Search
All Expert Queries
Displaying 10501-10550 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 10501 | ajay | Sir. Ek maj nu 10 kg daily milk piche kini saro di khal te dana dena ek din da ? | Tag | Yes | -- | -- | 20/04/23 08:36 PM | 21/04/23 10:45 AM | 21/04/23 10:36 AM | - |
| 10502 | Amit Kumar | Samart Napier grass seed kitho milega ji ? | Tag | Yes | -- | -- | 20/04/23 08:18 PM | 21/04/23 10:44 AM | 21/04/23 10:36 AM | - |
| 10503 | gurjinder singh | ਸਰ, ਜੇਕਰ ਜ਼ਮੀਨ ਦੀ ਸੋਲਰ ਟੈਸਟਿੰਗ ਕਰਵਾਉਣੀ ਹੈ ਤਾਂ ਕੀ ਧਿਆਨ ਵਿੱਚ ਰੱਖਣ ਦੀ ਲੋੜ ਹੈ, ਕਿਥੋਂ ਕਰਵਾ ਸਕਦੇ ਹਨ KVK ਜਾਂ PAU ਤੋਂ ਕਿਰਪਾ ਕਰਕੇ ਆਡੀਓ ਸੁਣੋ ਅਤੇ ਜਾਣਕਾਰੀ ਦਿਓ ? | Tag | Yes | -- | 20/04/23 07:03 PM | 21/04/23 12:06 PM | 21/04/23 10:48 AM | - | |
| 10504 | gurjinder singh | ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿ ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ? | Tag | Yes | 20/04/23 06:52 PM | 21/04/23 12:06 PM | 21/04/23 10:49 AM | - | ||
| 10505 | JASHAN | Eh soil test reports hai es janim ch cotton bejni hai ki krna chahida khad vgera da ? | Tag | Yes | -- | 20/04/23 06:24 PM | 21/04/23 10:44 AM | 21/04/23 10:37 AM | - | |
| 10506 | JASHAN | Ji soil test ki report k liye kite bigha ka plot hona chyede highest hmare 12,10,5 bigha je alag alag plot hai jrur btaye ? | Tag | Yes | -- | -- | 20/04/23 06:22 PM | 21/04/23 10:43 AM | 21/04/23 10:38 AM | - |
| 10507 | ਹਰਪੀਤ ਸਿੰਘ | ਸਰ ਅਡਵਾਂਟਾ ਦੀ ਬਰਕਾੲੀਸਾਰਘੋ 10ਅਪ੍ੈਲ ਨੂੰ ਬੀਜੀ ਸੀ ਗੋਭ ਵਿਚ ਜੂੰ ਜੀ ਅਾ ? | Tag | Yes | -- | -- | 20/04/23 05:52 PM | 20/04/23 05:57 PM | 21/04/23 10:39 AM | - |
| 10508 | Karam Singh | Bai g mai dairy farming da km shuru krna chonda ha 4 5 animals to... please mainu dso k cows di kehdi nasal vdiya hai jisnu bimari v bahut ght pwe and dudh v 20 25 howe ? | Tag | Yes | -- | -- | 20/04/23 05:34 PM | 20/04/23 05:56 PM | 21/04/23 10:40 AM | - |
| 10509 | ASP | ਸਰ ਅਚਾਰ ਵਾਸਤੇ ਕਿਹੜੀ ਜਵਾਰ ਵੱਧੀਆ ਰਹੂਗੀ ਨਾਲ਼ੇ ਬੀਜ਼ ਕਿੰਨਾ ਪਾਉਣਾ ਏਕੜ ਦਾ ? | Tag | Yes | -- | -- | 20/04/23 05:29 PM | 20/04/23 05:56 PM | 21/04/23 10:41 AM | - |
| 10510 | Malkeet singh | Jamun de change photare de lay spry kariye ? | Tag | Yes | -- | -- | 20/04/23 04:31 PM | 20/04/23 05:56 PM | 21/04/23 10:41 AM | - |
| 10511 | Malkeet singh | Sir phol de vich ki hai ? | Tag | Yes | -- | 20/04/23 04:27 PM | 08/07/23 03:36 PM | 20/04/23 04:35 PM | - | |
| 10512 | Malkeet singh | Es bimari da elaj ki hai sir ? | Tag | Yes | -- | 20/04/23 04:17 PM | 08/07/23 03:37 PM | 20/04/23 04:36 PM | - | |
| 10513 | varinder singh jammu | ਕਲੇਡੀਅਮ ਲਿਲੀ ਫੁੱਟਬਾਲ ਰਜਨੀਗੰਧਾ ਦੀਆ ਗੰਡੀਆ ਕੀਥੋ ਮਿਲਣ ਗਿਆ ਜੀ ਜਾਣਕਾਰੀ ਸਾਂਝੀ ਕਰੋ ਜੀ ਧੰਨਵਾਦ ਜੀ ? | Tag | Yes | -- | -- | 20/04/23 04:15 PM | 26/04/23 12:50 PM | 20/04/23 04:39 PM | - |
| 10514 | Manpreet Singh | Fall army worm de eggs utte trichograma km karda ? | Tag | Yes | -- | -- | 20/04/23 03:45 PM | 09/05/23 10:47 AM | 21/04/23 10:42 AM | - |
| 10515 | ਬਲਜੀਤ ਕੌਰ | ਗੁਲਾਬ ਦੇ ਬੂਟੇ ਅਤੇ ਵੇਲ ਨੂੰ ਫੁੱਲ ਨਹੀਂ ਆ ਰਹੇ। ਕੋਈ ਸੁਝਾਅ ਦੱਸੋ ਜੀ ? | Tag | Yes | -- | -- | 20/04/23 03:40 PM | 20/04/23 05:54 PM | 20/04/23 03:46 PM | - |
| 10516 | Harjinder singh | Sir 30 ਅਪ੍ਰੈਲ ਤੱਕ ਮੂੰਗੀ ਦੀ ਕਿਹੜੀ ਕਿਸਮਾਂ ਬੀਜ ਸਕਦੇ ਹਾਂ ਜੋ 60 ਦਿਨਾਂ ਚ’ ਹੋਜੇ ਅਤੇ ਰਾਉਣੀ ਕਰਕੇ ਬੀਜ ਸਕਦੇ ? | Tag | Yes | -- | -- | 20/04/23 02:30 PM | 20/04/23 05:51 PM | 20/04/23 03:31 PM | - |
| 10517 | Manjinder kaur | Aisi ਅਚਾਰ vaste hun ਕਿਹੜੀ ਜਵਾਰ ਬੀਜ ਸਕਦੇ ਹਾਂ ? | Tag | Yes | -- | -- | 20/04/23 01:52 PM | 20/04/23 05:51 PM | 20/04/23 03:32 PM | - |
| 10518 | Amanpreet singh grewal | Desi ga phle suye kine tym ch su jndi hai g And milk fever kis di ghaat Karn hunda hai? | Tag | Yes | -- | -- | 20/04/23 01:49 PM | -- | 20/04/23 03:33 PM | - |
| 10519 | Amanpreet singh grewal | Katru nu ਬੋਹਲੀ da dudh kine tym vich Piya Dena cahida g ? | Tag | Yes | -- | -- | 20/04/23 01:45 PM | -- | 20/04/23 03:34 PM | - |
| 10520 | Harpal singh | ਸਰ , ਮਿਰਚਾਂ ਇਸ ਤਰਾਂ ਹੋ ਰਹੀਆਂ ਹਨ, ਇਸ ਦਾ ਕੀ ਇਲਾਜ ਹੈ, ਕਿਰਪਾ ਕਰਕੇ ਦੱਸੋ ? | Tag | Yes | 20/04/23 01:22 PM | 20/04/23 05:50 PM | 20/04/23 03:53 PM | - | ||
| 10521 | parmjit singh | ਮੇਰੀ ਮੱਝ ਦੇ ਅੱਖ ਤੇ ਮੇਰੇ ਕੋਲੋਂ ਡੰਡਾਂ ਲੱਗ ਗਿਆ ਉਸ ਦੇ ਅੱਖ ਦੇ ਕਾਲੇ ਲੈਨਜ ਚਿੱਟਾ ਹੋ ਗਿਆ ਹੈ ਤੇ ਉਸਨੂੰ ਘੱਟ ਦਿਖਾਈ ਦਿੰਦਾ ਹੈ ਕਿ ਇਲਾਜ ਕੀਤਾ ਜਾਵੇ ਸੋ ਮੱਝ ਠੀਕ ਹੋ ਜਾਵੇ ? | Tag | Yes | -- | -- | 20/04/23 12:49 PM | 20/04/23 05:50 PM | 20/04/23 03:35 PM | - |
| 10522 | ਮਨਜਿੰਦਰ ਸਿੰਘ | ਵੀਰ ਜੀ ਹਲਦੀ ਦੀ ਜੜਾਂ ਦੀ ਕਟਾਈ ਤੇ ਪੋਲਸ ਵਾਲੀ ਮਸ਼ੀਨ ਦੀ ਕੋਈ ਫੋਟੋ ਜਾ ਵਿਡਿਉ ਭੇਜੀਉ ? | Tag | Yes | -- | -- | 20/04/23 12:43 PM | 20/04/23 05:50 PM | 20/04/23 03:45 PM | - |
| 10523 | Rajdeep Malhi | ਮਿੱਟੀ ਦੀ ਜਾਂਚ ਕਰਾਉਣ ਲਈ ਨੇੜੇ ਦਾ ਕੇਂਦਰ ਦੱਸੋ ? | Tag | Yes | -- | -- | 20/04/23 12:39 PM | 20/04/23 12:42 PM | 20/04/23 03:45 PM | - |
| 10524 | ਸੋਨੀ ਮੰਗਲੀ | Jhone di peneri di bijai lai khet di lambai chodai kini rakni chaidi hai kile di ? | Tag | Yes | -- | -- | 20/04/23 12:28 PM | 20/04/23 12:42 PM | 20/04/23 03:44 PM | - |
| 10525 | savy | Pear vich ah probkem e plz koi solution daso ? | Tag | Yes | -- | 20/04/23 11:57 AM | 20/04/23 12:41 PM | 20/04/23 03:43 PM | - | |
| 10526 | Balkaran Singh | ਸਰ। ਅਚਾਰ ਲਈ ਮੱਕੀ ਦੀ ਇਹ ਕਿਸਮ ਕਿਵੇਂ ਹੈ ਜੀ ਤੇ ਕਿੰਨਾ ਟਾਈਮ ਲੈਦੀ ਹੈ ਜੀ। ਧੰਨਵਾਦ ? | Tag | Yes | -- | 20/04/23 11:49 AM | 20/04/23 12:41 PM | 20/04/23 03:43 PM | - | |
| 10527 | Balkaran Singh | ਸਰ। ਅਚਾਰ ਲਈ ਮੱਕੀ ਦੀ ਇਹ ਕਿਸਮ ਕਿਵੇਂ ਹੈ ਜੀ ਤੇ ਇਹ ਕਿੰਨਾ ਟਾਈਮ ਲੈਦੀ ਹੈ ਜੀ। ਧੰਨਵਾਦ ? | Tag | Yes | -- | -- | 20/04/23 11:45 AM | 20/04/23 12:41 PM | 20/04/23 03:43 PM | - |
| 10528 | Manpreet | Vermi compost kithe sell kr skde ha ? | Tag | Yes | -- | -- | 20/04/23 11:36 AM | 20/04/23 11:43 AM | 20/04/23 03:43 PM | - |
| 10529 | Harpreet Johal | ਸ੍ਰ ਜੀ 1121ਦੇ ਬਦਲ ਬਾਰੇ ਦੱਸਣਾ ਬੀਜਾਂ ਬਾਰੇ ਕਿਸਮਾਂ ਕਿਨਾਂ ਯਾਰ ਹੈ ਕਿਸਮਾਂ ਅਤੇ ਪਨੀਰੀ ਕੱਦੋ ਬੀਜੇਪੀ ਹੈ ਇਸਤਰਾਂ ਹੀ ਮੋਟੇ ਝੋਨੇ ਬਾਰੇ ਪੂਰਾ ਦੱਸਣਾ ਜੀ ਪਨੀਰੀ ਅਤੇ ਬੀਜਾਂ ਦੀਆਂ ਕਿਸਮਾਂ ਬਾਰੇ ਯਾਰ ਪਨੀਰੀ ਦਾ ਸਮਾਂ ਪੂਰਾ ਦੱਸਣਾ ਜੀ ? | Tag | Yes | -- | -- | 20/04/23 11:32 AM | 20/04/23 11:42 AM | 20/04/23 03:42 PM | - |
| 10530 | deepak kumar | ਹਾਈਡਰਪੋਣੀਕ ਕਿ ਖੇਤੀ ਕਿ ਸ਼ੁਰੂਆਤ ਕੈਸੇ ਕਰੇ ? | Tag | Yes | -- | -- | 20/04/23 11:28 AM | 20/04/23 11:42 AM | 20/04/23 03:41 PM | - |
| 10531 | Sandeep singh | ਆਨਾਰ ਦਾ ਬੂਟਾ ਹੈ ਇਸ ਨੂੰ ਫ਼ਲ ਤਾਂ ਬਹੁਤ ਲੱਗਦਾ ਹੈ ਪਰ ਦਾਣੇ ਵਿਚ ਮਿਠਾਸ ਨਹੀਂ ਆਉਂਦੀ ਕੋਈ ਇਲਾਜ ਦੱਸੋ ? | Tag | Yes | -- | 20/04/23 11:10 AM | 20/04/23 11:16 AM | 20/04/23 03:41 PM | - | |
| 10532 | mr-singh saab | Sir esde record bare dasya j ? | Tag | Yes | -- | 20/04/23 11:08 AM | 20/04/23 11:15 AM | 20/04/23 03:40 PM | - | |
| 10533 | Mandeep kaur | Lassi dawai ki hundi ? | Tag | Yes | -- | -- | 20/04/23 11:00 AM | 27/04/23 11:56 AM | 20/04/23 03:40 PM | - |
| 10534 | GURJEET | Sir cow female cafe da weight gain karna ji puri diet ki honi chahdi aa ji te kehda mineral ditta jave ? | Tag | Yes | -- | -- | 20/04/23 08:19 AM | -- | 20/04/23 03:40 PM | - |
| 10535 | Ravinderjeet singh | ਇਹਦਾ ਇਲਾਜ ਦੱਸੋ ਜੀ ? | Tag | Yes | -- | 20/04/23 07:31 AM | 08/07/23 03:37 PM | 20/04/23 03:38 PM | - | |
| 10536 | ਸਰਬਜੋਤ ਸਿੰਘ ਚੀਮਾਂ | ਸਰ ਇਹ ਨਿੰਮ ਦਾ ਬੂਟਾ ਆ ਜੀ ਤਕਰੀਬਨ 2 ਕੁ ਸਾਲ ਦਾ ਪਹਿਲਾਂ ਤਾ ਵਧੀਆ ਤੁਰਿਆ ਸੀ ਪਰ ਇਸ ਸਾਲ ਨਵਾਂ ਫੁਟਾਰਾ ਆਉਣ ਤੇ ਨਾਲ ਹੀ ਸੁੱਕ ਗਏ ਸਾਰੇ ਪੱਤੇ . ਬੂਟੇ ਦੇ ਤਣੇਂ ਵਿੱਚ ਹਰਿਆਵਲ ਹੈਗੀ ਹਜੇ ਕੀ ਇਸ ਦਾ ਬਚਾ ਹੋ ਸਕਦਾ ਤੇ ਸੁੱਕਣ ਦਾ ਕਾਰਨ ਕੀ ਹੋ ਸਕਦਾ ਜੀ ? | Tag | Yes | -- | 20/04/23 07:30 AM | 20/04/23 11:15 AM | 20/04/23 03:48 PM | - | |
| 10537 | Ravinderjeet singh | ਗੰਨੇ ਦੇ ਪੌਦੇ ਸੁੱਕ ਰਹੇ ਨੇ ਸੁੰਡੀ ਨਾਲ ਕੀ ਕੀਤਾ ਜਾਵੇ ਜੀ ? | Tag | Yes | -- | -- | 20/04/23 07:22 AM | 20/04/23 11:15 AM | 20/04/23 03:38 PM | - |
| 10538 | Amritpal singh Brar | ਸਰ, ਜਵਾਰ ਦੇ ਪੱਤੇ ਇਸ ਤਰ੍ਹਾਂ ਪੀਲੇ ਹੋ ਰਹੇ ਹਨ, ਮੈਂ ਸੁੰਡੀ ਵਾਲੀ ਸਪਰੇ ਦਾ ਛਿੜਕਾਅ ਕੀਤਾ ਹੈ, ਨਾ ਪਾਣੀ ਲਗਾਇਆ ਅਤੇ ਨਾ ਹੀ ਖਾਦ ਪਾਈ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ ? | Tag | Yes | 20/04/23 07:04 AM | 20/04/23 11:12 AM | 21/04/23 10:52 AM | - | ||
| 10539 | Raman Salaria | ਅਮਰੂਦ ਦੇ ਫਲ ਖਰਾਬ ਹੋ ਰਹੇ ਹਨ ਇਸ ਦਾ ਹੱਲ ਦੱਸਿਆ ਜਾਵੇ ਜੀ ? | Tag | Yes | -- | 20/04/23 06:53 AM | 20/04/23 11:14 AM | 20/04/23 03:37 PM | - | |
| 10540 | Kaur singh | ਬਰਸੀਨ ਵਿੱਚ ਇਸ ਤਰਾਂ ਹੋ ਰਿਹਾ ਹੈ ਕਿਰਪਾ ਕਰਕੇ ਵੀਡੀਓ ਦੇਖੋ ਕੀ ਅਸੀਂ ਇਸਨੂੰ ਜਾਨਵਰਾਂ ਨੂੰ ਪਾ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਜਾਣਕਾਰੀ ਦਿਓ ਜੀ ? | Tag | Yes | -- | 20/04/23 06:46 AM | 20/04/23 11:11 AM | 20/04/23 03:51 PM | - | |
| 10541 | Sarbjeet | ਸਰ ਜੈਵਿਕ ਕੀੜੇਮਾਰ ਕਿਹੜੀ ਵਰਤੀਏ ਘਰੇਲੂ ਬਗੀਚੀ ਲਈ। ਅਤੇ ਲੌਕੀ ਅਤੇ ਹੋਰ ਵੇਲ ਵਾਲੀਆ ਸਬਜੀਆਂ ਦੀ ਗਰੋਥ ਅਤੇ ਵੱਧ ਝਾੜ ਲਈ ਕੀ ਵਰਤੀਏ ? | Tag | Yes | -- | -- | 20/04/23 06:35 AM | 20/04/23 11:14 AM | 20/04/23 03:35 PM | - |
| 10542 | baljit singh | ਟਮਾਟਰ ਨੂੰ ਕਿਹੜਾ ਰੋਗ ਹੈ ਕੋਈ organic ਹੱਲ ਦਸੋ ਨਹੀਂ ਤਾਂ ਫੇਰ ਘਟ ਤੋ ਘਟ ਜਹਿਰ ਵਾਲੀ ਸਪ੍ਰੇ ਹੋਵੇ ? | Tag | Yes | 20/04/23 06:15 AM | 20/04/23 11:11 AM | 20/04/23 03:36 PM | - | ||
| 10543 | Narain brar | ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝਾਂ ਨੂੰ ਮੱਖੀ ਬਹੁਤ ਪ੍ਰੇਸ਼ਾਨ ਕਰਦੀ ਹੈ ਇਸ ਦਾ ਕੋਈ ਉਪਾਅ ਦੱਸੋ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ ? | Tag | Yes | -- | -- | 20/04/23 04:58 AM | 20/04/23 11:13 AM | 20/04/23 03:36 PM | - |
| 10544 | Harpreet Johal | Mota jhona Bara and alternative of 1121 Basmati bara complete ji thanks ji ? | Tag | Yes | -- | -- | 19/04/23 11:44 PM | 20/04/23 11:09 AM | 20/04/23 10:44 AM | - |
| 10545 | Harpreet Johal | Harwinder ji tussi iss di paniri da sma ate jhaad ate jhaad kitne quintal hai nahi dseya mote jhone di kisman ate seed de bare v dseo kini upj hai ate paniri bare v dsso ? | Tag | Yes | -- | -- | 19/04/23 11:39 PM | 20/04/23 11:13 AM | 20/04/23 10:51 AM | - |
| 10546 | Rishabh Laad | फोटो भेज दी है ? | Tag | Yes | -- | 19/04/23 10:49 PM | -- | 20/04/23 10:51 AM | - | |
| 10547 | Balvir Singh Mann | Sir nestle dairy da fat rate ki aa cow and bedfellows and Verka wallea da b dasso pls ? | Tag | Yes | -- | -- | 19/04/23 10:47 PM | 20/04/23 11:08 AM | 20/04/23 10:51 AM | - |
| 10548 | Balvir Singh Mann | Hello sir nepiar bajra pichle saal da moda aa usnu uria di spray karni aa 15 ltr tenki ch kinne killo khaad pa ke spray krsakde aa jis naal patte sadan na garmi da time aa | Tag | Yes | -- | -- | 19/04/23 10:12 PM | 20/04/23 11:08 AM | 20/04/23 11:34 AM | - |
| 10549 | satnam singh | ਡਾ ਸਾਹਿਬ ਜੀ ਮੱਝ ਨੂੰ ਕੱਲ੍ਹ ਸ਼ਾਮ 6 ਵਜੇ ਝੋਟੇ ਤੋਂ ਕਰੌਸ ਕਰਵਾਇਆ ਸੀ। ਅੱਜ ਰਾਤ ਦੇ 9 ਵਜੇ ਇਸ ਨੇ ਚਿੱਟੇ ਰੰਗ ਦਾ ਜਾਲਾ ਜਿਹਾ ਦਿੱਤਾ ਹੈ ਕੀ ਇਹ ਗੱਬਣ ਰਹਿ ਗਈ ਜਾਂ ਨਹੀਂ । ਧੰਨਵਾਦ ? | Tag | Yes | -- | -- | 19/04/23 09:50 PM | -- | 20/04/23 10:54 AM | - |
| 10550 | baljit singh | ਕਣਕ ਤੋਂ ਬਾਅਦ ਜੰਤਰ ਜਾਂ ਮੂੰਗੀ ਵਿੱਚੋ ਕਿਹੜਾ ਠੀਕ ਹੈ ਦੋਵਾਂ ਦੇ ਬੀਜਣ ਦੀ ਤਕਨੀਕ ਵੀ ਦੱਸੋ ਬੀਜ ਦੀ ਮਾਤਰਾ ਤੇ ਕਿਸਮ ਵੀ ਦੱਸੋ ਮੂੰਗੀ ਪਕਾਵੀ ਤੇ ਹਰੀ ਖਾਦ ਦੇ ਤੋਰ ਤੇ ਦੋਵਾਂ ਬਾਰੇ ਜਾਣਕਾਰੀ ਦਿਓ ? | Tag | Yes | -- | -- | 19/04/23 09:34 PM | 20/04/23 11:08 AM | 20/04/23 10:55 AM | - |