀ ਵੱਛੀ ਪਰ ਬੱਚੇ ਦਾਨੀ ਛੋਟੀਆਂ ਇੱਕ ਵਾਰ ਟੀਕਾ ਰਖਵਾਇਆ ਸੀ ਪਰ ਰਹੀ ਨਹੀਂ ਕੋਈ ਹਲ ਦੱਸੋ ਜਿਸ ਨਾਲ ਜਲਦੀ ਠੀਕ ਹੋ ਜਾਵੇ ?
(pb)
Punjab
ਭੁੱਲਰ ਜੀ ਤੁਸੀ ਉਸਦਾ ਭਾਰ ਚੈੱਕ ਕਰਵਾਓ ਜੀ ਜੇਕਰ ਉਸ ਉਸਦਾ ਭਾਰ 270-300 kg ਤੋਂ ਘਟ ਹੈ ਤਾਂ ਤੁਸੀ ਉਸ ਨੂੰ ਗੱਭਣ ਨਾ ਕਰਵਾਓ ਜੀ ਜੇਕਰ ਉਸਦਾ ਭਾਰ 270-300 kg ਤਕ ਹੈ ਤਾਂ ਤੁਸੀ ਇਸ ਨੂੰ Agrimin 50gm ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Stimvet 21 bolus ਦਿਓ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ ਅਤੇ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਬੱਚੇਦਾਨੀ ਦੀ ਗਰੋਥ ਵਧਿਆ ਹੋਵੇਗੀ .
गाभिन बकरी को नमक देने से गर्भपात होता है क्या ?
(hn)
Punjab
नहीं जी नमक देने से गर्भपात नहीं होता है
ਰਾਊਂਡ ਅਪ ਨਦੀਨਾਸ਼ਕ ਨਹੀਂ ਮਿਲ ਰਹੀ, ਕੀ ਕਾਰਨ ਹੈ ?
(pb)
Punjab
ਜਗਮੋਹਨ ਸਿੰਘ ਜੀ, ਰਾਊਂਡ ਅੱਪ ਪੰਜਾਬ ਵਿੱਚ ਬੈਨ ਹੋਣ ਕਰਕੇ ਨਹੀਂ ਮਿਲ ਰਹੀ
ਹਰਿਆਣਾ ਵਿੱਚ ਮਿਲ ਸਕਦੀ ਹੈ?
sir glamore aur chess mein konsi dawai best hai ?
(hn)
Maharashtra
yashpal ji dono hi best hai aap inme se kisi ka bhi istemal kar sakte hai.dhanywad
Sir 0050 aur boron and 130045 me kon sa Best hai ?
(hn)
Punjab
yashpal ji aap 130045 ki spray karen.dhanywad
sir ਬੋਇਰ kism da Bakre da bacha Punjab vicho kis jagah to miluga, bacha ਟਾਹਣੀ lagya Howe g ?
(pb)
Punjab
ਬੋਇਰ ਨਸਲ ਪੰਜਾਬ ਦੀ ਨਸਲ ਨਹੀ ਹੈ ਜੀ ਪੰਜਾਬ ਵਿੱਚ ਮਿਲਣਾ ਮੁਸ਼ਕਿਲ ਹੈ ਕਿਉਕੀ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਮਾਰਕੀਟ ਨਹੀ ਹੈ ਜੀ . ਮਹਾਰਾਸ਼ਟਰ ਵਾਲੀ ਸਾਈਡ ਤੋਂ ਮਿਲ ਜਾਵੇਗਾ ਉੱਧਰ ਕਈ ਫਾਰਮ ਹਨ ਇਸ ਨਸਲ ਦੇ ਜੀ 2000-2500 ਰੁਪਏ ਕਿੱਲੋ ਤੱਕ ਰੇਟ ਹੁੰਦਾ ਹੈ ਜੀ ਬਾਕੀ ਰੇਟ ਨਸਲ ਦੀ ਪਿਉਰਟੀ ਤੇ ਵੀ ਨਿਰਭਰ ਕਰਦਾ ਹੈ ਜੀ. ਤੁਸੀ ਰਵਿੰਦਰ ਜੀ ਨਾਲ 97636-75583 ਗੱਲ ਕਰ ਇਹ ਪੂਨੇ ਤੋਂ ਹਨ ਇਹਨਾ ਕੋਲੋ ਮਿਲ ਸਕਦਾ ਹੈ ਜੀ