All Questions

Search

All Expert Queries

Displaying 10601-10650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10601Gurdial singhMoonglow ki dal ?TagYes---- 18/04/23 02:42 PM19/04/23 10:45 AM18/04/23 02:45 PM-
10602Gurdial singhSir Moonglow ki dal kehri bijayen ?TagYes---- 18/04/23 02:39 PM19/04/23 10:44 AM18/04/23 02:45 PM-
10603Thanmaya I need mustard seeds of different seeds, can anybody tell whom to contact and if its available with please do contact me.No. 9731898214Mail id. tthanmaya59@gmail.com ?TagYes---- 18/04/23 02:22 PM19/04/23 10:44 AM19/04/23 11:02 AM-
10604Sharanpreet Singhਸਰ, ਕਿਰਪਾ ਕਰਕੇ 1847 ਦੇ ਬੀਜ ਬਾਰੇ ਜਾਣਕਾਰੀ ਦਿਓ, ਇੱਕ ਏਕੜ ਵਿੱਚ ਕਿੰਨਾ ਪਾਇਆ ਜਾਂਦਾ ਹੈ, 4 ਕਿਲੋ ਜਾਂ 5 ਕਿਲੋ ?TagYesAudio-- 18/04/23 01:51 PM19/04/23 10:44 AM18/04/23 03:16 PM-
10605Sharanpreet Singhਸਰ 1847 ਦੀ ਬਾਸਮਤੀ ਦੀ ਪਨੀਰੀ ਕਿਵੇਂ ਬੀਜੀ ਜਾਂਦੀ ਹੈ, ਕਿੰਨੇ ਸਮੇਂ ਵਿੱਚ ਪੱਕਦੀ ਹੈ, ਕਿਸ ਮਹੀਨੇ ਪਨੀਰੀ ਬੀਜਣੀ ਹੈ, ਇਹ ਨਵਾਂ ਬੀਜ ਹੈ, ਪਹਿਲੀ ਵਾਰ ਬੀਜਣਾ ਹੈ, ਇਸ ਬਾਰੇ ਪੂਰੀ ਜਾਣਕਾਰੀ ਦਿਓ ਜੀ ?TagYesAudio-- 18/04/23 01:48 PM19/04/23 10:43 AM18/04/23 03:19 PM-
10606Sharanpreet Singhਸਰ , ਮੂੰਗੀ ਦੀ ਕਿਹੜੀ ਕਿਸਮ ਵੱਧ ਝਾੜ ਦਿੰਦੀ ਹੈ, ਇਸ ਬਾਰੇ ਜਾਣਕਾਰੀ ਦਿਓ ?TagYesAudio-- 18/04/23 01:47 PM19/04/23 10:41 AM18/04/23 03:21 PM-
10607Rajdeep Malhiਬੀਟਲ ਬੱਕਰੀ ਦਾ ਕਿੱਤਾ ਸ਼ੁਰੂ ਕਰਨ ਲਈ ਜਾਣਕਾਰੀ ?TagYes---- 18/04/23 01:33 PM19/04/23 10:41 AM18/04/23 02:47 PM-
10608Arun divakar bhulekh ?TagYes---- 18/04/23 01:19 PM19/04/23 10:40 AM18/04/23 02:48 PM-
10609ਜਸਕਰਨ ਸਿੰਘਖੇਤ ਦੀ ਮਿੱਟੀ ਦੀ ਜਾਂਚ ਕਰਵਾਣੀ ਆ ਕਿੱਥੋਂ ਕਰਵਾ ਸਕਦੇੇ ਵਾ ਅਮ੍ਰਿਤਸਰ ਜਿਲ੍ਹੇ ਵਿੱਚ ?TagYes---- 18/04/23 01:05 PM19/04/23 10:40 AM18/04/23 02:48 PM-
10610harman kambojSir Ma apni buffalo Heifer 1.5 saal di nu ahh photo vala powder pava aa fir bovimin b powder aa fir minfa gold powder pava ta menu photos vala powder da price dsyo ji ?TagYes--
1
 
 18/04/23 01:00 PM19/04/23 10:40 AM18/04/23 02:53 PM-
10611Akash Sharma सर मेरी मक्की 1899 है जो 22 दिन की हो चुकी है पीली और लाल पड़ रही है स्प्रे भी कर दी है अभी मुझे क्या करना चाहिए ?TagYesAudio-- 18/04/23 12:37 PM19/04/23 10:27 AM18/04/23 03:23 PM-
10612Akash Sharma पायनियर 18 99 मक्का सर मेरी मक्का आज 1 महीने की हो चुकी है मुझे कितने दिन बाद पानी लगना चाहिए और कौन कौन सी खाद डालनी चाहिए पानी से पहले बढ़वार के लिए और पेड़ मोटा करने के लिए क्या क्या खाद दवा लगानी चाहिए अभी मुझे जानकारी दे दीजिएगा सर ?TagYes---- 18/04/23 12:32 PM19/04/23 10:27 AM18/04/23 02:53 PM-
10613gurjinder singhਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਹੈ ?TagYesAudio
3
 
 
18/04/23 12:23 PM19/04/23 10:26 AM18/04/23 03:24 PM-
10614gurjinder singhਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਹੈ, ਇਹ ਕਿੰਨੇ ਦਿਨਾਂ ਵਿੱਚ ਤਿਆਰ ਹੁੰਦਾ ਹੈ, ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ?TagYesAudio
1
 
 18/04/23 12:20 PM19/04/23 10:26 AM18/04/23 03:25 PM-
10615Ramesh-Kumarसर हमारी गाय को बचा दिए 15दिन हुए हैं और उसको बहुत जु चिचड हो गये है उसके साथ साथ पहले वाली अभी वाली बछडी जिसकाउम्र 16महीने और जिस के 15 दिन वाले बछडाको भी फैलरहा तो कोई भी दवा बताए ?TagYes---- 18/04/23 11:19 AM19/04/23 10:25 AM18/04/23 02:53 PM-
10616Gurtejਭਿੰਡੀ ਦੀ ਡੋਡੀ ਫੁੱਲ ਪੈਣ ਤੋਂ ਬਾਅਦ ਕਿਉਂ ਸੁੱਕ ਰਹੀ ਹੈ ?TagYes--
2
 
 
18/04/23 11:07 AM19/04/23 10:25 AM18/04/23 03:12 PM-
10617Sukhdev dass majriSir mungi MH 421 da jhad kinna hai ji te kinne din laindi hai is nu kehde rog hunde hn ?TagYes---- 18/04/23 11:00 AM19/04/23 10:25 AM18/04/23 03:02 PM-
10618ਰਣਜੀਤ ਸਿੰਘ ਇਹ ਚਿੱਟੇ ਬੈਂਗਣ ਆ ਜੀ ਫਲ ਨੂੰ ਮੋਰੀਆਂ ਹੋਕੇ ਸੁੱਕੀ ਜਾਦੇਂ। ਕੋਈ ਦੇਸੀ ਜਾ ਡਾਕਟਰੀ ਇਲਾਜ ਦੱਸੋ ?TagYes--
1
 
 18/04/23 09:50 AM19/04/23 10:23 AM18/04/23 03:03 PM-
10619JashanG hf cow three time ai krawi hai khali nikli hai Hun Khera product de sakde aw jo next time khad jave Aasees 30n feed de rahe aw ?TagYes---- 18/04/23 09:10 AM19/04/23 10:23 AM18/04/23 03:04 PM-
10620ਮਨਿੰਦਰਜੀਤ ਸਿੰਘSir eh done boote kinnu de ne ena di vdia care lai koi sujah di lod hai ji ena vich sirf hle roodi pai c lon vele koi vdia takt wali te growth wali dvai dsi jve te dhup ton bachon lai ki krie Dhanvaad ?TagYes--
2
 
 
18/04/23 08:00 AM19/04/23 10:23 AM18/04/23 03:05 PM-
10621ਮਨਿੰਦਰਜੀਤ ਸਿੰਘSir eh botte ik allu bukhara and ik alhucha . Ena vich sirf hle gali sadi roodi pai c lon vele te bad vich 1 month baad sirf khal bheo k pai c . Ena di condition eh hai ji jo tuc photo vich dekh skde o ena di growth te vdia care lai jankari chahidi hai ji dhanvaad ?TagYes--
2
 
 
18/04/23 07:56 AM19/04/23 10:22 AM18/04/23 03:13 PM-
10622Jagtar singhSir ਘਰ ਮੁਰਗੀਆਂ ਰੱਖੀਆਂ ਨੇ ਖੰਬ ਝੜ੍ ਰਹੇ ਨੇ ਇਲਾਜ ਤੇ ਕਾਰਨ ਦੱਸੋ g ?TagYes--
1
 
 18/04/23 05:51 AM19/04/23 10:21 AM18/04/23 03:05 PM-
10623Rajwinder singhਨਿੰਬੂ ਨੂੰ ਸੁੰਡੀਆਂ ਪੱਤੇ ਖਾ ਰਹੀਆ ਹਨ ਜੀ ਉਪਾਅ ਦੱਸੋ ?TagYes---- 18/04/23 05:37 AM19/04/23 10:22 AM18/04/23 03:07 PM-
10624ਬਲਜੀਤ ਸਿੰਘ ਗਰੇਵਾਲਸਰ ਵੱਛੀ ਚਾਰ ਸਾਲ ਦੀ ਹੋ ਗਈ ਹੈ। ਪਰ ਹੀਟ ਵਿੱਚ ਨਹੀ ਆਈ ਕੋਈ ਇਲਾਜ ਦੱਸੋ ?TagYes---- 18/04/23 05:32 AM19/04/23 10:52 AM18/04/23 03:07 PM-
10625Harjeet singhSir ਕਣਕ ਵੱਢ ਵਾਲੇ ਖੇਤ ਵਿੱਚ ਕਿੰਨੀ ਤਰੀਕ ਤੱਕ silage ਵਾਸਤੇ ਮੱਕੀ ਦੀ ਬਿਜਾਈ ਕਰ ਸਕਦੇ ਹਾਂ ਅਤੇ ਬਾਦ ਵਿੱਚ ਝੋਨਾ ਵੀ ਲੱਗਿਆ ਜਾਵੇ ?TagYes---- 18/04/23 05:15 AM19/04/23 10:21 AM18/04/23 03:08 PM-
10626palwinder Singh ਸਰ ਜੀ ਗਾਂ ਨੂੰ ਟੀਕਾ ਲਿਆ ਸੀ 10 ਘੰਟੇ ਬਾਅਦ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਇਸ ਨੂੰ ਹੋਰ ਟੀਕਾ ਲਵਾਈ ਹੈ ਜਾਂ ਨਹੀਂ ?TagYes--
1
 
 18/04/23 01:02 AM19/04/23 10:20 AM18/04/23 03:08 PM-
10627PreetSir july tak khet me chari jawar ki bijayi kis parkar ki jaye july me jiri lga ske kanak ki ktayi ko 10 din ho gye hai kya ab khet me computer kraha marwaya jaye pls btaye ?TagYes---- 17/04/23 10:49 PM18/04/23 10:44 AM18/04/23 05:00 PM-
10628gurjinder singhਇਹ ਟੀਕਾ ਵਰਤ ਸਕਦੇ ਹਨ ਇਹ ਟੀਕਾ, ਡਾਕਟਰ ਨੇ 5mm ਵਰਤਿਆ ਹੈ, ਕੀ ਇਹ ਮੱਝ ਨੂੰ ਗੱਬਣ ਕਰਨ ਲਈ ਠੀਕ ਹੈ, ਇਹ 5 ਤੋਂ 6 ਵਾਰ ਰਪੀਟ ਹੋ ਚੁੱਕੀ ਹੈ, ਅੱਜ ਇਹ ਟੀਕਾ ਭਰਿਆ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ, ਇਸਦੇ ਕੀ ਫਾਇਦੇ ਹਨ ?TagYesAudio
3
 
 
17/04/23 09:28 PM19/04/23 10:53 AM19/04/23 12:57 PM-
10629Lakhbeer hamadDr sahab g chuje 8 day k hae g eh beeth patli kar rhee hain kon si medicine de g godrej broiler feed de rhe hai g broton v dee rhe hae g ?TagYes--
2
 
 
17/04/23 09:16 PM18/04/23 10:44 AM19/04/23 01:43 PM-
10630Gurtejਦੇਸੀ ਭਿੰਡੀ ਦਾ ਔਸਤਨ ਝਾੜ ਕਿੰਨ੍ਹਾਂ ਹੁੰਦਾ ਹੈ ?TagYes--
1
 
 17/04/23 08:44 PM18/04/23 10:44 AM19/04/23 01:44 PM-
10631ਮੋਹਿਤਮੋਹਾਲੀ ਜ਼ਿਲੇ ਦਾ ਤੂੜੀ ਦਾ ਰੇਟ ਪਤਾ ਕਿਸੇ ਨੂੰ ਪ੍ਰਤੀ ਕੁਇੰਟਲ ਕਿੰਨੇ ਦੀ ਆ ?TagYes---- 17/04/23 08:11 PM18/04/23 10:44 AM19/04/23 01:44 PM-
10632manpreet singhਮੱਕੀ ਦੇ ਬੀਜ J1006 ਉੱਪਰ ਛੱਲੀਆਂ ਲੱਗਦੀਆਂ ਹਨ ਬੁਹਤ ਕਿਸਾਨਾਂ ਦਾ ਕਹਿਣਾ ਇਸ ਉਪਰ ਛੱਲੀਆਂ ਨਹੀਂ ਆਉਂਦੀਆ ?TagYes---- 17/04/23 07:41 PM18/04/23 10:43 AM19/04/23 02:30 PM-
10633Syed Shahabudddin खीरा बोया है बहुत अच्छा हुआ है मगर सारे के सारे कड़वे और तीखे हैं ऐसा क्यों है और इसका क्या इलाज है कि मीठा हो ?TagYes---- 17/04/23 06:10 PM18/04/23 10:43 AM18/04/23 05:01 PM-
10634Jaspreet Dhillonਸਰ ਦੋ ਤੋ ਚਾਰ ਦਿਨਾਂ ਦੇ ਅੰਦਰ ਕਿਹੜੀ ਕਿਸਮ ਮੂੰਗੀ ਦੀ ਬੀਜੀ ਜਾਵੇ ਕਿੰਨਾ ਸਮਾਂ ਲਵੇਗੀ ਇਕ ਏਕੜ ਵਿਚ ਬੀਜ ਕਿੰਨਾ ਚਾਹੀਦਾ ?TagYes---- 17/04/23 06:05 PM18/04/23 10:43 AM18/04/23 05:05 PM-
10635saman dhillonਮੂੰਗੀ ਦੀ ਫ਼ਸਲ ?TagYes---- 17/04/23 05:15 PM18/04/23 10:42 AM18/04/23 05:05 PM-
10636PirbhulalDetail about bee hives requested How much bee is dangerous ?TagYes---- 17/04/23 05:11 PM18/04/23 10:42 AM19/04/23 02:34 PM-
10637Sukhjinder kaurਸ਼ਹਿਦ ਕਿੰਨੇ ਦਿਨਾਂ ਚ ਤਿਆਰ ਹੁੰਦਾ ਏ ਜੀ ?TagYes---- 17/04/23 03:47 PM18/04/23 10:42 AM17/04/23 04:16 PM-
10638Kavin wander8 mnth ton upr gbn majj de thnda tika kheda lwa skde a tn jo koi nuksan na hove ?TagYes---- 17/04/23 03:43 PM18/04/23 10:42 AM17/04/23 04:17 PM-
10639Jaswinder Singhਜਰਮਨ ਸ਼ੈਫਰਡ female ਹੈ ਜੀ ਸੂਣ ਵਾਲੀ ਹੈ ਦੁੱਧ ਇਨਫੈਕਸ਼ਨ ਵਾਸਤੇ ਕਿਹੜੀ ਗੋਲੀ ਜਾਂ ਟੀਕੇ ਲਗਵਾਏ ਜਾਂਣ ਜੀ ?TagYes--
1
 
 17/04/23 03:40 PM18/04/23 10:41 AM17/04/23 04:18 PM-
10640gurjinder singhਪੰਜਾਬ ਸਰਕਾਰ ਵੱਲੋਂ ਕਣਕ ਦਾ ਰੇਟ ਕੀ ਹੈ, ਪਿਛਲੀ ਵਾਰ 1975 ਰੁਪਏ ਪ੍ਰਤੀ ਕੁਇੰਟਲ ਖਰੀਦੀ ਸੀ, ਇਸ ਵਾਰ ਦੇ ਰੇਟ ਬਾਰੇ ਜਾਣਕਾਰੀ ਦਿਓ ?TagYesAudio-- 17/04/23 03:09 PM19/04/23 10:53 AM19/04/23 02:31 PM-
10641PuneetMentha me chaudi patti ke khar me kaun si dawai dale ?TagYes---- 17/04/23 03:08 PM18/04/23 10:41 AM17/04/23 04:18 PM-
10642NARENDER SINGHCow farming training leni aa hai ji plz provide contact No. District Patiala ?TagYes---- 17/04/23 03:08 PM18/04/23 10:41 AM17/04/23 04:19 PM-
10643ਜਗਨਾਮਬਰਾਊਨ ਰਾਇਸ ਬਲੈਕ ਰਾਇਸ ਦੀ ਪੰਜਾਬ ਅੰਦਰ ਕੀ ਸਥਿਤੀ ਹੈ । ਅਗਰ ਲਗਾ ਲਿਆ ਜਾਵੇ ਤਾਂ ਕੀ ਵਿਕੇਗਾ ?TagYes---- 17/04/23 03:02 PM18/04/23 10:40 AM17/04/23 04:19 PM-
10644Aman brarਮੱਝ ਗਾਵਾ ਤੇ ਪਸ਼ੂਆਂ ਦੇ ਸ਼ੈੱਡ ਤੇ subsidy ਮਿਲ਼ ਸਕਦੀ ਹੈ ?TagYes---- 17/04/23 02:21 PM--17/04/23 04:20 PM-
10645Gurmeet singh17 04 2023 ਤੋਂ ਮੱਕੀ ਦੀ ਕਿਹੜੀ ਕਿਸਮ ਵਧੀਆ ਰਹੇ ਦੋ ਗਰਮੀਂ ਮੌਸਮ ਦੇ ਅਨਕੂਲ ਹੋਵੇ ਤੇ ਦਾਣਾ ਵੀ ਵਧੀਆ ਬਣੇ ?TagYes---- 17/04/23 02:02 PM18/04/23 10:39 AM17/04/23 04:21 PM-
10646Punit kamal Singh jejiPatiala koi combine waddi wala howe 8 kille ne urgent chahidi hai ?TagYes---- 17/04/23 01:57 PM18/04/23 10:39 AM17/04/23 04:22 PM-
10647gurjant sandhuSir sabjian uper carbadizam 50 di spary ho gyi galti naal ।। Koi nuksaan hovega ja koi faida vi karegi।। Kyoke pehla sabjian de full deg rhe sn ?TagYes---- 17/04/23 01:53 PM--17/04/23 04:23 PM-
10648Navkaranjot SinghMosambi kinnow da fruit drop lai spray ?TagYes---- 17/04/23 01:45 PM18/04/23 10:39 AM17/04/23 04:24 PM-
10649Mantu mundaKis nasl ki cow hai sir ?TagYes--
3
 
 
17/04/23 01:09 PM18/04/23 10:38 AM17/04/23 01:25 PM-
10650Gurtej singh saraoਮੈ ਬਟੇਰ ਪਰੀਦਣੇ ਨੇ 100 ਪੀਸ ਕੀ ਰੇਟ ਤੇ ਕਿਸ ਜਗ੍ਹਾ ਤੋਂ ਮਿਲਣਗੇ ਘੱਟ ਤੋਂ ਘੱਟ 15 ਦਿਨ ਦੇ ਹੋਣ ਮੇਰਾ ਏਰੀਆ Teh ਨਾਭਾ ਤੇ dist. ਪਟਿਆਲਾ ਹੈ ਦੱਸਣਾ ਜੀ ਜਰੂਰ ਧੰਨਵਾਦ ?TagYes---- 17/04/23 12:53 PM18/04/23 10:38 AM17/04/23 01:06 PM-