Maharashtra
Search
maine photo bhej diye hai ye kon sa rog hai iska nivaran btao ?
(hn)
Rahul ji, yeh fungus ke hamle ki vajah se ho raha hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
paddy seeds k sahteee k bajjeee salleee water wich kar sakdee hae g
(pb)
Punjab
lakhbeer ji kirpa karke swal vistar nal pucho ta jo tuhanu is bare poori jankari diti ja sake.dhanwad
sare me apne jile ki mandi me seb bechene ka kam karene chhahta hu keya aape muje bata sakte hai ki me seb kaha se lu or kitne rup kointil milega
(hn)
Punjab
Rahulkushwaha ji aap apple farmer Hariman Sharma 9418867209, 7018520244 se samparak kar sakte hai, Thankyou.
jhone di best variety kehri lagegi es waar punjab district ferozpur ?
(pb)
ਸ੍ਰੀ ਮਾਨ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 5 : ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121 : ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
sir pr 113 jhone bare jankari deo pls ?
(pb)
ਸ੍ਰੀ ਮਾਨ PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ।
sar asi mukerian to a ji sady ik mango da boota ha jdo oh bada ho janda ta oh sad janda ha os da ki elaj kita jay sir daso
(pb)
Punjab
gurjeet ji kirpa krke daso ke tuc isnu khaad kehdi kehdi paune ho ta jo tuhanu is bare poori jankari diti ja sake,dhanwad
सर भैंस को पूरा साल सिर्फ साईलेज पर रख सकते है और एक बड़ी भैंस को रोजाना कितना देना पड़ेगा ?
(hn)
Punjab
जी हां आप पशुओं को साइलेज पर रख सकते है और रोजाना 25—30 किलो उसके खाने के हिसाब से और आसानी से हज़म करने के हिसाब से दें।
Hi Sir kapas lgane ke pehle kon-kon si khad dal skte jo pedavar jyada le sake ?
(hn)
Shri maang aap jameen tyar krte hue DAP25kg,UREA@25kg,Zinc33%@15kg ,Potash@25 kg per acre dall skte ho.....
sat Shri akal ji, ਨਰਮੇ ਦੀ ਬਿਜਾਈ ਸਮੇਂ ਕਿਹੜੀ ਕਿਹੜੀ ਖਾਦ ਪਾਉਣੀ ਹੈ ਤੇ ਕਦੋਂ ਪਾਉਣੀ ਹੈ । ਅਸੀ ਸਿਮ ਸਿਮ verity bijni hai , es ਸਬੰਧੀ ਕੋਈ ਸੁਝਾਵ ਹੋਵੇ ਤਾਂ ਕਿਰਪਾ ਕਰਕੇ ਦੱਸੋ ਜੀ ਧੰਨਵਾਦ
(pb)
ਸ੍ਰੀ ਮਾਨ ਜੀ ਤੁਸੀਂ ਜਮੀਨ ਤਿਆਰ ਕਰਦੇ ਹੋਏ DAP25kg,UREA@25kg,Zinc33%@15kg ,Potash@25 kg ਪ੍ਰਤੀ ਏਕੜ ਪਾ ਸਕਦੇ ਹੋ।
Hi Sar me Gujarat She hu me janna chahta hu ke kapas me kon shi verayti achi upaj de paagi
(hn)
Punjab
Desai ji aap kapas ki kisme jaise GCOT-13,GCOT-21,GCOT-23 ki bijai kar sakte hai,dhanywad
ਝੋਨਾ 34 ਦਾ ਝਾੜ ਪ੍ਰਤੀ ਏਕੜ ਕਿੰਨਾ ਹੈ ?
(pb)
Punjab
ਦੀਪ ਜੀ, 34 ਨਾਮ ਦਾ ਕੋਈ ਝੋਨਾ ਨਹੀਂ ਹੈ ਜੇਕਰ ਤੁਸੀਂ ਸਵਾ 134 ਦੀ ਗੱਲ ਕਰ ਰਹੇ ਹੋ ਤਾਂ ਸਵਾ 134 ਦਾ ਝਾੜ 30 -32 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲ ਆਉਂਦਾ ਹੈ| ਇਸਦਾ ਕੱਦ 100-110cm ਹੁੰਦਾ ਹੈ|
ਵੀਰ ਜੀ ਮੱਝ ਬਚਾ ਨਹੀਂ ਲੈ ਰਹੀ ਜੀ ਪਹਿਲੇ ਸੂਏ ਹੈ ਜੀ ਕੀ ਕੀਤਾ ਜਾਵੇ ਜੀ
(pb)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, Liquid LDM 1 ਲੀਟਰ 100ml ਰੋਜਾਨਾ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ.
मुझे अदरक की जानकारी चाहिए अदरक बोने के लिए कौन सी वैरायटी अच्छी है, सलाह दें प्लीज ?
(en)
Maharashtra
रेहमान जी आप अदरक की किस्मे जैसे कि Himgiri, IISR Varada, IISR Mahima, Karthika, Suruchi , IISR Rejatha, lRio-De-Janerio, China, Varadha, Maran, Wynad local. की बिजाई कर सकते हैं धन्यवाद
ਸਰ ਇਸ ਜ਼ਖ਼ਮ ਬਾਰੇ ਡਾਕਟਰ ਨੂੰ ਪੁੱਛਿਆ ਸੀ ਉਹਨਾਂ ਦੱਸਿਆ ਕਿ ਇਹ ਗਲਹੀਰਾ ਹਨ ਇਸ ਦਾ ਕੋਈ ਦੇਸੀ ਇਲਾਜ ਹੈ ?
(pb)
ਤੁਸੀ ਇਸ ਨੂੰ Ifer-H ਇੰਜੇਕਸ਼ਨ ਲਗਵਾਣੇ ਸ਼ੁਰੂ ਕਰੋ ਅਤੇ 3-3 ਦਿਨ ਦੇ ਫਰਕ ਨਾਲ ਲਗਵਾਓ
Sava 127 or Sava 134 dono mein se best konsi rahegi ?
(hn)
Punjab
ehna da jhaad 30-32 quintal prati acre de hisab nal niklda hai ate eh 85-90 din da sma laindi hai,tuc dona vicho kise di v bijai kar sakde ho,dhanwad
ਝੋਟਾ ਠੰਡਾ ਹੋ ਰਿਹਾ ਜੀ। ਮੱਝ ਨਵੇਂ ਦੁੱਧ ਨਹੀਂ ਕਰਦਾ ਜਲਦੀ। ਬਹੁਤ ਸਮਾਂ ਲਾਉਂਦਾ ਹੈ ਜੀ।ਕੋਈ ਦੇਸੀ ਨੁਕਤਾ ਜਾ ਕੋਈ ਇੰਜੇਕਸਨ ਦਸੋ।
(pb)
Punjab
ਤੁਸੀ ਉਸ ਨੂੰ Agrimen Chelated ਪਾਊਡਰ 100 ਰੋਜਾਨਾ ਦਿਓ ਅਤੇ Liquid Multistar 20ml ਰੋਜਾਨਾ ਦਿਓ ਅਤੇ Vitum-h injection 5ml ਲਗਵਾਓ ਅਤੇ 3-3 ਦਿਨਾਂ ਦੇ ਫਰਕ ਨਾਲ 5 injection ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ .
Hello g hkr 47 kisam de jhone da kad kine cm hunda ?
(pb)
Punjab
Satnam ji, HKR 47 da kad 117 cm hunda hai, dhanwad
ਸਰ ਜੀ ਸਾਡੇ ਝੋਨੇ ਦੀ ਪਨੀਰੀ ਬੀਜਣ ਵਾਲੀ ਥਾਂ ਤੇ ਮੁਰਕ ਬਹੁਤ ਉੱਗਦੀ ਆ ,ਕੋਈ ਇਲਾਜ ਜਾਂ ਦਵਾਈ ਦੱਸੋ, ਧੰਨਵਾਦ ?
(pb)
Punjab
ਸਾਥੀ ਦੀ ਸਪਰੇਅ ਕਰ ਸਕਦੇ ਓ ਜਦੋ ਪਨੀਰੀ 15-20 ਦਿਨ ਦੀ ਹੋਵੇ।
Stevia da markit price/ kg kina hai plz daso ji ?
(pb)
Punjab
Gagan ji stevia company valo kharidi jandi hai ate isdi rate koi fix nahi hai tuc vadhere jankari de layi Rajpal gandhi 9814060700 te sampark kar sakde ho,dhanwad
मूंग के पेड़ पर फूल कम आ रहा है ?
(hn)
Maharashtra
अगर फूल कम आ रहे हैं तो आप इसमें NPK 130045 @ 10 ग्राम प्रति लीटर पानी के हिसाब से स्प्रे करें अधिक फूल आ जाते हैं, धन्यवाद
Uttar Pradesh
thank you
pig farming ?
(pb)
BhaaG deputy director animal husbandry or Krishi vigyan kendar Ferozepur naal sampark karo Training lao te shuroo kar lao
जर्सी गाय है दोनों टाइम का मिलाकर 2 लीटर दूध है दूध कैसे बढ़ायें ?
(hn)
उसे आप Enerdyna liquid 100-100ml सुबह शाम, Lactomax tablet 10—10 गोलियां रोजाना सुबह शाम दें और Calcimust gold liquid 50ml रोजाना दें बाकि आप उसे अच्छी मात्रा में हरा चारा और फीड डालें।
pashu me lal peshab ki samasya ka samadhan ?
(hn)
Punjab
Dinesh ji iske liye aap apne pashu ko nazdiki kise ache doctor se janch krwayen kyuki uski janch krke hi sahi ilagg ho skta hai..
ਅੰਬ ਦੇ ਬੂਟੇ ਨੂੰ ਫਲ ਨਹੀਂ ਲੱਗਦਾ ਕੀ ਕਾਰਨ ਹੈ ?
(pb)
Punjab
ਮਨਦੀਪ ਜੀ ਕਿਰਪਾ ਕਰ ਕੇ ਤੁਸੀਂ ਇਸ ਦੀ ਉਮਰ ਦੱਸੋ ਅਤੇ ਇਸ ਦੀ ਬਿਜਾਈ ਦਾ ਢੰਗ ਦੱਸੋ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
cr 244 ਝੋਨੇ ਦਾ ਝਾੜ ਦੱਸੋ ਜੀ ?
(pb)
Punjab
CR 244 ਝੋਨੇ ਦੀ ਪਰਮਲ ਕਿਸਮ ਹੈ ਇਹ ਪੱਕਣ ਦੇ ਲਈ 135 ਦਿਨ ਦਾ ਸਮਾਂ ਲੈਂਦਾ ਹੈ ਇਸਦਾ ਝਾੜ 85 95 ਮਨ ਤਕ ਚਲ ਜਾਂਦਾ ਹੈ ਇਹ ਪੰਜਾਬ ਸੀਡ ਕੰਪਨੀ ਗਿੱਦਰਬਾਹਾ ਦੀ ਕਿਸਮ ਹੈ
201 ਦਾ ਝਾੜ ਕਿੰਨਾ ਹੈ ਜੀ ?
(pb)
Punjab
201 ਝੋਨਾ 147 ਦਿਨਾਂ ਵਿਚ ਪੱਕ ਜਾਂਦਾ ਹੈ ਅਤੇ ਇਹ 31 ਕੁਇੰਟਲ ਝਾੜ ਦਿੰਦਾ ਹੈ |
Punjab
ਸਹੀ ਸਮਾਂ ਕਦੋਂ ਹੈ ਬਿਜਾਈ ਦਾ ਇਸਦਾ ਜੀ
sir assi jiri di sidi bijai karni hai g ki kambjab rahu te sir kise department da contact number mil sakda g jo jiri di sidhi bijai vare dass sakda g ?
(pb)
Punjab
ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
sir ji hf gaa nu 500gram sakhar 1chamch black salt and 1 chamch mittha soda .and 500 gr Dana mix kar ke den Da ki benifit a
(pb)
Punjab
iss nal pashua da hajma sahi rehnda hai shakar nal pashu vich iron di kami v purri hundi hai ate mitha soda, namak denn nal thnna dia bimaria thik rehndi hai ate pashu nu pyass v vdia lggdi hai jiss nal sarir thik rehnda hai..
hf gaa nu kinne kilo magar kinne kilo dudh pauna
(pb)
jekar tuci feed den vare push rehe ho tan tuci 3kg dudh mgar 1kg feed de skde ho ate vdia matra vich hara chara deo ate her 3 mahine badd pett de kiria wali goli jrur deo.
ਸਰ 7ਸਾਲ ਦਾ ਪੇਡਾ ਜਾਮਣ ਦਾ ਅਾਜੇ ਤੱਕ ਫਲ ਨੀ ਅਾੲੀਅਾ ਤੇ ਅਮਰੂਦ ਦੇ ਪੇਡੇ ਨੂੰ ਬਹੁੱਤ ਘੱਟ ਫਲ ਅਾੲੀਅਾ
(pb)
Punjab
ਨਿਰਭੈ ਜੀ ਤੁਸੀ ਇਸਨੂੰ 4 ਕਿਲੋ ਵਰਮੀਕੰਪੋਸਟ ਪਾਓ|
Sir ji koi 644 kisam hegi ?
(pb)
Punjab
Amrit ji, 644 nam di koi kism nahi hai jekar tusi arize 6444 di gal kar rahe hi tan isde podhe di lambhai lagbhag 80- 100 cm tak hundi hai, isdi paidwaar 23-25 q/acre hai eh 135-140 dina vich tiyar ho jandi hai, dhanwad
Sir koi PR 6444 kisam hai ?
(pb)
Punjab
Amrit ji, PR 6444 nam ki koi kism nahi hai agar ap arize 6444 ki baat kar rahein tan to podhe ki lambhai lagbhag 80- 100 cm tak hoti hai, iski paidwaar 23-25 q/acre yeh 135-140 dino mein tiyar ho jati hai, dhanywad
ਸਿੱਧੀ ਬਿਜਾਈ ਵਾਲੇ ਝੋਨੇ ਤੇ ਕੱਖਾਂ ਤੋਂ ਕਿਹੜੀ ਸਪਰੇਅ ਕਰੀਏ ਜੀ ?
(pb)
Punjab
ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਵੀ ਨਹੀਂ ਮਿਲਦੀਆਂ ਤਾਂ ਤੁਸੀ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ stomp + sathi ਸਪਰੇਅ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ ਧੰਨਵਾਦ
ਬਹੁਤ ਵਧੀਆ ਜੀ । ਇਸ ਨੂੰ ਖਾਦ ਤੇ ਪਾਣੀ ਕਿਸ ਤਰਾ ਲਾਉਣਾ ਤੇ ਕਿੰਨੇ ਕਿੰਨੇ ਸਮੇਂ ਤੋਂ ਇਹ ਵੀ ਦੱਸੋ ਜੀ । ਤੇ ਹੋਰ ਕੀਟ ਨਾਸ਼ਕਾਂ ਦੀ ਵਰਤੋਂ ਕਿਮੇ ਕਰਨੀ ।
ਕਿਹੜੀ ਕੰਪਨੀ ਦੀਆ ਸਪਰੇਆ ਜੀ stomp , sathi
ਸਰ ਜੀ ਨਿੰਬੂ ਦਾ ਕੱਦ ਨੀ ਵੱਧਦਾ ਅਤੇ ਨਾ ਹੀ ਕੋਈ ਫਲ ਲਗਦਾ ?
(pb)
श्री मान नींबू में NPK 19:19:19@10 gmप्रती लीटर पानी में मिलाकर सप्रे कर सकते हो।
Jira ka bhav kya chal raha hai ?
(hn)
Punjab
Sanwarlal Choudhary ji Jeera ka bhav 11000 - 13500/Q hai, Thankyou.
Sir ji nili Ravi katti 5 month di gaban a ohnu diet kinni deni a and Murrah katti 8 month di gaban a ohnu ki diet deni a ?
(pb)
BhaaG gabhan pashu nu rajwa wadhya hara chaara te 2-3 kg rozana feedpao har 3 mahine baad malap rehat karo Katti nu rajwa hara chaara te 1kg feed rozana pao
Sir ji amrican vassi sui nu 45 din ho gye ohnu 3 dina di dudh 6 litre khat gi dana vi ohna hi penda jinna pehla si, ki karan ho sakda ji ?
(pb)
Punjab
Prabhjot ji tuci uss nu Anabolite liquid 100ml rojana, Calcimust gold liquid 50ml rojana ate milkout powder 2-2 chamch swere sham deo baki uss nu garmi ton bacha ke rkho kyuki mousam change krke pashu dudh ghtnn lgg jnda hai ate vdia khurak deo..
आम के पेड़ के जड़ में कौन-कौन सी खाद्द का प्रयोग किया जाता है ताकि अगला वर्ष आम ज़्यादा उपज हो सके और खाद्द का प्रयोग किस माह किया जाऐ ?
(hn)
Punjab
कुमार जी आप इसे वर्मीकम्पोस्ट @4 किलो प्रति पौधा डाले|
नमस्कार मैं टमाटर के पौधे की एक फोटो अपलोड कर रहा हूं, कृप्या बताने का कष्ट करें कि इसमें कौन सा रोग लगा है और किस कारण से यानी कि कीटों की वजह से या फफूंद की वजह से है ?
(hn)
श्री मान टमाटर में फंगस का हमला है इसकी रोकथाम के लिए M-45@500 ग्राम प्रती एकड़ सप्रे कर सकते हो।
Ganne me kallo ki kaise badayen ?
(hn)
Maharashtra
Baliram ji, ap isme adhik ganno ke liye isme sifarish ki gayi khaad aka istemal karein, samy samy par keet or bimari ke hamle ki jaanch rakein isme pani ka parbandhan sahi rakehin, dhanywad
ਸਰ ਸਿੱਧੀ ਬਿਜਾਈ ਲਈ ਲੀਕਾਂ ਜੀਰੋ ਡਰਿੱਲ ਨਾਲ ਕੱਢ ਸਕਦੇ ਹਾਂ ਕਿ ਲੀਕਾਂ ਕੱਢ ਕੇ ਛਿੱਟਾ ਦੇ ਕੇ ਕਾਮਯਾਬ ਰਹੇਗੀ, ਪੂਰੀ ਵਿਧੀ ਸਮਝਾਓ ?
(pb)
Punjab
ਝੋਨੇ ਦੀ ਸਿੱਧੀ ਬਿਜਾਈ lucky seed drill ਜਾ DSR drill ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਇਹ ਵੀ ਨਹੀਂ ਮਿਲਦੀਆਂ ਤਾਂ ਤੁਸੀ ਆਮ drill ਨਾਲ ਲੀਕਾਂ ਕੱਢ ਕੇ 7 ਕਿਲੋ ਬੀਜ ਦਾ ਦੋਹਰਾ ਛਿੱਟਾ ਦੇਕੇ ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ stomp + sathi ਸਪਰੇਅ ਕਰੋ ਇਸਦੇ ਨਾਲ ਕੋਈ ਦਿਕਤ ਨਹੀਂ ਆਉਂਦੀ ਹੈ ਧੰਨਵਾਦ
आम के पेड़ के जड़ में cultar Paclobutrazol-23% Sc, देने से क्या होता है और किस माह दिया जाता है ?
(hn)
Punjab
चतुरी कुमार जी कृपया आप बताये के आम के पेड़ में क्या दिक्कत आ रही है और पौधे में आप क्या क्या खाद डालते है ताकि आपको इसके बारे में पूरी जानकारी दी जा सके|
ਝੋਨੇ ਦੀ ਤਰੀਕ ਦਸੋ ਜੀ ?
(pb)
श्री मान आप पनीरी बिजाई या धान लगाने की तारीख के बारे में जानना चाहते हैं।
Sir Pashua de nerhe bahut jyada Makhi machar aundi hai, eslai koi ghrelu upaye daso jis da side effect na hove ?
(en)
tuci apne pashua de hisab nal saro da tel lao ate uss ton ghatt diezel lao, jiwe tuci 150ml saro da tel lao ate 50ml diezel mix kro, iss trah tuci pashua upar spray kr skde ho, diezel tuci jyada na pao ji. iss ton ilawa tuci butox dwai vart skde ho ehh 2ml/1 litre pani vich milla ke pashua te spray kr skde ho..
Ganne me hallo ki Sankhya kaise badaye ?
(hn)
Punjab
Baliram ji aap iske uper NPK 191919@1 kilo ko 150 litre pani ke hisab se spray karen,dhanywad
Sir main papaya ki kheti karna chahta hu ?
(hn)
Maharashtra
papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ropai ke baad halki sinchai karein, hwa se bachaw ke liye khunta lagaye. beej ko 150 gej ki motai vale 25*10 cm ke polythene bag mein boye pani ke ucchi nikas ke liye polythene bag ke nichle hisse mein 1 cm ardvyas ka shad karein uske bad polythene bag mein sman anupat mein rudi ki khaad, mitti or ret dalein bijai se pehle beejon ka upchar karein ropai ke liye 6-7 saptah ke podhon ka paryog karein. urea 150 gram, phosphorus 80 gram or potash 100 gram prati vriksh dalein, khadon ko 4 bhago mein bantkar ropai ke baad pehle, tisre, panchve or satwe mahine mein dalein basant ke mausam mein feb march ke mahine mein bijai karein jabki monsoon ke mausam mein bijai ke liye june july ka mahina upyukt hota hai or patjhad ke mausam ke liye october se november mahine mein ki jati hai. amtor par 1.8*1.8 m fasle ka paryog kiya jata hai ucch danta ki ropai ke liye 1.5*1.5m fasle ka paryog kiya jata hai. bursery ke beej ko 1 cm ki gehrai par boyein beejo ki khet mein sidhe bijai ka mukhy khey mein nay podho ki ropai ki jati hai 100-120 gram beej prati acre mein paryog karein mitti ki kism, jalyau ke halati adi ke adhar par sinchai karein sardiyon mein 15 dino ke antkal par or garmiyon mein 7 din ke antkal par sinchai karein tane ko pani ke samparak mein na aney dein or khet mein pani bhi khada na hone dein podhe ki prod avastha ke doraan nadeen ki roktham jaruri hoti hai, nadeen ki tivarta ke adhaar par, niymiy or halki godai karein., dhanywad
Mircha de boote sukh rahe ne ?
(en)
Shri maan g mirch mein Shamir@400ml per acre drenching kr skde ho.....
i want to know about seed treatment before sowing. And what is it essential for treatment of seed before sowing in nursery
(en)
Maharashtra
Mr. Biswajit, please ask your question in detail which crop you want to cultivate so that we can provide you relevant information about the seed treatment of the concerned crop, thank you
Odisha
brinjal crops
हमारे अनार के पौधे के फल गिर रहे है, इसका क्या इलाज़ करें ?
(pb)
श्री मान अनार के फूल गिरने की रोकथाम के लिए NPK 13045@10 gmप्रती लीटर पानी में मिलाकर सप्रे कर सकते हो।
ਖੇਤੀ ਨਾਲ ਸੰਬੰਧਿਤ ਸੰਦ ਸਬਸਿਡੀ ਤੇ ਕਿਥੋਂ ਮਿਲਣਗੇ ?
(pb)
Punjab
ਕਮਲ ਸਿੰਘ ਜੀ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਲਾਇ ਤੁਸੀਂ Krishi Vigyan Kendra, Address: NH 95, Shamgarh, Punjab 141114, Phone: 098721 66488 ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Chattisgarh
कृषि विभाग एवं कृषि यांत्रिकी विभाग द्वारा सब्सिडी मिलेगी
जोधपुर में आम के पौधे कहाँ से मिल सकते है ?
(hn)
Punjab
मानव जी पौधे लेने के लिए आप Chela ram Chouddary 9414135250, 7014026106 Chaoudhary Dinesh Nursery से सम्पर्क कर सकते है,धन्यवाद
devmedia
(hn)
Punjab
rajat ji kripya btaye ke aapne iske uper koi spray ka istemal kiya hai taki aapko uske hisab se jankari di ja sake,dhanywad
ਗਾਂ ਪੇਟ ਦਰਦ ਵਸਤੇ ਦੇਸੀ ਇਲਾਜ ਦੱਸੋ ?
(pb)
Punjab
ਮਲਕੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ, ਕਈ ਵਾਰ ਅਫਾਰੇ ਦੀ ਸਮੱਸਿਆ ਹੁੰਦੀ ਹੈ ਜਾ ਫਿਰ ਫੂਡ ਪੁਆਇਜ਼ਨਿੰਗ ਕਰਕੇ ਵੀ ਹੋ ਜਾਂਦਾ ਹੈ
मक्का में सुंडी लग रही है इसके लिए कोई उपचार है क्या ?
(hn)
Maharashtra
अमर जी, आप सुंडी की रोकथाम के लिए इसमें quinalphos @ 800 ml को 150 लीटर पानी में मिला कर प्रति लीटर पानी में स्प्रे कर सकते हैं धन्यवाद
Dear expert Kindly suggest some mild and safe spray for Zinnia plant leaves are being eaten by some insect Regards
(en)
Maharashtra
Dr. SJ, for its control you can use cyper methrin @ 1.5 ml per litre of water, or otherwise you can also use neem oil @ 4 ml per litre of water, thank you
लौकी का फल काला पड के सूख जा रहा है क्या करे ?
(hn)
श्री मान लौकी में M-45@500 ग्राम प्रती एकड़ सप्रे कर सकते हो और 3-4 दिन बाद NPK 13045@1 किलो प्रती एकड़ सप्रे कर सकते हो।
Cotton (776, 773) me kitne dino baad pani lgaye or pehle pani ke sath konsa or kitna fertilizer dale (pehle koi fertilizer nahi dala hai) pls btaye ?
(hn)
Punjab
Robin ji hybrid kismo ke liye aap 130 kilo urea aur 27 kilo DAP ka istemal karen.
तरबूज में सिकुड़ापन ?
(hn)
Maharashtra
राम जी, आप इसमें मछर के हमले की जांच करें अगर हमला मौजूद हो तो आप इसकी रोकथाम के लिए इसमें imidacloprid @ 60 ml को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद
plantation ke time kya-kya dena padta hai or pani kitna or kon-kon se time me dena padta hai ?
(en)
Maharashtra
Biswajit ji, agar ap brinjal ke bare mein jankari lena chahate hain to yeh December January or May junemein uagane vali fasal hai, pani 4-5 din ke vakfe par dena chahiye, isme Urea 55 kilo, SSP 155 kilo, MoP 20 kilo prati acre ke hisaab se dali jati hai, dhanywad
please tell me, Now a days, which vegetables are suitable to grow ?
(pb)
Punjab
Mr. Akashveer now a days you can cultivate Brinjal, chilli, cauliflower thank you