Manage Expert Answers

Search

Total Count :- 258604

ଆଜିର ତାରିଖରେ କେଉଁ ମଞ୍ଜି ଲଗାଇଲେ ଭଲ

(hn)
Posted by
Nitesh (7749896698)
Nitesh
Odisha
Sundargarh
Write Answer
Posted Date (07 May 2020 11:57 AM) Assigned Date (-)
Answered Date (09 May 2020 04:31 PM) Translated Date (18 Aug 2021 09:43 AM)

Mr. Nitesh, if you are talking about the vegetables which are to be sown now a days, you can cultivate brinjal, cauliflower, chilli, raddish thank you

sir kindly instruct me about Brinjal seeds treatment and what is it essential to do seeds treatment before sowing in nursery ?

(en)
Posted by
Biswajit oram (8260168300)
Biswajit oram
Odisha
Jharsuguda
Write Answer
Posted Date (07 May 2020 11:54 AM) Assigned Date (-)
Answered Date (07 May 2020 12:51 PM) Translated Date (-)

Biswajit ji, For sowing use only Trusted and good seeds. Before sowing do seed treatment with Thiram@3gm or Carbendazim@3gm/kg of seeds. After chemical treatment, treat seeds with Trichoderma viride@4gm/kg of seed, dry in shed and sow immediately. it is important to protect the seed from fungus attack, thank you

Mushroom ki kheti ke liye jankari dijiye ?

(hn)
Posted by
rajesh b thumar (6355021177)
rajesh b thumar
Gujarat
Amreli
Write Answer
Posted Date (07 May 2020 11:53 AM) Assigned Date (-)
Answered Date (07 May 2020 12:54 PM) Translated Date (-)

राजेश जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है

Answered Date (07 May 2020 12:55 PM) Translated Date (-)

khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. ap iski training apne Najdeeki KRISHI VIGHYAN KENDRA le le sakde hai, ap apna nam vajah par register karwa dein, jab bhi training hogi apko inform kar diya jayega, dhanywad

Sir g CR 212 jhone di siddi bijai kr skde a jekar ha ta kini tarik tak kr skde a ?

(pb)
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (07 May 2020 11:48 AM) Assigned Date (-)
Answered Date (07 May 2020 12:56 PM) Translated Date (-)

Aman ji, tusi CR 212 di sidhi bijai kar sakde ho, tusi is di bijai may de dusre hafte to june de pehle hafte tak beej sakde ho, dhanwad

श्रीमान जी किन्नो के पौधे के फल नीचे गिर रहे है क्या करे फल अभी बनने शुरू हुए हैं ?

(en)
Posted by
Renu (8952963733)
Renu
Rajasthan
Hanumangarh
Write Answer
Posted Date (07 May 2020 11:44 AM) Assigned Date (-)
Answered Date (07 May 2020 01:06 PM) Translated Date (-)

रेनू जी, अगर फल गिर रहे हैं तो आप इसमें planofix @ 4 ml को 15 लीटर पानी में मिला कर इस्तेमाल करें इससे फल गिरने बंद हो जायेगे, धन्यवाद

ਇਸ ਵਾਰ ਕਿਹੜੀ ਜੀਰੀ ਬੀਜ ਸਕਦੇ ਆ ਜੋ ਵੱਧ ਹੋ ਸਕੇ ?

(pb)
Posted by
sukhdeep singh (8146006831)
sukhdeep singh
Punjab
Sangrur
Write Answer
Posted Date (07 May 2020 11:43 AM) Assigned Date (-)
Answered Date (07 May 2020 12:57 PM) Translated Date (-)

ਸੁਖਦੀਪ ਜੀ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 5 : ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121 : ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

kheera ander se kharab ho jata hai or bedol sa bhi ho jata hai ?

(hn)
  • 1
Posted by
ROHIT KUMAR (9621825039)
ROHIT KUMAR
Uttar Pradesh
Shahjahanpur
Write Answer
Posted Date (07 May 2020 11:39 AM) Assigned Date (-)
Answered Date (07 May 2020 12:58 PM) Translated Date (-)

Rohit ji, yeh keet ke hamle ki vajah se ho raha hai ap iski roktham ke liye isme cyper methrin @ 1.5 ml prati litre pani ke hisaab se spray kar sakte hain, dhanywad

sir Madicine kes lai hai ?

(pb)
  • 1
Posted by
Baldev (8968224735)
Baldev
Punjab
Kapurthala
Write Answer
Posted Date (07 May 2020 11:35 AM) Assigned Date (-)
Answered Date (08 May 2020 12:53 PM) Translated Date (-)

Baldev ji ehh anbiotic injection hai ehh her trahh de infection vich kam krda hai jiwe bachedani de infection vich v isdi varto kiti jndi hai.

ਝੋਨੇ ਦੀ ਬਿਜਾਈ ਕਰਨੀ ਹੈ ਜੀ ਜੋ ਨਦੀਨਾਂ ਵਾਲੀ ਸਪਰੇਅ ਕਰਨੀ ਹੈ ਉਹ ਪਾਣੀ ਲਾਉਣ ਤੋਂ ਪਹਿਲਾਂ ਕਰਨੀ ਹੈ ਜਾਂ ਬਾਅਦ ਵਿੱਚ ?

(pb)
Posted by
Gurjeet Singh (9501410714)
Gurjeet Singh
Punjab
Faridkot
Write Answer
Posted Date (07 May 2020 11:33 AM) Assigned Date (-)
Answered Date (07 May 2020 01:01 PM) Translated Date (-)

गुरजीत जी नदीननाशक का सप्रे पानी लगा कर 24 घंटे के भीतर ही सप्रे कर सकते हो।

07 May 2020

dhanwad ji

07 May 2020

ਇਕ ਏਕੜ ਵਿੱਚ ਕਿੰਨੇ ਪਾਣੀ ਪਾਉਣਾ ਸਪਰੇਅ ਲਈ

मैं मत्स्य पालन शुरू करना चाहता हूँ, इसके लिए पौंड method या bio-flock method अच्छा रहेगा, अपनी सुविधा के हिसाब से pond में start करना चाह रहा हूँ, कृपया कुछ अपनी राय दीजिए ?

(hn)
Posted by
SURENDRA SINGH (7355027908)
SURENDRA SINGH
Uttar Pradesh
Bareilly
Write Answer
Posted Date (07 May 2020 11:32 AM) Assigned Date (-)
Answered Date (07 May 2020 12:22 PM) Translated Date (-)

Sir both are good method but if u have less space go for biofloc method but training is very important factor in both method ....

treatment bataye please ?

(hn)
  • 1
Posted by
anupam (9340429083)
anupam
Madhya Pradesh
Chhindwara
Write Answer
Posted Date (07 May 2020 11:29 AM) Assigned Date (-)
Answered Date (07 May 2020 11:37 AM) Translated Date (-)

Anupam ji, yeh fungus ka hamla hua hai, ap iski roktham ke liye isme copper oxychloride @ 3 gram prati litre pani ke hisaab se spray kar sakte hain, dhanywad

Sir g makhian mashar da ilaaz dasso ?

(en)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (07 May 2020 11:29 AM) Assigned Date (-)
Answered Date (08 May 2020 03:11 PM) Translated Date (-)

Mandeep ji tuci makhia ate machar lai Butox dwai di varto kr skde ho iss nu 2ml/1litre pani vich milla ke spray kr skde ho jithe pashua ne jakham kite hai pehla uthe changi trahh sarro da tel lgaao ate fir isdi spray kro ate ohna de ass pass v spray kro ate saff safai da purra dian rakho.

devmedia

(pb)
Posted by
jaswinder singh (6280111322)
jaswinder singh
Punjab
Tarn Taran
Write Answer
Posted Date (07 May 2020 11:22 AM) Assigned Date (-)
Answered Date (07 May 2020 11:25 AM) Translated Date (-)

ਸ੍ਰੀ ਮਾਨ ਜੀ ਜੇਕਰ ਫੁੱਲ ਡਿੱਗ ਰਹੇ ਹਨ ਤਾਂ NPK 13045@10gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ ਅਤੇ ਜੇਕਰ ਫਲ ਡਿੱਗ ਰਿਹਾ ਹੈ ਤਾਂ Planofix@4ml ਪ੍ਰਤੀ 15ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।

ਕਿੑਪਾ ਕਰਕੇ ਕੱਦੂ ਜਾਤੀ ਦੀਆਂ ਸਬਜੀਆਂ ਦੀ ਬਿਜਾਈ ਦਾ ਸਮਾਂ ਦੱਸੋ ਜੀ ?

(pb)
Posted by
Pritpal Sandhu (9915880152)
Pritpal Sandhu
Punjab
Sangrur
Write Answer
Posted Date (07 May 2020 11:22 AM) Assigned Date (-)
Answered Date (08 May 2020 06:34 PM) Translated Date (-)

ਸੰਧੂ ਜੀ ਇਸਦੀ ਬਿਜਾਈ ਤੁਸੀ ਜੂਨ ਜੁਲਾਈ ਮਹੀਨੇ ਵਿਚ ਕਰ ਸਕਦੇ ਹੋ|

Sir mara kuj swal nahi show ho reha ki koi limit lagi ah swal puchan di or koi karn dso g ?

(en)
Posted by
Vicky (9877089419)
Vicky
Punjab
Patiala
Write Answer
Posted Date (07 May 2020 11:19 AM) Assigned Date (-)
Answered Date (08 May 2020 06:32 PM) Translated Date (-)

vicky ji eh app vich kuch technical issue de karn eda ho reha hai sadi team is te kam kar rahi hai. tuc isde unlimited swalpuch sakde ho. dhanwad

devmedia

(pb)
Posted by
Baldev (8968224735)
Baldev
Punjab
Kapurthala
Write Answer
Posted Date (07 May 2020 11:16 AM) Assigned Date (-)
Answered Date (08 May 2020 03:09 PM) Translated Date (-)

Baldev ji ovumin advance golia da kam pashu nu heat vich leyaun da kam hai ate bachedani nu v takat dindida hai kyuki iss vich mineral, vitamins hunde hai jo pashu de sarir di growth lai v help krde hai ate usdi bachedani nu v takat dinde hai, baki infection lai injection v lgaa skde ho..

how can we use milking machine to buffaloes....i used milking machine to my buffaloes but they dont give milk with machine bcoz they are not use to for machine....but i watch on youtube people use milking machine for buffaloes...how can they use milking machine to buffakoes

(en)
Posted by
Manjot dhanoa (7009460362)
Manjot dhanoa
Punjab
S.A.S. Nagar
Write Answer
Posted Date (07 May 2020 11:15 AM) Assigned Date (-)
Answered Date (08 May 2020 03:15 PM) Translated Date (-)

Manjot ji if you can use milking machine only if have high amount of milk production. If you have less amount of milk production then you can do milking by hand.if you want to buy machine you can contact to Vansum Pvt.Ltd. 9811104804, Solutions packing machine 9569010005 , Milkwell Milking machine 9416003826 .

200012 ਦਾ ਝਾੜ ਦੱਸੋ ਜੀ

(pb)
Posted by
amarpal singh (9056520853)
amarpal singh
Punjab
Patiala
Write Answer
Posted Date (07 May 2020 11:11 AM) Assigned Date (-)
Answered Date (08 May 2020 04:37 PM) Translated Date (-)

ਅਮਰਪਾਲ ਜੀ ਕਿਰਪਾ ਕਰਕੇ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

ਗੰਡੋਆ ਦੀ ਖਾਦ ਕਿਵੇਂ ਤਿਆਰ ਹੁੰਦੀ ਹੈ ?

(pb)
Posted by
gurditta singh (8729092192)
gurditta singh
Punjab
Mansa
Write Answer
Posted Date (07 May 2020 11:10 AM) Assigned Date (-)
Answered Date (07 May 2020 03:42 PM) Translated Date (-)

ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ

07 May 2020

9876291995 contact for purchase earth worm's

problem in bottle guard the leaves dry from ground level kindly suggest ?

(en)
  • 4
Posted by
Neeraj Khajuria (9796013184)
Neeraj Khajuria
Jammu & Kashmir
Udhampur
Write Answer
Posted Date (07 May 2020 11:09 AM) Assigned Date (-)
Answered Date (07 May 2020 11:32 AM) Translated Date (-)

Mr. Neeraj this is happening due to fungus attack for its control please give application of carbendazim @ 4 gram or mancozeb @ 4 gram per litre of water, thank you

07 May 2020

07 May 2020

Thanks Mam

potatoes rate today ?

(pb)
Posted by
gurditta singh (8729092192)
gurditta singh
Punjab
Mansa
Write Answer
Posted Date (07 May 2020 11:07 AM) Assigned Date (-)
Answered Date (25 May 2020 06:14 PM) Translated Date (-)

Gurditta singh Potato rate is 1000 to 1400/Q, Thankyou.

Answered Date (30 May 2020 01:07 PM) Translated Date (-)

hlw mera ek ques agar hm 9000sq ft ki land par potato ki yield ya productivity kitna hota h??

potatoes rate today ?

(pb)
Posted by
gurditta singh (8729092192)
gurditta singh
Punjab
Mansa
Write Answer
Posted Date (07 May 2020 11:06 AM) Assigned Date (-)
Answered Date (25 May 2020 06:15 PM) Translated Date (-)

Gurditta singh Potato rate is 1000 to 1400/Q, Thankyou.

Desi kaddu di vel suk jandi aa jad kaddu lagan lagde aa ?

(pb)
Posted by
Amandeep Dhillon (7743079835)
Amandeep Dhillon
Punjab
Ludhiana
Write Answer
Posted Date (07 May 2020 11:02 AM) Assigned Date (-)
Answered Date (07 May 2020 12:59 PM) Translated Date (-)

Aman ji, kirpa kar ke tusi is di photo bhejo tajo tuhnu is bare jankari diti ja sake, dhanwad

07 May 2020

oky ji

ਸਰ ਡੇਅਰੀ ਫਾਰਮ ਲਈ ਮੱਝਾਂ 'ਤੇ ਕਿੰਨਾ ਕਰਜਾ ਮਿਲ ਸਕਦਾ ਕਿਵੇਂ ਮਿਲ ਸਕਦਾ ਜਵਾਬ ਦਿਓ ਜੀ ?

(pb)
Posted by
gursewak singh (9592127753)
gursewak singh
Punjab
Tarn Taran
Write Answer
Posted Date (07 May 2020 11:00 AM) Assigned Date (-)
Answered Date (07 May 2020 04:53 PM) Translated Date (-)

BhaaG deputy director dairy development TARNTARAN naal sampark karo Training lao saara kujh das denge

LOUKI ANDER SE SAD JATI HAI or bahar achchi dikhti hai ?

(hn)
Posted by
ROHIT KUMAR (9621825039)
ROHIT KUMAR
Uttar Pradesh
Shahjahanpur
Write Answer
Posted Date (07 May 2020 10:56 AM) Assigned Date (-)
Answered Date (07 May 2020 12:42 PM) Translated Date (-)

Rohit ji, yeh fal ki makhi ke hamle ki vajah ho raha hai ap ap iski roktham ke liye isme fenvalrate @ 2 gram prati litre pani ke hisaab se spray kar sakte hain, dhanywad

मेरा मिर्च सूख रहा है कौन सा कीट लगे है ?

(hn)
  • 1
Posted by
Maqsood Alam (7860504120)
Maqsood Alam
Uttar Pradesh
Kushinagar
Write Answer
Posted Date (07 May 2020 10:43 AM) Assigned Date (-)
Answered Date (07 May 2020 01:02 PM) Translated Date (-)

मक़सूद जी आप इसमें दीमक के हमले की जांच करें अगर हमला मौजूद हो तो दीमक की रोकथाम के लिए इसमें chlorpyriphos @ 4ml को प्रति लीटर पानी के हिसाब से स्प्रे कर सकते हैं धन्यवाद

ਇਹ ਦਵਾਈ ਕਿੱਦਾ ਵਰਤਣੀ ਪਨੀਰੀ ਵਿੱਚ ?

(pb)
  • 1
Posted by
Parwinder (9876700334)
Parwinder
Punjab
Faridkot
Write Answer
Posted Date (07 May 2020 10:40 AM) Assigned Date (-)
Answered Date (07 May 2020 10:58 AM) Translated Date (-)

श्री मान बीज बोने के 3 दिन बाद क्यारी में पानी भरकर इसका सप्रे कर सकते हो।

Answered Date (07 May 2020 11:01 AM) Translated Date (-)

ਇਹ ਕਿਸ ਬੀਮਾਰੀ ਤੋ ਏ

Sir main hun sabji launa chahunda. Mainu suggestions deo v hun kehri sabji la skda, ਭਿੰਡੀ, ਕੱਦੂ ਛੋਲੇ ehna vicho kehri jo vadia ਮੁਨਾਫ਼ਾ de ske ?

(pb)
Posted by
sukh (8837836336)
sukh
Punjab
Bathinda
Write Answer
Posted Date (07 May 2020 10:38 AM) Assigned Date (-)
Answered Date (07 May 2020 10:59 AM) Translated Date (-)

श्री मान अब आप कद्दू, तोरी, करेला, गुआर,चावला, भिंडी आदि की बिजाई कर सकते हो।

Answered Date (07 May 2020 11:08 AM) Translated Date (-)

Thanx sir

ਇਹ ਦਵਾਈ ਕਿੱਦਾ ਵਰਤਣੀ ਪਨੀਰੀ ਵਿੱਚ ?

(pb)
  • 1
Posted by
Parwinder (9876700334)
Parwinder
Punjab
Faridkot
Write Answer
Posted Date (07 May 2020 10:37 AM) Assigned Date (-)
Answered Date (07 May 2020 11:01 AM) Translated Date (-)

ਪਰਵਿੰਦਰ ਜੀ ਕਿਆਰੀ ਵਿੱਚ ਬੀਜ ਬੀਜਣ ਤੋਂ 3 ਦਿਨ ਬਾਅਦ ਕਿਆਰੀ ਵਿੱਚ ਪਾਣੀ ਭਰ ਕੇ ਇਸ ਦਾ ਸਪਰੇਅ ਕਰ ਸਕਦੇ ਹੋ।

sir meri majh nu fos Da ban hai naal bukhar vi 103 hai koi changa jeha treatment daso ji ?

(pb)
Posted by
भोला सिंह (9781887089)
भोला सिंह
Punjab
Tarn Taran
Write Answer
Posted Date (07 May 2020 10:35 AM) Assigned Date (-)
Answered Date (08 May 2020 03:01 PM) Translated Date (-)

Tuci uss nu Impacdon powder 200gm nu kose pani vich deo ate Brotone liquid 50-50ml swere sham ate uss nu Teramycin injection 20ml, Melonex plus injection 15ml lgwao....

Uttar Pradesh

Answered Date (07 May 2020 11:14 AM) Translated Date (-)

AAP doctor ko bulaiye

ਝੋਨੇ ਦੀ ਸਿੱਧੀ ਬਿਜਾਈ ਦਾ ਪੂਰਾ ਪ੍ਸੈੱਸ ਕਿਵੇ ਆ ?

(pb)
Posted by
hardeep singh chahal (9417072184)
hardeep singh chahal
Punjab
Sangrur
Write Answer
Posted Date (07 May 2020 10:34 AM) Assigned Date (-)
Answered Date (07 May 2020 11:03 AM) Translated Date (-)

ਹਰਦੀਪ ਜੀ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

यह दवाई किस चीज की है ?

(pb)
  • 2
Posted by
Raminder singh (6239054957)
Raminder singh
Punjab
Amritsar
Write Answer
Posted Date (07 May 2020 10:31 AM) Assigned Date (-)
Answered Date (07 May 2020 05:38 PM) Translated Date (-)

इनमें से एक पेट के कीड़ों वाली दवाई है और पाउडर मिनरल मिक्सचर है जिससे पशु के शरीर की कमी पूरी होती है पशु जल्दी नए दूध होता है और अच्छा दूध उत्पादन होता है।

ji namaskar Mere area mein Main Ab Muli ki kheti kar sakta hun Agar ha Tu kaun sa Bij Uttam rahega ?

(hn)
Posted by
sumer (9416863550)
sumer
Haryana
Sonepat
Write Answer
Posted Date (07 May 2020 10:30 AM) Assigned Date (-)
Answered Date (08 May 2020 06:30 PM) Translated Date (-)

Sumer ji abhi aap kisme Pusa Chetki ki bijai kar sakte hai.dhanywad

north haryana me dhan ki konsi variety ki podh boni chahiye jo jyada se jyada paidavar de ?

(hn)
Posted by
Rohit (9996433687)
Rohit
Haryana
Yamunanagar
Write Answer
Posted Date (07 May 2020 10:27 AM) Assigned Date (-)
Answered Date (07 May 2020 11:04 AM) Translated Date (-)

Rohit g Dhan ki kisme jaise ke Jaya, PR 106, HKR 120, HKR 126, HKR 127, PR 113, Haryana Shankar Dhan 1, IR 64, HKR 46, HKR 47, PR 111 ki bijai kar sakte hain,

07 May 2020

dhanyavad

sir main gawa Kay side rahata hu main kis traha ka business stara karu kam lagat main jisay ki mujay munaf ho

(hn)
Posted by
Manoj Sharma (6291961417)
Manoj Sharma
Uttar Pradesh
Jaunpur
Write Answer
Posted Date (07 May 2020 10:26 AM) Assigned Date (-)
Answered Date (08 May 2020 03:00 PM) Translated Date (-)

Manoj ji kirpya aap yeh btayen ki apke pas jammen kitni hai aur kitni padai ki hui hai, aur aap konse kam ko krna chahte hai aap iske vare jankari denn tan jo apko sahi jankari di ja ske.

Answered Date (13 May 2020 01:37 PM) Translated Date (-)

DO BIgha jammen hai aur mai kuch kali time may koi dukan karna chata hu jisya ki mera roj ka kuch amdni ho mai high school pass ho uttar denay Kay liya apka ka bhaut bhaut dhanaybad sir

Sir kubota waliya di jhona laun wali machine kitho lay sakde g, koi contact number milju g ?

(pb)
Posted by
shergill (9781862774)
shergill
Punjab
Patiala
Write Answer
Posted Date (07 May 2020 10:25 AM) Assigned Date (-)
Answered Date (30 May 2020 09:03 AM) Translated Date (-)

Shergill ji Jhona loan vali machine len lai tusi Rahul 9814121860 nal samparak kar sakde ho, Thankyou.

sir meri majh nu fos Da ban naal bukhar vi hai 103 koi ilaj daso jaldi. thanks ?

(pb)
Posted by
भोला सिंह (9781887089)
भोला सिंह
Punjab
Tarn Taran
Write Answer
Posted Date (07 May 2020 10:24 AM) Assigned Date (-)
Answered Date (08 May 2020 01:01 PM) Translated Date (-)

Tuci uss nu Impacdon powder 200gm nu kose pani vich deo ate Brotone liquid 50-50ml swere sham ate uss nu Teramycin injection 20ml, Melonex plus injection 15ml lgwao....

201 ਝੋਨਾ ਕਿਸਮ ਬਾਰੇ ਦੱਸੋ ਜੀ ਕਿੰਨਾ ਸਮਾ ਲੈਦਾ ਤੇ ਕਿੰਨਾ ਝਾੜ ਹੈ ਇਸਦਾ ਜੀ ?

(pb)
Posted by
Gurmukh singh (7696243147)
Gurmukh singh
Punjab
Bathinda
Write Answer
Posted Date (07 May 2020 10:21 AM) Assigned Date (-)
Answered Date (08 May 2020 06:29 PM) Translated Date (-)

201 ਝੋਨਾ 147 ਦਿਨਾਂ ਵਿਚ ਪੱਕ ਜਾਂਦਾ ਹੈ ਅਤੇ ਇਹ 31 ਕੁਇੰਟਲ ਝਾੜ ਦਿੰਦਾ ਹੈ |

Answered Date (13 May 2020 01:00 PM) Translated Date (-)

ਧੰਨਵਾਦ ਲਵਪ੍ਰੀਤ ਕੌਰ ਜੀ

jila gurdaspuar ssatha shona k jankkari parmal k kisma d jankari chieya

(en)
Posted by
Rajansalaria (9781063699)
Rajansalaria
Punjab
Gurdaspur
Write Answer
Posted Date (07 May 2020 10:11 AM) Assigned Date (-)
Answered Date (08 May 2020 06:22 PM) Translated Date (-)

Rajan ji tuc jhone diyan kisman jive PR126,127,128 ate 129 di bijai kar sakde ho ght same valiyan kisman jive sava 200.sava 134, 27p31 di bijai kar sakde ho,dhanwad

202 kinna time lenda hai ?

(pb)
Posted by
mani (9814939829)
mani
Punjab
Jalandhar
Write Answer
Posted Date (07 May 2020 10:08 AM) Assigned Date (-)
Answered Date (07 May 2020 01:10 PM) Translated Date (-)

Mani ji, 202 di bijai da sama 20-30 may tak da hunda hai eh 140-145 dina di fasal hai, isda jhaad 31q prati acre hunda hai, dhanwad

machine nal basmati chola di bijai sahi hai ji ?

(pb)
Posted by
gurman (8725813458)
gurman
Punjab
Barnala
Write Answer
Posted Date (07 May 2020 10:05 AM) Assigned Date (-)
Answered Date (08 May 2020 04:39 PM) Translated Date (-)

Gurman ji tuc isdi bijai kar sakde ho.dhanwad

Answered Date (14 May 2020 07:57 PM) Translated Date (-)

lovepreet ji isda chaad kive niklda he

Answered Date (14 May 2020 07:59 PM) Translated Date (-)

te kali pussa da chaad kina niklda machine di bijai krke

ਡੰਗਰਾਂ ਦੇ ਚਿੱਚੜ ਲਈ ਮੁਰਗੇ ਕਿੰਨੇ ਕੁ ਲਾਹੇਵੰਦ ਨੇ ਜੀ ?

(pb)
Posted by
chinu (9876420106)
chinu
Punjab
Sangrur
Write Answer
Posted Date (07 May 2020 10:04 AM) Assigned Date (-)
Answered Date (07 May 2020 10:33 AM) Translated Date (-)

BhaaG kanak da aata lga k dekh lao aksar log murgya murge naal eh jugaad karde ne

apke bataye huye seeds kone se side me milega ?

(en)
Posted by
Biswajit oram (8260168300)
Biswajit oram
Odisha
Jharsuguda
Write Answer
Posted Date (07 May 2020 10:00 AM) Assigned Date (-)
Answered Date (08 May 2020 04:40 PM) Translated Date (-)

Oram ji aapko seeds najdiki Krishi Vigyan Kendra se le sakte hai,dhanywad

ਸਤਿ ਸ੍ਰੀ ਆਕਾਲ ਸਰ ਇਹ ਵੱਛੀ ਪਹਿਲੇ ਸੂਏ ਸੂਣ ਵਾਲੀ ਹੈ ਅਤੇ ਇਸ ਦੇ 40 ਦਿਨ ਸੂਣ ਵਿਚ ਰਹਿੰਦੇ ਹਨ।ਪਰ ਪਿਛਲੇ ਕੁਝ 5 ਦਿਨਾਂ ਵਿੱਚ ਇਸ ਦੇ ਲੇਵੇ ਦਾ ਵਿਕਾਸ ਬਹੁਤ ਜ਼ਿਆਦਾ ਹੋ ਰਿਹਾ ਹੈ ਇਸ ਦਾ ਕੀ ਕਾਰਨ ਹੈ ਕੋਈ ਹੱਲ ਦੱਸੋ ?

(en)
  • 3
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (07 May 2020 09:51 AM) Assigned Date (-)
Answered Date (08 May 2020 02:58 PM) Translated Date (-)

ਦਲਵਿੰਦਰ ਜੀ ਪਸ਼ੂ ਸੂਣ ਤੋਂ ਮਹੀਨੇ ਲੇਵਾ ਕੱਢਣ ਲਗ ਜਾਂਦਾ ਹੈ ਬਾਕੀ ਤੁਸੀ ਇਹ ਚੈੱਕ ਕਰੋ ਕਿ ਉਸ ਵਿਚ ਸੋਜਿਸ਼ ਤਾਂ ਨਹੀਂ ਅਤੇ ਉਸ ਨੂੰ ਕੋਈ ਸਮੱਸਿਆ ਹੈ ਜਾ ਨਹੀਂ ਜੇਕਰ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਕਈ ਵੀ ਮੈਸਟਾਈਟੀਸ ਦੀ ਸਮੱਸਿਆ ਹੋਣ ਦਾ ਖਤਰਾ ਰਹਿੰਦਾ ਹੈ

sir main PDDB chatamli ton 28 din (4 week) di training lai hoyi hai ji, ki main semen tank le sakda ha, is lai mainu ki karna pavega te sir isdi cost kini hai, main eh semen tank sirf apniya cows te buffalos vaste laina hai ?

(pb)
Posted by
Amritpal singh (9592837303)
Amritpal singh
Punjab
Rupnagar
Write Answer
Posted Date (07 May 2020 09:49 AM) Assigned Date (-)
Answered Date (07 May 2020 10:32 AM) Translated Date (-)

BhaaG deputy director dairy development ROPAR naal sampark karo g ohh bihtar das sakde ne unjh aap g nu eh sab training ch v dasya hoega

ਮਿਰਚ ਦੇ ਬੂਟਿਆਂ ਨੂੰ ਠੁੱਠੀ ਲੱਗ ਰਹੀ ਹੈ ਕੋਈ ਇਲਾਜ ਦੱਸੋ ਜੀ।?

(pb)
Posted by
Gurjant s (9646107722)
Gurjant s
Punjab
Mansa
Write Answer
Posted Date (07 May 2020 09:45 AM) Assigned Date (-)
Answered Date (07 May 2020 11:06 AM) Translated Date (-)

श्री मान मिर्च के पौधे के ऊपर Imidacloprid@1.5ml प्रति लीटर पानी में मिलाकर सप्रे कर सकते हो।

sir ji kharbuje te tarbooj laun di slah a je layie ta kdo tak vahn vehla hou jhona laun lai ?

(pb)
Posted by
Babbu Dhilwan (8146767505)
Babbu Dhilwan
Punjab
Barnala
Write Answer
Posted Date (07 May 2020 09:43 AM) Assigned Date (-)
Answered Date (08 May 2020 04:43 PM) Translated Date (-)

Babbu ji kharbuje di bijai febraury mahine vich kar sakde ho.tarbooj di bijai february mahine vich kiti jandi hai hun ehna di bijai nahi kiti ja sakdi.dhanwad

हमारी भैंस के दूध में से दो-चार दिन से खून आ रहा है और छीछड़े भी आ रहे हैं कृपया कोई उपाय बताइए पिछले समय भी ब्याने से तीन चार महीने पहले यह होने लगा था फिर कुछ दिन में स्वतः ही बंद हो गया और इस बार उसी समय पर फिर से शुरू हो गया है ?

(hn)
Posted by
priyanka (7691852402)
priyanka
Rajasthan
Jhunjhunu
Write Answer
Posted Date (07 May 2020 09:40 AM) Assigned Date (-)
Answered Date (07 May 2020 05:19 PM) Translated Date (-)

उसे आप Injection Zackshot 20ml, Amoxirum 4.5gm injection, Megludyne injection 20ml , Isoflud inj. 5ml , CRB(ascorbic acid) injection 20ml , Vitum-H inj. 5ml लगवाएं यह सभी आप तीन दिन लगवाएं इससे फर्क पड़ जाएगा

devmedia

(pb)
  • 2
Posted by
bs.saini (9530780153)
bs.saini
Punjab
Gurdaspur
Write Answer
Posted Date (07 May 2020 09:36 AM) Assigned Date (-)
Answered Date (08 May 2020 06:07 PM) Translated Date (-)

BS saini ji eh tat di kami hai isde layi tuc zinc sulphate@3 gramnu prati litre pani de hisab nal spray karo,dhanwad

टमाटर की दवा व उपचार की विधि ?

(hn)
Posted by
Gopal Singh (8941985677)
Gopal Singh
Uttarakhand
Almora
Write Answer
Posted Date (07 May 2020 09:34 AM) Assigned Date (-)
Answered Date (07 May 2020 11:07 AM) Translated Date (-)

श्री मान ये बताएं कि आपको टमाटर में कया दिक्कत आ रही है ताकि आपको सही जानकारी दी जा सके।

मिर्च का बीज कितने दिन में उगता है ?

(hn)
Posted by
Chhagan Vaishnav (8000542455)
Chhagan Vaishnav
Rajasthan
Chittorgarh
Write Answer
Posted Date (07 May 2020 09:32 AM) Assigned Date (-)
Answered Date (07 May 2020 03:39 PM) Translated Date (-)

शगन जी मिर्च का बीज 5 से 8 दिन में उग जाता है धन्यवाद

07 May 2020

Thanks ji

PR dhan ka konsa beej lgaye ji jo 90 ya 100 man ho jaye or Kam time vala btana ji Pani acha hai ?

(hn)
Posted by
ajit (9467445703)
ajit
Haryana
Jind
Write Answer
Posted Date (07 May 2020 09:27 AM) Assigned Date (-)
Answered Date (08 May 2020 04:50 PM) Translated Date (-)

ajit ji aap PR126,127,128 aur 129 ki bijai kar sakte hai.kam same ke liye aap sava 127,sava200 ki bijai kar sakte hai.dhanywad

Answered Date (07 May 2020 11:07 AM) Translated Date (-)

201 red rice wali

ਮੱਕੀ ਦੀ ਫਸਲ ਇਸ ਤਰ੍ਹਾਂ ਸੁੱਕ ਰਹੀ ਹੈ ਇਸ ਦਾ ਕੋਈ ਇਲਾਜ ਦੱਸੋ ਜੀ ?

(pb)
  • 1
Posted by
ਬਲਵਿੰਦਰ ਸਿੰਘ ਮੰਡੇਰ (9417450259)
ਬਲਵਿੰਦਰ ਸਿੰਘ ਮੰਡੇਰ
Punjab
Sangrur
Write Answer
Posted Date (07 May 2020 09:21 AM) Assigned Date (-)
Answered Date (07 May 2020 10:51 AM) Translated Date (-)

श्री मान मक्की में कीड़े का हमला है इसकी रोकथाम के लिए coragen@40ml प्रति एकड़ सप्रे कर सकते हो।

devmedia

(pb)
Posted by
narinder singh (9915680854)
narinder singh
Punjab
Sangrur
Write Answer
Posted Date (07 May 2020 09:12 AM) Assigned Date (-)
Answered Date (08 May 2020 06:20 PM) Translated Date (-)

Narinde rji kirpa karke kisman da poora nam daso ta o tuhanu is bare poori jankari diti ja sake,dhanwad

Sir buffalo kon si nasal ki hai ?

(pb)
  • 1
Posted by
Baldev (8968224735)
Baldev
Punjab
Kapurthala
Write Answer
Posted Date (07 May 2020 09:03 AM) Assigned Date (-)
Answered Date (07 May 2020 04:43 PM) Translated Date (-)

Baldev ji ehh murrah nasal di hai..

Sir Meri makka ki pattiyo ko koi keet kha raha hai pls dwa bataye ?

(hn)
  • 1
Posted by
Pavan Kumar (9927974562)
Pavan Kumar
Uttar Pradesh
Hathras (Mahamaya Nagar)
Write Answer
Posted Date (07 May 2020 08:56 AM) Assigned Date (-)
Answered Date (07 May 2020 10:52 AM) Translated Date (-)

Shri maan g makka mein coragen@40 per 80-100 ltr pani mein mila kr spray kr skte ho....

6129 dhan ke bare me ?

(hn)
Posted by
ajit (9467445703)
ajit
Haryana
Jind
Write Answer
Posted Date (07 May 2020 08:56 AM) Assigned Date (-)
Answered Date (08 May 2020 05:49 PM) Translated Date (-)

ajit ji kripya aap kripya kisam ka poora nam btaye taki aapko iske bare men poori jankari di ja sake,dhanywad

Answered Date (07 May 2020 09:01 AM) Translated Date (-)

6129 pr kaisa beej hai ji

Answered Date (11 May 2020 10:03 PM) Translated Date (18 Aug 2021 08:55 AM)

6129 pear h ji Bayer ki ji

Sir mere kol cow rakhi hoi aw Oh dudh v ghati jandi aw dekhan nu v kamjor hoi jandi aw 10/10 minute bad Goha kri jandi aw , Ki dwai dva G ?

(en)
Posted by
satgur singh (9779211195)
satgur singh
Punjab
Sangrur
Write Answer
Posted Date (07 May 2020 08:38 AM) Assigned Date (-)
Answered Date (08 May 2020 01:03 PM) Translated Date (-)

Satgur ji tuci uss nu livotas liquid 30-30ml swere sham deo ate pett de kiria lai Havimec bolus deo ate ek hafte badd fir deo ate Enerdyna liquid 100-100ml swere sham deo, iss nal frak paa jawega..

Answered Date (07 May 2020 08:44 AM) Translated Date (-)

Y hogi theek?

07 May 2020

naa y hoi ni

jhone di jagah kehdi makki laga sakde aa te kine dina ch pakdi aa te kina jhaad dandi hai ?

(pb)
Posted by
ravi baidwan44 (8968508544)
ravi baidwan44
Punjab
S.A.S. Nagar
Write Answer
Posted Date (07 May 2020 08:36 AM) Assigned Date (-)
Answered Date (07 May 2020 11:16 AM) Translated Date (-)

श्री मान मक्की की किस्में जैसे कि buland, pratap 1, PMH 1, PMH 2, PMH 9 .. इसके इलावा आप Pioneer की 31Y45 , P3396, P3377, P3533, P1844 और आप advanta की sugarage,jumbo , j-1006 और Rasi की 3591आदि किस्में लगा सकते हो।

Answered Date (07 May 2020 11:22 AM) Translated Date (-)

laga kede month ch sakde aa te jhaad average kina ku rehnda

ਵੀਰ ਜੀ ਬੈਨਤੀ ਹੈ ਕੇ ਜੇਕਰ ਆਪਣੇ ਕੋਲ ਕੋਈ whatsapp ਗਰੁੱਪ ਹੈਗਾ ਤਾਂ ਐਡ ਕਰ ਦਿਉ ਮੇਰਾ ਨੰਬਰ ਤਾਂ ਕਿ ਹੋਰ ਜਿਆਦਾ ਜਾਣਕਾਰੀ ਲੈ ਸਕੀਏ 9914417170 ?

(pb)
Posted by
ਗੁਰਚਰਨ ਸਿੰਘ (9914417170)
ਗੁਰਚਰਨ ਸਿੰਘ
Punjab
Amritsar
Write Answer
Posted Date (07 May 2020 08:30 AM) Assigned Date (-)
Answered Date (08 May 2020 05:33 PM) Translated Date (-)

ਗੁਰਚਰਨ ਜੀ ਤੁਹਾਡਾ ਜੋ ਵੀ ਸਵਾਲ ਹੈ ਤੁਸੀ ਆਪਣੀ ਖੇਤੀ ਐੱਪ ਤੇ ਪੁੱਛ ਸਕਦੇ ਹੋ|

koi whatsap grop heni a thude kol